Thank u sisters jado v thoda program dekhi da bhut hi positiviti mildi hai is tra feel hun da ke asi apne khiyal apni soch Das rahe ha.... Bhut vadiya program a waheguru chadikala ch rakhe tuhanu❤❤❤
Menu v 2-3 saal ton najayaz e gussa aaun Lagg geya c shyd ghar baithan kaaran bilkul sahi keha sab ton pehlan aavde aap nu samjhao v Mere subha ch pehlan nalon farak ae te main avde subha te thoda ja control karna sikhan aidan e kita ae main hun Mere subha vich thoda farak ae.
Sat shri akal didi ji, app ji de gal baat bahut vadiya hundi hai, menu bahut maadat mili hai, mai apni beti nal bahut galat kar rehi se, par app ji gal baat sun kay help mili hai, thanku so so much 🙏🏻🙏🏻🙏🏻🙏🏻🙏🏻
Nice discussion. Pls try next topic on over involvement of friends & family even in daily routine no matter u r married or not.Everything they mst know
Kuch lok majak cha apni oh gal bol dindhe ne jo ohna de Dil cha hunda , te agla ensan nu gussa Anna hi hai ,te je agla jawab cha bole ta keh denge asi ta majak kita c ...,.
ਕਈ ਵਾਰ ਗੱਲ ਕਿਸੇ ਨੂੰ ਕਹੀ ਜਾਂਦੀ ਪਰ ਕੋਲ ਬੈਠਾ ਬੰਦੇ ਨੂੰ ਇਹ ਲੱਗਦਾ ਕੇ ਮੈਨੂੰ ਸੁਣਾ ਕੇ ਗੱਲ ਕੀਤੀ ਆ ਇਸ ਤਰਾਂ ਵੀ ਲੋਕ ਗ਼ੁੱਸਾ ਕਰ ਜਾਂਦੇ ਗੱਲ ਕਰਨ ਵਾਲੇ ਨੇ ਸੋਚਿਆ ਵੀ ਨਹੀਂ ਹੁੰਦਾ
Kayi waar kuj lok gall suna ke v karde ne. Kuj lok saare nhi
ਪਰ ਭੈਣਾ ਸਟੂਡੀਉ ਚ ਬੈਠ ਕੇ ਸਿਆਣੀਆ ਗੱਲਾਂ ਕਰਨ ਤੇ ਜਿੰਦਗੀ ਚ ਪਰੈਕਟੀਕਲ ਕਰਨ ਚ ਫਰਕ ਹੁੰਦਾ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Thank u sisters jado v thoda program dekhi da bhut hi positiviti mildi hai is tra feel hun da ke asi apne khiyal apni soch Das rahe ha.... Bhut vadiya program a waheguru chadikala ch rakhe tuhanu❤❤❤
Very good discussion. God bless you both 🙏
Good discussion 👏🏻👏🏻
Best formula ,, gussa jdo ave Ohno likhdo notebook te likhde javage gussa ghtda janda baad ch pdage hasa aunda holi holi mn shant hon lg janda
Bilkul sahi
ਵਾਹਿਗੁਰੂ ਭਲੀ ਕਰੇ ਜੀ 🙏🙏
ਸਹਿਨਸ਼ੀਲਤਾ ਨਿਮਰਤਾ ਮਿੱਠੇ ਬੋਲੀ ਤੇ ਪਿਆਰ। ਉਹ ਪੂਰਾ ਇਨਸਾਨ ਹੈ ਜਿਸ ਵਿੱਚ ਇਹ ਗੁਣ ਚਾਰ।
Anger is our choice because we are angered on our junior not on senior person.
ਬਹੁਤ ਵਧੀਆ ਵਿਸ਼ਾ ਏ
Mai ajj hi apne family member de naal gusse baare gall kar rahi cc. Jdo bache bahut hi jyada jidd karde aa.
Meditation is the best therapy for anger.
Menu v 2-3 saal ton najayaz e gussa aaun Lagg geya c shyd ghar baithan kaaran bilkul sahi keha sab ton pehlan aavde aap nu samjhao v Mere subha ch pehlan nalon farak ae te main avde subha te thoda ja control karna sikhan aidan e kita ae main hun Mere subha vich thoda farak ae.
Enna nu dekh k ta zindagi di hr din sohn lgdi 😊😊😊
ਬਹੁਤ ਵਧੀਆ ਵੀਚਾਰ
ਮੇਰੇ ਹੰਸਬਡ ਬਹੁਤ ਸ਼ਰਾਬ ਪੀ ਕੇ ਲੜਦੇ ਆ ਤੇ ਬਹੁਤ ਬੋਲਦੇ ਆ ਪਰ ਮੈਂ ਨਹੀਂ ਬੋਲਦੀ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਜੀ ਕੀ ਬੋਲਦੀ ਆ
Very nice 👍👌💝🥀🌷
Sat shri akal didi ji, app ji de gal baat bahut vadiya hundi hai, menu bahut maadat mili hai, mai apni beti nal bahut galat kar rehi se, par app ji gal baat sun kay help mili hai, thanku so so much 🙏🏻🙏🏻🙏🏻🙏🏻🙏🏻
Very nice topic bhaine🙏🙏🙏🙏
ਮੇਰੇ ਮੰਮੀ ਬੋਲਦੇ ਹੁੰਦੇ ਆ ਕਿ ਜੇਕਰ ਕਿਸੇ ਨਾਲ ਗੁੱਸੇ ਹੁੰਦੇ ਓ ਤਾਂ ਅਪਣਾ ਵੀ ਖੂਨ ਮਚਦਾ ਤੇ ਅਗਲੇ ਦਾ ਵੀ।ਇਸ ਲਈ ਲੜਨ ਬੋਲਣ ਤੋਂ ਪਹਿਲਾਂ ਸੋਚ ਸਮਝ ਕੇ ਬੋਲੋ ਕਿ ਅਗਲੇ ਨੂੰ ਦੁਬਾਰਾ ਬੁਲਾਉਣ ਲਈ ਸ਼ਰਮ ਮਹਿਸੂਸ ਨਾ ਹੋਵੇ।
Very nice always my dear sisters
🌸God bless you both 🌸
ਗੁਸੇ ਵਿਚ ਹੋਛ ਹੋਣੀ ਬਹੁਤ ਜ਼ਰੂਰੀ ਹੈ
Topic Bhoot vadiea c 😊😊
ਭੈਣੇ ਮੈਨੂੰ ਲੱਗਦਾ ਹਰ ਚੀਜ਼ ਦੀ ਬਹੁਤਾਤ ਮਾੜੀ ਹੁੰਦੀ ਏ,,, ਸਾਡੇ ਅੰਦਰ ਗੁੱਸਾ ਹੋਣਾ ਵੀ ਜ਼ਰੂਰੀ ਆ,,ਪਰ ਗੁੱਸੇ ਦੀ ਬਹੁਤਾਤ ਮਾੜੀ ਆ
Both Sona program hunda sisters
Nice discussion. Pls try next topic on over involvement of friends & family even in daily routine no matter u r married or not.Everything they mst know
Nice discussion
❤❤ nice sister
Mere nal ve same ho rha h
Bhut m be apni ghusse nu ander he dwa ਦਿੱਤਾ ਪਰ ਹੁਣ ਮੈਨੂੰ ਨਾ ਤਾਂ need awonde t head ch pain rhnde aa
Beautiful sister
Bhut hi vadea session
ਵਾਹਿਗੁਰੂ ਜੀ ਦੋਨੋ ਭੈਣਾ ਗੱਲਾ ਕਰਦੀਅਾ ਬਹੁਤ ਸੋਹਣੀ ਲਗਦੀਓ ਪਰ ਗਲਾ ਨੇ ਕੰਮ ਦੀਅਾਂ ,ਗੁੱਸਾ ਤਾਂ ਜਿਸ ਦਾ ਦਿਮਾਗ ਘੱਟ ਹੈ ੳੁਸ ਨੂੰ ਵੀਅਾੳੁਦਾ ਪਰ ਜਿਥੇ ਅਸੀ ਹਾ ਕੋੲੀ ਸਾਨੂੰ ਸਮਝੇ ਅਸੀ ਵੀ ਕਾਰਨ ਸਮਝੀੲੇ ਗੁੱਸਾ ਸਮਝਣ ਦੀ ਬਜਾੲੇ ਕਿਹਾ ਜਾਦਾ ੲਿਹਦਾ ਸੁਭਾਅ ਹੈ ਪਰ ਸਰੀਰ ਨੂੰ ਨੁਕਸਾਨ ਕਰਦਾ ਚੇਜ ਕਰ ਸਕਦੇ ਸਮਾ ਲਗਦਾ ਕਿਸੇ ਨੂੰ ਅਣਗੋਲੇ ਨੂੰ ਦਸਣਾ ਹੋਵੇ ਗੁੱਸੇ ਨਾਲ ਲਾੲਿਨ ਤੇ ਲਿਅਾਓ ਪਰ ਸਰੀਰ ਨੂੰ ,ਮਨ ਨੂੰ ਦੁੱਖ ਦੇਣ ਵਾਲਾ ਕਰੋ ,ਕਿਸੇ ਨੂੰ ਦੇ ਨੁਕਸਾਨ ਲੲੀ ਨਾ ਕਰੋ ਬਹੁਤ ਸਿੱਖਣ ਲੲੀ ਮਿਲਦਾ ਅਨਮੋਲ ਗੱਲਾ ਨੇ ਸੋਖੀਅਾ ਨੇ ਤੁਹਾਡੀਅਾ ਗਲਾ ਸੁਣਨਾ ਤੇ ਅਸਰ ਕਰਨਾ
Veeynice sister s❤
Good job
Well explained sisters 😘💖
madam g sbbh toh wadh ajj kll bnda gusse nu peenda chahe ghar ch chahe job phla wali gll nhi
Bhut kuch sikhan nu milya is galbaat to
🙏🏼🙏🏼🙏🏼🙏🏼
Same mere mother a o v gusse ni hodi
Kuch lok majak cha apni oh gal bol dindhe ne jo ohna de Dil cha hunda , te agla ensan nu gussa Anna hi hai ,te je agla jawab cha bole ta keh denge asi ta majak kita c ...,.
Nice video
😊😊😊
Very nice
🥰👍👍👍
It depends upon the situations
🙏🏻🙏🏻🙏🏻🙏🏻🙏🏻
Good
Mera gussa gurbani pad k duur hunda aa
Mam Mai tuhade nal ek gal Karni c tuhade nal kive contact kr sakde....I really need your help.
ਸਤਿ ਸ੍ਰੀ ਅਕਾਲ ਜੀ 🙏🙏
God bless you bate 🎉😂😅
Shi gl a mam mere to gusse nu cntorl nhi hunda dil krda hunda k samne wale de kuj ser ch mmara chk k
ਸਾਡੇ ਵੀ ਬਹੁਤ ਗੁੱਸਾ ਆਉਂਦਾ ਸਾਰੇ ਟੱਬਰ ਨੂੰ
🙏🙏👌👌👌👌👌
Chandi de chain b gussa shant kardi aa dede ji😂😂
ਵਾਸਤੂ ਸ਼ਾਸਤਰ ਦੇ ਮੁਤਾਬਿਕ 😀😀ਮੇਰੇ ਬੇਟੇ ਨੂੰ ਵੀ ਕਿਸੇ ਨੇ ਏਵੇਂ ਹੀ ਕਿਹਾ
Hlo mam
Sat shri akal
Mam me tuhade nl gl krni aw ik bahut jruri
tuhade nl contact kive kr skdi han
Menu gussa udo oundajado koi kise nu galt bolda bache nu galt bolan to v ni rokna jo galt da saah denda
Same sadi family boldi ni
ਤੁਸੀਂ ਪੰਜਾਬੀ ਬੋਲਿਆ ਕਰੋ ਜੀ ਤੁਹਾਡੀ ਗੱਲਬਾਤ ਵਿਚ ਅੱਧੇ ਸ਼ਬਦ ਅੰਗਰੇਜ਼ੀ ਦੇ ਨੇ
Shiiii kheaji 👍🏻👍🏻👍🏻
Verygood.
Mem meri koi help kr skda e
ਕੀ ਹੋ ਗਿਆ sister
Ghar de sare menu he kh dide chl tu samj
Kyie var m apni app nu satt marde cc
Menu be sister bhut ghusaya awonda cc bhut jada per menu samjda ne koi cx
साही गाल
ਆਪ ਤੁਸੀਂ ਮਾਂ ਬੋਲੀ ਤੇ ਕਿੰਨਾ ਜ਼ੋਰ ਦਿੱਤਾ ਵੀਡੀਓ ਵਿੱਚ ਅੱਧੀ ਅੰਗਰੇਜ਼ੀ ਬੋਲੀ ਜਾਂਦੇ ਹੋ ਉਹ ਗੱਲ ਹੋਗੀ ਕਹਿਣਾ ਕੁੱਝ ਹੋਰ ਕਰਨਾ ਕੁੱਝ ਹੋਰ
Bss kro please chngiyan cheeza ni ta support krdya kro
🙏👆⚔️❤️🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ 🙏👆🌹❤️ਬਾਪੂ ੴ ਜੀ ਦੀ ਆਪ ਤੇ ਕਿਰਪਾ ਹੈ ਧੰਨਵਾਦ 🇺🇸California ਵੱਲੋਂ ਆਪ ਜੀ ਕਾ 🙏ਆਪ ਜੀ Whatsapp ਨੰਬਰ ਦੇਣਾ ਜੀ ਜੇ ਚੰਗਾ ਠੀਕ ਲੱਗੇ ਜੀ ਵਾਹਿਗੁਰੂ ਸਿੱਖਾਂ ਪੰਥ ਖਾਲਸਾ ਦੀ ਚੜਦੀ ਕਲਾ ਰੱਖੇ 👆🌹⚔️❤️👆🇺🇸🇺🇸🇺🇸🙏🙏🙏🙏🙏
Ma'am tahnu call krni hai ta ,tusi apna number share karoge jiste asi tahnu contact kr skiye
Rupinder mam plc
Apna number send karo main tuhade nl gl karni hai. Plc plc
Mam mai vi
🎉🎉🎉🎉❤❤❤❤❤