Prime Discussion (2517) ਖੜਗੇ ਦੇ ਜਹਾਜ਼ ਦੀ ਤਲਾਸ਼ੀ ‘ਤੇ ਉੱਠੇ ਸਵਾਲ, ਹਰ ਦਲ-ਬਦਲੂ ਵੱਲ ਲੋਕਾਂ ਦਾ ਰੌਂਅ ਵੱਖੋ-ਵੱਖ

Поділитися
Вставка
  • Опубліковано 11 тра 2024
  • #primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi #punjabnewstoday #punjabikhabra #punjabcongress #akalidal #bjp #pmmodi #narendramodi #suprmecourt #kejriwal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 183

  • @SukhwinderSingh-wq5ip
    @SukhwinderSingh-wq5ip 10 днів тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @kewalsingh8449
    @kewalsingh8449 10 днів тому +3

    ਪੰਨੂ ਸਾਹਿਬ ਤੁਹਾਡੀ ਪੰਜਾਬੀ ਤੋਂ ਮੈਂ ਬਹੁਤ ਖੁਸ਼ ਹਾਂ

  • @Surjeet_singh.
    @Surjeet_singh. 11 днів тому +45

    Pannu sir ਸਾਡੇ ਵਾਸਤੇ ਤੁਸੀਂ ਬਹੁਤ ਵੱਡਾ ਸਰਮਾਇਆ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @user-ex1np9tg5k
    @user-ex1np9tg5k 10 днів тому

    ਨੰਦਪਰੀਤ ਸਿੰਘ ਪੰਨੂ ਸਾਬ ਬਹੁਤ ਵਧੀਆ ਢੰਗ ਨਾਲ ਗੱਲਬਾਤ

  • @user-gq5rr7jx7w
    @user-gq5rr7jx7w 10 днів тому

    ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ੇ

  • @surinderpal8298
    @surinderpal8298 11 днів тому +7

    ਮਾਤਾ ਜੀ ਦੇ ਕਹੇ ਬੋਲ ਦੱਸਣ ਲਈ ਧੰਨਵਾਦ. ਮਾਤਾ ਜੀ ਨੇ ਸਹੀ ਸਥਿਤੀ ਦੱਸੀ ਹੈ|
    ਰਾਜਸੀ ਲੋਕ ਵੋਟਾਂ ਲਈ ਬਹੁਤ ਗ਼ਲਤ ਗੱਲਾਂ ਕਹਿੰਦੇ ਹਨ ਅਤੇ ਜਨਤਾ ਵਿੱਚ ਬੇਚੈਨੀ ਫੈਲਾਉਂਦੇ ਹਨ | ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ.

  • @BalkarSingh-ko2qy
    @BalkarSingh-ko2qy 11 днів тому +7

    ਪੰਨੂ ਸਾਹਿਬ ਜੀ ਮਾਤਾ ਜੀ ਸਤਿਕਾਰ ਯੋਗ ਹਨ ਰਾਜਨੀਤਕ ਲੀਡਰ ਸਾਹਿਬ ਖਾਸ ਕਰਕੇ ਮੋਦੀ ਸਾਹਿਬ ਜੀ ਆਪਣੀ ਜਿੱਤ ਹਾਸਲ ਕਰਨ ਲਈ ਕਿੱਸੇ ਵੀ ਹੱਦ ਤੱਕ ਬੋਲ ਸੱਕਦੇ ਹਨ ਜੀ

  • @makhanlal1813
    @makhanlal1813 11 днів тому +22

    ਨਿਰਪੱਖਤਾ ਲਈ ਪੰਨੂੰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ

  • @user-yn9iw4yw7o
    @user-yn9iw4yw7o 10 днів тому +2

    ਮਾਤਾ ਜੀ ਦੀਆਂ ਗੱਲਾਂ ਬਿਲਕੁਲ ਸੱਚ ਹਨ, ਇਹ ਡੈਮੀਕਰੇਸੀ ਨਹੀਂ ਹੈ, ਇਹ ਗਰੀਬਾਂ ਨੂੰ ਮਾਰੂਕਰੇਸੀ ਹੈ।

  • @GurcharanSandhu-gf4yc
    @GurcharanSandhu-gf4yc 10 днів тому +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @manpreetsingh-jr7ul
    @manpreetsingh-jr7ul 10 днів тому +2

    ਸਤਿ ਸ੍ਰੀ ਆਕਾਲ ਜੀ
    ਮਨਪ੍ਰੀਤ ਸਿੰਘ ਮਨੀ
    ਪਿੰਡ ਘਨੌਰੀ ਖੁਰਦ ਸੰਗਰੂਰ

  • @avtarsingh4870
    @avtarsingh4870 11 днів тому +18

    ਤਿੰਨ ਗੱਲਾ ਚਰਿੱਤਰ ਨੂੰ ਨਸ਼ਟ ਕਰ ਦਿੰਦੀਆਂ ਹਨ ,
    ਚੋਰੀ ਨਿੰਦਾ ਤੇ ਝੂਠ।

    • @daljitsingh7980
      @daljitsingh7980 11 днів тому +2

      ਅਵਤਾਰ ਸਿੰਘ ਜੀ 👌👌👍👍

    • @avtarsingh4870
      @avtarsingh4870 11 днів тому

      @@daljitsingh7980 ਸ਼ੁਕਰੀਆ ਜੀ

  • @dupindersinghgill5824
    @dupindersinghgill5824 11 днів тому +11

    ਪੰਨੂ ਸਾਬ ਤੁਸੀਂ ਮਾਤਾ ਸਾਬ ਦੀ ਆਡੀਓ ਸੁਣਾਉਗੇ ਬਹੁਤ ਦੇਰ ਲੱਗ ਸਕਦੀ ਹੈ ,ਤੁਸੀਂ ਸਿਧਾ ਕਿਉਂ ਨਹੀਂ ਕਹਿੰਦੇ ਕਿ ਮੋਦੀ ਹਿਲ ਗਿਆ ਹੈ ,ਜਿਨੇ ਭਾਸ਼ਣ ਮੈਂ ਸੁਣੇ ,ਮੋਦੀ ਦੇ ਮੈਨੂੰ ਤਾਂ ਉਹ ਮਾਨਸਿਕ ਰੋਗੀ ਜਾਪਿਆ 🙏🙏

  • @dilbagpannu7799
    @dilbagpannu7799 10 днів тому +2

    ਪੰਨੂੰ ਸਾਹਿਬ ਬਹੁਤ ਹੀ ਸਤਿਕਾਰ ਯੋਗ ਨੇ ।
    ਵਿਦੇਸ਼ੀ ਵੱਸਦੇ ਲੋਕ ਕਿੰਨੇ ਚਿੰਤਾਜਨਕ ਨੇ ਦੇਸ਼ ਪ੍ਰਤੀ ਨੇ ।
    ਸਾਡੇ ਲੀਡਰਾਂ ਦੀ ਸ਼ਖਸੀਅਤ ਕਿੰਨੀ ਗਿਰਾਵਟ ਵੱਲ ਜਾ ਰਹੀ ਹੈ ।

  • @user-ov5cy4dn3d
    @user-ov5cy4dn3d 11 днів тому +7

    ਪੰਨੂ ਸਾਹਿਬ ਜੀ ਆਪ ਜੀ ਦੀ ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ਪੰਨੂ ਸਾਹਿਬ ਜੀ ❤❤❤

  • @user-zq5ve8dz8i
    @user-zq5ve8dz8i 10 днів тому +1

    ਪੰਨੂ ਸਾਹਿਬ ਜੀ ਦੇਸ਼ ਵਿਦੇਸ਼ ਦੀ ਸਟੀਕ ਜਾਣਕਾਰੀ ਦੇਣ ਲਈ ਧੰਨਵਾਦ ਕਰਦੇ ਹਾਂ। ਖੁਸ਼ ਰਹੋ ਪਿਆਰਿਓ ਚੜ੍ਹਦੀ ਕਲਾ ਵਿੱਚ ਰਹੋ ਪਿਆਰਿਓ ਤਰੱਕੀਆਂ ਕਰਦੇ ਰਹੋ ਪਿਆਰਿਓ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 👌🤏👍🖕🤌☝️👆🖐️✌️🤙🙏

  • @VarinderSingh-he7wo
    @VarinderSingh-he7wo 11 днів тому +4

    ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨੰਦ ਪ੍ਰੀਤ ਜੀ ਮਾਤਾ ਜੀ ਦੀਆਂ ਗੱਲਾਂ ਬਹੁਤ ਕੀਮਤੀ ਮਹਿਸੂਸ ਹੋਈਆਂ। ਪਰਮਾਤਮਾਂ ਤੁਹਾਡੀ ਉਮਰ ਲੰਬੀ ਕਰੇ ਪੰਨੂੰ ਸਾਹਿਬ।

  • @gurmitsingh8057
    @gurmitsingh8057 9 днів тому

    ਪੰਨੂ ਜੀ, ਤੁਸੀਂ ਪੱਤਰਕਾਰੀ ਵਿੱਚ ਇੱਕ ਮਿਸਾਲ ਹੋ, ਆਹ ਛੋਟੀ ਸੋਚ ਦੇ ਪੱਤਰਕਾਰਾਂ ਵਾਸਤੇ ਇਕ ਸਬਕ ਹੈ. ਏਨਾ ਨੂੰ ਥੋਡੇ ਤੋਂ ਕੁਛ ਸਿੱਖਣ ਦੀ ਲੋੜ ਹੈ. ਥੋਡਾ ਪ੍ਰੋਗਰਾਮ ਸਾਡੀ ਜ਼ਿੰਦਗੀ ਦਾ ਇਕ ਹਿੱਸਾ ਬਣ ਗਿਆ ਹੈ. ਧੰਨਵਾਦ

  • @balwindersinghkallowal9033
    @balwindersinghkallowal9033 11 днів тому +4

    ਪੰਨੂੰ ਸਾਹਿਬ ਇਹ ਦੱਸਿਓ: ਕਦੀ ਗੱਡਿਆਂ ਤੇ, ਟਾਂਗਿਆਂ ਤੇ ਵੀ ਚੋਣ ਪ੍ਰਚਾਰ ਹੋਇਆ ?

  • @gianchamdal537
    @gianchamdal537 11 днів тому +6

    I agree with my great mother I pay my respect to her l pray to God for her good health and long life to teach us and guide us for good.

  • @user-bo7de1ou1n
    @user-bo7de1ou1n 11 днів тому +4

    ਪੰਨੂ ਸਹਿਬ ਜੀ ਗੁਰ ਫਤਿਹ ਪ੍ਰਵਾਨ ਕਰ ਨੀ 'ਜੀ'ਹਮਾਸਾ'ਤੋਹਿਡੇ'ਪਰੋਗ ਰਾਮ'ਦੀ'ਆਡੀਕ'ਰੇਦੀਈ'ਮੇਨੂ ਬੋਹਤ'ਕੂਜ'ਤੋਹਡੈ'ਤੋ'ਪੜਨ'ਨੂੰ'ਮਿਲਦਾ'ਏ'ਜੀ'ਹਰਜਿਦਰ'ਸਿੰਘ'ਪਾਤੜਾ

  • @AshokjunejaAshok
    @AshokjunejaAshok 11 днів тому +5

    पन्नू साहब, भगवान आपकी पूरी टीम को आशीर्वाद दे

  • @user-ci9wt8em2m
    @user-ci9wt8em2m 11 днів тому +6

    ਸੁਣਕੇ ਬੜੇ ਖੁਸ਼ ਹਾਂ ਜੀ ਯਤਨ ਪਰਿਵਾਰ ਵਾਹਿਗੁਰੂ ਚੜਦੀ ਕਲਾ ਜੀ

  • @jaswantsekhon2083
    @jaswantsekhon2083 11 днів тому +2

    ਪੰਨੂ ਸਾਹਿਬ ਸਾਰੀ ਸਹੀ ਜਾਣ ਕਾਰੀ ਦੇਣ ਲੲੀ ਧੰਨਵਾਦ!

  • @BaldevSingh-xd1pe
    @BaldevSingh-xd1pe 9 днів тому

    ਧੰਨਵਾਦ ਜੀ

  • @Karmjitkaur-gk1xq
    @Karmjitkaur-gk1xq 11 днів тому +2

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏻🙏🏻🙏🏻🙏🏻♥️♥️♥️♥️🎉🎉👌

  • @jasbirkaur8396
    @jasbirkaur8396 11 днів тому +9

    ਪੰਨੂੰ ਸਾਹਿਬ ਸਤਿ ਸ਼ੀ੍ ਅਕਾਲ ਜੀਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖ ਜੀ

  • @KalaSingh-ve6lp
    @KalaSingh-ve6lp 11 днів тому +2

    ਬਹੁਤ ਵਧੀਆ ਰਿਪੋਰਟਿੰਗ ਪੰਨੂ ਸਾਹਿਬ। ਸਤਿ ਸ੍ਰੀ ਆਕਾਲ ਜੀ।

  • @amritpalkaur2941
    @amritpalkaur2941 11 днів тому +5

    Dr Darshanjit singh Canada Mata ji nu salute sub kamna

  • @daljitsingh7980
    @daljitsingh7980 11 днів тому +9

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @BalkarSingh-ko2qy
    @BalkarSingh-ko2qy 11 днів тому +13

    🎉 ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @kuldeepsingh-xh6jv
    @kuldeepsingh-xh6jv 11 днів тому +5

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @narinderbhaperjhabelwali5253
    @narinderbhaperjhabelwali5253 11 днів тому +4

    ਨੰਦ ਪ੍ਰੀਤ ਜੀ ਅਤੇ ਸਰਦਾਰ ਜਤਿੰਦਰ ਜਿੰਦਰ ਸਿੰਘ ਪੰਨੂ ਜੀ ਸਤਿ ਸ੍ਰੀ ਅਕਾਲ

  • @kuljitsingh3749
    @kuljitsingh3749 11 днів тому +17

    ਸਹੀ ਵਿਸ਼ਲੇਸ਼ਣ ਲਈ ਬਹੁਤ ਬਹੁਤ ਧੰਨਵਾਦ।

  • @devindersingh3631
    @devindersingh3631 11 днів тому +3

    ਨੰਦਪਰੀਤ ਜੀ ਅਤੇ ਪੰਨੂ ਸਾਬ ਜੀ ਸਤਿ ਸ੍ਰੀ ਆਕਾਲ ਜੀ

  • @pamajawadha5325
    @pamajawadha5325 10 днів тому +1

    Good

  • @devindersingh3631
    @devindersingh3631 11 днів тому +11

    ਬਹੁਤ ਵਧੀਆ ਸੇਵਾਵਾਂ ਨੰਦਪਰੀਤ ਜੀ ਅਤੇ ਪੰਨੂ ਸਾਬ ਜੀ

  • @ajaibsinghpanesarCanada
    @ajaibsinghpanesarCanada 11 днів тому +2

    S S A 🙏🙏 Nandpreet Singh ji and Pannu Sahib ji

  • @ashishbansal1037
    @ashishbansal1037 11 днів тому +3

    Always BJP hater ..😂😂😂😂

  • @RavinderKumar-bf8hv
    @RavinderKumar-bf8hv 10 днів тому

    ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉਚ ਅਧਿਕਾਰੀਆਂ ਨੂੰ ਵੀ ਮਿਲਿਆ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਕੋਈ ਵੀਰ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ

  • @narinderbhaperjhabelwali5253
    @narinderbhaperjhabelwali5253 11 днів тому +2

    ਨੰਦ ਪ੍ਰੀਤ ਜੀ ਅਤੇ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਸਤਿ ਸ੍ਰੀ ਅਕਾਲ

  • @ashokmasih2918
    @ashokmasih2918 10 днів тому

    CONGRESS PARTY AND INDIA ALLIANCE ARE COMING BACK IN POWER TO SAVE THE COUNTRY

  • @sikhwarrior7283
    @sikhwarrior7283 11 днів тому +2

    Matta g charn bndana rb kre tusi hjar sal jeevo

  • @bachiterchahal6971
    @bachiterchahal6971 11 днів тому +6

    ਮਾਤਾ ਜੀ ਧੰਨਵਾਦ

  • @sharmatenthouse1848
    @sharmatenthouse1848 10 днів тому

    Jatinder Pannu g sat shri akal

  • @SwarnjeetSingh-cu3bn
    @SwarnjeetSingh-cu3bn 10 днів тому

    Pannu ji nandpreet ji sat Shri akal ji ❤❤❤❤❤

  • @jollysaxena1
    @jollysaxena1 10 днів тому

    Very nice beginning with the message of respected Mother Aujla ji

  • @suchasingh2663
    @suchasingh2663 10 днів тому

    Sat Shri Akal Pannu Saab g and Anandpreet Singh g

  • @gurdassivia-cg4zp
    @gurdassivia-cg4zp 10 днів тому

    Good👍👍👌👌

  • @amarjitkaur990
    @amarjitkaur990 10 днів тому

    ਮਾਤਾ ਜਮਸ਼ੇਰ ਕੌਰ ਜੀ ❤❤ ਸੱਚ ਨੂੰ ਸਲਾਮ

  • @BalwinderSingh-hw3zw
    @BalwinderSingh-hw3zw 10 днів тому

    👍👍

  • @dharmjitsursingh
    @dharmjitsursingh 10 днів тому

    Well done Pannu saab👍🏻👍🏻

  • @user-hy9nx5yc8h
    @user-hy9nx5yc8h 11 днів тому +2

    Pannu sahiv sada bjp virodh zada karde dikhde

  • @JasbirKaur-bu3pm
    @JasbirKaur-bu3pm 10 днів тому

    🙏🏻🙏🏻👍

  • @narinderjeetkaur2918
    @narinderjeetkaur2918 10 днів тому

    🙏🙏

  • @BaljitSingh-jz5nx
    @BaljitSingh-jz5nx 11 днів тому

    ❤❤❤

  • @avtarsingh9667
    @avtarsingh9667 11 днів тому

    Jwab ni Pannu Saab.
    Keep in up.

  • @user-bb3ew5rd4s
    @user-bb3ew5rd4s 10 днів тому

    Good. After. Noon. Pannu
    Ji

  • @gurmeetsingh7215
    @gurmeetsingh7215 11 днів тому +2

    Sat Sri akal bapu ji

  • @gurbhindersandhu8654
    @gurbhindersandhu8654 11 днів тому

    ਬਹੁਤ ਵਧੀਆ ਜੀ

  • @gurpreetkamboj7198
    @gurpreetkamboj7198 11 днів тому +4

    ਸਤਿ ਸ੍ਰੀ ਆਕਾਲ ਪੰਨੂੰ ਸਾਹਿਬ ਜੀ, ਨੰਦਪ੍ਰੀਤ ਜੀ ਅਤੇ ਸਰੇ ਪ੍ਰਾਇਮ ਏਸ਼ੀਆ ਦੇ ਪਰਿਵਾਰ ਨੂੰ

  • @bhupindersingh6164
    @bhupindersingh6164 11 днів тому

    Sir ji very nice ji

  • @kanwarbirsingh1159
    @kanwarbirsingh1159 10 днів тому

    🌹

  • @mohinderjhajj3315
    @mohinderjhajj3315 11 днів тому

  • @alwaysfun2343
    @alwaysfun2343 10 днів тому +3

    ਇਹ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਹੈ ਜਿਸ ਨੇ ਆਪਣੀਆਂ ਊਲ ਜਲੂਲ ਗੱਲਾਂ ਕਰਕੇ ਪੂਰੇ ਸੰਸਾਰ ਵਿੱਚ ਭਾਰਤ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ

  • @tejpalpannu2293
    @tejpalpannu2293 11 днів тому

    Waheguru ji 🙏🙏🙏🇮🇳🇨🇦🇮🇳🙏🙏🙏

  • @KuldipChand-mw6zh
    @KuldipChand-mw6zh 10 днів тому

    Pannu ji God bless you

  • @SatwinderSidhu-xp5no
    @SatwinderSidhu-xp5no 10 днів тому

    ਕਪੂਰਥਲੇ ਵਾਲੇ ਮਾਤਾ ਜੀ ਵੱਲੋਂ ਆਪਣੇ ਦੇਸ਼ ਭਾਰਤ ਦੇ ਰਾਜਨੀਤਿਕ ਲੋਕਾਂ ਨੂੰ ਕਹੀਆਂ ਗੱਲਾਂ ਉੱਤੇ ਸਾਨੂੰ ਸੁਣਨ ਵਾਲਿਆਂ ਨੂੰ ਤਾਂ ਬੇਸ਼ਰਮੀ ਜ਼ਰੂਰ ਆਈ ਹੈ,
    ਪਰ ਸਾਡੇ ਰਾਜਨੀਤਕ ਨੇਤਾ ਸ੍ਰੀ ਨੂੰ।ਮ ਜਿਹੜੇ ਏਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਆ ਸ਼ਾਇਦ ਮਾੜੀ ਮੋਟੀ ਬੇਸ਼ਰਮੀ ਮਹਿਸੂਸ ਹੋਈ ਹੋਵੇਗੀ ਜਾਂ ਨਹੀਂ ।
    ਪ੍ਰਮਾਤਮਾ ਓਹਨਾਂ ਨੂੰ ਸੁਮੱਤ ਬਖਸ਼ੇ।
    ਇਹੋ ਹੀ ਕਹਿ ਸਕਦੇ ਹਾਂ ਹੋਰ ਓਹਨਾਂ ਨੂੰ ਕੀ ਆਖੀਏ।

  • @shelleyshelley5558
    @shelleyshelley5558 11 днів тому

    ♥🙏

  • @ravinderkaur2640
    @ravinderkaur2640 11 днів тому

    Sat Shri akal Pannu Saab ji nd Nandprit ji Waheguru ji chardi Kala vich Rakhan 🙏

  • @jagpalsingh8003
    @jagpalsingh8003 11 днів тому

    Excellent Analysis of news. Pannu Saab and Nand preet ji waheguru bless you .

  • @gurjaipalsingh2463
    @gurjaipalsingh2463 10 днів тому

    Ssa sir ji

  • @SukhchainSingh-db3bm
    @SukhchainSingh-db3bm 11 днів тому +2

    ਲਾਇਕ ਨੰਬਰ 21

  • @mandeeprandhawa8852
    @mandeeprandhawa8852 10 днів тому

    superb pannu saab

  • @user-pn1cs2os9m
    @user-pn1cs2os9m 11 днів тому

    Mata ji very very grate thanks

  • @DarshanSingh-hm7ci
    @DarshanSingh-hm7ci 10 днів тому

    very good view's

  • @gurmailsingh994
    @gurmailsingh994 11 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @chamanlal4263
    @chamanlal4263 11 днів тому

    Pannu je Satshri akal God bless you

  • @ParamjeetKaur-wd4qc
    @ParamjeetKaur-wd4qc 11 днів тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:18

  • @balwindersidhu4463
    @balwindersidhu4463 10 днів тому

    Good vichar Pannu Sahib ji🙏👍✅👌✌️

  • @KulwantSingh-vk6rt
    @KulwantSingh-vk6rt 11 днів тому +4

    ਸਤਿ ਸ੍ਰੀ ਆਕਾਲ ਪੰਨੂ ਸਾਹਿਬ ਜੀ

  • @VijayKumar-fu9sh
    @VijayKumar-fu9sh 11 днів тому

    Pannu sahib waheguru chardi kalla vich rakhe tuhanu

  • @narinderheer1491
    @narinderheer1491 11 днів тому

    Bohat hi vadhiya program hai ji

  • @JPSINGH-ef8vz
    @JPSINGH-ef8vz 11 днів тому

    Indian democracy is getting stronger and stronger day by day and is stable . Keeping in view the opinions of the people of Ludhiana, Mr. Bittu is far more favourite than any other leader . Thanks .

  • @kushalveersingh200
    @kushalveersingh200 11 днів тому

    Excellent talk

  • @KuldeepSingh-qq9ds
    @KuldeepSingh-qq9ds 11 днів тому

    पन्नु साब 👍👍🌹🌹🙏

  • @shivjilalgarg9519
    @shivjilalgarg9519 11 днів тому

    Excellent Analysis on all the points/ issues. Thanks

  • @nachhattarsingh4890
    @nachhattarsingh4890 11 днів тому

    Sat shri akal ji pannu shaib and navjeet ji good work good news

  • @ajaibsinghpanesarCanada
    @ajaibsinghpanesarCanada 11 днів тому

    S S A 🙏🙏🙏🙏🙏🙏🙏🙏🙏🙏🙏 to all members present in this program

  • @amritsandhu3761
    @amritsandhu3761 11 днів тому

    What an amazing start of the program…….Salute Matajee Aujla & Pannu Sahib…….👏👏👏👏👏

  • @jagtargill-rc4gy
    @jagtargill-rc4gy 11 днів тому

    Very good pannu shiab and nandpreet ji thanks

  • @user-dg2vp4de1u
    @user-dg2vp4de1u 10 днів тому

    ਇਹ ਮੰਗਲਸੂਤਰ ਵਾਲੇ ਸੋਨੇ ਦਾ ਜੁਮਲਾ ਸੰਜੇ ਗਾਂਧੀ ਨੇ ਵੀ ਛੱਡਿਆ ਸੀ 1979 ਦੇ election ਸਮੇ

  • @gurnamdhandhi4741
    @gurnamdhandhi4741 11 днів тому

    ਸਚਾਈ ਹੈ ਇਹ

  • @mvl1982
    @mvl1982 11 днів тому

    Sat shri akal Pannu Sir ji te Chote Veer Nand preet Veer ji

  • @simranjeetsingh7482
    @simranjeetsingh7482 11 днів тому

    Okay report sir

  • @simranjeetsingh7482
    @simranjeetsingh7482 11 днів тому

    Thanks prime aisa team

  • @HarjitSingh-xs8qt
    @HarjitSingh-xs8qt 10 днів тому

    very shameful

  • @jodhabraham4193
    @jodhabraham4193 11 днів тому +1

    ਚੋਣ ਕਮਿਸ਼ਨ ਮੋਦੀ ਦਾ ਲਾਡਲਾ ਬੱਚਾ ਹੈ

  • @simranjeetsingh7482
    @simranjeetsingh7482 11 днів тому

    Good sir Good

  • @harwinder2601
    @harwinder2601 10 днів тому

    ਪੰਨੂ ਜੀ ਜਿਹੜਾ ਚੋਣ ਕਮਿਸ਼ਨਰ ਚੋਣਾਂ ਤੋਂ ਪਹਿਲਾਂ ਛੱਡ ਕੇ ਚਲਾ ਗਿਆ ਦਿਸਦਾ ਹੈ , ਹੋ ਸਕਦਾ ਹੈ ਕਿ ਉਹ ਆਪਣਾ ਕੰਮ ਕਰ ਗਿਆ ਹੋਵੇ ਜੋ ਉਸ ਨੂੰ ਕਰਨ ਲਈ ਦਿੱਤਾ ਗਿਆ ਹੋਵੇ ਜੀ । ਬਹੁਤ ਕੁਝ ਚੋਣਾਂ ਦੇ ਅਮਲ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਵੀ ਕੀਤਾ ਜਾਂਦਾ ਹੋਵੇਗਾ ਜੀ ।