Dastak with Dr. Narinder Singh Kapoor l EP 32 l Rupinder Kaur Sandhu l B Social

Поділитися
Вставка
  • Опубліковано 5 січ 2025

КОМЕНТАРІ • 125

  • @behniwaldeep3957
    @behniwaldeep3957 Рік тому +30

    ਮੈਂ ਕੱਲ ਹੀ ਕਪੂਰ ਸਾਹਿਬ ਨੂੰ ਘਰ ਮਿਲ ਕੇ ਆਇਆ। ਬਹੁਤ ਚੰਗੇ ਇਨਸਾਨ ਨੇ ਬਹੁਤ ਵਧੀਆ ਗੱਲਾਂ ਦੱਸੀਆਂ। ਬਹੁਤ ਸੇਵਾ ਕੀਤੀ ਮੇਰੀ ਬਹੁਤ ਟਾਈਮ ਗੱਲਾਂ ਕੀਤੀਆਂ। ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ। ਮਿਹਨਤ ਨਾਲ ਸਬ ਕੁਝ ਹਾਸਿਲ ਕੀਤਾ ਜਾ ਸਕਦਾ। ਹਰ ਗੱਲ ਪੱਲੇ ਬੰਨ੍ਹ ਕੇ ਲਿਇਆ। ਮੇਰੀ ਜ਼ਿੰਦਗੀ ਦਾ ਬਹੁਤ ਖਾਸ ਦਿਨ ਸੀ25/2/2023 ਮੈਂ ਕਦੇ ਨਹੀਂ ਭੁਲਗਾ

  • @karamvirsingh5883
    @karamvirsingh5883 Рік тому +28

    ਰੁਪਿੰਦਰ ਭੈਣ ਬਹੁਤ ਵਧੀਆ ਉਪਰਾਲਾ ਜੋ ਤੁਸੀਂ ਡਾਕਟਰ ਸਾਹਿਬ ਨਾਲ ੧੦ ਕਿਸ਼ਤਾਂ ਦਾ ਦਸਤਕ ਲੈ ਕੇ ਆ ਰਹੇ ਹੋ। ਬ-ਸੋਸ਼ਲ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਇਹੋ ਜਿਹੇ ਵਧੀਆ ਉਪਰਾਲਿਆਂ ਲਈ🙏🙏

  • @IshwarSingh-kl8ly
    @IshwarSingh-kl8ly Рік тому +16

    ਪੰਜਾਬੀ ਯੁਨੀ. ਪਟਿਅਲੇ 1989/90 ਚ ਸਾਡੇ MAਪੰਜਾਬੀ ਦੇ Sir ਸੀ-ਕੋਈ ਹਾਜ਼ਰੀ ਨਹੀਂ ਲਗਾਉਂਦੇ ਸੀ - ਸਾਰੇ ਇੰਨਾਂ ਦਾ ਪੀਰਡ ਲਗਾਉਂਦੇ - ਕਹਿਣ ਤੇ ਪੂਰੀ ਕਲਾਸ ਨੂੰ ਚਾਹ ਵੀ ਪਲਾ ਦਿੰਦੇ -miss you sir-love you ❤- may God bless you with long life 🙏

  • @GurjantSingh-kd5rl
    @GurjantSingh-kd5rl 8 місяців тому

    ਬੀ‌‌ ਸੋਸ਼ਲ ਬਹੁਤ ਵਧੀਆ ਜੋ ਸੁਚੱਜੇ ਢੰਗ ਨਾਲ ਜ਼ਿੰਦਗੀ ਜਿਊਣ ਲਈ ਹਮੇਸ਼ਾਂ ਸਾਡੀ ਜ਼ਿੰਦਗੀ ਨੂੰ ਮੁੱਲਵਾਨ ਬਣਾਉਣ ਦਾ ਕਾਰਜ ਨੇਪਰੇ ਚਾੜ੍ਹਨ ਵਿੱਚ ਸਹਾਈ ਹੋ ਰਿਹਾ ਹੈ। ਵੱਖ ਵੱਖ ਵਿਸ਼ਿਆਂ ਉੱਪਰ ਬੇਹਤਰੀਨ ਤਰੀਕੇ ਨਾਲ ਪੇਸ਼ਕਾਰੀ ਕੀਤੀ ਹੈ ਜੋਂ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲਣ ਵਿਚ ਸਹਾਈ ਹੋ ਸਕਦਾ ਹੈ।

  • @rinkusingh8206
    @rinkusingh8206 Рік тому +11

    ਬੀ ਸ਼ੋਸ਼ਲ ਬਹੁਤ ਵਧੀਆ ਚੈਨਲ ਹੈ ਜੋ ਬਹੁਤ ਵਧੀਆ ਲੇਖਕਾਂ ਨਾਲ ਗੱਲਬਾਤ ਕਰਵਾਉਦਾ ਹੈ। ਡਾਕਟਰ ਨਰਿੰਦਰ ਸਿੰਘ ਕਪੂਰ ਬਹੁਤ ਮਹਾਨ ਲੇਖਕ ਹਨ।

  • @adarshsahibnasibpura2037
    @adarshsahibnasibpura2037 Рік тому +3

    ਮੇਰੇ ਮਨ ਪਸੰਦ ਲੇਖ਼ਕ ਤੇ ਅੱਜ ਦੇ ਗਿਆਨ ਦੇ ਸੋਮੇ ਡਾਕਟਰ ਨਰਿੰਦਰ ਸਿੰਘ ਕਪੂਰ। ਵਹਿਗੁਰੂ ਇਨ੍ਹਾਂ ਨੂੰ ਲੰਬੀ ਉਮਰ ਬਖਸ਼ਣ ਚੜਦੀ ਕਲਾ ਬਖਸ਼ਣ।

  • @Jk-zf8yx
    @Jk-zf8yx Рік тому +7

    ਪ੍ਰੋਫੈਸਰ ਨਰਿੰਦਰ ਕਪੂਰ ਜੀ ਦਾ ਐਡਰੈਸ ਭੇਜਣਾ ਜੀ,,,, ਅਸੀਂ ਅਜਿਹੇ ਮਹਾਪੁਰਸ਼ਾਂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ ਜੀ 🙏

    • @behniwaldeep3957
      @behniwaldeep3957 Рік тому +1

      patila urban state ch 4245 ghr da nubr a university kol a g

  • @sarbjitkaur5790
    @sarbjitkaur5790 Рік тому +8

    ਸੋਸ਼ਲ ਮੀਡੀਆ ਉਪਰ ਫਾਲਤੂ ਦੀ ਬਕਵਾਸ ਤੇ ਨਗਨ ਵੀਡਿਓ ਤੋਂ ਇਲਾਵਾ ਇਜੇਹਾ ਬਹੁਤ ਕੁਝ ਹੈ ਜੋ ਜ਼ਿੰਦਗੀ ਨੂੰ ਵਧੀਆ ਸੇਧ ਦੇ ਸਕਦਾ ਹੈਂ। ਮੈ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦੀ ਹਾਂ, ਜੋਂ ਅੱਜ ਦੀ ਅਗਾਹ ਵਧੂ ਸੋਚ ਨੂੰ ਨਾਲ ਲੈਕੇ ਸਾਨੂੰ ਸਾਡੇ ਮੌਲਿਕ ਕਰਤੱਬ ਵੀ ਸਿਖਾ ਰਹੇ ਹਨ।
    ਸੁਕਰੀਆ।

  • @fun2draw391
    @fun2draw391 Рік тому +9

    ਬਹੁਤ ਵਧੀਆ ਲੇਖਕ ਨੇ ਨਰਿੰਦਰ ਸਿੰਘ ਕਪੂਰ ਜੀ 🙏

  • @manjit185
    @manjit185 Рік тому

    Thank you 🙏🏻

  • @kevalkrishan8413
    @kevalkrishan8413 Рік тому

    Very good👍 Sir

  • @surindercheema5663
    @surindercheema5663 Рік тому

    Grateful for Dr jis knowledge sharing 🙏🙏🙏

  • @Shabad_dholi_
    @Shabad_dholi_ Рік тому

    Great sir ji 🎉

  • @ravinderkaur805
    @ravinderkaur805 Рік тому

    Great man

  • @adarshsahibnasibpura2037
    @adarshsahibnasibpura2037 Рік тому +1

    ਬਹੁਤ ਖੂਬ ਗੱਲਬਾਤ ਸਰ ਬਹੁਤ ਧੰਨਵਾਦ ਜੀ ਪੂਰੀ ਟੀਮ ਦਾ

  • @prabhpalsingh38
    @prabhpalsingh38 Рік тому

    Bot hi kmaal a

  • @SubhKaran-c9q
    @SubhKaran-c9q 11 місяців тому

    Bahut dhanwaad ji tusi sanu ena nal milwa rahe ho te asi bahut jug sikh rahe aa

  • @parmjitgill2089
    @parmjitgill2089 Рік тому

    Iਸਿਲੇਬਸ ਤੋ ਬਾਹਰ ਚੰਗੀ ਜਿੰਦਗੀ ਬਾਰੇ ਗੱਲਾ ਕਰਨੀਆ ਚੰਗੇ ਟੀਚਰ ਦੀਆਂ ਨਿਸ਼ਾਨੀਆਂ ਹਨ ।

  • @rupinderkaursidhu814
    @rupinderkaursidhu814 Рік тому +3

    ਬਹੁਤ ਵਧੀਆ ਵਿਚਾਰ ਲੱਗੇ ਰੁਪਿੰਦਰ ਭੈਣੇ 🙏🙏

  • @baldevsinghgill6557
    @baldevsinghgill6557 Рік тому

    ਡਾ ਕਪੂਰ ਜੀ ਪ੍ਰਤੀ ਸਤਿਕਾਰ ਤੇ ਬੇਟੀ ਰੁਪਿੰਦਰ ਨੂੰ ਬਹੁਤ ਬਹੁਤ ਪਿਆਰ।
    ਇਨੀ ਸੁਹਣੀ ਤੇ ਬੇਸ਼ਕੀਮਤੀ ਗੱਲਬਾਤ!!

  • @bsbrar5264
    @bsbrar5264 Рік тому

    G
    Great message by principle Kapoor saib through discussions with rupinder Sandhu very knowledgeable thanks

  • @Pulaangh
    @Pulaangh Рік тому +2

    ਮੈਨੂੰ ਕਪੂਰ ਸਾਹਿਬ ਜੀ ਦਾ ਜਰਨਲਿਜ਼ਮ ਦਾ ਵਿਦਿਆਰਥੀ ਹੋਣ ਦਾ ਮਾਣ ਪ੍ਰਾਪਤ ਹੈ।ਉਹ ਜ਼ਿੰਦਗੀ ਜੀਉਣਾ ਸਿਖਾਉਂਦੇ ਹਨ। ਉਹਨਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰਨਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜੀ।
    -ਸਤਿੰਦਰ ਸਿੰਘ ਓਠੀ

  • @micksingh792
    @micksingh792 Рік тому +1

    ਰੁਪਿੰਦਰ ਜੀ ਅਤੇ ਕਪੂਰ ਸਾਹਿਬ ਆਪ ਜੀ ਦੋਨਾਂ ਵਿਦਵਾਨਾਂ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ

  • @sanjoliarora8451
    @sanjoliarora8451 Рік тому +7

    ਨਰਿੰਦਰ ਕਪੂਰ ਮਤਲਬ ਮਹਾਨ

  • @DarshanSingh-gt9bo
    @DarshanSingh-gt9bo Рік тому +2

    ਬਹੁਤ ਵਧੀਆ ਜੀ

  • @rayhanshkamboz9695
    @rayhanshkamboz9695 Рік тому +4

    10 saal pehla B.A ch padhya c narinder Singh Kapoor ji nu ajj dharshan vi hogye❣️

  • @oldagehomeamritsarpunjab1214

    ਬਹੁਤ ਵਧੀਆ ਲੱਗਾ ਜੀ

  • @prabjit7425
    @prabjit7425 Рік тому +3

    Professor Narindar Kapoor ji should be trainy for teachers also . He is a living legend 🏆🏅 .

  • @manpreetbrar4134
    @manpreetbrar4134 Рік тому

    ਵਾਹਿਗੁਰੂ ਜੀ ਮੇਹਰ ਕਰਨ

  • @snehascraftycorner1994
    @snehascraftycorner1994 Рік тому +1

    Very thankful to B Social UA-cam channel to invite Dr Narinder Singh Kapoor in your show.

  • @jagdevgarcha5839
    @jagdevgarcha5839 Рік тому

    ਨਰਿੰਦਰ ਸਿੰਘ ਕਪੂਰ ਜੀ ਦੇ ਬਹੁਤ ਵਧੀਆ ਵਿਚਾਰ ਹਨ ਪ੍ਰਭਾਵਸ਼ਾਲੀ ਲਿਖਤ ਰਾਹੀਂ ਬਹੁਤ ਵਧੀਆ ਸੇਧ ਦੇ ਰਹੇ ਹਨ

  • @ggrewal1755
    @ggrewal1755 Рік тому +4

    ਕਪੂਰ ਸਾਹਿਬ ਨੂੰ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ , ਪੰਜਾਬ ਦੇ ਸਿੱਖਿਆ ਢਾਂਚੇ ਨੂੰ ਸੁਧਾਰਨ ਵਾਸਤੇ ਨਿੱਗਰ ਸਲਾਹ ਦੇਣੀ ਚਾਹੀਦੀ ਹੈ | ਅਤੇ ਅਧਿਆਪਕਾਂ ਦੀ ਸਿਖਲਾਈ ਲਈ ਵਲੰਟੀਅਰ ਕੰਮ ਕਰਨਾ ਚਾਹੀਦਾ ਹੈ |

  • @manwindersandhu7990
    @manwindersandhu7990 Рік тому +3

    Kmaal di interview

  • @mandeepkaur8604
    @mandeepkaur8604 Рік тому

    Thanks dee or sir dunia bhut bdia guide karde oo Waheguru tuhanu lumia umra bakshan

  • @parrymianiwala
    @parrymianiwala Рік тому +2

    dil khush kita jida e sunea 10 episode tusi dr. saab nal kronge asi ta roz lbhde aa sir di koi nwi interview nwi cheez lbh jawe shukria b social 🙏🙏

  • @iqbalsingh-jr2tz
    @iqbalsingh-jr2tz Рік тому

    ਡਾਕਟਰ ਨਰਿੰਦਰ ਸਿੰਘ ਕਪੂਰ ਅਤੇ ਮੈਡਮ ਰੁਪਿੰਦਰ ਕੌਰ ਸੰਧੂ ਦੇ ਵਿਚਾਰ ਸੁਣ ਕੇ ਖ਼ੁਸ਼ੀ ਹੋਈ।

  • @GurpreetKaur-lx9tp
    @GurpreetKaur-lx9tp Рік тому +2

    Very good Thanks ji 🙏🇩🇪

  • @Sahil_Dav
    @Sahil_Dav Рік тому

    ਬਹੁਤ ਸੋਹਣਾ ਉਪਰਾਲਾ♥️

  • @garryjohal9682
    @garryjohal9682 Рік тому +2

    Bhut ghaint interview 🙌

  • @_aulakh_sukh_3422
    @_aulakh_sukh_3422 Рік тому +3

    Special Thanks to B Social gor bringing up such an amazing personalities

  • @sonal60in
    @sonal60in Рік тому +2

    Wao!

  • @ManpreetSingh-bt4ci
    @ManpreetSingh-bt4ci Рік тому +2

    Bahut vadhiya g

  • @bittusaroye7526
    @bittusaroye7526 Рік тому +1

    ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਵਾਰਤਾਲਾਪ 👌👌

  • @bhupindersingh6146
    @bhupindersingh6146 Рік тому

    Sardar Sahab bahut mahan succeed hun❤❤❤❤❤

  • @DaljitSingh-y6r
    @DaljitSingh-y6r 10 місяців тому

    ਫ਼ਰਾਂਸੀਸੀ ਲੋਕ ਪੜ੍ਹ ਲਿਖ ਕੇ ਆਪਣੇ ਲੋਕਾਂ ਆਪਣੇ ਦੇਸ਼ ਦੀਆਂ ਸਿਫਤਾਂ ਕਰਦੇ ਨੇ ਦੂਸਰੇ ਦੀਆਂ ਕਾਢਾਂ ਨੂੰ ਬੁੱਧੀ ਵਰਤ ਕੇ ਆਪਣੇ ਦੇਸ਼ ਦੇ ਨਾਮ ਕਰ ਦਿੰਦੇ ਹਨ ਪਰ ਆਪਾਂ ਪੜ੍ਹ ਲਿਖ ਕੇ ਆਪਣੇਆ ਦੀ ਨਿੰਦਿਆ ਕਰਦੇ ਹਾਂ।
    ਇੱਕ ਵਾਰ ਵੀ ਤੁਹਾਡੀ ਜ਼ੁਬਾਨ ਵਿੱਚੋਂ ਦੇਸ਼ ਬਾਰੇ ਪੰਜਾਬ ਬਾਰੇ ਕੋਈ ਤਰੀਫ ਨਹੀ ਸੁਣੀਂ ਬਸ ਇਹ ਫਰਕ ਹੈ ਫਰਾਂਸ ਦੀ ਤਰੱਕੀ ਅਤੇ ਸਾਡੇ ਹਾਲਾਤ ਦਾ ਜੀ।
    ਦੂਸਰੇ ਦੀਆਂ ਕਿਤਾਬਾਂ ਦੀ ਨਕਲ ਮਾਰ ਕੇ ਗੱਲਾ ਕਰਨ ਵਾਲ਼ਾ ਬੁਧੀਜੀਵੀ ਨਹੀਂ ਹੁੰਦਾ ।
    ਸਿਰਫ ਕਠਪੁਤਲੀ ਹੁੰਦਾ ਹੈ ਜੀ।
    ਕਾਸ਼ ਤੁਸੀਂ ਆਪਣੇ ਦੇਸ਼ ਆਪਣੇ ਲੋਕਾਂ ਦੀਆ ਗੱਲਾ ਲਿਖਦੇ ਤਾਂ ਫ਼ਰਾਂਸੀਸੀ ਆਪ ਜੀ ਨੂੰ ਪੜ੍ਹ ਦੇ ਜਾਣਦੇ। ਪਰ ਉਹ ਜਾਣਦੇ ਹਨ ਇਸ ਸ਼ਖਸ ਦੀਆਂ ਕਿਤਾਬਾਂ ਸਾਡੀਆਂ ਕਿਤਾਬਾਂ ਦੀ ਹੀ ਨਕਲ ਹਨ । ਜੋ ਲੋਕ ਤੁਹਾਨੂੰ ਪੜ ਦੇ ਨੇ ਤੁਹਡੀ ਕਮਾਈ ਦਾ ਜ਼ਰੀਆ ਬਣ ਦੇ ਹਨ ਉਹ ਤੁਹਾਡੀ ਨਜ਼ਰ ਵਿੱਚ ਬੂਝੜ ਨੇ ਸ਼ਾਇਦ....
    ਜੇ ਪੰਜਾਬੀ ਆਪਣੀ ਭਾਸ਼ਾ ਨੂੰ ਪਿਆਰ ਕਰਨ ਤਾਂ ਤੁਸੀਂ ਇਸ ਨੂੰ ਪਾਗਲਪਨ ਦੱਸ ਦੇ ਹੋ। ਜੇ ਫ਼ਰਾਂਸੀਸੀ ਆਪਣੀ ਭਾਸ਼ਾ ਨੂੰ ਪਿਆਰ ਕਰਨ ਤਾਂ ਤੁਸੀਂ ਇਸ ਨੂੰ ਫ਼ਕਰ ਕਰਨਾ ਆਖ ਦੇ ਹੋ।ਤੁਹਾਡੀ ਇਹ ਗੱਲ ਮੈਨੂੰ ਸਮਝ ਨਹੀਂ ਆਈ ਜੀ।
    ਕੁਝ ਗ਼ਲਤ ਲੱਗਾ ਹੋਵੇ ਤਾਂ ਮੁਆਫੀ ਜੀ 🙏

  • @kirankaur4504
    @kirankaur4504 Рік тому +1

    ਸਤਿ ਸ੍ਰੀ ਅਕਾਲ ਜੀ 🙏🙏

  • @rakeshKumar-ux5nl
    @rakeshKumar-ux5nl Рік тому +3

    GOOD JOB

  • @war_rior-player
    @war_rior-player Рік тому +2

    Bhaut vadiya 💕💕

  • @angrejparmar2250
    @angrejparmar2250 Рік тому

    Thanks sir

  • @ranjeetsangha4530
    @ranjeetsangha4530 Рік тому +1

    Very nice waiting for next episode. Thanks

  • @sunitastudycentre9181
    @sunitastudycentre9181 Рік тому

    Mai bahut badi fan ha Narinder Kapoor ji di

  • @SukhvirSingh-ll5om
    @SukhvirSingh-ll5om Рік тому

    Kapoor saab dia video ta hmesha intezar hunda

  • @Kmlpreetk.5
    @Kmlpreetk.5 Рік тому +3

    Very informative video

  • @ribcamasih3540
    @ribcamasih3540 Рік тому +3

    I like Narinder Kapur sir book's also my father likes

  • @AmarjeetSinghAk47
    @AmarjeetSinghAk47 Рік тому

    Bhut vadiya Rupinder ji❤💐🙏

  • @parmindersingh-fz7zn
    @parmindersingh-fz7zn Рік тому +2

    Very nice sir g

  • @sunnysingh-9877
    @sunnysingh-9877 Рік тому +2

    Very nice

  • @Kuldeepkaur-zg5ub
    @Kuldeepkaur-zg5ub Рік тому

    Bahut vadiya

  • @harvinderbaby8846
    @harvinderbaby8846 Рік тому +2

    Very nice 👌

  • @gurdeep8803
    @gurdeep8803 Рік тому

    Thank you Rupinder ji

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ

  • @r.sbajwa5616
    @r.sbajwa5616 Рік тому +1

    I was in Patiala for 3 months during my #Training period wants to meet him but unfortunately each time this didn't happen.... Respect for Kapoor Ji

  • @kulvinderkaur3492
    @kulvinderkaur3492 Рік тому +2

    Ssa 🙏

  • @jassingh9417
    @jassingh9417 Рік тому +2

    Very nice. Good job.

    • @jassingh9417
      @jassingh9417 Рік тому

      Please create more educational shows.

  • @prabhdeepkaurgrewal3737
    @prabhdeepkaurgrewal3737 Рік тому

    Bohot vadiya soch aa sir g tuhadi

  • @amanchouhan177
    @amanchouhan177 Рік тому

    Bohut chngaa lgaa g sun k and dr.narinder singh kapoor g bohut achee writer ne

  • @prabhdeepkaurgrewal3737
    @prabhdeepkaurgrewal3737 Рік тому

    Meri life vic phela insan aa sir tusi jis nu life vic milna aa kyo k bohot kuj sikhya tuhadi books tow dhanvad sir

  • @manibhullar5216
    @manibhullar5216 Рік тому +3

    ਇੱਕ ਸਰਕਾਰੀ ਅਧਿਆਪਕ ਆਪ ਸਰਕਾਰੀ ਸਕੂਲ ਵਿੱਚ ਪੜਾਉਂਦਾ ਹੈ ਪਰ ਉਸ ਦਾ ਜਵਾਕ ਪ੍ਰਾਈਵੇਟ ਸਕੂਲ ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਕਰਨ ਵਾਲੇ ਅਧਿਆਪਕ ਕੋਲ ਪੜਦਾ ਹੈ ਅਧਿਆਪਕ ਖੁਦ ਹੀ ਆਪਣੇ ਕਿੱਤੇ ਨਾਲ ਵਫਾਦਾਰੀ ਨਹੀਂ ਕਰਦੇ ਤਾਂ ਉਹ ਆਪਣੇ ਵਿਦਿਆਰਥੀਆਂ ਦਾ ਭਲਾ ਕਿੱਥੇ ਕਰਨਗੇ????

  • @Imgeeet
    @Imgeeet Рік тому +2

    My fav❤❤❤❤❤

  • @MandeepKaur-xg9ju
    @MandeepKaur-xg9ju Рік тому +4

    ਜਦੋਂ ਛੱਬੀ ਸਾਲਾਂ ਦੀ ਮੈੰ ਹੋਈ ਪਤਾ ਲੱਗਾ,
    ਨਰਿੰਦਰ ਕਪੂਰ ਵਰਗੇ ਵੀ ਸਰਦਾਰ ਸਾਡੀ ਧਰਤੀ ਤੇ ਹੋਏ ਨੇ।
    ਕਪੂਰ ਦੀ ਸਿਫਤ ਕਰਾ ਤਾਂ ਸੰਸਾਰ ਦੀ ਕੁਦਰਤ ਵੀ ਫਿੱਕੀ ਪੈ ਜਾਂਦੀ ਏ।
    ਵੱਖਰੀ ਸੋਚ ਨਾਲ ਜੰਮਿਆਂ ਮਾਂ ਨੇ ਇਹ ਜਾਇਆ ਏ।
    ਸੋਚ ਉਹਦੀ ਸਾਫ ਤੇ ਸੁਥਰੀ ਤੋਂ ਮੈਂ ਵਾਰੀ ਜਾਨੀ ਆ।
    ਜਿੰਨੇ ਪੰਜਾਬੀਆਂ ਨੂੰ ਆਧੁਨਿਕ ਰਸਤੇ ਪਾਇਆ ਏ।
    ਉਹਦੇ ਹੋਸਲੇ ਤੇ ਜਜ਼ਬੇ ਨੂੰ ਸਲਾਮ ਮੈਂ ਕਰਨੀਆਂ।
    ਔਰਤਾਂ ਦੀ ਆਜ਼ਾਦੀ ਲਈ ਬੋਲਦੇ ਨੇ ਉਹ,
    ਮਰਦਾਂ ਦੀ ਚੁੱਪੀ ਨੂੰ ਬਿਆਨ ਕਰਦੇ,
    ਕਈਆਂ ਦੀ ਸਮੇਂ-ਸਮੇਂ ਮਦਦ ਵੀ ਕਰਦੇ,
    ਨਰਿੰਦਰਾਂ ਕਿੰਨਾ ਮਾਨ ਹੋਉ ਉਸ ਮਾਂ ਨੂੰ ਤੇਰੇ ਉੱਤੇ ਜਿਹਦੀ ਕੱਖੋਂ ਜੰਮਿਆ।
    ਤੇਰੀਆਂ ਕਿਤਾਬਾਂ ਪੜੇ ਬਿਨਾਂ ਹੀ ਲਿਖਤੀ ਮਨਦੀਪ ਨੇ ਤੇਰੀ ਦਾਸਤਾਨ ਇੰਟਰਵਿਊ ਤੋਂ ਸਾਰੀ।
    ਸਤਿਕਾਰਯੋਗ ਡਾ:ਨਰਿੰਦਰ ਸਿੰਘ ਕਪੂਰ
    ਮਨਦੀਪ ਕੌਰ
    27-ਅਪ੍ਰੈਲ-2020
    ਡਾਕਟਰ ਕਪੂਰ ਲਈ ਇਹ ਕਵਿਤਾ ਮੈ ਬਹੁਤ ਟਾਈਮ ਤੋ ਲਿਖੀ ਸੀ। ਕਿਰਪਾ ਕਰਕੇ ਡਾਕਟਰ ਨਰਿੰਦਰ ਕਪੂਰ ਨੂੰ ਮੇਰੀ ਇਹ ਕਵਿਤਾ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਜੀ।🙏🙏🙏🙏🙏

    • @kapoorns
      @kapoorns Рік тому +1

      I have received your poem dear.
      Narinder Singh Kapoor

  • @baghel6717
    @baghel6717 Рік тому

    ਮੈ ਦਿੱਲ੍ਹੀ ਸਰਕਾਰੀ ਟੀਚਰ ਆ , ਪੰਜਾਬ ਤੋਂ ਸੰਬੰਧ ਰੱਖਦਾ , ਪਰ ਹੁਣ ਪ੍ਰੋਫੈਸਰ ਬਣਨਾ , ਪਹਿਲਾ ਰੋਜ਼ਗਾਰ ਫਿਰ ਸ਼ੌਂਕ ਪੂਰਾ ਕਰੋ ਮੇਰੀ ਉਮਰ 33 ਸਾਲ ਦੀ ਹੋ ਗਈ ਪਰ ਕਦੇ ਕਦੇ ਲਗਦਾ ਉਮਰ ਜਿਆਦਾ ਹੋ ਗਈ 2 ਸਾਲ ਦੀ ma ਫਿਰ ਨੈੱਟ ਕਲੀਅਰ ਪਰ ਕਪੂਰ ਵੱਲ ਵੇਖ ਕੇ ਹੌਸਲਾ ਹੋ ਗਿਆ ।

  • @hardeepilahi
    @hardeepilahi Рік тому

    Best wishes 🎉❤😂

  • @dr.sukhdevsingh8335
    @dr.sukhdevsingh8335 Рік тому

    Sir, private colleges and universities de teachers nu ek labour to jyaada nahi samjia janda.

  • @gurpreetsingh7008
    @gurpreetsingh7008 Рік тому

    Bhut khoooobb

  • @GurpreetSingh-mb4mh
    @GurpreetSingh-mb4mh Рік тому

    Wahhhh 10 episodes ❤❤❤❤ greatest uprala ❤❤

  • @shestyle44
    @shestyle44 Рік тому

    Kmaal di interview 🙏🏻

  • @llbllm1698
    @llbllm1698 Рік тому +3

    ਅਸਲ ਸੱਚ ਪਤਾ ਲਗਾਉਣਾ ਤਾਂ ਵਿਦਿਆਰਥੀਆਂ ਨੂੰ ਪੁੱਛੋ

  • @sartaj_209
    @sartaj_209 Рік тому +2

    Agar gurdeep bhain v hunde ta hor vdia lagna se 3 person jina dia gallan to bhutt kuz sikhea main tino favorite mere

  • @ManpreetKaur-yi8nn
    @ManpreetKaur-yi8nn Рік тому

    Very nice topic 👍👍

  • @rashpalsinghchangera2843
    @rashpalsinghchangera2843 Рік тому

    🙏🏻🙏🏻🙏🏻🙏🏻🙏🏻

  • @prof.kuldeepsinghhappydhad5939

    Great ❤

  • @Ashan123
    @Ashan123 Рік тому +2

    Kapoor Saab Toh Baad Pannu Saab Naal Episode Laike Aao Ji🌷

  • @arshdeep.5030
    @arshdeep.5030 Рік тому

    Bhut wadia g
    Par mohabbatnama vi jaldi lae k aeya karo pleass

  • @gurbhejgill7451
    @gurbhejgill7451 Рік тому

    mai v Dr sab da bahut vadda fan a ji
    bachpan to milan di chaht v bahut a
    but pta nhi kyu injh lgda k ohna ne milna nhi

  • @tarlochanbawa4841
    @tarlochanbawa4841 Рік тому

    My favorite Writer

  • @charandeep7ingh
    @charandeep7ingh Рік тому

    Dhannwaaaaad

  • @satnamkaur3917
    @satnamkaur3917 Рік тому

    🙏

  • @jagmeetsinghsidhu2311
    @jagmeetsinghsidhu2311 Рік тому

  • @bhupindersinghkanwar5681
    @bhupindersinghkanwar5681 Рік тому

    Mind control

  • @chainpalkaurmangatgill2848
    @chainpalkaurmangatgill2848 Рік тому

    🙏🙏

  • @Editverse324
    @Editverse324 Рік тому

    good Views 🥰

  • @malkiatsingh3297
    @malkiatsingh3297 Рік тому

    Nice show but please explain Narinder gee why we have to use our surname during interviews

  • @Sonu_quotes_75
    @Sonu_quotes_75 Рік тому

    ਗੁਰੂ ਦਾ ਮੱਤਲਬ ਹਨੇਰੇ ਦੇ ਵਿੱਚ ਚਾਨਣ ਜੋ ਦਿਖਾਵੇਂ
    ਹੱਕ ਹਲਾਲ ਦੀ ਕਿਰਤ ਕਰੇ ਤੇ ਗਲ਼ੇ ਗਰੀਬ ਨੂੰ ਲਾਵੇਂ।

  • @sartaj_209
    @sartaj_209 Рік тому +3

    Rupinder bhain nu bhutt pasand krdi main oda main ,bhutt tarika badlea boln da main apna tuhanu dona bhaina nu dekh ,par plzz kise vade agge lat te lat rkh k nhi baithi da,gussa na kreo plzz

    • @chauhanrs223
      @chauhanrs223 Рік тому

      Sartaj ji , rupinder ji bhut hi saleeke nal te tehjeeb nal galbat kar rahe ne.
      There is nothing disrespectful to him ,because of her way of sitting. she ususally sit like that , even when she comes with gurdeep ,they both sit same way. I think she feel confortable sitting like that.

  • @gaganwadhwa9535
    @gaganwadhwa9535 Рік тому +1

    Very nice 👌👌
    Great Discussion 👍👍
    Looking forward for the next episodes... Thank you so much for this enriching experience 🙏🙏

  • @NirmalSingh-zb5st
    @NirmalSingh-zb5st Рік тому +3

    sirf translatler hi ho vidayshi sahit nall

  • @ManpreetKAur-fb9fc
    @ManpreetKAur-fb9fc Рік тому

    ਭੈਣ ਜੀ ਸਰ ਜੀ ਦਾ ਫੋਨ ਨੰਬਰ ਕਿਰਪਾ ਕਰਕੇ ਸਾਨੂੰ ਭੇਜ ਦਿੱਤਾ ਜਾਵੇ।

  • @narinderpalsingh5349
    @narinderpalsingh5349 Рік тому +1

    ਭੈਣ ਜੀ, ਕਿਸੇ ਗੁਰਬਾਣੀ ਦੇ ਰਸੀਏ ਦਾ ਵੀ ਇੰਟਰਵਿਊ ਕਰੋ।।

  • @ਧੁੱਕੀਕੱਢ
    @ਧੁੱਕੀਕੱਢ Рік тому

    ਭਾਗਾਂ ਵਾਲੇ ਨੇ ਰੁਪਿੰਦਰ ਸੰਧੂ

  • @apbassi3566
    @apbassi3566 Рік тому

    i hope sab teachers kapoor saab vag hunde😒

  • @jaswinderkaur777
    @jaswinderkaur777 Рік тому

    ਬਹੁਤ ਵਧੀਆ ਜੀ