Mann Ki Hai | What is Mind | Dr. Sohan Singh Paprali | Punjabi Lok devotional

Поділитися
Вставка
  • Опубліковано 9 лис 2018
  • Gurbani vichar | katha Vichar | Gurmat Vichar | inspirational Videos |
    ਮਨ ਕੀ ਹੈ ? ਇਸ ਨੂੰ ਕਿਵੇਂ ਜਿਤਿਆ ਜਾ ਸਕਦਾ ਹੈ? ਇਹ ਕਿਥੇ ਰਹਿੰਦਾ ਹੈ?
    ਮਨ ਸੰਬੰਧੀ ਭੁਲੇਖਿਆਂ ਬਾਰੇ ਵਿਚਾਰ
    Mann Ki Hai ?
    What is Mind & Where it lives?
    Dr. Sohan Singh Paprali
    ______________________________________
    ਡਾ. ਸੋਹਣ ਸਿੰਘ ਪਪਰਾਲੀ ਦੀਆਂ ਹੋਰ ਵੀਡੀਓਜ਼ ਵੇਖਣ ਲਈ ਹੇਠ ਲਿਖੇ Links ਤੇ ਕਲਿਕ ਕਰੋ:
    ਸੁਖਮਨੀ ਸਾਹਿਬ | Sukhmani Sahib |
    • Path Sri Sukhmani Sahi... .
    ਧਰਮਰਾਜ ਦਾ ਪਟਾ |
    • ਧਰਮਰਾਜ ਦਾ ਪਟਾ | ਡਾ. ਸੋ... .
    ਮਨਮੁੱਖਾਂ ਵਾਲੇ ਕੰਮ | Manmukhan Wale Kamm
    • Manmukhan Wale Kamm | ... .
    ਭਗਤ ਕਬੀਰ ਜੀ ਦਾ ਸਲੋਕ |Bhagat Kabir Ji da Salok |
    • ਭਗਤ ਕਬੀਰ ਜੀ ਦਾ ਸਲੋਕ | ... .
    ਸਲੀਕਾ ਸਫਲ ਜੀਵਨ ਜਿਊਣ ਦਾ | Way of Successful Life |
    • Way of Successful Life... .
    ਹੁਕਮਨਾਮਾ | Hukamnama
    • Hukamnama in Sweet Voi... .
    ਚੇਤਿ ਗੋਵਿੰਦੁ ਅਰਾਧੀਐ Chet Gobind Aradhie
    • Chet Gobind Aradhie | ... .
    84 ਦੇ ਗੇੜ ਤੋਂ ਛੁਟਕਾਰਾ | 84 de Gerh to Chhutkara
    • 84 de Gerh to Chhutkar... .
    ਅਰਦਾਸ ਕਿਵੇਂ ਹੁੰਦੀ ਹੈ ਪੂਰੀ | Ardas Kive Hundi Hai Puri |
    • Ardas Kive Hundi Hai P... .
    ਹੰਕਾਰ ਕਿਵੇਂ ਟੁੱਟੇਗਾ | How to kill ego |
    • How to kill ego | Dr. ... .
    ਸਿਮਰਨ ਕਰਨ ਦੀ ਵਿਧੀ How to do Simran
    • How to do Simran | Dr.... .
    ਗੁਰਮਤਿ ਸਮਾਗਮ ਦੌਰਾਨ ਸੰਗਤਾਂ ਦੇ ਸਵਾਲ Question-Answer
    • Question-Answer | Dr. ... .
    ਰੱਬ ਪਾਉਣ ਦੇ ਨੁਕਤੇ | How to meet God
    • ਰੱਬ ਪਾਉਣ ਦੇ ਨੁਕਤੇ | Dr... .
    ਗੁਰਬਾਣੀ ਦਾ ਭੁਲੇਖਾ ਪਾਉਂਦੀਆਂ ਤੁਕਾਂ
    • ਗੁਰਬਾਣੀ ਦਾ ਭੁਲੇਖਾ ਪਾਉਂ... .
    ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ Katha Vichar about Guru Nanak Dev Ji Parkash Purab
    • ਪ੍ਰਕਾਸ਼ ਪੁਰਬ ਗੁਰੂ ਨਾਨਕ ... .
    ਜਾਣੋਂ ਗੁਰੂ ਨਾਨਕ ਦੇਵ ਜੀ ਕਿਵੇਂ ਦਾ ਪਹਿਰਾਵਾ ਪਹਿਨਦੇ ਸਨ
    • ਜਾਣੋਂ ਗੁਰੂ ਨਾਨਕ ਦੇਵ ਜੀ... .
    ਅੰਧ-ਵਿਸ਼ਵਾਸ਼ ਅਤੇ ਭਰਮ-ਭੁਲੇਖਿਆਂ ਬਾਰੇ ਡਾਕਟਰ ਸਾਹਬ ਦੇ ਕਮਾਲ ਦੇ ਵੀਚਾਰ |
    • ਅੰਧ-ਵਿਸ਼ਵਾਸ਼ ਅਤੇ ਭਰਮ-ਭੁਲ... .
    ਮਨ ਕੀ ਹੈ ? ਇਸ ਨੂੰ ਕਿਵੇਂ ਜਿਤਿਆ ਜਾ ਸਕਦਾ ਹੈ? What is Mind |
    • Mann Ki Hai | What is ... .
    ਮੀਟ ਖਾਣ ਸਬੰਧੀ ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
    • ਮੀਟ ਖਾਣ ਸਬੰਧੀ ਡਾ. ਸਾਬ੍... .
    ਬਾਬਾ ਵਡਭਾਗ ਸਿੰਘ ਦੇ ਡੇਰੇ ਦਾ ਸੱਚ
    • ਬਾਬਾ ਵਡਭਾਗ ਸਿੰਘ ਦੇ ਡੇਰ... .
    ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
    • ਡਾ. ਸਾਬ੍ਹ ਦੀਆਂ ਹੈਰਾਨ ਕ... .
    ਤਾਂਤਰਿਕ ਨਾਲ਼ ਪਿਆ ਪੇਚਾ
    • ਡਾ. ਸਾਬ੍ਹ ਦਾ ਤਾਂਤਰਿਕ ਨ...
    ____________________________________________________
    Content copyright @ Punjabi Lok Devotional
    Thanks for watching & listening.

КОМЕНТАРІ • 283

  • @desipanjaban
    @desipanjaban 4 роки тому +10

    ਪੰਜਾਬੀ ਲੋਕ ਚੈਨਲ ਵਧਾਈ ਦੇ ਹੱਕਦਾਰ ਹਨ ਜਿਨਾਂ ਨੇ ਡਾਕਟਰ ਸੋਹਣ ਸਿੰਘ ਪਪਰਾਲੀ ਜੀ ਨੂੰ ਇਸ ਮਾਧਿਅਮ ਰਾਹੀਂ ਸਾਡੇ ਨਾਲ ਰੂਬਰੂ ਕਰਵਾਇਆ। ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਤੇ ਸਰਲ ਬੋਲੀ ਵਿਚ ਹਰ ਇਕ ਗੱਲ ਸਮਝਾਉਂਦੇ ਹਨ। ਇਸ ਤਰਾਂ ਦੀਆਂ ਹੋਰ ਛੋਟੀਆਂ ਛੋਟੀਆਂ ਵੀਡੀਓਜ਼ ਇਸ ਚੈਨਲ ਤੇ ਪਾਉ ਤਾਂ ਕੇ ਅੱਜ ਕੱਲ ਦੇ ਬੱਚੇ ਪੂਰਾ ਲਾਭ ਉਠਾ ਸਕਣ। ਉਹਨਾਂ ਨੂੰ ਇਸ ਪਾਸੇ ਲਗਾਉਣਾ ਅੱਜ ਦੀ ਜਰੂਰਤ ਤੇ ਮੰਗ ਹੈ। ਇਹ ਨਿੱਕੀਆਂ ਨਿੱਕੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਤੇ ਵੀ ਸਾਂਝੀਂ ਕੀਤੀਆਂ ਜਾਣ ਜੋ ਬੱਚਿਆਂ ਨੂੰ ਗੁਰਬਾਣੀ ਵਲ ਨੂੰ ਮੋੜਣ ਵਿਚ ਸਹਾਈ ਹੋਣਗੀਆਂ, ਗਲਤ ਪਾਸੇ ਜਾਣ ਤੋਂ ਵਰਜਣ ਦਾ ਇਹ ਵੀ ਇਕ ਜ਼ਰੀਆ ਹੈ।

  • @user-pg8wp9xo9u
    @user-pg8wp9xo9u 5 років тому +15

    ਮਨ ਦਾ ਗਿਅਾਨ ਡਾ ਜੀ ਨੂੰ ਨਹੀਂ ਹੈ ਜਿਵੇਂ ਅਾਪਾਂ ਕਿਸੇ ਦੀ ਪਹਿਚਾਣ ਕਰਨੀ ਹੋਵੇ ੳੁਸ ਨੂੰ ਵੇਖਣਾ ਪੈਂਦਾ ਹੈ ੲਿਸੇ ਤਰਾਂ ਹੀ ਮਨ ਵੇਖਕੇ ਹੀ ਪਹਿਚਾਣ ਹੁੰਦੀ ਹੈ। ੲਿਹ ਮਨੁ ਅਾਰਸੀ ਕੋੲੀ ਗੁਰਮੁਖਿ ਵੇਖੈ

  • @HarpalSingh-vp6cc
    @HarpalSingh-vp6cc 18 днів тому +4

    ਜਦੋ ਬੰਦਾ ਵਹਿਗੁਰੂ ਗੁਰੂ ਮੰਤ੍ਰ ਜਪਦਾ ਹੈ ਤਾਂ ਮਨ ਦੇ ਫੁਰਨੇ ਬੰਦਾ ਪੜਨ ਲੱਗ ਜਾਦਾ ਹੈ

  • @sandeepriargermany3075
    @sandeepriargermany3075 5 років тому +9

    ਇਸ ਦੇਹੀ ਅੰਦਰ ਪੰਜ ਚੋਰ ਵਸੈ। ਕਾਮ ਕ੍ਰੋਦ ਲੋਭ ਮੌਹ ਹੰਕਾਰਾ।👏👏👏👏

  • @user-qu5je9gj3f
    @user-qu5je9gj3f 14 днів тому +1

    ਸਤਿਨਾਮ ਵਾਹਿਗੁਰੂ ਜੀ ਪਪਰਾਲੀ ਸਾਹਿਬ ਜੀ ਨੂੰ ਬੜਾ ਡੂੰਘਾ ਗਿਆਨ ਸੁਖਮਨੀ ਸਾਹਿਬ ਜੀ ਵਿਚ ਨਾਮ ਤੇ ਮਨ ਤੇ ਤਨ ਦੀ ਬੜੀ ਗਹਿਰਾਈ ਵਿਚ ਹੈ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸੇ ਪਾਰਬਰੰਮਕੇ ਸੰਗ ਹੈ

  • @jaswantkaur8599
    @jaswantkaur8599 5 років тому +18

    ਧੁਨ ਮੇ ਧਿਆਨ, ਧਿਆਨ ਮੇ ਜਾਨਿਆ,
    ਸਿਮਰਨ ਕਰਦੇ ਵਕਤ ਮੁੰਹ ਨਾਲ ਬੋਲਨਾ ਹੈ
    ਕੰਨਾਂ ਨਾਲ ਸੁਣਨਾ ਹੈ ।ਇਹ ਕਿਸੇ ਪੂਰਨ ਸੰਤ ਦੀ ਸੰਗਤ ਤੋਂ ਪਤਾ ਚਲਦਾ ਹੈ ।
    ਵੀਰ ਜੀ ਇਹ ਨਾ ਸੋਚਨਾ ਮੈ ਆਪ ਜੀ ਦੀ। ਬਾਤ ਨੂੰ ਕਟ ਰਹੀ ਹਾਂ ਤੁੱਛ ਬੁਧੀ ਅਨੂਸਾਰ ਹਿਸਾ ਪਾ ਰਹੀ ਹਾਂ
    ਸਾਡੀ ਇਸ ਨਿਮਾਣੀ ਕੋਸ਼ਿਸ਼ ਨਾਲ ਕਿਸੇ ਦਾ ਅੱਗਾ ਸਵਰ ਜਾਵੇ ।
    ਆਪ ਜੀਦੀ ਬਹੁਤ ਵਡੀ ਖੋਜ ਹੈ ।ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਕਸ਼ਨ ।ਇਸੇ ਤਰ੍ਹਾ ਸੰਚਿਤ ਕੀਤਾ ਗਿਆਨ ਵੰਡਦੇ ਰਹੋ
    ਇਕ ਵਡੀ ਭੈਣ ।

    • @kulwindersingh491
      @kulwindersingh491 5 років тому +4

      ਗੂ ਪ੍ਰਭ ਮਿਲਣੈ ਕਾ ਚਾਓ ਬੁਗੀਪੁਰਾ ਚੌਕ ਮੋਗਾ

    • @sandeepriargermany3075
      @sandeepriargermany3075 5 років тому

      ਵਾਹਿਗੁਰੂ ਜੀ।👏👏👏📡📡

    • @harkeeratsingh6387
      @harkeeratsingh6387 5 років тому

      Bibi ji Simran ki h ?
      Simran krdya kere muh naal bolnah te kere knaa naal sunnaa h ???
      Te o puran sant kon h jisto samajh ayegi ??
      Bani kendi h...
      ਅਖਿ ਬਾਝਹੁ ਵੇਖਣਾ ਵਿਣੁ ਕਣਾ ਸੁਨਣਾ।।

    • @BalwinderSingh-ze2dt
      @BalwinderSingh-ze2dt 5 років тому

      Purrn sant ke the melu

    • @user-pg8wp9xo9u
      @user-pg8wp9xo9u 5 років тому

      ਭੈਣ ਜੀ ਕਾਲ ਕਰਨਾ ਜੀ ਅਾਪ ਦੇ ਵਿਚਾਰ ਸੁਣਨ ਲੲੀ ਕਮਾੲੀ ਕਰਨ ਲੲੀ 9465709468

  • @sarwarsarsinivillage1130
    @sarwarsarsinivillage1130 4 роки тому +5

    ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ।।

  • @surjitminhas2597
    @surjitminhas2597 4 роки тому +7

    Doctor Sahib is well accomplished,reminding Saint Maskeen.

  • @dharamvir1564
    @dharamvir1564 5 років тому +5

    ਬਹੁਤ ਬਹੁਤ ਧੰਨਵਾਦ
    ਵਾਹਿਗੁਰੂ ਆਪਜੀ ਨੂੰ ਚੜ੍ਹਦੀ ਕਲਾ ਬਖ਼ਸੇ।

  • @charanjitgill5094
    @charanjitgill5094 3 роки тому +6

    Every thing happens itself under waheguru jee hukam 🙏

  • @baljindersinghbhullar1305
    @baljindersinghbhullar1305 4 роки тому +6

    Mann Ki hai : ਮਨ ਪਰਮਾਤਮਾ ਵਲੋ ਪੈਦਾ ਕੀਤਾ ਗਿਅਾ ਪੰਜ ਤਤਾਂ ਦਾ ਸੂਖਮ ਜੀਵ ਹੈ ,
    ੲਿਹ ਮਨ ਕਰਮਾ ੲਿਹ ਮਨ ਧਰਮਾ ੲਿਹ ਮਨ ਪੰਚ ਤਤ ਕੋ ਜਨਮਾ,
    ੲਿਹ ਮਨ ਸਕਤੀ ੲਿਹ ਮਨ ਸੀੳ ੲਿਹ ਮਨ ਪੰਚ ਤਤ ਕੋ ਜੀੳ

  • @gurmelsingh4716
    @gurmelsingh4716 Рік тому +3

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਵੀਡੀਓ ਤੇ ਗੱਲਬਾਤ ਕਰਨ ਦਾ ਪ੍ਰਗਟਾਵਾ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜੀ ਮਹਾਰਾਜ ਧੰਨਵਾਦ ਕਰਦਿਆਂ ਕਿਹਾ ਰਾਮ ਜੀ

  • @sardarjisardarji1854
    @sardarjisardarji1854 2 роки тому +2

    🙏ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ🙏 ਸਚ ਦੇ ਗਿਆਨ ਤੋਂ ਬਿਨਾਂ ਮਾਲਕ ਦੇ ਗੁਣਾ ਨੂੰ ਨਹੀਂ ਜਾਣਿਆ ਜਾ ਸਕਦਾ ਜਿਨ੍ਹਾਂ ਚਿਰ ਸਬਦ ਦੀ ਵਿਚਾਰ ਨ ਕਰੇ।

  • @HARJEETSINGH-yv1np
    @HARJEETSINGH-yv1np 17 днів тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @jaipaljaipaul7449
    @jaipaljaipaul7449 7 днів тому

    ਕਿਸੇ ਦੀ ਕਾਬਲੀਅਤ ਦੇਖ ਕੇ , ਆਪ ਮੁਹਾਰੇ ਨਿਕਲੇ ਸ਼ਬਦ ਹੀ ਉਤਮ ਤੋਅਫਾ , ਉਤਮ, ਧਰਮਾ ,ਅਬਲ ਆਹਲਾ ਤੇ ਹੋਂਦ ਸ਼ਬਦ...? ਕਯਾ ਬਾਤ , ਕਮਾਲ ਹੈ , ਬੇਮਿਸਾਲ , ਵਾਹਿ , ਵਾਹਿ , ਵਾਹਿ ਗੁਰੂ ਜੀ ਦਾ ਖਾਲਸਾ , ਵਾਹਿ ਗੁਰੂ ਜੀ ਕੀ ਫਤਿਹ ਫਤਿਹ...?

  • @malkiatsingh5143
    @malkiatsingh5143 14 днів тому

    ਰੱਬ ਕੇਵਲ ਵਿਸ਼ਵਾਸ ਦਾ ਵਿਸ਼ਾ ਹੈ ; ਪਲੈਟੋ ਦਾ ਪਰਲੋਕੀ ਮਾਇਆ ਜਾਲ ਆਪਣੇ ਆਪ ਨੂੰ ਅਤੇ ਆਪਣੇ ਦਰਵੇਸ਼ ਬਾਦਸ਼ਾਹ ਨੂੰ ਅਲੌਕਿਕ ਚੇਤਨਾ ਦੇ ਸੁਵਾਮੀ ਸਿੱਧ ਕਰਨ ਲਈ ਉਣਿਆ ਸੀ, ਉਸ ਦੀ ਅਲੌਕਿਕ ਮਹਾਂਨਤਾ ਦੋ ਹਜ਼ਾਰ ਸਾਲ ਤੱਕ ਮਨੁੱਖੀ ਚੇਤਨਾ ਦਾ ਰਾਹ ਰੋਕਣ ਵਿੱਚ ਸਫ਼ਲ ਰਹੀ। ਰਿਨੇਸਾਂਸ ਦੇ ਆਗਮਨ ਨਾਲ ਸੋਚ ਨੇ ਵਿਗਿਆਨਕ ਯੁੱਗ ਵਿੱਚ ਪ੍ਰਵੇਸ਼ ਕੀਤਾ ਅਤੇ ਜਮੂਦ ਟੁੱਟਿਆ ਅਤੇ ਜੀਵਨ ਨੂੰ ਨਵੀਂ ਦਿਸ਼ਾ ਮਿਲੀ।

  • @BaljinderKaur-r9l
    @BaljinderKaur-r9l 3 дні тому

    Waheguru ji

  • @yadwindersingh1725
    @yadwindersingh1725 5 років тому +3

    Sat sangat
    Spiritual concept
    GOD bless Bhai Shib je
    Thanks for hire knowledge

  • @user-wj2nl9ml9s
    @user-wj2nl9ml9s Рік тому +1

    Waheguru ji ka khalsa waheguru ji ki Fateh 🙏🏽🌹🌹🌺🌹

  • @gurjitjaidka6664
    @gurjitjaidka6664 5 років тому +2

    Thanks for describing the essence of Gurbani..So beautiful.

    • @ishu6046
      @ishu6046 5 років тому

      Tusi bht vdia tareeke nall khandan krde oo galln da

  • @shawindersingh2536
    @shawindersingh2536 4 роки тому

    ਗਲਬਾਤ ਯਾਨੀ ਇਹ ਦੋ ਘੜੀਆ ਦੀ ਸਤਸੰਗ ਬਹੁਤ ਚੰਗੀ ਤੇ ੧੦੦/ਸਹੀ ਸੀ।
    ਇਸ ਨੂੰ ਕੋਈ ਅਨਜਾਣ ਗਲਤ ਨਾ ਕਹੇ
    ਕਿਊਕਿ ਇਸ ਵਿਵਸਥਾ ਦਾ ਕੰਪਲੀਟ ਗਿਆਨ ਤਾ ਆਪ ਪਰੈਕਟੀਕਲ ਕਲ ਨਾਮ ਜਪ ਕੇ ਝੂਠ ਤੇ ਜੂਠ ਛੱਡ ਕੇ ਤੇ ਫਿਰ ਵੀ ਜੇ ਆਪ ਗੁਰ ਦੀ ਹੋਵੇ ਕਿਰਪਾ ਤਾ ਹੁੰਦਾ ਦੱਸਣ ਯੋਗ ਨਹੀਂ ਕਿਊਕਿ ਇਹ ਬਹੁਤ ਵੱਡੀ ਤੇ ਅਕਥ ਕਹਾਣੀ ਹੈ। ਬੰਦੇ ਦੀ ਸੋਜੀ ਸੋਚ ਬਹੁਤ ਸੂਖਮ ਜਹੀ ਹੀ ਹੈ।

  • @amarjitsingh4706
    @amarjitsingh4706 Рік тому +1

    Satnam Sri Waheguru Ji 🙏🙏

  • @jassibajar2257
    @jassibajar2257 4 роки тому +3

    Beautiful 🌹

  • @karnailsinghbazigar4466
    @karnailsinghbazigar4466 5 років тому +2

    Waheguru ji ka khalsa waheguru ji Ki fateh. Atma Ki hai te ous di pachhan Ki hai

  • @SatnamSingh-wv9gg
    @SatnamSingh-wv9gg 27 днів тому +2

    ਡਾਂ ਸਾਹਿਬ ਜੀ ਜਿੰਨੇ ਅੱਜ ਗੁਰੂ ਜਾ ਸੰਤ ਕਹਾਉਂਦੇ ਨੇ ਉਹ ਤਾਂ ਸਭ ਤੋਂ ਵੱਧ ਲਾਲਚੀ ਕ੍ਰੋਧੀ ਲੁੱਚੇ ਲੰਡੇ ਲਗਜ਼ਰੀ ਜ਼ਿੰਦਗੀ ਜਿਊਣ ਵਾਲੇ ਸੰਤ ਨੇ ਫੇਰ ਤੁਸੀਂ ਕਹਿੰਨੇ ਓ ਗੁਰੂ ਬਿੰਨਾਂ ਗਿਆਨ ਨੀ ਤਾ ਫਿਰ ਸੰਗਤਾਂ ਕਿਸਨੂੰ ਗੁਰੂ ਧਾਰਨ ਕਰਨ ਕਿਵੇਂ ਪਰਖ਼ ਕਰਨ ਵੀ ਇਹ ਸੰਤ ਪੂਰੇ ਬ੍ਰੰਹਮ ਗਿਆਨੀ ਨੇ ਕਿਵੇਂ ਪਤਾ ਚਲਦਾ ਇਹ ਵੀ ਦੱਸੋ ਸਾਨੂੰ ਤਾਂ ਇਸ ਹਿਸਾਬ ਨਾਲ ਕੋਈ ਪੂਰਾ ਸੰਤ ਯੱਗ ਵਿੱਚ ਦਿਸਦਾ ਹੀ ਨਹੀਂ ਫੇਰ ਸੰਗਤਾਂ ਕਿਸਨੂੰ ਗੁਰੂ ਧਾਰਨ ਕਰਨ ਇਹ ਸਮਝ ਵਿੱਚ ਨਹੀਂ ਆ ਰਿਹਾ ਇਸ ਤੇ ਚਾਨਣਾ ਜ਼ਰੂਰ ਪਾਓ ਜੀ ਕੋਈ ਸਮਝ ਨੀ ਲਗਦੀ

    • @amriksinghrandhawa8374
      @amriksinghrandhawa8374 25 днів тому +2

      ਸਿੱਖ ਦਾ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੈ ਹੋਰ
      ਦੇਹਧਾਰੀ ਗੁਰੂ ਲਭਣ ਦੀ ਕੀ ਜਰੂਰਤ ਹੈ ।

  • @rajwindersingh4514
    @rajwindersingh4514 5 років тому +4

    ਨਾਨਕ ਜੀਵਤਿਆ ਮਰ ਰਹੀਐ ਐਸਾ ਯੋਗ ਕਮਾਈਐ| ਰਾਮ ਨਾਮ ਮਨ ਬੇਧਿਆ ਅਵਰ ਕਿ ਕਰੀ ਵਿਚਾਰ

  • @manpreetsingh2828
    @manpreetsingh2828 9 місяців тому +2

    ਨਾਮ ਕੀ ਹੈ ਵਾਹਿਗੁਰੂ ਜੀ

  • @pinderpalkaur4927
    @pinderpalkaur4927 4 роки тому

    Confession in sangat is very pure method to purify ourself. Bahut unique ji

  • @surinderpal2627
    @surinderpal2627 5 років тому +1

    Dhanvad Doctor Saab aisa gyan agar sare Sun ke manan karan tar jange

  • @j.srarra3016
    @j.srarra3016 10 днів тому

    suprem thoughts

  • @harbhajansingh4723
    @harbhajansingh4723 5 років тому +1

    Waheguru jio Waheguru jio Waheguru jio Nanak establish the kingdom
    Nanak Guru Govind Singh g
    Waheguru ji Ki Fateh

  • @jaswantkaur8599
    @jaswantkaur8599 5 років тому +6

    ਮਨ ਇਕ ਗੁਝਲਦਾਰ ਬੁਝਾਰਤ
    ਰਬ ਇਕ ਗੋਰਖ ਧੰਦਾ ।
    ਖੋਹਲਣ ਲਗਿਆਂ ਪੇਚ ਏਸ ਦੇ
    ਕਾਫਰ ਹੋ ਜਾਏ ਬੰਦਾ ।

    • @ishersingh7483
      @ishersingh7483 5 років тому +6

      Jaswant Kaur ਜੀ
      ਨਾ ਰਬ ਗੁੰਝਲਦਾਰ ਬੁਝਾਰਤ ਨ ਰਬ ਗੋਰਖਧੰਦਾ ਜਿਸਦਾ ਗੁਰੂ ਨ ਹੋਵੇ ਕੋੲੀ ਕਾਫਰ ੳੁਹੀ ਹੁੰਦਾ
      ਨਿਗੁਰੇ ਕਾ ਹੈ ਨਾੳੁ ਬੁਰਾ

  • @jaswantkaur8599
    @jaswantkaur8599 5 років тому +24

    ਮਨ ਤੂੰ ਜੋਤ ਸਰੂਪ ਹੈ,ਅਪਣਾ ਮੂਲ ਪਸ਼ਾਣ
    ਮਨ ਵਿਚਾਰਾਂ ਦਾ ਮੁਜਸਮਾ ਹੈ
    ਸਿਮਰਨ ਕਰਨ ਲਗੇ ਮਨ ਨੂੰ ਆਵਾਜ ਮਾਰ ਲਵੋ
    " ਮੇਰੇ ਮਨ ਪ੍ਰਦੇਸੀ ਵੇ ਆਓ ਘਰੇ"
    ਆਵਾਜ ਮਾਰਨ ਦਾ ਮਤਲਬ ਸਿਮਰਨ ਕਰਦੇ ਵਕਤ ਜਦੋਂ ਵਿਚਾਰਾਂ ਨੂੰ ਰੋਕਣਾ।
    ਨਾਮ ਦਾ ਮਤਲਬ ਹੈ ਜੋ ਅਮ੍ਰਿਤ ਦੀ ਦਾਤ ਪ੍ਰਾਪਤ ਕਰਨਤੋਂ ਬਾਦ ਜੋ ਵਾਹਿਗੁਰੂ ਮੰਤ੍ਰ ਦ੍ਰਿੜਾਇਆ ਜਾਂਦਾ ਹੈ ।
    ਮਨ ਨੂੰ ਕਾਬੂ ਕਰਨ ਦਾ ਇਕੋ ਇਕ ਤਰੀਕਾ ਮਹਾਪੁਰਖ ਦਸਦੇ ਹਨ । ਸਿਮਰਨ ਦਾ ਅਭਿਆਸ ਕਰਦੇ ਚਲੇ ਜਾਓ ।
    ਸਭ ਤੋਂ ਪਹਿਲਾਂ ਜਾਪ ਜੀਭ ਨਾਲ ਕਰਨਾ ਹੈ ਕਰਦੇ ਕਰਦੇ ਪਹਿਲਾਂ ਹੋਠ ਚਲਦੇ
    ਉਸ ਤੋਂ ਬਾਦ ਜੀਭ ਤਾਲੂ ਨਾਲ ਸ਼ੁਹਣ ਲਗ ਜਾਂਦੀ ਹੈ
    ਫਿਰ ਸਿਮਰਨ ਕੰਠ ਵਿੱਚ ਉੱਤਰ ਜਾਂਦਾ ਹੈ
    ਫਿਰ ਹਿਰਦੇ ਵਿਚ ਚਲਾ ਜਾਂਦਾ ਹੈ ।
    ਆਖਿਰਕਾਰ ਨਾਭੀ ਤਕ ਪਹੁੰਚ ਜਾਂਦਾ ਹੈ ।ਜਦ ਨਾਭੀ ਚ ਪਹੁੰਚ ਕੇ ਰਬ ਦੇ ਭੇਤ ਪਰਗਟ ਹੋਣ ਲਗ ਜਾਦੇ ਹਨ ।

    • @jaskaransinghsarao7902
      @jaskaransinghsarao7902 5 років тому +2

      Jaswant Kaur waheguru ji eh practical sahi nahin gurbani vich es tran da koi tarika nahin eh mahapurkh apne tarikeyan duara lokan nu uljha rahe ne

    • @baljindersinghvirk4335
      @baljindersinghvirk4335 5 років тому

      Waheguru ji

    • @user-pg8wp9xo9u
      @user-pg8wp9xo9u 5 років тому +1

      NANAK 1313 Ji:
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
      ਵਾਹਿਗੁਰੂ ਜੀ ਅਸੀ ਦੇਖਦੇ ਹਾ ਕਿ ਸੰਸਾਰ ਦੇ ਵਿਚ ਕਾਲ ਦੇ ਸੰਤਾ ਵੱਲੋ ਪਰਮੇਸਰ ਜੀ (,ਜੋ ਪ੍ਕਾਸ ਰੂਪ ਹੈ ਅਾਪਣੇ ਅਾਪ ਪੈਦਾ ਹੋੲਿਅਾ ਹੋੲੇ ਹਨ)ਦੇ ਨਾਮ ,ੳੁਤੇ ਲੋਕਾ ਨੂੰ ਭਰਮਾ ਵਿਚ ਪਾ ਕੇ ੳੁਹਨਾ ਦਾ ਸੋਸਣ ਕਰਕੇ ਦਰਗਾਹੀ ਧਨ ( ਸਾਡੇ ਸਾਹ ਜੋ ਬੇਸ ਕੀਮਤੀ ਹਨ) ਤੇ ਦੁਨਿਅਾਵੀ ਧਨ ਦੋਲਤ ਨੂੰ ਲੁਟਿਅਾ ਜਾ ਰਿਹਾ ਹੈ ਤੇ ਅਸੀ ੲਿਹਨਾ ਦੇ ਮਗਰ ਲੱਗ ਕੇ ਅਾਪਣਾ ਸਭ ਕੁਝ ਲੁਟਾ ਬਹਿੱਦੇ ਹਾ !
      ਅਸੀ ਕਿੳੁ ਜਪਣਾ ਹੈ ਨਾਮ
      ਵਾਹਿਗੁਰੂ ਜੀ ਪਰਮੇਸਰ ਜੀ ਨੇ ੲਿਕ ਖੇਲ ਰਚਾੲਿਅਾ ਹੈ ਜਗਤ ਪੈਦਾ ਕੀਤਾ ਹੈ ਤੈ੍ਗੁਣ ਮਾੲਿਅਾ ਪੈਦਾ ਕਰਕੇ ਲੋਕਾ ਦੇ ਵਿਚ ਮਾੲਿਅਾ ਦਾ ਮੋਹ ਵਧਾ ਦਿੱਤਾ ਹੈ ਹੁਣ ਜਿਨਾ ਚਿਰ ਸਾਡੇ ਮਨ ਦੇ ਕੋਲ ਸਾਹਾ ਦਾ ਧਨ ਹੈ ਜੇਕਰ ਸਾਡਾ ਮਨ ੳੁਨਾ ਚਿਰ ੲਿਸ ਮਾੲਿਅਾ ਦੇ ਮੋਹ ਵਿਚ ਵਿਚਰਦਾ ਹੈ ਤਾ ੲਿਸਨੂੰ ਹਾੳੂਮੇ ਦੀ ਮੈਲ ਲਗ ਜਾਦੀ ਹੈ ਤੇ ਸਵਾਸਾ ਰੂਪੀ ਧਨ ਦਾ ਲੇਖਾ ਮੰਗਿਅਾ ਜਾਦਾ ਹੈ ਤੇ ਫਿਰ ੲਿਸ ਮਨ ਨੂੰ ਜਨਮ ਮਰਨ ਦਾ ਰੋਗ ਲਗ ਜਾਦਾ ਹੈ ਗੁਰੂ ਜੀ ਸਮਝਾੳੁਦੇ ਹਨ
      !! ਤੁਧੁ ਅਾਪੇ ਜਗਤ ੳੁਪਾੲਿ ਕੈ ਅਾਪਿ ਖੇਲੁ ਰਚਾੲਿਅਾ !! ਤੈ੍ ਗੁਣ ਅਾਪਿ ਸਿਰਜਿਅਾ ਮਾੲਿਅਾ ਮੋਹੁ ਵਧਾੲਿਅਾ !! ਵਿਚਿ ਹਾੳੁਮੈ ਲੇਖਾ ਮੰਗੀਅੈ ਫਿਰਿ ਅਾਵੈ ਜਾੲਿਅਾ !!
      ਪਰ ਜੇਕਰ ਸਾਡਾ ਮਨ ੲਿਸ ਮਨੁੱਖਾ ਦੇਹ ਦੇ ਵਿਚ ਰਹਿੰਦੇ ਹੋੲੇ ਪਰਮੇਸਰ ਜੀ ਦੇ ਨਾਮ ਨਾਲ ਜੁੜ ਜਾਵੇ ਤਾ ੲਿਸ ਵਿਚ ਸਮਾ ਜਾਵੇ ਤਾ ਫਿਰ ੲਿਸ ਦਾ ਜਨਮ ਮਰਨ ਦਾ ਰੋਗ ਖਤਮ ਹੋ ਜਾਦਾ ਹੈ ਗੁਰੂ ਜੀ ਸਮਝਾੳੁਦੇ ਹਨ
      !! ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ !!
      ਨਾਮ ਕੀ ਹੈ
      ਸਾਨੂੰ ਸਤਿਗੁਰਾ ਨੇ ਬਾਣੀ ਰਾਹੀ ਸਮਝਾ ਦਿੱਤਾ ਹੈ ਨਾਮ ਨੂੰ ਸਿਰਫ ਦੇਖ ਕੇ ਬੁਝਿਅਾ ਜਾ ਸਕਦਾ ਹੈ
      !! ਕਥਨ ਕਹਣ ਕੳੁ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਅਾਵੈ !!
      ਪਰ ਨਾ ਤਾ ਬੋਲ ਕੇ ਵਰਣਨ ਕੀਤਾ ਜਾ ਸਕਦਾ ਹੈ ਤੇ ਨਾ ਹੀ ਕਲਮ ਦੁਅਾਰਾ ਲਿਖਿਅਾ ਜਾ ਸਕਦਾ ਹੈ
      !! ਕਾਗਦਿ ਕਲਮ ਨ ਲਿਖਣਹਾਰੁ !!
      ਵਾਹਿਗੁਰੂ ਜੀ ਹੁਣ ਨਾਮ ਦੀ ਵਡਿਅਾੲੀ ਕਿਵੇ ਕੀਤੀ ਜਾ ਸਕਦੀ ਹੈ ਹੁਣ ੳੁਹ ਨਾਮ ਜਿਸਦਾ ਅੱਖਰੀ ਵਰਣਨ ਨਹੀ ਕੀਤਾ ਜਾ ਸਕਦਾ ਅੱਖਰਾ ਦੇ ਵਿਚ ਹੈ ਹੀ ਨਹੀ ਤੇ ਨਾਮ ਦੀ ਵਡਿਅਾੲੀ ਸਾਡਾ ਮਨ ਨੇਤਰਾ ਦੇ ਵਿਚ ਦੇਖ ਦੇਖ ਕੇ ਕਰਦਾ ਹੈ ੳੁਸਨੂੰ ਕਿਵੇ ਦੇਖਿਅਾ ਜਾ ਸਕਦਾ ਹੈ ਗੁਰੂ ਜੀ ਸਮਝਾੳੁਦੇ ਹਨ
      !! ਨਾਨਕ ਨਾਮਿ ਮਿਲੈ ਵਡਿਅਾੲੀ ਪੂਰੇ ਗੁਰ ਤੇ ਪਾਵਣਿਅਾ !!
      ਵਾਹਿਗੁਰੂ ਜੀ ਹੁਣ ੲਿਹ ਸਮਝਣਾ ਪਵੇਗਾ ਕਿ ੲਿਹ ਗੁਰ ਕੀ ਹੈ ਗੁਰ ਕਿਸਨੂੰ ਕਿਹਾ ਗਿਅਾ ਹੈ
      ਗੁਰ ਕਿਸੇ ਸਰੀਰ ਨੂੰ ਨਹੀ ਕਿਹਾ ਗਿਅਾ ਹੈ ਗੁਰ ੲਿਕ ਗਿਅਾਨ ਹੈ ਜੋ ਮਨ ਵਾਸਤੇ ਜੁਗਤੀ ਹੈ ਤਰੀਕਾ ਹੈ ਕਿਵੇ ਮਨ ਦੀ ਜੋਤ ਜੋ ਸਾਡੇ ਨੇਤਰਾ ਦੇ ਵਿਚ ਹੈ ਗੁਰੂ ਜੀ ਸਮਝਾੳੁਦੇ ਹਨ
      !! ੲੇ ਨੇਤ੍ ਹੁ ਮੇਰਿਹੋ ਹਰਿ ਤੁਮ ਮਹਿ ਜੋਤ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋੲੀ !!
      ਪਹਿਲਾ ਸਾਡਾ ਮਨ ਮਾੲਿਅਾ ਨੂੰ ਦੇਖਦਾ ਸੀ ਪਰ ਗੁਰ ( ਜੁਗਤੀ )ਲੈਕਰ ਬ੍ ਹਮ ਨੂੰ ਦੇਖਣਾ ਅਾਰੰਭ ਕਰ ਦਿੰਦਾ ਹੈ
      ਵਾਹਿਗੁਰੂ ਜੀ ਗੁਰ ਦੀ ਕਿਰਪਾ ਦੇ ਸਦਕਾ ਸਾਡਾ ਮਨ ਜੋ ਪਹਿਲਾ ਮਾੲਿਅਾ (ਹਾੳੁਮੇ)ਦੇ ਵਿਚ ,ਜਿੳੁਦਾ ਸੀ ਗੁਰ ਦੇ ਨਾਲ ੲਿਸਦਾ ਮਰਨ ਹੋ ਜਾਦਾ ਹੈ ਤੇ ਫਿਰ ੲਿਸਨੂੰ ਮੈਲ ਨਹੀ ਲਗਦੀ ਤੇ ਨਾਹੀ ਜੋਨੀਅਾ ਦੇ ਵਿਚ ਪੈਦਾ ਹੈ ਗੁਰੂ ਜੀ ਸਮਝਾੳੁਦੇ ਹਨ
      !! ਗੁਰ ਪਰਸਾਦੀ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋੲਿ !!
      ਵਾਹਿਗੁਰੂ ਜੀ ਹੁਣ ਸਮਝਣ ਵਾਲੀ ਗੱਲ ਹੈ ਕਿ ੲਿਹ ਗੁਰ ਕਿਥੋ ਮਿਲਦਾ ਹੈ ਹੁਣ ਸਾਨੂੰ ਸਤਿਗੁਰਾ ਨੇ ਗੁਰਬਾਣੀ ਦੇ ਰਾਹੀ ਸਮਝਾ ਦਿੱਤਾ ਹੈ ਕਿ ਭਾੲੀ ੲਿਹ ਗੁਰ ਗੁਰਮੁਖਾ ਜਨਾ ਦੇ ਕੋਲੋ ਸੰਤ ਸਭਾ ਦੇ ਵਿਚੋ ਮਿਲਦਾ ਹੈ ਗੁਰਮੁਖਿ ਕੋੲੀ ਅਾਪ ਨਹੀ ਬਣ ਸਕਦਾ ਅਾਪ ਪਰਮੇਸਰ ਜੀ ਬਣਾੳੁਦੇ ਹਨ ਨਾਮ ਵਸ ਜਾਦਾ ਹੈ ਤੇ ੳੁਸਨੂੰ ਦਰਗਾਹ ਦੀ ਠਕਰਾੲੀ ਬਖਸ ਦਿੰਦੇ ਹਨ ਤੇ ੳੁਹ ਫਿਰ ਹੋਰ ਜੀਵ ( ਮਨ) ਨੂੰ ਨਾਮ ਦੇ ਨਾਲ ਜੋੜ ਕੇ ਮੁਕਤੀ ਦੇ ਰਾਹ ਪਾ ਦਿੰਦੇ ਹਨ ਗੁਰੂ ਜੀ ਸਮਝਾੳੁਦੇ ਹਨ
      !! ਜਿਸਹਿ ਨਿਵਾਜੇ ਗਰਮੁਖਿ ਸਾਜੇ !! ਨਾਮੁ ਵਸੈ ਤਿਸੁ ਅਨਹਦ ਵਾਜੇ !!
      !! ਤਿਸ ਹੀ ਸੁਖੁ ਤਿਸ ਹੀ ਠਕੁਰਾੲੀ ਤਿਸਹਿ ਨ ਅਾਵੈ ਜਮੁ ਨੇੜਾ !!
      ਵਾਹਿਗੁਰੂ ਜੀ ਜੇਕਰ ਅਸੀ ਪਰਮੇਸਰ ਜੀ ਦੇ ਨਾਮ ਨੂੰ ਦੇਖਣਾ ਹੈ ਤਾ ਫਿਰ ਸਾਨੂੰ ੳੁਹਨਾ ਗੁਰਮੁਖ ਜਨਾ ਦੀ ਸੰਗਤ ਦੇ ਵਿਚ ਜਾਣਾ ਪੈਣਾ ਜੋ ਨਾਮ ਨੂੰ ਅਾਪ ਵੇਖਦੇ ਹਨ ਤੇ ਸਾਨੂੰ ਵੇਖਣ ਦਾ ਗੁਰ ( ਜੁਗਤੀ ,ਤਰੀਕਾ ) ਗਿਅਾਨ ਦਿੰਦੇ ਹਨ ਗੁਰੂ ਜੀ ਸਮਝਾੳੁਦੇ ਹਨ
      !! ਜੋ ਦੇਖਿ ਦਿਖਾਵੈ ਤਿਸ ਕੳੁ ਬਲਿ ਜਾੲੀ !! ਗੁਰ ਪਰਸਾਦਿ ਪਰਮ ਪਦੁ ਪਾੲੀ !!
      ਵਾਹਿਗੁਰੂ ਜੀ ਜੇਕਰ ਅਸੀ ੲਿਸ ਨਾਮ ਜੋ ਕਹਿਣ ਤੋ ਬਾਹਰ ਹੈ ਨੂੰ ਦੇਖਣਾ ਚਹੁੰਦੇ ਹਾ ਜੁੜਨਾ ਚਾਹੁੰਦੇ ਕਿਵੇ ਦਿਨ ਤੇ ਰਾਤ ਸਾਡਾ ਮਨ ੳੁਸ ਨਾਮ ਨੂੰ ਜਪ ਸਕਦਾ ਹੈ ਤਾ ਗੁਰਮੁਖ ਜਨਾ ਦੀ ਸੰਗਤ ਤੋ ੲਿਹ ਗਿਅਾਨ ਮਿਲਦਾ ਹੈ ਜੋ ਮਨ ਵਾਸਤੇ ਸੁਖਾ ਦਾ ਖਜਾਨਾ ਹੈ ਗੁਰੂ ਜੀ ਸਮਝਾੳੁਦੇ ਹਨ
      !! ਰਾਮ ਨਾਮ ਜਪੁ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ !! ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਅਾਨ !!
      ਵਾਹਿਗੁਰੂ ਜੀ ਸਾਨੂੰ ਸਤਿਗੁਰਾ ਨੇ ਗੁਰਬਾਣੀ ਦੇ ਰਾਹੀ ਗਿਅਾਨ ਦਿੱਤਾ ਹੈ ਕਿ ਅਸੀ ੲਿਸ ਮਨ ਦੇ ਕਾਰਜ ਲੲੀ ਕਿਹੜੇ ਗੁਰਮੁਖਾ ਜਨਾ ਦੀ ਸੰਗਤ ਕਰਨੀ ਹੈ ਜੋ ਅਾਪ ਦੇਖਦੇ ਹਨ ਤੇ ਸਾਨੂੰ ਵੀ ਦੇਖਣ ਦਾ ਗਿਅਾਨ ਦਿੰਦੇ ਹਨ ਲੇਕਿਨ ਜੇਕਰ ਅਸੀ ਸਿਰਫ ਗੱਲਾਬਾਤਾ ਵਾਲੇ ਬਾਬਿਅਾ ਦੇ ਚੱਕਰਾ ਚ ਪੈ ਗੲੇ ਤਾ ਸਾਡੇ ਸਾਹਾ ਦੇ ਧਨ ਅਤੇ ਸਰੀਰਿਕ ਤੋਰ ਤੇ ਖੱਜਲ ਖੁਅਾਰੀ ਹੋ ਸਕਦੀ ਹੈ
      ਸਤਿਗੁਰਾ ਦੀ ਬਾਣੀ ਦੀ ਵਿਚਾਰ ਕਰਦਿਅਾ ੲਿਸ ਮੂਰਖ ਕੋਲੋ ੲਿਕ ਨੀ ਅਨੇਕਾ ਪ੍ਕਾਰ ਦੀਅਾ ਗਲਤੀਅਾ ਹੋ ਜਾਦੀਅਾ ਹਨ ਜੀ ਗੁਰੂ ਜੀ ਤੇ ਸੰਗਤ ਬਖਸਣਯੋਗ ਹੈ ਬਖਸ ਲੈਣਾ ਜੀ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ9465709468

    • @harmindermaan6116
      @harmindermaan6116 5 років тому +1

      Dr. Sahib is saying according to Gurbani. It is different that some people cannot grasp what he is talking about? When you will experience this only then you will understand.

    • @harmindermaan6116
      @harmindermaan6116 5 років тому

      Uljha nahin rahe samjha rahe ney ji.

  • @IqbalSingh-nr8vd
    @IqbalSingh-nr8vd 5 років тому +3

    Dhan guru

  • @msrayat6409
    @msrayat6409 5 років тому

    Gurbani time n again remind us to change of lifestyle

  • @punjabihawk80
    @punjabihawk80 5 років тому +2

    Very informative and well explained thank you very much🙏

  • @gursharansinghgursharansin6856
    @gursharansinghgursharansin6856 5 років тому

    Sanmaan jog Dr. Sohan singh paprali Ji ate Sari team nu piar bhari ,SAT SHRI AKAL JI.
    Thanks a lot
    God bless you all

  • @charanjitgill5094
    @charanjitgill5094 3 роки тому +1

    Thank you veerji you made very clear and esey to understand 🙏

  • @satwantsinghwaheguruji843
    @satwantsinghwaheguruji843 5 років тому +8

    Waheguru Ji kerpa kar mere tey

  • @jashansingh1616
    @jashansingh1616 5 років тому +4

    Waheguru ji Waheguru ji

  • @ManjitSingh-no3qs
    @ManjitSingh-no3qs 7 днів тому +1

    ਮਨ ਗਿਆਨ ਹੋਣ ਨਾਲ ਹੀ ਜਿੱਤਿਆ ਜਾ ਸਕਦਾ ਹੈ।

  • @charanjitgill5094
    @charanjitgill5094 3 роки тому

    Dhan dhan shri guru nank dev jee teach us in gurbani. sangat sharda bavna sava open door for simran and simran connect human with guru jee. Guru jee teach god quality's to human and teach how to made connections with parmatma vich is supreme power witch is inside human then human body start living waheguru made human for or human find the purpose of life in that stage .dhan dhan shri guru granth sahib jee.🙏

  • @MandeepSingh-jz9yi
    @MandeepSingh-jz9yi 5 років тому

    ਮਨ ਤੇ ਬੁੱਧ ਮਿਟ ਕੇ ਸੁਰਤ ਬਣਦਾ ਏ , ਸੁਰਤ ਸ਼ਬਦ ਦੇ ਸਵਾਰ ਹੋ ਕੇ ਸਤਿਗੁਰੁ ਤਕ ਲੈ ਜਾਂਦੀ ਏ, ਓਥੇ ਸੰਗਤ ਵਿਚ ਨਾਮ ਜਪ ਕੇ ,ਸਤਿਗੁਰਾਂ ਨਾਲ ਰੱਤੇ ਜਾਇਦਾ ਏ , ਇਥੇ ਨਾਮ ਜਲ ਦੀ ਪ੍ਰਾਪਤੀ ਹੁੰਦੀ ਏ , ਧਰਮਰਾਜ ਲੇਖੇ ਪਾੜ ਦੇਂਦਾ ਏ , ਆਉਣਾ ਜਾਣਾ ਮਿਟ ਜਾਂਦਾ ਏ , ਨਾ ਕਹਿਆ ਜਾਣ ਵਾਲੇ ਸੁਖ ਦੀ ਪ੍ਰਾਪਤੀ ਹੁੰਦੀ ਏ , ਸਦਾ ਲਯੀ ਅਮਰਾ ਪਦ ਦੀ ਪ੍ਰਾਪਤੀ ਹੋ ਜਾਂਦੀ ਏ .

  • @RSSodhi946
    @RSSodhi946 5 років тому +2

    ਮਨ ਤੇ ਤਨ ਚ ਸਿਰਫ ਐਨਾ ਹੀ ਫਰਕ ਹੈ ਕਿ ਤਨ ਦਿਖਦਾ ਹੈ ਪਰ ਮਨ ਦਿਖਦਾ ਨਹੀਂ , ਮਨ ਪਰਮਾਤਮਾ ਦਾ ਬੱਚਾ ਹੈ ਜਿਸ ਨੂੰ ਰਹਿਣ ਵਾਸਤੇ ਤਨ ਦਿੱਤਾ ਹੈ।ਮਨ ਨੂੰ ਧਰਮ ਕਮਾਉਣ ਲਈ ਭੇਜਿਆ ਗਿਆ ਹੈ। ਕਿੳਕਿ ਤਨ ਪੰਜ ਚੋਰਾਂ ਦਾ ਘਰ ਹੈ ਨਾ ਕਿ ਮਨ ਦਾ ਪਰ ਮਨ ਨੇ ਇਸ ਸਰੀਰ ਨੂੰ ਆਪਣਾ ਸਮਝ ਲਿਆ ਹੈ ਇਸ ਕਰਕੇ ਮਨ ਟਿਕਦਾ ਨਹੀਂ ਕਿਉਂਕਿ ਇਹ ਪੰਜਾਂ ਦੇ ਵੱਸ ਪੈ ਗਿਆ ਹੈ( ਕਾਮ ਕਰੋਧ ਲੋਭ ਮੋਹ ਹੰਕਾਰ )ਜਿਵੇਂ ਅਸੀਂ ਕਿਸੇ ਦੇ ਘਰ ਜਾਕੇ ਕਬਜ਼ਾ ਕਰ ਲਈਏ , ਇਹੀ ਹਾਲਤ ਮਨ ਦੀ ਹੈ। ਰਾਤ ਨੂੰ ਮਨ ਸਰੀਰ ਨੂੰ ਛੱਡ ਕੇ ਆਪਣੇ ਘਰ ਜਾਂਦਾ ਹੈ ਪਰ ਸੰਸਾਰ ਤੇ ਬਹੁਤ ਜ਼ਿਆਦਾ ਲਗਾਅ ਹੋਣ ਕਰਕੇ ਇਹ ਰਾਤ ਨੂੰ ਸੁਪਨੇ ਲੈਂਦਾ ਰਹਿੰਦਾ ਹੈ।

  • @amandeepkaur8533
    @amandeepkaur8533 4 роки тому

    Sirf bhai sahib di uchi suchi vichar sunan khatir eh channal dekhde ha asi 🙏

  • @TekSingh-cz1im
    @TekSingh-cz1im 14 днів тому

    Bhai Sahib ji, Waheguru ji ka Khalsa Waheguru ji ki Fateh , Bahut Dhanwadi haan ji aap ji de Vichar sunn k. , Benti hai ji Ki Dhan Dhan Shri Guru Gobind Singh ji Maharaj ji ne Amrit Chhakka k eh updesh ditta c ki koe Jaat Paat nhi hai. Par ajj 325 saal ho gye hann , Sade Amritdhari Sikh Jaat Paat nu Puckke treeke nal Mann rahe hann n apne bachiyaan de rishte karan Lagiyaan changgi traan ghokh Kar k hi Kar rahe hann. Kirpa Kar k Eh Amritmyee Varkha Kar k sangat nu Seth bakhsho ji ki Jaat Paat nu barkraar rakh k Naam di Prapati nhi ho sakdi.
    .. Waheguru Waheguru

  • @tejwantsingh2892
    @tejwantsingh2892 4 роки тому

    Waheguru jio dhan hoe tusi badi kirpa kete thanks 💐🙏🌷

  • @sifat7424
    @sifat7424 5 років тому +1

    Bahut vadia Waheguru ji

  • @singhharry3660
    @singhharry3660 5 років тому +3

    Dhanwad ji bahut wadiya Rabb mehar kare

  • @jaipaljaipaul7449
    @jaipaljaipaul7449 7 днів тому

    ਹੇ ਮੰਨ ਮੇਰਿਆ , ਤੂੰ ਸਦਾ ਰਹੋ ਹਰਿ ਨਾਲ...? ਹਰਿ ਕੀ ਸੇਵਾ , ਹਰਿ ਕੀ ਪੂਜਾ ਦਾ ਵਿਰੋਧੀ ਸ਼ਬਦ ਘਰ ਘਰ ਦੀ ਸੇਵਾ ਤੇ ਚੰਦ ਸ਼ਰੀਰਾ ਮਗਰ ਲੱਗ ਕੇ, ਸਿਰ ਧੜ ਦੀ ਬਾਜ਼ੀ...? ਮੰਨ ਕਿਸੇ ਦਾ ਜਿਤਿਆਂ ਜਾਂ ਸਕਦਾ ਹੈ ❓ ਆਪਣਾਂ ਨਹੀਂ...? ਆਪਣਾਂ ਮੰਨ ਹਾਰਿਆਂ ਜਾ ਸਕਦਾ ਹੈ ❓ ਤੁਸੀਂ ਕਿਸੇ ਦੀ ਇਜ਼ਤ ਕਰਿ ਸਕਦੇ ਹੋ ❓ ਕਿਸੇ ਤੋਂ ਆਪਣੀ ਇਜ਼ਤ ਕਰਵਾਉਣ ਲਈ ਬਚਪਨ ਅਵਸਥਾ ਜ਼ਰੂਰੀ ❓ ਹਰਿ ਇੱਛਾ ਖਤਮ ,ਤੰਨ ਹੁੰਦੇ ਹੋਏ ਈਆਣਾ...? ਅੱਖਾਂ ਬਾਝੋਂ ਦੇਖਣਾ , ਬਿਨਾਂ ਹੱਥੀ ਕਰਨਾ...? ਜੀਭਾਂ ਬਾਝੋਂ ਬੋਲਣਾ, ਜਿਉਂ ਜੀਵਤ ਮਰਨਾ ❓ ਨਾਨਕ ਹੁਕਮੁ ਪਹਿਚਾਂਣ ਕੇ, ਤਿਉਂ ਖਸਮੇ ਮਿਲਣਾ ❓ ਕੱਚੀ ਰਿਸ਼ਤੇ ਦਾਰੀ ਦਾ ਆਨੰਦ , ਨਾ ਕੀਰਤਨ ਨਾ ਸਤਸੰਗਿ ❓ ਬੰਦਾ ਹੋ ਜਾਂਦਾ ਹੈ ਬੰਦ , ਨੈੜਤਾ ਵਧੇ ਤਾਂ ਹੋ ਜਾਏ ਭੰਗ...? ਏਸੇ ਗੱਲ ਤੋਂ ਜੰਨਤਾਂ ਤੰਗ , ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ਸਵਰਗ ਮਤਲਬ , ਹਰਿ ਰਗ ਆਨੰਦ ਵਿੱਚ...? ਰਗਾਂ ਦਾ ਪੁਲੰਦਾ ਸ਼ਰੀਰ...? ਨਿਰਜੀਵ ਸ਼ਰੀਰ ਨੂੰ ਸੰਜੀਵ ਰੱਖਣ ਵਾਲੇ ਦਾ ਜ਼ਿਕਰ , ਗਾਲੀ ਗਲੋਚ , ਪਹਿਚਾਣ ਜ਼ਰੂਰੀ ❓

  • @deepdhaliwal1534
    @deepdhaliwal1534 5 років тому +2

    Thanks very nice 🙏🙏🙏

  • @msrayat6409
    @msrayat6409 5 років тому

    Gurbani is KEY of ..............................All in All

  • @ManmohanSingh-bd2jn
    @ManmohanSingh-bd2jn 2 роки тому

    Wahegur.ji.aap.ji.bahut.wadhia.dhang.nal.samja.rahe.ho.sade.lokan.de.bhag.changea.jo.aap.ji.da.milap.hoea.ha.kirpa.banai.rakhe.waheguru.ji

  • @user-kk4rj3ic1r
    @user-kk4rj3ic1r 5 років тому +2

    Waheguru ji 🚩🚩🚩🚩🚩

  • @charanjitgill5094
    @charanjitgill5094 3 роки тому

    I listen your videos always clear in religion how I find and clear all the answers according gurbani always teach me to move forward and very comfortable and the way you talk it is very every day home use word's thankyou veerji making us understand religion 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @surinderjeetkaur4720
    @surinderjeetkaur4720 4 роки тому

    Its true jo ap ne dasiya thanks

  • @rachhpalsingh8339
    @rachhpalsingh8339 5 років тому +4

    ਡਾਕਟਰ। ਸਹਿਬ ਜੀ ਆਤਮਾ। ਤੇ। ਮਨ। ਦੀ। ਗਢ਼। ਬਨੀ ਹੋੲੀ। ਹੇ।

  • @Kavishsharma1923
    @Kavishsharma1923 4 роки тому +1

    Waheguru ji 🙏🙏 🙏

  • @loveleenkaur8675
    @loveleenkaur8675 6 днів тому

    Dr. Sahib aata rupi parmatma da flowing condition vich hona hi MANN hai

  • @ਆਪੇਦੀਖੋਜਤੋਂਰੱਬਦੀਤੱਕ

    ਵਾਹਿਗੁਰੂ
    ਗੁਸਤਾਖ਼ੀ ਮੁਆਫ਼
    ਆਤਮਾ ਮਨ ਦ ਹਿੱਸਾ ਨਹੀਂ ਹੈ
    ਜਿਉਂ ਜੀ ਸਾਡੇ ਨਾਲ

    • @ਆਪੇਦੀਖੋਜਤੋਂਰੱਬਦੀਤੱਕ
      @ਆਪੇਦੀਖੋਜਤੋਂਰੱਬਦੀਤੱਕ 24 дні тому

      ਜਿਉਂਦੇ ਜੀਅ ਆਤਮਾ ਸਾਡੇ ਨਾਲ
      ਇਹ ਮਨ ਤੇ ਨਿਰਭਰ ਕਿ ਆਤਮਾ ਦੀ ਸੁਣਦਾ ਹੈ ਕਿ ਨਹੀਂ
      ਧੰਨਵਾਦ ਗੁਸਤਾਖ਼ੀ ਮੁਆਫ਼ ਵਾਹਿਗੁਰੂ

  • @user-eq7tg2tq9m
    @user-eq7tg2tq9m 5 років тому

    Dass ne guru ji kirpa naal Mann dekhea

  • @rachhpalsingh8339
    @rachhpalsingh8339 5 років тому

    ਫਿਰ ਹੀ ਆਤਮਾ। ਦਾ। ਮੇਲ ਹੋਵੇਗਾ ਕੇਵਲ ਨਾਮ ਹੀ ਹੈ ਸਭ ਕੁਛ ਧੰਨਵਾਦ

  • @charanjitgill5094
    @charanjitgill5094 3 роки тому

    Thank you veerji your videos helps me to find answer and move forward 🙏

  • @satbirskitchenandvlogs7569
    @satbirskitchenandvlogs7569 5 років тому +13

    Thankww

  • @kanwarbajsingh6226
    @kanwarbajsingh6226 5 років тому

    Bahot bahot changa upraala wadhia vichaar.

  • @Harkerat
    @Harkerat 5 років тому

    Waheguru g ka khalsa Waheguru g ki fateh Dr sahib ji m tuhanu pushna chaudi aa v pati te patni nu dona nu amrit chakna jroori aa mere pati amrit ni shakna chaude pr m amrit shakna chuadi aa

  • @user-lh7wp1tp6k
    @user-lh7wp1tp6k 6 місяців тому

    Waheguru ji ❤

  • @harjitkaur7944
    @harjitkaur7944 4 роки тому

    Thanku ji

  • @MalkeetSingh-lt8yq
    @MalkeetSingh-lt8yq Рік тому

    Waheguru ji 🙏

  • @charanjitgill5094
    @charanjitgill5094 3 роки тому

    Waheguru jee ka kalsa waheguru jee ka fateh 🙏

  • @ManjitSingh-jt1tm
    @ManjitSingh-jt1tm 9 днів тому

    ਨਾਮ ਕੀ ਹੁੰਦਾ ਇਹ ਤਾਂ ਦੱਸੋ ਕੌਂਮ ਨੂੰ ਬਾਬੇ ਨਾਂਨਕ ਨੇਂ ਇੱਕ ਓਂਕਾਰ ਸੱਤਨਾਮ ਨੂੰ ਬਾਣੀਂ ਦਾ ਮੁਡ ਕਿਓਂ ਬਣਆਇਆ ਤਾਂਕਿ ਅਸੀਂ ਅਸਲੀ ਸੱਚੇ ਨਾਂਮ ਨੂੰ ਜਪਣ ਦੇ ਰਾਹ ਤੁਰ ਸਕੀਏ

  • @Kaur13130
    @Kaur13130 8 місяців тому

    Waheguru g 🙏

  • @bhattisingh2107
    @bhattisingh2107 5 років тому +1

    waheguru g

  • @harpreetchahal6444
    @harpreetchahal6444 5 років тому +2

    Dr Saab bada vadhia samjande ne, bada achha lagda sunke.
    Par mere Mann ch Kai sawaal ne, main jaroor puchna chaunga Dr Saab kolon.

  • @user-vs8jr2mm4c
    @user-vs8jr2mm4c Місяць тому

    Dr sahib sari gurbani ino gul aakhdi aa tunsi nam japo tna fer anped bande ki karn gurbani aapa noo nam japna hi dasdi aa

  • @toshindersingh3014
    @toshindersingh3014 5 років тому

    Waheguru ji ka Khalsa waheguru ji ke fatha ji

  • @sohansingh7181
    @sohansingh7181 5 років тому

    Our thinking power is our mind.

  • @gurnamsingh8114
    @gurnamsingh8114 5 років тому

    Waheguru g ka khalsa waheguru g ki fateh g

  • @sarwarsarsinivillage1130
    @sarwarsarsinivillage1130 4 роки тому

    ਨਦਰੀ ਇਹੁ ਮਨੁ ਵਸਿ ਆਵੈ ਨਦਰੀ ਮਨੁ ਨਿਰਮਲ

  • @happysidhu5627
    @happysidhu5627 5 років тому

    Very thanks g.

  • @tipsandtricks2949
    @tipsandtricks2949 2 роки тому

    Bhut vadia ji

  • @kaurharpreet2171
    @kaurharpreet2171 5 років тому

    Vaheguru ji

  • @atmasingh7947
    @atmasingh7947 11 місяців тому

    ਨਾਇਸ

  • @bahadursingh616
    @bahadursingh616 4 роки тому

    So true g 🙏🙏🙏🙏🙏

  • @gurwindersinghgssidhu2936
    @gurwindersinghgssidhu2936 Рік тому +2

    ਮਾਫ ਕਰਨਾ ਡਾ ਸਾਹਿਬ ਨੇ ਕੇਵਲ ਗਿਆਨ ਹੀ ਇਕੱਠਾ ਕੀਤਾ ਬੈਠ ਕੇ ਮਨ ਨੂੰ ਕਦੇ ਵੇਖਿਆ ਨਹੀਂ ਭਾਈ ਸਾਹਿਬ ਮਨ ਨੂੰ ਸਮਝਣ ਲੲਈ ਵਾਹਿਗੁਰੂ ਦਾ ਜਪਿ ਕਰਨਾਂ ਪੈਂਦਾ ਫਿਰ ਸੁੰਨ ਪ੍ਪਤ ਹੁੰਦੀ ਆ ਜਿਸ ਨੂੰ ਤੁਸੀ ਕੇਵਲ ਅਸੀ ਪੜਕੇ ਹੀ ਛੱਡ ਦਿੰਦੇ ਹਾਂ ਇਹ ਕਮਾਉਣ ਦੀਆਂ ਗੱਲਾਂ ਨੇ

    • @Funmania32147
      @Funmania32147 23 дні тому

      Gyaan ta hai na ..tuhanu ki pata man dekhyea ya nhi ....nale ki galat keha ehna ne

    • @Funmania32147
      @Funmania32147 23 дні тому

      Jehra banda naam di ehni mahanata dass reha...ki ohne aap ni kamayea hou ??

  • @Malkitsingh-ex6uu
    @Malkitsingh-ex6uu 5 років тому

    Waheguru g dhan ho

  • @kirpasingh3624
    @kirpasingh3624 2 роки тому

    Waheguru waheguru waheguru

  • @DarshanSingh-cl5uf
    @DarshanSingh-cl5uf 4 роки тому +1

    Sathnam

  • @lakhwiderlakhwinder7125
    @lakhwiderlakhwinder7125 3 роки тому

    Ajappa jaap na visire aad jugaad samai baba ji kirpa karke es pangti di vichar you tube te pao ji

  • @deepbrarkheewaa
    @deepbrarkheewaa 5 років тому

    brain is harddisk and man is data we gathered from this world man create a different mood of chitt. chitt have so many variations like kam karodh lobh moh hankar and many more

  • @malakdhillonmalakdhillon8049
    @malakdhillonmalakdhillon8049 5 років тому

    ੴ ਵਾਹਿਗੁਰੂ ਜੀ ੴ ਵਾਹਿਗੁਰੂ ਜੀੴ ੴ ਵਾਹਿਗੁਰੂ ਜੀ

  • @samerthapa6331
    @samerthapa6331 2 роки тому

    Mann, ne, teno, lok, lute, hoa, han, ah, tena, laka, da, lutera,, ha, sab, man, da, hukam,, vajande, ha, man, dea, kamnava, porea, karde, ha, te, galla, man, jettan dea, karda, ha,, ada, nahe, hunda, 😇😇😇😇😇😇😇😇😇😇😇😇😇😇😇

  • @sadhusingh5342
    @sadhusingh5342 12 днів тому

    Dr s jee pashu 21:49 ch ta man hunda nee par bani aakhdi a yah man karma yah man dharma yah man panch tat te janma. ta man fir alg kithe a gia. Dasna jee

  • @msrayat6409
    @msrayat6409 5 років тому

    Gurbani upgrade Mann

  • @AmarjitSingh-ci8gu
    @AmarjitSingh-ci8gu 5 днів тому

    Dr ji kdi maan de Darshan keete v ah tusi, k vase hi Gian ghoti jande oh

  • @sgmsgm1366
    @sgmsgm1366 5 років тому +1

    I know something about Man gian indrian or karm indrian de sambandh ch Jo vichar utpan hunde ne una vicharan de samooh nu hi Man kehnde ne

  • @arvindersingh7237
    @arvindersingh7237 5 років тому +2

    ਸੁਣੀਂ ਸੁਣਾਂਈ ਕਹਾਣੀੰ ਹੈ ਸਿਰਫ ਕੁਜ ਨਵਾਂ ਨਹੀਂ

  • @kuldeepbains1615
    @kuldeepbains1615 2 роки тому

    GOOD

  • @charanjitgill5094
    @charanjitgill5094 3 роки тому

    Hanji sangat vich jana gurbani Parne sava karni listen katha but we still need people who experience as a soul makes esey and find right answer what is religion mean. we have soul experienced people teaching on line or post video that way in guru dawara sahib jee we can keep waheguru jee mareda and satkar proper thankyou 🙏

  • @sanaminsan
    @sanaminsan 3 роки тому

    Man bare gurbani anusar pori taran jankari bare chennel bare veera nu Bhai sahib Dharmjit Singh Gurusir kayoke jagron waleya di interview v jroor karni chahidi he ji.sangta nu bahut labh hovega