ਓਸ਼ੋ ਬਾਰੇ ਅਸੀਂ ਸਮਝ ਹੀ ਨਹੀ ਸਕੇ l Narinders Singh Kapoor l Rupinder Kaur Sandhu l B Social

Поділитися
Вставка
  • Опубліковано 20 січ 2025

КОМЕНТАРІ • 84

  • @veryentertainingvideos8760
    @veryentertainingvideos8760 11 днів тому +7

    ਦੁਨੀਆਂ ਨੂੰ ਸਮਝਾਇਆ ਨਹੀਂ ਜਾ ਸਕਦਾ ,ਨਹੀਂ ਤਾਂ ਇੱਕੋ ਬਾਬੇ ਨਾਨਕ ਨੇ ਧਰਤੀ ਸਵਰਗ ਬਣਾ ਦੇਣੀ ਸੀ !

  • @JaspreetsinghKhangura-on4vh
    @JaspreetsinghKhangura-on4vh 14 днів тому +13

    ਕਪੂਰ ਸਾਬ੍ਹ ਦਿਲੋਂ ਸਲਾਮ ਜੋ ਕਦੇ ਵੀ ਕਿਤਾਬ ਨਹੀਂ ਪੜਦਾ ਓ ਵੀ ਤੁਹਾਡੀ ਕੋਈ ਵੀ ਕਿਤਾਬ ਪੜ ਸਕਦਾ ਮੈਂ ਤੁਹਾਨੂੰ ਨਾਸਤਿਕ ਨਹੀਂ ਸਮ੍ਜਦਾ ਤੁਸੀਂ ਧਾਰਮਿਕਤਾ ਦੇ ਮਾਰਗ ਤੇ ਹੋ.ਬਾਕੀ ਸਾਡੇ ਜਿਯਦਾਤਰ ਕਥਾ ਵਾਚਕਾ ਨਾਲੋਂ ਤੁਹਾਡੇ ਵਿਚਾਰ ਸੁਲਝੇ ਹੋਏ ਹਨ. ਓਸ਼ੋ ਦੇ ਸੰਬੰਧ ਵਿਚ ਤੁਹਾਡੀ ਰਾਏ ਜਾਣ ਕੇ ਬੁਹਤ ਖੁਸ਼ੀ ਹੋਈ ਧੰਨਵਾਦ 🙏🙏

  • @sukhwinderarora270
    @sukhwinderarora270 15 днів тому +9

    ਪਰਮਾਤਮਾ ਜੇ ਸਭ ਨੂੰ ਅਕਲ ਦੇ ਦੇਵੇ ਤਾ ਝਗੜੇ ਹੋਣ ਹੀ ਨਾ॥ਜਨਨੀ ਮਹਾਨ ਹੈ॥

    • @Drcare00001
      @Drcare00001 12 днів тому +1

      ਚੀਜ਼ਾਂ ਨੂੰ ਵਿਗਿਆਨਿਕ ਢੰਗ ਨਾਲ ਸਮਝਣ ਦੇ ਨਾਲ ਹੀ ਸਮਝ ਆਵੇਗੀ ਪ੍ਰਮਾਤਮਾ ਦੀ ਕੋਈ ਦਿਲਚਸਪੀ ਨਹੀਂ ਹੈ ਤੁਹਾਨੂੰ ਸਮਝਾਉਣ ਵਿਚ ll

  • @SinghJagga-ut5nj
    @SinghJagga-ut5nj 11 днів тому +1

    ਸਹੀ ਗੱਲ ਹੈ ਜੀ ਸਰਦਾਰ ਜੀ 👍👍👍👍🌹

  • @kiransandhu5162
    @kiransandhu5162 17 днів тому +7

    Bahut shone vichar hunda na Dr kpoor ji.da thanks Dr.kpoor ji da

  • @akashdeep2565
    @akashdeep2565 15 днів тому +1

    Bhut vdiaa uprala kita rupinder Kaur ji tusi narinder kpoor de vichar sun k rooh nu skoon mil jnda ji❤❤❤😊😊

  • @AjaibSingh-j1g
    @AjaibSingh-j1g 16 днів тому +2

    Kapoor sir ji. Sade Punjab ch jiada ginti Nasamja dee hai. Ese krke derevad nu jiada psand krde A. Tuhade Vichar bahut Vdia ne. God bless you sir Ji.

  • @Dr.Dhaliwal
    @Dr.Dhaliwal 13 днів тому

    ਬਿਲਕੁਲ ਸਹੀ ਕਿਹਾ ਕਪੂਰ ਸਾਹਿਬ ਜੀ

  • @musiclover.3901
    @musiclover.3901 8 годин тому

    Moralful interview🎉🎉

  • @TruthBeforeDie
    @TruthBeforeDie 13 днів тому +1

    ਮਹਾਨ ਲੇਖਕਾਂ ਕਪੂਰ ਸਾਹਿਬ।

  • @drasmaanhomoeopathychannel8771
    @drasmaanhomoeopathychannel8771 16 днів тому +16

    ਵਾਕਿਆ ਹੀ ਓਸ਼ੋ ਵਰਗਾ ਮਹਾਨ ਚਿੰਤਕ ਨਹੀਂ ਜੰਮਿਆ ਪਰ ਸਮੇਂ ਤੋਂ ਪਹਿਲਾਂ ਜੰਮ ਪਏ, ਮੈਂ ਚੈਲਿੰਜ ਕਰਦਾ ਹੁੰਦਾ ਹਾਂ ਕਿ ਸੰਭੋਗ ਤੋਂ ਸਮਾਧੀ ਵਲ ਕੋਈ ਵੀ ਅਸ਼ਲੀਲ ਸ਼ਬਦ ਨਹੀਂ

    • @gauravjeet44
      @gauravjeet44 14 днів тому

      ❤❤❤❤

    • @gauravjeet44
      @gauravjeet44 14 днів тому

      ua-cam.com/video/7ui6RLoPvAk/v-deo.htmlsi=6k0B-XQSgeZM9J8w

  • @jagveersingh6497
    @jagveersingh6497 16 днів тому +3

    ਕਪੂਰ ਸਾਹਿਬ , ਮੈਂ ਆਪ ਜੀ ਦੇ ਕਾਫੀ ਪ੍ਰੋਗਰਾਮ ਸੁਣੇ ਹਨ ।ਜੋ ਸਮਾਜ ਦੀ ਵਾਪਰ ਰਹੀ ਘਟਨਾ ਨੂੰ ਚੰਗੀ ਤਰਾਂ ਬਿਆਨ ਵੀ ਕਰਦੇ ਹਨ ਤੇ ਸਹੀ ਛੇਦ ਵੀ ਦਿੰਦੇ ਹਨ ।ਸੋ ਅਲੋਚਕਾਂ ਦੀ ਪ੍ਰਵਾਹ ਨਾਂ ਕਰਦੇ ਹੋਏ ਇਸੇ ਤਰਾਂ ਚੱਲਦੇ ਰਹੋ ।ਬਹੁਤ ਬਹੁਤ ਧੰਨਵਾਦ ਜੀ ।

  • @barkatvohra6953
    @barkatvohra6953 14 днів тому +8

    ਕਪੂਰ ਸਾਹਿਬ, ਕਹਿਣਾ ਤਾਂ ਚਾਹੁੰਦੇ ਸਨ ਕਿ ਓਸ਼ੋ ਮਹਾਤਮਾ ਬੁੱਧ, ਮਹਾਂਵੀਰ ਅਤੇ ਗੁਰੂ ਨਾਨਕ ਦੇਵ ਜੀ ਦੇ ਪੱਧਰ ਦੇ ਮਹਾਂ ਪੁਰਖ ਸਨ ਪਰ ਧਰਮ ਦੇ ਠੇਕੇਦਾਰਾਂ ਤੋਂ ਡਰਦਿਆਂ ਹੋਇਆਂ ਕਹਿ ਨਹੀਂ ਸਕਦੇ ਜਦੋਂ ਕਿ ਸੱਚ ਇਹੀ ਹੈ ।

  • @SukhchainDhaliwal-e7q
    @SukhchainDhaliwal-e7q 17 днів тому +2

    Kapoor g bhut vadeya vichar hunde a tuhade. Main tuhadeya sareya books read keteya a. Vadeya knolge hunde a har topic uppar.

  • @RameshKumar-zr4gn
    @RameshKumar-zr4gn 17 днів тому +3

    Good information for living life

  • @HotelKumar-lg5nf
    @HotelKumar-lg5nf 15 днів тому +1

    waheguru ji

  • @kevalkrishan8413
    @kevalkrishan8413 12 днів тому

    Very good👍👍👍👍 sir🎉

  • @TruthBeforeDie
    @TruthBeforeDie 13 днів тому

    ਇਹ ਦੁਨੀਆ ਜਿਉਂਦੇ ਜੀ ਕਿਸੇ ਨੂੰ ਲਹੀਂ ਸਮਝਦੀ ਪਰ ਮਰਨ ਤੋ ਬਾਅਦ ਸ਼ਹੀਦ ਰੱਬ ਤੱਕ ਬਣਾ ਦਿੰਦੇ ਹਨ। ਬੁਹ ਗਿਣਤੀ ਦੇ ਅਧਾਰ ਤੇ ਫੈਸਲੇ ਹੁੰਦੇ ਹਨ ਨਾ ਕਿ ਅਕਲ ਸੱਚ ਵਿਵੇਕ ਜਾ ਤਰਕ ਦੇ ਅਧਾਰ ਤੇ ।

  • @gsdakha3763
    @gsdakha3763 17 днів тому +3

    ਬਿਲਕੁੱਲ ਸਹੀ ਗੱਲ ਹੈ ਜੀ

  • @SukhwinderSingh-wq5ip
    @SukhwinderSingh-wq5ip 16 днів тому +4

    ਸੋਹਣਾ ਪ੍ਰੋਗਰਾਮ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @nirmalsinghsandhu6289
    @nirmalsinghsandhu6289 16 днів тому +2

    Talk logically corrects,may keep up

  • @GoodCitizen-eh1id
    @GoodCitizen-eh1id 13 днів тому

    Very intelligent conversation

  • @baljitsingh8757
    @baljitsingh8757 7 днів тому +1

    ਉਸੌ ਨੂੜ ਤਾ ਛੱਡੋ ਅਸੀਂ ਅਾਪਣੇ ਵਾਰੇ ਵੀ ਸਮਝ ਸਕੇ ! ਹਰ-ਇੱਕ ਹੰਕਾਰ ਦਾ ਹਉਮੇ ਦਾ ਕੀੜਾ ਚੱਕੀ ਫਿਰਦਾ

  • @navreetgolu2586
    @navreetgolu2586 15 днів тому +1

    Dr.kapoor is a gem 💎

  • @singhLeen
    @singhLeen 15 днів тому +3

    Osho ik boht he mahan sakhshiatt sun.

    • @gauravjeet44
      @gauravjeet44 14 днів тому

      ❤❤

    • @gauravjeet44
      @gauravjeet44 14 днів тому

      ua-cam.com/video/Z75bp7_kWMo/v-deo.htmlsi=pqvkDSVQhn99-nxu

  • @SatnamSingh-mc2oq
    @SatnamSingh-mc2oq 17 днів тому +2

    Kapoor Sahib is RIGHT ❤

  • @sokhi05
    @sokhi05 13 днів тому

    Very nice thoughts...

  • @tarakseelbharat331
    @tarakseelbharat331 11 днів тому

    ❤❤❤

  • @raijs7842
    @raijs7842 16 днів тому +1

    Very valuable information 🙏 Osho the great.philospher. and follower of Budha ji.. life needs deep understanding....in the development of society particularly regarding women's..🙏👍🙏

    • @SukhdevSingh-bn2if
      @SukhdevSingh-bn2if 16 днів тому

      Osho is was chalaak . He kept changing his statement. On one hand, he said that there is no God, but then he was called Bhagwan Rajnish when alive and he never stopped his followers to say so.
      He talked about Atma , Satguru, and so on but never consistent on his narratives.
      He has logics , Sant Maskeen copied him too.
      I can prove logically
      2+2=5 but that is not true.😊

  • @BalwinderSingh-bi5vd
    @BalwinderSingh-bi5vd 6 днів тому

    Good ❤

  • @neelottam
    @neelottam 15 днів тому

    Willng to listen more about Osho from Dr. N. S. Kapoor Ji.

  • @RakeshKumar-pg3or
    @RakeshKumar-pg3or 17 днів тому +1

    ❤❤❤❤❤🎉🎉🎉🎉

  • @Deepakarora-hi3bm
    @Deepakarora-hi3bm 16 днів тому

    💯✅ji,

  • @SukhwinderKaur-lv8gm
    @SukhwinderKaur-lv8gm 15 днів тому

    Very nice 👌

  • @Sunil.640
    @Sunil.640 13 днів тому

    🙏🙏🙏🙏🙏🙏👍👍👍👍👍👍👍

  • @Gobindgarh10
    @Gobindgarh10 15 днів тому +1

    ਓਸ਼ੋ ਗੱਪੀ ਬੰਦਾ ਸੀ'' ਸ਼ਰਾਬ ਪੀਣ ਨੂੰ ਬਹੁਤ ਮਾੜਾ ਕਹਿੰਦਾ ਸੀ, ਫੇਰ ਏਹ ਵੀ ਕਹੀ ਜਾਂਦਾ ਕਿ ਜਿਹੜੇ ਬੰਦੇ ਨੇ ਸ਼ਰਾਬ ਨਈ ਪੀਤੀ ਓਹ ਰੱਬ ਦੇ ਸਰੂਰ ਨੂੰ ਜਾਣ ਹੀ ਨਈ ਸਕਦਾ, ਓਹਦੀ ਵਿਚਾਰਧਾਰਾ ਖੁਦ ਨਾਲ ਹੀ ਨਈ ਮਿਲਦੀ ਸੀ।

  • @AVirk602
    @AVirk602 17 днів тому +25

    Rupinder ਭੈਣ ਜੀ ਓਸ਼ੋ ਦੀ ਗੱਲ ਕਰਦੇ ਹੋਏ dr ਕਪੂਰ ਸਾਹਿਬ ਨੇ ਮਹਾਤਮਾ ਬੁੱਧ ਦਾ ਜਿਕਰ ਕੀਤਾ ਹੈ ਇੱਕ ਵੀਡੀਓ ਵਿੱਚ ਕਪੂਰ ਸਾਬ ਨਾਲ ਸਿਰਫ਼ ਮਹਾਤਮਾ ਬੁੱਧ ਦੇ ਸਿਧਾਂਤ ਤੇ ਵਿਸਥਾਰ ਨਾਲ ਗੱਲ ਕਰੋ ਕੇ ਮਹਾਤਮਾ ਬੁੱਧ ਦਾ ਸਿਧਾਂਤ ਦਾ ਕੀ ਖਾਸੀਅਤ ਹੈ

    • @Drcare00001
      @Drcare00001 12 днів тому

      ਤੁਸੀ ਵੀਰ ਸੀ dr ਵਿਕਾਸ divyakrti ਦੀ ਫਿਲਾਸਫੀ ਨੂੰ ਸੁਣ ਸਕਦੇ ਹੋ 2-3 ਵੀਡਿਓ ਹੋਣੀਆ ਅ 1+ ਘੰਟੇ ਦੀਆ ਦੇਖਲੋ

    • @AVirk602
      @AVirk602 12 днів тому

      @Drcare00001 dr vikas divya ਕਿਰਤੀ ਦੀ ਵੀਡੀਓ ਦਾ ਕੋਈ ਲਿੰਕ

    • @Drcare00001
      @Drcare00001 12 днів тому

      @@AVirk602 search kro india philosophy by dr Vikas divyakirti
      Atim stye video dekhlo kaafi hai
      Introduction wali hje dekhni di zroori nhi paji

    • @crazy___pendu
      @crazy___pendu 11 днів тому

      Verre ik vaar acharya prashant search kariyo shayad thonu oh mill jawe jis de talash haa 🙌🏻

  • @kirankaur4504
    @kirankaur4504 16 днів тому

    ਸਤਿ ਸ੍ਰੀ ਅਕਾਲ ਜੀ 🙏🙏

  • @pardeepsingh-xl4hv
    @pardeepsingh-xl4hv 16 днів тому

    Nice

  • @GurpreetKaur-lx9tp
    @GurpreetKaur-lx9tp 15 днів тому

    🙏🇩🇪❤️

  • @atmasingh6751
    @atmasingh6751 16 днів тому

    ਦਿਮਾਗ ਵਿੱਚ ਮੋਰੀ ਨਹੀਂ ਕਰਨੀ ਪੈਂਦੀ, ਦਿਮਾਗ਼ ਨੂੰ ਹਲੂਣਾ ਦੇਣਾ ਪੈਂਦਾ ਹੈ ਝੰਝੋੜਣਾ ਪੈਂਦਾ ਹੈ।

    • @raghdeepsingh1700
      @raghdeepsingh1700 15 днів тому

      ਦਿਮਾਗ ਦੀ ਮੋਰੀ ਦਾ ਮਤਲਬ,,ਹਲੂਣਾ ਦੇਣਾ ਹੀ ਹੈ ਜੀ,

  • @Incredible1989
    @Incredible1989 17 днів тому +3

    Jisne case kita osdi soch hi negative c jo ess gll nu glt passe le ke gya

  • @Sarb651
    @Sarb651 15 днів тому +2

    Yrr uncle kehdi dunia ch ren dya 😂mai jhooth ni bolda par sach mnni ajj de dor ch 60% kudia mundea to kite advance a ajj dia kudia nu appne time walia nal na rla inne k proof de sakda uncle thodade warga banda dekh ke sadme ch chl je ohh purania bibia jo dabia kuchlia c hun walia ne att chuki pyi a

  • @JagjitSingh-xd3ox
    @JagjitSingh-xd3ox 14 днів тому

    Parka ch baith k viah te ho jange jdo bhande manjne painde ne udo park wali sari mili hoye pasand khooh ch pai jandi aa😂

  • @gurmitkaur9052
    @gurmitkaur9052 13 днів тому

    😂😂😂🎉

  • @LakhwinderSingh-bs5hx
    @LakhwinderSingh-bs5hx 13 днів тому

    Hi Kapoor Sir,
    I recently watched documentary on OSHO’s life on Netflix. It changed my opinion about OSHO. Kindly advise if it Wrongly portrayed.

    • @isangha74
      @isangha74 12 днів тому

      That was Shelia's doing. Not Osho

  • @officialvehlamunda
    @officialvehlamunda 14 днів тому

    Disturbance bht hai sound vich

  • @rashpalsingh950
    @rashpalsingh950 17 днів тому +2

    Rupinder benji bhai Ranjit Singh dhandrea walia nal mulakat kro ji

  • @surjitkaurhakwan9801
    @surjitkaurhakwan9801 16 днів тому

    Punjabi nu deeply kise ne janiya nhi es karn log sahi gal da mtlb glt kadd lende

  • @JatinderSingh-1202
    @JatinderSingh-1202 12 днів тому +2

    ਓਸ਼ੋ ਸੈਕਸੀ ਬੋਧੀ ਮਿਸ਼ਨਰੀ ਸੀ ਹੋਰ ਕੀ ਸਮਝਣਾ

    • @Farmingbaba-vw6ci
      @Farmingbaba-vw6ci День тому

      ਉਹ ਤਾਂ ਬਦਨਾਮ ਕੀਤਾ ਗਿਆ ਅਮਰੀਕਾ ਨੇ ਓਸ਼ੋ ਅੱਜ ਵੀ ਆ ਅਮਰ ਆ❤❤

    • @Farmingbaba-vw6ci
      @Farmingbaba-vw6ci День тому

      ਓਸੋ ਕੋਲ ਇੱਕਲਾ ਸੱਚ ਆ ਸੁਣ ਕੇ ਵੇਖ ਪਰ ਸਾਡਾ ਮਨ ਸੱਚ ਤੋਂ ਭੱਜ ਦਾ

  • @harmeshkumarbansal9485
    @harmeshkumarbansal9485 17 днів тому +1

    Jidu krishna murti and Acharya oarshant seem to be having a little more depth than osho. Osho seems to be using some wrong means like cheap chutkalas, etc.

  • @nardevsingh5899
    @nardevsingh5899 17 днів тому +3

    ਓਸ਼ੋ ਅਲੋਚਨਾ ਕਰਨ ਮਰਿਆ ਨਹੀਂ ਬਲਕਿ ਚਮਕਿਆ ਹੈ

  • @gurbanidhara
    @gurbanidhara 12 днів тому

    Tuhi Guru Granth Sahib v ni samjh paye

  • @JagjitSingh-xd3ox
    @JagjitSingh-xd3ox 14 днів тому

    Ajj di aurat poori tra ajad ho chukki aa eni ajad k kde hun gulam nhi ho skdi

  • @manikaur9097
    @manikaur9097 15 днів тому

    Osho bda dooghi gal karda jo param anand ch ohi os nu samajh sakda oh

    • @royalpunjabi2463
      @royalpunjabi2463 13 днів тому +1

      ​@@Gobindgarh10ਗੱਪੀ ਨਹੀਂ ਸੀ ਮਹਾਨ ਸੀ

  • @singh-fx2ic
    @singh-fx2ic 12 днів тому

    ua-cam.com/video/B3r3zzkZrM0/v-deo.html

  • @rudra-b3i
    @rudra-b3i 17 днів тому

    Osho bhawei nai riha ode wargiyan partiyan ta tusi saare osho de chele hun v shuru Kar sakde ho. Karlo shuru, kine rokya Hai 😂

  • @gauravjeet44
    @gauravjeet44 14 днів тому

    ua-cam.com/video/Z75bp7_kWMo/v-deo.htmlsi=pqvkDSVQhn99-nxu

  • @singh-fx2ic
    @singh-fx2ic 12 днів тому

    ua-cam.com/video/B3r3zzkZrM0/v-deo.html

  • @singh-fx2ic
    @singh-fx2ic 12 днів тому

    ua-cam.com/video/B3r3zzkZrM0/v-deo.html