ਲੋਕਾਂ ਦਾ ਭਵਿੱਖ ਦੱਸਣ ਵਾਲਾ ਬਾਬਾ ਜ਼ਨਾਨੀ ਲੈ ਕੇ ਫ* ਰਾਰ, ਬਾਬੇ ਦੇ ਗੁੱਟ ਤੇ ਬੰਨ ਦੀ ਸੀ ਰੱਖੜੀ, ਭੈਣ ਭਰਾ ਦਾ ਰਿਸ਼ਤਾ,

Поділитися
Вставка
  • Опубліковано 31 січ 2025

КОМЕНТАРІ • 304

  • @SeeratVerma-dh1gs
    @SeeratVerma-dh1gs 6 місяців тому +74

    ਮੈਂ ਇਸ ਵੀਰ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਬਹੁਤ ਭਲਾ ਮਾਣਸ ਬੰਦਾ ਹੈ ਇਹ ਇਸ ਵਿਚਾਰੇ ਨਾਲ ਬਹੁਤ ਵੱਡਾ ਧੱਕਾ ਹੋਇਆ ।

    • @KuldeepSingh-cm1sr
      @KuldeepSingh-cm1sr 6 місяців тому +13

    • @kuldeepsinghkuldeep853
      @kuldeepsinghkuldeep853 6 місяців тому +3

      Y bhale manas naal hi Dhaka Honda ga bande ch tannt howe fer hi. Ghar vasde aa

    • @Pawansingh-bh4rc
      @Pawansingh-bh4rc 6 місяців тому

      Hello good morning

    • @KomalPreet-pv1vm
      @KomalPreet-pv1vm 5 місяців тому

      ਵੀਰ ਜੀ ਕੂਮੈਂਟ ਪੜ੍ਹਿਓ ਮੈ ਕੋਮਲ ਪ੍ਰੀਤ ਕੌਰ ਕਿੰਨੀ ਕੂ ਮਾੜੀ ਹਾ ਤੁਸੀ ਹੋਰ ਜਨੀਨੀ ਰੱਖੋ ਗੇ ਤੁਸੀ ਦੀ ਘਰ ਵਾਲੀ ਬਖਸ਼ੋ ਗੇਇ ਮੇਰਾ ਕੋਟ ਵਿੱਚ ਕੇਸ ਦਰਜ ਕੀਤਾ ਹੋਇਆ

    • @KomalPreet-pv1vm
      @KomalPreet-pv1vm 5 місяців тому

      ਹੁਣ ਕੋਟ ਫੈਸਲਾ ਕਰੋ ਕੋਮਲ ਮਾੜੀ ਕਿੰਨੀ

  • @NarinderPal-ul8id
    @NarinderPal-ul8id 6 місяців тому +107

    ਇਸ ਦਾ ਮਤਲਬ ਪੰਜਾਬ ਪੁਲਿਸ ਨਾ ਦੀ ਜੇਹੜਾ ਰੁਪਈਆਂ ਦਊ ਓਹਦੀ ਸੁਣਵਾਈ ਹੋਏਗੀ

  • @RaviSonia-s8p
    @RaviSonia-s8p 6 місяців тому +36

    ਪੁਲਸ ਤੋਂ ਕੋਈ ਉਮੀਦ ਨਹੀਂ।
    ਕਿਉਂਕਿ ਪੁਲਸ ਆਲੇ ਤੇ ਉਸਦੀ ਹੈਲਪ ਕਰਨੀ ਹੁੰਦੀ ਹੈ, ਜੀ ਓਹਨਾਂ ਨੂੰ ਪੈਸੇ ਦਿੰਦੇ ਹਨ।

  • @charanjitsingh4388
    @charanjitsingh4388 6 місяців тому +18

    ਵਾਹਿਗੁਰੂ ਜੀ ਮੇਹਰ ਕਰੋ ਜੀ
    ਲੋਕਾਂ ਨੂੰ ਬੇਨਤੀ ਹੈ ਸਾਧਾ ਸੰਤਾਂ ਦਾ ਖਹਿੜਾ ਛੱਡੋ।। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਘਰ ਬੈਠ ਕੇ ਨਾਮ ਜਪੋ ਕਿਰਤ ਕਰੋ ਵੰਡ ਛਕੋ । ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਸਮੱਤ ਬਖਸ਼ੋ ਜੀ ।

  • @jasbirsingh-wi9mx
    @jasbirsingh-wi9mx 6 місяців тому +77

    ਬੇੜਾ ਹੀ ਗ਼ਰਕ ਹੋ ਗਿਆ। ਕਿਹੜੇ ਪਾਸੇ ਜਾ ਰਿਹਾ ਸਾਡਾ ਸਮਾਜ। ਅਣਖ ਗੈਰਤ ਇਨਸਾਨੀਅਤ ਸਭ ਕੁਝ ਖਤਮ ਹੋ ਗਿਆ ਹੈ।

    • @KomalPreet-pv1vm
      @KomalPreet-pv1vm 5 місяців тому +2

      ਵੀਰ ਜੀ ਮੈਂ ਕੋਮਲ ਤੁਸੀ ਮੈ ਕੁਮੰਟ ਲਿਖਾ ਪੜ ਲਓ

  • @Ekamjot_singh_Pannu_0001
    @Ekamjot_singh_Pannu_0001 6 місяців тому +6

    ਬਾਈ ਨਾਲ ਧੱਕਾ ਬਹੁਤ ਹੋਇਆ ਪਰ ਇਨਸਾਫ਼ ਮਿਲਣਾ ਮੁਸ਼ਕਲ ਹੈ ਕਿਉਂਕਿ ਪੁਲੀਸ ਪੈਸੇ ਵਾਲੇ ਦੀ

  • @gurarpansingh3475
    @gurarpansingh3475 6 місяців тому +40

    ਬਾਬਿਆਂ ਨੇ ਦੁਨੀਆਂ ਪੱਟਕੇ ਸੁੱਟ ਦਿੱਤੀ ਜ਼ਨਾਨੀਆਂ ਅੰਧਵਿਸਵਾਸ ਵਿੱਚੋਂ ਫਿਰ ਵੀ ਬਾਹਰ ਨਹੀਂ ਨਿੱਕਲਣਾ ਚਾਹੁੰਦੀਆਂ

  • @gurarpansingh3475
    @gurarpansingh3475 6 місяців тому +78

    ਪੁੱਤ ਸੱਚੇ ਬੰਦੇ ਦੀ ਪੁਲਿਸ ਕਦੇ ਸੁਣਵਾਈ ਨਹੀਂ ਕਰਦੀ ਲੂੱਚਿਆਂ ਦਾ ਸਾਥ ਪੁਲੀਸ ਜਰੂਰ ਦੇਂਦੀ ਏ

    • @KulwantSingh-px7pc
      @KulwantSingh-px7pc 6 місяців тому +2

      ₩ 13:21 😅😅🎉😂

    • @thevillagers405
      @thevillagers405 6 місяців тому

      ​@@KulwantSingh-px7pcm

    • @KomalPreet-pv1vm
      @KomalPreet-pv1vm 5 місяців тому +1

      ਸਰ ਜੀ ਮੈ ਕੋਮਲ ਪ੍ਰੀਤ ਕੌਰ ਨੇ ਕੂਮੈਂਟ ਲਿਖਾ ਪੜ ਸਕਦੇ ਹੋ

  • @LovelyStudio-v8r
    @LovelyStudio-v8r 6 місяців тому +33

    ਇਹੋ ਜਿਹੇ ਬਾਬੇ ਨੂੰ ਪਿੰਡ ਦੇ ਚੋਕ ਵਿੱਚ ਖੜ੍ਹਾ ਕਰਕੇ ਗੋਲੀ ਮਾਰਨੀ ਚਾਹੀਦੀ ਹੈ।ਇਕ ਗਰੀਬ ਦਾ ਘਰ ਬਰਬਾਦ ਕਰ ਦਿੱਤਾ ਇਸ ਢੌਂਗੀ ਨੇ। ਲੋਕਾਂ ਨੂੰ ਇਹੋ ਪਾਖੰਡੀਆ ਤੋਂ ਬਚਣਾ ਚਾਹੀਦਾ ਹੈ।

  • @Makhan-r1j
    @Makhan-r1j 6 місяців тому +13

    ਕੋਮਲ ਕੁੜੀ ਭੱਜਣ ਵਾਲੀ ਦਾ ਪਤੀ ਆਪਣੀ ਜਗਾ ਬਿਲਕੁੱਲ ਸਹੀ ਬਾਈ ਦੀ ਘਰਵਾਲੀ ਬਾਈ ਦਾ ਸੋਹਰਾ ਪਰਿਵਾਰ ਭਜਾ ਕੇ ਲੈ ਕੇ ਜਾਣ ਵਾਲਾ ਮੁੰਡਾ ਤਿੰਨੋਂ ਦੇ ਤਿੰਨ ਨਗ ਦੋਸ਼ੀ ਨੇ, ਬਾਈ ਨਾਲ ਨਜਾਇਜ਼ ਧੱਕਾ ਹੋਇਆ ਹੈ ਆਪਣੇ ਪਰਿਵਾਰ ਦਾ ਖਰਚਾ ਚਲਾਉਣ ਲਈ ਮੇਹਨਤ ਕਰਦਾ ਸੀ ਮਸ਼ੀਨ ਤੇ ਜਾਂਦਾ ਸੀ ਤੇ ਗਿਆ ਹੋਇਆ ਸੀ ਪਰ ਪਿੱਛੇ ਤੋਂ ਪਤਨੀ ਨੇ ਬਹੁਤ ਘਿਨੋਣਾ ਕੰਮ ਕੀਤਾ ਹੈ ਪਤਨੀ ਤੇ ਪਤਨੀ ਦੇ ਪੇਕੇ ਪਰਿਵਾਰ ਮੁੰਡਾ ਭਜਾਉਣ ਵਾਲੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਡੇ ਪਿੰਡ ਦੇ ਨੇੜੇ ਦੇ ਪਿੰਡ ਦਾ ਹੈ ਬਾਈ ਅਸੀ ਵੀਰ ਦਾ ਪੂਰਾ ਸਾਥ ਦੇਵਾ ਗੇ, ਭੱਜਣ ਵਾਲੀ ਕੁੜੀ ਦੇ ਪੇਕੇ ਪਰਿਵਾਰ ਨੂੰ ਸਾਰਾ ਕੁੱਝ ਪਤਾ ਹੈ ਉਹਨਾਂ ਦੀ ਕੁੜੀ ਕਿੱਥੇ ਰਹਿ ਰਹੀ ਹੈ ਜਦੋਂ ਤੱਕ ਮੁੰਡਾ ਕੁੜੀ ਨਹੀਂ ਮਿਲਦੇ ਕੁੜੀ ਦੇ ਪੇਕੇ ਪਰਿਵਾਰ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਵੀ ਸਮਾਨ ਵੀਰ ਦਾ ਬੇਚੀਆ ਗਿਆ ਤੇ ਨਾਲ ਲੈ ਗੲਏ ਉਹ ਕੁੜੀ ਦੇ ਪਰਿਵਾਰ ਤੋਂ ਲੈਣਾ ਚਾਹੀਦਾ ਹੈ ਜਦੋਂ ਪੇਕਾ ਪਰਿਵਾਰ ਥਾਣੇ ਵਿਚ ਪੁਲਿਸ ਲੈ ਗਾਈ ਮੁੰਡਾ ਕੁੜੀ ਤਾਂ ਆਪੇ ਆਉਣ ਗੇ ਜੇ ਨਹੀਂ ਆਏ ਤਾਂ ਕੁੜੀ ਦਾ ਪੇਕਾ ਪਰਿਵਾਰ ਕੁੜੀ ਕੋਲ ਆਪ ਲੈ ਕੇ ਜਾਵੇ ਗਾ, ਪੱਤਰਕਾਰ ਮਲੂਕਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਸਹੀ ਸੱਚੀ ਖ਼ਬਰ ਲੈ ਕੇ ਆਏ ❤

  • @sanjogtarani3997
    @sanjogtarani3997 6 місяців тому +38

    ਬਾਬੇ ਨੂੰ ਜੁਤੀਆਂ ਦੇ ਹਾਰ ਪਾ ਕੇ ਜਲੂਸ ਕੱਢਿਆ ਜਾਵੇ

  • @balwinderkaurbabbu8613
    @balwinderkaurbabbu8613 6 місяців тому +17

    ਪੁਲਿਸ ਨੂੰ ਆਪਣੀ ਜ਼ਿਮੇਵਾਰੀ ਸਮਝ ਕੇ ਆਪਣੀ ਡਿਊਟੀ ਨਿਭਾਉ

  • @AvtarSingh-pw7fv
    @AvtarSingh-pw7fv 6 місяців тому +17

    ਜਿਆਦਾਤਰ ਅੰਧਵਿਸ਼ਵਾਸ ਫੈਲਾਉਣ ਮਾ ਇਨਾਂ ਢੋਂਗੀ ਬਾਬਿਆਂ ਕਾ ਹੀ ਹੱਥ ਹੋਆ ਤੇ ਇਹ ਢੋਂਗੀ ਬਾਬੇ ਜਿੱਥੇ ਪੈਸੇ ਦੀ ਲੁੱਟ ਕਰਦੇ ਹਨ ਉਥੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਗੈਲ ਵੀ ਖਿਲਵਾੜ ਕਰਾਂ ਸੋ ਇਨਾਂ ਢੋਂਗੀਆਂ ਤੋਂ ਬਚਕੇ ਰਹੋ

  • @GurmeetSingh-sc8zi
    @GurmeetSingh-sc8zi 6 місяців тому +33

    ਵਾੱਈ ਨਾਲ ਬਹੁਤ ਮਾੜਾ ਹੋਏਆ ਏਹੋਜਹੇ ਬਾਬੇਆ ਨੂੰ ਚੌਕ ਖੜਾ ਕਰਕੇ ਅੱਗ ਲਾਦੋ ਭਨਰੀ ਵਾਲੇਉ ਸਾਲਾ ਘਰ ਜਾੜ ਗੀਆ ਗਰੀਬ ਦਾ ਕੀਤਾ ਆਦਮੀ

  • @MANDEEPSINGH-hm3jg
    @MANDEEPSINGH-hm3jg 6 місяців тому +2

    ਵੀਰ ਨੂੰ iਇਨਸਾਫ ਜਰੂਰ ਮਿਲਣਾ ਚਾਹੀਦਾ ,ਕੰਜਰੀ ਜਨਾਨੀ ਲੁੱਟ ਪੁੱਟ ਕੇ ਸ਼ਰੀਫ ਵੀਰ ਨੂੰ ਖਾਲੀ ਕਰਕੇ ਉਪਰੋਂ ਜਾਨੋ ਮਾਰਨ ਨੂੰ ਫਿਰਦੀ ਤੇ ਕੰਜਰ ਪਖੰਡੀ ਬਾਬਾ ਓਹਦੀ ਕਰਤੂਤ ਨਾ ਮੁਆਫੀ ਯੋਗ ਹੈ ,

  • @sanjogtarani3997
    @sanjogtarani3997 6 місяців тому +51

    ਜੇਕਰ ਇਸ ਲੜਕੇ ਦੀ ਸੱਸ ਵੀ ਮਾੜੀ ਹੋਵੇਗੀ ਤਾ ਪੁੱਤਰ ਫਿਰ ਤਾਂ ਤੂੰ ਲੁੱਟਿਆ ਗਿਆ ਜੇਕਰ ਤੇਰੀ ਸੱਸ ਚੰਗੀ ਔਰਤ ਹੋਵੇਗੀ ਤੇਰਾ ਸਾਥ ਦੇਵੇਗੀ

    • @angrejsingh-cu7nj
      @angrejsingh-cu7nj 6 місяців тому

      Sas.te.sala.pahelehi.dare.rhei.ne

    • @KomalPreet-pv1vm
      @KomalPreet-pv1vm 5 місяців тому

      ਵੀਰ ਜੀ ਕੁਮੰਤ ਲਿਖਾ ਕੋਮਲ ਪ੍ਰੀਤ ਨੇ ਪੜ ਕੇ ਦਸੋ ਕੌਣ ਮਾੜਾ

  • @gursewakgursewak5904
    @gursewakgursewak5904 6 місяців тому +2

    ਪਿੰਡ ਮੰਨਵੀ ਵਿੱਚ ਵਿਆਹ ਕਰਵਾ ਸੀ 15 ਸਾਲ ਪਹਿਲਾਂ ਵੀ ਨਾਈ ਦੇ ਮੰਡਾ ਨਾਲ ਉਹ ਵੀ ਕੰਬਲੀਨ ਫੋਰ ਮੇਨ ਸੀ ਇੱਕ 5ਸਾਲ ਦੀ ਕੁੜੀ ਸੱਡ ਗਈ ਇਸ ਨਾ ਜੱਸੀ ਹੈ। ਹੁਣ ਕੁੜੀ 21ਸਾਲ ਦੀ

  • @NarinderPal-ul8id
    @NarinderPal-ul8id 6 місяців тому +11

    ਕੀ ਅੱਜ ਕੱਲ ਜਨਾਨੀਆਂ ਦਾ ਆਪਣੇ ਖ਼ਸਮਾਂ ਨਾਲ਼ ਗੁਜ਼ਾਰਾ ਨੀ ਹੁੰਦਾ ਐਹੋ ਜਿਹੀਆਂ ਵੀ ਔਰਤਾਂ ਹੈਗੀਆ ਰੋਟੀ ਚਾਹੇ ਦੋ ਡੰਗ ਦੀ ਮਿਲ਼ੇ ਘਰੋਂ ਪੈਰ ਨੀ ਚੱਕਦੀਆਂ

  • @BalkerDhanday
    @BalkerDhanday 6 місяців тому +121

    ਮੇਰੇ ਪਿੰਡ ਵਿੱਚ ਤਾਂ ਇਸ ਬਾਬੇ ਦਾ ਕੋਈ ਪਤਾ ਵੀ ਨਹੀਂ ਕੀ ਇਹ ਬੰਦਾ ਬਾਬਾ ਬਣਿਆ ਹੋਇਆ ਹੈ👌👍

    • @ManakWraich
      @ManakWraich 6 місяців тому +39

      Veer ji lagda tusi us babe de premi ho sach bolo

    • @bharpursingh565
      @bharpursingh565 6 місяців тому

      W​@@ManakWraich

    • @jagdishdhiman3162
      @jagdishdhiman3162 6 місяців тому +8

      ਬਾਬੇ ਬੁਬੇ ਕ਼ੋਈ ਨਹੀਂ, ਔਰਤ ਗਲਤ ਹੈ

    • @BalwinderKumar-wl6co
      @BalwinderKumar-wl6co 6 місяців тому

      ​@@ManakWraich🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @sandeepkumar-b8m3v
      @sandeepkumar-b8m3v 6 місяців тому +4

      Hun pta lag gya j pio da putt aw ta pio nu putt mila de 🙏

  • @JaspinderGill-t5f
    @JaspinderGill-t5f 6 місяців тому +20

    ਅੱਜਕਲ੍ਹ ਬਹੁਤੇ ਬੰਦੇ ਅਪਣੀਆਂ ਜ਼ਨਾਨੀਆਂ ਦੇ ਪਿੱਛੇ ਲੱਗ ਕੇ ਆਪ ਵੀ ਇਨ੍ਹਾਂ ਅਖੌਤੀ ਬਾਬਿਆਂ ਕੋਲ ਜਾਂਦੇ ਹਨ

  • @DaraBajakhana.Official
    @DaraBajakhana.Official 6 місяців тому +7

    ਬਾਈ ਜੀ ਏਹ ਕੇਸ ਦਾ ਹੱਲ ਜੋਗਿੰਦਰ ਬਾਸੀ ਕਰ ਸਕਦਾ ਜੋ ਕੋਈ ਵੀ ਏਸ ਵੀਰ ਨੂੰ ਜਾਣਦਾ ਹੈ ਓਹ ਏਸ ਵੀਰ ਨੂੰ ਬਾਸੀ ਨਾਲ ਗੱਲ ਕਰਨ ਲਈ ਦਸੇ।

  • @JagjitsinghBangarh
    @JagjitsinghBangarh 6 місяців тому +19

    ਪੰਜਾਬ ਪੁਲੀਸ ਵਾਲੇ ਵੱਡੇ ਅਫਸਰਾ ਦੀਆ ਜਮੀਰਾ ਮਰ ਚੁਕੀਅ ਨੇ

  • @BaljeetKaur-r8j
    @BaljeetKaur-r8j 6 місяців тому +2

    ਬਾਬਿਆਂ ਦਾ ਖਹਿੜਾ ਸੋਡੌ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੌ ਜੀ ❤ ਆਪਣੀ ਆ ਧੀਆ ਨੂੰ ਬਚਾਵੋ ਜੀ

  • @ranjeetsekhon3459
    @ranjeetsekhon3459 6 місяців тому +12

    ਜੱਦ ਮਾ ਬਾਪ ਤੋ ਦੁਰ ਕਰੇਆ ਤੀ ਉਸ ਟੇਮ ਰਾਦ ਕੱਟ ਦਾ ਤਾ ਇਕ ਪਾਸਾ ਹੋ ਜਾਦਾ ਜੱਦ ਮਾ ਬਾਪ ਤੋ ਦੂਰ ਕਰਨ ਨੂੰ ਕੇਹਦੀ ਤੀ ਉਸ ਟੇਮ ਇਕ ਪਾਸਾ ਹੋ ਜਾਦਾ

  • @JaspinderGill-t5f
    @JaspinderGill-t5f 6 місяців тому +13

    ਮਲੂਕਾ ਟੀਵੀ ਮੇਰਾ ਵੱਡਾ ਪਸੰਦੀਦਾ ਚੈਨਲ ਹੈ

  • @JaswantSingh-og6pj
    @JaswantSingh-og6pj 6 місяців тому +5

    ਵੀਰੇ ਬਾਬੇ ਦੀ ਘਰਵਾਲੀ ਨਾਲ ਤੂੰ ਰਜਾਮੰਦੀ ਕਰਕੇ ਵਿਆਹ ਕਰਵਾ ਲੈ ਦੂਜੀ ਗੱਲ ਚਾਚੇ ਦੇ ਮੁੰਡੇ ਨੂੰ ਵੱਡ ਜਿਹਨੇ ਘਰ ਖਰਾਬ ਕਰਤਾ ਤੇਰਾ

  • @jagdishdhiman3162
    @jagdishdhiman3162 6 місяців тому +6

    ਇਹ ਭੈਣ ਭਰਾ ਵਾਲੀ ਗੱਲ ਤਾਂ ਅੱਜ ਕੱਲ ਆਮ ਹੋ ਗਈ, ਮੁੰਡੇ ਸਤਰਕ ਰਹਿਣ,

  • @kuldeepbrar2699
    @kuldeepbrar2699 6 місяців тому +19

    ਇਸ ਬੰਦੇ ਦੀ ਜੇੜੇ ਬਾਬਾ ਲੱਗਿਆ ਤੇ ਹੁਣ ਏ ਬੰਦਾ ਉਸ ਦੇ ਘਰ ਵਾਲੀ ਲੇ ਆਵੇ ਤੇ ਕੰਮ ਬਰੋ ਬਰਾਬਰ ਹੋਜਾਊ

  • @SukhwinderSingh-qn4rj
    @SukhwinderSingh-qn4rj 6 місяців тому +1

    Very good job mulaka Saab

  • @JagtarSingh-ck9qj
    @JagtarSingh-ck9qj 6 місяців тому +29

    ਜਨਾਨੀ ਨੂੰ ਜਦੋਂ ਖੁਲੀ ਛੁੱਟੀ ਦਿੱਤੀ ਜਾਂਦੀ ਹੈ ਤਾਂ ਆਹਿ ਕੁੱਝ ਹੋਵੇਗਾ

  • @sanjogtarani3997
    @sanjogtarani3997 6 місяців тому +32

    ਜਨਾਨੀ ਨੂੰ ਛਿੱਤਰ ਪਰੇਡ ਕੀਤੀ ਜਾਵੇ

    • @Nonanona-c9s
      @Nonanona-c9s 6 місяців тому +2

      Veer ji ena babe kol ek elam hunda jisnu "moni mantar" kenday.. par eh sirf 3 din kam karda.. mei khud akha nal eda dey "elam" dekh chuka.. ese karkay eh babey faida lai jandey.

    • @Nonanona-c9s
      @Nonanona-c9s 6 місяців тому +2

      Baki veer ji es "moni- mantar" nu aj da seince yug "hiplotism kenda"...

    • @AvtarSingh-xd3xh
      @AvtarSingh-xd3xh 6 місяців тому

      @@Nonanona-c9stu bach ke rahi kite tere te mahoni charr jave 😂 ghanta ni hunda babian kol jisdi toti bhurrkdi oh babia de chakran ch fs jandi hai

  • @Ram-e9t7j
    @Ram-e9t7j 6 місяців тому +8

    भगवंत सिंह मान यह आपका रंगला पंजाब है पुलिस को इसे इंसाफ देना चाहिए।

  • @mankoobaldevsingh3393
    @mankoobaldevsingh3393 6 місяців тому +3

    ਮਲੂਕਾ ਜੀ ਕੀ ਹੋ ਗਿਆ ਪੰਜਾਬ ਨੂੰ ਕੋਈ ਆਪਣੀ ਸਸ ਅਤੇ ਪਤੀ ਨੂੰ ਮਰਵਾ ਦਿੰਦੀ ਹੈ ਕੋਈ ਸਾਧ ਨਾਲ ਭਜ ਜਾਂਦੀ ਹੈ ਕੋਈ ਪਤੀ ਨੂੰ ਲਖਾਂ ਰੁਪਏ ਲਗਵਾ ਕੇ ਕਨੇਡਾ ਜਾਣ ਤੇ ਫੋਨ ਵੀ ਨਹੀਂ ਅਟੈਂਡ ਕਰਦੀ 🎉

  • @BalkerDhanday
    @BalkerDhanday 6 місяців тому +26

    ਇਹ ਬੰਦੇ ਤਾਂ ਬਾਹਰੋ ਆ ਕੇ ਭਾਨਰਾ ਪਿੰਡ ਵਿੱਚ ਰਹਿੰਦੇ ਹਨ👍👍

    • @ManakWraich
      @ManakWraich 6 місяців тому +4

      Agar eh baharo rehde aa Baba ap de pind da hi hai

  • @KuldeepSingh-xi8ob
    @KuldeepSingh-xi8ob 4 місяці тому

    18 ਤੋਂ 21 ਸਾਲ ਆਪਣੇ ਮਾਂ ਬਾਪੂ ਨਾਲ਼ ਰਹਿੰਦੇ ਸਨ
    ਕੱਲ੍ਹ ਦੀ ਔਰਤ ਪਿੱਛੇ ਮਾਂ ਬਾਪੂ ਨੂੰ ਕਿਉਂ ਛੱਡ ਤਾਂ ਮਾਂ ਬਾਪੂ ਨੂੰ ਘਰੋਂ ਬਾਹਰ ਕੱਢਣ ਦੀ ਸਜ਼ਾ ਮਿਲੀ ਹੈ ਤੇਰਾ ਪਰਿਵਾਰ ਤੇਰੇ ਨਾਲ਼ ਹੁੰਦਾ ਇਹ ਮੁਸੀਬਤ ਨਹੀਂ ਪੈਣੀ 22vr

  • @JaswantSingh22950
    @JaswantSingh22950 6 місяців тому +2

    ਭਾਨਰੇ ਪਿੰਡ ਦਾਂ ਜੱਦੀ ਬਸਕੀਨ ਨਹੀਂ ਸੀ ਉਹ ਥੋੜ੍ਹੇ ਸਮੇਂ ਤੋਂ ਆਇਆ ਸੀ,, ਪਰ ਉਹ ਬਾਬਾ ਵੀ ਸੀ ਇਹ ਅੱਜ ਪਤਾ ਲੱਗਿਆ ਵਾਂ

  • @NarvailSingh-qr3dg
    @NarvailSingh-qr3dg 6 місяців тому +1

    ਵੀਰੋ ਅਤੇ ਭਰਾਉ ਘਰ। ਵਿੱਚ ਮੱਝਾਂ। ਗਾਂ। ਰੱਖੋ
    ਬੀਬੀਆਂ। ਨੂੰ। ਘਰ। ਵਿੱਚ ਕੰਮ। ਤੇ। ਲਾਉ

  • @HardevSingh-r2x
    @HardevSingh-r2x 6 місяців тому

    🎉 ਹੁਣ ਅਸੀਂ ਵੀਰ ਦੀ ਮਦਦ ਕੀਤੀ ਜਾਵੇ ਯਾਰ ਜਿਹੜੀ ਬਾਬੇ ਦੇ ਘਰ ਵਾਲੀ ਆ ਓਏ ਬਾਈ ਨੂੰ ਲਿਆ ਕੇ ਦੇ ਦਿਓ ਬਾਬਾ ਆਪੇ ਸ਼ਰਮਾ ਨਾਲ ਮਰਜੀ ਨਾਲੇ ਆਪੇ ਬਾਬਾ ਲੱਭ ਜੂ ਫਿਰ ਭੈਣ ਖੜਿਓ ਬਾਬੇ ਦੀ

  • @KomalPreet-pv1vm
    @KomalPreet-pv1vm 5 місяців тому +1

    ਲੋਕ ਮਜਾ ਲੈਂਦੇ ਨੇ ਇਹ ਤਾਂ ਨਿ ਪਤਾ ਸਾਡੇ ਘਰ ਵਿਚ ਕਿ ਚੱਲ ਰਿਹਾ ਸੀ ਅੱਗ ਸੇਕਣ ਆਏ ਹਨ

  • @SukhwinderGrewal-gb3ei
    @SukhwinderGrewal-gb3ei 6 місяців тому +8

    ਇਹ ਬਾਬੇ ਦੀ. ਭੈਣਦੀ ਲੰਨ ਦਿਓ ਜਦੋ
    ਲੰਭ ਗਿਆ

  • @GurpreetSidhunumberdaar
    @GurpreetSidhunumberdaar 6 місяців тому +4

    ਮਲੂਕੇ ਵੀਰ ਇਹ ਫੇਕ ਵੀਡੀਓ ਹੈ ਪਿਹਲਾ ਦੀ ਤਰਾ ਕਿ ਸੱਚੀ ਘੱਟਣਾ ਕੀ ਬੁੱਜੀਏ

  • @amarjeetsingh3869
    @amarjeetsingh3869 6 місяців тому +1

    ਨਾ ਹੋਰ ਟੇਕੋ ਮੱਥੇ ਉਹ ਕਹਿੰਦੇ ਹੁੰਦੇ ਨਾ ਰੱਥ ਗਿਆ ਰਥਵਾਨ ਵੀ ਗਿਆ ਜੇ ਐ ਹੀ ਰੱਖੜੀਆ ਬੰਨੋਗੇ ਤਾਂ ਐ ਹੀ ਹੋਊ

  • @angelking3851
    @angelking3851 6 місяців тому +2

    भाई दुश्मन मिले हजार पर तिमी ना मिले छिनार 🙏

  • @msgill4307
    @msgill4307 6 місяців тому

    ਜਟੀਏ ਜੇ ਹੋ ਗੲਈ ਸਾਧਨੀ ਮੌਜਾਂ ਲੈਣ ਗੇ ਸਾਧਾਂ ਦੇ ਚੇਲੇ, ਗਾਇਕ ਦਾ ਗਾਣਾ ਸਚ ਹੈ

  • @jodhagill2513
    @jodhagill2513 6 місяців тому +3

    Maluka TV Chenal Is Veri good Chenal

  • @gurmeetsinghgurmeetsingh2599
    @gurmeetsinghgurmeetsingh2599 6 місяців тому +16

    80% ਇਹੀ ਹਾਲ ਹੈ ਬਾਬਿਆਂ ਦਾ

    • @kuldeepsinghkuldeep853
      @kuldeepsinghkuldeep853 6 місяців тому

      Y jehre 20 chhad te tere hisab naal oh change aa kk oh vi bhenchod aa matlab sare

    • @gurpejsingh9146
      @gurpejsingh9146 6 місяців тому

      बाबे नी बीबिया,, लालच किसाना नू हराम दा पैसा चाहिए ,, सिखा नू सोचना चाहिए हक दी कमाई करके खाओ,, कर्जा लै के सही काम वास्ते वर्तो,, जमीना ते कर्जा नू हराम दा पैसा ना समझो,,, किसे गरीब नू ना सताओ अपने फायदे वास्ते जनता नू दुखी ना करो,,, सड़कों से उठो जागो नहीं ते अंजाम यही होगा,,, माड़े कर्म के यही नतीजे होते हैं,,, एक बुजड सिख जेल विच ठोक दिता,,,sc समाज दी कोशिश रंग लाई,,, ऐसे ही इनकी पोल खोल अभियान चलाया जाए

  • @parmindersingh2081
    @parmindersingh2081 6 місяців тому +1

    ਸਾਡਾ ਸਮਾਜ ਕਿਹੜੇ ਪੁੱਠੇ ਕੰਮਾਂ ਵਿੱਚ ਲੱਗ ਗਿਆ ਕੌਮ ਦਾ ਬੇੜਾ ਗ਼ਰਕ ਕਰ ਦਿੱਤਾ ਅਜਿਹੇ ਲੋਕਾਂ ਨੇ ਵੀਰ ਮੇਰਿਆ ਬੱਸੀ ਸਾਹਿਬ ਕੋਲ ਪਹੁੰਚ ਕਰ ਉਹੀ ਬੰਦਾ ਤੈਨੂੰ ਇਨਸਾਫ਼ ਦਿਵਾ ਸਕਦਾ ਹੈ

  • @KomalPreet-pv1vm
    @KomalPreet-pv1vm 5 місяців тому +1

    ਬਾਬਾ ਜਿਸ ਕੁੜੀ ਨੂੰ ਲਈ ਕੇ ਗਿਆ ਉਹ ਕੁੜੀ ਏਨਾ ਦੀ ਰਿਸ਼ਤੇ ਦਾਰੀ ਦੀ ਲਈ ਕੇ ਗਿਆ ਮੈ ਕੋਮਲ ਪ੍ਰੀਤ ਕੌਰ ਕਰੀਏ ਤੇ ਰੰਦੀ ਪਟਿਆਲੇ

  • @ramansharma4220
    @ramansharma4220 6 місяців тому

    ਵਾਹਿਗੁਰੂ ਮੇਹਰ ਕਰਣਗੇ ਜੀ

  • @KomalPreet-pv1vm
    @KomalPreet-pv1vm 5 місяців тому +1

    ਮੈ ਕੋਮਲ ਪ੍ਰੀਤ ਕੌਰ ਮੇਰੇ ਘਰ ਵਾਲੇ ਨੇ ਵਾਹਰ ਜਨਿਨੀ ਰੱਖੀ ਹੋਈ ਸੀ ਅਤੇ ਮੈਨੂੰ ਰੋਜ ਕੁੱਟ ਦਾ ਸੀ ਮੇਰੇ ਘਰ ਵਿੱਚੋਂ ਬਾਹਰ ਨਿਕਲ ਮੈਨੂੰ ਬੋਲਦਾ ਸੀ ਕਿ ਤੈਨੂੰ ਅੱਗ ਲਾ ਕੇ ਫੂਕ ਦਿਓ ਨੀ ਇਸ ਲਈ ਮੈ ਕਰੀਏ ਤੇ ਚੱਲ ਗੇਈ

  • @sandeepkumar-b8m3v
    @sandeepkumar-b8m3v 6 місяців тому

    Dhanwaad channel tera te is veer naal sare loka da dhanwaad from m Punjab bolda 🙏🙏🙏

  • @Roundhell-vw4qg
    @Roundhell-vw4qg 6 місяців тому +1

    Gur. Shki. Guru. Nank. Jindabad. 🎉🎉🎉🎉🎉🎉🎉

  • @BalkarSingh-ko2qy
    @BalkarSingh-ko2qy 6 місяців тому

    ਮਲੂਕਾ tv ਵਾਲੇ ਜਸਕਰਨ ਸਿੰਘ ਮਲੂਕਾ ਸਾਹਿਬ ਏਹ ਜੋਂ ਵੀਰ ਜੀ ਨੇ ਏਹਨਾ ਪਹਿਲਾ ਘਰ ਵਾਲੀਆ ਨੂੰ ਖੁੱਲ੍ਹ ਦੇ ਕਿ ਰੱਖੀ ਹੋਈ ਹੈ ਏਸ ਬੰਦੇ। ਵਿੱਚ ਕਮੀ ਹੈ ਹੱਡੀ ਨਹੀਂ ਓਹ ਬਾਬੇ ਕੋਲ ਦੋਵੇਂ ਮਾਵਾ ਧੀਆ ਰੱਸੇ ਚਬਣ ਵਾਲੀਆ ਹਨ ਜੀ

  • @CharanjitSingh-x8l
    @CharanjitSingh-x8l 2 місяці тому

    ੍ਰ ਅੰਗਰੇਜ਼ ਤਾਂ ਇਨਾ ਕੁਝ ਕਰਦੇ ਨਹੀਂ ਗੇ ਇਹਨਾਂ ਨੂੰ ਪੰਜਾਬੀਆਂ ਨੂੰ ਪਤਾ ਨਹੀਂ ਕੀ ਡੈਣਾਂ ਨੂੰ ਪੈਂਦਾ ਬਾਬਿਆਂ ਕੋਲ ਹੀ ਜਾਂਦੀਆਂ

  • @gaggimanvi9227
    @gaggimanvi9227 5 місяців тому +1

    ਇਹ ਬੀਬੀ ਪਹਿਲਾਂ ਪਿੰਡ ਮਾਨਵੀ ਵਿੱਚ ਵਿਆਹੀ ਹੋਈ ਸੀ

  • @RanjitKaur-me8hi
    @RanjitKaur-me8hi 6 місяців тому

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਤਾਂ ਕਿਸੇ ਨੂੰ ਵਿਸ਼ਵਾਸ ਨਹੀਂ ਹੈ ਪਰ ਇਹਨਾਂ ਲੁੱਚਿਆਂ ਬਾਬਿਆਂ ਨੂੰ ਪਖੰਡੀਆਂ ਨੂੰ ਹਰ ਕੋਈ ਸਿਰ ਝੁਕਾਉਂਦੇ ਹਨ ਸਾਡੇ ਬਾਬਾ ਜੀ ਸਾਡੇ ਬਾਬਾ ਜੀ 😅😅

  • @chanansingh8241
    @chanansingh8241 6 місяців тому

    ਬਹੁਤ ਬਹੁਤ ਮਾੜੀ ਗੱਲ ਹੈ ਵੀਰ

  • @AvtarSinghBaidwan-mq2vs
    @AvtarSinghBaidwan-mq2vs 6 місяців тому

    Waheguru Waheguru ji

  • @sashpalsharma5675
    @sashpalsharma5675 6 місяців тому +1

    ਇਹ ਵੀਰ ਦੇ ਪੈਸੇ ਬੈਂਕ ਵਿੱਚੋਂ ਉਹ ਕਿਵੇਂ ਕਾ ਮਿਲ ਸਕਦੀ ਹੈ

  • @sarbjeetgill-pf2sr
    @sarbjeetgill-pf2sr 6 місяців тому +10

    ਬਾਬਾ ਤਾ ਬਾਈ ਸਾਰਾ ਕੁਸ ਲੈ ਗਿਆ ਬਹੁਤ ਮਾੜਾ ਹੋਇਆ

    • @palsingh6983
      @palsingh6983 6 місяців тому +1

      ਇਹੋ ਜਿਹੇ ਪਖੰਡੀ ਬਾਬੇ ਦੇ ਟੁਕੜੇ ਟੁਕੜੇ ਕਰ ਕੇ ਕੁਤਿਆਂ ਨੂੰ ਖਲਾ ਦਿਓ।

  • @sukhmanjeetsingh4999
    @sukhmanjeetsingh4999 6 місяців тому

    Waheguru ji waheguru ji

  • @Ssforest
    @Ssforest 6 місяців тому

    ਔਰਤਾਂ ਨੂੰ ਕੋਈ ਵਸ ਵਿਚ ਨਹੀਂ ਰੱਖ ਸਕਦਾ*ਸਿਰਫ ਤੁਸੀ ਔਰਤ ਨੂੰ ਬੱਸ ਵਿਚ ਬੈਠਾ ਕੇ ਹੀ ਇਹ ਕਹਿ ਸਕਦੇ ਹੋ ਕੇ ਮੇਰੇ ਵੱਸ ਵਿਚ ਆ

  • @angelking3851
    @angelking3851 6 місяців тому +2

    अब उसकी ais parastiसेंट्रल जेल में होनी चाहिए

  • @gurdipkassar8837
    @gurdipkassar8837 6 місяців тому +1

    It's sad but she fell in love with the other man please let her be happy.

  • @GurdhayanSingh-xu7js
    @GurdhayanSingh-xu7js 6 місяців тому

    ਪਾਖੰਡੀ ਸਾਧ ਬਾਬਿਆਂ ਤੋ ਦੂਰ ਰਹੀਆ ਕਰੋ ਜਾਰ

  • @surjitjargar840
    @surjitjargar840 6 місяців тому +2

    ਇਹ ਜਨਾਨੀਆਂ ਨੇ ਬਾਬੇ ਕੋਲ ਜਾਣ ਤੋਂ ਹਟਣਾ ਨੀ ਜਿੰਨਾ ਮਰਜੀ ਜੋਰ ਲਾ ਲਓ

  • @amarjitsingh233
    @amarjitsingh233 6 місяців тому

    Punjab

  • @JazyBiman
    @JazyBiman 5 місяців тому

    🙏🏻😭😭😭😭😭🤲

  • @AkashDeep-hp4st
    @AkashDeep-hp4st 6 місяців тому +1

    😂😢😢😢😢

  • @jagjitdhingra4085
    @jagjitdhingra4085 6 місяців тому +1

    Waheguru ji iste veer te mehr karao

  • @Roundhell-vw4qg
    @Roundhell-vw4qg 6 місяців тому +2

    Lon. Do u. Baba ji. Moja🎉🎉🎉🎉🎉

  • @kabalsingh6725
    @kabalsingh6725 6 місяців тому

    ਬਈ। ਸਭ। ਵੀਰ। ਮੇਰੀ। ਸੁਣੋ। ਏਹ। ਜਿਹੜੇ। ਬਾਬੇ। ਨਾਂ। ਏਹ। ਸਾਨ। ਨੇ। ਸਭ ਸਭ।। ਆਪਣੀਆਂ। ਪਤਨੀਆ। ਬਚਾਉਲੋ। ਏਹ। ਨੇ। ਪਾੜ। ਦੇਣੀਆਂ। ਜੇ 😊

  • @balbirsingh2900
    @balbirsingh2900 6 місяців тому +5

    Maluka Brother
    Bad Laday
    Bhai insaaf tab Mila Gaya
    Kud Kush kar

  • @Sukhmandersingh-n9
    @Sukhmandersingh-n9 6 місяців тому +2

    ਕੁਝ ਤਾਂ ਮੁੰਡਾ ਵੀ ਝੂਠ ਮਾਰਦਾ ਏ ਜਮਾਂ ਹੀ ਨਹੀਂ ਤੈਨੂੰ ਪਤਾ ਘਰ ਵਾਲੀ ਦੀ ਨਾਰੀ ਹਿਸਟਰੀ ਹੋ ਗਈ

  • @KarajSingh-br2fv
    @KarajSingh-br2fv 6 місяців тому +1

    ਘਰ ਨਾ ਰਾਣ ਦਾ ਕਾਰਨ ਗੲਈ

  • @SimranJoseph-i1w
    @SimranJoseph-i1w 5 місяців тому

    Odhaniya Singh kitne dua kar de loka nu Maran wale

    • @SimranJoseph-i1w
      @SimranJoseph-i1w 5 місяців тому

      Koi aurat jyada Church janti hai to nind aane badi period Hoti hai mulyankan kitne

  • @sandeepkumar-b8m3v
    @sandeepkumar-b8m3v 6 місяців тому +2

    Wah v munshi j gal tere te kharhi aw ta karde veer insaaf rab da banda e ta 😢🙏

  • @SukhdevSingh-nx6ks
    @SukhdevSingh-nx6ks 6 місяців тому

    😂😂😂hor labbu nawe nawe babe.bhain daineo 786 jai ho

  • @RajinderSingh-pe6zr
    @RajinderSingh-pe6zr 6 місяців тому

    Lagda baabe ne jnaani nu fssa leya si tei oh eh kmm krr gayi.

  • @DarshanSingh-j7k
    @DarshanSingh-j7k 6 місяців тому +1

    ਬਾਈ ਜੀ ਇਸ ਬੱਦੇ ਦੀ ਘੱਰ ਵਾਲ਼ੀ ਨੂੰ ਇਹ ਰੱਖ ਲੱਏ

  • @Harpreetsingh-ze5nc
    @Harpreetsingh-ze5nc 6 місяців тому

    ਘਰ ਵਾਲੀ ਮਗਰ ਲੱਗ ਕੇ ਬਹੋਤ ਬੰਦੇ ਬਾਬੇ ਤੇ ਆਪ ਭਰੋਸਾ ਕਰਦੇ ਨੇ । ਜਿਵੇ ਬਾਬਾ ਆਖੇ ਉਮੇ ਕਰਦੇ ਨੇ । ਜੇ ਬੰਦਾ ਪਹਿਲਾ ਆਪ ਰੋਕੇ । ਫੇਰ ਬੁੜੀ ਬਾਬੇ ਕੋਲ ਕਿਮੇ ਜਾ ਬੜੇ ਗੀ

  • @NarvailSingh-qr3dg
    @NarvailSingh-qr3dg 6 місяців тому

    ਬਾਬੇ ਕਿਉਂ। ਬਣਦੇ ਇਸੇ। ਕੰਮ। ਲਈ। ਜੇੜੇ ਬੰਦੇ। ਬੀਬੀਆਂ। ਡੇਰਿਆਂ। ਕੀ ਲੈਣ। ਜਾਂਦੇ।

  • @garrysurjit3881
    @garrysurjit3881 6 місяців тому

    Waheguru ji

  • @davidsahota5968
    @davidsahota5968 6 місяців тому +1

    ਚਲੋ ਜੀ ਹੁਣ ਚੇਲੇ ਬਜਾਉਣ ਗੇ ਚਿਮਟਾ ਬਾਬੇ ਪੀਣਗੇ ਲਿਮਕਾ 😂😂😂

  • @balvantsingh5257
    @balvantsingh5257 6 місяців тому +6

    Je ਤੂੰ ਬਾਹਰ ਰਹਿੰਦਾ ਸੀ ਫੇਰ ਬਾਈ ਤੂੰ ਤੇਰੇ ਘਰ ਵਾਲੀ ਕਿਸੇ ਹੋਰ ਨਾਲ ਬਾਹਰ ਚਲੀ ਗਈ

  • @krishanlal8535
    @krishanlal8535 6 місяців тому

    *🇮🇳✝️अंधविश्वास से विश्वास की ओर! नफरत से एक प्यार की ओर! आओ एक नया समाज बनायें पवित्र बाइबल 2 कुरिनथियो **5:17** आमीन🙏*

  • @sukhdevsingh6078
    @sukhdevsingh6078 6 місяців тому +1

    ਇਕਲੇ ਬੰਦੇ ਦਾ ਕਸੂਰ ਨੀ ਜਨਾਨੀ ਵੀ ਵੰਡਣ ਜੋਗੀ ਏ

  • @AvtarSingh-jz6gj
    @AvtarSingh-jz6gj 6 місяців тому

    Police nu request hai es bndey de mdd kiti jave

  • @AvtarSingh-jz6gj
    @AvtarSingh-jz6gj 6 місяців тому

    Jspal nu vd de veera

  • @baljitsingh3105
    @baljitsingh3105 6 місяців тому

    ਪ੍ਰਮਾਤਮਾਂ ਜੋਂ ਹੁਣ ਧਰਤੀ ਤੇ ਆਏ ਹੋਏ ਨੇ ਜਿਨ੍ਹਾਂ ਦਾ ਸਤਿਸੰਗ ਸ਼ਾਮ ਵੇਲੇ ਸਾਧਨਾ ਚੈਨਲ ਤੇ 7:30 ਤੇ ਆਉਂਦਾ ਤੇ ਗਿਆਨ ਗੰਗਾ ਪੁਸਤਕ ਆਰਡਰ ਦੇਕੇ ਫਰੀ ਮੰਗਵਾਓ। ਪ੍ਰਮਾਤਮਾਂ ਜਿਨ੍ਹਾਂ ਨੇ ਸਾਨੂੰ ਸੁੱਖ ਵੀ ਦੇਣੇ ਨੇ ਤੇ ਮੋਕਸ ਵੀ ਕਰਵੋਨਾ ਉਹਨਾ ਦਾ ਨਾਮ ਸਬਦ ਲਵੋਂ ਇਹੋ ਜਿਹੇ ਪਾਖੰਡੀ ਬਾਬਿਆਂ ਦਾ ਖਹਿੜਾ ਛੱਡੋ ।

    • @PremSingh-c5n
      @PremSingh-c5n 6 місяців тому

      Bai ji gyan ganga pustak menu chahidi hai

  • @Santokhsingh2123
    @Santokhsingh2123 6 місяців тому +13

    ਹੁਣ ਤੂੰ ਓਸ ਬਾਬੇ ਦੀ ਮਾਂ ਨੂੰ ਆਪਣੇ ਘਰ ਰੱਖ ਲੈ

  • @sandeepkumar-b8m3v
    @sandeepkumar-b8m3v 6 місяців тому +1

    Is veer ne ik ik rupee naal ghar jorya te apne ne ghar torya reham karlo rab de bandeyo pio nu putt mila do 😢😢😢😢

  • @Gurbachan-qq2im
    @Gurbachan-qq2im 6 місяців тому +5

    ਜਦੋਂ ਘਰੇ ਹੀ ਨਹੀਂ ਸੀ ਫੜਦਾ ਜ਼ਨਾਨੀ ਨੇਂ ਤਾਂ ਭੱਜਣਾ ਹੈ ਸੀ

    • @ਇਕਸ਼ੌਂਕਕਬੂਤਰਬਾਜ਼ੀਦਾ123
      @ਇਕਸ਼ੌਂਕਕਬੂਤਰਬਾਜ਼ੀਦਾ123 6 місяців тому

      Salea ਬੰਦੇ ne kmm krn ta ਬਾਹਰ jana he hunda. A...
      Hun kite ghre ਬੈਠਾ rhe ਬੰਦਾ

    • @ManiKalyan-fx2iw
      @ManiKalyan-fx2iw 6 місяців тому +2

      ਬਾਈ ਜੀ ਪਰਿਵਾਰ ਦੇ ਖਰਚੇ ਵੀ ਪੂਰੇ ਕਰਨੇ ਸੀ ਇਸ ਮੁੰਡੇ ਨੇ ਤੂੰ ਤਾਂ ਇਹਦੇ ਤੇ ਵਿਚਾਰੇ ਤੇ ਹੀ ਇਲਜ਼ਾਮ ਲਾਈ ਜਾਨਾਂ ਯਾਰ

  • @jaswant5395
    @jaswant5395 6 місяців тому +3

    ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਉਹ ਛੱਜੂ ਇਹ ਊਹਹੋ ਹਨ ਉਹ ਮਤੋਈ ਤੂੰ ਵੀ ਹੱਥ ਹੋਲਾ ਕਰਦਾ ਸੀ

  • @gurpejsingh9146
    @gurpejsingh9146 6 місяців тому +1

    बस बस किसान यूनियन दा प्रधान,,, जनता नू दुखी करके कर्जा माफ करवाना,,, हुन एह गरीब बंदा वी बैंक दा कर्जा उतारूंगा,,, फेर किसान क्यों नहीं उतार सकते,,,,

  • @mohammedzahid1768
    @mohammedzahid1768 2 місяці тому

    Hi I watch your clip but this gentleman who lost his son and he have a solid Prove with his document
    Please help him with your channel

  • @AvtarGujjar-je8hj
    @AvtarGujjar-je8hj 6 місяців тому +3

    Meri mava bhena nu hath jorke benti hai tusi kio apne ghar khrav krdia eda dea babea kol jake kuj ni hunda ehna kol bs ehna ne ta apna tori fulka chlauna hunda m apni jvani di gl dsda tuanu m Galt rah pe gia c sade pind kol ik eda da pakandi c meri mata kendi tenu usde kol leke jana jdo m gia uthe ta dekhia jake oh ta apna ghr nhi c samb skda c

  • @inderjit748
    @inderjit748 6 місяців тому

    VV GOOD UNION WALE HE EHDA BHALA KAR SAKDE NE KUTI JNANI DE DANGFERO

  • @digitaldesi3173
    @digitaldesi3173 6 місяців тому

    Bai amritpal singh mehron nu phone la munde nu liaun lyi keh.

  • @harbanssingh7003
    @harbanssingh7003 6 місяців тому +7

    Don't belof the people.