Khabar Di Khabar (1976) || ਡੇਰਾ ਮੁਖੀ ਵੱਲੋਂ ਧਮਾਕਾ , Langah ਦੇ ਐਲਾਨ 'ਤੇ ਆਹ ਰੌਲਾ ਕਿਉਂ

Поділитися
Вставка
  • Опубліковано 21 тра 2024
  • #primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 90

  • @deepchand6605
    @deepchand6605 24 дні тому +4

    ਬਹੁਤ ਵਧੀਆ ਸਾਫ ਖਬਰਾਂ ਹਨ।

  • @deepbrar.
    @deepbrar. 29 днів тому +15

    ਘਰ ਦਾ ਇੱਕ ਇੱਕ ਜੀ ਘਰ ਨੂੰ ਆਬਾਦ ਕਰਦਾ ਹੈ
    *ਪਰ ਇੱਕ ਹੀ ਜੀ ਘਰ ਨੂੰ ਬਰਬਾਦ ਵੀ ਕਰ ਦਿੰਦਾ ਹੈ*
    ਕੰਗਣਾ bjp ਨੂੰ ਇੰਝ ਹੀ *** ਕਰੇਗੀ

  • @GurcharanSandhu-gf4yc
    @GurcharanSandhu-gf4yc 28 днів тому +4

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @rsawan4992
    @rsawan4992 28 днів тому +6

    ਲੱਖ ਲਾਹਨਤ ਉਨ੍ਹਾਂ ਨੂੰ ਜਿਹੜੇ ਸ਼ਰਾਬ ਪਿਛੇ ਵੋਟ ਪਾਉਂਦੇ ਨੇ

  • @shubegsamra4986
    @shubegsamra4986 28 днів тому +5

    ਟਹਿਣਾ ਸਾਹਿਬ ਤੁਸੀਂ ਜੇੜੇ ਕਿਸਾਨ ਅੱਗ ਲਾ ਰਹੇ ਆ ਬਰਸੱਰਮੀ ਦੇ ਸਕਦੇ ਤੁਸੀ ਇਨ੍ਹਾਂ ਨੂੰ ਡਾਟ ਸਕਦੇ ਹੋ ਤੁਹਾਡਾ ਕੋਈ ਗੁਸਾ ਨਹੀਂ ਕਰਨਗੇ ਜ਼ਰੂਰ ਕਹੋ ਧੰਨਵਾਦ ਜੀ

  • @GodisOne-rg1oh
    @GodisOne-rg1oh 28 днів тому +2

    ਟਿਹਣਾ ਸਾਹਿਬ ਬਹੁਤ ਵਧੀਆ ਢੰਗ ਨਾਲ ਖਬਰਾ ਸਣਾਉਦੇ ਹਨ। ਧੰਨਵਾਦ ਖਬਰ ਕੀ ਖਬਰ ਪ੍ਰੋਗਰਾਮ।

  • @deepbrar.
    @deepbrar. 29 днів тому +17

    ਜਾਇਦਾਦ ਤੇ ਰੁਤਬੇ ਜਿੰਨੇ ਮਰਜ਼ੀ ਮਿਲ ਜਾਣ
    *ਨੀਅਤ ਤੇ ਇੱਜ਼ਤ ਖਾਨਦਾਨੀ ਹੁੰਦੀ ਆ*

    • @daljitsingh7980
      @daljitsingh7980 29 днів тому +2

      ਦੀਪ ਬਰਾੜ 🙏❤✍️🔥

    • @deepbrar.
      @deepbrar. 29 днів тому

      ​@@daljitsingh7980ਸੰਧੂ ਵੀਰੇ 😍🙏

  • @surinderpalkaur1581
    @surinderpalkaur1581 28 днів тому +2

    ਲੰਗਾਹ ਦੀ ਸ਼ਕਲ ਤਾਂ ਦੇਖੋ ,ਯੂ ਟਰਨ ਕਿਵੇਂ ਲਿਆ

  • @sukhasinghsarari6699
    @sukhasinghsarari6699 28 днів тому +12

    ਕੰਗਣਾ ਜੀ ਬਹੁਤ ਚੰਗੀ ਖੋਤੀ ਹੈ ਕੰਗਣਾ ਜੀ ਨੂੰ ਚਾਹੀਦਾ ਹੈ ਕਿ ਉਹ ਖੋਤੀ ਬਣ ਦਲੱਤੇ ਮਾਰੇ

  • @sikhiderang4634
    @sikhiderang4634 28 днів тому +1

    ਬਿਲਕੁਲ ਸੱਚ ਕਹਿਆ ਟੈਹਣਾ ਜੀ🙏

  • @baldevjassar8059
    @baldevjassar8059 29 днів тому +5

    *🙏🌷ਅੱਜ ਦਾ ਵਿਚਾਰ🌷🙏*
    *ਕਾਮਯਾਬੀ ਕਦੇ ਵੀ ਇੱਕ ਦਿਨ ਚ ਨਹੀਂ ਮਿਲਦੀ,ਜੇ ਮਨ ਬਣਾ ਲਈਏ!ਮਿਹਨਤੀ ਬਣੇ ਰਹੀਏ,ਤਾਂ ਇੱਕ ਨਾ ਇੱਕ ਦਿਨ ਜ਼ਰੂਰ ਮਿਲ ਜਾਂਦੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @user-py6qj5wf4m
    @user-py6qj5wf4m 9 днів тому

    ਪ੍ਰਤੀ ਏਕੜ ੧੦ ਰੁੱਖ ਲੱਗਣੇ ਚਾਹੀਦੇ ਹਨ। ਤਾਂ ਹੀ ਗਰਮੀ ਘਟ ਸਕਦੀ ਹੈ।

  • @surajbhan7077
    @surajbhan7077 28 днів тому +2

    ਬਹੁਤ ਵਧੀਆ ਖਬਰਾਂ ਟਿਹਣਾ‌ ਸਾਹਿਬ ਤੁਹਾਡੀਆਂ ਬਹੁਤ ਬਹੁਤ ਧੰਨਵਾਦ

  • @deepbrar.
    @deepbrar. 29 днів тому +8

    ਇਹ ਕਦੀ ਨਾ ਭੁੱਲਣਾ ਸ਼ਤਰੰਜ ਦੀ ਖੇਡ ਜਦੋਂ ਖਤਮ ਹੁੰਦੀ ਹੈ ਤਾਂ ਉਦੋਂ ‬
    ‪ *ਬਾਦਸ਼ਾਹ ਹੋਵੇ ਜਾਂ ਪਿਆਦਾ ਸਭ ਇੱਕ ਹੀ ਡੱਬੇ ਚ ਬੰਦ ਕਰਕੇ ਰੱਖ ਦਿੱਤੇ ਜਾਂਦੇ ਹਨ*

  • @dilbagsinghgharyalaoffical2060
    @dilbagsinghgharyalaoffical2060 28 днів тому +1

    ਟਹਿਣਾ ਸਾਬ ਤੇਰਾਂ ਸੀਟਾਂ ਦਾ ਸਰਵੇ ਦਿੳ

  • @daljitsingh7980
    @daljitsingh7980 29 днів тому +4

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

    • @deepbrar.
      @deepbrar. 29 днів тому

      😍🙏 ਸੰਧੂ ਵੀਰੇ

  • @chamanlalkalia9184
    @chamanlalkalia9184 28 днів тому +2

    ਲੋਕਾਂ ਨੂੰ ਬੇਵਕੂਫ ਬਣਾਉਣ ਵਿੱਚ ਕੋਈ ਘੱਟ ਨਹੀਂਇਹ ਲੀਡਰ

  • @mohansinghwarval87
    @mohansinghwarval87 28 днів тому +2

    ਟਹਿਣਾਂ ਸਾਬ;ਲੀਡਰਾਂ ਨੂੰ ਬੋਲਣ ਦੀ ਅਜਾਦੀ ਹੈ ਜੋ ਮਰਜ਼ੀ ਪੁੱਠਾ ਸਿੱਧਾ ਬੋਲੀ ਜਾਣ ,ਰਾਜਨੀਤੀ ਕਿਸੇ ਵੇਲੇ ਕੀਤੇ ਕੰਮਾਂ ਤੇ ਕੀਤੀ ਜਾਂਦੀ ਸੀ ਅੱਜ ਜਿਹੜਾ ਲੀਡਰ ਜਿਆਦਾ ਬੜਬੋਲਾ ਹੈ ਉਸ ਨੂੰ ਵੱਡਾ ਨੇਤਾ ਕਹਿੰਦੇ ਸੁਣਿਆ ਜਾ ਰਿਹਾ ਹੈ,

  • @ManjitSingh-lh7lk
    @ManjitSingh-lh7lk 18 днів тому

    Very good

  • @deepbrar.
    @deepbrar. 29 днів тому +14

    ਕੱਪੜੇ ਜਿਸਮ ਨੂੰ ਢੱਕ ਲੈਂਦੇ ਹਨ, ਪਰ ਗੁਫਤਗੂ ‬
    ‪ *ਇੱਕ ਪਲ਼ ਵਿੱਚ ਇਨਸਾਨ ਦੀ ਔਕਾਤ ਦਿੱਖਾ ਦਿੰਦੀ ਹੈ*

  • @user-tv5bd8ii5d
    @user-tv5bd8ii5d 25 днів тому +1

    Modiji Modiji❤❤❤❤❤🎉🎉🎉🎉🎉🎉🎉🎉❤❤❤❤❤❤🎉🎉🎉🎉🎉🎉🎉🎉

  • @gurnamdhandhi4741
    @gurnamdhandhi4741 28 днів тому +1

    ਮਹਿੰਗਾਈ ਬੇਰੁਜ਼ਗਾਰੀ ਦੀ ਗੱਲ ਨਹੀਂ ਕਰਦੇ ਹਨ

  • @BaldevSingh-gj6ex
    @BaldevSingh-gj6ex 28 днів тому +1

    🙏🙏🙏🙏🙏

  • @sarbjitchoongh9464
    @sarbjitchoongh9464 28 днів тому +1

    ❤good man

  • @jarnailsingh9949
    @jarnailsingh9949 29 днів тому +3

    181st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤.

  • @jagbrar8141
    @jagbrar8141 28 днів тому +1

    ਲੁੰਚਾ ਲਗਾਹ ਲੰਡਾ ਚੋਧਰੀ ਗੁੰਡੀ ਰੰਨ ਪ੍ਰਧਾਨ. ਸਿਰਸਾ ਸਾਧ ਨੂੰ ਵੀ ਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰ ਦੇਵੋ. ਗੁਰਕੀਰਤ, ਸੇਰ ਘੁਬਾਇਆ ਵੀ ਸ਼ਾਮਲ ਕਰ ਲਵੋ

  • @harindergrewal5418
    @harindergrewal5418 28 днів тому +1

    Good Morning Tehna Ji Very Nice Information 22G Ok Tks ❤🎉😊

  • @gurmitsingh8057
    @gurmitsingh8057 28 днів тому +1

    ਸਤਿ ਸ਼੍ਰੀ ਅਕਾਲ ਟਹਿਣਾ ਸਾਬ, ਪਤਾ ਲੱਗਿਆ ਸੀ ਕਿ ਤੁਸੀਂ ਗੁਰਪਾਲ ਸਿੰਘ ਪਾਲ ਵਾਰੇ ਇਕ ਕਿਤਾਬ ਲਿਖੀ ਸੀ. ਮੈਂਨੂੰ ਉਹ ਕਿਤਾਬ ਕਿੱਥੋਂ ਮਿਲੇਗੀ.

  • @ramkrishansingathiya3289
    @ramkrishansingathiya3289 27 днів тому +1

    ਟਹਿਣਾ ਸਾਹਬ ਕ੍ਰਿਪਾ ਕਰਕੇ ਖਬਰਾਂ ਥੋੜੀ ਸੰਖੇਪ ਚ ਸੁਣਾਇਆ ਕਰੋ

  • @user-rn6md5zq5r
    @user-rn6md5zq5r 28 днів тому +1

    ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਮੈ ਕਾਗਰਸ ਦੇ ਹੱਕ ਵਿੱਚ ਨਹੀਂ ਪਰ ਮੈਂ ਵੀਡੀਓ ਨੂੰ ਸੱਚੀ ਨਹੀ ਮੰਨਦਾ (ਮਾਛੀਵਾੜਾ ਸਾਹਿਬ ਤੋਂ)

  • @RajinderSingh-bo8ym
    @RajinderSingh-bo8ym 24 дні тому

    ਸੁੱਚਾ ਸਿੰਘ ਲੰਗਾਹ (ਲੂਚਾ)

  • @parmjitsingh9574
    @parmjitsingh9574 27 днів тому

    Insaniat. He. Sab. To. Great. Realison

  • @kuldeepsinghjaura2787
    @kuldeepsinghjaura2787 28 днів тому

    good news by tehna sahib

  • @narinderjeetsingh3994
    @narinderjeetsingh3994 28 днів тому

    Sat Sri akaal to all 🙏❤️ Jai Jawan Jai Kisan 💕💕

  • @gaggubaljit5648
    @gaggubaljit5648 28 днів тому

    Waheguru ji 🙏

  • @Karmjitkaur-gk1xq
    @Karmjitkaur-gk1xq 28 днів тому +1

    🙏🏻♥️🙏🏻♥️🙏🏻👌

  • @surjeetsingh8809
    @surjeetsingh8809 29 днів тому

    👍👍👌

  • @tarsembawa1888
    @tarsembawa1888 29 днів тому +3

    ਸਤਿ ਸਿ੍ ਅਕਾਲ ਸਵਰਨ ਸਿੰਘ ਟਹਿਣਾ ਜੀ ਇਹ ਸਿਰ ਤੋਂ ਸਖਣੇ ਲੋਕ ਹਨ। ਜਿਹੜੇ ਹਿੰਦੂ ਸਿੱਖ ਈਸਾਈ ਮੁਸਲਮਾਨ ਕਰਦੇ ਹਨ।
    ਕੋਈ ਹਿੰਦੂ ਦਾ ਪੁੱਤ ਤੇ ਕੋਈ ਸਿੱਖ ਦਾ।
    ਕੋਈ ਈਸਾਈ ਦਾ ਪੁੱਤ ਕੋਈ ਮੁਸਲਮਾਨ ਦਾ।
    ਏਥੇ ਪੁੱਤ ਹੀ ਪੁੱਤ ਬਣਦੇ ਹਨ,
    ਪਰ ਬਣਦਾ ਨਹੀਂ ਕੋਈ ਬੰਦੇ ਦਾ ਪੁੱਤ।

  • @tejasingh8330
    @tejasingh8330 28 днів тому

    Good news gi 🎉

  • @GurdevSingh-rf5kp
    @GurdevSingh-rf5kp 28 днів тому

    Baouth.Badhia. Khabra.Tehana.Shab.Baouth.Baouth.Dhanbad

  • @23january33
    @23january33 28 днів тому

    Waheguru

  • @boharsingh7725
    @boharsingh7725 29 днів тому +1

    ✅✅✅ 🙏🙏🙏🙏🙏

  • @GurpreetKaur-lx9tp
    @GurpreetKaur-lx9tp 28 днів тому

    🙏🇩🇪♥️

  • @PargatSingh-fd8fg
    @PargatSingh-fd8fg 28 днів тому

    👌🙏🌷

  • @phootphath4851
    @phootphath4851 28 днів тому +3

    ਕੰਗਨਾ ਰਣੌਤ ਜਿੱਤ ਰਹਿ ਹੈ ਜਨਾਬ, ਬਹੁਤੇ ਦਿਨ ਨੀਂ ਬਚੇ 4 ਜੂਨ ਆਉਣ ਨੂੰ, ਇਹ ਜਰੂਰੀ ਨੀਂ ਹੁੰਦਾ ਵੀ ਜਿਹੜਾ ਮੈਨੂੰ ਚੰਗਾ ਨਾਂ ਲੱਗੇ, ਲ਼ੋਕ ਵੀ ਨਾਂ ਸਮਜਦੇ ਹੋਣ,ਧੰਨਵਾਦ

  • @2010roop
    @2010roop 28 днів тому

    AAP zindabad vote for AAP if you really want to save Punjab (NRI from California . )If AAP does not do good in 3 years don’t vote for them in next elections . Give them at least 5 years to prove . We have given 70 years to congress and akali dal . This time only AAP . Send 13 to lok saba .

  • @rajvindersinghdhaliwal9342
    @rajvindersinghdhaliwal9342 29 днів тому +4

    ਟਹਿਣਾ ਵੀਰ ਇਹ ਲੋਕ ਨਹੀਂ ਸਮਝਦੇ

  • @JR-rl3my
    @JR-rl3my 27 днів тому +1

    Kudrat nu bera gark karan bale sa se pahla kissana da hai us toh bad rajnitak logo ne kiya sare trees kissana ne jalla dite koyi parbah nhi kissan union galat pase pai gaye hun

  • @gkugctet6878
    @gkugctet6878 29 днів тому +12

    ਚਮਕੌਰ ਸਿੰਘ ਬਾਘੇਵਾਲੀਆ 🎉🎉🎉🎉🎉

  • @dilbagsinghgharyalaoffical2060
    @dilbagsinghgharyalaoffical2060 28 днів тому +1

    ਤੁਹਾਡਾ ਕੇਂਦਰ ਦੀ ਚੋਧਰ ਬਾਰੇ ਕੀ ਦੱਸਦਾ ਸਰਵੇ

  • @dsinghdoal5520
    @dsinghdoal5520 28 днів тому

    G B U

  • @lakhvindersingh9844
    @lakhvindersingh9844 28 днів тому

    Thina sahib ji kion chagal bandia di gall karde hunde ho sucha singh di ki soch hai

  • @lakhvindersingh9844
    @lakhvindersingh9844 28 днів тому

    Ham sare bhristacharian ko apni party me saml krenge

  • @parmjitsingh9574
    @parmjitsingh9574 27 днів тому

    Poor. People. Don't. Go. To. Any. Simla. Vagra. Nahi. Ga. Sakta

  • @BalwantSingh-hl2qg
    @BalwantSingh-hl2qg 29 днів тому

    Koiy . Faiyda. Nahin. Samjhon . Da . Bootsy. Na. Loan. Di. Kasem. Khadi. Hoy. Panjabian. Nay. Super
    .

  • @AvtarSingh-mw2lo
    @AvtarSingh-mw2lo 28 днів тому

    Only BSP tree lgao je garmi to bachna

  • @user-vc6sq1yk6z
    @user-vc6sq1yk6z 25 днів тому

    CONGRESS ISSEE KARN SY KHATAM HONEY JA RAHEE HAI

  • @balbirsinghguron6014
    @balbirsinghguron6014 29 днів тому

    Unemployment of educated youth....... rising prices....is rising at large scale....rate of diesel and petrol....90.....100...rs.....gas cylinder... above...1000.....

    • @kirankaur4504
      @kirankaur4504 29 днів тому

      ਸਤਿ ਸ੍ਰੀ ਅਕਾਲ ਜੀ 🙏🙏

  • @user-vc6sq1yk6z
    @user-vc6sq1yk6z 25 днів тому

    KANGNA RANAUT AIK ACHHAY GHAR SY HAI, KANGANA RANAUT NY KOE GALAT BYAAN BAAZI NAHI KEE

  • @AvtarSingh-mw2lo
    @AvtarSingh-mw2lo 28 днів тому

    Iss bar log BSP naal

  • @arjansingh980
    @arjansingh980 28 днів тому

    Sucha Langa.Barri....cheese aa😂

  • @JasPinder-gx3xs
    @JasPinder-gx3xs 28 днів тому

    TEHNA,SAAB,AASEE,SOCHIAA,SEE,KE,DIMAGO,PAIDL,PUNJAB,VICH,HEE,HUN,BUT,NO,SARE,DESH,VICH,DIMAGO,PAIDL,HO,GUAE,HUN,LEADR,JIVE,KE,HIMACHUL,SURSE,WALA,VEE,PTUNDER,KLUN,SAAD,HAI, RS DHALIWALL FDK PUNJAB ❤ ROLTA DUKHBIR

  • @darshansingh618
    @darshansingh618 28 днів тому

    tehna. sahib. ji. enhe. kam. sahi. assi. nahi. kar. sakde. ji. assi. bhai. kisan. haa. assi. sateya. naas. karke. hattangey. dharti. aur. aapne. panni. da. chahe. kush. vee. hove. ji

  • @baldevsingh3568
    @baldevsingh3568 28 днів тому

    Andian wali nahi g muhara hai ya tandian wali nahi ya bhandian wali nahi ik bhain ne bajra bijia c jo barish hon di umeed kardi c dusri ne kache mitti de bhande bnaye c jo nahi c chahundi barish hove

  • @balbirsinghguron6014
    @balbirsinghguron6014 29 днів тому

    Tehna ji ...Trees ...are removed by ..large scale.... people and....govt ......doraha....to ..ropar ....sirhind canal ..... widening of. Roads....has taken... Away...the life of...many... trees

  • @HarjitSingh-xs8qt
    @HarjitSingh-xs8qt 28 днів тому

    don't mind about PM of INDIA

  • @HarvinderSingh-en9po
    @HarvinderSingh-en9po 28 днів тому

    Punjab de cm diya gallan bre v gal kro

  • @arjansingh980
    @arjansingh980 28 днів тому

    Jaisa Sucha Vaisa Putter😂

  • @baldevsingh3568
    @baldevsingh3568 28 днів тому

    Modi g ne bhrishatachari bakhshe ne party vich shamil karke

  • @HarvinderSingh-en9po
    @HarvinderSingh-en9po 28 днів тому

    Comedy kink Maan Saab bre v daso

  • @HarjitSingh-xs8qt
    @HarjitSingh-xs8qt 28 днів тому

    machene coming from a adani's firm

  • @rachhpalsingh5346
    @rachhpalsingh5346 28 днів тому

    😢😢😢😢😅😅😅😅

  • @GurjantSingh-eo4fl
    @GurjantSingh-eo4fl 28 днів тому

    Modi ne 10 sal vich kini jamin hiduan nu vandi h

  • @sanjeevrajsood9285
    @sanjeevrajsood9285 28 днів тому

    Kangna de bare lassi gol k sirf time kharab kita
    Achci news leker Aya kro.

  • @rbpgamerz668
    @rbpgamerz668 28 днів тому

    ਟਾਡੀਆ ਵਾਲੀ ਅਤੇ ਭਾਡੀਆ ਵਾਲੀ

  • @gurpalsingh5634
    @gurpalsingh5634 28 днів тому

    Modi. Zooth bolta. Hai

  • @Sukhdev-lf9sm
    @Sukhdev-lf9sm 29 днів тому

    Kallies are zero and only zero