sikha nu takhat sahib ate gurudware vich donations band kar ke sikh bachiya di parayi te rozgaar den vich lgauna chahida. Dasvandh naal sikh bacheya di support karo na ki sarkara da virodh kar ke una nu sarkara da nishana banan to bachao. ghar ghar andar dharmsaal... sach kar dyo te paise di mahima ghta dyo.. fir dekho koi non-sikh gurudware da pardhan banan nu tyar nhi hovega.. ha ik vaa ho sakda pichle kai saala di donation lut lyi jaave ta agar SGPC sach much sikha di haami hai ta jalad to jalad ik trust bna ke sikh bacheya lyi free higher education lyi colleges and factories shuru kar den...
@@pritidua6220bilkul sahi gall kahi veer ji sikh baccheya nu education dilao te IAS - IPS banao taahi koi sunu apni ni ta protest jogge hi reh jawange
sabat surat dastar sira is not used for sikhs in baani yet I agree ke amritdhari singh rehat behat te guru bhey de dharni singh hi parbandhak hone chahide... next sikha nu takhat sahib ate gurudware vich donations band kar ke sikh bachiya di parayi te rozgaar den vich lgauna chahida. Dasvandh sikh bacheya di support karo na ki sarkara da virodh kar ke una nu sarkara da nishana banan to bachao. ghar ghar andar dharmsaal... sach kar dyo te paise di mahima ghta dyo.. fir dekho koi non-sikh gurudware da pardhan banan nu tyar nhi hovega.. ha ik vaa ho sakda pichle kai saala di donation lut lyi jaave ta agar SGPC sach much sikha di haami hai ta jalad to jalad ik trust bna ke sikh bacheya lyi free higher education lyi colleges and factories shuru kar den...
sikha nu takhat sahib ate gurudware vich donations band kar ke sikh bachiya di parayi te rozgaar den vich lgauna chahida. Dasvandh sikh bacheya di support karo na ki sarkara da virodh kar ke una nu sarkara da nishana banan to bachao. ghar ghar andar dharmsaal... sach kar dyo te paise di mahima ghta dyo.. fir dekho koi non-sikh gurudware da pardhan banan nu tyar nhi hovega.. ha ik vaa ho sakda pichle kai saala di donation lut lyi jaave ta agar SGPC sach much sikha di haami hai ta jalad to jalad ik trust bna ke sikh bacheya lyi free higher education lyi colleges and factories shuru kar den... bhaji hosh karo te emotions di tha akal varto
Bhai majooda commety ki hai is de bare vi jankari rakho .Jis vich sdm tehsil dar treasure te singh sehban si.Galat eh ki member di ginti ghatii .Es ton pehlan congress de deshmukh kai sal gurudwara comety de pradhan reha chuke ne so eh kehna kale bjp is vich eh sahi nahi Jo majooda kanoon chal reha oh congress duawara hi banaya gaya hai .Main koi bjp di support nahi kar reha par mainu es commety nanded to pata laga si oh othe hi rehanda hai main khud maharastra de nagpur vich reha is bare poori jankari honi chaidi sarkar da ki aj hai kal nahi
@@ankitkatheria7893Bhai majooda commety bare jankari hai pehlan commety vich kon si .Is vich sdm tehsildar high court de vakil treasure singhsehban te kuch member .Es to pehlan deshmukh congress da maharastra da mulkmantri vi pradan reh chuka hai oh vi kai sal .Ehna ne member di ginti ghati jo vaduni chaidi si .So eh kehna ke bjp ne kanoon banaya galat hai kanoon congress duara hi banaya jo hun tak chal reha hai .Main koi bjp da supporter nahi par main jadon maharastra vich reha 10sal udon deshmukh,pasrija vi pradan rahe jo ke congress duawara appoint si
Je Sikh ram mandir lai apna dakhal de sakda. Udda lagga ke sarkaran nu vi sikha de gurudwara ich dakhal Dena chahida jede aggu ram mandir lai ram bhagat ban gaye ohna lai guru Ghar koi Maine nahi lagda 🙏🙏🙏🙏🙏 khud Sikh guru ghara da ghal karda pata hai
sikha nu takhat sahib ate gurudware vich donations band kar ke sikh bachiya di parayi te rozgaar den vich lgauna chahida. Dasvandh sikh bacheya di support karo na ki sarkara da virodh kar ke una nu sarkara da nishana banan to bachao. ghar ghar andar dharmsaal... sach kar dyo te paise di mahima ghta dyo.. fir dekho koi non-sikh gurudware da pardhan banan nu tyar nhi hovega.. ha ik vaa ho sakda pichle kai saala di donation lut lyi jaave ta agar SGPC sach much sikha di haami hai ta jalad to jalad ik trust bna ke sikh bacheya lyi free higher education lyi colleges and factories shuru kar den...
Meaning mnu v pata aa pr klla pnktia uhaarn krk kde raaj n milda, pandita wala km sikh kr rhe aa, pndit khnde c mntr maar k dushmn sena nu anna krdwage, sikh pnktia pd pd k raaj le rhe aa frk ki aa fr 🙄
@Breaking_NewsPaperpunjab nu kiss nye te kyu bandiya? Sikh nu ki bharosye dite te ki kita gya ona nal? Sikha di ki dayan hai hun tak desh lyi ? Ki ona nu insaaf milya, hakk millya? Kyu hakka lyi sarkar nal auljna pinda kyu? Pakistan dye nagrik nhi bane c bharat dye bne c te gorya to phela last raj sikha da khalsa raj c jo Pakistan te v c te 100 baad gulam hoya , samjote hoye jo dujja de khoon ch hai dogla pan karke baad ch kate manne ni gye

Maharashtra Govt. has no right to interfere in religious places of Sikhs.Sir you are doing a good job.Thank you for this knowledgeable video. Waheguruji help the panth in this problem. 🙏⛳️🙏⛳️🙏⛳️🙏⛳️🙏⛳️🙏⛳️🙏⛳️🙏⛳️🙏⛳️🙏⛳️🙏⛳️🙏⛳️

sikha nu takhat sahib ate gurudware vich donations band kar ke sikh bachiya di parayi te rozgaar den vich lgauna chahida. Dasvandh sikh bacheya di support karo na ki sarkara da virodh kar ke una nu sarkara da nishana banan to bachao. ghar ghar andar dharmsaal... sach kar dyo te paise di mahima ghta dyo.. fir dekho koi non-sikh gurudware da pardhan banan nu tyar nhi hovega.. ha ik vaa ho sakda pichle kai saala di donation lut lyi jaave ta agar SGPC sach much sikha di haami hai ta jalad to jalad ik trust bna ke sikh bacheya lyi free higher education lyi colleges and factories shuru kar den... sirf emotions na rakho.. dimmag varto saari kaum. an idea can change the world. yes. it can....
@@jugrajbatth62 yes because BJP is doing great with mandir in development and same he will do with this gurdawara sgpc ta bss paise khandi aa sarre gurdaware government de under oo jane chadia ne Government develop ayodhya dham very and other places also haridawar kashi ujaan
ਬਹੁਤ ਵਧੀਆ Information hai Government da koi hukk nahi banda sade Gurudwara sahib val dekhan di, Sikh kom kdi v Ena de Mandira val nhi dekhdi. Sarkar galt hai🙏🙏🙏🙏🙏
ਸਰਕਾਰ ਨੂੰ ਕੋਈ ਹੱਕ ਨਹੀ ਜਾਣ ਬੁਝ ਧੱਕਾ ਕਰ ਰਹੀ ਬਹੁਤ ਵੱਡੀ ਗਲਤ ਗੱਲ ਜੀ ਸਾਰੀਆਂ ਘੱਟ ਗਿਣਤੀਆਂ ਨੂੰ ਇਕੱਠੇ ਹੋ ਸਰਕਾਰ ਡੱਟ ਵਿਰੋ ਕਰਨਾ ਚਾਹੀਦ 💯💯❤️❤️🙏🙏🙏🙏🙏✅
❤
ਵੀਰੋ ਸਿੱਖ ਭਰਾਵੋ ਇਸ ਕਨੂੰਨ ਨੂੰ ਹਲਕੇ ਵਿੱਚ ਨਾ ਦੇਖੋ ਇਹ ਸਰਕਾਰ ਦਾ ਬਹੁਤ ਵੱਡਾ ਹਮਲਾ ਹੋ ਰਿਹਾ ਹੌਲੀ ਹੌਲੀ ਪੰਜਾਬ ਤੋਂ ਬਾਹਰ ਜਿੰਨੇ ਵੀ ਆਪਣੇ ਗੁਰੂ ਘਰ ਨੇ ਉਨ੍ਹਾਂ ਸਾਰਿਆਂ ਤੇ ਸਰਕਾਰ ਕਬਜ਼ਾ ਕਰੇਗੀ ਜੇ ਸਿੱਖਾਂ ਨੇ ਤੇ ਗੁਰੂ ਘਰ ਦੀਆਂ ਕਮੇਟੀਆਂ ਨੇ ਇਕੰਠੇ ਹੋਕੇ ਵਿਰੋਧ ਨਾ ਕੀਤਾ ਤਾ ਇਸ ਦਾ ਰਜੱਲਟ ਬਹੁਤ ਬੁਰਾ ਹੋਵੇਗਾ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਸਖਤ ਸਟੈਂਡ ਲੈਣਾ ਚਾਹੀਦਾ ਹੈ ਵਹਿਗੁਰੂ ਜੀ ਸਮਝੋ ਇਹ ਗੱਲਾਂ ਕਿੱਧਰ ਨੂੰ ਜਾ ਰਹੀਆਂ ਹਨ ਵਹਿਗੁਰੂ ਸਭ ਨੂੰ ਸੁਮੱਤ ਬਖਸ਼ੇ ਬਾਬਾ ਨਾਨਕ ਜੀ
ਅੰਤ ਆ ਚੁੱਕਿਆ ਹੁਣ ਸਰਕਾਰ ਦਾ, ਪਾਤਿਸ਼ਾਹ ਜੀ ਵਾਰਤਾਓ ਕਲ੍ਹਾ
ਹਾਂ ਸਾਨੂੰ ਮਹਾਰਾਸ਼ਟਰ ਸਰਕਾਰ ਦੁਆਰਾ ਪਾਸ ਕੀਤੇ ਗਏ ਨਵੇਂ ਐਕਟ ਦਾ ਵਿਰੋਧ ਕਰਨਾ ਚਾਹੀਦਾ ਹੈ।
sikha nu takhat sahib ate gurudware vich donations band kar ke sikh bachiya di parayi te rozgaar den vich lgauna chahida. Dasvandh naal sikh bacheya di support karo na ki sarkara da virodh kar ke una nu sarkara da nishana banan to bachao. ghar ghar andar dharmsaal... sach kar dyo te paise di mahima ghta dyo.. fir dekho koi non-sikh gurudware da pardhan banan nu tyar nhi hovega.. ha ik vaa ho sakda pichle kai saala di donation lut lyi jaave ta agar SGPC sach much sikha di haami hai ta jalad to jalad ik trust bna ke sikh bacheya lyi free higher education lyi colleges and factories shuru kar den...
@@pritidua6220bilkul sahi gall kahi veer ji sikh baccheya nu education dilao te IAS - IPS banao taahi koi sunu apni ni ta protest jogge hi reh jawange
wahaguruu.jida.kalsaa.wahguu.daafata
ਇਹੋ ਜਿਹੇ ਸੰਜੀਦਾ ਮਸਲੇ ਤੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
ਸਰਕਾਰ ਦਾ ਕੋਈ ਵੀ ਮੈਂਬਰ ਨਹੀਂ ਹੋਣਾ ਚਾਹੀਦਾ ॥ ਸਿਰਫ ਸਾਬਤ ਸੂਰਤ ਦਸਤਾਰ ਸਿਰਾ ਅਤੇ ਅੰਮ੍ਰਿਤਧਾਰੀ ਸਿੰਘ ਹੋਣਾ ਚਾਹੀਦਾ॥ ਦਾਸ ਗਿਆਨੀ ਤਾਰਾ ਸਿੰਘ ਨਿਰੋਤਮ ਸਲੋਹ ਯੂ ਕੇ.
sabat surat dastar sira is not used for sikhs in baani yet I agree ke amritdhari singh rehat behat te guru bhey de dharni singh hi parbandhak hone chahide...
next
sikha nu takhat sahib ate gurudware vich donations band kar ke sikh bachiya di parayi te rozgaar den vich lgauna chahida. Dasvandh sikh bacheya di support karo na ki sarkara da virodh kar ke una nu sarkara da nishana banan to bachao. ghar ghar andar dharmsaal... sach kar dyo te paise di mahima ghta dyo.. fir dekho koi non-sikh gurudware da pardhan banan nu tyar nhi hovega.. ha ik vaa ho sakda pichle kai saala di donation lut lyi jaave ta agar SGPC sach much sikha di haami hai ta jalad to jalad ik trust bna ke sikh bacheya lyi free higher education lyi colleges and factories shuru kar den...
ਜੈਕਾਰਾ ਗਜਾਵੇ ਨਿਹਾਲ ਹੋ ਜਾਵੇ,ਸ਼ਹੀਦ ਬਾਬਾ ਦੀਪ ਸਿੰਘ ਦੇ ਮਨ ਨੂੰ ਭਾਵੇ,ਸਤਿ ਸ਼੍ਰੀ ਅਕਾਲ। ❤❤❤
ਆਪ ਜੀ ਦਾ ਧੰਨਵਾਦ ਕਰਦੇ ਹਾਂ ਇਹ
ਜਾਣਕਾਰੀ ਦਿੰਦੇ ਹੈ ਵਾਹਿਗੁਰੂ ਜੀ ਭਲਾ ਕਰੇ
ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਇਕੱਠੇ ਹੋ ਕੇ ਚੱਲੋ ਬਾਣੀ ਤੇ ਬਾਣੇ ਦੇ ਨਾਲ ਜੁੜੋ ਸਿੱਖਾਂ ਦੇ ਗੁਰੂਦਵਾਰਿਆਂ ਦੀ 1 ਕਮੇਟੀ ਹੋਣੀ ਚਾਹੀਦੀ ਹੈ।
ਵੀਰ ਜੀ ਬਾਹੁਤ ਇਤਹਾਸ ਅਤੇ ਜਾਨਕਾਰੀ ਦਿਤੀ ਹੈ ॥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਥੋੜ੍ਹੇ ਸਮੇਂ ਵਿਚ ਬੜੀ ਹੀ ਚੰਗੀ ਤਰ੍ਹਾਂ ਮੁੱਦੇ ਦੀ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਧੰਨਵਾਦ 🙏 ਹੁਣ ਚਾਹੀਦਾ ਹੈ ਕਿ ਸਮੁਚੀ ਸਿੱਖ ਕੌਮ ਇਕਠਿਆਂ ਹੋ ਜਾਵੇ ਤੇ ਸਰਕਾਰ ਦਾ ਡੱਟ ਕੇ ਮੁਕਾਬਲਾ ਕਰੇ
@@Breaking_NewsPaper True and these propaganda peoples are creating soft sentiments for pakistan in Punjab.
@@Breaking_NewsPaperਪਾਕਿਸਤਾਨ ਸਰਕਾਰ ਨੇ ਕਦੇ ਨਨਕਾਣਾ ਸਾਹਿਬ ਉੱਤੇ ਟੈਂਕਾ ਤੋਪਾਂ ਨਾਲ ਹਮਲਾ ਨਹੀਂ ਕੀਤਾ
ਖਾਲਸਾ ਇਹਨਾ ਦਾ ਸੌਧਾ ਵੀ ਚੰਗੀ ਤਰਾਂ ਲਾਉਂਦਾ ਆ
ਖਾਲਿਸਤਾਨ ਜਿੰਦਾਬਾਦ
@@Breaking_NewsPaper ਕੋਈ ਵੀ ਧਰਮ ਗ੍ਰੰਥ ਇਹੋ ਜਿਹਾ ਕੁਝ ਵੀ ਨਹੀਂ ਕਹਿੰਦਾ, ਚਾਹੇ ਕੁਰਾਣ ਹੋਵੇ ਜਾਂ ਫਿਰ ਕੋਈ ਹੋਰ ਗ੍ਰੰਥ, ਅਰਥਾਂ ਦਾ ਅਨਂਥ ਨਾ ਕਰੋ 🙏🙏🙏
ਸਹੀ ਜਾਣਕਾਰੀ ਦਿੱਤੀ ਗਈ ਹੈ ਧਨਵਾਦ ਤੁਹਾਡਾ
ਸਰਕਾਰ ਨੂੰ ਕੋਈ ਹੱਕ ਨਹੀਂ ਸਾਡੇ ਗੁਰੂ ਘਰਾਂ ਵਿੱਚ ਦਖਲ ਦੇਣ ਦਾ ਇਹਨਾਂ ਨੂੰ ਨਕੇਲ ਪਾਉਣੀ ਚਾਹੀਦੀ ਹੈ ।🙏
ਸਾਨੂੰ ਸਾਰਿਆਂ ਨੂੰ ਸ਼ਿੰਦੇ ਸਰਕਾਰ ਦਾ ਪੁਰਜੋਰ ਵਿਰੋਧ ਹੀ ਨਹੀਂ ਕਰਨਾ ਇਸ ਕਨੂੰਨ ਨੂੰ ਲਾਗੂ ਨਹੀਂ ਹੋਣ ਦੇਣਾ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਾਰੀਆਂ ਸਿੱਖ ਸੰਗਤਾਂ, ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਕਨੂੰਨ ਦਾ ਪੁਰਜੋਰ ਵਿਰੋਧ ਕੀਤਾ ਜਾਣਾ ਚਾਹੀਦਾ ਹੈ
ਰਾਜ ਸਿਰਫ ਖਾਲਸੇ ਦਾ ਹੀ ਹੋਏਗਾ ਇਹ ਸਰਕਾਰਾਂ ਖਾਲਸੇ ਦੇ ਇਤਿਹਾਸ ਨੂੰ ਦੋਬਾਰਾ ਪੜ ਲੈਣ ਇਹਨਾ ਸਰਕਾਰਾਂ ਦੇ ਦਿਨ ਥੋੜੇ ਹੀ ਨੇ 🙏🙏🙏🙏🙏🙏🙏🙏
sikha nu takhat sahib ate gurudware vich donations band kar ke sikh bachiya di parayi te rozgaar den vich lgauna chahida. Dasvandh sikh bacheya di support karo na ki sarkara da virodh kar ke una nu sarkara da nishana banan to bachao. ghar ghar andar dharmsaal... sach kar dyo te paise di mahima ghta dyo.. fir dekho koi non-sikh gurudware da pardhan banan nu tyar nhi hovega.. ha ik vaa ho sakda pichle kai saala di donation lut lyi jaave ta agar SGPC sach much sikha di haami hai ta jalad to jalad ik trust bna ke sikh bacheya lyi free higher education lyi colleges and factories shuru kar den...
bhaji hosh karo te emotions di tha akal varto
ਵਾਹਿਗੁਰੂ ਮੇਹਰ ਕਰੇ ਸਿੱਖ ਤੇ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਬਸ ਇਨਾਂ ਹੀ ਬਹੁਤ ਐ 🙏🙏
ਸਰਦਾਰ ਜੀ ਤੁਸੀਂ ਇਹ ਭਾਸ਼ਣ ਦੇ ਕੇ ਹਿੰਦੂਆਂ ਨੂੰ ਹੋਰ ਜਗਾ ਦਿੱਤਾ ਸਾਡੇ ਧਾਰਮਿਕ ਅਸਥਾਨਾਂ ਤੇ ਕਿੰਨੀ ਆਮਦਨ ਹੁੰਦੀ ਹੈ ਇਹ ਸਾਰੀ ਆਮਦਨ ਸਰਕਾਰ ਲੈ ਕਰ ਮੁਸਲਮਾਨਾਂ ਦੇ ਵਿੱਚ ਵੰਡ ਦਿੰਦੀ ਹੈ ਕਿ ਕਾਂਗਰਸ ਪਾਰਟੀ ਵੇਲੇ ਇਹ ਭਾਵਨਾ ਚੱਲ ਰਹੀ ਹੈ ਹਿੰਦੂਆਂ ਉਪਰ ਵੀ ਜ਼ੁਲਮ ਹੋ ਰਿਹਾ ਹੈ ਜੈ ਸ੍ਰੀ ਰਾਮ
ਜਿਸ ਦਿਨ ਗੁਰੂ ਦੀਆਂ ਲਾਡਲੀਆਂ ਫੌਜਾਂ ਇੱਕਠੀਆਂ ਹੋ ਕੇ ਤੁਰ ਪਈਆਂ ਸਾਰੇ ਕਾਰਜ ਰਾਸ ਹੋ ਜਾਣਗੇ ,,ਗੁਰੂ ਸਾਹਿਬ ਕਿਰਪਾ ਕਰਨਗੇ
ਇਹੋ ਤਾਂ ਸਮੱਸਿਆ ਹੈ ਕਿ ਇਕੱਠੇ ਹੀ ਨਹੀਂ ਹੁੰਦੇ,ਤੁਰਨਾ ਤਾਂ ਦੂਰ ਦੀ ਗਲ
ਸਰਕਾਰ ਦਾ ਕੰਮ ਹੈ ਸਰਕਾਰੀ ਕੰਮ ਵਿੱਚ ਦਖਲ ਦੇਣਾ ਨਾ ਕਿ ਗੁਰਦੁਆਰਿਆਂ ਦੇ ਮੰਦਰਾਂ ਵਿੱਚ ਦਖਲ ਦੇਣਾ ਇਹ ਧਾਰਮਿਕ ਅਸਥਾਨ ਹੈ ਇਹਨਾਂ ਤੇ ਨਾ ਹੀ ਕਬਜ਼ਾ ਕਰਨਾ ਚਾਹੀਦਾ ਹੈ
ਬੀ ਜੇ ਪੀ ਗੁਰੂਦਵਾਰੇ ਤੇ ਕਬਜਾ ਕਰਨ ਦੀ ਨੀਆਤ ਹੈ ॥ ਕੌਮ ਨੂੰ ਜਾਗੁਰਤ ਹੋਣਾ ਵਿਰੋਧ ਕਰਨਾ ਜਾਰੂਰੀ ਹੈ ॥
ਸਾਰੀ ਸਾਧ ਸੰਗਤ ਤਾਂ ਇੰਸਟਾਗ੍ਰਾਮ ਤੇ ਰੀਲਾ ਬਨੌਣ. ਤੇ ਰਾਜਨੀਤੀ ਪਾਰਟੀ ਮਗਰ ਲੱਗ ਕੇ ਇਕ ਦੂਜੇ ਦਾ ਸਰ ਪਾੜਨ ਤੋਂ ਕੋਈ ਕੰਮ ਹੀ ਨਹੀਂ ਰਹੀ ਇਹ ਕਛੇ ਵਾਲੇ ਇਹਨੀਂ ਹਿੰਮਤ ਕਰੀ ਜਾਂਦੇ ਹੈ..
@@ankitkatheria7893Ha Bhai Theek Kaha
Bhai majooda commety ki hai is de bare vi jankari rakho .Jis vich sdm tehsil dar treasure te singh sehban si.Galat eh ki member di ginti ghatii .Es ton pehlan congress de deshmukh kai sal gurudwara comety de pradhan reha chuke ne so eh kehna kale bjp is vich eh sahi nahi Jo majooda kanoon chal reha oh congress duawara hi banaya gaya hai .Main koi bjp di support nahi kar reha par mainu es commety nanded to pata laga si oh othe hi rehanda hai main khud maharastra de nagpur vich reha is bare poori jankari honi chaidi sarkar da ki aj hai kal nahi
@@ankitkatheria7893Bhai majooda commety bare jankari hai pehlan commety vich kon si .Is vich sdm tehsildar high court de vakil treasure singhsehban te kuch member .Es to pehlan deshmukh congress da maharastra da mulkmantri vi pradan reh chuka hai oh vi kai sal .Ehna ne member di ginti ghati jo vaduni chaidi si .So eh kehna ke bjp ne kanoon banaya galat hai kanoon congress duara hi banaya jo hun tak chal reha hai .Main koi bjp da supporter nahi par main jadon maharastra vich reha 10sal udon deshmukh,pasrija vi pradan rahe jo ke congress duawara appoint si
ਆਪਣੇ ਸਿੱਖਾਂ ਨੂੰ ਜਲਦੀ ਜਾਗਣਾ ਚਾਹੀਦਾ ਆ
ਸਰਕਾਰਾ ਨੂੰ minorities ਦੇ ਧਾਰਮਿਕ ਸਥਾਨਾਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ!
Je Sikh ram mandir lai apna dakhal de sakda. Udda lagga ke sarkaran nu vi sikha de gurudwara ich dakhal Dena chahida jede aggu ram mandir lai ram bhagat ban gaye ohna lai guru Ghar koi Maine nahi lagda 🙏🙏🙏🙏🙏 khud Sikh guru ghara da ghal karda pata hai
@@kuljeetsingh7587 kedi dakhhal ooe . oonnuu seva keehnde naki dakhall ya ta den parband sikha nu
sikha nu takhat sahib ate gurudware vich donations band kar ke sikh bachiya di parayi te rozgaar den vich lgauna chahida. Dasvandh sikh bacheya di support karo na ki sarkara da virodh kar ke una nu sarkara da nishana banan to bachao. ghar ghar andar dharmsaal... sach kar dyo te paise di mahima ghta dyo.. fir dekho koi non-sikh gurudware da pardhan banan nu tyar nhi hovega.. ha ik vaa ho sakda pichle kai saala di donation lut lyi jaave ta agar SGPC sach much sikha di haami hai ta jalad to jalad ik trust bna ke sikh bacheya lyi free higher education lyi colleges and factories shuru kar den...
@@pritidua6220 bai je kooi koi luttan aayaa a aeda mtlb aeeni ki kmana bandd krdo .eg
✨ਰਾਜ ਕਰੇਗਾ ਖਾਲਸਾ 🪯ਆਕੀ ਰਹੇ ਨਾ ਕੋਇ ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ🪯
Krlo raaj....dekhlya
@@onkarsingh-jw4oz bro eh gurbani di line hai... Jekar pta na hove ta faltu nahi boli da hunda.....
@@onkarsingh-jw4ozbhai inko pta hi nhi Khalsa hota kya ye log to kesh ktal krake rakhne vale logo ko bhi Khalsa mante hai jaise nashedi pannu
Khalsa matlab shuddh log jo kisi bhi dharm ke log ho sakte hai
Meaning mnu v pata aa pr klla pnktia uhaarn krk kde raaj n milda, pandita wala km sikh kr rhe aa, pndit khnde c mntr maar k dushmn sena nu anna krdwage, sikh pnktia pd pd k raaj le rhe aa frk ki aa fr 🙄
You are absolutely right.. Govt should not interfere in the religious affairs of any community -- Majority or Minority !
ਵੱਡੇ ਵੀਰ ਆਪ ਜੀ ਨੇ ਬੜੇ ਵਧੀਆ ਢੰਗ ਨਾਲ ਇਸ ਵਰਤਾਰੇ ਬਾਰੇ ਸਮਝਾਇਆ 🙏🏻 👍🏻 ਤੁਹਾਡਾ ਧੰਨਵਾਦ
ਸਹੀ ਗੱਲ ਆ
@Breaking_NewsPaperpunjab nu kiss nye te kyu bandiya? Sikh nu ki bharosye dite te ki kita gya ona nal? Sikha di ki dayan hai hun tak desh lyi ? Ki ona nu insaaf milya, hakk millya? Kyu hakka lyi sarkar nal auljna pinda kyu? Pakistan dye nagrik nhi bane c bharat dye bne c te gorya to phela last raj sikha da khalsa raj c jo Pakistan te v c te 100 baad gulam hoya , samjote hoye jo dujja de khoon ch hai dogla pan karke baad ch kate manne ni gye
@Breaking_NewsPaperਓ ਤੂੰ ਕੀ ਹਰ ਥਾਂ ਕਾਪੀ ਪੇਸਟ ਕਰੀ ਜਾਨਾ। ਪਾਕਿਸਤਾਨ ਵਿੱਚ ਕਿਥੋਂ ਆ ਗਿਆ
ਨਾਮ ਚਿਤ ਆਵੇ ਜੀ ਸਤਿਨਾਮੁ ਵਾਹਿਗੁਰੂ ਜੀ
ਸਤਿਨਾਮੁ ਵਾਹਿਗੁਰੂ ਜੀ
ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਬਹੁਤ ਹੀ ਮਹੱਤਵਪੂਰਨ ਹੈ ਜਿਹੜਾ ਵੀ ਸਿੱਖ ਇਹ ਵੀਡੀਓ ਵੇਖਦਾ ਆ ਉਹਨੂੰ ਹਜੂਰ ਸਾਹਿਬ ਪੁਹੰਚ ਕੇ ਵੱਡਾ ਇਕੱਠ ਕਰਕੇ ਮਹਾਰਾਸ਼ਟਰ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ ਆ ਇਹ ਹਰ ਸਿੱਖ ਫਰਜ ਬਣਦਾ ਹੈ ਵਾਹਿਗੂਰ ਗੁਰੂ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫਤਿਹ 🙏🙏
sikha nu takhat sahib ate gurudware vich donations band kar ke sikh bachiya di parayi te rozgaar den vich lgauna chahida. Dasvandh sikh bacheya di support karo na ki sarkara da virodh kar ke una nu sarkara da nishana banan to bachao. ghar ghar andar dharmsaal... sach kar dyo te paise di mahima ghta dyo.. fir dekho koi non-sikh gurudware da pardhan banan nu tyar nhi hovega.. ha ik vaa ho sakda pichle kai saala di donation lut lyi jaave ta agar SGPC sach much sikha di haami hai ta jalad to jalad ik trust bna ke sikh bacheya lyi free higher education lyi colleges and factories shuru kar den...
ਬਿਲਕੁਲ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ। ਇਹ ਕਾਨੂੰਨ ਰਿਦ ਹੋਣਾ ਚਾਹੀਦਾ ਹੈ।
ਵਾਹਿਗੁਰੂ ਜੀ ਵੈਰੀ ਗੁੱਡ ਸ੍ਰ ਜੀ ਤੁਸੀਂ ਬਿਲਕੁਲ ਠੀਕ ਕਿਹਾ ਵਾਹਿਗੁਰੂ ਜੀ ❤❤❤❤❤❤
sikha nu takhat sahib ate gurudware vich donations band kar ke sikh bachiya di parayi te rozgaar den vich lgauna chahida. Dasvandh sikh bacheya di support karo na ki sarkara da virodh kar ke una nu sarkara da nishana banan to bachao. ghar ghar andar dharmsaal... sach kar dyo te paise di mahima ghta dyo.. fir dekho koi non-sikh gurudware da pardhan banan nu tyar nhi hovega.. ha ik vaa ho sakda pichle kai saala di donation lut lyi jaave ta agar SGPC sach much sikha di haami hai ta jalad to jalad ik trust bna ke sikh bacheya lyi free higher education lyi colleges and factories shuru kar den...
ਸਰਕਾਰ ਦਾ ਵਿਰੋਧ ਜ਼ਰੂਰੀ ਹੈ।
ਸਾਡੇ ਹੱਕਾਂ ਨੂੰ ਦੱਬਣ ਦਾ ਕਨੂੰਨ ਗਲਤ ਹੈ।
ਅਸੀਂ ਇਸ ਦੇ ਖ਼ਿਲਾਫ਼ ਹਾ।
ਵੀਰ ਜੀ ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਸਿੱਖ ਇਹ ਮੁਸ਼ਕਲ ਵੀ ਹੱਲ ਕਰ ਲੈਣਗੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਲ ਬਖ਼ਸ਼ਣਾ ਸਭ ਸਿੱਖਾਂ ਨੂੰ।
🙏 ਧੰਨਵਾਦ ਤੁਹਾਡੀ ਏਸ ਵੱਡਮੁੱਲੀ ਜਾਣਕਾਰੀ ਲਈ ਅਤੇ ਸੱਭ ਨੂੰ ਜਾਗਰੂਕ ਕਰਨ ਲਈ 🙏
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
ਬਹੁਤ ਵਧੀਆ ਜਾਣਕਾਰੀ ਦਿਤੀ ਵੀਰ ਜੀ ਆਪ ਜੀ ਦਾ ਧੰਨਵਾਦ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੇ ਆਕਾਲ ਪੁਰਖ ਮੇਹਰ ਕਰੋ ਖਾਲਸੇ ਤੇ 🙏🙏🙏🙏
ਵਹਿਗੁਰੂ ਸਾਹਿਬ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏💐 ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ ਜੀ 🙏🙏
ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਦੇਗ ਤੇਗ ਫਤਹਿ ਪੰਥ ਕੀ ਜੀਤ
ਸਤਿਨਾਮ ਵਾਹਿਗੁਰੂ ਜੀ 🙏🙏
ਇਹ ਕੁਛ ਨੀ ਕਰ ਸਕਦੇ ਖ਼ਾਲਸੇ ਨੇ ਰਾਜ ਫਿਰ ਵੀ ਕਰਨਾ🙏🏼🙏🏼 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਸਰਕਾਰ ਨੂੰ ਧਾਰਮਿਕ ਸਥਾਨਾਂ ਵਿੱਚ ਦਾਖਲ ਨਹੀਂ ਦੇਣਾ ਚਾਹੀਦਾ
ਭਾਈ ਸਾਹਿਬ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਪ ਜੀ ਦੀਆਂ ਸਾਰੀਆਂ ਗੱਲਾਂ ਸੱਚੀਆਂ ਨੇ ਤੇ ਬਹੁਤ ਵਧੀਆ ਲੱਗੀਆਂ ਆਰ ਐਸ ਐਸ ਤੇ ਬੀ ਜੇ ਪੀ ਰਲ ਕੇ ਬਹੁਤ ਵਧੀਆ ਕੰਮ ਕਰ ਰਹੇ ਨੇ ਜਦੋਂ ਕੋਈ ਇਨਸਾਨ ਕਿਸੇ ਧਰਮ ਦੇ ਪ੍ਰਚਾਰਕ ਅਤੇ ਧਾਰਮਿਕ ਸਥਾਨਾਂ ਨੂੰ ਹੱਥ ਪਾਵੇ ਤਾਂ ਸਮਝ ਲੈਣਾ ਕਿ ਉਸਦਾ ਬੇੜਾ ਗਰਕ ਹੋਣ ਨੂੰ ਬਹੁਤਾ ਟਾਈਮ ਨਹੀਂ ਲੱਗਦਾ
Jo Boley so nihal sat shri akal whaheguru ji da khalsa Waheguru ji di fateh 🙏
ਜਾਣਕਾਰੀ ਲਈ ਬਹੁਤ ਧੰਨਵਾਦ
ਇਸ ਉਪਰ ਕੇਵਲ ਸਿੱਖ ਕੌਮ ਦਾ ਹੀ ਹੱਕ ਹੈ ਵਾਹਿਗੁਰੂ ਜੀ ਕਿਰਪਾ ਕਰਨ
ਜਿਸ ਜਿਸ ਨੇ ਖਾਲਸਾ ਦੇ ਨਾਲ ਪੰਗਾ ਲੈਤਾ ਹੈ ਉਹਦਾ ਕੱਖ ਨਹੀਂ ਰਿਹਾ ਇਦਾਂ ਹੀ ਇਹਨਾਂ ਦਾ ਵੀ ਕੱਖ ਨਹੀਂ ਰਹੂਗਾ। ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ
Maharashtra Govt. has no right to interfere in religious places of Sikhs.Sir you are doing a good job.Thank you for this knowledgeable video. Waheguruji help the panth in this problem. 🙏⛳️🙏⛳️🙏⛳️🙏⛳️🙏⛳️🙏⛳️🙏⛳️🙏⛳️🙏⛳️🙏⛳️🙏⛳️🙏⛳️
sikha nu takhat sahib ate gurudware vich donations band kar ke sikh bachiya di parayi te rozgaar den vich lgauna chahida. Dasvandh sikh bacheya di support karo na ki sarkara da virodh kar ke una nu sarkara da nishana banan to bachao. ghar ghar andar dharmsaal... sach kar dyo te paise di mahima ghta dyo.. fir dekho koi non-sikh gurudware da pardhan banan nu tyar nhi hovega.. ha ik vaa ho sakda pichle kai saala di donation lut lyi jaave ta agar SGPC sach much sikha di haami hai ta jalad to jalad ik trust bna ke sikh bacheya lyi free higher education lyi colleges and factories shuru kar den...
ਵਾਹਿਗੁਰੂ ਜੀ 🙏🏻🙏🏻🙏🏻
ਬਹੁਤ ਵਧੀਆ ਕੋਸ਼ਿਸ਼
ਪੰਜਾਬ ਤੋਂ ਬਾਹਰ ਭਾਰਤ ਅੰਦਰ ਢਾਹੇ ਜਾ ਰਹੇ ਗੁਰੂ ਘਰਾਂ ਬਾਰੇ ਵੀ ਸੰਗਤ ਨੂੰ ਦੱਸਿਆ ਜਾਵੇ ਧੰਨਵਾਦ
ਬਹੁਤ ਵਧੀਆ ਸਰਦਾਰ ਵੀਰ ਬਹੁਤ ਡੀਪਲੀ ਸਮਝਾਇਆ ਤੁਸੀਂ 🙏
ਇਹ ਸਬ ਸਿੱਖਾਂ ਨੂੰ ਦਬਾਉਣ ਦੀ ਵਜਹ ਕਰਕੇ ਹੀ ਕੀਤਾ ਜਾ ਰਿਹਾ ਹੈ । ਇਸ ਵਿਚ ਕੇਂਦਰ ਦਾ ਵੀ ਹੱਥ ਹੈ ।
ਸਿੱਖਾਂ ਨਾਲ ਫੇਰ ਪੰਗਾ ਲਿੱਤਾ ਜਾ ਰਿਹਾ ਹੈ 😢 ਬਹੁਤ ਹੀ ਮਾੜੀ ਗਲ ਹੈ ਅਗਰ ੲਦਾ ਹੀ ਚਲਦਾ ਰਿਹਾ ਤਾ ਗੁਰੂ ਸਾਹਿਬ ਦੀ ਕਾਰਪਾ ਨਾਲ ਸ਼ਸਤਰ ਚਕਨੇ ਪੈਨ ਗੇ॥
ਸਿੱਖੋ ਸ਼ੇਤੀ ੲਸ ਤੋ ਸਿਖੋ ਤੇ ਫੈਸਲਾ ਕਰੇ
🙏ਵਾਹਿਗੁਰੂ ਜੀ🙏
WAHEGURU JE KA KHALSA WAHEGURU JE KE FATHE ❤🎉
ਪੰਥ ਤੇਰੇ ਦੀਆ ਗੂੰਜਾ ਜੁਗੋ ਜੁਗ ਪੈਦੀਆ ਰਹਿਣਗੀਆ
ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
sikha nu takhat sahib ate gurudware vich donations band kar ke sikh bachiya di parayi te rozgaar den vich lgauna chahida. Dasvandh sikh bacheya di support karo na ki sarkara da virodh kar ke una nu sarkara da nishana banan to bachao. ghar ghar andar dharmsaal... sach kar dyo te paise di mahima ghta dyo.. fir dekho koi non-sikh gurudware da pardhan banan nu tyar nhi hovega.. ha ik vaa ho sakda pichle kai saala di donation lut lyi jaave ta agar SGPC sach much sikha di haami hai ta jalad to jalad ik trust bna ke sikh bacheya lyi free higher education lyi colleges and factories shuru kar den...
sirf emotions na rakho.. dimmag varto saari kaum. an idea can change the world. yes. it can....
ਵਾਹਿਗੁਰੂ ਜੀ ਮਿਹਰ ਕਰਣ 🙏
ਵਾਹਿਗੁਰੂ ਜੀ
Waheguru Ji Ka Khalsa Waheguru Ji Ki Fateh, Dhan Dhan Guru Gobind Singh Ji
ਵਾਹਿਗੁਰੂ ਜੀ ਮਿਹਰ ਕਰੋ।❤
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਈ,ਵਹਿਗੁਰੂ ਜੀ ਕਿਰਪਾ ਕਰੋ 🙏🙏
ਅਸੀਂ ਸਿੱਖ ਕੌਮ ਨਾਲ ਕਿਤੀ ਗਈ ਮਹਾਰਾਸ਼ਟਰ ਸਰਕਾਰ ਵਲੋਂ ਧੱਕੇ ਸ਼ਾਹੀ ਅਤੇ ਧੋਖੇ ਬਾਜੀ ਦਾ ਸਖਤ ਵਿਰੋਧ ਕਰਦੇ ਹਾਂ ਤੇ ਕੌਮ ਦੀ ਖਾਤਰ ਸਦਾ ਝੂਝਣ ਦਾ ਜਜ਼ਬਾ ਕਾਇਮ ਰਖਦੇ ਹਾਂ ....ਵਾਹਿਗੁਰੂ ਜੀ ਦੀ ਮੇਹਰ ਸਦਕਾ ਸਿੱਖ ਕੌਮ ਸਦਾ ਚੜ੍ਹਦੀ ਕਲਾ ਚ ਰਹੀ ਹੈ ਤੇ ਰਹੇਗੀ .... ਤੇ ਕਿਸੇ ਬੀ ਤਰੀਕੇ ਦੀ ਦਖਲਅੰਦਾਜ਼ੀ ਸਰਕਾਰਾਂ ਵਲੋਂ ਪੰਥਕ ਮਾਮਲੇ ਵਿੱਚ ਬਰਦਾਸ਼ਤ ਨਹੀਂ ਕਰੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤️
Absolutely 💯
Bohot Bohot Bohot Dhanvad BhaiSahib Ji 🙏
Veer ji tuhada bohot vadiya uprala h sangat nu jagrut krne da ..... waheguru tuhanu chadikala vakshe or tusi Ada hi sangat di sewa krde ryo.🙏
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਨਤਾ ਜੋਂ ਵੀ ਸਿੱਖ ਸੰਗਤਾਂ ਤੋਂ ਇਲਾਵਾ ਅਨੇਕਾਂ ਧਰਮਾਂ ਦੇ ਲੋਕ ਸ੍ਰੀ ਗੁਰੂ ਜੀ ਮੰਨਦੇ ਹਨ ਸਮਪੂਰਨ ਸਿੱਖਾ ਸਮੁੱਚੀ ਇਨਸਾਨੀਅਤ ਦੇ ਮਹਾਰਾਸ਼ਟਰ ਤੋਂ ਇਲਾਵਾ ਭਾਰਤ ਦੀ ਸਰਕਾਰ ਦਾ ਵਿਰੋਧ ਵਿੱਚ ਡਟ ਕੇ ਕਰਣਾ ਬਣਦਾ ਇਸ ਦੇ ਨਾਲ ਸਾਡੇ ਪੰਜਾ ਤਖਤਾਂ ਕਿਸੇ ਵੀ ਸਰਕਾਰ ਦਖ਼ਲ ਅੰਦਾਜ਼ੀ ਨਹੀਂ ਮਨਜ਼ੂਰ ਹੋਵੇਗੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਕਿਹੋ ਜਿਹੀ ਜਾਣਕਾਰੀ ਧਰਮ ਪ੍ਰਸਥਾਨ ਦੀ
Jeet Sadi hovegi waheguru mehr kre sareya te
Waheguru ji ka khalsa waheguru ji ki Fateh g
ਵਾਹਿਗੁਰੂ ਜੀ ਵਾਹਿਗੁਰੂ ਜੀ
ਵੀਰੇ ਜਿਨ੍ਹਾਂ ਧੰਨਵਾਦ ਕਰਾ ਥੋੜ੍ਹਾ ਹੈ ਸ਼੍ਰੀ ਹਜ਼ੂਰ ਸਾਹਿਬ ਸੰਗਤਾਂ ਤੇ ਸਿੱਖਾ ਦਾ ਹੱਕ ਹੈ ਓ ਕਿਸੇ ਵੀ ਵਰਗ ਦੇ ਹੋਣ ਸਰਕਾਰਾ ਦਾ ਕੋਈ ਲੈਣ ਦੇਣ ਨਈ ਸ਼੍ਰੀ ਹਜ਼ੂਰ ਸਾਹਿਬ ਜੀ ਨਾਲ
Eh gal bht serious hai....bjp and shivsena gurudwara hdapna chahindi hai....rok lo nahi sikh v khatam hoju......sikhi v...
No government better know sgpc ale ta bss paise kehnde ne
@@TheThugSharmagovernment knows dharam better than religious leadership..your comment proves why hindus mandir boards are run by government…
@@TheThugSharmakal nu je musalmaan government ch agge means 12 members of board represent government…
@@jugrajbatth62 muslamaan di government kadi ni ohna
@@jugrajbatth62 yes because BJP is doing great with mandir in development and same he will do with this gurdawara sgpc ta bss paise khandi aa sarre gurdaware government de under oo jane chadia ne
Government develop ayodhya dham very and other places also haridawar kashi ujaan
ਬਹੁਤ ਵਧੀਆ Information hai Government da koi hukk nahi banda sade Gurudwara sahib val dekhan di, Sikh kom kdi v Ena de Mandira val nhi dekhdi. Sarkar galt hai🙏🙏🙏🙏🙏
Very good explanation brother..wahyeguru ji bless u
ਗੁਰਦਵਾਰੇ ਸਰਕਾਰ ਦੇ ਐਕਟ ਤੋਂ ਮੁਕਤ ਕਰਵਾਉ॥ ਨਹੀਂ ਤਾਂ ਸਰਕਾਰ ਨੇ ਸਿੱਖੀ ਖਤਮ ਕਰ ਦੇਣੀ ਹੈ॥ ਹੌਲੀ ਹੌਲੀ ਇਹ ਸਰਕਾਰ ਸਿੱਖੀ ਨੂੰ ਹਿੰਦੂ ਮੱਤ ਵਿੱਚ ਰਲ ਗੱਡ ਕਰਨ ਨੂੰ ਫਿਰਦੀ ਹੈ॥
ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਓ ਮੈ ਸਾਰਾ ,ਜਬ ਗਹੈ ਬਿਪਰਨ ਕੀ ਰੀਤ ਮੈ ਨਾ ਕਰੋ ਇਨ ਕੀ ਪ੍ਰਤੀਤ
ਸਾਨੂੰ ਸੱਭ ਨੂੰ ਡੱਟ ਕੇ ਵਿਰੋਧ ਕਰਨਾ ਚਾਹੀਦਾ ਆ ਮਹਾਰਾਸ਼ਟਰ ਸਰਕਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Government should not interfere in Hazur Sahib management. Let the system go on peacefully.
ਪਿਹਲਾਂ ਸਾਡੇ ਗੁਰੂਆਂ ਨੇ ਸਿੱਖਾਂ ਅਤੇ ਸਿੱਖ ਧਰਮ ਨੂੰ ਬਚਾਉਣ ਦੇ ਲਈ ਮੁਗਲਾਂ ਨਾਲ ਜੰਗਾਂ ਲੜੀਆਂ ਪਰ ਹੁਣ ਸਾਨੂੰ ਆਪਣੀ ਹੋਂਦ ਬਚਾਉਣ ਦੇ ਲਈ ਇਨ੍ਹਾਂ ਗੰਦੀਆਂ ਸਰਕਾਰਾਂ ਨਾਲ ਜੰਗਾਂ ਲੜਨੀਆਂ ਪੈਣੀਆਂ ਹਨ।
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ
ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏
ਵਾਹਿਗੁਰੂ ਜੀ ♥️🙏🏻
ਇਹ ਗੁਰੂ ਘਰ ਦਾ ਸਬੰਧ , ਸਰਕਾਰੀ ਤੌਰ ਤੇ ਕੋਈ ਮਤਲਬ ਹੀ ਨਹੀਂ ਬਣਦਾ ।
ਵਿਰੋਧਤਾ ਕਰਕੇ , ਕਾਲ਼ੇ ਕਨੂੰਨ ਬੰਦ ਕਰਾਓ ਜੀ ।
Bahut clear information brother, mein first time tuhade channel te aai hn. Tuc bahut sahi tra clear kita
ਭਾਰਤ ਸਰਕਾਰ ਸਿੱਖਾਂ ਦੀ ਹਰ ਇੱਕ ਚੀਜ਼ ਤੇ ਕਬਜ਼ਾ ਕਰਨਾ ਚਾਹੁੰਦੀ ਹੈ।
Thank you for informing and educating us.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
Waheguru ji Sikh sangat ta Mehar karo ji
ਸਰਕਾਰ ਦਾ ਇੱਕ ਭੀ ਬੰਦਾ ਗੁਰਦੁਆਰਾ ਪ੍ਰਬੰਧ ਵਿੱਚ ਨਹੀਂ ਹੋਣਾ ਚਾਹੀਦਾ।
Thank you very much for this information we are being forced to take action I hope we win pernam to everyone who is taking part 🙏🏻🙏🏻👏👏👏
ਮਹਾਰਾਸ਼ਟਰ ਸਰਕਾਰ ਗਲਤ ਕਰ ਰਹੀ ਹੈ ਅਸੀਂ ਉਸ ਦਾ ਵਿਰੋਧ ਕਰਦੇ ਹਾਂ
Jankari den lai dhanyawad
Saanu jaroor Maharashtra sarkar da virodh karna chahida h 🙏🙏
ਮਹਾਰਾਜ ਤੰਦਰੁਸਤੀ bakshe ਆਪ ਜੀ ਨੂੰ
ਰਾਜ ਕਰੇਗਾ ਖਾਲਸਾ ਆਕਿ ਰਹੇ ਨਾ ਕੋਇ🙏
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹ ਦੁਨੀਆ ਦਾ ਅੰਤ ਹੈ ਵੀਰ ਜੀ ਇਹ ਦਿਸ ਰਿਹਾ ਵੀ ਦੁਨੀਆਂ ਦਾ ਅੰਤ ਆ ਚੁੱਕਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੇਗੇ ਵਜੇ ਸਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜਵਰ ਛਤਰ ਤਖਤ ਦੇ ਮਾਲਕ ਅਕਾਲ ਪੁਰਖ ਜੋ ਚਾਹੁਗਾ ਉਹੀ ਹੋਣਾ ਇਹਨਾਂ ਸਰਕਾਰਾਂ ਦੇ ਚੋਣ ਨਾਲ ਕੁਝ ਨਹੀਂ ਹੋਣਾ ਸਮਾਂ ਆ ਚੁੱਕਾ 12 ਕੋ ਤੇ ਦੀਵਾ ਜਗਣ ਦਾ ਸਿੱਖ ਕੌਮ ਨੂੰ ਅੱਜ ਜਾਗਣ ਦੀ ਜਰੂਰਤ ਆ ਤੇ ਇਕਾਗਰਤਾ ਸਹਿਤ ਇਕੱਠੇ ਹੋਣ ਦੀ ਜਰੂਰਤ ਹੈ ਜੀ ਗੁਰੂ ਮਹਾਰਾਜ ਦੇ ਬਚਨ ਆ ਵੀ ਰਾਜ ਕਰੇਗਾ ਖਾਲਸਾ ਉਹਨਾਂ ਦੇ ਬਚਨ ਕਦੇ ਵੀ ਖਾਲੀ ਨਹੀਂ ਜਾਂ ਸਕਦੇ
waheguru g meher kro g🙏
He sachhe patshah Khalsa nu hamesha chardi kalanch rakhna 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Waheguru Sahib Ji Maharaj veer ji nu chardi Kala bakshe
main Karta HunVirodh Maharashtra Sarkar ka hamare gurudwaron ki seva Sambhal ka hak sirf hamara hai, Ajmer Singh
We like ur real situation. Always given us more thanks
🙏🏻😊
Waheguru ji mehar kro ji 🙏