Dr. Narinder Singh Kapoor l EP-3 l ਫ਼ੈਸਲਾ ਕਰਨ ਵੇਲੇ ਇਹ ਤਿੰਨ ਗੱਲਾਂ ਜ਼ਰੂਰ ਸੋਚੋ... l Rupinder Sandhu

Поділитися
Вставка
  • Опубліковано 30 січ 2025

КОМЕНТАРІ • 156

  • @JaspreetSingh-yg4hg
    @JaspreetSingh-yg4hg 6 місяців тому +1

    🙏🏻 ਬਹੁਤ ਵਧੀਆ ਪ੍ਰੋਗਰਾਮ 🙏🏻 ਕੰਮ ਆਉਣ ਵਾਲੀਆਂ ਗੱਲਾਂ 🙏🏻10/10

  • @chanchalsingh9938
    @chanchalsingh9938 9 місяців тому +17

    ਇੰਨਾ ਨੂੰ ਮੈ ਨਿਜੀ ਤੌਰ ਤੇ ਜਾਣਦਾ ਹਾ
    ਬਹੁਤ-ਬਹੁਤ ਵਧੀਆ ਇਮਾਨਦਾਰ ਇਨਸਾਨ ਹੈ
    ਚੰਗੇ ਵਿਚਾਰ
    ਚੰਗੀ ਸੋਚ ❤❤❤❤❤❤❤

  • @manjeetkaurwaraich1059
    @manjeetkaurwaraich1059 9 місяців тому +14

    ਪ੍ਰੋਫੈਸਰ ਸਾਹਿਬ ਜੀ ਦੇ ਵਿਚਾਰ ਐਨੇ ਵਧੀਆ ਸਨ ਕਿ ਉਨਾਂ ਨੇ ਤਾਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਪ੍ਰੋਫੈਸਰ ਸਾਹਿਬ ਜੀ ਤ ਮੈਡਮ ਹਰਵਿੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @SamajikMuddeChannel
    @SamajikMuddeChannel 6 місяців тому +2

    ਸਾਡਾ ਧਰਮ ਸਾਨੂੰ ਸਾਰਿਆਂ ਧਰਮਾਂ ਕੌਮਾਂ ਦਾ ਸਤਿਕਾਰ ਕਰਨਾ ਸਿਖਾਉਂਦਾ ਕਹਿਣ ਵਾਲੇ ਨਮਸਕਾਰ ਕਹਿਣ ਤੇ ਆਵਦੀ ਪੈਦਾਇਸ਼ ਤੇ ਪਰਵਰਿਸ਼ ਦਾ ਸਬੂਤ ਦੇ ਰਹੇ ਆ

  • @amak1821
    @amak1821 9 місяців тому +10

    ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੀਆਂ ਗੱਲਾਂ ਤੋ.Thanks!😊

  • @sidhuanoop
    @sidhuanoop 5 місяців тому +2

    ਬਹੁਤ ਵਧੀਆ ਪ੍ਰੋਗਰਾਮ ਐ

  • @karnailssomal2908
    @karnailssomal2908 9 місяців тому +20

    ਬਹੁਤ ਸੁਖਾਵਾਂ ਇਹਸਾਸ ਹੁੰਦਾ ਹੈ ਇਹੋ ਜਿਹੀ ਸਿਆਣਪਾਂ ਭਰੀ ਵਿਚਾਰ-ਚਰਚਾ ਸੁਣ ਕੇ। ਇਹੋ ਜਿਹੇ ਪ੍ਰੋਗਰਾਮ ਨਿਰੰਤਰ ਲੜੀਵਾਰ ਜਾਰੀ ਰੱਖਣ ਦੀ ਲੋੜ ਹੈ। ਤਦੇ ਵਕਤ ਦੇ ਹਾਣੀ ਬਣੇ ਰਹਿ ਸਕਣਾ ਸੰਭਵ ਹੈ।

  • @HarpreetKaur-u2d
    @HarpreetKaur-u2d 9 місяців тому +7

    ਬਹੁਤ ਸੋਹਣੀਆਂ ਗੱਲ੍ਹਾਂ ਸੁਣਨ ਨੂੰ ਮਿਲਿਆ ਤੁਹਾਡੇ ਤੋਂ

  • @jashanentertainment4320
    @jashanentertainment4320 8 місяців тому +1

    ਬਹੁਤ ਸੋਹਣੀਆਂ ਗੱਲ੍ਹਾਂ ਸੁਣਨ ਨੂੰ ਮਿਲਿਆ

  • @Zulqarnain2000
    @Zulqarnain2000 9 місяців тому +3

    Dr. has given very good examples from daily life 👏 👌.
    Salute you dr. Sahab .

  • @baljeetkaurbaljeetkaur4802
    @baljeetkaurbaljeetkaur4802 9 місяців тому +4

    ਵਾਹਿਗੁਰੂ ਲੰਮੀਆਂ ੳਮਰਾ ਬਖਸ਼ੇ 🙏🙏

  • @ParminderSingh-rf5kg
    @ParminderSingh-rf5kg 6 місяців тому

    ਬਹੁਤ ਹੀ ਸਿੱਖਿਆ ਵਾਲੀਆ ਗੱਲਾ ਹਨ ਧੰਨਵਦ ਜੀ,❤

  • @davinderkaur7008
    @davinderkaur7008 3 дні тому

    Very good thoughts thanks ji

  • @SarwanKumar-px9uk
    @SarwanKumar-px9uk 9 місяців тому +5

    ਸਤਿ ਸ਼੍ਰੀ ਆਕਾਲ ਜੀ।
    ਬਹੁਤ ਸ਼ਲਾਘਾਯੋਗ ਉਪਰਾਲਾ।
    ਬਹੁਤ ਬਹੁਤ ਸ਼ੁਭਕਾਮਨਾਵਾਂ🙏🙏

  • @ministories_narinder_kaur
    @ministories_narinder_kaur 9 місяців тому +2

    ਸਤਿ ਸ੍ਰੀ ਅਕਾਲ ਸਾਹਿਬ ਪ੍ਰੋਫੈਸਰ ਸਾਹਿਬ
    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਫੈਸਲਿਆਂ ਬਾਰੇ ਦੱਸ ਰਹੇ ਹੋ। ਮੇਰੀ ਤਾਂ ਬੈਟਰੀ ਹੀ ਖਤਮ ਹੋਣ ਤੇ ਆ ਗਈ ਇੰਨੀਆਂ ਦਿਲਚਸਪ ਗੱਲਾਂ ਹਨ ਤੁਹਾਡੀਆਂ ਮੈਂ ਹੁਣ ਥੋੜੀ ਦੇਰ ਬਾਅਦ ਇਸ ਨੂੰ ਸੁਣਾਂਗੀ।
    ਤੁਹਾਡੀ ਜ਼ਿੰਦਗੀ ਦੇ ਤਜਰਬੇ ਬਹੁਤ ਹੀ ਜ਼ਿਆਦਾ ਕੀਮਤੀ ਹਨ ਸੱਚਮੁੱਚ ਤੁਸੀਂ ਮੇਰੇ ਡੈਡ ਜੀ ਵਰਗੇ ਹੀ ਲੱਗ ਰਹੇ ਹੋ। ਤੁਹਾਡੀਆਂ ਗੱਲਾਂ ਸੁਣ ਕੇ ਕਈ ਤਰ੍ਹਾਂ ਦੇ ਗਲਤ ਫੈਸਲਿਆਂ ਤੋਂ ਮੈਂ ਬਚ ਸਕਦੀ ਹਾਂ

  • @surinderkour7146
    @surinderkour7146 9 місяців тому

    ਏਨੇ ਵਿਚਾਰ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਧੰਨਵਾਦ ਇਸ ਤਰਾਂ ਦੀ ਜਾਣਕਾਰੀ ਦੇਂਦੇ ਰਿਹਾ ਕਰੋ ਜੀ

  • @RAMANDEEPKAUR-tj2dp
    @RAMANDEEPKAUR-tj2dp 9 місяців тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @ravinderkaur9613
    @ravinderkaur9613 9 місяців тому +2

    Very informative, motivational, and practical advice.

  • @gitanjalikumar
    @gitanjalikumar 6 днів тому

    Very interesting conversation ❤

  • @Harshil_Rakesh_Jai_Mata_Di
    @Harshil_Rakesh_Jai_Mata_Di 9 місяців тому +3

    Prof. Sahib diya gallan bahut motivate kardian. Keep it up. Waiting for nxt series with prof. Sir.

  • @amriksinghdhanoa7646
    @amriksinghdhanoa7646 9 місяців тому +1

    ਕਿਆ ਬਾਤ ਹੈ ਪੌ ਸਾਹਿਬ ਆਪ ਜੀ ਦੀ ਹਰ ਗਲ ਪਾਏਦਾਰ ਸਿਆਹੀ ਅਗਾਂਹ ਵਧੁ ਤੇ ਕਾਮਯਾਬੀ ਦਾ ਫੈਸਲਾ ਇਹਨਾ ਵਿਚ ਕਰ ਦਿੰਦੀ ਹੈ ।ਮੈ ਆਪ ਜੀ ਦੀਆ ਕਈ ਲਿਖਤਾ ਤੇ ਲੇਖ ਪੜਦਾ ਰਿਹਾ ਹਾਂ

  • @RajniSharma-tc5tf
    @RajniSharma-tc5tf 8 місяців тому

    ਬਹੁਤ ਹੀ ਕੁਝ ਸਿੱਖਣ ਦਾ ਮੌਕਾ ਮਿਲਿਆ ❤❤

  • @HarjinderKaur-vx2il
    @HarjinderKaur-vx2il 9 місяців тому +28

    ਮੇ ਡਿਊਟੀ ਤੋਂ ਆਈ ਸੀ ਕੱਪੜੇ ਪ੍ਰੈਸ ਕਰਦੇ ਕਰਦੇ ਆਪ ਜੀ ਦੀ ਵੀਡੀਓ ਨਾਲ play ਕਰ ਲਈ..💐

  • @Zulqarnain2000
    @Zulqarnain2000 9 місяців тому +1

    Dear Rupinder jee, aap ja bolny ka andaz bohat acha hy. Aap dil sy baat krti hn

  • @RAMANDEEPKAUR-tj2dp
    @RAMANDEEPKAUR-tj2dp 9 місяців тому +3

    ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ ਜੀ।

  • @manpreetbrar7854
    @manpreetbrar7854 9 місяців тому +1

    Kapoor sir Diya sarria Galla jindgi nu motivate krdiya.....thanks rupinder mam tuci bhut sohni kosish krde o

  • @singhlovepreet74
    @singhlovepreet74 3 місяці тому

    Awesome 👍

  • @Ravinder-pu5ef
    @Ravinder-pu5ef 9 місяців тому +9

    ਇਹਨਾਂ ਨੂੰ ਇਹ ਸਵਾਲ ਪੁੱਛੋ, ਂਦਿਲ ਤੇ ਦਿਮਾਗ ਕਿਵੇ ਸੋਚਦੇ ਨੇ ਕਿਵੇਂ ਪਤਾ ਕਰੀਏ ਕੇ ਇਹ ਦਿਲ ਸੋਚ ਰਿਹਾ ਇਹ ਦਿਮਾਗ ਸੋਚ ਰਿਹਾ, ਕਿਸ ਦੀ ਸੋਚ ਤੇ ਕੰਮ ਕਰਨਾ ਚਾਹੀਦਾ, ਦਿਲ ਦੀ ਸੋਚ ਜਾ ਦਿਮਾਗ ਦੀ ਸੋਚ ਤੇ ਚੱਲਣਾ ਚਾਹੀਦਾ

    • @oORGANICCHEMISTRY
      @oORGANICCHEMISTRY 9 місяців тому +1

      eh ehna di book tarkved vich asnwer milega

  • @SleepyParaglider-ke8tx
    @SleepyParaglider-ke8tx 9 місяців тому +2

    Bhut hi vadhia gallan ji sukria ane vadhe vichar sunan lai❤

  • @karandeepkaurmaan977
    @karandeepkaurmaan977 9 місяців тому +4

    Rupinder mam simplicity is the best ornament

  • @manjit185
    @manjit185 9 місяців тому +2

    🙏🏻🙏🏻Thank you from Melbourne

  • @kamalpal5447
    @kamalpal5447 9 місяців тому +3

    Bhut vadiya galwat ji

  • @GurdeepSingh-uz7dz
    @GurdeepSingh-uz7dz 9 місяців тому +6

    ਰੁਪਿੰਦਰ ਸੰਧੂ ਜੀ, ਸਿਰਫ਼ ਸਾਸਰੀ ਕਹਿਣ ਨਾਲੋਂ ਜੇ ਸਤਿ ਸ੍ਰੀ ਅਕਾਲ ਜੀ, ਕਿਹਾ ਜਾਵੇ ਤਾਂ ਆਪ ਜੀ ਦੀ ਸਖਸ਼ੀਅਤ ਹੋਰ ਉਘੜੇਗੀ ਜੀ ।

  • @jogindersingh-rc2ib
    @jogindersingh-rc2ib 9 місяців тому +1

    Wisdom baare bot vadhiya jaankari hei ji

  • @amarjitpannu9357
    @amarjitpannu9357 6 місяців тому

    Very impressive program !

  • @KaramJeet-hp6jj
    @KaramJeet-hp6jj 6 місяців тому

    Good vichar

  • @sangat6738
    @sangat6738 9 місяців тому

    Very nice and Intelligent thought thanks ji

  • @ravindersekhon-tm1xq
    @ravindersekhon-tm1xq Місяць тому

    Thank

  • @rajwantbagrian7976
    @rajwantbagrian7976 9 місяців тому +2

    Buhat vadhia

  • @sukhveersaggi9270
    @sukhveersaggi9270 8 місяців тому

    ਬਹੁਤ ਸੋਹਣੇ ਵਿਚਾਰਾਂ ਵਾਲੇ ਹੋ ਇਸੇ ਕਰਕੇ ਮੈਂ ਤੁਹਾਨੂੰ ਆਪਣਾ ਆਦਰਸ਼ ਮੰਨਦਾ ਹਾ । ਤੁਹਾਨੂੰ ਸੁਣਦਾ ਵੀ ਹਾ ਤੁਹਾਡੀਆ ਰਚਨਾਵਾਂ ਵੀ ਪੜ੍ਹਦਾ ਹਾਂ।

  • @surinderpaul
    @surinderpaul 9 місяців тому +3

    Sat shree akal both of you mam ji

  • @VerinderPaulsingh
    @VerinderPaulsingh 9 місяців тому +1

    Sat Sri Akal ji all team

  • @mandeepsidhu-w1x
    @mandeepsidhu-w1x 9 місяців тому +2

    Bhut ghaint gal baat

  • @kuldeepmall7594
    @kuldeepmall7594 6 місяців тому

    Very nice ❤

  • @harmeetkaur2388
    @harmeetkaur2388 9 місяців тому

    ਬਹੁਤ ਕੁਝ ਸਿੱਖਿਆ ਤੁਹਾਡੀਆਂ ਗੱਲਾਂ ਤੋਂ ਸਰ ਜੀ।

  • @sukhjindermahil2995
    @sukhjindermahil2995 9 місяців тому +1

    Very nice interview 👍

  • @balbirkaur7137
    @balbirkaur7137 9 місяців тому +1

    Very good topic and always interesting

  • @sukhwindersukhi4872
    @sukhwindersukhi4872 9 місяців тому +1

    ਬਹੁਤ ਵਧੀਆ ਗੱਲਬਾਤ ਜੀ

  • @sukhadhamrait1545
    @sukhadhamrait1545 9 місяців тому +3

    very good

  • @jasbirsingh-kj9ql
    @jasbirsingh-kj9ql 8 місяців тому

    I don’t care someone start with Namaskara or Satshriakaal . Main thing just talk like a Gentle Man . Dr. Kapoor always explain truth with his great wisdom. ❤❤❤❤

  • @avtarkaur6276
    @avtarkaur6276 9 місяців тому

    Very nice interesting information

  • @Saab-d4u
    @Saab-d4u 9 місяців тому +1

    Good motivate me

  • @kirankaur4504
    @kirankaur4504 9 місяців тому +1

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @gsdakha3763
    @gsdakha3763 9 місяців тому +2

    Good vichar ji

  • @sunilkumar-ch1ze
    @sunilkumar-ch1ze 6 місяців тому

    ਮੈਡਮ ਬੜੇ ਸੁਲਝੇ ਹੋਏ ਤੇ ਸਿਆਣੇ ਨੇ ।

  • @amanbrar273
    @amanbrar273 9 місяців тому +1

    ਬਹੁਤ ਵਧੀਆ ਪ੍ਰੋਗਰਾਮ ਰੁਪਿੰਦਰ ਬੀਬਾ ਜੀ

  • @BaljitSingh-tk1mo
    @BaljitSingh-tk1mo 9 місяців тому +4

    ❤❤

  • @gillsaudagar6750
    @gillsaudagar6750 9 місяців тому

    ਬਹੁਤ ਵਧੀਆਂ ਗੱਲਬਾਤ

  • @SukhKaur-x9p
    @SukhKaur-x9p 9 місяців тому +1

    Wah ji wah very nice views Kapoor sahib, God bless both of you.

  • @gurmukhsingh5057
    @gurmukhsingh5057 9 місяців тому +2

    ਮੈਂ ਤੁਹਾਨੂ ਬਹੁਤ ਹੀ ਵੱਡੇ ਵਿਧਵਾਨ ਸਮਝਦਾ ਸੀ ੍ ਪਰ ਨਮਸ਼ਕਾਰ ਵਾਲੀ ਗਲ ਤੋਂ ਜਾਪਿਅਾ ੍ ਮੈਂ ਗਲਤ ਸੀ ਤੁਹਾਨੂੰ ਸਮਝਣ ਵਿੱਚ

    • @pgstreetvlog919
      @pgstreetvlog919 8 місяців тому +1

      Veer ji Guru Govind Singh ji ne Jaap Sahib de vich ਬਹੁਤ ਵਾਰ ਬ੍ਰਹਿਮੰਡ ਨੂੰ ਕਿਹਾ ਹੈ ਨਮਸਤੇ,, ਮੈਨੂੰ ਲੱਗਦਾ ਤੁਸੀਂ ਗੌਰ ਨਾਲ ਨਹੀਂ ਪੜ੍ਹਿਆ ਕਦੇ ਜਾਪ ਸਾਹਿਬ,,,,

  • @sekhon7392
    @sekhon7392 9 місяців тому +2

    ਬੇਟਾ ਜੀ ਸੂਟ ਦੀ add ਦਾ ਤਰੀਕਾ ਬਦਲੋ ਕਰੋ ਜ਼ਰੂਰ ਆਪਾ ਦੇ ਵੀ ਖ਼ਰਚੇ ਹਨ thanks

  • @Arshdeep_virk
    @Arshdeep_virk 6 місяців тому

    Sat Sri Akal kapoor uncle je

  • @sukhpreetsandhu8633
    @sukhpreetsandhu8633 9 місяців тому +1

    V good

  • @mandeepkaur-de2ix
    @mandeepkaur-de2ix 9 місяців тому +3

    👌👌👌

  • @sspannu7093
    @sspannu7093 9 місяців тому +1

    Good

  • @harbanskhattra584
    @harbanskhattra584 9 місяців тому +1

    Very nice ji

  • @iqbalsingh2495
    @iqbalsingh2495 6 місяців тому

    ਮੈਨੂੰ ਵੀ ਵਿਚਾਰ 80% ਠੀਕ ਲੱਗੇ। ਕਿਸੇ ਲੇਖਕ ਦੀਆਂ ਗੱਲਾਂ ਤੋਂ ਅੱਗੇ ਵਧ ਕੇ ਨਹੀਂ ਬੋਲਣਾ ਚਾਹੀਦਾ।

  • @tejwantsingh3114
    @tejwantsingh3114 9 місяців тому +56

    ਪ੍ਫੈਸਰ ਜੀ ਨਮਸਕਾਰ ਚੰਗਾ ਲੱਗਦਾ ਤੁਹਾਡੇ ਸਿਰ ਤੇ ਦਸਤਾਰ ਐ ਤੁਹਾਨੂੰ ਪਤਾ ਐ ਕਿ ਸਤਿ ਸ਼੍ਰੀ ਅਕਾਲ ਤੇ ਦਸਤਾਰ ਅਤੇ ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਇਹ ਕਿੰਨੀਆਂ ਸ਼ਹੀਦੀਆਂ ਤੋਂ ਬਾਅਦ ਲਾ- ਮਿਸਾਲ ਕੁਰਬਾਨੀਆਂ ਕਰਨ ਉਪਰੰਤ ਹੋਂਦ ਚ ਲਿਆਂਦੇ ਗਏ ਪਰ ਤੁਸੀਂ ਇਸ ਇੰਟਰਵਿਊ ਦੀ ਸ਼ੁਰੂਆਤ ਚ ਬੀਬਾ ਜੀ ਦੇ ਸਤਿ ਸ੍ਰੀ ਅਕਾਲ ਦਾ ਜੁਆਬ ਨਮਸਕਾਰ ਚ ਦੇ ਕੇ ਫਿਰ ਹੱਸੇ ਫਿਰ ਕਿਹਾ ਨਮਸਕਾਰ ਮੈਨੂੰ ਚੰਗਾ ਲੱਗਦਾ ਇਹਦੇ ਤੇ ਸੋਚਿਓ ਵਿਚਾਰਿਓ ਜਰੂਰ।ਪਰ ਬੀਬਾ ਜੀ ਤੁਹਾਨੂੰ ਇਸ ਮਸਲੇ ਤੇ ਗੰਭੀਰਤਾ ਨਾਲ ਸਵਾਲ ਪੁੱਛਣਾ ਬਣਦਾ ਸੀ ਪਰ ਤੁਸੀਂ ਵੀ ਹੱਸ ਕੇ ਸਾਰ ਦਿੱਤਾ ਮਨ ਦੁਖਿਆ ਸਰਦਾਰ ਜੀ ਦੇ ਸਿਰ ਤੇ ਦਸਤਾਰ ਅਤੇ ਬੀਬਾ ਜੀ ਸਿੱਖ ਪਰਿਵਾਰ ਦੇ ਜੰਮਪਲ ਮਨ ਦੁਖਿਆ।ਇਥੇ ਇਹਨੂੰ ਕੱਟੜਤਾ ਚ ਨਾਂ ਲੈਣਾ ਦਾਸ ਸਿੱਖ ਹੋ ਕੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਨੂੰ ਸਦਾ ਹੀ ਬੁਲਾ ਕੇ ਫਖਰ ਮਹਿਸੂਸ ਕਰਦਾ ਪਰ ਕਿਸੇ ਦੂਸਰੇ ਧਰਮ ਦਾ ਕਦੀ ਵੀ ਸੋਚ ਨਹੀ ਸਕਦਾ ਅਪਮਾਨ ਕਰਾਂ ਦਿਲੋਂ ਹਰ ਧਰਮ ਦਾ ਸਤਿਕਾਰ ਕਰਦਾ ਹਾਂ ਤੇ ਕਰਦਾ ਰਹਾਂਗਾ ਹੁਣ ਜਦ ਪ੍ਫੈਸਰ ਜੀ ਨੇ ਮਜਾਕ ਚ ਕਿਹਾ ਮਨ ਦੁਖਿਆ ਇਸ ਲਈ ਸਨਿਮਰ ਬੇਨਤੀ ਕਰਦਾ ਹਾਂ ਕਿ ਵਿਦਵਾਨ ਨੇ ਵਾਹਿਗੁਰੂ ਜੀ ਜਰੂਰ ਚੜਦੀਆਂ ਕਲਾਂ ਬਖਸ਼ਣ ਪਰ ਅੱਗੇ ਲਈ ਧਿਆਨ ਵੀ ਰੱਖਣ ਸਿਰ ਤੇ ਸਜਾਈ ਦਸਤਾਰ ਦਾ ਅਤੇ ਨਾਂਅ ਨਾਲ ਲੱਗੇ ਸਿੰਘ ਦਾ। ਮਨ ਦੁਖਿਆ ਇਸ ਲਈ ਕਿਹਾ ਸਿੱਖ ਹਾਂ ਹਰ ਧਰਮ ਦਾ ਸਤਿਕਾਰ ਕਰਦਾ ਹਾਂ ਪਰ ਸਿੱਖ ਹੋ ਕੇ ਸਿੱਖ ਤੇ ਸਿੱਖੀ ਦੀ ਗੱਲ ਨਾਂ ਕਰਾਂ ਇਹਦੇ ਚ ਵਿਸ਼ਵਾਸ਼ ਨਹੀਂ ਰੱਖਦਾ ਇਸ ਲਈ ਤੁਸੀਂ ਵੀ ਅੱਗੇ ਲਈ ਧਿਆਨ ਰੱਖਣਾ ਬੀਬਾ ਜੀ। ਪਰ ਪ੍ਫੈਸਰ ਜੀ ਨੂੰ ਇਹ ਮੇਰਾ ਵਿਚਾਰ ਜਰੂਰ ਦੱਸ ਦੇਣਾ ਕਿਉਕਿ ਦਾਸ ਉਹਨਾਂ ਦਾ ਸਤਿਕਾਰ ਕਰਦਾ ਐ ਤੇ ਕਰਦਾ ਰਹਾਂਗਾ ਪਰ ਇੰਜ ਕਰਨ ਤੇ ਮਨ ਦੁਖਿਆ ਬਾਕੀ ਸੋਚ ਆਪੋ ਆਪਣੀ।।

    • @ranjeetnk4660
      @ranjeetnk4660 9 місяців тому +6

      Hnji uncle ji eh syane ho gye but pure akalmand eh v nhi hun

    • @harmeetkaur2388
      @harmeetkaur2388 9 місяців тому

      👍

    • @kkaur5881
      @kkaur5881 9 місяців тому +1

      bilkul theek keha

    • @dhanwantmoga
      @dhanwantmoga 9 місяців тому

      True …agree

    • @harmanminhas9796
      @harmanminhas9796 9 місяців тому +2

      Kapoor b KDE bhot ghatia bolda..video dekhi m

  • @jagdishraj3165
    @jagdishraj3165 9 місяців тому +1

    I have proud of Dr N Kapoor Sahab ji

  • @varinderbandesha2945
    @varinderbandesha2945 9 місяців тому +1

    Thanks rupinder for you bring Dr. Kapoor. always good message for us.

  • @dhanwantmoga
    @dhanwantmoga 9 місяців тому +4

    Prof saab. Kai vaar Bina ser paer gall vi kar jande han….shayed age impact hai

  • @AmritSingh-ju3cx
    @AmritSingh-ju3cx 9 місяців тому +1

    Nice gal bat

  • @gurjindersingh956
    @gurjindersingh956 9 місяців тому +4

    ਸਰਦਾਰ ਜੀ ਸਤਿ ਸ੍ਰੀ ਆਕਾਲ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਲਾਇਆ ਕਰੋ ਨਮਸਕਾਰ ਕਹਿ ਕੇ ਗੁਰੂ ਨੂੰ ਬੇਦਾਵਾ ਨਾ ਦਿਓ ਤੁਸੀ ਬਹੁਤ ਸੁਲਝੇ ਹੋਏ ਇਨਸਾਨ ਹੋ ਨਵੀਂ ਪਿਰਤ ਨਾ ਪਾਓ ਗੁਰੂ ਨਾਨਕ ਦੀ ਦਿੱਤੀ ਸਿੱਖਿਆ ਤੇ ਚਲੋ😊

  • @ginderkaur6274
    @ginderkaur6274 9 місяців тому

    ਬਹੁਤ ਵਧੀਆ ਗਲਬਾਤ ਦੋਨਾਂ ਵੱਲੋਂ

  • @kamaljitbains5874
    @kamaljitbains5874 9 місяців тому +1

    Very nice video

  • @daljitgrewal9641
    @daljitgrewal9641 9 місяців тому

    Goodveerji🎉🎉🎉🎉🎉❤❤

  • @pgstreetvlog919
    @pgstreetvlog919 8 місяців тому +3

    ਇੱਕ ਬੰਦੇ ਦਾ ਮੈਂ ਕਮੈਂਟ ਪੜਿਆ ਉਸ ਵਿੱਚ ਲਿਖਿਆ ਹੋਇਆ ਕਿ ਪ੍ਰੋਫੈਸਰ ਸਾਹਿਬ ਤੁਹਾਡੇ ਸਿਰ ਤੇ ਦਸਤਾਰ ਬੰਨੀ ਹੋਈ ਹੈ ਤੇ ਤੁਸੀਂ,, ਨਮਸਕਾਰ ਕਿਉਂ ਬੋਲਿਆ,, ਇਹਨਾਂ ਨੂੰ ਪੁੱਛੇ ਗੁਰੂ ਗੋਬਿੰਦ ਸਿੰਘ ਜੀਆਂ ਨੇ ਜਾਪ ਸਾਹਿਬ ਦੇ ਵਿੱਚ ਨਮਸਤਕ ਦੇ ਨਾਮ ਤੇ ਕਿੰਨੀ ਬਾਣੀ ਲਿਖੀ ਹੈ,, ਮੂਰਖਤਾ ਵਾਲੀਆਂ ਗੱਲਾਂ ਨਾ ਕਰਿਆ ਕਰੋ,,

  • @deeprattu5401
    @deeprattu5401 9 місяців тому +5

    Living legend ❤

  • @amanbrar273
    @amanbrar273 9 місяців тому +2

    ਕਣਕ ਵਟੇ ਸਬਜੀ ਲੈਣੀ ਖਾਰੀ ਵਾਲੇ ਤੋ ਅਸੀ ਵੀ ਲੈਦੇ ਰਹੇ ਹਾ ਡਾਕਟਰ ਸਾਹਿਬ ਜੀ ਪਰ ਅਜ ਕਲ ਆਸਟ੍ਰੇਲੀਆ

  • @Gbdess
    @Gbdess 8 місяців тому

    ਡਾਕਟਰ ਸਾਹਿਬ ਜੇਕਰ ਸਾਰੇ ਅਫਸਰ ਪਬਲਿਕ ਨੂੰ ਮਿਲਣ ਦਾ ਸਮਾਂ ਸਾਰਾ ਦਿਨ ਲਿਖ ਦੇਣ ਤਾਂ ਫਿਰ ਕੰਮ ਕੋਈ ਨਹੀਂ ਹੋਣਗੇ ਸਿਰਫ ਤੇ ਸਿਰਫ ਮੁਲਾਕਾਤਾ ਈ ਹੋਣਗੀਆਂ …… 😦

  • @amanbrar273
    @amanbrar273 9 місяців тому +1

    🙏🏻

  • @HarjitSingh-ev8pn
    @HarjitSingh-ev8pn 5 місяців тому

    ਰੁਪਿੰਦਰ ਜੀ ਅਸੀਂ ਵੀ ਸੰਧੂ ਹਾ ਪ੍ਰੋਗਰਾਮ ਬਹੁਤ ਵਧੀਆ

    • @yadvindersingh9309
      @yadvindersingh9309 3 місяці тому

      Eh dus dy hi reh gy bhuat punjabi k aci Sandhu Brar gill etc forgien ch v eh hall sada bus aci punjabi nhi hoy Indian nhi hoy🎉

  • @SamajikMuddeChannel
    @SamajikMuddeChannel 6 місяців тому

    ਇੱਕ ਘੰਟੇ ਦੀ ਵੀਡੀਓ ਵਿਚ ਹਜ਼ਾਰਾਂ ਗੱਲਾਂ ਬਹੁਤ ਸੋਹਣੀਆਂ ਕੀਤੀਆਂ ਪਰ ਭਗਤ ਤੇ ਭੇਡਾਂ ਦੀ ਸੂਈ ਨਮਸਕਾਰ ਤੇ ਖੜੀ ਆ

  • @Harmansingh-pr4kn
    @Harmansingh-pr4kn 9 місяців тому +1

    🌿🌿

  • @kulwantsingh5690
    @kulwantsingh5690 5 місяців тому

    ਜਪੁ ਸਾਹਿਬ ਵਿੱਚ ਕਿੰਨੇ ਵਾਰ ਨਮਸਕਾਰ ਕੀਤੀ ਹੈ

  • @Zulqarnain2000
    @Zulqarnain2000 9 місяців тому +1

    Bazar and rozgaar k nazdeek rehna chahiay
    Wow.

  • @Chardikalag
    @Chardikalag 9 днів тому

    ਬੱਚੇ ਕਈ ਵਾਰ ਭਾਵੁਕ ਹੋ ਕੇ ਫੈਸਲੇ ਕਰ ਲੈਦੇਂ ਹਨ , ਜੋ ਕਈ ਵਾਰ ਸਹੀ ਸਾਬਤ ਨਹੀ ਹੁੰਦੇ ।

  • @nardeep1632
    @nardeep1632 9 місяців тому +2

    ❤k shibe

  • @Chardikalag
    @Chardikalag 9 днів тому

    ਬੱਚੇ ਆਪਣੇ ਫੈਸਲੇ ਆਪ ਕਰਨ , ਨਹੀ ਜੀ ਮੇਰੇ ਖਿਆਲ ਚ ਫੈਸਲੇ ਪ੍ਰੀਵਾਰ ਦੀ ਸਲਾਹ ਨਾਲ ਕਰਨੇ ਚਾਹੀਦੇ ਹਨ ।
    ਕਈ ਕਹਿੰਦੇ ਹਨ ਜੀ ਬੱਚਿਆਂ ਦੀ ਖੁਸ਼ੀ ਹੋਣੀ ਚਾਹੀਦੀ ਹੈ , ਨਹੀ ਖੁਸ਼ੀ ਸਾਰੇ ਪ੍ਰੀਵਾਰ ਦੀ ਹੋਣੀ ਚਾਹੀਦੀ ਹੈ ਜੀ ।

  • @BhauAvtarSingh
    @BhauAvtarSingh 8 місяців тому

    🎉

  • @hottrickskabaap6972
    @hottrickskabaap6972 9 місяців тому

    ❤🎉

  • @karandeepkaur1664
    @karandeepkaur1664 9 місяців тому +1

    Sat Shri akal g main Dr narider g nal gall karna chadi a

  • @BaljitSingh-tk1mo
    @BaljitSingh-tk1mo 9 місяців тому +1

    Kapoor sahib ❤

  • @luckybraraustralia159
    @luckybraraustralia159 9 місяців тому

    ❣️👍🏽🇦🇺

  • @BaljitKaur-os2hz
    @BaljitKaur-os2hz 8 місяців тому

    ਬੰਦੇ ਆਪਣੇ ਕੱਪੜਿਆਂ ਬਾਰੇ ਆਪ ਫੈਸਲੇ ਨਹੀਂ ਲੈਂਦੇ ਉਹ ਆਪਣੀ ਹੋਮ ਮਨਿਸਟਰ ਦੀ ਸਲਾਹ ਨਾਲ ਕੱਪੜੇ ਖਰੀਦਦੇ ਤੇ ਪਹਿਨਦੇ ਹਨ।😄

  • @Harpreetkaur-pb1cr
    @Harpreetkaur-pb1cr 9 місяців тому +2

    ❤👏👏

  • @amrinrehthpmdbjvtrng3779
    @amrinrehthpmdbjvtrng3779 9 місяців тому +1

    Some parts of vdos are good and Some are outdated 🎉

  • @JaswinderSingh-ou1sq
    @JaswinderSingh-ou1sq 9 місяців тому

    Kapoor Saab
    Great Thinking
    Good Experience 😊

  • @RoopSingh-ec4nr
    @RoopSingh-ec4nr 9 місяців тому +1

    Sat Sri Akal wich Guru Sahib di ashirwad hai, Bole so nihal. Therefore, it is better way to greet each other. Other words to greet each other may be okay if suit each other.

  • @bhpendrasingh2198
    @bhpendrasingh2198 9 місяців тому

    Hlo mam...mam Narinder singh ji kithe rehde aa...ohna nu ik vaar milna c