Series with Dr. Narinder Singh Kapoor l EP-6 l l Rupinder Kaur Sandhu l B Social

Поділитися
Вставка
  • Опубліковано 2 тра 2023
  • Series with Dr. Narinder Singh Kapoor l ਬਦਲਾ ਨਾ ਲਓ,ਦੂਜੇ ਨੂੰ ਮਿਹਰਬਾਨੀਆਂ ਨਾਲ ਮਾਰੋ l EP-6 l l Rupinder Kaur Sandhu l B Social
    #NarinderSinghKapoor
    #RupinderKaurSandhu
    #serieswithdrnarindersinghkapoor
    UA-cam Link : / bsocialofficial
    Facebook Link : / bsocialofficial
    Instagram Link : / bsocialofficial
    Guest: Dr Narinder Singh Kapoor
    Anchor: Rupinder Kaur Sandhu
    Cameramen: Harmanpreet Singh & Varinder Singh
    Edit: Jaspal Singh Gill
    Digital Producer: Gurdeep Kaur Grewal
    Label: B Social
  • Розваги

КОМЕНТАРІ • 259

  • @sharanjitkaur4351
    @sharanjitkaur4351 8 місяців тому +23

    ਸਾਰੀ ਜਿੰਦਗੀ ਹੱਸ ਕੇ ਟਾਲਿਆ ਓਹਦਾ ਗੁੱਸਾ ਦਿਲ ਤੇ ਹੰਡਾਇਆ ਬਚਿਆਂ ਖਾਤਰ ਪਰ ਵਿਗੜਿਆ ਬੰਦਾ ਕਦੇ ਨਹੀਂ ਸੁਧਰਦਾ। ਜਿਸ ਤਨ ਲਾਗੇ ਸੋ ਤਨ ਜਾਣੇ ਰੱਬ ਜੀ ਸਭ ਨੂੰ ਖੁਸ਼ ਰੱਖੇ।

  • @mayankgammer8037
    @mayankgammer8037 Рік тому +86

    ਮੇਰੀ ਸ਼ਾਦੀ ਨੂੰ 16 ਸਾਲ ਹੋ ਚੁੱਕੇ ਹਨ ਤੇ ਅਸੀਂ ਆਪਣੇ ਵਿਆਹ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਅਸੀਂ ਹਰ ਮੁਸ਼ਕਲ ਵਿੱਚ ਤੁਹਾਡੇ ਨਾਲ ਰਹਾ ਗੀ ਤੇ ਕਦੇ ਵੀ ਛੱਡ ਕੇ ਨਹੀਂ ਜਾਵਾਂਗੇ ਤੇ ਇਨੀਆ ਮੁਸ਼ਕਲਾਂ ਤੋ ਬਾਅਦ ਵੀ ਅਸੀਂ ਇੱਕ ਦੂਜੇ ਦੇ ਨਾਲ ਹਾ

  • @munishsharma7315
    @munishsharma7315 11 місяців тому +2

    23 ਸਾਲ ਹੋ ਗਏ ਰੋਜ ਲੜਾਈ ਹੁਦੀ ਪਰ ਗੱਲ ਕੀ ਹੁਦੀ ਇਹ ਪਤਾ ਨਹੀ ਹੁੰਦੀ ਜਿਨਾ ਚਿਰ ਇਕ ਦੂਜੇ ਦੀ ਅਵਾਜ ਨਾ ਸੁਣ ਲਿਏ ਔਨਾ ਚਿਰ ਚੇਨ ਨਹੀ ਔਦੀ।
    ਇਕੋ ਅਰਦਾਸ ਇਕਠੇ ਜਾਈਏ ਇਸ ਜਹਾਨ ਚੋ ਬੁਡੇ ਹੋ ਕੇ😊😊😊😊

  • @amritjatana4636
    @amritjatana4636 7 місяців тому +3

    ਜੋ ਜਾਣ ਬੁੱਝ ਕੇ ਬਾਰ ਬਾਰ ਕੀਤੀਆਂ ਜਾਣ ਉਹ ਗਲਤੀਆਂ ਮਾਫ ਨਹੀ ਕੀਤੀਆਂ ਜਾ ਸਕਦੀਆਂ ਉਸ ਦੀ ਸਜਾ ਏਹ ਦਵੋ ਕੀ ਉਸ ਨੂੰ ਕੀ ਕਦੀ ਬਲਾੳ ਹੀ ਨਾ ਉਸ ਨੂੰ ਬਦਲਾ ਨਾ ਲਵੋ ਫੇਰ ਉਸ ਤੇ ਆਪਣੇ ਚ ਫਰਕ ਹੀ ਕੀ ਰਹਿਣਾ

  • @GurdevSingh-vd5ie
    @GurdevSingh-vd5ie 11 місяців тому +3

    ਅਗਿਆਨਤਾ ਹੀ ਅਜ਼ ਦੇ ਸਮੇਂ ਨੂੰ ਸਭ ਤੋਂ ਵੱਧ ਦਵੈਸ਼ ਈਰਖਾਲੂ ਸੁਭਾਅ ਪੈਦਾ ਕਰਨ ਚ ਸਹਾਈ ਹੈ 😢ਜੇ ਕੋਈ ਗੁਣੀਂ ਗਿਆਨੀਂ ਹੋਉ।ਉਸ ਨਾਲ ਅਗਿਆਨਤਾ ਵੱਸ ਲੋਕ ਹਰਖ ਅਤੇ ਸਾੜਾ ਦਵੈਸ਼ ਰਖੰਣ ਗੇ।।ਕਿ ਇਹੇ ਸਾਢੇ ਤੋ ਜਿਆਦਾ ਬੇਹਤਰ ਹੈ।।ਬਸ ਫੇਰ ਕੀ। ਸਭ ਤਰਫੋਂ ਬੁਰੇ ਲੋਕ ਘੇਰ ਲੈਂਦੇ ਨੇ ਚੰਗੇ ਲੋਕਾਂ ਨੂੰ।।😢😢

  • @SukhwinderSingh-wq5ip
    @SukhwinderSingh-wq5ip Рік тому +11

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @bahadursingh9718
    @bahadursingh9718 Рік тому +17

    ਡਾਕਟਰ ਨਰਿੰਦਰ ਸਿੰਘ ਨੇ ਬਹੁਤ ਹੀ ਵਧੀਆ ਢੰਗ ਨਾਲ ਗੱਲਾਂ ਕਰਦੇ ਹਨ ਅਤੇ ਵੀਡਿਓ ਵਿੱਚ ਵਧੀਆ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਧੰਨਵਾਦ ਲੇਲੇਵਾਲਾ ਤਲਵੰਡੀ ਸਾਬੋ ਦਮਦਮਾ ਸਾਹਿਬ ਬਠਿੰਡਾ

  • @user-vk6il6wi7q
    @user-vk6il6wi7q 9 місяців тому +9

    ਤੁਸੀ ਬਹੁਤ ਸਤਿਕਾਰਤ ਹੋ। ਪਰ ਆਪ ਜੀ ਵਾਲਾ ਓਹ ਜ਼ਮਾਨਾਂ ਚੰਗਾ ਸੀ। ਪਰ ਹੁਣ ਲੋਕ ਮੇਹਰਬਾਨੀਆਂ ਲਈ ਜਾਂਦੇਂ ਨੇ ਓਹ ਲੈਂਦੇਂ ਥੱਕਦੇ ਨਹੀਂ ਪਤਾ ਓਹਨਾ ਨੂ ਵੀ ਹੁੰਦਾ। ਜਿਹੜੀ ਗੱਲ ਤੁਸੀ ਕਹਿ ਰਹੇ ਹੋ ਅਜ ਤੋਂ 30 ਜਾ 40 ਸਾਲ ਪਹਿਲਾਂ ਵਾਲੇ ਜਜ਼ਬਾਤ ਲੋਕਾਂ ਵਿਚ ਨਹੀਂ ਹਨ। ਸਾਲ 2 ਸਾਲ ਤੁਸੀ ਮੇਹਰਬਾਨੀਆਂ ਕਰੀ ਜਾਓ ਬਾਅਦ ਵਿੱਚ ਅਗਲਾ ਔਹ ਗਿਆ ਔਹ ਗਿਆ ਤੁਹਾਡਾ ਨੁਕਸਾਨ ਹੋ ਜਾਣਾ ਅਗਲੇ ਨੇ 2 ਸਾਲ ਦੀਆਂ ਮਿਹਰਬਾਨੀਆਂ ਲੈਕੇ ਆਪਣੇ ਮੁਕਾਮ ਤੇ ਪਹੁੰਚ ਜਾਣਾ ਤੇ ਮੇਰੇ ਵਰਗਾ ਕਮਲਾ ਹੋਇਆ ਤੁਰਿਆ ਫਿਰੇਗਾ ਇਹ ਤੁਹਾਡੀ ਸਲਾਹ ਕਾਮਯਾਬ ਨਹੀਂ ਜੀ

    • @kulwantSingh-ee9uq
      @kulwantSingh-ee9uq 20 днів тому

      ਇਸ ਲਈ ਸਾਰਿਆਂ ਨੂੰ ਹੀ ਵਫਾਦਾਰ ਹੋਣ ਦੀ ਲੋੜ ਹੈ,, dr. ਸਾਬ ਨੇ ਕਿਸੇ ਇਕ ਨੂੰ ਨਹੀਂ ਕਿਹਾ,

    • @NarinderSingh-dn8dg
      @NarinderSingh-dn8dg 14 днів тому

      Bilkul Loki nikl jande hun

  • @gurwindersinghgill8065
    @gurwindersinghgill8065 Рік тому +10

    🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏

  • @sarbjitkaursandhu5904
    @sarbjitkaursandhu5904 Рік тому +63

    ਸਾਰੀਆ। ਗਲਤੀਆ। ਮਾਫ। ਨਹੀ। ਕੀਤੀਆ। ਜਾ। ਸਕਦੀਆ। ਪਰ। ਮੈ। ਕਦੀ। ਕਿਸੇ। ਤੋ। ਬਦਲਾ। ਲੈਣ। ਦੀ। ਨਹੀ। ਸੋਚੀ। ਦੂਰੀ। ਬਣਾ। ਲਈ। ਸੀ

  • @tajglobal
    @tajglobal 11 днів тому

    ਬਿਲਕੁੱਲ ਸਹੀ ਕਿਹਾ ਕਪੂਰ ਸਾਹਿਬ ਸਾਡੇ ਵਿੱਚ ਮੁਆਫ ਕਰਨ ਦੀ ਸ਼ਕਤੀ ਨਹੀਂ ਹੈ ਜਿਨਾਂ ਜਲਦੀ ਅਸੀਂ ਗੱਲ ਨੂੰ ਦਿਮਾਗ ਵਿਚੋਂ ਬਾਹਰ ਕੱਢ ਦੇਵਾਂਗੇ ਓਨੇ ਹੀ ਖੁਸ਼ ਰਹਾਂਗੇ

  • @shivanisharma5562
    @shivanisharma5562 Рік тому +35

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @gurdeepkaur3837
      @gurdeepkaur3837 Рік тому +1

      ਸੱਚ ਕੋਈ ਨਹੀ ਬੋਲਦਾ ਵੀਰ ਜੀ

    • @shivanisharma5562
      @shivanisharma5562 Рік тому +6

      @@gurdeepkaur3837 ਕਬੀਰਾ ਤੇਰੀ ਝੋਪੜੀ,ਗਲ ਕਟਿਆਨ ਕੇ ਪਾਸ਼, ਜੋਂ ਕਰਨਗੇ ਸੋ ਭਰਨਗੇ ਤੁਮ ਕਿਉਂ ਭਏ ਉਦਾਸ,ਸਭ ਗੋਬਿੰਦ ਹੈ ਬਿਨ ਗੋਬਿੰਦ ਨਹੀਂ ਕੋਈ ਸਭ ਘਟ ਰਾਮੁ ਬੋਲੇ ਰਾਮਾਂ ਬੋਲੇ ਰਾਮਾਂ ਬਿਨਾਂ ਕੋਈ ਬੋਲੈਂ ਨਾਂ

    • @shivanisharma5562
      @shivanisharma5562 Рік тому +2

      ਬਹੁਤ ਵਧਿਆ ਲੱਗਿਆ ਦੇਖ ਸੂਣ ਕੇ ਦਿਲ ਖੂਸ ਹੋ ਗਿਆ ਹੈ

    • @ParamjitKaur-nv2no
      @ParamjitKaur-nv2no Рік тому +2

      Nice

    • @prabjit7425
      @prabjit7425 Рік тому +2

      ਤੁਸੀਂ ਬਿੱਲਕੁਲ ਸਹੀ ਕਹਿ ਰਹੇ ਹੋ 🙏 ।

  • @reshamsofat6654
    @reshamsofat6654 Рік тому +4

    ਬਹੁਤ ਵਧੀਆ ਵਿਚਾਰ ਧੰਨਵਾਦ ਜੀ ਤੁਸੀਂ ਬਹੁਤ ਲੋਕਾਂ ਲਈ ਪ੍ਰੇਰਣਾ ਸਰੋਤ ਹੋ

  • @sharanjitkaur5210
    @sharanjitkaur5210 Рік тому +12

    ਬਹੁਤ ਹੀ ਵਧੀਆ ਅਤੇ ਮਹੱਤਵਪੂਰਨ ਵਿਸ਼ਿਆਂ ਉਤੇ ਤੁਸੀਂ ਗੱਲ ਬਾਤ ਤੁਸੀਂ,ਸ੍ਰ ਨਰਿੰਦਰ ਸਿੰਘ ਕਪੂਰ ਜੀ ਬਹੁਤ ਮਹਾਨ ਸ਼ਖ਼ਸੀਅਤ ਦੇ ਮਾਲਕ ਹਨ ਉਨ੍ਹਾਂ ਦੇ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੁੰਦਾ ਹੈ, ਵਾਹਿਗੁਰੂ ਜੀ ਹਮੇਸ਼ਾਂ ਉਨ੍ਹਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਰੁਪਿੰਦਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਵਧੀਆ ਵਧੀਆ ਵਿਸ਼ੇ ਲੈ ਕੇ ਆਉਂਦੇ ਹੋ।

  • @Narinderkaur-kj1bf
    @Narinderkaur-kj1bf 9 місяців тому +3

    ਜ਼ਿੰਦਗੀ ਬਹੁਤ ਖੂਬਸੂਰਤ ਹੈ ਇਸ ਲਈ ਦੂਜਿਆਂ ਨੂੰ ਮਾਫ਼ ਕਰੋ ।ਬਦਲਾ ਲੈਣ ਦੀ ਭਾਵਨਾ ਨ ਰੱਖ ਕੇ ਉਸ ਨੂੰ ਆਪਣੀਆਂ ਮਿਹਰਬਾਨੀਆਂ ਨਾਲ ਮਾਰੋ ।

    • @Narinderkaur-kj1bf
      @Narinderkaur-kj1bf 9 місяців тому +2

      ਸਾਡੇ ਵਿਆਹ ਨੂੰ 47 ਸਾਲ ਹੋ ਗਏ ਹਨ। ਅਸੀਂ ਨਾਰਾਜ਼ ਹੁੰਦੇ ਹਾਂ। ਲੜਦੇ ਝਗੜਦੇ ਵੀ ਹਾਂ। ਰੁੱਸਦੇ ਮੰਨਦੇ ਵੀ ਹਾਂ। ਪਰ ਅੱਜ ਵੀ ਇੱਕਠੇ ਰਹਿੰਦੇ ਹਾਂ।
      ਮਾਂ ਤੋਂ ਛੋਟੇ ਹੁੰਦੇ ਸੁਣਿਆ ਸੀ 'ਲੜਨ ਰਾਤ ਪਈ ਆਵੇ
      ਪਰ ਵਿਛੜਨ ਰਾਤ ਨ ਆਵੇ।'
      ਤੇ ਅੱਜ ਨਰਿੰਦਰ ਸਿੰਘ ਕਪੂਰ ਜੀ ਤੋਂ ਹੋਰ ਜੀਵਨ ਦੀ ਖੂਬਸੂਰਤੀ ਬਾਰੇ ਜਾਣਕਾਰੀ ਮਿਲੀ।❤❤

  • @sharanjitkaur4351
    @sharanjitkaur4351 Місяць тому +3

    ਇਕ ਜਿਆਦਾ ਨਰਮ ਤੇ ਇਕ ਜਿਆਦਾ ਗਰਮ ਹੋਵੇ ਓਥੇ ਕੀ ਕਰਨਾ ਚਾਹੀਦਾ

  • @chanansingh8319
    @chanansingh8319 Рік тому +7

    ਬਹੁਤ ਖੂਬਸੂਰਤ। ਜੇਕਰ ਇੱਕ ਦੂਜੇ ਦੀ ਕਦਰ ਕਰਦਿਆਂ ਉਨ੍ਹਾਂ ਦੇ ਜਾਇਜ਼ ਹੱਕਾਂ ਦਾ ਧਿਆਨ ਰੱਖਕੇ ਜਿੰਦਗੀ ਦੀ ਗੱਡੀ ਨੂੰ ਚਲਾਇਆ ਜਾਵੇ ਤਾਂ ਕੋਈ ਕਾਰਣ ਨਹੀਂ ਕਿ ਉਹ ਮੰਜ਼ਿਲ ਤੇ ਸਮੇਂ ਸਿਰ ਨਾ ਪਹੁੰਚੇ।

  • @Cheema2478
    @Cheema2478 6 місяців тому +2

    ਸਰ,ਤੁਹਾਡੇ ਵਿਚਾਰਾਂ ਨਾਲ ਬਹੁਤ ਸੇਧ ਮਿਲਦੀ ਹੈ

  • @harpreetgill5951
    @harpreetgill5951 Рік тому +19

    I really Appreciate host, who listen everything very calmly without any interruption and very minimum questions. She is such a great listener.

    • @user-yi8qp8hs7t
      @user-yi8qp8hs7t 8 місяців тому +1

      A good listener is a great speaker

    • @taanikaur2173
      @taanikaur2173 7 місяців тому

      Waise v jado sahmne gyaan da srot baitha howe ta mallo malli zuban nahi khuldi..

  • @dilbagsingh4857
    @dilbagsingh4857 Рік тому +5

    ਬਹੁਤ ਵਧੀਆ विचार है जी thanks

  • @karmjitmaan322
    @karmjitmaan322 Рік тому +2

    ਮੈਂ ਨਰਿੰਦਰ ਕਪੂਰ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣਦੀਆਂ ਬਹੁਤ ਕੁੱਝ ਸਿੱਖਿਆ ਨੂੰ ਮਿਲਦਾ

    • @MadanLal-hj5sf
      @MadanLal-hj5sf Рік тому

      Your name in your company as an sample your understanding your understanding T6 aluminium alloy steel and your company issue Puvd

  • @sewasingh5142
    @sewasingh5142 17 днів тому

    ਬਹੁਤ ਵਧੀਆ ਗਲਬਾਤ ਹੈ ਜੀ ਧਨਵਾਦ ਜੀ 🙏🙏

  • @BaldevSingh-fg6mw
    @BaldevSingh-fg6mw Рік тому +6

    ਬਹੁਤ ਵਧੀਆ ਵਿਚਾਰ

  • @RanjodhSingh-ut5oz
    @RanjodhSingh-ut5oz 2 місяці тому

    ਗੁਰੂ ਸਾਹਿਬ ਨੇ ਤਿੰਨ ਭਭੈ ਜ਼ਿੰਦਗੀ ਵਿਚ ਅਪਨਾਉਣ ਦੀ ਗਲ ਦਸੀ ਵਧੀਆ ਜਿੰਦਗੀ ਬਤੀਤ ਕਰਨ ਲਈ

  • @lakshrajput2319
    @lakshrajput2319 Рік тому +9

    Professor ji da Har ik interview zindagi ch aage vadhan de nukte de k janda. Thanks Besocial

  • @kuljitsingh5793
    @kuljitsingh5793 Рік тому +1

    ਸਤਿ ਸ੍ਰੀ ਅਕਾਲ ਧੰਨਵਾਦ

  • @001Gurri
    @001Gurri Рік тому +3

    ਬਹੁਤ ਵਧੀਆ ਗੱਲਬਾਤ ਹੈ ਜੀ ਬਹੁਤ ਵਧੀਆ ਲੱਗਾ ਸੁਣ ਕੇ ❣️❣️

  • @kimjongunofficial7624
    @kimjongunofficial7624 Рік тому +6

    Legend Narinder Singh kapoor

  • @gaganatwal9253
    @gaganatwal9253 Рік тому +3

    Asal ch smasya pta ki aa lok galla baata sunn ta lainde ne ohna te amal bhot ghat kita janda galla dimag ch ghat payia jandia j banda sunn k mann lave te hmesha dhyn rkhe ta eh sab raule gaule door ho jan

  • @gursharndhillon267
    @gursharndhillon267 Рік тому +6

    ਬਹੁਤ ਖੂਬ ਜੀ !

  • @JagdevSingh-mv3rr
    @JagdevSingh-mv3rr Рік тому

    ਪ੍ਰੋਫੈਸਰ ਨਰਿੰਦਰ ਸਿੰਘ ਕਪੂਰ ਜਿਸ ਨੇ ਲੇਖ ਲਿਖੇ ਸਨ, ਗਲਤੀਆਂ ਤੋ ਇਨਸਾਫ਼ ਸਿੱਖਦੇ ਨਹੀ, ਗਲਤੀਆਂ ਬੰਦੇ ਦੀ ਜਿੰਦਗੀ ਨਿਖਾਰ ਦੀਆਂ ਹਨ। ਡੂੰਘੀਆਂ ਸਿਖਰਾਂ। ਲਿਖਤਾਂ ਬਹੁਤ ਹੀ ਸਲਾਹੁਣਯੋਗ ਹਨ।। ਪਰ ਸੱਚ ਲਿਖਣਾ ਤੇ ਸੱਚ ਬੋਲਣ ਵਿੱਚ ਬਹੁਤ ਅੰਤਰ ਹੈ।।

  • @JaskaranSingh-wx6vr
    @JaskaranSingh-wx6vr Рік тому

    Kya bat ji

  • @nardeep1632
    @nardeep1632 Рік тому

    So nice 👌

  • @bhagwandas384
    @bhagwandas384 Місяць тому

    Very nice.

  • @rajpreetkaur2263
    @rajpreetkaur2263 Рік тому +1

    💯

  • @baldeepkaur9004
    @baldeepkaur9004 Рік тому

    shukrane g

  • @dilpreetgill5121
    @dilpreetgill5121 9 місяців тому

    boht khoob 👏🏻

  • @harjeetsodhi7691
    @harjeetsodhi7691 Рік тому

    V very good

  • @hottrickskabaap6972
    @hottrickskabaap6972 Місяць тому

    ❤🎉🎉❤

  • @diljeetbhangu9778
    @diljeetbhangu9778 Рік тому

    Nice her vari nice jee

  • @kuljeetkaur244
    @kuljeetkaur244 Рік тому +1

    Very nice

  • @loveburj7459
    @loveburj7459 Рік тому

    ❤❤

  • @vinaykumar350
    @vinaykumar350 11 місяців тому

    ਬਹੁਤ ਖੂਬ

  • @gurjantsinghbinner659
    @gurjantsinghbinner659 Рік тому +1

    Very very good

  • @KulwinderKaur-ew9ef
    @KulwinderKaur-ew9ef Рік тому +1

    Very good sir ji

  • @RajeshKumar-kn8ed
    @RajeshKumar-kn8ed 9 місяців тому

    Great

  • @user-rm2jf1pn4t
    @user-rm2jf1pn4t Місяць тому

    Daljit kour ❤

  • @darshansingh7013
    @darshansingh7013 Рік тому

    Excellent

  • @surindersinghmavi2380
    @surindersinghmavi2380 Рік тому +4

    Nice👍👍👍

  • @yuvraj7540
    @yuvraj7540 Рік тому +2

    Very nice 😊

  • @rajveerkaur6954
    @rajveerkaur6954 10 місяців тому

    Vry motivational talk

  • @GagandeepKhosa
    @GagandeepKhosa 9 місяців тому

    Very motivational video thx sir

  • @pargatsingh2613
    @pargatsingh2613 Рік тому

    Bahut vadai ji

  • @JaswinderSingh-bf5di
    @JaswinderSingh-bf5di Рік тому

    👌

  • @simarkaur9486
    @simarkaur9486 Рік тому +1

    Nice

  • @ManjitSingh-yp2wj
    @ManjitSingh-yp2wj 7 місяців тому

    Cool

  • @karamjitsingh7479
    @karamjitsingh7479 Рік тому

    very good message

  • @bholasinghbrar6853
    @bholasinghbrar6853 11 місяців тому

    very nice bai

  • @akaljotsidhu6498
    @akaljotsidhu6498 Рік тому +1

    Very good ji

  • @merimaabolipunjabi4861
    @merimaabolipunjabi4861 Рік тому +1

    🙏🙏

  • @rajwindersingh4544
    @rajwindersingh4544 Рік тому

    Thanks 😊

  • @rajwindersingh4963
    @rajwindersingh4963 Рік тому +5

    Bahut wadia...Madam di simplicity te sir di.. samajdari❤❤

  • @raovarindersingh7038
    @raovarindersingh7038 Рік тому +1

    👍👍

  • @gurpreetkaur-rh4gh
    @gurpreetkaur-rh4gh Рік тому +1

    Thank you for the interview

  • @kartarkaur1150
    @kartarkaur1150 Рік тому

    Good Thought

  • @harvinderbaby8846
    @harvinderbaby8846 Рік тому +1

    👌👌

  • @jitendrakatyal383
    @jitendrakatyal383 9 місяців тому

    Rab te kendaa hai " jis taraan karoge , us taraan parho ge "
    Is da Matlab hai ki rab har Karam maaf nahi Kar rayaa

  • @joginderkaur8572
    @joginderkaur8572 11 місяців тому

    Very nice sir ji❤

  • @Rehalsaab-qe2hf
    @Rehalsaab-qe2hf Рік тому +1

    rupinder ji tuc bht vdia kam kr rhe o 👌

  • @user-qx1bv9wz2u
    @user-qx1bv9wz2u Рік тому

    nice

  • @harmeshkumarbansal9485
    @harmeshkumarbansal9485 Рік тому

    🙏🙏🙏

  • @darshansinghmomi6511
    @darshansinghmomi6511 Рік тому

    Very good informative video 😊

  • @JarnailSingh-bx9oo
    @JarnailSingh-bx9oo Рік тому

    Very useful information

  • @paramjeetchahal7712
    @paramjeetchahal7712 Рік тому +1

    Very nice discussion

  • @shabanashahida5782
    @shabanashahida5782 Рік тому

    I agree with you

  • @SukhvirSingh-ll5om
    @SukhvirSingh-ll5om Рік тому

    ਬਹੁਤ ਵਦੀਆ ਜੀ

  • @deepdaviner1184
    @deepdaviner1184 Рік тому

    Nice good job 👍 thanks sir g 🙏💯

  • @kuljitsingh5793
    @kuljitsingh5793 Рік тому

    ਬੁਹਤ ਵਦੀਯਾ ਧੰਨਵਾਦ

  • @gaganwadhwa9535
    @gaganwadhwa9535 Рік тому +1

    Very nice Discussion 👍👍

  • @mandeeprandhawa8852
    @mandeeprandhawa8852 Рік тому +2

    superb dr. saab

  • @karamvirkauraujla754
    @karamvirkauraujla754 Рік тому +5

    Bhut vadia video jii God bless you all members 🎉🎉🎉🎉🎉🎉🎉🎉🎉

  • @HarpreetKaur-bg4ol
    @HarpreetKaur-bg4ol Рік тому +2

    Great philosopher

  • @Super00924
    @Super00924 Рік тому +4

    Jadd assi ni kisse naal madda karde jadd duja banda mada karje saade naal pher badla lena tah baanda mainu lagda 30bande haige ne meri life ch jina naal badla lena

  • @preetokaur1776
    @preetokaur1776 Рік тому +1

    Waheguru ji

  • @anjusharmakrishandasi7279
    @anjusharmakrishandasi7279 7 місяців тому

    Thank you good guidness

  • @Aagyapal2011
    @Aagyapal2011 9 місяців тому

    ਬਹੁਤ ਹੀ ਵਧੀਆ ਲੱਗਾ ਪੂਰਾ ਐਪੀਸੋਡ

  • @ravdeep-yu9og
    @ravdeep-yu9og Рік тому +4

    Awesome sir g, you are great 🙏🙏 concept ed you are good legend,I ,m big fan g,

  • @Mydailycooking_
    @Mydailycooking_ 10 місяців тому

    Nice information sir

  • @ManjitSingh-mn9qu
    @ManjitSingh-mn9qu Рік тому +1

    ❤❤❤❤❤🎉❤

  • @ManjitKaur-ln7fe
    @ManjitKaur-ln7fe 9 місяців тому

    Bahut mahaan te sujhwaan writer ho sir ji. Tuhadi klm nu salaam sau sau waar......

  • @inderhanjrah-xu8rn
    @inderhanjrah-xu8rn 8 місяців тому

    Bhout anmule bachan ne magar bibi di sehejta te sadgi vekh ke dil karda hai is nu aapada changa dost mun laiye

  • @surinderche3354
    @surinderche3354 Рік тому +2

    Very nicely explained. Thanks

  • @LifeofLife13
    @LifeofLife13 2 місяці тому

    🙏🙏🙏🙏

  • @rickturbanator1208
    @rickturbanator1208 8 місяців тому

    Brilliant video

  • @SantoshKumari-jz5dc
    @SantoshKumari-jz5dc Рік тому +1

    Bahut badhiya episode,🙏🙏🙏👌👌👌👌👌

  • @RanjitSingh-cp1qd
    @RanjitSingh-cp1qd Рік тому +1

    ਬਹੁਤ ਵਧੀਆ ਸ਼ੁਕਰੀਆ ❤❤👌👌🙏

  • @sammifashion1425
    @sammifashion1425 Місяць тому

    ਬਹੁਤ ਵਧੀਆ ਜੀ 👍

  • @bhupindersinghkaler7592
    @bhupindersinghkaler7592 Рік тому +1

    waheguru ji sarbatt da bhala krn lagda ik bujurag di kitaab hi pad lai mai ajj ae sbb sunke ji

  • @jatindersingh9449
    @jatindersingh9449 Рік тому

    👍👍👍👍👍👍

  • @shivcharndhaliwal1702
    @shivcharndhaliwal1702 3 місяці тому

    SALUIT he Sir ji 🙏🏿🙏🏿🙏🏿🙏🏿