Prime Discussion(2518) Bains brothers from Ludhiana joined the Congress

Поділитися
Вставка
  • Опубліковано 12 тра 2024
  • #primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi #punjabnewstoday #punjabikhabra #punjabcongress #akalidal #bjp #pmmodi #narendramodi #suprmecourt #kejriwal
    Subscribe To Prime Asia TV Canada :- goo.gl/TYnf9u
    Prime Discussion(2518)ਲੁਧਿਆਣੇ ਵਾਲੇ ਬੈਂਸ ਭਰਾ ਕਾਂਗਰਸ 'ਚ ਸ਼ਾਮਲ,ਕਸ਼ਮੀਰ ਮੁੱਦੇ ਉੱਤੇ ਬੇਲੋੜੀ ਬਿਆਨਬਾਜ਼ੀ ਜ਼ਾਰੀ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 226

  • @baldevsinghkular3974
    @baldevsinghkular3974 16 днів тому +5

    ਮੁੱਖਮੰਤਰੀ ਸਾਹਿਬ ਦਾ ਮਾਣਯੋਗ ਸੁਰਜੀਤ ਪਾਤਰ ਦੀ ਅਰਥੀ ਨੂੰ ਮੋਢਾ ਲਾਉਣਾ,ਸੁਰਜੀਤ ਪਾਤਰ ਯਾਦਗਾਰੀ ਅਵਾਰਡ ਦਾ ਐਲਾਨ ਤੇ ਪੰਜਾਬੀ ਭਾਸ਼ਾ ਨੂੰ ਵਿਕਸਤ ਕਰਨਾ!.ਦਿਲ ਨੂੰ ਛੂਹਣ ਵਾਲੀਆਂ ਮਿਸਾਲਾਂ ਹਨ ਜੀ!.

  • @kuljitsingh3749
    @kuljitsingh3749 16 днів тому +43

    ਮਰਹੂਮ ਕਵੀ ਸੁਰਜੀਤ ਪਾਤਰ ਜੀ ਨੂੰ ਦਿਲੀ ਸਲੂਟ।

  • @HarpreetSingh-qm6yq
    @HarpreetSingh-qm6yq 16 днів тому +18

    ਸਾਰਾ ਦਿਨ ਕੋਈ ਖ਼ਬਰ ਸੁਣਾ ਯਾਂ ਨਾ
    ਪਰ ਪੰਨੂ ਸਾਹਿਬ ਦਾ ਇਹ ਪ੍ਰੋਗਰਾਮ ਮੈ ਕਦੇ ਨਹੀਂ ਛੱਡਦਾ।

  • @RavinderKumar-bf8hv
    @RavinderKumar-bf8hv 16 днів тому +2

    ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਸਾਡਾ ਪੰਜਾਬ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਜੋ ਵਿਕਾਸ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਇਨ੍ਹਾਂ ਸ਼ਕਾਇਤਾਂ ਸਬੰਧੀ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਦਾ ਬਹੁਤ ਧੰਨਵਾਦੀ ਹੋਵਾਂਗਾ।

  • @DarshanSingh-bc7pq
    @DarshanSingh-bc7pq 16 днів тому +11

    ਮੈਂ ਰਾਹਾਂ ਤੇ ਨਹੀਂ ਚਲਦਾ ਜਦੋਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਪਾਤਰ ਸਾਬ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ

  • @papneetsingh5254
    @papneetsingh5254 15 днів тому +1

    ਸਾਡੇ ਦਾਦਾ ਜੀ ਨੂੰ ਵੀ ਵੋਟਾਂ ਨਾਲ ਰੇਜੇ ਮਿਲੇ ਤੇ ਡਿਸਟ੍ਰਿਕਟ ਬੋਰਡ ਦੇ ਮੈਂਬਰ ਬਣੇ ਸਨ ਪਾਕਿਸਤਾਨ ਬਣ ਤੋ ਪਹਿਲਾਂ ਸ਼ ਸੁੱਧਾ ਸਿੰਘ ਜੀ

  • @deepbrar.
    @deepbrar. 16 днів тому +36

    ਲੋਕ ਕਹਿੰਦੇ ਹਨ ਆਦਮੀ ਅਮੀਰ ਹੋਣਾ ਚਾਹੀਦਾ ਹੈ ‬
    ‪ *ਪਰ ਮੈਂ ਕਹਿੰਦਾ ਹਾਂ ਆਦਮੀ ਦੀ ਜ਼ਮੀਰ ਹੋਣੀ ਚਾਹੀਦੀ ਹੈ*

    • @daljitsingh7980
      @daljitsingh7980 16 днів тому +4

      ਦੀਪ ਬਰਾੜ 🙏❤👌👌👍👍

    • @deepbrar.
      @deepbrar. 16 днів тому +2

      ​@@daljitsingh7980😍🙏 ਸੰਧੂ ਵੀਰੇ

    • @gurjitkaur7
      @gurjitkaur7 16 днів тому +1

      Deep Barar 👌🏻🙏🏻

    • @deepbrar.
      @deepbrar. 16 днів тому +1

      @@gurjitkaur7 😍🙏 ਦੀਦੀ

  • @kuljitsingh3749
    @kuljitsingh3749 16 днів тому +7

    ਮੈਂ ਕਈ ਚੈਨਲਾਂ ਤੋਂ ਖ਼ਬਰਾਂ ਸੁਣਦਾ ਹਾਂ ਅਤੇ ਪ੍ਰਾਇਮ ਏਸ਼ੀਆ ਟੀਵੀ ਦਾ ਇਸ ਪ੍ਰੋਗਰਾਮ ਦਾ ਮੁਰੀਦ ਹਾਂ ਅੱਜ ਪੰਨੂੰ ਸਾਹਿਬ ਨੇ ਵੋਟਾਂ ਵਾਲੇ ਜ਼ੋ ਬਕਸੇ ਦਿਖਾਏ ,ਮੇਰੇ ਨਾਲ ਦੀ ਪੀੜ੍ਹੀ ਲਈ ਇਹ ਬੜੀ ਜਾਣਕਾਰੀ ਭਰਪੂਰ ਗੱਲ ਸੀ,ਇਹ ਗੱਲ ਸਿਰਫ ਤੇ ਸਿਰਫ ਪੰਨੂੰ ਸਾਹਿਬ ਹੀ ਕਰ ਸਕਦੇ ਹਨ। ਪੰਨੂੰ ਸਾਹਿਬ ਕਈ ਵਾਰ ਪੰਜਾਬੀ ਦੇ ਪੁਰਾਣੇ ਸ਼ਬਦਾਂ ਬਾਰੇ ਡੂੰਘੀ ਜਾਣਕਾਰੀ ਦਿੰਦੇ ਹਨ, ਮੈਨੂੰ ਲਗਦਾ ਹੈ ਜਿਵੇਂ ਮੈਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੀ ਕਲਾਸ ਵਿੱਚ ਬੈਠਾ ਹੋਵਾਂ ਅਤੇ ਪੰਜਾਬੀ ਮਾਂ ਬੋਲੀ ਦੇ ਖਜ਼ਾਨੇ ਨੂੰ ਵੇਖ ਰਿਹਾ ਹੋਵਾਂ। ਮੈਂ ਪੰਨੂੰ ਸਾਹਿਬ ਨੂੰ ਦਿਲੀ ਸਲੂਟ ਕਰਦਾ ਹਾਂ।

  • @surinderpal8298
    @surinderpal8298 16 днів тому +4

    ਚੋਣ ਨਿਸ਼ਾਨ, ਵੋਟ ਬਾਕਸ, ਵੋਟਿੰਗ ਸਿਸਟਮ ਬਹੁਤ ਅੱਛੀ ਤਰ੍ਹਾਂ ਸਮਝਾਇਆ|
    ਬਹੁਤ ਸਾਰੇ ਇਤਿਹਾਸਕ ਤੱਥ ਉਜਾਗਰ ਅਤੇ ਸਾਂਝੇ ਕੀਤੇ, ਜੋ ਆਮ ਕਿਤਾਬਾਂ ਤੋਂ ਜਲਦੀ ਨਹੀਂ ਮਿਲਦੇ |
    ਹਰੇਕ ਨੂੰ ਸਾਰੀ ਗੱਲਬਾਤ ਸੁਣਨੀ ਚਾਹੀਦੀ ਹੈ.

  • @RamSingh-nd5rl
    @RamSingh-nd5rl 16 днів тому +1

    ਭੱਠਾ ਮਜ਼ਦੂਰ ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ

  • @HardeepSingh-fr5mo
    @HardeepSingh-fr5mo 16 днів тому +1

    ਪੀਪੇ ਚੋਂ ਵੀਂ ਵੋਟਾਂ ਪੈਂਦੀਆਂ ਸਨ ਬਹੁਤ ਹੀ ਮਹੱਤਵ ਪੂਰਨ ਜਾਣਕਾਰੀ ਮਿਲ਼ੀ ਇਹ ਸੱਭ ਪੰਨੂ ਸਾਹਿਬ ਹੀ ਕਰ ਸਕਦੇ ਨੇਂ ਨਹੀਂ ਤਾਂ 99ਪ੍ਰਸੈਂਟ ਨਿਊਜ਼ ਚੈਨਲ ਤਾਂ ਸਰਕਾਰਾਂ ਦੇ ਹੱਥ ਠੋਕੇ ਈ ਆ

  • @Jatinder-kc6ho
    @Jatinder-kc6ho 16 днів тому

    ਪੰਜਾਬੀ ਭਾਸ਼ਾ ਨੂੰ ਪੜਾਉਣ ਤੋਂ ਰੋਕ ਕੋਣ ਿਰਹਾ ਹੈ ਸਵਾਲ ਹੈ ਜੀ ਕਦੇ ਪੰਜਾਬੀ ਬੋਲਣ ਸਕੂਲਾਂ ਿਵਚੱ ਬੱ ਿਚਆ ਨੂ ਰੋ ਿਕਆ ਜਾਂਦਾ ਹੈ ਪੰਜਾਬ ਿਵਚੱ ਹੀ ਪੰਜਾਬੀ ਵਿਰੋਧੀ

  • @avtarsingh4870
    @avtarsingh4870 16 днів тому +2

    ਗੁਲਾਮੀ ਇਕ ਇਹੋ ਜਿਹਾ ਹਥਿਆਰ ਹੈ
    ਜਿਸਨੂੰ ਇਸਦੀ ਆਦਤ ਪੈ ਜਾਵੇ ,
    ਉਹ ਆਪਣੀ ਤਾਕਤ ਭੁੱਲ ਜਾਂਦਾ ਹੈ।

    • @Yo-yo-uu3wl
      @Yo-yo-uu3wl 16 днів тому

      Kehri gulami????azaadi kisnu kehndae nae? India support Israël and ukrain.. india nu Pakistan ton daarna chahidaa hai ku ki uss kol atom bomb hai.. ki darna chahida hai?

    • @avtarsingh4870
      @avtarsingh4870 16 днів тому

      @@Yo-yo-uu3wl teri apni soch a meri apni. Pakistan toh drre na dre center govt dekhe. Bomb kis kol nhi hn.

    • @avtarsingh4870
      @avtarsingh4870 16 днів тому

      @@Yo-yo-uu3wl ki ukrain di shreyam support kr skda hai india.

    • @avtarsingh4870
      @avtarsingh4870 16 днів тому

      @@Yo-yo-uu3wl baqi Pakistan toh drna ya nhi. Dekh leo. Osde piche china b hai. 🥲

    • @avtarsingh4870
      @avtarsingh4870 16 днів тому

      @@Yo-yo-uu3wl sirr thlle krke sb kuch bardasht krde rehna gulami a. Jime mugla velle. 250 saal sb kuch sehn krde rhe. Eh gulami ni c hor ki c. Sb kuch hundeya kise ch himmt ni pyi b virodh kr skiye. Fr jina ne mugla de dand khtte kite onha toh jgg janu ae.

  • @Amarjeetsingh-lb9fn
    @Amarjeetsingh-lb9fn 16 днів тому +11

    ਪੰਨੂੰ ਵੀਰਿਆ ਜੀਉਦਾ ਵਸਦਾ ਰਹੇਂ, ਦੁਆ ਏ

  • @SukhwinderSingh-wq5ip
    @SukhwinderSingh-wq5ip 16 днів тому

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @HarpreetSingh-kt6lk
    @HarpreetSingh-kt6lk 16 днів тому +5

    ਜਤਿੰਦਰ ਪਨੂੰ ਸਰਕਾਰ ਦੀ ਚਮਚਾਗਿਰੀ ਛੱਡ ਦਿਓ। ਨਿਰਪੱਖ ਪਤੱਰਕਾਰ ਬਣੋ

  • @user-rj3yw1xw4c
    @user-rj3yw1xw4c 16 днів тому

    ਪਾਤਰ ਸਾਬ ਦੇ ਤੁਰ ਜਾਣ ਨਾਲ ਪੰਜਾਬੀਅਤ ਨੂੰ ਬਹੁਤ ਘਾਟਾ ਪਿਆ ਵਾਹਿਗੁਰੂ

  • @deepbrar.
    @deepbrar. 16 днів тому +28

    ਜ਼ਿੰਦਗੀ ਵਿੱਚ ਸੱਭ ਤੋਂ ਵੱਡਾ ਧੰਨਵਾਨ ਉਹ ਇਨਸਾਨ ਹੁੰਦਾ ਹੈ ਜਿਹੜਾ
    *ਦੂਜਿਆਂ ਨੂੰ ਆਪਣੀ ਮੁਸਕਰਾਹਟ ਦੇ ਕੇ ਉਹਨਾਂ ਦਾ ਦਿੱਲ ਜਿੱਤ ਲੈਂਦਾ ਹੈ*

    • @daljitsingh7980
      @daljitsingh7980 16 днів тому +2

      ਦੀਪ ਬਰਾੜ 👌👌❤

    • @deepbrar.
      @deepbrar. 16 днів тому

      ​@@daljitsingh7980😍😍 ਸੰਧੂ ਵੀਰੇ

    • @gurjitkaur7
      @gurjitkaur7 16 днів тому +1

      👌🏻❤️❤️❤️👌🏻

    • @deepbrar.
      @deepbrar. 16 днів тому +1

      @@gurjitkaur7 😍🙏 ਦੀਦੀ

  • @daljitsingh7980
    @daljitsingh7980 16 днів тому +8

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. 16 днів тому

      😍🙏 ਸੰਧੂ ਵੀਰੇ

  • @BalkarSingh-ko2qy
    @BalkarSingh-ko2qy 16 днів тому

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ। ਜੀ ਤੇ ਪਰਮਜੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @DalvirSingh-lk9rc
    @DalvirSingh-lk9rc 16 днів тому +8

    ਪੰਨੂ ਸਾਬ ਬੁਹਤ ਘਾਟਾ ਪਿਆ ਦੇਸ਼ ਨੂੰ ਸੁਰਜੀਤ ਪਾਤਰ ਨੇ ਭਗਤ ਰਾਮ ਮੁਸ਼ਫਰ ਨਾਲ ਐਨੇਕਾ ਕਿਤਾਬਾਂ ਦਾ ਜਿਕਰ ਕੀਤਾ

  • @DalvirSingh-lk9rc
    @DalvirSingh-lk9rc 16 днів тому +3

    ਪੰਨੂ ਸਾਬ ਤੁਸੀ ਸਂਚ ਦੀ ਆਞਾਜ ਉਠਾਈ ਇਸ ਲ ਈ ਆਪ ਜੀ ਨੂੰ ਸਲੂਟ ਕਰਦੇ ਹਾ ਕੰਗ

  • @BalkarSingh-ko2qy
    @BalkarSingh-ko2qy 16 днів тому

    ਸੁਰਜੀਤ ਪਾਤਰ ਸਾਹਿਬ ਜੀ ਨੂੰ ਵਾਹਿ ਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ

  • @harindergrewal5418
    @harindergrewal5418 16 днів тому +4

    Pannu Ji Bhians Bro Jindabad Ok 🎉 🎉 🎉

  • @Harsimratchandisimrat
    @Harsimratchandisimrat 16 днів тому +1

    ਦੇਖੇ ਸੀ ਪੱਤੇ ਝੱੜਦੇ ਅੱਜ ਪਾਤਰ ਵੀ ੜੱੜ ਗਿਆ ਸੁਣਿਆ ਸੀ ਰੱਬ ਮੇਹਰਵਾਨ ਹੈ ਅੱਜ ਉਹ ਵੀ ਅੜ ਗਿਆ
    ਆ ਜਾ ਅੱਜ ਮੇਰਾ ਦਿਵਾਨ ਹੈ ਸੁੰਨਾ
    ਪਾਤਰ ਸਾਬ ਤੁਹਾਡੇ ਬਗੈਰ ਜਹਾਨ ਜਾਪੇ ਸੁੰਨਾ

  • @kushalveersingh200
    @kushalveersingh200 16 днів тому +1

    Excellent talk

  • @avtarsingh4870
    @avtarsingh4870 16 днів тому +2

    ਰੂਹ ਦੇ ਰਿਸ਼ਤਿਆਂ ਦੀ ਇਹੀ ਖ਼ਾਸੀਅਤ ਹੁੰਦੀ ਹੈ ,
    ਮਹਿਸੂਸ ਹੋ ਜਾਂਦੀਆਂ ਨੇ ਕੁਛ ਅਣਕਹੀਆਂ ਬਾਤਾਂ ਵੀ।”

  • @gurjitsingh4285
    @gurjitsingh4285 16 днів тому +5

    ਇਹ ਨੇ ਬਾਬਾ ਬੋਹੜ ਸਤਿਕਾਰਯੋਗ ਪੰਨੂੰ ਸਾਹਿਬ ਜੀ ਜਿਨ੍ਹਾਂ ਕੋਲ ਇਤਹਾਸ ਦਾ ਬਹੁਮੁੱਲਾ ਹੈ । ਕੋਟਨ ਕੋਟ ਪ੍ਰਣਾਮ ਪੰਨੂੰ ਸਾਹਿਬ ਜੀ🙏

  • @user-ov5cy4dn3d
    @user-ov5cy4dn3d 16 днів тому +2

    ਪੰਨੂ ਸਾਹਿਬ ਜੀ ਆਪ ਜੀ ਦੀ ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ਪੰਨੂ ਸਾਹਿਬ ਜੀ ❤❤❤❤❤

  • @hansraj5874
    @hansraj5874 14 днів тому

    ਪੰਨੂੰ ਜੀ ਸਤਿ ਸ੍ਰੀ ਆਕਾਲ ਪ੍ਰੋਗਰਾਮ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੈ ਪੁਰਾਣੀ ਯਾਦਾਂ ਤਾਜ਼ਾ ਹੋ ਗਈਆਂ ਹਨ।

  • @DalvirSingh-lk9rc
    @DalvirSingh-lk9rc 16 днів тому +3

    ਪੰਨੂ ਸਾਬ ਇਕ ਪਂਤਰਕਾਰ ਤੇ ਜਾਨ ਲੇਞਾ ਹਮਲਾ ਹੋ ਗਿਆ ਉਸ ਬਾਰੇ ਕੁਙ ਸੋਚੋ

  • @user-uz8yp2tf7g
    @user-uz8yp2tf7g 16 днів тому

    ਬਹੁਤ ਵਧੀਆ ਜਾਣਕਾਰੀ ਦਿੱਤੀ
    ਧੰਨਵਾਦ ਪੰਨੂ ਸਾਬ

  • @deepbrar.
    @deepbrar. 16 днів тому +16

    ਕੱਲਾ ਚਾਹ ਦਾ ਕੱਪ ਨਾ ਹੋਵੇ, ਗੱਪ-ਸ਼ੱਪ ਹੋਵੇ ਖੱਪ ਨਾ ਹੋਵੇ,
    *ਸਾਹ ਤੋਂ ਨੇੜੇ ਬੈਠਾ ਬੰਦਾ, ਬੰਦਾ ਹੋਵੇ ਸੱਪ ਨਾ ਹੋਵੇ*

    • @gurjitkaur7
      @gurjitkaur7 16 днів тому +1

      🌹☕☕🪱☕☕🌹

    • @deepbrar.
      @deepbrar. 16 днів тому +1

      @@gurjitkaur7 😍🙏 ਦੀਦੀ

  • @BhupinderSingh-yg8cg
    @BhupinderSingh-yg8cg 16 днів тому +7

    ਪੰਨੂੰ ਸਾਹਿਬ ਜੀ,,, ਪਰਮ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @Paraspartap
    @Paraspartap 16 днів тому

    ਪੰਨੂ ਸਾਹਿਬ ਬਹੁਤ ਬਹੁਤ ਸਤਿਕਾਰ ਜੀ।ਬੇਨਤੀ ਹੈ ਕਿ ਪਦਮ ਸ੍ਰੀ ਸੁਰਜੀਤ ਪਾਤਰ ਜੀ ਦੇ ਨਾਮ 'ਤੇ ਸ਼ੁਰੂ ਕੀਤੇ ਜਾ ਰਹੇ ਇਸ ਐਵਾਰਡ ਦੀ ਚੋਣ ਸਾਹਿਤਕਾਰਾਂ ਦੀ ਵੋਟ ਰਾਹੀਂ ਹੋਣੀ ਚਾਹੀਦੀ ਹੈ ਕਿਉਂਕਿ ਵੱਡੇ ਸਾਹਿਤਕਾਰਾਂ ਦਾ ਵੀ ਕਿਰਦਾਰ ਅੱਜਕਲ੍ਹ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ ਕਿ ਸਾਹਿਤਕਾਰਾਂ ਨੂੰ ਪ੍ਰਮੋਟ ਕਰਨ ਵਿਚ ਵੀ ਭਾਈ ਭਤੀਜਾਵਾਦ,ਮੋਹ-ਮੁਲਾਹਜਾ ਆ ਗਿਆ ਹੋਇਆ ਹੈ।ਕਮੇਟੀ ਵੱਲੋਂ ਦੋ ਜਾਂ ਤਿੰਨ ਨਾਮ ਪੇਸ਼ ਕੀਤੇ ਜਾਣ ਜਿਸ ਉੱਪਰ ਸਾਹਿਤਕਾਰ ਵੋਟਾਂ ਰਾਹੀਂ ਆਪਣੀ ਰਾਏ ਦੇਣ🎉

  • @sukhabhangu1077
    @sukhabhangu1077 16 днів тому +5

    🙏🙏

  • @kuldeepsingh-xh6jv
    @kuldeepsingh-xh6jv 16 днів тому +3

    ਪੰਨੂੰ ਸਾਹਿਬ ਜੀ ਪਰਮ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @kewalsinghdoda2475
    @kewalsinghdoda2475 16 днів тому

    ਬਕਸੇ(ਪੀਪੇ) ਵਾਲਾ ਸਿਸਟਮ ਦਾ ਕਾਰਨ ਉਦੋਂ ਅਨਪੜ੍ਹਤਾ ਵੀ ਸੀ ਜੀ, ਲੋਕਾਂ ਨੂੰ ਸਿਰਫ਼ ਨਿਸ਼ਾਨ ਯਾਦ ਰਹਿੰਦਾ ਸੀ

  • @DalvirSingh-lk9rc
    @DalvirSingh-lk9rc 16 днів тому +4

    ਪੰਨੂ ਸਾਬ ਕਞੀ ਭਗਤ ਰਾਮ ਮੁਸ਼ਫਰ ਨਾਲ ਐਨੇਕਾ ਕਿਤਾਬਾਂ ਦਾ ਜਿਕਰ ਕੀਤਾ ਭਗਤ ਰਾਮ ਮੁਸ਼ਫਰ ਦਾ ਞੀ ਜਿਕਰ ਕਰਿਆ ਜੇ

  • @kuldeepmanhota8023
    @kuldeepmanhota8023 16 днів тому +3

    ਬਹੁਤ ਵਧੀਆ ਗੱਲ ਹੈ ਸੁਣਿਆ ਤਾ ਬਹੁਤ ਸੀ ਬਕਸਾ ਪਰ ਅੱਜ ਪਤਾ ਲੱਗ ਗਿਆ ਵੋਟ ਕਿਵੇ ਹੁੰਦੀ ਸੀ.ਬਹੁਤ ਧੰਨਵਾਦ ਆਪ ਜੀ ਦਾ

  • @AmarjeetSingh-dm4mj
    @AmarjeetSingh-dm4mj 16 днів тому +1

    ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਐਹ ਦਿਲ ਤੋਂ ਸਤਿ ਸ੍ਰੀ ਆਕਾਲ ਬਾਪੂ ਪੰਨੂ ਸਾਬ ਜੀ
    ਚੋਣ ਨਿਸ਼ਾਨ ਤੇ ਬਕਸੇ ਵੋਟ ਵਾਲੇ ਬਾਰੇ ਕਿੰਨੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੈ ਤੁਸੀਂ ਬਹੁਤ ਵਧੀਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।

  • @user-mc6jw9df6c
    @user-mc6jw9df6c 16 днів тому +2

    Very good sir 100%

  • @jagtargill-rc4gy
    @jagtargill-rc4gy 16 днів тому +2

    Very good pannu shiab and parm ji thinks

  • @nachhattarsingh4890
    @nachhattarsingh4890 16 днів тому +2

    Sat shri akal ji pannu shaib good work good news

  • @surinderpabla6343
    @surinderpabla6343 16 днів тому

    Very good dhanbad ji 🙏

  • @singhparamjeet8199
    @singhparamjeet8199 16 днів тому +5

    Waheguru ji

  • @palasingh5151
    @palasingh5151 16 днів тому +6

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @KulwinderSingh-zv1tx
    @KulwinderSingh-zv1tx 16 днів тому +2

    Sat,shri,akal,g🙏🌹🌹😊 Banga

  • @dalervirk8250
    @dalervirk8250 16 днів тому

    ਪੰਨੂ ਸਾਬ ਵੋਟਿੰਗ ਤੇ ਚੋਣ ਨਿਸ਼ਾਨ ਬਾਰੇ ਦੱਸਣ ਲਈ ਧੰਨਵਾਦ ਜੀ

  • @karanbaraich2300
    @karanbaraich2300 16 днів тому +3

    Miss you Surjit Patar ji

  • @bhupindersingh6164
    @bhupindersingh6164 16 днів тому +2

    Good sir ji

  • @ramandeepsingh4310
    @ramandeepsingh4310 16 днів тому +2

    Good

  • @surindersinghbajwa5735
    @surindersinghbajwa5735 16 днів тому +4

    Satnam waheguru ji 🙏❤🙏❤🙏❤🙏❤🙏❤

  • @user-tq2hf5db9q
    @user-tq2hf5db9q 16 днів тому +2

    Wahguru g

  • @kiranjeetsidhu6901
    @kiranjeetsidhu6901 16 днів тому

    ਪੰਨੂ ਸਾਹਿਬ ਜੋ ਤੁਸੀਂ ਨਹੀਂ ਦੱਸਿਆ ਉਹ ਸਾਡੇ ਨਾਨਾ ਨਾਨੀ ਦਾਦਾ ਦਾਦੀਆਂ ਲਈ ਵੀ ਦੱਸਿਆ ਸੀ ਕਿ ਇਸ ਤਰ੍ਹਾਂ ਪਹਿਲਾਂ ਵੋਟਾਂ ਪੈਂਦੀਆਂ ਸਨ ਅਸੀਂ ਸੁਣ ਕੇ ਹੈਰਾਨ ਹੋ ਜਾਂਦੇ ਤੇ ਪਰ ਅੱਜ ਤੁਸੀਂ ਜਦੋਂ ਹਕੀਕਤ ਦਿਖਾ ਵੀ ਦਿੱਤਾ ਹੈ ਤਾਂ ਫਿਰ ਸਾਨੂੰ ਦੇਖ ਕੇ ਖੁਸ਼ੀ ਹੋਈ ਸੱਚ ਮੁਚ ਪਹਿਲਾਂ ਇਸ ਤਰਾਂ ਹੀ ਵੋਟਾਂ ਪੈਂਦੀਆਂ ਸਨ

  • @Amarjeetsingh-lb9fn
    @Amarjeetsingh-lb9fn 16 днів тому +4

    ਮੈਂ ਆਪਣੇ ਪਿਤਾ ਜੀ ਨਾਲ਼ 8-10 ਸਾਲ ਦੀ ਉਮਰ ਵਿੱਚ ਖੇਡ ਵਜੋਂ ਹੀ ਵੇਟਾਂ ਵਾਲ਼ੀ ਥਾਂ ਚਲੇ ਜਾਂਦਾ ਸੀਂ। ਸਿਆਣੇ ਗੱਲਾਂ ਕਰਦੇ ਹੁੰਦੇ ਸੀ ਵੋਟ ਬਲਦਾਂ ਦੀ ਜੋੜੀ ਨੂੰ ਪਾਉਣੀ ਆਂ। ਕੁਝ ਕਹਿੰਦੇ ਸੀ ਵੋਟ ਪੰਥ ਨੂੰ ਪਾਉਣੀ ਆਂ।

  • @Amarjeetsingh-lb9fn
    @Amarjeetsingh-lb9fn 16 днів тому +5

    ਪੁਰਾਣੇ ਸਮੇਂ ਵਿੱਚ ਕਿਸੇ ਵੀ ਖੁਸ਼ੀ ਦੇ ਮੌਕੇ ਸ਼ਗਨ ਵਜੋਂ ਪੱਗ ਦੀ ਜਗ੍ਹਾ ਰੇਜਾ ਦੇਣ ਦਾ ਰਿਵਾਜ ਸੀ ਜੀ

  • @JaswantSingh-qi4ok
    @JaswantSingh-qi4ok 16 днів тому

    Good job prime Asia and keep it up

  • @kg_construction786
    @kg_construction786 16 днів тому +3

    ਬਹੁਤ ਵਧੀਆ ਜਾਣਕਾਰੀ ਪੰਨੂੰ ਸਰ

  • @Kiranpal-Singh
    @Kiranpal-Singh 16 днів тому

    ਵਾਹਿਗੁਰੂ ਪਾਤਰ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏

  • @VarinderSingh-he7wo
    @VarinderSingh-he7wo 16 днів тому +1

    ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ। ਸੁਰਜੀਤ ਪਾਤਰ ਸਾਹਿਬ ਬਹੁਤ ਵਧੀਆ ਕਵੀ ਤੇ ਚੰਗੇ ਇਨਸਾਨ ਸਨ। ਸਰਕਾਰੀ ਫੈਸਲਾ ਚੰਗਾ ਲੱਗਿਆ।

  • @harmailsingh1308
    @harmailsingh1308 16 днів тому +3

    1969 ਤੋਂ ਪਹਿਲਾਂ ਦੋ ਬਲਦਾਂ ਦੀ ਜੋੜੀ ਕਾਂਗਰਸ ਦਾ ਨਿਸ਼ਾਨ ਸੀ

  • @balwindersinghkallowal9033
    @balwindersinghkallowal9033 16 днів тому +8

    ਬੈਂਸ ਭਰਾ welcome in Congress Party. ਜੇਕਰ ਪਹਿਲਾਂ ਆਉਂਦੇ ਤਾਂ ਟਿਕਟ ਵੀ ਲੁਧਿਆਣਾ ਤੋਂ ਮਿਲ ਜਾਣੀ ਸੀ ।

    • @avtarsingh4870
      @avtarsingh4870 16 днів тому

      Mai v Aho gal krda c kise nal. B bains brothers nu j ticket mildi tn jit pki c.

    • @Yo-yo-uu3wl
      @Yo-yo-uu3wl 16 днів тому

      @@avtarsingh4870ana tae BJP nae hi hai

  • @HarjitSingh-xs8qt
    @HarjitSingh-xs8qt 15 днів тому

    great contributions sarjit patter ji

  • @tejpalpannu2293
    @tejpalpannu2293 16 днів тому

    Waheguru ji 🙏🙏🙏🇮🇳🇨🇦🇮🇳🙏🙏🙏

  • @jasvirsingh3098
    @jasvirsingh3098 16 днів тому +3

    Satsiriakal ji

  • @gyansingh1481
    @gyansingh1481 16 днів тому +2

    Very good jankari

  • @sardoolsingh8639
    @sardoolsingh8639 16 днів тому +1

    ਮੈਂ ਜੀ ਸਾਰੇ ਸਿਸਟਮ ਦੇਖੇ ਐ
    ਵੋਟ ਪਾਉਣ ਦੇ।🙏

  • @BoharDhillon-hw3uc
    @BoharDhillon-hw3uc 16 днів тому +2

    Very good Sar ji 🙏🙏🙏🙏🙏

  • @sharmatenthouse1848
    @sharmatenthouse1848 16 днів тому

    Jatinder Pannu g sat shri akal

  • @user-fp1nt9sl3v
    @user-fp1nt9sl3v 16 днів тому +3

    ਮੈਨੂੰ ਸਮਝ ਨਹੀ ਆਉਂਦਾ ਜੇ ਲੀਡਰ ਇਸ ਤਰ੍ਹਾਂ ਹੀ ਕਰਦੇ ਰਹੇ। ਫਿਰ ਨਵੇਂ ਮੁੰਡਿਆਂ ਦੀ ਵਾਰੀ ਕਦੋਂ ਆਉਣੀ। ਇਸਦਾ ਮੱਤਲਬ ਕੰਮ ਅੋਖਾ ਹੈ।

  • @BittuChambal-vl4hr
    @BittuChambal-vl4hr 16 днів тому

    Good job sir ji 👍👍👍👍

  • @racpalsinghsamra778
    @racpalsinghsamra778 16 днів тому +2

    Sat shri akaal ji

  • @ranbirsingh8994
    @ranbirsingh8994 16 днів тому

    Dr Pannu ji Good Job Sir 🙏

  • @user-xh7po9sb4x
    @user-xh7po9sb4x 16 днів тому

    Pannu saab Baht Baht Dhanwad

  • @ravinderarora8226
    @ravinderarora8226 16 днів тому

    Fine sir

  • @PremPal-rg7jx
    @PremPal-rg7jx 16 днів тому

    Panuu ji parm Singh ji sat shri akal ji

  • @BaldevSingh-ks1ts
    @BaldevSingh-ks1ts 16 днів тому

    Very nice

  • @baldevmasih6736
    @baldevmasih6736 16 днів тому

    ਬਹੁਤ ਵਧੀਆ ਜਾਣਕਾਰੀ
    ਬਹੁਤ ਬਹੁਤ ਧੰਨਵਾਦ ਪੰਨੂੰ ਸਾਹਿਬ

  • @GurbhejSingh-ox6ll
    @GurbhejSingh-ox6ll 16 днів тому +2

    Mp means manage ment of property

  • @suchasingh2663
    @suchasingh2663 16 днів тому

    Sat Shri Akal Pannu Saab g and Parmjeet Singh g

  • @SwarnjeetSingh-cu3bn
    @SwarnjeetSingh-cu3bn 16 днів тому

    Pannu ji param ji sat Shri akal ji ❤❤❤❤❤

  • @user-xs7sj3uf5k
    @user-xs7sj3uf5k 15 днів тому

    🎉🎉🎉❤ਪੱਨੂ ਸਾਬ ਕੀ ਹਾਲ ਜੀ

  • @kushalveersingh200
    @kushalveersingh200 16 днів тому

    Keep going

  • @user-rj3yw1xw4c
    @user-rj3yw1xw4c 16 днів тому

    Parm Ji and Pannu Saab sat Sri akal ji

  • @JasvirSingh-ed5yz
    @JasvirSingh-ed5yz 16 днів тому

    Nice

  • @Punjara1947Ram-lg2jz
    @Punjara1947Ram-lg2jz 16 днів тому

    Story of election symbols as revealed by Panu Ji is very much ક્ true

  • @bawamaanx
    @bawamaanx 16 днів тому

    Thanks

  • @dollarbawa5957
    @dollarbawa5957 16 днів тому

    Soch changi hai rakam ghat hai 1000000rs chahida hai

  • @amarjitkaur990
    @amarjitkaur990 16 днів тому

    ਮੂਰਖਾਂ ਨੂੰ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @mandeeprandhawa8852
    @mandeeprandhawa8852 16 днів тому

    we have no words to explain to words

  • @harpindersingh5336
    @harpindersingh5336 16 днів тому +2

    Good program ji

  • @MadanSingh-fy3xq
    @MadanSingh-fy3xq 16 днів тому

    Pannu Sahib ji S. S. Akal🙏🙏

  • @Karmjitkaur-gk1xq
    @Karmjitkaur-gk1xq 16 днів тому

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਪਰਮ ਜੀ 🙏🏻🙏🏻🙏🏻🙏🏻♥️♥️🎉🎉👌

  • @HarjitSingh-by5gr
    @HarjitSingh-by5gr 15 днів тому

    Bhut hi vadia ji

  • @jasbirbatth7791
    @jasbirbatth7791 16 днів тому

    Punjab Punjabi jindabad

  • @balwindersingh-nz2hm
    @balwindersingh-nz2hm 16 днів тому

    ਪਰਮ ਸਿੰਘ ਅਤੇ ਪੰਨੂੰ ਸਾਹਿਬ ਸਤਿ ਸ੍ਰੀ ਆਕਾਲ ਜੀ। ❤❤❤

  • @karamsingh144
    @karamsingh144 16 днів тому

    ਚੋਣਾਂ ਵੇਲੇ ਲੀਡਰਾਂ ਨੂੰ ਚੰਡੀਗੜ੍ਹ ਦਾ ਮਸਲਾ ਐਸਵਾਈਐਲ ਦਾ ਮਸਲਾ ਤੇ ਕਸ਼ਮੀਰ ਦਾ ਮਸਲਾ ਚੇਤਾ ਆਉਂਦਾ

    • @Yo-yo-uu3wl
      @Yo-yo-uu3wl 16 днів тому

      Kasmir daa masla hll ho gyaa hai…

  • @Karmjitkaur-gk1xq
    @Karmjitkaur-gk1xq 16 днів тому

    Very nice program pannu ji good job ji 👍✌️

  • @parmodchopra4243
    @parmodchopra4243 16 днів тому

    Good Job 👍 ❤