ਇਸ ਘਰ ਚ ਰਹਿੰਦੇ ਰਹੇ Chaar Sahibzaade | Anandpur Sahib | Guru Gobind Singh Ji | Punjab Siyan

Поділитися
Вставка
  • Опубліковано 4 лют 2025

КОМЕНТАРІ • 299

  • @RanjitKaur-vy1rk
    @RanjitKaur-vy1rk Місяць тому +1

    ਬਹੁਤ ਵਧੀਆ ਜਾਣਕਾਰੀ ਸਿੱਖ ਇਤਿਹਾਸ ਬਾਰੇ।ਜੋਕਿ ਬਹੁਤ ਬਹੁਤ ਗਿਆਨਵਰਧਕ ਹੈ।ਧੰਨਵਾਦ ਵੀਰ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ।

  • @gurpreet114
    @gurpreet114 Місяць тому +34

    ਬਹੁਤ ਵਧੀਆ ਵੀਡੀਓ ਹੁੰਦੀ ਤੁਹਾਡੀ ਦਿਲੋਂ ਧੰਨਵਾਦ ਜੀ 🙏🏻

  • @DarshanSingh-sm1ho
    @DarshanSingh-sm1ho Місяць тому +3

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ।। ਵਾਹ ਵਾਹ ਪੰਜਾਬ ਸਿਆਂ ਸ਼ਾਬਾਸ਼ੇ।ਸੱਤ, ਸ਼੍ਰੀ ਆਕਾਲ ਜੀ।

  • @RobinArora-w7p
    @RobinArora-w7p Місяць тому +10

    ♥️❤️❤️❤️🙏❤️DHAN DHAN BABA FATHE SINGH MAHARAJ JI 🙏♥️❤️❤️❤️🙏❤️ DHAN DHAN CHAR ਸਾਹਿਬਜਾਦੇ ਮਹਾਰਾਜੇ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਹਿਬ ਜੀ 🙏🙏♥️❤️❤️❤🙏🙏

  • @gurudayalsingh5866
    @gurudayalsingh5866 Місяць тому +15

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ💐💐

  • @KaramjitKaur-kc5ly
    @KaramjitKaur-kc5ly Місяць тому +15

    ਬਹੁਤ ਵਧੀਆ ਗੁਰੂ ਇਤਿਹਾਸ ਦੱਸਿਆ ਸਾਨੂੰ ਮਾਣ ਹੈ ਕਿ ਅਸੀਂ ਬਾਜਾਂ ਵਾਲੇ ਬਾਪੂ ਦੇ ਧੀਆਂ ਪੁੱਤਰ ਸਾਡਾ ਜਨਮ ਸਿੱਖ ਧਰਮ ਵਿੱਚ ਹੋਇਆ ਪੈਣ ਗੀਆ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣਗੀਆਂ ਭਾਈ ਸਾਹਿਬ ਜੀ ਅਸੀਂ ਸੰਗਰੂਰ ਤੋਂ

  • @jagvirsinghbenipal5182
    @jagvirsinghbenipal5182 Місяць тому +12

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 🙏🙏

  • @gurdeepsingh3951
    @gurdeepsingh3951 Місяць тому +100

    ਵੀਰ ਜੀ ਗੁਰੂ ਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋ ਬਾਅਦ ਉਹਨਾ ਦੀਆ ਧਰਮ ਪਤਨੀਆ ਦਾ ਕੀ ਇਤਿਹਾਸ ਬਾਰੇ ਦੱਸੋ👏

  • @Raju-bh9wm
    @Raju-bh9wm Місяць тому +12

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏

  • @gurnamkaurdulat3883
    @gurnamkaurdulat3883 Місяць тому +10

    ਵਾਹਿਗੁਰੂ ਜੀ ਮਿਹਰ ਕਰਨਾ।
    ਇਤਿਹਾਸ ਸੁਣਾਉਣ ਲਈ ਬਹੁਤ ਬਹੁਤ ਧੰਨਵਾਦ।

  • @Ashan123
    @Ashan123 Місяць тому +5

    👏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ👏🏻ਵੀਰ ਜੀ ਜੇਕਰ ਤੁਸੀਂ ਕਿਤਾਬਾਂ ਦਾ ਤਤਕਰਾ ਦਵੋਂ ਕਿ ਤੁਸੀਂ ਇਹ ਇਤਿਹਾਸ ਕਿਥੋਂ ਪੜਿਆ ਹੈ ਤਾਂ ਬੜੀ ਮੇਹਰਬਾਨੀ ਹੋਵੇਗੀ ਜੀ।

  • @satnamsandhu6700
    @satnamsandhu6700 Місяць тому +1

    ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਵਾਹਿਗੁਰੂ ਜੀ 👏

  • @HarmeetKaur-bq9ig
    @HarmeetKaur-bq9ig Місяць тому +3

    ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🙏🙏🙏🙏

  • @Harindersingh2213Harindersingh
    @Harindersingh2213Harindersingh Місяць тому +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ
    🙏🙏🙏🙏🙏

  • @mahimadhillon332
    @mahimadhillon332 Місяць тому +7

    ਖਾਲਸਾ ਜੀ ਮੈਨੂੰ ਕਮੈਂਟ ਕਰਨਾ ਨਹੀਂ ਆਉਂਦੇ ਪਰ ਤੁਹਾਡੀਆਂ ਵੀਡੀਓ ਅੱਜ ਤੋਂ ਦੋ ਸਾਲ ਪਹਿਲਾਂ ਤੋਂ ਦੇਖਦਾ ਆ ਰਿਹਾ ਬਹੁਤ ਵਧੀਆ ਵੀਡੀਓ ਤੁਹਾਡੀਆਂ ਇਸ ਤਰ੍ਹਾਂ ਵੀਡੀਓ ਦਿਖਾਉਂਦੇ ਰਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @gurjitbajwa7793
      @gurjitbajwa7793 Місяць тому +1

      WAheguru ji ka khalsa. Waheguru ji ki Fateh. Dhan,2guru sahib Da parwar. Ap ji da kotin

  • @Nirbhai-x2o
    @Nirbhai-x2o Місяць тому +8

    ਸੱਚਾ,ਇਤਿਹਾਸ ਸੁਣਾ ਰਹੇ ਹੋ ਗਿਆਨੀ,ਜੀ

  • @harpreetkaur1493
    @harpreetkaur1493 Місяць тому +1

    ਸਾਰਾ ਇਤਿਹਾਸ ਕਿਤਾਬ ਫੋਟੋ ਸਹਿਤ ਪ੍ਰਕਾਸ਼ਿਤ ਕੀਤਾ ਜਾਵੇ

  • @KhushSidhu-e4e
    @KhushSidhu-e4e Місяць тому +2

    ਬਹੁਤ ਵਧੀਆ ਭਾਈ ਸਾਹਿਬ ਜੀ ਅਸੀ ਹਰ video ਦੇਖਦੇ ਹਾਂ
    ਤੁਹਾਡੀ video di ਉਡੀਕ ਰਹਦੀ ਹੈ ❤❤

  • @JasbirGahley
    @JasbirGahley Місяць тому

    ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਪੰਜਾਬ ਸਿਆਂ ਦੀਆਂ ਬਹੁਤ ਵਧੀਆ ਹਿਸਟਰੀ ਦੱਸਦੇ ਹਨ। ਮੈਨੂੰ ਤਾਂ ਬਹੁਤ ਵਧੀਆ ਲਗਦੀਆਂ ਹਨ ਵਾਹਿਗੁਰੂ ਜੀ।🙏🙏🙏🙏🙏

  • @bhupinderbains9888
    @bhupinderbains9888 Місяць тому +4

    Sat Sri Akal Ji, I am listening from UK and I find it very interesting and knowledgeable, thank you.

  • @mytkpil
    @mytkpil Місяць тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏🏻

  • @panveersingh6632
    @panveersingh6632 Місяць тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ। ਧੰਨ ਨੇ ਸਾਡੇ ਚਾਰੇ ਸਾਹਿਬਜ਼ਾਦੇ ਧੰਨ ਹੋ ਤੁਸੀਂ ਪਾਤਸ਼ਾਹ ਵਾਹਿਗੁਰੂ ਜੀ ਮੈ ਲੁਧਿਆਣੇ ਤੋਂ ਜੀ।

  • @Sk-hw1rt
    @Sk-hw1rt Місяць тому +3

    ਧੰਨਵਾਦ ਭਾਈ ਸਾਹਿਬ ਜੀ
    ਆਪ ਜੀ ਇਸੇ ਤਰ੍ਹਾਂ ਉਦਮ ਕਰਦੇ ਰਹੋ।
    ਆਕਾਲ ਪੁਰਖ ਸਦਾ ਤੁਹਾਡਾ ਸਹਾਈ ਰਹੇ।
    ਭੋਗਪੁਰ

  • @BalwinderSingh-mq6xq
    @BalwinderSingh-mq6xq Місяць тому +7

    ਬਹੁਤ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ ਧੰਨਵਾਦ

  • @captainsardar
    @captainsardar Місяць тому +4

    ਮਲੋਟ ਸ਼੍ਰੀ ਮੁਕਤਸਰ ਸਾਹਿਬ ਤੋਂ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurvinderkullar5431
    @gurvinderkullar5431 Місяць тому +4

    ❤❤ ਬਹੁਤ ਵਧੀਆ ਵੀਡੀਓ ਹੈ। ਵਾਹਿਗੁਰੂ ਜੀ। ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @GurjitSingh-ib6vb
    @GurjitSingh-ib6vb Місяць тому +2

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺

  • @arshpreetkhaira1082
    @arshpreetkhaira1082 Місяць тому +4

    ਵਾਹਿਗੁਰੂ ਜੀ🙏

  • @GurjitSingh-ib6vb
    @GurjitSingh-ib6vb Місяць тому +2

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Mata ji 🙏🙏 Dhan Dhan Baba Ajit Singh ji 🙏🙏 Dhan Dhan Baba jujhar Singh ji 🙏🙏 Dhan Dhan Baba jorawar Singh ji 🙏🙏 Dhan Dhan Baba fateh Singh ji 🙏🙏

  • @jagtarsinghhsp1330
    @jagtarsinghhsp1330 Місяць тому

    WaheGuru ji ka khalsa WaheGuru ji ki Fateh 🙏🏼🙏🏼🙏🏼 ਬਹੁਤ ਵਧੀਆ ਵੀਡੀਓ ਵਿੱਚ ਇਤਿਹਾਸ ਵਾਰੇ ਦੱਸਿਆ ਹੈ 🙏🏼 ਸ਼ਹਿਰ ਹੁਸ਼ਿਆਰਪੁਰ ਤੋਂ ਦੇਖ ਰਿਹਾ 🙏🏼🙏🏼

  • @GurnamSingh-cg1wt
    @GurnamSingh-cg1wt Місяць тому +1

    Dhan dhan sri guru gobind singh ji maharaj ji wahguru ji kirpa kro ji🙏🙏🙏🙏🙏🙏🙏🙏🙏🙏🙏🙏

  • @savjitsingh8947
    @savjitsingh8947 Місяць тому +3

    ਬਹੁਤ ਵਧੀਆ ਇਤਿਹਾਸਿਕ ਜਾਣਕਾਰੀ ਜੀ

  • @vickysingh-mx6pg
    @vickysingh-mx6pg Місяць тому +4

    ਵਾਹਿਗੁਰੂ ❤️🙏

  • @surinderkaur-is6ll
    @surinderkaur-is6ll Місяць тому

    ਵਾਹਿਗੁਰੂ ਜੀ 🥹🙏❤️ਤੇਰਾ ਦੇਣਾ ਕੋਈ ਨੀ ਦੇ ਸਕਦਾ 🙏

  • @KulwinderSingh-tg3zm
    @KulwinderSingh-tg3zm Місяць тому +6

    ਵਾਹਿਗੁਰੂ ਜੀ

  • @NikhilSachdeva-ws9ny
    @NikhilSachdeva-ws9ny Місяць тому +2

    Dhanbabagurudeepsinghji.waheguruji.satnamji❤❤❤❤❤

  • @JashanDeep-bi9bi
    @JashanDeep-bi9bi Місяць тому +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @bhupiroyal9411
    @bhupiroyal9411 Місяць тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baldevji5991
    @baldevji5991 Місяць тому

    Veer ji tuhada dill to dhanwad bhut vadiya tra samjaeya waheguru ji waheguru ji waheguru ji waheguru

  • @Alessandro1186
    @Alessandro1186 Місяць тому +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @sandeepkaur3561
    @sandeepkaur3561 Місяць тому +3

    अंकल जी तुसी bhut vadiya sikh इतिहास bare dasde o so tuhada bhut bhut thanks sandeep kaur mithri sirsa haryana

  • @ghaintkamal
    @ghaintkamal Місяць тому

    Dhan a guru sahib ji🙏🙏🙏

  • @babbisingh6926
    @babbisingh6926 Місяць тому

    ਧੰਨਵਾਦ ੨੨ ਜੀ।

  • @hpsingh1945
    @hpsingh1945 Місяць тому +1

    🌞 Waheguru 🌞 ji 🌞 waheguru 🌞 ji 🌞 waheguru 🌞 ji 🌞 waheguru 🌞 ji 🌞 waheguru 🌞 ji 🌞 dhan 🌞 dhan 🌞 sri 🌞 guru 🌞 govind 🌞 singh 🌞 ji 🌞 maharaj 🌞 ji 🌞

  • @Gkblessed
    @Gkblessed Місяць тому

    Waheguru ji thank you for sharing priceless information 🙏🙏 dhan Pita Guru Gobind Singh ji Maharaaj
    Watching from USA thank you

  • @singhpreet-cm.6
    @singhpreet-cm.6 Місяць тому

    ਧੰਨ ਧੰਨ ਸ਼੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏🌸

  • @narendrasinghtank9716
    @narendrasinghtank9716 Місяць тому

    Bhai saabG, aap G bohot he punn da kaam kare ho G,Waheguru G sada aap g de utte kushiya bakasan

  • @Gkblessed
    @Gkblessed Місяць тому

    Thanks!

  • @samarjeetsingh2191
    @samarjeetsingh2191 Місяць тому

    Waheguru ji 🙇‍♂️🙇‍♂️🙇🏻‍♀️🙇🏻‍♀️💐💐🌸🌸🪷🌹🙇‍♂️🙇‍♂️🙇🏻‍♀️🙇🏻‍♀️🙏🏻

  • @JasssidhuJass-or7mn
    @JasssidhuJass-or7mn Місяць тому

    🙏🏼ਵਾਹਿਗੁਰੂ ਜੀ 🙏🏼

  • @tejinderkaur1941
    @tejinderkaur1941 Місяць тому

    Waheguru ji 🙏 dhan dhan guru tegbahadur ji shaheed 🙏

  • @nirmaltoor2307
    @nirmaltoor2307 Місяць тому

    Wahe guru ji ji...bot sohni aawaj aap di veera .

  • @gurnamkaurdulat3883
    @gurnamkaurdulat3883 Місяць тому

    ਤੁਹਾਡੇ ਤੇ ਅਕਾਲ ਪੁਰਖੁ ਦੀ ਮਿਹਰ ਬਣੀ ਰਹੇ।

  • @SukhwinderSingh-kp9qn
    @SukhwinderSingh-kp9qn Місяць тому

    ਧੰਨਵਾਦ ਭਾਈ ਸਾਹਿਬ ਜੀ

  • @langeriboys
    @langeriboys Місяць тому

    Thank you for your help love brother waheguru ji ka khalsa waheguru ji ki fateh satsari akal ji

  • @BaljinderSingh-cq5lk
    @BaljinderSingh-cq5lk Місяць тому

    🙏🌷ਵਾਹਿਗੁਰੂਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ🌷🙏

  • @LuckySingh-j3f
    @LuckySingh-j3f Місяць тому

    Bahut sono jankari ji❤❤❤❤❤

  • @pargatmadahar7381
    @pargatmadahar7381 Місяць тому

    🙏ਭਰਪੂਰ ਜਾਣਕਾਰੀ ਜੀ

  • @simretkriar2101
    @simretkriar2101 Місяць тому

    Learning so much of our history . Thank you veerji

  • @JagtarSingh-yy9yg
    @JagtarSingh-yy9yg Місяць тому

    Jay Gurudev ka Satsang

  • @roopabhullar9425
    @roopabhullar9425 Місяць тому

    ❤️🌹🙏 ਵਾਹਿਗੁਰੂ ਜੀ 🙏🌹❤️

  • @KulwinderSidhu-fl7ct
    @KulwinderSidhu-fl7ct Місяць тому

    Satnam waheguru ji 🙏♥️

  • @randeepsingh1731
    @randeepsingh1731 Місяць тому

    ਬਹੁਤ ਵਧੀਆ ਉਪਰਾਲਾ ਜੀ

  • @gurnamkaurdulat3883
    @gurnamkaurdulat3883 Місяць тому

    ਤੁਹਾਡੀਆਂ ਵੀਡੀਓਜ਼ ਬਹੁਤ ਗਿਆਨ ਦਿੰਦੀਆਂ ਹਨ।

  • @dilpreetjyot2132
    @dilpreetjyot2132 Місяць тому

    Asi chote hunde bhora sahib vich bhot vaar jande hunde c.sada school es gurdwara Sahib to pichli side te c.os time sirf do jagah hi gurugarth sahib da Parkash hunda c.os tme sanu nhi pta hunda c k ethe guru ji da privar rehnda c guru teg Bahadur Ji da jithe saskar Hoya c os de bilkul samne eh asthan hai .bhot yaad aundi ehna pavitar asthana di .jee bhar aunda jdo v yaad karde aa .

  • @KuldeepSingh-pn9sh
    @KuldeepSingh-pn9sh Місяць тому

    ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @jugdevsinghgill2776
    @jugdevsinghgill2776 Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurpreetrangi3164
    @gurpreetrangi3164 Місяць тому

    ਵਾਹਿਗੂਰੁ ਜੀ ੴ

  • @santokhaujla3728
    @santokhaujla3728 Місяць тому

    Bahut dhanwad putar ji for “The Anmol Ithaas”. I am watching from Canada. Vaheguru Ji Ka Khalsa Vaheguru Ji Ki Fathae

  • @JoginderSingh-gt4pw
    @JoginderSingh-gt4pw Місяць тому

    Very very good nd valuable true historical information. V&PO MULLOWAL (SANGRUR)

  • @Uppal-ny5le
    @Uppal-ny5le Місяць тому +3

    Waheguru ji ❤️🙏

  • @mohansidhu7382
    @mohansidhu7382 Місяць тому

    Dhan Dhan Guru Gobind Singh ji Maharaj 🙏🏻

  • @NikhilSachdeva-ws9ny
    @NikhilSachdeva-ws9ny Місяць тому

    Dhanfhanbabagurunanakdaveji.waheguruji..satnamji❤❤❤❤❤

  • @MahendraSingh-z7u
    @MahendraSingh-z7u Місяць тому +1

    WaheGuru Ji 🙏🏻❤🙏🏻 WaheGuru Ji

  • @singhpreet-cm.6
    @singhpreet-cm.6 Місяць тому

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੀ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ🙏🌸

  • @NikhilSachdeva-ws9ny
    @NikhilSachdeva-ws9ny Місяць тому

    Babagururamdasji.waheguruni.satnamji.❤❤❤❤❤waheguruji.babagurutagbaduarji.satnamji❤❤❤❤❤

  • @simretkriar2101
    @simretkriar2101 Місяць тому

    Watching from Sydney . Beautiful video .

  • @ManpreetBeant
    @ManpreetBeant Місяць тому +1

    waheguru ji❤

  • @jarvis2913
    @jarvis2913 Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @karnailsingh-bu5mj
    @karnailsingh-bu5mj Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jasspreet9993
    @jasspreet9993 Місяць тому

    Sat Shri akal bai ji 🎉🎉🎉 waheguru ji ka Khalsa Waheguru ji ki Fateh ji 🎉🎉🎉🎉🎉

  • @MandeepSingh-bx5yw
    @MandeepSingh-bx5yw Місяць тому

    Main America 🇺🇸 ton Tuhadi har Ik video dekhda ha ji 🙏🏻🙏🏻Waheguru tuhanu chardi kla Bakshan Ji

  • @5911fullpower
    @5911fullpower Місяць тому +1

    ਸਤਨਾਮ ਸ਼੍ਰੀ ਵਾਹਿਗੁਰੂ ਜੀ

  • @sukhveerdhaliwal1168
    @sukhveerdhaliwal1168 Місяць тому

    Dhan guru gobind singh ji

  • @newlooktv2293
    @newlooktv2293 Місяць тому

    ਵਾਹਿਗੁਰੂ ਜੀ 👏🏼🙇🏼

  • @hardeepkaurdeol3795
    @hardeepkaurdeol3795 Місяць тому

    ਵਾਹਿਗੁਰੂ

  • @ACADEMY-r5v
    @ACADEMY-r5v Місяць тому

    ਸਤਿਨਾਮ ਵਾਹਿਗੁਰੂ ਜੀ 🙏 ਸਤਿਨਾਮ ਵਾਹਿਗੁਰੂ ਜੀ 🙏

  • @ranjitparamjit5714
    @ranjitparamjit5714 Місяць тому

    Thanks ji

  • @vickybala6875
    @vickybala6875 Місяць тому

    Waheguru ji ka khalsa waheguru ji ki Fateh ❤

  • @karamjitsingh1313
    @karamjitsingh1313 Місяць тому

    Waheguru Waheguru Waheguru Waheguru Waheguru Waheguru ji 🙏🏻 ♥️

  • @sarabjeetkaur9027
    @sarabjeetkaur9027 Місяць тому

    Waheguruji mehr karo j

  • @jasssingh2096
    @jasssingh2096 Місяць тому

    Waheguru ji bhut badiya

  • @NikhilSachdeva-ws9ny
    @NikhilSachdeva-ws9ny Місяць тому

    Babaguruamardasji.satnamji.waheguruji.waheguruji.❤❤❤❤❤

  • @ButaSinghmohal
    @ButaSinghmohal Місяць тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ

  • @naibrandhawa8916
    @naibrandhawa8916 Місяць тому

    waheguru ji thanks ji from Brampton Naib Randhawa

  • @AGENT_AK_47
    @AGENT_AK_47 Місяць тому +1

    ਵਾਹਿਗੁਰੂ ਜੀ 🙏🏻🙏🏻🙏🏻

  • @PreetUbhawal
    @PreetUbhawal Місяць тому

    Bhut vadia veera .
    Sangrur

  • @mannasingh2577
    @mannasingh2577 Місяць тому

    🙏🙏🙏🙏🙏🙏
    Nabha verr g

  • @GAMING_WORLD_1807
    @GAMING_WORLD_1807 Місяць тому +4

  • @baljeetbaga3086
    @baljeetbaga3086 Місяць тому

    Thank you so much
    I am watching the video from Surrey (Canada)