Це відео не доступне.
Перепрошуємо.

ਮੈਂ ਸੋਚਦਾ ਕੁਰਸੀਆਂ ਚੁੱਕਣੀਆਂ ਠੀਕ ਮੈਂ ਸੋਚਦਾ ਨਹੀਂ ਠੀਕ ਨੀਂ, ਤੁਸੀਂ ਸੋਚਣਾ ਛੱਡੋ, ਗੁਰਮਤਿ ਕੀ ਕਹਿੰਦੀ ਹੈ ਉਹ ਵੇਖੋ

Поділитися
Вставка
  • Опубліковано 14 гру 2022
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel

КОМЕНТАРІ • 482

  • @GurpreetSINGHOZSIKH
    @GurpreetSINGHOZSIKH Рік тому +50

    ਬਿਲਕੁਲ ਠੀਕ । ਆਪਣੇ ਆਪ ਤੇ ਸ਼ਰਮ ਆਉਂਦੀ ਆ ਜੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਕੁਰਸੀ ਤੇ ਬੈਠਾਂਗੇ ।

    • @sskherisingh5223
      @sskherisingh5223 Рік тому +3

      ਥਲੀ ਸਾਹਿਬ ਬਹੁਤ- ਬਹੁਤ ਧੰਨਵਾਦ ਜੀ ਪਹਿਲਾਂ ਸਤਿ ਸ਼੍ਰੀ ਅਕਾਲ

  • @kamalpreetkaur7489
    @kamalpreetkaur7489 Рік тому +8

    ਭਾਈ ਜਗਦੀਪ ਸਿੰਘ ਜੀ ਤੁਸੀਂ ਬਹੁਤ ਭਾਗਾਂ ਵਾਲੇ ਹੋ ਜੋ ਕਿ ਆਪ ਜੀ ਨੂੰ ਡਾ ਜੀ ਦੇ ਰੂਪ ਚ” ਇੱਕ ਸੰਤਾਂ ਦੇ ਨਾਲ ਬੱਚਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਜੀ ।।

  • @kiranjeet9389
    @kiranjeet9389 Рік тому +25

    ਪੁਰਾਣੇ ਜ਼ਮਾਨੇ ਵਿੱਚ ਵੀ ਤਾਂ ਲੋਕਾਂ ਦੇ ਗੋਡੇ ਗੋਡੇ ਦੁਖਦੇ ਸਨ ਕਦੇ ਵੀ ਏਦਾਂ ਈ ਹੋਇਆ ਸੀ ਕਿ ਗੁਰੂ ਘਰਾਂ ਦੇ ਵਿੱਚ ਲੱਗੇ ਹੋਏ ਹੋਣ ਜਾਂ ਕੁਰਸੀਆਂ ਲਾਈਆਂ ਹੋਈਆਂ ਹਨ ਹੁਣ ਤਾਂ ਗੁਰਦੁਆਰਿਆਂ ਵਿਚ ਵੀ ਨਵੇਂ ਨਵੇਂ ਛੋਛੇ ਸ਼ੁਰੂ ਹੋਈ ਜਾਂਦੇ ਨੇ ਕੋਈ ਵੀ ਗੁਰੂ ਮੱਤ ਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ ਜੀ ਨੂੰ ਠੀਕ ਲਗਦਾ ਹੈ ਉਹ ਆਪਣੀ-ਆਪਣੀ ਚਲਾਉਂਦਾ ਹੈ

    • @avtarsandhu4758
      @avtarsandhu4758 Рік тому

      ਜੀ ਗੁਰੂ ਗਰਿਥ ਸਾਹਿਬ ਵਿੱਚ ਫਰਮਾਇਆ
      ਹਰਮਿੰਦਰ ਇਹ ਸ਼ਰੀਰ ਹੈ ਗਿਆਨ ਰਤਨ ਪਰਿਗਟ ਓਵੇਂ ਗੁਰੂ ਸਾਹਿਬ ਨੇ ਤੇ ਇਸ ਸ਼ਰੀਰ ਨੂੰ ਸਬ ਤੋ ਵੱਡਾ ਗੁਰਦੁਆਰਾ ਹਰਮਿੰਦਰ ਆਖ ਕੇ ਬਿਆਨ ਕੀਤਾ ਉਨ੍ਹਾਂ ਕਿਸੇ ਗ੍ਰਿਫ਼ਥ ਪੋਥੀਆਂ ਨੂੰ ਹਰਮਿੰਦਰ ਦਾ ਦਰਜਾ ਨਹੀਂ ਦਿੱਤਾ ਬਾਣੀ ਵਿੱਚ ਹੋਰ ਵੀ ਬਹੁਤ ਜਗ੍ਹਾ ਲਿਖਿਆ
      ਇਹ ਸ਼ਰੀਰ ਸਵੋਵਰ ਹੈ ਸਤੋ ਇਸਨਾਨ ਕਰੇ ਲਿਵ ਲਾਇ ਨਾਮ ਇਸ਼ਨਾਨ ਚਲੇ ਇਨ ਮਾਰਗ ਅੱਤ ਕਾਲ ਪਸਤਾਈ ਪਹਿਲਾਂ ਗੁਰੂ ਸਾਹਿਬ ਨੇ ਸਰੀਰ ਨੂੰ ਹਰਮਿੰਦਰ ਆਖ ਕੇ ਬਿਆਨ ਕੀਤਾ ਹੇਠਲੀ ਤੁਕ ਵਿਚ ਸਰੋਵਰ ਆਖ ਕੇ ਬਿਆਨ ਕੀਤਾ ਉਨ੍ਹਾਂ ਨੇ ਗੁਰਦੁਆਰੇ ਮਿਦਰਾ ਮਸੀਤਾਂ ਵਿਚ ਜਾਣ ਦੀ ਕਿਤੇ ਵੀ ਹਮੇਤ ਨਹੀਂ ਕੀਤੀ ਗੁਰ ਪ੍ਰਸਾਦਿ ਵੇਖ ਤੂੰ ਹਰਮਿੰਦਰ ਤੇਰਾਂ ਨਾਲ਼ ਗੁਰੂ ਸਾਹਿਬ ਕਹਿੰਦੇ ਤੇਨੂੰ ਕਿਤੇ ਮਥਾ ਮਾਰਨ ਦੀ ਲੋੜ ਨਹੀਂ ਸਬ ਕੁਝ ਤੇਰਾਂ ਤੇਰਾਂ ਨਾਲ਼ ਹੈ
      ਸਰੀਰੋ ਬਹਿਰ ਕੋ ਭਾਲਣ ਜਾਏਂ ਨਾਂਮ ਨਾਂ ਲੱਏ ਬਹੁਤ ਵਗਾਰ ਦੁਖ ਪਾਵਹਿ ਹੋਰ ਸਾਨੂੰ ਕੀ ਇਸ ਤੋ ਵੱਡਾ ਸਬੁਤ ਚਾਹੀਦਾ ਸ਼ਰੀਰ ਤੋ ਬਹਿਰ ਉਸ ਮਾਲਕ ਨੂੰ ਲਬੋ ਗੇ ਤੇ ਬਹੁਤ ਦੁਖ ਪਾਓ ਗੇ ਬਹੁਤ ਵਗਾਰ ਦੁਖ ਪਾਵਹਿ
      ਧਨਵਾਦ

  • @inderjitkhaira805
    @inderjitkhaira805 Рік тому +12

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਡਾ: ਸਾਹਿਬ ਜੀ ਨੇ । 100% ਸਹੀ ਕਿਹਾ 🙏🙏

  • @tajwrsingh5990
    @tajwrsingh5990 Рік тому +54

    ਬਾਬਾ ਜੀ ਦੀਆਂ ਬਹੁਤ ਗੱਲਾਂ ਸਹੀ ਨੇ ਜੀ 👍 🙏🏻

  • @ssmalhiadvocate
    @ssmalhiadvocate Рік тому +9

    ਇਸ ਤਰਾਂ ਦੇ ਵਿਦਵਾਨ ਨੂੰ ..ਮੰਜੀ ਸਾਹਿਬ ਕਥਾ ਕਰਨੀ ਚਾਹੀਦੀ ਹੇ…….🙏🌺🙏

  • @HarpreetSingh-vz9sm
    @HarpreetSingh-vz9sm Рік тому +48

    ਗਿਆਨੀ ਡਾਕਟਰ ਸੋਹਣ ਸਿੰਘ ਜੀਆਂ ਦਾ ਤਹਿ ਦਿਲੋਂ ਧੰਨਵਾਦ ਜੀ ਪ੍ਰਮਾਤਮਾ ਭਾਈ ਸਾਹਿਬ ਜੀਆਂ ਨੁੰ ਲੰਮੀਆਂ ਉਮਰਾਂ ਏਸੇ ਤਰਾਂ ਨਾਲ ਚੜਦੀਆਂ ਕਲਾ ਬਖਸ਼ਣ ਜੀ

  • @HarjitSingh-mb1ej
    @HarjitSingh-mb1ej Рік тому +40

    ਬਿਲਕੁਲ ਕੌੜਾ ਸੱਚ ਬਿਅਾਨ ਕੀਤਾ ਜੀ ਗੁਰਮਤਿ ਦੇ ਚਾਨਣ ਵਿੱਚ । ਅਕਾਲ ਪੁਰਖ ਜੀ ਚੜਦੀ ਕਲਾ ਕਰਨ 🙏🙏 ਬਹੁਤ ਬਹੁਤ ਧੰਨਵਾਦ ਗਿਅਾਨੀ ਸੋਹਣ ਸਿੰਘ ਜੀ ਅਤੇ ਚੈਨਲ ਤੇ ਚੈਨਲ ਵਾਲੇ ਵੀਰ ਦਾ 👏👏👏👏👏👏👏👏👏

    • @ashokklair2629
      @ashokklair2629 Рік тому +1

      ਸਤਿਕਾਰਯੋਗ ਪੱਤਰਕਾਰ ਜਗਦੀਪ ਸਿੰਘ ਥਲ‌੍ਹੀ ਸਾ: ਜੀ! ਗੁੱਸਾ ਨਾ ਕਰਿਓ ਜੀ!!
      ‌ਜੀ! **((ਅਸਲੀਅਤ))** ਨੂੰ ਬਿਨਾ ਸੋਚੇ ਸਮਝੇ, ਨਾ ਬੋ ਲਿਆ ਕਰੋ ਜੀ। ਜੇ ਰੱਬ ਹੀ ਹੈ, ਤਾ ਸੰਤ ਵੀ ਰੱਬ ਹੀ ਹੈ। ਸੰਤ ਤੇ ਰੱਬ ਦੋ ਨਹੀ ਇਕ ਹੀ ਹੈ ਜੀ।
      👉🏿ਕਿਉਕਿ ਵਾਹਿਗੁਰੂ (ਪ੍ਰਭੂ) ਨੇ ਸਾਡੇ ਬਰਗੇ ਆਮ ਮਨਮੁਖਾਂ ਚੋਰਾ ਠੱਗਾਂ, ਕਰਪਸ਼ਨ ਕਰਨ ਵਾਲਿਆ ਨੂੰ ***(((ਸੰਤ)))*** ਬਣਾਉਣ ਲਈ ਹੀ ਸ੍ਰਿਸਟੀ ਰਚੀ ਹੈ ਜੀ।
      ਜੋ ਕੋਈ ਵੀ ਮਨੁਖ ਆਪਣੇ ਸਰੂਪ ਨੂੰ ਪਛਾਣਦੈ, ਉਹ ਇਸ ਤਤੁ ਜਾਂ **(ਅਸਲੀਅਤ)** ਨੂੰ ਸਮਝ ਲੈਦਾ ਹੈ ਜੀ।
      👉🏿ਸੰਤ ਹੇਤਿ, ਪ੍ਰਭਿ ਤ੍ਰਿਭਵਣ ਧਾਰੇ।। ਆਤਮੁ ਚੀਨੈ, ਸੁ ਤਤੁ ਬੀਚਾਰੇ।।(ਗਉੜੀ,ਮ:੧)

    • @ashokklair2629
      @ashokklair2629 Рік тому +2

      ਡਾ:ਪਪਰਾਲੀ ਸਾ: ਜੀ, ਜੋ ਬਾਰ ਬਾਰ ਬੀਡੀਓ ਵਿਚ ਦ੍ਰਿੜ੍ਹ ਕਰਵਾਅ ਰਹੇ ਹਨ, ਕਿ:-
      👉🏿 ਰੱਬ (ਕਰਤਾ) ਹੋਰ ਹੈ, & ਕਰਤੇ ਦੀ ਰਚਨਾ (ਸੰਸਾਰ) ,,, ਰੱਬ ਦਾ ਰੂਪ ਹੈ, ਪਰ ਰੱਬ ਨਹੀ!
      ਸੋ ਇਹ ""ਗੁਰਮਤਿ"" ਦਾ ਸਿੰਧਾਂਤ ਨਹੀ। ਕਿਉਕਿ ਐਸੀ ਦ੍ਰਿਸਟੀ ਅਜੇ ""ਸਮਦਰਸੀ"" ਨਹੀ ਬਣੀ। , ਕਿਉਕਿ ਐਸੇ ਨਜਰੀਏ ਵਾਲਾ ਕੋਈ ਵੀ ਸ਼ਖਸ਼ ਹੋਵੇ, ਤਾ ਸਮਝੋ, ਅਜੇ ਉਸਦੇ ਅੰਦਰ , ਸੂਖਸਮ-ਹਉਮੈ ਕਾਰਣ ਦ੍ਵੈਤ (dualitiy) ਹੈ। ਜਾ ਬਹੁਤ ਬੱਡਾ ਅਜੇ **((ਭਰਮ))** ਬਾਕੀ ਹੈ।
      ਕਿਉਕਿ ਕਰਣ ਅਤੇ ਕਾਰਣ ਨੂੰ ਦੋ ਸਮਝਦੈ, (ਅਜੇ ਇੱਕ ਨਹੀ)
      ਸੋ ਸਤਿਕਾਰਯੋਗ GS ਜੀ , ਡਾਕਟਰ ਸਾ: ਜੀ & ਤੁਸੀ ਵੀ ਕਰਣ ਤੇ ਕਾਰਣ ਨੂੰ ਅੱਲਗ ਅਲੱਗ ਦੇਖ ਰਹੇ ਹੋ।
      ਸੋ ਇਹ ਤੁਹਾਡਾ ਨਜਰੀਆ ਜਾਂ ਸੋਚ ਹੈ।
      ਪਰ ਗੁਰਮਤਿ ਦਾ ਸਿੰਧਾਂਤ ਇਹ ਹੈ ਕਿ, ਸਿਖ ਦੀ ਸੋਚ, & ਗੁਰੂ ਜੀ ਦੀ ਸੋਚ ਇੱਕ ਹੋ ਜਾਵੇ।
      👉🏿ਸੋ ਗੁਰੂ ਜੀ ਦੀ ਸੋਚ ਹੈ:-(ਕਰਣੁ & ਕਾਰਣ) ਜਾਂ (ਰਚਨਾ&ਰਚਨਹਾਰ) ਇੱਕ ਹੈ,--- ਦੋ ਬਿਲਕੁਲ ਨਹੀ)

    • @ashokklair2629
      @ashokklair2629 20 днів тому +1

      30:45 , 30:45 ਸਤਿਕਾਰਯੋਗ ਡਾ: ਸੋਹਣ ਸੋਹਣ ਸਿੰਘ ਜੀ ! ਥੋੜਾ ਤਵੱਜੋ ਦੇਕੇ ਕੁੰਮੈਂਟ ਤੇ ਗੌਰ ਕਰਿਓ ਜੀ:-30:45
      👍🏿 ਜਿਨਾ ਨੂੰ ਰੱਬ ਆਪ ਵਡਿਆਈ ਬਖਸਦਾ ਹੈ, ਜਗਤ ਦੇ ਲੋਕਾ ਨੂੰ ਵੀ ਆਪੇ ਪ੍ਰੇਰ ਕੇ, ਉਨਾ ਦੇ ਪੈਰੀ ਪਵਾਉਦਾ ਹੈ। **((**30:45**))**
      👉🏿ਗਉੜੀ,ਮ:੪ ਜਿਨ ਕਉ ਆਪਿ ਦੇਇ ਵਡਿਆਈ, ਜਗਤੁ ਭੀ ਆਪੇ ਆਣਿ, ਤਿਨ ਕਉ ਪੈਰੀ ਪਾਇ।।(੩੦੪) 30:45

  • @BalkarSingh-ty2sj
    @BalkarSingh-ty2sj Рік тому +8

    ਡਾਕਟਰ ਸਾਹਿਬ ਬਹੁਤ ਹੀ ਗਿਆਨਵਾਨ ਹਨ ਅਤੇ ਬਹੁਤ ਤਜਰਬੇਕਾਰ ਹਨ। ਬਹੁਤ ਹੀ ਵਧੀਆ ਮਿਸਾਲਾਂ ਨਾਲ ਸੰਕੇ ਦੂਰ ਕੀਤੇ ਹਨ। ਪ੍ਰਮਾਤਮਾ ਐਸੇ ਵਿਦਵਾਨਾਂ ਨੂੰ ਉਜਾਗਰ ਕਰਵਾਏ ਤੇ ਗੁਰੂ ਗਰੰਥ ਸਾਹਿਬ ਦੇ ਉਪਦੇਸ਼ ਆਮ ਲੋਕਾ ਤੱਕ ਪਹੁੰਚ ਸੱਕੇ।

    • @ashokklair2629
      @ashokklair2629 Рік тому +1

      ਸਤਿਕਾਰਯੋਗ ਡਾ:ਪਪਰਾਲੀ ਸਾ: ਜੀ
      ਦਸਮ ਗੁਰੂ ਜੀ ਨੂੰ ਪਤਾ ਸੀ ਕਿ ਲੋਕ ਬਿਨਾ ਅਨੁਭਵ ਤੋ, ਆਪਣੇ ਸਵਾਰਥਾਂ (ਲੋੜਾਂ) ਕਾਰਣ, ਗੁਰੂ ਨੂੰ ਪਰਮੇਸਰੁ ਕਹਿ ਦਿੰਦੇ ਸਨ।
      ਸੋ ਉਨਾ ਲੋਕਾ ਲਈ, ਉਚਾਰਨ ਕੀਤਾ ਹੈ, ਕਿ ਜੋ ਹਮ ਕੋ ਪਰਮੇਸਰੁ ਉਚਰ ਹੈ, ਤੇ ਨਰ ਨਰਕ ਕੁੰਡ ਮੈ ਪਰਹੈ।। ----
      ਪਰ ਗੁਰੁ & ਪਰਮੇਸਰ ਏਕੋ ਹਨ ਜੀ।
      ਦੂਸਰੀ ਬੇਨਤੀ, ਜੇ ਸਿਰਫ **((ਇੱਕ-ਪੂਰੇ-ਪ੍ਰਭੂ))** ਦਾ ਅਨੁਭਵ ਹੋ ਜਾਵੇ, ਫਿਰ ਉਸ ਲਈ, ((ਦੂਜਾ ਜਾਂ ਅਵਰ) ਕੁਝ ਹੈ ਹੀ ਨਹੀ।
      ਭਾਵ- ਕਿ, ਡਾ: ਸਾ: ਜੀ ਜੇ ਤੁਸੀ ਸਿਰਫ ਇਕ ਸਮੁੰਦਰ ਦੇਖ ਰਹੇ ਹੋ, ਫਿਰ ਸਮੁੰਦਰ ਦੀਆ, ਤਰੰਗਾ ਨੂੰ ਵੱਖ ਦੇਖਣਾ, ਸਮਝੋ ਅਜੇ ਬਹੁਤ ਬਡਾ **((ਭਰਮ))** ਹੈ ਜੀ।

    • @ashokklair2629
      @ashokklair2629 Рік тому +1

      ਡਾ:ਪਪਰਾਲੀ ਸਾ: ਜੀ, ਜੋ ਬਾਰ ਬਾਰ ਬੀਡੀਓ ਵਿਚ ਦ੍ਰਿੜ੍ਹ ਕਰਵਾਅ ਰਹੇ ਹਨ, ਕਿ:-
      👉🏿 ਰੱਬ (ਕਰਤਾ) ਹੋਰ ਹੈ, & ਕਰਤੇ ਦੀ ਰਚਨਾ (ਸੰਸਾਰ) ,,, ਰੱਬ ਦਾ ਰੂਪ ਹੈ, ਪਰ ਰੱਬ ਨਹੀ!
      ਸੋ ਇਹ ""ਗੁਰਮਤਿ"" ਦਾ ਸਿੰਧਾਂਤ ਨਹੀ। ਕਿਉਕਿ ਐਸੀ ਦ੍ਰਿਸਟੀ ਅਜੇ ""ਸਮਦਰਸੀ"" ਨਹੀ ਬਣੀ। , ਕਿਉਕਿ ਐਸੇ ਨਜਰੀਏ ਵਾਲਾ ਕੋਈ ਵੀ ਸ਼ਖਸ਼ ਹੋਵੇ, ਤਾ ਸਮਝੋ, ਅਜੇ ਉਸਦੇ ਅੰਦਰ , ਸੂਖਸਮ-ਹਉਮੈ ਕਾਰਣ ਦ੍ਵੈਤ (dualitiy) ਹੈ। ਜਾ ਬਹੁਤ ਬੱਡਾ ਅਜੇ **((ਭਰਮ))** ਬਾਕੀ ਹੈ।
      ਕਿਉਕਿ ਕਰਣ ਅਤੇ ਕਾਰਣ ਨੂੰ ਦੋ ਸਮਝਦੈ, (ਅਜੇ ਇੱਕ ਨਹੀ)
      ਸੋ ਸਤਿਕਾਰਯੋਗ GS ਜੀ , ਡਾਕਟਰ ਸਾ: ਜੀ & ਤੁਸੀ ਵੀ ਕਰਣ ਤੇ ਕਾਰਣ ਨੂੰ ਅੱਲਗ ਅਲੱਗ ਦੇਖ ਰਹੇ ਹੋ।
      ਸੋ ਇਹ ਤੁਹਾਡਾ ਨਜਰੀਆ ਜਾਂ ਸੋਚ ਹੈ।
      ਪਰ ਗੁਰਮਤਿ ਦਾ ਸਿੰਧਾਂਤ ਇਹ ਹੈ ਕਿ, ਸਿਖ ਦੀ ਸੋਚ, & ਗੁਰੂ ਜੀ ਦੀ ਸੋਚ ਇੱਕ ਹੋ ਜਾਵੇ।
      👉🏿ਸੋ ਗੁਰੂ ਜੀ ਦੀ ਸੋਚ ਹੈ:-(ਕਰਣੁ & ਕਾਰਣ) ਜਾਂ (ਰਚਨਾ&ਰਚਨਹਾਰ) ਇੱਕ ਹੈ,--- ਦੋ ਬਿਲਕੁਲ ਨਹੀ)

  • @tegazeez5748
    @tegazeez5748 Рік тому +27

    ਬਹੁਤ ਵਧੀਆ ਵਿਚਾਰ
    ਸੋਚ ਵਧਾਉਣ ਵਾਲੀ ਚਰਚਾ।

  • @malkiatsingh4162
    @malkiatsingh4162 Рік тому +38

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏

  • @jeet428
    @jeet428 Рік тому +27

    ਚੰਗੇ ਭਲੇ ਬੰਦੇ ਵੀ ਕੁਰਸੀਆ ਤੇ ਬੈਠਣ ਲੱਗੇ ਨੇ ਇਕ ਦਿਨ ਚਰਚ ਆਲਾ ਕੰਮ ਸੁਰੂ ਹੋ ਜਾਣਾ ਜੇ ਇਹੋ ਹਾਲ ਰਿਹਾ

  • @jagseersingh8084
    @jagseersingh8084 19 днів тому +1

    ਬਹੁਤ ਹੀ ਵਧੀਆ ਢੰਗ ਦੇ ਨਾਲ ਗੁਰਬਾਣੀ ਤੇ ਗੁਰਮਤਿ ਦੀ ਗੱਲਬਾਤ ਕੀਤੀ ਹੈ ਜੀ। ਸੋ ਬਹੁਤ ਹੀ ਵਧੀਆ ਲੱਗਿਆ ਤੇ ਜ਼ਿੰਦਗੀ ਜਿਊਣ ਦੀ ਸੋਝੀ ਮਿਲੀ ਐ ਜੀ।
    ਸੋ ਬੇਨਤੀ ਹੈ ਕਿ ਅੱਗੇ ਤੋਂ ਹੋਰ ਵੀ ਐਪੀਸੋਡ ਬਣਾਏ ਜਾਣ ਜੀ, ਧੰਨਵਾਦ

  • @gurmejsingh280
    @gurmejsingh280 Рік тому +59

    ਵਾਹਿਗੁਰੂ ਜੀ ਬਾਬਾ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀ।ਕੁਰਸੀਆਂ ਨੂੰ ਵੀ ਸਮਜ ਆ ਗਈ ਹੋਵੇਗੀ।

  • @dalersingh5082
    @dalersingh5082 Рік тому +16

    ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਕੁਰਸੀਆਂ, ਮੇਜ਼ ਨਹੀਂ ਲਗਾਉਣੇ ਚਾਹੀਦੇ । ਬਾਬਾ ਜੀ ਨੇ ਬਹੁਤ ਵਧੀਆ ਵੀਚਾਰ ਦਿਤੇ ਹਨ ਜੀ।। 🙏🏻🙏🏻।

  • @gurcharansinghnagra1671
    @gurcharansinghnagra1671 Рік тому +28

    ਗਿਆਨਵਰਧਕ ਗੱਲਬਾਤ।ਬਹੁਤ ਵਧੀਆ ਵਿਚਾਰ ਦਿੱਤੇ ਡਾ•ਸੋਹਣ ਸਿੰਘ ਜੀ ਪਪਰਾਲੀ ਜੀ।

    • @ashokklair2629
      @ashokklair2629 Рік тому +1

      @@gurcharansinghnagra1671
      ਜੀ! ਗੱਲ ਪੂਰੇ ਸਲੋਕ ਜਾਂ ਰਹਾਉ ਦੀ ਵਿਆਖਿਆ ਦਾ ਸੁਆਲ ਨਹੀ ਜੀ। ਤੁਸੀ ਵੀ ਮੈਸਜ ਜਾਂ ਕੁੰਮੈਟ ਨੂੰ ਸਮਝੇ ਨਹੀ।
      ਦਾਸ ਵਲੋ ਮੈਸਜ ਦਾ ਮਕਸਦ ਸਿਰਫ ਇਹ ਹੈ ਕਿ, ਡਾਕਟਰ ਸਾਹਬ ਜੀ ਬੀਡੀਓ ਦੇ ਸੁਰੂ ਵਿਚ ਹੀ ਬਚਨ ਕਰਦੇ ਹਨ ਕਿ, ((ਰੱਬ ਹੋਰ ਹੈ, ਬ੍ਰਹਮਗਿਆਨੀ ਹੋਰ ਹੈ))
      ਅਗਰ ਕਿਸੇ ਨੂੰ ਵੀ (ਰੱਬ) ਅਲੱਗ ਮਹਿਸੂਸ ਹੁੰਦੈ, ਰੱਬ ਦਾ ਰੂਪ ਸੰਸਾਰ ਅਲੱਗ ਦਿਸਦੈ, ਤਾ ਗੁਰਬਾਣੀ ਮੁਤਾਬਕ ਅਜੇ ੁਸਦੇ ਅੰਦਰ ਥੋੜਾ ਜਿਹਾ **((ਭਰਮ))* ਬਾਕੀ ਹੈ। ਸੋ (@gurcharansinghnagra.-1671) ਜੀ! ਸਾਇਦ ਤੁਸੀ ਇਸ ਰੂਹਾਨੀਅਤ ਦੇ ਮੈਟਰ ਨੂੰ ਸਾਇਦ ਸਮਝ ਨਹੀ ਸਕਦੇ ਜੀ।
      ਪਰ 100% ਉਮੀਦ ਹੈ, ਅਗਰ ਡਾਕਟਰ ਸੋਹਣ ਸਿੰਘ ਜੀ ਪਪਰਾਲੀ ਜੀ ਖੁਦ, ਇਸ ਕੁੰਮੈਂਟ ਪੜ੍ਹਕੇ ਡੂੰਘੀ ਬੀਚਾਰ ਕਰਨ, ਸਾਇਦ 100% ਸਮਝ ਸਕਦੇ ਹਨ ਜੀ। ਕਿਉਕਿ ਡਾਕਟਰ ਸੋਹਣ ਸਿੰਘ ਪਪਰਾਲੀ ਜੀ ਰੂਹਾਨੀਅਤ ਨੂੰ, ਬਹੁਤ ਬਾਰੀਕੀ ਵਿਚ ਸਮਝਦੇ ਹਨ, ਤੇ ਬਹੁਤ ਹੀ ਸੁਲਝੇ ਹੋਏ ਗੁਰਮੁਖ ਪਿਆਰੇ ਹਨ ਜੀ। ਧੰਨਵਾਦ ਜੀ!

    • @ashokklair2629
      @ashokklair2629 Рік тому

      ਜੀ!@@gurcharansinghnagra1671 ਜੀ!!ਦੂਸਰੀ ਬੇਨਤੀ ਹੈ ਕਿ, ਤੁਸੀ ਗਰਾਰੀ ਅੜਨ ਦੀ ਗੱਲ ਕੀਤੀ ਹੈ ਜੀ। ਸੋ ਇਹ ਕੁੰਮੈਟ, ਕੋਈ ਬਹਿਸ-ਬਾਜੀ, ਜਾ ਮਜਾਕ, ਜਾਂ ਜੈਲੁਅਸੀ ਈਰਖਾ ਵਾਲੇ ਨਹੀ ਜੀ।
      ਸਿਰਫ ਤੇ ਸਿਰਫ ਰੂਹਾਨੀਅਤ ਦੀ ਡੂੰਘੀ ਬੀਚਾਰ ਹੈ। & ਉਮੀਦ ਹੈ, ਕਿ ਇਸ ਮੈਟਰ ਨੂੰ ਸਿਰਫ ਡਾਕਟਰ ਸਾ: ਹੀ ਪਕੜ ਸਮਝ ਸਕਦੇ ਹਨ ਜੀ। ਧੰਨਵਾਦ ਜੀ!

    • @gurcharansinghnagra1671
      @gurcharansinghnagra1671 Рік тому

      @@ashokklair2629 "ਜਬ ਲਗ ਰਹੀਐ ਦੁਨੀਆਂ ਨਾਨਕ ਕਿਛੁ ਸੁਣੀਐ ਕਿਛੁ ਕਹੀਐ"।।
      ਤੁਸੀ ਸਮਝਾਉ ।ਸਮਝ ਕਿਉਂ ਨ ਲੱਗੇ ।ਡਾ•ਸਾਹਿਬ ਜੀ ਨੇ" ਬ੍ਰਹਮ ਗਿਆਨੀ "ਅਸਟਪਦੀ ਵਿੱਚੋ ਸਮਝਾ ਦਿੱਤਾ।ਸੰਤੁਸ਼ਟੀ ਹੈ। ਤੁਸੀਂ ਵੀ ਸਮਝਾਉ।ਭਰਮ ਭੁਲਿਖਿਆ ਚੋਂ ਨਿਕਲਣ ਲਈ ਆਉ ਮੈਸੰਜਰ 'ਤੇ ਆਉ।

    • @ashokklair2629
      @ashokklair2629 Рік тому

      ਸਤਿਕਾਰਯੋਗ@@gurcharansinghnagra1671 ਜੀ! ਦਾਸ ਨੂੰ ਉਮੀਦ ਹੈ, ਕਿ ਡਾਕਟਰ ਪਪਰਾਲੀ ਜੀ ਤਾ ਬਹੁਤ ਜਲਦੀ ਸਮਝ ਸਕਦੇ ਹਨ।
      ਪਰ G.S.ਜੀ ਤੁਹਾਡੇ ਬਾਰੇ ਕੁਝ (ਸਾਂਝ ਕਰੀਜੈ ਗੁਣਾਂ ਕੇਰੀ--) ਤੋ ਬਾਅਦ ਹੀ ਪਤਾ ਲਗ ਸਕਦੈ ਜੀ।
      👉🏿ਨੰ:1-ਸੋ ਪਹਿਲੀ ਗੱਲ ਹੈ ਕਿ, ਤੁਹਾਡੇ ਨਜਰੀਏ ਮੁਤਾਬਕ, ਤੁਸੀ ਗੁਰੂ ਅਰਜਨ ਦੇਵ ਜੀ, & ਬ੍ਰਹਮਗਿਆਨੀ ਸਿਰਫ ਨਿਰੰਕਾਰੁ ਨੂੰ ਹੀ ਕਹਿੰਦੇ ਹੋ, ਜਾਂ ਆਕਾਰੁ ਨੂ ਕਹਿੰਦੇ ਹੋ ?
      ਸੋ ਗੁਰਚਰਨ ਸਿੰਘ ਜੀ , ਇਸ ਤੋ ਬਾਅਦ ਹੀ ਵਿਚਾਰਾ ਦੀ ਸਾਂਝ ਹੋ ਸਕਦੀ ਹੈ ਜੀ।

    • @gurcharansinghnagra1671
      @gurcharansinghnagra1671 Рік тому

      @@ashokklair2629 ਬ੍ਰਹਮ ਗਿਆਨੀ ਤੇ ਪ੍ਰਮੇਸ਼ਰ ਦੋਵੇਂ ਅਲੱਗ ਵਿਸ਼ਾ ਹੈ।ਪਰਮੇਸ਼ਵਰ ਨੇ ਸ੍ਰਿਸ਼ਟੀ ਸਾਜੀ ਹੈ।ਓ ਮਾਲਕ ਇੱਕ ਹੈ।ਬ੍ਰਹਮ ਗਿਆਨੀ ਨੇ ਕਾਦਿਰ ਤੇ ਕੁਦਰਤਿ ਨੂੰ ਸਮਝਿਆ ਹੈ ਭਾਵ ਭੇਦ ਨੂੰ ਜਾਣਿਆ ਹੈ "ਹੁਕਮ" ਪਛਾਣਿਆ ਹੈ।ਮਨੁੱਖ ਰੱਬੀ ਭੇਦ ਨੂੰ ਜਾਣ ਕੇ ਬ੍ਰਹਮ ਗਿਆਨੀ ਬਣਦਾ ਹੈ ਨ ਕਿ ਪ੍ਰਮਾਤਮਾ ਨੂੰ ਬ੍ਰਹਮ ਗਿਆਨ ਜਾਨਣ ਦੀ ਜਰੂਰਤ ਹੈ।ਓ ਹਰੇਕ 'ਚ ਰਮਿਆ ਹੋਇਆ।ਪੂਰਾ ਹੈ।ਉਸਦੇ ਹੁਕਮ 'ਚ ਸ਼ਰਿਸ਼ਟੀ ਦਾ ਸੁਭਾਅ ਇੱਕ ਬਣਿਆ ਹੋਇਆ ਹੈ ਤੇ ਚੱਲ ਰਹੀ ਹੈ।

  • @naibsingh_1235
    @naibsingh_1235 18 днів тому +2

    ਡਾਕਟਰ ਸੋਹਣ ਸਿੰਘ ਜੀ ਨੇ ਗੁਰਮਤਿ ਬਾਰੇ ਜੋ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਹੈ।ਪਰ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ ਵਿਚੋਂ ਗੁਰਮਤਿ ਨੂੰ ਪਿੱਠ ਵਿਖਾ ਦਿੱਤੀ ਹੈ। ਕਿਉਂਕਿ ਦੁਨੀਆਂ ਕੀਤੇ ਕਰਮਾਂ ਮੁਤਾਬਕ ਚਲਦੀ ਹੈ ਚੰਗੇ ਮਾੜੇ ਉਸ ਨੇ ਆਪ ਪੈਦਾ ਕੀਤੇ ਹਨ। ਸਜ਼ਾ ਭੀ ਭੈੜੇ ਕੰਮਾਂ ਦੀ ਉਹ ਆਪ ਦਿੰਦਾਂ ਹੈ। ਸਾਨੂੰ ਸਾਸਤ੍ਰ ਚੁਕਨ ਦਾ ਹੱਕ ਕਿਸ ਨੇ ਕਿਹਾ ਹੈ।ਇਕ ਪਾਸੇ ਰੱਬ ਨੂੰ ਸੁਪਰੀਮ ਪਵਰ ਗੁਰਮਤਿ ਮੰਨਦਾ ਹੈ। ਦੂਜੇ ਪਾਸੇ ਇਹ ਆਪ ਹੀ ਸਭ ਕੁਝ ਬਣ ਬੈਠਦਾ ਹੈ।

  • @BalkarSingh-ty2sj
    @BalkarSingh-ty2sj Рік тому +3

    ਜਗਦੀਪ ਬਹੁਤ ਧੰਨਵਾਦ ਬਹੁਤ ਗਿਆਨ ਦੀਆ ਗੱਲਾ ਡਾਕਟਰ ਸਾਹਿਬ ਵੱਲੋ ਸਾਡੇ ਤੱਕ ਪਹੁੰਚਾਣ ਲਈ।

    • @ashokklair2629
      @ashokklair2629 Рік тому +1

      ਜੀ! ਬ੍ਰਹਮ ਗਿਆਨੀ & ਰੱਬ ਦੋ ਨਹੀ, ਇਕ ਹੈ।
      ਅਗਰ ਕਿਸੇ ਨੂ ਦੋ ਮਹਿਸੂਸ ਹੁੰਦੇ ਹਨ, ਤਾ ਉਸਦੀ ਦ੍ਰਿਸਟੀ (ਨਜਰ) ਵਿਚ ਨੁਕਸ ਹੈ, ਭਾਵ ਉਹ ਟੀਰਾ ਜਾ ਭੈਂਗਾ ਹੈ ਜੀ।
      ਜਿਵੇ ਦੁਨੀਆਵੀ ਭੈਗੇ ਜਾ ਟੀਰੇ ਨੂੰ ਅਕਾਸ ਵਿਚਲਾ ਇਕੋ ਚੰਦ, ਦੋ, ਚੰਦ ਬਣਕੇ ਦਿਸਦੈ।
      ਤੇ ਦੁਨੀਆਵੀ PGI ਦੇ ਬਡੇ ਡਾ: ਕੁਝ ਦਵਾਈ & ਆਈ ਡਰੌਪਸ (ਐਰੋ ਟੀਅਰ ਲੁਬਰੀਕੈਂਟ) ਨਾਲ ਟੀਰਾ-ਪਣ ਠੀਕ ਕਰ ਦਿੰਦੇ ਹਨ।
      ਬਿਲਕੁਲ ਇਸੇ ਤਰਾ, ਜੇ ਕੋਈ ਪੂਰਨਪੁਰਸ ਮਿਲ ਜਾਵੇ, ਤਾ (ਗੁਰਬਾਣੀ ਨਾਮੁ) ਦੀ ਦਵਾਈ ਦੇਕੇ, ਭਰਮ ਚੁਕ ਦੇਂਦੇ ਹਨ। ਬ੍ਰਹਮ ਗਿਆਨੀ & ਰੱਬ ਇਕ ਦਿਸਦੈ ਕੋਈ ਭਰਮ ਨਹੀ ਰਹਿੰਦੈ। ਸੋ ਸਤਿਕਾਰਯੋਗ ਡਾਕਟਰ ਸੋਹਣ ਸਿੰਘ ਜੀ ਗੁੱਸਾ ਨਾ ਕਰਨ, ਪਰ ਅਜੇ, ਪੰਜ ਭਰਮਾ ਵਿਚੋ, ਅਜੇ ਦੋ ਭਰਮ ਬਾਕੀ ਹਨ ਜੀ।
      👉🏿ਬ੍ਰਹਮੁ ਮਹਿ ਜਨੁ, ਜਨ ਮਹਿ ਪਾਰਬ੍ਰਹਮੁ।। **ਏਕਹਿ** ਆਪਿ, ਨਹੀ ਕਛੁ ਭਰਮੁ।।((੧੮/੩)

  • @dalbirminhas7078
    @dalbirminhas7078 Рік тому +11

    Thank you Punjabi lok channel for taking the interview of a learned sikh personality who is a doctor by profession but equally having knowledge of Gurbani /gurmatt!

  • @HarpreetSingh-vz9sm
    @HarpreetSingh-vz9sm Рік тому +21

    ਬਹੁਤ ਬਹੁਤ ਬਹੁਤ ਤਹਿਤ ਦਿਲੋੰ ਧੰਨਵਾਦ ਜਗਦੀਪ ਸਿੰਘ ਥਲੀ ਜੀ ਭਾਈ ਸਾਹਿਬ ਨਾਲ ਵਿਚਾਰ ਦਾ ਬਹੁਤ ਅਨੰਦ ਮਾਣਿਆ ਸਤਿਗੁਰ ਆਪ ਜੀ ਪਾਸੋਂ ਏਸੇ ਤਰਾਂ ਨਾਲ ਸੇਵਾ ਲੈੰਦੇ ਰਹਿਣ ਵੱਡੀਆਂ ਆਰਜੂਆਂ ਬਖਸ਼ਣ ਜੀ

  • @surinderpalkaur1581
    @surinderpalkaur1581 Рік тому +3

    ਡਾਕਟਰ ਸਾਹਿਬ ਆਪ ਜੀ ਦੀਆਂ ਵਿਚਾਰਾਂ ਬਹੁਤ ਉੱਚੀਆਂ ਹਨ।

  • @BalkarSingh-ty2sj
    @BalkarSingh-ty2sj Рік тому +4

    ਜਗਦੀਪ ਜੀ ਕੁਰਸੀਆ ਕੋਈ ਖਾਸ ਮਸਲਾ ਨਹੀ ਇਸਨੂੰ ਰਗੜੋ ਨਾ ਹੋਰ ਬਹੁਤ ਮਸਲੇ ਹਨ ਪੱਤਰਕਾਰੀ ਤੁਹਾਡੀ ਬਹੁਤ ਅੱਛੀ ਰਿਹੂ ਹੈ ਪਰ ਹੁਣ ਲਤੀਫਪੁਰੇ ਵਾਲੇ ਵਰਗੇ ਕੇਸਾਂ ਨੂੰ ਜਿਆਦਾ ਮਹੱਤਤਾ ਦਿਓ।

  • @mehndipalwan7549
    @mehndipalwan7549 Рік тому +23

    ਡਾਕਟਰ ਸੋਹਣ ਸਿੰਘ ਜੀਬੜਾ ਅਨੰਦ ਆਇਆਤੁਹਾਡੇ ਵਿਚਾਰ ਸੁਣ ਕੇਵਾਹਿਗੁਰੂ ਤੁਹਾਡੀ ਲੰਮੀ ਉਮਰਤੇ ਤੁਹਾਡੀ ਚੜ੍ਹਦੀ ਕਲਾ ਕਰੇਤੁਹਾਡਾ ਬਹੁਤ ਬਹੁਤ ਧੰਨਵਾਦਪੱਤਰਕਾਰ ਵੀਰ ਜੀ

    • @ashokklair2629
      @ashokklair2629 Рік тому

      ਡਾ:ਪਪਰਾਲੀ ਸਾ: ਜੀ, ਜੋ ਬਾਰ ਬਾਰ ਬੀਡੀਓ ਵਿਚ ਦ੍ਰਿੜ੍ਹ ਕਰਵਾਅ ਰਹੇ ਹਨ, ਕਿ:-
      👉🏿 ਰੱਬ (ਕਰਤਾ) ਹੋਰ ਹੈ, & ਕਰਤੇ ਦੀ ਰਚਨਾ (ਸੰਸਾਰ) ,,, ਰੱਬ ਦਾ ਰੂਪ ਹੈ, ਪਰ ਰੱਬ ਨਹੀ!
      ਸੋ ਇਹ ""ਗੁਰਮਤਿ"" ਦਾ ਸਿੰਧਾਂਤ ਨਹੀ। ਕਿਉਕਿ ਐਸੀ ਦ੍ਰਿਸਟੀ ਅਜੇ ""ਸਮਦਰਸੀ"" ਨਹੀ ਬਣੀ। , ਕਿਉਕਿ ਐਸੇ ਨਜਰੀਏ ਵਾਲਾ ਕੋਈ ਵੀ ਸ਼ਖਸ਼ ਹੋਵੇ, ਤਾ ਸਮਝੋ, ਅਜੇ ਉਸਦੇ ਅੰਦਰ , ਸੂਖਸਮ-ਹਉਮੈ ਕਾਰਣ ਦ੍ਵੈਤ (dualitiy) ਹੈ। ਜਾ ਬਹੁਤ ਬੱਡਾ ਅਜੇ **((ਭਰਮ))** ਬਾਕੀ ਹੈ।
      ਕਿਉਕਿ ਕਰਣ ਅਤੇ ਕਾਰਣ ਨੂੰ ਦੋ ਸਮਝਦੈ, (ਅਜੇ ਇੱਕ ਨਹੀ)
      ਸੋ ਸਤਿਕਾਰਯੋਗ GS ਜੀ , ਡਾਕਟਰ ਸਾ: ਜੀ & ਤੁਸੀ ਵੀ ਕਰਣ ਤੇ ਕਾਰਣ ਨੂੰ ਅੱਲਗ ਅਲੱਗ ਦੇਖ ਰਹੇ ਹੋ।
      ਸੋ ਇਹ ਤੁਹਾਡਾ ਨਜਰੀਆ ਜਾਂ ਸੋਚ ਹੈ।
      ਪਰ ਗੁਰਮਤਿ ਦਾ ਸਿੰਧਾਂਤ ਇਹ ਹੈ ਕਿ, ਸਿਖ ਦੀ ਸੋਚ, & ਗੁਰੂ ਜੀ ਦੀ ਸੋਚ ਇੱਕ ਹੋ ਜਾਵੇ।
      👉🏿ਸੋ ਗੁਰੂ ਜੀ ਦੀ ਸੋਚ ਹੈ:-(ਕਰਣੁ & ਕਾਰਣ) ਜਾਂ (ਰਚਨਾ&ਰਚਨਹਾਰ) ਇੱਕ ਹੈ,--- ਦੋ ਬਿਲਕੁਲ ਨਹੀ)

  • @HARJEETSINGH-yv1np
    @HARJEETSINGH-yv1np 18 днів тому

    ਐਨੀਆਂ ਸੋਹਣੀਆਂ ਵਿਚਾਰਾਂ ਭਾਈ ਸਾਹਿਬ ਜੀ ਦੀਆਂ ਸਿੱਖਿਆ ਲੈਣ ਵਾਲੀਆਂ , ਬਹੁਤ ਵਧੀਆ ਜੀ , ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਖ਼ਾਲਸਾ ਜੀ ❤❤❤❤🙏🙏🙏🙏🙏

  • @sandeepsinghbawa9982
    @sandeepsinghbawa9982 Рік тому +15

    ਬਹੁਤ ਵਧਿਆ ਵਿਚਾਰ ਸਾਂਝ ਪਾਈ 🙏🏻

  • @KambojSular
    @KambojSular Рік тому +15

    ਸਤਿਕਾਰਯੋਗ ਸ. ਸੋਹਣ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਤੁਹਾਡੇ ਵਿਚਾਰ ਸੁਣ ਕੇ ਹੋ ਸਕਦਾ ਮਨਮੁੱਖਾਂ ਨੂੰ ਅਕਲ ਆ ਜਾਵੇ।🙏💓🙏

    • @shinderpal3243
      @shinderpal3243 Рік тому

      ਧੰਨਵਾਦ ਜੀ ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ

    • @shinderpal3243
      @shinderpal3243 Рік тому

      ਧੰਨਵਾਦ ਜੀ ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ

  • @baldevbhangu4766
    @baldevbhangu4766 Рік тому +8

    ਇਕ ਵੀ ਬਚਨ ਝੂਠਾ ਨਹੀਂ ਗਿਆਨੀ ਜੀ ਨੇ ਸੱਚੋ ਸੱਚ ਕਹਿ ਦਿੱਤਾ ਮੇਰੇ ਮਨ ਨੂੰ ਇਤਨਾਂ ਅਨੰਦ ਆ ਗਿਆ ਕਿ ਮੈ ਕਹਿ ਕੇ ਨਹੀਂ ਦੱਸ ਸਕਦਾ ਧੰਨਵਾਦ ਤੁਹਾਡਾ ਜੀ ਇਸ ਤਰ੍ਹਾਂ ਸਿੱਖ ਸੰਗਤ ਨੂੰ ਸੇਧ ਦਿੰਦੇ ਰਿਹਾ ਕਰੋ ਜੀ

    • @ashokklair2629
      @ashokklair2629 Рік тому +1

      ਸਤਿਕਾਰਯੋਗ ਡਾ:ਪਪਰਾਲੀ ਸਾ: ਜੀ! ਗੁੱਸਾ ਨਾ ਕਰਿਓ ਜੀ!
      ਦਸਮ ਗੁਰੂ ਜੀ ਨੂੰ ਪਤਾ ਸੀ ਕਿ ਲੋਕ ਬਿਨਾ ਅਨੁਭਵ ਤੋ, ਆਪਣੇ ਸਵਾਰਥਾਂ (ਲੋੜਾਂ) ਕਾਰਣ, ਗੁਰੂ ਨੂੰ ਪਰਮੇਸਰੁ ਕਹਿ ਦਿੰਦੇ ਸਨ।
      ਸੋ ਉਨਾ ਲੋਕਾ ਲਈ, ਉਚਾਰਨ ਕੀਤਾ ਹੈ, ਕਿ ਜੋ ਹਮ ਕੋ ਪਰਮੇਸਰੁ ਉਚਰ ਹੈ, ਤੇ ਨਰ ਨਰਕ ਕੁੰਡ ਮੈ ਪਰਹੈ।। ----
      ਪਰ ਗੁਰੁ & ਪਰਮੇਸਰ ਏਕੋ ਹਨ ਜੀ।
      ਦੂਸਰੀ ਬੇਨਤੀ, ਜੇ ਸਿਰਫ **((ਇੱਕ-ਪੂਰੇ-ਪ੍ਰਭੂ))** ਦਾ ਅਨੁਭਵ ਹੋ ਜਾਵੇ, ਫਿਰ ਉਸ ਲਈ, ((ਦੂਜਾ ਜਾਂ ਅਵਰ) ਕੁਝ ਹੈ ਹੀ ਨਹੀ।
      ਭਾਵ- ਕਿ, ਡਾ: ਸਾ: ਜੀ ਜੇ ਤੁਸੀ ਸਿਰਫ ਇਕ ਸਮੁੰਦਰ ਦੇਖ ਰਹੇ ਹੋ, ਫਿਰ ਸਮੁੰਦਰ ਦੀਆ, ਤਰੰਗਾ ਨੂੰ ਵੱਖ ਦੇਖਣਾ, ਸਮਝੋ ਅਜੇ ਬਹੁਤ ਬਡਾ **((ਭਰਮ))** ਹੈ ਜੀ।

    • @ashokklair2629
      @ashokklair2629 Рік тому +1

      ਡਾ:ਪਪਰਾਲੀ ਸਾ: ਜੀ, ਜੋ ਬਾਰ ਬਾਰ ਬੀਡੀਓ ਵਿਚ ਦ੍ਰਿੜ੍ਹ ਕਰਵਾਅ ਰਹੇ ਹਨ, ਕਿ:-
      👉🏿 ਰੱਬ (ਕਰਤਾ) ਹੋਰ ਹੈ, & ਕਰਤੇ ਦੀ ਰਚਨਾ (ਸੰਸਾਰ) ,,, ਰੱਬ ਦਾ ਰੂਪ ਹੈ, ਪਰ ਰੱਬ ਨਹੀ!
      ਸੋ ਇਹ ""ਗੁਰਮਤਿ"" ਦਾ ਸਿੰਧਾਂਤ ਨਹੀ। ਕਿਉਕਿ ਐਸੀ ਦ੍ਰਿਸਟੀ ਅਜੇ ""ਸਮਦਰਸੀ"" ਨਹੀ ਬਣੀ। , ਕਿਉਕਿ ਐਸੇ ਨਜਰੀਏ ਵਾਲਾ ਕੋਈ ਵੀ ਸ਼ਖਸ਼ ਹੋਵੇ, ਤਾ ਸਮਝੋ, ਅਜੇ ਉਸਦੇ ਅੰਦਰ , ਸੂਖਸਮ-ਹਉਮੈ ਕਾਰਣ ਦ੍ਵੈਤ (dualitiy) ਹੈ। ਜਾ ਬਹੁਤ ਬੱਡਾ ਅਜੇ **((ਭਰਮ))** ਬਾਕੀ ਹੈ।
      ਕਿਉਕਿ ਕਰਣ ਅਤੇ ਕਾਰਣ ਨੂੰ ਦੋ ਸਮਝਦੈ, (ਅਜੇ ਇੱਕ ਨਹੀ)
      👉🏿ਸੋ ਗੁਰੂ ਜੀ ਦੀ ਸੋਚ ਹੈ:-(ਕਰਣੁ & ਕਾਰਣ) ਜਾਂ (ਰਚਨਾ&ਰਚਨਹਾਰ) ਇੱਕ ਹੈ,--- ਦੋ ਬਿਲਕੁਲ ਨਹੀ)

  • @sardarjirahaounwale4974
    @sardarjirahaounwale4974 Рік тому +2

    ਬਹੁਤ ਧੰਨਵਾਦ ਜੀ ਅਨੰਦ ਆ ਗਿਆ ਜੀ।
    ਕਦੇ ਕਿਸੇ ਦੀ ਸੁਣੀ,ਕਦੇ ਕਿਸੇ ਦੀ ਸੁਣੀ ਮੰਨ ਦੋ ਚਿਤੀ ਵਿਚ ਪੈ ਗਿਆ ਸੀ।
    ਹੁਣ ਕੁਝ ਸਕੂਨ ਮਿਲਿਆ। ਥਲੀ ਸਾਹਿਬ ਆਪ ਜੀ ਦਾ ਵੀ ਧੰਨਵਾਦ।

  • @sarbjitkaur8643
    @sarbjitkaur8643 Рік тому +24

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🌹

  • @jaskiratsingh4214
    @jaskiratsingh4214 Рік тому +9

    ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @JS-sy6fl
    @JS-sy6fl Рік тому +2

    Bhai sahib ਜੀ ਦੇ ਖਿਆਲ ਬਹੁਤ ਅੱਛੇ ਹਨ , Scientific ਹਨ ।… ਪਰ ਸਭ ਲੋਕ ਇਹਨਾਂ ਨੂੰ ਸਮਝ ਨਹੀਂ ਸਕਦੇ । I understand him completely . Jagtar Singh USA

  • @parminderkaur9736
    @parminderkaur9736 Рік тому +23

    ਬਹੁਤ ਸੋਹਣੀ ਵਿਚਾਰ ਚਰਚਾ ਕੀਤੀ ਜੀ 🙏

  • @kaurjasvir4165
    @kaurjasvir4165 Рік тому +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🌷🌷🌷🙏🌷🌷🙏🙏🙏🌷🙏

  • @randhirsingh2337
    @randhirsingh2337 Рік тому +4

    ਵਾਹਿਗੁਰੂ ਜੀ ਇਹ ਸਮਝ ਪਰਮਾਤਮਾ ਦੀ ਕਿਰਪਾ ਨਾਲ ਆਉਂਦੀ ਹੈ। ਸਾਧ ਦੀ ਸੰਗਤ ਦਾ ਵੀ ਬਹੁਤ ਅਸਰ ਹੁੰਦਾ ਹੈ ।

  • @JagtarSingh-ds1eb
    @JagtarSingh-ds1eb Рік тому +15

    ਵਾਹਿਗੁਰੂ ਜੀ ਮੇਹਰ ਕਰੇ 🙏🙏

  • @rajbirsingh631
    @rajbirsingh631 Рік тому +10

    ਬਹੁਤ ਵਧੀਆ ਵਿਚਾਰ ਬਾਈ ਜੀ।🙏

  • @bhagsingh9639
    @bhagsingh9639 Рік тому +2

    ਪੁਰਾਣੇ ਸਮਿਆਂ ਵਿੱਚ ਤਾਂ ਛੋਟੇ ਬਜੁਰਗਾਂ ਦੇ ਬਰਾਬਰ ਨਹੀਂ ਸੀ ਬਹਿੰਦੇ ਗੁਰੂ ਦੇ ਬਰਾਬਰ ਬੈਠਣ ਦੀ ਗੱਲ ਤਾਂ ਦੂਰ ਆ।

  • @user-wf8ck4fc2m
    @user-wf8ck4fc2m 18 днів тому +1

    Educated & very knowledgeable for Gurbani.
    Very bless person 🙏🙏

  • @shivanisharma5562
    @shivanisharma5562 29 днів тому +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @ManjitKaur-yz6oj
    @ManjitKaur-yz6oj Рік тому +8

    ਬਿਲਕੁਲ ਸਹੀ ਆ ਵੀਰ ਜੀ ਇਸ ਗੱਲ ਨੂੰ ਲੋਕ ਕਿਉਂ ਨਹੀਂ ਸਮਝਦੇ ਸਭ ਆਪਣੀ ਹੀ ਸਹੂਲਤ ਦੇਖਦੇ ਹਨ

  • @1mprince.
    @1mprince. Рік тому +6

    🙏 Bahut khoob, Baba ji ne doubts clear karte, waheguru Mehr kare 🙏

  • @SatnamSingh-qj9bh
    @SatnamSingh-qj9bh Рік тому +2

    ਬਹੁਤ ਸੋਹਣੇ ਢੰਗ ਨਾਲ਼ ਵਿਚਾਰ ਦਿੱਤੇ ਧੰਨਵਾਦ ਡਾਕਟਰ ਸਾਬ🙏

  • @Jassbhangu31
    @Jassbhangu31 Рік тому +1

    Bhut changa lagia vichar sun k .....dr.sohan singh ji da te punjabi lok channel da bhut bhut dhnayvaad

  • @parminderkaur2137
    @parminderkaur2137 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਿਲਕੁਲ ਠੀਕ ਸੋਚ ਹੈ ਬਾਬਾ ਜੀ ਦੀ ਬਹੁਤ ਵਧੀਆ ਸੂਝ ਬੂਝ ਨਾਲ ਗੱਲਬਾਤ ਨਾਲ ਸਮਝਾ ਰਹੇ ਹਨ

  • @1freedigddtdshu
    @1freedigddtdshu Рік тому +12

    ਵਾਹਿਗੁਰੂ ਜੀ 🙏

  • @sonudeo1
    @sonudeo1 Рік тому +5

    Very happy to hear him!!!
    I have same thoughts about this issue,
    If people have feeling to listen bani thery can do that sitting outside!!
    No chairs inside!!

  • @inderjitkhaira805
    @inderjitkhaira805 Рік тому +4

    ਕੁਰਸੀਆਂ ਬਿਲਕੁਲ ਨਹੀਂ ਚਾਹੀਦੀਆਂ ਗੁਰੂ ਦੇ ਦਰਬਾਰ ਵਿੱਚ🙏🙏🙏🙏🙏

    • @Kiranpal-Singh
      @Kiranpal-Singh 16 днів тому +1

      ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕੁਰਸੀਆਂ ਤੇ ਬੈਠਣਾ ਗਲਤ ਹੈ, ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦਾ *ਕੁਰਸੀਆਂ ਚੁੱਕਣ ਦਾ ਤਰੀਕਾ, ਮੰਡੀਰ ਵਾਲਾ ਗਲਤ ਸੀ* ਭਾਵਨਾ ਭਾਵੇਂ ਠੀਕ ਹੀ ਹੋਵੇ !

  • @GurpreetSINGHOZSIKH
    @GurpreetSINGHOZSIKH Рік тому +21

    ਚੌਥੇ ਪਦ ਵਾਲੇ ਗੁਰਮੁੱਖ ਦੇ ਦਰਸ਼ਣ ਵੀ ਔਖੇ ਨੇ । ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਪਰਮੇਸ਼ਰ ਹਨ । 🙏🙏

    • @thesilenthell
      @thesilenthell Рік тому

      Simranjeet singh ji tohana oh chute pad de gurmukh han katha sun ke dekho

  • @jashpalsingh1875
    @jashpalsingh1875 Рік тому +10

    ਦੇਗ ਤੇਗ ਫਤਹਿ

  • @jindersingh6611
    @jindersingh6611 Рік тому +3

    ਬ੍ਰਹਮ ਗਿਆਨੀ ਆਪ ਪਰਮੇਸਰ।।

  • @sarbjeetsinghkhalsa1680
    @sarbjeetsinghkhalsa1680 Рік тому +4

    ਬਹੁਤ ਉੱਤਮ ਵੀਚਾਰ ਵੀਰ ਜੀ

  • @Punjab_5rivers
    @Punjab_5rivers Рік тому +2

    ਮਿਸ਼ਨਰੀਆਂ ਕੋਲ ਅਧੂਰਾ ਗਿਆਨ ਹੈ -- ਉਹਨਾਂ ਨੂੰ ਪਰਪਾਲੀ ਜੀ ਨੂੰ ਸੁਣਨਾ ਚਾਹੀਦਾ ਹੈ -- Missionaries have uncomplete knowledge -- they should listen to Parpali ji

    • @ashokklair2629
      @ashokklair2629 Рік тому

      100,%ਜੀ, ਕਿਉਕਿ ਸਭ ਤੋ ਪਹਿਲਾ ਇਕ ਪ੍ਰੋਫੈਸਰ ਨੇ (ਸਿਖਕੌਮ) ਨੂੰ ਗੁੰਮਰਾਹ ਕਰਨ ਲਈ, & ਗੁਰੂ ਨਾਨਕ ਮਿਸ਼ਨ ਨੂੰ ਅਲੋਪ ਕਰਨ ਲਈ, ਸਰਕਾਰ ਦੀ ਮਦਦ ਨਾਲ, ਲੁਧਿਆਣਾ ਵਿਚ ਸਿਖਮਿਸਨਰੀ ਕੌਲਿਜ ਬਣਾਇਆ ਸੀ। ਤਾ ਜੋ ਗੁਰੂ ਨਾਨਕ ਮਿਸ਼ਨ ਅਲੋਪ ਹੋ ਜਾਵੇ, ਤੇ **((ਸਿਖ-ਮਿਸ਼ਨ))** ਪਰਗਟ ਹੋ ਜਾਵੇ।
      ਇਸ ਕਰਕੇ **(ਸਿਖ-ਮਾਸ਼ਨ+ਰੀ))** ਦੀ ਸੁਰੂਆਤ ਕੀਤੀ ਸੁ। ਬਹੁਤ ਡੂੰਘੀ ਖਤਰਨਾਕ ਚਾਲ ਚਂਲੀ, ਸਰਕਾਰ ਦੀ ਮਦਦ ਨਾਲ।

    • @ashokklair2629
      @ashokklair2629 Рік тому

      @gujitsingh1714-- ਆਪ ਜੀ ਦੀ ਸੋਚ ਬਹੁਤ ਗਹਿਰੁ, ਜੋ ਕੋਈ ਵਿਰਲਾ ਸਮਝੇਗਾ। ਧੰਨਵਾਦ ਜੀ! ਇਹ ਮਿਸਨਰੀ ਆਉਣ ਵਾਲੇ ਸਮੇ ਵਿਚ ਜਲਦੀ ਹੀ **((ਗਿਆਨ*ਗੁਰੂ))** ਦੀ ਆੜ ਲੈਕੇ,, ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ਕਿਤਾਬ ਕਹਿਕੇ ਫੇਲ੍ਹ ਕਰਨ ਦੀ ਕੋਸਸ ਕਰਨਗੇ & ਗੁਰੂ ਨਾਨਕ ਜੀ ਨੂੰ ਅਵਤਾਰਬਾਦੀ ਕਹਿਕੇ ਹੌਲੀ ਹੌਲੀ ਰੱਦ ਕਰਨਗੇ।

  • @GurnamSingh-hu5fq
    @GurnamSingh-hu5fq Рік тому +1

    ਹਰ ਇਕ ਗਲ ਨੂੰ ਜਿਨਾ ਮਰਜੀ ਵਧਾਈ ਜਾਉ ਘਟਾਈ ਜਾਉ।
    ਸਿਖ ਲਗਦੇ ਗੁਰੂ ਤੋ ਵੀ ਸਿਆਣੇ ਹੋ ਗਏ ਲਗਦੇ ਨੇ।
    ਛਾਡ ਕੁਚਰਚਾ ਆਨ ਨਾ ਜਾਨੈ ਬਰਮਾ ਹੂੰ ਜੋ ਕਿਹਉ ਨਾ ਮਾਨੈ।
    ਕਰੀ ਜਾਉ ਲਗੇ ਰਹੋ ਜੀ।
    ਧੰਨਵਾਦ ਜੀ🙏🏻

  • @ashokklair2629
    @ashokklair2629 20 днів тому +1

    30:45 , 30:45 ਸਤਿਕਾਰਯੋਗ ਡਾ: ਸੋਹਣ ਸੋਹਣ ਸਿੰਘ ਜੀ ! ਥੋੜਾ ਤਵੱਜੋ ਦੇਕੇ ਕੁੰਮੈਂਟ ਤੇ ਗੌਰ ਕਰਿਓ ਜੀ:-30:45
    👍🏿 ਜਿਨਾ ਨੂੰ ਰੱਬ ਆਪ ਵਡਿਆਈ ਬਖਸਦਾ ਹੈ, ਜਗਤ ਦੇ ਲੋਕਾ ਨੂੰ ਵੀ ਆਪੇ ਪ੍ਰੇਰ ਕੇ, ਉਨਾ ਦੇ ਪੈਰੀ ਪਵਾਉਦਾ ਹੈ। **((**30:45**))**
    👉🏿ਗਉੜੀ,ਮ:੪ ਜਿਨ ਕਉ ਆਪਿ ਦੇਇ ਵਡਿਆਈ, ਜਗਤੁ ਭੀ ਆਪੇ ਆਣਿ, ਤਿਨ ਕਉ ਪੈਰੀ ਪਾਇ।।(੩੦੪) 30:45

  • @ashokklair2629
    @ashokklair2629 Рік тому +2

    ਸਤਿਕਾਰਯੋਗ ਡਾ:ਪਪਰਾਲੀ ਸਾ: ਜੀ! ਗੁੱਸਾ ਨਾ ਕਰਿਓ ਜੀ!
    ਦਸਮ ਗੁਰੂ ਜੀ ਨੂੰ ਪਤਾ ਸੀ ਕਿ ਲੋਕ ਬਿਨਾ ਅਨੁਭਵ ਤੋ, ਆਪਣੇ ਸਵਾਰਥਾਂ (ਲੋੜਾਂ) ਕਾਰਣ, ਗੁਰੂ ਨੂੰ ਪਰਮੇਸਰੁ ਕਹਿ ਦਿੰਦੇ ਸਨ।
    ਸੋ ਉਨਾ ਲੋਕਾ ਲਈ, ਉਚਾਰਨ ਕੀਤਾ ਹੈ, ਕਿ ਜੋ ਹਮ ਕੋ ਪਰਮੇਸਰੁ ਉਚਰ ਹੈ, ਤੇ ਨਰ ਨਰਕ ਕੁੰਡ ਮੈ ਪਰਹੈ।। ----
    ਪਰ ਗੁਰੁ & ਪਰਮੇਸਰ ਏਕੋ ਹਨ ਜੀ।
    ਦੂਸਰੀ ਬੇਨਤੀ, ਜੇ ਸਿਰਫ **((ਇੱਕ-ਪੂਰੇ-ਪ੍ਰਭੂ))** ਦਾ ਅਨੁਭਵ ਹੋ ਜਾਵੇ, ਫਿਰ ਉਸ ਲਈ, ((ਦੂਜਾ ਜਾਂ ਅਵਰ) ਕੁਝ ਹੈ ਹੀ ਨਹੀ।
    ਭਾਵ- ਕਿ, ਡਾ: ਸਾ: ਜੀ ਜੇ ਤੁਸੀ ਸਿਰਫ ਇਕ ਸਮੁੰਦਰ ਦੇਖ ਰਹੇ ਹੋ, ਫਿਰ ਸਮੁੰਦਰ ਦੀਆ, ਤਰੰਗਾ ਨੂੰ ਵੱਖ ਦੇਖਣਾ, ਸਮਝੋ ਅਜੇ ਬਹੁਤ ਬਡਾ **((ਭਰਮ))** ਹੈ ਜੀ।

  • @user-fb8lq1kh1f
    @user-fb8lq1kh1f 22 дні тому +1

    ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਹਿ।।

  • @kamleshkaur6901
    @kamleshkaur6901 Рік тому +1

    ਡਾਕਟਰ ਸਾਹਿਬ ਜੀ ਆਪ ਜੀ ਬਹੁਤ ਸਤਿਕਾਰ ਯੋਗ ਹੋ। ਬਹੁਤ ਕੰਮ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ। ਬਹੁਤ ਬਹੁਤ ਧੰਨਵਾਦ ਜੀ। ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ।

  • @manjitdhillon9973
    @manjitdhillon9973 Рік тому +1

    ਬਹੁਤ ਵਧੀਆ ਵਿਚਾਰ ਕੀਤੀ ਹੈ ਆਪ ਜੀ ਨੇ। ਗੱਲ ਹੀ ਇਹ ਹੈ ਕਿ ਚੌਥੇ ਪਦ ਦੀ ਸਮਝ ਤੇ ਜਨ ਆਪਾਂ ਕਦੋਂ ਬਣਦੇ ਹਾਂ, ਇਸਦੀ ਸਮਝ ਆਏ ਬਿਨਾਂ ਤਾਂ ਗੁਰਬਾਣੀ ਦੀ ਸਮਝ ਲੱਗ ਹੀ ਨਹੀਂ ਸਕਦੀ। ਭਾਈ ਸੇਵਾ ਜੀ ਤਰਮਾਲਾ ਨੇ ਵੀ ਬਹੁਤ ਕਮਾਲ ਦੀ ਵਿਚਾਰ ਕੀਤੀ ਹੈ ਇਸ ਬਾਰੇ🙏

  • @hardeepkaur6977
    @hardeepkaur6977 Рік тому +14

    ਵਾਹਿਗੁਰੂ ਜੀ ਮਿਹਰ ਕਰੇ

  • @ramandeepboparai6177
    @ramandeepboparai6177 Рік тому +5

    Bahut vadia baapu ji thanvaad eni jaankari den lai 🙏🙏 waheguru ji ka Khalsa waheguru ji ki Fateh

    • @nirmalsingh864
      @nirmalsingh864 Рік тому +1

      ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ

    • @nirmalsingh864
      @nirmalsingh864 Рік тому +1

      ਪਤਰਕਾਰ ਜੀ ਦਾ ਬਹੁਤ 2 ਧੰਨਵਾਦ ।ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।

  • @SukhwinderSingh-lx6cv
    @SukhwinderSingh-lx6cv Рік тому +7

    Bapu ji ne bhut vadia viichar dite

  • @devasingh9379
    @devasingh9379 19 днів тому

    So called ਕਥਾਕਾਰਾਂ ਤੋਂ far better ਹਨ ਡਾਕਟਰ ਸਾਹਿਬ। ਪੇਸ਼ੇ ਤੋਂ ਡਾਕਟਰ ਹੁੰਦਿਆ ਬਹੁਤ ਬੇਹਤਰ ਸੋਝੀ ਗੁਰਮਤ ਦੀ ।ਕਿੰਤੂ ਪਰੰਤੂ ਕਰਨ ਵਾਲਿਆ ਨੂੰ ਗੁਰੇਜ਼ ਕਰਨੀ ਬਣਦੀ ਹੈ।

  • @karamjitsinghsalana4648
    @karamjitsinghsalana4648 Рік тому +12

    Waheguru g

  • @subasingh3162
    @subasingh3162 Рік тому +9

    Waheguru g 🙏

  • @Kiranpal-Singh
    @Kiranpal-Singh 16 днів тому

    ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕੁਰਸੀਆਂ ਤੇ ਬੈਠਣਾ ਗਲਤ ਹੈ, ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦਾ *ਕੁਰਸੀਆਂ ਚੁੱਕਣ ਦਾ ਤਰੀਕਾ, ਮੰਡੀਰ ਵਾਲਾ ਗਲਤ ਸੀ* ਭਾਵਨਾ ਭਾਵੇਂ ਠੀਕ ਹੀ ਹੋਵੇ !

  • @harry9412
    @harry9412 Рік тому +7

    High level Gurmat Knowledge. God bless Babaji. Thank you to the channel. Soul di hunger mittaunde vichar....May Waheguruji bless both Babaji and channel too.

  • @THEBESTRAIDER
    @THEBESTRAIDER Рік тому +8

    SAT NAAM SHRI WAHEGURU JI 🌹 🌹🙏🏻 🙏🏻🙏🏻🙏🏻

  • @surinderpalkaur1581
    @surinderpalkaur1581 Рік тому +2

    ਡਾਕਟਰ ਸਾਹਿਬ ਤੁਹਾਡੇ ਵਚਨ ਬਹੁਤ ਵਧੀਆ ਲੱਗੇ।

  • @ashokklair2629
    @ashokklair2629 Рік тому +2

    ਸਤਿਕਾਰਯੋਗ ਪੱਤਰਕਾਰ ਜਗਦੀਪ ਸਿੰਘ ਥਲ‌੍ਹੀ ਸਾ: ਜੀ! ਗੁੱਸਾ ਨਾ ਕਰਿਓ ਜੀ!!
    ‌ਜੀ! **((ਅਸਲੀਅਤ))** ਨੂੰ ਬਿਨਾ ਸੋਚੇ ਸਮਝੇ, ਨਾ ਬੋ ਲਿਆ ਕਰੋ ਜੀ। ਜੇ ਰੱਬ ਹੀ ਹੈ, ਤਾ ਸੰਤ ਵੀ ਰੱਬ ਹੀ ਹੈ। ਸੰਤ ਤੇ ਰੱਬ ਦੋ ਨਹੀ ਇਕ ਹੀ ਹੈ ਜੀ।
    👉🏿ਕਿਉਕਿ ਵਾਹਿਗੁਰੂ (ਪ੍ਰਭੂ) ਨੇ ਸਾਡੇ ਬਰਗੇ ਆਮ ਮਨਮੁਖਾਂ ਚੋਰਾ ਠੱਗਾਂ, ਕਰਪਸ਼ਨ ਕਰਨ ਵਾਲਿਆ ਨੂੰ ***(((ਸੰਤ)))*** ਬਣਾਉਣ ਲਈ ਹੀ ਸ੍ਰਿਸਟੀ ਰਚੀ ਹੈ ਜੀ।
    ਜੋ ਕੋਈ ਵੀ ਮਨੁਖ ਆਪਣੇ ਸਰੂਪ ਨੂੰ ਪਛਾਣਦੈ, ਉਹ ਇਸ ਤਤੁ ਜਾਂ **(ਅਸਲੀਅਤ)** ਨੂੰ ਸਮਝ ਲੈਦਾ ਹੈ ਜੀ।
    👉🏿ਸੰਤ ਹੇਤਿ, ਪ੍ਰਭਿ ਤ੍ਰਿਭਵਣ ਧਾਰੇ।। ਆਤਮੁ ਚੀਨੈ, ਸੁ ਤਤੁ ਬੀਚਾਰੇ।।(ਗਉੜੀ,ਮ:੧)

  • @kuldipjhajj5085
    @kuldipjhajj5085 Рік тому +3

    ਬਹੁਤ ਵਧੀਆ ਵਿਚਾਰਾਂ ਭਾਈ ਸਾਹਿਬ ਜੀ।

  • @jagsirguradi7398
    @jagsirguradi7398 Рік тому +3

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @barindersinghmander6375
    @barindersinghmander6375 Рік тому +4

    ਦੁਵਿਧਾ ਉਹਨਾਂ ਨੂੰ ਹਨ ਜੋ ਗੁਰਬਾਣੀ ਨਹੀਂ ਪੜ੍ਹਦੇ ਜਾਂ ਸੁਣਦੇ🙏🏻🙏🏻🙏🏻🙏🏻🙏🏻🙏🏻🙏🏻🥰🥰🥰

  • @waraichsingh9065
    @waraichsingh9065 Рік тому +28

    1001%agree ji ,ਕੀ ਜੇੜੇ ਕੁਰਸੀਆਂ ਭਾਲਦੇ ਨੇ।। ਉਹ ਸਾਰਾ ਦਿਨ ਘਰ ਕੁਰਸੀਆਂ ਤੇ ਬੈਠੇ ਰਹਿੰਦੇ ਹਨ।। ਮੇਰੇ ਪਿਤਾ ਜੀ ੯੦ ਸਾਲ ਦੀ ਉਮਰ ਤਕ ਚੌਂਕੜਾ ਲਾਕੇ ਬੈਠਦੇ ਹਨ।।

    • @rapinderdhanjal4453
      @rapinderdhanjal4453 Рік тому

      Unfortunately not everyone can be in good health for various reasons!

    • @balwantkaurchahal8382
      @balwantkaurchahal8382 Рік тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਥੱਲੀ ਜੀ ਧੰਨਵਾਦ ਬਹੁਤ ਵਧੀਆ ਸੁਲਝੇ ਹੋਏ ਪੱਤਰਕਾਰ ਹਨ ਬਹੁਤ ਵਧੀਆ ਸਵਾਲ ਜਵਾਬ ਪੁੱਛਦੇ ਹਨ ਡਾਕਟਰ ਸਾਹਿਬ ਜੀ ਵੀ ਬਹੁਤ ਹੀ ਮਹੱਤਵਪੂਰਨ ਗੱਲਾਂ ਦੱਸੀਆਂ ਹਨ ਬਹੁਤ ਹੀ ਵਧੀਆ ਇਤਿਹਾਸਕਾਰ ਹਨ ਹਰ ਸਵਾਲ ਦਾ ਜਵਾਬ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੇ ਹਨ ਤੁਸੀਂ ਵਧਾਈ ਦੇ ਪਾਤਰ ਹੋ ਜੀ ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ ਵਹਿਗੁਰੂ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ।

    • @waraichsingh9065
      @waraichsingh9065 Рік тому

      @@rapinderdhanjal4453 it is good meditation,padmaasan.good in old age.

  • @ashokklair2629
    @ashokklair2629 Рік тому +3

    ਜੀ! ਬ੍ਰਹਮ ਗਿਆਨੀ & ਰੱਬ ਦੋ ਨਹੀ, ਇਕ ਹੈ।
    ਅਗਰ ਕਿਸੇ ਨੂ ਦੋ ਮਹਿਸੂਸ ਹੁੰਦੇ ਹਨ, ਤਾ ਉਸਦੀ ਦ੍ਰਿਸਟੀ (ਨਜਰ) ਵਿਚ ਨੁਕਸ ਹੈ, ਭਾਵ ਉਹ ਟੀਰਾ ਜਾ ਭੈਂਗਾ ਹੈ ਜੀ।
    ਜਿਵੇ ਦੁਨੀਆਵੀ ਭੈਗੇ ਜਾ ਟੀਰੇ ਨੂੰ ਅਕਾਸ ਵਿਚਲਾ ਇਕੋ ਚੰਦ, ਦੋ, ਚੰਦ ਬਣਕੇ ਦਿਸਦੈ।
    ਤੇ ਦੁਨੀਆਵੀ PGI ਦੇ ਬਡੇ ਡਾ: ਕੁਝ ਦਵਾਈ & ਆਈ ਡਰੌਪਸ (ਐਰੋ ਟੀਅਰ ਲੁਬਰੀਕੈਂਟ) ਨਾਲ ਟੀਰਾ-ਪਣ ਠੀਕ ਕਰ ਦਿੰਦੇ ਹਨ।
    ਬਿਲਕੁਲ ਇਸੇ ਤਰਾ, ਜੇ ਕੋਈ ਪੂਰਨਪੁਰਸ ਮਿਲ ਜਾਵੇ, ਤਾ (ਗੁਰਬਾਣੀ ਨਾਮੁ) ਦੀ ਦਵਾਈ ਦੇਕੇ, ਭਰਮ ਚੁਕ ਦੇਂਦੇ ਹਨ। ਬ੍ਰਹਮ ਗਿਆਨੀ & ਰੱਬ ਇਕ ਦਿਸਦੈ ਕੋਈ ਭਰਮ ਨਹੀ ਰਹਿੰਦੈ। ਸੋ ਸਤਿਕਾਰਯੋਗ ਡਾਕਟਰ ਸੋਹਣ ਸਿੰਘ ਜੀ ਗੁੱਸਾ ਨਾ ਕਰਨ, ਪਰ ਅਜੇ, ਪੰਜ ਭਰਮਾ ਵਿਚੋ, ਅਜੇ ਦੋ ਭਰਮ ਬਾਕੀ ਹਨ ਜੀ।
    👉🏿ਬ੍ਰਹਮੁ ਮਹਿ ਜਨੁ, ਜਨ ਮਹਿ ਪਾਰਬ੍ਰਹਮੁ।। **ਏਕਹਿ** ਆਪਿ, ਨਹੀ ਕਛੁ ਭਰਮੁ।।((੧੮/੩)

  • @Bdog6868
    @Bdog6868 Рік тому

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਚੜਦੀਆ ਕਲਾ ਬਖਸ਼ਣ ਭਾਈ ਸਾਹਿਬ ਨੇ ਕੁਰਸੀਆ ਚੁੱਕ ਕੇ ਬਹੁਤ ਵਧੀਆ ਕੀਤਾ ਹੈ ਬਾਪੂ ਜੀ ਦੀਆ ਗੱਲਾ ਬਿਲਕੁਲ ਸਹੀ ਹੈ

  • @palisingh399
    @palisingh399 Рік тому

    very honest eye opening talk, carry it on to improve the unwanted behaviors of our Communities

  • @PritamSingh-tb9hd
    @PritamSingh-tb9hd Рік тому +8

    Waheguru ji waheguru ji waheguru ji waheguru ji waheguru ji

  • @KuldeepSingh-cx2iq
    @KuldeepSingh-cx2iq Рік тому

    ਬਹੁਤ ਵਧੀਆ ਨੇਕ ਵਿਚਾਰ ਨੇ ਭਾਈ ਸਾਹਿਬ ਜੀ ਦੇ ਸਾਰੀਆਂ ਨੂੰ ਸਮਝਣਾ ਚਾਹੀਦਾ ਹੈ ਨਾ ਕਿ ਬਹਿਸ ਵਿੱਚ ਪੈਣਾਂ ਚਾਹੀਦਾ ਗੁਰੂ ਮਤ ਮਨੋਂ ਮਨਮਤ ਨਹੀ । ਧੰਨਵਾਦ ਜੀ ਬਹੁਤ ਬਹੁਤ। ।

  • @punjabmetalstore2840
    @punjabmetalstore2840 Рік тому +6

    Satnam waheguru ji

  • @hardamsingh3620
    @hardamsingh3620 Рік тому +6

    ਵਾਹਿਗੁਰੂ ਜੀ

  • @HarjitSingh-mb1ej
    @HarjitSingh-mb1ej Рік тому +12

    🙏ਵਾਹਿਗੁਰੂ ਵਾਹਿਗੁਰੂ 🙏

    • @Goodvibesone2
      @Goodvibesone2 Рік тому

      Do you know where waheguru lives 🤔🤗

    • @Goodvibesone2
      @Goodvibesone2 Рік тому

      Sorry sorry sorry bhaji 🙇‍♂️

  • @ajitsingh8586
    @ajitsingh8586 20 днів тому

    Bapu ji sirf m ta fteh hi bula skda ha aap ji nu.wahe guru ji ka khalsa Waheguru ji ki fteh ji ❤❤❤❤❤. Je lage Hunde ta jfi pa ke milna c aap g nu.te pyar lena c tuhade kolo

  • @xenon124
    @xenon124 Рік тому +2

    Bhai sahib g is very knowledgeable person
    He has great wisdom about gurbani and sikh history

  • @kesarsinghbassi2031
    @kesarsinghbassi2031 19 днів тому

    ਖਾਲਸਾ ਜੀ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
    ਬ੍ਰਹਮ ਗਿਆਨੀ ਦਾ ਤਾਂ ਸਿੱਧਾ ਹੀ ਅਰਥ ਹੈ। ਬ੍ਰਹਮ ਪਰਮਾਤਮਾ ਨੂੰ ਕਿਹਾ ਜਾਂਦਾ ਹੈ ਅਤੇ ਜਿਸਨੂੰ ਪਰਮਾਤਮਾ ਦਾ ਗਿਆਨ ਹੈ ਉਹ ਬ੍ਰਹਮ ਗਿਆਨੀ ਹੈ ਪਰ ਇਹ ਅਲੱਗ ਗੱਲ ਹੈ ਬ੍ਰਹਮ ਗਿਆਨੀ ਦੀ ਪਛਾਣ ਵੀ ਕੋਈ ਪਹੁੰਚੀ ਸ਼ਖਸ਼ੀਅਤ ਹੀ ਕਰ ਸਕਦੀ ਹੈ।

  • @SarbjitSingh-hx2oi
    @SarbjitSingh-hx2oi Рік тому +16

    ਸਹੀ ਗੱਲ ਆ ਡਾ: ਸੋਹਣ ਸਿੰਘ ਜੀ ਦੀ 🙏🙏

  • @SandeepMaholi5m
    @SandeepMaholi5m 28 днів тому

    Waheguru ji ka Khalsa Waheguru ji ki Fateh 🙏 Very nice MotiVat Baba ji 🙏

  • @baldevsingh3404
    @baldevsingh3404 Рік тому +4

    ਗੁਰਮਤਿ ਦੇ ਸਟੀਕ ਅਤੇ ਸੁੰਦਰ ਵਿਚਾਰ। ਬਹੁਤ ਅਨੰਦ ਆਇਆ ਜੀ। ਬਹੁਤ ਧੰਨਵਾਦ ਜੀ

  • @22the40
    @22the40 Рік тому

    Bahut vadia doctor saab..... Bilkul sahi according to gurbani...... 👍

  • @charanjitsingh4388
    @charanjitsingh4388 Рік тому

    ਵਾਹਿਗੁਰੂ ਜੀ ਮੇਹਰ ਕਰੋ ਜੀ। ਭਾਈ ਸਾਹਿਬ ਦੇ ਵਿਚਾਰ ਬਹੁਤ ਵਧੀਆ ਹੈ । ਧੂੰਦਾ ਤੇ ਢਡਰੀਆਂ ਵਾਲਾ ਇਨਾ ਲੋਕਾਂ ਨੂੰ ਬਹੁਤਾ ਗਿਆਨ ਨਹੀਂ ਹੈ । ਅੰਦਰੋ ਸੁੰਗੜੇ ਹੋਏ ਨੇ ।

  • @satnamsinghroan962
    @satnamsinghroan962 Рік тому +5

    Waheguru ji

  • @ajaydeepsingh7330
    @ajaydeepsingh7330 Рік тому +1

    ਗੁਰੂ ਗ੍ਰੰਥ ਸਾਹਿਬ ਜੀ ,ਦੇ ਬਰਾਬਰ ਕੋਈ ਕੁਰਸੀ ਕੋਈ ਨਹੀ ਲਾ ਸਕਦਾ,ਕੂਕਰ ਮਾਲਵੇ ਦਾ

  • @ajaibsingh3873
    @ajaibsingh3873 3 місяці тому

    ਚੰਗਾ ਕੰਮ ਕੀਤਾ ਹੈ ਥਲੀ ਜੀ। ਧੰਨਵਾਦ।

  • @balvirslnghsahokesingh7446
    @balvirslnghsahokesingh7446 Рік тому +5

    ਬਿਲਕੁਲ ਜੀ, ਬਾਪੂ ਜੀ ਪੰਜਾਬ ਡੇਰਿਆਂ ਦਾ ਵਧਣਾ ਫੁਲਣਾ ਅਤੇ ਲਿਆਉਣ ਵਾਲਾ ਪ੍ਕਾਸ਼ ਇੰਸਾਂ ਏ,ਜਿੰਨੇ ਵੀ ਪੰਜਾਬ ਵਿੱਚ ਡੇਰੇ ਆਏ ਸਾਰੇ ਬਾਦਲ ਇੰਸਾਂ ਦੀ ਦੇਣ ਹੈ ਅਤੇ ਸਭ ਵੋਟਾਂ ਲੈਣ ਵਾਸਤੇ ਬਾਕਾਇਦਾ ਆਰ ਐੱਸ ਐੱਸ ਨਾਲ ਗੱਲਬਾਤ ਕਰਕੇ ਹੀ ਸਭ ਕੁਝ ਹੋਇਆ ਹੈ ਜੀ,

    • @ashokklair2629
      @ashokklair2629 Рік тому +1

      ਡੇਰਾ ਤਾ ਸਮਝੋ ਪਪਰਾਲੀ ਵਿਚ ਵੀ ਬਣ ਰਿਹੈ, ਪਰ ਇਥੇ ਵੀ ਬਾਦਲ ਦਾ ਹੱਥ ਹੈ ????

    • @ashokklair2629
      @ashokklair2629 20 днів тому

      30:45 , 30:45 ਸਤਿਕਾਰਯੋਗ ਡਾ: ਸੋਹਣ ਸੋਹਣ ਸਿੰਘ ਜੀ ! ਥੋੜਾ ਤਵੱਜੋ ਦੇਕੇ ਕੁੰਮੈਂਟ ਤੇ ਗੌਰ ਕਰਿਓ ਜੀ:-30:45
      👍🏿 ਜਿਨਾ ਨੂੰ ਰੱਬ ਆਪ ਵਡਿਆਈ ਬਖਸਦਾ ਹੈ, ਜਗਤ ਦੇ ਲੋਕਾ ਨੂੰ ਵੀ ਆਪੇ ਪ੍ਰੇਰ ਕੇ, ਉਨਾ ਦੇ ਪੈਰੀ ਪਵਾਉਦਾ ਹੈ। **((**30:45**))**
      👉🏿ਗਉੜੀ,ਮ:੪ ਜਿਨ ਕਉ ਆਪਿ ਦੇਇ ਵਡਿਆਈ, ਜਗਤੁ ਭੀ ਆਪੇ ਆਣਿ, ਤਿਨ ਕਉ ਪੈਰੀ ਪਾਇ।।(੩੦੪) 30:45

  • @mohanlail9998
    @mohanlail9998 Рік тому +1

    Thanks 🙏🏼
    Dr ji is a knowledgeable person.
    Please interview him every week.
    Ask him if he can right a book about all the good and eye opener vichars

  • @paramnoorkaur1513
    @paramnoorkaur1513 Рік тому +2

    🤔🤔🤔 👌👌👌 bahut sohni interview bare swalan de jwab mile thali bai ji..kirpa karke hor we dubara interview karo war war tanki jwab tlashe jaan te kai masle hal ho sakan

  • @gobindrsingh401
    @gobindrsingh401 Рік тому

    ਥਲੀ ਸਾਹਿਬ ਇਹਨਾ ਨਾਲ ਫੇਰ ਮੁਲਾਕਾਤ ਕਰਨੀ ਜੀ ਆਪ ਜੀ ਦਾ ਵੀ ਬਹੁਤ ਧੰਨਵਾਧ

  • @user-hj6fb1xd1x
    @user-hj6fb1xd1x Рік тому +2

    ਸਾਡੇ ਪਿੰਡ ਇੱਕ ਦਿਨ ਤਿੰਨ ਬਜ਼ੁਰਗ ਮਾਤਾਵਾਂ ਗੁਰਦੁਆਰਾ ਸਾਹਿਬ ਫਰਸ਼ ਵਿਛਾ ਕੇ ਧਰਤੀ ਤੇ ਸਬਜ਼ੀ ਕੱਟਦੀਆਂ ਸਨ
    ਜਦੋਂ ਦਰਬਾਰ ਹਾਲ ਵਿਚ ਗਈਆ ਤਾਂ ਉਹ ਬੈਂਚ ਤੇ ਬੈਠ ਗਈਆ

  • @Khanowall
    @Khanowall Рік тому +1

    ਜੇਕਰ ਕੋਈ ਵੀ ਬੱਰਾਬਰ ਨਹੀ ਬੈਠ ਸੱਕਦਾ ਮੰਨ ਲੱਓ ਫਿੱਰ ਜੱਦੋ ਆਪ ਇਹ ਬੱਸ ਵਿੱਚ ਗਰੱਥ ਸਾਹਿੱਬ ਰੱਖਦੇ ਡਾਇਵਰ ਉਚਾ ਬੈਠ ਸੱਕਦਾ ਉਹ ਰੱਬ ਤੋ ਉਪੱਰ ਹੈ

  • @ParamjeetKaur-zy3km
    @ParamjeetKaur-zy3km Рік тому +6

    पिण्डा दे गुरूद्वारे vich कुर्सियां nhi hundiya ज्यादातर शहरा vich ही hundiya ne.

  • @mohindersingh1653
    @mohindersingh1653 Рік тому

    Very good ji, thanks from the heart