Sidhu Moose Wala Live ( ਜਿਸ ਨੂੰ ਸਿਰਾ ਕਹੰਦੇ ਓ ਕਰਵਾ ਕੇ ਗਿਆ )

Поділитися
Вставка
  • Опубліковано 30 січ 2020
  • Sidhu Moose Wala Live ( ਜਿਸ ਨੂੰ ਸਿਰਾ ਕਹੰਦੇ ਓ ਕਰਵਾ ਕੇ ਗਿਆ )
  • Розваги

КОМЕНТАРІ • 8 тис.

  • @JasbirSingh-rx2gz
    @JasbirSingh-rx2gz Місяць тому +14

    ਜਿੱਤ ਨਾਲੋਂ ਜਿਆਦਾ ਜੀਦੀ ਹਾਰ ਬੋਲਦੀ ਏਥੋਂ ਲਾਲਾ ਕੀ ਏ ਅੰਦਾਜ਼ਾ ਮਿੱਠੀਏ।❤

  • @ajaysarhali8156
    @ajaysarhali8156 2 роки тому +723

    Legend ਸਿੱਧੂ ਮੂਸੇ ਆਲਾ, ਅਗਲਿਆਂ ਨੂੰ ਬਹੁਤ ਟਾਇਮ ਪਹਿਲਾਂ ਪਤਾ ਲੱਗ ਗਿਆ ਸੀ ਕੇ ਇਹਦੀ ਕਲਮ ਵਿੱਚ ਕਿੰਨੀ ਤਾਕਤ ਸੀ,ਇਸ ਲਈ ਖਤਮ ਕਰ ਦਿੱਤਾ ਗਿਆ, ਉਹਨਾਂ ਨੂੰ ਪਤਾ ਹਥਿਆਰਾਂ ਦੀ ਗੱਲ ਕਰਦਾ, ਪੰਜਾਬ ਦੀ ਗੱਲ ਕਰਦਾ,ਪੱਗ ਦੀ੍ ਗੱਲ ਕਰਦਾ ,ਸਿੱਖਾਂ ਦੀ ਗੱਲ ਕਰਦਾ,ਪਾਣੀਆਂ ਵਾਲਾ ਗੀਤ ਆਉਣਾ ਸੀ, ਆਪਣੇ ਲੋਕਾਂ ਨੂੰ ਪਹਿਲ ਦਿੰਦਾ,legend ਸਿੱਧੂ ਮੂਸੇ ਆਲੇ ਤੋਂ ਪੁਰਾਣੇ ਵੀ ਕਈ ਗਾਇਕ ਸੀ ਜਿਵੇ ਬੱਬੂ ਮਾਨ ਗੁਰਦਾਸ ਮਾਨ ਹਰਭਜਨ ਮਾਨ,ਤੇ ਹੁਣ ਦਿਆ ਵਿਚੋਂ,ਐਮੀ ਵਿਰਕ,ਕਰਨ ਔਜਲਾ, ਬਾਵਾ ਹੋਰ ਵੀ,ਪਰ ਇਸ ਬੰਦੇ ਨੂੰ ਹੀ੍ ਕਿਉਂ ਮਾਰਿਆ ਗਿਆ,ਇਸ ਗੱਲ ਨੂੰ ਥੋੜਾ ਧਿਆਨ ਨਾਲ ਸੋਚੋ, ਮੈਨੂੰ ਸਾਲਾਂ ਆਪਣੇ ਆਪ ਤੇ ਗੁੱਸਾ ਆਈ ਜਾਂਦਾ ਕੇ ਮੈਂ ਭਗਵੰਤ ਮਾਨ ਨੂੰ ਵੋਟ ਕਿਉਂ ਪਾਈਂ ਜਿਸ ਬੰਦੇ ਦੇ ਅੱਗੇ ਪਿੱਛੇ 8 ਗੰਨਮੈਨ ਚਾਹੀਦੇ ਸੀ, ਨਾਲ ਪਾਇਲਟ ਚਾਹੀਦੀ ਸੀ ਪਰ ਤੁਹਾਡੇ ਤੋਂ ਉਸ ਨੂੰ ਸਕਿਉਟਰੀ ਨਹੀਂ ਦਿੱਤੀ ਗਈ

    • @banisinghsingh6449
      @banisinghsingh6449 Рік тому +30

      ਸਾਲੀ gndhu ਸਰਕਾਰ ਹੈ ਵੀਰ ਬੁਹਤ ਅੱਤ ਬੰਦਾ ਸੀ ਸਿੱਧੂ mosewala ਗੱਗੂ ਵੀਰਾ ਮੇਰਾ ਵੀ ਦਿਲ ਨਹੀਂ ਲਗਦਾ ਹੁਣ wht ਮਿਲ ਨਹੀਂ ਸਕਿਆ ਸਿੱਧੂ ਵੀਰੇ ਨੂੰ

    • @meetsingh4664
      @meetsingh4664 Рік тому +10

      Same mere nal

    • @amritpunia1699
      @amritpunia1699 Рік тому +8

      Shi gl aw veere ji ni lgda bai bina kuj hor sunn nu je ni krda m apni marriage te bai nu dasna c hun kisnu bulava Sidhu sidhu c bs bai.. sidhu nu nhi marna c .. miss you brother shubdeep singh sidhu moose wala justice for shubdeep singh sidhu moose wala...

    • @jagdishsingh9558
      @jagdishsingh9558 Рік тому +2

      Pi0l loko pik poi p poi ooo O99oo op look

    • @sabisokhi7902
      @sabisokhi7902 Рік тому +6

      Veer same here sali ajj to baad vote nyi paoni

  • @jigardeep3590
    @jigardeep3590 Місяць тому +12

    ਜਦੋਂ ਦੁਨੀਆ ਨੂੰ ਤੇਰੇ ਬਾਰੇ ਸਮਝ ਆਈ ਉਦੋਂ ਤੱਕ ਤੂੰ ਚਲੇ ਗਿਆ ਪਰ ਰੋਜ ਦੁਨੀਆ ਤੈਨੂੰ ਸੁਣ ਸੁਣ ਕੇ ਰੋਂਦੀ ਵੀ ਤੇ ਤੇਰੀ ਹਿੰਮਤ ਸਮਝ ਸੋਚ ਨੂੰ ਸਲਾਮ ਕਰਦੀ ਹੈ ਕਰਦੀ ਰਹੇਗੀ ਪਰ ਤੇਰਾ ਜਾਣਾ ਦੁਨੀਆ ਤੋਂ ਝੱਲ ਨਹੀਂ ਹੁੰਦਾ

  • @manbiraujla5558
    @manbiraujla5558 Рік тому +294

    ਐਡਾ ਦਲੇਰ ਤੇ ਸ਼ੇਰ ਦਿਲ ਇਨਸਾਨ ਕਈ ਦਹਾਕਿਆਂ ਬਾਅਦ ਪੈਦਾ ਹੁੰਦਾ ਪਰ ਬਦਕਿਸਮਤੀ ਸਾਡੇ ਕੋਲੋਂ ਸਾਂਭਿਆ ਨਹੀਂ ਜਾਂਦਾ

  • @singhnitu2112
    @singhnitu2112 Рік тому +345

    ਬਾਈ ਤੈਨੂੰ ਲਾਇਵ ਦੇਖਣ ਦੀ ਰੀਝ ਦਿਲ ਚ ਹੀ ਰਹਿ ਗਈ ਅਫਸੋਸ ਰਹੂ ਸਾਰੀ ਉਮਰ, ਪਰ ਦਿਲ ਚ ਰਹੇਗਾ ਹਮੇਸ਼ਾ 🙏🙏🙏🙏

  • @Jarnailsingh-tu3zk
    @Jarnailsingh-tu3zk Рік тому +33

    ਜਦੋਂ ਦਾ ਬਾਈ ਗਿਆ ਬਹੁਤ ਗਾਣੇ ਆਏ ਬੋਹਤ ਸਿੰਗਰ ਆਏ ਪਰ ਰੱਬ ਦੀ ਸੋਹ ਗੱਲ ਜਿਹੀ ਨੀਂ ਬਣੀ ਨਾ ਬਣਨੀ ਆ,only ਸਿੱਧੂ ਬਾਈ ਸੁਣੀ ਦਾ,miss uu sidhu moosewala

  • @hardydhillon5231
    @hardydhillon5231 Рік тому +375

    ਸਰਦਾਰਾ ਤੇਰੀ ਚੱਪਲ ਵਰਗੇ ਵੀ ਨਹੀਂ ਚਵਲ ਏਥੇ।। Miss u bai, ਹੀਰਾ ਬਾਈ, ਦਿਲਾਂ ਚ ਹਮੇਸ਼ਾਂ ਰਹੂ ਬਾਈ।।

  • @amankamboj4859
    @amankamboj4859 Рік тому +57

    ਯਰ ਸੁਣ ਕੇ ਹੋਲ ਜੇ ਪੈਂਦੇ ਆ
    ਪਤਾ ਨੀ ਸਿੱਧੂ ਦੇ ਜਾਣ ਮਗਰੋਂ ਦਿਲ ਹੋਲਾ ਹੋ ਗਿਆ ਰੋਣਾ ਬਹੁਤ ਜਲਦੀ ਆ ਜਾਂਦਾ 😭😭

  • @lakshfilmz7533
    @lakshfilmz7533 2 роки тому +84

    Moostape di samj nhi aundi keda song suniye te keda na , har ikk song att aa . ਦਿਲੋਂ ਸਲੂਟ ਆ ਬੀਰੇ । ਵਿਦੇਸ਼ ਵਿੱਚ ਪੰਜਾਬ ਦੀ ਇੱਕ ਪਹਿਚਾਣ ਬਣਾ ਦਿਤੀ ਆ। ਸਲੂਟ ਆ

    • @interestingfact6562
      @interestingfact6562 2 роки тому +2

      Baki de singra nu sah ayia huna nhi ta jina time riya kise singer de song chalan ni ditee.

  • @priyabhatia6203
    @priyabhatia6203 Рік тому +142

    ਐਵੇਂ ਨਇਓ ਦੁਨੀਆਂ ਖਿਲਾਫ ਹੋਈ ਨੀ ,ਲੋੜ ਤੋਂ ਜਿਆਦਾ ਮੁੰਡਾ ਸੱਚ ਬੋਲਦਾ ...💯💯💥💥

  • @teji3471
    @teji3471 6 місяців тому +10

    ਅੱਖਾਂ ਚ ਪਾਣੀ 😢ਆ ਗਿਆ ਅੱਜ ਫਿਰ ਤੈਨੂੰ ਸੁਣ ਕੇ ਜੱਟਾ

  • @punjabizindabaad7823
    @punjabizindabaad7823 Рік тому +36

    ਹੁਣ ਤਾਂ ਦਿਲਾਂ ਚ ਗੱਡ ਗਿਆ ਜੱਟ ਹੁਣ ਨਹੀਂ ਹਿੱਲਦਾ❤️❤️❤️

  • @jasssandhu3821
    @jasssandhu3821 Рік тому +202

    ਜੋ ਮਰ ਜਾਂਦੇ ਉਹ ਵਾਪਿਸ ਨਹੀਂ ਆਉਂਦੇ,
    ਸਾਇਦ ਦੁਨੀਆਂ ਉੱਥੇ ਸੋਹਣੀ ਹੋਵੇਗੀ।,,miss u jatta 🥺💔

  • @daljitkaur912
    @daljitkaur912 Рік тому +17

    ਹੁਸ਼ਿਆਰਪੁਰ ਵਾਲੇ ਬਹੁਤ ਮਿਸ ਸਿਧੂ ਵੀਰ ਨੂੰ

  • @TarsemAtwal-vv1dd
    @TarsemAtwal-vv1dd Місяць тому +5

    ਜੇ ਵਾਈ ਹਿੱਕ ਚ ਦਮ ਮਰਕੇ ਦਿਖਾਉਣ ਤੇਰੇ ਵਾਂਗੂ ਲਵ ਯੂ ਤੈਨੂੰ ❤❤❤❤❤❤❤❤

  • @ashmeetsinghsagguashmeetsi9326

    ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਆਪਣੇ ਪਿਤਾ ਮਾਤਾ ਦੀ ਇੱਜ਼ਤ ਬਹੁਤ ਕਰਦਾ ਸੀ ਸਭ ਨੂੰ ਸਿਖਾ ਕੇ ਗਿਆ ਨਹੀਂ ਤਾਂ ਅੱਜ ਕੱਲ੍ਹ ਕੋਈ ਇਨ੍ਹਾਂ ਵੱਡਾ ਸਟਾਰ ਹੋ ਕੇ ਕੋਈ ਨਹੀਂ ਪੁੱਛਦਾ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਵੀ ਉਸਦੇ ਕਦਮਾਂ ਤੇ ਚੱਲੀਏ

  • @deeprataindia1170
    @deeprataindia1170 2 роки тому +26

    ਪਹਿਲਾਂ ਨੀ ਸੁਣਦੇ ਸੀ ਬਾਈ ਨੂੰ ਹੁਣ ਹਰ ਗੀਤ ਸੁਣਨ ਨੂੰ ਜੀ ਕਰਦਾ। ਮਿੱਸ ਯੂ ਸਿੱਧੂ ਜੀ।
    ,,Ballu ਰਟੈਂਡਾ,,

  • @VICKYSINGH-xo1qz
    @VICKYSINGH-xo1qz Рік тому +17

    ਬੱਬਰ ਵਾਲਾ ਸ਼ੇਰ ਸੀ ਬੰਦਾ
    ਮੇਰੇ ਵਰਗੇ ਨੂੰ ਵੀ ਆਪਣਾ FAN ਬਣਾ ਗਿਆ।
    ਮੈਂ ਵੀ ਬੌਂਡ ਨੀ ਮਾਰਦਾ ਇਸ ਚਵਲ ਜਿਹੀ duniya ਦੀ
    ਦਿਉ ਤਾੜੀ ਮੂਸੇ ਵਾਲੇ ਦੇ ਨਾਂ ਦੀ

  • @AmritpalSingh-ti7bf
    @AmritpalSingh-ti7bf 2 місяці тому +9

    ਸਿੱਧੂ ਬਾਈ ਤੇਰੇ ਵਰਗਾ ਕੋਈ ਹੋਰ ਨੀ ਆਉਣਾ 😭😭💔

  • @SumitKumar23360
    @SumitKumar23360 Рік тому +35

    ਇਕ ਸਿੱਧੂ ਮੂਸੇ ਵਾਲਾ ਐਸਾ ਨਾਮ ਹੈ ਜੋ ਕਿਸੇ ਦਾ ਸਹਾਰਾ ਲੈ ਕੇ ਨਹੀਂ ਆਇਆ ਆਪਣੇ ਦਮ ਤੇ ਆਇਆ ਹੈ Miss you jatta

  • @ranjeetrairai6332
    @ranjeetrairai6332 2 роки тому +115

    ਬੜੇ ਆਏ ਬੜੇ ਗਏ ਸਿੱਧੂ ਗਿਆ ਫਿਰ ਵੀ ਨੀ ਗਿਆ miss you bro 😭😭💔

    • @gopikhokher756
      @gopikhokher756 Рік тому

      Koi ni aunda 22 .....na ajj na kal...bude ho ke mera Kai mukam ponde a...

    • @gopikhokher756
      @gopikhokher756 Рік тому

      Sidhu ne 2 saal ch duniya Hilla ti... legend never die

    • @rinkusaab1742
      @rinkusaab1742 Рік тому

      Sai a bro

    • @shamshersingh5468
      @shamshersingh5468 Рік тому

      ​@@gopikhokher756 Tari data ban de lan

  • @Dharmik_shabad_
    @Dharmik_shabad_ Рік тому +52

    ਤੇਰੇ ਵਰਗਾ ਝੋਟਾ ਕਿਥੇ ਪੈਦਾ ਹੋਊਗਾ ਹੁਣ miss you veere 🥺❤️🙏

  • @SukhiDhillon-pb9pw
    @SukhiDhillon-pb9pw 5 місяців тому +12

    ਤੇਰੇ ਵਰਗਾ ਨੀ ਮਾਂ ਨੇ ਪੁੱਤ ਨਹੀਂ ਜੰਮਣਾ brother ❤❤❤❤

  • @khairajatt21
    @khairajatt21 Рік тому +31

    ਜੱਟਾ ਨਾ ਤੇਰੀ ਰੀਸ ਹੋਣੀ ਆਂ ਕਿਸੇ ਤੋ ਨਾਂ ਕੋਈ ਕਰ ਸਕਦਾ ਭਾਂਵੇ ਜਮ ਜਮ ਆਂਈ ਜਾਣ 🔥💯❤️❤️❤️❤️

  • @jaswindersingh6940
    @jaswindersingh6940 4 роки тому +212

    ਜੱਟ ਦਾ ਮੁਕਾਬਲਾ ਕੀ ਕਰਕੇ ਦਿਖਾਉਣਾ ਤੁਸੀਂ ਭੁੱਲ ਜੋ 💪💪🔥🔥🔥 love you sidhu y

  • @jasvirkaur8139
    @jasvirkaur8139 2 роки тому +33

    ਮੈਨੂੰ ਤਾਂ ਸੱਚ ਹੀ ਨਹੀਂ ਆਉਂਦਾ ਕਿ ਹੋ ਗਿਆ 🥲 😭🥲😭 love you veer❤️❤️

  • @GursewakSingh-vu2tu
    @GursewakSingh-vu2tu Рік тому +45

    ਇਸ ਜਨਮ ਵਿੱਚ ਹੋਣੀ ਨਹੀਓਂ ਰੀਸ ਜੱਟ ਦੀ ਤਿੰਨ ਚਾਰ ਵਾਰੀ ਥੋਨੂੰ ਆੳਣਾ ਪਾਉਗਾ ⛳💯

  • @majorsingh4515
    @majorsingh4515 10 місяців тому +15

    ਸਿੱਧੂ ਪੁੱਤਰ ਕੋਈ ਨਹੀਂ ਤੇਰੀ ਰੀਸ ਕਰ ਸਕਦਾ

  • @manjitsinghsidhu1454
    @manjitsinghsidhu1454 2 роки тому +117

    💓💓👌👌👌👌ਕਾਸ਼ ਰੱਬ ਤੁਹਾਡੀ ਜਿੰਦਗੀ ਇੰਨੀ ਜਲਦੀ ਖ਼ਤਮ ਨਾ ਹੋਣ ਦਿੰਦਾ ਵੀਰ

  • @rr7014
    @rr7014 Рік тому +21

    ਬਾਈ sidhu musewala ਵਰਗਾ ਕੌਣ ਬਨ ਜਾਓ ਸਿਰਾ ਸੀ ਸਿਰਾ

  • @sukhdevdev231
    @sukhdevdev231 Рік тому +7

    ਬਹੁਤ ਦੁੱਖ ਲੱਗਦਾ ਮਾਂ ਬਾਪ ਦਾ ਹੀਰਾ ਚਲਾ ਗਿਆ ਹੈ ਲੋਕੀਂ ਤਾਂ ਤਮਾਸ਼ਾ ਤੱਕਦੇ ਨੇ

  • @amanpreetsingh4609
    @amanpreetsingh4609 Рік тому +6

    ਇਹ ਮੁਲਕ ਤੇਰੇ ਲਾਇਕ ਈ ਨਹੀਂ ਸੀ ਯਰ, ਕਿੱਥੇ ਪੈਦਾ ਹੋ ਗਿਆ ਸੀ ਤੂੰ ਭਰਾ, ਇੱਥੇ ਨਹੀਂ ਕਦਰਾਂ ਭਰਾ। ਮੁਲਕ ਨਹੀਂ ਚੰਗਾ ਭਰਾ।

  • @HarpalSingh-uv9ko
    @HarpalSingh-uv9ko 2 роки тому +223

    ਬਹੁਤ ਸੋਹਣੀਆਂ ਗੱਲਾਂ ਬੋਲੀਆਂ ਵੀਰ ਨੇ। ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @johngilljohngill817
    @johngilljohngill817 Рік тому +470

    ਦਿਲ ਦਾ ਨੀ ਮਾੜਾ।
    Legend never dies
    ਸਦਾ ਜਿਉਂਦਾ ਰਹੇਂਗਾ ਜੱਟਾ millions, billions, trillions, ਦਿਲਾਂ ਵਿਚ।

  • @kanwalpreets1181
    @kanwalpreets1181 Рік тому +5

    ਜਿੰਨਾ ਨੇ ਦੌਰ ਚਲਾਏ ਹੋਣ ਉਹਨਾਂ ਦੇ ਦੌਰ ਇਵੇਂ ਚੱਲਦੇ ਨੇ ਤੇ ਚੱਲਦੇ ਰਹਿਣਗੇ ਰਹਿੰਦੀ ਦੁਨੀਆ ਤੱਕ

  • @pindabuttarmusic
    @pindabuttarmusic 6 місяців тому +8

    ਛਡ ਯਰ ਜਿਨ੍ਹਾਂ ਵਾਸਤੇ ਤੂ ਲੜਿਆ ਵਾ,, ਤੈਨੂੰ ਓਹੀ ਮਾਰ ਗੲਏ ਆ ,, ਏਹਨਾਂ ਨੇ ਨਾ ਤੇਰੇ ਬਾਰੇ ਸੋਚਿਆ ਨਾ ਤੇਰੇ ਮਾਂ ਪਿਓ ਬਾਰੇ,,,,😢😢😢😢

  • @satnam495
    @satnam495 Рік тому +21

    ਵਾਹਿਗੁਰੂ ਤੇਨੂ ਦੂਬਾਰਾ ਭੇਜੇ ਜਾਰ,,ਸਹੀ ਧਮਾਲ ਪਾ ਗਿਆ ਐ,,ਜੱਗ ਤੈ,,

  • @jeevansingh3204
    @jeevansingh3204 Рік тому +76

    ਸਾਡੇ ਲਈ ਤਾਂ ਤੂੰ ਹੀ ਰੱਬ😌 ਸੀ ਵੱਡੇ ਬਾਈ 💞✨

  • @manibrar2454
    @manibrar2454 6 місяців тому +17

    All music industry da baap only for Sidhu moose wala never die bro 🙏🤟🤘🤟🤘🤟

  • @gouravrai9321
    @gouravrai9321 9 місяців тому +3

    22 sidhu wala koi nahi hai

  • @RajwinderKaur-xs9pk
    @RajwinderKaur-xs9pk 2 роки тому +501

    Sachi sidhu moosewala pura world jitt k lay gea ❤️❤️ legend never dies 💪💪

    • @amriksood1497
      @amriksood1497 Рік тому +9

      Koi sidhu di tra ni samjonda very nice bro

    • @tajinderkaur3123
      @tajinderkaur3123 Рік тому +4

      Y duniya such much Sidhu they rhn layak nhi c

    • @nikhilpahwa6899
      @nikhilpahwa6899 Рік тому

      Siddu byi jasai koi nai na ho sakda❤️❤️❤️❤️🌹🌹🌹🌹🌹

    • @randheersingh1933
      @randheersingh1933 Рік тому

      Miss you sidhu 22 🙏🏻❤️

    • @sukhmander236sukhmander4
      @sukhmander236sukhmander4 Рік тому +2

      jini der tak dunia rahu 5911 and legend ehi rahu na koi c na hai na koi hona je bai 2 sal hor reh janda all world ehi chalna c hor kise nu kise ne sunna ni c siwaye bai to

  • @FDKFILMS
    @FDKFILMS 4 роки тому +399

    ਬੋਹੋਤ ਉੱਚੀ ਸੋਚ ਰੱਖਦਾ ਬਾਈ ਸਿੱਧੂ 😍🤗

  • @babbujassar800
    @babbujassar800 Рік тому +7

    ⛳ਖਿੱਚ ਕੇ ਰੱਖ 🦬ਝੋਟਿਆਂ 💥🏴‍☠️🪓

  • @jagdevsingh5035
    @jagdevsingh5035 2 місяці тому +3

    ਇਸ ਦੀ ਆਪਣੇ ਲੇਬਲ ਤੇ ਸਕਿੳਰਟੀ ਮਾੜੀ ਰਹੀ ਅਸੀ ਜਿਆਦਾਂ ਸਰਕਾਰਾਂ ਤੇ ਨਾ ਭਰੋਸਾ ਰੱਖੀਏ ਜੀ ਬਹੁਤ ਜ਼ਿਆਦਾ ਇਸ ਕੋਲ ਪੈਸਾ ਸੀ ਆਪਣੀ ਰੱਖਿਆ ਵਾਸਤੇ ਜੀ

    • @randhawamaan
      @randhawamaan Місяць тому +2

      Pra personal protection lyi v GOV di permission leni pendi aa

  • @ramanbrar3051
    @ramanbrar3051 4 роки тому +394

    ਸਿੱਧੂ ਘੈਂਟ ਬੰਦਾ ਪਹਿਲਾਂ ,ਘੈਂਟ ਗਾਇਕ ਬਾਅਦ ਚ

  • @AmandeepSingh-cv5qz
    @AmandeepSingh-cv5qz 4 роки тому +1615

    ਬਾਈ ਸੌਂਹ ਲੱਗੇ ਵੱਡੇ ਮਹਾਰਾਜ ਦੀ, ਤੇਰਾ ਲਾਈਵ ਦੇਖਣ ਚ ਸਭ ਤੋਂ ਵੱਧ ਨਜ਼ਾਰਾ ਆਉਂਦਾ 🔥🔥🐐🐐

    • @manjotsinghbaidwan896
      @manjotsinghbaidwan896 4 роки тому +19

      Brew bros sec 80 mohali .

    • @arshvirsingh6294
      @arshvirsingh6294 4 роки тому +8

      mann sabb nice

    • @Here4Moosewala
      @Here4Moosewala 4 роки тому +17

      Sidhu Bhra Attt 😘

    • @AmandeepSingh-cv5qz
      @AmandeepSingh-cv5qz 4 роки тому +7

      @@Here4Moosewala ਬਾਈ ਤੇਰਾ insta ਤੇ ਵੀ ਅਕਾਊਂਟ ਹੈਗਾ ਇਸੇ ਨਾਂ ਤੇ

    • @sonambajwa1781
      @sonambajwa1781 4 роки тому +13

      Sidhu Moosewala is so down to earth person 💖💯 I know him 🔝💖

  • @SandeepKaur-dd2wj
    @SandeepKaur-dd2wj 11 місяців тому +5

    Hun tan Bai tuhde song hi chlde ne india hove ja country hove only moose vala

  • @murried_saab
    @murried_saab Рік тому +2

    ਬਾਈ ਕਿੰਨਾ ਕੁ ਰੋਵੇਗਾ ਜਦ ਵੀ ਸੁਣਦਾ ਰੌਣਾ ਆਉਂਦਾ ਸਾਲਾਂ ਯਕੀਨ ਨਹੀਂ ਆਉਂਦਾ ਕਿ ਤੂੰ ਚੱਲਾ ਗਿਆ 😢😢😢😢 ਮੈ ਪੁੱਛਿਆ ਮੇਰਾ ਕਿ ਹੋਵੇਗਾ ਤੇਰੇ ਛੱਡ ਜਾਣ ਬਾਦ
    ਉਸਨੇ ਹੱਸਕੇ ਕਿਹਾ ਲਵਾਰਿਸ ਅਕਸਰ ਮਰ ਹੀ ਜਾਂਦੇ ਨੇ,

  • @ravisingh722
    @ravisingh722 Рік тому +21

    Sidhu dii ਅਵਾਜ਼ ਸੁਣ ਕੇ ਰੋਣਾ ਆ ਗਿਆ😢😢😢😢

  • @umeshaery4232
    @umeshaery4232 4 роки тому +257

    ਜੋਰ ਬਿਨਾ ਪਟਾ ਤੇ ਥਾਪੀ ਵਜਦੀ ਨਾ 💪💪
    chlda a dhakka oo tan krii janda aa love you sidhu moosewala ♥️♥️
    Jatt da mukabla hnii j

    • @aarrmmaann9745
      @aarrmmaann9745 4 роки тому +3

      akhde c loka nu k dhakka krna bolde nhi c ki daka krna

    • @vikasgoriya4730
      @vikasgoriya4730 4 роки тому +4

      Love you bhai Sidhu Moose Wala 💪

    • @rupinderkaur5264
      @rupinderkaur5264 4 роки тому +2

      Pta ni vaari khede sehr vichon saaf krte ....otda sajra sherrk moose pind rehnda aa.love u sidhu veere
      ...💖💖

    • @Here4Moosewala
      @Here4Moosewala 4 роки тому

      @@aarrmmaann9745 8:17 Jihne krna aa dhakka oh taan kri janda 🔥🖕

    • @japinderdhanoag5607
      @japinderdhanoag5607 4 роки тому

      5911

  • @sammydeluxe420
    @sammydeluxe420 Рік тому +7

    He has done he was true my legend the only one SIDHU MOOSE WALA 💪🏽💪🏽

  • @user-rl7vg2qz1n
    @user-rl7vg2qz1n 6 місяців тому +8

    ਉਹ ਵੀਰ ਕਿਥੇ ਚਲਾ ਗਿਆ ਸਿੰਧੂਆ 😢😢

  • @sukhkaur8448
    @sukhkaur8448 4 роки тому +20

    Ena vadiya show aj takk koi nhi la sakya aj takkkk......so good and sher banda

  • @mannkaur.ghuman.6585
    @mannkaur.ghuman.6585 Рік тому +92

    Rahndi duniya tak dharkn ban k dharkenga bai sade dillan ch ❤️ legend never die 🙏❤️

  • @amanpandher325
    @amanpandher325 10 місяців тому +9

    ਜੇ ਜੱਟ ਜਿਉਂਦਾ ਹੁੰਦਾ ਬਾਕੀ ਸਿੰਗਰਾਂ ਨੇ ਸਬਜ਼ੀ ਵੇਚਣੀ ਸੀ❤❤❤❤

  • @dr.amritsingh9589
    @dr.amritsingh9589 Рік тому +7

    Ehi bnda punjab nu world level te le ja skda c ..❤

  • @jdhali8803
    @jdhali8803 2 роки тому +215

    He lived by his word -" Aaap di Marzi Hao teh piche hatt ja ge, Kisse de Dhake naal nahi" - More like he won't bow down his head against wrong. RIP our Braveheart Sidhu Moosewala 🔥

  • @gurpreetbhullar1248
    @gurpreetbhullar1248 4 роки тому +75

    ਮੂਸੇ ਵਾਲਾ ਜੱਟ 5911ਵਰਗਾ ਲਵ ਯੂ ਜੱਟਾ ਯੁੱਗ ਯੁੱਗ ਜੀਵੇ ਸੋਹਣਿਆਂ ਵੀਰਾਂ 😘😘😘😘😘

  • @goodthink9591
    @goodthink9591 2 місяці тому +2

    ❤Long Live Ustad Sidhu Moosewala 🦅

  • @ramangautam7460
    @ramangautam7460 5 місяців тому +7

    JUSTICE FOR SIDHU MOOSEWALA 🙏🙏🙏🙏

  • @rickypendu2627
    @rickypendu2627 4 роки тому +98

    Ustad jiii sirrra WahEguru hor traakiyan bkshe❤❤😘😘😘

  • @surjitkaur3949
    @surjitkaur3949 4 роки тому +156

    Sidhu moosewala ❤❤end kri janda jatta😎❤❤❤👌👌👌😍😍💕💕

  • @jagrajgill6918
    @jagrajgill6918 7 місяців тому +4

    Rab ne ina kaint kise nu ni bnaya❤❤❤❤❤ Sidhu moosewalea lv u always❤❤❤❤❤❤❤❤❤❤❤❤❤❤

  • @ramghariaarsh9260
    @ramghariaarsh9260 6 місяців тому +5

    Ajj v dekhda ma sidhu da har ik show ❤❤

  • @rajaraees5691
    @rajaraees5691 2 роки тому +404

    RIP 💔 He was not just singer , a great human being , motivational Speaker , educated and positive thinker.

    • @DeepakKumar-df2iu
      @DeepakKumar-df2iu 2 роки тому +6

      💔💔😭😭😭😭😭😭😭😭

    • @manjitbehal2045
      @manjitbehal2045 Рік тому +4

      @@DeepakKumar-df2iu t TV C vcvgh

    • @geetmp4808
      @geetmp4808 Рік тому +5

      Ghatiya sarkar hai India ki bechare ko Marwa dia 1 legend ko jisne pure India ko Famous Kia tha world me 😭😭😭😭💔💔💔6

    • @geetmp4808
      @geetmp4808 Рік тому +1

      @@arpandeepkaur7344 what Aaa

    • @geetmp4808
      @geetmp4808 Рік тому +1

      @@arpandeepkaur7344 what is Aaa

  • @kalabnahar3168
    @kalabnahar3168 4 роки тому +426

    ਹੰਕਾਰ ਨੀ ਇਹ ਰੁਤਬਾ ਮੂਸੇਵਾਲੇ ਦਾ 🔥🤟

    • @kamalheer_025
      @kamalheer_025 4 роки тому +3

      @Gurpreet Deol love uu mosse wale meri jaan

    • @sonambajwa1781
      @sonambajwa1781 4 роки тому +2

      Sidhu Moosewala is so down to earth person 💖💯 I know him 🔝💖

    • @kalabnahar3168
      @kalabnahar3168 4 роки тому +1

      Jaskaran Singh ਵਹਿਮ ਦਾ ਕੋਈ ਇਲਾਜ ਨੀ ਹੁੰਦਾ bro...

    • @preetgagan5381
      @preetgagan5381 3 роки тому +1

      @Jaskaran Singh vehm daa elaaz ni koiii

  • @user-ur9rp3yn8j
    @user-ur9rp3yn8j 4 дні тому +1

    ਸਿੱਧੂ ਵਰਗਾ ਕੋਈ ਹੋਰ ਨਹੀਂ ਹੈ ਨਾ ਹੀ ਹੋਣਾ ਨਾ ਹੀ ਆਉਣਾ ਜੀ ❤❤ ਛੋਟੇ ਮੂਸਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ❤❤❤

  • @GurdeepSingh-eo3lq
    @GurdeepSingh-eo3lq Рік тому +1

    I miss you sidhu veer ji ਜੱਟਾਂ ਤੇਰੇ ਵਰਗਾ ਨਾ ਕੋਈ ਹੈ ਨਾ ਕੋਈ ਹੋਣਾ

  • @preet__editor
    @preet__editor 2 роки тому +318

    King of Punjab sidhu moose wala💪💪

  • @gurkiratjatana7928
    @gurkiratjatana7928 4 роки тому +189

    ਸਿਰਾ ਸਿੱਧੂ ਮੂਸੇ ਆਲੇ ਘੈਟੋ ਜੱਟ ਝੋਟਾ 5911 ♥️♠️🦅🤘🔥🔥🔥

  • @bhullar3555
    @bhullar3555 Рік тому +12

    BILLBOARD KING SIDHU MOOSEWALA ALWAYS REMAIN IN HEART ❤️

  • @simarsingh4952
    @simarsingh4952 Рік тому +4

    Tainu meri umar lagg jandi veera but toh is duniyan toh na janda . Meri maa kol tah mera ik veer hor haiga c but terey pariwar nal dhaka ho geya bhot veer dil dukh ah sanu tainu hi sundey ah asi sara din. Waheguru Ji 🙏 charna nal lah k rakhan tainu

  • @tajindersingh3672
    @tajindersingh3672 4 роки тому +62

    ਲੋਕਾ ਨੂੰ ਤਾ ਸੁਣੀਆਂ ਬਖਾਰ ਚੜਦਾ ਹੁਸਿਆਰਪੁਰ ਵਾਲੇ ਚੜਏ ਆਸਮਾਨੀ ਫਿਰਦੇ👌👌👌👌👌

  • @simranjeet3478
    @simranjeet3478 4 роки тому +354

    Sidhu di thapi nu kon support 💪 krda😘....

  • @Amrit3390
    @Amrit3390 5 місяців тому +3

    Justice for legend sidhu moosewala bhai 🙏🏻

  • @Karnsingh4530
    @Karnsingh4530 Рік тому +2

    ਵੀਰ ਪੂਰੀਆ ਸੱਚੀਆ ਗੱਲਾਂ ਰੋਣਾ ਆ ਗਿਆ ਬਾਈ ਆਜਾ ਵਾਪਿਸ ਸਿੱਧੂ ਬਾਈ 😭💔

  • @sukhteradittalahiye7920
    @sukhteradittalahiye7920 Рік тому +68

    ਬਹੁਤ ਉੱਚੀ ਸੋਚ ਤੇ ਬਹੁਤ ਵਧੀਆ ਸੁਭਾਅ ਵੀਰ ਦਾ ਮੁੜ ਕੇ ਆਜਾ ਵੀਰੇ 😭😭😭😭

  • @buntydhaliwl8386
    @buntydhaliwl8386 4 роки тому +185

    Bhut singer apne app nu Babbu maan da fan keh k fan following lende aa
    Pr aa ikala banda jo Babbu maan nu competition de reha
    Siraaaaaaaaaaa y sidhu
    5911ਝੋਟਾਂ ਜੱਟ

    • @roshansinghsingh5300
      @roshansinghsingh5300 4 роки тому +3

      Right bro

    • @merihayat3181
      @merihayat3181 4 роки тому +11

      Jiddein thalle diggu koi chkkn wala nhi milna hankaar hai enu

    • @rahulgarg1209
      @rahulgarg1209 4 роки тому +13

      Competition o v Mann Saab nu phul ja Kaka

    • @jasssaidpuriavlogs9187
      @jasssaidpuriavlogs9187 4 роки тому +24

      ਪੁੱਤ ਓਦੋਂ ਤੇਰਾ ਸਿੱਧੂ ਜੰਮਿਆ ਨਈ ਸੀ ਜਦੋਂ ਦਾ ਬੱਬੂ ਮਾਨ ਗਾਉਂਦਾ ਟੱਕਰ ਤਾ ਕਿਸੇ ਪਾਸਿਓਂ ਬਣਦੀ ਨਈ 😂😂

    • @dhillonwriter29
      @dhillonwriter29 4 роки тому +17

      Magro jamm ke v mnji thoki hoyi aa

  • @user-bz9gk5kw6l
    @user-bz9gk5kw6l Рік тому +3

    Punjabi & Holywood industry of the king 22, 22,,

  • @harmeetkaur5651
    @harmeetkaur5651 9 місяців тому +2

    22 de sari gla sachiya c kash mai mile hunde 22 nu bhot afsos hunda hun 😢

  • @mansi-ui2gr
    @mansi-ui2gr Рік тому +32

    Proud of maa bapu❤❤ jina ne tenu shera paida kita🙏 hnkar ni rutba mosse ale da😈👌👌

  • @happysinghhappysingh9625
    @happysinghhappysingh9625 2 роки тому +58

    ਸੱਚੀ ਬੰਦਾ ਦਿੱਲ ਦਾ ਹੀਰਾ ਸੀ🌹🌹🙏💥💎

  • @nsgamerytnoordeep4383
    @nsgamerytnoordeep4383 5 місяців тому +2

    O dil da nahi mara tera sidhu moose wala ❤❤

  • @Salmanansari-13245
    @Salmanansari-13245 3 місяці тому +2

    ਕਿਦਾ❤ਯਿ❤ਜਿਲਾ❤ਮਕਾਤਸੇਰਾ❤ਵਾਲੇ❤❤❤❤❤❤❤

  • @ArshadAli-bk6qv
    @ArshadAli-bk6qv 4 роки тому +309

    ਮੂਸੇਵਾਲੇ ਮੂਸੇਵਾਲੇ ਹੋਈ ਪਈ ਆ ਸਿੱਧੂ ਮੂਸੇਵਾਲੇ ਦੇ ਫੈਨ ਲਾਇਕਸ 👍👍👍👍👍👍👍👍👍

  • @dakshmusiczone3926
    @dakshmusiczone3926 Рік тому +155

    Sidhu's line ....jis din satt likhi hoye ape lg jane ...he knows everything .... legend never die

    • @sukhmander236sukhmander4
      @sukhmander236sukhmander4 Рік тому +8

      bai ne ik news channel wale nu kiha c k kise de sutya mai ni digda jis din digya sarya nu pta lagu te sida upar jau oda ni digda

    • @sahilkataria150
      @sahilkataria150 5 місяців тому

      ​@@sukhmander236sukhmander4bai kede channel te keaa I wanna see

    • @user-jc2cc3ho7n
      @user-jc2cc3ho7n 4 місяці тому +1

      ❤❤❤

  • @gurdevsinghgurdevsingh7156
    @gurdevsinghgurdevsingh7156 Рік тому +1

    Sade moosewale veer jeha koi nhi
    Moosewala jatt I love u

  • @Thakurcomedy7870
    @Thakurcomedy7870 Місяць тому

    Pure Punjabi te pure Punjabi bolne wala singer sachi dabangg Banda ❤❤❤

  • @mr.dhinder.2322
    @mr.dhinder.2322 4 роки тому +71

    💓 *ਮੂਸੇ* ਵਾਲਾ ਵੀਰ *ਘੈਂਟ* 😍 ਮੂਸੇ ਵਾਲੇ ਵੀਰ ਜਿੳੁਦਾ ਵਸਦਾ ਰਹਿ,, 🙏"" *ਬਾਬਾ ਜੀ ਤਾਹਨੂੰ ੲੇਦਾ ੲੀ ਚੜਦੀਕਲਾ ਚ ਰਖੇ* ""🙏 ਬਾਬਾ ਜੀ ਤੁਹਾਡੇ *ਪਰਿਵਾਰ* ਤੇ ਚਾਹੁਣ ਵਾਲੇ *ਫੈਨਸ* ਤੇ ਵੀ ਮੇਹਰ ਭਰਿਅਾ ਹਥ ਰਖੈ🙏🙏God bless u veeriya ..

  • @astaadaudioelectronics3525
    @astaadaudioelectronics3525 4 роки тому +121

    Swaad poora onda moosewale 22 de live dekhan da😍😍👍👍

  • @souravkhajuria8579
    @souravkhajuria8579 Рік тому +42

    Not only singer motivation speaker also broo RIP ❤❤❤

  • @Sardarwala
    @Sardarwala 6 місяців тому +1

    Aj yad ei hy dekh riya wa 😢hy Oy sidhuwa 🥺😭

  • @surjitkaur3949
    @surjitkaur3949 4 роки тому +160

    Endless confidence aw sidhu da💝😍😍😍

  • @ghazalarehman9319
    @ghazalarehman9319 Рік тому +48

    Sidhu moose wala sahab you will always be in our prayers inshaAllah..lots of love and respect from pakistan 🇵🇰 ❤ 🙏 ♥

  • @mufeedkhan5868
    @mufeedkhan5868 Рік тому +7

    चेहरे ते मुस्कान तां दिल विच गम
    Moosewala कर गया ऐसा कमम😔

  • @davinderparmar16singh19
    @davinderparmar16singh19 3 місяці тому +1

    Great human being in world history.
    Only punjabi singer who famous worldwide.

  • @BaljinderSingh-mm2gv
    @BaljinderSingh-mm2gv 4 роки тому +198

    yr ਗੂਗਲ ਬਾਬੇ ਦੀ ਸੌ ਲਗੇ Tera live dekhan ch bda njara aunda 👌

  • @karansingh5793
    @karansingh5793 4 роки тому +118

    Sidhu ta end hi kri janda 😊👌

  • @JagdishSingh-zi7sw
    @JagdishSingh-zi7sw Місяць тому +1

    Jatt Moose wala Zindabad Jagraj Khangura Latala Ludhiana Punjab

  • @Rehmanali-dj6rs
    @Rehmanali-dj6rs Рік тому +5

    💔 He was not just singer , a great human being , motivational Speaker , educated and positive thinker