Chajj Da Vichar (1093) || ਢੱਡਰੀਆਂਵਾਲਾ ਨੂੰ ਸਭ ਤੋਂ ਤਿੱਖੇ ਸਵਾਲਜਥੇਦਾਰ ਤੇ ਮੋਦੀ ਬਾਰੇ ਨਵੇਂ ਖੁਲਾਸੇ

Поділитися
Вставка
  • Опубліковано 27 сер 2020
  • #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 2,5 тис.

  • @jagroopsinghnewhollandcnh7369
    @jagroopsinghnewhollandcnh7369 3 роки тому +87

    ਕੁਮੈਟਾ ਤੋ ਪਤਾ ਲੱਗਦਾ ਹੈ।ਕਿ ਲੋਕ ਭਾਈ ਸ਼ਾਬ ਜੀ ਨੂੰ ਕਿਨਾ ਪਿਆਰ ਕਰਦੇ ਹਨ। ਵਾਹਿਗੁਰੂ ਵਾਹਿਗੁਰੂ ਜੀ।।।🙏🙏🙏🙏🙏🙏🙏

  • @JAGDEEPSINGH-sh6qv
    @JAGDEEPSINGH-sh6qv 3 роки тому +131

    ਸਾਨੂੰ ਮਾਣ ਹੈ ਕਿ ਅਸੀਂ ਢੱਡਰੀਆਂ ਵਾਲੇ ਨੂੰ ਸੁਣਦੇ ਹਾਂ।

    • @jagtarsingh4620
      @jagtarsingh4620 3 роки тому +2

      Good VER JI

    • @NareshKumar-bc8xw
      @NareshKumar-bc8xw 3 роки тому

      ਹਾਂਜੀ ਵੀਰ ਜੀ ਅੱਗੇ ਤੋਂ ਵੀ ਸੁਣਦੇ ਰਹਾਂਗਾ ਢੱਡਰੀਆਂ ਵਾਲਿਆਂ ਦੇ ਪ੍ਰਚਾਰ👍🏼🙏🙏

    • @sukhbeersinghsidhu
      @sukhbeersinghsidhu 3 роки тому

      Right ji

    • @hartejthandi8835
      @hartejthandi8835 3 роки тому

      ਅਸੀਂ Sunde ni ਚੇਲੇ ਆ।।

  • @fitnessclub6873
    @fitnessclub6873 3 роки тому +50

    ਇਹ ਬੰਦਾ ਹੀਰਾ ਏ, ਸਾਡਾ ਸਾਰਾ ਪਰਿਵਾਰ ਇਸ ਬੰਦੇ ਨੇ ਸਿੰਘ ਸਜਾ ਤੇ

    • @simarparhar6581
      @simarparhar6581 2 роки тому +1

      Eh hera ni eh nali da keda aa neki dale da yar

    • @harpreetkaur6337
      @harpreetkaur6337 2 роки тому

      Ohhhh harnam Singh bare kii vichar ne oh Kom de chamkde hirre ne ..badal bhi Kom da chamkda sitara h ...okkkk

  • @Fun_work___
    @Fun_work___ 3 роки тому +108

    ਕਈ ਫੈਨ ਸੀ ਖਾਣਾ ਮਾਨਾ ਦੇ ਦੁਨੀਆ ਬੱਦਲ ਦਿੱਤੀ ਢੱਡਰੀਆਂ ਵਾਲੇ ਦੇ ਦੀਵਾਨਾ ਨੇ🔥🔥👍🙏

  • @shivdevsingh7315
    @shivdevsingh7315 3 роки тому +144

    ਮੈਂ ਰਣਜੀਤ ਸਿੰਘ ਦੀਆਂ ਦਲੀਲਾਂ ਨਾਲ ਪੂਰੀ ਤਰਾਂ ਸਹਿਮਤ ਹਾਂ ਅਤੇ ਅੱਜ ਦੇ ਜੱਥੇਦਾਰਾਂ ਨੂੰ ਇਸ ਦੀਆਂ ਗੱਲਾਂ ਦਾ ਜਵਾਬ ਦੇਣਾ ਚਾਹੀਦੈ..

  • @Gurmitsaini5148
    @Gurmitsaini5148 3 роки тому +70

    ਭਾਈ ਸਾਹਿਬ ਬਿਲਕੁਲ ਸੱਚੇ ਹਨ .. full support bhai sahib ji nu

  • @harinderjassi330
    @harinderjassi330 3 роки тому +55

    ਨਾਲ ਹਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ🙏🙏🙏

  • @baljindersingh7322
    @baljindersingh7322 3 роки тому +78

    ਸਬ ਤੋ ਵਧੀਆ ਵਕਤਾ , ਸਿੱਖ ਕੋਮ ਦਾ ਹੀਰਾ,
    ਭਾਈ ਢਡੱਰੀਆਂ ਵਾਲੇ 🙏🦅
    ਸਾਨੂ ਅਪਣੇ ਆਪ ਤੇ ਮਾਨ ਕੇ ਅਸੀ ਤੁੱਹਾਨੁ ਸੁਣਦੇ ਹਾਂ । ✌🔥🔥🙏🦅

    • @lovepreetsivia3385
      @lovepreetsivia3385 2 роки тому +2

      ਬਾਬਾ ਜੀ ਸਾਰੇ ਸੰਜਮ ਰੱਖੋ

  • @EKAM-SARDAAR-SAAB
    @EKAM-SARDAAR-SAAB 3 роки тому +312

    ਢੱਡਰੀਆਂ ਵਾਲੇ ਸਹੀ ਪ੍ਰਚਾਰ ਕਰਦੇ ਆ

  • @mandipsingh692
    @mandipsingh692 3 роки тому +144

    ਬਾਬਾ ਰਣਜੀਤ ਸਿੰਘ ਜੀ ਤੁਹਾਡੀ ਸੱਚਾਈ ਤੋਂ ਮੈਂ ਸਦਕੇ ਜਾਵਾਂ

  • @jagjeetkhalsa6920
    @jagjeetkhalsa6920 3 роки тому +57

    ਅਸੀਂ ਰਣਜੀਤ ਢੱਡਰੀਆਂ ਵਾਲੇ ਦੇ ਨਾਲ ਹੈ

  • @RamandeepKaur-sl7rs
    @RamandeepKaur-sl7rs 3 роки тому +84

    ਜੇ ਅਸੀਂ ਇਹਨਾਂ ਗੱਲਾਂ ਤੇ ਅਮਲ ਕਰੀਏ । ਤਾਂ ਸਾਡੀ ਕੌਮ ਚ ਸੁਧਾਰ ਹੋ ਸਕਦਾ। ਨਹੀਂ ਤਾਂ ਇਹਨਾਂ ਜਥੇਦਾਰਾਂ ਨੇ ਨਰਕ ਫੈਲਾ ਰੱਖਿਆ ।।

    • @sonumonu9895
      @sonumonu9895 3 роки тому

      Tuse sach bolaya

    • @GurpreetSingh-lk1qh
      @GurpreetSingh-lk1qh 3 роки тому +1

      Good

    • @balvindergill8744
      @balvindergill8744 3 роки тому

      ਜਥੇਦਾਰਾਂ ਅਤੇ ਬਾਬਿਆਂ ਸਾਰਿਆ ਨੇ ਰੋਲ ਦਿੱਤਾ ਕੌਮ ਨੂੰ।।

  • @kawandeepkaur508
    @kawandeepkaur508 3 роки тому +43

    ਅਸੀਂ ਤਾਂ ਰਣਜੀਤ ਸਿੰਘ ਜੀ ਨਾਲ ਆ।ਅਣਖੀ ਸੂਰਮਾ ਭਾਈ ਸਾਹਿਬ ਜੀ।

    • @bittudhaliwal582
      @bittudhaliwal582 2 роки тому

      ਜਿਹੜਾ ਸਿੱਖੀ ਨਾਲ ਜੋੜਦਾ ਉਸ ਨੂੰ ਮਾੜਾ ਕਿਹਾ ਜਾਂਦਾ

  • @harjindersingh9276
    @harjindersingh9276 3 роки тому +282

    ਬਹੁਤ ਵਧੀਆ ਦਲੀਲ ਦਿੱਤੀ, ਭਾਈ ਰਣਜੀਤ ਸਿੰਘ ਜੀ।
    ਪੂਰਨ ਸਹਿਯੋਗ 👍

  • @jagroopsinghnewhollandcnh7369
    @jagroopsinghnewhollandcnh7369 3 роки тому +37

    (ਸੰਗਰੂਰ)ਸਾਡੇ ਭਾਈ ਸਾਹਿਬ ਜੀ ਸੋਨੇ ਵਰਗੇ ਖਰੇ ਹਨ। 100% ਸਹੀ ਹਨ। ਅਸੀ ਭਾਈ ਸਾਹਿਬ ਜੀ ਦੇ ਨਾਲ ਹਾ। ਟਹਿਣਾ ਸ਼ਾਬ ਹਰਮਨ ਭੈਣ ਜੀ। ਅਸੀ ਤੁਹਾਡੇ ਧੰਨਵਾਦੀ ਹਾਂ ਜੀ ।Gud Blas you🙏🙏🙏🙏🙏🙏

  • @GurpreetKaur-wj2vu
    @GurpreetKaur-wj2vu 3 роки тому +25

    Full Support aa baba ranji singh ji dhadrianwale ji 👌🏻👌🏻👍🏻👍🏻😊

  • @gurus1213
    @gurus1213 3 роки тому +169

    ਸ਼ਾਬਾਸ਼!ਟਹਿਣਾ ਸਾਹਿਬ 'ਭਾਈ ਸਾਹਿਬ ਸਹੀ ਹਨ, ਇਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।ਢੰਢਰੀਆ ਵਾਲਾ ਸਚ-ਮੁੱਚ ਕੌਮ ਦਾ ਹੀਰਾ ਹੈ।

  • @sohanbrar5629
    @sohanbrar5629 3 роки тому +185

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਬਹੁੱਤ ਬਹੁੱਤ ਧਨਵਾਦ ਕਰਦਾ ਹਾਂ ਟੈਨਾ ਸਾਬ ਤੁੱਹਾਡਾ ਪਰੋਗਾਮ ਬਹੁੱਤ ਵਧਿਆ ਧਨਵਾਦ ਕਰਦਾ ਹਾਂ

    • @nirmalsanghu32
      @nirmalsanghu32 3 роки тому +1

      Bilkul right ji

    • @parmveersingh3089
      @parmveersingh3089 3 роки тому

      ਇਹਨੂੰ ਕਹੋ ਵੀ ਉਹਨਾਂ ਜਥੇਦਾਰਾਂ ਨੂੰ ਵੀ ਕਰੋ ਲਾਈਵ ਫਿਰ ਪਤਾ ਲੱਗੂ ਉਹਨਾਂ ਚੋਰਾਂ ਦਾ..

    • @varindersekhon7983
      @varindersekhon7983 Рік тому +1

      ,

  • @gurmansitalsingh844
    @gurmansitalsingh844 2 роки тому +16

    Sir I am not big shot but myself and my family is always standing with you. Only with TRUTH As my Guru Nanak Dev Ji .

  • @panjabirabab
    @panjabirabab 3 роки тому +69

    ਕੌਣ ਸਹੀ ਹੈ? ਨੌਜਵਾਨਾਂ ਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ।

  • @vickysinghsagar982
    @vickysinghsagar982 3 роки тому +403

    ਟਹਿਣਾ ਸਾਬ ਇੱਕ ਵਾਰ ਜਥੇਦਾਰਾਂ ਨੂੰ ਵੀ ਕਰਲੋ ਸਵਾਲ ਜੁਆਬ।।
    ਓ ਕਿ ਕਹਿ ਰਹੇ ਨੇ

    • @HarmanSingh-gk9yi
      @HarmanSingh-gk9yi 3 роки тому +3

      🤣🤣🤣

    • @KVWorldFilms
      @KVWorldFilms 3 роки тому +11

      ਬਿੱਲਕੁਲ ਸਹੀ ਕਿਹਾ,,, ਉਹਨਾਂ ਨੂੰ ਕੋਈ ਸਵਾਲ ਨੀ ਕਰਦਾ, ਪਤਾ ਨਹੀਂ ਕਿਉਂ?,,,🤔🤔🤔

    • @aniljeetsingh10
      @aniljeetsingh10 3 роки тому +5

      Hnji ah sahi gal aw bro g

    • @deepamusapur8928
      @deepamusapur8928 3 роки тому +3

      Ohde lai himat kitho. Lani

    • @khalistanjindabad9729
      @khalistanjindabad9729 3 роки тому +4

      ਜਥੇਦਾਰਾਂ ਤੋਂ ਤਾਂ ਡਰ ਲੱਗਦਾ ਇਹਨਾਂ ਨੂੰ

  • @ManjitSingh-mn9qu
    @ManjitSingh-mn9qu 3 роки тому +191

    ਜੇਕਰ ਸਿਖੀ ਬਚਾਉਣੀ ਹੈ ਤਾਂ ਢੱਡਰੀਆਂ ਵਾਲਿਆਂ ਨੂੰ ਮੰਨਣਾ ਪਵੇਗਾ।

    • @parmveersingh3089
      @parmveersingh3089 3 роки тому +2

      ਸਹੀ ਗੱਲ ਆ ਜੀ..

    • @aniljeetsingh10
      @aniljeetsingh10 3 роки тому

      Yss bro g u r ryt asi sare Bhai Sahib de nal aa

    • @ManjeetSingh-ig1uz
      @ManjeetSingh-ig1uz 3 роки тому +9

      ਗੁਰੂ ਨੂੰ ਨਾਂ ਮੰਨਿਓ ਢੱਢਰੀ ਨੂੰ ਮੰਨੋ ਵਾਹ ਉਏ ਤੇਰੇ

    • @bishanpurichannel6533
      @bishanpurichannel6533 3 роки тому +2

      @@ManjeetSingh-ig1uz kehenda matlab dhadriawala de vichara nu
      Thuhade warge lokka karke sikhi galt hatha vich pai gaye

    • @Loponala
      @Loponala 3 роки тому

      Ohde vichaar manno veer ohnu nahi

  • @Fun_work___
    @Fun_work___ 3 роки тому +100

    ਸਭ ਕਮੈਨੇਂਟ ਪੜੇ ਇਕ ਵੀ ਭਾਈ ਰਣਜੀਤ ਸਿੰਘ ਜੀ ਨੂੰ ਗਲਤ ਨੀ ਕਿਹਾ ਗਿਆ ਦੁਨੀਆ ਸਮਾਜਦਾਰ ਹੋ ਗਈ ਅਾ ਹੁਣ ਨੀ ਧੱਕਾ ਹੋਣ ਦੇਣਾ ਸਬ ਜਥੇਦਾਰ ਬਾਦਲ ਦੀ ਜੇਬ ਚੋਂ ਨਿਕਲੇ ਹੋਏ ਅਾ

    • @sunnysangram2461
      @sunnysangram2461 3 роки тому +2

      Veer mai v eho he cheez wal dhiyaan dita
      Bhai ranjeet Singh right Aa

    • @Reetinderkaur46
      @Reetinderkaur46 3 роки тому

      Ryt veer g... Mein v eho dekhia....He is absolutely ryt.....

  • @dalbirvirk2524
    @dalbirvirk2524 3 роки тому +20

    ਸੱਚ ਦਾ ਪਰਚਾਰ ਕਰਨ ਵਾਲੇ ਭਾਈ ਸਾਬ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਧੰਨਵਾਦ ਕਰਦੇ ਹਾਂ

  • @balbirsingh9818
    @balbirsingh9818 3 роки тому +343

    ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੀ ਜਗ੍ਹਾ ਬਿਲਕੁਲ ਸਹੀ ਹਨ।

  • @luckytanda
    @luckytanda 3 роки тому +141

    ❤🙏❤🙏🙏❤🙏❤🙏
    ਮੋਦੀ ਨੇ ਛੋਟਾ ਜਿਹਾ ਬਿਆਨ ਦੇ ਕੇ ਚਿੰਗਾਰੀ ਲਾ ਕੇ ਦੇਖੀ ਪੰਜਾਬ ਦੇ ਸਿੱਖਾਂ ਵਿੱਚ ਜਥੇਦਾਰਾਂ ਵਿੱਚ ਏਕਤਾ ਕਿੰਨੀ ਕੁ ਆ, ਬਸ ਪਾੜੋ ਤੇ ਰਾਜ ਕਰੋ ਦੀ ਨੀਤੀ।

  • @loveinder22
    @loveinder22 3 роки тому +11

    ਵੀਰ ਕਾਨਫਰੰਸ ਚ ਵੀ ਉਹੀ ਆਉਂਦਾ ਜਿਸ ਨੂੰ ਕੋਈ ਡਰ ਨਾ ਹੋਵੇ ਤੇ ਸੱਚ ਬੋਲਦਾ ਹੋਵੇ, ਕਿਉਂਕਿ ਸੱਚ ਦੀ ਭਾਸ਼ਾ ਹਰ ਇਕ ਸਟੇਜ ਤੇ ਓਹੀ ਰਹਿੰਦੀ ਹੈ ਜਦਕਿ ਬਾਦਲਾਂ ਦੇ ਅਖੌਤੀ ਜਥੇਦਾਰਾਂ ਦੀ ਭਾਸ਼ਾ ਤੇ ਸ਼ਬਦ time ਅਤੇ ਹਿੱਸੇਦਾਰੀ ਮੁਤਾਬਿਕ ਬਦਲਦੇ ਰਹਿੰਦੇ ਨੇ।
    ਇਸਲਈ ਉਹ ਕਦੇ ਵੀ ਕਿਸੇ common ਪਲੇਟਫਾਰਮ, ਚੈਨਲ ਤੇ ਇੰਟਰਵਿਊ ਯਾ ਬਹਿਸ ਚ ਆਉਣ ਦੀ ਹਿੰਮਤ ਨਹੀਂ ਰੱਖ ਸਕਦੇ।
    ਪਰ ਹੁਣ ਲੋਕ ਦੋਨਾਂ ਪਾਸੇ ਦੀ ਸੋਚ ਕੇ ਸਹੀ ਦਾ ਨਿਪਟਾਰਾ ਕਰ ਲੈਂਦੇ ਨੇ,

  • @Kabaddi78651
    @Kabaddi78651 2 роки тому +32

    ਦਿਲੋ ਸਤਿਕਾਰ ਭਾਈ ਸਾਹਿਬ ਜੀ ❤️🙏🏻🙏🏻

  • @ilovekabaddi9509
    @ilovekabaddi9509 3 роки тому +368

    ਮੈ ਢੱਡਰੀਆਂ ਵਾਲਿਆਂ ਦਾ ਸਮਰਥਕ ਨਹੀ । ਪਰ ਜਾਅਲੀ ਗ੍ਰੰਥਾਂ ਤੇ ਪੁਜਾਰੀ ਵਾਦ ਦੇ ਮੁੱਦੇ ਤੇ ਮੈ ਢੱਡਰੀਆਂ ਵਾਲਿਆਂ ਦਾ ਸਾਥ ਜਰੂਰ ਦਵਾਗਾ

    • @gurpreetkahlon5836
      @gurpreetkahlon5836 3 роки тому +5

      Main v

    • @HarjotSingh-vc7ln
      @HarjotSingh-vc7ln 3 роки тому +1

      Mai v smarthak nhi ha baba Ranjit singh da but har vaar ik bande di galti nhi hundi

    • @karamjitkaur2459
      @karamjitkaur2459 3 роки тому +5

      ਸਰਦਾਰ ਸੁਖਪ੍ਰੀਤ ਸਿੰਘ ਉਧੋਕੇ ਕਾਫ਼ੀ ਸੁਲਝੇ ਹੋਏ ਤਰੀਕੇ ਨਾਲ ਇਤਿਹਾਸ ਸਮਝਾਉਦੇ ਹਨ। ਉਂਨਾਂ ਦੀ ਵੀਡੀਉ ਸੁਣਨ ਨਾਲ ਬਹੁਤ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਤਿਹਾਸਕਾਰ ਹਨ ਉਹ।

    • @gursewaksingh5131
      @gursewaksingh5131 3 роки тому

      Mainu v daso nakali kehde ne Vir g

    • @ManjinderSingh-ce7qe
      @ManjinderSingh-ce7qe 3 роки тому

      ਬਿਲਕੁਲ ਸਹੀ ਕਿਹਾ ਬਾਈ ਜੀ।

  • @sukhwindersandhu1353
    @sukhwindersandhu1353 3 роки тому +156

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਜਥੇਦਾਰ ਅਗੇ ਪੇਸ਼ ਨਹੀਂ ਹੋਣਾ ਚਾਹੀਦਾ ਜਥੇਦਾਰ ਗਦਾਰ ਆ

  • @harmansingh8668
    @harmansingh8668 3 роки тому +11

    ਸੱਚੀ ਗੱਲ ਜੀ✔✔✔✔✔

  • @MAANSAAB-jo3yv
    @MAANSAAB-jo3yv 3 роки тому +49

    ਮੈ ਸਾਰੇ ਕਮੈਂਟ ਪੜੇ ਨੇ
    ਇਕ ਵੀ ਕਮੈਂਟ ਰਣਜੀਤ ਸਿੰਘ ਤੇ ਖਿਲਾਫ ਨਹੀਂ ਆਇਆ
    ਲੋਕ ਹੁਣ ਸਿਆਣੇ ਹੋ ਗਏ ਓ

    • @ramanmaan5792
      @ramanmaan5792 3 роки тому +1

      M v ehi soch rhi aa g

    • @Iam_robbygill
      @Iam_robbygill 3 роки тому

      Veer ji phela ta sanu chyida ae k rajneeti partyia sikh pant toh door kariye

    • @sattatricks5149
      @sattatricks5149 3 роки тому

      Hji,,, pade likhe log, ya smjhdar, Sare,, baba ji nal ne,, prr jo onaa de khilaf ne, oo pad likh k v anpad ne,, bc

    • @cleverbilla1899
      @cleverbilla1899 3 роки тому

      ਭੁਲੇਖਾ ਤੈਨੂੰ

    • @dharmindergill9823
      @dharmindergill9823 3 роки тому

      @@sattatricks5149 sahi gl ji

  • @maninderjoshan5620
    @maninderjoshan5620 3 роки тому +153

    ਭਾਈ ਸਾਬ ਰਣਜੀਤ ਸਿੰਘ ਢੱਡਰੀਆਂ ਵਾਲੇ, ਬਹੁਤ ਉੱਚੇ ਅਤੇ ਤਰਕ ਵਾਲੇ ਵਿਚਾਰ ਨੇ....Full Support rahu❤💪

    • @FunScience3216
      @FunScience3216 2 роки тому +3

      ਬਹੁਤ ਹੀ ਵਧੀਆ... Carry on

  • @GurpreetSingh-le7vc
    @GurpreetSingh-le7vc 3 роки тому +82

    ਇਸੇ ਕਰਕੇ ਭਾਈ ਰਣਜੀਤ ਸਿੰਘ ਜੀ ਦੇ ਫ਼ੈਨ ਹਾਂ ਅਸੀਂ

  • @rajivdvd
    @rajivdvd 3 роки тому +25

    Being a Hindu I Admire Dhadrian Waale , A Man Of "Ethics" .

    • @sansarsinghmiani9316
      @sansarsinghmiani9316 2 роки тому +1

      ਭਾਈ ਸਾਹਿਬ ਰਣਜੀਤ ਸਿੰਘ ਜੀ ਆਪਜੀ ਦੇ ਸੁਹਣੇ ਬਾਗ ਦੀ ਸੈਰ ਆਪ ਜੀ ਦੇ ਨਾਲ ਹੀ ਵੀਡੀਓ ਦੁਆਰਾ ਕੀਤੀ ਸੀ ਇਤਨੇ ਸਾਰੇ ਨੌਕਰ ਚਾਕਰ ਹਥਿਆਰਬੰਦ ਅੰਗਰਖਿਅਕ ਖੂਨਖਾਰ ਗਰੇਟਡੇਨ ਵਡੇ ਵਡੇ ਕੁੱਤੇ ਆਲੀਸ਼ਾਨ ਮਕਾਨ ਕੰਡਿਆਲੀ ਤਾਰ ਦੀ ਵਲ ਗਣ ਗਲ ਕੀ ਸ਼ਾਹੀ ਠਾਠ ਬਾਠ ਕਿਉਂ ਰੌਲਿਆਂ ਵਿੱਚ ਆ ਖਲੋਤੀ ਮੇਰੀ ਜਿਂਦੜੀਏ ਤੇਰੇ ਚਾਰ ਚੁਫੇਰ ਝਮੇਲੇ 'ਫੁਲ ਦੇ ਕੋਲੋਂ ਬੁਲ ਬੁਲ ਪੁੱਛੇ ਮੇਨੂੰ ਸਮਝ ਨ ਆਈ ਤੂਂ ਕਿਞ ਬਣਦਾ ਹਾਰ ਗਲੇ ਦਾ ਮੈਂ ਕਿਞ ਫਸਾਂ ਫਾਹੀ ਫੁਲ ਬੌਲੈਆ ਜੀਭ ਇਕਲੜੀ ਤੈਥੋਂ ਰੁਕ ਨ ਸਕੇ ਸੌ ਜੀਭਾਂ ਦੇ ਹੁੰਦਿਆਂ ਭੀ ਮੈਂ ਰਖਦਾ ਭੇਦ ਛੁਪਾਈ ' ਜੀ ਕੋਈ ਸ਼ਬਦ
      ਘਟ ਵਧ ਬੋਲਿਆ ਗਿਆ ਹੋਵੋ ਤਾਂ ਖਿਮਾਂ ਕਰ ਦੇਣਾ ਸਤਿ ਸ੍ਰੀ ਅਕਾਲ ਜੀ ਗੁਰੂ ਨਾਨਕ ਦੇਵ ਜੀ ਰਖਿਆ ਕਰਨ ਸਭਨਾਂ ਦੀ

    • @sansarsinghmiani9316
      @sansarsinghmiani9316 2 роки тому +1

      ਜੋ ਸ਼ਰਣ ਆਵੈ ਤਿਸੁ ਕੰਠ ਲਾਵੈ ਇਹ ਬਿਰਦ ਸਵਾਮੀ ਸੰਦਾ

  • @baljindersingh7322
    @baljindersingh7322 3 роки тому +16

    sikh kome de Heere Dhadrian Wale 🙏🙏✌✌✌✌🔥🔥🔥

  • @luckytanda
    @luckytanda 3 роки тому +169

    ਟਹਿਣਾ ਸਾਬ, ਸ਼ਹੀਦ ਭਾਈ ਨਿਰਮਲ ਸਿੰਘ ਪ੍ਰਸਿੱਧ ਕੀਰਤਨੀਏ ਦੇ ਪੁੱਤਰ ਨਾਲ ਇੰਟਰਵਿਊ ਕਰੋ ਫਿਰ ਸ਼੍ਰੋਮਣੀ ਕਮੇਟੀ ਦੇ ਅੰਦਰਲੇ ਭੇਦ ਬਾਹਰ ਆਉਣਗੇ। ❤🙏❤🙏❤🙏❤🙏❤

  • @gagandeepsingh7375
    @gagandeepsingh7375 3 роки тому +284

    ਢੰਡਰੀਆ ਵਾਲੇ ਚੰਗੇ ਇਨਸਾਨ ਅਤੇ ਚੰਗੀ ਵਿਚਾਰਧਾਰਾ ਦੇ ਮਾਲਕ ਨਾਲ ਖੜੇ a ਤੁਹਾਡੇ

    • @gurmaksingh1765
      @gurmaksingh1765 3 роки тому +3

      ਸਤਿ ਸਿਰੀ ਅਕਾਲ ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਗਲਬਾਤ ਕਰਨ ਵਾਸਤੇ ਬਹੁਤ ਵਧੀਆ ਵਿਚਾਰ ਸਨ ਭਾਈ ਸਾਹਿਬ ਦੇ ਬਾਕੀ ਜੋ ਤੁਸੀਂ ਰਮਾਇਣ ਬਾਰੇ ਗੱਲ ਕੀਤੀ ਹੈ ਉਸ ਬਾਰੇ ਮੈ ਥੋੜਾ ਕੁ ਦਸ ਸਕਦਾ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਰਮਾਇਣ ਦਾ ਅਨੁਵਾਦ ਕੀਤਾ ਸੀ ਕਿਉਂਕਿ ਆਮ ਲੋਕਾਂ ਦੇ ਸਮਝ ਤੋ ਬਾਹਰ ਸੀ ਗੁਰੂ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ ਆਮ ਲੋਕਾਂ ਦੀ ਸਮਝ ਆ ਸਕੇ ਇਸ ਲਈ ਉਨ੍ਹਾਂ ਨੇ ਰਮਾਇਣ ਦਾ ਉਲਥਾ ਕੀਤਾ ਸੀ

    • @KuldeepSingh-lk7sl
      @KuldeepSingh-lk7sl 3 роки тому

      Nic

    • @ramanjaito1244
      @ramanjaito1244 3 роки тому

      Full support dhandriwale baba ji

    • @meet.rugsania8478
      @meet.rugsania8478 3 роки тому

      Ryit

  • @SatnamSingh-bs9wc
    @SatnamSingh-bs9wc 3 роки тому +4

    ਟਹਿਣਾ ਜੀਬਹੁਤ ਵਧੀਅਾ ਭਾੲੀ ਸਾਹਿਬ ਨਾਲ ਵਿਚਾਰਸਾਝੇ ਕੀਤੇ ਜੀ 🙏

  • @SunitaSharma-jh8ye
    @SunitaSharma-jh8ye 2 роки тому +6

    Best interview ever..we really need such great religious leaders who r gud human being n preach humanity n truth.finatic preachers r painful..we admire this person bcoz of his genuine views..

  • @GurpreetSingh-qz5qm
    @GurpreetSingh-qz5qm 3 роки тому +157

    ਸਿੱਖ ਕੌਮ ਦੇ ਆਗੂ ਏਦਾਂ ਦੇ ਚਾਹੀਦੇ ਸਲਾਮ ਭਾਈ ਸਾਹਿਬ ਦੀ ਸੋਚ ਨੂੰ

    • @Gopalsingh-gr5dd
      @Gopalsingh-gr5dd 2 роки тому

      जो इंसान बक्त बक्त पर जुवान बदले उसकोक्या कहते है

    • @sanjanmaster1462
      @sanjanmaster1462 2 роки тому +1

      0

  • @samdjodrell2429
    @samdjodrell2429 3 роки тому +213

    ਸਿੰਘੋ, ਇਮਾਰਤਾਂ ਲਈ ਤੇ ਗੁਰੂਦਵਾਰਿਆਂ ਦੀਆਂ ਗੋਲਕਾਂ ਚ ਪੈਸੇ ਪਾਉਣੇ ਬੰਦ ਕਰ ਦਿਓ। ਇਹ ਅਖੌਤੀ ਕਮੇਟੀਆਂ ਆਪੇ ਬੰਦ ਹੋ ਜਾਣਗੇ।

    • @satwantsingh1370
      @satwantsingh1370 3 роки тому +8

      ਢੱਡਰੀਆਂ ਵਾਲੇ ਨੇ ਮੱਕੀ ਬੀਜੀ ਵੱਢ ਕੇ ਪੈਸੇ ਬਣਾਏ ਨੇ
      ਪਹਿਲਾਂ ਇਹ ਸੰਗਤ ਦੇ ਪੈਸੇ ਵਾਪਸ ਕਰੇ ਫੇਰ ਕਿਸੇ ਹੋਰ ਤੇ ਸਵਾਲ ਚੁੱਕੇ ਜਾਣ ਵੀਰ ਸਾਰੇ ਇੱਕੋ ਜਿਹੇ ਨੇ

    • @parmkhuber8032
      @parmkhuber8032 3 роки тому

      @@satwantsingh1370 ja turja aitho sach sunke mirch lagg gyi

    • @tirathsingh4965
      @tirathsingh4965 3 роки тому +1

      @@satwantsingh1370 ਮਤਲਬ ਤੂੰ ਨੀ ਹਟਣਾ ਗੋਲਕਾਂ ਭਰਨ ਤੋਂ☺

    • @noobandprogaming2456
      @noobandprogaming2456 3 роки тому

      @@tirathsingh4965 ol

  • @KuldeepSingh-mz5xw
    @KuldeepSingh-mz5xw 3 роки тому +33

    ਰਣਜੀਤ ਸਿੰਘ ਸਚ ਬੋਲਦਾ ਕੌਮ ਲਈ ਬਹੁਤ ਵਧੀਆ ਕੰਮ ਕਰ ਰਿਹਾ ਹੈ ਅਸੀ ਸਾਰੇ ਨਾਲ ਹਾ

  • @angrejsingh8940
    @angrejsingh8940 3 роки тому +58

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਕ ਵਧੀਆ ਪ੍ਰਚਾਰਕ ਹਨ

  • @satpalgujjarpb3847
    @satpalgujjarpb3847 3 роки тому +239

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸ਼ੱਚੀ ਗੱਲਾਂ ਬਦਲ ਦੇ ਕਰਮਚਾਰੀ ਨੂੰ ਚੰਗੀ ਨਹੀਂ ਲੱਗਦੀ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਾ ਬਾਦਲ ਕਰਮਚਾਰੀ ਹੈ

    • @pritpalsingh4634
      @pritpalsingh4634 3 роки тому +10

      ਤੁਹਾਡੀ ਗੱਲ ਬਿਲਕੁਲ ਸਹੀ ਹੈ। ਬਾਦਲ ਨੇ ਸਿੱਖ ਕੌਮ ਸਭ ਤੋਂ ਵੱਧ ਢਾਹ ਲਾਈ ਹੈ ।

    • @jagtarsingh4620
      @jagtarsingh4620 3 роки тому +6

      Good

    • @gurjindersingh6776
      @gurjindersingh6776 3 роки тому

      God

    • @balwinderchhawla5737
      @balwinderchhawla5737 3 роки тому +1

      Choudhary Saab Right a. 👌👌

  • @GurcharanSingh-nr4cq
    @GurcharanSingh-nr4cq 3 роки тому +57

    ਭਾਈ ਸਾਹਬ ਨੇ ਹਰ ਗੱਲ ਦਲੀਲ ਨਾਲ ਕੀਤੀ
    ਟਹਿਣਾ ਸਾਬ ਬਹੁਤ ਵਧੀਆ ਪੇਸ਼ਕਾਰੀ

  • @gaggugill3432
    @gaggugill3432 3 роки тому +3

    ਪੰਜਾਬ ਦਾ ਕੋਈ ਵੀ ਰਿਪੋਰਟਰ ਨਹੀ ਰਿਹਾ ਹੋਣਾ ਜਿਦੇ ਨਾਲ ਭਾਈ ਸਾਹਿਬ ਨੇ ਗੱਲ ਬਾਤ ਨੳ ਕੀਤੀ ਹੋਵੇ 👍👍👍👍

  • @boharsingh7725
    @boharsingh7725 3 роки тому +7

    ਬਹੁਤ ਵਧੀਆ ਭਾਈ ਸਾਹਿਬ ਜੀ✅✅

  • @baljitsingh6620
    @baljitsingh6620 3 роки тому +143

    ਬਹੁਤ ਧਨਵਾਦ ਪਾ੍ੲੀਮ ੲੇਸ਼ੀਆ ਦੀ ਸਾਰੀ ਟੀਮ ਦਾ ਸਪੈਸ਼ਲ ਟਹਿਨਾ ਜੀ ਤੇ ਹਰਮਨ ਜੀ ਦਾ ਜਿੰਨਾ ਨੇ ਭਾੲੀ ਰਣਜੀਤ ਸਿੰਘ ਜੀ ਨਾਲ ਵਿਚਾਰ ਪੇਸ਼ ਕੀਤਾ

    • @kuldipsingh9867
      @kuldipsingh9867 3 роки тому +2

      ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਸਿੱਖੀ ਅਸੂਲਾਂ ਤੇ ਪੰਥਿਕ ਰਿਵਾਇਤਾਂ ਅਨੁਸਾਰ ਹੀ ਪਰਚਾਰ ਕਰਦੇ ਹਨ।ਓਹਨਾ ਨੂੰ ਗ਼ਲਤ ਕਹਿਣਾ ਸਿੱਖੀ ਦੇ ਪਰਚਾਰ ਲਈ ਹਨੀ ਕਾਰਕ ਹੋਵੇਗਾ

  • @Chak_mander
    @Chak_mander 3 роки тому +165

    ਥੋੜ੍ਹੀ ਜਿਹੀ ਸੋਚ ਰੱਖ ਕੇ ਸੋਚਿਆ ਜਾਵੇ ਤਾਂ ਨਤੀਜਾ ਇਹੋ ਨਿਕਲੇ ਗਾ? ਸ਼੍ਰੋਮਣੀ ਕਮੇਟੀ ਚੰਗੀ ਨਹੀਂ ਜੇ ਚੰਗੀ ਹੁੰਦੀ ਡੇਰੇ ਪ੍ਰਫੁੱਲਤ ਨਹੀਂ ਹੋਣੇ ਸੀ ਹੁਣ ਹਰੇਕ ਪਿੰਡ ਚ ਡੇਰਾ ਹੈ ਉਹ ਇਹਨਾ ਦੀ ਹੀ ਦੇਣ ਹੈ।

    • @baljeetjossan3586
      @baljeetjossan3586 3 роки тому +2

      Shi ji

    • @gurpreetgopi1709
      @gurpreetgopi1709 3 роки тому +5

      Aap ta dhandri dera bna k betha.. Kl nu jado margia ehde na te dere da name rkh dena.... Eh sare chor aa, dhmma and dhandri same aa...

    • @Pindaale1313
      @Pindaale1313 3 роки тому

      Right

    • @Jagdeepsingh-cn8he
      @Jagdeepsingh-cn8he 3 роки тому

      ਬਾੲੀ ਜੀ ਗੱਲ ਤੁਹਾਡੀ ਠੀਕ ਪਰ ਢੱਡਰੀਆਂ ਵਾਲਾ ਵੀ ਵੱਖਰਾ ਡੇਰਾ ਬਣਾਈ ਬੈਠਾ

    • @dharmindergill9823
      @dharmindergill9823 3 роки тому +3

      @@gurpreetgopi1709 hun te sahi vichaar de riha ustey tan amal krlo aggey di pai gyi thohanu

  • @baljindersingh7322
    @baljindersingh7322 3 роки тому +11

    Dhadrian wale 🙏🙏🙏
    sikh kom de heere ✌

  • @ranjitrajoke8491
    @ranjitrajoke8491 3 роки тому +8

    ਆਪਾ ਤਾਂ ਫੈਨ ਰਣਜੀਤ ਸਿੰਘ ਦੇ

  • @rajaphotostudiozira1017
    @rajaphotostudiozira1017 3 роки тому +141

    ਅਸੀਂ ਪੂਰੇ ਸਹਿਮਤ ਹਾਂ ਰਣਜੀਤ ਸਿੰਘ ਜੀ ਦੇ ਵਿਚਾਰਾਂ ਨਾਲ। ਜੀਓ ਸੋਹਣਿਆਂ ਤੇਰੀ ਜੁਰਤ ਨੂੰ ਸਲਾਮ ਹੈ।

  • @ShamsherSingh-ff5jg
    @ShamsherSingh-ff5jg 3 роки тому +203

    ਟਹਿਣਾ ਸਾਬ ਸਚ ਦਾ ਸਾਥ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਜੀ ਸੱਚੇ ਪ੍ਚਾਰਕ ਨੇ ਸੱਚ ਹਮੇਸ਼ਾ ਕੌੜਾ ਲਗਦਾ ਹੈ

    • @BalwinderKaur-hh1mj
      @BalwinderKaur-hh1mj 3 роки тому +4

      ਭਾਈ ਰਣਜੀਤ ਸਿੰਘ ਇੱਕ ਨੇਕ ਅਤੇ ਮਾਨਯੋਗ ਸ਼ਖਸੀਅਤ ਹਨ ਵਾਹਿਗੁਰੂ ਜੀ ਇੱਨਾਂ ਨੂੰ ਹੋਰ ਬਲ ਬਖਸਣ 💕👏👏

    • @guribrar3062
      @guribrar3062 2 роки тому +1

      Bhai Ranjit Singh ji shi ne 🙏

    • @santokhsingh4165
      @santokhsingh4165 Рік тому

      ਪਾਇ ਰਣਜੀਤ ਸਿੰਘ ਜੀਦਾ ਵਾਦ ਆਸਿ ਪਾਇ ਸਾਹਵ ਜੀ ਦੇ

  • @mskaur6145
    @mskaur6145 3 роки тому +4

    Waheguru Ji ka khalsa , Waheguru ji ki fateh.
    😇😇😇😇😇😇😇🙏🙏🙏🙏🙏🙏🙏🙏

  • @deepk8323
    @deepk8323 2 роки тому +1

    ਬਹੁਤ ਵਧੀਆ ਵਿਚਾਰ ਢੱਡਰੀਆਂ ਵਾਲੇ ਭਾਈ ਸਾਹਿਬ ਜੀ ਦੇ 💐💐🙏🙏
    ਹਰਮਨ ਧਿੰਦ ਮੈਡਮ ਓਰ ਸਵਰਨ ਸਿੰਘ ਟਹਿਣਾ ਸਰ
    ਬਹੁਤ ਵਧੀਆ ਪਰੋਗਰਾਮ ਪੇਸ਼ ਕੀਤਾ 💐💐

  • @bahadursingh6439
    @bahadursingh6439 3 роки тому +236

    ਮੈ ਇੱਕ ਡਰਾਈਵਰ ਹਾ ਭਾਈ ਸਾਹਿਬ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਭਾਈ ਸਾਹਿਬ ਜੀ ਦੇ ਸਮਾਗਮ ਕਥਾ ਧਾਰਨਾ ਸੁਣਨ ਨਾਲ
    🙏ਭਾਈ ਸਾਹਿਬ ਦੇ ਨਾਲ ਹਾਂ🙏

    • @parmjitgill841
      @parmjitgill841 3 роки тому +1

      Right

    • @guribrar3062
      @guribrar3062 2 роки тому

      Main v Ranjit Singh ji di soch nu smjh skda. Full support to Bhai saab 🙏

  • @jindsingh1306
    @jindsingh1306 3 роки тому +322

    ਪੁਜਾਰੀ ਲਾਣੇ ਨੂੰ ਵਖਤ ਪਾਇਆ ਆ ਬੰਦੇ ਕੱਲੇ ਨੇ ਯਾਰ..👍

    • @Mangill_
      @Mangill_ 3 роки тому +8

      ਵੀਰ ਜੀ ਪਹਿਲੀ ਗੱਲ ਮੈ ਧੁੰਮੇ ਤੇ ਢੱਡਰੀ ਵਿੱਚੋਂ ਕਿਸੇ ਨੂੰ ਨਹੀਂ ਮੰਨਦਾ ਦੂਜੀ ਗੱਲ ਇਸ ਢੱਡਰੀ ਨੂੰ ਪੁੱਛੋ ਇਸ ਨੇ ਹੁਣ ਤੱਕ ਭਾਈ ਭੁਪਿੰਦਰ ਸਿੰਘ ਦੀ ਪੋਸਟਮਾਰਟਮ ਦੀ ਰਿਪੋਰਟ ਪੇਸ਼ ਕਿਉਂ ਨਹੀਂ ਕੀਤੀ ਹੱਲੇ ਤੱਕ

    • @bishanpurichannel6533
      @bishanpurichannel6533 3 роки тому

      Sehi bhai sahib

    • @dharmindergill9823
      @dharmindergill9823 3 роки тому

      Sahi gl sahi a Ranjit singh

  • @sunnysangram2461
    @sunnysangram2461 3 роки тому +5

    Waheguru ji sache patcsha dhandriyan wale sant bhai ranjeet Singh ji nu hor v ball bakhshan ki o Aapni gll te stand rehan..waheguru ji ka khalsa shri waheguru ji ki fteh

  • @tarvindersinghbrar4882
    @tarvindersinghbrar4882 3 роки тому +11

    ਅਸੀਂ ਵੀ ਪੜੇ ਲਿਖੇ ਹਾਂ ਸਾਨੂੰ ਵੀ ਸਮਝ ਹੈ ਸਹੀ ਔਰ ਗ਼ਲਤ ਦੀ ਦੁਨੀਆ ਸਮਝਦਾਰ ਹੋ ਰਹੀ ਆ

  • @mmnn5990
    @mmnn5990 3 роки тому +380

    ਅਸੀਂ ਬਾਦਲ ਟੋਲਾ ਨਹੀਂ ਬਣ ਸਕਦੇ ਸਿਖਾਂ ਆ ਸਚਾਈ ਦਾ ਸਾਥ ਦੇਵਾ ਗੇ ਬਾਦਲ ਨੇ੍ ਸਿਖਾਂ ਦਾ ਬੇੜਾ ਗ਼ਰਕ ਕਰ ਦਿੱਤਾ

  • @sunnysunny9001
    @sunnysunny9001 3 роки тому +66

    ਸਤਿ ਸ਼੍ਰੀ ਅਕਾਲ ਭਾਈ ਰਣਜੀਤ ਸਿੰਘ ਜੀ ਤੇ prime asia

  • @ManjitSingh-mn9qu
    @ManjitSingh-mn9qu 3 роки тому +11

    ਸੰਤ ਢੱਡਰੀਆਂ ਵਾਲੇ ਸੱਚੇ, ਵਿਗਿਆਨਕ ਅਤੇ ਦਲੀਲ ਪੂਰਨ, ਸੱਚੇ ਸੁੱਚੇ , ਪੂਜਨੀਯ ਸੰਤ ਹਨ। ਬਾਕੀ ਸਾਰੇ ਪਖੰਡੀ , ਅਖੌਤੀ ਪਤਾ ਨਹੀਂ ਕੀ ਕੀ ਹਨ।

  • @HappySingh-br4ud
    @HappySingh-br4ud 3 роки тому +23

    Bhai ranjit Singh Ji bhahut vadiaa sotch rakhde ne waheguru ji ohna te mehar kare 👏👏

  • @sonusahota1000
    @sonusahota1000 3 роки тому +119

    ਇਕ ਇਕ ਗੱਲ ਇਹਨਾਂ ਦੀ ਸਹੀ ਹੈ ਪਰ ਜੱਥੇਦਾਰ ਨੇ ਇਸ ਤਰ੍ਹਾਂ ਕਰਨਾ ਨਹੀਂ ਕਿਉਂ ਕਿ ਜੱਥੇਦਾਰ ਦਾ ਰਿਮੋਟ ਕੰਟਰੋਲ ਕਿਸੇ ਹੋਰ ਹੱਥ ਵਿੱਚ ਏ

  • @baljeetkaur5605
    @baljeetkaur5605 3 роки тому +44

    ਸੱਚਾਈ ਤੇ ਇਮਾਨਦਾਰੀ ਦੀ ਮੂਰਤ ਭਾਈ ਸਾਹਿਬ ਜੀ 🙏🏻🙏🏻🙏🏻🙏🏻

  • @b8bb8r
    @b8bb8r 3 роки тому +1

    ਸਾਰੇ ਸਿੱਖ ਜਗਤ ਦੇ ਆਗੂਆਂ ਵਿਚੋਂ ਇੱਕੋ ਸਹੀ ਪ੍ਰਚਾਰਕ ਨੇ ਭਾਈ ਸਾਹਿਬ। ਨਿੱਕੀ ਉਮਰ ਤੇ ਉੱਚੀ ਵੱਡੀ ਸੋਚ। ਗੁਰੂ ਸਾਹਿਬ ਦੀ ਸੋਚ ਸੰਗਤ ਨੂੰ ਦੱਸਦੇ ਤੇ ਜਿਊਣਾ ਕਿਵੇਂ ਦਿਖਾਉਂਦੇ ਨੇ। ਸਾਡੇ ਲਈ ਸਹੀ ਮਾਇਨੇ ਵਿੱਚ ਜੱਥੇਦਾਰ ਤੇ ਸਿੰਘ ਸਾਹਿਬ ਇਹ ਨੇ।

  • @sukhadoraha8257
    @sukhadoraha8257 3 роки тому +31

    ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਕੋਲ ਹਰ ਇੱਕ ਸਵਾਲ ਦਾ ਜਵਾਬ ਆ ਆਪਣੀ ਜਗ੍ਹਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਬਿਲਕੁਲ ਸਹੀ ਨੇ 👍

  • @kamaljitkaur-vq9gy
    @kamaljitkaur-vq9gy 3 роки тому +235

    ਤੁਹਾਡੀਆਂ ਦਲੀਲਾਂ ਦਾ ਕੋਈ ਜਵਾਬ ਨਹੀਂ।

  • @jogindermehmi5057
    @jogindermehmi5057 3 роки тому +198

    ਸਾਡੇ ਮੁਲਕਾਂ ਵਿੱਚ ਸਚ ਬੋਲਣਾ ਮਨਾ ਆ ਜਨਾਬ

    • @jaskaransandher6481
      @jaskaransandher6481 Рік тому +3

      ਅਜ ਸਿੱਖ ਵੀ ਅਪਣੇ ਗੁਰੂ ਦੀ ਗੱਲ ਨਹੀਂ ਕਰ ਸਕਦੇ ਟਕਸਾਲੀਆਂ ਦੀ ਇਜਾਜ਼ਤ ਤੋਂ ਬਿਨਾਂ। ਮੌਜਦਾ ਸਮੇਂ ਦੇ ਮੁਗਲ ਨੇ ਟਕਸਾਲੀ

  • @singhharinderjhall784
    @singhharinderjhall784 3 роки тому +2

    ਵਾਹ ਜੀ ਵਾਹ ਕਿਆ ਬਾਤ ਹੈ ਭਾਈ ਸਾਹਿਬ ਜੀ ਤਰਕ ਨਾਲ ਦੇ ਰਹੇ ਹਨ ਸਾਰੇ ਜਵਾਬ ਪਰ ਟਹਿਣਾ ਸਾਹਿਬ ਕਦੇ ਉਹਨਾਂ ਧਿਰਾਂ ਨੂੰ ਸੁਆਲ ਜਵਾਬ ਕਰੋਗੇ ਜੋ ਸਿਰਫ ਤੇ ਸਿਰਫ ਸਾਰੇ ਦੋਸ ਢੱਢਰੀਆਂ ਦੇ ਹੀ ਕੱਢੀਂ ਜਾ ਰਹੇ ਹਨ

  • @bks7225
    @bks7225 3 роки тому +12

    ਸੱਚੇ ਸੁੱਚੇ ਇਨਸਾਨ ਨੂੰ ਇਹੀ ਮਿਲਦਾ ਇਥੋਂ ...waheguru ji mehar karan...God bless you. ..🙏🙏

  • @balkarnsinghbrar5603
    @balkarnsinghbrar5603 3 роки тому +96

    ਜੋ ਨੁਕਸਾਨ ਬਾਦਲ ਦਲ ਤੇ ਇਸ ਦੇ ਚੁਮਚੇਆ ਨੇ ਕੀਤਾ ਉਨਾ ਅਬਦਾਲੀ ਨੇ ਵੀ ਨਹੀ ਕੀਤਾ .......

    • @RavinderSingh0813
      @RavinderSingh0813 3 роки тому +3

      ਅਬਦਾਲੀ ਨੇ ਤਾਂ ਜਾਨੀ ਨੁਕਸਾਨ ਕੀਤਾ ਸੀ ਪਰ ਇਹਨਾਂ ਦੇ ਪੁਜਾਰੀ ਸਿਸਟਮ ਨੇ ਤਾਂ ਬਹੁਤੇ ਸਿੱਖਾਂ ਨੂੰ ਮਾਨਸਿਕ ਤੌਰ ਤੇ ਖਤਮ ਕਰ ਦਿੱਤਾ ਹੈ

  • @najamakhter6415
    @najamakhter6415 3 роки тому +16

    ਬਾਬਾ ਧੁੰਮਾ ਜੀ ਨਾਲ ਇੰਟਰਵਿਊ ਜਰੂਰ ਕਰੋ ਜੀ ਲੋਕ ਸਵਾਲ ਚੁਕ ਰਹੇ ਹਨ ਕਿ ਤੁਸੀ ਰਣਜੀਤ ਸਿੰਘ ਨਾਲ ਹੀ ਸਵਾਲ ਕਿਉ ਕਰਦੇ ਉ ਕੁਝ ਲੋਕ ਪੱਤਰਕਾਰਾ ਨੂੰ ਗਾਲੀ ਗਲੋਚ ਵੀ ਕਰ ਰਹੇ ਹਨ ਲੋਕਾਂ ਦਾ ਇਹ ਉਲਾਂਭਾ ਜਰੂਰ ਲਾਹੳ ਜੀ

  • @singhsukhwinder5217
    @singhsukhwinder5217 3 роки тому +3

    ਬਹੁਤ ਵਧੀਅਾ ਵੀਚਾਰ ਨੇ ਭਾਈ ਰਣਜੀਤ िਸੰਘ ਜੀ ਦੇ apyna ਮੰਤਰੀ ਅਾ ਭਾਈ ਸਾਭ

  • @sarbjitsingh612
    @sarbjitsingh612 2 роки тому

    ਭਾਈ ਰਣਜੀਤ ਸਿੰਘ ਜੀ ਦਿਲ ਚਾਹੀਦਾ ਸੱਚ ਬੋਲਣ ਲਈ ਤੇ ਤੁਸੀ ਸੱਚ ਬੋਲ ਜਾਦੇ ਹੋ। ਬਹੁਤ ਵਧੀਆ ਵਿਚਾਰ ਦਿਤੇ ਤੁਸੀ। ਤੁਸੀ ਸਹੀ ਹੋ। ਸਰਦਾਰ ਸਾਹਿਬ
    ਭਾਈ ਰਣਜੀਤ ਸਿੰਘ ਜੀ ਸਲਾਮ ਆ ਤੁਹਾਨੂੰ ਦਿਲੋ।

  • @preetnimana4767
    @preetnimana4767 3 роки тому +138

    ਇਕੋ ਇੱਕ ਹੱਲ ਹੀ ਜੀ ਕਿ ਬਾਦਲਕਿਆਂ ਤੋਂ ਸ਼ਰੋਮਣੀ ਕਮੇਟੀ ਅਜ਼ਾਦ ਕਰਾਈ ਜਾਵੇ,,ਪੰਥ ਵੀ ਬਚ ਜਾਊ ਤੇ ਪੰਜਾਬ ਵੀ ਬਚ ਜਾਊ,,ਜਾਗਣਾ ਪੈਣਾ ਹੈ ਜੀ ਲੋਕਾਂ ਨੂੰ ।।

  • @BhupinderSingh-mr8gu
    @BhupinderSingh-mr8gu 3 роки тому +38

    ਟਹਿਣਾ ਸਾਹਬ ਬਹੁਤ ਖੂਬ ❤️

  • @bhaiamarjitsinghrattangarh781
    @bhaiamarjitsinghrattangarh781 3 роки тому +1

    ਬੁਕਦਾ ਸ਼ੇਰ ‌। ਵਧੀਆ ਵੀਚਾਰ ਚਰਚਾ ਕੀਤੀ ਗਈ ਹੈ ਖਾਲਸਾ ‌ਜੀਉ

  • @kulwantsingh3183
    @kulwantsingh3183 4 місяці тому

    ਵਾਹਿਗੁਰ ਜੀ ਪੱਰੇ ਵਿੱਚ ਹਰ ਇੰਨਸਾਨ ਨੂੰ ਆਪਣਾ ਪੱਖ ਪੇਸ਼ ਕਰਨ ਦਾ ਹੱਕ ਜੀ ਵਾਹਿਗੁਰੂ ਸਾਹਿਬ ਜੀ 😢

  • @jagseersingh502
    @jagseersingh502 3 роки тому +59

    ਜਵਾਂ ਧੋ ਧੋ ਕੇ ਚਪੇੜਾਂ ਮਾਰਦੇ ਨੇ ਰਣਜੀਤ ਸਿੰਘ ਜੀ।ਸੌ ਪ੍ਰਤੀਸ਼ਤ ਸੱਚ ਬੋਲਦੇ ਨੇ ਇਹ। ਸਿਆਸਤ ਤੇ ਲਿਫਾਫਾ ਕਮੇਟੀ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਬਾਹਰ ਨਿਕਲਨੇ ਚਾਹੀਦੇ ਨੇ। ਸਾਫ਼ ਚਰਿੱਤਰ ਤੇ ਵਧੀਆ ਆਚਰਣ ਵਾਲੇ ਹੀ ਸਿੱਖ ਆਗੂ ਆਉਣੇ ਚਾਹੀਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ। ਸਿੱਖ ਕੌਮ ਨੂੰ ਖ਼ੁਦ ਹੀ ਚਾਹੀਦਾ ਕਿ ਘਟੀਆ ਕਿਸਮ ਦੇ ਜਥੇਦਾਰਾਂ ਨੂੰ ਠੁੱਡੇ ਮਾਰ ਕੇ ਸਿੱਖ ਪੰਥ ਚੋਂ ਕੱਢਿਆ ਜਾਵੇ।

  • @sukh8739
    @sukh8739 3 роки тому +23

    ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਗੱਲਾਂ ਕਰਦੇ ਆ ਮੈਂ ਪਿਹਲਾਂ ਕਦੇ ਨੀਂ ਸੀ ਸੁਣਦਾ ਹੁੰਦਾ ਭਾਈ ਰਣਜੀਤ ਸਿੰਘ ਜੀ ਨੂੰ,ਪਰ ਹੁਣ ਜਦੋਂ ਤੋਂ ਸਚ ਬੋਲਣ ਲੱਗੇਆ ਤਾਂ ਹੁਣ ਬਹੁਤ ਚੰਗਾ ਲਗਦਾ ਆ, ਅਸੀਂ ਸਾਰੇ ਭਾੲੀ ਰਣਜੀਤ ਸਿੰਘ ਜੀ ਦੇ ਵਿਚਾਰਾਂ ਦੇ ਨਾਲ ਖੜੇ ਹਾਂ

  • @sukhatorowalia2120
    @sukhatorowalia2120 2 роки тому +1

    ਬਾਬਾ ਰਣਜੀਤ ਸਿੰਘ ਜੀ ਬਹੁਤ ਸੁਲਝੇ ਹੋਏ ਇਨਸਾਨ ਹਨ, ਜੋ ਅੰਧਭਗਤਾਂ ਨੂੰ ਚੰਗੇ ਨਹੀਂ ਲੱਗਦੇ!

  • @rajindersingh-hl7ce
    @rajindersingh-hl7ce 3 роки тому

    Sach ਦਾ ਸਵਾਗਤ ਹਮੇਸ਼ਾ ਵਿਰੋਧ ਨਾਲ ਹੀ ਹੁੱਡਾ ਹੈ 🙏🙏🙏🙏

  • @hardeepsrandhawa
    @hardeepsrandhawa 3 роки тому +263

    ਢੱਡਰੀਆਂ ਵਾਲਾ ਵਾਦੀਆ ਬੰਦਾ ਯਾ! ਅਕਾਲ ਤਖ਼ਤ ਦਾ ਗ਼ਲਤ ਇਸਤੇਮਾਲ ਹੋ ਰਿਹਾ|

  • @SurinderSingh-ne5oq
    @SurinderSingh-ne5oq 3 роки тому +111

    ਇੱਕ ਇੰਟਰਵੀਊ ਅਕਾਲ ਤਖਤ ਦੇ ਜਥੇਦਾਰ ਦੀ ਵੀ ਕਰ ਲਵੋ ਉਹਨਾਂ ਦਾ ਵੀ ਪਤਾ ਲੱਗੇ ਕੀ ਵਿਚਾਰ ਰੱਖਦੇ ਨੇ.

  • @boharsingh3688
    @boharsingh3688 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SurinderSingh-ro5dd
    @SurinderSingh-ro5dd 3 роки тому +1

    ਭਾਈ ਰਣਜੀਤ ਸਿੰਘ ਜੀ ਨੇ ਬਹੁਤ ਦਲੇਰੀ ਤੇ ਦ੍ਰਿੜਤਾ ਨਾਲ ਆਪਣੀ ਗੱਲ ਕਹੀ ਅਤੇ ਬਾਦਲੀਲ ਸਾਰੇ ਸੁਆਲਾਂ ਦੇ ਜੁਆਬ ਦਿਤੇ। ਇੰਟਰਵਿਊ ਕਰਨ ਵਾਲਿਆਂ ਨੇ ਵੀ ਬਹੁਤ ਵਧੀਆ ਸੁਆਲ ਕੀਤੇ। ਹੁਣ ਇਸੇ ਤਰਾਂ ਦੀ ਇਕ ਇੰਟਰਵਿਊ ਜਥੇਦਾਰ ਹਰਪ੍ਰੀਤ ਸਿੰਘ ਜੀ ਨਾਲ ਵੀ ਹੋਣੀ ਚਾਹੀਦੀ ਹੈ।

  • @paramjeetsingh6271
    @paramjeetsingh6271 3 роки тому +139

    ਬਹੁਤ ਵਧੀਆ ਪ੍ਰੋਗਰਾਮ ਟਹਿਨਾ ਸਾਹਿਬ ਅਤੇ ਹਰਮਨ ਥਿੰਦ ਜੀ

  • @BaljinderSingh-nw5tv
    @BaljinderSingh-nw5tv 3 роки тому +56

    ਵਹਿਗੁਰੂ ਮੇਹਰ ਕਰੇ

  • @Humanitarian13
    @Humanitarian13 3 роки тому +10

    ਜੇਕਰ ਸੱਚ ਦੇ ਰਸਤੇ ਇੰਨੇ ਸੋਖੇ ਹੁੰਦੇ ਤਾ ਗੁਰੂ ਸਾਹਿਬਾਨਾਂ ਦੀਆ ਪੁਸ਼ਤਾ(ਜਨਰੇਸ਼ਨਾ) ਜਿਉਂਦੀਆਂ ਹੁੰਦੀਆਂ ਅੱਜ ਨੂੰ । ਸੋ ਸਿੰਘ ਸਾਹਬ ਮੁਸੀਬਤਾਂ ਹੀ ਸਬੂਤ ਹੁੰਦੀਆਂ ਤੁਹਾਡੇ ਸੱਚੇ ਹੋਣ ਦੀਆ 🤝ਫ਼ਿਲਹਾਲ ਹਵਾਵਾਂ ਰੁਮਕਦੀਆਂ ਜਦ ਝੱਖੜ ਝੁੱਲੂ ਵੇਖਾਂਗੇ 🙏🏼

  • @ishnoorsingh9072
    @ishnoorsingh9072 3 роки тому +6

    ਅਸੀ ਜਥੇਦਾਰ ਦਾ ਹੁਕਮਨਾਮਾ ਹੀ ਨਹੀਂ ਮੰਨਣਾ ।

  • @harmanjotsingh4837
    @harmanjotsingh4837 3 роки тому +152

    ਸੱਚ ਨੂੰ ਫਾਂਸੀ😡😡😡😥😥😥😥

    • @vijaykumarsharma4640
      @vijaykumarsharma4640 3 роки тому

      Name of Punjabi Novel

    • @gurmitsingh7058
      @gurmitsingh7058 3 роки тому

      @@vijaykumarsharma4640 ਕਾਂ ਸਾਰੇ ਜਾਨਵਰਾਂ ਨੂੰ ਪ੍ਰੇਸ਼ਾਨ ਕਰਦਾ ਹੈ

  • @tirathsingh4826
    @tirathsingh4826 3 роки тому +149

    ਬਿਲਕੁਲ ਸਹੀ ਗੱਲਾਂ ਕਰ ਰਹੇ ਹੱਨ ਭਾਈ ਸਾਹਿਬ ਜੀ ਕਮਾਲਕਰਤੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਵਾਖਸ਼ੇ ਜੀ

  • @sudagarsingh4043
    @sudagarsingh4043 3 роки тому +3

    Waheguru ji ka khalsa waheguru ji ki Fateh

  • @user-ly4zi8sf1q
    @user-ly4zi8sf1q Рік тому +1

    Veerji ਰਣਜੀਤ ਸਿੰਘ ਸੱਚ। ਬੋਲਦੇ ਹਨ ਅਸੀਂ ਨਾਲ ਹਾਂ ਵਾਹਿਗੁਰੂ ਜੀ ਕੀ fathe

  • @sandeepjanjua9421
    @sandeepjanjua9421 3 роки тому +258

    ਬਹੁਤ ਵਧੀਆ ਵਿਚਾਰ ਦਿੱਤੇ ਸਨ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅਸੀਂ ਪੂਰੇ ਸੈਮੱਤ ਹਾ

    • @jagdevbrar6100
      @jagdevbrar6100 2 роки тому

      ਸਹਿਮਤ ਹੁੰਦਾ ਹੈ ਮੇਹਰ ਬਾਨੀ ਕਰਕੇ ਪੰਜਾਬੀ ਲਿਖਣੀ ਸਿੱਖਣ ਦੀ ਲੋੜ ਹੈ

  • @lakhvirsingh3766
    @lakhvirsingh3766 3 роки тому +229

    ਹੁਣ ਟੇਣਾ ਜੀ ਜਥੇਦਾਰ ਨਾਲ ਵੀ ਕਾਨਫਰੰਸ ਕਰੋ ਨਹੀਂ ਤਾਂ ਇਹ ਸਮਜਾਗੇ ਕਿ ਥੋੜੇ ਵੀ ਮਾੜਾ ਬੰਦੇ ਤੇ ਈ ਜੋਰ ਆ ਕੁਮੈਟ ਬਾਰੇ ਵਿਚਾਰ ਵਟਾਂਦਰਾ ਜਰੁਰ ਕਰਿਓ

  • @LAKHWINDERSINGH-vj5fk
    @LAKHWINDERSINGH-vj5fk 3 роки тому +2

    Bhai g sach bolde aa pta ni fir chubda keyo a loka nu ..love u from UK 🇬🇧 bhai g . Waheguru tuhanu charhdikla ch rakhe

  • @amanaulakh1313
    @amanaulakh1313 3 роки тому +50

    ਉਏ ਪਤਰਕਾਰ ਜੀ ਜੋ ਹਰਿਮੰਦਰ ਸਾਹਿਬ ਤੇ ਕਬਜਾ ਕਰੀ ਬੈਠੇ ਆ ਚਵਲ ਉਹਨਾਂ ਨਾਲ ਵਿਸ਼ੇਸ਼ ਮੁਲਾਕਾਤ ਕਰੋ ਤੇ ਪੁਛੋ