Це відео не доступне.
Перепрошуємо.

What Happened with Gursikh Dr. in Dera ! | Real Story | Dr. Sohan Singh Paprali | Jagdeep S Thali

Поділитися
Вставка
  • Опубліковано 12 сер 2018
  • Subscribe Channel Punjabi Lok
    Dera Mukhi with Gursikh Doctor | Manav Kendra saketri | Deras in India | deras in Punjab | Pakhandi Sadh Vs Gursikh Doctor | God | Pakhadi Sadh | Gursikh Doctor | inspirational Videos | inspirational Stories | Sikh Videos | Gurbani Katha | Gurbani Vichar | Katha Vichar | Andhvishvash | Top 10 Dera in Punjab | Top 10 dera in India | Pakhandi Baba with Gursikh Doctor | Jagdeep Singh Thali | Punjabi Lok Channel
    ਡਾਕਟਰ ਸੋਹਣ ਸਿੰਘ ਪਪਰਾਲੀ | ਪੰਜਾਬੀ ਲੋਕ ਚੈਨਲ

КОМЕНТАРІ • 1 тис.

  • @punjabilokchannelofficial
    @punjabilokchannelofficial  6 років тому +67

    ua-cam.com/video/bfN73MGJkAg/v-deo.html ਡਾ. ਸਾਬ੍ਹ ਦਾ ਤਾਂਤਰਿਕ ਨਾਲ਼ ਪਿਆ ਪੇਚਾ

    • @Doctoroctane218
      @Doctoroctane218 6 років тому +9

      ਪੰਜਾਬੀ ਲੋਕ Punjabi Lok mai PTA kidda tutdi ,,jdo apne te bhari dukh onde

    • @amandeepsingh9183
      @amandeepsingh9183 5 років тому +3

      Dr. Sabb kise din Dera Beas te v video bnao

    • @singhparamjit8206
      @singhparamjit8206 5 років тому

      Aadh antt ekey avatara So hi guru samjio hamara.

    • @jugwantbrar8803
      @jugwantbrar8803 5 років тому

      +Rajinder Kaur man de vich soah ke Jap karo ji didi

    • @pawandeeppawan2324
      @pawandeeppawan2324 5 років тому

      Please sir give me your contact

  • @BaljitSingh-zm3wp
    @BaljitSingh-zm3wp 5 років тому +67

    ਵਧੀਆ ਵਿਚਾਰ ਸਮਝਾਉਣ ਦਾ ਤਰੀਕਾ ਬਹੁਤ ਵਧੀਆਂ। ਮਾਂ ਬੋਲੀ ਪੰਜਾਬੀ ਚ ਕਮੇਂਟ ਕਰਨ ਵਾਲੇ ਵੀਰਾਂ ਭੈਣਾਂ ਨੂੰ ਧੰਨਵਾਂਦ। ਸਤਿ ਸ੍ਰੀ ਆਕਾਲ ਸਭ ਨੂੰ

  • @JaspalSingh-fr8ji
    @JaspalSingh-fr8ji 2 роки тому +9

    ਡਾਕਟਰ ਸਾਹਿਬ ਜੀ ਬਿਲਕੁਲ ਠੀਕ ਹੈ ਜੀ ਸਿਰਫ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਧਮਕੀਆਂ ਹੀ ਪੱਲੇ ਹਨ

  • @rajindermana
    @rajindermana 4 роки тому +40

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਬਜ਼ੁਰਗਾਂ ਨੇ.

  • @lakhbirsingh335
    @lakhbirsingh335 6 років тому +71

    ਲੋਕਾਂ ਨੂੰ ਵਹਿਮਾ ਭਰਮਾਂ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ ਤੁਸੀਂ ਬਹੁਤ ਹੀ ਵਧੀਆ ਲੈਸਣ ਦਿੱਤਾ ਜੀ

  • @prabhjotsingh1831
    @prabhjotsingh1831 4 роки тому +22

    ਤੁਹਾਡੇ ਬਹੁਤ ਹੀ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ , ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਚੜਦੀਕਲਾ ਵਿੱਚ ਰੱਖਣ , ਲੰਬੀਆਂ ਉਮਰਾਂ ਬਖਸ਼ਣ।

  • @PunjabSingh1999
    @PunjabSingh1999 6 років тому +246

    ਬਹੁਤ ਵਧੀਆ ਸਿੱਧੀਆਂ ਤੇ ਸੌਖੀਆਂ ਗੱਲਾਂ ਡਾਕਟਰ ਸਾਬ ਜੀ ਦੀਆਂ।
    Dislike ਤੋਂ ਪਤਾ ਲੱਗਦਾ ਕਿ ਡੇਰਿਆਂ ਨੂੰ ਮੰਨਣ ਵਾਲੇ ਲੋਕ ਸਮਝਾਏ ਤੋਂ ਵੀ ਨਹੀਂ ਸਮਝ ਸਕਦੇ।

    • @user-ip5yl6xc2b
      @user-ip5yl6xc2b 6 років тому +4

      Silent Singh veer eh log us din samjane ne jis din ram rahim te assa ram vango enna diyan pard dittian

    • @sukhvindersigh4817
      @sukhvindersigh4817 6 років тому +2

      Very nice khalsa g

    • @PunjabSingh1999
      @PunjabSingh1999 6 років тому +5

      Kuljit Pamma
      ਜਿਸ ਦਿਨ ਇਹਨਾਂ ਨਾਲ ਕੋਈ ਕਾਂਡ ਹੋਇਆ ਫੇਰ ਅਕਲ ਆਉਣੀ ਇਹਨਾਂ ਨੂੰ

    • @gharenajare1938
      @gharenajare1938 6 років тому +3

      Silent Singh 👍👍👍

    • @ManjitKaur-zx3su
      @ManjitKaur-zx3su 6 років тому +1

      Very nice

  • @SukhwinderSingh-dg2be
    @SukhwinderSingh-dg2be 6 років тому +187

    ਬਾਬਾ ਜੀ ਤੁਸੀਂ ਰੂਹ ਖੁਸ਼ ਕਰਤੀ ਜੀ 16 ਆਨੇ ਸੱਚੀਆ ਗੱਲਾਂ ਥੋਡੀਆ

    • @yadisingh3324
      @yadisingh3324 6 років тому +2

      Sukhwinder Singh

    • @jagannath6786
      @jagannath6786 5 років тому +2

      ਡਾਕਟਰ ਸਾਹਿਬ ਰਿਧੀਆਂ ਸਿਧੀਆਂ ਵਾਰੇ ਦੋਗਲੀ ਗਲ ਕਰ ਗਏ ਜਦੋਂ ਕਿ ਇਹ ਹੁੰਦੀਆ ਨਹੀਂ।

    • @avtarsamra2823
      @avtarsamra2823 4 роки тому

      San dhong ne bana g andbasvas aag

    • @punjabpunjab1973
      @punjabpunjab1973 4 роки тому

      @@jagannath6786 O BHARA KIO NI HUNDIA KDE GURBANI PADI TU "PRABH KAY SIMRAN RIDH SIDH NAO NIDH"

    • @herbalistorganic1499
      @herbalistorganic1499 4 роки тому

      Jagan Nath ਨੀਮ ਹਕੀਮ ਖਤੱਰਾ ਏ ਜਾਨ ਰਿਧੀ ਸਿੱਧੀ ਹੈ ਸਭ ਕੋਈ ਗਲਤ ਨੀ ਕਿਹਾ ਸਾਇਦ ਤੁਹਾਨੂ ਪਤਾ ਹੋਵੇ ਤਾ ਦੱਸੋ ਸੰਗਤ ਨੂ

  • @user-fk2gb7kl3e
    @user-fk2gb7kl3e 6 років тому +154

    ਡੇਰਿਆ ਵੱਲ ਪਿੱਠ ਕਰਕੇ ਸੌ ਜਾਇਆ ਕਰੋ ਇਹਨਾ ਪਖੰਡੀਆ ਨੇ ਪੰਜਾਬ ਲੁਟ ਕੇ ਖਾ ਲਿਆ

  • @user-nt4qo5tv9z
    @user-nt4qo5tv9z 6 років тому +107

    ਇਹ ਬਾਬੇ ਵੇਲਡ਼ ਬੀਬੀਆ ਨੇ ਝਮਲਾਏ ਹੋਏ ਆ ਧੰਨ ਵਾਦ ਡਾ ਸਹਿਬ ।

    • @AvtarSingh-ku4wr
      @AvtarSingh-ku4wr 5 років тому +2

      Veeray bibia nay hahi jhamlay Bibian nu ihna babaya ne dunianu gumrah ker aapnay vas vich kita hoya.

    • @Randhawa_025
      @Randhawa_025 5 років тому +2

      bnde v ght ne g

    • @ranjeetkaur6746
      @ranjeetkaur6746 4 роки тому

      ਸਹੀ ਕਿਹਾ ਵੀਰ ਜੀ ਤੁਸੀਂ ਇਥੇ ਅਸਟ੍ਰੇਲੀਆ ਵਿੱਚ ਇੱਕ ਸਿੱਖ ਬੀਬੀ ਆਸ਼ੁਤੋਸ਼ ਦੇ ਗੁਣ ਗਾਈ ਜਾਵੇ। ਮੈਂ ਤਾਂ ਹੈਰਾਨ ਹਾਂ ਇਹ ਬੀਬੀ ਵੀ ਕਹਿੰਦੀ ਜੀ ਸਮਾਧੀ ਲਾਈ ਹੈ। ਮੈਂ ਕਿਹਾ ਕਿ ਸਮਾਧੀ ਫਰੀਜਰ ਵਿੱਚ ਲੱਗਦੀ ਹੈ?

  • @sudagarsinghralla5827
    @sudagarsinghralla5827 26 днів тому +3

    ਡਾਕਟਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਵੱਲੋਂ ਗੁਰਬਾਣੀ ਦੇ ਅਨੁਸਾਰ ਸਹੀ ਅਰਥ ਕਰਕੇ ਲੋਕਾਂ ਨੂੰ ਗਿਆਨ ਦੇ ਕੇ ਪਖੰਡ ਵਿਚੋਂ ਕੱਢ ਰਹੇ ਹੋ ਬਹੁਤ ਚੰਗੀ ਗੱਲ ਹੈ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagjitsinghsidhu3807
    @jagjitsinghsidhu3807 6 років тому +23

    ਡਾ ਸਹਿਬ ਬਹੁਤ 2 ਧੰਨਵਾਦ ੵਇਸ ਤਰਾ ਵੀਡੀਓ ਹੋਰ ਵੀ ਪਾਇਆ ਕਰੋ ਤਾਕਿ ਮੇਰੇ ਵਰਗੇ ਨੂੰ ਸਮਝ ੵਆਸਕੇ

  • @jagseerchahaljag687
    @jagseerchahaljag687 6 років тому +87

    ਜਿਹੜੀ ਬੱਕਰੀ ਇੱਜੜੋ ਨਿਖੜੇ
    ਉਹ ਬਘਿਆੜਾਂ ਜੋਗੀ
    ਆਪਣੇ ਮਾਲਕ ਦਾ ਦਰ ਕਦੇ ਨਾ ਛੋੜੀਂ
    ਨਹੀਂ ਤਾਂ ਹੋ ਜਾਵੇਗਾ ਰੋਗੀ

    • @pavitarpalsingh2323
      @pavitarpalsingh2323 5 років тому

      Bohat vadia ji

    • @balrajsingh4566
      @balrajsingh4566 5 років тому

      Nice

    • @ranjeetkaur6746
      @ranjeetkaur6746 4 роки тому

      ਕਿਹੜੇ ਮਾਲਕ ਦਾ ਡੇਰਿਆਂ ਵਾਲੇ ਦਾ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ

    • @jagseerchahaljag687
      @jagseerchahaljag687 4 роки тому

      ਇਨਸਾਨੀਅਤ ਦੇ ਰਸਤੇ ਦੇ ਮਾਲਕ

    • @satsingh1000
      @satsingh1000 4 роки тому

      ਬੁਹਤ ਵਧੀਆ ਕਾਮੈਂਟ ਹ

  • @rupindersingh3100
    @rupindersingh3100 5 років тому +5

    ਬਾਬਾ ਜੀ ਨੇ ਬੁਹਤ ਵਧੀਆ ਢੰਗ ਨਾਲ ਸਮਝਿਆ ਪੰਖਢੀ ਨੂੰ

  • @tarloksinghpunia7888
    @tarloksinghpunia7888 2 роки тому +3

    ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ, ਨਖਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ

  • @Kavishsharma1923
    @Kavishsharma1923 4 роки тому +13

    Waheguru ji 🙏

  • @tejalande
    @tejalande 6 років тому +11

    ਬਹੁਤ ਵਧੀਆ ਡਾਕਟਰ ਸਾਹਿਬ...

  • @harmeetsingh8611
    @harmeetsingh8611 6 років тому +17

    ਬਾਬਾ ਥੋਨੂੰ ਮਿਲਣਾ ਜਰੂਰ 😍 ਮੈਂ ਵੀ ਕੁਰਾਲੀ ਦਾ ਜੀ 😊

  • @SarwanSingh-rp1ox
    @SarwanSingh-rp1ox 6 років тому +11

    ਡਾਕਟਰ ਸਾਹਿਬ ਨੇ ਬੜੇ ਗਿਆਨ ਭਰਪੂਰ ਜਾਣਕਾਰੀ ਦਿੰਦਿਆਂ ਅੱਜ ਦੇ ਡੇਰੇ ਦਾਰਾਂ ਦਾ ਸੱਚ ਸਾਹਮਣੇ ਲਿਆਂਦਾ ਜੋਕਿ ਉਹਨਾਂ ਨਾਲ ਵਾਪਰਿਆ ।ਧੰਨਵਾਦ ਡਾਕਟਰ ਸਾਹਿਬ ਤੁਹਾਡੇ ਵਰਗੇ ਗੁਰਸਿੱਖ ਸਹੀ ਸੇਧ ਦੇ ਸਕਦੇ ਨੇ

    • @1tuhitu
      @1tuhitu 6 років тому

      How is guru sikh? Listen carefully he still believes in ridhi sidhis.

    • @SarwanSingh-rp1ox
      @SarwanSingh-rp1ox 6 років тому +1

      +Gobind Sherwal ਰਿਧੀਆਂ ਸਿਧਿਆ ਦਾ ਗੁਰਬਾਣੀ ਚ ਜਿਕਰ ਹੈ 9 ਨਿਧੀਆਂ 18 ਸਿੱਧੀਆਂ ਪਰ ਡਾਕਟਰ ਸਾਹਿਬ ਨੇ ਉਹਨਾਂ ਨੂੰ ਪਰਮਾਤਮਾ ਦੇ ਮਿਲਣ ਦੇ ਰਾਹ ਚ ਰੁਕਾਵਟ ਦੱਸਿਆ ।ਓਹਨਾਂ ਨੇ ਇਹਨਾਂ ਦਾ ਖੰਡਨ ਕੀਤਾ ਹੈ ਵੀਡੀਓ ਚੰਗੀ ਤਰ੍ਹਾਂ ਸੁਣੋ

  • @brownboy1993
    @brownboy1993 4 роки тому +2

    ਬਹੁਤ ਵਧੀਆ ਤੇ ਸੱਚੀਆਂ ਗੱਲਾਂ ਕੀਤੀਆਂ ਆ ਬਾਬਾ ਜੀ ਨੇ 👌👌👌 ਅੰਧ-ਵਿਸ਼ਵਾਸ ਦਾ ਪਾਖੰਡ ਫੜਿਆ ਆ ਬਾਬਿਆਂ ਨੇ ਕੱਢਣ ਪਾਉਣ ਨੂੰ ਹੈਣੀ ਕੁਝ ਇਹਨਾਂ ਅੰਧ-ਵਿਸ਼ਵਾਸਾਂ ਚ ਬਸ ਮਨ ਦਾ ਵਹਿਮ ਆ ਲੋਕਾਂ ਦਾ ਸੋ ਜਿੰਨਾ ਹੋ ਸਕੇ ਬਚੋ ਪਾਖੰਡੀ ਬਾਬਿਆਂ ਤੋਂ,,

  • @makhansidhu5608
    @makhansidhu5608 4 роки тому +2

    ਸਿੱਖ ਕੌਮ ਨੂੰ ਤੁਹਾਡੇ ਵਰਗੇ ਵਿਚਾਰਵਾਨ ਅਤੇ ਧਾਰਮਿਕ ਇਨਸਾਨਾਂ ਦੀ ਲੋੜ ਹੈ ਤਾਂ ਜ਼ੋ ਕੌਮ ਡੇਰਾਵਾਦ ਅਤੇ ਬਿਪਰਵਾਦੀ ਸੋਚ ਤੋਂ ਨਿਜਾਤ ਪਾ ਸਕੇ

  • @nav_8363
    @nav_8363 3 роки тому +4

    ਰੂੰ ਖੁਸ ਹੋਗੀ ਏਨਾ ਦੀਆ ਗੱਲਾਂ ਸੁਣ ਕੇ💓💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞

    • @ashokklair2629
      @ashokklair2629 8 місяців тому +1

      ਝੂਠ ਨਾ ਬੋਲੋ ਜੀ! ਕਿਉਕਿ ""ਨਾਮੁ"" ਦੀ ਪ੍ਰਪਾਤੀ ਤੋ ਬਿਨਾ, ਰੂਹ ਖੁਸ਼ ਨਹੀ ਹੁਦੀ ਜੀ!!

  • @navirangisahota5130
    @navirangisahota5130 6 років тому +12

    proud of u sir ji

  • @lakhwinderkaur6102
    @lakhwinderkaur6102 4 роки тому +2

    Bohat hi vadia interview aanad aa giya sachi rab da rasta sokha vi a te bohat okha vi a jiste rab di mehar hove fir ta 👌👌😊😊😊

  • @VickySingh-lf9iv
    @VickySingh-lf9iv 6 років тому +34

    Ah gurdaas maan ne ta adde Punjabi madiya te matha tekan la te

    • @kumarharjinder4279
      @kumarharjinder4279 5 років тому +1

      Nice

    • @ravjotsingh1248
      @ravjotsingh1248 5 років тому +5

      @@kumarharjinder4279 koi kise nu magar ni launda veer lok app sale moorkh banne aa ..

  • @onkarsinghpurewal990
    @onkarsinghpurewal990 4 роки тому +3

    Wahe Guru chardikala rakhe bahut vadheya gal ji

  • @messenger3736
    @messenger3736 6 років тому +3

    ਗੁਰੂ ਤੋਂ ਨਾਮ ਦੀ ਦਾਤ ਲੈਣ ਤੋਂ ਬਾਅਦ ਭਾਵ ਗੁਰੂ ਵਾਲੇ ਬਣ ਕੇ ਪੰਜਾਂ ਪਿਆਰਿਆਂ ਤੋਂ ਨਾਮ ਦੀ ਦਾਤ ਲੈ ਕੇ .ਅੰਮ੍ਰਿਤ ਛੱਕਣ ਤੋਂ ਪਹਿਲਾਂ ਦੀ ਨਾਮ ਦੀ ਕਮਾਈ ਅਤੇ ਬਾਅਦ ਕਮਾਈ ਜੋੜ ਕੇ ਪੂਰੀ ਹੋਣ ਤੋਂ ਦਰਸ਼ਨ ਹੋ ਸਕਦੇ ਨਹੀਂ ਤਾਂ ਅਗਲੇ ਕਿਸੇ ਜਨਮ ਚ ਵੀ ਪ੍ਰਮਾਤਮਾ ਦੀ ਪ੍ਰਾਪਤੀ ਲਈ ਇਹੀ ਕਰਨਾ ਪੈਣਾ. ਜੇ ਭਾਈ ਸਾਹਿਬ ਜੀ ਨੇ ਨਾਮ ਦੀ ਕਮਾਈ ਕੀਤੀ ਹੈ ਪਰ ਗੁਰੂ ਧਾਰਨ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ ਵਕਤ ਰਹਿੰਦੇ.

  • @Funmania32147
    @Funmania32147 23 дні тому +1

    Bauht vadhiya vichaar Dr sahib ...dhanwaad ji 🙏

  • @shivanisharma5562
    @shivanisharma5562 28 днів тому +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਖਰੜ ਵਿਖੇ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @sardarjisingh1558
    @sardarjisingh1558 6 років тому +41

    ਬਹੁਤ ਵਧੀਆ, ਭਾਈ ਸਾਬ ਜੀ।

  • @satinderjitkaur3016
    @satinderjitkaur3016 6 років тому +35

    Waheguruji ....dhan dhan sri guru granth sahib ji

  • @KamalSingh-cg3qv
    @KamalSingh-cg3qv 6 років тому +3

    Well done sir need more people like him... In every village...

  • @ajittakhar5338
    @ajittakhar5338 5 років тому +2

    ਆਈ ਵਾਯ ਹੇਅਰ ਟੂ ਰੀਡ ਕੈਮਿਟਸ ਇਨ ਪੰਜਾਬੀ।।। ਬੋਹਤ ਵਧੀਆ ਵਿਚਾਰਾਂ ਵਾਲੀ ਇੰਟਰਵਿਊ ਹੈ ।

  • @punjabilokchannelofficial
    @punjabilokchannelofficial  6 років тому +14

    ua-cam.com/video/vaapW6VXVQ0/v-deo.html 1947 'ਚ ਪਾਕਿਸਤਾਨ ਤੋਂ ਪੰਜਾਬ ਆਏ ਬਜ਼ੁਰਗਾਂ ਨੂੰ ਅੱਜ ਵੀ ਉਆ ਦਿੰਦੀ ਹੈ ਅਜ਼ਾਦੀ ਵਾਲੀ ਗੱਲ

    • @ramandeepkaur7236
      @ramandeepkaur7236 6 років тому

      ਪੰਜਾਬੀ ਲੋਕ Punjabi Lok Why u showing fake news 4 the sake of views nd money. If u have guts tell the truth about dera sacha sauda. Works that are being done by dera sacha sauda. 80 lacs people gathered there on 15 august to celebrate guru jis birthday.we all know that what this man is telling is 100 percent false nd is scripted. What he is saying is totaly baseless.i dont know why media who is meant to represnt the truth mislead people. I guess u do this under pressure

    • @ramandeepkaur7236
      @ramandeepkaur7236 6 років тому

      Why u showing fake news 4 the sake of views nd money. If u have guts tell the truth about dera sacha sauda. Works that are being done by dera sacha sauda. 80 lacs people gathered there on 15 august to celebrate guru jis birthday.we all know what this man is saying is false nd baseless.Media is meant to show truth not to mislead
      people.

    • @ramandeepkaur7236
      @ramandeepkaur7236 6 років тому

      Its baseless fake . The whole thing is scripted.

  • @SukhwinderSingh-dg2be
    @SukhwinderSingh-dg2be 6 років тому +35

    ਬਹੁਤ ਵਧੀਆ ਬਾਬਾ ਜੀ ਸੱਚੀਆ ਗੱਲਾਂ ਥੋਡੀਆ

  • @sjujharsingh4679
    @sjujharsingh4679 6 років тому +2

    Bhot vadia bapu ji sach rakhea sab agge. J bapu ji varge Parchark hon ta jo lok andvishwasha anni sharda ch fse aa sahi raste aa skn. Bhot hee vadia viedeo aa meri Ardaas hai Waheguru agge eh video har ghar ch pohnche ta k kise te ta asr hovega sunn k. Dhanwad veer jo bapu ji nu sanmukh keeta

  • @JagjitSingh-lw8fm
    @JagjitSingh-lw8fm 27 днів тому +1

    ਜਿਹਨੂੰ ਰੱਬ ਮਿਲ ਜਾਂਦੈ ਉਹ ਕਿਸੇ ਨੂੰ ਦਸਦਾ ਨੀ , ਉਸਨੂੰ ਰੱਬ ਦੀ ਹਦਾਇਤ ਹੁੰਦੀ ਐ

  • @harjindersingh7005
    @harjindersingh7005 6 років тому +14

    Waheguruji ka khalsa waheguruji ki fateh

  • @KuldeepSingh-bc4nk
    @KuldeepSingh-bc4nk 6 років тому +3

    ਨਿਰੰਕਾਰੀ ਸੰਸਥਾਂ ਦਾ ਏਹੀ ਭਰਮ ਹੈ ਜਿਸ ਨੂੰ ਬੋਲ ਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ ਕਿ ਅਸੀਂ ਰੱਬ ਵਿਖਾ ਦਿੰਦੈ ਹਾਂ

    • @TarsemSingh-ju6mh
      @TarsemSingh-ju6mh 6 років тому +2

      Kuldeep Singh ja ke dekh na dikhe fr kahi... true e

    • @KuldeepSingh-bc4nk
      @KuldeepSingh-bc4nk 6 років тому +2

      semi sidhu ਅੰਧਵਿਸ਼ਵਾਸੀ ਨਾਂ ਬਣੋ ਇਹ ਬਜੁਰਗ ਦੀਆਂ ਗੱਲਾਂ ਸੁਣ ਕੇ ਵੀ ਸਮਝ ਨਹੀਂ ਆਉਂਦੀ ਰੱਬ ਕੋਈ ਕੱਧੂ ਹੈ
      ਜੋ ਰੱਬ ਦੇਖ ਲੈਂਦਾ ਏ ਰੱਬ ਹੋ ਜਾਂਦਾ ਹੈ ਸਾਰੇ ਇਸ ਸੰਸਥਾ ਨਾਲ ਜੁੜੇ ਹੋਏ ਰੱਬ ਹੋ ਗਏ
      ਜੋ ਰੱਬ ਦੇਖ ਲੈਂਦਾ ਏ ਦੁਨੀਆਂ ਵਿੱਚ ਦੁਨੀਆਂ ਦਾਰ ਨਹੀਂ ਰਹਿੰਦਾ ਪਰ ਫਿਰ ਦੁਨੀਆਂਦਾਰੀ
      ਹਰੇਕ ਨਸ਼ੇ ਤੋਂ ਦੂਰ ਹੋ ਜਾਂਦਾ ਏ ਤੁਸੀ ਕਹਿੰਦੇ ਹੋ ਜਾਕੇ ਵੇਖ ਮੈਂ ਬਹੁਤ ਏਸ ਸੰਸਥਾ ਨਾਲ ਕਈ ਸਾਲਾਂ ਤੋ ਜੁੜੇ ਹੋਏ ਲੋਕ ਦੇਖੇ ਹਨ
      ਨਸ਼ੇ ਕਰਦੇ ਲਾਲਚੀ ਪੈਸੇ ਲਈ ਲੜਦੇ ਆਦਿ
      ਮੇਰਾ ਮਕਸਦ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਪਰ ਸੱਚ ਹੈ
      ਰੱਬ ਕਿਸੇ ਦੇ ਦਿਖਾਇਆ ਨਹੀਂ ਦਿਖਣਾ
      ਇਹ ਤਾਂ ਆਪਣੀ ਕਮਾਈ ਨਾਲ ਦੇਖਣਾ ਪੈਂਦਾ ਏ
      ਵਹਿਮ ਦੀ ਦੁਨੀਆਂ ਵਿੱਚੋਂ ਬਾਹਰ ਆਉ
      ਸਾਧੂ ਸੰਤਾਂ ਤੇ ਵਿਸ਼ਵਾਸ ਕਰੋ ਪਰ ਅੰਧਵਿਸ਼ਵਾਸ ਨਾਂ ਕਰੋ
      ਜੇ ਤੁਸੀ ਰੱਬ ਦੇਖ ਲਿਆ ਹੈ ਤੁਹਾਨੂੰ ਤਾਂ ਆਪਣਾ ਅਤੇ ਦੁਨੀਆਂ ਦਾ ਭਵਿੱਖ ਵੀ ਸਾਰਾ ਪਤਾ ਹੋਣਾ ਚਾਹੀਦਾ ਹੈ
      ਕੀ ਤੁਹਾਨੂੰ ਪਤਾ ਹੈ ਤੁਹਾਡੀ ਜਿੰਦਗੀ ਵਿੱਚ ਕੱਲ੍ਹ ਨੂੰ ਕੀ ਹੋਣਾ ਏ

    • @Funmania32147
      @Funmania32147 24 дні тому

      Aidda koyi ni kise nu dikha sakda ...aap bhagati karani paindi kayi saal ....tusi bharam ch ho ...ohna kol rudhiyan sidhiyan hundia..jihde nal kuch dikha dende ...oh pramata nhi hai .sirf followers vadhon vaste karde . ​@TarsemSingh-ju6mh

  • @barjindersingh4238
    @barjindersingh4238 22 дні тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਜੋ ਤੁਸੀਂ ਸਹਿਜ ਧੁਨ ਅਨਹਦ ਨਾਦ ਦੀ ਬਾਤ ਪਾਉਂਦੇ ਹੋ ਉਸ ਦਾ ਸਰੂਪ ਕੀ ਹੈ

  • @ajabsingh2610
    @ajabsingh2610 18 днів тому

    ਅਧੇਰੇ ਇਸ ਲੲੀ ਚਾਹੁੰਦੇ ਕਿ ਗੁਰੂ ਜੀ ਕਹਿੰਦੇ ਆਪ ਨਾਮ ਆਪ ਜਪੋ ਪਰ ਬਾਬੇ ਕਹਿੰਦੇ ਆਪ ਨੂੰ ਕੁਝ ਨਹੀਂ ਕਰਨਾ ਅਸੀਂ ਸਭ ਕੁੱਝ ਕਰਨ

  • @tajindersingh8361
    @tajindersingh8361 6 років тому +8

    ਵਾਹਿਗੁਰੂ ਜੀ 🙏🙏🙏🙏🙏

  • @parveensingh4751
    @parveensingh4751 4 роки тому +3

    ਬਹੁਤ ਵਧੀਆ

  • @AmmyGurm
    @AmmyGurm 5 років тому +2

    Boht Vdiaa Soch baba g di. Bilkul sach❤️🙏 waheguru Mehar Kre

  • @baljitsingh4843
    @baljitsingh4843 6 років тому +3

    Bhut vadhia explain kita..... waheguru ji Mehr krn aap ji te...

  • @sokhasandhu8762
    @sokhasandhu8762 6 років тому +6

    ਬਹੁਤ ਵਧੀਆ ਭਾਈ ਸਾਹਿਬ ਜੀ

  • @JasbirSingh-vp9nc
    @JasbirSingh-vp9nc 6 років тому +31

    Dr ਸਹਿਬ ਬਿਲਕੁਲ ਠੀਕ ਹੈ ਜੀ

  • @BaljinderSingh-ig1zd
    @BaljinderSingh-ig1zd 18 днів тому

    Bhuat vidya vichar ne ji thanks 🙏🙏

  • @ravinderhundal-yr6hk
    @ravinderhundal-yr6hk 16 днів тому

    ਇਹ ਵੀ ਬਹੁਤਾ ਸਿਆਣਾ ਫੜ ਲਿਆਏ ਇੱਕ ਹੋਰ ਇਹ ਚੈਨਲ ਵਾਲੇ

  • @jangwindr954
    @jangwindr954 6 років тому +4

    Waheguru 🙏 great dr Saab vry good job 👍🏻

  • @sskherisingh5223
    @sskherisingh5223 6 років тому +18

    ਸਰ ਡਾਕਟਰ ਸਾਹਿਬ ਕੰਨ ਖੋਲਤੇ ਜੀ ਪਾਖੰਡੀ ਸਾਧਾਂ ਦੇ ਡੇਰਿਆਂ ਵਾਰੇ ਜਾਣਕਾਰੀ ਦਿੰਦਿਆਂ ਬਹੁਤ ਬਹੁਤ ਧੰਨਵਾਦ ਜੀ ਪ੍ਰਧਾਨ ਜੀ

  • @yaaradayaarmusic
    @yaaradayaarmusic 4 роки тому +1

    ਡੇਰਿਆਂ ਨੇ ਕੀਤਾ ਸਿੱਖ ਪੰਥ ਕਮਜ਼ੋਰ,
    ਸੱਚ ਹੀ ਲਿਖਾਂ ਮਾਨ ਸਾਬ ਨੇ,

  • @majorsingh4297
    @majorsingh4297 18 днів тому

    ਪਪਰਾਲੀ ਓ ਜੋ ਰੋਪੜ ਕੋਲ਼ ਆ, ਭਾਈ ਅਮਰੀਕ ਸਿੰਘ ਜੀ ਪਪਰਾਲੀ ਸਾਡੇ ਵਾਰਡਨ ਹੁੰਦੇ ਸੀ, ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਭਲਿਆਣ ਚ

  • @punjabilokchannelofficial
    @punjabilokchannelofficial  6 років тому +45

    Dr. sohan Singh Paprali contact No. 98150-67503

    • @randhawasab
      @randhawasab 6 років тому

      Very nice sir

    • @maninderpalsingh9
      @maninderpalsingh9 5 років тому

      ਪੰਜਾਬੀ ਲੋਕ Punjabi Lok
      Thankyou sir

    • @mohnamoga1239
      @mohnamoga1239 5 років тому

      good sar g

    • @bhupindersingh1084
      @bhupindersingh1084 5 років тому +1

      Hun tu babe de bezti krda. Tu dera vich Baba kol amb len gya c. Tusi v daangan kha K lot aye. Premi ta doctor tu v reha hona hun tu jo marzi kahi ja

  • @RAITVCHANNEL
    @RAITVCHANNEL 6 років тому +26

    ਕੲੀ ਵੀਰ ਜੇਹੜੇ ਕਹਿੰਦੇ ਨੇ ਕਿ ਜੇ ਰੱਬ ਹੈ ਤਾ ਰੱਬਨੀ ਵੀ ਹੋਵੇਗੀ ੳੁਹ ਮੂਰਖਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰੱਬੀ ਬਾਣੀ ਦਾ ਮੂਲ ਮੰਤਰ ਹੀ ਸਮਝ ਲੈਣ ਤਾ ੳੁਹਨਾ ਮੂਰਖਾ.ਨੂੰ ਮੇਰੇ ਗੁਰੂ ਨਾਨਕ ਦੇਵ ਜੀ ਰੱਬ ਵਾਰੇ ਜਬਾਬ ਦੇਣਗੇ ਕਿ ਰੱਬ ਅਕਾਲ ਪੁਰਖ ਜੀ ੲਿੱਕ ਹੈ ੳੁਹ ਸੱਤ ਹੈ ੳੁਹ ਕਰਤਾ ਪੁਰਖ ਹੈ ਨਿਰਭੳੁ ਹੈ ਨਿਰਵੈਰ ਹੈ ੳੁਹ ਕਾਲ ਭਾਵ ਮੌਤ ਤੋ ਰਹਿਤ ਹੈ ਜੂਨਾਂ ਤੋ ਰਹਿਤ ਹੈ ੳੁਹ ੳੁਹ ਅਾਪਣੇ ਅਾਪ ਤੋ ਹੈ ੳੁਸ ਨੂੰ ਕੋੲੀ ਹੋਰ ਬਣਾੳੁਣ ਵਾਲਾ ਨਹੀ ਹੈ ੳੁਹ ਸਦਾ ਸੱਚ ਰਹਿਣ ਵਾਲਾ ਹੈ

    • @daljitsingh4489
      @daljitsingh4489 6 років тому

      Gaiyan van gala sunanan nu milia very google intervrew

    • @BaljitSingh-zm3wp
      @BaljitSingh-zm3wp 5 років тому +1

      ਲੋਕਾਂ ਨੂੰ ਪੜਨ ਚ ਦਿਲਚਸਪੀ ਨਹੀਂ।ਭੋਕਣਾ ਜਾਣਦੇ ਹਨ।ਸਹੀ ਕਿਹਾ ਜੀ ਤੁਸੀਂ। ਸਤਿ ਸ੍ਰੀ ਆਕਾਲ ਜੀ

  • @lakhasingh7489
    @lakhasingh7489 21 день тому

    Very nice way of expressing and educating

  • @barasingh177
    @barasingh177 2 роки тому +2

    ਬਹੁਤ ਹੀ ਅੱਛਾ ਭਾਈ ਸਾਹਿਬ।

  • @amarjitbhardwaj1581
    @amarjitbhardwaj1581 4 роки тому +3

    Great ji

  • @happygappy8279
    @happygappy8279 6 років тому +13

    ਬਹੁ ਵਧੀਆ ਡਾਟਰ ਸਾਬ। ਸੁਆਦ ਆਗਿਆ। ਔ ਮਾਰੇ ਪਖੰਡੀ ਲਬੇਟਕੇ। ਚੇਲਿਆਂ ਵਾਸਤੇ ਮਰਚਾਂ ਈ ਮਰਚਾਂ ਆ। 😂

  • @bakhtaursinghbakhtaur6392
    @bakhtaursinghbakhtaur6392 4 роки тому +1

    ਸਿੰਘ ਸਾਹਿਬ ਜੀ ਗੁਰੂ ਨਾਨਕ ਸਾਹਿਬ ਨੂੰ ਕਾਲ ਨੇ ਕਿਹਾ ਸੀ ਤੇਨੂੰ ਵੱੱਥੀਆ ਮਹਲ ਬਣਾ ਦਿੰਦਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ,,,,ਕਸਤੂਰ ਕੋਗੂ ਅਗਰ ਚੰਦਨੁ ਲਿਪ ਆਵੇਂ ਚਾਓ ਮੱਤ ਵੇਖ ਭੂਲਾ ਵਿਸਰੇ ਤੇਰਾ ਚਿੱਤ ਆਵੇ ਨਾਓ ਇਹ ਸ਼ਬਦ ਤਾ ਬਹੁਤ ਨੇ ,,, ਰਹਿਦੀਆਂ ਸਿਧੀਆਂ ਨੂੰ ਗੁਰੂ ਨਾਨਕ ਮਾਹਰਾਜ ਨੇ ਵੀ ਨਹੀਂ ਸੀ ਅਪਨਾਇਆਂ

    • @majorsingh4297
      @majorsingh4297 18 днів тому

      ਵੀਰ ਬਖ਼ਤੌਰ ਸਿੰਘ ਜੀਓ ਬੇਨਤੀ ਆ ਨਿਮਰਤਾ ਸਹਿਤ ਕਿ ਗੁਰਬਾਣੀਂ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ,ਅੱਧਕ ਦੀ ਮਾਤ੍ਰਾ ਬਿਲਕੁਲ ਹੈ ਹੀ ਨਹੀਂ, ਗੁਰਬਾਣੀ ਲਿਖਣ ਲੱਗਿਆ ਧਿਆਨ ਰੱਖਿਆ ਕਰੋ ਜੀ

  • @mehkamrandhawa935
    @mehkamrandhawa935 5 років тому +2

    ਬਹੁਤ ਵਧੀਅਾ ਗੱਲਾਂ...ਜੇ ਕੋੲੀ ਸਮਝੇ ਤਾਂ

  • @rajinderkaur6031
    @rajinderkaur6031 6 років тому +10

    SATNAM SHRI WAHEGURU SAHIBJI

  • @ajitsinghmann1845
    @ajitsinghmann1845 6 років тому +3

    ਡਾਕਟਰ ਸਾਹਿਬ ਤੁਹਾਡੀਆ ਗੱਲਾਂ ਬਿਲਕੁਲ ਸਹੀ ਹਨ

  • @harpreetram27
    @harpreetram27 4 роки тому +3

    I belong sikh religious
    But tusi chamar balmeek Wali nafrat kahtam Karo fir ap hi dare te Jana Chad dange

  • @gurmailbrar1082
    @gurmailbrar1082 5 років тому +1

    Thanks ਜੀ ਮੇਰੇ ਭਰੋਸੇ ਨੂੰ ਪੱਕਾ ਕਰਨ ਲਈ

  • @kamalkaur508
    @kamalkaur508 6 років тому +6

    good job

  • @gursharnjeetsingh537
    @gursharnjeetsingh537 4 роки тому +8

    Dr saab ne pind paprali de gurdware cho announcement karva ti k.
    Corona de time ohna kol dwai lain koi na aave.
    Gursikh sewa nal ban'nda .camere te beh k bolan nal ni.
    Main v Dr de pind ton hi han paprali ton.

    • @shivanisharma5562
      @shivanisharma5562 28 днів тому +1

      ਆਪ ਨੇ ਸ਼ਹੀ ਕਿਹਾ ਹੈ ਜੀ,

  • @sherkhalsa726
    @sherkhalsa726 5 років тому +1

    ਵਾਹ ਜੀ ਵਾਹ ਬਹੁਤ ਵਧੀਅਾ ਜੀ ।

  • @baljinderkwt5373
    @baljinderkwt5373 5 років тому +2

    ਬਹੁਤ ਗਿਆਨ ਦੀਆਂ ਗੱਲਾਂ ਜੀ

  • @deepmalhi3418
    @deepmalhi3418 6 років тому +6

    Waheguru ji

  • @doctoriqbal3788
    @doctoriqbal3788 6 років тому +14

    Babba jee sachi gal hai thoudi sab de soch thoudi soch wargi hove ta duniya da sudar ho javega dr khan

  • @hakamsinghbrar6014
    @hakamsinghbrar6014 18 днів тому

    Wahhhh Kia baat sunder great

  • @mahibhangal782
    @mahibhangal782 20 днів тому

    SATNAM Waheguru g boht wadiya sach dsya g 100%sach hai g 🙏🌹❤️

  • @rajubrar2057
    @rajubrar2057 6 років тому +7

    िਬਲਕੁਲ ਰੀਅਲ ਜੀ

  • @jasbirjassijassi803
    @jasbirjassijassi803 6 років тому +8

    ਬਿਲਕੁਲ ਸਹੀ ਗੱਲਾ ਡਾਕਟਰ ਸਾਹਿਬ ਜੀ ਦੀਆਂ ਜੇ ਕੋਈ ਸਮਝ ਸਕੇ ਤਾਂ

  • @TSBADESHA
    @TSBADESHA 6 років тому +2

    ਬਿਲਕੁਲ ਸਚੀਆ ਤੇ ਖਰੀਆ ਗਲਾ ਕੀਤੀਆ ਹਨ

  • @gurdeepchanderch
    @gurdeepchanderch 2 роки тому +1

    ਬਾਕੀ ਹੀ ਸਹੀ ਗੱਲ ਹੈਂ ਅੰਧਵਿਸ਼ਵਾਸ਼ ਬਹੁਤ ਫੈਲ ਰਿਹਾ ਹੈ

  • @jasmanbrar102
    @jasmanbrar102 6 років тому +6

    You are right dr.sab

  • @fromvillagetoterritory1705
    @fromvillagetoterritory1705 6 років тому +3

    🌹🌹🌹🌹🌹🌹🌹🌹🌹🌹🌹🌸🌸🌸ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ🌸🌸🌸🌹🌹🌹🌹🌹🌹🌹🌹🌹🌹🌹

  • @paramjeetaulakh2820
    @paramjeetaulakh2820 23 дні тому

    Total comments sahi hun thank you for this

  • @sonykooner2002
    @sonykooner2002 6 років тому +7

    Waheguru Waheguru je

  • @sukhwindersingh-ke4mo
    @sukhwindersingh-ke4mo 6 років тому +6

    Veery nice vichar dr sab

  • @deepbmw
    @deepbmw 6 років тому +4

    Nice y g🙏🙏

  • @charanjeetdhillon8531
    @charanjeetdhillon8531 4 роки тому +1

    ਗੱਲਾਂ ਤਾਂ ਬਾਬਾ ਤੂੰ ਅੰਧਵਿਸ਼ਵਾਸ ਵਾਲੀਆਂ ਕੁੱਝ ਕੁੱਝ ਕਰਦਾਂ ।

  • @sanjsurya5408
    @sanjsurya5408 6 років тому +60

    Dereyaan ch saare behle ....te bibiyaan agge agge te bibiyaan de peeche mandeerr...hor kujj ni aa

    • @micmehmi2470
      @micmehmi2470 6 років тому +1

      Sanj Surya sei gal ah

    • @manindersingh-tq5gm
      @manindersingh-tq5gm 6 років тому +1

      sahi gal aa

    • @jattsaab5209
      @jattsaab5209 6 років тому

      Sari thai eho kuj hunda aa prava jithe marzi chl jo loka guru ghar ja k v eho j kam krde ne

    • @kaurmaan7828
      @kaurmaan7828 5 років тому

      Sanj Surya by by by v ni ni more

    • @kaurmaan7828
      @kaurmaan7828 5 років тому

      Jatt Saab रेवेन्यू मे भेजा

  • @avneetsinghbawa9951
    @avneetsinghbawa9951 6 років тому +9

    *ਕਿਸੇ ਵੀ ਬਾਬਾ ਜੀ ਨੂੰ ਕਿਸੇ ਰੱਬ ਜਾਂ ਭਗਵਾਨ ਤੇ ਵਿਸ਼ਵਾਸ਼ ਨਹੀਂ ਹੁੰਦਾ ਹੈ।*
    ਬਾਬਾ ਜੀ Z ਸਕਿਓਰਿਟੀ ਚ ਬੈਠ ਕੇ ਕਹਿੰਦੇ ਨੇ ਕਿ ਜਿਉਣਾ ਮਰਨਾ ਉਪਰਵਾਲੇ ਦੇ ਹੱਥ ਚ ਹੈ।
    ਅੰਧ ਭਗਤ ਸ਼ਰਧਾਲੂ ਸ਼ਰਧਾ ਨਾਲ ਸੁਣਦੇ ਨੇ,,,
    *ਪਰ ਸੋਚਦੇ ਨਹੀ।*
    ਬਾਬਾ ਜੀ ਦੌਲਤ ਦੇ ਢੇਰ ਤੇ ਬੈਠ ਕੇ ਕਹਿੰਦੇ ਨੇ ਕਿ , *"ਮੋਹ-ਮਾਇਆ ਤਿਆਗ ਦੇਵੋ...!"*
    ਪਰ, ਉਤਰਾਧਿਕਾਰੀ ਆਪਣੇ ਪੁੱਤਰ ਨੂੰ ਬਣਾਉਂਦੇ ਨੇ...!
    ਅੰਧਭਗਤ ਸ਼ਰਧਾਲੂ ਸ਼ਰਧਾ ਨਾਲ ਸੁਣਦੇ ਨੇ..
    *ਪਰ ਸੋਚਦੇ ਨਹੀਂ....!*
    ਭਗਤਾਂ ਨੂੰ ਲੱਗਦਾ ਹੈ ਕਿ, ਓਹਨਾ ਦੇ ਸਾਰੇ ਮਸਲੇ ਬਾਬਾਜ਼ੀ ਹੱਲ ਕਰਦੇ ਨੇ,,,,
    ਪਰ, ਜਦੋ ਬਾਬਾਜ਼ੀ ਵੱਡੇ ਵੱਡੇ ਮਸਲਿਆਂ ਚ ਫਸ ਜਾਂਦੇ ਨੇ, ਫਿਰ ਬਾਬਾ ਜ਼ੀ ਦੇਸ਼ ਦੇ ਵੱਡੇ ਵਕੀਲਾਂ ਦੀ ਮਦਦ ਲੈਂਦੇ ਨੇ..!
    ਅੰਧਭਗਤ ਸ਼ਰਧਾਲੂ ਬਾਬਾ ਜ਼ੀ ਲਈ ਦੁਖੀ ਹੁੰਦੇ ਨੇ...,
    *ਪਰ ਸੋਚਦੇ ਨਹੀਂ ....!*
    ਭਗਤ ਬਿਮਾਰ ਹੁੰਦੇ ਨੇ... ਡਾਕਟਰ ਤੋਂ ਇਲਾਜ ਕਰਾਉਂਦੇ ਨੇ...!
    ਪਰ, ਜਦੋ ਠੀਕ ਹੋ ਜਾਂਦੇ ਨੇ ਤਾਂ, ਕਹਿੰਦੇ ਹਨ, ਬਾਬਾਜ਼ੀ ਨੇ ਬਚਾ ਲਿਆ..!"
    ਜਦੋਂ ਬਾਬਾ ਜੀ ਬਿਮਾਰ ਹੁੰਦੇ ਨੇ ਤਾਂ, ਦੇਸ਼ ਦੇ ਵੱਡੇ ਡਾਕਟਰਾਂ ਤੋਂ ਮਹਿੰਗੇ ਹਸਪਤਾਲ ਚ ਇਲਾਜ ਕਰਵਾਉਂਦੇ ਨੇ ...!
    ਅੰਧਭਗਤ ਸ਼ਰਧਾਲੂ ਬਾਬੇ ਦੇ ਠੀਕ ਹੋਣ ਲਈ ਦੁਆਵਾਂ ਕਰਦੇ ਨੇ...,
    *ਪਰ ਸੋਚਦੇ ਨਹੀਂ..!*
    ਅੰਧਭਗਤ ਆਪਣੇ ਬਾਬੇ ਨੂੰ ਭਗਵਾਨ ਸਮਝਦੇ ਨੇ...
    ਓਹਨਾ ਦੇ ਚਮਤਕਾਰ ਦੀਆਂ ਸੌ ਸੌ ਕਹਾਣੀਆਂ ਸੁਣਾਉਂਦੇ ਨੇ...!
    ਪਰ, ਜਦੋਂ ਬਾਬਾ ਕਿਸੇ ਅਪਰਾਧ ਚ ਜੇਲ ਜਾਂਦੇ ਨੇ, ਫਿਰ ਬਾਬੇ ਕੋਈ ਚਮਤਕਾਰ ਨਹੀਂ ਦਿਖਾਉਂਦੇ..! ਫਿਰ, ਅੰਧਭਗਤ, ਬਾਬੇ ਲਈ ਲੜਦੇ ਮਰਦੇ ਨੇ, *ਪਰ ਅੰਧਭਗਤ ਸ਼ਰਧਾਲੂ ਫਿਰ ਵੀ ਸੋਚਦੇ ਨਹੀਂ...!*
    *ਇੰਨਸਾਨ ਅੱਖਾਂ ਤੋਂ ਅੰਨ੍ਹਾ ਹੋਵੇ ਤਾਂ, ਉਸਦੀਆਂ ਬਾਕੀ ਗਿਆਨ ਇੰਦ੍ਰੀਆਂ ਜਿਆਦਾ ਕੰਮ ਕਰਨ ਲਗਦੀਆਂ ਨੇ..! ਪਰ, ਅਕਲ ਦੇ ਅੰਨਿਆ ਦੀ ਕੋਈ ਵੀ ਗਿਆਨ ਇੰਦ੍ਰੀ ਕੰਮ ਨਹੀਂ ਕਰਦੀ...!

  • @dr.harjitdakoha4815
    @dr.harjitdakoha4815 9 днів тому

    TERA TERA EK ONKAR SATNAM SHRI WAHEGURU JI 🧠🇮🇳🌎✍️✊

  • @studiopreetpalace4856
    @studiopreetpalace4856 3 місяці тому +1

    ਬਹੁਤ ਵਧੀਆ👍💯

  • @gurinderkaur5005
    @gurinderkaur5005 6 років тому +3

    Very true 🙏

  • @SukhwinderSingh-ge1wh
    @SukhwinderSingh-ge1wh 6 років тому +7

    Sardar Ji Tusi Asal Sardar ho sir jukda tuhau dek ke

  • @paramsingh2444
    @paramsingh2444 6 років тому +3

    Great sir g

  • @AmarjitSINGH-pt1is
    @AmarjitSINGH-pt1is 6 років тому +1

    TRUE &Totally clear cut views of Dr. SAHIB

  • @simran1999ss
    @simran1999ss 6 років тому +15

    ਕੁਛ ਨਹੀ ੲਿਹਨਾ ਕੱਜਰਾ ਕੋਲ ੲਿਹ ਲੀਡਰਾ ਦੇ ਦੱਲੇ ਨੇ ਗਾਡੂ

  • @parmjitjawandajawanda6627
    @parmjitjawandajawanda6627 6 років тому +14

    ਬਿਲਕੁਲ ਰੀਅਲ ਬਾਪੂ ਜੀ

  • @KashmirSingh-im2lf
    @KashmirSingh-im2lf 4 роки тому +1

    ਡਾਕਟਰ ਨੂੰ ਲੱਗਦਾ ਰੱਬ ਮਿਲ ਗਿਆ ਹੈ ਗੱਲਾਂ ਦਾ ਕੜਾਹ ਦੁਨੀਆ ਬਣਾਂਦੀ ਹੈ ਡਾਕਟਰ ਵੀ ਲਗਿਆ ਬਨਾਣ

  • @gurpreetsinghpandher3772
    @gurpreetsinghpandher3772 6 років тому +3

    👌🏻👌🏻good g

  • @rajvirkaur9957
    @rajvirkaur9957 6 років тому +7

    Old is gold .....scahe suche Bapu ji
    Ehs tra de ppls c old ..
    Whaeguru ji chardi kla vich rakhe
    BAPU JI

  • @sikandersingh965
    @sikandersingh965 6 років тому +14

    Good effort

  • @sukhchainsingh1650
    @sukhchainsingh1650 6 років тому +4

    Very nice

  • @granthiandiawajbabagranthi6235

    ਪਪਰਾਲੀ ਬਾਬਾ ਵੀ ਅੰਧਵਿਸ਼ਵਾਸੀ ਹੈ ਰਿੱਧੀ ਸਿੱਧੀ ਵਾਲਾ ਬਾਈ ਜੀ 😂