Це відео не доступне.
Перепрошуємо.

ਡਾ. ਸਾਬ੍ਹ ਦਾ ਤਾਂਤਰਿਕ ਨਾਲ਼ ਪਿਆ ਪੇਚਾ | Dr. Sohan Singh Paprali | Interview | Jagdeep Singh Thali

Поділитися
Вставка
  • Опубліковано 19 сер 2018
  • Dr. Sohan Singh Paprali | Real Story | Tantrik | jadoo | Magic | Dr. Sohan Singh Paprali About Ridhian Sidhian | Real Story | inspirational Videos | Pakhand | Andhvishvash | Pakhandi Sadh | Doctor vs Pakhandi Baba | Sikhi | Video for Kids | Video for Sikhs | Videos for children | Knowledge-full Videos | Knowledge able Stories | Gurbani Vichar | Punjabi Lok
    ______________________________________
    ਡਾ. ਸੋਹਣ ਸਿੰਘ ਪਪਰਾਲੀ ਦੀਆਂ ਹੋਰ ਵੀਡੀਓਜ਼ ਵੇਖਣ ਲਈ ਹੇਠ ਲਿਖੇ Links ਤੇ ਕਲਿਕ ਕਰੋ:
    ਮੀਟ ਖਾਣ ਸਬੰਧੀ ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
    bit.ly/2Tmn9xh
    ਬਾਬਾ ਵਡਭਾਗ ਸਿੰਘ ਦੇ ਡੇਰੇ ਦਾ ਸੱਚ
    bit.ly/2GcJj0T
    ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
    bit.ly/2DI2azf
    ਸਿਮਰਨ ਕਿਵੇ ਕਰੀਏ?
    bit.ly/2G2eT2v
    ਰੱਬ ਨੂੰ ਪਾਉਣ ਦੇ ਨੁਕਤੇ
    bit.ly/2Rtevek
    ਜਦੋਂ ਸੰਗਤ ਨੇ ਚਲਦੇ ਸਮਾਗਮ ਵਿੱਚ ਪੁੱਛਣ ਲੱਗੀ ਡਾ. ਪਪਰਾਲੀ ਨੂੰ ਸਵਾਲ
    bit.ly/2TkWZe1
    ਅੰਧ-ਵਿਸ਼ਵਾਸ਼ ਅਤੇ ਭਰਮ-ਭੁਲੇਖਿਆਂ ਬਾਰੇ ਡਾਕਟਰ ਸਾਹਬ ਦੇ ਕਮਾਲ ਦੇ ਵੀਚਾਰ
    bit.ly/2TlQGXT
    ਮਨ ਕੀ ਹੈ ਤੇ ਕਿਥੇ ਰਹਿੰਦਾ ਹੈ?
    bit.ly/2DGQlcE
    ਗੁਰਬਾਣੀ ਦਾ ਭੁਲੇਖਾ ਪਾਉਂਦੀਆਂ ਤੁਕਾਂ
    bit.ly/2RXysiO
    ਗੁਰਸਿੱਖ ਡਾਕਟਰ ਦਾ ਤਾਂਤਰਿਕ ਨਾਲ ਪਿਆ ਵਾਹ
    bit.ly/2UqTtPq
    ਜਦੌਂ ਡੇਰੇਦਾਰ ਸਾਧ ਡਾ. ਪਪਰਾਲੀ ਨੂੰ ਦਿਖਾਉਣ ਲੱਗਾ ਰੱਬ
    ਤਾਂ ਸਾਧ ਨੇ ਪਾ ਲਿਆ ਯੱਭ
    bit.ly/2G8VPie
    ਅਧਰੰਗ ਦਾ ਪੱਕਾ ਇਲਾਜ, ਮਰੀਜ਼ਾਂ ਲਈ ਵਰਦਾਨ ਹੈ ਇਹ ਵੀਡੀਓ
    bit.ly/2WtBj1n
    ਹੰਕਾਰ ਕਿਵੇਂ ਟੁੱਟ ਸਕਦਾ ਹੈ
    bit.ly/2SdHqaV
    ____________________________________________________
    Content copyright @ Punjabi Lok Channel
    Thanks for Watching / Listening.

КОМЕНТАРІ • 499

  • @punjabilokchannelofficial
    @punjabilokchannelofficial  6 років тому +61

    Dr.Sohan Singh Paprali 98150-67503

    • @BS-yy8ur
      @BS-yy8ur 6 років тому +11

      *Well Done Punjabi Lok Channel. Nice video. Well Done ✔ Dr Sahab.*

    • @BS-yy8ur
      @BS-yy8ur 6 років тому +2

      🙏👍⭐💎👑⚡❤

    • @MrBirz
      @MrBirz 6 років тому

      Is that no. Working on whatsup

    • @Sandeepmanila
      @Sandeepmanila 6 років тому

      Is that WhatsApp no.?

    • @jogindersinghtoor8962
      @jogindersinghtoor8962 6 років тому

      Virgin Sing

  • @ranjitsingsingh5592
    @ranjitsingsingh5592 4 роки тому +12

    ਕੋਈ ਕੋਈ ਰੱਬ ਰੂਹ ਹਦੀ ਹੈ ਡਾਕਟਰ ਸਾਹਿਬ ਵਰਗੀ
    ਸਤਿਗੁਰ ਜੀ ਚੜ੍ਹਦੀ ਕਲਾ ਬਖ਼ਸ਼ਣ

  • @tejindersingh6805
    @tejindersingh6805 5 років тому +5

    ਡਾ ਸਾਹਬ ਜੀ ਦੇਵਿਚਾਰ ਗੁਰਬਾਣੀ ਦੇ ਆਧਾਰਤ ਬਹੁਤ ਹੀ ਸੁਲਝੇ ਹੋਏ ਹਨ ਵਾਹਿਗੁਰੂ ਜੀ ਦੋ ਚਰਨਾ ਚ ਅਰਦਾਸ ਕਿ ਡਾ ਸਾਹਿਬ ਸਿਖ ਕੌਮ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਨ ਆਤਮਾ ਬਹੁਤਖੁਸ਼ ਹੋਈ

  • @manibadala5163
    @manibadala5163 4 роки тому +9

    ਰੱਬ ਦਾ ਨਾਮ ।। ਪੂਰਨ ਸੰਤਾ ਤੋਂ ਮਿਲਦਾ ਹੈ ਜੀ

  • @jagjitsinghsomal754
    @jagjitsinghsomal754 4 роки тому +5

    ਸਾਰੀ ਸੰਗਤ ਨੇ ਫਤਹਿ ਪਰਵਾਨ ਕਰਨੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਡਾਕਟਰ ਸਾਬ ਜੀ ਦੇ ਵਿਚਾਰ ਬਹੁਤ ਚੰਗੇ ਹਨ
    ਮਨੋ ਭਾਵਨਾ ਵੀ ਗੁਰਬਾਣੀ ਅਨੁਸਾਰ ਲੱਗਦੀ ਹੈ।
    ਰਿਧੀ ਸਿੱਧੀ,ਵਾਰੇ ਦਾਸਰੇ ਦੇ ਵੀ ਅੱਖੀ ਡਿੱਠੇ ਇਹੀ ਵਿਚਾਰ ਹਨ।ਲਗਭਗ 30-35 ਸਾਲ ਪਹਿਲਾ ਅਸੀ ਖੇਤ ਵਿੱਚ ਮੂੰਗਫਲੀ ਦੀ ਗੋਡੀ ਕਰਦੇ ਸੀ ਮੇਰੇ ਨਾਲ ਇੱਕ ਸੀਰੀ ਬਿਹਾਰੀ ਦੋ ਮਜਦੂਰ ਜੂਪੀ ਦੇ ।ਇੱਕ ਮਜਦੂਰ ਇਲਮ ਜਾਣਦਾ ਸੀ ,ਮੇਰੀ ਉਮਰ 20 ਕੂ ਸਾਲ ਸੀ ਅਸੀ ਉਹਨੂੰ ਕਿਹਾ ਇਲਮ ਦਿਖਾ ,ਉਹ ਸਾਨੂੰ ਕਹਿੰਦਾ ਇੱਕ ਬੰਦੇ ਦੇ ਹੱਥ ਦੇ ਅੰਗੂਠੇ ਬੰਨ ਦੋ ਅਸੀ ਚੰਗੀ ਤ੍ਹਰਾਂ ਬੰਨ ਦਿੱਤੇ ਉਹਨੇ ਕੋਲ ਖੜੇ ਦਰੱਖਤ ਨੂੰ ਟਚ ਕਰਨ ਨੂੰ ਕਿਹਾ ,ਜਦ ਟੱਚ ਕੀਤਾ ਤਾਂ ਉਹ ਬੋਲਿਆ ਜਾ ਕਾਲੀ ਛੂ ਮੰਤਰ ,ਉਸੇ ਛਿਨ ਅੰਗੂਠੇ ਖੁੱਲ ਗੇ ਸੀਰੀ ਨੂੰ ਕਿਸੇ ਪ੍ਰੇਤ ਆਤਮਾ ਨੇ ਬੁਰੀ ਤਰਾਂ ਜਕੜ ਲਿਆ ,ਸੀਰੀ ਉਚੀ ਉਚੀ ਕੂਕਦਾ
    ਤੇ ਤੜਪਦਾ ਛਡਾਉ ਛਡਾਉ ਪੁਕਾਰਦਾ ਤਾਂ ਮਿੰਟ ਕੂ ਬਾਅਦ ਠੀਕ ਹੋ ਗਿਆ।ਉਸ ਤੋ ਬਾਅਦ ਨਾਲ ਦੇ ਸਾਥੀ ਨੇ ਦੱਸਿਆ ਕੇ ਸਾਡੇ ਪਿੰਡ ਇੱਕ ਬੰਦਾ ਹੋਰ ਹੈ
    ਦੋਨੇ ਜਾਣੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਲਈ ਇੱਕ ਦੂਸਰੇ ਤੇ ਮੰਤਰ ਕਰਕੇ ਨੁਕਸਾਨ ਕਰਦੇ ਰਹਿੰਦੇ ਹਨ ,ਨਰਕ ਦੀ ਜਿੰਦਗੀ ਜੀਂਦੇ ਹਨ।
    ਇਸ ਲਈ ਰਿੱਧੀਆ ਸਿੱਧੀਆ ਬਾਰੇ ਜੋ ਬੋਲਿਆ ਉਹ ਸੱਚ ਹੈ ।

  • @PunjabSingh1999
    @PunjabSingh1999 6 років тому +62

    ਬਹੁਤ ਵਧੀਆ ਡਾਕਟਰ ਸਾਬ ਜੀ।
    ਜਿੰਦਗੀ ਵਿੱਚ ਹੰਢਾਈਆਂ ਗੱਲਾਂ ਹੀ ਦੂਸਰੇ ਨੂੰ ਬਦਲਣ ਲਈ ਪ੍ਰੇਰਿਤ ਕਰਦੀ ਹੈ, ਕਿਤਾਬੀ ਗੱਲਾਂ ਦੇ ਮੁਕਾਬਲੇ।
    ਇਸ ਤਰ੍ਹਾਂ ਦੀਆਂ ਹੱਡੀਂ-ਹੰਡਾਈਆਂ ਗੱਲਾਂ ਜਰੂਰ ਸਾਂਝੀਆਂ ਕਰੋ ਜੀ। ਅਸੀਂ ਤੁਹਾਡੇ ਜੀਵਨ ਨਾਲ ਵਾਪਰੀ ਹਰ ਪ੍ਰੇਰਨਾਦਾਇਕ ਘਟਨਾ ਨੂੰ ਸੁਣਨਾ ਚਾਹੁੰਦੇ ਹਾਂ।
    ਸਾਨੂੰ ਸਟੇਜੀ ਕਥਾ ਨਹੀਂ ਸਾਨੂੰ ਜੀਵਨੀ ਕਥਾ ਸੁਣਨੀ ਹੈ ਜੋ ਗੁਰਮਤਿ ਦੇ ਹਰ ਪੱਖ ਨੂੰ ਸਪੱਸ਼ਟ ਕਰਦੀ ਹੋਵੇ ਜੀ। ਜਿਆਦਾ ਗੂੜ ਗਿਆਨ ਕਿਸੇ ਨੂੰ ਸਮਝ ਨੀ ਆਉੰਦਾ ਨਾ ਹੀ ਸੁਣਿਆ ਜਾਂਦਾ, ਸਿੱਧੀ ਤੇ ਸਪਸ਼ਟ ਗੱਲ ਹੀ ਸਭ ਨੂੰ ਸਮਝ ਆਉਂਦੀ ਹੈ।

  • @BaljitSingh-zm3wp
    @BaljitSingh-zm3wp 6 років тому +50

    ਵਧੀਆ ਵਿਚਾਰ ਚਰਚਾ ਕੀਤੀ ਗਈ ਹੈ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਆਪਣੀ ਬੋਲੀ ਵਿੱਚ ਵੱਧ ਤੋਂ ਵੱਧ ਕਮੇਂਟ ਕਰੋ ਜੀ ਮਾਂ ਬੋਲੀ ਪੰਜਾਬੀ ਚ ਕਮੇਂਟ ਕਰਨ ਵਾਲੇ ਵੀਰਾਂ ਭੈਣਾਂ ਨੂੰ ਧੰਨਵਾਂਦ। ਸਤਿ ਸ੍ਰੀ ਆਕਾਲ ਜੀ

  • @budhsingh5747
    @budhsingh5747 6 років тому +21

    ਬਹੁਤ ਹੀ ਵਧੀਆ ਜੀ
    ਬਹੁਤ ਹੀ ਧੰਨਵਾਦ ਡਾਕਟਰ ਸਾਬ

  • @pollywoodok
    @pollywoodok 5 років тому +3

    ਡਾਕਟਰ ਸਾਹਿਬ ਜੀ ਆਪ ਜੀ ਦਾ ਬਹੁਤ ਧੰਨਵਾਦ
    ਜੋ ਤੁਸੀਂ ਸਾਨੂੰ ਗੁਰਬਾਣੀ ਬਾਰੇ ਜਾਣਕਾਰੀ ਦਿੱਤੀ

  • @sadhusingh9821
    @sadhusingh9821 5 років тому +4

    Dr, ਸਾਬ ਦੀਅਾ ਸਾਰੀਅਾ ਗॅਲਾ ਤਰਕ ਦੇ ਅਧਾਰ ਤੇ100ਪ੍िਸੰਟ ਸਹੀ ਨੇ ਮੈ ਸਾਰੀਅਾ ਗॅਲਾ ਨਾਲ ਸिਹਮਤ ਹਾ ਜੀ

  • @ashokklair2629
    @ashokklair2629 21 день тому +1

    15:44 ਡਾ: ਪਪਰਾਲੀ ਜੀ! ਸਭ ਤੋ ਪਹਿਲੀ ਗੱਲ ਹੈ ਕਿ, 15:44 ‌ਤਿੰਨ ਗੁਣਾ ਚ ਰਹਿਣ ਵਾ਼ਲਾ, ਚੌਥੇ ਪਦ ਵਾਲੇ ਨੂੰ ਪਛਾਣ ਹੀ ਨਹੀ ਸਕਦਾ ਜੀ,। 15:44

  • @backester_singhaman6914
    @backester_singhaman6914 5 років тому +7

    I love this guy so logical.. I think after maskeen ji I met someone worthwhile in sikh jagat.. lol where has he been all this time?
    Also you should write title in English so non-panjabis can find it too

  • @talveenjapnaad1221
    @talveenjapnaad1221 4 роки тому +2

    ਡਾਕਟਰ ਸਾਬ ਦੇ ਵਿਚਾਰ ਬਹੁਤ ਉੱਚੇ ਤੇ ਵਧੀਆ ਹਨ।

  • @karanbirsingh2968
    @karanbirsingh2968 5 років тому +18

    ਡਾਕਟਰ ਸਾਹਿਬ ਮੇਰੇ ਖਿਆਲ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਹ ਬੇਨਤੀ ਕਰਨ ਨਾਲੋ ਕੇ ਮੈਨੂੰ ਛੋਟਾ ਕਰ ਦਿਓ ।
    ਇਹ ਬੇਨਤੀ ਕਰਨੀ ਚਾਹੀਦੀ ਹੈ ਕੇ ਪਰਮਾਤਮਾ ਮੇਰੇ ਕੋਲੋ ਉਹ ਕੰਮ ਕਰਵਾਈ ਜਿਹੜੇ ਆਪ ਜੀ ਨੂੰ ਚੰਗੇ ਲਗਦੇ ਹੋਣ ਅਤੇ ਸਰਬੱਤ ਦਾ ਭਲਾ ਕਰਨਾ ਅਤੇ ਕਿਸੇ ਦੇ ਪੈਰਾ ਪਿਛੇ ਸਾਡਾ ਵੀ ਭਲਾ ਕਰਨਾ ।
    ਕੀ ਇਹ ਜਿਆਦਾ ਵਧੀਆ ਨਹੀ ਹੋਵੇਗਾ ਜੀ ?
    ਅਤੇ ਦੁਸਰਾ ਗੁਰਬਾਣੀ ਸਾਨੂੰ ਜੀਵਨ ਜੀਉਣ ਜੀ ਜਾਂਚ ਦਸਦੀ ਏ ।
    ਜਿਆਦਾ ਨਾਮ ਦੇ ਮਗਰ ਲੱਗਣ ਨਾਲੋ ਗੁਰਬਾਣੀ ਮੁਤਾਬਿਕ ਜੀਵਨ ਜਿਊਣ ਦੀ ਕੋਸ਼ਿਸ਼ ਕੀਤੀ ਜਾਵੇ ।
    ਜਿਵੇ ਕੇ ਜੇ ਅਸੀ
    ਪਵਨ ਗੁਰੂ ਪਾਣੀ ਪਿਤਾ ।
    ਮਾਤਾ ਧਰਤ ਮਹੁਤ ।
    ਗੁਰਬਾਣੀ ਦੇ ਮਹਾ ਵਾਕ ਮੁਤਾਬਿਕ ਚੱਲਨ ਦੀ ਕੋਸ਼ਿਸ਼ ਕਰੀਏ ਤਾ ਸਾਰਾ ਪੰਜਾਬ ਹੀ ਅਪਣੇ ਖੇਤਾ ਵਿੱਚ ਅੱਗ ਨਾ ਲਗਾਵੇ ਅਤੇ ਅਪਣੇ ਖੇਤਾ ਵਿੱਚ ਜਹਿਰ ਨਾ ਪਾਵੇ ਤਾ ਸਾਰਾ ਪੰਜਾਬ ਤੰਦਰੁਸਤ ਹੋ ਜਾਵੇਗਾ ਅਤੇ ਕਿਸਾਨਾ ਦੀਆ ਫਸਲਾ ਦਾ ਝਾੜ ਤਿੰਨ ਚਾਰ ਸਾਲ ਬਾਅਦ ਖੇਤ ਦੀ ਰਹਿੰਦ ਖੁੰਦ ਖੇਤ ਵਿੱਚ ਗਲਨ ਕਰਕੇ ਜਮੀਨ ਦੀ ਉਪਜਾਊ ਸ਼ਕਤੀ ਵੀ ਵਧ ਜਾਵੇਗੀ ਅਤੇ ਫਿਰ ਪੰਜਾਬ ਦੀ ਜਮੀਨ ਵਿੱਚ ਜਿਹੜੇ ਵੀ ਫਸਲ ਪੈਦਾ ਹੋਵੇਗੀ ਉਸ ਨੂੰ ਖਾਣ ਕਰਕੇ ਜਨਤਾ ਦੀ ਸਿਹਤ ਠੀਕ ਹੋ ਜਾਵੇਗੀ ।
    ਅਤੇ ਫਿਰ ਕੈੰਸਰ ,ਸ਼ੂਗਰ ਅਤੇ ਬੀ ਪੀ ਵਰਗੀਆ ਬਿਮਾਰੀਆ ਅਤੇ ਨਸ਼ਾ ਵੀ ਪੰਜਾਬ ਵਿਚ ਖਤਮ ਹੋ ਜਾਵੇਗਾ ।
    ਅਤੇ ਜੇ ਅਸੀ ਗੁਰਬਾਣੀ ਮੁਤਾਬਿਕ ਪੰਗਤ ਅਤੇ ਸੰਗਤ ਦਾ ਸਿਧਾਂਤ ਸਿੱਖ ਜਾਈਏ ਤਾ ਪਿੰਡਾ ਵਿਚੋ ਧੜੇਬਾਜੀ ਅਤੇ ਜਾਤ ਪਾਤ ਖਤਮ ਹੋ ਸਕਦੀ ਹੈ ਅਤੇ ਪਿੰਡਾ ਦੇ ਲੋਕਾ ਦੇ ਫੈਸਲੇ ਸੰਗਤ ਵਿਚ ਬੈਠ ਕੇ ਹੀ ਹੱਲ ਹੋ ਸਕਦੇ ਨੇ
    ਅਤੇ ਪਿੰਡਾ ਦੇ ਲੋਕਾ ਦਾ ਗੰਦੀ ਸਿਆਸਤ ਤੋ ਖਹਿੜਾ ਵੀ ਛੁੱਟ ਸੱਕਦਾ ਹੈ ।

    • @sarwarsarsinivillage1130
      @sarwarsarsinivillage1130 4 роки тому +2

      ਮਾਫ਼ ਕਰਨਾ ਜੀ ਸਾਰੀ ਗੁਰਬਾਣੀ ਨਾਮ ਦੀ ਗੱਲ ਕਰਦੀ ਹੈ ਤੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ।।
      ਬਿਨ ਰਾਮ ਨਾਮੁ ਨਾ ਬਾਚਨ ਪੈ ਹੈ।

    • @palklair6228
      @palklair6228 4 роки тому +2

      Karanbir Sing ਜੀ! ਤੂੰ ਸ਼ਾਇਦ *ਢਢਰੀਆਂ* ਵਾਲੇ ਪਿਛੇ ਲਗਿਆ ਲਗਦੈ। ਕਿਉਕਿ ਤੂੰ *""ਨਾਮੁ""* ਨੂੰ ਪਿਛੇ ਸੁਟ ਰਿਹੈ। ਤੇ ਵਧੀਆ ਜਿੰਦਗੀ ਜਿਊਣ ਦੇ ਢੰਗ ਦੀ ਗੱਲ ਕਰ ਰਿਹੈ।
      ਧੜੇਬਾਜੀਆਂ ਬਗੈਰਾ ਖਤਮ ਕਰਨ ਦੇ ਇਹ ਸਾਰੇ ਗੁਣ **ਨਾਮੁ""* ਵਿਚੋ ਹੀ ਪੈਦਾ ਹੋਣੇ ਹਨ। ਗੱਲਾਂ ਨਾਲ ਨਹੀ।
      👉🏿ਇਸ ਕਰਕੇ *""ਨਾਮੁ""* ਦੀ ਪਰਾਪਤੀ ਜਰੂਰੀ ਹੈ।

    • @palklair6228
      @palklair6228 4 роки тому +2

      @@sarwarsarsinivillage1130 ਜੀ ! 100%✓✓✓✓✓✓✓ ਜੀ।

  • @mohanSingh-xt5dr
    @mohanSingh-xt5dr 20 днів тому

    ਡਾਕਟਰ ਸੋਹਣ ਸਿੰਘ ਜੀ ਥੋਡਾ ਬਾਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਸੋਹਣੀ ਕਥਾਕੀਤੀ ਮੈਂ ਨਿਹਾਲ ਹੋ ਗਿਆ ਜੀ 🥀🙏🥀

  • @jsnahar5371
    @jsnahar5371 6 років тому +8

    I am Agree with you Dr Sab

  • @NirmalSingh-tj4yz
    @NirmalSingh-tj4yz 6 років тому +8

    Dr sahib bahut dungi aur sachi jankari ditti ji very good sir.

  • @Happy-w4s
    @Happy-w4s 8 днів тому

    Very nicely explained about Gurmat

  • @gurindersingh4655
    @gurindersingh4655 6 років тому +4

    WaheGuru!
    Very good interview and message.

  • @baniguruguruhaibani8307
    @baniguruguruhaibani8307 6 років тому +2

    Waheguru waheguru waheguru ji 🙏🙏.
    Dr saab thx so much ji 🙏🙏. You are absolutely right 🙏🙏. Regard's

    • @chamarboy1
      @chamarboy1 5 років тому

      000000000000000000000000

  • @Kawaljit697
    @Kawaljit697 6 років тому +5

    Sir u say all right. I agree with u.

  • @rupinderball1871
    @rupinderball1871 6 років тому +12

    Ang 649.. shri guru granth sahib ji ' Nav nidi athara sidi piche lagia fire jo har hirde sada vasaye ' ...jo parmatma da nam apne hirde ch vasa k rakhda hai 9 nidia 18 sidia os di seva ch lagia rehndia bhav os de hukm ch rehndia han ji...bhul chuk lai khima sangat ji..

  • @harjinderkhaira3212
    @harjinderkhaira3212 6 років тому +5

    ਬਹੁਤ ਵਧੀਆ ਲੱਗੇ ਜੀ ਤੁਹਾਡੇ ਵਿਚਾਰ

  • @SurjitSingh-zc5zq
    @SurjitSingh-zc5zq 10 днів тому

    Kamal ji thanks

  • @iqbalsingh2338
    @iqbalsingh2338 5 років тому +1

    ਇਹ ਇਕ ਬਹੁਤ ਹੀ ਅਜੀਬ ਕਿਸਮ ਦਾ ਚੱਕਰ ਹੈ ਜੋ ਕਿਸੇ ਦੇ ਵੀ ਸਮਝ ਵਿੱਚ ਨਹੀਂ ਅਾ ਸਕਦਾ । ਨਾ 100 ਨਾ 50 ਨਾ 25 % ਕੁਝ ਨਹੀਂ ਕਿਹਾ ਜਾ ਸਕਦਾ ।

  • @harviashari4589
    @harviashari4589 5 років тому +2

    हम परिवार के 25मैंबर है सारे ही तर्क शिल है हमने सारे परिवार ने शरीर दान कर रखा है PGI चण्डीगढ को हम जादु ओर चमत्कार दिखाने वाले को एक करोड़ रुपये का इनाम रखा है
    हरबिलास तर्क शिल गांव भुडंग पुर जिला अंबाला हरियाणा
    9416683455

    • @AvtarSingh-bu9kc
      @AvtarSingh-bu9kc 4 роки тому

      Bhut achhi bat hai, kiu dhrm K name pr logo ko thgga ja rha hai, aap thik ho,mai bhi ab km jata hun gurdware, kiu K mai swal krta hun logo ko K aap har roj jate ho, pr kaam whi, frk toh koi pda nhi aap meh, aap bs mndir gurdware Meh hi Achhai dikhate ho, bahr aakr whi kaam,🤔kiu K mai bahr country me dekha, woh jhooth, nhi bolte, har kisi se has k bolte hai, khus rehte hai, pr hmare yha..

  • @kamaljitkaur7503
    @kamaljitkaur7503 6 років тому +9

    Wah kmaal

  • @gurjitjaidka6664
    @gurjitjaidka6664 5 років тому +1

    True observations of our present social system. God bless Doctor Sahib ji.

  • @balwinderbrar4506
    @balwinderbrar4506 6 років тому +15

    Mr. Paprali, I agree with everything you said. Everyone should read GURU Grantham Sahib with meanings. Then people can understand what you are saying

    • @jagwinderdhillon9970
      @jagwinderdhillon9970 5 років тому

      balwinder brar bro understand krn lai v oho field bhav dharma da te sare passe vale kood da gyan hona chahida. so sanu v gyan hasil kr apna kadd uccha krna pavega.

  • @khajinder
    @khajinder 6 років тому +7

    *Dhan Dhan Sahib Sri Guru Granth Sahib jio*

  • @__gurdeep__
    @__gurdeep__ 6 років тому +8

    Good vichar

  • @anikatgunu5157
    @anikatgunu5157 6 років тому +16

    ਡਾਕਟਰ ਸਾਹਬ ਜਿਸ ਬੰਦੇ ਨੇ ਥੋਨੂੰ ਸੇਰ ਦਿਖਾ ਦਿਤਾ ਤੇ ਤੁਸੀ ਸਾਇੰਸ ਦੀ ਵੀ ਗੱਲ ਕਿਤੀ
    ਆਪ ਜੀ ਨੂੰ ਸ਼ੇਰ ਕਿਵੇ ਦਿਖੀਆ ਜੀ ਸਾਇੰਸ ਨਾਲ ਦਸੋ।

    • @preettkang
      @preettkang 5 років тому +4

      Ridhya sidhya v hundia Bro j rab aw ta shaitan v hega pr oh prmatma de naam de aghe piche chldia

    • @punjablandofwarriors4775
      @punjablandofwarriors4775 4 роки тому

      Hipnotise

    • @naunihalsingh4108
      @naunihalsingh4108 4 роки тому

      Sher ney kihra Dr nu kha liya Dr ta jiunda firda jekar asli sher hunda ta Dr de hadi nhi milni se

  • @Gursewak_singh34
    @Gursewak_singh34 6 років тому +4

    ਗੁਰਬਾਣੀ ਆਖਦੀ ਏ ਕੇ ਜੇਹੜਾ ਮਨੁੱਖ ਆਖਦਾ ਏ ਕੇ ਪ੍ਰਮਾਤਮਾ ਜਨਮ ਲੈਦਾ ਹੈ ਉਹ ਜਲ ਸੱੜ ਜਾਣਾ ਚਾਹੀਦਾ ਹੈ ।।ਅਜੂਨੀ ਸੈਭੰ ।।ਜੇਹੜਾ ਮਨੁੱਖ ਨਹੀ ਮਨਦਾ ਮੂਰਖ ਅੰਧ ਵਿਸ਼ਵਾਸੀ ਹੀ ਹੋਣਾ 🐒

    • @ashokklair811
      @ashokklair811 5 років тому +4

      Gursavak Sinigh ਜੀ! ਤੂੰ ਰੱਬ ਦੀ ਕੀ ਗੱਲ ਕਰਦੈਂ, ਇਥੇ ਤਾਂ ਕੋਈ ਵੀ ਚੀਜ ਨਾ ਜਨਮਦੀ ਹੈ, ਨਾ ਹੀ ਮਰਦੀ ਹੈ। ਇ ਤਾ ਇਕ ਖੇਲ੍ਹ ਹੋ ਰਿਹੈ।
      ਮਹਲਾ ੫ **ਨਹ ਕਿਛੁ ਜਨਮੈ, ਨਹ ਕਿਛੁ ਮਰੈ।।** ਆਪਨ ਚਲਤ ਆਪਿ ਹੀ ਕਰੈ।। (ਸੁਖਮਨੀ ਸਾ:)
      ☬☬☬☬☬

  • @JaswinderSingh-kt9yc
    @JaswinderSingh-kt9yc 4 роки тому +1

    ਬਹੁਤ ਵਧੀਆ ਜੀ ਵਾਹਿਗੁਰੂ ਭਲਾ ਕਰਨ ਜੀ

  • @darpanchauhan8286
    @darpanchauhan8286 6 років тому

    Great .....ikdum sahi baat without any katrta......waheguru g ka khalsa waheguru g ki fateh

  • @JatinderKumar-zp8fu
    @JatinderKumar-zp8fu 6 років тому +4

    Waheguru ji waheguru ji

  • @lakhbir-uu8nq
    @lakhbir-uu8nq 5 років тому +1

    ਡਾਕਟਰ ਸਾਹਿਬ ਤਵਾਡੇ ਵਿਚਾਰ ਬਹੁਤ ਚੰਗੇ ਹਨ

  • @sherdeep8811
    @sherdeep8811 4 роки тому

    Tuhadi interview dekh sun k hor kush dekhan nu ji hi nai karda bas IDA feel hunda Dr Saab tuhadiya galla chali jan chali jan te main suni jawa suni jawa . Bohat Vadia Ida hi vichar sanje karde reho

  • @doctoriqbal3788
    @doctoriqbal3788 6 років тому +2

    Bhout badia laga babba jee thoudiyea galla bilkul sach ne sab de soch badalni paini hai fir he lok sudarnge baki thoude iss interweao nal bhout sare loka de soch badalege dr khan

  • @sethinagi
    @sethinagi 5 років тому +1

    Bhut hi vadiya gallan g dr Saab g thuada samjoun Da tarika bhut hi lajawab hai main gal krna chunda thuade nl

  • @oneoutdoor1536
    @oneoutdoor1536 2 роки тому

    Dr. Sahib Ji, You are doing a great service to today’s humanity. Guru Sahibaan enlightened people of all this Tanar Mantar hoax. Like you explained, it’s all written in Sahib Sri Guru Granth Sahib Ji. This is not taught in any of the Sikh religions institution. Majority Sikhs still believe in all this and fall prey to these Pakhandi sadhs. Keep up the great work ਵਾਹਿਗੁਰੂ ਜੀ ਆਪਜੀ ਨੂੰ ਹਰ ਪੱਖੋਂ ਚੜ੍ਹਦੀ ਕਲਾ ਬਖ਼ਸ਼ੇ ਤਾਂ ਜੋ ਆਪਜੀ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਦੇ ਰਹੋਂ। 🙏

  • @Vikramsingh-xg9zo
    @Vikramsingh-xg9zo 5 років тому +1

    Babaji thank you aap ne bhut hi sachi ate clear gal kiti

  • @ranmeekkaur5099
    @ranmeekkaur5099 6 років тому +2

    Bahut acche vichar ne ji aap g de bahut dhanwaad ji channel da v

  • @SukhwinderKaur-yd7qt
    @SukhwinderKaur-yd7qt 22 дні тому

    Waheguru ji mehar kro ji 🙏🙏

  • @rajkumarsingh-hd5yt
    @rajkumarsingh-hd5yt 18 днів тому

    Bahut vadhya gyan hai g

  • @TarsemSingh-ue1iz
    @TarsemSingh-ue1iz 5 років тому

    Dr Sohan Singh Paprali, Ji is a very knoldhable Person, The most general educational The person, Waheguru Ji ka Khalsa Waheguru Ji ki Fateh,, 🇬🇧🇺🇸🇮🇳🇵🇰😎👀👍🏻📢 ! ! !

  • @karnailsingh2152
    @karnailsingh2152 6 років тому +3

    Waheguru g ka Khalsa waheguru g ki Fateh

  • @jotumannchakramu7461
    @jotumannchakramu7461 5 років тому +2

    100%sahi vichaar hai aap ji de

  • @BALWINDERSINGH-ou6lp
    @BALWINDERSINGH-ou6lp Рік тому

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ,ਜੀ, ਬਹੁਤ ਵਧੀਆ ਹੈ ਗੁਰਮੁਖ ਡਾਕਟਰ ਸੋਹਣ ਸਿੰਘ ਜੀ ਕੋਟਾਨ ਕੋਟ ਧਨਵਾਦ ਆਪ ਜੀ ਦਾ ਆਪ ਜੀ ਨੇ ਸੌਖੇ ਢੰਗ ਨਾਲ ਸਮਜਾਯਾ ਹੈ ਜੀ ਗੁਰਬਾਣੀ ਦੇ ਅਰਥ ਦਸੇ ਹਨ ਆਪ ਜੀ ਨੂੰ ਸੁਣ ਕੇ ਸੱਚੇ ਪਾਤਸ਼ਾਹ ਵਾਹਿਗੂਰੁ ਸਾਹਿਬ ਜੀ ਸ਼ਰਧਾ ਬਧਦੀ ਹੈ ਜੀ ਮਾਲਕ ਵਹਿਗੁਰੂ ਸਾਹਿਬ ਆਪ ਜੀ, ਨੂੰ ਚੜਦੀਕਲਾ ਬਖਸੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @amarjeetsingh9985
    @amarjeetsingh9985 3 роки тому

    ਵੀਰ ਜੀ ਡੱਕਟਰ ਸਹਿਬ ਕੋਈ ਰੱਬ ਹੈ ਆਪਣੀ ਬਗਵਾਸ ਮਾਰੀ ਜਾਂਦਾ ਇਹ ਸਾਰਾ ਕੁਝ ਦੇਖਕੇ ਆਈਆਂ ਇਹ ਪਾਗ਼ਲ ਹੋ ਗਿਆ

  • @Sangeetbrar
    @Sangeetbrar 4 роки тому +1

    ਬਹੁਤ ਵਧੀਆ ਡਾਕਟਰ ਸਾਹਿਬ ਜੀ

  • @malkeetsingh-ti4bh
    @malkeetsingh-ti4bh 6 років тому +2

    Very knowledgable video

  • @sinerruderrr8263
    @sinerruderrr8263 5 років тому +12

    Kirpa kr dr baba ji. Radaswomi . Da bare vich deso

    • @bhinderjattonnet
      @bhinderjattonnet 5 років тому +6

      veer ji jive creativity tuhadi hove te register koi hor aapne naam te kra lve , bass ehi kamm aa radha soamian da, gurbani shri guru granth sahib ji di hai te registry aapne naam te krwai firde aur sade bhole bhale lok nhi smjhde.

  • @user-ii3ry5oi8c
    @user-ii3ry5oi8c 21 день тому

    Waheguru ji waheguru g ❤️ waheguru waheguru 🌹🙏 very nice g

  • @principaldhillon
    @principaldhillon 6 років тому +14

    ਬਹੁਤ ਹੀ ਵਧੀਆ ਵਿਚਾਰ ਹੈ ਜੀ। ਡਾਕਟਰ ਸਾਹਿਬ ਜੀ ਦਾ ਮੋਬਾਇਲ ਨੰਬਰ ਭੇਜ ਦਿਓ ਜੀ

  • @kesarsinghbassi2031
    @kesarsinghbassi2031 23 дні тому

    ਕੀ ਇਹ ਸਿੱਧੀਆਂ ਅੱਜ ਦੇ ਯੁਗ ਵਿੱਚ ਵੀ ਹਨ?
    ਕੋਈ ਵਰਤਮਾਨ ਕਾਰਨਾਮਾ ਜੇ ਹੋਇਆ ਹੈ ਤਾਂ ਦੱਸਣਾ?

  • @h.patwari79
    @h.patwari79 6 років тому +4

    WaHe GuRu
    WaHe GuRu🙏

  • @jaskaransingh7450
    @jaskaransingh7450 2 роки тому

    Bhut Khushi hundi hai mann nu aap g diya gallan sun ke

  • @shivdevbhandal4716
    @shivdevbhandal4716 2 роки тому

    Very nice vichar waheguru ji chardi kallah Bakhshan

  • @gurmukhsingh3813
    @gurmukhsingh3813 5 років тому +1

    Dr. Saibh very nice good thinking good voice

    • @uppalman5918
      @uppalman5918 5 років тому

      O P p. P OO momk mj lm popp. Pmppm. p... Mp... Media p. . PM. M

  • @gymtrainer7147
    @gymtrainer7147 4 роки тому +1

    Good

  • @GurpreetSINGHOZSIKH
    @GurpreetSINGHOZSIKH 5 років тому +1

    very nice ji
    waheguru ji 🙏

  • @CopycatX01
    @CopycatX01 6 років тому +1

    Waheguru ji baba ji Dr sab vary very nice video

  • @srjeetraam1364
    @srjeetraam1364 6 років тому +1

    Very nice thought. thanks

  • @mogewala3451
    @mogewala3451 6 років тому +2

    Bahut vdia vichar aa tuhade dr saab

  • @AshwaniSharma-tc9pj
    @AshwaniSharma-tc9pj 25 днів тому

    God bless you Dr sahib ji good bichar

  • @user-ho1ek8gr3f
    @user-ho1ek8gr3f 6 років тому +2

    Very nice g

  • @lakhbeersingh9496
    @lakhbeersingh9496 6 років тому +10

    Gurugobind Singh Ji di izzat kro Sikh veero onna de Hukuma anusar ek guru granth sahib ji nu mnno chhad dyo Radhasoamiya namdhariya gurmit nirankariya de dare Jana chhad dyo enna pakhandiya di ustatti Karna aj Sade kinne hi bhain-bhrava nu enna nigurya ne apna gupt nam-dan japke apna gulam bna litta Gurugobind Singh Ji to bemukh kra ditta

  • @pnitmedia9058
    @pnitmedia9058 5 років тому +1

    Very nice

  • @tasbirsandhu4615
    @tasbirsandhu4615 6 років тому +2

    bhot vdiya galbat g

  • @user-fb8lq1kh1f
    @user-fb8lq1kh1f 24 дні тому

    ਮਨ ਲਉ ਮੂਲ ਧਨ ਸੋ ਵਰਗਾ ਜਾਪਦਾ ਹੈ ਕਰਾਮਾਤ।ਹੈ ਨਹੀ ਪੰਰਤੂ ਮੰਨ ਲਉ ਵਰਗਾ ਹੈ।
    ਜੇ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।। ਮਨ ਕੇ ਬਾਣੀ ਦੇ ਸਬਦੁ ਵੀਚਾਰੇ ਜਾਣ।ਨਿਰਮਲੁ ਮਨੁ ਨਾਲ ਜੋੜ ਕੇ ਵੀਚਾਰੀਐ। ਐਸੀ ਅਵਸਥਾ ਜਾਪਦੀ ਹੈ।ਜਿਸ ਦਾ ਮਨੁ ਨਿਰਮਲ ਹੈ ਉਹ ਮੰਦਾ ਖਿਆਲ ਨੋ ਬਾਲ ਕਰਦਾ ਹੈ ਇਸ ਵਿਚ ਮਾਇਆ ਰਿਧੀ ਸਿਧੀ ਮੰਦਾ ਖਿਆਲ ਉਪਜ ਹੀ ਨਹੀ ਸਕਦਾ ਭਾਵੇਂ ਕੋਈ ਵੀ ਦੁਖ ਹੋਵੈ।

  • @singhrecords2370
    @singhrecords2370 6 років тому +1

    Tuhadian 100% gallan sahi Aa ji..

  • @ishu6046
    @ishu6046 5 років тому

    Thank u Dr ji pta hi nhi chlda kdo sawak jawab da time khatam ho janda

  • @sushilsood3567
    @sushilsood3567 5 років тому

    Very Nyc dr sahib have a good Knowles and hé is speaking true

  • @msrayat6409
    @msrayat6409 5 років тому

    Honest Leader...................Time Needs Now

  • @angrejsingh1091
    @angrejsingh1091 29 днів тому

    Waheguru ji Thank you ji

  • @HarpreetSingh-xn1hr
    @HarpreetSingh-xn1hr 5 років тому +1

    Bhaut vadiya vichar dr singh ji

  • @NishanSingh-lk5wq
    @NishanSingh-lk5wq 6 років тому +11

    ਨਾਮ ਪ੍ਰਮਾਤਮਾ ਦੇ ਮੁੱਖ ਦੀ ਅਾਵਾਜ਼ ਅਨਹਦ ਸ਼ਬਦ,ਸਹਿਜ ਧੁਨ ਦੋ ਨਿਜ ਘਰ ਵਿਚ ਲਗਾਤਾਰ ਚਲ ਰਿਹਾ

    • @ashokklair811
      @ashokklair811 6 років тому +4

      Nishan Singh ਜੀ! ਇਹ ਸੰਸਾਰ ਵੀ ਸੰਸਾਰ ਨਹੀ, ਇਹ ਜੋ ਦੋਨੇ ਅੱਖਾਂ ਨਾਲ, ਦਿਸਦਾ ਹੈ ਇਹ ਵੀ ***ਨਾਮੁ*** ਹੀ ਹੈ।
      👉🏿ਜੇਤਾ ਕੀਤਾ, ਤੇਤਾ *ਨਾਉ* ।।
      ਬਿਨੁ ਨਾਵੈ, ਨਾਹੀ ਕੋ ਥਾਉ।।

    • @rajdeepsinghcheema2551
      @rajdeepsinghcheema2551 5 років тому +1

      Nishan Singh tusi kithe rehnde o

    • @parmklair2362
      @parmklair2362 Рік тому +2

      @@rajdeepsinghcheema2551 ਸਹਿਰ ਰੋਪੜ,( ਗਿਆਨੀ ਜੈਲ ਕਲੋਨੀ)
      ਹਾਉਸ ਨੰ:30/-

  • @Vikramsingh-xg9zo
    @Vikramsingh-xg9zo 5 років тому +2

    God bless you

  • @pushpindersingh6645
    @pushpindersingh6645 4 роки тому

    ਭਾਜੀ, ਇਕ ਪਾਸੇ ਇਹ ਕਹਿੰਦਾ ਆ ਕਿ ਗੁਰਬਾਣੀ ਚ ਇਹ ਚੀਜ਼ਾਂ ਨਹੀਂ, ਦੂਜੇ ਪਾਸੇ ਖੁਦ ਕਹਿੰਦਾ ਆ ਕਿ ਹੁੰਦੀ ਨੇ .....ਇਹੋ ਜਿਹੇ ਬੇਵਕੂਫ ਲੋਕਾਂ ਨੂੰ ਮਸ਼ਹੂਰੀ ਦੇਕੇ ਗੁਰਬਾਣੀ ਦੇ ਅਰਥ ਨਾ ਵਿਗਾੜੋ

  • @jpbhullar9638
    @jpbhullar9638 2 роки тому

    Bahut vadia vichaar ne Dr.sahib de.dhanwad g

  • @alliswell4594
    @alliswell4594 5 років тому +1

    Waheguru ji

  • @nirbhaisingh3268
    @nirbhaisingh3268 6 років тому +2

    Bahut vadiya vichar

  • @singhsukhsingh
    @singhsukhsingh 6 років тому +1

    Very good jii

  • @gurmitsinghbains9598
    @gurmitsinghbains9598 5 років тому +1

    Satnaam Waheguruji

  • @deepsaini7810
    @deepsaini7810 6 років тому +1

    Boht vadia gal kiti tusi

  • @arshthind6726
    @arshthind6726 6 років тому +1

    Very nice doctor sab good knowledge

  • @ajithsingh4906
    @ajithsingh4906 6 років тому +1

    very nice video

  • @jas-e6y
    @jas-e6y 6 років тому +2

    Waheguru ji 🙏☝️❤️100 theek a ji

  • @sandhunba
    @sandhunba 5 років тому +2

    Makka nahi ghum sakda par. hun ajj de yug ch chamatkaar hone kyun band ho gaye fer? and there is nothing called divinity. its only spirituality. just one science of the soul. baba ji tuhadian bahut gallan sachian. par sabh theory based ne koi practical nahi tuhade kol vi. tukke hi laune o beshak par kuch gallan sach ne. par naam koi lafzi shabad nahi

  • @jasmailkaur7754
    @jasmailkaur7754 5 років тому

    Bahoot hi badhiya vichaaran ne ji Waheguru ji kirpa karan! ! !

  • @mdkakahdkaka6445
    @mdkakahdkaka6445 4 роки тому

    Waheguru Ji waheguru ji waheguru ji waheguru ji waheguru ji waheguru ji

  • @husanpreetsingh4975
    @husanpreetsingh4975 3 роки тому

    Y ji bhot vdia a uprala soda bhot vdia gla ds de ne dr. Saab

  • @technocyber5334
    @technocyber5334 6 років тому +2

    very good veer g

  • @jaswinderbains4129
    @jaswinderbains4129 4 роки тому

    Dr Sahib, Thanks to provide the information about Sikhism. It’s really good one. I just like to request you if you don’t mind, Please say something about Harnek Singh( New Zealand) He is misleading the community and using bad language. Please Please Please 🙏🏼

  • @SaM_RAR3
    @SaM_RAR3 5 років тому +1

    Dr Sahib ur great. Keep it up

  • @basantsingh8238
    @basantsingh8238 6 років тому +1

    Bhut bahut badiya video

  • @RajinderSingh-xx7sb
    @RajinderSingh-xx7sb 6 років тому

    Dr sahib u r right. Asi Sikh v haan Shri Guru Granth sahib Ji nu Asi Guru v mande haan.kiyu ni sanu samajh Audi Gurbani di? Maaf Karna guru granth sahib ji nu sajhna koyi chhoti gul ni ! So bujah jise bujhayeda.nahi ta jeev matha tekne tak hi simat rah janda.tuhadi Guru Granth sahib parati sarda , gian eh bahut vadi gul a.I appreciate u for your knowledge to shri Guru Granth sahib Ji sat shri akal Ji.

  • @nagindersingh7818
    @nagindersingh7818 5 років тому +1

    Salute to you Dr Sahib

  • @sandeepsingh-gt4rj
    @sandeepsingh-gt4rj 6 років тому +1

    ਵਾਹਿਗੁਰੂ ਜੀ