ਪੁਲਸ ਨੇ ਡੰਗਰਾਂ ਵਾਂਗ ਕੁੱਟਿਆ ਜਗਦੀਪ ਰੰਧਾਵਾ ਸੁਣੋਂ ਰੰਧਾਵੇ ਤੋਂ ਹੱਡਬੀਤੀ ਕਹਿੰਦਾ ਮੈਂ ਬੋਲਣ ਤੋਂ ਫੇਰ ਵੀ ਨੀਂ ਹਟਣਾ

Поділитися
Вставка
  • Опубліковано 3 гру 2024

КОМЕНТАРІ • 208

  • @Bhullar22
    @Bhullar22 17 годин тому +106

    ਜਾਗਦੀ ਜਮੀਰ ਵਾਲੇ ਅੱਗੇ ਤੋਂ ਝਾੜੂ ਪੋਚਾ ਪਾਰਟੀ ਨੂੰ ਵੋਟ ਨਹੀਂ ਪਾਉਣਗੇ ਜੇ ਬੇਅਣਖੇ ਹੋਏ ਫ਼ਿਰ ਤਾਂ ਪਾਉਣਗੇ 👍

    • @iqbalsinghshahi
      @iqbalsinghshahi 16 годин тому +3

      ਹੁਣ ਲੱਖੇ ਸਿਧਾਣਾ ਨੂੰ ਵੀ ਮੁੱਖ ਮੰਤਰੀ ਬਣਾ ਕੇ ਦੇਖ ਲੈਂਦੇ ਹਾਂ।

    • @Bhullar22
      @Bhullar22 16 годин тому

      @iqbalsinghshahi ਲੱਖਾ ਭੇਡਾਂ ਨਾਲੋ ਲੱਖ ਗੁਣਾਂ ਚੰਗਾ ਜਿਹੜਾ ਪੰਜਾਬ ਦੇ ਹੱਕਾਂ ਲਈ ਖੜਦਾ ਏ

    • @ninderkaurdhindsa8656
      @ninderkaurdhindsa8656 15 годин тому +4

      Hune hune be ankhian ne 3 jharu de teehle jitae​@@iqbalsinghshahi

    • @ninderkaurdhindsa8656
      @ninderkaurdhindsa8656 15 годин тому +4

      Bhullar 22 hune hune beankhian ne 3 jharu de teehle jitae

    • @AvtarSingh-gs1si
      @AvtarSingh-gs1si 7 годин тому +2

      ਦਰਬਾਰ ਸਾਹਿਬ ਢਾਹੂਣ ਵਾਲਿਆ ਨੂ ਵੋਟ ਨਾ ਪਾਇੳ

  • @tsgkarn4284
    @tsgkarn4284 3 години тому +5

    ਬਹੁਤ ਬਹੁਤ ਧੰਨਵਾਦ ਬਾਈ ਜੀ ਦਿਲੋ ਸਲੂਟ ਆ

  • @AmriksinghDardi
    @AmriksinghDardi 6 годин тому +16

    ਥਾਲੀ ਸਾਹਿਬ ਜੀ ਤੁਹਾਡਾ ਵੀ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ❤❤❤❤❤

    • @Singhyours
      @Singhyours 6 годин тому +1

      1)CRORE VEKH K APNIYAAN ZAMEENA NA VECHO
      2) PANI PUNJAB DA BAHR NA JAAN DEO
      3) SARE GURU GRANTH SAHIB JI DI SHARN CH AAWO VAKHVAAD CHHDDO IKATTHE HOWO
      4) JAWANI NASHA MUKT HO K APNA KAMM AAP KARO BAHR NAA JAAWO PUNJAB BACAHO
      5) KOI SIKH SOOJWAAN LEADER CHUNO
      EKTA HI ZINDABAAD HAI
      PUNJABIYOO IKATTHE HOJO
      CHAHE KOI HINDU VEER, CHAHE MAJBI SIKH CHAHE KISE HOR DHARM DA SARE DATT JO PUNJAB LAYI.
      WAHEGURU MEHAR KARNGE😊😊😊😊😊😊😊

  • @Avtarsingh-p6p8f
    @Avtarsingh-p6p8f 16 годин тому +46

    ਆਹ ਤਾਂ ਪੰਜਾਬੀਆਂ ਨਾਲ ਸਰਾਸਰ ਧੱਕਾ ਹੈ

  • @BhupinderSingh-go8qp
    @BhupinderSingh-go8qp 14 годин тому +27

    ਲੱਖ ਲੱਖ ਦੀ ਲਾਹਨਤਾਂ ਪੰਜਾਬ ਪੁਲੀਸ ਨੂੰ

  • @AmanSinghKhalsa315
    @AmanSinghKhalsa315 17 годин тому +53

    ਕਰਲੋ ਤਿਆਰੀ ਪੰਜਾਬਿਉ, ਹਾਲ ਤੁਹਾਡੇ ਸਾਹਮਣੇ ਹੈ ਭੲਈਆਂ ਦਾ

  • @ParminderSingh-dq7ni
    @ParminderSingh-dq7ni 3 години тому +5

    ਪਹਿਲਾਂ ਦੋਵੇਂ ਜਗਦੀਪ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🙏 ਬਾਈ ਜੀ ਸਾਨੂੰ ਸਾਰਿਆਂ ਨੂੰ ਧਰਮ ਜ਼ਾਤ, ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪੰਜਾਬ ਲਈ ਲੜਨਾ ਪੈਣਾ ਨਹੀਂ ਤਾਂ ਇਨ੍ਹਾਂ ਆਪਸ ਦੇ ਵਿਚ ਲੜਾਉਣ ਗੇ ਧੰਨਵਾਦ ਜੀ 🙏

  • @jagraajsingh3597
    @jagraajsingh3597 9 годин тому +11

    ਅਾਹ ਪੱਤਰਕਾਰ ਬਹੁਤ ਚੰਗਾ ੲਿਮਾਨਦਾਰ ਜਾਗਦੀ ਜਮੀਰ ਵਾਲਾ ਹੈਸੱਚ ਨਾਲ ਡੱਟਿਅਾ ਰਹਿ ਭਰਾਵਾ ਵਾਹਿਗੁਰੂ ਤੇਰਾਭਲਾ ਕਰੇਗਾ

  • @bikkarsingh735
    @bikkarsingh735 18 годин тому +23

    ਵਾਹਿਗੁਰੂ ਜੀ

  • @GurpreetSingh-fb7ll
    @GurpreetSingh-fb7ll 17 годин тому +46

    ਬਾਈ ਥਲੀ ਆ ਜਿਹੜਾ ਸੱਚਾ ਪੱਤਰਕਾਰ ਸੱਚੀਆਂ ਗੱਲਾਂ ਕਰਦਾ ਬਾਈ

  • @GaganSingh-o6q
    @GaganSingh-o6q 17 годин тому +34

    ਭਾਜਪਾ ਵਾਲਿਆਂ ਨੂੰ ਪਤਾ ਸੀ ਪੰਜਾਬ ਵਾਲੇ ਭਾਜਪਾ ਨੂੰ ਪਸੰਦ ਨਹੀਂ ਕਰਦੇ, ਇਸ ਲਈ ਉਨ੍ਹਾਂ ਨੇ ਅਪਣੀ ਬੀ ਟੀਮ, ਆਮ ਆਦਮੀ ਪਾਰਟੀ ਬਣਾ ਕੇ ਪੰਜਾਬ ਵਿੱਚ ਅਪਣੀ ਸਰਕਾਰ ਬਣਾ ਲਈ। ਵੇਖਣ ਨੂੰ ਜੋ ਮਰਜ਼ੀ ਏ, ਪਰ ਸਰਕਾਰ ਭਾਜਪਾ ਦੀ ਏ ਪੰਜਾਬ ਵਿੱਚ।

  • @bhullarsaab5829
    @bhullarsaab5829 6 годин тому +7

    ਬਾਈ ਧੱਕਾ ਕੀਤਾ ਪੁਲਿਸ ਨੇ ਪਰਜਦੋਂ ਦੀਪ ਬਾਈ ਤੁਹਾਨੂੰ ਸਮਝਾਉਂਦਾ ਸੀ ਓਦੋਂ ਮਸਤੁਆਣਾ ਸਾਹਿਬ ਓਹਦੇ ਗਲ ਪੈ ਗਿਆ ਸੀ ਤੂੰ

  • @Bbrave6868
    @Bbrave6868 6 годин тому +5

    ਵਾਹਿਗੂਰ ਜੀ ਰੰਧਾਵੇ ਵੀਰ ਨੂੰ ਚੜਦੀਆ ਕਲਾ ਬਖਸ਼ਣ

  • @MalkitRandhwa
    @MalkitRandhwa 16 годин тому +33

    ਹੁਣ ਪਤਾ ਲੱਗਿਆ ਭਈਏ ਕਿਨ੍ਹਾਂ ਲਿਆਂਦਾ ਹੈ

  • @sarabjitkaur895
    @sarabjitkaur895 8 годин тому +7

    ਪੰਜਾਬ, ਪੰਜਾਬੀਅਤ ਨਾਲ ਧੱਕਾ ਹੁੰਦਾ ਦੇਖ, ਬਹੁਤ ਦੁੱਖ ਹੁੰਦਾ।

  • @jaganlahoriya5273
    @jaganlahoriya5273 18 годин тому +33

    ਅੱਜ ਮਨ ਹੁੰਦਾ ਸਾਰੇ ਪਾਤਰਕਾਰਾਂ te ਆਪਣਿਆਂ te ਅੱਜ ਹਿੱਕ ਠੋਕ ਕੇ ਖੜ੍ਹੇ ਪੰਜਾਬ ਨਾਲ lvu❤️

  • @satinderkaur7317
    @satinderkaur7317 13 годин тому +14

    ਕੀੜੇ ਪੈਣਗੇ ਇਨ੍ਹਾਂ ਜ਼ਾਲਮਾਂ ਦੇ. 🙏ਵਾਹਿਗੁਰੂ ਪੰਜਾਬ ਦੇ ਯੋਧਿਆਂ ਨੂੰ ਤੰਦਰੁਸਤੀ ਤੇ ਚੜ੍ਹਦੀਕਲਾ ਬਖਸ਼ੇ ❤🙏

  • @KapilKumar-wd7eo
    @KapilKumar-wd7eo 17 годин тому +20

    Lakha🙏🙏👍👍

  • @ManjindersinghBatth-m8d
    @ManjindersinghBatth-m8d 18 годин тому +29

    ਪੰਜਾਬ ਦੇ ਯੋਧਿਆਂ ਨਾਲ ਹਿੱਕ ਠੋਕ ਕੇ ਖੜ ਜਾਓ ਪੰਜਾਬੀਓ

  • @kulbirkaur8032
    @kulbirkaur8032 17 годин тому +11

    Waheguru ji 🙏🏼 mehr kro

  • @mrskaur539
    @mrskaur539 13 годин тому +11

    ਆਮ ਪਾਰਟੀ ਦਾ ਕੱਖ ਨਾ ਰਹੇ

  • @SukhwinderSingh-wq5ip
    @SukhwinderSingh-wq5ip 3 години тому +3

    ਗੁੱਡ ਵਰਕ ❤

  • @ramanverma347
    @ramanverma347 17 годин тому +17

    ਭਗਵੰਤ ਮਾਨ ਹਿੱਲ ਗਿਆ

  • @GoldySidhu-ed8ed
    @GoldySidhu-ed8ed 8 годин тому +2

    Veer ji dhannwaad

  • @GagandeepMaan-d1t
    @GagandeepMaan-d1t 11 годин тому +7

    ਮੈਂ ਸਾਰੇ ਕੰਮੇਟ ਪੜੇ ਆ ਇਸ ਵੀਡਿਓ ਦੇ ਸਾਰੇ ਵਿਦਵਾਨ ਬਣੇ ਬੈਠੇ ਆ ਕਿਸੇ ਨੇ ਇੱਕ ਵੀ ਮੈਸਿਜ ਏਹ ਨੀ ਕੀਤਾ ਵੀ ਅਸੀ ਕੱਲ੍ਹ ਕਿਤੇ ਵੀ ਧਰਨਾ ਹੋਇਆ ਆਵਾਂ ਗੇ ਇੱਕ ਦੂਜੇ ਨੂੰ ਸਿੱਖਿਆ ਦਿੰਦੇ ਆ ਇੱਕਠੇ ਹੋ ਜੋ ਪੰਜਾਬੀਓ ਪਰ ਆਪ ਇੱਕਠ ਚ ਕੰਮੇਟ ਕਰਨ ਵਾਲਾ ਕੋਈ ਵੀ ਨਹੀ ਆਉਦਾ

  • @SK-io4gd
    @SK-io4gd 17 годин тому +17

    ਉਹ ਬਾਈ ਉਹ ਤਾਂ ਸਿਰਫ਼ ਪਾਵਰ ਵਿੱਚ ਆਉਣ ਲਈ ਡਰਾਮੇਬਾਜ਼ੀ ਕਰਦੇ ਸੀ ਇਹ ਲੋਕ। ਤੇ ਹੁਣ ਤੂੰ ਕੌਣ ਤੇ ਮੈਂ ਕੌਣ 😢

  • @RavinderSingh-or7eh
    @RavinderSingh-or7eh 17 годин тому +10

    Very very good yg

  • @jagtarbillingsingh8690
    @jagtarbillingsingh8690 2 години тому +2

    ਦੀਪ ਸਿੱਧੂ ਦਾ ਕਿਹਾ ਸੱਚ ਹੋ ਰਿਹਾ ਹੈ

  • @inderjitkaur3019
    @inderjitkaur3019 2 години тому +1

    ਸਭ ਤੋ ਮਾੜੀ ਸਰਕਾਰ ਲੱਖ ਲੱਖ ਲਾਹਣਤ।

  • @GurpreetSingh-tu1ns
    @GurpreetSingh-tu1ns 18 годин тому +13

    Love you thalli veer

  • @NirmalhSsingh
    @NirmalhSsingh 15 годин тому +5

    Bai roon nikal gya aah video dekh k ...india vich ha ni but dillo full spot aa ...punjab zindabad

  • @RamShyam-bp3ru
    @RamShyam-bp3ru 7 годин тому +2

    Waheguru waheguru waheguru ji please help punjab please help kisan kisan ekta zindabad mazdoor ekta zindabad

  • @AmanBhatia-p1f
    @AmanBhatia-p1f 16 годин тому +8

    ਵੀਰੇ ਇੱਕ ਦਿਨ ਚੱਕ ਦੋ ਫੱਟੇ ਅਸੀਂ ਨਾਲ ਹੈ ਸੱਭ

  • @VickyMann-xs3tf
    @VickyMann-xs3tf 15 годин тому +3

    Very good 💯

  • @SheraMalakpuria
    @SheraMalakpuria 16 годин тому +6

    👍👍

  • @ranjitsinghbains2476
    @ranjitsinghbains2476 13 годин тому +3

    Jeunda raho veer mere

  • @Sukhwindersingh-f9r
    @Sukhwindersingh-f9r 7 годин тому +1

    Good job

  • @Jatinderpal6046
    @Jatinderpal6046 18 годин тому +10

    Ryt ji

  • @kamaldeepsingh9131
    @kamaldeepsingh9131 16 годин тому +6

    Punjabian da jor de viza lvon te lgga pya

  • @ManjeetKaur-j7n
    @ManjeetKaur-j7n 16 годин тому +5

    Jago Punjabio Julam di att ho gayi hai.Gagan Damama Vajj gia hai,✊✊✊✊✊🚩

  • @Tvpoohla
    @Tvpoohla 15 годин тому +1

    Nice ji ❤❤❤

  • @AmandeepKaur-h8x
    @AmandeepKaur-h8x 17 годин тому +6

    😢😢😢😢😢😢

  • @hsrandhawa9147
    @hsrandhawa9147 16 годин тому +5

    Jaago panjabio

  • @GurwinderSingh-ce2lv
    @GurwinderSingh-ce2lv 3 години тому +1

    ਅਕਾਲੀ ਕਾਂਗਰਸ ਇਹਨਾ ਨਾਲੋ ਹਜਾਰ ਗੁਣਾ ਵਧੀਆ ਸੀ ਉਹਨਾ ਨੇ ਲੋਕਾ ਨਾਲ ਕਦੀ ਏਨਾ ਧੱਕਾ ਨਹੀ ਸੀ ਕੀਤਾ

  • @manjinderram8201
    @manjinderram8201 18 годин тому +11

    Shame on punjab police 🚔

  • @baliharsingh5558
    @baliharsingh5558 17 годин тому +4

    👍🙏

  • @satgurkotra2543
    @satgurkotra2543 17 годин тому +2

    ਬੁਚੜ ਸਰਕਾਰ ਮੁਰਦਾਬਾਦ

  • @SarbjitSingh-wq8ok
    @SarbjitSingh-wq8ok 17 годин тому +6

    Thali veer rojgar di gal kar riha rozgar ta saara parvasiya nu mil riha

  • @ajitsinghrai8603
    @ajitsinghrai8603 12 годин тому +3

    2027 Mission Khalsa Sarkar

  • @JaswantSingh-id7to
    @JaswantSingh-id7to 6 годин тому +1

    ਅਗਲੀ ਵਾਰ ਭਗਵੰਤ ਮਾਨ ਸਿਰਫ ਬਯੇ ਦੀ ਵੋਟ ਤੇ ਰਹੋਗਾ

  • @toorfacts3988
    @toorfacts3988 17 годин тому +6

    Ajj Punjabi media na hik dhok ka sath deta dil khuchi ho ghea

  • @balvirsingh5810
    @balvirsingh5810 5 годин тому

    ਅਸਲ ਚ ਦਿੱਲੀ ਦੇ ਦਲਾਲ ਸਾਡੀ ਪੰਜਾਬ ਦੀ ਰਾਜਨੀਤੀ ਨੂੰ ਗਲਾਮ ਬਣਾ ਚੁੱਕੀ ਆ ਸਿਰਫ ਮੁੱਖ ਮੰਤਰੀ ਪੰਜਾਬੀ ਤੇ ਗੁਲਾਮ ਬਣਾ ਕੇ ਮਹਿਕਮਿਆਂ ਤੇ ਇਹਨਾਂ ਦੀ ਚੱਲਦੀ ਆ

  • @mohinderpal1322
    @mohinderpal1322 17 годин тому +4

    Bhagwant Maan Govt totally failed to resolve issues of Punjab State. Shame on AAP Government.

  • @RKDeep-e5u
    @RKDeep-e5u 55 хвилин тому

    🙏🙏🙏🙏🙏

  • @ranapatialvidagpal5768
    @ranapatialvidagpal5768 5 годин тому

    ਕਿਸਾਨਾਂ ਵੀ ਹੱਥ ਜੋੜ ਕੇ ਬੇਨਤੀ ਹੈ ਬੁੱਢੇ ਨਾਲੇ ਵੱਲ ਕੂਚ ਕਰੋ

  • @parmjitcheema3726
    @parmjitcheema3726 7 годин тому

    🎉🎉

  • @RajinderSingh-xu6bp
    @RajinderSingh-xu6bp 16 годин тому +4

    Nekami Sarkar

  • @GurdeepSingh-jo4vm
    @GurdeepSingh-jo4vm Годину тому

    🙏

  • @gurvirtiwana7296
    @gurvirtiwana7296 12 годин тому

    ❤❤❤❤❤

  • @LakhbirSingh-kq5lz
    @LakhbirSingh-kq5lz 5 годин тому

    Sabash. Jagdip. Bai. Thanks. Loko. Lakhe. Amtoj. Randawe. Da. Sath. Deo

  • @MandeepKaur-uc9il
    @MandeepKaur-uc9il 15 годин тому

    👍💯

  • @indarjitsingh5417
    @indarjitsingh5417 2 години тому

    Punjab de loko jago bheye bhajaooo Punjab cho

  • @harmelbains2683
    @harmelbains2683 15 годин тому +2

    Nachar di hakumat hai.

  • @Nature-478
    @Nature-478 11 годин тому +1

    Haryana Biiii Dhukiiii aur Punjab biiii Dhukhiiiii first become Together after Everything possible otherwise everybody confuse🙏

  • @Singhyours
    @Singhyours 6 годин тому +1

    1)CRORE VEKH K APNIYAAN ZAMEENA NA VECHO
    2) PANI PUNJAB DA BAHR NA JAAN DEO
    3) SARE GURU GRANTH SAHIB JI DI SHARN CH AAWO VAKHVAAD CHHDDO IKATTHE HOWO
    4) JAWANI NASHA MUKT HO K APNA KAMM AAP KARO BAHR NAA JAAWO PUNJAB BACAHO
    5) KOI SIKH SOOJWAAN LEADER CHUNO
    EKTA HI ZINDABAAD HAI
    PUNJABIYOO IKATTHE HOJO
    CHAHE KOI HINDU VEER, CHAHE MAJBI SIKH CHAHE KISE HOR DHARM DA SARE DATT JO PUNJAB LAYI.
    WAHEGURU MEHAR KARNGE😊😊😊😊😊😊😊

  • @harjot__singh4348
    @harjot__singh4348 5 годин тому

    Jagdi zameer walle by zindabad

  • @indarjitsingh5417
    @indarjitsingh5417 2 години тому

    Punjab de loko apne haqa di gal kro please.🙏🙏🙏

  • @ranjitsinghrai5332
    @ranjitsinghrai5332 14 годин тому +1

    Tuhanu hi bahut cha si ehna nu vota paun da

  • @LakhbirSingh-kq5lz
    @LakhbirSingh-kq5lz 5 годин тому

    Sabash. Randawa. Bai. Koi. Gal. Nhi. Tusi. Koi. Mara. Nhi. Kar. Rahe

  • @balvirsingh5810
    @balvirsingh5810 5 годин тому

    😅😅😅😅😅😅😂

  • @sahibdeepsingh_
    @sahibdeepsingh_ 5 годин тому

    hoghlight ghat bnaya kro

  • @ManjinderSingh-ot4vo
    @ManjinderSingh-ot4vo 16 годин тому +4

    Beya da ki matlav Punjab de pani nal

    • @DHALIWAL-rs
      @DHALIWAL-rs 7 годин тому

      koi ni. o leke aye a baiye

  • @ajitsinghrai8603
    @ajitsinghrai8603 12 годин тому +1

    SGPC dia vota bna k Pantak Akali Lehar nu jta k Badal lane nu bahr kaddo

  • @HarjeetSingh-hc1iq
    @HarjeetSingh-hc1iq 17 годин тому +2

    Aghey aghey dekhio Honda ki

  • @IqbalKhan-gz4ms
    @IqbalKhan-gz4ms 6 годин тому +1

    Tusi v ghat oh hor krlo sift Bhagwant Mann di

  • @balbinderkular9125
    @balbinderkular9125 14 годин тому

    🙏🦁🙏🦁🙏🦁🙏🦁🙏🦁🙏🦁

  • @jassajattsangha3784
    @jassajattsangha3784 17 годин тому +3

    Sachi yr bot mada

  • @dharmanderkumar7311
    @dharmanderkumar7311 17 годин тому +1

    CM punjab without born body part...

  • @bimalsingh155
    @bimalsingh155 7 годин тому

    Shame on punjab government

  • @punjabivibes351
    @punjabivibes351 8 годин тому

    Aaaaam sardar...dialougebaaji sarkar

  • @kuldeepsandhu4224
    @kuldeepsandhu4224 3 години тому

    Thali sahib Danwad

  • @SahilSharma-dy4dy
    @SahilSharma-dy4dy 16 годин тому +3

    Bai bhaiya nu kam ku dende ho aap kam kro sambo sare kam kam te ado na ghat badh kark kam te lagjea kro ethe sare pase bhaiya he thekedar bnea ferda hun sab lo kam nhe ta aapa nu bhaeya age neme hoke kam narna pau karlo kam

  • @ninderkaurdhindsa8656
    @ninderkaurdhindsa8656 15 годин тому +1

    Punjab nu manufacturing industry di koi zaroorat nahi

  • @PrabhjitsinghSingh-ju7uo
    @PrabhjitsinghSingh-ju7uo 2 години тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @ninderkaurdhindsa8656
    @ninderkaurdhindsa8656 15 годин тому +1

    Bhagwant Mann bnaam Kejriwal Punjab da hun takk da worst CM

  • @Humanity0101
    @Humanity0101 17 годин тому +2

    Ho pao galami li vota.

  • @gurmukhgs8597
    @gurmukhgs8597 16 годин тому +2

    Punjab da kha k punjab nu akha dekhionde a bihaari up ale

  • @HarjitsinghSidhu-u5o
    @HarjitsinghSidhu-u5o 13 годин тому +1

    Sikh Hindu Muslim pujabeoo ikhtha ho jaoo ji

  • @mharizdel
    @mharizdel 4 години тому

    So the person who owns the factory, whose water and factory, has not received any interview till now. They did not say anything.

  • @amargurdaspuri616
    @amargurdaspuri616 4 години тому

    Vota fir dai jaande log hun 3 seats jataiya fir

  • @JagXJ
    @JagXJ 17 годин тому +2

    Bhagwant Mann Punjab da gadaaar!!!!

  • @gurpreet9719
    @gurpreet9719 6 годин тому

    Bhiya nu raka aa faktri vich ki fada punjab nu ha faktri da

  • @baljitsingh374
    @baljitsingh374 6 годин тому

    Punjab da ki hal karta sarkaar ne

  • @HarbhajanKaur-i2l
    @HarbhajanKaur-i2l 11 годин тому

    Amritpal singh liao bahR

  • @LakhbirSingh-kq5lz
    @LakhbirSingh-kq5lz 5 годин тому

    Jagdi. Jamir. Aale. Loke. Jagruk. Ho. Jao

  • @HEMANTKUMAR-xy9el
    @HEMANTKUMAR-xy9el 13 годин тому

    ..54 Bhagwant maam nu respect dee wlai ta koi gal hi nahi veer

  • @ranjitsinghrai5332
    @ranjitsinghrai5332 14 годин тому +1

    Asi v tuhanu keha si k ehna nu vote na payeo par tusi bheda ne na manni

  • @harbanskaur4126
    @harbanskaur4126 Годину тому

    Sab ton ghatiya sarkar, dramaey baaj mukh mantri

  • @BikramCheema-mr9qn
    @BikramCheema-mr9qn 17 годин тому +3

    Bagwant soch li badala tooh upar nahi tu dekh li sukhbeer da ki haal ha ramdaas ji di najar jis din tooh tere tooh hati cm taah Chad kisse layak vi nahi rehna cangej khan na ban guru da Sikh ban

  • @manjinderram8201
    @manjinderram8201 18 годин тому +2

    Bhagwant maan murdabaad 😢