ਨਵੀਂ ਬੀਬੀ ਨੇ ਬਾਬੇ ਹਰਜੀਤ ਦੇ ਕੀਤੇ ਨਵੇਂ ਖੁਲਾਸੇ ਕਹਿੰਦੀ ਇਹਦੇ ਦਫਤਰ ਵਿੱਚ ਵੀ ਚੱਲਦਾ ਹੈ ਗੰਦਾ ਧੰਦਾ | Makhu

Поділитися
Вставка
  • Опубліковано 3 гру 2024

КОМЕНТАРІ •

  • @prabhdyalsingh4722
    @prabhdyalsingh4722 11 місяців тому +85

    ਜਿਵੇਂ-ਜਿਵੇਂ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਰੋਸ਼ਨੀ, ਲੋਕਮਨਾ ਤੱਕ ਪਹੁੰਚੇਗੀ ਤਿਵੇਂ-ਤਿਵੇਂ ਢੌਂਗੀ ਸਾਧਾਂ ਦੇ ਦੀਵੇ ਆਪਣੇ-ਆਪ ਬੁਝਣੇ ਸ਼ੁਰੂ ਹੋਣਗੇ। ਇਸ ਨੂੰ ਕੋਈ ਕਰਾਮਾਤ ਨਹੀ ਸਮਝਣਾ! ਇਹ ਸੱਚਾਈ ਹੈ।

    • @ShamsherSingh-k6b
      @ShamsherSingh-k6b 11 місяців тому +7

      ਵੀਰ ਜੀ ਵੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੱਛਮੀ ਲੋਕਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗਿਆਨ ਦਾ ਸੋਮਾ ਵੀ ਨਹੀਂ ਪਰ ਫਿਰ ਵੀ ਉਹ ਪੰਜਾਬੀਆਂ ਨਾਲੋਂ ਸਿਆਣੇ ਹਨ ।ਪਰ ਸਾਡੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੁੰਦਿਆਂ ਵੀ ਧੱਕੇ ਖਾ ਰਹੇ ਹਨ। ਕੁਝ ਨਹੀਂ ਹੋ ਸਕਦਾ, ਏਦਾਂ ਹੀ ਰਹਿਣਾ ਏਥੇ।

    • @GurbachanSingh-fl2wt
      @GurbachanSingh-fl2wt 11 місяців тому

      Samjane walo ko kitna k Gyan

    • @Fatehsingh589-t9x
      @Fatehsingh589-t9x 11 місяців тому

      ਬਿਲਕੁੱਲ ਜੀ

  • @balwindersinghdhindsa3306
    @balwindersinghdhindsa3306 11 місяців тому +53

    ਮੱਖੂ ਜੀ ਤੁਹਾਡੇ ਵਰਗਾ ਬਨਣਾ ਬਹੁਤ ਮੁਸ਼ਕਲ ਹੈ ਜੋਂ ਸਿੱਖੀ ਵਾਸਤੇ ਸੇਵਾ ਕਰਦੇ ਹੋ ਤੇ ਇੰਨਾ ਠੱਗਾਂ ਦਾ ਜਲੂਸ ਕੱਢਦੇ ਹੋ ਦਸਮੇਸ਼ ਪਿਤਾ ਜੀ ਦੀ ਤੁਹਾਡੇ ਉੱਪਰ ਬਹੁਤ ਕਿਰਪਾ ਹੈ

  • @HARDEEPSINGH-me6hl
    @HARDEEPSINGH-me6hl 11 місяців тому +42

    ਮੱਖੂ ਸਾਹਿਬ ਜੀ ਇਸ ਨੂੰ ਸਿੰਘ ਨਾ ਕਹਿਣਾ ਇਹ ਬਹੁਤ ਮਾੜਾ ਬੰਦਾ ਹੈ, ਇਸ ਲੇਡੀਜ ਨੂੰ ਇਨਸਾਫ ਮਿਲਣਾ ਚਾਹੀਦਾ ਹੈ,

  • @jarnailsingh1731
    @jarnailsingh1731 11 місяців тому +20

    ਹਰਪ੍ਰੀਤ ਸਿੰਘ ਮੱਖੂ ਜੀ ਚੰਗੇ ਕੰਮਾਂ ਲਈ ਆਪ ਦਾ ਬਹੁਤ ਬਹੁਤ ਧੰਨਵਾਦ।

    • @husanheera6867
      @husanheera6867 11 місяців тому

      ਸਰਦਾਰ ਹਰਪ੍ਰੀਤ ਸਿੰਘ ਮੱਖੂ ਸਾਹਿਬ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਜੀ ਇਹ ਧਰਮ ਦਾ ਕੰਮ ਕਰ ਰਹੇ ਹੋ ਬਹੁਤ ਚੰਗਾ ਲੱਗਿਆ ਜੀ। ਨਕਲੀ ਬਾਬੇ ਹਰਜੀਤ ਨੂੰ ਸਿੰਘ ਤਾਂ ਅਸੀਂ ਕਹਿਣਾ ਨਹੀਂ ਕਿਉਂਕਿ ਸਿੰਘਾਂ ਵਾਲੇ ਕੰਮ ਨਹੀਂ ਉਹਦੇ। ਇਹ ਜ਼ਿੰਦਗੀਆਂ ਖਰਾਬ ਕਰਨ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @balrajdeepsingh615
    @balrajdeepsingh615 11 місяців тому +29

    ਮੇਰੇ ਹਿੰਦੂ ਵੀਰੋ ਜੇ ਤੁਸਾ ਇਸ ਨੂੰ ਸੇਵਾ ਦਿਤੀ ਇਹ ਭਰਿਸ਼ਟ ਹੋ ਜਾਓ

    • @satbeersingh9323
      @satbeersingh9323 11 місяців тому +1

      Tucc apni fikar kro ok .tucc ta gurudware roje diya davta dende ho gurudware namaja padke pita gurugobind singh ji onna de Masum sahibjadia de balidan da majak udande ho tuadu muh to updesh change nhi lgde .tucc kuj vi kro tuanu ta maran bad hisab kitab dena nhi lagda ..aj kalgia vala patshah Ronda hona Gurudware musjid bande vekhke.nikke nikke gurugobind singh ji de lal ki sochde honge ki keshadhari musalman banan ch sikha vich hod lagi

    • @tarsemlal9356
      @tarsemlal9356 11 місяців тому

      Bilkul shi gal Babe nu dfa kro

  • @KuldeepSingh-vv6dm
    @KuldeepSingh-vv6dm 11 місяців тому +33

    ਬੇਟੀ ਵਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰੋ ਵਹਿਗੁਰੂ ਜੀ ਮੇਹਰ ਜ਼ਰੂਰ ਕਰਨਗੇ ਵਹਿਗੁਰੂ ਜੀ ਤੇ ਭਰੋਸਾ ਰੱਖੋ ਬੇਟਾ ਜੀ ਇਹੋਜਿਹੇ ਪਖੰਡੀ ਬਲਾਤਕਾਰੀ ਸਾਨਾ ਤੇ ਸਾਡੇ ਸਿੱਖ ਧਰਮ ਨੂੰ ਬਹੁਤ ਹੀ ਬਦਨਾਮ ਕੀਤਾ ਇਹ ਪਾਪੀ ਸਾਧ ਦੁਸ਼ਟ ਲੋਕ ਹਨ

  • @sukhchainsingh-qp9oz
    @sukhchainsingh-qp9oz 11 місяців тому +36

    ਬਾਬਾ ਨਾ ਕਹੋ ਵੀਰ ਜੀ

  • @GurumeetSingh-yj1lp
    @GurumeetSingh-yj1lp 11 місяців тому +16

    ਮਖੂ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਇਨਾ ਬਾਬਿਆਂ ਨੇ ਬਹੁਤ ਹੀ ਗੰਦ ਪਾਇਆ ਹੋਇਆ ਹੈ ਇਕ ਵੀਰ ਦਾ ਕਮੈਂਟ ਹੈ ਕਿ ਬਾਬਾ ਬਹੁਤ ਹੀ ਸਤਿਕਾਰਯੋਗ ਸ਼ਬਦ ਹੈ ਉਹਦੇ ਨਾਲ ਬਲਾਤਕਾਰੀ ਨਹੀਂ ਲਿਖਣਾ ਚਾਹੀਦਾ ਮੈਂ ਉਸ ਉਸ ਵੀਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇ ਤੁਹਾਨੂੰ ਇਨਾ ਹੀ ਦੁੱਖ ਹੈ ਤੇ ਐਸੇ ਬਾਬਿਆਂ ਦੇ ਤੁਹਾਡੇ ਕੋਲੋਂ ਗਾਟੇ ਕਿਉਂ ਨਹੀਂ ਲੱਥਦੇ ਉਹਨਾਂ ਦੇ ਡੇਰੇ ਕਿਉਂ ਨਹੀਂ ਬੰਦ ਕਰਦੇ ਉਹਨਾਂ ਦੇ ਜਿਹੜੇ ਨਾ ਧਰਮ ਦੇ ਮੁਖ ਆਟੂ ਪਾਏ ਹਨ ਉਹ ਕਿਉਂ ਨਹੀਂ ਲਾਉਂਦੇ ਤੁਸੀਂ ਉਹਨਾਂ ਨੂੰ ਉਜਾਗਰ ਕਿਉਂ ਨਹੀਂ ਨਹੀਂ ਕਰਦੇ ਜਿਸ ਕਰਕੇ ਇਹ ਬਾਬੇ ਸਤਿਕਾਰਯੋਗ ਸ਼ਬਦ ਬਦਨਾਮ ਹੋ ਰਿਹਾ ਹੈ

    • @mentaljijaji
      @mentaljijaji 11 місяців тому +1

      Os bai ne a keha si ke balatkari de name piche Baba shabad na Lao kyonki Baba shabad bahut satkaryog aa

  • @AvtarSingh-pw7fv
    @AvtarSingh-pw7fv 11 місяців тому +178

    ਸਿੱਖ ਧਰਮ ਵਿੱਚ ਬਾਬਾ ਸ਼ਬਦ ਬਹੁਤ ਸਤਿਕਾਰਯੋਗ ਹੈ ਸੋ ਕਿਸੇ ਪਖੰਡੀ ਤੇ ਬਲਾਤਕਾਰੀ ਨਾਲ ਬਾਬਾ ਸ਼ਬਦ ਲਾਉਣਾ ਅਤੀ ਨਿੰਦਣਯੋਗ ਗੱਲ ਹੈ

    • @sahila5299
      @sahila5299 11 місяців тому

      A baba nhee sarkari kuta hai baltkari ram rheem da chella

    • @satbeersingh9323
      @satbeersingh9323 11 місяців тому +1

      Tucc lok te Bibi jagir Kaur nu vi gand bakde cc jad tak SGPC de oo pardhan cc tucc lok ta gyani harpreet singh ji nu vi gand bakde cc .asal vich tucc lok gurudware nu apni jageer samjhde ho.hindu hor sikha vich pyar apnapan vad ku rya asal taklif ta tuadi aa ..na te tuanu lokka nu sikhi nal koi lagav na sikha nal ..agar sikhi nal pyar Honda tuanu ta tucc bina kapat de jo Gurudware roje diya davta dittia jandia ne gurudware namaja padke pita gurugobind singh ji onna de Masum sahibjadia de balidan da majak udaya janda osdi ninda karke Este har hal vich rok lgande ..tucc lok sadde ho bs ki hindu dharm da koi satkar na hoye par tucc ek gal yad rakkho jitna tucc sikhi de thekedar bande ho .otna hi adhikar sikhi te Gurudware te har Sikh da ..agar kise gurudware hindu dharm de lokka nu navratri te bulake chay nashta karane shuru kar ditte jan ta tucc fouran osde khilaf khade ho jande .agar gurudware namaja ho sakdia te Hanuman chalisa vi jarur hona chaida .sikhi vaste namaj hor Hanuman chalisa eko jye

    • @tarsemsingh810
      @tarsemsingh810 11 місяців тому +5

      ਅੰਨ੍ਹੇ ਲੋਕਾਂ ਨੂੰ ਇਹ ਸਭ ਨਹੀਂ ਪਤਾ ਜੀ ਵਾਹਿਗੁਰੂ ਜੀ

    • @navdeephundal-we4tu
      @navdeephundal-we4tu 11 місяців тому

      8

    • @RajdeepSingh-c3v
      @RajdeepSingh-c3v 11 місяців тому +1

      😅IT IS NOT GOOD FOR RELIGIOUS PERSO

  • @HarpreetSingh-jp3ct
    @HarpreetSingh-jp3ct 11 місяців тому +73

    ਸਹੀ ਕੰਮ ਕਰ ਰਹੇ ਹੋ ਬਾਈ ਜੀ।

  • @phootphath4851
    @phootphath4851 11 місяців тому +16

    ਇਹਨੂੰ ਵਸੀ ਕਰਨ, ਨੀਂ ਕਹਿੰਦੇ ਬੀਬਾ ਜੀ, ਇਸ ਨੂੰ ਸਵਾਦ ਕਹਿੰਦੇ ਨੇਂ, ਇਹ ਅੱਜ ਤੋਂ ਨੀਂ ਜਦੋਂ ਦੀ ਜੀਵ ਉਤਪਤੀ ਹੋਈ ਹੈ ਉਦੋਂ ਤੋਂ ਹੈ ਤੇ ਰਹਿੰਦੀ ਦੁਨੀਆਂ ਤੱਕ ਰਹੂ, ਸਾਡੇ ਸਮਾਜ ਵਿੱਚ ਘਰ ਘਰ ਇਹੀ ਹਾਲ਼ ਐ, ਕੋਈ ਰੌਲਾ ਪਾ ਦਿੰਦਾ, ਤੇ ਕੋਈ ਚੁੱਪ ਕਰ ਜਾਂਦਾ, ਅਜਿਹੀਆਂ ਗੱਲਾਂ ਦਾ ਸਵਾਦ ਵੀ ਸਭ ਤੋਂ ਵੱਧ ਸਾਡਾ ਸਮਾਜ ਹੀ ਲੈਂਦਾ, ਰੱਬ ਦੇ ਪੁਜਾਰੀ ਚਾਹੇ ਕਿਸੇ ਵੀ ਧਰਮ ਦੇ ਹੋਣ,90% ਇਸੇ ਲਈ ਬਾਬੇ ਬਣਦੇ ਨੇਂ,

  • @bahadursingh9718
    @bahadursingh9718 11 місяців тому +75

    ਮੱਖੂ ਸਾਬ੍ਹ ਜੋਂ ਪਿੰਡਾਂ ਵਿੱਚ ਚੇਲੇ ਪੁੱਛਾਂ ਕਢਦੇ ਹਨ ਉਨ੍ਹਾਂ ਤੇ ਨੱਥ ਪਾਓ ਉਨ੍ਹਾਂ ਦਾ ਝੁੱਗਾ ਚੌੜ ਕਰੀਏਂ

    • @BittuChambal-vl4hr
      @BittuChambal-vl4hr 11 місяців тому +2

      Your right ji 👍👍

    • @Cricket-fr1xt
      @Cricket-fr1xt 11 місяців тому +7

      ਅਾਪ ਨਾ ਕੁੱਛ ਕਰਿੳੁ ਮੁੱਖੂ ਨੇ ਠੇਕਾ ਲਿਅਾ

    • @satbeersingh9323
      @satbeersingh9323 11 місяців тому +1

      Haha makhu .agar makhu sach much Sikh Honda ta gurudware roje diya davta te Gurudware namaja te rok lganda .par tucc sare keshadhari musalman ho .tucc ukhad lo Jo ukhad sakde ho ayodhya vich ta har hal vich lungar lgega .tucc shahin bagh biryani khavayo

    • @MunishKumar-y3c
      @MunishKumar-y3c 11 місяців тому

      ​@@satbeersingh9323Shi keha vere eh makhu dhongi aa Raikot es ne kujj ko mhene pehla raid kre c ek govt hospital wale dr te paise le ke chup krr gyea eh dhongi ek repottr c rkt da jis ne vichola bn ke case rffa dffa krwa ditta

    • @MaviSharma-b8f
      @MaviSharma-b8f 11 місяців тому

      ​@@Cricket-fr1xtgood bayi ji

  • @sukhdevkaur7845
    @sukhdevkaur7845 11 місяців тому +38

    ਵੀਰੋ ! ਐਸੇ ਪਖੰਡੀਆਂ ਨੂੰ ਪੈਸੇ ਨਾ ਦਿਓ , ਆਪਣੇ ਘਰੋਂ ਪੈਸੇ ਲਾਵੇ ਲੰਗਰ ਤੇ ।

    • @tarsemlal9356
      @tarsemlal9356 11 місяців тому +3

      Bhravo kush be kho Lok andron khate nal ral jande ne

  • @gurpreetdhandli8389
    @gurpreetdhandli8389 11 місяців тому +76

    ਬਚੋਂ ਇਹਨਾਂ ਬਾਬਿਆਂ ਤੋ

  • @bhajansingh275
    @bhajansingh275 11 місяців тому +15

    ਮਖੂ ਸਾਬ ਅਫਸੋਸ,ਤੁਹਾਡੀਬੋਲਣੀ ਤੇ ਇਤਰਾਜ ਹੈ।ਤੁਸੀ ਕਿਹਾ ਹੈ ਕਿ ਬੀਬੀ ਬਾਬੇ ਦੀ ਸ਼ਿਕਾਰ ਹੈ।ਮਾੜੀ ਗੱਲ ਹੈ।ਤੁਸੀ ਕਹਿਣਾ ਸੀ ਬੀਬੀ ਬਾਬੇ ਤੋ ਪੀੜਤ ਹੈ।

    • @HarinderMundi
      @HarinderMundi 11 місяців тому

      ਸਿਕਾਰੀ ਮਖੂ ਸਾਭ ਨੇ ਤੇ ਸਿਕਾਰ ਬੀਬੀ ਨਹੀ ਹਰਜੀਤ ਹੋ ਗਿਆ ਨਿਸਾਨੇ ਮਖੂ ਦੇ ਟਿਕਾਕੇ ਵੱਜੇ ਨੇ ਫੁੱਲ ਸਪੋਰਟ ਹਰਜੀਤ ਦੀ ਜੇਲ ਜਾਤਰਾ ਦਾ ਕੇਕ ਕੱਟਿਆ ਗਿਆ

  • @jatinderparihar7942
    @jatinderparihar7942 11 місяців тому +20

    ਪਹਿਲਾਂ ਬੂਬਨੇ ਬਾਬਿਆਂ ਨੂੰ ਰੱਬ ਵੀ ਇਹੀ ਬੀਬੀਆਂ ਬਣਾਉਦੀਆਂ ਹਨ। ਜਦੋਂ ਉਹ ਕੋਈ ਪਟਾਕੇ ਪਾ ਦਿੰਦੇ ਹਨ ਤਾਂ ਆ ਕੇ ਸ਼ੋਸ਼ਲ ਮੀਡੀਆਂ ਤੇ ਰੋਦੀਂਆ ਨੇ । ਖਸਮ ਵਿਸਾਰੇ ਤੇ ਕਮਜਾਤ ਨੂੰ ਭੁਲ ਗਈਆਂ ਹਨ

    • @Fatehsingh589-t9x
      @Fatehsingh589-t9x 11 місяців тому

      ਬਿਲਕੁੱਲ ਸਹੀ ਕਿਹਾ ਜੀ

  • @carshot0789
    @carshot0789 11 місяців тому +6

    ਬੇਨਤੀ ਹੈ ਵੀਰਜੀ ਇਹੋ ਜਿਹੇ ਬੰਦਿਆਂ ਅੱਗੇ ਬਾਬਾ ਨਾ ਲਾਇਆ ਜਾਵੇ।

  • @ggn_1
    @ggn_1 11 місяців тому +19

    ਵਾਹਿਗੁਰੂ ਜੀ ਸਾਨੂੰ ਸੱਭ ਨੂੰ ਆਪਣੇ ਅੰਦਰ ਝਾਤੀ ਮਾਰਕੇ ਵੇਖਣਾ ਪੈਣਾ ਕਿ ਅਸੀ ਧਰਮ ਲਈ ਕੀ ਕੀਤਾ,ਪਰ ਇੱਸ ਤੋ ਪਹਿਲਾਂ ਸਾਨੂੰ ਇੱਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਧਰਮ ਲਈ ਕਰ ਕੀ ਸਕਦੇ ਹਾਂ,ਇੱਸ ਤੋ ਪਹਿਲਾਂ ਸਾਨੂੰ ਇੱਹ ਸਮਝਣਾ ਪੈਣਾ ਕੇ ਧਰਮ ਹੈ ਕੀ,ਸਾਡਾ ਪੰਜਾਬ ਚੱਲਦਾ ਗੁਰੂਆ ਦੇ ਨਾਮ ਤੇ ਕੀ ਅਸੀ ਉੱਨਾਂ ਦੀ ਸੋਚ ਅੱਗੇ ਲੈ ਕੇ ਜਾਣ ਵਿੱਚ ਸਫਲ ਹੋਏ,ਕੀ 47 ਤੋ ਬਾਅਦ ਪਿੰਡ ਦੇ ਮੁਹਤਬਰਾ ਨੇ ਸਾਡੇ ਪਿੰਡ ਵਿੱਚ ਲੋਕਾਂ ਨੂੰ ਨਸ਼ੇ ਛੱਡਣ ਲਈ ਅਤੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ,ਆਉਣ ਵਾਲੀ ਪੀੜੀ ਸਾਨੂੰ ਇੱਹ ਸੱਭ ਕੁਝ ਪੁੱਛੇਗੀ ਜਰੂਰ, ਕਿੳਕਿ ਗੁਰੂ ਦੀ ਕਲਾ ਵਰਤ ਰਹੀ ਹੈ,ਸੋ ਵਾਹਿਗੁਰੂ ਸਾਡਾ ਫਰਜ ਹੈ ਕਿਸੇ ਨੂੰ ਚੰਗੀ ਸਲਾਹ ਦੇਣੀ ਅੱਗੇ ਗੁਰੂ ਸਾਹਬ ਉਸ ਦੇ ਕਰਮਾ ਅਨੁਸਾਰ ਕਰਨਗੇ ਜੇਕਰ ਇੰਨਸਾਨ ਨੇ ਜ਼ਿਆਦਾ ਮਾੜੇ ਕਰਮ ਨਾ ਕੀਤੇ ਹੋਏ ਤਾਂ ਗੁਰੂ ਸਾਹਬ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਬਕਸ਼ ਦੇਣਗੇ ਅਤੇ ਇੰਨਸਾਨ ਦਾ ਦੂਸਰਾ ਜਨਮ ਹੋ ਜਾਂਦਾ ਹੈ ਤੇ ਪਹਿਲੇ ਸਾਰੇ ਕੀਤੇ ਮੰਦੇ ਕਰਮ ਬਕਸ਼ੇ ਜਾਣਗੇ,ਵਾਹਿਗੁਰੂ ਇੱਕ ਸਿੱਖ ਦਾ ਜਨਮ ਹੀ ਅੰਮ੍ਰਿਤ ਛਕਣ ਤੋ ਬਾਅਦ ਹੁੰਦਾ ਹੈ,ਅਸੀ ਬੜੇ ਭਾਗਾਂ ਵਾਲੇ ਹਾ ਵਾਹਿਗੁਰੂ ਜਿੰਨਾ ਦਾ ਜਨਮ ਪੰਜਾਬ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਤੇ ਹੋਇਆ ਕਿਉਂਕਿ ਅਸੀਂ ਪਿਛਲੇ ਜਨਮ ਚ ਵਾਹਿਗੁਰੂ ਦਾ ਨਾਮ ਸਿਮਰਨ ਕੀਤਾ ਸੀ (ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥)ਅਤੇ ਸਾਡੀ ਭਗਤੀ ਪਿਛਲੇ ਜਨਮ ਚ ਪੂਰੀ ਨਹੀ ਹੋਈ ਅਤੇ ਸਾਨੂੰ ਫਿਰ ਪੰਜਾਬ ਚ ਸਿੱਖਾਂ ਘਰ ਜਨਮ ਮਿਲਿਆ ਕਿ ਵਾਹਿਗੁਰੂ ਦਾ ਨਾਮ ਲੈ ਕਿ ਆਪਣਾ ਅਗਲਾ ਸਫਰ ਤੈ ਕਰ ਸਕੀਏ,ਇੱਕ ਸਿੱਖ ਦਾ ਟੀਚਾ ਹੈ ਸੱਚ ਖੰਡ ਤੱਕ ਪਹੁੰਚਣਾ ਜੋ ਜਪੁਜੀ ਸਾਹਿਬ ਦੇ ਪਾਠ ਵਿੱਚ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾਉਂਦੇ ਹਨ ਅੰਮ੍ਰਿਤ ਛਕਕੇ ਇੱਕ ਸਿੱਖ ਦਾ ਜਨਮ ਹੁੰਦਾ ਹੈ ਤੇ ਉਹ ਪਹੁੰਚਦਾ ਹੈ ਧਰਮ ਖੰਡ ਵਿੱਚ ਫਿਰ ਸਿਮਰਨ ਕਰਦਾ ਉਹ ਪਹੁੰਚਦਾ ਹੈ ਗਿਆਨ ਖੰਡ ਵਿੱਚ ਜਿੱਥੇ ਸਾਰੇ ਦੇਵੀ ਦੇਵਤੇ ਹਨ ਅਤੇ ਉਹ ਵੀ ਆਪਣਾ ਅਗਲਾ ਸਫਰ ਤੈਅ ਕਰਨ ਲਈ ਇੱਹ ਮਨੁੱਖਾਂ ਦੇਹ ਨੂੰ ਸਿਮਰਦੇ ਹਨ(ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ ॥੧॥) ਸੋ ਸੰਗਤ ਜੀ ਆਉ ਸੱਚ ਖੰਡ ਤੱਕ ਪਹੁੰਚਣ ਲਈ ਗੁਰ ਮਰਿਆਦਾ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਨਹੀ ਤਾਂ ਜੇਕਰ ਇੱਸ ਜਨਮ ਕੋਈ ਕਮੀ ਰਹਿ ਗਈ ਤਾਂ 84 ਦਾ ਗੇੜ ਫਿਰ ਸ਼ੁਰੂ ਹੋ ਜਾਵੇਗਾ।
    ਧਰਮ ਖੰਡ,ਗਿਆਨ ਖੰਡ,ਸਰਮਖੰਡ,ਕਰਮਖੰਡ,ਸੱਚਖੰਡ🙏🙏

  • @gsdakha3763
    @gsdakha3763 11 місяців тому +13

    ਬਾਬਾ ਨਾ ਕੋਹੋ

  • @sukhdevsingh5030
    @sukhdevsingh5030 11 місяців тому +4

    ਖ਼ਾਲਸੇ ਦਾ ਕਿਰਦਾਰ ਇਨ੍ਹਾਂ ਉੱਚਾ ਹੈ ਪਰ ਇਹੋ ਜਿਹੇ ਲੋਕ ਖਾਲਸਾ ਪੰਥ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਪੂਰੀ ਸਿੱਖ ਕੌਮ ਵੱਲੋਂ ਦਿੱਤਾ ਜਾਣਾ ਚਾਹੀਦਾ ਹੈ

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 11 місяців тому +28

    ਇਹੋ ਜਿਹੇ ਬਾਬੇ ਆਪਣੇ ਪਾਪ ਛਪਾਉਣ ਲਈ ਦਿੱਲੀ ਦੇ ਦੱਲੇ ਬਣੇ ਹੋਏ ਹਨ

  • @sks-zc9hm
    @sks-zc9hm 11 місяців тому +10

    ਇਸ ਵਿਚ ਕੋਈ ਸ਼ੱਕ ਨਹੀ ਹੈ। ਉਸਦੀ ਸ਼ਕਲ, ਉਸਦੀ ਬੋਲਬਾਣੀ, ਤੋ ਬਿਲਕੁਲ ਸਪੱਸ਼ਟ ਹੈ। ਓਹ ਸਿੱਖੀ ਭੇਸ ਵਿੱਚ ਭੇੜੀਆਂ ਹੈ।

  • @BalwinderSingh-mc1lq
    @BalwinderSingh-mc1lq 11 місяців тому +2

    Bhai makkhu Saab zindabad thanks

  • @nishanSingh-h6e
    @nishanSingh-h6e 11 місяців тому +10

    ਮਖੂ ਸਾਹਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @balvirsingh9650
    @balvirsingh9650 11 місяців тому +5

    ਮਖੂ ਸਾਬ੍ਹ ਇਹ ਸਭ ਕਾਰੋਬਾਰ ਐ ਤੇ ਤੁਸੀਂ ਵੀ ਇਹਦਾ ਹਿੱਸਾ ਹੋ ਹਾਂ ਵਪਾਰ ਦੇ ਤਰੀਕੇ ਵੱਖੋ ਵੱਖ ਹੋ ਸਕਦੇ ਲੈਣੇ ਤਾਂ ਤੁਸੀਂ ਵੀ ਵਿਊ ਹੀ ਨੇ ਵਿਸ਼ਾ ਜਾਗਰੁਕਤਾ ਵਾਲਾ ਰੱਖੋਗੇ ਛੇਤੀ ਕਿਸੇ ਨੂੰ ਭਾਵੁਕ ਕਰਨ ਲਈ ਧਰਮ ਦਾ ਸਹਾਰਾ ਜਰੂਰੀ ਹੋ ਗਿਆ

  • @bahadursingh9718
    @bahadursingh9718 11 місяців тому +23

    ਤੁਸੀਂ ਬਾਬੇ ਕੋਲ ਲੈਣ ਕੀ ਗ੍ਏ ਸੀ ਅੱਜ ਕੱਲ੍ਹ ਦੇ ਬਾਂਬੇ ਲੁੱਚੇ ਲਫੇਗੇਂ ਹੁੰਦੇਂ ਹਨ

    • @Sjkaur497
      @Sjkaur497 11 місяців тому +2

      Eh nahin gyi interview sun pehla

    • @satbeersingh9323
      @satbeersingh9323 11 місяців тому +1

      Haha aa 3 sal phle rape da case karke har vi chuki .hun jad ayodhya vich ramji de agman di khushi vich lungar lgaya ja rya ta keshadhari musalman sadme vich ne ki hun sikha vich hor hinduya vich pyar apnapan vad jayega .kise vi tarah ayodhya lungar na lag sake ..tucc ta gurudware roje diya davta dende ho gurudware namaja padke pita gurugobind singh ji onna de Masum sahibjadia de balidan da majak udande ho.ta tuanu mout yad nhi andi kis muh nal tucc lok sikhi dia gall karde ho..shahin bagh ta deshdrohi atanki lok baithe cc ki pakistan Afghanistan Bangladesh de hindu Sikh isai lokka nu hindustan di nagrikta nhi Deni .othe tucc biryani de lungar khavake kedi kalgia vale patshah di khushi pa litti . pakistan Afghanistan Bangladesh de lakha di ginti vale gurugobind singh ji de bachia nu othe de jehadi musalmana ne khatam kar ditta.aj kalgia vala patshah ro rya

  • @ManjitSingh-lh7lk
    @ManjitSingh-lh7lk День тому

    Thanks for this detail🙏🙏

  • @jspawaar675
    @jspawaar675 11 місяців тому +14

    ਹੇ ਵਾਹਿਗੁਰੂ ਜੀ ਆਪਣੇ ਪੰਥ ਵਿੱਚ ਘੁਸਪੈਠ ਕਰ ਗਏ ਇਹਨਾਂ ਪਾਖੰਡੀਆਂ ਤੋਂ ਪੰਥ ਨੂੰ ਬਚਾਓ ਜੀ

  • @sindasingh7839
    @sindasingh7839 11 місяців тому +2

    ਇਸ ਦੀ ਜਾਚ ਹੋਣੀ ਚਾਹੀਦੀ ਹੈ

  • @ZishanRana-qc3cc
    @ZishanRana-qc3cc 11 місяців тому +1

    ਸਿੱਖਾਂ ਤੇ ਮੁਸਲਮਾਨਾਂ ਵਿਚ ਹੁਣ ਕੋਈ ਲੜਾਈ ਨੀ ਕਰਾ ਸਕਦਾ ਇਤਿਹਾਸ ਵਿਚ ਜਿਹੜੀ ਗ਼ਲਤੀ ਹੋ ਗਈ ਉਹ ਹੁਣ ਕਦੇ ਭੀ ਨੀ ਹੋ ਸਕਦੀ

  • @darshangoyal7423
    @darshangoyal7423 11 місяців тому +1

    Thanks

  • @nachhattarsingh112
    @nachhattarsingh112 11 місяців тому +5

    ਖੋਤੇ ਨੂੰ ਸ਼ੇਰ ਦੀ ਖੱਲ ਪਾਇਆ ਸ਼ੇਰ ਥੋੜਾ ਬਣ ਜਾਂਦਾ ਹੈ ਬਾਬਾ ਕਿਧਰੋ ਹੋਇਆ

  • @7star891
    @7star891 11 місяців тому +7

    ਭੈਣੋ ਤੇ ਭਰਾਵੋ ਜੇ ਆਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਇੰਨਾਂ ਬੁੱਚੜਾਂ ਕੋਲ ਜਾਵਾਂਗੇ ਇਹੀ ਕੁੱਛ ਹੋਵੇਗਾ ਮਾਫ ਕਰਨਾ 🙏

  • @vickysinghvicky2618
    @vickysinghvicky2618 11 місяців тому +3

    ਇਹੋ ਜਿਹੇ ਦਗੜਦੱਲਿਆ ਨੇ ਪਵਿੱਤਰ ਚੋਲੇ ਨੂੰ ਦਾਗ਼ ਲਾ ਦਿੱਤਾ

  • @dayasinghsandhu6269
    @dayasinghsandhu6269 11 місяців тому +7

    ਮੁਖ ਜੀ ਤੁਸੀਇਸ ਚਲਵ ਨੂੰ ਬੇਸ਼ਰਮ ਜੁੱਤੀ ਮੋਰਾ ਬਾਬਾ ਕਿਉਂ ਆਖਦੇ ਜਾ ਇਹ ਵੱਡਾ ਦੱਲੇ ਕੱਜਰ ਕਿਸੇ ਥਾਂ ਵਹਿਗੁਰੂਜੀ

  • @mohandhaliwal9812
    @mohandhaliwal9812 11 місяців тому +2

    ਬ।ਬ। ਨ। ਕਹੋ ਵੀਰ ਜੀ

  • @ManjitKaur-fg9iy
    @ManjitKaur-fg9iy 11 місяців тому +6

    ਸਤਿ ਸ੍ਰੀ ਅਕਾਲ ਜੀ ।ਬਾਬਾ ਨਾ ਕਹੋ ਉਸ ਬਹਿਰੂਪੀਏ ਨੂੰ । ਉਹ ਸਰਕਾਰ ਦਾ ਪਲਾਂਟ ਕੀਤਾ ਹੋਇਆ ਹੈ ਉਸ ਦੀਆਂ ਗੱਲਾਂ ਸਾਫ ਜਾਹਿਰ ਕਰਦੀਆਂ ਹਨ

  • @sukhdevsingh-fr8fm
    @sukhdevsingh-fr8fm 11 місяців тому +1

    BJP ਵਾਲਿਓ ਹਰਜੀਤ ਸਿੰਘ ਨਕਲੀ ਨਿਹੰਗ ਨੂੰ arrest ਕਰਨ ਵਿੱਚ ਮਦਦ ਕਰੋ। ਮੋਦੀ ਸਰਕਾਰ ਨੂੰ ਬੇਨਤੀ ਹੈ ਹਰਜੀਤ ਸਿੰਘ ਨਕਲੀ ਨਿਹੰਗ ਨੂੰ ਤਿਹਾੜ ਜੇਲ ਵਿੱਚ ਭੇਜੋ

  • @ashokklair2629
    @ashokklair2629 11 місяців тому +9

    ਮੱਖੂ ਜੀ! ਕਿਸੇ (ਸਿਖ ਨੂੰ ਹਿੰਦੂਆ ਦੀ ਅਜੁਧਿਆਪੁਰੀ ਵਿਚ ਲੰਗਰ ਲਾਉਣਾ ਚਾਹੀਦਾ?
    ਸਿਖ ਨੂੰ ਸਿਰਫ ਹੋਲੇ ਮਹਲੇ ਤੇ ਹੀ ਲੰਗਰ ਲਾਉਣਾ ਚਾਹੀਦਾ?

    • @AvtarSingh-b4m
      @AvtarSingh-b4m 11 місяців тому

      Us nu apne Sikh parivar ni najr ni aunde

  • @gurpreetranouta5252
    @gurpreetranouta5252 11 місяців тому +4

    ਬਾਬਾ ਸ਼ਬਦ ਨਾ ਵਰਤਿਆ ਕਰੋਂ ਵੀਰ ਜੀਉ
    ਇਹੋ ਜਿਹੇ ਪਖੰਡੀਆਂ ਲਈ

  • @harbanslal4428
    @harbanslal4428 11 місяців тому +6

    ਕੀ ਹੋ ਰਿਹਾ ਹੈ ਪੰਜਾਬ ਚ

  • @dharamsingh1224
    @dharamsingh1224 10 місяців тому

    ਲੋਕਾਂ ਨੂੰਲੁੱਟ ਰਹੇ ਹਨ ਪਾਖੰਡੀ ਸਾਧ ਸਿੱਖ ਧਰਮ ਨੂੰ ਬਦਨਾਮ ਕਰ ਰਹੇ ਹਨ ਪਾਖੰਡੀ ਸ 10:25

  • @ManpreetSingh-yt9ur
    @ManpreetSingh-yt9ur 11 місяців тому +1

    ਉਹ ਪਾਖੰਡੀ ਸ਼ਕਲੋ ਚਲਾਕ ਚੂਸਤ ਲੱਗਦਾ ਮੱਖੂ ਸਾਹਿਬ ਜੀ

  • @GurjitSingh-wf9nj
    @GurjitSingh-wf9nj 11 місяців тому +10

    Wehaguru ji

  • @singh88920
    @singh88920 11 місяців тому

    ਗਿਆਨੀ ਸ਼ੇਰ ਸਿੰਘ ਨੂੰ ਮੈਂ ਬੁਹਤ ਸੁਣਿਆ ਲੇਕਿਨ ਓਹ ਬੰਦਾ ਭੀ ਜਾਕੇ ਇਕ ਸਾਧ ਦੇ ਪੈਰਾਂ ਵਿੱਚ ਬੈਠ ਗਿਆ ਸਿੱਖਾ ਦੇ ਇਹ ਹਾਲ ਨੇ ਓਹ ਸਿੱਖਾ ਦੇ ਜਿਹੜੇ ਕਹਿੰਦੇ ਕਹੁੰਦੇ ਸਿੱਖ ਨੇ ਜਿਨਾ ਨੇ ਸਿੱਖੀ ਫੈਲਾਉਣੀ ਹੈ ਉਹੀ ਬਿਕ ਗਏ ਤਾਂ ਪਿੱਛੇ ਕੀ ਰਹਿ ਗਿਆ ਬੇੜਾ ਹਿ ਗਰਕ ਗਿਆ ਬੁਹਤ ਮਾੜੇ ਕਿਰਦਾਰ ਦੇ ਲੋਕ ਸਿੱਖ ਨੇ ਜਿਹੜੇ ਬਿਕਣ ਲਈ ਤਿਆਰ ਬੈਠੇ ਨੇ ਔਰ ਨਹੀ ਭੀ ਵਿਕਾਊ ਤਾਂ ਭੀ ਬੁਰਾ ਹਾਲ ਹੈ
    ਹੁਣ ਕੀਦਾ ਭਰੋਸਾ ਕਰੀਏ ਜੌ ਪਰਚਾਰ ਸ਼ੇਰ ਸਿੰਘ ਨੇ ਕੀਤਾ ਹੈ ਓਹ ਸਿੱਖੀ ਦਾ ਪਰਚਾਰ ਸੀ ਯਾਂ ਕਿਸੇ ਹੋਰ ਦਾ ਪਰਚਾਰ ਕਰਦਾ ਰਿਹਾ ਏਨਾ ਮਾੜਾ ਹਾਲ ਕਿਸੇ ਕੌਮ ਦਾ ਨਹੀ ਹੋਰ ਇਕ ਸਿੱਖ ਹਿ ਨੇ ਜੌ ਆਪਣੇ ਧਰਮ ਦੇ ਭੀ ਸਗੇ ਨਹੀ

  • @sukhdevsingh5030
    @sukhdevsingh5030 11 місяців тому

    ਵਾਹਿਗੁਰੂ ਜੀ

  • @musclehutbodybuilding2583
    @musclehutbodybuilding2583 11 місяців тому +9

    ਕਿਸੇ ਨੂੰ ਕੀ ਦੋਸ਼ ਦੇਣਾ ਜਦ sgpc ਹੀ ਲਗਾਮ ਨਹੀ ਲਾ ਸਕਦੀ ਐਹੋ ਜਿਹੇ ਮਸੰਦਾਂ ਦੇ

    • @balvirsingh9650
      @balvirsingh9650 11 місяців тому

      SGPC ਤਾਂ ਆਪ ਚੰਦੋਇਆਂ ਰੁਮਾਲਿਆਂ ਚੋਂ ਕਰੋੜਾਂ ਕਮਾਉਂਦੀ ਤੇ ਸਵੇਰੇ ਫਰਸ਼ ਦੁੱਧ ਨਾਲ ਧੋਤੇ ਜਾਂਦੇ ਉਹ ਕਿਸੇ ਨੂੰ ਹਵਨ ਕਰਨੋ ਕਿਵੇਂ ਰੋਕੂ 😢

    • @RajinderSingh-xr5ux
      @RajinderSingh-xr5ux 26 днів тому

      ਸਹੀ ਕਿਹਾ

  • @RajpalSingh-jz3dj
    @RajpalSingh-jz3dj 11 місяців тому +2

    Waheguru waheguru waheguru waheguru waheguru waheguru ji

  • @AkashAkash-r9f
    @AkashAkash-r9f 24 дні тому

    ਆਪਣੇ ਆਪ ਨੂੰ ਪੜਨਾ ਚਾਹੀਦਾ ਅੱਜ ਕੱਲ ਬਾਬੇ ਬਹੁਤ ਚਰਿੱਤਰਹੀਨ ਬਣ ਗਏ ਹਨ

  • @sukhdevkaur7845
    @sukhdevkaur7845 11 місяців тому +6

    ਬਾਈ ਜੀ ਤੁਸੀ ਪਖੰਡੀ ਨੂੰ ਬਾਬਾ ਕਿਉਂ ਕਹਿੰਦੇ ਹੋ ??

  • @KuldeepSingh-qq9ds
    @KuldeepSingh-qq9ds 11 місяців тому +5

    ਮੱਖੂ ਸਾਬ ਇਸ ਕੰਜ਼ਰ ਨੂੰ ਬਾਰ ਬਾਰ ਬਾਬਾ ਕਿਓਂ ਆਖ ਰਹੇ ਹੋ
    ਬਹੂਤ ਗੁੱਸਾ ਆਉਂਦਾ ਹੈ

  • @karamjeetsingh2352
    @karamjeetsingh2352 9 місяців тому

    ਬਾਈ ਜੀ ਤੁਹਾਡੀ ਪੱਤਰਕਾਰੀ ਨੂੰ ਸਲਾਮ

  • @jagjitsingh5399
    @jagjitsingh5399 28 днів тому

    Makhu Sahib ji you're great and doing the good job.

  • @KulwinderSingh-lk8tt
    @KulwinderSingh-lk8tt 11 місяців тому +1

    ਏਜੰਸੀਆਂ ਨੇ ਪੂਰਾ ਤਿਆਰ ਕੀਤਾ ਇਹ ਹਰਜੀਤ ਪਾਖੰਡੀ ਮੁੱਖੂ ਸਾਹਿਬ

  • @waheguruji55
    @waheguruji55 10 місяців тому

    ਧੰਨ ਧੰਨ ਵਹਿਗੁਰੂ ਜੀ 🙏🏽

  • @jaspalkhoslababbu8594
    @jaspalkhoslababbu8594 11 місяців тому +2

    Good job bai ji

  • @lachhmansinghsingh2069
    @lachhmansinghsingh2069 10 місяців тому

    Makhu Sab Waheguru ji Karp karn 🙏

  • @gurdarshansingh8896
    @gurdarshansingh8896 11 місяців тому +1

    ਮੱਖੂ ਵੀਰ ਜੀ ਸਤਿ ਸ੍ਰੀ ਅਕਾਲ

  • @HarjinderKumar-sl3ce
    @HarjinderKumar-sl3ce 11 місяців тому

    ਇਹ, ਹਰਜੀਤ,, ਸਿੱਖਾਂ, ਦਾ, ਦੁਸ਼ਮਨ, ਹੈ ਮੰਖੂ,ਸਾਬ

  • @bhangudaljeet9083
    @bhangudaljeet9083 11 місяців тому +1

    Makhu saab is good repoter

  • @jagbinder111
    @jagbinder111 11 місяців тому +1

    ਵਾਹ ਪੰਜਾਬ ਦੀ ਧਰਤੀ ਤੇ ਅਖੋਤੀ ਸਾਧਾ ਦੇ ਕੌਤਿਕ।

  • @SukhwinderSingh-jy2ny
    @SukhwinderSingh-jy2ny 11 місяців тому +3

    A hi gi sachi shamne

  • @parmjitkaur7944
    @parmjitkaur7944 11 місяців тому +5

    ਨਿਹੰਗ ਸਿੰਘਾਂ। ਨੂੰ ਸੋਧਾ ਲਾਉਣਾ ਚਾਹੀਦਾ ਹੈ 😅

  • @SurjitSingh-tp8im
    @SurjitSingh-tp8im 11 місяців тому +12

    ਮਖੂ ਸਾਹਿਬ ਦੋਵੇਂ ਹਥ ਤਾੜੀ ਵਜਦੀ ਇਕੱਲੇ ਬਾਬੇ ਦਾ ਕਸੂਰ ਨਹੀਂ ਇਹ ਬੀਬੀਆਂ ਬਾਬੇ ਕੋਲ ਕੀ ਲੈਣ ਜਾਦੀਆ ਨੇ ਜਦੋਂ ਬੀਬੀਆ ਭਲੀ ਭਾਂਤ ਜਾਣਦਿਆਂ ਨੇ ਚਿੱਟੇ ਕਪੜਿਆਂ ਵਿੱਚ ਭੇੜੀਏ ਨੇ ਇਹ ਬਾਬਿਆਂ ਨਾਲ ਜਾਣ ਬੁੱਝ ਕੇ ਖਹਿੰਦੀਆ ਨੇ ਫਿਰ ਬਾਬਾ ਕਿਵੇਂ ਘਟ ਗੁਜਾਰੂ ਜਦੋਂ ਗੁਰਬਾਣੀ ਸਾਨੂੰ ਸਮਝਾਉਂਦੀ ਏ ਗੁਰੂ ਮਾਨਿਓ ਗਰੰਥ।ਇਹਨਾਂ ਨੂੰ ਸਭ ਪਤਾ ਹੁੰਦੇ ਹੋਏ ਹੁਣ ਖੇਖਣ ਕਰਦਿਆਂ ਨੇ

    • @AvtarSingh-b4m
      @AvtarSingh-b4m 11 місяців тому

      Babe de kashehere dhondia uthe ja k bartan saf krdia Ghar kuj ni kardia babe de ta kuj v krn lai tiar a

    • @sandeepkaurazad4816
      @sandeepkaurazad4816 11 місяців тому +1

      Pta hunde hoe koi ek adh aurat galat howegi jo babeya nal rahe ,baqi ta bhole bha hi fas jaandiya hun.

  • @LakhwinderSingh-fx8ih
    @LakhwinderSingh-fx8ih 11 місяців тому

    Makhu Saab thod jasy veera di bri lor very good Kam Kar rahay ho lgy rho waheguru ji chardikla rakhy

  • @JaspalSingh-ul6ys
    @JaspalSingh-ul6ys 11 місяців тому +1

    ਬਾਬਾ ਚੰਗਾ ਨਹੀ
    ਹੋ ਸਕਦਾ ਏ ਗੱਲ ਠੀਕ ਹੋਵੇ
    ਪਰ ਏ ਮੁਦਾ ਉਸ ਦੇ ਲੰਗਰ ਲਉਣ ਤੋ ਹੀ ਕਿਉ ਸ਼ੁਰੂ ਹੋਇਆ
    ਅਸਲ ਵਿਚ ਬਾਬਾ ਨਹੀ ਚੁਬ ਦਾ ਅਯੁਧਿਆ ਚ ਲਗੰਰ ਲਉਣਾ ਉਹ ਚੁਬ ਰਿਹਾ
    ਖਾਲਸਾ ਏਡ ਵਾਲੇ ਜਗਾ ਜਗਾ ਲੰਗਰ ਲਉਦੇ ਬਹੁਤ ਚੰਗੀ ਗਲ ਹੈ
    ਸਾਰੇ ਸਲਹੁਦੇ ਨੇ ਰੱਬ ਉਨਾ ਨੂੰ ਹੋਰ ਹਿੰਮਤ ਦੇਵੇ
    ਜੇ ਉਹ ਵੀ ਕਿਤੇ ਕੈਹ ਦੇਣ ਅਸੀ ਅਯੁਧਿਆ ਚ ਲੰਗਰ ਲਉਣਾ
    ਲੋਕਾ ਨੇ ਉਨਾ ਨੂੰ ਵੀ ਬਖਸ਼ਣਾ

  • @gurpalsinghsidhu8826
    @gurpalsinghsidhu8826 11 місяців тому +5

    FIR ਤੋਂ ਬਾਦ ਪੁਲੀਸ ਨੇ ਹਰਜੀਤ ਸਿੰਘ ਨੂੰ ਗਿਰਫਤਾਰ ਕਿਉਂ ਨਹੀਂ ਕੀਤਾ

    • @mrsingh7784
      @mrsingh7784 11 місяців тому +4

      Bjp support

    • @gurbaljeetsingh-s3r
      @gurbaljeetsingh-s3r 19 годин тому

      ਜਮਾਨਤ ਤੇ ਹੈ ਅਗਰ ਜੱਜ ਸਾਹਿਬ ਨੂੰ ਦਰਖ਼ਾਸਤ ਦੋ ਤਾਂ ਇਕ .ਮਿੰਟ ਵਿਚ ਜੇਲ੍ਹ

  • @GurpreetGhumaan-k1n
    @GurpreetGhumaan-k1n 11 місяців тому

    Waheguru ji

  • @DharamDhaliwal-dw4hk
    @DharamDhaliwal-dw4hk 11 місяців тому +1

    ਹਰਜੀਤ ਤੇ ਗੁਲਾਬ ਵਰਗੇ ਪਾਖੰਡੀਆਂ ਦਾ ਸੋਧਾ ਲਗਣਾ ਚਾਹੀਦਾ ਜਿਹੋ ਜੇ ਕੰਮ ਆ ਇਹਨਾਂ ਦੇ

  • @HarjindaraKumar
    @HarjindaraKumar 26 днів тому

    ਸਤਿ, ਸ਼੍ਰੀ, ਅਕਾਲ, ਵੀਰ, ਜੀ

  • @Amandeepsinghbabaji
    @Amandeepsinghbabaji 11 місяців тому

    Waheguru g Waheguru g

  • @pakistan1236
    @pakistan1236 11 місяців тому

    love from Pakistan

  • @SannySunny10
    @SannySunny10 11 місяців тому +1

    Makhu Saab tuc v Valle mje lende ho....utto acting b jabardast karde ho reaction de de ke 😂

  • @mangatkular5941
    @mangatkular5941 11 місяців тому +2

    😢😢 ਬਲਾਤਕਾਰ ਅਤੇ ਬਲਾਤਕਾਰੀ ਅਖਵਾਉਂਦੇ ਬਾਬੇ ਕਦੇ ਵੀ ਹੱਕਦਾਰ ਅਖਵਾਉਣ ਦੇ ਹੱਕਦਾਰ ਹੀ ਨਹੀਂ ਮੱਖੂ ਸਾਬ ਜੀ ਇਸ ਬੰਦੇ ਦੀ ਅਸਲੀਅਤ ਗਹਿਰਾਈਆਂ ਤੱਕ ਪਹੁੰਚ ਕੇ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕਰੋਂ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ

  • @BalwinderSingh-tk6hc
    @BalwinderSingh-tk6hc 11 місяців тому

    Makhu Sahib Ji Very good Job Chardhika Khalistan Jaruri he JI Khalistan ZINDABAD

  • @Harpalsinghrandhawa-h7i
    @Harpalsinghrandhawa-h7i 11 місяців тому +1

    Makhu..sach,di,,awaj

  • @HarjinderSingh-sf1dq
    @HarjinderSingh-sf1dq 10 місяців тому

    Very good Media 👍☺️

  • @ShitalChahal-y9b
    @ShitalChahal-y9b 11 місяців тому +5

    Good sister ji ehna nu bubna kaho baba niji

  • @ConfusedBabyTurtles-xb9hn
    @ConfusedBabyTurtles-xb9hn 10 місяців тому

    ਇਹ ਬਾਬੇ ਸਰਕਾਰਾਂ ਦੇ ਵੋਟ ਬੈਂਕ ਹੁੰਦੇ ਹਨ। ਤਾਂ ਹੀ ਸਰਕਾਰ ਇਹਨਾਂ ਦੀਆਂ ਬਦਫੈਲੀਆਂ ਰੋਕਦੀ ਨਹੀ।

  • @bhupindercheema399
    @bhupindercheema399 11 місяців тому +1

    ਬਾਬਾ ਕਾਹਦਾ ਬੁਲਬੁਲ ਹੈ ਭਗਤੇ ਦੀ (ਮੋਹਨ ਭਾਗਵਤ)

  • @baljinderkaur6304
    @baljinderkaur6304 11 місяців тому

    Waheguru

  • @ProGaming-yq7fe
    @ProGaming-yq7fe 11 місяців тому +1

    Good. Makhu. Bir. Jj

  • @SukhwinderSingh-de9fz
    @SukhwinderSingh-de9fz 11 місяців тому

    Satnam Waheguru ji

    • @bhindasingh1630
      @bhindasingh1630 11 місяців тому

      ੲਇਹੋਜਿਹੇਦੱਲੇਨੂੰਧੱਕੇਨਾਲਫੜਕੇਨਮਰਦਕਰਦੈਣਾਚਾਹੀਦਾਮਖੂਜੀ

  • @suchasingh2663
    @suchasingh2663 11 місяців тому

    Waheguru ji mehar karan sabh Theek ho jave

  • @virsasingh6859
    @virsasingh6859 11 місяців тому +13

    ਚੋਰਾ ਨੇ ਗਲ ਪਾ ਲਿਆ ਸਾਧਾ ਦਾ ਬਾਣਾ

  • @sahibsingh681
    @sahibsingh681 11 місяців тому +3

    ਬਾਬਿਆਂ ਤੋਂ ਬਚੋ

  • @prabhsingh7462
    @prabhsingh7462 11 місяців тому

    WaHeGuRu. G

  • @chanansingh3423
    @chanansingh3423 10 місяців тому

    ਵੀਰ ਜੀ, ਉਹ ਹਰਮਦੇ ਦੀ ਫੋਟੋ ਜਰੂਰ ਦੇਣੀ ਚਾਹੀਦੀ ਸੀ,,, ਨਵੇਂ ਦਰਕਸ਼ਾਅ, ਬਾਬੇ ਹਰਜੀਤ, ਉਰਫ ਕੰਜਰ, ਦਾ ਪਤਾ ਲਗੇ

  • @GurdevSingh-vd5ie
    @GurdevSingh-vd5ie 11 місяців тому +2

    ਤੁਸੀਂ। ਸਾਰੇਆਂ ਨੂੰ ਇਹ ਕਹੋ।ਭਾਈ ਕੋਈ ਬਾਬਾ ਸਾਧ ਨਹੀਂ।। ਤੁਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪ ਪੜੋ।।ਕਿਸਨੇ ਰੋਕਿਆ 🎉ਆਪ ਪੜੋ ਜਿੰਨਾਂ ਪੜੀਆਂ ਉਸ ਤੋਂ ਵੱਧ ਜੀਉ 🎉ਬਾਣੀ ਅਨੁਸਾਰ।।ਪਰ ਨਹੀਂ ਇਹ ਗੱਲਾਂ ਯਾਂ ਗਿਆਨ ਜੋ ਦਸੇ। ਉਸਨੂੰ ਬਹੁਤ ਮਾੜਾ ਸਮਝਿਆ ਜਾਂਦਾ ਹੈ।। ਤੁਸੀਂ ਆਪ ਵੇਖ ਲਓ।। ਕੋਈ ਕਿਸੇ ਡੇਰੇਦਾਰ ਦਾ। ਕੋਈ ਕਿਸੇ ਪੀਰਾਂ ਫ਼ਕੀਰਾਂ ਦੇ ਜਾ ਹਾਜ਼ਰੀਆਂ ਭਰਦੇ ਨੇ 😢ਪਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ। ਸਿਧਾ ਗੁਰੂ।ਮੰਨ ਕੇ ਰਾਜ਼ੀ ਨਹੀਂ। ਬਹਾਨਾਂ ਇਕੋਂ ਅਖੇ ਸਾਡੇ ਬਾਬਾ ਜੀ ਵੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਕਰਦੇ ਨੇ।।ਇਹ ਤਾਂ ਔਵੇ ਹੀ ਹੋਇਆ।।ਕੋਈ ਸਵਾਰੀ ਕਿਰਾਏ ਤੇ ਗੱਡੀ ਕਰ ਲੇ 😢ਔਰ ਡਰਾਇਵਰ ਨੂੰ ਕਹੇ। ਭਾਈ ਆ ਸਿਧੇ ਰਸਤੇ ਨਹੀਂ। ਜਾਣਾਂ।ਵਲ ਫੇਰ ਕੇ ਘੁਮਾਅ ਕੇ ਫੇਰ ਲੈ ਕੇ ਜਾ।।😢 ਜਦੋਂ ਔਹੋ ਇਸਦਾ ਕਿਰਾਯਾ ਵਧ ਮੰਗੇ। ਫੇਰ ਲੜਨ ਲੱਗ ਜਾਣਾਂ।।ਹਾਏ।ਔਏ ਲੁਟੇ ਗਏ।ਪਟੇ ਗਏ 😢ਆ ਹਾਲ ਹੈ।।

  • @harcharansingh6037
    @harcharansingh6037 11 місяців тому

    ਲੱਗਦਾ ਇਹ ਨਕਲੀ ਨਿਹੰਗ ਆ ਇਹ ਕਿਸੇ ਨੇ ਪ੍ਰਗਟ ਕੀਤਾ ਹੋਇਆ ਪੰਜਾਬ ਚ ਪੁਆੜੇ ਪੌਣ ਵਾਸਤੇ

  • @darshangoyal7423
    @darshangoyal7423 11 місяців тому +1

    I like your chinal

  • @kulwindersinghgill438
    @kulwindersinghgill438 11 місяців тому

    ❤❤❤❤❤❤❤

  • @rajansingh-555
    @rajansingh-555 11 місяців тому +5

    Sab loga da dosh a

  • @kuka6853
    @kuka6853 11 місяців тому +1

    ਸੱਸ ਦਾ ਵੀ ਕਸੂਰ ਆ। ਬਾਬੇ ਦਾ ਕਰੋ ਕੁਟਾਪਾ। ਉਸ ਜਨਾਨੀ ਨੂੰ ਭਜਾਓ। ਫੇਰ ਕੰਮ ਠੀਕ ਹੋਣਾ ਘਰ ਦਾ😮😮😮😮

  • @tejindersingh4588
    @tejindersingh4588 11 місяців тому +10

    ਪਾਖੰਡੀ ਸਾਧਾਂ ਦਾ ਬਹੁਤ ਬੋਲਬਾਲਾ ਹੈ...ਬਚੋ ਥਚੋ

  • @mahindersingh7106
    @mahindersingh7106 11 місяців тому +2

    ਲੋਕੀ ਬਾਕੀ ਸਟੇਟਾਂ ਵਿੱਚ ਸਿੱਖਾਂ ਦੀ ਤਾਰੀਫ਼ ਕਰਦੇ ਪਰ ਸਾਡੇ ਲੋਕ
    ਇਕ ਦੂਜੇ ਨੂੰ ਹੀ ਪੰਦੀ ਜਾਂਦੇ ਨੇ
    ਬਾਕੀ ਰੱਬ ਜਾਣਦਾ ਜਦੋਂ ਪੈਸੇ ਖਾਣੇ ਫਿਰ ਬਾਕੀ ਸਾਰਾ ਕੁਸ਼
    ਇਹਦੀ ਘਰ ਵਾਲੀ ਦਸ ਰਹੀ ਹੈ

  • @AmritSingh-kp1yd
    @AmritSingh-kp1yd 11 місяців тому +3

    ਮਖੂ
    ਦੋਗਲਾ
    ਬੰਦਾ

  • @utamdeepsingh1033
    @utamdeepsingh1033 10 місяців тому

    ਬਾਬਾ ਤਾਂ ਬਾਬੇ ਨਾਨਕ ਜੀ ਨੂੰ ਆਖਿਆ ਜਾਂਦਾ ਸੀ ਅਸੀ ਤਾਂ ਹਰੇਕ ਨੂੰ ਬਾਬਾ ਆਖੀ ਜਾਂਦੇ ਹਾਂ

  • @AbhijotSingh-h2w
    @AbhijotSingh-h2w 11 місяців тому

    🙏🙏

  • @LakhwinderSingh-sc7fs
    @LakhwinderSingh-sc7fs 11 місяців тому

    ਭੈਣ ਨਾਲ ਬਹੁਤ ਧੱਕਾ ਹੋ ਰਿਆ ਭੈਣੇ ਤੁਸੀ ਇਕ ਵਾਰ ਭਾਨੇ ਸਿੱਧੂ ਨੂੰ ਮਿਲਕੇ ਦੱਸੋ ਆਪਣਾ ਦੁੱਖ

    • @Manpreetk-o6n
      @Manpreetk-o6n 11 місяців тому

      ਕੀ ਤੁਹਾਨੂੰ ਲੱਗਦਾ ਹੈ ਕਿ ਬਨਾ ਸਿੱਧੂ ਢੱਕੇ ਨਾਲ ਕਿਸ ਦੀ ਔਰਤ ਨੂੰ ਪਤੀ ਕੋਲਭੇਜ ਸਕਦਾ ਹੈਕਿਓ ਓ ਜੱਜ ਲਗਿਆ? ਸਭ ਤੋਂ ਪਹਿਲਾਂ ਸਾਨੂੰ ਉਸ ਔਰਤ ਅਤੇ ਪਰਿਵਾਰਕ ਇਤਿਹਾਸ ਦੀ ਜਾਂਚ ਕਰਨੀ ਚਾਹੀਦੀ ਹੈ ਜੋ ਦੋਸ਼ੀ ਉਹ ਹੋ ਸਕਦੀ ਹੈ?

    • @yrjentertainment7650
      @yrjentertainment7650 11 місяців тому

      Every proof hai ehde kol ਭਾਓ

    • @yrjentertainment7650
      @yrjentertainment7650 11 місяців тому

      Sunn social media ty or court vich tdd hee jayeda jdo proof hon it means she has proof after all uss wife hai veere , mere according behn tuhanu eho jehe ayyash husband nu chadh devo, joo 17 saal da tuhada nahi ho paya ohne kisi da kya ho jana .. maaf kr deo pr eh sach hai

    • @Manpreetk-o6n
      @Manpreetk-o6n 11 місяців тому

      @@yrjentertainment7650 yes she should think that

    • @Manpreetk-o6n
      @Manpreetk-o6n 11 місяців тому

      @@yrjentertainment7650 right, she deserves better husband not like him if he is wrong.