Kotkapura Sabji Mandi । Fruits and Vegebles Price Today । ਅੱਜ ਸਬਜ਼ੀ ਚ ਆਈ ਤੇਜ਼ੀ ਪਿਆਜ਼ ਨੇ ਫੜ੍ਹੀ ਰੇਸ ।

Поділитися
Вставка
  • Опубліковано 3 гру 2024

КОМЕНТАРІ • 14

  • @lakhwinderdhillon346
    @lakhwinderdhillon346 17 годин тому

    Very nice

  • @ManiKalyan-fx2iw
    @ManiKalyan-fx2iw День тому +2

    ਅੱਜ ਤਾਂ ਗੱਲਾਂ ਵੱਧ ਮਾਰੀਆਂ ਨੇ ਰੇਟ ਬਹੁਤ ਘੱਟ ਦੱਸੇ ਨੇ

    • @Pendu_Kitta
      @Pendu_Kitta  18 годин тому

      ਅਗਲੀ ਵਾਰ ਧਿਆਨ ਰੱਖਾਂਗੇ ਬਾਈ ਜੀ

  • @manatsandhupb88
    @manatsandhupb88 День тому

    Good job

  • @jagseersingh7538
    @jagseersingh7538 День тому

    ਇਸ ਨਹਿਰ ਦੇ ਨਾਲ ਨਾਲ ਰੋਜ਼ ਕਾਫ਼ੀ ਜਿਆਦਾ ਹੋ ਗਏ

  • @jujharsingh9451
    @jujharsingh9451 18 годин тому

    ਰੀਪਲਾੲਇ ਜਰੂਰ ਜਰੂਰ ਕਰਿਓ ਵੀਰ

  • @rajatkapoor7387
    @rajatkapoor7387 17 годин тому

    ਵੀਡੀਓ ਨੂੰ ਸੀਰੀਅਸਲੀ ਬਣਾਇਆ ਜਾਵੇ, ਬੇਹੂਦਾ ਮਜ਼ਾਕ ਅਤੇ ਗੱਪਸ਼ੱਪ ਤੋਂ ਪਰਹੇਜ਼ ਕੀਤਾ ਜਾਵੇ। ਚੈਨਲ ਦੇ ਮਿਆਰ ਦਾ ਖਿਆਲ ਰੱਖਿਆ ਜਾਵੇ।

    • @Pendu_Kitta
      @Pendu_Kitta  17 годин тому

      ਠੀਕ ਆ ਬਾਈ ਜੀ।

  • @jujharsingh9451
    @jujharsingh9451 18 годин тому

    ਵੀਰ ਆ ਜਿਹੜਾ ਵੀਰ ਕਹਿੰਦਾ ਮੇਰੇ ਘਰ ਵਾਲੀ ਵੀਡੀਓ ਦੇਖ ਕੇ ਲਾਈਕ ਕਰ ਦਿੰਦੀ ਇਹ ਸਮਾਧ ਭਾਈ ਸਬਜੀ ਲੈ ਕੇ ਆਉਦਾ ਇਹ ਨੂੰ ਕਿਹੋ ਸੇਬ ਜਰੂਰ ਜਰੂਰ ਲੈ ਕੇ ਆਵੇ

    • @Pendu_Kitta
      @Pendu_Kitta  18 годин тому

      ਅੱਛਾ ਬਾਈ ਜੀ ਜਰੂਰ

    • @jujharsingh9451
      @jujharsingh9451 6 годин тому

      @@Pendu_Kitta ਇਸ ਨੂੰ ਇਹ ਕਿਹੋ ਵੀਡੀਓ ਵਿੱਚ ਕਿਉ ਸਹੀ ਜਾਇਜ ਰੇਟ ਲਾਇਆ ਕਰਨ ਅਸੀ ਤੁਹਾਡੀ ਰੋਜ ਵੀਡੀਓ ਦੇਖਦੇ ਹਾਂ ਚਹੇ ਥੋੜਾ ਲੇਟ ਤੇ ਕਈ ਵਾਰ ਹੋ ਜਾਈਦਾ ਪਰ ਦੇਖਦੇ ਜਰੂਰ ਜਰੂਰ ਹਾਂ ਸਮਾਧ ਭਾਈ ਤੋਂ

  • @jaspalbawa102
    @jaspalbawa102 19 годин тому

    Good job