ਇੱਕ ਕਿੱਲੇ ਦੀ ਕਮਾਈ 15 ਲੱਖ ਰੁਪਏ। ਡਰੈਗਨ ਫਰੂਟ ਦੀ ਖੇਤੀ ਨੇ ਮਾਲੋ ਮਾਲ ਕੀਤਾ ਆਹ ਕਿਸਾਨ

Поділитися
Вставка
  • Опубліковано 11 січ 2025

КОМЕНТАРІ • 233

  • @BaljinderSingh-hk1rs
    @BaljinderSingh-hk1rs 2 роки тому +28

    ਗੱਲਾਂ ਸੁਣ ਕੇ ਪਤਾ ਲੱਗਦਾ ਹੈ ਕਿ ਸ੍ਰ ਔਲਖ਼ ਸਾਹਿਬ ਵਧੀਆ ਇਨਸਾਨ ਹੈ, ਵਧੀਆ ਤਰੀਕੇ ਨਾਲ ਸਮਝਾਇਆ ਹੈ ਕਿ ਕਿਵੇਂ ਕਿਸਾਨੀ ਕਿੱਤੇ ਨੂੰ ਕਮਾਈ ਦਾ ਕਿੱਤਾ ਬਣਾ ਸਕਦੇ ਹਾਂ। ਕਿਸਾਨ ਵੀਰਾਂ ਨੂੰ ਜਰੂਰ ਹੀ ਬਾਗਬਾਨੀ ਸ਼ੁਰੂ ਕਰਨੀ ਚਾਹੀਦੀ ਹੈ, ਬੱਚੇ ਕੰਮ ਕਰਨਗੇ ਤਾਂ ਨਸ਼ਿਆਂ ਤੋਂ ਦੂਰ ਰਹਿਣਗੇ। ਧੰਨਵਾਦ ਜੀ ਔਲਖ਼ ਸਾਹਿਬ, ਵਾਹਿਗੁਰੂ ਲੰਬੀ ਉਮਰ ਬਖਸ਼ੇ।

  • @BhupinderSingh-tt9ox
    @BhupinderSingh-tt9ox 2 роки тому +103

    ਬਿਮਾਰੀ ਨਹੀਂ ਮਾਰਦੀ.... ਲੋਕਾਂ ਦੀ ਨਜਰ ਈ ਮਾਰਦੀ। ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ।

  • @rajpalaulakh3239
    @rajpalaulakh3239 2 роки тому +11

    ਬਹੁਤ ਵਧੀਆ ਸੁਝਾਅ ਦਿੱਤਾ ਔਲਖ ਸਾਹਿਬ

  • @ujagarmehra1913
    @ujagarmehra1913 2 роки тому +29

    ਬਹੁਤ ਵਧੀਆ ਉਪਰਾਲਾ ਸਰਦਾਰ ਜੀ

  • @gurmukhsingh1511
    @gurmukhsingh1511 2 роки тому +20

    ਬਹੁਤ ਵਧੀਆ ਖੇਤੀ ਬਹੁਤ ਵਧੀਆ ਅੰਕਲ ਜੀ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਜੀ ਰੱਬ ਲੰਮੀਆਂ ਉਮਰਾਂ ਬਖਸ਼ਣ ਜੀ

  • @sukhchainsinghsardar9757
    @sukhchainsinghsardar9757 2 роки тому +7

    Very good efforts bapu ji. You will be make roll model for upcoming generation

  • @sohismagh7138
    @sohismagh7138 2 роки тому +20

    ਅਸੀਂ ਵੀ ਇਸ ਫ਼ਾਰਮ ਨੂੰ ਦੇਖ ਕੇ ਗਏ ਹਾਂ ਬਹੁਤ ਵਧੀਆ ਕੰਮ ਹੈ ਜੀ ਔਲਖ ਸਾਹਿਬ ਦਾ

    • @sukhdeepmaan554
      @sukhdeepmaan554 2 роки тому

      ਫੋਨ ਨੰਬਰ ਮਿਲ ਸਕਦਾ ਹੈ ਭਾਈ ਸਾਬ ਦਾ ਜਾਣਕਾਰੀ ਲੈਣ ਲਈ

    • @sukhdeepmaan554
      @sukhdeepmaan554 2 роки тому

      ਕਿੱਥੇ ਹੈ ਇਹਨਾਂ ਦਾ ਇਹ ਫਾਰਮ

    • @singhrupinder2154
      @singhrupinder2154 2 роки тому

      @@sukhdeepmaan554 pind Thulewal teh barnala dist barnala

    • @vikram7642
      @vikram7642 2 роки тому +1

      @@sukhdeepmaan554 han g veer g eha mera uncle ji na main thanu no send kar du g

  • @gurtejsinghgurtejsingh7990
    @gurtejsinghgurtejsingh7990 2 роки тому +22

    ਕਿਸਾਨ ਭਾਈ ਚਾਰਾ ਨੂੰ ਬੇਨਤੀ ਆ ਜੀ ਕੱਲੈ ਝੋਨੇ ਤਾ ਨਾ ਰਹੋ ਹੋਰ ਵੀ ਬੋਹਤ ਕੁਝ ਆ ਬੇਨਤੀ ਹੀ ਆ ਪਾਣੀ ਦੀ ਵੀ ਬਚਤ ਹੋ ਜੁ

  • @sukhdevsinghbhatti3235
    @sukhdevsinghbhatti3235 2 роки тому +8

    ਬਹੁਤ ਬਦੀਆ ਜੀ ਚੰਗਾ ਪ੍ਰੋਗਰਾਮ ਦਿਖਾਉਣ ਲਈ 🙏

  • @navneetsingh4500
    @navneetsingh4500 2 роки тому +4

    ਬਹੁਤ ਵਧੀਆ ਜਾਣਕਾਰੀ 🙏

  • @mandeepsandhu7549
    @mandeepsandhu7549 2 роки тому +3

    Thanks Veer Ji!! Juinde Vassde Raho!!

  • @blissbeingthiest4054
    @blissbeingthiest4054 2 роки тому +6

    Excellent work..now it is urgent need that we should think out of box...

  • @jattboy4241
    @jattboy4241 2 роки тому +8

    ਵਾਹਿਗੁਰੂ ਮੇਹਰ ਬਨਾਏ ਰੱਖੇ🙏🙏

  • @raghubirsingh2961
    @raghubirsingh2961 2 роки тому +7

    ਔਲਖ ਸਾਬ ਗ੍ਰੇਟ

  • @satbirghuman9949
    @satbirghuman9949 2 роки тому +6

    Great Kisan , We salute him.

  • @jagjitsingh1078
    @jagjitsingh1078 2 роки тому +14

    ਸਰਪੰਚ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ

  • @bskgrowers2461
    @bskgrowers2461 2 роки тому +4

    Very very good sardar sahib . Baba Nanak ji mehar Karn.

  • @manphool349
    @manphool349 2 роки тому +5

    ਔਲਖ ਸਾਹਬ ਅਲਕਵਾਦੋ ਦਾ ਦਿੱਲੀ ਸਬਜੀ ਮੰਡੀ ਦਾ ਅੱਜ ਦਾ ਰੇਟ 750 ਰਪਾਏ 5 ਕਿਲੋ ਸੀ। ਤਾ ਥੋੜਾ ਕੰਮ ਕਰਕੇ ਦਸਿਆ ਕਰੋ। ਆਣ ਆਲੇ ਟਾਈਮ ਚ ਭਾ ਹੋਰ ਘਟ ਹੈ ਸਕਦੇ ਹੈ। ਸੁਪਨੇ ਸੱਚ ਹੋਣੇ ਚਾਹੀਦੇ ਹੈ ਸੁਪਨੇ ਟੁੱਟਣੇ ਨਹੀਂ ਚਾਹੀਦੇ। ਪਰਮਾਤਮਾ ਮੇਹਰ ਕਰੇ।

  • @yaswantsingh6294
    @yaswantsingh6294 Рік тому +1

    ਬਹੁਤ ਵਧੀਆ veer ji.

  • @RajinderSingh-zk2yy
    @RajinderSingh-zk2yy 2 роки тому +8

    Nice farmer nice thought. Nice farming well done veer ji

  • @dairyhelp1526
    @dairyhelp1526 2 роки тому +8

    ਆਪਣੇ ਵਾਲਿਆਂ ਨੂੰ ਤਾਂ ਫੁਕਰੀਆਂ ਨੇ ਈ ਮਾਰ ਤਾ ਜੇ ਕਿਸੇ ਪਾਸਿਓਂ ਕੋਈ ਚਾਰ ਰੁਪਈਏ ਆਉਣ ਲੱਗ ਜਾਣ ਇਹਨਾਂ ਨੂੰ ਪਚਦੇ ਨੀ ਰੌਲਾ ਪਾ ਪਾ ਦੱਸਦੇ ਆ ਕਦੇ ਕਿਸੇ ਬਿਜਨਸਮੈਨ ਨੇ ਦੱਸਿਆ ਮੈ ਕਿੰਨੇ ਕਮਾਉਣਾ ਅਗਲੇ audi BMW ਤੇ ਘੁੰਮਦੇ ਆ ਤੇ ਇਧਰ ਅਲਟੋ ਮਸਾਂ ਮਿਲਦੀ ਆ ਫੇਰ ਅਗਲਿਆਂ ਨੇ ਕਹਿਣਾ ਈ ਆ ਇਹਨਾਂ ਕੋਲ ਤਾਂ ਬਹੁਤ ਕੁਝ ਸਾਨੂੰ ਦਿਓ

  • @JobanjitSingh-rb3sw
    @JobanjitSingh-rb3sw 9 місяців тому +1

    ਕੇਲਾ ਦਿਖਾਈ ਬਾਪੂ 😂😂😂

  • @A1313G
    @A1313G 2 роки тому +17

    Waheguru Ji Kirpa banayi Rakhan Babaji i love this kuchh new kitta tusi🙏🙏😍😍

  • @RanjeetSingh-ty8ok
    @RanjeetSingh-ty8ok Рік тому +2

    Save water save Punjab ❤️👍

  • @shopmobile1690
    @shopmobile1690 2 роки тому +2

    ਬਹੁਤ ਬਹੁਤ ਵਧੀਆ

  • @drsarvjeetbrarkundal2858
    @drsarvjeetbrarkundal2858 Рік тому

    ਚੰਗੀ ਸੋਚ

  • @amank.7052
    @amank.7052 2 роки тому +1

    Boht vadyia interview keeti aa veer ji.
    Boht sona tareeka dasya tusi!

  • @punjabisingh4585
    @punjabisingh4585 2 роки тому +2

    ਰਾਜਸਥਾਨ ਚ ਵੀ ਬੀਕਾਨੇਰ ਚ ਵੇ ਖਜੂਰ ਬੇਰ ਡਰੈਗਨ ਫਰੁਟ ਜੈਤੂਨ ਈਸਬਗੋਲ ਜੀਰਾ ਲਗਾਇਆ ਗਿਆ ਹੈ

  • @surinderjitkaurrai5897
    @surinderjitkaurrai5897 2 роки тому +3

    Thank you sir so much proud of you

  • @sukhdhaliwal9504
    @sukhdhaliwal9504 2 роки тому +12

    ਡਰੈਗਨ furit is best for cencer

  • @punjabi_canadian
    @punjabi_canadian Рік тому

    this is the reason why i love and miss my punjab and beautiful people 😭

  • @jaswantmann1713
    @jaswantmann1713 2 роки тому +1

    ਏਸੇ ਤਰਾ ਜਿਵੇ ਇਕ ਪਾਸੇ ਹੋ ਜਾਦੇ ਆ ਜਿਵੇ ਤੁਸੀ ਜੂ ਟਿਊਬਰ ਵਣਗੇ ਠੀਕ ਆ

  • @Official_lakhwinder__007
    @Official_lakhwinder__007 2 роки тому +4

    WAHEGURU JI EDA HE THUNU TRAKKE DEVE JI

  • @taranpalchahal4855
    @taranpalchahal4855 2 роки тому +1

    Tarakiya bakshe waheguru ji

  • @sukhwindersinghlela5465
    @sukhwindersinghlela5465 2 роки тому +6

    ਵੀਰ ਜੀ ਸਹੀ ਗੱਲ ਜੀ।ਸਾਡੇ ਪਿੰਡ ਵਾਦਾਮ ਲੱਗੇ ਹੋਏ ਨੇ ਜੀ ਬਾਦਾਮ ਲਗਦੇ ਜੀ

  • @RupinderSingh-gh1md
    @RupinderSingh-gh1md 2 роки тому +2

    ਵਾਹ ਜੀ ਵਾਹ.

  • @msrayat6409
    @msrayat6409 Рік тому

    ਪੰਜਾਬ ਵਿਚ ਅਨਾਜ, ਦੁੱਧ, ਸਬਜੀ, ਫਰੂਟ ,ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ ਲਾਹੇਬੰਦ ਬਣਾਉਣ ਦੀ ਲੋੜ ਹੈ ਪੰਜਾਬ ਸਰਕਾਰ ਦੀ ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏🙏

  • @sandeepsingh-wn6bt
    @sandeepsingh-wn6bt 2 роки тому +3

    Excellent work 👍

  • @GurmeetSingh-ud1dv
    @GurmeetSingh-ud1dv 2 роки тому +6

    ਪੇਸੇ ਆਲੇ ਦਾ ਕੰਮ ਐ ਗਰੀਬ ਕਿਸਾਨ ਤੋ ਸਾਰੀ ਉਮਰ ਨੱਕਾ ਨਹੀ ਲਗਦਾ ਜਿਥੋ ਪਾਣੀ ਵੜਦੇ

  • @TrulyChilling
    @TrulyChilling 2 роки тому +12

    Eh hunde a asli kisan

  • @RamSingh-en6bo
    @RamSingh-en6bo Рік тому +3

    ਇਸ।ਦਾ।ਚਾਚਾ।ਪਿੰਡ।ਛੀਨੀਵਾਲ।ਕਲਾਂ।ਡੇਰੇ।ਦਾ।ਮਹੰਤ।ਹੈ।ਦਸ।ਕਿਲਿਆਂ।ਦੀ।ਕਮਾਈ।ਆਉਦੀਆ

  • @nav_sidhu118
    @nav_sidhu118 2 роки тому +3

    Save water save Punjab 🙏

  • @msrayat6409
    @msrayat6409 Рік тому +1

    EXcellent work gggggggggggggggggggggggg

  • @harjindersinghsidhu7875
    @harjindersinghsidhu7875 2 роки тому +1

    ਵੈਰੀ ਗੁੱਡ

  • @baggabanipal575
    @baggabanipal575 2 роки тому +9

    ਵੀਰ ਜੀ ਸਤਿ ਸੀ੍ ਅਕਾਲ।।ਮੈ‌ ਬਹੁਤ ਕੋਸ਼ਿਸ਼ ਕੀਤੀ ਡਰੇਗਣ ਫੁੰਡ ਦੇ‌ ਪੋਦੇ ਖ਼ਰੀਦਨ ਦੀ ਪਰ ਕਿਸੇ ਕੋਲੋ ਮਿਲੇ‌ ਨਹੀਂ।। ਕਿਰਪਾ ਕਰਕੇ ਬਾਈ ਤੋਂ ਏਸ ਬਾਰੇ ਹੋਰ ਜਾਣਕਾਰੀ ਲੳ ਜੀ।।ਬੀਜ ਕਿਥੋਂ ਮਿਲੇਗਾ ।।ਅਤੇ ਏਸ ਉਪਰ ਕਿਨਾਂ ਖਰਚਾ ਆਉਂਦਾ ਟੋਟਲ

    • @khushsinghvlog
      @khushsinghvlog 2 роки тому +3

      Dragon fruit le k suka lawo te ohde seed collection kro te coconutbrick le k ohde ch lagao te paneeri tiyar ho jao ..

    • @khushsinghvlog
      @khushsinghvlog 2 роки тому +3

      @@baggabanipal575 no no bro..markt cho ek do dragon fruit le lwo...ehde ch watermelon 🍉🍉🍉 wang seed hunde aa bhot...so fruti nu cut kerke 4 5 hissa ch divided kerlo....te thandi jagah ch suka lawo...te fir ਪਤਲੀ ਜਿਹੀ ਮੋਚਣੇ ਵਰਗੀ ਚੀਜ਼ le k seed collect ker lwo..te ohna nu coconut brick ho ki online mil jandiyan ne ohnu nu mitti c milaa k ohne ch beej lawo..tuhdi panneri 30-35 din ch ready ho jaogi means chote chote plant ☘️☘️ nikla aungy...

    • @khushsinghvlog
      @khushsinghvlog 2 роки тому +2

      @@baggabanipal575 bro tusi Amazon ton try kro g seed v mil jangy g

    • @narinderwaraich7442
      @narinderwaraich7442 2 роки тому +1

      Ehna to milegi pneeri

    • @Ramandhurkot
      @Ramandhurkot 2 роки тому +2

      Flipkart to online mngva lai bai

  • @baljeetkaur2072
    @baljeetkaur2072 2 роки тому

    Bahut khoob ji shukria ji

  • @premsingh-dt5of
    @premsingh-dt5of 2 роки тому +3

    Very interesting interview 🙏🙏

  • @ranjeetkaur1402
    @ranjeetkaur1402 Рік тому +3

    ਪਹਿਲਾਂ ਪਿੰਡ ਦਾ ਨਾਮ , ਜਿਲ੍ਹਾ ਦੱਸਿਆ ਕਰੋ

  • @kler2166
    @kler2166 2 роки тому +14

    ਸਾਰਾ ਹਿਸਾਬ ਕਿਤਾਬ ਹਵਾ ਵਿੱਚ ਲਾਈ ਜਾਂਦਾ ਹੈ।
    ਮੁੱਖ ਮੁੱਦਾ ਤਾ ਨਰਸਰੀ ਦੇ ਬੂਟੇ ਵੇਚਣ ਤੱਕ ਹੈ।
    ਆਪ ਕਦੇ ਫ਼ਲ ਮੰਡੀ ਵਿੱਚ ਲੈ ਕੇ ਗਿਆ ਹੋਵੇ ਤਾਂ ਦੱਸੇ। ਬਣਾਈ ਜੋ ਲੋਕਾਂ ਦਾ ਪਾਗਲ।

    • @punjabifarmer73
      @punjabifarmer73 2 роки тому

      Veer bilkul sahi gal hai tuhadi,eh lok bhole lokkan nu luttan da dhang bnaunde,apne mother plant sale karn layi lok bohut jhooth bolde aa,asli tan kamayi beopari karde ne mandi vich,otthe kisaan di koi ni sunda.

    • @angrejsingh1330
      @angrejsingh1330 2 роки тому

      @@punjabifarmer73 y mere ko 3 saal de. Butte ne. Te es bande kol 5 Sall de ne or esde Butte di groth ta bilkul v nahi a eh sirf loka nu nursary vech k hi Kurt riha a

    • @neetukant729
      @neetukant729 2 роки тому +1

      Tusi sab murkh ho tusi kuz nahi kar sakde kank ziri tk hi simit raho age na vado ethe he raho te waheguru no koso

    • @punjabifarmer73
      @punjabifarmer73 2 роки тому +2

      @@neetukant729 hawa vich frotian ni mari dian 2016-2017 vich strawberry kheti karke shaddi hoyi main,mandian vich rajj k dhakke khaade hoye,jehri crop te msp nahi,oh fasal kisaan layi lottery da kam kardi hai,te msp wali hi fasal kisan da kharcha morhdi.......

    • @gagandeepdhillon6792
      @gagandeepdhillon6792 2 роки тому

      @@punjabifarmer73 veer ji.. mandi kyon gye tusi , all india ch kise waddi company ya juice factory naal contact karde tusi…maal sidha truck ch othe bhejde ??

  • @balkandersingh1470
    @balkandersingh1470 2 роки тому

    Very good ji bhut badhiya hai

  • @HarpreetSingh-jw4jj
    @HarpreetSingh-jw4jj 2 роки тому +3

    V v v nice uncle ji

  • @surinderpalkaur1581
    @surinderpalkaur1581 2 роки тому +4

    Well done 👏

  • @baggabanipal575
    @baggabanipal575 2 роки тому +13

    ਵੀਰ ਜੀ ਇੱਕ ਕਿਲੇ (ਏਕੜ) ਵਿੱਚ ਕਿੰਨਾ ਖ਼ਰਚਾ ਆਉਂਦਾ ਸਾਰਾ ਕੁੱਝ ਲਗਾਉਣਾ ਤੇ ।। ਮੱਤਲਬ ਪਨੀਰੀ,,ਖੱਂਬਾ ਅਤੇ ਕਿਨੇ ਟਾਈਮ ਬਾਦ ਏਸ ਉਪਰ ਫਲ ਲਗਦੇ 1ਸਾਲ ਜਾ ਫੇਰ ਜਾਈਦਾ ਟਾਈਮ plz ਕੋਈ ਵੀਰ ਜਾਣਕਾਰੀ ਦੇਵੋ 🙏🙏🙏🙏🙏🙏🙏🙏🙏🙏

  • @darshinsidhu6718
    @darshinsidhu6718 9 місяців тому

    Very good job 👍

  • @rajbirkaur9406
    @rajbirkaur9406 2 роки тому +1

    22ji ik repuest ha chenal walle nu k ik sall baad vedio jarurr upload karn

  • @LUBANAkingdom1
    @LUBANAkingdom1 2 роки тому +1

    Good job uncle g

  • @growwithus95
    @growwithus95 2 роки тому

    Bhut hi vadia ji

  • @SukhwinderSingh-ht6oq
    @SukhwinderSingh-ht6oq 2 роки тому

    Sarpanch sahib good job 👏 keep it up 👍

  • @cmdragonfarm7820
    @cmdragonfarm7820 2 роки тому +5

    ਮੈ ਵੀ ਲਾਇ ਆ ਕਿਸਾਨ ਦੋਸਤੋ 3 ਸਾਲ ਹੋਗੇ (CM dragon farm Badbar

    • @deepbadesha7624
      @deepbadesha7624 2 роки тому

      ਬਾਈ ਜੋ ਬਡਬਰ ਸਾਡੇ ਪਿੰਡ ਧਨੌਲਾ ਕੋਲ ਆ ਸੰਗਰੂਰ ਰੋੜ ਉਪਰ ਆ

    • @baggabanipal575
      @baggabanipal575 2 роки тому

      ਵੀਰ ਜੀ ਕੀ ਡਰੇਗਣ ਫੁੰਡ ਲਗਾਉਣਾ ਚਾਹੀਦਾ ਹੈ ਕਿ ਕੋਈ ਫਾਇਦਾ ਹੈ‌।। ਇੱਕ ਏਕੜ‌ ਲਗਾਉਣ ਵਿੱਚ ਕਿੰਨਾ ਖ਼ਰਚਾ ਆਉਂਦਾ ਹੈ।।

    • @deepbadesha7624
      @deepbadesha7624 2 роки тому

      @@baggabanipal575 ਬਾਈ ਜੀ ਇੱਕ ਗੱਲ ਬੋਲਾ ਇਹ ਕੰਮ ਸਮਝ ਲੋ ਸੱਟਾ ਆ ਬੱਸ ਕਿਸਮਤ ਆ ਆਪੋ ਆਪਣੀ ਇਹ ਨਹੀਂ ਪਤਾ ਸੋਨਾ ਬਣ ਜੇ ਤੇਰਾ ਇਹ ਨਹੀਂ ਪਤਾ ਮਿੱਟੀ ਜਿੰਦਾ ਆਲੂ ਹੀ ਲੈਲੋ ਆਪਾਂ ਕਈ ਵਾਰ ਤਾ ਇੱਕ ਕਿਲ੍ਹਾ ਹੀ ਬਾਰੇ ਨਿਆਰੇ ਕਰ ਜਾਂਦਾ ਕਈ ਬਾਰ ਸੜਕਾਂ ਤੇ ਸੁੱਟਣਾ ਪੈਂਦਾ ਫਸਲਾਂ ਤਾ ਹੋਰ ਵੀ ਬਹੁਤ ਨੇ ਲ਼ੋਕ ਕਰਕੇ ਵੀ ਰਾਜੀ ਜੇ ਸਰਕਾਰ ਸੱਚ ਵਿੱਚ ਆਪਣਾ ਕਿਸਾਨਾਂ ਦਾ ਸੋਚ ਦੀ ਆ ਫੇਰ ਝੋਨੇ ਤੇ ਕਣਕ ਮੰਗੂ ਰੇਟ ਫਿਕਸ ਕਰ ਦੇਣ ਫੇਰ ਵੇਖੀ ਬਾਈ ਕਿੰਨੇ ਕਿਸਾਨ ਝੋਨਾ ਸੱਡ ਕੇ ਹੋਰ ਫਸਲਾਂ ਵੱਲ ਚੱਲ ਜਾਣ ਗੇ ਬਾਕੀ ਇਹ ਮੇਰੇ ਵਿਚਾਰ ਨੇ ਬਾਕੀ ਅਲੱਗ ਸੋਚ ਆ ਹਰ ਇੱਕ ਬੰਦੇ ਦੀ 🙏

  • @mandeepchahal6265
    @mandeepchahal6265 2 роки тому

    Good ji sardar sabb

  • @pardeepsinghbajwa5097
    @pardeepsinghbajwa5097 Рік тому +1

    Mere father saab seb lgaye ne jalandhar ch , te os nu fall v lgdaa

  • @rahulsingral5070
    @rahulsingral5070 Рік тому

    Bhai farming ch j asi new variety layi kafi fayda kiyunki dragon fruit nu oaani ni chahida hunda profit margin kaafi is ch.

  • @davindersandhu7726
    @davindersandhu7726 2 роки тому +1

    ਇਸ ਦਾ ਬੀਜ ਦਿਓੁ ਵੀਰ ਜੀ

  • @babbusingh3683
    @babbusingh3683 2 роки тому +4

    ਆਪਣੇ ਤਾਂ ਹਰ ਤਰੀਕੇ ਦਾ ਨਸ਼ਾ ਕਰਨ ਦੀ ਕੋਸ਼ਿਸ਼ ਕਰਦੇ ਆ 😓😓

  • @apnapanjabnaeemasif1007
    @apnapanjabnaeemasif1007 2 роки тому

    Nice brother good work

  • @sukhwinderrehill9590
    @sukhwinderrehill9590 2 роки тому

    Aappn noo kise ne three paude dite c fut v pai jo new lagar nikli uh suk gai hna usda ki karn ho sakda ji

  • @baljitkaur5774
    @baljitkaur5774 2 роки тому

    Nice thought👌👌

  • @kohinoor2743
    @kohinoor2743 2 роки тому

    Bahut wadhiya uprala ji .baki workr veeran nu bhi rojgar milu .jhona tann pani da nuksan .bimari ghar aa. Parmatma tuhadi kheti nu din dugni rat chaugni tarakki dewe

    • @abkdigital2199
      @abkdigital2199 2 роки тому

      ua-cam.com/video/Be2OT0qJJDE/v-deo.html

  • @baljitbains2732
    @baljitbains2732 2 роки тому +1

    Bhut vadiya suneha g kisana lye

  • @Kiranjeetkaur59843
    @Kiranjeetkaur59843 Рік тому +10

    ਮੈਂ ਵੀ ਲਾਵਾਂਗੀ ਬਾਗ ਡੇਢ ਵਿੱਘਾ ਜਮੀਨ ਹੈ ਮੇਰੇ ਕੋਲ

  • @biradataulakh9043
    @biradataulakh9043 2 роки тому +1

    Bai g 4 sala bad fruit dinda ,fr 4 sala di fsl v 5 lakh di hogi y ,baki vyaj v bnu

  • @MangjeetSingh-m3t
    @MangjeetSingh-m3t 5 місяців тому

    ਵੀਰ ਜੀ ਚੂਹਾ ਕੋਈ ਨੁਕਸਾਨ ਨਹੀ ਕਰਦਾ

  • @manphool349
    @manphool349 2 роки тому +1

    लगता है किसानों का भविष्य उतना बुरा नहीं होगा जितना बता दिया जाता है। बागवानी सिर्फ खुद की जमीन पर की जाती है और फसल ठेके पर जमीन लेकर। ज्यादा लालच के चक्कर में कई बार फसल खराब हो जाती है तो फिर स्प्रे पड़ जाता है। परमात्मा आपको सफल करे। जब फल आए तो उसकी भी वीडियो डालना। भारत में बागवानी की बेइंतहा संभावनाएं हैं।

  • @hsaulakhs8454
    @hsaulakhs8454 Рік тому +1

    ਐਡਰਿਸ ਦੱਸੋ ਜੀ

  • @choudharydeep2564
    @choudharydeep2564 2 роки тому

    Jha par water level uppr h wha par kamyab h kya ye
    Pls reply

  • @MandeepSingh-es5pe
    @MandeepSingh-es5pe Рік тому +1

    ਝੋਨਾ ਲਾਉਣਾ ਬੰਦ ਹੋਣਾ ਚਾਹੀਦਾ

  • @pawandeeprishi39
    @pawandeeprishi39 2 роки тому

    Ehi kmaayi jay ganna Jhonna tey Kanak ugaun waala karey taan baahar waaley fruits ugaun di zaroorat hi kee hovay.

  • @ParmpalSidhu-s6z
    @ParmpalSidhu-s6z Рік тому +1

    ਕਿਸੇ ਬੂਟੇ ਨੂ ਕੁਸ਼ ਲਗਿਆ ਤਾ ਨੀ

  • @gulshanpreet2016
    @gulshanpreet2016 2 роки тому

    Wmk ji 🙏🙏🏻

  • @jatindersehdev5001
    @jatindersehdev5001 2 роки тому

    Very good sir 👍👍👍👍👍👍👍👍👍👍👍👍

  • @jasvindersingh2816
    @jasvindersingh2816 2 роки тому +1

    Very nice 👍

  • @shindersingh8655
    @shindersingh8655 Рік тому

    Nice video

  • @reshamsingh329
    @reshamsingh329 2 роки тому

    ਸ਼ਾਡੇ ਪਿੰਡ ਵਾਲੇ ਟੋਬੇ ਤੇ ਬਹੁਤ ਖੜੇ ਹਨ.ੲਿਦਾ ਦੇ ਵੀਰ

  • @beerasingh2982
    @beerasingh2982 6 місяців тому

    y location dasea karo pl

  • @rajsinghtanda7272
    @rajsinghtanda7272 2 роки тому +2

    Boundary line. Te. Fruit trees 🌲. Lgao. Chandan. Amla. Sangwan. Permaculture farming. Food forests. Bnao. Joh. Mehga. Bikta. Oh. Ugao. 😝😜🇮🇳🌎👍🏿

  • @parikamboj448
    @parikamboj448 2 роки тому

    ਕਿੱਥੋਂ ਦੇ ਨੇ ਇਹ ਕਿਸਾਨ ਜਾਨ ਕਾਰੀ ਚਾਹੀਦੀ ਸੀ

  • @deeepu777
    @deeepu777 Рік тому

    #rabbmehrkre🙏

  • @medicalpracticnera.p.5466
    @medicalpracticnera.p.5466 2 роки тому

    Aaa thoor parjati da hi phal lagda jeharra pehala aam hi hunda c os to hi tyaar kita lagda

  • @lakhwindersingh-gu6of
    @lakhwindersingh-gu6of 2 роки тому

    very good 👍

  • @aulakhpb0363
    @aulakhpb0363 2 роки тому

    Good luck 🤞

  • @motivationguru2783
    @motivationguru2783 2 роки тому

    Aon wala time bagbhani da boht fiyda

  • @kavinroots8113
    @kavinroots8113 2 роки тому +3

    ਇਹ ਥੋਰ ਆ ਜੀ

  • @jagroopgillgill443
    @jagroopgillgill443 2 роки тому

    Good

  • @RAJWINDERSINGH-rc5vy
    @RAJWINDERSINGH-rc5vy 2 роки тому +1

    Y Jada vadia huva ga ja sarkar is chiz di add kera ta tuda bhut Leon wagera deva

  • @ajaibsingh3548
    @ajaibsingh3548 2 роки тому

    Nice

  • @kuldeepchand6461
    @kuldeepchand6461 2 роки тому +2

    Sir ludhiana to kihrhe route te hai Thulewal

  • @BhaktiSangeetSaini
    @BhaktiSangeetSaini Рік тому

    Red one is sweet and tasty (inside)
    white one is not sweet bakbaka jiha hunda

  • @japnoordhaliwal2428
    @japnoordhaliwal2428 2 роки тому

    Aulakh saab da address v dso y g

  • @Greenorganickitchengarden
    @Greenorganickitchengarden Рік тому

    Jhone te kanak de chaker toh bhar ayo punjabiyo aur apni dharti aur apne Khe ta nu Tarakiya de rah te le ke jao 🙏😊

  • @lovepreetsingh-vc2lf
    @lovepreetsingh-vc2lf 2 роки тому

    Pind kihra veer babe da?