ਕੀ ਸੱਚੀ Bulletproof Car ਜਾਨ ਬਚਾ ਸਕਦੀ ਸੀ Sidhu Moose Wala ਦੀ? Spokesman TV 'ਤੇ Exclusive ਖੁਲਾਸਾ

Поділитися
Вставка
  • Опубліковано 2 чер 2022
  • #SidhuMooseWala #SidhuMoosewalaNews #SidhuMoosewalaParents #SidhuHaveli #5911 #Moosa
    Sidhu Moose Wala Last Ride Live Update News. Sidhu Moose Wala Father Balkaur Singh & Mother Charan Kaur. Gangster Lawrence Bishnoi - Goldy Brar - Manpreet Bhau - Vicky Gounder - Vicky Middukhera. Sidhu Moose Wala Father News - Sidhu Moose Wala Today News - Sidhu Father Live News Hindi.

КОМЕНТАРІ • 364

  • @user-tw2ts6yp3t
    @user-tw2ts6yp3t 2 роки тому +216

    ਦੁਨੀਆਂ ਤੋਂ ਜ਼ਰਿਆ ਨੀਂ ਗਿਆ ਸਾਡੇ ਟਿੱਬਿਆਂ ਦਾ ਪੁੱਤ....😭😭😭😭😭😭😭😭😭

    • @user-fz3hl1fb8b
      @user-fz3hl1fb8b 2 роки тому

      Duniya ya Aam loka da koe dosh nae pra A sab sarkaara da kita karaeya kiyo k hak sach di gal karn val banda sarkaar di Aakh vich raddkan lag janda bae bina sarkaar di shey to kuta ni mariya janda o v senter sarkaar order jari kardi a ta fir kutiya nu davae zehar dita janda j kar bina sarkaari ordar to koe janwar mariya javey ta animal lover sansthama valey tuhadey te chat case fil kra dengey etho hisaab la lao pra

    • @user-ou9nq7qc4s
      @user-ou9nq7qc4s 2 роки тому +2

      Right😭

    • @gagan8157
      @gagan8157 2 роки тому +2

      Shi gl aaa

    • @missdhiman4870
      @missdhiman4870 2 роки тому +2

      😭😭😭👍👍😭😭😭😭😭

    • @baljinderbrar3043
      @baljinderbrar3043 2 роки тому +3

      😭😭😭😭😭😭😭😭😭😭😭😭😭😭😭

  • @user-tw2ts6yp3t
    @user-tw2ts6yp3t 2 роки тому +125

    ਲੋਕਾਂ ਨੇ ਸਿੱਧੂ ਮੂਸੇ ਆਲੇ ਦਾ "ਗੰਨ ਕਲਚਰ" ਤਾਂ ਦੇਖ ਲਿਆ ਪਰ "ਚੰਡੀਗੜ ਕਲਚਰ" ਦੇ ਉਲਟ ਜਿਹੜਾ ਉਹਨੇ "ਪਿੰਡ ਕਲਚਰ" ਸ਼ੁਰੂ ਕੀਤਾ ਉਹ ਕਿਸੇ ਨੇ ਨੀਂ ਦੇਖਿਆ.... ਉਹਨੇ ਬਾਕੀ ਗਾਇਕਾਂ ਵਾਂਗ ਚਾਰ ਪੈਸੇ ਆਉਣ 'ਤੇ ਚੰਡੀਗੜ ਕੋਠੀ ਲੈਣੀ ਤਾਂ ਦੂਰ ਦੀ ਗੱਲ ਬਲਕਿ ਆਪਣੇ ਕਿਸੇ ਗੀਤ ਚ ਚੰਡੀਗੜ ਦਾ ਨਾਂ ਤੱਕ ਨੀਂ ਲਿਆ... ਹਰੇਕ ਗੀਤ ਚ ਪਿੰਡ ਦਾ ਨਾਂ ਅੱਗੇ ਕੀਤਾ....

  • @nishanmarmjeetkour.verygoo1903
    @nishanmarmjeetkour.verygoo1903 2 роки тому +9

    ਬਿਲਕੁਲ ਜੇ ਗੱਡੀ ਬੁਲੇਟਪਰੂਫ ਹੁੰਦੀ ਤਾਂ ਸ਼ਾਇਦ ਹੋਣੀ ਟਲ ਜਾਦੀ। ਕਿਉਂਕਿ ਗੁੰਡਿਆਂ ਕੋਲ ਸਮੇਂ ਦੀ ਬਹੁਤ ਘਾਟ ਹੁੰਦੀ ਹੈ।।

    • @Jaawaan
      @Jaawaan Рік тому

      Bai tHAR c naa tyre vadde c guddi aale jdo fire vajje shadak naal chipkk gy tyre
      je fortuner de tyre te goli vajji hundi oh fer v nikll jandi us situation ch
      asll vich SIDHU Bai kol vehicle baala maada c usdin

  • @sukhmaansaab1963
    @sukhmaansaab1963 2 роки тому +73

    ਸਿੱਧੂ ਭਰਾ ਨੇ ਕਿਹਾ ਸੀ ਕੀ ਮੈ ਥੋੜੀ ਹੀ ਦੂਰ ਹੀ ਜਾਣਾ ਅਾ ਮੁੜ ਆਉਣਾ , ਉਸਨੂੰ ਕੀ ਪਤਾ ਸੀ ਕੀ ਸ਼ਾਇਦ ਕਦੇ ਨਹੀਂ ਮੁੜਨਾ , ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਸ਼ਾਇਦ ਕਿਸੇ ਦੀ ਜਾਨ ਬਚ ਜਾਵੇ ,

    • @cool9532
      @cool9532 2 роки тому

      ode nal de mundea ne time chakia yr ona de bahan vich e goli lgi jad machin gun nal fire hoia c te ona de v lagni c goli yr

  • @user-tw2ts6yp3t
    @user-tw2ts6yp3t 2 роки тому +62

    ਜੀਹਨੇ ਹੁਣ ਤੱਕ ਬਾਈ ਦਾ ਗੀਤ "Never Fold" ਨੀਂ ਸੁਣਿਆਂ ਇਕ ਵਾਰ ਜਰੂਰ ਸੁਣੋ...
    "ਸਾਡੀ ਅੱਤ ਤੇ ਅੰਤ ਆ ਦੋਵੇਂ ਹੀ... ਹੁੰਦੇ ਆ ਭਰੀ ਜਵਾਨੀ 'ਚ"...

    • @KalaDhaliwal-pt8kx
      @KalaDhaliwal-pt8kx 2 роки тому +4

      mar gia marna sabh ne je ieh koi kla marea je ieh kihda sala Rabh ci jado kam hi puthe karne je fer marna hi je

    • @singh3571
      @singh3571 2 роки тому +1

      @@KalaDhaliwal-pt8kx chal oye bhenchod khach tainu koyi janda tere pind to bahr saleya asi canada rehnde aw oh bande ne jo sadi community da name baneya ithe te pagg da oh koyi horr ni kar sakeya , duniya rwa geya janda janda saleya tere jahe de mrre te ghar deyan to ilawa kutta nahi aunda eh fark ae ohde jaan te oh vi roye jehre ohnu jande vi nahi si …

    • @preetstylo2255
      @preetstylo2255 2 роки тому +1

      Ona de maa baap te dekho ki vitdi a ekala putt mareya hor koi ni ona da Hun kehna sokha Bai kise nu ok

    • @goldysandhu4630
      @goldysandhu4630 2 роки тому +16

      @@KalaDhaliwal-pt8kx ਜੇਕਰ ਗਾਣੇ ਗਾਉਣ ਦੇ ਪੈਸੇ ਤੈਨੂੰ ਮਿਲਦੇ ਹੁੰਦੇ ਹੱਟਦਾ ਤੂੰ ਵੀ ਨਹੀਂ ਸੀ ਵੀਰ ਓਹ ਗਾਣੇ ਗਾ ਰਿਹਾ ਸੀ ਉਸ ਵਿੱਚ ਕੀ ਮਾੜਾ ਕਰਦਾ ਰਿਹਾ ਦਸੀ ਵੀਰ ਐਵੇਂ ਮਰੇ ਹੋਏ ਇਨਸਾਨ ਨੂੰ ਗਲਤ ਨਾ ਬੋਲੋ ਵੀਰ ਜੀ ,ਉਸਦੇ ਥਾ ਹੋਰ ਵੀ ਗਇਕੀ ਕਰਦਾ ਹੁੰਦਾ ਤੇਰੇ ਤੇ ਲਾ ਲੈਂਦਾ ਹਾ ਗੱਲ ਜੇਕਰ ਤੈਨੂੰ ਕਰੋੜਾਂ ਰੁਪਏ ਮਿਲਦੇ ਹੁੰਦੇ ਇਕ ਗੀਤ ਦੇ ਫਿਰ ਤੂੰ ਹਟਣਾ ਸੀ ਗਾਣੇ ਗਾਉਣ ਤੋਂ ਨਹੀਂ ਕਦੀ ਵੀ ਨਹੀਂ ਕਲਾ ਸੀ ਅਗਲੇ ਤੋ ਲੋਕ ਸੜਦੇ ਸੀ ਵਿਚਾਰੇ ਤੋ ਦਸੀ ਐਵੇਂ ਕਿਸੇ ਗੱਲ ਤੋਂ ਕਿਸੇ ਨੂੰ ਬਦਨਾਮ ਨਹੀਂ ਕਰੀ ਦਾ ਹੁੰਦਾ ਵੀਰੇ

    • @happychahal2436
      @happychahal2436 2 роки тому

      Tu maran di gall karda jina da kalla kalla putt geya ohna nu puch ja k. Fer te tere hisab nal jo punjab ch gangwar ho rahia oh sahi aa jo mawa de putt mar rahe aa oh v sahi aa jad khud apne ghar ch pendi odo pata lagda. J tenu v koi keh jave ghare aa k chal koi na marna hi si ik din ajj mar geya tera te fer tenu pata lagge.

  • @dharmjitsingh7881
    @dharmjitsingh7881 2 роки тому +21

    ਮੌਤ ਨੂੰ ਕੋਈ ਨਹੀਂ ਰੋਕ ਸਕਦਾ
    ਜੋ ਆਇਆ ਸੋ ਚਲਸੀ
    ਸਮਾਂ ਆਉਣ ਤੇ ਸਭ ਨੂੰ ਕੂਚ ਕਰਨਾ ਹੀ ਪੈਂਦਾ
    ਗੁਰਮਤਿ ਇਹੀ ਹੈ
    ਬਾਲਕਿ ਬਿਰਧ ਨਾ ਜਾਣਨੀ ਤੋੜਨ ਹੇਤੁ ਪਿਆਓ

    • @sunnykhatrisunnykhatri4886
      @sunnykhatrisunnykhatri4886 2 роки тому +2

      Bai gal ta sahi aa par Mai ta marda nahi mere 4 bahut bade accident ho Gaye aa Mai Mai ta rab nu kehna tu Mera sab Kush kho leya aa ja mainu v maar de rab mainu maarda nahi mere tho darda aa k Mai Sach bolna es layi mainu apne kol nahi ley k janda

  • @kartikgoel8360
    @kartikgoel8360 2 роки тому +17

    Sidhu bro u r still in our HEART ❤️

  • @gagangoldy3867
    @gagangoldy3867 2 роки тому +65

    ਰੱਬ ਨੇ ਜਿਵੇਂ ਲਿਖਿਆ ਜਿੱਥੇ ਲਿਖਿਆ ਕੋਈ ਮੋੜ ਨੀ ਸਕਦਾ ਜੀ। ਇਨਸਾਨ ਜਿੱਥੇ ਮਰਜੀ ਤਕ ਪਜ ਲੇ ਕੋਈ ਕੁਝ ਨੀ ਕਰ ਸਕਦਾ

    • @user-fz3hl1fb8b
      @user-fz3hl1fb8b 2 роки тому

      Sae gal aa veer bilkul sae gal aa

    • @rjs578
      @rjs578 2 роки тому +2

      Rab ne ena mada kyu likhea?

    • @dharmjitsingh7881
      @dharmjitsingh7881 2 роки тому +10

      ਵੀਰ ਜੀਉ
      ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੀ ਉਮਰ 7 =9 ਸਾਲ ਸੀ ਜੋ ਜਿੰਦਗੀ ਦਾ ਮਨੋਰਥ ਸੀ ਉਸ ਨੂੰ ਪੂਰਾ ਕਰ ਲਿਆ
      ਪਰ ਅਸੀਂ ਲੋਕ ਹੋਰ ਹੋਰ ਕੰਮਾ ਵਿਚ ਸਮਾਂ ਬਰਬਾਦ ਕਰ ਲੈਂਦੇ ਆ
      ਸਾਡਾ ਮਨੋਰਥ ਹੈ ਮਨੁੱਖਾਂ ਦੇਹੀ ਵਿਚ ਸੱਚ ਦੀ ਖੋਜ ਕਰਨੀ ਤੇ ਆਪਣੇ ਘਰ ਜਾਣਾ
      ਇਥੇ ਕੋਈ ਵੀ ਸਦਾ ਟਿਕ ਕੇ ਬੈਠ ਨਹੀਂ ਸਕਦਾ ਸਭ ਦੀ ਵਾਰੀ ਆਉਂਦੀ ਹੈ
      ਪਰ ਗੱਲ ਇਹ ਹੈ ਕਿ ਅਸੀਂ ਕੀ ਖੱਟਿਆ ਹੈ ਤੇ ਕੀ ਗਵਾਇਆ ਸਾਡੇ ਪੱਲੇ ਗੁਰਮਤਿ ਕਿਨੀ ਹੈ

    • @gagangoldy3867
      @gagangoldy3867 2 роки тому

      @@rjs578 ਪਿਛਲੇ ਜਨਮਾਂ ਦਾ ਲੇਖਾ ਜੋਖਾ ਜੀ

    • @didarsinghdhillon1032
      @didarsinghdhillon1032 2 роки тому

      Y nu ta jime pehla hi pta lag gya c last ride gana ch sbkuj likh dita c y ne😭😭

  • @user-tw2ts6yp3t
    @user-tw2ts6yp3t 2 роки тому +50

    Bhagwant Maan Saab ਬੇਨਤੀ ਹੈ ਕਿ ਬਾਈ ਸਿੱਧੂ ਦੀ ਯਾਦ ਵਿੱਚ ਪਿੰਡ ਮੂਸਾ 'ਚ ਉਹਨਾਂ ਦੇ ਨਾਮ 'ਤੇ ਕੈਂਸਰ ਹਸਪਤਾਲ ਬਣਾ ਦਿਓ... ਬਾਈ ਦਾ ਸੁਪਨਾ ਵੀ ਪੂਰਾ ਹੋਜੂ... ਲੋਕਾਂ ਦਾ ਵੀ ਫਾਇਦਾ ਹੋਜੂ... ਤੁਹਾਡੀ ਇੱਜ਼ਤ ਵੀ ਬਚ ਜੂ....

    • @darshandhiman6951
      @darshandhiman6951 2 роки тому +3

      Eh ta bhagwant maan ne keh hi Dita tusi apny number na bnao siyasat na kro choro

    • @user-tw2ts6yp3t
      @user-tw2ts6yp3t 2 роки тому +5

      @@darshandhiman6951 ਉਹਨੇ ਤਾਂ ਅੱਜ ਕਿਹਾ... ਮੈਂ ਪਰਸੋਂ ਦਾ ਕੁਮੈਂਟ ਕਰ ਰਿਹਾ ਚਾਰੇ ਪਾਸੇ.... Maan ਦੇ ਪਰਸਨਲ ਨੰਬਰ ਤੇ ਵੀ ਮੈਸੇਜ ਭੇਜ ਚੁਕਿਆਂ ਇਹੀ.... ਉਹਨਾਂ ਦਾ ਰਿਪਲਾਈ ਵੀ ਆ ਚੁਕਿਆ (🙏) ਆਹ ਵਾਲਾ....
      ਨਾਲੇ ਗਾਲ ਪਹਿਲਾਂ ਤੂੰ ਕੱਢੀ ਆ... ਏਸ ਲਈ ਹੁਣ ਆਪਣੇ ਵਾਰੀ ਗਾਂਡ ਨਾ ਮਚਾਂ ਲੀਂ... ਚੋਰ ਹੋਊ ਥੋਡਾ ਬੁੜਾ...

    • @coolrajat22
      @coolrajat22 2 роки тому +2

      Yaar.sidhu kol bahut paisa c, ohne ta koi hospital nai banaya. .bas tractors hi modify karvaaye.
      And tusi lok bagwant Maan nu hi sab kuj kahi jaande ho

    • @user-tw2ts6yp3t
      @user-tw2ts6yp3t 2 роки тому +6

      @@coolrajat22 ਭਰਾਵਾ ਉਹਨੇ ਚਾਰ ਮਹੀਨੇ ਪਹਿਲਾਂ ਹੀ ਕਿਹਾ ਸੀ ਕਿ ਮੈਂ ਆਪਣੇ ਪਿੰਡ ਬਹੁਤ ਜਲਦੀ ਕੈਂਸਰ ਹਸਪਤਾਲ ਬਣਾਵਾਂਗਾ...

    • @user-tw2ts6yp3t
      @user-tw2ts6yp3t 2 роки тому +8

      @@coolrajat22 ਬਾਕੀ ਰਹੀ ਗੱਲ ਪੈਸੇ ਦੀ ਤਾਂ ਉਹਦੇ ਕੋਲ 50 ਕਰੋੜ ਦੀ ਜਾਇਦਾਦ ਹੈ ਪਰ ਇਕ ਕੰਪਲੀਟ ਕੈਂਸਰ ਹੌਸਪਿਟਲ ਲਈ ਘੱਟੋ ਘੱਟ 200 ਕਰੋੜ ਦੀ ਲੋੜ ਹੁੰਦੀ ਹੈ....

  • @RoyalPenduMunde
    @RoyalPenduMunde 2 роки тому +62

    Miss u 😭💔💔 sidhu Moosewala 😭😭 Legend never die 😭🙏

    • @p.s.schahal7220
      @p.s.schahal7220 2 роки тому +2

      no 22 je sidhu 22 kol AK 74 hundi fir mukabla brabar da hona se

    • @jaganjitsingh4763
      @jaganjitsingh4763 2 роки тому

      Yr j 45 wala e full load hunda fir v bacha ho jna c eh Bht wadi glti kiti jo raund e 2c

  • @Thealtafmalik_
    @Thealtafmalik_ 2 роки тому +43

    Miss you Sidhu moose wala 😭😭😭😭

    • @guri4538
      @guri4538 2 роки тому +2

      Miss you sidhu moosewala

    • @bhawandeepmahal2479
      @bhawandeepmahal2479 2 роки тому +1

      Manpreet g jdo rabb da bulava aunda ve g koi rok nhi sakda g rabb tuhanu khush rakhe g 🙏🙏

    • @yaardriver5265
      @yaardriver5265 2 роки тому

      😢😢😢😢

  • @mehmisinger
    @mehmisinger 2 роки тому +3

    ਇਹ ਸਾਰੀ ਸੋਚੀ ਸਮਝੀ ਚਾਲ ਸੀ ਕਾਤਲਾਂ ਦੀ ਉਨ੍ਹਾਂ ਨੂੰ ਤਾਂ ਬੱਸ ਇੱਕ ਫੋਨ ਕਾਲ ਦੀ ਉਡੀਕ ਸੀ ਜੋ ਕਿ ਕਿਸੇ ਨਾਲ ਦੇ ਨੇ ਜਾਂ ਕਿਸੇ ਘਰ ਦੇ ਨੇ ਹੀ ਕੀਤਾ ਸੀ ਨਹੀਂ ਤਾਂ ਕਿਸੇ ਨੂੰ ਕੀ ਪਤਾ ਕਿ ਕਿਸੇ ਨੇ ਕਿੱਥੇ ਜਾਣਾ ਹੈ ਲੋਕ ਤਾਂ ਸਾਰੇ ਐਵੇਂ ਹੀ ਸਰਕਾਰ ਨੂੰ ਬਦਨਾਮ ਕਰੀ ਜਾਂਦੇ ਨੇ ਜੀ ਆਪਣੀ ਉਹ ਬੁਲਟ ਪਰੂਫ ਗੱਡੀ ਲੈ ਜਾਂਦੇ ਤਾਂ ਸ਼ਾਇਦ ਇਹ ਨਾ ਹਦ

  • @inderjitsingh5453
    @inderjitsingh5453 2 роки тому +48

    ਬਾਈ ਭਲਾਂ ਬੁਲੈਟ ਪਰੂਫ ਗੱਡੀ ਹੁੰਦੀ, ਭਲਾ ਗੰਨਮੈਨ ਹੁੰਦੇ, ਭਲਾਂ ਰਿਵਾਲਵਰ ਚ ਦੋ ਗੋਲੀਆਂ ਨਹੀ ਪੂਰਾ ਭਰਿਆ ਹੁੰਦਾ, ਇਹ ਗੱਲਾਂ ਇੱਕ ਪਾਸੇ, ਮੁੱਕਦੀ ਗੱਲ ਕਿ ਜੇ ਇਹ ਸਭ ਕੁੱਝ ਹੁੰਦਾਂ ਤਾਂ ਵੀ ਕੀ ਹੋਣਾਂ ਸੀ ਜਦ ਉਸਦੀ ਕਿਸਮਤ ਨਾਲ ਨਹੀਂ ਸੀ,,,ਸਿਕਊਰਟੀ ਲੀਕ ਸੀ,,, ਅਗਲਿਆਂ ਨੇ ਉਹੋ ਜਿਹੀ ਤਿਆਰੀ ਕਰਕੇ ਹੀ ਆਉਣੀ ਸੀ

    • @jitenderbishnoi3391
      @jitenderbishnoi3391 2 роки тому +2

      Mukdi gal e ethe aa bai eh sara kuch kre e chad k aya c ohh hun gallan reh gaeyan jo mrji kro hun bnda e duniya ch nae reha💔

    • @inderjitsingh5453
      @inderjitsingh5453 2 роки тому +2

      @@jitenderbishnoi3391 ਹਾਜੀਂ ਬਾਈ,,, ਮੈਂ ਤਾਂ ਡਰ ਗਿਆ ਕਿ ਬਿਸ਼ਨੋਈ ਗਰੁੱਪ ਵਾਲਿਆਂ ਨੇ rply ਕੀਤਾ,,,,, ਹਾਹਾਹਾਹਾ,,,ਮਜਾਕ ਕਰ ਰਿਹਾ,, ਵੀਰ ਗੁੱਸਾ ਨਾ ਕਰੀਂ

    • @punjabgkbuddy3716
      @punjabgkbuddy3716 2 роки тому +1

      @@inderjitsingh5453 bhai sare Bishnoi gangster nahi hote 🤢

    • @inderjitsingh5453
      @inderjitsingh5453 2 роки тому

      @@punjabgkbuddy3716 ਕੋਈ ਵੀ ਗੈਂਗਸਟਰ ਨਹੀਂ ਹੋਣਾ ਚਾਹੀਦਾ,,

    • @SS-xs1qh
      @SS-xs1qh 2 роки тому +1

      Yarr marr hoi lagda bai ji

  • @sandhuschannel2114
    @sandhuschannel2114 2 роки тому +6

    We want justice ♎⚖️ Sidhu mossewala 😭❤️🙏

  • @gurjantsingh6187
    @gurjantsingh6187 2 роки тому +9

    Sidhu Jaan😥❤😥

  • @randomcontentt
    @randomcontentt 2 роки тому +3

    #justiceforsidhumoosewala #legendsidhumoosewala 💔😭WaheGuru ji 🙏

  • @kemleshdesh7136
    @kemleshdesh7136 2 роки тому +10

    Very good video. Engibeer guy extremely knowledgeable. I learnt so much about NOC and all related info.

  • @RanjeetRinka
    @RanjeetRinka 2 роки тому +25

    ਸਿੱਧੂ ਮੂਸੇ ਵਾਲੇ ਦੀ ਮੌਤ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਇਨ੍ਹਾਂ ਮੀਡੀਆ ਵਾਲੇ ਤੇ ਸਾਡੇ ਪੰਜਾਬੀ ਲੋਕਾ ਨੇ ਬਾਈ ਕੁੱਝ ਤੇ ਸ਼ਰਮ ਕਰਲੋ

  • @ms-wm1hq
    @ms-wm1hq 2 роки тому +26

    I don't like how Indian TV present the news.annoying background sounds, unnecessary slow motion effects ,like Indian drama tv serial 🤮

  • @Chota_Gamer2009
    @Chota_Gamer2009 2 роки тому +4

    Apne desh vich bullet proof v nakli hunda jekar jaan bachauni hai te gaddi import hi karao sada sidhu moose wala veer sanu chhad giya ikk maa da putt chala giya 💐💔😭🙏

  • @manpreetsidhu9998
    @manpreetsidhu9998 2 роки тому

    ਕੋੲੀ ਗੱਲ ਨੀ ਬਾੲੀ ਭੱਜ ਲੈਣ ਦੋ ਜਿੱਥੇ ਤੱਕ ਭੱਜ ਸਕਦੇ ਨੇ ਬਹੁਤ ਬੁਰਾਂ ਹਾਲ ਹੂੰ ਮਾਰਨ ਵਾਲਿਅਾ ਦਾ ਜੈ ਹਿੰਦ

  • @dildeepsingh1577
    @dildeepsingh1577 2 роки тому +5

    #RIP_MOOSEWALA Veer ❤️🙏🏼

  • @bannilife_24shorts
    @bannilife_24shorts 2 роки тому +2

    Thanku interview lye eh sab dekhna chunde c Sare💔 sidhu moosewala 🪦😭😭

  • @Anonymous-id2rk
    @Anonymous-id2rk 2 роки тому +16

    ਚੀਕਦਾ ਕਿਓਂ ਆ ਵੀਰ ਅਰਾਮ ਨਲ ਕਿਓ ਨੀ ਗੱਲ ਕਰਦਾ

  • @Records-qs1py
    @Records-qs1py 2 роки тому +2

    Kaash sidhu bai bulletproof gaddi ch hunda ta ajj sade nal hona c 😭😭😭😭😭😭 miss you Sidhu jaan 💔

  • @meradeshhovepunjab2937
    @meradeshhovepunjab2937 2 роки тому +8

    Bai siraa good knowledge baaki koi nikka mota Banda ni marreya saade Punjab da Starr tutt gya

  • @kamaljeetsaini9422
    @kamaljeetsaini9422 2 роки тому +1

    Bai sidhu miss u all time

  • @sk-su2dy
    @sk-su2dy 2 роки тому +1

    Thanks veer g for giving such new knowledgeable information 🙏🏻🙏🏻🙏🏻

  • @parveenklair4388
    @parveenklair4388 Рік тому

    Waheguru ji 🙏 Pls justice for Sidhu Mossewala

  • @jaspalsinghchahal
    @jaspalsinghchahal 2 роки тому +2

    Bai bulletproof gaddi firing vich khadi hon vaste nahi hundi. Eh tuhanu mauka dindia ne k attack wele tohanu jyada toh jyada chance mile otho nikalan da. Tohadi bulletproof gaddi attack vich khad k dekhan vaste nahi hai otho nikal jaan vaste hai

  • @itsalexaworld9223
    @itsalexaworld9223 2 роки тому

    We want justice for sidhu veer 😭😭🙏🏻🙏🏻🙏🏻🙏🏻

  • @harmeshsingh4085
    @harmeshsingh4085 2 роки тому

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ, ਸ਼ਾਇਦ ਕਿਸੇ ਵੀਰ ਦੀ ਜਾਨ ਬੱਚ ਜਾਵੇ, ਅਗਰ ਬਾਈ ਗੱਡੀ ਲੈੲ ਜਾਂਦਾ ਤਾਂ ਅੱਜ ਸਾਡੇ ਵਿੰਚ ਹੂੰਦਾ, ਜੋਬਨ ਰੁੱਤੇ ਤੁਰ ਗਿਆ ਮਿਤਰਾਂ ਪਰ ਤੇਰੀ ਆਵਾਜ਼ ਹਮੇਸ਼ਾ ਹੀ ਇਸ ਕੈਨਾਤ ਵਿੰਚ ਗੁਜਦੀ ਰਹਿਣੀ ਹੈ

  • @AmritCreator934
    @AmritCreator934 2 роки тому

    Sidhu 22 nu insaf milna chahida

  • @user-ou9nq7qc4s
    @user-ou9nq7qc4s 2 роки тому +4

    ਅੱਜ ਦੇ ਟਾਈਮ ਦਾ ਚਮਕੀਲਾ ਸੀ ਮੇਰਾ ਛੋਟਾ ਵੀਰ ਸਿੱਧੂ ਮੂਸੇ ਵਾਲਾ😭😭😭😭

  • @Rocky-pp4cv
    @Rocky-pp4cv 2 роки тому

    ਜਿਸ ਤਰਾਂ ਦਾ ਬੋਓਗੇ ਓਹੀ ਕੁਝ ਮਿਲੇਗਾ,ਸਿੱਧੂ ਨੂੰ ਵੀ ਰਸ਼ੀਅਨ ਹਥਿਆਰ ਬਹੁਤ ਪਸੰਦ ਸੀ

  • @PrabhjotAnthurium-lv5gd
    @PrabhjotAnthurium-lv5gd 2 роки тому +59

    Rest in power
    Sidhu moose wala 💚💙
    Yaar tu hor agya jana si 💔

    • @ManiJATT81
      @ManiJATT81 2 роки тому +1

      ua-cam.com/video/pYEdkHxpTdc/v-deo.html

    • @gurcharanbrar4077
      @gurcharanbrar4077 2 роки тому

      Yuuujgghghhghggy6666y6uyyyy7yhghhtnbngjrvh bghyiujjyyjujjnnmjjjiu7778kkjkkjjjjjjjjjjjjjjjjjjjjyhhyyyn9

  • @kaur1929
    @kaur1929 2 роки тому +1

    Justice for sidhu 😭😭😭😭😭😭

  • @starxbgmi475.
    @starxbgmi475. 2 роки тому +3

    Waheguru ji

  • @mangaljitsingh4684
    @mangaljitsingh4684 2 роки тому

    Miss,You,Sidhu,moosewala,😭😭😭😭😭😭😭😭😭😭

  • @tagadasir
    @tagadasir 2 роки тому +2

    जब भी Motivation कम होने लगें तब अपने माता पिता कि तरफ देखकर पढनें लगना क्यों कि उनकी खुशी हम सब हैं और हमारी खुशी हमारे माता पिता हैं ✍️✍️✍️m...

  • @malookrajpal5816
    @malookrajpal5816 9 місяців тому

    Miss you Sidhu yg 😢

  • @gurrysaini9779
    @gurrysaini9779 2 роки тому

    Love you sidhu

  • @harry-ms5zr
    @harry-ms5zr 2 роки тому +8

    Veere ehna kolo ik gal confirm kro k jehri ohna ne gun lyi c AN94 ohdi maar jahll skdi k nai,Kyuk gangter nu b pta c bullet proof gaddi aa ohna kol te oh ohda b tod lai k aaye c AN94

  • @ArunSharma-qz1rr
    @ArunSharma-qz1rr 2 роки тому +1

    Good information 👍

  • @InCircle
    @InCircle 2 роки тому

    Thanks for sharing.

  • @vikramjeetsingh9309
    @vikramjeetsingh9309 2 роки тому

    Miss you veere

  • @singhrajbir4797
    @singhrajbir4797 2 роки тому

    #wewantJusticeforsidhumoosewala

  • @loveforfood6343
    @loveforfood6343 2 роки тому +15

    Sidhu's friends in car were involved surely... Key got lost, tyre punctured... They knew everything

  • @AkashKumar-jl3sw
    @AkashKumar-jl3sw 2 роки тому +5

    He said the word "STANDARD" so many times that now i hate this word.

  • @Pritamsingh-op9wt
    @Pritamsingh-op9wt 2 роки тому +1

    Good Knowledge Reporting..

  • @yashdk4
    @yashdk4 2 роки тому

    ਉੱਪਰ ਨੀਚੇ ਆਲਾ ਕਹਿਣਾ ਛੱਡ ਦਿਉ, ਸਭ ਆਪਣੇ ਫੈਸਲਿਆਂ ਉੱਪਰ ਹੀ ਹੁੰਦਾ, ਸਿੱਧੂ ਮੂਸੇ ਵਾਲਾ ਵੀ ਕੁਝ ਜਿਆਦਾ ਹੀ ਭਰੋਸਾ ਕਰ ਬੈਠਾ ਰੱਬ ਤੇ

  • @entertainmentskyTV
    @entertainmentskyTV 2 роки тому +1

    Good news

  • @GavyMaanFilms
    @GavyMaanFilms 2 роки тому +1

    good

  • @singhharjit2351
    @singhharjit2351 2 роки тому +3

    sare punjab de loka nu request aa apne pind har ek kone ch cctv camera lagoon te jada to jada koshish karo apne ghar de aage cctv camra lagoon di plz 🙏🙏safe punjab❤️ plz forward message

  • @AmandeepSingh-pk5je
    @AmandeepSingh-pk5je 2 роки тому +1

    Sidhu nu insaf deve sarkar bas

  • @amanpreetkaur195
    @amanpreetkaur195 2 роки тому +1

    Good knowledge 👌 👍

  • @Harwinder555
    @Harwinder555 2 роки тому +2

    😢😢😢

  • @Adam-hx2ku
    @Adam-hx2ku 2 роки тому

    Jey jey

  • @BigPanddaa
    @BigPanddaa 2 роки тому +3

    Bohat vadia video brother

  • @SukhmanBrar
    @SukhmanBrar 2 роки тому +12

    ਬਾਈ ਜੀ ਏਸ ਸਮੇਂ ਮੁੱਦਾ ਇਨਸਾਫ ਦਾ ਹੋਣਾ ਚਾਹੀਦਾ ਹੈ 🙏🏻
    ਏਹ ਨਹੀਂ ਹੋਣਾ ਚਾਹੀਦਾ ਕੇ ਕਿਸ ਚੀਜ਼ ਨਾਲ ਉਹਦੀ ਜਾਣ ਬਚ ਸਕਦੀ ਸੀ

  • @guga.jaharpeer.status374
    @guga.jaharpeer.status374 2 роки тому +4

    22 ahh sadii compani .. 💯💯 jcbl

  • @gursewaksingh5131
    @gursewaksingh5131 2 роки тому

    Good information

  • @jaganjitsingh4763
    @jaganjitsingh4763 2 роки тому +2

    Tu yr sara kuj ta pehla e loka nu dasi ja rahe j k bulletproof ch Eda Eda hunda kal nu Jihne v auna oh hor taiyari nal aunde a sab kuj te eho Jiya videos ds dindiya aukha kuj secret v rakh leya kro

  • @mohammadbhattibhatti7005
    @mohammadbhattibhatti7005 2 роки тому +2

    When you time is up it’s up

  • @desitactics2050
    @desitactics2050 2 роки тому

    Very good information

  • @nirmalsaini8301
    @nirmalsaini8301 2 роки тому

    Welcome brother you are true

  • @gurpreetsinghpannugopysi-vm6iv

    Miss u sindhu

  • @trafficmistakes
    @trafficmistakes 2 роки тому +5

    Jdo time auna ਉਦੋਂ kuch v kamm ni karda

  • @Zlurpa
    @Zlurpa 2 роки тому +2

    And unfortunately he took a normal vehicle, unfortunate and sad

  • @pamajawadha5325
    @pamajawadha5325 2 роки тому

    Good video

  • @likedisslike2092
    @likedisslike2092 2 роки тому +1

    😮👌👍

  • @amxn97
    @amxn97 2 роки тому +38

    Please understand bulletproof vehicle saves you by the way that it only gives the time for the person inside to attack back on the attackers (killer) and to run to safe place if as reporter asked the jcbl about armour piercing bullet he gives political correct answer but the truth is if ambushed by attackers , by only two ways to save yourself is attack on attackers and run , yes class 5 bulletproof pierced on point blank with burst and an94 double burst pierced the bulletproof glass class 5 on point blank .as its barrel moves backward function gives minimum recoil and hits on same spot of first bullet. You can calculate by strength of glass and speed of bullet with type of tip of bullet. Steel, titanium .These are cars not tanks if ambushed like sidhu mossewala bulletproof car will gives you time to flee . this happening major cause is as police fail to challan traffic violation
    1. No security number plates on Corolla, bolero, even on sidhu thar.
    2. Black film on every vehicle .
    3. Specially illegal modification on thar jeep which reduces the pickup and quick response of vehicle as turning radius to displacement Pickup decreased as of big muscular tyres.

    • @IssaaCapitalG
      @IssaaCapitalG Рік тому

      Bro your self- defense skills are wack while you’re writing a whole monologue here.
      - No Self- defense school teach you to focus on attacking back your attackers and then bounce from there in the situation where you have been ambushed.
      - You just focus on bouncing from that spot as fast as you can without thinking about attacking people.
      - The way you said that you’ll first attack them and run from the spot. So how will you attack them when your glasses are bulletproof?? A bulletproof glass take not too many bursts especially if it is not designed for the weapon it is being attacked by. You would not want to shoot at your car glass at all but instead try to drive car a bit rough to distract them from their target. You’ll attack shooters and they’ll also be shooting at the window which will eventually
      lead to first shattering of the glass and then the skull lol

  • @jagga9
    @jagga9 2 роки тому

    Zabardast topic to discuss. Bullet proofing is good when you can escape and go out of enemies gun range within minute. But jidher 30 bullets sakoon naal gadi te char k maariyan jaan udher bulletproof glass vi penetrate ho jana si.

  • @biradataulakh9043
    @biradataulakh9043 2 роки тому

    Sidhu bai nu kon kon mis krda

  • @sukhwinderkaur9887
    @sukhwinderkaur9887 2 роки тому

    🙏

  • @kartikgoel8360
    @kartikgoel8360 2 роки тому +18

    LEGEND NEVER DIES ❤️

  • @ads_6667
    @ads_6667 2 роки тому +3

    Hun ki fyda h sidhu veer te gya hum bs politician bs rotiya sek rhe ne te news channel wale trp hor kuj vi nhi

  • @PawanKumar-vq2jt
    @PawanKumar-vq2jt 2 роки тому

    Good

  • @pitarmasihpitarmasih9723
    @pitarmasihpitarmasih9723 2 роки тому

    😭😭😭💔🙏

  • @jassarkaler1537
    @jassarkaler1537 2 роки тому +1

    ਦੇਖ ਕੇ ਤਰੱਕੀ ਜਰੀ ਜਾਵੇ ਨਾ ਐਵੇਂ ਸਾਲੇ ਬਾਈ ਤੋ ਖਾਰ ਖਾਂਦੇ ਸੀ 😭😭

  • @amangrewal47
    @amangrewal47 2 роки тому +7

    Bai alto nu kehra bulletproof krau ...eh ta ameera de km ne

  • @har7811
    @har7811 2 роки тому +1

    Rog. ਕਿੳ। ਦੱਸ। ਰਹੇ। ਹੋ। ਦੱਸਣਾ। ਨੀ। ਚਾਹੀ। ਦਾ। ਕਿਧੋ। ਤੱਕ। ਰੋਕ। ਸਕਦੀ। ਹੇ। ਆਪ। ਸੱਵ। ਨੋ। ਨੋਲਜ। ਦੇ ਕੇ। ਗੱਲਤ। ਕਰ। ਦੇ ਅੋ। ਵੀਰ।

  • @rohit04245
    @rohit04245 2 роки тому +3

    Bande ne jive gadi ch hi betha rehna bhar v nikle ga ,bas jidi jithe likhi hundi oh mil jani 🙌💔

  • @haripalsampla4572
    @haripalsampla4572 2 роки тому

    Asal wich Rabb Rakha

  • @parmindersingh6494
    @parmindersingh6494 2 роки тому +6

    Bhaji gor kareo nal jo monde c ohna vicho chahe ohna vicho ik hi hove ohna da pora hath aa

    • @japnoorghotra9738
      @japnoorghotra9738 2 роки тому

      Shi aa paji ...eh gl main v us din to hi soch rhi aa ...Pura hath a ik bnde da ya dova da jede nal baithe c ..Eni anewaah firing hoyi hove te ona nu goli sirf modhe te hi lgi dova de gaddi Ute firing Bina dekhe anewaah chalayi gyi fer ona nu sirf modhe te lgi..

    • @roshnikour7311
      @roshnikour7311 2 роки тому +1

      Yes

  • @ravnikbakshi
    @ravnikbakshi 2 роки тому

    Give some details about tyres how they protected .

  • @KapilDev-md5uq
    @KapilDev-md5uq 2 роки тому

    Great rozana spokesman

  • @avainashparav2701
    @avainashparav2701 2 роки тому

    Conclusion is as follows
    Clients not aware to amunation which use to shooting. So what should be creteria to assemble bullet proffing?? So i thing it's time scale faith, my vehicle is bullet proof

  • @maninderkaur7307
    @maninderkaur7307 2 роки тому +6

    Hun koi fayda aa gallan da..n aina v sensation nal cover krn d jrurt ni c

  • @harmandhesi5084
    @harmandhesi5084 2 роки тому

    Patta nhai waheguru ji ki manzoor cee ke sade veer nuo sade tu kahooo liya waheguru ji nee

  • @sukhpreetsingh2855
    @sukhpreetsingh2855 2 роки тому +1

    Bai Je eni secret information Tusi Eda net te pa do gey ta loka de dushmanaa nu sari information milju

  • @meetcollectionfashionhub1268

    Pls send address of this type modification

  • @user-tn6nh4nm7t
    @user-tn6nh4nm7t 2 роки тому +2

    Police ne ak47 provide karwai hai..
    Khulasa huya k inko sarkari bullets mili .. Katal ki jgah pe

  • @mantarsinghsran8869
    @mantarsinghsran8869 2 роки тому

    Tark

  • @pranabgill1310
    @pranabgill1310 2 роки тому +1

    Standard...kehda standard bai...

  • @tabassummunir2861
    @tabassummunir2861 2 роки тому

    Kash sidhu v bullitt prof gadi le k jandy han hun ki faida j ay Honda j j bas hon dil tut gya hon awaz nae sun sakdy par for v dil vich khyal andy ne k anj na Honda tay sada sidhu sady vich zinda honda tay salm bullitt prof gadiyn bnan wely ya nu

  • @harmandhesi5084
    @harmandhesi5084 2 роки тому +1

    Sadi sarkar ne marwat sadaa veer sidhe

  • @karanvirsinghdhami9546
    @karanvirsinghdhami9546 2 роки тому +1

    Good interview, but sir very fuddu question alto build proof ban sakde ha , alto vale mare varge nu ke khatra

  • @jagjitkhalsa7670
    @jagjitkhalsa7670 2 роки тому +1

    ਕੋਈ ਪਰੂਫ ਕੰਮ ਨਹੀ ਦਿੰਦੀ ਜਦੋਂ ਮੌਤ ਆਈ ਹੁੰਦੀ ਆ ਇਸੇ ਕਰਕੇ bodyguard ਹੁੰਦੇ ਨੇ Deth guard ਨਹੀਂ

  • @manisidhu9065
    @manisidhu9065 2 роки тому +2

    💔💔💔💔