ਅਚਾਰ ਪਾਉਣ ਕਰਕੇ ਹੋ ਗਈਆਂ ਝੋਟੀਆਂ ਦੀਆਂ ਬੱਚੇਦਾਨੀਆ ਕਮਜ਼ੋਰ

Поділитися
Вставка
  • Опубліковано 19 вер 2023
  • ਇਸ ਵੀਡਿਉ ਵਿੱਚ ਝੋਟੀਆਂ ਤਿਆਰ ਕਰਨ ਦੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਗਈ ਹੈ ਤੇ ਅਚਾਰ ਪਾਉਣ ਦਾ ਤਰੀਕਾ ਵੀ ਦੱਸਿਆ ਹੈ। ਮੱਝ ਦੇ ਬੱਚੇ ਨੂੰ ਜ਼ਿਆਦਾ ਦੁੱਧ ਪਿਆਉਣ ਦੇ ਫ਼ਾਇਦੇ ਤੇ ਨੁਕਸਾਨ ਵੀ ਦੱਸੇ ਹਨ।
  • Розваги

КОМЕНТАРІ • 91

  • @varindersharmavarindershar5045
    @varindersharmavarindershar5045 7 місяців тому +9

    ਬਾਈ ਮੈ ਡੇਅਰੀ ਦਾ ਕੰਮ ਕਰ ਰਿਹਾ ਅਜੇ ਥੋੜਾ ਟਾਇਮ ਹੀ ਹੋਇਆ ਇਕ ਮੱਝ ਤੋ ਸ਼ੁਰੂ ਕੀਤਾ ਸੀ ਅਜ ਛੇ ਮੱਝਾ ਨੇ ਮੈ 20 ਮੱਝਾ ਕਰ ਲੈਣੀਆ ਇਕ ਦੋ ਸਾਲਾ ਵਿਚ ਤੁਹਾਡੀਆ ਵੀਡਿਉ ਤੇ ਹੋਰ ਡੇਅਰੀ ਵਾਲਿਆਂ ਦੀਆ ਵੀਡਿਉ ਵੇਖ ਵੇਖ ਕੁਝ ਗਲਾ ਨੋਟ ਕਰ ਲੈਦੇ ਹਾ ,,,,ਸਾਡੀ ਮਦਦ‌‌ ਕਰੋ ਕਿ ਸਾਨੂੰ ਚੰਗੀਆ ਸੱਜਰ ਮੱਝਾ ਮਿਲ ਜਾਣ ਜਿਲਾ ਬਠਿੰਡਾ ਆਪਣਾ ਵੀ

    • @mandeepdhillon7625
      @mandeepdhillon7625 4 місяці тому

      Sahi wal first time cow a bro je interest hai then no. Mangeo Ai female wala cemon laggya ❤❤

  • @satvirnehal9417
    @satvirnehal9417 10 місяців тому +10

    ਬਾਈ ਪਿੰਦੀ ਬਹੁਤ ਵਧੀਆ ਪਸ਼ੂ ਨੇ ਬਾਈ ਜੀ

  • @Haripalsinghdhillon2414
    @Haripalsinghdhillon2414 10 місяців тому +5

    ਬਹੁਤ ਵਧੀਆ ਕੰਮ ਹੈ ਜੀ

  • @karanpreet5539
    @karanpreet5539 10 місяців тому +3

    Very nice good infor mation

  • @mangatraj8425
    @mangatraj8425 4 місяці тому +1

    Good 👍👍👍👍👍👍👍👍

  • @sahajpalsingh1010
    @sahajpalsingh1010 9 місяців тому +7

    ਬੰਦੇ ਦੀ ਇਕ ਗੱਲ ਵੀ ਗਲਤ ਨਹੀਂ ਸੁਣਨ ਵਾਲਿਆਂ ਨੇ ਜਾਂ ਵੀਡਿਓ ਪੂਰੀ ਨਹੀਂ ਸੁਣੀ ਜਾਂ ਇਹ ਵੀਰ ਦੀਆਂ ਗੱਲਾਂ ਨੀ ਸਮਜ ਨਹੀਂ ਸਕੇ ਕੁਝ ਕ ਭਰਾਵੋ ਦੁਖੀ ਵੀ ਹੋ ਜਾਂਦੇ ਆ ਕਿਸੇ ਨੂੰ ਕਾਮਜਾਬ ਦੇਖ ਕੇ

  • @brar-bathindewala
    @brar-bathindewala 10 місяців тому +2

    Good job

  • @pallsinghbawa9550
    @pallsinghbawa9550 10 місяців тому +3

    Nice👌🏻👌🏻

  • @gurpalsingh4854
    @gurpalsingh4854 10 місяців тому +13

    ਬਾਈ 14 ਮੰਥ ਚ ਕੱਟੀ ਤਿਆਰ ਹੋਗੀ ਪਰ ਦੁੱਧ 6 ਲਿਟਰ ਪਿਲਾਇਆ ਦਿਨ ਦਾ ਕੋਈ ਪਾਊਡਰ ਨੀ te na ਹੁਣ ਤੱਕ ਕਦੇ ਬਿਮਾਰ ਹੋਈ ਆ

    • @punjabijattt7746
      @punjabijattt7746 10 місяців тому

      Kina time pilaeya c dudh y

    • @GurjivanSinghGill-ou9kt
      @GurjivanSinghGill-ou9kt 6 місяців тому

      ​88888888888888888888888888888888888888888

    • @VarinderSingh-gq8jf
      @VarinderSingh-gq8jf 6 місяців тому

      veer 3 months di ik katti nu 2 litter milk ta daly 2 killo makki da dallia paa ka dakhi veer milk to jyada fullen giya nla milk vachu
      ma eda e krda veer bakki sb da apna apna hisab hunda

  • @dimpysidhu7784
    @dimpysidhu7784 10 місяців тому +2

    Nice 👍

  • @Gagan-qk3pv
    @Gagan-qk3pv 10 місяців тому +24

    ਸਾਲ਼ਾ ਡੱਕਿਆ ਭੁੱਕੀ ਦਾ ਭਕਾਈ ਮਾਰੀ ਜਾਂਦਾ ਮੇਲੇ ਕਿਹੜੇ ਟੱਟੂ ਜਿੱਤੇ ਆ 1,2 ਥਾਂ ਤੇ ਨੰਬਰ ਆ ਕੇ ਬਹੁਤ ਤੂੰ ਹੀਰੋ ਬਣ ਗਿਆ ਅਖੇ ਸਾਰਿਆਂ ਤੋਂ ਪਹਿਲਾਂ ਲਾਈਵ ਮੈਂ ਚਲਾਈ ਸੀ 😂😂

    • @kundudaryform
      @kundudaryform 10 місяців тому +1

      ਸਹੀ ਗੱਲ ਵਾਈ ਜੀ

  • @SandeepSingh-gz2sr
    @SandeepSingh-gz2sr 5 місяців тому

    Buhat wadia bro

  • @user-lt8hi1pj6s
    @user-lt8hi1pj6s 10 місяців тому +1

    ❤❤❤❤Love

  • @gurwinder764
    @gurwinder764 10 місяців тому +1

    Nice bai

  • @Ghuman0786
    @Ghuman0786 10 місяців тому +22

    ਇਹ ਬਹੁਤ ਜਬਲੀਆਂ ਮਾਰਦਾ ਜਿਵੇ ਮੱਝਾਂ ਦੀ PHD ਕਰੀ ਹੋਵੇ

  • @HarjinderSingh-ou5pe
    @HarjinderSingh-ou5pe 9 місяців тому

    Nice phaji

  • @sandhudairyfarm3100
    @sandhudairyfarm3100 10 місяців тому

  • @sandhudairyfarm3738
    @sandhudairyfarm3738 10 місяців тому +1

    Nice

  • @SurjitSingh-qw7ok
    @SurjitSingh-qw7ok 10 місяців тому +1

    Pindi Vir Teri Soch Bahut Vadiya Nel Pesa Hove Ta Banda Duniyaa Jitt Lenda

  • @user-dn6cx3rn4n
    @user-dn6cx3rn4n 7 місяців тому

    Good

  • @baljindersinghbahadar7194
    @baljindersinghbahadar7194 10 місяців тому +7

    Silage vadia cheej a manu 5 ਸਾਲ ਹੋ ਗਏ ਪਾਉਂਦੇ ਨੂੰ

  • @KINGRADAIRYFARM
    @KINGRADAIRYFARM 10 місяців тому

    Ok

  • @kuldeepparcha7998
    @kuldeepparcha7998 7 місяців тому

    🙏🙏🙏🙏

  • @AmitKumar-co1jv
    @AmitKumar-co1jv 10 місяців тому +3

    Bai veere silage changgi cheej hai but es da managment rkhna proper jrori hai baaki hr pashu di neutrion alag required hai is lai calculate krns painda va chahe animal vdda hove paave chota thanvad

  • @MalkitSingh-ht1ju
    @MalkitSingh-ht1ju 4 місяці тому

    ਬ❤❤❤

  • @JATTLIFEon.
    @JATTLIFEon. 10 місяців тому +20

    😢ਬਾਈ, ਗੁੱਸਾ, ਨਾ, ਕਰੀ, ਖਾਦਾ, ਕੀ, ਭਰਾ, ਬਣ, ਦੱਸੀ

    • @AntreevSoch
      @AntreevSoch 10 місяців тому +6

      ਅਵਾਜ਼ ਚ ਵੀਰ ਜੀ ਦੇ ਕਾਲੀ ਨਾਗਣੀ ਜੰਮੀ ਲੱਗਦੀ ॥

    • @sukhpalsingh4613
      @sukhpalsingh4613 10 місяців тому

      😅😅😅😅😅😅

    • @sukhpalsingh4613
      @sukhpalsingh4613 10 місяців тому

      😃😃😃😃😃😃😃

    • @sukhpalsingh4613
      @sukhpalsingh4613 10 місяців тому

      ਸਹੀ ਗੱਲ ਆ ਵੀਰ

    • @sukhpalsingh4613
      @sukhpalsingh4613 10 місяців тому

      ਇਹ ਮਲਵਈ ਆ ਵੀਰ ਇਹ ਤਾ ਸਵੇਰੇ ਸਵੇਰੇ ਉਠਦੇ ਨਸ਼ੇ ਤੋਂ ਬਗ਼ੈਰ ਸ਼ਾਹ ਵੀ ਨਹੀਂ ਲੈਦੇ

  • @swarnjeetsingh2841
    @swarnjeetsingh2841 10 місяців тому +4

    50 ਵਾਰ' ਕਿੱਹਾ ਪਹਿਲਾਂ ਵੀ ਮੈ ਬਾਏ ਪਾਸ ਫੈਟ ਪਾਉਂਦਾ ਹੁਣ ਕਹਿੰਦਾ ਮੈਂ ਨੀ ਪਾਈ ਕਦੇ ਪਿੱਛਲੀ ਵੀਡਿਓਜ ਚ ਦੇਖੋ ਇਹਦੀ ਆ ਚ

  • @Bhullar10
    @Bhullar10 9 місяців тому

    eh ta gal hae sara saal dudh shadn nal bas growth hi hundi khud dudh ni kaddi

  • @singhsandeepsangwan5588
    @singhsandeepsangwan5588 9 місяців тому

    Ghar vi ban sakda minler mixture

  • @japkiratsinghsandhu9969
    @japkiratsinghsandhu9969 10 місяців тому +2

    Video bnaun wale ne headline bahut galt layi aa utreus waek balanced nutrition na den karke hoyi na ke silage katke

  • @happydhaliwal5244
    @happydhaliwal5244 10 місяців тому

    Katiea c San hove saji time te hit c on ge

  • @Feratora
    @Feratora 10 місяців тому +3

    22 mai italy aa te achaar hi paai da dangran nu dud v purra gaaiya v vddiya ne te achaar nu ulli lggan da kaarn aa achaar nu sahi trra nappya nai janda te sahi trra cover nai kita janda te feed v aap tyaar krky paai di aa

    • @GurdeepSingh-cd4fp
      @GurdeepSingh-cd4fp 10 місяців тому

      Your right Dr Gurdeep Singh Budhlada District mansa

  • @karanveersidhu7873
    @karanveersidhu7873 10 місяців тому +3

    Achaar madi cheez ni aa koyi j changi traa paya howe hwa paani na lagge te toxinbinder paun di koyi lorh ni

  • @dilbagbatthdairyfarm6894
    @dilbagbatthdairyfarm6894 10 місяців тому +6

    ਪਿੰਦੀ ਵੀਰ ਦੀਆਂ ਰੀਸਾਂ ਕੋਈ ਦੁਬਾਰਾ ਜੰਮ ਕੇ ਵੀ ਕਰ ਸਕਦਾ ❤❤

  • @sandeepsingh-ph3dy
    @sandeepsingh-ph3dy 10 місяців тому +15

    ਲੋਟ ਆਏ ਦੀ ਗੱਲ ਐ ਇਹਦਾ ਆ ਗਿਆ 😂😂😂 ਉਹ ਭਰਾਵਾ ਆਚਾਰ ਦੀ ਫਓਰਮਏਸਨ ਪਤਾ ਕੀ ਹੁੰਦੀ ਐ ਮਿਰਚ ਦਾ ਅਚਾਰ ਇਸ ਆਚਾਰ ਨਾਲ ਰਲ ਗਿਆ 😅

  • @rajwindersingh156
    @rajwindersingh156 10 місяців тому

    Bai nai 6 kila da barki sargo da salige app paa

  • @SinghsahabbineshSingh
    @SinghsahabbineshSingh Місяць тому +1

    ਸਾਰਾ ਕੰਮ ਤਾਂ ਠੀਕ ਹੈ ਤੁਸੀਂ ਸਿੱਖਾਂ ਦੇ ਬੱਚੇ ਹੋ ਸਿੱਖੀ ਸਰੂਪ ਦੇ ਵਿੱਚ ਆਓ

  • @PargatsinghDilaram
    @PargatsinghDilaram 10 місяців тому +7

    ਬੱਚੇਦਾਨੀ ਲਈ ਕਿਹੜਾ ਪਾਊਡਰ ਹੁੰਦਾ aa

  • @chauhan517
    @chauhan517 10 місяців тому

    Udder h pa sakda a

  • @ManjitSingh-vh1gd
    @ManjitSingh-vh1gd 10 місяців тому +2

    ਪਿਛਲੀ ਵੀਡੀਓ ਚ ਕਹਿਦਾ ਸੀ ਬਾਈਪਾਸ ਪਾਉਦਾ ਮੈ

  • @brotherssoundbarnala7143
    @brotherssoundbarnala7143 5 місяців тому

    ਅਸੀਂ ਕੁਝ ਨੀ ਪਾਈਆ 2 ਸਾਲ ਦੀ ਆ 3 ਮਹੀਨੇ ਦੀ ਗੱਬਣ ਆ ਤੇਰੀਆਂ ਸਾਰੀਆਂ ਝੋਟੀਆਂ ਨਾਲੋਂ ਸੋਹਣੀ ਆ ਨਾਲੇ ਹਾਈਟ ਵਿੱਚ ਵੱਡੀ ਹੋਉ

  • @tarsemlal5324
    @tarsemlal5324 10 місяців тому +7

    ਹਿਲਦੀ ਦੀ ਗਠੀ ਮਿਲ ਗਈ ਪਸਾਰੀ ਬਣ ਗਿਆ ਆ ਕੇ ਦੇਖ ਲਓ ਦੋ। ਦੰਦ ਕਟੀਆਂ ਸੂਇਆਂ 12 ਤੋ 13 ਕਿਲੋ ਦੁੱਧ ਵਾਲਾਂ ਝੂਠ ਬੋਲਿਆ ਨਹੀਂ ਜਾਂਦਾ ਸਆਇਲਜ ਨਾਲ ਤਿਆਰ ਹੋਇਆ ਕੱਟੁਆ

    • @kundudaryform
      @kundudaryform 10 місяців тому

      ਸਹੀ ਗੱਲ ਵਾਈ ਜੀ

  • @user-ys8ep6gh5i
    @user-ys8ep6gh5i 10 місяців тому +2

    Bala bolda pantra
    Kali Nagni km krgi😆

    • @harjeetsinghmaan7005
      @harjeetsinghmaan7005 6 місяців тому

      Kali nagini 2200 nu 10 gm aundi hai kaka tere varge d aukat ni hundi Khan d chiteya jiya golia hi khanda hunda o b mung ke kise bare galat na bolo ya phir sun na b sikho bai

  • @iftu37
    @iftu37 10 місяців тому +1

    O bharawa achaar naal kamjor ni hundi bachedani animal nu lod tn hundi aa vitamin minerals di achaar pao ja na mineral mixture tn dena pena galat jankaari na dwo achaar naal bachedani kamjor ni hundi

  • @iqbaljhuner869
    @iqbaljhuner869 10 місяців тому +2

    2.5 years dia ta asi ve sva lene aa dood ve 13liter kad deia ne

  • @Bhangujatt3191
    @Bhangujatt3191 10 місяців тому

    Ena kharcha kar ke lakh ruppees ton ute jandi katti fer bechoge kine di

  • @GursewakSingh-vu3qq
    @GursewakSingh-vu3qq 10 місяців тому

    Eh khenda 10 Dina di sui tahle ki 8 killo milk hunda aja tanu 15 killo coh ke dkhwa 6 teeth choti thalio

  • @ManjitSingh-vh1gd
    @ManjitSingh-vh1gd 10 місяців тому +1

    ਡਕਿਆ ਫੀਮ ਦਾ ਜੋ ਮੂੰਹ ਚ ਆ ਗਿਆ ਉਹੀ ਬੋਲੀ ਜਾਦਾ

  • @jatinderdhillon9492
    @jatinderdhillon9492 10 місяців тому +1

    ਬਾਈ ਪੂਰਾ ਰਜਿਆ ਭੂਕੀ ਨਾਲ

  • @sukhrajsingh8370
    @sukhrajsingh8370 10 місяців тому

    ਗਲ ਇੰਝ ਬੋਲਦਾ ਬਾਈ ਜਿਵੇਂ ਬਾਲਾ ਸਿਰੇ ਦਾ ਮਾਲ ਖਾਧਾ

  • @happydhaliwal5244
    @happydhaliwal5244 10 місяців тому

    Babe tu v sach ni das da .kuj hunda kuj gall ban jandi a

  • @user-jo5re7pd1c
    @user-jo5re7pd1c 5 місяців тому

    ਜੀਭ ਆਲੀ ਖਾਦੀ ਲੱਗਦੀਆ

  • @mandeepgill5388
    @mandeepgill5388 10 місяців тому

    Chaar paon naal bache daani kamjor ho jandi sahi gall aa mere kol modi bull di jhoti aa oh 3 saal di ho gai par ande nahi bnondi pai main chaar paunda c.bachedani kamzor ho gai

    • @GurdeepSingh-cd4fp
      @GurdeepSingh-cd4fp 10 місяців тому

      Bhulekha hai Brother

    • @mandeepgill5388
      @mandeepgill5388 10 місяців тому

      @@GurdeepSingh-cd4fp veer main apna dasna c das ta baki tusi pao koi chakr ni

    • @VarinderSingh-gq8jf
      @VarinderSingh-gq8jf 6 місяців тому

      veer achar poun nal bacha dani kamjor ni hundi achar nal passhu ta maass jyada chad janda achar da nal nal powder v jarruri hunda veer mera kol cows c jyada same problem c powder nal hun nai ayi kda problem

  • @gursharnsingh7983
    @gursharnsingh7983 5 місяців тому

    Veer da nember send karna g

  • @satnam_bhangu.1915
    @satnam_bhangu.1915 10 місяців тому +9

    ਦੁਜੇ ਬੰਦੇ ਨੂੰ ਤਾਂ ਪਿੰਦੀ ਸਿੱਧੂ ਬੋਲਣ ਨਹੀਂ ਦਿੰਦਾ ਪਤੰਦਰ ਸਮਾਨ ਵਧੀਆ ਖਾਂਦਾ ਲੱਗਦਾ 😂😂🤣

  • @gagansmagh8641
    @gagansmagh8641 10 місяців тому

    Yy. Ji eh yy da nmber send kreo

  • @kundudaryform
    @kundudaryform 10 місяців тому +2

    ਬਕਵਾਸ

  • @happydhaliwal5244
    @happydhaliwal5244 10 місяців тому

    Y kyo loka nu bekuf bnai jana

  • @happydhaliwal5244
    @happydhaliwal5244 10 місяців тому +1

    A sab bakvas mar da

  • @RupinderkaurGill-hd3hr
    @RupinderkaurGill-hd3hr 5 місяців тому

    Bol na shoka aa eave mineral ve ne puda fudu

  • @verygoodsingh4414
    @verygoodsingh4414 10 місяців тому

    Sala jehra dekhda apne Vichar dusn lag janda