Uncut By Rupinder Sandhu
Uncut By Rupinder Sandhu
  • 136
  • 6 435 086

Відео

ਪੜ੍ਹਾਈ, ਕੰਮ ਤੇ ਪੱਕੇ ਹੋਣ ਬਾਰੇ ਪੂਰੀ ਗੱਲਬਾਤ l Harvinder Kaur l Uncut By Rupinder Sandhu
Переглядів 8 тис.7 годин тому
ਪੜ੍ਹਾਈ, ਕੰਮ ਤੇ ਪੱਕੇ ਹੋਣ ਬਾਰੇ ਪੂਰੀ ਗੱਲਬਾਤ l Harvinder Kaur l Uncut By Rupinder Sandhu #rupindersandhu #canada #uncutbyrupindersandhu Program :Aam Gharan Di kudiya Anchor : Rupinder Kaur Sandhu Guest : Harvinder Kaur Contact No : 94968-94968 Instagram : harvinder_sidhu5?igsh=MTdqOXYxbHNpZmZ6Mg Uncut By Rupinder Sandhu
ਜਨਾਨੀ ਆਪਣੇ ਹੱਥ 'ਚ ਪੈਸਾ ਕਿਵੇਂ ਰੱਖੇ... l Uncut By Rupinder Sandhu
Переглядів 27 тис.14 годин тому
ਜਨਾਨੀ ਆਪਣੇ ਹੱਥ 'ਚ ਪੈਸਾ ਕਿਵੇਂ ਰੱਖੇ... l Uncut By Rupinder Sandhu #uncutbyrupindersandhu #aitwaar #rupindersandhu Program : Aitwaar Anchor : Rupinder Kaur Sandhu Label : Uncut By Rupinder Sandhu
ਕੋਈ ਹੋਰ ਨਾ ਮੇਰੇ ਵਾਂਗੂੰ ਤਰਸੇ l Balwinder Brar l Uncut By Rupinder Sandhu
Переглядів 71 тис.19 годин тому
#balwinderbrar ਕੋਈ ਹੋਰ ਨਾ ਮੇਰੇ ਵਾਂਗੂੰ ਤਰਸੇ l Balwinder Brar l Uncut By Rupinder Sandhu #Upliftingtalks #Balwinderbrar #uncutbyrupindersandhu Full Episode :- deua-cam.com/video/fTmlzhiOA9g/v-deo.html Program : Uplifting talks Anchor : Rupinder Kaur Sandhu Guest : Balwinder Brar Label : Uncut By Rupinder Sandhu
ਜਿਹੜੀ ਔਰਤ ਅੱਜ ਆਪਣਾ ਧਿਆਨ ਨੀ ਰੱਖਦੀ ਉਹ ਸੁਣੇ l health l EP - l Dr.Manparvesh Singh Chahal
Переглядів 43 тис.День тому
#rupinderkaursandhu ਜਿਹੜੀ ਔਰਤ ਅੱਜ ਆਪਣਾ ਧਿਆਨ ਨੀ ਰੱਖਦੀ ਉਹ ਸੁਣੇ l Health and Wellness awareness l EP - l Dr.Manparvesh Singh Chahal l Uncut BY Rupinder Sandhu #dietitian #rupinderkaursandhu #health Program : Health and Wellness awareness Anchor : Rupinder Kaur Sandhu Guest : Dr.Manparvesh Singh Chahal Dietitian Manparvesh singh chahal's Contact -: Phone : 91 98768 10038 instagram : d...
ਗੱਲ ਨਿਆਣਿਆਂ ਦੀ... l Uncut By Rupinder Sandhu
Переглядів 34 тис.День тому
ਗੱਲ ਨਿਆਣਿਆਂ ਦੀ... l Uncut By Rupinder Sandhu #uncutbyrupindersandhu #aitwaar #rupindersandhu Program : Aitwaar Anchor : Rupinder Kaur Sandhu Label : Uncut By Rupinder Sandhu
ਕਾਤਲਾਂ ਤੋਂ ਵੀ ਖਤਰਨਾਕ ਹੁੰਦੇ ਨੇ ਇਹ ਮੁਜਰਿਮ l EP-31 l Dr Shaveta Bhardwaj l Uncut By Rupinder Sandhu
Переглядів 6 тис.14 днів тому
ਕਾਤਲਾਂ ਤੋਂ ਵੀ ਖਤਰਨਾਕ ਹੁੰਦੇ ਨੇ ਇਹ ਮੁਜਰਿਮ l EP-31 l Dr Shaveta Bhardwaj l Uncut By Rupinder Sandhu #rupinderkaursandhu #dipression #drshavetabhardwaj Dr. SHAVETA BHARDWAJ -Senior Psychologist & Hypnotherapist 12 years of Experience To book online/offline Appointment:- 91 78889-76762 Website:- www.deartherapist.in Instagram - deartherapist_?igsh=Mng1MWw1N3J2d3k5
ਲੋਕਾਂ ਨੇ ਸਮਝ ਲਿਆ ਮੈਂ ਸਿਰਫ਼ ਜਨਾਨੀਆਂ ਬਾਰੇ ਲਿਖਦਾਂ l Uncut By Rupinder Sandhu
Переглядів 29 тис.14 днів тому
ਲੋਕਾਂ ਨੇ ਸਮਝ ਲਿਆ ਮੈਂ ਸਿਰਫ਼ ਜਨਾਨੀਆਂ ਬਾਰੇ ਲਿਖਦਾਂ l Uncut By Rupinder Sandhu #Upliftingtalks #drnarindersinghkapoor #uncutbyrupindersandhu Program : Uplifting talks Anchor : Rupinder Kaur Sandhu Guest : Dr Narinder Singh Kapoor Label : Uncut By Rupinder Sandhu
ਲੋਕ ਛੋਟੇ ਸੀ ਪਰ ਸਬਕ ਵੱਡੇ ਦੇਕੇ ਗਏ l Uncut By Rupinder Sandhu
Переглядів 28 тис.14 днів тому
ਲੋਕ ਛੋਟੇ ਸੀ ਪਰ ਸਬਕ ਵੱਡੇ ਦੇਕੇ ਗਏ l Uncut By Rupinder Sandhu #uncutbyrupindersandhu #aitwaar #rupindersandhu Program : Aitwaar Anchor : Rupinder Kaur Sandhu Label : Uncut By Rupinder Sandhu
ਦਿਲ ਦਾ ਭਾਰ ਜਨਾਨੀ ਕਿਤੇ ਹੌਲਾ ਨੀ ਕਰਦੀ l Jaswinder Kaur maan l Uncut By Rupinder Sandhu
Переглядів 65 тис.21 день тому
ਦਿਲ ਦਾ ਭਾਰ ਜਨਾਨੀ ਕਿਤੇ ਹੌਲਾ ਨੀ ਕਰਦੀ l Jaswinder Kaur maan l Uncut By Rupinder Sandhu
ਐਵਰੈਸਟ 'ਤੇ ਨਿਸ਼ਾਨ ਸਾਹਿਬ ਚੜ੍ਹਾਉਣ ਅੱਗੇ ਮੈਨੂੰ ਮੌਤ ਬੜੀ ਛੋਟੀ ਲੱਗੀ l l EP- 12 l Uncut By Rupinder Sandhu
Переглядів 18 тис.21 день тому
ਐਵਰੈਸਟ 'ਤੇ ਨਿਸ਼ਾਨ ਸਾਹਿਬ ਚੜ੍ਹਾਉਣ ਅੱਗੇ ਮੈਨੂੰ ਮੌਤ ਬੜੀ ਛੋਟੀ ਲੱਗੀ l l EP- 12 l Uncut By Rupinder Sandhu
ਜੇ ਕਦਰ ਕਰਾਉਣੀ ਐ ਤਾਂ ਔਰਤਾਂ ਇੰਝ ਕਰਨ ਆਪਣੇ ਫੈਸਲੇ l Dr. Amarjit Rekhi l Uncut By Rupinder Sandhu
Переглядів 29 тис.21 день тому
ਜੇ ਕਦਰ ਕਰਾਉਣੀ ਐ ਤਾਂ ਔਰਤਾਂ ਇੰਝ ਕਰਨ ਆਪਣੇ ਫੈਸਲੇ l Dr. Amarjit Rekhi l Uncut By Rupinder Sandhu
ਹੁਣ ਲੋਕੀ ਜੁੱਤੀਆਂ ਤੋਂ ਔਕਾਤ ਪਰਖਦੇ ਨੇ? l Uncut By Rupinder Sandhu
Переглядів 60 тис.21 день тому
ਹੁਣ ਲੋਕੀ ਜੁੱਤੀਆਂ ਤੋਂ ਔਕਾਤ ਪਰਖਦੇ ਨੇ? l Uncut By Rupinder Sandhu
ਇੱਕ ਗਲਾਸ ਪਾਣੀ ਨਾਲ ਇੰਝ ਠੀਕ ਕਰੋ ਲੀਵਰ ਨੂੰ l Health l EP -32 l Dr.Manparvesh S Chahal
Переглядів 18 тис.28 днів тому
ਇੱਕ ਗਲਾਸ ਪਾਣੀ ਨਾਲ ਇੰਝ ਠੀਕ ਕਰੋ ਲੀਵਰ ਨੂੰ l Health l EP -32 l Dr.Manparvesh S Chahal
ਉਸ ਇੱਕ ਹਾਦਸੇ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ l Kumar Jagdev Singh l Uncut By Rupinder Sandhu
Переглядів 1,9 тис.Місяць тому
ਉਸ ਇੱਕ ਹਾਦਸੇ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ l Kumar Jagdev Singh l Uncut By Rupinder Sandhu
ਜਿੰਨਾ ਔਰਤ ਡੁੱਬਕੇ ਰਿਸ਼ਤਾ ਨਿਭਾਉਂਦੀ ਏ... l Kumar Jagdev Singh l EP- 11 l Uncut By Rupinder Sandhu
Переглядів 21 тис.Місяць тому
ਜਿੰਨਾ ਔਰਤ ਡੁੱਬਕੇ ਰਿਸ਼ਤਾ ਨਿਭਾਉਂਦੀ ਏ... l Kumar Jagdev Singh l EP- 11 l Uncut By Rupinder Sandhu
ਮਾਂ ਤੇ ਧੀ ਦੋਵੇਂ ਇਹਨਾਂ ਕੁੱਝ ਗੱਲਾਂ ਦਾ ਰੱਖਣ ਖਾਸ ਧਿਆਨ l Uncut By Rupinder Sandhu
Переглядів 55 тис.Місяць тому
ਮਾਂ ਤੇ ਧੀ ਦੋਵੇਂ ਇਹਨਾਂ ਕੁੱਝ ਗੱਲਾਂ ਦਾ ਰੱਖਣ ਖਾਸ ਧਿਆਨ l Uncut By Rupinder Sandhu
ਜੇ ਤੁਹਾਡਾ ਇੱਕ ਤੋਂ ਵੱਧ ਵਾਰ ਗਰਭਪਾਤ ਹੋਇਆ l EP -32 l Dr Harpreet Kaur l Uncut BY Rupinder Sandhu
Переглядів 2 тис.Місяць тому
ਜੇ ਤੁਹਾਡਾ ਇੱਕ ਤੋਂ ਵੱਧ ਵਾਰ ਗਰਭਪਾਤ ਹੋਇਆ l EP -32 l Dr Harpreet Kaur l Uncut BY Rupinder Sandhu
ਜਨਾਨੀਆਂ ਨੇ ਬੰਦੇ ਦੇ ਬਰਾਬਰ ਹੋਣ ਨੂੰ ਆਪਣਾ ਮਕਸਦ ਬਣਾ ਲਿਆ l EP-22 l Uncut By Rupinder Sandhu
Переглядів 12 тис.Місяць тому
ਜਨਾਨੀਆਂ ਨੇ ਬੰਦੇ ਦੇ ਬਰਾਬਰ ਹੋਣ ਨੂੰ ਆਪਣਾ ਮਕਸਦ ਬਣਾ ਲਿਆ l EP-22 l Uncut By Rupinder Sandhu
ਕਿਤੇ ਕੱਲ੍ਹ ਨੂੰ ਪਛਤਾਉਣਾ ਨਾ ਪਏ... l Uncut By Rupinder Sandhu
Переглядів 48 тис.Місяць тому
ਕਿਤੇ ਕੱਲ੍ਹ ਨੂੰ ਪਛਤਾਉਣਾ ਨਾ ਪਏ... l Uncut By Rupinder Sandhu
ਇਹੋ ਜਿਹੀ ਸੱਸ ਨਾਲ ਘਰ ਸਵਰਗ ਬਣ ਜਾਂਦਾ ਐ l EP-26 l Uncut By Rupinder Sandhu
Переглядів 40 тис.Місяць тому
ਇਹੋ ਜਿਹੀ ਸੱਸ ਨਾਲ ਘਰ ਸਵਰਗ ਬਣ ਜਾਂਦਾ ਐ l EP-26 l Uncut By Rupinder Sandhu
ਜਾਣੋ ਕਿਹਨੂੰ- ਕਿਹਨੂੰ ਹੋ ਸਕਦਾ ਐ ਥਾਇਰਡ? l EP -31 l Dr.Manparvesh Singh Chahal
Переглядів 22 тис.Місяць тому
ਜਾਣੋ ਕਿਹਨੂੰ- ਕਿਹਨੂੰ ਹੋ ਸਕਦਾ ਐ ਥਾਇਰਡ? l EP -31 l Dr.Manparvesh Singh Chahal
ਕੁੜੀ ਤਾਂ ਉਹ ਕਬੂਲੀ ਜਾਂਦੀ ਐ ਜਿਹੜੀ ਅੱਖ 'ਚ ਪਾਈ ਨਾ ਰੜਕੇ EP-21 l Bubbu Tir l Uncut By Rupinder Sandhu
Переглядів 60 тис.Місяць тому
ਕੁੜੀ ਤਾਂ ਉਹ ਕਬੂਲੀ ਜਾਂਦੀ ਐ ਜਿਹੜੀ ਅੱ 'ਚ ਪਾਈ ਨਾ ਰੜਕੇ EP-21 l Bubbu Tir l Uncut By Rupinder Sandhu
ਜਿਨ੍ਹਾਂ ਨੂੰ ਲੋਕਾਂ ਨਾਲ ਆਪਣੀਆਂ ਨਿੱਜੀ ਗੱਲਾਂ ਕਰਨ ਦੀ ਆਦਤ ਐ ? l Uncut By Rupinder Sandhu
Переглядів 95 тис.Місяць тому
ਜਿਨ੍ਹਾਂ ਨੂੰ ਲੋਕਾਂ ਨਾਲ ਆਪਣੀਆਂ ਨਿੱਜੀ ਗੱਲਾਂ ਕਰਨ ਦੀ ਆਦਤ ਐ ? l Uncut By Rupinder Sandhu
ਉਸ ਕੁੜੀ ਨੇ ਮੈਨੂੰ ਲਿਖਣ ਲਈ ਮਜਬੂਰ ਕਰ ਦਿੱਤਾ l Balwinder Brar l Uncut By Rupinder Sandhu
Переглядів 7 тис.Місяць тому
ਉਸ ਕੁੜੀ ਨੇ ਮੈਨੂੰ ਲਿਖਣ ਲਈ ਮਜਬੂਰ ਕਰ ਦਿੱਤਾ l Balwinder Brar l Uncut By Rupinder Sandhu
ਨਵੀਂ ਬਣੀ ਮਾਂ ਦੇ ਡਿਪ੍ਰੈਸ਼ਨ ਨੂੰ ਹਲਕਾ ਨਾ ਲਓ l EP-27 l Dr Shaveta Bhardwaj l Uncut By Rupinder Sandhu
Переглядів 3,8 тис.Місяць тому
ਨਵੀਂ ਬਣੀ ਮਾਂ ਦੇ ਡਿਪ੍ਰੈਸ਼ਨ ਨੂੰ ਹਲਕਾ ਨਾ ਲਓ l EP-27 l Dr Shaveta Bhardwaj l Uncut By Rupinder Sandhu
ਇੱਕ ਦਿਨ ਇੰਝ ਲੰਘਾਕੇ ਵੇਖੋ l Uncut By Rupinder Sandhu
Переглядів 85 тис.Місяць тому
ਇੱਕ ਦਿਨ ਇੰਝ ਲੰਘਾਕੇ ਵੇਖੋ l Uncut By Rupinder Sandhu
ਕਿਉਂ ਹੁੰਦੀ ਐ ਸੰਗ੍ਰਿਹਣੀ ਦੀ ਬਿਮਾਰੀ ਅਤੇ ਕੀ ਹੈ ਇਲਾਜ਼? l EP -30 l Dr.Manparvesh Singh Chahal
Переглядів 7 тис.Місяць тому
ਕਿਉਂ ਹੁੰਦੀ ਐ ਸੰਗ੍ਰਿਹਣੀ ਦੀ ਬਿਮਾਰੀ ਅਤੇ ਕੀ ਹੈ ਇਲਾਜ਼? l EP -30 l Dr.Manparvesh Singh Chahal
ਇੰਝ ਪਾਇਆ ਜਾ ਸਕਦਾ ਐ ਨਜਲੇ, ਜੁਕਾਮ ਤੋਂ ਛੁਟਕਾਰਾ l Uncut By Rupinder Sandhu
Переглядів 7 тис.Місяць тому
ਇੰਝ ਪਾਇਆ ਜਾ ਸਕਦਾ ਐ ਨਜਲੇ, ਜੁਕਾਮ ਤੋਂ ਛੁਟਕਾਰਾ l Uncut By Rupinder Sandhu
ਲੋਕੀ ਮੇਰੀ ਗਰੀਬੀ ਦੀ ਗੱਲ ਕਰਦੇ ਨੇ, ਮਿਹਨਤ ਦੀ ਨਹੀਂ l Uncut By Rupinder Sandhu
Переглядів 22 тис.2 місяці тому
ਲੋਕੀ ਮੇਰੀ ਗਰੀਬੀ ਦੀ ਗੱਲ ਕਰਦੇ ਨੇ, ਮਿਹਨਤ ਦੀ ਨਹੀਂ l Uncut By Rupinder Sandhu

КОМЕНТАРІ

  • @HarpreetSingh-sq7xz
    @HarpreetSingh-sq7xz 45 хвилин тому

    Hji 👍

  • @Amazinglilflowers
    @Amazinglilflowers Годину тому

    You don’t, you leave.

  • @ersukhsidhu5341
    @ersukhsidhu5341 5 годин тому

    ਪਰ ਮਾਣਯੋਗ ਕਪੂਰ ਸਰ ਇਕ ਚੰਗੀ ਔਰਤ ਆਪਣੇ ਪਤੀ ਵਲੋਂ ਸਿਰਫ ਇਮੋਸ਼ਨਲ ਸਪੋਰਟ ਚਾਹੁੰਦੀ ਹੈ , ਸੂਟ ਲੈ ਕੇ ਵੀ ਓਨੀ ਖੁਸ਼ ਨਹੀ ਹੁੰਦੀ ਜਿੰਨਾ ਇਕ ਪਿਆਰ ਨਾਲ (ਪਰਵਾਹ ਨਾਲ) ਕਹੇ ਸ਼ਬਦ ਨਾਲ ਹੁੰਦੀ ਹੈ।

  • @GurriMangat
    @GurriMangat 5 годин тому

    ਬਿਲਕੁਲ ਸਹੀ ਕਿਹਾ ਭੈਣ ਜੀ

  • @lakhwindersingh3351
    @lakhwindersingh3351 6 годин тому

    ਮੇਰੇ ਤੇ ਮਾਂ ਪਿਉ ਵੀ ਮੈਨੂੰ ਤਾਅਨੇ ਦਿੰਦੇ ਕਿ ਤੂੰ ਸੋਹਣਾ ਨਹੀਂ । ਸਗੋਂ ਆਪ ਹੀ ਤਾਂ ਓਹਨਾ ਜੰਮਿਆ।

  • @harpreetkaursandhu2500
    @harpreetkaursandhu2500 9 годин тому

    ਸੱਚੀ ਅਸੀਂ ਵੀ ਬਹੁਤ ਹੱਸਦੇ ਸੀ ਇਕ ਵਾਰ ਸਾਡੀ ਕਲਾਸ ਦੀਆ ਕਾਫੀ ਕੁੜੀਆਂ ਨੂੰ cold ਸੀ ਜਦੋਂ ਵਾਰ ਨੱਕ ਚੋ ਅਵਾਜ ਆਵੇ ਤਾਂ ਹਾਸਾ ਹੀ ਨਾ ਰੁਕੇ ਅਸੀਂ ਇਸ ਹਾਸੇ ਤੋਂ ਝਿੜਕਾਂ ਖਾਦੀਆਂ

  • @shaguftadillithejourneyofb5844
    @shaguftadillithejourneyofb5844 10 годин тому

    Buhat vadian c mam buhat jada motivate kita ena si story ne

  • @balwindersingh2973
    @balwindersingh2973 10 годин тому

    Wehaguru ji 🌹🇮🇳🇮🇱🙏

  • @Skywaveproperties
    @Skywaveproperties 10 годин тому

    ਬਹੁਤ ਹੀ ਵਧੀਆ ਗੱਲ਼ਾਂ...

  • @ManjotSingh-el4sq
    @ManjotSingh-el4sq 11 годин тому

    Mam I can't explain u speak ,I feel u r my God,my power ,my everything because am also single mother .plz give me u r contact

  • @gunomajrapreet
    @gunomajrapreet 11 годин тому

    ਇੱਕ ਕੁੜੀ ਕੋਲ ਬਹੁਤ Options ਨੇ ਪਰ ਮੁੰਡੇ ਕੋਲ ਕੋਈ ਨੀ ਹੁੰਦੀ...

  • @ManjotSingh-el4sq
    @ManjotSingh-el4sq 11 годин тому

    Mam i cannot explain u speak i feel , sometimes my eyes full of tears when u tell own incident am also single mother,, u have become my power, mera rub

  • @kahansingh2348
    @kahansingh2348 11 годин тому

    Very nice 🎉 thanks ji

  • @Kaur1283
    @Kaur1283 11 годин тому

    Pene koe awe di video kudiya lyi v bnao please

  • @narinderbhaperjhabelwali5253
    @narinderbhaperjhabelwali5253 12 годин тому

    ਮੇਰੇ ਘਰ ਵਾਲੀ ਤਾਂ ਬਹੁਤ ਸਿਆਣੀ ਅਤੇ ਚੰਗੀ ਹੈ ਜੀ 32 ਸਾਲ ਹੋ ਗਏ ਵਿਆਹ ਨੂੰ ਇੱਕ ਵਾਰੀ ਵੀ ਲੜੇ ਨਹੀਂ ਅਸੀਂ

  • @narinderbhaperjhabelwali5253
    @narinderbhaperjhabelwali5253 12 годин тому

    ਡਾਕਟਰ ਨਰਿੰਦਰ ਸਿੰਘ ਕਪੂਰ ਜੀ ਅਤੇ ਭੈਣ ਜੀ ਰੁਪਿੰਦਰ ਕੌਰ ਸੰਧੂ ਜੀ ਸਤਿ ਸ਼੍ਰੀ ਆਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @jagmohansingh8792
    @jagmohansingh8792 13 годин тому

    Bahut kub

  • @kiratkaur-c5r
    @kiratkaur-c5r 13 годин тому

    ਸਹੀ ਅ ਭੈਣੇ ਅਸੀ ਵੀ ਇਕ ਰਿਸਤਾਂ krva ਰਹੇ ਸੀ ਕੁੜੀ ਵਾਲ਼ੇ ਕਿਹਦੇ ਜੀ ਮੂੰਡੇ ਦਾ ਘਰ ਨੀ vdiya ਹੈਗਾ ਹਾਲਾ ਕਿ ਉਨਾ ਨੇ ਘਰ ਬਣਾਯਾ ਹੋਯਾ ਸੀ ਸਿਰਫ ਪਥਰ ਨੀ ਲੱਗਯਾ ਹੋਯਾ ਸੀ ਤੇ ਬਾਅਦ ਚ ਕਿਤੇ ਹੋਰ ਕਰਤਾ ਰਿਸਤਾ ਜਿੱਥੇ ਅਸੀ krva ਰਹੇ ਸੀਮੁੰਡਾ ਵੈਸਨੋ ਸੀ ਜਿੱਥੇ ਹੁਣ ਮੰਗੀ ਅ ਉਹ ਮੁੰਡਾ ਪੈਗ ਵੀ ਲਗਾਂਦਾ ਮੇਨੂ ਬਡਾ ਗੁੱਸਾ ਆਯਾ ਬਈ dso ਕੁੜੀ ਦੇ ਵੈਰੀ ਬਣਗੇ ਮਾਪੇ ਚਲੋ ਬਾਕੀ ਕਿਹਦੇ ਨੇ ਸੰਜੋਗ ਜ਼ੋਰਾਵਰ ਹੁੰਦੇ ਪਰ ਫੇਰ ਵੀ ਸੰਜੋਗ ਵੀ ਮਿਲਾਏ ਤੇ ਈ ਮਿਲਦੇ ਨੇ ਵਾਹਗੁਰੂ ਖੁਸ ਰੱਖੇ sb ਧੀਆ ਨੂੰ 🙏🏻

  • @AmandeepKaur-ey3if
    @AmandeepKaur-ey3if 14 годин тому

    thuhadi matching hogi ji 😊😊

  • @ramansharmaz4026
    @ramansharmaz4026 14 годин тому

    bhut Sohni Gallan kiti Hai Bhen Rupinder Sandhu ne 👌👌🙏🙏

  • @Dr-palak-RJ13
    @Dr-palak-RJ13 14 годин тому

    MDM Brar diyan gllan sunke menu bebe Nirmal Rishi di movie daana Pani di yaad aagi 😢 verry imotional verry heart touching verry knowledgeable story yrr Dil krda baar baar suni hi jaaiye

  • @punjabsingh1710
    @punjabsingh1710 15 годин тому

    ਇਹ ਦਸ ਪਰਸੈਂਟ ਬੰਦਿਆਂ ਨੇ ਪੰਜਾਬ ਨੂੰ ਵੀਹਮੇ ਨੰਬਰ ਤੇ ਲਿਆਂਦਾ ਹੋਇਆ ਹੈ ਜੋ ਕਿਸੇ ਵੇਲੇ ਇਕ ਨੰਬਰ ਸੀ ।ਨੱਬੇ ਪਰਸੈਂਟ ਲੋਕਾਂ ਨੂੰ ਪਟਕਨੀ ਦੇਣ ਵਾਲੇ ਦਸ ਪਰਸੈਂਟ ਲੋਕ ਕਿੰਨੇ ਪਾਵਰਫੁਲ ਕੌਣ ਹਨ ਸੋਚਣ ਵਾਲੀ ਗੱਲ (ਬਾਣੀ)ਨਿਹਤੇ ਪੰਜ ਜੁਆਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਓ )ਕੀ ਕੁਦਰਤ ਵੀ ਇਨ੍ਹਾਂ ਦਾ ਸਾਥ ਦਿੰਦੀ ਹੈ ।

  • @kaurpreeti633
    @kaurpreeti633 15 годин тому

    GOOD information sir

  • @manisidhu7471
    @manisidhu7471 16 годин тому

    Very nice diii good ❤

  • @Jashan-rc3gc
    @Jashan-rc3gc 16 годин тому

    Good 👍💯

  • @jagdeeppannu7636
    @jagdeeppannu7636 16 годин тому

    Good

  • @narinderdhaliwal7350
    @narinderdhaliwal7350 16 годин тому

    Pta ni kyu ajj menu thodi awaaz teh face sant mashkeen da bhulekha pa rhe

  • @jaisinghdeswal6608
    @jaisinghdeswal6608 17 годин тому

    Madam patiala vich badhiya boutiique konsa hai shaadi ki dresses banvani hai juti te prandi kahan se badhiya milti hai

  • @Arabiantrucker1987
    @Arabiantrucker1987 17 годин тому

    ਅੱਜਕਲ੍ਹ ਪੰਜਾਬ ਚ ਮੁੰਡਿਆਂ ਦੇ ਰਿਸ਼ਤੇ ਹੀ ਨਹੀਂ ਹੋ ਰਹੇ ਇਸ ਬਾਰੇ ਵੀ ਪ੍ਰੋਗਰਾਮ ਬਣਾਓ ਧੰਨਵਾਦ ਬਾਈ

  • @Lovenature-nt8zm
    @Lovenature-nt8zm 18 годин тому

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @Gur-y1y
    @Gur-y1y 18 годин тому

    Very nice.

  • @rkhehrakhehra6996
    @rkhehrakhehra6996 18 годин тому

    ਵਧੀਆ ਗਲਬਾਤ ।

  • @JarnailSingh-zx8oc
    @JarnailSingh-zx8oc 18 годин тому

    ਮੇਰਾ ਵੀ ਜੀਅ ਕਰਦਾ ਤੁਹਾਨੂੰ ਮਿਲਣ ਨੂੰ

  • @MehtabSinghSandhu-el8fz
    @MehtabSinghSandhu-el8fz 19 годин тому

    🎉🎉

  • @karamjitbrar3535
    @karamjitbrar3535 19 годин тому

    Very nice

  • @shaguftadillithejourneyofb5844
    @shaguftadillithejourneyofb5844 19 годин тому

    Satshri akal rupinder mam and balwinder mam ( Mam mera name savita hai from district hoshiarpur Punjab . Mam meri marriage nu 2 saal ho gaye husband Calgary rehnde ne . But mam mere naal gall hue ne 4 mahine ho gaye ne mai apne inlaws de gharo a gayi hamm. Tusi mann ni sakde jadu mai apne ghar ayi ta continue din raat balwinder mam Diya interview sun rehi hamm . Eda lagda ki Shahid na nu dekh k mai life cha next move on kar l . Mam meri situation divorce takk pounch gayi a . But mai divorce nahi lena chandi . Request to balwinder mam . Please tusi meri help kar sakde ho . Agar kisi tarah mere husband nu miliya ja sake meri life kharab hon nu bechai ja sake 🙏🙏🙏🙏🙏🙏🙏🙏🙏🙏

  • @EnjoyingTweets-q2n
    @EnjoyingTweets-q2n 19 годин тому

    ਰੁਪਿੰਦਰ ਭੈਣ ਮੇਰੀ entercast marrige hoyi aa mere husband mere nal bhut zada wadia ne ene k zada wdia ne k mnu lgda v duniyan ch ehde wrga koi bnda ni ho ਸਕਦਾ ਪਰ ਹੋਰ ਕੋਈ v rishta mere nal shi ni meri cast kr k mere nal frk rkheya jnda 😢😢😢😢😢😢😢daso kuz ehde bare v,,,koi dil ton ni rkhda mere nal fir mai apna ਦੈਯਰਾ kive bnawa😢😢😢

    • @nirlepbaidwan3160
      @nirlepbaidwan3160 17 годин тому

      Respected Mam, As we all have been raised in this society based on VARNA system ;we are mostly aware about how it works .Marriage is a big decision and when you took it ;you were aware of social consequences as well.EITHER you guys should move out and stay at a rental place .You simply can’t change family’s mindset so early .You are lucky to have a supportive husband ,why bother about others .Talk out clearly to husband .Intercaste marriages are judged by our society which is quite sad to happen in 2024 .Take care and don’t be dependent on others emotionally .

    • @EnjoyingTweets-q2n
      @EnjoyingTweets-q2n 15 годин тому

      @nirlepbaidwan3160 soooooo thanks sister🙏🙏🙏🙏🙏

  • @Dr-palak-RJ13
    @Dr-palak-RJ13 19 годин тому

    Thanks sister rupinder boht jyada wait c iss 2nd podcast da

  • @sanvimadaan4096
    @sanvimadaan4096 21 годину тому

    Duniya kise pasee nahi rehn dindi j sehn kriye ta hor dbande ne j bol pyiye ta v bhandi krde ki asi sach kehnde c na dekh lvo hun j chup rhiye ta v bardasht nahi krde.. Ki kriye samj nahi aundi.. Asal ch kudiya di ghar inajat ta hundi j husband kre te ghar toh baher ta j sorre krn te kyyi sassa nu hunda ki nooha nu ena ku bhand jayie ki ghar baher jogiya na rehn mere sara kuch kran de baavjood sara ghar parivaar Baher ander da kam kran de baad v shrike te rishtedaari ch badnaami krde mere sahmne hi mnu neecha dikha k dujiya nu uchha krde J husband nu dasyie dona ch ldai pey jandi oo v kehn ge sihkatta krdi rehndi ohna nu hunda har valle hasdi rhe chyee andro jina marji dukhi hoyie ohna nu hunda ghar toh baher v gal na jave te ohna kol v koi negative gal v na kriye sachhi lgda kyyi vari ki mar jayie ki lena jee k Na koi samjda na kise sadii peed da dukh hunda jine nuks kdhe jande lgda nahi hunda ki iniya kmiya v kise ch ho skdiya

    • @inderpreetkaur9429
      @inderpreetkaur9429 19 годин тому

      Jisda ko nhi hunda usda rabb hunda,kaia parivaara ch saarya ch reh k v kudiya kalliya e hundiya..kyu k koi usde val di gal nhi krda,so rabb nal judn di koshish kro k kise hor di emotionally jrurat e na rhe..bs apne farz purey kro te jdo paani siro langh janda ta apne haq ch bande nu aap e bolna penda

  • @karamjitkaur9850
    @karamjitkaur9850 22 години тому

    Wahuguru ji tuhanu lok geet jinni umar te tarakki bakshan ... bahut sohni galbaat,,,,,,, chardi kala ch raho....

  • @pavrajkaur7430
    @pavrajkaur7430 22 години тому

    Mam Brar i am from Muktsar, and living in Calgary. I want to meet you. Can i have your phone No. I always listen you

  • @karama709
    @karama709 23 години тому

    ਨਰਿੰਦਰ ਕਪੂਰ ਕੁਛ ਬੋਲੇ ਹੋ ਗਏ ਹੈ

  • @BaljinderDhaliwal-f2m
    @BaljinderDhaliwal-f2m 23 години тому

    Good 👍👍👍✅✅

  • @BaljinderDhaliwal-f2m
    @BaljinderDhaliwal-f2m 23 години тому

    Nice interview 👍👍🙏🏻🙏🏻

  • @narinderpalsingh5349
    @narinderpalsingh5349 День тому

    ਗੁਰਬਾਣੀ ਦਾ ਸਹਿਜ ਪਾਠ ਸ਼ੁਰੂ ਕਰੋ,ਸੁਭਾਅ ਅਤੇ ਘਰ ਦਾ ਮਾਹੌਲ ਬਦਲ ਜਾਵੇਗਾ ❤❤❤❤❤

  • @JashanDeep-j4n
    @JashanDeep-j4n День тому

    👌🙏🙏🙏🙏🙏🙏🙏❤

  • @sureshsandhu6048
    @sureshsandhu6048 День тому

    Life is everlasting love in joyful.

  • @jasvinderdhaliwal2810
    @jasvinderdhaliwal2810 День тому

    ❤🙏🙏🙏

  • @sukhmanisukh535
    @sukhmanisukh535 День тому

    ਅੱਜ ਕੱਲ ਬਹੁਤ ਭੂਆ ਵੀ ਜਾਇਦਾਦ ਵੰਡਾ ਲੈਂਦੀਆਂ 😂😂

  • @JaswinderSingh-mz7gt
    @JaswinderSingh-mz7gt День тому

    ਮੈਂ ਹਰ ਰੋਜ਼ ਵੇਖਦੀ ਸੀ ਪਰ ਕਦੇ ਇੰਟਰਵਿਊ ਨਹੀਂ ਸੁਣੀ ਰਾਤ ਪਹਿਲੀ ਵਾਰ ਸੁਣਿਆ ਸੀ ਰਾਤ 12 ਵਜੇ ਤੱਕ ਸੁਣਿਆ ਸੀ ਹੁਣ ਫਿਰ 6 ਵਜੇ ਸਵੇਰੇ ਹੀ ਲੱਗ ਗਈ ਸੁਣਨ ਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਸਕੂਨ ਮਿਲਦਾ ਸੁਣਕੇ ਜੀ।