ਸਿੱਖਾਂ ਨੂੰ ਜਾਣਾ ਚਾਹੀਦਾ ਅਯੋਧਿਆ? ਸੁਣੋਂ ਖੁੱਲ੍ਹ ਜਾਣਗੇ ਕਪਾਟ | Jagdeep Singh Thali | Sohan Singh Paprali

Поділитися
Вставка
  • Опубліковано 18 січ 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #punjabinewschannel
    Jagdeep Singh Thali , Sohan Singh Paprali , Gyrmat Maryada, Ayodhaya , Langar , Sikhs , Sikhism , SGPC, Jathedar , Statue Pooja , Interview , Exclusive Interview , Ram Mandir , Sikh Sangat , Sri Guru Granth Sahib ,

КОМЕНТАРІ • 473

  • @gurnamkaurdulat3883
    @gurnamkaurdulat3883 5 місяців тому +39

    ਸੋਹਨ ਸਿੰਘ ਪਪਰਾਲੀ ਬਹੁਤ ਹੀ ਸੂਝਵਾਨ ਅਤੇ ਗੁਰਬਾਣੀ ਨੂੰ ਸਮਝਣ ਬੁੱਝਣ ਵਾਲੇ ਹਨ।
    ਜਗਦੀਪ ਸਿੰਘ ਥਲੀ ਜੀ ਦਾ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਸਿੰਘਾਂ ਨਾਲ ਰੂਬਰੂ ਕਰਾਉਣ ਲਈ।

    • @user-pz3bc9me8h
      @user-pz3bc9me8h 5 місяців тому

      Jagdeep Singh Bali ji DAAREE DI BALI DEN WALE GURSIKH KIVEN HOYE JE DR. SAHIB KEHNDE MANDIR VICH NAHI JAANA. PATHER NU MATHA NAHI TEKNA , TAAHN OH KAGAZ NU MATHA KYON TEKDE .
      SIKH KEHNDE EH PRATAKH GURU HAIN
      PHIR KAHDI TAKLEY JE HINDU KEHNDE RAM MURTI LIVING GOD HAI .
      CHADO EH VEHLI GAL
      TE MUKDI GAL 5 KAKAAR TE GURU GOBIND SINGH JI DI IZAT KARO. DAAREE KATNI BAND KARO JE SAAHMNE BETHA. HOYE TE THUK DEYO
      CM MAAN VERGE DAARI SAR SHAVE KARAN WALE DE MUNH. Te

  • @KuldeepSingh-qq9ds
    @KuldeepSingh-qq9ds 5 місяців тому +14

    ਡਾਕਟਰ ਸਾਬ ਦੇ ਵੀਚਾਰ ਸੁਣਕੇ ਬਹੂਤ ਸੇਧ ਮਿਲੀ ਹੈ 🌹🌹🙏🙏
    V Harnola D Kaithal Haryana

  • @GurmeetSingh-ud1dv
    @GurmeetSingh-ud1dv 5 місяців тому +25

    ਹਰੇਕ ਨੂੰ ਆਪਣਾ ਧਰਮ ਪਿਆਰਾ ਹੈ ਹਕ ਵੀ ਐ ਪਰ ਸਿੱਖ ਮੂਰਤੀ ਪੂਜਾ ਨਹੀਂ ਮਨਾਹੀ ਹੈ ਹਾਂ ਹਿੰਦੂ ਵੀਰ ਆਪਣੇ ਇਸ਼ਟ ਨੂੰ ਬਣਾਉਣ ਮੁਸਲਮਾਨ ਇਸਾਈ ਸਭ ਨੂੰ ਅਧਿਕਾਰ ਹੈ ਜੀ

    • @user-oy3wj7lh6r
      @user-oy3wj7lh6r 5 місяців тому

      ਧਰਮ ਇਕ ਹੀ ਹੈ ਆਤਮਾ ਦੇ ਤਲ ਤੇ ਗਿਆਨ ਧਰਮ ਜਿਸ ਨੂੰ ਵੇਦ ਕਹਿੰਦੇ ਇਲਮ ਵੀ ਕਹਿੰਦੇ ਹਨ 👉(ਜਹਾ ਗਿਆਨ ਤਹਾ ਧਰਮ ਹੈ )

  • @satwindersharma5678
    @satwindersharma5678 5 місяців тому +28

    ਇਕ ਇਕ ਸਬਦ ਬਹੁਤ ਗਿਆਨ ਵਾਲਾ ਹੈ ਬਾਬਾ ਜੀ ਦਾ, ਵਾਹਿਗੂਰੂ ਜੀ

  • @GurdevSingh-wt8wx
    @GurdevSingh-wt8wx 5 місяців тому +13

    ਡਾ ਸਾਹਬ ਜੀ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਅਤੇ ਨਾਲ ਵਾਲੇ ਸਿੰਘ ਨੂੰ ਵੀ ਫਤਿਹ ਬੁਲਾਈ ਪ੍ਵਵਾਨ ਹੋਵੇ ਜੀ ॥
    ਬੇਨਤੀ ਹੈ ਕਿ ਗੁਰਸਿੱਖੀ ਸਿਧਾਤਾਂ ਦੇ ਅਨਕੂਲ ਸਿਫਤ ਤਾਂ ਸਿਰਫ ਗੁਰੂ ਦੀ ਹੀ ਕੀਤੀ ਜਾ ਸਕਦੀਹੈ ਪਰ ਤੁਹਡੇ ਜਿਹੇ ਵਿਦਵਾਨ ਜਿਹਨਾਂ ਨੇ ਆਪਣੇ ਜੀਵਨ ਨੂੰ ਗੁਰਮਤਿ ਦੇ ਸਾਚੇਂ ਵਿੱਚ ਢਾਲ ਕੇ ਸਾਡੇ ਵਰਗੇ ਅਲਪੱਗ ਜੀਵਾਂ ਨੂੰ ਗੁਰਬਾਣੀ ਦੀ ਰੌਸਨੀਂ ਵਿੱਚ ਜੀਵਨ ਜੀਉਣ ਦਾ ਸਹੀ ਮਾਰਗਦਰਸ ਕਰ ਰਹੇ ਹੋ ਜਰੂਰ ਸਿਜਦਾ ਕਰਨਾ ਬਣਦਾ ਹੈ ਵਾਹਿਗੁਰੂ ਜੀ ਤਹਾਨੂੰ ਹੋਰ ਵੀ ਬਲ ਬਖਸਣ
    ਤੁਹਾਡੇ ਕੀਮਤੀ ਵਿਚਾਰਾਂ ਦੀ ਉਡੀਕ ਵਿਚ
    ਗੁਰਦੇਵ ਸਿੰਘ

  • @charanjeetgalib72
    @charanjeetgalib72 5 місяців тому +4

    ਪੰਜਾਬ ਚ ਬਹੁਤ ਭੁੱਖੇ ਲੋਕ ਅਪਾਹਜ ਹੈ ਉਹਨਾਂ ਦੀ ਸੇਵਾ ਕਰ ਲੈਣ

  • @satinderkaur7317
    @satinderkaur7317 5 місяців тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏ਬਹੁਤ ਸਮੇਂ ਬਾਅਦ ਫ਼ਤਹਿ ਸਾਂਝੀ ਹੋਈ

  • @manjitbalbal5070
    @manjitbalbal5070 5 місяців тому +4

    ਨਾਮ ਜਪਣ ਤੇ ਗਲਬਾਤ ਕਰੋ ਵੱਡੇ ਭਾਈ ਸਾਬ

  • @balrajdeepsingh615
    @balrajdeepsingh615 5 місяців тому +14

    ਅਸਲ ਵਿੱਚ ਲੰਗਰ ਗੁਰੂ ਘਰ ਵਿਚ ਜਾ ਜਿਥੇ ਸਖਤ ਲੋੜ ਹੋਵੇ ਉਥੇ ਲਾਉਣਾ ਚਾਹੀਦਾ ਦਾ

  • @NPB9513
    @NPB9513 5 місяців тому +17

    ਬਹੁਤ ਵਧੀਆ ਵਿਚਾਰ🙏

  • @kuldeepsinghwazir1973
    @kuldeepsinghwazir1973 5 місяців тому +5

    Dr.sohan singh ji great personality & mahan gurbani followed person.salute to such personality

  • @RanjitKaur-hs8tk
    @RanjitKaur-hs8tk 5 місяців тому +12

    ਬਹੁਤ ਵਧੀਆ ਚਾਨਣਾ ਪਾਇਆ ਹੈ
    ਵਾਹਿਗੁਰੂ ਜੀ

  • @sanjogtarani3997
    @sanjogtarani3997 5 місяців тому +4

    ਨਾ ਪੱਥਰ ਨੂੰ ਰੱਬ ਕਿਹਾ ਜਾਂਦਾ ਹੈ ਨਾ ਗੀਤਾ ਦੇ ਕਾਗਜ਼ਾਂ ਵਿਚ ਰੱਬ ਹੈ ਰੱਬ ਘਰ ਵਿਚ ਹੈ ਬਜ਼ੁਰਗਾਂ ਦੀ ਸੇਵਾ ਘਰ ਬੇਠੇ ਕਰੋ ਮੰਦਿਰਾਂ ਗੁਰਦੁਆਰਿਆਂ ਮਸੀਤਾਂ ਡੇਰਿਆਂ ਵਿਚ ਨਹੀਂ ਹੈ

  • @DalbirSingh-vk9qf
    @DalbirSingh-vk9qf 5 місяців тому +13

    Dr. Sahib you are great
    We need your videos & gurbani guidelines reguralarly🙏

  • @user-rq7ls8gb5f
    @user-rq7ls8gb5f 5 місяців тому +11

    ਜਿਨ੍ਹਾਂ ਨੇ 1984 ਵਿੱਚ ਸਾਡਾ ਦਰਬਾਰ ਸਾਹਿਬ ਡਾਇਆ ਅਸੀਂ ਉਨ੍ਹਾਂ ਦੇ ਸਮਾਰੋਹ ਵਿੱਚ ਕਿਉਂ ਜਾਈਏ

    • @Edits.by.Vexten5
      @Edits.by.Vexten5 5 місяців тому +2

      ਸਹੀ ਕਿਹਾ ਭਾਈ

    • @Patiala89
      @Patiala89 5 місяців тому

      Veer g sarkar ne kitta c oh

    • @user-rq7ls8gb5f
      @user-rq7ls8gb5f 5 місяців тому +3

      @@Patiala89 ਕੀ ਉਹ ਸਰਕਾਰ ਅਮਰੀਕਾ ਦੀ ਸੀ😡😡?? ਦੇਸੰਬਰ 2019 ਵਿੱਚ ਉੜੀਸਾ ਵਿੱਚ ਸਾਡਾ ਮੰਗੂ ਮੱਠ ਨਾਮ ਦਾ ਗੁਰੂ ਘਰ ਢਾ ਦਿੱਤਾ ਗਿਆ, ਕੀ ਮੰਗੂ ਮਠ ਵੀ ਅਮਰੀਕਾ ਦੀ ਸਰਕਾਰ ਨੇ ਢਾਇਆ😡😡😡?

    • @Patiala89
      @Patiala89 5 місяців тому

      @@user-rq7ls8gb5f bai g sarkar ta india di c but samaroh ta hindus da hai … apa sarkar kr k apas vich kyu add ho rehe a ik duje nalo .

    • @user-rq7ls8gb5f
      @user-rq7ls8gb5f 5 місяців тому +3

      @@Patiala89 ਹਿੰਦੂਆਂ ਦੇ ਸਮਾਰੋਹ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਦੁਜੀ ਗੱਲ ਇਹ ਕਿ ਖੁਦ ਹਿੰਦੂਆਂ ਦੇ ਚਾਰ ਸ਼ੰਕਰਾਚਾਰੀਆ ਹੀ ਇਸ ਸਮਾਰੋਹ ਵਿੱਚ ਨਹੀਂ ਜਾ ਰਹੇ, ਇਹ ਸੱਭ ਰਾਜਨੀਤੀ ਚਲ ਰਹੀ ਹੈ

  • @gurvailsingh7713
    @gurvailsingh7713 5 місяців тому +4

    ਬਹੁਤ ਵਧੀਆ ਵਿਚਾਰ ਦਿੱਤੇ ਹਨ ਜੀ। ਇਜ਼ ਲਗਦਾ ਹੈ ਕਿ ਸਾਨੂੰ ਦਾਵਾ ਨਹੀਂ ਕਰਨਾ ਚਾਹੀਦਾ ਕਿ ਮੈਂ ਗੁਰਮਤਿ ਅਨੁਸਾਰ ਕਿਹਾ ਹੈ। ਇਹ ਕਹਿਣਾ ਬਣਦਾ ਹੈ ਕਿ ਮੈਨੂੰ ਜੋਂ ਗੁਰਮਤਿ ਦੀ ਸਮਝ/ਸੋਝੀ ਹੋਈ ਹੈ। ਧਾਰਮਿਕ ਅਸਥਾਨਾਂ ਤੇ ਸੋਨਾ ਚੜ੍ਹਾਉਣਾ ਗੁਰਮਤਿ ਅਨੁਸਾਰ ਲੋੜ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਦੀ ਆਪਣੀ ਭਾਵਨਾ ਸੀ। ਰਾਜਾ ਹੋਣ ਦੇ ਨਾਤੇ ਉਸ ਨੇ ਦਰਬਾਰ ਸਾਹਿਬ ਅਤੇ ਹਿੰਦੂ ਮੰਦਰ ਤੇ ਵੀ ਸੋਨਾ ਜੜਾਇਆ ਸੀ।

  • @sgl8191
    @sgl8191 5 місяців тому +4

    Very very reasonable & true discussion & accepted teachings for everybody but specially for sikhs. I salute this scholar. We need such scholars.

  • @GURDEEPSINGH-fw4gl
    @GURDEEPSINGH-fw4gl 5 місяців тому +11

    Good bapu g Waheguru g mehar rakhi sab ta ❤

  • @rajsidhu7169
    @rajsidhu7169 5 місяців тому +6

    Bapu ji Nu Gurbani da kaffi gyan va 🙏waheguru ji kirpa rakkan

  • @user-yl6wq5yh7y
    @user-yl6wq5yh7y 5 місяців тому +10

    Waheguru ji 🙏🌹🙏🌹🙏

  • @ajaibsingh3873
    @ajaibsingh3873 2 місяці тому

    Great Sohan Singh ਜੀ ਪਪਰਾਲੀ ਸਾਹਿਬ।

  • @user-lh7wp1tp6k
    @user-lh7wp1tp6k 5 місяців тому +6

    Waheguru ji 🙏

  • @SukhwinderSingh-wq5ip
    @SukhwinderSingh-wq5ip 5 місяців тому +4

    ਸਰਬੱਤ ਦਾ ਭਲਾ ❤❤❤

  • @bhainarindersinghkhalsa2162
    @bhainarindersinghkhalsa2162 5 місяців тому +16

    ਹਾਥਿ ਚੜਿਓ ਹਰਿ ਸਾਲ ਗਿਰਾਮੁ ॥
    ਕਹੁ ਨਾਨਕ ਗੁਰਿ ਕੀਨੋ ਦਾਨੁ ॥
    ਇੱਥੇ ਗੁਰੂ ਸਾਹਿਬ ਨੇ( ਹਰਿ ਸਾਲ ਗਿਰਾਮੁ )ਭਾਵ ਆਕਾਲ ਪੁਰਖ ਨੂੰ ਸਾਲ ਗਿਰਾਮ ਕਿਹਾ, ਪਰ ਪੱਥਰ ਦੀ ਗੱਲ ਨਹੀ ਕੀਤੀ
    ਭਾਵ ਜਿਸ ਉੱਪਰ ਗੁਰੂ ਦੀ ਕਿਰਪਾ ਹੁੰਦੀ ਹੈ। ਉਸਨੂੰ ਪਰਮਾਤਮਾ ਮਿਲ ਪੈਂਦਾ ਹੈ ਭਾਵ ਤੇਰਾ ਸਾਲ ਗਿਰਾਮ ਪਰਮਾਤਮਾ ਹੈ। ਪੱਥਰ ਨਹੀ ਪੂਜਣਾ। ਸਾਲ ਗਿਰਾਮ ਨੂੰ ਰੱਬ ਨਹੀ ਕਿਹਾ। ਸਿਰਫ ਸਮਝਾਇਆ ਹੈ ਸਾਲ ਗਿਰਾਮ ਕਹਿਕੇ।

    • @47ksr
      @47ksr 5 місяців тому +1

      Meaning : I have received Hari instead of Salgram in my hand. Nanak the Guru gave it as a boon to me

    • @RajKumar-to1zn
      @RajKumar-to1zn 5 місяців тому

      सालिगरामु हमारी सेवा
      पूजा अर्जन वंदन देवा
      गुरु अर्जुन देव जी

    • @bhainarindersinghkhalsa2162
      @bhainarindersinghkhalsa2162 5 місяців тому +1

      ਸਾਲ ਗਿਰਾਮੁ ਹਮਾਰੈ ਸੇਵਾ ॥
      ਪੂਜਾ ਅਰਚਾ ਬੰਦਨ ਦੇਵਾ ॥
      ਪੰਡਿਤ ਜੀ ਨੂੰ ਸੰਬੋਧਨ ਕਰਕੇ ਕਿਹਾ ਹੈ ਗੁਰੂ ਜੀ ਨੇ ਕਿ ਆਕਾਲ ਪੁਰਖੁ , ਪਰਮਾਤਮਾ - ਦੇਵ ਦੀ ਭਗਤੀ ਹੀ ਸਾਡੇ ਘਰ ਵਿੱਚ ਸਾਲਗਿਰਾਮ ਦੀ ਪੂਜਾ ਹੈ।
      ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ , ਨਾਮ ਜਪਣਾ , ਸੱਚ ਤੇ ਪਹਿਰਾ ਦੇਣਾ ਹੀ ਸਾਡੇ ਲਈ ਸਾਲ ਗਿਰਾਮ ਦੀ ਪੂਜਾ , ਸੁਗੰਧੀ ਭੇਟ ਕਰਨਾ , ਨਮਸ਼ਕਾਰ ਹੈ।
      ਅਰਚਾ ਤੋਂ ਭਾਵ (ਚੰਦਨ ਆਦਿ ਦੀ ਸੁਗੰਧੀ ) ਬੰਦਨ ਤੋਂ ਭਾਵ (ਨਮਸ਼ਕਾਰ) ਹੈ।
      ਨੇਪਾਲ ਦੇ ਦੱਖਣ ਵਿੱਚ ਵਗਦੀ ਗੰਡਕਾ ਨਦੀ ਵਿੱਚੋਂ ਪਿੰਡ ਸਾਲ- ਗ੍ਰਾਂਮ ਦੇ ਨੇੜੇ ਧਾਰੀਦਾਰ ਅਤੇ ਗੋਲ ਛੋਟੇ - ਛੋਟੇ ਪੱਥਰ ਨਿੱਲਦੇ ਹਨ
      ਜਿਨ੍ਹਾ ਨੂੰ ਵਿਸ਼ਨੂੰ ਦੀ ਮੂਰਤੀ ਮੰਨਿਆਂ ਜਾ ਰਿਹਾ ਹੈ। ਇਸ ਪਿੰਡ ਦੇ ਨਾਮ ਕਰਕੇ ਇਸ ਪੱਥਰ ਦਾ ਨਾਮ ਸਾਲ - ਗ੍ਰਾਮ ਰੱਖਿਆ ਗਿਆ ਸੀ।

    • @bhainarindersinghkhalsa2162
      @bhainarindersinghkhalsa2162 5 місяців тому +1

      ਪੱਥਰ ਪੂਜਾ ਮੂਰਤੀ ਪੂਜਾ ਦਾ ਗੁਰੂ ਗਰੰਥ ਸਾਹਿਬ ਵਿੱਚ ਕੋਈ ਸਥਾਨ ਨਹੀ ਜੀ।

    • @user-oy3wj7lh6r
      @user-oy3wj7lh6r 5 місяців тому +1

      @@RajKumar-to1znਆ ਵੀ ਸੁਣ ਲਾ 👉(ਆਤਮ ਰਾਮ ਲਿਓ ਪ੍ਰਮਾਣ ) ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀ 😂ਹੱਟ ਜਾਓ ਵਿਅਕਤੀ ਰਾਮ ਵੀ ਗਵਾ ਬੈਠੋ ਗੇ

  • @Gurmeetkaurarhi-jq2pm
    @Gurmeetkaurarhi-jq2pm 5 місяців тому +4

    Bapu ji ne bhut acha gayan dita bhut vadhia laga ena bujurga kolo ta gurbani da gayan lena chaida hai

  • @premsinghduggal4652
    @premsinghduggal4652 5 місяців тому +2

    ਸਰਦਾਰ ਸੋਹਣ ਸਿੰਘ ਪਪਰਾਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ਅਯੁੱਧਿਆ ਜਾਣ ਵਾਲੀ ਆਪ ਜੀ ਦੀ ਵਾਰਤਾਲਾਪ ਸੁਣੀ।
    ਸ਼ੁੱਧ ਭਾਵਨਾ ਨਾਲ ਚੋਰੀ ਵੀ ਸਹੀ ਹੋ ਸਕਦੀ ਹੈ ਜਿਵੇਂ ਭਾਈ ਬਿਧੀ ਚੰਦ ਜੀ ਦੀ ਉਦਾਹਰਣ ਹੈ।
    ਖਚਰੀ ਭਾਵਨਾ ਨਾਲ ਸਿੱਖਾਂ ਨੂੰ ਬਰਗਲਾਅ ਕੇ ਅਯੁੱਧਿਆ ਲੈ ਜਾਣ ਵਾਲੀ ਗਲ ਮੰਨਣ ਵਿਚ ਨਹੀ ਅਉਂਦੀ।
    ਕਿਰਪਾ ਕਰਕੇ ਚਾਨਣਾ ਪਾਉਣਾ ਜੀ।
    ਧੰਨਵਾਦ

    • @nirmalghuman6077
      @nirmalghuman6077 5 місяців тому +1

      ਬਿਲਕੁਲ ਸਹੀ ਕਿਹਾ ਤੁਸੀਂ
      ਇਹਨਾਂ ਦੀ ਅੰਦਰੂਨੀ ਸ਼ਕੁਨੀ ਮਾਰਕਾ ਭਾਵਨਾ ਸਿੱਖਾਂ ਨੂੰ ਵੀ ਹਿੰਦੂ ਸਾਬਤ ਕਰਨ ਦੀ ਹੀ ਹੈ

  • @nirmalsingj6636
    @nirmalsingj6636 5 місяців тому +2

    ਬਹੁਤ ਵਧੀਆ ਵਿਚਾਰ ਦੱਸੇ ਧੰਨਵਾਦ ਜੀ।

  • @bhairaghbirsingh
    @bhairaghbirsingh 5 місяців тому +3

    ਡਾਕਟਰ ਸਾਹਿਬ ਹੁਰਾਂ ਦਾ ਹਰ ਬਚਨ ਗੁਰਮਤਿ ਸਿਧਾਂਤ ਦੀ ਵਿਆਖਿਆ ਕਰਦਾ ਹੈ।

  • @gurmukhsinghjagdeo7418
    @gurmukhsinghjagdeo7418 5 місяців тому +1

    ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹਨ। ਵਾਹਿਗੁਰੂ ਜੀ ਕੀ ਫ਼ਤਹਿ।

  • @AS-h3s
    @AS-h3s 5 місяців тому +7

    ਬਹੁਤ ਵਧੀਆ ਹੈ ਬਾਬਾ ਜੀ

  • @sukhjitsingh6668
    @sukhjitsingh6668 5 місяців тому +4

    ਜਗਦੀਪ ਸਿੰਘ ਥਲੀ ਵੀਰ ਕਿਸੇ ਦਿਨ ਇੱਕ ਵਾਰ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਬਾਰੇ ਵੀ ਜਰੂਰ ਦੱਸੋ ਕਿ ਉਥੋਂ ਦਾ ਕੀ ਇਤਿਹਾਸ ਹੈ ਤੇ ਸਾਡੇ ਲੋਕ ਉੱਥੇ ਕਿਉਂ ਜਾਂਦੇ ਨੇ ਉੱਥੇ ਜਾਣਾ ਸਹੀ ਹੈ ਜਾਂ ਨਹੀਂ

    • @user-ze2to
      @user-ze2to 5 місяців тому

      Veer ji hun te guru granth sahib ji da parkash hai hun te jaa skde haa
      Pinda ch vi ta guru granth sahib ji da parkash hai
      Jande haa
      Guru granth sahib ji Guru han
      Jithe jahe bahe mera satguru so thaan suhawa raam raaje
      Hun Guru granth Sahib ji parkash han othe hun jaa skde haa veer ji

  • @kaurmanjeet336
    @kaurmanjeet336 5 місяців тому +13

    ਬਿਲਕੁਲ ਭਾਈ ਸਾਹਿਬ ਜੀ ਪੱਥਰ ਨੂੰ ਰੱਬ ਕਹਿਣਾ ਬਹੁਤ ਸ਼ਰਮਨਾਕ ਗੱਲ ਹੈ ਜੀ ।

    • @rapinderdhanjal4453
      @rapinderdhanjal4453 5 місяців тому +4

      So what is the story of bhagat Dhanna Jatt whose bani is in Guru Granth Sahib ji?

    • @kanguernoorani4091
      @kanguernoorani4091 5 місяців тому +1

      Giani ji keh rehay rb nu pathar keh sakday ho per pathar nu rb nahi e gal smj nahi aye

    • @Gur_preet_singh-
      @Gur_preet_singh- 5 місяців тому +2

      ​​@@kanguernoorani4091 Matlab rab pathar vich bich v hai kan kan vich hai. Par pathar agge nakk ragdan naal kujh ni hona. Kyuki rabb sade andar bhi hai . Pathra nu shadd apna mool pashana chahida hai jo nhi pashanda oh pashu hai.

    • @Gur_preet_singh-
      @Gur_preet_singh- 5 місяців тому

      ​@@rapinderdhanjal4453read full story and his faith in God.

    • @Gur_preet_singh-
      @Gur_preet_singh- 5 місяців тому +1

      ​@@rapinderdhanjal4453and bhagat ji da rabb lye bholapann si. Vaise ohna ne apne tinne shabda bich kite vi pathar nu poojan da jikar ni kitta. Baaki guru bani nu kiwe nakaro ge tussi ik sakhi da hawala deke.

  • @user-go5xi6vt9u
    @user-go5xi6vt9u 5 місяців тому +7

    ਖੁਦ ਇਥੇ ਸਿੱਖ ਹੈ ਮੇਰੇ ਪਿੰਡ ਦੇ ਵਿੱਚ ਲੋਕਾਂ ਨੂੰ ਤਾਂ ਸਿੱਖਿਆ ਬਹੁਤ ਵੱਡੀ ਵੱਡੀ ਦਿੱਤੀ ਆਪਣੀਆਂ ਧੀਆਂ ਤ੍ਰ ਮੌਕੇ ਸ਼ਰਾਬ ਮੀਟ ਵੀ ਪਾਇਆ ਜਦੋਂ ਪ੍ਰਚਾਰ ਖੁਦ ਐਸਾ ਕੰਮ ਕਰੇ ਫਿਰ ਜਨਤਾ ਕਿਵੇਂ ਸਿੱਖੀ ਸੁਧਾਰ ਗਏ

    • @AvtarA-xh1wd
      @AvtarA-xh1wd 5 місяців тому

      ਮੀਟ ਮਾਸ ਤੇਰੇ ਸਮੇਤ ਹਰ ਬੰਦਾ ਖਾ ਰਿਹਾ ਬਸ ਜਾਣਕਾਰੀ ਹੀ ਨਹੀਂ

  • @vipanmankotia2729
    @vipanmankotia2729 5 місяців тому +1

    डा साहिब , सच्चे सिख हैं। इनसे नई पीढ़ी को सीखना चाहिए।

  • @gurbindersingh4598
    @gurbindersingh4598 5 місяців тому +16

    ਹਰਜੀਤ ਸਿੰਘ ਦਿੱਲੀ ਦਾ ਦੱਲਾ ਹੈ ਨਿਹੰਗ ਨਹੀਂ ਸਿੱਖ ਕੌਮ ਨੂੰ ਬਦਨਾਮ ਕਰ ਰਿਹਾ ਸਿੱਖ ਸਨਾਤਨੀ ਨਹੀਂ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਬੱਬਰ ਸੇਰਾ ਦੀ ਕੌਮ ਹੈ

    • @pradeepkarn7724
      @pradeepkarn7724 5 місяців тому

      To apni gurugranth sahib k badal do

    • @nirmalghuman6077
      @nirmalghuman6077 5 місяців тому

      ਉਸ ਪਾਖੰਡੀ ਨਿਹੰਗ ਤੇ ਬਲਾਤਕਾਰ ਦਾ ਕੇਸ ਦਰਜ ਆ, ਕਿਉਂਕਿ ਉਹਦੇ ਵਰਗੇ ਲੰਡੇ ਲੁੱਚੇ ਬੀਜੇਪੀ ਵੱਲ ਨੂੰ ਹੀ ਭੱਜਦੇ ਨੇ !ਇਸੇ ਬਹਾਨੇ ਸਰਸੇ ਆਲੇ ਬਲਾਤਕਾਰੀ ਵਾਂਗੂੰ ਇਸ ਅਖੌਤੀ ਨਿਹੰਗ ਤੇ ਵੀ ਮੋਦੀ ਦੀ ਕ੍ਰਿਪਾ ਦ੍ਰਿਸ਼ਟੀ ਹੋ ਜਾਣੀ ਐ ਤੇ ਕੇਸ ਰਫਾ ਦਫਾ ਹੋ ਜਾਣੈ !

    • @user-oy3wj7lh6r
      @user-oy3wj7lh6r 5 місяців тому

      @@pradeepkarn7724ਚੈਲੰਜ ਕਰਦਾ ਸਨਾਤਨ ਹਿੰਦੂ ਸਾਬਤ ਕਰ ਧਰਮ ਹਨ ਚੈਲੰਜ ਹੈ 👉ਲਾਵਾ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਈਆ ਬਲ ਰਾਮ ਜਿਓ ) ਵੇਦ ਦਾ ਅਰਥ ਹੁੰਦਾ ਗਿਆਨ ਜਿਵੇ ਅਯੁਰਵੇਦ ਦਵਾਈਆਂ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਧਰਮ ਗਿਆਨ ਧਰਮ ਹੈ ਭਾਰਤ ਦਾ ਪੁਰਾਣਾ 👉ਕਰ ਕੇਸ ਗੁਰਬਾਣੀ ਤੇ (ਹਿੰਦੂ ਤੁਰਕ ਕਹਾ ਤੇ ਆਏ ਕਿਨ ਇਹ ਰਾਹ ਚਲਾਈਂ ) ਵੀ ਜਦੋ ਵਿਸ਼ਾ ਗਿਆਨ ਹੈ (ਵੇਦ )ਤਾਂ ਨਾ ਰੱਖ ਹਿੰਦੂ ਕਿਸ ਨੇ ਨਵਾ ਰਾਹ ਚਲਾਈਆ ਹੈ 👉ਕਬੀਰ (ਵੇਦ ਕੀ ਪੁਤਰੀ ਸਿਮਰਤੀ ਭਈ ਸਕਲ ਜੇਵੜੀ ਲੈ ਆਈ ) ਕੇ ਪੰਡਤ ਨੇ ਵੇਦ ਧਰਮ ਛੱਡ ਸਿਮਰਤੀ ਲਿਖ ਲਾਈ ਹੈ ਅਧੂਰੇ ਗਿਆਨ ਵਾਲੀ ਇਹ ਹੁਣ ਅੰਧਵਿਸ਼ਵਾਸ ਦੇ ਸ਼ਗਲ ਜਜੀਰਾ ਲੈ ਆਈ ਹੈ ਹੁਣ ਵੀ ਇਹ ਜੋ ਰਿਹਾ 👉ਦਸਮ ਗ੍ਹਥ (ਕਾਹੇ ਕੋ ਪਾਹਨ ਪੂਜਤ ਹੈ ਪਸ਼ੂ ਪਾਹਨ ਮੈ ਪਰਮੇਸ਼ਰ ਨਾਹੀ ) ਹੈ ਪਸ਼ੂ ਕਿਉਂ ਪੱਥਰ ਨੂੰ ਪੂਜਦਾ ਇਸ ਵਿਚ ਪਰੈਮਸਰ ਨਹੀ 👉ਕਰੋ ਕੇਸ ਗੁਰਬਾਣੀ ਤੇ ਤੁਸੀ ਮਕਾਰ ਲੋਕ ਹੋ ਜੇ ਜੁਰਤ ਹੈ ਤਾਂ ਦੱਸ ਹਿੰਦੂ ਦਾ ਧਾਰਮਿਕ ਅਰਥ

    • @user-oy3wj7lh6r
      @user-oy3wj7lh6r 5 місяців тому

      ਹਿੰਦੂ ਪਾਂਡਾ ਵੇਦ ਧਰਮ ਦਾ ਦੁਸ਼ਮਣ

    • @user-oy3wj7lh6r
      @user-oy3wj7lh6r 5 місяців тому

      (ਆਤਮ ਰਾਮ ਲਿਓ ਪ੍ਰਮਾਣ ) ਕੇ ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀ 👉ਤੁਸੀ ਤਾਂ ਰਾਮ ਨੀ ਸਾਬਤ ਕਰ ਸਕਦੇ ਹੋਰ ਤਾਂ ਦੂਰ ਸਿਰਫ 10 ਮਿਨਟ ਵਿੱਚ ਤੁਸੀ ਥਿੜਕ ਜਾਨੇ ਹੋ ।ਜਿਹੜਾ ਭੁਲੇਖਾ ਤੋਹਾਨੂ ਕੇ ਸਬ ਸਾਡੇ ਵਿੱਚੋਂ ਨਿਕਲੇ ਭੁੱਲ ਜਾਓ ਵੇਦ ਪੰਜਾਬ ਵਿੱਚ ਹੀ ਲਿਖੇ ਗਏ ਹਨ ।👎

  • @JaspalSingh-hb8em
    @JaspalSingh-hb8em 5 місяців тому +8

    Hindu gyan godri , mangu math, dangmar gurudwara destroy karke kis muh naal invite karde ne Sikhan nu?

  • @rajpalSingh-mi5zv
    @rajpalSingh-mi5zv 5 місяців тому +1

    Baba deep Singh ji Rangreta ji bhut bade yodha si❤❤❤❤❤❤❤❤❤

  • @AjmerSinghAustralia
    @AjmerSinghAustralia 5 місяців тому

    Very good interview. And talk is also meaningful and informative.

  • @ajaibsingh3873
    @ajaibsingh3873 2 місяці тому

    ਸਿੱਖ ਤਾਂ ਵੀਰਵਾਰ ਦੇਖੋ ਕਿੱਥੇ ਕਿੱਥੇ ਜਾਂਦੇ ਹਨ ਕਬਰਾਂ ਤੇ।

  • @satbeersingh2870
    @satbeersingh2870 5 місяців тому +4

    Bapu ji ne Gyan diyan bahut hi doongiyan galaan dasiyan ne.

  • @user-zl8br9vy4m
    @user-zl8br9vy4m 5 місяців тому +2

    ਬਹੁਤ ਸੋਹਣੀ ਇਟਰਵਊ ਹੈ🙏🏻🙏🏻🙏🏻

  • @karamjitsinghsalana4648
    @karamjitsinghsalana4648 5 місяців тому +2

    Waheguru ji

  • @nareshtaneja3837
    @nareshtaneja3837 5 місяців тому +8

    ਭਾਰਤ ਵਿੱਚ ਰਾਜਨੀਤੀ ਕੀਤੀ ਜਾਂਦੀ ਹੈ

    • @Sikhiseeker
      @Sikhiseeker 5 місяців тому

      Bharat fudu ah
      Dharma peeshey larde koi hor country lardi ?
      Dharm kamona hunda nah ke boli jao
      Mera dharm changa

    • @amitsharma1337
      @amitsharma1337 5 місяців тому

      @@SikhiseekerDuji countries apneap nu “ Secular “ kehndi hai. “ Secular Nation “ ch koi minority majority nhi hundi. Eh pta ?

    • @amitsharma1337
      @amitsharma1337 5 місяців тому

      @@SikhiseekerApne desh nu Tu fudu kahi jana Tere apse ghr de v ethe hi rehnde hon oh v oss vich hi aye fr

    • @amitsharma1337
      @amitsharma1337 5 місяців тому

      @@Sikhiseeker Gore ap ta chal gye 47 ch pr apne Kutte baitha gye ( C*ngressi)
      Oss party ne hmesha Sikh te Hindu de khilaf km kite h.

    • @Sikhiseeker
      @Sikhiseeker 5 місяців тому

      @@amitsharma1337
      Kyu Kaya ??

  • @dineshnawani7726
    @dineshnawani7726 5 місяців тому +2

    Ang~393
    ਸਾਲਗਿਰਾਮੁ ਹਮਾਰੈ ਸੇਵਾ ॥
    Such is the Saalagraam, the stone idol, which I serve;
    Raag Asa Guru Arjan Dev
    ਪੂਜਾ ਅਰਚਾ ਬੰਦਨ ਦੇਵਾ ॥੧॥ ਰਹਾਉ
    Such is my worship, flower-offerings and divine adoration as well. ||1||Pause||
    ਘੰਟਾ ਜਾ ਕਾ ਸੁਨੀਐ ਚਹੁ ਕੁੰਟ ॥
    His bell resounds to the four corners of the world.
    ਆਸਨੁ ਜਾ ਕਾ ਸਦਾ ਬੈਕੁੰਠ ॥

  • @surinderpalkaur1581
    @surinderpalkaur1581 5 місяців тому +1

    ਥਲੀ ਵੀਰੇ ਭਾਈ ਸਾਹਿਬ ਦੀ ਗਲ ਬੜੀ ਗਹਿਰੀ ਹੈ । ਜੇ ਭਾਵਨਾ ਸਿਆਸੀ ਲਾਹਾ ਲੈਣ ਵਾਲੀ ਹੈ ਤਾਂ ਫਿਰ ਆਪ ਹੀ ਸੋਚ ਲੳ ।

  • @NavdeepSingh-sy5tv
    @NavdeepSingh-sy5tv 5 місяців тому +3

    ਥਲੀ ਬਾਈ ਨੂੰ ਸਪੋਟ ਕਰਿਆ ਕਰੋੋ ਲਾਇਕ ਵੀ ਕਰੋ

  • @user-ld8gt1cq9m
    @user-ld8gt1cq9m 5 місяців тому

    Very great thought

  • @JaspalVirk-kk4uo
    @JaspalVirk-kk4uo 5 місяців тому +1

    ਥਲੀ ਸਾਹਬ ਨੋਟ ਕਰ ਲਵੋ,ਗੁਰੂਘਰ ਦਾ ਬਿਰਧ ਹੈ,ਪਤਾਲ ਚੋਂ ਮੋਤੀ ਕਡ ਕੇ ਰੱਖ ਤੇ,

  • @JS-sy6fl
    @JS-sy6fl 5 місяців тому

    🌹🙏🌹Bhai sahib , Guru GurHargobind sahib ਨੇ ਜੇ ਮੁਸਲਮਾਨਾਂ ਲਈ ਮਸੀਤ ਬਣਾਈ ਸੀ …… ਤਾਂ ਹਿੰਦੂ - ਸਿੱਖਾਂ ਲਈ ਮੰਦਰ ਵੀ ਬਣਾਇਆ ਸੀ …… ਨਵੀ ਗੱਲ ਇਹ ਕੀਤੀ ਸੀ ਦੋਨਾ ਦੇ ਅੰਦਰ **ਗੁਰੂ ਗ੍ਰੰਥ ਸਾਹਿਬ**
    ਦਾ ਪ੍ਰਕਾਸ਼ ਕੀਤਾ ਜੀ ਜੋ ਪਹਿਲਾਂ ਨਾ ਮੰਦਰਾਂ ਚ ਹੁੰਦਾ ਸੀ ਨਾ ਮਸਜਿਦਾਂ ਅਤੇ ਮਸੀਤਾਂ ਚ ਹੁੰਦਾ ਸੀ ।…… ਤਿੰਨਾਂ ਨੂੰ ਹੀ [ Hindu , Sikh , Muslims ] ਗੁਰਬਾਣੀ ਦੇ ਲੜ ਲਾਇਆ …… Jagtar Singh Aujla USA 🇺🇸

  • @lajpaulsinghkinra5972
    @lajpaulsinghkinra5972 5 місяців тому +1

    Sikh is the true Hindu...recall the gorgeous history...🎉🎉🎉🎉🎉🎉

  • @RajpalSingh-yi7cr
    @RajpalSingh-yi7cr 5 місяців тому +1

    ਬਹੁਤ ਵਧੀਆ ਵੀਚਾਰ 🙏🙏

  • @NavjotKaur-fh5sy
    @NavjotKaur-fh5sy 5 місяців тому

    Waheguru ji🙏🙏🙏

  • @kaurbalwinder7538
    @kaurbalwinder7538 5 місяців тому

    Waheguru Ji

  • @mission-punjab
    @mission-punjab 5 місяців тому +2

    ਬਹੁਤ ਅਛਾ ਜੀ

  • @PremSingh-vz9fy
    @PremSingh-vz9fy 5 місяців тому

    ਜਗਦੀਪ ਸਿੰਘ ਜੀ ਪਪਰਾਲੀ ਜੀ ਨਾਲ ਸਾਂਝ ਪੁਆਈ
    ਤੁਹਾਡਾ ਬਹੁਤ ਵਧੀਆ ਉਪਰਾਲਾ

  • @DarshanSingh-jo5jt
    @DarshanSingh-jo5jt 5 місяців тому +7

    ਰੋਟੀਆਂ ਭੰਨ ਜਾ ਸਕਦੇ ਨੇ

  • @AvtarNirman
    @AvtarNirman 5 місяців тому +1

    ਬਹੁਤ ਵਧੀਆ ਜੀ ❤❤❤❤

  • @HJSingh-jj5px
    @HJSingh-jj5px 5 місяців тому +2

    ਖਿਮਾਂ ਕਰਨਾ ਜੀ ,
    ਜਗਦੀਪ ਸਿੰਘ ਥਾਲੀ ਦੀ ਪੋਸਟ ਦਾ ਸਿਰਲੇਖ ਕਿ …….
    “ ਸਿੱਖਾਂ ਨੂੰ ਜਾਣਾਂ ਚਾਹੀਦਾ ਅਯੋਧਿਆ? ਸੁਣੋਂ ਖੁੱਲ ਜਾਣਗੇ ਕਪਾਟ ।”
    ਆਪਣੇਆਪ ਵਿੱਚ 100% ਗ਼ਲਤ ਲੇਖ ਹੈ ।
    ਇਹ ਸਿੱਖ ਧਰਮ ਵਿੱਚ “ਦੁਚਿੱਤੀ /ਧੁਵਿਧਾ ਫੈਲਾਉਣ ਵਾਲਾ ਲੇਖ ਹੈ ।
    ਇਸ ਤਰ੍ਹਾਂ ਦੀਆਂ ਗੱਲਾਂ ਯਾ ਕੰਮ ਕਰਨ ਵਾਲੇ ਲੋਗ “ ਸਿੱਖ ਧਰਮ ਦੇ ਦੋਖੀਆਂ” ਦੇ ਗਰੁੱਪ ਵਿੱਚ ਆਉਂਦੇ ਹਨ ।
    ਗੁਰਬਾਣੀ ਅਤੇ ਧਰਮ ਦਾ ਬਹਾਨਾ ਬਣਾ ਕੇ “ ਸਿੱਖ ਧਰਮ ਵਿੱਚ “ਸੰਨ੍ਹ”
    ਮਾਰਨ ਵਾਲੀ ਗੱਲ ਹੈ ।
    “ਅਯੋਧਿਆ ਦਾ ਮੰਦਰ” ਇਹ ਸਿੱਖਾਂ ਦੇ ਮਨ ਵਿਚ ਮੰਦਰ ਦਾ ਖਿਆਲ ਪੈਦਾ ਕਰਨਾਂ ਹੈ ।
    ਮੇਰਾ ਇੱਕ ਸਵਾਲ ਹੈ ਕਿ ……
    “ਕੀ ਸਾਡੇ ਸਿੱਖਾਂ ਦੇ ਮਨਾਂ ਵਿੱਚ “ ਗੁਰੂਦੁਆਰੇ ਜਾਣ ਵਾਂਗੂੰ ਹੀ , “ਮੰਦਰ” ਜਾਣ ਦਾ ਵੀ ਕਦੀ ਖਿਆਲ ਆਇਆ ਹੈ ?”
    ਜਵਾਬ ਹੈ , “ਬਿਲਕੁਲ ਨਹੀਂ “।
    ਆਓ ਹੁਣ ਸੋਚੀਏ ਕਿ , ਫੇਰ ਅਸੀ ਪੰਜਾਬ ਤੋਂ , ਸੱਤ ਸਮੁੰਦਰ ਪਾਰ “ ਅਯੋਧਿਆ” ਵਿੱਚ “ਮੰਦਰ” ਜਾਣ ਲਈ ਕਿਵੇਂ ਸੋਚ ਸਕਦੇ ਹਾਂ।
    ਨਹੀਂ ਨਾ , ਬਿਲਕੁਲ ਨਹੀਂ ।
    😆🤣😂🥳🙏🙏

  • @JpSohal
    @JpSohal 5 місяців тому +1

    ਬੁਹਤ
    ਵਧਿਆ ਜੀ

  • @SukhaSingh-km4wj
    @SukhaSingh-km4wj 5 місяців тому +1

    Very Nice good job Veer ji

  • @user-ne5zx8et4j
    @user-ne5zx8et4j 5 місяців тому +1

    Waheguru Ji waheguru Ji waheguru Ji

  • @AmarjeetSingh-uo6qs
    @AmarjeetSingh-uo6qs 5 місяців тому +1

    ਪ੍ਰਮਾਤਮਾ ਜੌ ਕਰਦਾ ਠੀਕ ਹੈ

  • @tarsemlal9356
    @tarsemlal9356 5 місяців тому

    Bilkul Gurbani de mehma aprampar hai

  • @harjeetsingh3589
    @harjeetsingh3589 5 місяців тому

    ਡਾਕਟਰ,ਸਾਹਿਬ,ਦੀ,ਵਿਚਾਰ,ਬਹੁਤ,ਚੰਗੀ, ਹੈ

  • @AmanDeep-eg8uh
    @AmanDeep-eg8uh 5 місяців тому

    Bhut satkar jog ne khalsa ji tusi .thali sahab ehna di video bhut jald lai ke aea kro

  • @ParamjitSingh-ts1kx
    @ParamjitSingh-ts1kx 5 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ।। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @harinderpreethani8147
    @harinderpreethani8147 5 місяців тому +4

    Sikha nu Hindu sabit Karan de kosis ha karange rasterbadi Sikh sangat Wale joa ona de help karo khud nu stantani sikh sabit Karo

  • @jasmeetsingh501
    @jasmeetsingh501 5 місяців тому

    Baba sohan singh paprali g de jo Gurbani de balance approach hai oh nirali he hai.... Mai bahut kuch sikheyaa hai... Te Gurbani baare v bot knowledge hoyi hai....

  • @sonakhehra1295
    @sonakhehra1295 5 місяців тому +2

    Very. Good

  • @rajvinderaujla5191
    @rajvinderaujla5191 5 місяців тому +10

    ਜਿਹੜੇ ਜਾਂਦੇ ਜਾਣ ਦਿੳੇੁ ਪਰ ਕਿਉਂ ਬਹਾਰੀ ਚੱਕੀ ਫਿਰਦੇ ਉਸ ਦਿਨ ਤੋਂ ਤੁਹਾਡਾ ਕੀ ਲੈਣਾ
    ਜੇ ਮੰਦਰ ਢਾਹ ਮਸੀਤ ਬਣਦੀ ਸਾਨੂੰ ਤਾਂ ਵੀ ਦੁੱਖ ਸੀ ਜੇ ਮਸੀਤ ਢਾਈ ਮੰਦਰ ਬਣਿਆ ਸਾਨੂੰ ਤਾਂ ਵੀ ਦੁੱਖ
    ਭਾਈ ਸਾਡਾ ਸਿਧਾਂਤ ਤਾਂ ਗੁਰੂ ਨੇ ਸਪੱਸ਼ਟ ਕੀਤਾ ਹੋਇਆ
    ਚੌਪਈ ॥
    चौपई ॥
    ਮੈ ਨ ਗਨੇਸਹਿ ਪ੍ਰਿਥਮ ਮਨਾਊ ॥
    मै न गनेसहि प्रिथम मनाऊ ॥
    ਕਿਸਨ ਬਿਸਨ ਕਬਹੂੰ ਨ ਧਿਆਊ ॥
    किसन बिसन कबहूं न धिआऊ ॥
    ਕਾਨਿ ਸੁਨੇ, ਪਹਿਚਾਨ ਨ ਤਿਨ ਸੋ ॥
    कानि सुने, पहिचान न तिन सो ॥
    ਲਿਵ ਲਾਗੀ ਮੋਰੀ, ਪਗ ਇਨ ਸੋ ॥੪੩੪॥
    लिव लागी मोरी, पग इन सो ॥४३४॥
    ਜਿਹੜੇ ਕਹਿੰਦੇ ਗੁਰਦੁਆਰਿਆਂ ਵਿੱਚ ਦੀਵੇ ਜਗਣੇ ਚਾਹੀਦੇ ਉਹ ਕੋਈ ਖੂਹ ਖਾਤਾ ਲੱਭੋ ਤੇ ਛਾਲ਼ ਮਾਰੋ ਕੀ ਥੁੜਿਆ ਸੀ ਐਸੇ ਜੰਮਣ ਤੋਂ ਧਰਤੀ ਗੰਦ ਹੀ ਪੌਣਾ ਉਹ ਸਿੱਖਾਂ ਦੇ ਜੰਮ ਕੇ
    ਜਿਸ ਗੁਰੂ ਇਹ ਮੱਤ ਬਚਾਇਆ ਉਸੇ ਰਾਜ ਨੇ ਗੁਰੂ ਦਾ ਇਤਿਹਾਸ ਗਲਤ ਕੀਤਾ ਗੁਰੂ ਚੋਰ ਬਣਾਇਆ ਉਸੇ ਗੁਰੂ ਦੇ ਯਾਦ ਗੁਰਦੁਆਰੇ ਅੱਗੇ ਗੱਡੀਆਂ ਦੇ ਚਲਾਨ ਕੱਟੇ ਉਸੇ ਰਾਜ ਨੇ ਗੁਰਦੁਆਰੇ ਢਾਹੇ
    ਕਦੇ ਅੱਜ ਤੱਕ ਕਿਸੇ ਨੇ ਹਾਅ ਦਾ ਨਾਅਰਾ ਮਾਰਿਆ
    ਕਦੇ ਕਿਸੇ ਨੇ ਉਸ ਗੁਰੂ ਦੀ ਜਿੱਤ ਜਗਾਈ
    ਮਹਾਂਰਾਜ ਕਹਿੰਦੇ ਜਾਂ ਤਾਂ ਮਾਤਾ ਭਗਤ ਨੂੰ ਜੰਮੇ ਜਾਂ ਸੂਰਮੇ ਨੂੰ ਨਹੀਂ ਬਾਂਹ ਕਿਉਂ ਰਹਿ ਜਾਂਦੀ ਇਹ ਧਰਘਾਰ ਹੈ ਅਜਿਹੀ ਮਾਤਾ ਨੂੰ
    ਬਾਕੀ ਜੋੜ ਘਟਾਉ ਆਪੇ ਲਾ ਲਿਉ ਇਹ ਇੱਕ ਗੁਰੂ ਦੀ ਕਹੀ ਹੋਈ ਹੈ ਨਾ ਕਿ ਤੇਰੀ ਮੇਰੀ ਜਾਂ ਕਿਸੇ ਦੀ

    • @Khuni.7
      @Khuni.7 5 місяців тому

      Ehe Kshatriya nu ni dasda jehna Kshatriya te Sikh da tag lgake sahara lenda

    • @AvtarSingh-hs8yt
      @AvtarSingh-hs8yt 5 місяців тому

      Bilkul shi

  • @bhupindersingh-lq1jt
    @bhupindersingh-lq1jt 5 місяців тому

    Wah aadarnia Bhai sahib. Aap ji dey vichar sunke aanand aagya. Eh ho jahy vichar bahut ghat sunney nu milde ne. Waheguru ji aap nu hor baal / taka dewe taan jo sub vichar sun ne nu milde rahan ji.

  • @Gurbani_on_time
    @Gurbani_on_time 5 місяців тому +4

    ਅਕਾਲ ਤਖ਼ਤ ਦੇ ਸਾਨੂੰ ਅਧੀਨ ਹੋਣਾ ਚਾਹੀਦਾ, ਅਕਾਲ ਨੂੰ ਆਪਣੇ ਅਧੀਨ ਕਰਨਾ ਚਾਹੀਦਾ, ਗੁਰੂ ਸਾਹਿਬ ਮਸੀਤਾਂ ਬਣਿਉ ਦੇ ਰਹੇ

  • @yudhvirsingh809
    @yudhvirsingh809 5 місяців тому

    Dr sahib ji sat shri akal

  • @Harkeeratsingh929
    @Harkeeratsingh929 5 місяців тому +1

    Very niçe🙏👍

  • @jaskaransinghtuhituhi
    @jaskaransinghtuhituhi 5 місяців тому +2

    Tuhada boht boht dhanbaad, tusi Dr. SAHIB Ji de vichar sangat agge rakhe ji. Agge to v intezar rahega hun inha videos vich waqt zyada na payo ji🙏🏼

  • @hansjdkkt4871
    @hansjdkkt4871 5 місяців тому +1

    ਡਾਕਟਰ ਸਾਹਿਬ ਤੋ ਗੁਰਬਾਣੀ ਤੇ ਗੁਰਮੱਤ ਬਾਰੇ ਜਰੂਰ ਸਮਾਂ ਲਿਆ ਕਰੋ ਥੱਲੀ ਸਾਹਿਬ। ਪਰੋਗਰਾਮ ਚੰਗਾ ਲਗਦਾ ਹੈ ਜੀ।

  • @user-zu8mx9dw6g
    @user-zu8mx9dw6g 5 місяців тому

    ਥਲੀ ਜੀ ਗੁਰਮਤਿ ਸੋਝੀ ਬਹੁਤ ਉੱਚੀ ਹੈ, ਜਿਥੇ ਸਾਇਸ ਖਤਮ ਹੁੰਦੀ ਰੱਬ ਗੱਲ ਉਥੋਂ ਸ਼ੁਰੂ ਹੁੰਦੀ ਹੈ ਜੀ l

  • @sanjogtarani3997
    @sanjogtarani3997 5 місяців тому +1

    ਬਹੁਤ ਲੋਕ ਹੈ ਸੋ ਬਜ਼ੁਰਗਾਂ ਨੂੰ ਕਹਿੰਦੇ ਸੁਣਿਆ ਹੈ ਸਿਰਫ ਬਿਸਤਰੇ ਇਕੱਠੇ ਕਰ ਕੇ ਰਸੋਈ ਰੋਟੀ ਪਾਣੀ ਕਰਕੇ ਧੁੱਪੇ ਸਬਜ਼ੀਆਂ ਕੱਟਣ ਲਈ ਬੈਠ ਜਾਈਉ ਬਾਕੀ ਮੈਂ ਆਪਣੇ ਆਪ ਕਰ ਲਵਾਂਗੀ

  • @user-mv8jx1gu8k
    @user-mv8jx1gu8k 5 місяців тому

    We Salute Sohan Singh Paprali

  • @BalvinderKour-dr2fc
    @BalvinderKour-dr2fc 5 місяців тому

    Waheguru ji ka khalsa Waheguru ji ki fateh ❤❤❤❤❤❤

  • @baazzafar8556
    @baazzafar8556 5 місяців тому +1

    ❤ 1 ek gal 100 💯 right

  • @SukhdevSingh-ix3fw
    @SukhdevSingh-ix3fw 5 місяців тому

    Sir very g00d

  • @raspal555
    @raspal555 5 місяців тому

    Interview with BABA DHARAM SINGH NIHUNG SINGH for more elaboration on Gurbani

  • @HARPALSINGH-ls8jw
    @HARPALSINGH-ls8jw 5 місяців тому

    Waheguru g

  • @AjitSinghAkaali
    @AjitSinghAkaali 5 місяців тому +1

    Dhan SHIROMANI PANTH AKAALI BUDDA DAL PANJVA TAKHAT ❤

  • @kuljitkaur2187
    @kuljitkaur2187 5 місяців тому +1

    Ur teaching is very true and we get the real meaning SGPC never do this way parchar of Sikh Sangat

  • @DALBIRSINGH-bz6sg
    @DALBIRSINGH-bz6sg 5 місяців тому

    ਗੁਰਬਾਣੀ ਸਮੁੰਦਰ ਭੰਡਾਰ ਹੈ ਜੀ ਜਿਸਨੂੰ ਸਮਝਨਾ ਬਹੁਤ ਡੂੰਘੀ ਗੱਲ ਹੈ ਜੀ

  • @user-dm1ft2nq6o
    @user-dm1ft2nq6o 5 місяців тому

    ਵਹਿਗੁਰੂ ਜੀ 🙏🙏

  • @sukhansingh3147
    @sukhansingh3147 5 місяців тому

    ਬਹੁਤ ਵਧੀਆ ਵਿਚਾਰ ਜੀ

  • @premsingh7566
    @premsingh7566 5 місяців тому

    V good

  • @kawaljeetdhillon8434
    @kawaljeetdhillon8434 5 місяців тому

    Bohot wadiya vichar doctor Saab

  • @prasharpk
    @prasharpk 5 місяців тому

    ਸੁਪਰੀਮ ਕੋਰਟ ਨੇ ਫੈਸਲਾ ਕੀਤਾ।

    • @nirmalghuman6077
      @nirmalghuman6077 5 місяців тому

      ਇਹੀ ਕਿਹਾ ਕਿ ਇਹ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮਸਲਾ ਆ, ਇਸ ਲਈ ਉੱਥੇ ਮੰਦਰ ਬਣਨਾ ਚਾਹੀਦਾ ਹੈ
      ਉਥੇ ਪਹਿਲਾਂ ਮੰਦਰ ਹੋਣ ਦਾ ਤਾਂ ਕੋਈ ਵੀ ਸਬੂਤ ਨਹੀਂ ਮਿਲਿਆ

  • @DalbeerSingh-pw2bc
    @DalbeerSingh-pw2bc 5 місяців тому +48

    ਲੰਗਰ ਦੀ ਵੀ ਮਰਿਯਾਦਾ ਹੈ ਗੁਰੂ ਗਰੰਥ ਜੀ ਦੀ

    • @balbirsinghusajapmansadasa1168
      @balbirsinghusajapmansadasa1168 5 місяців тому +2

      ਗੁਰਬਾਣੀ ਵਿੱਚ ਮੇਰੇ ਵੀਰ ਮਨ ਦੇ ਲੰਗਰ ਦੀ ਗੱਲ ਕੀਤੀ।ਜੋ ਸਬਦ ਦੁਆਰਾ ਜਪਕੇ ਅੰਦਰੋਂ ਦਸਮ ਦੁਆਰ ਵਿੱਚੋਂ ਕੱਢਕੇ ਪੀਣਾ ਹੁੰਦਾ।

    • @rawailsingh5961
      @rawailsingh5961 5 місяців тому +1

      ਲੰਗਰ ਦੌਲਤ ਵੰਡੀਐ ਰਸੁ ਅੰਮ੍ਰਿਤੁ ਘੀਆਲੀ

    • @rawailsingh5961
      @rawailsingh5961 5 місяців тому +2

      ਰਸੁ ਅੰਮ੍ਰਿਤੁ ਖੀਰਿ ਘੀਅਲੀ

    • @harmailsandhusingh7654
      @harmailsandhusingh7654 5 місяців тому +1

      ​😊

    • @shivanisharma5562
      @shivanisharma5562 5 місяців тому

      ਜੈਸੇ ਜਲ ਮਹਿ ਕਮਲੁ ਨਿਰਾਲਮ ਮੁਰਗਾਈ ਨਿਸ਼ਾਨੇ ਸੁਰਤ ਸ਼ਬਦ ਭਬਸਾਗਰ ਤਰੀਐ ਨਾਨਕ ਨਾਮੁ ਵਖਾਣੇ,,ਇਸ ਗੂੰਡੇ ਗੋਲਡੀ ਨੂੰ ਸੁਖੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ, ਮਕਾਨ ਬਣਾਉਣ ਲਈ ਰਿਸ਼ਵਤ ਮੰਗਦਾ ਹੈ ਇਕ ਲੱਖ ਰੁਪਏ ਕੈਸ਼, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @sukhdevsingh-je6hp
    @sukhdevsingh-je6hp 5 місяців тому

    Good nice sir ji 🙏

  • @PremSingh-vz9fy
    @PremSingh-vz9fy 5 місяців тому +1

    ਸੱਤ ਸ੍ਰੀ ਅਕਾਲ ਜੀ ਪਪਰਾਲੀ ਜੀ

  • @sanjutsinghvlog1313
    @sanjutsinghvlog1313 5 місяців тому

    Is liye Nirankari ek duje de pera nu hath londe ne ❤

  • @surinderkumar-hp1hk
    @surinderkumar-hp1hk 5 місяців тому +2

    Jai shree Ram. Raam hi mahaan. Shaligram is also worshipped as God. No doubt.

  • @DALBIRSINGH-bz6sg
    @DALBIRSINGH-bz6sg 5 місяців тому

    ਜੇਹੜੇ ਗੁਰਦੁਆਰਾ ਸਾਹਿਬ up ਤੇ ਹੋਰ ਥਾਵਾਂ ਤੇ ਢਹਿਢੇਰੀ ਕੀਤੇ ਹਨ ਉਸ ਬਾਰੇ ਜ਼ਰੂਰ ਗੱਲ ਹੋਵੇ ਜੀ

  • @1rab519
    @1rab519 5 місяців тому

    Dr saab❤

  • @JaspalSingh-hb8em
    @JaspalSingh-hb8em 5 місяців тому

    Wah bhai sahab🙏