PM Narendra Modi ਦੀ Punjab ’ਚ ਹੁੰਕਾਰ, CM Bhagwant Mann ’ਤੇ ਵਾਰ
Вставка
- Опубліковано 22 тра 2024
- ਪੀਐਮ ਦੀ ਪੰਜਾਬ ’ਚ ਹੁੰਕਾਰ, ਸੀਐਮ ਮਾਨ ’ਤੇ ਵਾਰ
‘ਭਗਵੰਤ ਮਾਨ, ਕਾਗਜ਼ੀ ਸੀਐਮ’
‘ਕਾਗਜ਼ੀ ਸੀਐਮ ਨੇ ਪੰਜਾਬ ਕੀਤਾ ਕਰਜ਼ਈ’
#PMNarendraModi #pmnarendramodispeech #Patiala #Punjab #LokSabhaElection2024 #BJP #Rally #PTCNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...
ਤੂੰ ਵੀ ਤਾਂ ਕਰਜਾ ਦੋ ਹਜ਼ਾਰ ਚੌਦਾਂ ਤੋਂ ਬਾਅਦ ਤਿੰਨ ਗੁਣਾ ਕਰ ਦਿੱਤਾ ਭਾਰਤ ਦੇ ਉਤੇ ਧੰਨਾ ਸੇਠਾਂ ਦੇ ਕਰਜ਼ੇ ਮੁਆਫ਼ ਕਰਕੇ ਪਰ ਬਾਕੀਆਂ ਦਾ ਬੇੜਾ ਗ਼ਰਕ ਕਰੀ ਜਾ ਰਿਹਾ ਤੂੰ
ਇਹੋ ਜਿਹੇ ਜੁਮਲੇਬਾਜ਼ ਪੀਐੱਮ ਤੋਂ ਤਾਂ sada ਸੀਐਮ ਲੱਖ ਗੁਣਾ ਚੰਗਾ ❤
Nasha chadauna ki nashebaz nu hi i pasand Kari jande
❤❤❤❤❤
ਏਹਨੂੰ ਵੋਟਾਂ ਕਰਕੇ ਪਗ ਦੇ ਦਿਆ ਕਰੋ ਮੁੜਕੇ ਪੱਗਾਂ ਦੀ ਬੇਅਦਬੀ ਕੱਰਵਾਓ
Mode ji us time app Sromone Akalidal nal c Mode ji hun v Akalidal nal hona chahiye c
ਜਿਤ ਕੇ ਪੰਜਾਬ ਦਾ ਬਹੁਤ ਨੁਕਸਾਨ ਕਰੇਗਾ ਇਹ ਰਾਸ਼ਟਰਵਾਦੀ ਪੰਜਾਬੀਓ ਦੇਖ ਕੇ ਵੋਟਾਂ ਪਾਇਓ
Bilkul sahi kea...Guru sahib ne v kea c k kise hor to tuhanu darn di lod ni par Jo tuhade varga ban k awe os to hoshiyar rehna
eh punjab nu dekh k macch da va esnu vote na pa deo kitte berha grk kr dena isne jumlebaaz ne esne sara bharat krzayi kita saaliya fuddu patarkara chamcha giri chaddo
ਮੋਦੀ ਗਿਰਗਿਟ ਆ ਵੋਟਾ ਮੰਗਣ ਲਈ ਬਹੁਤ ਭੇਸ ਬਦਲਦਾ ਇਹ
Sai Gal haaa 22 j 👍🙏🙏🙏🌹🌹🌹🌹
Modi Bhjao Bhart Bchao
You don't have guts to do this
@@IqbalKondal Tu v bhaj itho sala hoya Modi da
@@IqbalKondal Our god has given us Courage
ਜੋਂ ਕੁਝ ਆਮ ਆਦਮੀ ਪਾਰਟੀ ਨੇ ਕੀਤਾ ਹੈ ਉਹ ਕਦੇ ਵੀ ਕਿਸੇ ਵੀ ਪਾਰਟੀ ਨੇ ਨਹੀਂ ਕੀਤਾ ਫਿਰ ਵੀ ਲੋਕ ਗੱਲਾਂ ਕਰਦੇ ਹਨ ਇਹ ਨਹੀਂ ਚਾਹੁੰਦਾ ਧਨਵਾਦ ਜੀ ❤❤❤
Green glass cow
Anpada ih pm de election ha pm koun bnu desh nu bahri takta toh kon bachau
Very right ji , MLA pension one , electricity bill, free bus 4 ladies continue, , bike stand contactor abolished, your work without bribe, 42000job on merit basis, road force, army/police/kisaan Shahid 1 crores, panchayat ਲੈਂਡ free, coming many more ,
@@mohittaneja3356Desh di army bachau hor tenu ki lagda dost modi ji jande ne ladan
Wade aap vale .bhukh sire de
Manipur insulated women never forget that time modi mentioned please 🙏
ਤੇ 84
Pm modi ko pagri se pe pagri rakhna nahi chahiye pagri ka Apman hai
Maan zindabad
Bhagwat Maan zindabaad
PTC ਮੋਦੀ ਦੇ ਭਗਤੋ ਸੁਖਬੀਰ ਬਾਦਲ ਸੀ ਐਮ ਹੁੰਦਾ ਤਾਂ ਤੁਹਾਡੀ ਇਹ ਸ਼ਬਦਾਵਲੀ ਹੋਣੀ ਸੀ।
bilkul sahi
ਭੇਡਾਂ ਨੂੰ ਬੁਰਾ ਲੱਗ ਗਿਆ 😂😂😂
Tu kheri ped aa 😂😂😂@@bgmipunjabifunny
Moth mantri aa bhanta
@@ManjitSingh-ro8ib ਮੈਂ ਬੰਧੂਆ ਮਜ਼ਦੂਰਾਂ ਨਾਲ ਬਹਿਸ ਨਹੀਂ ਕਰਦਾ😂
Only Aap Party 13-0
Punjab ch teri koi jarurt nhi hai.
ਜੋ ਕਾਗਜ਼ੀ ਪੀਐੱਮ ਹੈ ਡਰਾਮੇਬਾਜ਼ 😂😂
👍👍Good 22 j
ਸ ਮਗਵੰਤ ਸਿੰਘ ਜੀ ਮਾਨ ਪਜਾਬ ਦੇਰਾਖੇ ਜਿਂਦਾਬਾਦ
CM Maan Zindawad
Modi.modi.modi.modi
Kagji. CM. Ne. Kerzai. Nhi. Kiya. Modi. Ne. 10. Saal. Mei. Desh. Ko. Mehangai. Berozgari. Karza. Etc. Char. Guna. Bdha. Diya. Poverty. Bhookhmri. Mei. Ek. No. Per. La. Diya. Manipur. Ko. Kiyon. Nhi. Dekha. ?
ਪੀ ਟੀਸੀ ਦੇ ਹੈਡਿੰਗ ਨੇ ਦੱਸ ਦਿੱਤਾ ਕਿ ਸਾਡੀ ਸੱਭ ਤੋਂ ਮਾੜੀ ਸੋਚ ਹੈ ਇੱਕ ਚੈਨਲ ਨੂੰ ਇਨਾਂ ਇਨਾਂ ਇੱਕ ਬੰਦੇ ਨੂੰ ਖੁਸ਼ ਕਰਨ ਵਾਸਤੇ ਇਨ੍ਹਾਂ ਵੀ ਨਹੀਂ ਆਪਣਾ ਅਧਾਰ ਨੀਵਾਂ ਨਹੀਂ ਕਰ ਲੈਣਾ ਚਾਹੀਦਾ
55 lakh crore to 2.35 lakh crore karza india utte ho gia 2014 to baad oho kisne kita 😂😂
ਮੋਦੀ ਬਹਿਰੂਪੀਆ
Modhi saab humare ache din aa gaye thanku .
Bank mei paisa bhi aa gaya.
Kala dhan b vapis aa gaya.
Mehngayi b kam ho gayi.
Nokari bhi bahut logo ko mili.
Privatization b khoob ho rahi .
Thanku modhi ji
ਦੁਨੀਆਂ ਚ ਪਹਿਲਾਂ ਪੀ ਐਮ ਜ਼ੋ ਰੱਜ ਕੇ ਝੂਠ ਬੋਲਣ ਦਾ ਰਿਕਾਰੜ ਬਣਾ ਚੁੱਕਾ ਲੋਕਾਂ ਨੂੰ ਫੁੱਦਖ ਬਣਾ ਰਿਹਾ ਪੁਲਬਾਮ ਚ 40ਸੈਨਿਕ ਕਿਸ ਨੇ ਮਰਵਾਏ ਇਹ ਸੱਚ ਬਕਦੇ ਵੋਟਾ ਲਈ ਮੋਦੀ ਕੁੱਝ ਵੀ ਕਰ ਸਕਦੇ
ਠੀਕ ਲਿਖਿਆ
ਤੁਸੀ ਪੰਜਾਬ ਬਾਰੇ ਸੱਚੋ ਤੁਸੀ ਤਾ ਹਿਮਾਚਲ ਵਰਗੀ ਸਟੇਟ ਵਿਚ ਜਮੀਨ ਨਹੀ ਖਰੀਦ ਸਕਦੇ ਜਿਵੇਂ ਹਿਮਾਚਲ ਕੋਈ ਬਾਹਰਲਾ ਮੁਲਕ ਹੋਵੇ
Tumlog vote karo na karo fark nahi padta ew….agar itna hi acha hai Baki Sarkar Tumhare Yaha..toh nasha se apne youth ko kyun nahi bacha paye
@@hemanshuambani9572jbb akaali dal badal Or BJP ka gathbandhan tha Punjab mai nasha tbb bhi tha blki badal to chitte k wapari hain tbb bhi same soch thi appki? Nasha, gundagardi, gangwar , devide n rule ye to shuru se hi politics walo ka kam hai iske bina sarkar nhi chl skti kisi ki bhi . Adani ambhani bhi naahe ka viopar krte hain unke lie bhi kuch bolo 👈✅
ਪੰਜਾਬ ਵਾਸਤੇ ਅਤੇ ਸਿੱਖਾਂ ਵਾਸਤੇ ਸਹੀ ਨਹੀਂ
Sare. Desh. Ko. Manipur. Bnayega. Modi. Yeh. Nirmla. S R. K. Husband. Ne. Sabhi. Ko. Bar. Bar. Kaha. Hai. Vitt. Mantri. N S R. Ka. Pati. PARKALA. Prabhakar. Ne. Kaha. Vo. To. Jhooth. Nhi. Bolta.
ਇਸ ਨੂੰ ਕੋਈ ਯਾਦ ਕਰਾਵੇ ਕਿ ਤੁਹਾਡੇ ਸੀ ਐਮ ਤਾਂ ਟੱਟੀ ਪਿਸ਼ਾਬ ਵੀ ਤੁਹਾਨੂੰ ਪੁੱਛ ਕੇ ਕਰਦੇ ਨੇ
ਭਗਵੰਤ ਮਾਨ ਦੀ ਤੂੰ ਕੀ ਰੀਸ ਕਰੇਂਗਾ ਜੋ ਵਾਦੇ ਕੀਤੇ ਉਹ ਪੂਰੇ ਕੀਤੇ ਇਕੱਠ ਕਿਨੇ ਆਪ ਆਏ ਕਿਨੇ ਦਿਹਾੜੀ ਤੇ ਲਿਆਂਦੇ ਜਿਨੇ ਭਰਿਸਟਾ ਚਾਰੀ ਸਾਰੇ ਬੀ ਜੇ ਪੀ ਚ ਆਕੇ ਸਾਫ ਸੁਥਰੇ ਹੋਗੇ
Shi keha tuc
Rastervirodi tukre-tukre gang andolan jeve murdabad 💯
Modi murdabaad
Bhagwat maan jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad
Asi vote de rehe hai modi punjab nu gumrah karda jo cheen ne jameen dabi india ke oas kio ne volda loka nu gumrah karda kio ne sach de gull karda jogesbar baba hindu rastetr de gull karda oas te kio ne N S A laga sara khush sikha te keo hai center nu sochan de load hai
Sidhu Moose Wala layi ki kita CM ਭਗਵੰਤ ਮਾਨ na daso....... Sare hun..... Legend Never Die.......
ਇਹ ਵੀ ਕਾਗਜੀ ਕਿਸਾਨ ਹੀ ਆ
Kejriwal Saab ji Zindabad C.M Bhagwant Singh Maan Zindabad Aam Aadmi Party Zindabaad ❤️ Only Aap Only Aap ❤❤❤❤❤❤❤13-0
Where is out 15000 modi ji public not stupid 🙏🙏🙏🙏🙏
ਇਸ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਕਿਉਂਕਿ ਇਸ ਨੇ ਇੰਡੀਆ ਨੂੰ ਕਰਜ਼ਾਈ ਕਰਕੇ ਵਡੇ ਘਰਾਣਿਆਂ ਦੇ ਕਰਜੇ ਮੁਆਫ਼ ਕੀਤੇ ਹਨ।
ਉਹ ਮੋਦੀਆ ਰੋਜ ਪੀ ਓ ਕੇ ਪੀਓਕੇ ਕਰਦੈਂ ਕਰਤਾਰਪੁਰ ਸਾਹਬ ਦੀ ਗੱਲ ਕਰਨ ਵਾਲਿਆ 4 ਜੂਨ ਤੱਕ ਤੇਰੇ ਕੈਲ ਟਾਈਮ ਐ ਭਾਰਤ ਦਾ ਦੱਬਿਆ ਹੋਇਆਇਲਾਕਾ ਪਾਕਸਤਾਨ ਤੋਂ ਖੋਹ ਦੱਬਿਆ ਹੋਇਆ ਭਾਰਤੀ ਇਲਾਕਾ ਚੀਨ ਤੋਂ ਖੋਹ ਫੇਰ ਮੰਨਾਗੇ ਤੇਰਾ 56ਇੰਚ ਸੀਨਾ ਤਾਂ ਚੀਨ ਦੇ ਅੱਗੇ ਫੁਰਰ ਫੁਰਰ ਕਰਦੈ ਤੇਮਾਰਦੈ ਪਾਣੀ ਚ ਡਾਂਗਾ
ਇਕ ਵਾਰ ਫਿਰ ਤੋਂ ਲੋਕ ਸਭ ਚੋਣਾਂ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਦਲ ਪਰਿਵਾਰ ਨੇ ਆਪਣੀ ਵੋਟਾਂ ਲਈ ਵਰਤਿਆ | ਪਹਿਲਾਂ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਰ ਸਿੱਖ ਨੂੰ ਆਪਣੇ ਘਰ ਤੇ ਨਿਸ਼ਾਨ ਸਾਹਿਬ ਝੂਲਾਣ ਲਈ ਸੰਦੇਸ਼ ਦਿੱਤਾ ਹੈ , ਹੁਣ 1984 ਘੱਲੂਘਾਰੇ ਦੀ ਯਾਦ ਚ ਸਿਖਾਂ ਨੂੰ ਕਾਲੇ ਰੰਗ ਦੀ ਦਸਤਾਰ ਤੇ ਚੁੰਨੀ ਸਜਾਉਣ ਲਈ ਅਤੇ ਗੁਰੂਦਵਾਰਿਆਂ ਚ ਸਿੱਖ ਨਸਲਕੁਸ਼ੀ ਬਾਰੇ ਪ੍ਰਚਾਰ ਲਈ ਸੰਦੇਸ਼ ਦਿੱਤਾ ਹੈ | ਜਾਪਦਾ ਹੈ ਕਿ ਬਾਦਲ ਦੇ ਕਹੇਂ ਤੇ ਨੌਕਰੀ ਕਰਦੇ ਸਾਹਿਬਾਨਾਂ ਨੇ ਪਹਿਲਾਂ ਤੋਂ ਲਿਖਤ ਸੰਦੇਸ਼ ਦਿੱਤਾ ਹੈ | ਇਹੋ ਜਿਹੇ ਸੰਦੇਸ਼ ਉਸ ਵੇਲੇ ਕਿਉ ਨਹੀਂ ਜਾਰੀ ਹੋਏ ਜਦੋ ਅਖੌਤੀ ਪੰਥਕ 25 ਸਾਲ ਰਾਜ ਭੋਗਦੇ ਹੋਏ ਪੰਜਾਬ ਤੇ ਪੰਥ ਦਾ ਸਰਮਾਇਆ ਲੁੱਟਦੇ ਰਹੇ ? ਗੁਰੂ ਘਰਾਂ ਚ ਕਬਜੇ ਕਰਕੇ ਗੋਲਕ ਲੁੱਟੀਆਂ , ਮੀਟ ਮੁਰਗੇ ਤੇ ਹੋਰ ਗੰਦੇ ਕੰਮ ਗੁਰੂ ਘਰਾਂ ਚ ਅਕਾਲੀਆਂ ਤੇ ਬੀਜੇਪੀ ਵੱਲੋ ਕੀਤੇ ਗਏ , ਉਸ ਵੇਲੇ ਅਕਾਲੀ ਦਲ ਕਿਉਂ ਨਹੀਂ ਬੋਲਿਆ ? ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਦਲਾਂ ਨੇ ਕਾਰਵਾਈ , ਰੋਸ਼ ਪ੍ਰਗਟ ਕਰਦੀ ਸੰਗਤ ਤੇ ਗੋਲੀਆਂ ਚਲਵਾ ਕੇ ਸ਼ਹੀਦ ਕੀਤਾ ਗਿਆ | ਅੱਜ ਸੰਗਤ ਨੇ ਪਿਛਲੇ 10 ਸਾਲਾਂ ਤੋਂ ਸੱਤਾ ਚ ਲਾਂਬੇ ਕੀਤਾ ਹੋਇਆ ਹੈ ਤੇ ਮੁੜ ਸੁਰਜੀਤ ਹੋਣ ਲਈ ਅਕਾਲੀ ਦਲ ਪੰਥਕ ਦਿਖਾਵਾ ਕਰ ਰਿਹਾ ਹੈ
Waheguru Ji ka khalsa waheguru Ji ki Fateh 🌷🌺🌹🌼🌼🌼🌺🌷🌷🙏🏻
Sab tu mara pm ismodi jumlla sade panjab de cm mara kanda tere jaisa jutha pm aj se tha he nahi
Tu ne ek ram mandir se aur keya Keya bejogari he ke hai aur jops tu ne khali Agni panth army ko bana deya
One years kishan was sitting on the road at Delhi from all over India 🇮🇳 they were not kishan
Are Tu Kaun hai re Tu Punjab ka theka le aisa hai kya Punjab sambhalne Gaya se Punjabi
Bilkul theek gall keeti. 😂😂😂😂😂😂❤
ਭਗਵੰਤ ਮਾਨ ਪੰਜਾਬ ਦੇ ਸਿਰ ਕਰਜ਼ਾ ਚੜਾਇਆ ਪਰਧਾਨ ਮੰਤਰੀ ਨੇ ਹਿੰਦੂ ਸਤਾਨ ਦੇ ਸਿਰ ਤੇ ਕਰਜ਼ਾ ਚੜਾ ਤਾ ਗਲ ਤਾ ਬਰਾਬਰ ਹੀ ਹੈ
ਇੰਟਰਨੈਸ਼ਨਲ ਬੌਰਡਰ ਤੋਂ ਅੱਗੇ ਲੜਾਈ ਵਿੱਚ ਕਬਜ਼ਾ ਹੋਣ ਤੇ ਸੀਜ਼ ਫਾਇਰ ਤੋਂ ਬਾਅਦ ਇਸ ਨੂੰ ਵਾਪਸ ਕਰਨਾ ਪੈਂਦਾ ਹੈ। ਕਿਸੇ ਵੀ ਤਰ੍ਹਾਂ ਸਮਝੌਤਾ ਹੋਣ ਤੋਂ ਬਾਅਦ। ਇਹ ਸਮਝੌਤਾ ਪਹਿਲਾਂ ਹੀ ਹੋ ਚੁੱਕਾ ਹੈ
PTC kuj v karlo tumharey ko Harney se koi nai bacha sakta😂
B. J. P 🙏
Ehnu puchna ccc eh app mnipurrr gya dangaaa partyyy bjp dee 0000 seet auniiiii
Vote for BJP Nasha mukt Punjab BJP
ਮੋਦੀ ਕਦੇ ਵੀ ਕੋਈ ਚੱਜ ਦੀ ਗੱਲ ਨਹੀਂ ਕਰਦਾ ਸੁਣਿਆ
ਹਮੇਸ਼ਾ ਪਾੜੋ ਤੇ ਰਾਜ ਕਰੋ ਦੀ ਨੀਤੀ ਹੀ ਹੁੰਦੀ ਹੈ
ਹਿੰਦੂ ਸਿੱਖ ਮੁਸਲਿਮ ਇਸਾਈ ਕਰਕੇ ਇਹਨਾ ਦੀਆਂ
ਸਿਆਸੀ ਰੋਟੀਆਂ ਸਿਕਦੀਆਂ ਨੇ
ਬੀਜੇਪੀ ਤੇ ਮੋਦੀ ਦੀ ਸੋਚ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਤੇ ਰਾਜ ਕਰਨਾ ਹੈ
ਜੇ ਲੋਕ ਸਮਝ ਜਾਣਗੇ ਤਾਂ ਬਚ ਜਾਣਗੇ
ਨਹੀਂ ਤਾਂ ਪੰਜਾਬ ਤਾਂ ਉੱਜੜਨ ਦੇ ਕੰਢੇ ਤੇ ਹੈ
ਮਾਨ ਸਾਹਬ ਦੇ ਵਿਰੋਧੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਮਾਨ ਦੀ ਸਰਕਾਰ ਸ਼ਿੱਟਣ ਲਈ
ਸਭ ਨੂੰ ਆਪਣੀ ਕੁਰਸੀ ਦਾ ਫ਼ਿਕਰ ਪਿਆ ਹੈ
ਸਰਦਾਰ ਭਗਵੰਤ ਸਿੰਘ ਮਾਨ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ
ਇਹ ਚੋਰ ਸਿਰਫ ਮਾਨ ਸਾਹਬ ਨੂੰ ਭੰਡਣ ਲੈ ਹੀ ਪੰਜਾਬ ਵਿੱਚ ਆਇਆ ਹੈ
ਸਰਦਾਰ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ
ਪੱਤਰਕਾਰ ਦੀ ਭਾਸ਼ਾ ਸ਼ਰੇਆਮ ਦੱਸ ਰਹੀਆ ਕਿ ਇਹ ਚੈਨਲ ਵਿਕਾਊ ਐ। ਆਮ ਆਦਮੀ ਪਾਰਟੀ ਜ਼ਿੰਦਾਬਾਦ
ਭੰਡ ਬੁੱਚੜ ਵੀ ਦੂਜਾ ਮੋਦੀ ਹੈ 😜
ਬਾਦਲਾਂ ਤਾਂ ਹੈ ਪੀਸੀਸੀ ਇਹ ਅੰਦਰੋਂ ਇੱਕ ਹੀ ਨੇ
@@ManminderAulakh ਸਿੱਧਾ ਕਹਿ ਬਾਦਲ ਮਸੰਦ ਭੈਣ ਚੋ d ਹੈ 😃
First CM of Panjab who work hard for panjab in 2 years youngster received jobs without any money from poor families 👍👍👍👍
On papers and in bhashan only
PM talk about 1971 war, what about kisa , Jawans, Mazdoor, hikes in rates every commodities security/safety ,kisaan loan and Ambani /Adani loan , 10years back told pok, still pending ,being good chance , one state expenses, equal to PM Modi ji expenses on suit boot,only talks about Hindu/Muslims and minorities
Cm bagwantman kogalt bola hay tum pm ka like nahi
AAYEGA TO MODI HEE 💪💪💪 KOI NAHI MODI KE TAKKAR ME 💪💪
BHAGWANT MAAN VEWDA 😂
ਮੋਦੀ ਜੀ ਜੇ ਤੂੰ ਪੰਜਾਬ ਨੂੰ ਕੋਈ ਪੈਸਾ ਭੇਜੇਗਾ ਤਾ ਮਾਨ ਸਾਹਿਬ ਕੰਮ ਕੰਰੂ ਹੁਣ ਅਪਣੀ ਜਮੀਨ ਬੇਚ ਦੇਵੇ ਕਿਰਪਾ ਕਰ ਜੋ ਪੰਜਾਬ ਦੇ ਪੈਸੇ ਲੈਣੇ ਉਹ ਤੂੰ ਵਾਪਸ ਕਰਦੇ ਜੇ ਵੋਟਾਂ ਲੈਣੀਆਂ ਹਨ ਠੀਕ
ਚੋਰਾਂ ਦੇ ਵੀ ਬਾਪ ਨੇ
ਹਿੱਸੇ ਪੱਤੀ ਵੀ ਸਾਡੇ ਨਾਂਮ ਨੇਂ
ਅਸੀਂ ਸਿਰਫ਼ ਪੰਜਾਬ ਨੂੰ ਲੁੱਟਣ
ਆਏਂ ਸੀ।। ਅਕਾਲੀ।। ਬਿ ਜੇ ਪੀ ਕਾਂਗਰਸ ਨੀਂ ਜਿਤਦੇ।। ਜੋ ਬੋਲ਼ੇ ਸੋਨੀਆ ਹਾਲ ਸੱਤ ਸ਼੍ਰੀ ਆਕਾਲ 1:57
What type of caption you have pasted on the news ?
ਗਲ਼ ਸ਼ਬਦੀ ਕੀਤੀ ਪਰ ਮੋਦੀ ਸਾਹਿਬ ਨੇ ਗਰੀਬਾਂ ਦੀ ਗੱਲ ਨਹੀਂ ਕੀਤੀ ਸੰਝ ਪਾੜ ਪਾੜ ਕੇ ਗੱਲਾਂ ਤਾਂ ਬਹੁਤ ਕੀਤੀਆਂ ਪਰ ਗਰੀਬ ਨਹੀਂ ਦਿਸੇ
ਸਾਡਾ cm ਮਾਨ ਸਾਹਿਬ ਜੀ ਪੰਜਾਬ ਵਿਚ।ਬਹੁਤ ਕੰਮ ਕੀਤੇ ਹਨ ❤❤
ਵੀਰ ਜੀ ਮੰਤਰੀਆਂ ਦਾ ਕੋਈ ਭਰੋਸਾ ਨਹੀਂ ਚਾਹੇ ਕੋਈ ਵੀ ਹੋਵੇ
Where your wife you don’t care her how you take care some of India Manipur
Ptc sukhbir badal sahib da
Badal sahib bjp nal hai hun nhi paini vote 😮
Khatam hundi general category bare koi kyu nahi sochda
Gass ka rate phle 435 c te hun 1000 te phir kena huga jra backe
Ihnu pagg di value pta ki ae. Bnnn k aa jnda .dffa ho punjab cho bhr kich bnn lainn de punjab da.
ਇਹਨਾਂ ਨੂੰ ਆਪਦੇ ਕਰਜੇ ਦਿੰਦੇ ਆ ਗਰੀਬਾਂ ਦੇ ਕਰਜੇ ਨਹੀਂ ਦਿੰਦੇ
modi ji tusi punjab wasta ki kitta chandigar punjab th darti te bana ha par hun uhhi punjab nu ne mil sakia.duguli niti ha app ki batto ma follish bana rha hun modi shaib ji.bhagwant maan chutkla nal acting nal follish bana rha ha parwasia th leaders ha.nashs nal punjab mar rha bun public nu phala appna puttar safe chiada hun.kisa party punjab wasta ki kitta kushh .sirff follish banaka vote bank lutia ha.kursia malia hun vote anmol ha.pujabio.hun souch samjka children fugure wasta vote dani ha.
Tumlog Modi ke liye Kya kiya…tumhare Yaha Milne aaya,,,tumlog usko aane nahi Diya …pehle Khud dekho tumlog Kya kiya …
PARKASH TELIVISION WALEO HUN TUHANU TE TUHADE MALIK. CHITTE DE VIOPARI. PARIWAR. DE KOI BHI PUNJABI. JUTTI NHI MAREGA
Ehnu eh pucho saaleya jdo jhaj to udd ke aya odo tainu punjab border te baithe kisan nhi dise baaki punjab ch ta tu bhul ja lde nhi jitda loka nu dhrama ch ldona hai tu
2014 to 24 takk ta Modi c PM kagji!
Hun v ta Kartarpur te kabja kr skda c , attack krke!!
Chandigarh haryana himachal Pakistan vich nhi hai
Pm kol religious mudde toh elava kuj hor keh ni nai hunda centre ch ve ehi kuj karda and punjab ch ve sunlo tuci
Hahahahaahah naale pehle PM hoye ne jinna ne pathankot blast vich Pakistan to SIT Bulayi jaanch krn lyi......
Aazad Bharat ka sabse nikamma PM je koi ha ha,to wo ha modi,jisne desh vech dala,desh bhukhmari di kagar te ha,desh ki behn betion ke samman ko kayam nhi rakh paya,SC ST OBC ke khilaf sarhanter kiya,unko mile hue adhikaron se vanchit kiya,votan da mausham ha,yaad rakgna........
Jo apne logo ke liey kam krta hai vo Kanji ho gya
Fact is he made kangla punjab...in three yrs it will take 1 lac cr debt..
Tumhara cm kiya freebies baat karke
Khattar, Bhajan Lal, MP, Gujarat, UK ke CM,s kya hai, wo bhi sabhi jante hai. P
Modi hi Bhagwant maan di 1076 de kaarn meri beti ka birth Certificates ghar bethe bangyaa modi tune kya kiyaa
PTC v kush jyada hi MODI bhagti karan lag pia, lagda eh hun Sukhe joga hi reh gaya
Sachi gal aa punjab sarkar fal hoi aa aj ghar ghar nasha bak da sarka kog ni kardi
Only Bhai Amaratpal Singh j Janadabad Janadabad Janadabad Bhai Sab nooo Bot Dooo j Kirpa 🙏Karo j Wahaguru j v Kirpa 🙏Karn G. j 🙏🙏🙏🙏🙏🙏🙏🌹🌹🌹🌹🌹🌹🌹🌹🌹🌹
Ahooo oh bhagwant maan di kar gya, Bhagwant maan tuhade malka da jaloos kadi janda.... Oh v dikhaya kro
Eh ਪੱਗਾਂ ਬੰਨ ਕੇ ਮੋਦੀ ਦੇ ਅੱਗੇ ਸਿਰ ਝੁਕਾ ਰਹੇ ਨੇ ,,
Fer ke hoya ??
Tu apne ma baap agge paag bnke paar ne chunda ??
Ego da antt mada hunda
Waheguru ji
ਸਾਰੀਆਂ ਪਾਰਟੀਆਂ ਚੂੜਿਆਂ ਦੀ ਕਿਸਮ ਵਿੱਚੋਂ ਹੈ ਮੇਹਣੋ ਮੇਹਣੀ ਹੋਈ ਜਾਂਦੀਆਂ ਤੁਸੀ ਆਪਣਾ ਮੈਨੀਫੇਸਟੋ ਦਿਖਾਉ ਕਿ ਅੱਗੇ ਤੁਸੀ ਕੀ ਕਰਨਾ
Pm. Modi ku votapau te pm jindabad
History padh lenda te tu bolan to pehla soch lenda 😅😅😅
ਅੱਜ ਡੱਬੂ ਕੁਤੇ ਦੀ ਵੋਕਨੀ ਚਾਗੀ ਲੱਗੀ ਜੋ ਕੇ kuhde ਵਿੱਚ ਹੀ ਵੋਹਕਯਾ ਦੋਗਲਾ ਡੱਬੂ ਬੀਬੀਜੇਪੀ ਦੋਗਲੀ ਨੀਤੀ, ਪੀਟੀਸੀ ਪੰਜਾਬ ਟੱਲੀ ਕਰਤਾ ਪੂਰਾ ਮਤਲਬ ਤਾਂ ਮੇਰੇ ਹਿਸਾਬ ਨਾਲ ਤਾਂ ਇਹੀ he ਮੇਰੇ ਪੰਜਾਬ ਵਾਸੀਓ ਜੀ
ਮੋਦੀ ਦਾ ਤਾਂ ਉਹ ਹਾਲ ਹੈ ਂਆਪ ਨਾ ਜਾਂਦੀ ਸੌਹਰੇ ਲੋਕੀਂ ਮੱਤਾਂ ਦੇ ਂਮੋਦੀ ਜੁਮਲੇਬਾਜ ਹੈ ਭਗਵੰਤ ਮਾਨ ਤੇ ਮੋਦੀ ਵਿਚ ਕੋਈ ਫਰਕ ਨਹੀਂ
Jaha bjp h vaha konsa krja nhi h sarkar per
Abki bar punjab me modi sarkar jai shree ram 🙏🙏🙏🙏 waheguru g ka khalsa waheguru g ki fteh 🙏🙏🙏🙏🙏
App ko sabb pat hai app ko carvi karo modi ji app desa ka pardhan mantri ho Punjab India ka nahi hai kipra boycott karo anpad gawaar neta ka aur kahs kar ka aam aadami ka azda umeedwar ko jatao
Phele likhna to seekh le ginti ke 30,40 word likhe hai or usme bhi 10,20 galat.... Ab tu batae ga ki Punjab kiska hisa hai ja nahi.. batana jara kitni Nokria di hai tere Modi papa ne bata jara 2014 se phele kitni mehangai or karza tha india pe or ab 2024 me kitna hai 3,4x or anpadh kise keh Rahi hai tere Modi papa se to jada hi pada likha hai😂😂or punjab agar India ka hisa nahi hai to kyu vote mange gya hai modi....
1 vaar BJP nu v moka milna chahida h punjab ch ...70 saal to Congress te akaliya nu moka dita c Punjab barbad karta...
ਇਹਦੇ ਬਾਂਦਰ ਤੇ ਪੱਗ ਕਿਹੜੇ ਗਦਾਰ ਨੇ ਬੰਨੀ ਹੈ ਇਹਨੂੰ ਪੱਗ ਦਾ ਇਤਿਹਾਸ ਪੱਗ ਦਾ ਸਤਿਕਾਰ ਪਤਾ ਵੀ ਹੀ 😡😡😡😡😡
Bery.good
ਸੀਐਮ ਭਗਵੰਤਮਾਨ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ
If the yv sex. That time may b u born. That. Time. Mean. Ur. Patients. Mistake. U. Born. Later
Bjp again pm modi ji 4 june nu
Modi sab ton vdiya banda v
ਪੀਟੀਸੀ ਨੇ ਕਿਉਂ ਮੋਦੀ ਦੀ ਰੈਲੀ ਦਿਖਾਈ