ਮਹਿਰੋਂ ਨਾਲ਼ ਆਡੀਓ ਵਾਇਰਲ ਹੋਣ ਤੋਂ ਬਾਅਦ ਬਾਬੇ ਜੋਨੀ ਦਾ ਇੰਟਰਵਿਊ, ਰਿਕਾਰਡਿੰਗ ਮਸ਼ਹੂਰ ਬਾਬੇ ਨੇ ਕੀਤੀ ਵਾਇਰਲ

Поділитися
Вставка
  • Опубліковано 3 гру 2024

КОМЕНТАРІ • 200

  • @ManjinderTatla
    @ManjinderTatla Місяць тому +11

    ਜੋਨੀ ਬਾਬਾ ਤੂੰ ਬਹੁਤ ਹੀ ਗ਼ਲਤ ਕੀਤਾ ਹੈ ਗੁਰੂ ਦੇ ਸਿੱਖ ਹੀ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਲੱਗੇ ਹੋਏ ਹਾਂ ਅਮ੍ਰਿਤਪਾਲ ਮਹਿਰੋਂ ਦਾ ਸਾਥ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਤੋਂ ਡਰੋਂ

  • @AkashAkash-r9f
    @AkashAkash-r9f Місяць тому +31

    ਜਿਆਦਾ ਕਸਮਾਖਾਣ ਵਾਲੇ ਉੱਪਰ ਇਤਬਾਰ ਨਹੀਂ ਕਰਨਾ ਚਾਹੀਦਾ ਗੁਰਬਾਣੀ ਦਾ ਧੰਦਾ ਬਣਾ ਲਿਆ ਸਾਡਾ ਗਾਹਕ ਕਿਤੇ ਹੋਰ ਨਾ ਚਲਾ ਜਾਵੇ ਅਸੀਂ ਬਾਹਰੋਂ ਬੰਦੇ ਪਾ ਲਈਏ❤ ਜੋਨੀ ਬਾਬੇ ਨੇ ਆਪ ਹੀ ਗੱਲ ਲਾਇਆ ਮਹਿਰੋ ਨੂੰ ਆਡੀਓ ਸੁਣ ਕੇ ਇੰਜ ਲੱਗਦਾ❤ ਜੋ ਗੱਲਾਂ ਹੋਈਆਂ ਕੌਮ ਵਾਸਤੇ ਕੋਈ ਸੁੱਖ ਦਾ ਸੁਨੇਹਾ ਨਹੀਂ ਦੇ ਸਕਦੀਆਂ

  • @Amarjitsingh-up7du
    @Amarjitsingh-up7du Місяць тому +49

    ਧੰਨ ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਾਂ ਵਿਚੋਂ ਇੱਕ ਇਹ ਹੁਕਮ ਏਹ ਵੀ ਹੈ ਕਿ ਸੋਹ ਖਾਣ ਵਾਲੇ ਅਤੇ ਵਾਸਤਾ ਦੇਣ ਵਾਲੇ ਤੇ ਕਦੇ ਵੀ ਯਕੀਨ ਨਹੀਂ ਕਰਨਾ।

  • @BhupinderSingh-wu9df
    @BhupinderSingh-wu9df Місяць тому +18

    ਅਖੀਰ ਤੇ ਸਾਰੀ ਕਹਾਣੀ ਦੀ ਸਮਝ ਲੱਗੀ ਹੈ ਕਿ ਜਿਸਨੇ ਗੱਲਾਂ ਨੂੰ ਰਿਕਾਰਡਿੰਗ ਕਰਕੇ ਵਾਇਰਲ ਕੀਤਾ ਓਹਨੂੰ ਕਿਸੇ ਬਾਬੇ ਨੇ ਕਿਹਾ ਸੀ ਆਹ ਕੰਮ ਕਰਨ ਨੂੰ

  • @rajindersinghsaggu9280
    @rajindersinghsaggu9280 3 дні тому +1

    Baba Joni mera chela e veer 😢😮

  • @tarsemmannp5499
    @tarsemmannp5499 Місяць тому +17

    ਜਹਿੜਾ ਞਡੀ ਕਸਮ ਖਾਹ ਰਿਹਾ ਉਹ ਠੀਕ ਨਈ ਹੌ ਸਕਦਾ ਭਾਈ ਅਮਰਤਪਾਲ ਸਿੰਘ ਨਾਲ ਗਦਾਰੀ ਕੀਤੀ ਗਈ ਆ ❤❤❤❤❤❤❤❤❤❤❤❤❤

  • @indersingh-bv8bm
    @indersingh-bv8bm Місяць тому +5

    ਹੁਣ ਡਰਦਾ ਕਿਉ ਆ ਬੋਨੀ ਵੀਰ । ਇਹ ਸਿੱਖ ਧਰਮ ਦੇ ਰਖਵਾਲੇ ਕਹਾਉਂਦੇ ਆਪਣੇ ਆਪ ਨੂੰ। ਦੇਖਲੋ ਹਾਲ ਇਨ੍ਹਾਂ ਦੇ ।

  • @Sarpanch.2
    @Sarpanch.2 Місяць тому +12

    ਮਹਿਰੋ ਬੰਦਾ ਸਹੀ ਆ । ਸਾਰੀ ਸ਼ਤਾਨੀ ਜੋਨੀ ਦੀ ਆ

  • @kangsewak6135
    @kangsewak6135 Місяць тому +3

    ਜੋਨੀ ਬਾਬਾ ਵੀ ਸਹੀ ਆ
    ਮਹਿਰੋਂ ਸਾਬ ਵੀ ਸਹੀ ਨੇ

  • @Akaal13-13
    @Akaal13-13 Місяць тому +2

    ਏਹ ਸਾਰਾ ਕੁਝ ਵਾਹਿਗੁਰੂ ਹੀ ਤੇ ਕਰ ਰਹੇ ਆ ਜੋਨੀ ਜੀ ਮਹਿਰੋਂ ਜੀ

  • @husanpreetsingh1380
    @husanpreetsingh1380 Місяць тому +1

    Thali vir jindabad❤

  • @diljeetchahal7992
    @diljeetchahal7992 Місяць тому +2

    Waheguru ji

  • @mooseking1408
    @mooseking1408 Місяць тому +17

    ਥਲੀ ਵੀਰ ਤੁਸੀ ਅਜੇ ਵੀ ਇਹਨਾ ਤੇ ਵਿਸਵਾਸ਼ ਦੀ ਉਮੀਦ ਰੱਖਦੇ ਹੋ ਜੋ ਬੱਚੇ ਵੀ ਨਹੀ ਬਖਸ਼ਦੇ ਠਾਠਾ ਅੰਦਰ। ਬਾਕੀ ਥਲੀ ਜੀ ਰਿਕਾਰਡਿੰਗ ਕਰਨ ਵਾਲੇ ਨੂੰ ਪਹਿਲਾ ਹੀ ਪਤਾ ਸੀ ਕਿ ਇਸ ਵਿਸੇ ਤੇ ਗਲਹੋਣੀ ਹੈ ਉ ਹ ਰਿਕਾਰਡ ਕਰ ਲਵੇਗਾ ਤੇ ਵਾਇਰਲ ਕਰ। ਦੇਵੇਗਾ

  • @officialLaddiShah
    @officialLaddiShah Місяць тому +11

    ਅੱਜ ਕੱਲ ਦੇ ਬਾਬੇ ਗੱਡੀਆਂ ਤੋਂ ਬਿਨਾਂ ਪੈਰ ਨੀ ਥੱਲੇ ਰੱਖਦੇ ਤੇ ਗੁਰੂ ਦੇ ਰਾਹ ਤੇ ਕੀ ਤੁਰਨਾਂ ਇਹਨਾਂ ਤੇ ਸਾਨੂੰ ਕੀ ਤੋਰਨਾ ਸੱਭ ਪੈਸੇ ਕਰਕੇ ਆ ਬਾਈ ਸੱਭ ਪੈਸੇ ਦੀਆਂ ਖੇਡਾਂ ਨੇ ਕਿਸੇ ਕਰਕੇ ਨਾਂ ਹੀ ਲੜੋ 😮

  • @PrabhjotsinghPrabhmanuke
    @PrabhjotsinghPrabhmanuke Місяць тому +5

    ਜੋਨੀ ਸੈਂਸ ਗੈਂਗ ਨਾਨਕਸਰ ਪਾਰਟ 3😄

  • @NISHANATV
    @NISHANATV Місяць тому +4

    ਮੈਨੂੰ ਲੱਗਦਾ ਜਦੋਂ ਸੀਜ਼ਨ ਹੁੰਦਾ ਉਤਰਾਖੰਡ ਪਹਾੜਾਂ ਤੋਂ ਉਤਰ ਆਉਂਦੇ ਯੋਨੀ ਬਾਬੇ ਦੇ ਟੱਲੀਆਂ ਚਿਮਟਿਆਂ ਵਾਲੇ ਸਾਥੀ😂🤣

  • @jogindersingh-mn1tz
    @jogindersingh-mn1tz Місяць тому +2

    ਪੱਤਰਕਾਰ ਵੀਰ, ਬਾਬੇ ਦਾ ਨਾਮ ਕਢਵਾਉਣਾ ਚਾਹੰਦਾ ਸੀ,ਤੇ ਉਹ ਵੀ ਆਪਣੀ ਮਰਜ਼ੀ ਦਾ ਨਾਮ, ਪਰ ਗੱਲ ਬਣੀ ਨਹੀਂ।

  • @VSDhillon-ic1uz
    @VSDhillon-ic1uz Місяць тому +16

    ਬਾਂਦਰਾਂ ਹੱਥ ਮੋਬਾਈਲ ਆ ਗਏ , ਉਹ ਵੀ ਵਧੀਆ ਕਿਸਮ ਦੇ

  • @KangDeepMusic
    @KangDeepMusic Місяць тому +24

    ਮੈਂ ਵੀ ਜੋਨੀਂ ਡੀ ਰਿਕਾਰਡਿੰਗ ਪਾਈ ਆਹ ਆਪਣੇ ਚੈਨਲ ਤੇ ਜੋਨੀਂ ਨੇ virl ਕਰਵਾਈ ਆਹ

    • @ShamsherSingh-k6b
      @ShamsherSingh-k6b Місяць тому +1

      ਕਿਹੜਾ ਚੈਨਲ ਆ

    • @KangDeepMusic
      @KangDeepMusic Місяць тому +1

      @@ShamsherSingh-k6b ਆਹੀ ਚੈਨਲ ਜਿਸ ਤੋ ਹੁਣ ਆਹ ਮੈਂ ਵੀਰੇ

  • @kisankaur4459
    @kisankaur4459 Місяць тому +4

    Johnny, Johnny, yes... Papa, he is lying. It doesn't make sense, and it's hard to trust, babe.

  • @Shivamsingh-ch8cg
    @Shivamsingh-ch8cg Місяць тому +2

    Wait rhu sanu part 3 di

  • @GurdeepSingh-rl7mo
    @GurdeepSingh-rl7mo Місяць тому +5

    ਬਾੲੀ ਜਿਹੜੇ ਿੲਹਨਾ ਤੇ ਬਸਵਾਸ ਕਰੂ ੳਸ਼ਦਾ ਰੱਬ ਰਾਖਾ

  • @gorazaildarzaildargora652
    @gorazaildarzaildargora652 Місяць тому +3

    Bhai amritpal Singh mehron jindabaad

  • @jadoublet9106
    @jadoublet9106 Місяць тому +4

    Joni baba game khed gya takdi

  • @JagjitSingh-fj7du
    @JagjitSingh-fj7du Місяць тому +3

    ਇਹ ਤਾਂ ਵਧੀਆ ਕੀਤਾ ਹੈ

  • @Jaswinder_72
    @Jaswinder_72 Місяць тому +5

    ਕਾਲਾ ਕਾਲਾ ਕੀ ਸਾਰੀ ਦਾਲ ਹੀ ਕਾਲੀ ਆ ਼਼ਠਾਠ ਵਾਲੇ ਬਾਬੇਉ

  • @Dosanjh84
    @Dosanjh84 Місяць тому +6

    ਦੀਪ ਸਿੰਘ ਸਿੱਧੂ ਸੀ ਜਾਂ ਹੁਣ ਭਾਈ ਅਮ੍ਰਿਤਪਾਲ ਸਿੰਘ ਆ ਬਾਬਾ ਬਖਸ਼ੀਸ਼ ਸਿੰਘ ਭਾਈ ਖੋਸਾ ਬਾਬਾ ਰਾਜਾ ਰਾਜ ਸਿੰਘ ਇਹਨਾਂ ਦੀਆਂ ਇਸ ਤਰ੍ਹਾਂ ਵੀਡੀਓ ਵਾਇਰਲ ਨਹੀਂ ਹੁੰਦੀਆਂ ਨਾਂ ਹੀ ਇਹ ਹਰ ਵੇਲੇ ਸੁਰਖੀਆਂ ਵਿੱਚ ਰਹਿੰਦੇ ਹਨ ਜਦਕਿ ਕੌਮ ਲਈ ਬਹੁਤ ਕੰਮ ਕਰ ਰਹੇ ਹਨ ਪਰ ਭਾਈ ਮਹਿਰੋਂ ਹਰ ਸਮੇਂ ਸੁਰਖੀਆਂ ਵਿੱਚ ਹੀ ਛਾਇਆ ਰਹਿੰਦਾ ਜਿਵੇਂ ਪਹਿਲਾਂ ਥੋਮਸ ਤੇ ਮੰਗੂ ਮੱਠ ਸੀ। ਕੁੱਝ ਦਿਨਾਂ ਤੋਂ ਸੁਣ ਰਹੇ ਹਾਂ ਕਿਸੇ ਵੀ ਗੈਂਗਸਟਰ ਦਾ ਨਾਮ ਲਓ ਜਾਂ ਕਹਿ ਲਵੋ ਹਰ ਤੀਜੀ ਵੀਡੀਓ ਵਿੱਚ ਕਿਸੇ ਨਾਂ ਕਿਸੇ ਗੈਂਗਸਟਰ ਦਾ ਨਾਮ ਆ ਹੀ ਜਾਂਦਾ ਮਹਿਰੋਂ ਦੀ ਵਿੱਚ। ਸੋ ਮਹਿਰੋਂ ਨੂੰ ਬੇਨਤੀ ਹੈ ਕਿ ਆਪ ਖ਼ਬਰਾਂ ਨਾ ਬਣਾਇਆ ਕਰ ਦੂਜੇ ਸਿੰਘਾਂ ਵਾਂਗ ਕੌਂਮ ਵੱਲ ਧਿਆਨ ਰੱਖ ਸਿਰਫ਼।

  • @ShamsherSingh-k6b
    @ShamsherSingh-k6b Місяць тому +2

    ਜੋ ਦੋਵਾਂ ਨੇ ਬੋਲਿਆ ਓਹੋ ਵਾਇਰਲ ਹੋਇਆ,ਅਸਲ ਵਿੱਚ ਜੋ ਗੱਲ ਵਾਇਰਲ ਹੋਈ ਆ ਉਸ ਬਾਰੇ ਗੱਲ ਪੁੱਛੋ ਕਿ ਕੀ ਮਸਲਾ ਸੀ ਤੇ ਇਹ ਦੋਵੇਂ ਇਹ ਸਲਾਹਾਂ ਕਿਓਂ ਕਰ ਰਹੇ ਸੀ ।

  • @punjaabupdates
    @punjaabupdates Місяць тому +9

    ਏਹ ਕੀ ਕੰਜ਼ਰ ਖਾਣਾ ਬਣਾਇਆ ਹੋਇਆ ਰੱਬ ਦਾ ਨਾਂ ਲਓ ਭਗਤੀ ਕਰੋ

  • @Jaswinder_72
    @Jaswinder_72 Місяць тому +4

    ਝੂਠ ਨਾ ਬੋਲੀਏ ਬਾਬਾ ਸਵਾਲ ਤੂੰ ਕਰਦਾ ਮਹਿਰੋਂ ਤਾ ਜਵਾਬ ਹੀ ਦੇਂਦੇ ਸਨ।

  • @Satpalkainth-q5n
    @Satpalkainth-q5n Місяць тому +5

    ਬੇੜਾ ਗ਼ਰਕ ਹੋਇਆ ਪਿਆ ਹਰ ਪਾਸੇ ਅੰਮ੍ਰਿਤ ਛਕ ਕੇ ਗੁਰੂ ਸਾਹਿਬ ਦਾ ਬਾਣਾ ਪਾ ਕੇ ਕੰਮ ਕਿਹੜੇ

  • @Amarjitsingh-up7du
    @Amarjitsingh-up7du Місяць тому

    ਮੈਂ ਦਸਮ ਪਿਤਾ ਦੇ ਹੁਕਮ ਦੀ ਗੱਲ ਕਰ ਰਿਹਾ ਹਾਂ। ਉਹ ਸਭ ਤੇ ਲਾਗੂ ਹੈ। ਮਹਿਰੋ ਕੋਈ ਵੱਖਰਾ ਨਹੀਂ

  • @kamaljeetsingh6852
    @kamaljeetsingh6852 Місяць тому +1

    Good job veer ji

  • @rosieg6951
    @rosieg6951 Місяць тому +10

    Hun johhny baba di shittar prade hou

  • @ravinderfiberartjagraon9583
    @ravinderfiberartjagraon9583 Місяць тому +1

    ਜੋ ਹੋ ਰਿਆ ਚੰਗਾ ਹੋ ਰਿਆ ਇਹਨਾਂ ਦੇ ਅਸਲੀ ਰੂਪ ਸਾਹਮਣੇ ਆ ਰਹੇ ਆ

  • @gurdeepsingh1616
    @gurdeepsingh1616 Місяць тому

    🙏🙏🙏

  • @paramsandhu7380
    @paramsandhu7380 Місяць тому +5

    Demand 50 lakh c, jony baba 10 lakh ch deal kraa riha c. Mehron hor bina gall ton nhi keh riha c ke chandigarh jana ADGP kol. Nave dsp kol case reopen karvanay. Goldy brar kehnda c, koi kamm hove dassi, MLA sarbjeet kaur manuke kol lakh rupiya pejya. Baba jassi te baba baljinder dova di deal jony krva riha c.

  • @nirpalsingh6735
    @nirpalsingh6735 Місяць тому +22

    ਇਹ ਸਾਰੇ ਹੀ ਗੈਂਗਸਟਰ ਅਤੇ ਬਦਮਾਸ ਹਨ, ਲੋਕੋ ਬਚੋ ਇਹਨਾ ਤੋ

    • @HappySingh-is2pw
      @HappySingh-is2pw Місяць тому +2

      Sai Gal haaa j

    • @singhsardarrajveersingh6305
      @singhsardarrajveersingh6305 Місяць тому +3

      ਗਲਤ ਗੱਲ ਹੈ ਸਰੇ ਨਹੀਂ ਹੈਂ ਭਾਬੀ ਅੰਮ੍ਰਿਤ ਪਾਲ ਸਿੰਘ ਸਹੀ ਹੈ

    • @prabhinder5815
      @prabhinder5815 Місяць тому

      Hnji hnji bai sare badmash a jehde kom de thekedara nu nanga krde ne rape krn walea nu fdonde ne har jga khlonde ne jina k ho ske sath dende ne kom da ..appa ta bss comment hi krna hor kr v ki skde a ...andar vdd k beh jao bai g kite koi goli na marde tanu ..eda hi lok 84 vele v krde c j sarea sath dita hunda ta oh attack na hunda pr appa eh nhi sochde k sath naa de k v sade kut hi peni a ..jida 84 to le k 92 tkk pendi rahi encounter hunde rahe bina vja

    • @mandeep127
      @mandeep127 Місяць тому

      @@singhsardarrajveersingh6305bai ne vi apna yaar marwa dita news ch aa reha usde vi arsh dalle gangster naal link ne

    • @karamjitsinghsidhu3420
      @karamjitsinghsidhu3420 Місяць тому

      ​@@mandeep127 ਓ ਜਾ ਭਰਾਵਾਂ ਏ ਅੰਮ੍ਰਿਤਪਾਲ ਸਿੰਘ ਮਹਿਰੋਂ ਨੀ ਏ ਦੂਜਾ ਅੰਮ੍ਰਿਤਪਾਲ ਸਿੰਘ ਵਾਂ ਜੌ ਡਿਬਰੂਗੜ੍ਹ ਵਾਂ ਜੇਲ ਵਿੱਚ

  • @ArshpreetSingh-qg4zy
    @ArshpreetSingh-qg4zy Місяць тому +2

    Dona vitcho ek ne ta recording kete howege fer virl v. Ek ne kete hone a pehle gll ta recording karde he keo hon hun agg mache hae takese hor da name lae deo jdo ke koe tesra banda gll kardea to apne mobile najdeek. Kar recording karega ta ene saf awaj nahe awege y oh ta bilkul saff awaj vitch recording hae

  • @TarsemSingh-fk1dy
    @TarsemSingh-fk1dy Місяць тому +11

    ਗੁਰੂ ਵਾਲੇ ਸਹੰ ਖਾਣ ਵਾਲੇ ਦਾ ਇਤਬਾਰ ਨਹੀ ਕਰਨਾ ਚਾਹੀਦਾ .

  • @kamaljeetsingh6852
    @kamaljeetsingh6852 Місяць тому +2

    Jagdeep veer ji bacho punjaba nu ana pakhindiaw kolo

  • @jogindersingh-mn1tz
    @jogindersingh-mn1tz Місяць тому +7

    ਗੱਲ ਭਾਵੇਂ ਕੁੱਝ ਵੀ ਹੋਵੇ,ਕੋਈ ਫਸੇ,ਕੋਈ ਬਚੇ,ਥਲੀ ਡਿਉਟੀ ਤੇ ਆ ਗਿਆ ਐ,ਬਾਂਦਰ ਦੇ ਬਿੱਲੀਆਂ ਦੀ ਰੋਟੀ ਦੀ ਵੰਡ ਕਰਨ ਲਈ ਜੱਜ ਵਾਂਗਰ।ਚੱਲੋ ਇਹਨੂੰ ਕੰਮ ਮਿਲ ਗਿਆ। ਪਰਮਾਤਮਾ ਸਭ ਦੀ ਰੋਟੀ ਦਾ ਵਸੀਲਾ ਕਰਦੈ,ਇਹਦਾ ਵੀ ਕਰ ਦਿੱਤਾ।

  • @pdillon1843
    @pdillon1843 Місяць тому

    ਥਲੀ ਵੀਰ , ਵੈਸੇ ਮੈਂ ਤੁਹਾਡੀਆਂ ਦੋਵੇਂ ਵੀਡੀਓਕੋਨ ਦੇਖੀਆਂ ਤੇ ਸੁਣੀਆਂ , ਸੁਣ ਕੇ ਪਤਾ ਲੱਗਦਾ ਬੀ ਤੁਸੀ ਵੀ ਪੈਟਰੋਲ ਵਾਲੀ ਬੋਤਲ ਨੇਫੇ ਵਿੱਚ ਹੀ ਰੱਖਦੇ ਹੋ , ਜ਼ਰਾ ਧਿਆਨ ਦੇਵੋ।

  • @ravinderfiberartjagraon9583
    @ravinderfiberartjagraon9583 Місяць тому +1

    ਜਿਨ੍ਹੇ ਵੀ ਬਾਬੇ ਆ ਜੇ ਇਹ ਆਪਣੇ ਆਪ ਨੂੰ ਸੰਤ ਕਹੋਂਦੇ ਆ ਇਹਨਾਂ ਤੋਂ luxury life ਖੋਹ ਲਵੋ ਕਿਉਂਕਿ ਸਾਧੂ ਸੰਤਾ ਨੂੰ ਇਹਨਾਂ ਕਾਰਾ ਐਸ਼ ਅਰਾਮ ਨਾਲ ਕੌਈ ਮਤਲਬ ਨੀ ਹੁੰਦਾ 🤣

  • @KinderjitKaur-h6r
    @KinderjitKaur-h6r Місяць тому +3

    Baba jhoni jan bhuj ke sawal kar raha si amritpalnu

  • @DavinderGill-x2d
    @DavinderGill-x2d Місяць тому

    Bhai amritpal singh mehron jindabad

  • @pardeeprajpootmangewalia7736
    @pardeeprajpootmangewalia7736 Місяць тому +5

    ਕੈਪਟਨ ਅਮਰਿੰਦਰ ਵੀ ਕਸਮਾਂ ਖਾਉਦਾਂ ਸੀ

  • @Watch-y8r
    @Watch-y8r Місяць тому

    Veer ji main pohlo majre to ki baba mehron ji da number mil skda

  • @dhillonpreet4876
    @dhillonpreet4876 Місяць тому +13

    ਤੁਸੀਂ ਆਪਣਾ ਧਿਆਨ ਰੱਖੋ ਸਿੱਧੂ ਮੂਸੇਵਾਲਾ ਤੋਂ ਕੀ ਲੈਣਾ ਯਰ!!

    • @sonyrajput89000
      @sonyrajput89000 Місяць тому

      ਸਹੀ ਕਿਹਾ ਤੁਸੀ ਸਾਲਿਓ ਬਣਦੇ ਕਿਦੇ ਓ ਤਾਹੀ ਤਾਂ ਪੰਜਾਬੀ ਇਕੱਠੇ ਨੀ ਹੁੰਦੇ ਮੂਸੇ ਵਾਲਾ ਤੁਹਾਡਾ ਪਿਓ ਉਹ ਆ ਜਿੰਨੇ ਤੁਹਾਡੀ ਪੱਗ ਦੀ ਪਹਿਚਾਣ ਉਥੇ ਤੱਕ ਕਰਵਾਈ ਜਿੱਥੇ ਕੋਈ ਜਾਣਦਾ ਤੱਕ ਨੀ ਸੀ ਪਾਣੀ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਕਿਸਾਨੀ ਧਰਨੇ ਵਿੱਚ ਗਿਆ ਹੁਣ ਤੁਸੀ ਦੋਗਲੇ ਲੋਕ ਕਹਿ ਰਹੇ ਮੂਸੇ ਵਾਲੇ ਤੋ ਕਿ ਲੈਣਾ ਵਾਹ ਓਏ ਤੁਸੀ ਦੋਗਲੇ ਹਿ ਰਹਿਣਾ ਹਮੇਸ਼ਾ ਤਾਹੀ ਬੂਰਾ ਹਾਲ ਆ ਅੱਜ ਬਾਕੀ ਤੁਹਾਡੇ ਤੋ ਵੀ ਕੁਛ ਨੀ ਲੈਣਾ ਉਹਨੂੰ ਦੁਨੀਆ ਜਾਣਦੀ ਆ ਤੁਹਾਨੂੰ ਪੰਜਾਬ ਤੋ ਬਾਹਰ ਕੋਈ ਨੀ ਪੁੱਛਦਾ ਤੁਸੀ ਉਹ ਲੋਕ ਓ ਜਿੰਨਾ ਨੇ ਦੀਪ ਸਿੱਧੂ ਬਾਈ ਦੇ ਮਰਨ ਤੋ ਵਾਧ ਵੀ ਮਾਨ ਸਾਬ ਨੂੰ ਵੋਟਾਂ ਚ ਹਰਾਇਆ ਸੀ ਤੁਸੀ ਬੋਲਣ ਨੂੰ ਕਿ ਕਰਦੇ ਮਾਨ ਸਾਬ ਵੀ ਸਿੱਧੂ ਬਾਈ ਕਰਕੇ ਹਿ ਜਿੱਤਿਆ ਸੀ ਮੂਸੇ ਵਾਲੇ ਦੀ ਬਹੁਤ ਦੇਣ ਆ ਪੰਜਾਬੀਆ ਨੂੰ ਤੁਸੀ ਕਦਰ ਪਾਉਂਦੇ ਨੀ ਕਿਸੇ ਦੀ ਫੁੱਦੂ ਲੋਕ

  • @preetam3415
    @preetam3415 Місяць тому +6

    Eh saade parcharak aa.. gangster

  • @singhpal2700
    @singhpal2700 Місяць тому +4

    ਹੁਣ ਸੋਹਾਂ ਖਾਣ ਦਾ ਕੀ ਫਾਇਦਾ ਹੁਣ ਤਾਂ ਲੋਕਾਂ ਨੇ ਸਾਰਾ ਕੁਝ ਪਤਾ ਲੱਗ ਗਿਆ ਤੇਰੀਆਂ ਕਰਤੂਤਾਂ ਦਾ ਇੱਕ ਨੰਬਰ ਦਾ ਦੁੱਲਾ ਬੰਦਾ ਜੋਨੀ ਜਿਆਦੀਆਂ ਸੌਹਾਂ ਖਾਣ ਵਾਲਾ ਵੀ ਝੂਠਾ ਹੁੰਦਾ ਬਾਕੀ ਮਹਿਰੋ ਨੂੰ ਚਾਹੀਦਾ ਜੋਨੀ ਵਰਗੇ ਦੱਲੇ ਬੰਦੇ ਤੋਂ ਦੂਰ ਰਵੇ ਜੋਨੀ ਵਰਗੇ ਮੋਢੇ ਤੇ ਰੱਖ ਕੇ ਚਲਾਉਣ ਵਾਲੇ ਆ ਬਾਕੀ ਲੋਕਾਂ ਨੂੰ ਚਾਹੀਦਾ ਇਹਦੇ ਪ੍ਰੋਗਰਾਮ ਬਿਲਕੁਲ ਬੰਦ ਕਰੋ

  • @DIGITALPOINT-ql1wn
    @DIGITALPOINT-ql1wn Місяць тому +1

    sare babya ne mil ke 1 nvi comody movi banayi aa , jis da poliwood ch koi mukavla ni , eh sare apne ap nu Rab di massi de munde mande aa ,

  • @sukhkang7641
    @sukhkang7641 Місяць тому

    ਪਰ ਵੀਰ ਜੀ ਰਕਾਡਿੱਗ ਕਿਉ ਕੀਤੀ ਸਵਾਲ ਤਾਂ ਬਣਦਾ

  • @lakheeaulakh2475
    @lakheeaulakh2475 Місяць тому +2

    Mehro could br culprit of the whole thing

  • @SohanSingh-t6h
    @SohanSingh-t6h Місяць тому +1

    ਉਤਰਾਖੰਡ ਵਿੱਚ ਰਹਿੰਦੇ ਬਾਬੇ ਪੰਜਾਬ ਚ ਖਤਮ ਹੋ ਗਏ ਉਤਰਾਖੰਡ ਕਿੱਥੋ ਆ ਗਿਆ ਖੁਦ ਹੀ ਫਸ ਗਿਆ 😅ਜੋਨੀ ਪਰਨਾ ਰੱਖ ਤਾ ਸੀ ਫੋਨ ਤੇ ਇਹ ਕਿਵੇ ਪਤਾ

    • @NISHANATV
      @NISHANATV Місяць тому +2

      ਮੈਨੂੰ ਲੱਗਦਾ ਜਦੋਂ ਸੀਜ਼ਨ ਹੁੰਦਾ ਉਤਰਾਖੰਡ ਪਹਾੜਾਂ ਤੋਂ ਉਤਰਦੇ ਯੋਨੀ ਬਾਬੇ ਦੇ ਟੱਲੀਆਂ ਚਿਮਟਿਆਂ ਵਾਲੇ ਸਾਥੀ😂🤣

  • @Varkhamaini
    @Varkhamaini Місяць тому +3

    ਇਹ ਤਾ ਕੋਈ ਚਾਲ ਖਿਚੜੀ ਰਿਜਦੀ ਰਹੀ

  • @soniSekhon-cq2pd
    @soniSekhon-cq2pd Місяць тому +2

    Baby Johny sacha banda yaar vichra lola ya hega ede dimaag da banda nhi eh

  • @GarryDhillon-oj4ll
    @GarryDhillon-oj4ll Місяць тому +3

    Mehro sher 🦁 a wmk 👏🏻

    • @sonyrajput89000
      @sonyrajput89000 Місяць тому

      ਸਾਨੂੰ ਵੀ ਏਦਾ ਹਿ ਲੱਗਦਾ ਸੀ ਪਹਿਲਾ ਪਰ ਇਹ ਚੁਗਲੀਆਂ ਕਰਨ ਵਾਲਾ ਨਿਕਲ ਗਿਆ ਮੂਸੇ ਵਾਲੇ ਨੂੰ ਬਦਨਾਮ ਕਰੀ ਜਾਂਦਾ ਇਹ ਇਕੱਲਾ ਹਿ ਸੱਚਾ ਹੋਗਿਆ ਜੇ ਸਿੱਧੂ ਦਾ ਲਿੰਕ ਹੁੰਦਾ ਸਰਕਾਰ ਤਾਂ ਪਹਿਲਾ ਦੱਸਦੀ ਲੋਕਾ ਨੂੰ ਉਹਨਾਂ ਦਾ ਕੰਮ ਅਸਾਨ ਹੋਣਾ ਸੀ ਉਹਨਾਂ ਨੂੰ ਪਤਾ ਨੀ ਲੱਗਾ ਇਹਨੂੰ ਸਭ ਪਤਾ ਕੋਈ ਨਾ ਰੱਬ ਇਸਦਾ ਹਿਸਾਬ ਵੀ ਕਰੂ

  • @sakandersingh8343
    @sakandersingh8343 Місяць тому

    ਬਾਬਾ। ਜੈਕਾਰੇ ਵਾਲੀ ਤਾ‌ ਗੱਲ੍ਹੀ ਈ ਨੀ ਸੀ

  • @udaPG
    @udaPG Місяць тому +8

    ਇਹ ਸਾਰੇ ਬਦਮਾਸ਼ ਨੇ ਜਿਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਬਾਬਾ ਨਾਨਕ ਸਭ ਦੇਖਦਾ🙏🏼

  • @darshansingh4923
    @darshansingh4923 Місяць тому

    ਕੀ ਯਕੀਨ ਕਰੀਏ ਇੰਨਾਂ ਗੂਗਣੇ ਬਾਬਿਆਂ ਦਾ

  • @shindakharoud3490
    @shindakharoud3490 Місяць тому +3

    Babe nu pta c v recording hor rahi aa baba swaal kr reha purre baba

  • @nirpalsingh6735
    @nirpalsingh6735 Місяць тому +6

    ਬਾਬਾ ਕਹਿ ਰਿਹਾ ਹੈ ਕੇ ਮੈ ਉਸ ਸਿੰਘ ਜਿਸ ਨੇ ਰਿਕਾਰਡ ਕੀਤੀ ਹੈ, ਉਸ ਨੂੰ ਸੋਧਾ ਵੀ ਲਾਇਆ ਹੈ, ਸੋ ਇਸ ਤੇ ਕਿਸੇ ਨੂੰ ਕੁੱਟਣ ਦਾ ਕੇਸ ਦਰਜ ਹੋਣਾ ਚਾਹੀਦਾ ਹੈ

    • @harrysidhu239
      @harrysidhu239 Місяць тому

      Kise di niji recording keo kiti ohne fer ? Fer Sodha hi lguga

  • @amritatwal504
    @amritatwal504 Місяць тому +5

    ਗੱਲ ਗੱਲ ਤੇ ਕਸਮਾਂ ਖਾਨੀ ਏ , ਹਾਏ ਝੂਠੀ ਲੱਗਦੀ ਐ ।

  • @Gur969
    @Gur969 Місяць тому +1

    Babe thathan vich tha tha krayi rkhde 😂😂😂😂

  • @Punjabi_vlogz2
    @Punjabi_vlogz2 Місяць тому +2

    ਬਾਬਾ ਸੰਡਤ ਨੂੰ ਨਿਆਣੇ ਸਮਝਿਆ ਗਦਾਰਾ

  • @gaggubega
    @gaggubega Місяць тому +1

    Pehli gal ta babe joni te parcha hove Pehli gal ta kise di marji bina y appa koi recording nahi kar sakhde is gal da case honda appa kyo recording kiti

  • @harbanslalamandep7991
    @harbanslalamandep7991 Місяць тому +2

    A.pape.h.sab.ena.ne.punjab.sikh.darm.katam.karnte.jorr.laea

  • @SatnamSingh-g4l
    @SatnamSingh-g4l Місяць тому

    😂😂😂😂😂😂😂😂😂😂 joni joni das baba fon kroge na baba

  • @MohinderSingh-rw1cn
    @MohinderSingh-rw1cn Місяць тому

    ਜੌਨੀ ਬਾਬਾ ਦੇ ਕਿਸੇ ਚੇਲੇ ਨੇ ਰਿਕਾਰਡਿੰਗ ਕੀਤੀ ਹੋਵੇਗੀ

  • @rajindersinghsaggu9280
    @rajindersinghsaggu9280 3 дні тому +1

    Sach pushna te mere nal gal karo

  • @MP_to_PUNJAB.12
    @MP_to_PUNJAB.12 Місяць тому

    ਜੀਭਾਂ ਵਾਲੀਆਂ ਗੋਲੀਆਂ ਬਹੁਤ ਕੁਝ ਕਰਵਾ ਦਿੰਦੀਆਂ ਹਨ

  • @kuldeepsingh-nj2pc
    @kuldeepsingh-nj2pc Місяць тому +1

    ਤੇਰੀ ਅਵਾਜ਼ ਹੈ ਜੋਨੀ
    ਝੂਠਾ ਤੂੰ ਤੇਰੀ ਗੱਲਬਾਤ ਤੋਂ ਪਤਾ ਲੱਗਦਾ
    ਸਿਰਫ ਸਵਾਲ ਕਰਦਾ ਤੂੰ ਜੋਨੀ
    ਉੱਤਰ ਅਮ੍ਰਿਤਪਾਲ ਦਿੰਦਾ

  • @sukhwantsingh2513
    @sukhwantsingh2513 Місяць тому +1

    Iko, categories,a,sara,Lana,ehna,nu,Chad,k,sahib,guru,granth,ji,de,lard,Lago,Loko,,,,

  • @HiraSingh-m3p
    @HiraSingh-m3p Місяць тому

    😢😢😢

  • @rajbirsingh0074
    @rajbirsingh0074 Місяць тому

    Bhai amritpal ne gaal kyo kadi? Eh gll shi ni khalsa lai

  • @LaddiCheema-k8g
    @LaddiCheema-k8g Місяць тому +3

    Mehron shi banda

  • @justiceforsidhumooewala2832
    @justiceforsidhumooewala2832 Місяць тому

    Wrong ❌ sidhu bai bare jehdi gall hoi aa ohde bare ta question hi ni kita sanu uss gall da proof chaida? 🙏

  • @RowergurjazsinghRower
    @RowergurjazsinghRower Місяць тому +1

    Tera vi koi lekha hona baljinder nal

  • @JollyMJ9123
    @JollyMJ9123 Місяць тому

    recording vali te gal e nahi c😂😂😂😂

  • @sukhdevsinghvirk3116
    @sukhdevsinghvirk3116 Місяць тому

    ਪਤਰਕਾਰਾਂ ਵਾਂਗੂੰ ਸਵਾਲ ਕਰ ਰਿਹਾ ਸੀ

  • @ਜੱਸਪ੍ਰੀਤਸਿੰਘ-ਫ4ਝ

    Joni v gubara hi niklya. 😂😂😂

  • @ravigill5626
    @ravigill5626 Місяць тому +4

    Amritpal singh mehro 💪 ⚔️ guru da sacha singh aa ajj ohda nme ban gye aa chnga km krka ta ohnu dbon di kosis kr rhe hun odo ta koi swal ni c kita kisa ne jdo mehro te jootha parcha hoo riha c hdh hogi loka wali koi ni asi mehro veer da nal aa ohna recording vich kuj galt v ni boliaa waheguru ji mehar krio mehro veer ta 🙏🏻🙏🏻🦅🦅⚔️⚔️

    • @Busbodybuilder
      @Busbodybuilder Місяць тому

      ਸੱਚ ਕਿਹਾ ਭਰਾ ... ਲੋਕਾਂ ਦਾ ਸਰਿਆ ਪਿਆ

  • @hssingh964
    @hssingh964 Місяць тому

    Mhro nu Edi ki problem hogi jo mhro ne bolyaa ohi hi aa naa recording vich fir problem ki aa

  • @jaswinderkaur3252
    @jaswinderkaur3252 Місяць тому

    Joni babe nu pushe punjab wich sikh muk ge jo uttrakhand wich singh lenda.

  • @pardeeprajpootmangewalia7736
    @pardeeprajpootmangewalia7736 Місяць тому +2

    ਜੋਨੀ ਬਾਬਾ ਨਿਰਾ ਝੂਠ ਬੋਲ ਰਿਹਾ

  • @hssingh964
    @hssingh964 Місяць тому +1

    Thali v sandh hi aa j mhro ne sbandh hege gangstraa naal j eh bahr aa ge ta tkleef ki aa mhro di oh gal aa aapdi aa kach ch te horaa diaa mooh te sach hmesha hi bolna chahida thali v sandh hi aa

  • @jattmind5220
    @jattmind5220 Місяць тому +1

    Koi gal nahi putt juttia da haar pa k bhejage tenu

  • @satwantkaur7296
    @satwantkaur7296 Місяць тому

    Bhuroopia hai joni vi

  • @lakheeaulakh2475
    @lakheeaulakh2475 Місяць тому +1

    Hor guru to duur hove, vese mehro bhi trust wala nahi lagdaa.

  • @Sidhu-kt8sh
    @Sidhu-kt8sh Місяць тому

    Dono mile hoye ne

  • @RowergurjazsinghRower
    @RowergurjazsinghRower Місяць тому

    An par joni

  • @Gur969
    @Gur969 Місяць тому

    Ade vich spashat aa ki babe joni di joni ch khurk ho rhi aa Asda swal pushn de style to pta lgda v a pree planing c

  • @BalbirSinghDhiman-x4f
    @BalbirSinghDhiman-x4f Місяць тому +2

    johni gadar aaaa

  • @Yesentirety
    @Yesentirety Місяць тому

    jonny babe nu darr ni lagya 😂😂😂 video ch keho kehojiya gallan amritpal ne

  • @SonyDaliBhinderVolger
    @SonyDaliBhinderVolger Місяць тому +1

    Viral tussi kiti a baba sache banke sari gallea puchi janda mahro tu

  • @harmandeepsingh1157
    @harmandeepsingh1157 Місяць тому

    Johne baba ne he viral kite Lagda .. khu k baba gla kadwa reha ..

  • @deepakkumar-fs3hz
    @deepakkumar-fs3hz Місяць тому +1

    Thali v ek number da vich Lani da.. salea ohne sahi audio viral kitte aa.. mehro badmasi karda

  • @rajpoottravels7084
    @rajpoottravels7084 Місяць тому

    Ihh koi jaikaari wali gal taan hoyi nhi

  • @mangalsinghchhina9028
    @mangalsinghchhina9028 Місяць тому

    Joni bhut galt