Amritpal Singh Mehron ਨੇ Makhu ਤੇ Johnny Baba ਬਾਬੇ ਦੀ ਗੱਲਬਾਤ ਸੁਣ ਮਖੂ ਨੂੰ ਲਾਇਆ ਸਿੱਧਾ ਫੋਨ |

Поділитися
Вставка
  • Опубліковано 28 січ 2025

КОМЕНТАРІ • 711

  • @JASRAJGiIl
    @JASRAJGiIl Місяць тому +315

    ਜੋ ਪੰਜਾਬ ਦੇ ਵਿੱਚ ਰਹਿ ਕੇ ਸਿੱਖ ਹੋਣ ਦਾ ਨਾਟਕ ਕਰਦੇ ਆ ਉਹਨਾਂ ਨੂੰ ਸਜ਼ਾ ਦਵਾਉਣੀ ਤਾ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਸਾਥ ਦਿਓ

    • @SunnyGill899
      @SunnyGill899 Місяць тому +9

      Right 22 ji 🙏 💯💯

    • @balvirkaur7021
      @balvirkaur7021 Місяць тому

      Soda

    • @deepbajwa6677
      @deepbajwa6677 Місяць тому

      Sahi gall aa

    • @singh88920
      @singh88920 Місяць тому

      Sikh kom de amm loka nu koi bhi murakh bana dinda hai duniya de sab toh jyada thage Jan wale lok Sikh ne

  • @harrykang6478
    @harrykang6478 Місяць тому +180

    ਅੱਜ ਸਾਨੂੰ ਲੋੜ ਆ ਸਾਰਿਆਂ ਨੂੰ ਹੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਦਾ ਕਿਉਂਕਿ ਕਿ ਬੂਬਨਿਆਂ ਸਾਧਾਂ ਨੂੰ ਨੰਗੇ ਕਰਕੇ ਦੁਨੀਆ ਸਾਹਮਣੇ ਲਿਆਉਣ ਲਈ ਮਹਿਰੋਂ ਜੀ ਨੂੰ ਸਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਆ ❤❤❤❤

    • @sukh_brar0001
      @sukh_brar0001 Місяць тому

      Veere eh v dalla aa blackmail krk paise hi ehne laine c hor kuj nhi krna c baki eh sare hi dalle aa

  • @JagroopSingh-no7xy
    @JagroopSingh-no7xy Місяць тому +202

    ਅਸਲ ਵਿੱਚ ਨਾਨਕਸਰੀ ਅੰਗਰੇਜ਼ਾਂ ਤੋਂ ਲੈਕੇ ਦੱਲ ਪੁੱਣੇ ਕਰਦੇ ਰਹੇ ਇੰਨਾਂ ਦੀਆਂ ਜੜਾਂ ਬਹੁਤ ਮਜ਼ਬੂਤ ਹਨ ਲੋਕ ਅੰਮਿਰਤਪਾਲ ਸਿੰਘ ਮਹਿਰੋ ਦਾ ਸਾਥ ਦੇਣ

    • @freedomofspeech60
      @freedomofspeech60 Місяць тому

      ਨਾਨਕਸਰੀ ਅੰਮਿਰਤਪਾਲ ਸਿੰਘ ਮਹਿਰੋ sala Sare thug ਤਮਾਸ਼ਬੀਨ

    • @lovepreetgill9307
      @lovepreetgill9307 Місяць тому +6

      nanaksar bare bakwas na kri lakha baba ਘਾਲਾ baba ohna bare jo mrzi keh but gurughar vare kuch na boli. Jae bolna taan with proof bakwas kri

    • @lashmansingh9994
      @lashmansingh9994 Місяць тому

      ​@lovepreetgill9307 ਕੁਝ ਪਾਖੰਡੀਆਂ ਕਰਕੇ ਨਾਨਕਸਰ ਦਾ ਨਾਮ ਬਦਨਾਮ ਹੋ ਰਿਹਾ ਹੈ

    • @alcapone8272
      @alcapone8272 Місяць тому +1

      Exactly brother! Nand Singh, teh oda Guru Harnam Singh Bal (Bhucho Wala), Attar Singh, Ishar Singh Rare wala etc. Eh sab Engreza de dalleh si. They have managed to fool the panth for a very very long time. Maharaja Bhupinder Singh was their financer. Their history is very murky. They have destroyed the panth. All these dere need to be closed. Bahut ho gya hon

    • @chandeep7896
      @chandeep7896 Місяць тому

      @@lovepreetgill9307ਆਖ਼ਰ ਤੱਕ ਅੰਗਰੇਜ਼ਾਂ ਤੋਂ ਤਨਖਾਹ ਲੈਦਾਂ ਰਿਹਾ ਤੇਰਾ ਬਾਬਾ 😂 ਜਾ ਕੇ ਅੰਗਰੇਜ ਫੌਜ ਦਾ ਰਿਕਆਡ ਚੱਕ ਕਰਲਾ।

  • @123nah45
    @123nah45 Місяць тому +146

    ਅਮਿਰੰਤਪਾਲ ਸਿੰਘ ਮਹਿਰੋ ਬਹੁਤ ਵਧੀਆ ਇਨਸਾਨ ਹਨ ਕੋਈ ਵੀ ਗਲਤ ਨਹੀ ਕਰ ਸਕਦਾ

  • @sukhmanderram
    @sukhmanderram Місяць тому +184

    ਅੰਮ੍ਰਿਤ ਪਾਲ ਮਹਿਰੋਂ ਬਹੁਤ ਵਧੀਆ ਚੰਗਾ ਬੰਦਾ ਹੈ

    • @Dhillon00086
      @Dhillon00086 Місяць тому

      Fudu na bano

    • @gurdevkaur4691
      @gurdevkaur4691 Місяць тому

      ਭਾਈ ਅਜ ਦੇ ਸਮੇਂ ਤਾਂ luche lafnge ਵਿਕਾਰ ਭੋਗਦੇ ਆ, ਬਾਣਾ ਗੁਰੂ ਦਾ ਪਾ ਕੇ ਗੁਰੂ ਹਜ਼ੂਰ ਬੈਠ ਕੇ ਝੂਠ ਪਾਪ ਦੁਨਿਆਵੀ ਖਬਰਾਂ ਸੰਗਤ ਨੂੰ ਸੁਣਾਉਂਦੇ ਆ ਘੋਨਾ ਮੋਨੀ ਸੱਭ ਚੋਰ ਬਾਬੇ ਬਣੇ ਬੈਠੇ ਹੋਏ ਆ

    • @Cheema-v2p
      @Cheema-v2p Місяць тому +1

      Thnu kida pta v bnda chnga aa

    • @Punjab047
      @Punjab047 Місяць тому +1

      @@Cheema-v2p, ਮੁੱਲਾ ਸਾਡੇ ਵਿੱਚ ਵੜਕੇ ਸਾਡੇ ਬੰਦਿਆਂ ਨੂੰ ਲੜਾ ਰਿਹਾ

    • @KuldipSidhu-ro1wl
      @KuldipSidhu-ro1wl Місяць тому +1

      @@Punjab047 Mehron ne state daa namak kha liya hai.

  • @tarsemmannp5499
    @tarsemmannp5499 Місяць тому +114

    ਭਾਈ ਅਮਰਤਪਾਲ ਸਿੰਘ ਹੀਰਾ ਞਾ ਹੀਰਾ ਜੇ ਕਿਸੇ ਞੀ ਬੰਦੇ ਨੇ ਰਿਸਞਤ ਲਈ ਹੌਞੇ ਉਹ ਬੰਦਾ ਠੌਕ ਕੇ ਗਲ ਨਈ ਕਰ ਸਕਦਾ ❤❤❤❤❤❤❤❤❤❤❤❤❤❤

  • @mandeepboparai8005
    @mandeepboparai8005 Місяць тому +113

    ਜੋਨੀ ਦਾ ਕੋਈ ਸਟੈਂਡ ਨਹੀ ਬਿਨਾਂ ਤੱਥਾਂ ਤੋਂ ਗੱਲ ਕਰਦਾ, ਮਹਿਰੋਂ ਤੱਥਾਂ ਨਾਲ ਗੱਲ ਕਰਦਾ ਹਮੇਸ਼ਾ

  • @ManjitKaur-fg9iy
    @ManjitKaur-fg9iy Місяць тому +33

    ਭਾਈ ਮਹਿਰੋਂ ਜਿੰਦਾਬਾਦ ਸਾਰਿਆਂ ਨੂੰ ਭਾਈ ਸਾਹਿਬ ਦਾ ਸਾਥ ਦੇਣਾ ਚਾਹੀਦਾ ਹੈ ਸਾਡੇ ਵਲੋਂ ਪੂਰੀ ਸਪੋਰਟ ਐ ਭਾਈ ਸਾਹਿਬ ਨੂੰ

  • @SarbjeetSingh-b4y
    @SarbjeetSingh-b4y Місяць тому +99

    ਸਿੱਖ ਕੌਮ ਦਾ ਬੱਬਰ ਸ਼ੇਰ ਅਮ੍ਰਿਤਪਾਲ ਸਿੰਘ ਮਹਿਰੋਂ ਜੀ

  • @jagdevsingh7982
    @jagdevsingh7982 Місяць тому +10

    ਮੇਰੇ ਪਿੰਡ ਦਾ ਹੈ ਭਾਈ ਅਮ੍ਰਿਤਪਾਲ ਸਿੰਘ ਬਹੁਤ ਘੈਂਟ ਬੰਦਾਂ ਸੱਚਾ ਸਿੱਖ ਆ ਗੁਰੂ ਗੋਬਿੰਦ ਸਿੰਘ ਜੀ ਦਾ

  • @KarmaSingh-j4c
    @KarmaSingh-j4c Місяць тому +166

    ਜੋਨੀ ਬਾਬੇ ਦਾ ਕੋਈ ਸਟੇਡ ਨਹੀ

  • @JagroopSingh-no7xy
    @JagroopSingh-no7xy Місяць тому +107

    ਸਿੱਖ ਪ੍ਰਚਾਰਕ ਹੋਕੇ ਫ਼ਿਲਮਾਂ ਦੇਖਣੀਆਂ ਇਹ ਕਿਹੜੇ ਪਾਸੇ ਦੀ ਗੱਲ ਹੈ

    • @RvmHdPhotography
      @RvmHdPhotography Місяць тому +1

      Eh gall sachi aa mainu v dsya c amritpal mehron naal de bnde ne kise program te milya c kehnde k joni film dekhan aaya c chukya kutapa krna c kehnde minnta krn lagga sadiyan

    • @GurpreetSingh-ui7vq
      @GurpreetSingh-ui7vq Місяць тому +5

      ਓ ਭਰਾਵੋਂ ਤੁਸੀਂ ਕਿਹੜੇ ਯੁੱਗ ਵਿੱਚ ਬੈਠੇ ਗੱਲਾਂ ਕਰਦੇ ਬੀਬੀ ਰਜਨੀ ਫ਼ਿਲਮ ਪ੍ਰਚਾਰਕ ਵੀ ਦੇਖ ਸਕਦਾ ਹੈ,

    • @GurpreetSingh-md8yv
      @GurpreetSingh-md8yv Місяць тому

      ​@@RvmHdPhotography kyo tu dekedar h k ...

    • @jagmeetsingh1909
      @jagmeetsingh1909 Місяць тому +3

      ਕੀ ਸਬੂਤ ਆ ਮਹਿਰੋ ਸੱਚ ਬੋਲਦਾ ?

    • @himmatbhullar.jpskhalsa7755
      @himmatbhullar.jpskhalsa7755 Місяць тому

      Film vekhn vich v frk hunda ha aj kl chval bhut ne Bina sabuta to Sach hjm hona mushkl ha.

  • @KarmaSingh-j4c
    @KarmaSingh-j4c Місяць тому +350

    ਭਾਈ ਮਹਿਰੋਂ ਪੱਕੇ ਪੇਰੀ ਗੱਲ ਕਰਦਾ ਮਹਿਰੋਂ ਕਦੇ ਵੀ ਝੂਠ ਨਹੀਂ ਬੋਲਦੇ

    • @DABA_PIND
      @DABA_PIND Місяць тому +21

      Bilkul such a ji❤

    • @Krishi-ls9fo
      @Krishi-ls9fo Місяць тому +3

      नारको टेस्ट कराओ दुवा। दा

    • @romysandhusandhu3359
      @romysandhusandhu3359 Місяць тому +16

      ਇਹ ਵਹਿਮ ਹੁੰਦਾ ਹੈ ਜੀ,,, ਭਰੋਸੇ ਕਿਸੇ ਤੇ ਨਹੀ ਕੀਤਾ ਜਾ ਸਕਦਾ ਹੈ,,,,

    • @preetvirk4477
      @preetvirk4477 Місяць тому

      ​@@romysandhusandhu3359bhrosa kise da ni bai sahi gal a paisa bhut kuj kra dinda

    • @gurpreetsinghdhaliwal9924
      @gurpreetsinghdhaliwal9924 Місяць тому

      Jony baba chotha

  • @PrabhjotSingh-ly4et
    @PrabhjotSingh-ly4et Місяць тому +59

    ਅੰਮ੍ਰਿਤਪਾਲ ਸਿੰਘ ਮਹਿਰੋਂ ਜੂਝ ਰਿਹਾ, ਉਹਦਾ ਸਾਥ ਦੇਣਾ ਚਾਹੀਦਾ ਸਾਰੇ ਸਿੱਖਾਂ ਨੂੰ

  • @jasvirmaan2074
    @jasvirmaan2074 Місяць тому +51

    ਅੱਜ ਮੱਖੂ ਵੀ ਇਕ ਪਾਸੇ ਦੀ ਗੱਲ ਕਰੀ ਜਾਦਾ🙏💯💯ਜੋਨੀ ਬਾਬੇ ਨੂੰ ਮਹਾਂਪੁਰਸ਼,,,,ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਸਿੱਧਾ ਹੀ ਬੁਲਾਈ ਜਾਦਾ। 💯ਅੱਜ ਲਗਦਾ ਜੋਨੀ ਬਾਬੇ ਨੇ ਪੈਸਿਆ ਵਾਲੇ ਘੜੇ ਦਾ ਢੱਕਣ, ਮਖੂ ਲਈ ਚੱਕ ਦਿੱਤਾ।

  • @KuldeepSingh-vv6dm
    @KuldeepSingh-vv6dm Місяць тому +44

    ਇਹ ਜੋਨੀ ਬਾਬੇ ਨੇ ਬਿਨਾਂ ਗੱਲੋਂ ਦੋਸ਼ ਲਾਇਆ ਹੈ ਪੈਸੇ ਤੇ ਸੋਨਾ ਚੁੱਕਣ ਵਾਲਾ ਅੰਮ੍ਰਿਤ ਪਾਲ ਸਿੰਘ ਜੀ ਮਹਿਰੋ ਨੇ ਇਹ ਕੰਮ ਨਹੀਂ ਕੀਤਾ

  • @RanjitsinghSingh-rn5hp
    @RanjitsinghSingh-rn5hp Місяць тому +105

    ਜੋਨੀਂ ਬਾਬਾ ਵੀ ਫ਼ਿਲਮਾਂ ਦੇਖਦਾ ਮਨ ਤਾ ਭੜਕੇਗਾ ਹੀ

    • @JassiNoor-e3v
      @JassiNoor-e3v Місяць тому

      ਓਓਓਓਓਓਓਓਠ😅😅😢😢ਈ😂😂😂😂

  • @Singh-vk8bk
    @Singh-vk8bk Місяць тому +96

    ਤਮਾਸ਼ਬੀਨ ਹੈ ਮਖੂ ਇਹ ਕੋਈ ਪੱਤਰਕਾਰੀ ਨਹੀ ਵੀਰ ਜਸਵੀਰ ਸਿੰਘ ਮੁਕਤਸਰ ਤੇ ਜਗਦਿਪ ਥਲੀ ਜਾਂ ਮਕੜ ਸਾਬ ਗੂਡ ਮੀਡੀਆ

    • @ajsingh348
      @ajsingh348 Місяць тому +4

      Good sahi gall eh ta aap tempo lagda aa .. nanaksar walya to paisa milya hona Makhu nu eh gall pakki aa😮😮

    • @jagroopkaur-y6h
      @jagroopkaur-y6h Місяць тому +4

      ਬਿੱਲਕੁਲ ਇਹ ਮੱਖੂ ਸੱਚ ਮੁੱਚ ਹੀ ਤਮਾਸ਼ਬੀਨ ਹੈ

    • @GurpreetSingh-md8yv
      @GurpreetSingh-md8yv Місяць тому +1

      sahi h makhu ta tepmu hi lgda h

    • @sarabjitdhaliwal4388
      @sarabjitdhaliwal4388 Місяць тому +3

      ਮੱਖੂ ਖੱਚ ਹੈ

  • @BaljitSingh-ts9nk
    @BaljitSingh-ts9nk Місяць тому +14

    ਇਹ ਗੱਲ ਬਿਲਕੁਲ ਸਹੀ ਕੀਤਾ ਅਮ੍ਰਿਤਪਾਲ ਸਿੰਘ ਮਹਿਰੋਂ ਨੇ ਇਹ ਬਿਲਕੁਲ ਸੱਚ

  • @JagroopSingh-no7xy
    @JagroopSingh-no7xy Місяць тому +75

    ਅੰਮਿਰਤਪਾਲ ਸਿੰਘ ਮਹਿਰੋ ਖਰਾ ਸੋਨਾ

  • @rajwindersingh-ov3tc
    @rajwindersingh-ov3tc Місяць тому +54

    ਜੋਨੀ ਬਾਬਾ ਕਹਿੰਦਾ ਮੈ ਮੋਗੇ ਆ ਰਿਹਾ ਸੀ ਕੀਰਤਨ ਕਰਕੇ ਮਹਿਰੋਂ ਕਹਿੰਦਾ ਕੇ ਜੋਨੀ ਫਿਲਮ ਵੇਖ ਰਹਾ ਸੀ ਯੋਨੀ ਦਾ ਕੋਈ ਗੁਰੂ ਪੀਰ ਨਹੀ

    • @rajwindersingh-ov3tc
      @rajwindersingh-ov3tc Місяць тому +1

      @nonu2210 ਤੁਸੀਂ ਨਾਲ ਸੀ ਬਾਬੇ ਯੋਨੀ ਦੇ

  • @BalwinderSingh-k1c
    @BalwinderSingh-k1c Місяць тому +17

    ਮਿਹਰੋ ਬਾਬਾ ਜੀ ਚੜ੍ਹਦੀ ਕਲਾ ਕਰੇ

  • @JAGJITSINGH-ne6jp
    @JAGJITSINGH-ne6jp Місяць тому +52

    ਲੱਗਦਾ ਜੌਨੀ ਹੀ ਹੀ ਹੂੰਜਾ ਫੇਰ ਗਿਆ😀

  • @JodhaToor-qo1kj
    @JodhaToor-qo1kj Місяць тому +22

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ❤❤

  • @lakhvirsandhu6810
    @lakhvirsandhu6810 Місяць тому +58

    ਭਾਈ ਸਾਹਿਬ ਮੇਹਰੋ ਜੀ ਜਿੰਦਾਬਾਦ

    • @Dhillon00086
      @Dhillon00086 Місяць тому +1

      Apni kuri dedo fir ohnu

    • @gkaur8933
      @gkaur8933 Місяць тому

      @@Dhillon00086tu de de fr

    • @harmanjeetsinghcheema609
      @harmanjeetsinghcheema609 Місяць тому

      Tainu jyada yaad aunda tu de de APNI Nikki da rista fuddua​@@Dhillon00086

  • @VeerSingh-mt7or
    @VeerSingh-mt7or Місяць тому +25

    ਯੋਨੀ ਦਾ ਸਾਇੰਸ ਦੀ ਭਾਸ਼ਾ ਵਿੱਚ ਪਤਾ ਕੀ ਨਾਮ ਹੈ ਇਹ ਉਹੋਂ ਹੀ ਯੋਨੀ ਹੈ

  • @mrskaur539
    @mrskaur539 Місяць тому +24

    ਮਖੂ ਜੀ ਬੜੇ ਦੁੱਖ ਦੀ ਗੱਲ ਹੈ ਕਿ ਭਾਈ ਅੰਮ੍ਰਿਤ ਪਾਲ ਮਹਿਰੋ ਇਕ ਜਾਨ ਤਲੀ ਤੇ ਰੱਖ ਧੀਆਂ ਦੀ ਇੱਜ਼ਤ ਬਚਾਉਦਾ ਹੈ ਫਿਰ ਵੀ ਬੈਸ ਬਾਜੀ ਕਰੀ ਜਾਂਦੇ ਹੋ

  • @lakhvirsandhu6810
    @lakhvirsandhu6810 Місяць тому +26

    ਜਿਹੜੇ ਜਿਆਦਾ ਕੂਮੈਟ ਕਰਦੇ ਆ ਉਹ ਆਪਣੀ ਮਾ ਭੈਣ ਨੂੰ ਸੇਵਾ ਲਈ ਸਵਾ ਮਹਿਨਾ ਸੇਵਾ ਲਈ ਨਾਨਕਸਰ ਛੱਡ ਦਿਉ

    • @GurpreetSingh-o7g6f
      @GurpreetSingh-o7g6f Місяць тому

      Jo nanksar bre bkwas mrde oh chd aun

    • @goldybajwagoldy7901
      @goldybajwagoldy7901 Місяць тому

      Tare pen jandi honi ja othy rehndi honi baba afeem bahut kahnda .tsali full krwanda pej apni maa pen pehla tu .sala dla fudu banda

  • @gurwinderkhalsa5468
    @gurwinderkhalsa5468 Місяць тому +14

    ਭਾਈ ਅੰਮ੍ਰਿਤਪਾਲ ਮਹਿਰੋਂ ਹੀਰਾ ਆ ਸਿੱਖ ਕੌਮ ਦਾ❤

  • @ਜਸਵੀਰਸਿੰਘਬੈਣੀਵਾਲ

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਤੱਥਾਂ ਦੇ ਅਧਾਰ ਤੇ ਗੱਲ ਕਰਦਾ ਹੈ

  • @JagjitSingh-sk3li
    @JagjitSingh-sk3li Місяць тому +5

    ਸੋਸ਼ਲ ਮੀਡੀਆ ਕੋਰਟ
    ਬਹੁਤ ਖੂਬ
    ।। ਪਾਤਸ਼ਾਹ ਗੁਰੂ ਸਹਿਬਾਨਾਂ ।। ਦੇ ਫਲਸਫੇ ਉਪਰ ਖਰੀਆਂ ਉਤਰਨ ਧੰਨਵਾਦ ਜੀ ।
    ਆਦਰ ਸਹਿਤ

  • @Sidhu-wt8ql
    @Sidhu-wt8ql Місяць тому +8

    ਬੇਬਾਕ ਗੱਲ ਕਰਦਾ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ❤❤

  • @gurjindersingh4619
    @gurjindersingh4619 Місяць тому +7

    ਅੰਮਿ੍ਤਪਾਲ ਸਿੰਘ ਮਹਿਰੋ ਸੱਚਾ ਬੰਦਾ ਹੈ ਉੱਗਲ ਵਿੰਗੀ ਟੇਡੀ ਜਰੂਰ ਕਰਨੀ ਪੈਂਦੀ ਹੈ

  • @Nirbhai-x2o
    @Nirbhai-x2o Місяць тому +15

    ਅੰਮ੍ਰਿਤ ਪਾਲ ਮਹਿਰੋਂ ਨੇਕ ਇਨਸਾਨ ਨੇ ਮੈ ਬਹੁਤ ਸੁਣਿਆ ਇਨਾ ਨੂ

  • @NirajanSingh-e3d
    @NirajanSingh-e3d Місяць тому +23

    ਬਾਬਾ‌।ਜੋਨੀ।ਵੀ।ਲਖੇ।ਨੇ। ਜ਼ੀਰੋ।ਕੀਤਾ।।ਹੋਇਆ

  • @startrak9206
    @startrak9206 Місяць тому +11

    ਜੋਹਨੀ ਦਲਾਲ ਆ ਨਾਨਕਸਰੀਆਂ ਦਾ ਇਹ ਡੇਰਾ ਵੀ ਗਾਸ਼ਤੀਆਂ ਦਾ ਅੱਡਾ ਨਿਕਲਿਆ

  • @AvtarSinghChahal-q5q
    @AvtarSinghChahal-q5q Місяць тому +13

    Amritpal singh brave banda good work

  • @JagroopSingh-no7xy
    @JagroopSingh-no7xy Місяць тому +36

    ਮਖੂ ਕੋਈ ਵਧੀਆ ਬੰਦਾ ਚਵਲ ਹੀ ਹੈ

  • @enjoythelife372
    @enjoythelife372 Місяць тому +7

    ਮਖੂ ਸਾਬ ਨੇ ਪੈਸੇ ਬਨਾਉਣੇ ਸੀ ਤਾ ਇਹ ਵਿਊ ਗੈਮ ਚੱਲ ਰਹੀ ਆ । ਮੈਂ ਤਾ ਬਹੁਤ ਸੂਝਵਾਨ ਸਮਝਦਾ ਸੀ ।

  • @jeetsingh3172
    @jeetsingh3172 Місяць тому +58

    ਮੱਖੂ ਸਾਬ ਪੰਥ ਦੇ ਦਰਦੀ ਬਣੋ ਨਾਕੀ ਸਿੱਖ ਪੰਥ ਦੀਆਂ ਜੜਾਂ ਵਡੋ।।

    • @sukhjindersingh5311
      @sukhjindersingh5311 Місяць тому +6

      ਮਖੂ ਨੂੰ ਮੈਂ ਬਹੁਤ ਵਧੀਆ ਇਨਸਾਨ ਸਮਝਦਾ ਸੀ ਪਰ ਇਹ ਤਾਂ ਪੰਥ ਦੋਖੀ ਲੱਗਣ ਲੱਗ ਪਿਆ।ਫੂਕਰੀਆਂ ਜਿਹੀਆਂ ਮਾਰੀ ਜਾਂਦਾ ਐਂਵੇਂ।

    • @ਜੱਟਵੈਡ
      @ਜੱਟਵੈਡ Місяць тому +1

      Views

  • @manpreetsinghdhaliwal1755
    @manpreetsinghdhaliwal1755 Місяць тому +5

    ਅੰਮ੍ਰਿਤਪਾਲ ਸਿੰਘ ਮਹਿਰੋਂ ਵਧੀਆ ਇਨਸਾਨ ਹੈ ਸਾਥ ਦਿਉ ਭਰਾ ਦਾ

  • @Jps64ਜੇਪੀਐਸ
    @Jps64ਜੇਪੀਐਸ Місяць тому +22

    ਜੌਨੀ ਬਾਬਾ ਏ ਕੀ ਨਾਮ ਹੱ ਇਹ ਕ੍ਰਿਸ਼ਚਨ ਨਾਮ ਹੈ 😮😢

  • @jagjeetsingh9613
    @jagjeetsingh9613 Місяць тому +19

    ਪਹਿਲੀ ਗਲ ਬਾਬੇ ਦਾ ਨਾਂ ਯੋਨੀ ਬਹੁਤ ਗਲਤ ਆ ਇਹ ਇਕ ਗੁਰ ਸ਼ਿਖ ਆ

    • @CR-ou2oc
      @CR-ou2oc Місяць тому +2

      ਜੌਨੀ ਆ ਭਰਾਵਾ ਯੌਨੀ ਨੀ 😂

  • @ALLWARKSPUNJAB
    @ALLWARKSPUNJAB Місяць тому +8

    ਅੰਮ੍ਰਿਤ ਪਾਲ ਮਹਿਰੋਂ ਫੁੱਲ ਸਪੋਟ। ਗੁਰੂ ਦਾ ਸੱਚਾ ਸਿੱਖ।

  • @gurjantsidhu5080
    @gurjantsidhu5080 Місяць тому +16

    ਭਾਈ ਮਹਿਰੋ ਘੈਟ ਬੰਦਾ ਵਿਕਣ ਵਾਲਾ ਬੰਦਾ ਨਹੀ ਸਾਣ ਬੰਦਾ ਸਾਣ

  • @Nonchalant-c8l
    @Nonchalant-c8l Місяць тому +7

    ਮੁੱਕਦੀ ਗਲ ਇਹੀ ਆ ਕੇ ਇਹ ਚਰਨ ghat ਵਾਲੇ ਸੱਪ ਨੂੰ ਖੂਡ ਚ ਕੱਢਣ ਲਈ ਬਹੁਤ ਪਲਾਨਿੰਗ ਕੀਤੀ ਆ bhai ਸਾਹਿਬ ਨੇ pyar ਨਾਲ ਨਹੀਂ ਕਾਬੂ ਆਉਣਾ ਸੀ ਬਾਕੀ ਜੌਨੀ ਜਿੰਨੀਆਂ ਮਰਜ਼ੀ ਚਵਲਾ ਮਾਰੀ ਜਾਵੇ ਸਾਨੂੰ ਸਾਡੇ ਜਰਨੈਲ ਤੇ ਪੂਰਾ ਭਰੋਸਾ ਆ ਆਪਾਂ ਨੂੰ bhai ਅਮ੍ਰਿਤਪਾਲ ਸਿੰਘ ਮਹਿਰੋ 👍🏼👍🏼🙏🏼🙏🏼🙏🏼

  • @AvtarSingh-hn5rh
    @AvtarSingh-hn5rh Місяць тому +8

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ 🙏

  • @gsmalra381
    @gsmalra381 Місяць тому +5

    ਮਖੂ ਜੀ ਨਾਂ ਕੋਈ ਘੋੜਾ,ਨਾ ਸੋਨਾ ਨਾ ਪੈਸਾ ਕੁਝ ਚੋਰੀ ਨਹੀ ਹੋਇਆ ਭਾਈ ਅੰਮ੍ਰਿਤ ਪਾਲ ਸਿੰਘ ਮਹਿਰੋਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਭ ਕੁੱਝ ਐਨਾ ਲੋਕਾਂ ਕੋਲ ਹੈ

  • @dhillonsahib9879
    @dhillonsahib9879 Місяць тому +2

    ਹਾਦ ਹੋਗੀ। ਜਿਸਨੇ ਗੁਨਾਹ ਕੀਤਾ ਉਹ ਅਰਾਮ ਨਾਲ ਘਰ ਬੈਠੇ ਹੋਣੇ ਨੇ ਤੇ ਜਿਸਨੇ ਰੋਕਿਆ ਉਸਤੋਂ ਜਵਾਬ ਮੰਗੇ ਜਾ ਰਹੇ ਹਨ

  • @NavpreetSingh-dp2dp
    @NavpreetSingh-dp2dp Місяць тому +35

    Makhu saab v bhot ਪੈਟਰੋਲ da kamm karde .😂

    • @KaramveerSingh-po5kn
      @KaramveerSingh-po5kn Місяць тому +3

      Ha bilkul

    • @freepanjab_
      @freepanjab_ Місяць тому +5

      ਟਾਉਟ ਬੰਦਾਂ ਬਾਈ

    • @kalersaabkaler747
      @kalersaabkaler747 Місяць тому

      Dogla. Banda. Maku

    • @DilDil-hv5pu
      @DilDil-hv5pu Місяць тому +8

      ਮੱਖੂ ਉਡੀਕ ਦਾ ਕਦੋਂ ਕਿਸੇ ਦਾ ਪੰਗਾ ਪਵੇ ਤੇ ਪਾ ਕੇ ਪੈਟਰੋਲ ਲਾਵਾ ਅੱਗ ਵੇਖਾਂ ਤਮਾਸ਼ਾ

    • @ajsingh348
      @ajsingh348 Місяць тому +1

      Right 👍

  • @BhimSingh-wt1ih
    @BhimSingh-wt1ih Місяць тому +4

    ਭਾਈ ਅਮ੍ਰਿਤਪਾਲ ਸਿੰਘ ਮਹਰੋ ਜਿੰਦਾਬਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @singhgurdeep8964
    @singhgurdeep8964 Місяць тому +1

    ਰੌਲਾ ਸੁਣ ਲਗਦਾ ਜਿਵੇਂ ਭੋਲੇ-ਭਾਲੇ ਲੋਕਾਂ ਦਾ ਜਿਨਸੀ,ਮਾਨਸਿਕ ਤੇ ਪੈਸੇ ਪੱਖੋਂ ਸ਼ੋਸ਼ਣ ਹੋ ਰਿਹਾ 😊

  • @harmanjeetsinghcheema609
    @harmanjeetsinghcheema609 Місяць тому +1

    ਮੱਖੂ ਸਭ ਦੀ ਪਤਾ ਨੀ ਕੀ ਮਜਬੂਰੀ ਰਹੀ ਹੋਵੇਗੀ, ਮਹਿਰੋ ਨੂੰ ਗਲਤ ਸਾਬਤ ਕਰਨ ਤੇ ਜਿਆਦਾ ਜੋਰ ਲਾਇਆ, ਬਾਕੀ ਵਾਹੇਗੁਰੂ ਜਾਣਦਾ ਬਾਬਾ ਭਲੀ ਕਰੇ

  • @balrajbal7515
    @balrajbal7515 Місяць тому +4

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜੀ ਜ਼ਿੰਦਾਬਾਦ 🙏🏻

  • @SatbirSingh-fj3rm
    @SatbirSingh-fj3rm Місяць тому +2

    Bhai amirtpal God bless you from USA I with you no matter. ❤🎉

  • @ginderkaur6274
    @ginderkaur6274 Місяць тому +2

    ਸਾਰੇ ਭਾਈ ਮਹਿਰੋ ਦਾ ਸਾਥ ਦਿਓ

  • @darshangarcha9666
    @darshangarcha9666 Місяць тому +1

    ਇਹ ਬਾਬੇ ਚੌਰ ਹਨ।ਮਹਿਰੋਂ ਸੱਚਾ ਬੰਦਾ ਹੈ।🙏🏽

  • @jasssingh1401
    @jasssingh1401 Місяць тому +5

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਪੰਥ ਦਾ ਸੂਰਮਾ ਸਿੰਘ ਹੈ ,, ਤੇ ਪੰਥ ਦੀ ਜਵਾਨੀ ਨੂੰ ਭਾਈ ਸਾਹਿਬ ਦਾ ਸਾਥ ਮੋਢੇ ਨਾਲ ਮੋਢਾ ਜੋੜਕੇ ਦੇਣਾ ਚਾਹੀਦਾ

  • @Jotttt907
    @Jotttt907 Місяць тому +4

    ਭਾਈ ਅੰਮ੍ਰਿਤਪਾਲ ਸਿੰਘ ਜੀ ਆਪਣਾ ਧਿਆਨ ਰੱਖਣਾ ਜ਼ਰੂਰੀ ਹੈ

  • @123nah45
    @123nah45 Місяць тому +13

    ਜਿੰਨਾ.ਚਿਰ.ਲੋਕ.ਗੁਰੂ ਗ੍ਰੰਥ ਸਹਿਬ ਦੇ.ਲੜ.ਨਹੀ.ਲਗਦੇ.ਉਨਾ.ਚਿਰ.ਲੋਕਾ.ਦਾ.ਕੁਝ ਨਹੀ.ਹੋ.ਸਕਦਾ

  • @hardialsinghvairowal3300
    @hardialsinghvairowal3300 Місяць тому +1

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @HarveerBrar-rw8jm
    @HarveerBrar-rw8jm Місяць тому +4

    Amit pal Singh very good speech jindabaad

  • @MalkeetSingh-zs8uh
    @MalkeetSingh-zs8uh Місяць тому +4

    Amritpal Khalsa very good 👌

  • @DayniteBakersSirsa
    @DayniteBakersSirsa Місяць тому +5

    ਅਸਲ ਜੱਥੇਦਾਰ ਅੰਮ੍ਰਿਤਪਾਲ ਸਿੰਘ ਮਹਿਰੋਂ

  • @Bhupindervirk21
    @Bhupindervirk21 Місяць тому +4

    Bhai saab da sath deo ji sare amritpal pal singh mehro 🙏🙏🙏

  • @TarsemSingh-fk1dy
    @TarsemSingh-fk1dy Місяць тому +3

    ਅੰਮ੍ਰਿਤਪਾਲ ਸਿੰਘ ਖਰਾ ਬੰਦਾ .
    ਸਾਥ ਦਿਓ ਆਪਾਂ ਸਾਰੇ

  • @dilpreet6835
    @dilpreet6835 Місяць тому +3

    ਜੋਨੀ ਸਾਧ ਤਾਂ ਪਹਿਲਾਂ ਹੀ ਕਿਹਦਾ ਸੀ ਕਿ ਆਪਾਂ ਤਾਂ ਸਵਾਦ ਲੈਣ ਆਏ ਆ

  • @SubhdeepSingh-cr3ix
    @SubhdeepSingh-cr3ix Місяць тому +8

    ਮੱਖੂ ਜੀ, ਜਦੋਂ ਤੁਸੀਂ ਮਾਧੋ ਕੋਲ ਰਹਿੰਦੇ ਸੀ, ਮੈਂ ਵੀ ਨਾਨਕਸਰ ਦੀਵਾਨ ਹਾਲ ਦੀ ਸੇਵਾ ਕਰਦਾ ਸੀ,

    • @JagroopSingh-no7xy
      @JagroopSingh-no7xy Місяць тому +5

      ਮਖੂ ਕੋਈ ਵਧੀਆ ਬੰਦਾ ਨਹੀ

  • @BabalRandhawa-lo8cc
    @BabalRandhawa-lo8cc Місяць тому +3

    ਜੋਨੀ ਬਾਬੇ ਦੀ ਧੀ ਨੂੰ ਲਨ ਮਾਰਿਆ ਕੁੜੀ ਜਾਵੇ ਦੱਲੇ ਦੀ😢

  • @BaljitSingh-ts9nk
    @BaljitSingh-ts9nk Місяць тому +3

    ਅਮ੍ਰਿਤਪਾਲ ਸਿੰਘ ਮਹਿਰੋਂ ਸੱਚ ਗੱਲ ਕੀਤੀ

  • @sandhu8002
    @sandhu8002 Місяць тому +3

    ਅੰਮ੍ਰਿਤਪਾਲ ਸਿੰਘ ❤❤❤

  • @sarabjitSingh-vd2lz
    @sarabjitSingh-vd2lz Місяць тому +3

    ਬਾਈ ਮੱਖੂ ਜੀ ਭਾਈ ਅਮ੍ਰਿਤ ਪਾਲ ਮਹਿਰਾਂ ਜੀ ਨੇ ਧੱਨ ਧੱਨ। ਕਰਵਾ ਦਿੱਤੀ ਹੈ ਜੀ ।

  • @SarabjitAujla-k1q
    @SarabjitAujla-k1q Місяць тому +15

    Amritpal kouam da Yoda heera

  • @kalabrar4735
    @kalabrar4735 Місяць тому +2

    ਜੋਨੀ ਨੂੰ ਆਪਣਾ ਨੰਬਰ ਲੱਗਣ ਦਾ ਡਰ ਲੱਗ ਰਿਹਾ ਤਾਂ ਹੀ ਗਲਤ ਇਲਜ਼ਾਮ ਲਾ ਰਿਹਾ ਭਾਈ ਮਹਿਰੋਂ ਤੇ

  • @KuljitSingh-k5g
    @KuljitSingh-k5g Місяць тому +5

    ਮੱਖੂ ਸਾਬ ਨੂੰ ਬੋਲਣਾ ਨੀ ਔਖਾ ਅੰਮ੍ਰਿਤਪਾਲ ਸਿੰਘ ਆ ਕੱਲਾ ਅੰਮ੍ਰਿਤਪਾਲ ਕਹਿ ਰਿਹਾ

  • @FatehDuhra
    @FatehDuhra Місяць тому

    ਜੋਨੀ ਸਿਰੇ ਦੀ ਖੱਚ ਆ full support ਅੰਮ੍ਰਿਤਪਾਲ ਮਹਿਰੋਂ ਨੂੰ ।

  • @gursimran____singh1
    @gursimran____singh1 Місяць тому +3

    Amritpal singh mehron❤️⚔️

  • @subhgurbhej1601
    @subhgurbhej1601 Місяць тому +3

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜਿੰਦਾਬਾਦ

  • @NarinderSingh-od9kr
    @NarinderSingh-od9kr Місяць тому +9

    ਲੋਕਾਂ ਨੇ ਡੇਰਿਆਂ ਵਿੱਚ ਜਾਣਾ ਹੀ ਹੈ..... ਗੁਰੂਦਵਾਰਿਆਂ ਵਿੱਚ ਜਾਤ - ਪਾਤ ਦੇਖ਼ ਕੇ ਗ੍ਰੰਥੀ, ਪ੍ਰਧਾਨ ਰੱਖਦੇ .... ਹੁਣ ਤਾਂ ਅੰਮ੍ਰਿਤ ਦੇ ਵੀ 2 ਬਾਟੇ ਕਰ ਦਿੱਤੇ ..... ਏਹ ਸਿੱਖੀ ਦੇ ਭੇਖ ਵਿੱਚ ਮੁਗ਼ਲ ਨੇ

    • @abinashsingh2310
      @abinashsingh2310 Місяць тому +4

      Kithe aa praavaa dss jaat paaat dss da shii

    • @GurpreetSingh-ih1xy
      @GurpreetSingh-ih1xy Місяць тому

      Bhai Nirmal Singh Khalsa Hjoori Raagi Shri Darbar Sahib,
      De vare veer mereya pata karr.
      Jaat paat karr k ohna naal ki ki hoya.. 😔🙏​@@abinashsingh2310

    • @SukhjinderSingh-v6n
      @SukhjinderSingh-v6n Місяць тому

      kithe nhi hege bro eda de gl k kese v gurudwrashib ch jativitra hunda howe na he kite do vatte aa ee fudu bnde suni sani gla krde aa ge ​@@abinashsingh2310

    • @gurpreetgopi1709
      @gurpreetgopi1709 Місяць тому

      ਐਵੇਂ ਬਕਵਾਸ ਨਾ ਮਰਿਆ ਕਰੋ

  • @GarryGill-z5l
    @GarryGill-z5l Місяць тому

    ਭਈ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਫੁੱਲ ਸਪੋਟ ਆ

  • @ConfusedBabyTurtles-xb9hn
    @ConfusedBabyTurtles-xb9hn Місяць тому +3

    ਜੀਹਦਾ ਨਾਂ ਹੀ ਜੋਨੀ ਫਿਰ ਇਹ ਧਿਆਨ jonian ਵੱਲ ਹੀ ਰੱਖਣਗੇ।

  • @DABA_PIND
    @DABA_PIND Місяць тому +5

    Amritpal mehron nu full support Haryana wallon ❤

  • @HarrySandhu-ck7kp
    @HarrySandhu-ck7kp Місяць тому +4

    ਏ ਗੁਰੂ ਦਾ ਖਾਲਸਾ a ਅੰਮ੍ਰਿਤਪਾਲ ਸਿੰਘ ਮਹਿਰੋਂ

  • @cheemasandeep6336
    @cheemasandeep6336 Місяць тому +3

    ਅਮਿਰਤਪਾਲ ਸਿੰਘ ਮਹਿਰੋ ਜਿਦਾਬਾਦ

  • @HarwinderSingh-b2n
    @HarwinderSingh-b2n Місяць тому

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਬਦਨਾਮ ਕਰਿਆ ਜਾ ਰਿਹਾ ਲੋਕੋ ਅੰਮ੍ਰਿਤਪਾਲ ਮਹਿਰੋਂ ਦਾ ਸਾਥ ਦਿਉ

  • @rabrakha4686
    @rabrakha4686 Місяць тому +4

    90ਪ੍ਸੈਂਟ,ਬਾਬੇ,ਤਾਂ ਠੱਗ ਤੇ ਬਲਾਤਕਾਰੀ,ਨੇ,10ਪ੍ਸੈਂਟ ਸਹੀ ਨੇ,ਸਹੀ ਵਿੱਚ ਕੋਈ ਵੀ ਰੱਬ ਦਾ ਪਿਆਰਾ ਹੋ ਸਕਦਾ ਹੈ,

  • @GuradabsinghCIS
    @GuradabsinghCIS Місяць тому +3

    Amritpal singh khalsa mp and Amritpal singh Mahero khalsa deep sidhu zindawaad

  • @gurbhajankaur3281
    @gurbhajankaur3281 Місяць тому +2

    S Amritpal Singh ਮਹਿਰੋ ਤੇ ਛੱਕ ਕਰਨਾ ਬਹੁਤ ਞਡੀ ਬੇਵਕੂਫੀ ਹੈ ੲਇਸਦਾ ਮਤਲਬ ਗੰਦੇ ਲੋਕਾ ਦਾ ਸਾਥ ਦੇ ਰਹੇ ਹੋ। ਅS Amritpal Singh ji jindabad 🙏 ❤Amritpal Singh ਮਹਿਰੇ ਹੀਰਾ ਹੈ

  • @ਸੁੱਖਾਕੈਂਪੁਰ
    @ਸੁੱਖਾਕੈਂਪੁਰ Місяць тому +7

    ਜੈ ਕਿਸੇ ਬਲਾਤਕਾਰੀ ਦੇ ਹੋਟਲ/ਡੇਰੇ ਚ ਕੁਝ ਲੁੱਟ ਲਿਆ ਲੱਗਾ ਵੀ ਅਗਲਾ ਪੰਥਕ ਕਾਰਜਾਂ ਤੇ ਈ ਆ ਕੋਈ ਗੁਨਾਹ ਨਹੀਂ ਜਦ ਸੰਘਰਸ਼ ਚ ਕੁੱਦਣਾ ਹੁੰਦਾ ਇਹੋ ਜਿਹੇ ਐਕਸ਼ਨ ਹੋ ਜਾਂਦੇ ਕੋਈ ਗਲ ਨਹੀਂ ਜੋਨਿ ਬਾਬਾ ਬਲਾਤਕਾਰੀਆਂ ਨੂੰ ਬਚਾਉਣ ਤੇ ਲੱਗਾ ਹੋਇਆ। ਲੁਧਿਆਣਾ ਬੈਂਕ ਡਕੈਤੀ ਅਤੇ ਬਾਬਾ ਬਖਸ਼ਿਸ਼ ਭਾਈ ਦਲਜੀਤ ਸਿੰਘ ਬਿੱਟੂ ਹੋਰ ਅਨੇਕਾਂ ਜੋਧਿਆਂ ਵੱਲੋਂ ਇਹੋ j ਐਕਸ਼ਨ ਲਏ ਜਾਂਦੇ ਰਹੇ ਆ ਸੰਘਰਸ਼ ਦੌਰਾਨ

    • @swarnpalsinghbhatthal4454
      @swarnpalsinghbhatthal4454 Місяць тому

      ਜਾਣਿ ਕਿ ਹੁਣ ਫ਼ੇਰ ਪਹਿਲਾਂ ਵਾਂਗ ਲੁੱਟਮਾਰ ਮਚਾ ਦੇਣੀ ਚਾਹੀਦੀ ਆ😅

    • @sumergillgill7406
      @sumergillgill7406 Місяць тому

      Baba bakhshech ta ap sirre da jutha Banda jado bank lutia se sikha ne ta odo es age 9 10 de se 😊

  • @rohitlahora3627
    @rohitlahora3627 Місяць тому +1

    Amiepatel Bhai ji waheguru ji ka Khalsa waheguru ji ki Fateh Bhai ji nice video Bhai ji Kam chak ke reko baba ji tusie aa Jonny baba vee reyla peya Bhai ji baba Jonny ve Gander hai bhai ji adea vee koie na koie nikul Gaya hai saie gal Baba ji tudie ji nice video hai baba ji dee Bhai ji

  • @surinderkaur-oo9hk
    @surinderkaur-oo9hk Місяць тому +5

    ਪਤਾ ਹੀ ਲੱਗ ਰਿਹਾ ਸੀ ਬਈ ਜੋਨੀ ਝੂਠ ਬੋਲ ਰਿਹਾ ਤਾਂਹੀ ਕਿਹ ਰਿਹਾ ਸੀ ਮਖ਼ੂ ਵੀਰ ਨੂੰ ਵੀਡਿਓ ਨਾ ਪਾ ਦਿਆ ਜੀ ਕੀਤੇ 😂

  • @ranjitgill7432
    @ranjitgill7432 Місяць тому +3

    ਪਹਿਲਾਂ ਇਹ ਜੋਨੀ ਦਸੇ ਕਿ ਉਹ ਬਾਬਾ ਕਿਵੇ ਬਣ ਗਿਆ?

  • @northblacksmith4700
    @northblacksmith4700 Місяць тому

    ਮਖੂ ਇਕ ਸ਼ੱਕੀ ਬੰਦਾ ਆ,,,,

  • @sherepunjabsandhu5656
    @sherepunjabsandhu5656 Місяць тому +2

    ਭਾਈ ਆਮਰਿਤਪਾਲ ਸਿੰਘ ਮੈਹਰੋ ਬਿਲਕੂਲ ਸੰਚ ਬੋਲਦਾ ਜੈ ਘੋੜਾ ਜਾ ਸੌਨਾ ਹੀ ਲੈਣਾ ਹੂਦਾ ਫਿਰ ਉਸ ਬਾਬੈ ਨੂੰ ਆਦਰ ਜਾਨ ਦੀ ਕੀ ਲੋੜ ਸੀ

  • @darindaa5077
    @darindaa5077 Місяць тому

    Hun Tak jine v nihang ne Jaa babe ne sab ton 1 number Banda guts ala Banda bhai mehro saab g

  • @deepsingh9891
    @deepsingh9891 Місяць тому +6

    ਜੋਨੀ ਨੇ ਐਵੇਂ ਹੀ ਛਿੱਤਰ ਖਾ ਲੈਣੇ ਆ

  • @AmarjitsinghVirk-xy8ed
    @AmarjitsinghVirk-xy8ed Місяць тому +1

    Bhai Amritpal Singh Mehron ji Bilkul Right Hann

  • @Jagmeet-ln1chfyd5
    @Jagmeet-ln1chfyd5 Місяць тому

    ਮੱਖੀ ਸਿਰਫ ਅਮ੍ਰਿਤਪਾਲ ਘੇਰ ਰਿਹਾ,,ਮਹਿਰੋ ਬਿਲਕੁਲ ਸੱਚਾ ਬੰਦਾ ਹੈ

  • @GurdialSingh-yn9tq
    @GurdialSingh-yn9tq Місяць тому +2

    ਸਾਡੇ ਘੋੜਿਆਂ ਵਾਲੇ ਗੁਰਦੁਆਰਾ ਸਾਹਿਬ ਆਇਆ ਇਕ ਵਾਰ ਹੰਕਾਰਿਆ ਹੋਇਆ ਮੱਖੂ ਐਨਾ ਹੰਕਾਰਿਆ ਹੋਇਆ ਰਹੇ ਰੱਬ ਦਾ ਨਾਂ

  • @Manicheema186
    @Manicheema186 Місяць тому +2

    ਮਖੂ ਵੀ ਕੋਈ ਵਧੀਆ ਪੱਤਰਕਾਰ ਨਹੀ ਹੈਗਾ