Prime Discussion (2527)| ਮੋਦੀ ਦਾ ਪੰਜਾਬ ਦੌਰਾ ਤੇ ਕਿਸਾਨਾਂ ਦੇ ਮਸਲੇ, ਚੋਣ ਕਮਿਸ਼ਨ ਦੇ ਫੈਸਲੇ ਤੇ ਉਠ ਰਹੇ ਵਿਵਾਦ

Поділитися
Вставка
  • Опубліковано 21 тра 2024
  • #primeasiatv #primediscussion #jatinderpannu #election2024news #breakingnews #loksabhaelection2024 #election2024news #bhagwantmaan #punjab #punjabnewstoday #bjp #pmmodi #ramdev #patanjali #punjabnewstoday #punjabikhabra #bjp #pmmodi #narendramodi #patiala #kisamorcha #farmersprotest #eci #electioncommission #electioncommissionofindia ‪@PrimeAsiaProduction‬
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 192

  • @deepbrar.
    @deepbrar. 28 днів тому +30

    ਇਹਨਾ ਅੱਖੀਆਂ ਨੂੰ ਉਡੀਕ ਤੇਰੀ , ਕਿਸੇ ਹੋਰ ਵੱਲ ਨਹੀ ਤੱਕਦੀਆਂ..
    *ਜੇਕਰ ਹੁੰਦਾ ਰਹੇ ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀ ਥੱਕਦੀਆਂ*
    🙏ਮੇਰੀ ਮਾਂ ਨੂੰ ਸਮਰਪਤ🙏

    • @daljitsingh7980
      @daljitsingh7980 28 днів тому +3

      ਦੀਪ ਬਰਾੜ 👌👌👍👍

    • @deepbrar.
      @deepbrar. 28 днів тому +2

      ​@@daljitsingh7980😍😍 ਸੰਧੂ ਵੀਰੇ

    • @gurjitkaur7
      @gurjitkaur7 28 днів тому +2

      Deep Barar ❤ toh Salute 🙌👍🏻

    • @gurjitkaur7
      @gurjitkaur7 28 днів тому +2

      Veere wait kardia 😢😢😢😢😢😢

    • @deepbrar.
      @deepbrar. 28 днів тому +1

      @@gurjitkaur7 😍🙏 ਦੀਦੀ

  • @satnamjudge6874
    @satnamjudge6874 28 днів тому +4

    ਪਹਿਲਾਂ ਫਿਰੋਜ਼ਪੁਰ ਨਹੀਂ ਆਉਣ ਦਿੱਤਾ ਹੁਣ ਫਿਰ ਵਿਰੋਧ ਕਿਸਾਨ ਜਥੇਬੰਦੀਆ ਲੱਗਦਾ ਪੰਜਾਬ ਦਾ ਭਲਾ ਨਹੀਂ ਚਾਹੁੰਦੀਆ

    • @jethpuria
      @jethpuria 28 днів тому

      4 June to Baad mangna v odhe kolo hi hai

  • @deepbrar.
    @deepbrar. 28 днів тому +12

    ਬਾਈ ਕਿਰਤੀਆਂ ਤੂੰ ਰਹੇ ਜਾਂ ਨਾ, ਉਹ ਯੁੱਗ ਪਰ ਆਉਣ ਵਾਲਾ ਹੈ
    *ਤੇਰੇ ਪੈਰਾਂ ਦੀ ਮਿੱਟੀ ਵੀ ਜਦੋਂ ਸਤਿਕਾਰੀ ਜਾਏਗੀ*

    • @daljitsingh7980
      @daljitsingh7980 28 днів тому +3

      ਦੀਪ ਬਰਾੜ 🙏❤👌👌

    • @deepbrar.
      @deepbrar. 28 днів тому +2

      ​@@daljitsingh7980😍🙏 ਸੰਧੂ ਵੀਰੇ

    • @gurjitkaur7
      @gurjitkaur7 28 днів тому +3

      Deep Barar 🙏🏻👌🏻👌🏻🙏🏻

    • @deepbrar.
      @deepbrar. 28 днів тому

      @@gurjitkaur7 😍🙏 ਦੀਦੀ

  • @sikandersamra1259
    @sikandersamra1259 28 днів тому +28

    ਕਿਸਾਨ ਏਕਤਾ ਜਿੰਦਾਬਾਦ

  • @daljitsingh7980
    @daljitsingh7980 28 днів тому +5

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. 28 днів тому +2

      ਸੰਧੂ ਵੀਰੇ 😍🙏 ਜੀ. ਮੈਂ 3 ਸਾਲ ਪਹਿਲੇ ਨਾਨਾ ਜੀ ਨਾਲ ਮਾਘੀ ਦੇਖਣ ਆਇਆ ਸੀ ਮੁਹੇਮ ਚ 😍

    • @daljitsingh7980
      @daljitsingh7980 28 днів тому +3

      ​@@deepbrar.ਦੀਪ ਬਰਾੜ ਹੁਣ ਵੀ ਜ਼ਰੂਰ ਆਉਣਾ

    • @deepbrar.
      @deepbrar. 28 днів тому +2

      ​@@daljitsingh7980ਜਦੋਂ ਇੰਡੀਆ ਆਇਆ ਤਾਂ ਨਾਨਾ ਜੀ ਨਾਲ ਜ਼ਰੂਰ ਆਵਾਂਗਾ ਵੀਰ ਜੀ ❤️

  • @devindersingh3631
    @devindersingh3631 28 днів тому +11

    ਬਹੁਤ ਵਧੀਆ ਸੇਵਾਵਾਂ ਪੰਨੂ ਸਾਬ ਜੀ

  • @jaggubabu6594
    @jaggubabu6594 25 днів тому

    ਬੀਜੇਪੀ ਜਿੰਦਾਬਾਦ ਸੈਟਰ ਸਰਕਾਰ ਫੁਲ ਪਾਬਰ ❤❤❤🎉🎉🎉🎉

  • @harjeetsingh6861
    @harjeetsingh6861 28 днів тому +3

    ਪੰਨੂੰ ਸਾਬ ਨਵਜੋਤ ਸਿੰਘ ਸਿੱਧੂ i p l ਦੀ ਕਮੈਂਟਰੀ ਹੀ ਕਰ ਰਿਹਾ ਜੇ ਜਦੋਂ ਦੇ ਮੈਚ ਸੁ਼ਰੂ ਹੋਏ ਜੇ ਅਸੀਂ ਰੋਜ਼ਾਨਾ ਮੈਚ ਵੇਖਦੇ ਹਾ ਜੀ

  • @RavinderKumar-bf8hv
    @RavinderKumar-bf8hv 27 днів тому

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਜੇ ਕੋਈ ਵੀਰ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ ਜੀ

  • @deepbrar.
    @deepbrar. 28 днів тому +10

    ਪੇੜ ਕੁਹਾੜੀ ਚ ਲੱਗੀ ਲੱਕੜ ਦੇ ਸਮਰਥਨ ਵਿੱਚ ਉਤਰੇ ‬
    ‪ *ਕੁਹਾੜੀ ਅਹਿਸਤਾ ਅਹਿਸਤਾ ਪੂਰਾ ਜੰਗਲ ਕੱਟ ਗਈ*

    • @daljitsingh7980
      @daljitsingh7980 28 днів тому +3

      ਦੀਪ ਬਰਾੜ 👌👌

    • @deepbrar.
      @deepbrar. 28 днів тому +3

      ​@@daljitsingh7980😍😍 ਸੰਧੂ ਵੀਰੇ

    • @gurjitkaur7
      @gurjitkaur7 28 днів тому +1

      👍🏻🌳🌲🌴👍🏻

    • @deepbrar.
      @deepbrar. 28 днів тому +1

      @@gurjitkaur7 😍🙏 ਦੀਦੀ

  • @jiwangill3445
    @jiwangill3445 28 днів тому +1

    ਪੰਨੂ ਜੀ ਸਿੱਧੂ IPL ਚ ਕਮੇੰਟ੍ਰੀ ਕਰ ਰਿਹਾ .ਉਸਨੇ ਤਾਂ ਪੂਰਾ ਸੀਜਨ ਕਮੈਂਟਰੀ ਕੀਤੀ ਆ ਤੇ ਤੁਸੀਂ ਕਹਿ ਰਹੇ ਓ ਕੇ ਉਹ ਲੁਬਦਾ ਨਹੀਂ 😊

  • @jethpuria
    @jethpuria 28 днів тому +6

    Sab kuj ehna nu chahida free
    Majzoor Mahajan Ekta zindabad eh Nara hona chahida

  • @deepbrar.
    @deepbrar. 28 днів тому +38

    ਹਰ ਲਹਿਰ ਤੇ ਕਿਸ਼ਤੀ ਬਦਲਣ ਵਾਲੇ ‬
    ‪ *ਮੰਜਿਲ ਤੱਕ ਨਹੀਂ ਪਹੁੰਚਦੇ ਜਨਾਬ*

    • @daljitsingh7980
      @daljitsingh7980 28 днів тому +6

      ਦੀਪ ਬਰਾੜ 👍👍

    • @deepbrar.
      @deepbrar. 28 днів тому +5

      ​@@daljitsingh7980ਧੰਨਵਾਦ ਸੰਧੂ ਵੀਰੇ 😍😍

    • @gurjitkaur7
      @gurjitkaur7 28 днів тому +2

      ✅✅✅ Deep Barar 👌🏻

    • @deepbrar.
      @deepbrar. 28 днів тому

      @@gurjitkaur7 ਧੰਨਵਾਦ ਦੀਦੀ 😍🙏

    • @harrysingh7467
      @harrysingh7467 28 днів тому +1

      ​@@deepbrar.❤

  • @JhallaSinghSandhu
    @JhallaSinghSandhu 27 днів тому +3

    Kisan Mazdoor Ekta Zindabaad!!

  • @gurmailsingh994
    @gurmailsingh994 28 днів тому +3

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @simranjeetsingh7482
    @simranjeetsingh7482 28 днів тому +3

    Very good program

  • @Pr0miseMeet
    @Pr0miseMeet 27 днів тому +2

    Evm hacking chal rahi puri jor shor nal😢

  • @bikramjitsinghboparai3899
    @bikramjitsinghboparai3899 28 днів тому +3

    pannu saab jo sach hunda ohi kiya karo tusi hon o nhi rhe

  • @simranjeetsingh7482
    @simranjeetsingh7482 28 днів тому +3

    Good prime aisa

  • @gurdevsingh980
    @gurdevsingh980 27 днів тому

    Pm ਜੀ ਦੀ ਫਿਰੋਜਪੁਰ ਰੈਲੀ ਤੇ.
    ਇਕ ਮੌਸਮ ਵੀ ਖਰਾਬ ਸੀ
    ਦੂਜਾ ਜਨਤਾ ਵੀ ਨਰਾਜ ਸੀ
    ਖਾਲੀ ਵੇਖ ਕੇ ਪੰਡਾਲ ਸੀ
    Bjp ਲੀਡਰਾਂ ਦਾ ਬੁਰਾ ਹਾਲ ਸੀ
    ਲੀਡਰਾਂ ਦੇ ਠੰਡ ਚ ਪਸੀਨੇ ਸੀ
    ਮੋਦੀ ਜੀ ਨੂੰ ਰੋਕਣਾ ਕੀਹਨੇ ਸੀ
    ਮੋਦੀ ਜੀ ਨੂੰ ਪਲ 2 ਦੀ ਖ਼ਬਰ ਸੀ
    ਮੋਦੀ ਜੀ ਨਾਲ ਕਾਹਦਾ ਜਬਰ ਸੀ
    ਕੋਈ ਬਹਾਨਾ ਤਾਂ ਲਾਣਾ ਸੀ
    ਇਸ ਲਈ ਵਾਪਿਸ ਹੀ ਜਾਣਾ ਸੀ
    ਲੀਡਰੋ ਰਾਜਨੀਤੀ ਏਵੇਂ ਕਰੋ ਨਾ
    ਗੁਰਦੇਵ,ਇਕ ਦੂਜੇ ਨਾਲ ਲੜੋ ਨਾ ।

  • @GurmeetKaur-zh6nk
    @GurmeetKaur-zh6nk 28 днів тому +2

    ਸਤਿ ਸ੍ਰੀ ਅਕਾਲ ਜੀ🙏🙏

  • @simranjeetsingh7482
    @simranjeetsingh7482 28 днів тому +3

    Prime aisa team 👍

  • @gurjantsingh7964
    @gurjantsingh7964 28 днів тому +2

    ਪੰਨੂੰ ਸਾਹਿਬ ਤੇ ਕੁਲਦੀਪ ਜੀ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਤਿ ਸ੍ਰੀ ਆਕਾਲ ਜੀ।

  • @harnekmalhans7783
    @harnekmalhans7783 28 днів тому +3

    Kisan unions should unite to get their demands met by P M Modi Sahib Thanks Pannu Sahib

  • @mvl1982
    @mvl1982 28 днів тому +1

    Sat shri akal Pannu Sir ji te madam Kuldeep Kaur ji nu ve sat shri akal ji

  • @nachhattarsingh4890
    @nachhattarsingh4890 28 днів тому +2

    Sat shri akal ji pannu shaib and kuldeep ji good work good news

  • @harindergrewal5418
    @harindergrewal5418 28 днів тому +4

    Pannu Ji Very Nice Information 22G Ok Tks ❤❤❤

  • @SUKHWINDERSingh-yd3pw
    @SUKHWINDERSingh-yd3pw 28 днів тому +3

    ਪੰਨੂ ਸਾਬ ਸਿੱਧੂ ਵਰਗੀ ਹਾਲਾਤ thuadi ਹੋਵੇ ਤਾਂ ਤੁਸੀਂ ਖ਼ਬਰਾਂ ਕੀ ਅਪਣਾ ਆਪ ਭੁੱਲ ਜਾਵੋ

  • @harjindersingh4507
    @harjindersingh4507 28 днів тому +10

    ਮੋਦੀ ਸਾਹਬ ਨੇ ਕੱਲ੍ਹ ਨੂੰ ਪਟਿਆਲੇ ਆਉਣਾ ਹੈ ਪਰ ਅੱਜ਼ ਦੁਪਹਿਰ ਤੋਂ ਹੀ ਪੋਲੋ ਗਰਾਊਂਡ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਅਤੇ ਪਟਿਆਲੇ ਵੱਲ ਚਾਰੇ ਪਾਸਿਓਂ ਆਉਣ ਵਾਲੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।
    ਇਜ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ

    • @OfficalGur
      @OfficalGur 27 днів тому

      Modi sahib kyu lga rahe o tci nal

  • @subhashchander8651
    @subhashchander8651 27 днів тому

    Pannu Shaib ji.Sari Dunia good Beter Best

  • @gosal7up
    @gosal7up 27 днів тому

    ਪੰਨੂ ਬਾਈ ਸਤਿਕਾਰ

  • @anilchopra7518
    @anilchopra7518 28 днів тому +2

    ਕੇਂਦਰੀ ਸਰਕਾਰ ਨੇ ਫਰਵਰੀ ਅਤੇ ਮਾਰਚ ਖਪਤਕਾਰ ਕੀਮਤ ਸੂਚਕ ਅੰਕ ਜਰੀ ਨਹੀਂ

  • @RamSingh-pu7ci
    @RamSingh-pu7ci 27 днів тому

    Good primeAsia

  • @jasjitsingh1735
    @jasjitsingh1735 28 днів тому +8

    ਮੋਦੀ ਦਾ ਸਵਾਗਤ ਕਾਲੇ ਝੰਡੇ ਨਾਲ ਕਰੋ | ਪੰਜਾਬ ਕਾਲ ਕਾਲਾ ਦਿਵਸ ਮਨਾਓ

  • @GurnamSingh-hu5fq
    @GurnamSingh-hu5fq 27 днів тому

    ਦੇਸ਼ ਦੀ ਹਾਲਤ ਮਾੜੀ ਹੈ। ਇਕ ਹੀ ਡਰ ਹੈ ਸਿੱਖੋ ਕਾ ਮੇਰੇ ਮਨ ਮੇ।

  • @jagtargill-rc4gy
    @jagtargill-rc4gy 28 днів тому +2

    Very good pannu shiab and gurdeep kour ji thinks

  • @simranjeetsingh7482
    @simranjeetsingh7482 28 днів тому +2

    Thanks prime aisa team

  • @simranjeetsingh7482
    @simranjeetsingh7482 28 днів тому +2

    Thanks prime discussion

  • @RamSingh-nd5rl
    @RamSingh-nd5rl 28 днів тому

    ਪੰਨੂੰ ਸਾਬ ਸਤਿ ਸ਼੍ਰੀ ਅਕਾਲ ਜੀ ਮੈਂ ਭੱਠਾ ਮਜ਼ਦੂਰ

  • @SunderjitSinghJhajj
    @SunderjitSinghJhajj 28 днів тому +2

    Thanks kuldeep kaur ji

  • @JaswantSingh-qi4ok
    @JaswantSingh-qi4ok 27 днів тому

    Good job prime Asia keep it up 👍

  • @VarinderSingh-he7wo
    @VarinderSingh-he7wo 27 днів тому

    Sat sri akal Pannu Sahib te Kuldeep ji.

  • @dalersingh1431
    @dalersingh1431 28 днів тому +1

    ਗਲਬਾਤ ਕਾਇਮ ਰੱਖਣਾ, ਦੋਸਤੀ ਜਾਂ ਰਿਸ਼ਤੇ ਨੂੰ ਜ਼ਿੰਦਾ ਰੱਖਣ ਲਈ ਆਕਸੀਜਨ ਦਾ ਕੰਮ ਕਰਦੀ ਹੈ।

  • @bootasingh1733
    @bootasingh1733 28 днів тому +2

    Pannu Sabh SatshriAkal ji 🙏 ❤❤

  • @narinderjeetsingh3994
    @narinderjeetsingh3994 28 днів тому +2

    Sat Sri akaal to all 🙏🙏

  • @GurpreetCheema-df5rh
    @GurpreetCheema-df5rh 28 днів тому +17

    ਗੰਨਾ ਦਾ ਬਕਾਇਆ ਪੰਜਾਬ ਸਰਕਾਰ ਨਹੀਂ ਦੇ ਰਹੀ

    • @devhero4207
      @devhero4207 27 днів тому +2

      ਸਰਕਾਰ ਨੇ ਖਰੀਦੇ ਸੀ ?

    • @GurpreetCheema-df5rh
      @GurpreetCheema-df5rh 27 днів тому +1

      @@devhero4207 55 rupees par qwatal sarkar ne dene v

  • @sandhuphotographybababakal1028
    @sandhuphotographybababakal1028 28 днів тому +4

    Panu sahib thanks

  • @simranjeetsingh7482
    @simranjeetsingh7482 28 днів тому +2

    Good job sir

  • @SurjitSingh-zc5zq
    @SurjitSingh-zc5zq 28 днів тому +2

    Jindabad panu ji

  • @jatindersinghsaini5427
    @jatindersinghsaini5427 26 днів тому

    Excellent and extensive analysis

  • @SwarnjeetSingh-cu3bn
    @SwarnjeetSingh-cu3bn 27 днів тому

    Pannu ji kuldeep ji sat Shri akal ji ❤❤❤❤❤

  • @aparsingh5343
    @aparsingh5343 27 днів тому

    ਕੀ ਪੰਜਾਬ ਗੁਜਰਾਤ ਦੀ ਬਸਤੀ ਹੈ?

  • @BaldevSingh-ks1ts
    @BaldevSingh-ks1ts 28 днів тому +2

    Very nice

  • @HardeepSingh-hn8cz
    @HardeepSingh-hn8cz 28 днів тому +3

    🙏

  • @balwinder760
    @balwinder760 27 днів тому +1

    Nice

  • @PremPal-rg7jx
    @PremPal-rg7jx 27 днів тому

    Panuu ji and Kuldeep kaur ji sat shri akal ji

  • @NavjotRatanpuria
    @NavjotRatanpuria 28 днів тому +3

    जितेंद्र पन्नूजिंदाबाद

  • @jasvirsingh3098
    @jasvirsingh3098 28 днів тому +2

    satsiriakal ji.

  • @mahipalsinghguladhi-7855
    @mahipalsinghguladhi-7855 28 днів тому +4

    Panu je kuj sarm karo ,mara koll video ha otha deha ,juth na bolo tuse

  • @palasingh5151
    @palasingh5151 28 днів тому +3

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @AmitKumar-le9ch
    @AmitKumar-le9ch 28 днів тому +2

    Thnk u, respect 🌿

  • @gurvindersaini5940
    @gurvindersaini5940 28 днів тому +2

    Desh duniya diya khabarna utte hum charcha karnge….. Hum….

  • @user-ld2nk9sh7c
    @user-ld2nk9sh7c 28 днів тому +2

    Swati de chkr me apki awaz awaz awaz awaz nhi

  • @tejpalsinghahluwalia6227
    @tejpalsinghahluwalia6227 27 днів тому

    Awesome

  • @suchasingh2663
    @suchasingh2663 27 днів тому

    Sat Shri Akal Pannu Saab g and Kuldeep Kaur g

  • @sharmatenthouse1848
    @sharmatenthouse1848 27 днів тому

    Jatinder Pannu g sat shri akal

  • @examtaiyari4489
    @examtaiyari4489 28 днів тому +3

    Sabto ghatia patarkar

  • @ParamjeetKaur-wd4qc
    @ParamjeetKaur-wd4qc 28 днів тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:37

  • @ramandeepSingh-tl8nl
    @ramandeepSingh-tl8nl 28 днів тому +3

    🎉🎉🎉

  • @HarbhajanSingh-uj9xs
    @HarbhajanSingh-uj9xs 27 днів тому

    Punjabis.on.way.of.top.state

  • @risingriders9675
    @risingriders9675 27 днів тому +1

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @rachpal_singh_thind4271
    @rachpal_singh_thind4271 27 днів тому

    ਪੰਜਾਬੀਆਂ ਤੇ ਵਿਸ਼ਵਾਸ ਨੀ ਕਰਦਾ ਮੋਦੀ ਗੁਜਰਾਤੀਆਂ ਤੇ ਵਿਸ਼ਵਾਸ ਕਰਦਾ

  • @GurdasDhillon-go7ko
    @GurdasDhillon-go7ko 27 днів тому

    Good

  • @devhero4207
    @devhero4207 27 днів тому

    10:47 Sidhu will be one of the minister when India wins . I am positive

  • @devhero4207
    @devhero4207 27 днів тому +1

    6:25 they’ll do some kinds of drama for sure

  • @jeetasingh9510
    @jeetasingh9510 27 днів тому

    Pannu sahib I can’t understand why leaders of congress raise such issues without consulting party high command which could have been avoided.

  • @surinderpabla6343
    @surinderpabla6343 28 днів тому

    Good dhanbad ji 🙏

  • @singhhardev7718
    @singhhardev7718 28 днів тому

    ਭਾਵਰਾ sahib ਦੀ ਇਸ ਹੀ ਮਹੀਨੇ retirement ਹੈ ਹਾਈਕੋਰਟ ਵਿੱਚ ਜੁਲਾਈ ਦੀ ਤਰੀਕ ਹੈ

  • @Gokugamer987
    @Gokugamer987 26 днів тому

    Kuldip kaur ji ssa

  • @Hardeepsingh-ow3ix
    @Hardeepsingh-ow3ix 28 днів тому

    🙏🙏 22 ji

  • @jeetasingh9510
    @jeetasingh9510 27 днів тому

    Sidhu is doing commentary Sir.

  • @gurvindersinghsingh6239
    @gurvindersinghsingh6239 28 днів тому +1

    Yaar ohnu karan dio prachar fer kehngey sanu parchar nahi karn dita is karke asin Punjab vichon haargey

  • @NavjotRatanpuria
    @NavjotRatanpuria 28 днів тому +4

    पन्नू साहब पंजाब के किसानों को और कोई काम नहीं है धरना धरना प्रदर्शनप्रदर्शन

  • @SukhwinderSingh-vy6ho
    @SukhwinderSingh-vy6ho 28 днів тому +2

    Panne Saab .. thoda bacha thonnu ki suggestion deh sakhda .. par RTI fill kar keh election data di information le lo Jio …

  • @Karmjitkaur-gk1xq
    @Karmjitkaur-gk1xq 27 днів тому

    🙏🏻❤🙏🏻♥️🙏🏻♥️🙏🏻👌👌

  • @Naseemahmed619
    @Naseemahmed619 28 днів тому

    Sukriya

  • @racpalsinghsamra778
    @racpalsinghsamra778 28 днів тому

    Sat shri akaal ji

  • @RangitSinghHarike-uy7md
    @RangitSinghHarike-uy7md 28 днів тому

    ਆਹ ਜ਼ੋ ਰੋਣ ਦੇ ਸਟਿੱਕਰ ਸੋਸ਼ਲ ਮੀਡੀਆ ਕੰਟਰੋਲ ਦੇ ਕਿਸੇ ਪਾਗ਼ਲ ਨੇ ਠੱਪ ਦਿਤੇ ਖਾਲਸਾ ਕਦੇ ਵੀ ਰੋਂਦਾ ਨਹੀਂ ਜੇ ਸਰਕਾਰਾਂ ਹਕ਼ ਨਾ ਦੇਣ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਕਰਦਾਂ ਓਹ ਨਿਰੰਕਾਰ ਕਰਤਾਰ ਗੌਂਡ ਰਾਮ ਰਹੀਮ ਸਭਨਾਂ ਗਲਾਂ ਸਮਰਥ ਹੈ ਆਪਣੇ ਸਪੁਤਰਾਂ ਦੀ ਸਾਰ ਆਪ ਹੀ ਲਵੇਗਾ।। ਵਾਹਿਗੁਰੂ ਜੀਓ 600/700ਸਾਲ ਬਾਅਦ ਰਾਜ਼ ਦੇ ਕੇ ਪਛਤਾਉਂਦੇ ਹੋਣਗੇ।

  • @gurjaipalsingh2463
    @gurjaipalsingh2463 28 днів тому

    Ssa ji

  • @HarjinderSingh-hk1iv
    @HarjinderSingh-hk1iv 27 днів тому

    OK❤

  • @user-nc3qf1ix8s
    @user-nc3qf1ix8s 28 днів тому +1

    Novjoyt Sidhu IPL bisy

  • @bootasingh1733
    @bootasingh1733 28 днів тому

    Thank u ji 🙏

  • @BittuChambal-vl4hr
    @BittuChambal-vl4hr 28 днів тому

    Good job sir ji 👍👍👍👍

  • @manubhatia3300
    @manubhatia3300 27 днів тому

    Ssa pannu sahb captain Amrinder Singh Delhi Hospital Admit hai ji Is lai parchaar nai kar rahe tadi jankari lai

  • @simranjeetsingh7482
    @simranjeetsingh7482 28 днів тому

    Prime aisa good work

  • @mvl1982
    @mvl1982 28 днів тому

    Captain amrinder singh apni saheli Arusa de kol hun ji es lai oh nai a rea ji

  • @kulwindersinghpinder8607
    @kulwindersinghpinder8607 28 днів тому

    Sat Sri akal ji best' of luck

  • @sandeephappy-wy1ns
    @sandeephappy-wy1ns 28 днів тому +7

    4 june ko modi virodi ka evm ka rona shuru ho jaayenge,bjp 350+ jaayegi

  • @SukhdevSingh-bp6yf
    @SukhdevSingh-bp6yf 27 днів тому

    Pannu ji 🙏

  • @gagansharma2195
    @gagansharma2195 27 днів тому

    Pannu shb SSA ji
    Bhawara Shb ne kuj Sarkar bare v likh k ditta hai Highcourt ch us baare shayad aap ji ne padya nhi yaan shayad dhyan nhi ditta Janab।