Prime Podcast (EP-55) || ਡਾ. ਬਰਾੜ ਨੇ ਸੁਣਾ ਦਿੱਤੀਆਂ ਸੱਚੀਆਂ, ਹੁਣ ਕੈਦੀ ਬਣ ਚੁੱਕੇ ਨੇ ਬਹੁਤੇ ਲੋਕ

Поділитися
Вставка
  • Опубліковано 6 січ 2025

КОМЕНТАРІ •

  • @baldevsinghkular3974
    @baldevsinghkular3974 День тому +16

    ਸਭਿਆਚਾਰ ਨਾਲ ਜੁੜੀ ਹੋਈਆਂ ਬਹੁਤ ਦਿਲਚਸਪ ਗੱਲਾਂ ਕਰਨ ਲਈ ਮਾਣਯੋਗ ਪਰਮਵੀਰ ਸਿੰਘ ਬਾਠ,ਡਾਕਟਰ ਬਰਾੜ ਅਤੇ ਟੀਮ ਪ੍ਰਾਈਮ ਏਸ਼ੀਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ।

  • @sukhdarshankumar1752
    @sukhdarshankumar1752 3 дні тому +9

    ਬਾਠ ਸਾਹਿਬ ਤੁਸੀਂ ਡਾਕਟਰ ਬਰਾੜ ਜੀ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਮੈਂ ਵੀ ਇਨ੍ਹਾਂ ਪੜਾਵਾਂ ਵਿਚੋਂ ਲੰਘਿਆ ਹਾਂ। ਗੁਜ਼ਰਿਆ ਹੋਇਆ ਸਮਾਂ ਯਾਦ ਆ ਗਿਆ। ਬਹੁਤ ਧੰਨਵਾਦ।

  • @GobinderKaur-n9u
    @GobinderKaur-n9u День тому +2

    ਦੋਵੇ ਜਾਣੇ ਇਕ ਤੋਂ ਇਕ ਵੱਧ ਕੇ ਨੇ 🙏ਨਾ ਤਾਂ ਪਰਮਵੀਰ ਜੀ ਨੇ ਕਸਰ ਛੱਡੀ ਸਵਾਲ ਪੁੱਛਣ ਦੀ ਨਾ ਹੀ ਜਵਾਬ ਦੇਣ ਵਿਚ ਕੋਈ ਕਸਰ ਛੱਡੀ ਬਰਾੜ ਜੀ ਨੇ ਬਹੁਤ ਨੇਕ ਤੇ ਸਮਝਦਾਰ ਇਨਸਾਨ ਨੇ ਦੋਵੇਂ ਜਾਣੇ 🙏

  • @BalwinderSingh-ms4by
    @BalwinderSingh-ms4by 2 дні тому +17

    ਬਹੁਤ ਵਧੀਆ ਜੀ ਡਾ ਸਾਹਿਬ ਬਹੁਤ ਸਿਆਣੇ ਹਨ,ਚੰਗੀਆਂ ਗੱਲਾਂ ਦੱਸੀਆਂ ਹਨ।

  • @naibsingh5736
    @naibsingh5736 2 дні тому +8

    ਬਹੁਤ ਹੀ ਵਧੀਆ ਵਿਚਾਰ ਤੇ ਸਿਖਣ ਵਾਲੀਆਂ ਗੱਲਾਂ ਕੀਤੀਆਂ ਜੀ ਧੰਨਵਾਦ।

  • @gunomajrapreet
    @gunomajrapreet 3 дні тому +13

    ਕਮਾਲ ਈ ਕਰਤੀ....ਜਮਾ ਸਹੀ ਸੁਮੇਲ ਦੋਨਾਂ ਦਾ❤

  • @RajvinderBrar-i9g
    @RajvinderBrar-i9g 3 дні тому +6

    ਬਿਲਕੁਲ ਸਹੀ ਗੱਲ ਹੈ ਮੈਡਮ ਜੀ ਅੱਜਕਲ੍ਹ ਦੇ ਟਾਇਮ ਵਿਚ ਫੈਸ਼ਨ ਦੇ ਰਾਹ ਤੇ ਤੁਰਨਾ ਕਰਨ ਕਰਕੇ ਲੋਕ ਆਪਣੀ ਜੇਬ ਨਹੀਂ ਦੇਖ ਫਿਰ ਆਤਮ ਹੱਤਿਆਂ ਕਰ ਲੈਂਦੇ ਨੇ

  • @gopalkrishan1536
    @gopalkrishan1536 3 дні тому +9

    ਡਾ. ਸਾਹਿਬ ਦੇ ਵਿਚਾਰ ਬਹੁਤ ਵਧੀਆ ਹਨ ਜੀ।

  • @kulwantsingh9786
    @kulwantsingh9786 2 дні тому +4

    Dr ਸਾਹਿਬ ਦੀਆਂ ਗੱਲਾਂ ਸੁਣ ਬਚਪਨ ਯਾਦ ਆ ਗਿਆ

  • @karamjitsingh108
    @karamjitsingh108 День тому +1

    ਬਾਠ ਸਾਹਿਬ ਅਨੰਦ ਆ ਗਿਆ ਆਪ ਦੀ ਡਾ ਬਰਾੜ ਨਾਲ ਮਾਂ-ਪੁੱਤ ਦੀਆਂ ਗੱਲਾਂ ਕਰਦੇ ਮਹਿਸੂਸ ਹੋ ਰਹੀ ਹੈ। ਕਿਰਪਾ ਕਰਕੇ ਬਰਾੜ ਸਾਹਿਬ ਨਾਲ ਵੱਧ ਤੋਂ ਵੱਧ ਇੰਟਰਵਿਊ ਕੀਤੀ ਜਾਵੇ ਸਮਾਜ ਨੂੰ ਚੰਗੀ ਸੁਨੇਹੇ ਦਿੱਤੇ ਜਾਣ ਜੀ।।

  • @NarinderKaur-mk6bd
    @NarinderKaur-mk6bd 3 дні тому +5

    ਬਹੁਤ ਵਧੀਆ ਗੱਲਬਾਤ ਦੋਨੋ ਅਸਲ ਦੇਸੀ 2ਨੋ ਮੇਰੇ ਫੇਵਰਟ 🙏👍👌💕

  • @sandeepkaur8356
    @sandeepkaur8356 3 дні тому +8

    ਇਕ ਗੱਲ ਮੈਂ ਵੀ ਸਾਂਝੀ ਕਰਨਾ ਚਾਹੁੰਦੀ ਆਂ ਜੀ
    ਮੈਂ ਆਪਣੇ ਬੱਚਿਆਂ ਨੂੰ ਪਹਿਲੀ ਵਾਰ ਰੇਲਵੇ ਸਟੇਸ਼ਨ ਤੇ ਲੈ ਕੇ ਗਈ ਤਾ ਜੋ ਬੱਚਿਆਂ ਨੂੰ ਟ੍ਰੇਨ ਦਾ ਇੰਜਣ ਅੰਦਰੋ ਦਿਖਾਵਾਂ... ਮੈਨੂੰ ਬਹੁਤ ਚਾਅ ਸੀ ਕ ਕੁਝ ਨਵਾਂ ਸਿੱਖਣਗੇ ਬੱਚੇ ਪਰ ਬੱਚੇ ਜਾਨ ਨੂੰ ਹੀ ਨਾ ਮੰਨਣ.. ਮਸਾਂ ਮਨਾ ਕੇ ਲੈ ਕ ਗਈ ਤਾ ਦੇਖਦੇ ਹੀ ਕਹਿੰਦੇ ਇਹਦੇ ਚ ਕੀ? ਅਸੀਂ ਤੇ train simulator game ਚ ਪਹਿਲਾ ਹੀ ਬਹੁਤ ਵਾਰ ਦੇਖ ਚੁੱਕੇ ਆਂ
    ....
    ਸੋਚਣ ਲਈ ਮਜਬੂਰ ਕਰਤਾ ਕੇ ਮੋਬਾਈਲ ਤੇ ਇੰਟਰਨੈਟ ਨੇ ਵੱਡਾ ਨੁਕਸਾਨ ਤੇ ਬੱਚਿਆਂ ਦੀ ਉਤਸੁਕਤਾ ਦਾ ਕਰ ਦਿਤਾ ਹੈ. ਕਿਸੀ ਵੀ ਚੀਜ ਦਾ ਚਾਅ ਹੀ ਹੈ ਨਹੀਂ

  • @JagdevBawa-b1k
    @JagdevBawa-b1k 3 дні тому +6

    ਡਾ ਸਾਹਿਬ ਜੀ ਸਹੀ ਕਿਹਾ ਮੈਂ ਇਕ ਬਹੁਤ ਵੱਡੇ ਪੈਲੇਸ ਵਿਚ ਵਿਆਹ ਗਿਆ ਸੀ ਜਦੋਂ ਮੈਂ ਪਿਛਲੇ ਪਾਸੇ ਜਾ ਕੇ ਦੇਖਿਆ ਤਾਂ ਉਥੇ ਪਤਾ ਲੱਗਿਆ ਕਿ ਅਸੀਂ ਕੀ ਕੁਝ ਖਾ ਰਹੇ ਹਾਂ 🙏🙏🌹🌹👍👍

  • @armaanlochan5121
    @armaanlochan5121 3 дні тому +4

    ਬਹੁਤ ਵਧੀਆ ਵਿਚਾਰ ਡਾ ਸਾਹਿਬ ਦੇ ਤੁਹਾਡਾ ਵੀ ਧੰਨਵਾਦ ਬਾਠ ਸਾਹਿਬ

  • @mommata7773
    @mommata7773 3 дні тому +2

    Very good keep talking with madam Brar 100 %ਸਹੀ ਹੈ

  • @H.singh_kw
    @H.singh_kw День тому

    ❤ ਬਹੁਤ ਹੀ ਵਧੀਆ ਪੌਡਕਸਟ , ਓਰ ਡਾਕਟਰ ਬਲਵਿੰਦਰ ਕੌਰ ਬਰਾੜ ਜੀ , ਤੋਂ ਬਹੁਤ ਸੂਝਬੂਝ ਤੇ ਜਾਣਕਾਰੀ ਵਾਲੀਆਂ ਗੱਲਾਂ ਸੁਨਣ ਨੂੰ ਮਿਲੀਆਂ, ਤੁਹਾਡਾ ਓਰ ਸਮੁੱਚੀ (ਪ੍ਰਾਇਮ ਏਸ਼ੀਆ ) ਟੀਮ ਦਾ ਧੰਨਵਾਦ, ਏਦਾਂ ਹੋਰ ਜਾਣਕਾਰੀ ਵਾਲੇ ਪ੍ਰੋਗਰਾਮ ਸਮਾਜ ਨੂੰ ਇਕ ਚੰਗੀ ਸੇਧ ਦੇਣ ਵਾਲੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ ।।🙏

  • @VijayKumar-tn7qz
    @VijayKumar-tn7qz 11 годин тому +1

    ਰੂਹ ਖੁਸ਼ ਹੋ gayi ਜੀ 🙏👌

    • @VijayKumar-tn7qz
      @VijayKumar-tn7qz 8 годин тому

      🙏 ਸਰ ਜੀ ਮੋਬਾਈਲ ਬਾਰੇ ਵੀ ਜਾਗਰੂਕ ਕੀਤੇ ਜਾਣ ਤੇ ਵੀ ਇੱਕ episode ਕੀਤਾ ਜਾਵੇ ਜੀ

  • @jagrajaman4446
    @jagrajaman4446 3 дні тому +2

    ਬਹੁਤ ਹੀ ਵਧੀਆ ਗੱਲਾਂ ਜੀ ਸਾਨੂੰ ਸੋਚਣ ਦੀ ਲੋੜ ਆ

  • @sippykaur8252
    @sippykaur8252 2 дні тому +1

    Prime asia tv te Dr Brar nu dekh k bot chnga lagga ..dhanwad ❤

  • @ramndeepkour8242
    @ramndeepkour8242 День тому

    ਡਾਕਟਰ ਬਰਾੜ ਬਹੁਤ ਸਾਰੀਆਂ ਗੱਲਾਂ ਦਸਦੇ ਹਨ ਜੋ ਸਾਨੂੰ ਆਪਣੇ ਅੰਦਰ ਸਮੋ ਲੈਣੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਨੂੰ ਵਿਚਾਰਣਾ ਚਾਹੀਦਾ ਹੈ

  • @jarnailbalamgarh4449
    @jarnailbalamgarh4449 День тому

    ਬਿਲਕੁਲ ਸਹੀ ਗੱਲਾਂ ਐ ਜੀ ਅਸੀਂ ਸਵੇਰ ਵਾਲੇ ਥੁੱਕ ਨੂੰ ਬੇਹਾ ਥੁੱਕ ਕਹਿੰਦੇ ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਕੁਰਲੀ ਕਰੋ ਸਵੇਰੇ ਬੇਹਾ ਥੁੱਕ ਅੱਖਾਂ ਵਿੱਚ ਲਗਾਤਾਰ ਪਾਉਂਦੇ ਰਹੋ ਤਿੰਨ ਚਾਰ ਮਹੀਨੇ ਬਾਅਦ ਨਤੀਜਾ ਸਾਹਮਣੇ ਆ ਜਾਵੇਗਾ ਮੇਰੇ ਗਵਾਂਢੀ ਉਮਰ ਸੱਠ ਸਾਲ ਨੇ ਸਫਲਤਾ ਪੂਰਵਕ ਕੀਤਾ ਹੈ , ਦੂਜਾ ਖਾਣੇ ਤੋਂ ਬਾਅਦ ਪਿਸ਼ਾਬ ਕਰਨ ਨਾਲ ਗੁਰਦੇ ਸਾਫ ਹੋ ਜਾਂਦੇ ਹਨ ਮੈਂ ਪਿਛਲੇ 8-10 ਸਾਲਾਂ ਤੋਂ ਕਰ ਰਿਹਾਂ ਹਾਂ

  • @rajrani3216
    @rajrani3216 3 дні тому +1

    Super talk and 100 % right God Bless You Dr. BALWINDER KAUR JI.

  • @darshanmatharoo5868
    @darshanmatharoo5868 3 дні тому +2

    ਬਹੁਤ ਵਧੀਆ ਇੰਟਰਵਿਊ
    ਬਹੁਤ ਜਾਣਕਾਰੀ ਮਿਲੀ 🎉

  • @raviboparai6248
    @raviboparai6248 2 дні тому +2

    Bohat vadia galbat👍👍💕💕

  • @anitakalra-l1o
    @anitakalra-l1o 3 дні тому +2

    Heart touching talk ❤

  • @BalbirSingh-yq3rg
    @BalbirSingh-yq3rg 2 дні тому

    Jeebh ate jaban vali gall ne dil nu bahut maan dita. Aap g dee bajut mehar bani. Sat sri akal sare prime ashia privar nu.

  • @manvirsingh4568
    @manvirsingh4568 3 дні тому +2

    Saliva ਦੀ ਗੱਲ ਕੀਤੀ ਹੈ ਮੈਂ ਇਹ ਆਪਣੇ ਤੇ practical ਕੀਤਾ ਪਰ infection ਹੋ ਗਈ ਕਿਉਂਕਿ ਇਸ ਵਾਸਤੇ ਦੰਦਾਂ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ।

  • @SatnamSingh-qh3le
    @SatnamSingh-qh3le День тому

    ਮੇਰੇ ਘਰ ਵਾਲਾ ਏਥੇ ਕੰਮ ਕਰਦਾ , ਵਾਹ ਜੀ ਵਾਹ ਸੁਣ ਕੇ ਸੁਆਦ ਆ ਗਿਆ।

  • @SatnamSingh-bc5zm
    @SatnamSingh-bc5zm 3 дні тому +6

    ਜੇਕਰ ਤੁਸੀਂ ਸਰੀਰ ਨੂੰ ਭੰਬੀਰੀ ਬਣਾਉਂਦੇ ਹੋ ਤਾਂ ਪੰਜੀਰੀ ਠੀਕ ਹੈ। ਵਿਹਲੜਾਂ ਵਲੋਂ ਖਾਧੀ ਪੰਜੀਰੀ ਛੇਤੀ ਰੱਬ ਨਾਲ਼ ਸਕੀਰੀ ਪੁਆ ਦਿੰਦੀ ਹੈ।

  • @rajinderkaur-lx2io
    @rajinderkaur-lx2io 3 дні тому +1

    ਗੱਲਾਂ ਬਿਲਕੁਲ ਸੱਚੀਆਂ ਨੇ ਪਰ ਹੁਣ ਜ਼ਮਾਨਾ ਹੋਰ ਹੋ ਗਿਆ। ਹੁਣ ਤਾਂ ਕੁੜੀਆਂ ਪੈਰਾਂ ਭਾਰ ਬੈਠ ਹੀ ਨਹੀਂ ਸਕਦੀਆਂ ਇੱਕ ਪੈਰ ਧਰਤੀ ਤੇ ਦੂਜੇ ਪੈਰ ਦਾ ਪੰਜਾ। ਕਿਸੇ ਨੂੰ ਪੁਰਾਣੇ ਜ਼ਮਾਨੇ ਦੀ ਗੱਲ ਦੱਸੋ ਤਾਂ ਕੋਈ ਮੰਨਦਾ ਹੀ ਨਹੀਂ।

  • @hardeepbhullar2080
    @hardeepbhullar2080 20 годин тому

    ਬਿੱਲਕੁਲ ਠੀਕ ਗੱਲਾਂ ਮੈਡਮ ਜੀ👌👍🙏

  • @gurvelsinghbajwa438
    @gurvelsinghbajwa438 20 годин тому

    So nice no words for there teachings hope we all follow them

  • @rabjidhillon9413
    @rabjidhillon9413 3 дні тому +1

    Very nice discussion , motivational..... thankyou

  • @Jaswantbhele-89
    @Jaswantbhele-89 2 дні тому

    Dr. Balwinder kaur brar madam g de bol sir mathe bahut vadia vichar hunde ne madam g de bahut bahut dilo dhanwad zingdi ch sedh dain layi 🙏

  • @bhagsingh3172
    @bhagsingh3172 14 годин тому

    ਸੁਹਣੇ ਸਲੀਕੇ ਨਾਲ ਕੱਪੜੇ ਪਹਿਨਣ ਵਾਲੇ ਲੋਕ ਅਕਸਰ ਜੱਫੀ ਗਲਵੱਕੜੀ ਪਾਉਣ ਤੋਂ ਗੁਰੇਜ਼ ਹੀ ਕਰਦੇ ਹਨ ਤਾਂ ਕਿ ਸੂਟ ਦੀ ਦਿੱਖ ਖਰਾਬ ਨਾ ਹੋਵੇ।1960/61ਦੀ ਗੱਲ ਹੈ , ਮੇਰੇ ਮੁਹੱਲੇ ਵਿੱਚ ,ਮੇਰਾ ਸਹਿਪਾਠੀ , ਜੱਫੀ ਨਹੀਂ ਸੀ ਪਾਇਆ ਕਰਦਾ, ਉਹਨਾਂ ਦਿਨਾਂ ਵਿੱਚ ਵਾਸ਼ ਐਂਡ ਵੀਅਰ ਦਾ ਕੱਪੜਾ ਅਜੇ ਸ਼ਾਇਦ ਬਜਾਜੀ ਵਿੱਚ ਨਹੀਂ ਸੀ ਆਇਆ ਅਤੇ ਪ੍ਰੈਸ ਵੀ ,ਪਹਿਨਣ ਤੋਂ ਕਰਨਾ ਪੈਂਦਾ ਸੀ। ਸਤਿ ਸ੍ਰੀ ਆਕਾਲ ਜੀ।

  • @RajvinderBrar-i9g
    @RajvinderBrar-i9g 3 дні тому +1

    ਬਹੁਤ ਵਧੀਆ ਵਿਚਾਰ ਮੈਡਮ ਜੀ

  • @ParamjeetKour-wh1tx
    @ParamjeetKour-wh1tx День тому

    ਬਿਲਕੁਲ ਸਹੀ ਗੱਲਾਂ ਮੈਡਮ ਜੀ

  • @amanbrar273
    @amanbrar273 2 дні тому +2

    ਮੇਰੀ ਉਮਰ 60 ਸਾਲ ਅਸੀ ਉਹ ਚੁਲੇ ਵਾਲਾ ਸਮਾ ਹੰਢਾਇਆ ਜੀ ਮਜੇ ਦਾਰ

  • @JatinderShafmaJatinderSingh
    @JatinderShafmaJatinderSingh 3 дні тому +3

    Very good mata ji

  • @sarbjeet0404
    @sarbjeet0404 3 дні тому +2

    Good debate
    ਇਹ ਗੱਲਬਾਤ ਅਗੋ ਜਾਰੀ ਰੱਖਿਓ
    ਘਰੇਲੂ ਨੁਸਖੇ ਅਜ਼ਮਾਏ ਹੋਏ ਹੀ ਵਿਚਾਰੇ ਜਾਣ
    outdoor ਖੇਡਾ, physically work ਦੀ ਘਟਦੀ ਰੁਚੀ ਨੇ ਸਾਨੂੰ ਧੁੱਪ ਮਿੱਟੀ ਤੋ ਦੂਰ ਕਰ ਤਾਂ
    ਪਸੂ ਪੰਛੀ ਵੀ ਉਹੀ ਬਿਮਾਰ ਹੁੰਦੇ ਨੇ ਜਿਨ੍ਹਾਂ ਨੂੰ
    ਇਨਸਾਨਾਂ ਨਾਲ ਰਹਿਣਾ ਪੈਂਦਾ ।।
    Vit D, B 12 ਆਦਿ ਦੀ ਸਭ ਨੂੰ ਕਮੀ ਹੈ
    ਮਾਨਸਿਕ ਰੋਗ ਵੀ computer 💻🖥️ mouse ਕਲਿਕ ਨਾਲ ਵਾਧਾ ਹੋਇਆ ਹੈ
    ਤਰੱਕੀ ਨਾਲ ਪੈਸੇ ਦੀ ਦੌੜ ਵਧ ਗਈ ਓਹਦੇ ਨਾਲ ਚਲਾਕੀਆਂ ਠਗੀ , ਠਿਬਿਆ ਬੇਜੋਬਾਨੀਆ, ਕੋਰਟ ਥਾਣੇ ਝੂਠ ਫਰੇਬ
    , ਸੀ ਤਾਂ ਪਹਿਲਾ ਵੀ ਪਰ ਡਾਕੂ ਅਤੇ ਸੰਤ ਦਾ character ਅਲੱਗ ਅਲੱਗ ਸਾਹਮਣੇ ਹੁੰਦਾ ਸੀ
    ਦੋਨੇ ਆਪਣੀ ਅਪਣੀ ਡਿਊਟੀ ਡਿਊਟੀ ਨਿਭਾਓਦੇ ਸੀ

  • @arshdeepsingh2309
    @arshdeepsingh2309 2 дні тому

    Kmaal Bakmal beshkimti discussion with lots of good nd great information for all of us Pyare Paramveer Bath Jio.Sat seri akal Jio Sabnu 🌹🙏

  • @jangsinghchandumajra8575
    @jangsinghchandumajra8575 23 години тому

    ਪਰੋਗਰਾਮ ਸੁਰੂ ਕਰਨ ਤੋਂ ਪਹਿਲਾ ਸਖਸੀਅਤਾ ਬਾਰੇ ਪੁਰੀ ਜਾਣਕਾਰੀ ਜਰੂਰ ਦਿਆ ਕਰੋ ਬਾਠ ਸਾਹਿਬ, ਬਲਵਿੰਦਰ ਕੌਰ ਬਰਾੜ ਬਾਰੇ ਜਰੂਰ ਇੰਟਰੋਡਕਸ਼ਨ ਕਰਾਉਣਾ ਜੀ

  • @HarjinderSingh-hg8hz
    @HarjinderSingh-hg8hz День тому

    Respected, your talk is noble effort to restore balance in life. It is lesson on holistic health.

  • @pindrsingh1967
    @pindrsingh1967 12 годин тому

    ਬਹੁਤ ਵਧੀਆ........

  • @kamaldhindsa7528
    @kamaldhindsa7528 2 дні тому +1

    Excellent program . 👏👏👏👏👌

  • @HarjinderSingh-hg8hz
    @HarjinderSingh-hg8hz День тому

    Earlier, children questioned parents frequently and parents got pleasure in answering so that bandage was smooth, now it is all over.

  • @pawanmangat441
    @pawanmangat441 2 дні тому +1

    Life lessons learning program, amazing ❤

  • @manavsharma8077
    @manavsharma8077 2 дні тому +1

    Kamal Galbat ji 👏👏👏👏

  • @jaswantsingh5604
    @jaswantsingh5604 3 дні тому +1

    ਬਹੁਤ ਹੀ ਵਧੀਆ ਜੀ🙏

  • @kavneetkaur7199
    @kavneetkaur7199 2 дні тому

    ਬਹੁਤ ਹੀ ਵਧੀਆ ਗੱਲ ਬਾਤ ਸੀ ਜੀ 👍

  • @mantezsingh6210
    @mantezsingh6210 23 години тому

    ਬਾਠ ਸਾਬ ਬੈਨਤੀ ਆ ਤੁਹਾਡੇ ਅੱਗੇ ਕੇ ਮੈਡਮ ਬਰਾੜ ਨਾਲ ਹੋਰ ਵੀ ਪ੍ਰੋਗਰਾਮ ਅੱਧੇ ਅੱਧੇ ਘੰਟੇ ਦੇ ਲੈਕੇ ਆਓ ਹਰ ਹਫ਼ਤੇ । ਪ੍ਰੋਗਰਾਮ ਵਡਿਆ ਲੱਗਾ ਉਮੀਦ । ਧੰਨਵਾਦ।

  • @surinderkaur5240
    @surinderkaur5240 20 годин тому

    Very good galbat Lagi.

  • @kulwantrai4877
    @kulwantrai4877 3 дні тому +2

    ਬਰਾੜ ਮੈਮ ਬਹੁਤ ਵਧੀਆ ਜੀ

  • @randeepsingh5891
    @randeepsingh5891 День тому

    ਬਹੁਤ ਵਧੀਆ ਡਾਕਟਰ ਸਾਹਿਬ ਜੀ ਹੋਰ ਵੀਡੀਓ ਜਰੂਰ ਪਾਉ ਜੀ ❤

  • @manmohan4982
    @manmohan4982 21 годину тому

    ਗਲਬਾਤ ਬਿਲਕੁਲ ਸੱਚ ਆ ਜੀ। ਪਰੋਠੇ ਜਹਾਜ ਵਿਚ ਅਸੀ ਵੀ ਖਾਧੇ ਆ

  • @Parmjitsingh-d8q
    @Parmjitsingh-d8q 2 дні тому

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਜੀ

  • @harkrishanlal9570
    @harkrishanlal9570 2 дні тому +1

    ਅਸੀ ਕੱਲ ਹੀ ਬਨਾਈਆ ਪਿੰਨੀਆਂ ਡਾਕਟਰ ਸਾਹਿਬ ਤੇ ਬਾਠ ਸਾਹਿਬ ਆਜੋ

  • @narindersinghghuman103
    @narindersinghghuman103 3 дні тому +1

    Bath betay te bhain barar ji ik benti hai k viyah vale vishe te v avaaj buland keeti jave jive k viyaha da tutna change sath nalo usde paise jameen te sirf white collar job nu mukh rakhna te fer v rishteya da kache dhage vang tut jana is bare v bebaki nal gal karan dimukh lor hai te manu umeed hai k meri is bhain di jindgi de tajube da parbhav ba kamal hovega❤

  • @sudamajoshi2486
    @sudamajoshi2486 23 години тому

    ਮੇਰੇ ਘਰ ਵਾਲਾ ਏਥੇ ਕੰਮ ਕਰਦਾ।ਇਹ ਵਾਲੀ ਗਪ ਸੁਣ ਕੇ ਸੂਆਦ ਆ ਗਿਆ।

  • @daljitkaur5391
    @daljitkaur5391 3 дні тому +1

    ਬਹੁਤ ਹੀ ਵਧੀਆ।

  • @sukhdeepsinghclass-7broll-442
    @sukhdeepsinghclass-7broll-442 15 годин тому

    Bahut vadhia video Ji ❤

  • @gurditsingh1792
    @gurditsingh1792 2 дні тому +1

    ਬੇਬੇ ਦੀਆਂ ਗੱਲਾਂ ਸੱਚੀਆਂ ਤੱਤੀਆਂ ਹਨ

  • @lakhwinderchandi5626
    @lakhwinderchandi5626 13 годин тому +1

    Salut❤❤❤❤❤

  • @hardevbrar6981
    @hardevbrar6981 3 дні тому +3

    ਬਾਠ ਵੀਰ ਜਰੂਰ ਲੈ ਕੇ ਆਇਉ ਬਹੁਤ ਕੁਝ ਸਿੱਖਣ ਨੂੰ ਮਿਲਿਆ

  • @HARRYROMANA-on7vt
    @HARRYROMANA-on7vt День тому

    ਬਹੁਤ ਵਧੀਆ ਵਿਚਾਰ ਹਨ ਜੀ

  • @gurmailsingh3254
    @gurmailsingh3254 2 дні тому

    ਬਹੁਤ ਹੀ ਵਧੀਆ ਉਪਰਾਲਾ

  • @GianchandGianchand-fw8or
    @GianchandGianchand-fw8or День тому

    Elegant and appreciable.

  • @KulwinderSingh-gn4uv
    @KulwinderSingh-gn4uv 3 дні тому +2

    ਇਹ ਪੀਹਣ ਬਹੁਤ ਕੀਮਤੀ ਹੈ ਜੀ ਸਰ ਸੋ ਹੋ ਸਕੇ ਤਾਂ ਹਫ਼ਤੇ ਵਿੱਚ ਇੱਕ ਦਿਨ ਕਰਦੇ ਹੀ ਰਹੋ

  • @sukhbirkaur7838
    @sukhbirkaur7838 День тому

    Nice vichar.may god bless u madam

  • @amarjitkaur7550
    @amarjitkaur7550 3 дні тому +1

    Excellent.very nice programe ji

  • @polibrar287
    @polibrar287 День тому

    Both of you are my favorite.

  • @satishkochhar2622
    @satishkochhar2622 День тому

    Very useful conversation .

  • @mandeeprandhawa8852
    @mandeeprandhawa8852 3 дні тому +1

    superb . once more plz

  • @charanjitsinghgumtala2232
    @charanjitsinghgumtala2232 3 дні тому +2

    Has that girl published her book If not then she should publish Actually before coming British rule there was Ayurvedic system of which uses different parts of plants and seeds

  • @gadkcchohlasahib9353
    @gadkcchohlasahib9353 2 дні тому

    ਬਹੁਤ ਖੂਬ🎉

  • @sanjeevkaur6707
    @sanjeevkaur6707 День тому

    ਪੰਜਾਬੀ ਸੱਭਿਆਚਾਰ ਤੇ ਪੱਛਮੀ ਪ੍ਰਭਾਵ ਪੈ ਰਿਹਾ, ਬਹੁਤ ਬਦਲ ਗਿਆ ,ਇਸ ਤਰ੍ਹਾਂ ਦੇ ਪੌਡਕਾਸਟ ਕਰਕੇ ਇਸ ਨੂੰ ਬਚਾਇਆ ਜਾ ਸਕਦਾ ਤੇ ਸਾਨੂੰ ਬਚਾਉਣਾ ਚਾਹੀਦਾ ।
    ਸੋਸ਼ਲ ਮੀਡੀਆ ਦਾ ਜਮਾਨਾ , ਪੌਡਕਾਸਟ ਦੇ ਰੂਪ ਵਿੱਚ ਹੀ ਸਹੀ ਅਸੀਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਯਾਦ ਤਾਂ ਕਰ ਸਕਦੇ ਹਾਂ।
    ਅਤੇ ਆਉਣ ਵਾਲੀ ਪੀੜੀ ਤੱਕ ਪਹੁੰਚਾ ਸਕਦੇ ਹਾਂ।

  • @shupinderbrar5989
    @shupinderbrar5989 6 хвилин тому

    Kamaal deeyan gallan dono deeyan

  • @gumitgill6406
    @gumitgill6406 День тому

    Sat sri aakal ji 🙏

  • @jangsinghchandumajra8575
    @jangsinghchandumajra8575 23 години тому

    ਬਲਵਿੰਦਰ ਕੌਰ ਬਰਾੜ ਬਾਰੇ ਦੱਸੋ ਜੀ ਇਹਨਾਂ ਪੜਾਈ ਖੇਤਰ ਪਰੋਫੈਸਨ ਆਦਿ ਆਦਿ

  • @BaljinderkaurBaljinderka-ct6sg

    Very very good program ❤👍👍🙏🙏🙏🙏

  • @hakamkhan6206
    @hakamkhan6206 День тому

    ਬਹੁਤ ਵਧੀਆ ਜੀ

  • @narinderkaur403
    @narinderkaur403 3 дні тому +1

    Dr Brar❤❤

  • @amarjeetkaur256
    @amarjeetkaur256 2 дні тому +2

    Dr brar 1001 right

  • @sarvjeetjosan1018
    @sarvjeetjosan1018 2 дні тому

    डॉ बराड़ जी नाल गल बात तुसी करी बहुत बहुत ही खूबसूरत

  • @DUB9Records
    @DUB9Records 2 дні тому +1

    Very good ji

  • @Kulbir-l7u
    @Kulbir-l7u День тому

    Shabash ❤

  • @SukhdevSingh-pl4ks
    @SukhdevSingh-pl4ks 2 дні тому

    Great interview

  • @amarjitkaur990
    @amarjitkaur990 День тому

    ਸਾਡਾ ਤਾਂ ਉਹ ਵਕਤ ਗਰੀਬੀ ਵਿੱਚ ਰੁੜ੍ਹ ਗਿਆ ਜਦੋ ਦੰਦ ਸੀ ਖਾਣਾ ਨ੍ਹੀ ਹੁਣ ਖਾਣਾ ਪਰ ਦੰਦ ਨ੍ਹੀ

  • @Kamaljitkaur-l6b
    @Kamaljitkaur-l6b 2 дні тому

    Thank you dr ji

  • @Tarlochansheradillon2089
    @Tarlochansheradillon2089 3 дні тому +2

    ਮੈਡਮ ਜੀ ਮੇਰਾ ਬਾਪੂ ਹੁਣ ਵੀ ਡਗਰ ਚਾਰ ਦੇ ਹਨ

  • @narinderbrar7630
    @narinderbrar7630 3 дні тому +1

    Dr Brar my favourite

  • @amarjitkaur990
    @amarjitkaur990 День тому

    ਮੈਡਮ ਜੀ ਤੁਸੀਂ ਆਈਡਲ ਹੋ ਮੇਰੀ ਦੋਵੈਂ ਹੱਥ ਜੋੜ ਬੇਨਤੀ ਹੈ ਕਿ ਸਿਰ ਤੇ ਚੂਨੀ ਔੜ :::::::::::::::: ਬਾਕੀ ❤❤❤

  • @gurdeepbachhal2455
    @gurdeepbachhal2455 2 дні тому

    ਬੀਬੀ ਜੀ ਨੂੰ ਸਤਿ ਸ੍ਹੀ ਆਕਾਲ ਤੇ ਵੀਰ ਜੀ ਸਤਿ ਸ੍ਹੀ ਆਕਾਲ ਜੀ

  • @KulwinderKaur-om4vo
    @KulwinderKaur-om4vo 11 годин тому

    Good efforts

  • @jaswinderbrar5443
    @jaswinderbrar5443 3 дні тому +1

    Good medam ji

  • @amritpalsingh7797
    @amritpalsingh7797 День тому

    Very nice thought

  • @charanjitsingh201
    @charanjitsingh201 2 дні тому

    Very nice
    ❤❤❤

  • @malwindersingh1218
    @malwindersingh1218 День тому

    Very good 💯, please dobara bulao

  • @rajwinderkaur7912
    @rajwinderkaur7912 2 дні тому

    Bilkul shi podcast

  • @babbusama9728
    @babbusama9728 День тому

    ਵਧੀਆ ਲਗਾ ਜੀ