ਘਰੇ ਮੱਝਾਂ ਦੀ ਐਹੋ ਜੀ ਨਸਲ ਤਿਆਰ ਕੀਤੀ ਬਾਈ ਨੇ,, ਮੁੰਡਾ ਆਸਟ੍ਰੇਲੀਆ ਤੋਂ ਸੱਦ ਲਿਆ ਕਹਿੰਦਾ 200 ਮੱਝਾਂ ਰੱਖਾਂਗੇ

Поділитися
Вставка
  • Опубліковано 25 сер 2023
  • #sukhjinder_lopon

КОМЕНТАРІ • 140

  • @kuldeepsandhu712
    @kuldeepsandhu712 10 місяців тому +4

    ਕਾਰਗਿਲ ਤੋਂ ਸਭ।ਥੱਲੇ।

  • @prabhjitsinghbal
    @prabhjitsinghbal 10 місяців тому +25

    ਜਿਹੜਾ ਵੀਰ ਨੀਲੀ ਰਾਵੀ ਨਸਲ ਤੇ ਚੰਗਾ ਕੰਮ ਕਰ ਰਿਹਾ ਉਹਨੂੰ ਕੁਝ ਨਹੀ ਪੁੱਛਿਆ ਸੀਮਨ ਕਿਹੜਾ ਵਰਤ ਰਿਹਾ ਕਿਥੋਂ ਲੈ ਰਿਹਾ ਦੋ ਗੱਲਾਂ ਕਰਕੇ ਗਲ਼ੋਂ ਲਾਹ ਦਿੱਤਾ ਕੰਪਨੀ ਤੇ ਕੁੰਡੀ ਸੁੱਟ ਕੇ ਨੋਟ ਕਮਾਉਣ ਵੱਲ ਧਿਆਨ ਹੋ ਗਿਆ
    ਨੀਲੀ ਰਾਵੀ ਵਾਲਾ ਵੀ ਸ਼ੌਂਕੀ ਸੀ ਪਰ ਸਰਦਾਰਾ ਕੁੰਡੀ ਮੂਅ ਵਾਲਾ ਪਾ ਗਿਆ😂😂

    • @gurpreetbrar2607
      @gurpreetbrar2607 10 місяців тому +1

      😇😂😂

    • @arvindergrewal8410
      @arvindergrewal8410 10 місяців тому

      ਸਹੀ ਆ ਓਸ ਬੰਦੇ ਦਾ ਦਾ ਤਜ਼ਰਬਾ ਤਾਂ ਪੂਰਾ ਸੁਣਿਆ ਹੀ ਨਹੀਂ। Mooo ਵਾਲੇ ਸਾਰੇ ਹੀ ਕੰਮ ਕਰਦੇ ਆ semen ਵਿੱਚ ਤਾਂ ਪਹਿਲਾ ਹੀ ਗੰਦ ਪਿਆ ਮੇਰੇ ਵੱਲੋ veido dislike

  • @SatvirSingh-en3ub
    @SatvirSingh-en3ub 10 місяців тому +14

    ਲੋਪੋ ਵਾਲੇ ਬਾਈ ਬੰਦਾ ਤੂੰ ਵਧੀਆ ਆ , ਪਰ ਮੂ ਫੀਡ ਚ ਨਾ ਫਸਾਓ ਲੋਕਾਂ ਨੂੰ,

    • @gurpreetbrar2607
      @gurpreetbrar2607 10 місяців тому

      💯ਮੈ ਤਾ ਵੇਖ ਲਿਅਾ ਕੰਮ ਅੇਨਾ ਦਾ

    • @lakhwindersidhu3102
      @lakhwindersidhu3102 10 місяців тому

      @@gurpreetbrar2607kive c kam y ehna da

  • @SukhdevSingh-zz5ki
    @SukhdevSingh-zz5ki 10 місяців тому +39

    ਕਿਸਮਤ ਵਾਲੇ ਆ ਜਿੰਨਾਂ ਦੇ ਬੱਚੇ ਬਾਹਰ ਤੋਂ ਮਨਾ ਕਰਦੇ ਆ

    • @Mosm360
      @Mosm360 10 місяців тому

      ua-cam.com/video/-LzUb8uHSow/v-deo.htmlsi=8nInnTfiavIWZE6w

  • @balwindersingh-zh6oi
    @balwindersingh-zh6oi 10 місяців тому +12

    ਛੋਟੇ ਵੀਰ ਸੁਖਜਿੰਦਰ ਸਿੰਘ ਸਤਿ ਸ੍ਰੀ ਅਕਾਲਿ ਜੀ

  • @SukhwinderSingh-wq5ip
    @SukhwinderSingh-wq5ip 10 місяців тому +7

    ਬਹੁਤ ਵਧੀਆ ਬਾਈ ਜੀ 😊

  • @sakinderboparai3046
    @sakinderboparai3046 10 місяців тому +15

    ❤💙💚 ਦੁੱਧ ਤੋਂ ਬਰਫੀ। ਖੋਆ। ਬਣਾ ਕੇ ਵੇਚੋ। ਦੁੱਧ। ਦਾ ਮੁੱਲ ਨੀ। ਮਿਲਦਾ।

    • @Mosm360
      @Mosm360 10 місяців тому

      ua-cam.com/video/-LzUb8uHSow/v-deo.htmlsi=8nInnTfiavIWZE6w

    • @jpj903
      @jpj903 10 місяців тому +1

      Tu waichda?

  • @jugindersingh3607
    @jugindersingh3607 10 місяців тому +3

    ਬਹੁਤ ਵਧੀਆ

  • @makhansingh3002
    @makhansingh3002 10 місяців тому +5

    ਬਾਈ ਇਹ ਸਭ ਕਿਸਮਤ ਦੀਆਂ ਗੱਲਾਂ ਮੈਂ ਤਾਂ ਮੱਝਾਂ ਝੋਟੀਆਂ ਦੇ ਟੀਕੇ ਭਰਾ ਭਰਾ ਕੇ ਹਾਰ ਗਿਆ ਖੜਦੀਆਂ ਨਹੀਂ ਝੋਟੀ ਨੀਲੀ ਰਾਵੀ ਤਿੰਨ ਵਾਰ ਟੀਕੇ ਭਰਵਿਆ ਸੀ ਫਿਰ ਖ਼ਾਲੀ

    • @gursewakwarraich
      @gursewakwarraich 10 місяців тому

      Bhai ji chaj de doctor toh salah lavo... ਝੋਲਾ ਚੁੱਕ doctor apna faidya dekhde a
      Pehlan ਝੋਟੀ di sehat da dhiyan kro
      Under weight ਝੋਟੀ kadi ghaban nahi honi

    • @harkanwalsingh2522
      @harkanwalsingh2522 10 місяців тому

      Kehra pind y

    • @gursewakwarraich
      @gursewakwarraich 10 місяців тому

      @@harkanwalsingh2522 amritsar de kol a bhai

    • @Cricketlovers-ph9jt
      @Cricketlovers-ph9jt 10 місяців тому

      ਬਾਈ ਹਿੰਮਤ ਨਹੀਂ ਹਾਰਨੀ ਅੱਗੇ ਵਧਦੇ ਰਹੋ ਟਾਇਮ ਜ਼ਰੂਰ ਲੱਗੂਗਾ ਮੈਂ ਝੋਟੀ ਦੇ ਤਿੰਨ ਟੀਕੇ ਭਰਾਏ ਸੀ ਲਗਾਤਾਰ ਪਰ ਖ਼ਾਲੀ ਨਿਕਲੀ 1800 ਰੁਪਏ ਦਾ ਨੁਕਸਾਨ ਹੋਇਆ ਪਰ ਦੁਬਾਰਾ ਫਿਰ ਵਧੀਆ ਟੀਕਾ ਭਰਾਇਆ ਅੱਜ ਵਧੀਆ ਕੱਟੀ ਆਈ

  • @SatvirSingh-en3ub
    @SatvirSingh-en3ub 10 місяців тому +4

    ਕਿਸੇ ਨੇ ਗਾਵਾਂ ਦਾ ਫਾਰਮ ਸੁਰੂ ਕਰਨਾ ਤਾਂ aulakh dairy farm ਦੀਆ ਵੀਡਿਓ ਦੇਖੋ

    • @cricketera8740
      @cricketera8740 10 місяців тому

      Bilkul shi aa. Sach bolda binder Aulakh.

  • @jatinderdhillon9492
    @jatinderdhillon9492 10 місяців тому +3

    ਬਹੁਤ ਵਧੀਆ ਗੱਲ ਆ ਬਾਈ ਝੂਠ ਬੋਲਦਾ ਤੂੰ ਮੂ ਫੀਡ ਨਹੀਂ ਵਰਤਦਾ

  • @gindagill4028
    @gindagill4028 10 місяців тому +2

    Video bahut vadya 👍👍👍

  • @ramantrivedi2405
    @ramantrivedi2405 10 місяців тому +3

    Bai sukhjinder ssa ji🌹🙏

  • @nimrtdhillon7449
    @nimrtdhillon7449 10 місяців тому +3

    Bhai ji ⭐⭐⭐

  • @jashangill3237
    @jashangill3237 10 місяців тому +2

    ਬਾਈ ਲਾਇਟ ਦਾ ਪ੍ਰਬੰਧ ਕਰਿਆ ਕਰੋ, ਵੀਡੀਓ ਹਨੇਰੇ ਵਿੱਚ ਹੀ ਬਣਾਈ ਆ, ਸਾਫ਼ ਨਹੀਂ ਦਿਖਾਈ ਦਿੰਦਾ
    ਏਹੋ ਜਿਹੀਆਂ ਵੀਡੀਓ ਹੋਰ ਪਾਓ 👍👍✔️

  • @rashpalsingh8962
    @rashpalsingh8962 10 місяців тому +2

    wahe guru ji mehr kryo 🙏🙏

  • @sukhrai4075
    @sukhrai4075 10 місяців тому +30

    ਬਹੁਤ।ਵਦੀਆ।ਗਲਾਮੀ।ਨੂ।ਮੁਡੇ।ਨੇ।ਪੇਰ।ਮਾਰੇਆ।।।ਪੰਜਾਬ।ਨੂ।ਪਿਆਰ

  • @sarbansandhu5658
    @sarbansandhu5658 10 місяців тому

    Bahut bahut vadia jankari

  • @malkeetjossan
    @malkeetjossan 8 місяців тому

    ਮੂ ਫੀਡ ਇੱਕ ਕਿੱਨੇ ਰੁਪਏ ਦਾ 50 ਕਿੱਲੋ ਫਿਰੋਜ਼ਪੁਰ ਸ਼ਹਿਰ ਵਿੱਚ 1600ਦਾ ਬਹੁਤ ਮਹਿੰਗਾ ਕੁਝ ਨਹੀਂ ਬਚਦਾ ਜੀ

  • @anmoluppal6760
    @anmoluppal6760 10 місяців тому +2

    Very nice bro g

  • @devindersinghsandhu7810
    @devindersinghsandhu7810 10 місяців тому +3

    Very good bro 👏

  • @gillvikramjitsingh427
    @gillvikramjitsingh427 10 місяців тому +1

    Waheguru ji

  • @SatvirSingh-en3ub
    @SatvirSingh-en3ub 10 місяців тому +4

    ਕਿਸੇ ਨੇ ਮੱਝਾ ਦਾ ਕੰਮ ਕਰਨਾ ਤਾਂ pindi sidhu dairy farm ਦੀਆ ਵੀਡਿਓ ਦੇਖੋ

    • @dfgFfgg-kj5rf
      @dfgFfgg-kj5rf 10 місяців тому

      ਪਹਿਲਾਂ ਨੰਬਰਦਾਰ ਦੀਆ ਗੱਲਾਂ ਦਾ ਜਵਾਬ ਦੇ-ਦੇ ਤੇਰਾ ਪਿੰਦੀ

    • @apnapunjab28821
      @apnapunjab28821 10 місяців тому

      Namberdar ala Ki system aa y

  • @SandeepSingh-gz2sr
    @SandeepSingh-gz2sr 10 місяців тому +3

    Buhat wadia bro

  • @charanpreetsinghdeol8231
    @charanpreetsinghdeol8231 10 місяців тому +2

    Very nice👍👍

  • @malkeetjossan
    @malkeetjossan 8 місяців тому

    ਫਿਰੋਜ਼ਪੁਰ ਸ਼ਹਿਰ ਜੀ ਮੋ ਫੀਡ ਵਰਤ ਰਿਹਾ ਜੀ ਤਿੰਨ ਮੱਝਾਂ ਤਿੰਨ ਗਾਂਵਾਂ ਸੈਡ 50 ਫੁੱਟ ਪਸ਼ੂਆਂ ਦਾ ਬਹੁਤ ਸ਼ੌਕ ਪਰ ਕਮਾਈ ਬਹੁਤ ਘੱਟ ਨੀਲੀ ਰਾਵੀ ਦੀਆਂ ਕੱਟੀਆਂ ਕਿੱਥੋਂ ਮਿਲਣ ਗਿਆ ਜੀ ਏਰੀਆ ਫਿਰੋਜ਼ਪੁਰ ‌ਸਹਿਰ ਮੋਬਾਈਲ ਨੰਬਰ ਜ਼ਰੂਰ ਦੱਸੋ ਜੀ

  • @karanpreet5539
    @karanpreet5539 10 місяців тому +2

    Very nice

  • @enter9479
    @enter9479 10 місяців тому +1

    ਜੀ ਠ ਜੀ

  • @user-lz2wv2ib9i
    @user-lz2wv2ib9i 10 місяців тому +2

    Nice😊

  • @kuldeepsingh-pi1pj
    @kuldeepsingh-pi1pj 10 місяців тому +3

    ਬਾਈ ਜੀ ਇੱਕ ਗੱਲ ਦੱਸੋ ਜੇਕਰ ਅੱਪਾ ਨੇ ਮੂ ਦੀ ਡੈਅਰੀ ਕਰਨੀ ਹੋਵੇ ਤਾਂ ਕੰਪਨੀ ਨੂੰ ਦਿੰਨ ਦਾ ਦੁੱਧ ਕਿੰਨਾ ਚਾਹੀਦਾ

  • @Aman-nj2iw
    @Aman-nj2iw 10 місяців тому +1

    Good y

  • @harpreetsinghkaler5879
    @harpreetsinghkaler5879 10 місяців тому +2

    ਆਸਟ੍ਰੇਲੀਆ ਤੋਂ ਆਇਆ ਉਹ ਦ ਦੇ ਨਾਲ ਗਲ ਨਹੀਂ ਕੀਤੀ

  • @SonyWaraichAgricultureFarmers
    @SonyWaraichAgricultureFarmers 10 місяців тому +2

    Good Post Bro

  • @ManJit-mg3gl
    @ManJit-mg3gl 10 місяців тому +2

    Good

  • @MalkeetSingh-de4zj
    @MalkeetSingh-de4zj 7 місяців тому

    ❤❤❤❤❤

  • @gurbhindersandhu2835
    @gurbhindersandhu2835 10 місяців тому +1

    🎉good

  • @MalkeetSingh-de4zj
    @MalkeetSingh-de4zj 7 місяців тому

    ❤❤❤❤❤❤

  • @amandeeprehal1044
    @amandeeprehal1044 10 місяців тому +2

    Lopo Bai Pindi Sidhu Di Vi interview Kero Hai ta oh vi you tuber but Buhat vadia breeder Hai

  • @LovepreetSingh-ow3bo
    @LovepreetSingh-ow3bo 10 місяців тому +2

    🙏🙏

  • @amarjitgill9182
    @amarjitgill9182 10 місяців тому

    Nice Amarjit s gill kakeke moga winnipeg canada

  • @GursahibSinghHundal-qc4dr
    @GursahibSinghHundal-qc4dr 10 місяців тому +1

    👌👌❤️👌👌

  • @gurjeetsarao3824
    @gurjeetsarao3824 10 місяців тому +17

    ਗ਼ੁਲਾਮੀ ਛੱਡੋ ਅਤੇ ਆਪਣੇ ਕੰਮ ਸ਼ੁਰੂ ਕਰੋ ਵਾਰ ਲੋਕ ਭੂਖੇ ਮਰ ਰਹੇ ਆ

    • @Mosm360
      @Mosm360 10 місяців тому

      ua-cam.com/video/-LzUb8uHSow/v-deo.htmlsi=8nInnTfiavIWZE6w

    • @Navneetsingh-jp6vl
      @Navneetsingh-jp6vl 10 місяців тому

      Gulami kive aa dsse yr m v aja Punjab 😂😂

  • @harjinder2574
    @harjinder2574 10 місяців тому +11

    wah bai video ta bhana hi aa mashori ta moo feed di karan aya aa😂😂😂

  • @ranjitmand3674
    @ranjitmand3674 10 місяців тому +9

    ਬਾਈ 4 ਪੀੜੀ 19 ਲਿਟਰ ਦੁੱਧ ਅਜੇ ਮੰਜਿਲ ਦੂਰ ਹੈ

    • @navtejsandhu4081
      @navtejsandhu4081 10 місяців тому +1

      Ehnu taa pesse deo bss doodh chahe 35 ltr khaa looo,,,,chaar chilra piche 2 ×2 nu ehe 5 dssi jaanda,,,baai tera ksoor nii paisa chizz hii idaa di aaa bss paisa chahida chahe mrvaani pey jaawe

    • @navtejsandhu4081
      @navtejsandhu4081 10 місяців тому

      Mai 2006 ch nilli raavi 86000 di tey murah 92000 dii ganganagar too leke aaya c ,,porrey ambala area chhh gll udd gyi c kii koi bnda ikk lakh dii mjj leke aaya,,,, milking record mera taa 19 LTR nilli raavi tey 15.5 ltr murrah,,,,appa taa poora zor laa leya prr isto uttey nii gya,,,but jdoo sale krni c maurrah taa 1.5 lakh too uttey koi nii c laa reha,,,,tey mai ikk dinn dairy waale nuu millya ki meri mzz 1.5 tooo vdd vikka dey 15 tooo 16 ltr milk aa thanda ltr naal minn key but oo graahk leke aaya tey ohne aap chhoii,,tey kanjar ney milk v dibba laake 10 ltr krta,,,tey agle time v 10 too vadh iii krta,,tey mzz 2 lakh dii vikk gi,,,taaa ehe paagle bnaandey aaaa

  • @RamandeepSingh-wr4ib
    @RamandeepSingh-wr4ib 10 місяців тому

    faida ho rehya chalo eh thik aa
    Moo company da owner honest aa farmer in grow use kran

  • @gurinderdeepsinghbhangu3651
    @gurinderdeepsinghbhangu3651 10 місяців тому +1

    ❤️👌🔥

  • @mrtc3915
    @mrtc3915 10 місяців тому

    Meri Punjab de loka nu ek suggestion hai ya benti kahlavo ke tusi aapne ghar te pashua de vadde 4-5' hight te banao kyoki sanu niti apnani paini hai tu dal dal te mai paat paat . 👍👍🙏🙏

  • @jaggagill1106
    @jaggagill1106 10 місяців тому +1

    ਹਰਿਆਣੇ ਚ ਭੀ ਹੈ ਮੂ ਫਾਰਮ ਦੀ ਸਕੀਮ

  • @kuldeepsinghvirk2644
    @kuldeepsinghvirk2644 10 місяців тому +7

    ਸਾਤਸ਼੍ਰੀ ਅਕਾਲ ਵੀਰ ਜੀ

  • @jassaldairyfarm
    @jassaldairyfarm 10 місяців тому +2

    ਕੋਈ ਦੁੱਧ ਦੀ ਪੈਦਾਵਾਰ ਨੀ ਬੱਦੀ ਨਾ ਹੀ ਫੈਟ

  • @SONUG-xu3pv
    @SONUG-xu3pv 10 місяців тому

    Bai mooo feed di add vadhiya kiti

  • @sardulsingh9119
    @sardulsingh9119 10 місяців тому +3

    Good information ji

  • @nishanrai5911
    @nishanrai5911 10 місяців тому +3

    ਵੀਰ ਜੀ ਤਰਨ ਤਾਰਨ ਵਿੱਚ ਵੀ ਸਕੀਮ ਦਿਉ

  • @SukhwinderSingh-zl6pb
    @SukhwinderSingh-zl6pb 10 місяців тому +7

    ਵੀਰ ਸੁਖਜਿੰਦਰ ਿੲਸ ਵੀਰ ਦਾ ਨੰਬਰ ਜਰੂਰ ਦਿੱਤਾ ਜਾਵੇ ਜੀ

    • @jagmohanjaglan8455
      @jagmohanjaglan8455 10 місяців тому

      ਹੋਰ ਬਾਈ ਨੰਬਰ ਜਰੂਰ ਦਿਓ ਬਾਈ

  • @punjabimedia.3537
    @punjabimedia.3537 10 місяців тому +2

    ਵੀਰ ਇਹ ਸਾਰੇ ਝੂਠ ਬੋਲ ਰਹੇ ਆ ਦੁੱਧ ਦਾ ਤਾਂ ਰੇਟ ਕੇਈ ਨਹੀਂ ਪਸ਼ੂ ਆ ਚ ਵਪਾਰੀ ਵਰਗ ਨੂੰ ਫੈਦਾ ਆ ਦੁੱਧ ਚੇ ਕੁਝ ਨਹੀਂ

  • @kundanmanjitsinghraizira5334
    @kundanmanjitsinghraizira5334 10 місяців тому +3

    Your content is always motivational

  • @maansaabtourandtrevel1438
    @maansaabtourandtrevel1438 10 місяців тому +2

    Nice

  • @Yarri0
    @Yarri0 10 місяців тому

    Gurdaspur Batala Area vich service dvo nhi ah area vich moo feed wale

  • @karamjitsingh8427
    @karamjitsingh8427 10 місяців тому +3

    200 ਮੱਝਾਂ ਆਮ ਕੀਮਤ ਮੋਟਾ ਹਿਸਾਬ ਲਈਏ ਘੱਟੋਘੱਟ 2ਕਰੋੜ ਬਣਦੀ ਐ ਜਿਹੜੇ ਬੰਦੇ ਕੋਲ ਐਨਾ ਪੈਸਾ ਹੈਗਾ ਆਸਟ੍ਰੇਲੀਆ ਕੀ ਕਰਨ ਗਿਆ ਸੀ 2ਕਰੋੜ ਨਾਲ ਜਿਹੜਾ ਮਰਜ਼ੀ ਕੰਮ ਕਰ ਸਕਦੇ ਹਾਂ ਜਿਹੜ

  • @amarjitsingh4940
    @amarjitsingh4940 10 місяців тому +2

    Sukhjinder veer pindi sandhu deari farm di video bano

    • @babbuchouhan3414
      @babbuchouhan3414 10 місяців тому

      ਉਹ ਤਾਂ ਠੱਗ ਐ ਉਸਦੀ ਵਿਡਿਉ ਕਿ ਬਣਾਉਣੀ ਐ ਉਹ ਵੇਚਦਾ 70 - 80 ਹਜ਼ਾਰ ਦੀ ਐ ਤੇ ਵਿਡਿਉ ਚ ਦੱਸਦਾਂ 1ਲੱਖ 20 ਹਜ਼ਾਰ ਦੀ ਐ ਇਹ ਤਾਂ ਆਮ ਲੋਕਾਂ ਨਾਲ ਧੋਖਾ ਹੈ ਇਸ ਐ ਵਾਈ ਫਿਰ

  • @Sandhufisherie
    @Sandhufisherie 10 місяців тому

    Y ji 2 eakd wala bnda dhuru KR skda nd ik apna frnd asam ch krna chounda othe apna koi link hai ja nhi y ji

  • @jashanpreet3270
    @jashanpreet3270 10 місяців тому +3

    ਇਹ ਫੀਡ ਛੋਟੀਆਂ ਕੱਟੀਆਂ ਦੀ ਸਪੈਸ਼ਲ ਆਉਂਦੀ ਹੈ। ਤੇ ਇੱਕ ਗੱਟੈ ਦਾ ਕੀ ਪ੍ਰਈਜ ਹੈ।

  • @bathindewalebathinda9821
    @bathindewalebathinda9821 10 місяців тому +1

    ਕੱਟਾ ਲੱਬ ਚੰਗੀ ਨਸਲ ਦਾ

  • @kulvirchahalchahal2409
    @kulvirchahalchahal2409 10 місяців тому

    Y g loan li kithe samprk kryae

  • @user-xq6fp3kw8s
    @user-xq6fp3kw8s 10 місяців тому

    Feed vala bhot chotha aa ana kol kus nai phone karya khada sada to aja scarves nai

  • @gurunanakgurunanak4631
    @gurunanakgurunanak4631 10 місяців тому

    ja chandigarh suru karna hova

  • @wwe.goldbarg...6966
    @wwe.goldbarg...6966 10 місяців тому +3

    22g ਘੋੜੇ ਤਾ ਗਰੀਬ ਬਿੰਦੇ ਪੋਚ ਤੋਂ ਬਾਰ ਕਰਤੇ ਹੁਣ ਏ ਵੀ ਮੇਗਿਆ ਕਰਦੋ

    • @Mpreetsonalika750
      @Mpreetsonalika750 10 місяців тому

      Tu lag ja pra mehnat aa meri age 14 to start kiti aa sarea 18+ dud dendya ne

    • @Mpreetsonalika750
      @Mpreetsonalika750 10 місяців тому

      Nale aa bunda feed kre Bdi tyer ponda hou baki calf lyi Cargill di sab to vadya hunya

  • @user-vt6kl4sh1w
    @user-vt6kl4sh1w 10 місяців тому

    Phagwara

  • @pawanpreetbrar1818
    @pawanpreetbrar1818 10 місяців тому +1

    Verka bhaut wadhiya dosto befikar ho k warto te university da mineral mixture baki jo a company feed diya a sanu sona bhasam paa k ni dindiya a sab apna munafa agge rakhde ya

  • @harmindersingh-uv6km
    @harmindersingh-uv6km 10 місяців тому

    Nabha mandi di date dasio ji ghoria di mandi

  • @Niksharma7
    @Niksharma7 10 місяців тому

    22 ji moo company ale haryana ali jnta new fanifit de denge 😊🙏

  • @gursewaksingh-ku5ul
    @gursewaksingh-ku5ul 10 місяців тому

    moo feed de add

  • @AzadKhan-jc5xd
    @AzadKhan-jc5xd 10 місяців тому

    Bi tu kotkpure ajj firda ce me tenu dekhea ce

  • @LakhiSinghcheekawala7
    @LakhiSinghcheekawala7 7 місяців тому

    HR li aa skim h paji

  • @gb6517
    @gb6517 10 місяців тому

    ਬਿਨਾਂ promotion ਕੋਈ ਵੀਡੀਓ ਨਹੀਂ ਕਰਦਾ 😆😁

  • @ShubhamKumar-ze1rw
    @ShubhamKumar-ze1rw 10 місяців тому

    जल्दी-जल्दी पोरस की वीडियो बनाओ पाजी

  • @JassDhaliwal-
    @JassDhaliwal- 10 місяців тому

    Veer ji farm bnaona a ta shid khud da hove ja tusi bna ke devoge

  • @Lifeisnoteasytomake
    @Lifeisnoteasytomake 10 місяців тому +1

    Bai gallant karna sokhian but ethe reh ke payse ton biana kush nahi hua da main har ik kam kar skda par fer vi dhakke kha reha roti poori karni vi aukhi Aa bacche di fees vi nahi bhari ja rahi banda bahar na jave ta ki kare main bahar nahi jana chauda par bande di majboori majboori ban jandi nahi keda ji karda apna parwaar chadke jave

  • @rajatmanhas7771
    @rajatmanhas7771 10 місяців тому

    paji apna chotta kelly da bcha b dikhaao

  • @sethisihag317
    @sethisihag317 10 місяців тому

    Bhai ji feed nall bacha ni kaser tayr ho rehe aa

    • @Sandhufisherie
      @Sandhufisherie 10 місяців тому

      Asha veer ji tuc jeeri ch kini uria poune a ode nl ki takat mildi dso jra

  • @ShamsherSingh-ix3do
    @ShamsherSingh-ix3do 10 місяців тому

    Kuj nahe bahala mulka vich

  • @kulwindersandhu9836
    @kulwindersandhu9836 10 місяців тому

    Moo farm 10 din tak gal nhi krde

  • @sukhadhaliwal7279
    @sukhadhaliwal7279 10 місяців тому

    Horses video

  • @ramantrivedi2405
    @ramantrivedi2405 10 місяців тому

    Bai hun chota bacha ki da ha

  • @gagandeepsidhu9687
    @gagandeepsidhu9687 10 місяців тому

    Rate ki a g moo feed da

  • @LakhiSinghcheekawala7
    @LakhiSinghcheekawala7 7 місяців тому

    22ji m HR to h 5 lakh da Lon milju ta kina MAF h 🐃farm le

  • @pardeeppandher4113
    @pardeeppandher4113 10 місяців тому +9

    ਕਿਉਂ ਫਸਾਉਣ ਵਿੱਚ ਲੱਗੇ ਹੋਏ ਹੋ ਲੋਕਾਂ ਨੂੰ ਬਾਈ ਲੋਨ ਨੇ ਤਾਂ ਪਹਿਲਾਂ ਹੀ ਮਾਰ ਰੱਖੇ ਹੋਏ ਨੇ ਲੋਕ

  • @sidhu-gj2rz
    @sidhu-gj2rz 10 місяців тому

    Y loan mil skda mai v dairy farming shuru krna

  • @laddisingh5720
    @laddisingh5720 10 місяців тому

    Rs

  • @majersingh6529
    @majersingh6529 10 місяців тому

    Feed di mshhoori a😅😅eh vi theek a😅

  • @Sandhufisherie
    @Sandhufisherie 10 місяців тому

    Y ji punjab ch milk nhi rehna sab nakli milna kyu k derabassi 4 fectory a jo har kam se kam 1 lakh maz cuting ho k forn country ch meet suply lyi jndia. Veer fer dso milk kitho milu phela har ik ghr ch 1 ja 2 pashu hunde c ajj de time ch sab mul leke sarde a dimand jiada. Production ghat pura kive hunda uriea mixed ja fr company suka milk jo sahi nhi ohh dindia y nlki hi milu estho vdia milk line. Ch apne loka nu kam krna chaida je kise nu koi shaq hove v derabassi ch 1 lakh maz cutting wala ta mai door krfu y ji kyu k jo ede te govt tex prchi tex lgda mai khud ode vich kam kr riha sare prof m de skda 5 fectory c hun 4 chal rhia veer ji apa ik vr es chej te video kirie v jo maz khrab hundi v gabn nhi rehndi apne pinda de lok ohnu katia wale nu vech dinde a es te resarch kita jave k pahu khrab na hove shyd apne loka kol milk v bach je te kisan v

    • @Sandhufisherie
      @Sandhufisherie 10 місяців тому

      1 lakh de kreeb maz har roj cutting hundi a ji

  • @user-wc4cc7xc2l
    @user-wc4cc7xc2l 10 місяців тому +4

    Feed di mashoori a

    • @Sandhufisherie
      @Sandhufisherie 10 місяців тому

      Veer 25 lakh la k bhar jan nalo ethe tray krn ch hrj a nal hi pind de kuj green bchia nu v kam milu

  • @ShubhamKumar-ze1rw
    @ShubhamKumar-ze1rw 10 місяців тому

    पोरस की वीडियो पादे करो पाजी. .

  • @GurpreetSingh-zd1rk
    @GurpreetSingh-zd1rk 2 місяці тому

    Tara feed toh sabb thale a

  • @Muktsar40
    @Muktsar40 9 місяців тому

    Hnji bai ji eh video fake a loan ali ehde naal di koi vi scheme hni moofarm di bai verified krke video bnaya karo benti a 🙏🏻

  • @jasv393
    @jasv393 10 місяців тому +3

    Feed de masurey kete aa

  • @user-yy2sr6wk6b
    @user-yy2sr6wk6b 10 місяців тому +4

    ਵੀਰੇ ਮੇ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਇਹ 1ਨੰਬਰ ਦਾ ਠਗ ਬੰਦਾ ਹੈ ਮੂੰਡੇ ਤੋਂ ਬੰਦਾ ਮਰ ਗਿਆ ਸੀ

    • @gurpreetsinghsallpalahi3319
      @gurpreetsinghsallpalahi3319 10 місяців тому

      mooo farm ਵਾਲੇ ਵੀ ਠੱਗ ਹੀ ਜਿਨਾ ਨੇ ਵਰਤੀ ਤੇ ਫੀਡ ਰੱਖਣ ਵਾਲੇ ਵੀ Mooo farm ਨੂੰ ਠੱਗ ਹੀ ਦੱਸਦੇ ਆ

  • @palwindersinghaulakh7413
    @palwindersinghaulakh7413 10 місяців тому +1

    ਮੂ ਫੀਡ 8000 ਦਾ ਕੀ ਰੇਟ ਹੈ

  • @dfgFfgg-kj5rf
    @dfgFfgg-kj5rf 10 місяців тому +5

    ਇਹ ਤਾ ਫੀਡ ਵਾਲਿਆ ਦੀ ਮਛੂਰੀ ਵਾਲੀ ਵੀਡੀਓ ਨਿਕਲੀ

  • @jpj903
    @jpj903 10 місяців тому

    Mai ta gaur na sun riha c baad ch pta lagya feed Di add aa ehh taa 😂