Prime Discussion (2526) || ਚੋਣਾਂ ਮੌਕੇ ਰਾਮ ਰਹੀਮ ਨੇ ਫਿਰ ਮੰਗੀ ਪੈਰੋਲ, ਬਿਆਨ ਦੇ ਕੇ ਬੁਰਾ ਫਸਿਆ ਸੰਬਿਤ ਪਾਤਰਾ
Вставка
- Опубліковано 20 тра 2024
- #primeasiatv #primediscussion #jatinderpannu #election2024news #breakingnews #loksabhaelection2024 #election2024news #bhagwantmaan #punjab #punjabnewstoday #bjp #pmmodi #ramrahim #gurmeetramrahim #gurmeetramrahimsingh #punjabnewstoday #punjabikhabra #bjp #pmmodi #narendramodi
Subscribe To Prime Asia TV Canada :- goo.gl/TYnf9u
Prime Discussion (2525) || ਦਲ-ਬਦਲਣ ‘ਚ ਲੀਡਰਾਂ ਨੇ ਕੱਢਿਆ ਆਪਣਾ ਜਲੂਸ, ਘਟਦੀ ਜਾ ਰਹੀ ਵੋਟ ਪ੍ਰਤੀਸ਼ਤ ਬਣੀ ਚਿੰਤਾ ਦਾ ਕਾਰਨ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
UA-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
Bilkul theek keha Ji tussi, S. Pannu ji nu Loh Pursh (Ironman) di upadhi Deni chahidi hai ji
Aà
ਸ਼ਰਤਾਂ ਤੇ ਸੁਲਤਾਨ ਬਣਨ ਨਾਲ਼ੋਂ ਕਈ ਗੁਣਾ ਬੇਹਤਰ ਹੈ
*ਆਪਣੀ ਹੀ ਮੌਜ ਵਿੱਚ ਫ਼ਕੀਰ ਬਣੇ ਰਹਿਣਾ…*
ਦੀਪ ਬਰਾੜ 👌👌👍
❤❤
🌹❤️🙏🏻
ਇਤਿਹਾਸ ਗਵਾਹ ਹੈ ਕਿ ਕਦੇ ਕਿਸੇ ਲੀਡਰ ਤੇ ਬਾਬੇ ਨੂੰ ਕਿਸੇ ਵਿਉਪਾਰ ਘਾਟਾ ਨਹੀਂ ਪਿਆ
*ਤੇ ਕਿਸਾਨੀ ਨੂੰ ਕਦੇ ਮੁਨਾਫ਼ਾ ਨਹੀਂ ਹੋਇਆ…*
ਦੀਪ ਬਰਾੜ ✍️👌👌👍
ਜੀ ਬਿਲਕੁਲ✅✅
Right Deep veere 👌🏻👌🏻👌🏻
@@daljitsingh7980.😅
ਪਹਿਲਾਂ ਅਸੀਂ ਲੋਕਾਂ ਨਾਲ ਪਿਆਰ ਕਰਦੇ ਸੀ ਤੇ ਚੀਜ਼ਾਂ ਵਰਤਦੇ ਸੀ ਹੁਣ ਇਹ ਉਲਟ ਹੋ ਗਿਆ ਹੈ
*ਅਸੀਂ ਚੀਜ਼ਾਂ ਨਾਲ ਪਿਆਰ ਕਰਦੇ ਹਾਂ ਤੇ ਲੋਕਾਂ ਨੂੰ ਵਰਤ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਾਂ*
ਦੀਪ ਬਰਾੜ 👍👍
👌👌👌
👌🏻👍🏻
ਹਮਾਰੀ ਬਰਬਾਦੀਓਂ ਪਰ ਮੁਸਕਰਾਓ ਨਾ ਚਮਨ ਵਾਲੋ
*ਗੁਜ਼ਰਨੀ ਏਕ ਦਿਨ ਸਰ ਸੇ ਤੁਮਹਾਰੇ ਭੀ ਕਿਆਮਤ ਹੈ*
ਦੀਪ ਬਰਾੜ 👌👌👍
❤❤❤❤❤❤❤❤❤Bro
🙏🏻💎💎💎🙏🏻
ਰਹੀਮ ਹਰਿਆਣੇ ਦੀ ਬੀ ਜੇ ਪੀ ਦਾ ਜਵਾਈ ਲਗਦਾ
जो लोग पार्टी बदलते हैं उनको टिकट नहीं मिलना चाहिए
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਯਰ ਆਹ ਨੰਦਪ੍ਰੀਤ ਨੂੰ ਬਦਲ ਦਿਉ ਕੋਈ ਚੱਜ ਦਾ ਹੋਸਟ ਲੈ ਆਉ। ਇਹਨੂੰ ਗੱਲ ਤਾਂ ਕਰਨੀ ਨੀ ਆਉਂਦੀ
ਚੜਾਈ ਚਾਰ ਦਿਨਾਂ ਦੀ ਹੂੰਦੀ ਆ ਜੀ
ਕੈਪਟਨ ਅਤੇ ਬਾਦਲਾਂ ਨੂੰ ਵੇਖ ਲਵੋ
पैरोल मिलना सभी कैदियों का अधिकार है । इसमें इतनी बड़ी खबर बनाने का क्या फायदा है।
ਪਨੂੰ ਜੀ
ਸਾਂਬਤ ਪਾਤਰਾ ਉਪਵਾਸ ਭਾਵੇਂ ਨ ਰੱਖੇ, ਪਰ ਬਕਵਾਸ ਕਰਨ ਕਰਨ ਤੋਂ ਗ਼ੁਰੇਜ਼ ਜ਼ਰੂਰ ਕਰੇ।
ਪੰਨੂੰ ਸਾਹਿਬ ਇਹ ਸਾਰੇ ਆਪ ਆ ਕੇ ਉਹੀ ਕੜੀ ਘੋਲਣ ਗੇ ਜਿਵੇਂ ਇਹ ਦੂਸਰੀਆਂ ਪਾਰਟੀਆਂ ਘੋਲ ਕੇ ਆਏ ਹਨ।ਇਹ ਨਹੀਂ ਸ਼ਾਮਲ ਕਰਨੇ ਚਾਹੀਦੇ।
ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ ਮੈਂ ਭੱਠਾ ਮਜ਼ਦੂਰ
ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਵਾਸੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਸ਼੍ਰੋਮਣੀ ਪੱਤਰਕਾਰ ਜਤਿੰਦਰ ਪਨੂੰ ਜੀ ਅਤੇ ਛੋਟੇ ਵੀਰ ਨੰਦ ਪ੍ਰੀਤ ਸਿੰਘ ਸਮੇਤ ਪਰਾਈਮ ਏਸ਼ੀਆ ਦੇ ਸਮੁੱਚੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ।
ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
ਜਸਪਾਲ ਸਿੰਘ💯💯💯💯🙏🙏🙏🙏🙏 👌👌🙏🏼🙏🏼🙏🏼🙏🏼💯👍✌👍✌👍✌💪💪💪💪💪💪💪👌👌🙏🏼🙏🏼🙏🏼🙏🏼🙏🏼
पिछले साल हरियाणा मे केवल राम रहीम को ही पेरोल या फरलो नही मिली। ऐसे 89 केदी थे जिन्हे पेरोल और फरलो मिली थी। लेकिन 88 केदियों से आपको कोई दिक्कत नही आयी, अकेले राम रहीम की पेरोल का मुद्धा उठाकर आप TRP बटोरना चाहते है।
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
ਰੰਗਾ ਜੀ ਦਾ ਕਾਰਟੂਨ ਤਾਂ ਦਿਖਾਓ, ਲੀਡਰ ਦੂਜੀ ਪਾਰਟੀ ਵਿੱਚ ਦਲ ਬਦਲੂ ਕਰ ਗਿਆ । ਕੁੜਤਾ ਜੱਫੀ ਪਾਉਣ ਵਾਲੇ ਦੇ ਹੱਥ ਵਿੱਚ ਰਹਿ ਗਿਆ ।
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਇਨ੍ਹਾਂ ਦੇ ਕਾਰਨ ਹੀ ਅਸੀਂ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਗਈਆਂ ਸਕਾਇਤਾਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 9888247881 ਹੈ ਜੇ ਕੋਈ ਵੀਰ ਮੇਰਾ ਸਹਿਯੋਗ ਦੇਣ ਲਈ ਤਿਆਰ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ ਜੀ।
Excellent and important talk
No principle of leaders . only one principle chair.
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
ਪੰਨੂੰ ਸਾਹਿਬ ਬਹੁਤ ਵਧੀਆ ਜੀ ਪਰ ਜਿਹੜੇ ਕਿਸਾਨ ਯੂਨੀਅਨ ਦੇ ਫੁੱਫੜ ਉਮੀਦਵਾਰ ਨੇ ਇਹਨਾ ਜਿੱਤ ਕੇ ਵੀ ਭਾਜਪਾ ਚ ਜਾਣਾ ਇਹ ਸਾਰੇ ਚੋਗੇ ਦੇ ਭੁੱਖੇ ਨੇ
Modi amit sha jumlebaj jodi bgao des bchao
Excellent talk
ਭਾਜਪਾ ਦਾ ਮੋਦੀ ਕਹਿੰਦਾ ਕਾਂਗਰਸ ਰਾਜ ਨੇ ਪੰਜਾਬ ਨੂੰ ਲੁਟਿਆ । ਦਰਬਾਰ ਸਾਹਿਬ ਹਮਲਾ ਕੀਤਾ। ਅਮਿਤ ਸ਼ਾਹ ਕਹਿੰਦਾ ਬਿਟੂ ਮੇਰਾ ਦੋਸਤ ਬੇਅੰਤ ਵੀ ਬਹੁਤ ਚੰਗ਼ਾ ਸੀ ਉਹਨਾਂ ਦੇ ਕਾਤਲਾਂ ਮੈਂ ਛੱਡਾਂਗਾ। ਦੇਸ਼ ਦੇ ਵਿਚ ਹਜ਼ਾਰਾਂ ਬੇਦੋਸ਼ੇ ਸਿੱਖਾਂ ਦੇ ਕਾਤਲਾਂ ਨੂੰ 5/7ਸਾਲਾ ਵਿਚ ਛਡ ਦਿੱਤਾ। ਬੇਅੰਤ ਨੇ ਪੁਲਿਸੀਏ ਨੂੰ ਸਿੰਘਾਂ ਨੂੰ ਐਨੀ ਖੁੱਲ੍ਹ ਦਿੱਤੀ ਕੋਈ ਅਪੀਲ ਦਲੀਲ ਸੁਣਵਾਈ ਤੋਂ ਬਿਨਾਂ ਹੀ 10/15ਸਾਲਾ ਵਿਚ ਲਖ ਦੇ ਕਰੀਬ ਗਭਰੂ ਬੁੱਢੇ ਬੀਬੀਆਂ ਵੀ ਚੁੱਕ ਕੇ ਮਾਰ ਦਿੱਤਾ 50%ਲਾਸਾ ਵੀ ਨਹੀਂ ਦਿਤੀਆਂ।।ਵਕੀਲ ਜੱਜ ਅਧਿਆਪਕ ਪ੍ਰੋਫੈਸਰ ਨੂੰ ਮਾਰ ਦਿੱਤਾ।।
Jatinder Pannu g sat shri akal
ਜਦੋਂ ਵੀ ਕਿਸੇ ਨਾਦਰਸ਼ਾਹ ਰਾਜੇ ਦਾ ਅੰਤ ਆਉਂਦਾ ਹੈ ਤਾਂ ਆਟੋਮੈਟਿਕ ਆਪ ਹੀ ਪ੍ਰਧਾਨ ਮੰਤਰੀ ਤੇ ਚੇਲੇ ਪੁੱਠਾ ਬੋਲਣ ਲੱਗ ਜਾਂਦੇ ਹਨ
ਪੁੰਨੂੰ ਸਾਹਿਬ ਇਹ ਖੇਡ ਇਓਂ ਹੀ ਚਲੇਗੀ।ਮਤਲਵ ਲਖਾਂ ਤਰ੍ਹਾਂ ਦੇ ਹਨ ਗਿਣਤੀਆਂ ਕਰਨੀਆਂ ਔਖੀਆਂ ਹਨ ਜ਼ਿਆਦਾਤਰ ਵੋਟਾਂ ਘਟ ਵਧ ਰੇਟ ਤੇ ਖਰੀਦੀਆਂ ਜਾਂਦੀਆਂ ਹਨ। ਜਿਹੜਾਂ ਮੂੰਹ ਤੋਂ ਵੱਧ ਚਲਾਕ ਟੌਫੀਆਂ ਵੰਡ ਸਕਦਾਂ। ਜਫੀਆਂ ਵਧ ਪਾਉਂਦਾ। ਵਿਰੋਧੀਆਂ ਅਗੇ ਝੁੱਕਣਾ ਜਾਣਦਾਂ ਹੈ ਉਹ ਲਗਭਗ ਜਿੱਤ ਜਾਂਦਾ। ਇਖਲਾਕ ਵਿੱਚ ਵੱਡੀ ਗ਼ਲਤੀ ਫ਼ੜੀ ਨਾ ਗੲਈ ਹੋਵੇਂ।।
कुछ लोग अपने हित को देश हित का नाम देकर दल बदल को महत्वपूर्ण बताते हैं ऐसे लोग ना समाज के लिए हितकारी हैं और ना देश के लिए। ऐसे लोगों की हार ही समाज का भला कर सकती है 🙏
ਦੂਰਬੀਨ ਲਾਕੇ ਦੇਖੋ, ਦਲ ਬਦਲੂਆਂ ਦੀ ਕਿੰਨੀ ਕੁ ਲੰਬੀ ਲਾਈਨ ਅਜੇ ਹੋਰ ਖੜੀ ਹੈ ? 😁😁😁😁😁
Pannu Ji Very Nice 22G Tks ❤🎉❤
Sir Good 👍 ji
ਪੰਨੂੰ ਸਾਹਿਬ, ਸਿਆਸਤਦਾਨ ਇਖਲਾਕੀ ਵੀ ਹੁੰਦੇ ਨੇ?
ਇਹ ਲੋਕ ਹੱਥ ਵਿਚ ਡੰਡਾ ਫੜਕੇ ਰੱਖਦੇ ਨੇ ਤਾਂ ਕਿ ਕਿਤੇ ਇਖਲਾਕ ਉਨਾਂ ਦੇ ਨੇੜੇ ਨਾ ਆ ਜਾਵੇ।
Pannu ji nandpreet ji sat Shri akal ji ❤❤❤❤❤
Panuu ji and Nandpreet ji sat shri akal ji
ਪੰਨੂ ਸਾਹਿਬ ਜੀ ਹੁਣ ਏਹਨਾ ਦੇ ਦਮ੍ਹ ਘੁੱਟਦੇ ਸੀ ਪਹਿਲੀ ਪਾਰਟੀਆ ਵਿੱਚ ਏਹ ਲੋਕਾ ਨੂੰ ਲੁੱਟਦੇ ਹਨ ਤੇ ਮੂਰਖ ਸਮਜ਼ਦੇ ਹਨ ਜੀ
Sat sri akal ji
to all in prime
Asia ❤✔️🙏
ਪੰਨੂ ਸਾਬ ਕਈ ਹਾਲ ਜੀ
Santokh singh good job
Sat Sri akal ji
ਫਸਲ ਵੱਢਣ ਵਾਸਤੇ ਤੇ ਆ ਗਿਆ ਤੇ ਫਸਲ ਲਾਈ ਕਿੰਨੇ ਆ ਇਹੀ ਪੰਨੂ ਸਾਹਿਬ ਤੁਸੀਂ ਦੱਸਿਆ ਹੀ ਨਹੀਂ
BJP HETAO,DESH.BECHAO.
Good ji
ਸਿੱਖਾਂ ਲਈ ਕੋਈ ਪਰੋਲ ਨਹੀਂ। ਪਰ ਸਿੱਖਾਂ ਦੇ ਵਿਰੋਧੀਆਂ ਲਈ ਪਰੋਲ ਖੁੱਲੀ।
Thnk u, respect 🌿
Good
,,,दल बदलू तो 4,, तारीख के बाद देखना कैसे होती है,,,, अभी तो,,,,
Prime tv jindabad
BJP jindabad
SSA ji
ਸ੍ਰ ਅਕਾਲੀ ਦਲ ਵਿੱਚ ਸੀ ਦਰਸ਼ਨ ਕੋਟ ਫੱਤਾ
Thanks
Ssa pannu Sahib Ji
ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ
ਸਤਿ ਸ੍ਰੀ ਅਕਾਲ ਜੀ
So gd
ਪੰਨੂ ਸਾਹਿਬ, ਸਤਿ ਸ੍ਰੀ ਅਕਾਲ ਜੀ, ਲੋਕਤੰਤਰ ਬਸ ਲੋਕਾਂ ਤੋ ਵੋਟ ਲੈਣ ਤੱਕ ਹੀ ਹੈ, ਵੋਟ ਲੈਣ ਤੋ ਬਾਅਦ ਜਿੱਤ ਕੇ ਲੀਡਰ ਕੁਝ ਵੀ ਕਰੇ ,ਪਾਰਟੀ ਬਦਲੇ,ਤੁਹਾਡੇ ਹੀ ਖਿਲਾਫ ਭਾਂਵੇ ਕਾਨੂੰਨ ਬਣਵਾਏ, ਭਰਿਸ਼ਟਾਚਾਰ ਕਰੇ ਜਾਂ ਬਲਾਤਕਾਰ, ਤੁਸੀ ਪਸ਼ਚਾਤਾਪ ਤੋ ਸਿਵਾ ਅਗਲੇ ਚੁਨਾਵ ਤੱਕ ਇਸ ਲੋਕਤੰਤਰ ਵਿੱਚ ਤੁਸੀ ਕੁਝ ਨਹੀ ਕਰ ਸਕਦੇ।
Very good ji pannu shiab and nandpreet ji thanks
Ssa pannu sir
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
बाबा का कानूनी अधिकार है पैरोल का तो लेगा ही, कभी यह भी दिखा दिया करो बाबा को गुमनाम चिट्ठी के आधार पर फसाया गया है, ना कोई गवाह, ना कोई सबूत।
Waheguru ji 🙏🙏🙏🇮🇳🇨🇦🇮🇳🙏🙏🙏
Very good dhanbad ji 🙏
good view
Thank you Pannu Sahib je 🙏 I'm Bint Rai JODHPUR. PAKHAR ( Maur Mandi ) Bathinda
Pannu g tusi bohat soojhwan ho tuhadian sarian gallan takreeban sach hundian ne
Ik bainti dai sir kade kade
Pagg banea Karo ta k tuhadi sardari di Shan hor vadhe g waheguru lambi
Umar bakhshe ..shubh ishawan
Leaders dee mental bankruptcy nei country nu bankrupt kar rahi hei
Nice
🙏🙏
ਪੰਨੂੰ ਸਾਬ , ਕੀ ਪੰਜਾਬ ਵਾਲੇ ਏਨੇ ਅਨਪੜ ਨੇ ਕਿ ਏਨਾ ਨੂੰ ਉਪਵਾਸ ਦਾ ਪਤਾ ਹੀ ਨਾਂ ਚਲੇ ?
ਤੁਸੀਂ ਏਹੀ ਕਿਹਾ ਹੈ ।
Waheguru ji mehr rakhna sabna te 🙏 🇩🇪 ♥️
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:26
Thanks prime aisa team
Prime aisa team 👍
👍👍👍👍👍👍
Sat shri akal ji pannu shaib and nandpreet ji good work good news
, ਸਤਿ ਸ਼੍ਰੀ ਆਕਾਲ ਤਾਇਆ ਜੀ ਅਤੇ ਨੰਦਪਰੀਤ ਜੀ
Prime aisa team very good 👍
5 ਸਾਲ ਪਾਰਟੀ ਬਦਲਣ ਤੇ ਪਾਬੰਦੀ ਲੱਗਣੀ ਚਾਹੀਦੀ ਹੈ
Prime discussion 👍 👌
Lok nota nu vote paon
Good sir Good
❤❤❤❤
Prime aisa team good work
Red salute Pannu ji
Very good program
BBC Punjabi
Very nice
Good job sir ji 👍👍👍👍
Faridkot to sarbjeet singh Khalsa bare ve gal karo sir ji
Good sir
Surprised to know how come baba’s appealing for temporary release can be point of discussion on national television…
Country is struggling with national issues, such as lack of employment opportunities, medical facilities need your little focus here also
Think wisely
बाबा राम रहीम ने सिर्फ अपने पैरोल के बचे हुए 41 दिन का कहा है हाई कोर्ट को की जो भी पाबंदियां लगी है वो हटाई जाए पर न्यूज़ चैनल वाले लगता है कुछ ज्यादा ही सदमे में हैं।
Sat shri akaal ji
Sat Sri akaal to all 🙏❤️💕
Gogi 😂😂
Sir ji