ਵੇਖੋ MLA Rana Gurjit ਦੇ ਫਾਰਮ ‘ਤੇ ਚੋਟੀ ਦੇ ਜਾਨਵਰ | Best dairy farm in punjab ? | Akhar

Поділитися
Вставка
  • Опубліковано 21 жов 2022
  • ਵੇਖੋ MLA ਰਾਣਾ ਗੁਰਜੀਤ ਦੇ ਫਾਰਮ ‘ਤੇ ਚੋਟੀ ਦੇ ਜਾਨਵਰ |
    ਪਸ਼ੂ ਪਾਲਣ 'ਚ ਕਿਵੇਂ ਇੱਕ ਨੰਬਰ ਬਣੂ ਪੰਜਾਬ?
    ਇਹ ਸ਼ੋਅ ਸਿਰਫ਼ ਪਿੰਡਾਂ ਆਲਿਆਂ ਲਈ ਆ ਬਾਈ |
    #ranagurjitsingh #akhar #punjab
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel videos,akhar viral video,rana gurjit singh,rana gurjit singh interview,rana viral video,rana ji,rana interview,captain amarinder singh,rana,rana gurjit viral,rana gurjit singh interview with akbar,rana gurjit singh interview akhar,rana gurjit singh interview 2022,

КОМЕНТАРІ • 548

  • @hardeepsinghcheema429
    @hardeepsinghcheema429 Рік тому +53

    ਬਨਾਉਟੀ ਦੁੱਧ ਤਿਆਰ ਕਰਨ ਵਾਲਿਆਂ ਨੂੰ ਤੁਹਾਡੀ ਸਰਕਾਰ ਨੇ ਕਿਹੜਾ ਕੁਛ ਕਿਹਾ ਸੀ I

  • @AmarjitSingh-bc4qs
    @AmarjitSingh-bc4qs Рік тому +41

    ਪਹਿਲਾਂ ਸਾਬਕਾ ਮੰਤਰੀ ਜੋ ਮੱਝਾ ਗਾਵਾਂ ਰਖਣ ਦਾ ਸੌਕੀਨ ਹੈ ਬਹੁਤ ਚੰਗੀ ਗੱਲ ਹੈ

  • @sarajmanes4505
    @sarajmanes4505 Рік тому +13

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ MLA ਰਾਣਾ ਗੁਰਜੀਤ ਸਿੰਘ ਜੀ ਨੇ ਲਾ ਜਵਾਬ ਪ੍ਰੋਗਰਾਮ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏

  • @RohitSharma-yh8wf
    @RohitSharma-yh8wf Рік тому +29

    ਮੈਨੂੰ ਇਹ ਕਿਸ਼ਤ ਦੇਖ ਬਹੁਤ ਵੱਧੀਆ ਲੱਗਿਆ, ਰਾਣਾ ਜੀ ਦੀ ਪਸ਼ੂਆਂ ਦੀ ਜਾਣਕਾਰੀ ਬਾ ਕਮਾਲ ਆ ...
    ਇਹੋ ਜਿਹੀਆਂ ਨਸਲਾਂ ਸਾਂਬਣਿਆਂ ਕੋਇ ਸੌਖਾ ਕੰਮ ਨਹੀਂ ਕੋਇ ਪਸ਼ੂਆ ਦਾ ਸ਼ੌਕੀ ਹੀ ਸਾਂਬ ਸੱਕਦਾ ਆ ,
    ਬਾਈ ਰਹੀ ਤੁਹਾਡੀ ਗੱਲ ਤੁਸੀਂ ਸਚਮੁੱਚ ਪਿੰਡਾਂ ਦੇ ਜਾਏ ਹੋ ਇਹੋ ਨਸਲਾਂ ਦੇ ਪਸ਼ੂ ਨੂੰ ਵੇਖਣਾ ਤੇ ਅਪਣੇ ਸਰੋਤਿਆਂ ਅੱਗੇ ਰੱਖਕੇ ਚੱਲਣਾ ਕੋਇ ਕੋਇ ਹੁੰਦਾ ਇਹੋ ਜਿਹਾ....

  • @ParamjitSingh-ok8he
    @ParamjitSingh-ok8he Рік тому +7

    ਬਹੁਤ ਇੰਟੈਲੀਜੈਂਟਲੀ ਗੱਲਬਾਤ ਕੀਤੀ ਹੈ ਰਾਣਾ ਗੁਰਜੀਤ ਸਿੰਘ ਜੀ ਨੇ। ਹਰ ਖੇਤਰ ਚ ਬੜੀ ਬਰੀਕ ਜਾਣਕਾਰੀ ਰੱਖਦੇ ਹਨ।

  • @livelife3748
    @livelife3748 Рік тому +23

    ਦਿਲ ਖੁਸ਼ ਕਰ ਦੇਣ ਵਾਲੀ video।। ਬਹੁਤ ਵਧੀਆ ਵਿਚਾਰ ਵਿਮਰਸ਼ ਕੀਤਾ ਅਤੇ ਪੰਜਾਬ ਸਰਕਾਰ ਨੂੰ ਨਕਲੀ ਦੁੱਧ ਤੇ ਰੋਕ ਲਾਉਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਆ ਤਾਂ ਜੋ ਜ਼ਿਮੀਦਾਰ ਵਰਗ ਦਾ ਸਤਰ ਉੱਚਾ ਉੱਠ ਸਕੇ ਅਤੇ ਨਕਲੀ ਦੁੱਧ ਨਾਲ ਹੋਣ ਵਾਲੀਆਂ ਬਿਮਾਰੀਆਂ ਤੇ ਰੋਕ ਲੱਗ ਸਕੇ।।।।ਅਤੇ ਇਕ ਬੇਨਤੀ ਅੱਖਰ ਨੂੰ,,ਕਿਰਪਾ ਕਰਕੇ ਬਾਦਲ ਫਾਰਮ ਦੀ ਵੀ ਇਕ ਵੀਡੀਓ ਕਵਰ ਕਰੋ ਜੀ🙏

  • @baba__ji999
    @baba__ji999 Рік тому +52

    ਪੰਜਾਬ ਦਾ ਮੁੱਖ ਮੰਤਰੀ ਰਾਣਾਗੁਰਜੀਤ ਸਿੰਘ ਵਰਗਾ ਚਾਹੀਦਾ।❤️❤️

  • @harjiwansinghbrar4031
    @harjiwansinghbrar4031 Рік тому +10

    ਵਧੀਆ ਇਨਸਾਨ ਹੈ ਜੋ ਇਹ ਜਾਨਵਰਾਂ ਨਾਲ ਪਿਆਰ ਕਰਦਾ ਹੈ ਤੇ ਆਵਦਾ ਕੰਮ ਵਧੀਆ ਚਲਾ ਰਹੀਆਂ ਹੈ।

  • @tejaspreetsingh6090
    @tejaspreetsingh6090 Рік тому +3

    ਰਾਣਾ ਸਾਬ ਲੋਕੀ ਕਲਾਕਾਰਾਂ ਦੇ ਫੈਨ ਹੁੰਦੇ ਆ ਪਰ ਮੈਂ ਆਪ ਜੀ ਦਾ ਦਿਲ ਤੋਂ ਫੈਨ ਹਾਂ। ਵਾਹੇਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ। ਮੈਂ ਆਪ ਜੀ ਨੂੰ ਬਤੌਰ ਮੁੱਖਮੰਤਰੀ ਪੰਜਾਬ ਦੇਖਣਾ ਚਾਹੁੰਦਾ ਹਾਂ ਜੀ। ਮੈਂ ਹਰਿਆਣਾ ਦਾ ਵਾਸੀ ਹਾਂ।

  • @SANGRAMBHARDWAJ2.0
    @SANGRAMBHARDWAJ2.0 Рік тому +3

    ਚਰਚਾ ਲਈ ਉਤਕ੍ਰਿਸ਼ਟ ਵਿਸ਼ਾ।
    वार्ता के लिए उत्कृष्ट विषय चुना है आपने ❤️👍🙏

  • @ShamsherSingh-er8pb
    @ShamsherSingh-er8pb Рік тому +17

    ਪੰਜਾਬ ਤੋਂ ਨੌਜਵਾਨਾਂ ਦੀ ਹਿਜਰਤ ਬਾਰੇ ਵੀ ਗੱਲ ਕਰੋ ਜੀ 84 ਵਾਲਾ ਟਾਇਮ ਬਹੁਤ ਮਾੜਾ ਸੀ ਪਰ ਹਿਜਰਤ ਨਹੀਂ ਸੀ ਹੋਈ ਪਰ ਅੱਜ ਕਿਉਂ ਜੀ🙏

  • @hardeepsinghcheema429
    @hardeepsinghcheema429 Рік тому +14

    ਬਹੁਤ ਹੀ ਵਧੀਆ ਗਲਬਾਤ

  • @jagmailsingh548
    @jagmailsingh548 Рік тому +8

    ਖੇਡ ਪਰਮੋਟਰ ਕਲਵੰਤ ਧਿੰਗੜੀ ਰਾਹੀ ਮਿਲੇ ਸੀ ਰਾਣਾ ਜੀ ਨੂੰ ਬਹੁਤ ਵਧੀਆ ਇਨਸਾਨ ਐ ਰਾਣਾ ਜੀ ਹਰ ਇੱਕ ਨਾ ਦੁੱਖ ਸੁੱਖ ਚੋ ਖੜਨ ਵਾਲੇ ਇਨਸਾਨ ਐ ਅੰਕਲ

  • @lovelychahal3701
    @lovelychahal3701 Рік тому +19

    ਬਹੁਤ ਵਧੀਆ show ਸੀ ਵੀਰ ਜੀ। ਮੱਝਾਂ ਗਾਵਾਂ ਦੇਖ ਕੇ ਉਹਨਾਂ ਬਾਰੇ ਵਧੀਆ ਜਾਣਕਾਰੀ ਮਿਲੀ। ਸੱਭ ਤੋਂ ਵਧੀਆ ਗੱਲ ਇਹ ਲੱਗੀ ਕਿ ਰਾਣਾ ਸਾਬ ਦੇ ਦਿਲ ਵਿੱਚ ਸਿੱਖ ਰਾਜ ਪ੍ਰਤੀ ਖਿੱਚ ਦਿਖੀ। ਪਹਿਲੀ ਵਾਰ ਸੁਣਿਆ ਰਾਣਾ ਸਾਬ ਨੂੰ ਮਿੱਟੀ ਨਾਲ ਜੁੜੇ ਹੋਏ ਨੇ। 👍👍👍🙏🙏🙏

  • @manveersinghdandiwal6052
    @manveersinghdandiwal6052 Рік тому +3

    ਬਹੁਤ ਵਧੀਆ ਗੱਲਾਂ ਜੀ ਬਹੁਤ ਖੂਬ ਜਾਣਕਾਰੀ ਦਿੱਤੀ 🙏🏻

  • @tejindersingh9310
    @tejindersingh9310 Рік тому +1

    ਬਹੁਤ ਵਧੀਆ ਤੇ ਕੰਮ ਦੀਆਂ ਗੱਲਾ ਜਾਣਕਾਰੀ ਚ ਵਾਧਾ ਕੀਤਾ

  • @MohanSingh-xf2nf
    @MohanSingh-xf2nf Рік тому +8

    ਰਾਣਾ ਸਾਹਿਬ ਘੈਟ ਜੱਟ ਜੇ ਯੁ ਪੀ ਦਾ ਬਾਦਸ਼ਾਹ ਤੇ ਪੰਜਾਬ ਦਾ ਰਾਣਾ ਰਾਣਾ ਹੀ ਹੈ

  • @malvindersidhu6060
    @malvindersidhu6060 Рік тому +8

    Rana Is Bold in everything
    Good his talk is informative
    Good collection of Milk Giving Animals

  • @HarkrishanSinghDhillon
    @HarkrishanSinghDhillon Рік тому +1

    Punjab nu Rana Gurjit ji Varge politicians de lodh, ta Sudhar ho sakda Punjab da.
    Bht vadhea lage Rana g de interview.

  • @tejaspreetsingh6090
    @tejaspreetsingh6090 Рік тому +1

    ਨਵਰੀਤ ਵੀਰ ਤੁਸੀਂ ਵੀ ਫੱਟੇ ਚੱਕੇ ਪਏ ਆ ਬਾਕੀ ਚੈਨਲਾਂ ਦੇ। ਮੈਂ ਆਪ ਜੀ ਦਾ ਵੀ ਫੈਨ ਹਾਂ। ਮੈਨੂੰ ਤੁਹਾਡੇ ਚੈਨਲ ਦਾ ਨਾਮ ਬਹੁਤ ਵਧੀਆ ਲੱਗਦਾ। ਵਾਹੇਗੁਰੂ ਜੀ ਆਪ ਜੀ ਨੂੰ ਵੀ ਚੜਦੀਕਲਾ ਵਿੱਚ ਰੱਖਣ।

  • @jaspreetsingh8275
    @jaspreetsingh8275 Рік тому +35

    Rana Gurjit singh ji sira banda na jo maya pakho full na, WAHEGURU JI de full kirpa a, par apna picehkoard nhi sadaya brave insan na 🙏🙏🙏🙏🙏

  • @jagdeepnatt9425
    @jagdeepnatt9425 Рік тому +3

    ਰਾਣਾ ਸਾਬ ਬਹੁਤ ਕਾਬਲ ਜਤਨਸ਼ੀਲ ਜ਼ਮੀਨ ਨਾਲ ਜੁੜਿਆ ਨੇਤਾ

  • @navidhillon2648
    @navidhillon2648 Рік тому +29

    ਘੈਂਟ ਲੀਡਰ ਆ ਰਾਣਾ ਗੁਰਜੀਤ ਸਿੰਘ ਜੀ

  • @mrsandhusaab5533
    @mrsandhusaab5533 Рік тому +1

    Bohat he vadia ji interview vich ek ek gal lakh lakh de hai bohat kug sikhan nu milda hai banda samjan wala hona chaida bus ❤

  • @DilbagSingh-zx2ie
    @DilbagSingh-zx2ie Рік тому +41

    ਕਿੰਨਾ ਅਮੀਰ ਬੱਦਾਂ ਕਿੰਨੀ ਜਾਣਕਾਰੀ very nice rana saab

  • @Match_live0987
    @Match_live0987 Рік тому +3

    ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਲੋਕਾਂ ਚੈਨਲ ਸਸਕਰਾਇਬ ਕਰੋ ਜੀ ਧੰਨਵਾਦ ਸਿੱਧੂ ਬਾਈ ਅਮਰ ਰਹਿਣਗੇ

  • @ssingh4432
    @ssingh4432 Рік тому +1

    ਰਾਣਾ ਗੁਰਜੀਤ ਜੀ ਬਹੁਤ ਮਿਹਨਤੀ ਇਨਸਾਨ ਨੇ ਬਹੁਤ ਸਾੇ ਬਿਜਨਸ ਚਲਾ ਰਹੇ ਨੇ , ਡੇਅਰੀ ਫਾਰਮ , ਐਗਰੀਕਲਚਰ ਫਾਰਮ, ਗੰਨਾ ਮਿਲ , ਸਰਾਬ ਮਿਲ ਹੋਰ ਵੀ ਕਈ ਬਿਜਨਿਸ ਨੇ ਬਹੁਤ ਵਧੀਆ ਗੱਲ ਆ

  • @sahilsoni9900
    @sahilsoni9900 Рік тому +1

    Rana sahib bohut vadiya galbaat kitti & har type di jaankaari hai pashua di....enna data moohjbaani yaad rakhnnia bohut vaddi gall hai

  • @amrikhothi8593
    @amrikhothi8593 Рік тому +5

    ਸਤਿ ਸ੍ਰੀ ਅਕਾਲ ,ਸਿਵੀਆ ਸਾਹਿਬ ਤੇ ਰਾਣਾ ਜੀ , ਬਹੁਤ ਚੰਗਾ ਸੁਨੇਹਾ ਪੰਜਾਬੀਆ ਨੂੰ ਦੇ ਰਹੇ ਹੋ ਜਿਸ ਨੂੰ ਅੱਜ ਦੀ ਪੀੜ੍ਹੀ ਤਕਰੀਬਨ ਭੁਲ ਹੀ ਚੁੱਕੀ ਆ ਆਪ ਜੀ ਕੀ ਕਰ ਰਹੇ ਹੋ ਪ੍ਰਤੱਖ ਦਿਖਾਇਆ ਬਹੁਤਧੰਨਵਾਦ , ਦੂਜਾ ਬੇਨਤੀ ਹੈ ਕਿ ਇਸ ਮੁਲਕ ਦਾ ਨਾਂ ਹੁਣ ਭਾਰਤ ਹੈ ਹਿੰਦੋਸਤਾਨ ਨਹੀ। ਗਲਬਾਤ ਦੌਰਾਨ ਆਪ ਵੀ ਮੁਲਕ ਦਾ ਨਾਂ ਹਿੰਦੋਸਤਾਨ ਕਹਿੰਦੇ ਹੋ ਨਾਲ ਭਾਰਤ ਸਰਕਾਰ ਕਹੀ ਜਾਂਦੇ ਹੋ ਸਿਵੀਆ ਸਾਹਿਬ ਗਲਬਾਤ ਦੌਰਾਨ ਆਪ ਵੀ ਦਸ ਜਾਂ ਸੋਧ ਕਰ ਦਿਆ ਕਰੋ ਮਿਹਰਬਾਨੀ ਹੋਵੇਗੀ

    • @ratokyratky2864
      @ratokyratky2864 Рік тому

      Punjabi with both

    • @samandeepmundi9818
      @samandeepmundi9818 Рік тому

      Bai ji hindustan means land before 1947. Sanja Panjab. One day we guys break diwaar like Berlin.

  • @jasvirgoramann9940
    @jasvirgoramann9940 Рік тому +5

    ਬਹੁਤ ਵਧੀਆ

  • @chamkaursingh744
    @chamkaursingh744 Рік тому +1

    ਬਹੁਤ ਵਧੀਆ ਕੰਮ ਕੀਤਾ ਜਾਣਕਾਰੀ ਸਾਂਝੀ ਕਰਕੇ

  • @jugindersingh3607
    @jugindersingh3607 Рік тому +2

    ਬਹੁਤ ਖੂਬਸੂਰਤ ਹੈ

  • @deeppanjabnetwork7015
    @deeppanjabnetwork7015 Рік тому +8

    ਪੰਜਾਬ ਦੀ ਸ਼ਾਨ ਰਾਣਾ ਗੁਰਜੀਤ ਸਿੰਘ ਬਹੁਤ ਚੰਗੀ ਗੱਲ ਬਾਤ ਹੈ ਇਸ ਤਰਾ ਦੀ ਇੰਟਰਵਿਊ ਤੋ ਲੋਕਾ ਨੂੰ ਬਹੁਤ ਉਤਸ਼ਾਹ ਮਿਲਦਾ ਹੈ 👌🙏

    • @lakhbirsidhu5271
      @lakhbirsidhu5271 Рік тому +1

      Sardar sukhbir singh badal shab pushu dari the video bano.

  • @jagdevdhaliwal4692
    @jagdevdhaliwal4692 Рік тому +6

    ਵੈਰੀ ਗੁੱਡ ਵੀਰ ਜੀ

  • @HealthSpeakerShow
    @HealthSpeakerShow Рік тому +1

    *_lovely farm RANA to RANA he_* RANA words apne aap ch hi ek brand he

  • @harkiratsingh9784
    @harkiratsingh9784 Рік тому +2

    Very smart mind
    ਇੰਨੇ business ਹੋਣ ਦੇ ਬਾਵਜੂਦ ਵੀ ਛੋਟੀਆ ਗੱਲਾ ਯਾਦ ਰੱਖਦੇ

  • @kamalchaudhary9654
    @kamalchaudhary9654 Рік тому +1

    Bahut vadhia ji 🙏

  • @indianarmysikhregiment1364
    @indianarmysikhregiment1364 Рік тому +5

    19:10 ਸਿਰਾ ਗ਼ੱਲ ਕੀਤੀ 😀
    ਪੈਸੇ ਵੀ ਟਾਈਮ ਨਾਲ਼ ਦੇ ਦਿਨੇ ਦਰਜ਼ੀ ਨੂੰ ✍️

  • @gurlabhsingh8072
    @gurlabhsingh8072 Рік тому +32

    ਇਹ ਬੰਦਾ ਤਾਂ ਪੰਜਾਬ ਦਾ ਮੁੱਖ ਮੰਤਰੀ ਬਣੀਆ ਚਾਹੀਦਾ ਹੈ ਰਾਣਾ ਬਾਬਾ ਜੀ ਲੰਬੀ ਸੋਚ ਰੱਖਦੇ ਹਨ ਬਾਬਾ ਜੀ

  • @musiccollectionforme2179
    @musiccollectionforme2179 Рік тому +2

    Bhout vadia video, MLA saab dea glaa bhout vadia .

  • @dairymaster3446
    @dairymaster3446 Рік тому +4

    Very good information sir

  • @sjasssingh391
    @sjasssingh391 Рік тому +1

    Good thinking. Punjab li kush Kar Rahe Hai

  • @tbayyoga8463
    @tbayyoga8463 Рік тому +3

    Akhar wala AKHAR pehchan SATNAM WAHEGURU!

  • @JD-pendu
    @JD-pendu Рік тому +7

    ਤੁਹਾਡੇ ਚੈਨਲ ਤੇ ਮੈ ਸਿਰਫ 3 ਬੰਦਿਆ ਦੀ ਪੂਰੀ ਇੰਟਰਵਿਊ ਦੇਖੀ ਅੱਜ ਤੱਕ। ਰਾਣਾ ਗੁਰਜੀਤ ਸਿੰਘ, ਰਵਨੀਤ ਬਿੱਟੂ ਅਤੇ ਸੁਨੀਲ ਜਾਖੜ। ਰਾਣਾ ਗੁਰਜੀਤ ਦੀ ਇਲੈਕਸ਼ਨ ਵੇਲੇ ਦੀ ਇੰਟਰਵਿਊ ਤਾ ਬਾਕਾਮਾਲ ਸੀ। ਮੈ ਉਹ 2 ਵਾਰ ਦੇਖੀ ਸੀ

  • @vickybishnoi6356
    @vickybishnoi6356 Рік тому +1

    Video bhout vadeya lagi veer ji

  • @LovepreetSingh-gb7id
    @LovepreetSingh-gb7id Рік тому +7

    ਰਾਣਾ ਸਾਬ ਪੰਜਾਬ ਵਿੱਚ ਇੰਡਸਟਰੀ ਲਗਾਓ ਜੀ ।

    • @AmitSingh-ve3nc
      @AmitSingh-ve3nc Рік тому

      ਪਹਿਲਾਂ ਹੀ ਏਦੀ ਮਿੱਲ ਨੇ ਘੱਟ ਗੰਦ ੍ਪਾਇਆ ਹਵਾ ਤੇ ਪੀਣ ਦੇ ਪਾਣੀ ਦਾ ਸੱਤਿਆਨਾਸ਼ ਕੀਤਾ

  • @gobindsinghnanaksar4665
    @gobindsinghnanaksar4665 Рік тому +3

    Rana g bahut change insaan ne ,sachhi gall e, tahio ta jitte ne

  • @amangalwatti211
    @amangalwatti211 Рік тому +2

    Very good interview...

  • @jaloursidhu3258
    @jaloursidhu3258 Рік тому +1

    Very interesting interview

  • @singhjaspal3910
    @singhjaspal3910 Рік тому +2

    Respected Rana Ji nice representation by you nice

  • @gurpreetkhehra7146
    @gurpreetkhehra7146 Рік тому

    ਪੱਕੀ ਗੱਲ ਹੈ ਬਾਈ ਰਾਣਾ ਗੁਰਜੀਤ ਸਿੰਘ ਜੀ ਦੀ ਵੋਟਾਂ ਵੇਲੇ ਗਾਵਾ ਨੂੰ ਮਾਵਾ ਬਦ ਚ ਸੜਕਾਂ ਤੇ

  • @surmukhsingh276
    @surmukhsingh276 Рік тому

    ਦਿਲ ਖੁਸ ਕਰਨ ਵਾਲੀ ਵੀਡਿੳ

  • @dalbirsinghsingh8144
    @dalbirsinghsingh8144 Рік тому +4

    ਗੱਲਾ ਗੱਲਾ ਵਿੱਚ ਰਾਜਾ ਵਰਿੰਗ ਦੀ ਲਾ ਦਿੱਤੀ ਆ

  • @butasinghdhirapattra4435
    @butasinghdhirapattra4435 Рік тому +1

    ਬਹੁਤ ਵਧੀਆ ਜੀ

  • @myrecords4381
    @myrecords4381 Рік тому +2

    ਬਾਈ ਗੱਲਾਂ ਬੋਹੁਤ ਸੋਹਣੀਆ ਸੀ ਮੈ ਇੱਕ ਵਾਰੀ ਵੀ ਸਕਿਪ ਨਹੀਂ ਕੀਤਾ

  • @komalpreetsingh5283
    @komalpreetsingh5283 Рік тому +5

    ਬਹੁਤ ਵਧੀਆ ਵਿਸ਼ੇ ਤੇ ਅਗਾਂਹਵਧੂ ਚਰਚਾ।

    • @wale-ko3sj
      @wale-ko3sj Рік тому

      ਰਾਣਾ ਜੀ ਬਹੁਤ ਵਧੀਆ ਪਸ਼ੂ ਦੀ ਬਰੀਡ ਦੀ ਜਾਣਕਾਰੀ

  • @chindachahal6840
    @chindachahal6840 Рік тому +1

    Bahut badhiya interview bhai Tera

  • @tarsemlal9356
    @tarsemlal9356 Рік тому +2

    Sardar ji da shounk bda jaberdust mjjan paln da dhanwad

  • @garrybalbal9757
    @garrybalbal9757 Рік тому +4

    Rana saab is a successful indutrialman

  • @jaggabhalaipur5696
    @jaggabhalaipur5696 Рік тому +2

    ਬਹੁਤ ਵਧੀਆ ਸਾਬ

  • @parmdhillon7004
    @parmdhillon7004 Рік тому +1

    Kaint Ji ek number 👍

  • @gurjindersingh8370
    @gurjindersingh8370 Рік тому

    Bohat wadiya video lagi pra ji

  • @lovelymultani8243
    @lovelymultani8243 Рік тому +1

    Very nice Rana ji
    Dairy farm bahut vadyia
    good

  • @udayveersingh3114
    @udayveersingh3114 Рік тому +2

    Sera interview aa 👌👌👌👌

  • @sandhuschannel2114
    @sandhuschannel2114 Рік тому +7

    Very interesting experience episode,👍🙏

  • @MalkitSingh-bb8ej
    @MalkitSingh-bb8ej Рік тому +1

    Bhot vdia soch Rana saab ji thodi .bhot vdia vichar rakhe

  • @Jassijalandharwala
    @Jassijalandharwala Рік тому +2

    Knowledgeable man

  • @kinggrewa73kuniverse22
    @kinggrewa73kuniverse22 Рік тому +4

    Kive a chacha
    ਰਾਣਾ ਗੁਰਜੀਤ ਸਿੰਘ ਚਾਚਾ ਬੰਦਾ ਬੜਾ ghaint aaaaa

  • @netarpalsinghchoudhary9308
    @netarpalsinghchoudhary9308 Рік тому +9

    Punjab govt nu Nili ravi semen ja bull Pakistan to import karne chahide a, very nice interview

  • @sukhmilap04
    @sukhmilap04 Рік тому +1

    Bai Rana g nu har ik janwar da pata ha kitho aha kitho lai ameer banda ha par virsa nal pura pyar ha good veer g 🎉

  • @singhjaspal3910
    @singhjaspal3910 Рік тому +2

    very nice interview

  • @aadeshbrar
    @aadeshbrar Рік тому +2

    Need more of videos rana g ideas needs to be published on air

  • @JD-pendu
    @JD-pendu Рік тому +3

    @26:23 ਕਰੋੜਾਂ ਦੀ ਗੱਲ ਕੀਤੀ ਰਾਣੇ ਨੇ। ਜੱਟ ਦੀਆ ਇਹਨਾਂ ਗੱਲਾਂ ਦਾ ਹੀ ਮੈ ਫੈਨ ਹਾ

  • @pawankmar8824
    @pawankmar8824 Рік тому +1

    Rana ji nu Dangra di bohat vadhia knowledge hai

  • @Fareibikashib
    @Fareibikashib Рік тому +9

    Congratulations Bai ji....... For.... Superb journalism........ 🙏🙏

  • @majorsinghaulakh1343
    @majorsinghaulakh1343 Рік тому +3

    Very nice and narrated well by RANA GURJIT SINGH JI EX CABINET MINISTER HE IS REALLY GOOD PERSONALITY AND DOWN TO EARTH TRULY FOR HIS PASSION FOR DAIRY FARMING AS HE IS VERY MUCH KEEN INTERESTING HOBBIES FOR DAIRY FARMING.

  • @Singh_Sarab
    @Singh_Sarab Рік тому

    Hera Banda a Rana Gurjit Singh . Very straight fwd. Respect alot .

  • @MianAshfaq792
    @MianAshfaq792 Рік тому +1

    Good Rana shb great personality I am from Pakistan

  • @jagagill8090
    @jagagill8090 Рік тому +1

    Main kudh dairy farm start kita 2018 ton
    Italy vich reh reha 24 saal ton ..main india ake rehna chauna ..sarkar nu request karde a NRI india aa sakde ne ..par koi farmers nu spot karo plzz

  • @RajvirCalifornia
    @RajvirCalifornia Рік тому +5

    Very good Rana Sahib, I love your dairy farm , I very much like that how you rake care of these innocent lives🙏🙏

  • @Kamaljitk
    @Kamaljitk Рік тому +33

    ਮੈਂ ਸੁਣਿਆ ਬਹੁਤੇ ਨੌਜਵਾਨ ਇਸ ਰਾਣੇ ਤੋਂ ਬਚਣ ਲਈ ਵਿਦੇਸ਼ ਚਲੇ ਗਏ, ਫਿਰੋਤੀਆ ਮੰਗਦਾ ਜੇ ਨਾ ਦੇਣ ਤਾਂ ਗੈਗਸਟਰ ਮਗਰ ਲਾ ਦਿੰਦਾ, ਨਵਰੀਤ ਸਿਵੀਆ ਸਚਾਈ ਤਾਂ ਤੈਨੂੰ ਵੀ ਪਤਾ ਹੋਣਾ , ਪਰ ਬਿੱਲੀ ਦੇ ਗੱਲ ਚ ਟੱਲੀ ਕੌਣ ਪਾਵੇ|

    • @amanb5598
      @amanb5598 Рік тому +1

      ਬਿਲਕੁਲ ਠੀਕ ਕਿਹਾ

    • @beantbrar6982
      @beantbrar6982 Рік тому

      ਸਿਰੇ ਦਾ ਗੰਦ ਬੰਦਾ

    • @jindabholath2553
      @jindabholath2553 Рік тому +2

      Aaj kal social media da zamana ya agar Edna kuch hai ta jantak karo otherwise fake information na spread karo

  • @gurdeepsarao5
    @gurdeepsarao5 Рік тому +3

    ਜੇ ਸਰਕਾਰਾਂ ਨੇ ਜਾਨਵਰਾਂ ਦੀ ਭਲਾਈ ਲਈ ਕੋਈ ਕੰਮ ਕਰਨਾ ਹੈ ਤਾਂ ਪਿੰਡਾਂ ਵਿਚ ਬਿਮਾਰੀਆਂ ਦਾ ਘਰ ਬਣੇ ਟੋਭਿਆਂ ਨੂੰ ਸੁਰਜੀਤ ਕਰੇ। ਵੱਡੇ ਟੋਭਿਆਂ ਨੂੰ ਦੋ ਹਿੱਸਿਆਂ ਚ ਵੰਡ ਕੇ ਇਕ ਨੂੰ ਮੱਝਾਂ ਲਈ ਰਾਖਵਾਂ ਰੱਖੋ ਅਤੇ ਗੰਦੇ ਪਾਣੀ ਨੂੰ ਦੂਜੇ ਹਿੱਸੇ ਚ ਬੰਦ ਕਰੋ। ਮੱਝ Water Buffallo ਹੈ ਜਿਸ ਨੂੰ ਟੋਭਾ ਵੀ ਉਨਾ ਹੀ ਜਰੂਰੀ ਹੈ ਜਿੰਨੀ ਖੁਰਾਕ। ਜੇ ਟੋਭੇ ਹੋਣ ਤਾਂ ਇਕ ਪਿੰਡ ਵਿਚ ਹਰ ਰੋਜ ਲੱਖਾਂ ਲੀਟਰ ਪਾਣੀ ਵੀ ਬਚ ਸਕੇਗਾ। ਗੱਲਾਂ ਮੰਤਰੀਆਂ ਨੇ ਵੱਡੀਆਂ ਵੱਡੀਆਂ ਕਰਨੀਆਂ ਪਰ ਜਮੀਨੀ ਪੱਧਰ ਤੇ ਕੱਖ ਨਹੀਂ ਕਰਨਾ ਤਾਹੀਂ ਪੰਜਾਬ ਦੀ ਬਰਬਾਦੀ ਹੋਈ ਹੈ

  • @gurjeetsingh9230
    @gurjeetsingh9230 Рік тому +4

    ਰਾਣਾ ਸਾਬ 👍👍👍👍👍👍👍

  • @surinderrikhi6916
    @surinderrikhi6916 6 місяців тому

    Bahut wading January thanks

  • @gursharnsingh1180
    @gursharnsingh1180 Рік тому +1

    Good best video thanks ji

  • @punjabiillusion
    @punjabiillusion Рік тому

    Mai es bande nu jeyada vadia nhi smjda c…. But eh video veakh k izzat vdd gyi rana saab lyi… janvraan nal pyar bht veakh k dil khush ho gya🫡

  • @tarsemlal9356
    @tarsemlal9356 Рік тому +2

    Rana Gurjeet Sahab bde education person and big knowledge

    • @jaskaranmalhi567
      @jaskaranmalhi567 Рік тому

      ਬਹੁਤ ਵਧੀਆ ਰਾਣਾ ਗੁਰਜੀਤ ਸਿੰਘ। UP ਫਾਰਮ ਦੀ ਵੀਡੀਓ ਬਣਾ ਕੇ ਜਰੂਰ ਦੇਖੋ 🙏🙏🙏🙏🙏

  • @sukhidhillon4841
    @sukhidhillon4841 Рік тому +1

    Good job Rana Gurjit ji

  • @sandhuschannel2114
    @sandhuschannel2114 Рік тому +1

    Great 👍

  • @davindersinghsidhu3038
    @davindersinghsidhu3038 Рік тому

    Rana sahib beutiful Farm good quility sahiwal cows

  • @Mandeepsingh-qi9jq
    @Mandeepsingh-qi9jq Рік тому +2

    Good job😊

  • @surjitgill2617
    @surjitgill2617 Рік тому +1

    Soft spoken

  • @Gagan-qk3pv
    @Gagan-qk3pv Рік тому +3

    Good interview 👍

  • @msrayat6409
    @msrayat6409 Рік тому

    ਪੰਜਾਬ ਖੇਤੀ ਸੂਬਾ ਹੋਣ ਕਰਕੇ ਫੂਡ ਪ੍ਰੋਸੈਸਿੰਗ ਇੰਡਸਟਰੀ ਡਾਇਰੀ ਮਿਲਕ ਮਾਰਕੀਟਿੰਗ ਨਾਲ ਜੌਬ ਨਾਲ ਪੰਜਾਬ ਖੁਸ਼ਹਾਲ ਸੂਬਾ ਬਣ ਜਾਵੇਗਾ 👍🙏

  • @amarjitkauraulakh8005
    @amarjitkauraulakh8005 Рік тому +1

    Very good video 👌👌👌

  • @MrMaurmaur
    @MrMaurmaur Рік тому +1

    Hats off 👏

  • @hardevsinghkotia6897
    @hardevsinghkotia6897 Рік тому

    ਪੰਜਾਬ ਰਾਣਾ ਸਾਹਬ ਹੁਣਾਂ ਨੇ ਜਿਹੋ ਜਿਹਾ 1984ਤੋਂ ਪਚਾਨਵੇਂ ਤਕ ਬਣਾਇਆ ਫਿਟੇ ਮੂੰਹ ਇਨ੍ਹਾਂ ਨੂੰ ਪੰਜਾਬ ਬਣਾਉਣ ਲਈ ਬੇਹੱਦ ਲਾਹਣਤ ਹੈ ਦੋਹਾਂ ਨੂੰ ਸਮੇਤ ਪਤਰਕਾਰ ।।
    ।।ਸਿੰਘ ਸੋਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ 'ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਾਬ 'ਸੰਯੁਕਤ ਅਜਾਦ ਪੰਜਾਬ ਖਾਲਿਸਤਾਨ ਜਿੰਦਾਬਾਦ ।

  • @doabagoatsfarm323
    @doabagoatsfarm323 Рік тому

    Thanks, sade area da vi naam aaya mai 54rb to, bahut changi soch

  • @ManpreetBrar-nm8tl
    @ManpreetBrar-nm8tl Рік тому +1

    changi soch de malik hai Rana Gurjit ji 👍👍

  • @gagandhillon9028
    @gagandhillon9028 Рік тому +1

    Good work 👍👍👍