Jehre bnde reporter nu glt boln lge hoe aa..... Oh Zee news,ABP te INDIA TV news channel jyada dekh de ( modi-godi media) .... Reporting asl ch hundi eh aa Jo tevar reportr wich dekhde ho eh sirf udo tk ne jdo tk eh intrview chldi aa....
App hi faisle kr lea kro..jo glt bol rahe oh zee walean v bolde glt.. Ehna patarkaran krke ta gand pea eh sarkar virudh chukde ni gll..agle ne sab dsea hai v sach Delhi to punjab ips officer diyan gaddian ch aonda reha hor affsran kol dina ch inni jaydaat kiva bnn jandi...jo sarkar to bahhar challe sekhon varge ohna nu kdd dinde bole kade eh v kyu kdea@@kamalpreet6106
Bilkul sahi yadwinder reporter boht kharab reporter a...eh swaal reporter wang mahi puchda but CID wang puchda...gattia banda a sachi. Apne channel leh kuch vi kar sakde..eh ta lakhe da dost ban keh lakhe nu shad ditta jad oh 🐕 rajewale ne ida keya..
Bilkul ji mai 16 saal da c mere father saab di death hogi c mere dada ji ne 25saal sarpanchi kiti virodhi party' ne mere te najaij parcha krata c phir Mai sidha ho gya
ਪੱਤਰਕਾਰ ਸਾਹਬ ਜੀ o kise hor channel t v interview de sakda c j tuhade ch onu kush sahi lagya c ta hi tuhanu apni ap biti das riha o Punjab police te ਚਾਨਣ ਪਾਣਾ ਚਾਂਦਾ ਤੇ ਸਾਡੀਆਂ ਮਾੜੀਆ ਸਰਕਾਰਾਂ ਬਾਰੇ ਦੱਸਣਾ ਚਨਹਨਾ
Bilkul ehty ta bs apna pakh purea ja rea eko gal bar bar j kar gangster bura te sade politaion police v kuj sayi nhi a so plz media nu request k interview ch sirf apna faida na vakhia kro sach di ladayi ldi jwe 🙏
Try to understand ohna di v mzbori a j oh pyar nal gl krnge fr loka ne kehna tu gangster nu support krda…smjo yr ohna nu v police ne v action laiba c j oh pyar nal gl krde tn…..na judge krya kro kise nu eda pls and na negative bolya kro kyu k tuhanu ni pta agle te ki beetdi a tusi tn negative comment krk chle jnde a
Rinde ਭਾਜੀ ਤੁਸੀ ਬਿਲਕੁਲ ਸਹੀ ਕਿਹਾ। ਰਾਜਨੀਤੀ 50% ਤੇ ਪੁਲਿਸ 50% ਜੁੰਮੇਵਾਰ ਹੈ । ਜੇ ਕੋਈ ਮੁੰਡਾ ਗਲਤ ਰਸਤੇ ਜਾਂਦਾ ਤਾਂ ਇਹਨਾਂ ਤੋਂ ਦੁਖੀ ਹੋ ਕੇ ਹੀ ਗਲਤ ਕੰਮ ਕਰਦਾ।
ਏਹਨਾਂ ਦੱਲੇ ਪੱਤਰਕਾਰ ਨੇ ਵੀ ਕਤਲੇਆਮ ਵਿੱਚ ਬਹੁਤ ਯੋਗਦਾਨ ਦਿੱਤਾ।
ਇਹਦੇ ਨਾਮ ਪਿੱਛੇ ਵੀ ਸਿੰਘ ਲਗਦੈ ਪਰ ਗੱਲਾਂ ਦੱਲਿਆ ਵਾਲੀਆ ਨੇ ਵਾਈ ਨੇ ਇਸ ਨੂੰ ਇੰਟਰਵਿਊ ਨਹੀਂ ਦੇਣਾ ਸ਼ੀ
ਹੁਣ ਤਕ ਦੇ 758 ਸਾਰੇ ਕਮੈਂਟ ਪੱਤਰਕਾਰ ਦੇ ਖ਼ਿਲਾਫ਼ | ਰਿਕਾਰਡ ਬਣਾ ਲਿਆ ਸ਼ਾਇਦ !! Congratulations...
right
Haji
ਇਹ ਪੱਤਰਕਾਰ ਘੱਟ ਕਾਲੀ ਬਿੱਲੀ ਜਿਆਦਾ ਆ।ਇਸ ਪੱਤਰਕਾਰ ਨੂੰ ਕੋਈ ਵੀ ਇੰਟਰਵਿਊ ਨਾਂ ਦੇਵੋ।
👍🏻👍🏻
Fuddu bhenchod sala media
Jehre bnde reporter nu glt boln lge hoe aa..... Oh Zee news,ABP te INDIA TV news channel jyada dekh de ( modi-godi media) ....
Reporting asl ch hundi eh aa
Jo tevar reportr wich dekhde ho eh sirf udo tk ne jdo tk eh intrview chldi aa....
ਫੇਰ ਪੁਲਸ ਨੂੰ ਬੁੰਡ ਦੇ ਦਿਓ 😜
App hi faisle kr lea kro..jo glt bol rahe oh zee walean v bolde glt.. Ehna patarkaran krke ta gand pea eh sarkar virudh chukde ni gll..agle ne sab dsea hai v sach Delhi to punjab ips officer diyan gaddian ch aonda reha hor affsran kol dina ch inni jaydaat kiva bnn jandi...jo sarkar to bahhar challe sekhon varge ohna nu kdd dinde bole kade eh v kyu kdea@@kamalpreet6106
ਬਹੁਤ ਵਧੀਆ, ਹਰ ਜ਼ੁਲਮ ਦੇ ਸਤਾਏ ਵਿਅਕਤੀ ਨੂੰ ਅੱਗੇ ਆ ਕੇ ਆਪਣਾ ਪੱਖ ਰੱਖਣਾ ਚਾਹੀਦਾ ਹੈ...
W
ਕਿਹੜਾ ਜ਼ੁਲਮ ਓਏ?
Wahh beta wahh
Kehda bc vadia sala bande Mari v janda uppro koi gal ni a rhi o Karn c o Karn c lodu bc jado tuhdada koi apna marna us din bolyo bhut vadia
ਜਗਦੇਵ ਸਿੰਘ ਰਿੰਦੇ ਨੂੰ ਰਿਸ਼ਤਾ ਕਰਦੇ ਆਵਦੀ ਕੁੜੀ ਦਾ
ਮਾੜੀਆਂ ਸਰਕਾਰਾਂ ਤੇ ਕੁੱਝ ਪੁਲਿਸ ਵਾਲੀਆਂ ਦੀ ਗਲਤੀ ਕਾਰਨ ਬਹੁਤ ਵੀਰ ਗਲਤ ਰਸਤੇ ਤੁਰਪੇ, ਪਰ ਵੀਰ ਪੁੱਛੋ ਮਾਂ ਬਾਪ ਪਰਿਵਾਰ ਰੂਲਗੇ,
ਪੱਤਰਕਾਰ ਨੂੰ ਬਹੁਤ ਮਿਰਚਾਂ ਲੱਗਦੀਆਂ ਜੈਪਾਲ ਬਾਈ ਦੇ ਨਾਂ ਤੋਂ
ਬਾਈ ਜੀ ਤੁਸੀਂ ਇਹੀ ਗੱਲ ਸਰਕਾਰ ਤੋਂ ਵੀ ਪੁੱਛੋ
ਬਾਈ ਜੀ ਸਰਕਾਰ ਤਾਂ ਨਾਲ ਆ ਉਹਨੇ ਕਿ ਇਨਸਾਫ ਕਰਨਾ ਆ ਸਰਕਾਰ ਤਾਂ ਪੁਰੀ ਕੁੱਤੀ ਆ
@@tarlochangrewal3631 ਇਹ ਤਾਂ ਟਾਇਮ ਦੱਸੂ ਕਿ ਸਰਕਾਰ ਗਲਤ ਸੀ ਕਿ ਜੈਪਾਲ ਬਾਈ
Ryt
@@hercules3197 mai v
ਪੱਤਰਕਾਰ ਦਾ ਸੁਵਾਲ ਪੁਛਨ ਦਾ ਤਰੀਕਾ ਬਹੁਤ ਗ਼ਲਤ ਹੈ ਬਾਈ
ਯਾਦਵਿੰਦਰ ਬਾਈ
ਬਹੁਤ ਲਾਹਨਤਾਂ ਪੈ ਰਹੀਆਂ ਕਮੈਂਟਾਂ ਚ੍
ਲੀਡਰਾਂ ਨੂੰ ਵੀ ਇਸ ਤਰ੍ਹਾਂ ਸਵਾਲ ਕਰਿਆ ਕਰੋ
ਚੱਜ ਦੀ ਗੱਲ ਕਰਦਾ ਪੱਤਰਕਾਰਾਂ ,,, ਜੋਂ ਸਰਕਾਰਾਂ ਤਕ ਪੋਂਚ ਸਕੇ,, ਇਹ ਬੰਦਾ ਸੱਚ ਬੋਲ ਰਹਿਆ ,, ਇਹਨਾ ਟਾਈਮ ਜੇਲ ਚ ਰਹਿਆ,,
ਕੋਈ ਗੱਲ ਸਮਝ ਨਹੀਂ ਆ ਰਹੀ ਕੀ ਰੋਪਟਰ ਕੀ ਪੁੱਛਣਾ ਚਾਹੁੰਦਾ ਹੈ?
Eh sarkari boli bolu police nu swal police nu galat nhi kehnda ehde Bund paat gye
Shi gll a yrr
Bilkul sahi yadwinder reporter boht kharab reporter a...eh swaal reporter wang mahi puchda but CID wang puchda...gattia banda a sachi. Apne channel leh kuch vi kar sakde..eh ta lakhe da dost ban keh lakhe nu shad ditta jad oh 🐕 rajewale ne ida keya..
ਪੁਲਿਸ+ਇਹੋ ਜਿਹੇ ਪੱਤਰਕਾਰ+ਮੰਤਰੀ+ ਕੁਝ ਪੈਸੇ ਵਾਲੇ ਲੋਕ ਸਭ ਰਲਕੇ ਸੱਚ ਨੂੰ ਦਬਾ ਰਿਹੇ ਨੇ,, ਹੁਣ ਤਾਂ ਪੰਜਾਬ ਨੂੰ ਰੱਬ ਹੀ ਬਚਾ ਸਕਦਾ ਜੀ ,,, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Salenupusomugrlirajenudeti
ਪਤਰਕਰ ਵੀ ਸਰਕਾਰ ਦੀ ਬੋਲੀ ਬੋਲ ਰਹਾ ਇੰਨਾ ਸਵਾਲ ਕਰ ਰਿਹਾ ਸੀ ਰਿੰਦਾ ਇਨਸਾਫ਼ ਲੈਣਾ ਹੈ
ਜਗਦੀਪ ਸਿੰਘ ਥੱਲੀ ਵਰਗਾ ਪਤਰਕਾਰ ਬਣ ਨਾ ਕਿਸੇ ਲਲੀ ਸ਼ਲੀ ਦੇ ਵੱਸ ਦੀ ਗੱਲ ਨਹੀਂ .....
Good
Shi aa
Sahi gal hai veer
Sahi. Gall. Aa 22
Right
ਯਾਦਵਿੰਦਰ ਉਸ ਦੀ ਵੀ ਗੱਲ ਸੁਣ ਉਹ ਤੈਨੂੰ ਪੰਜਾਬ ਦੀ ਅਸਲੀ ਤਸਵੀਰ ਦਿਖਾਉਂਣ ਲੱਗਾਂ
ਤੂੰ ਉਸ ਨੂੰ ਨਹੀਂ ਦੇਖ ਰਿਹਾ ਉਸਨੂੰ ਲਿਹਰ ਨਾਲ ਜੋੜਨਾ ਚਾਹੁੰਦਾ
Right
Fudu media sala
Sarkari kutta aw bai eh
Eh fudhu reporter
Fuddu banda yadwinder singh
ਏਸ ਪੱਤਰਕਾਰ ਦੀ ਪੱਤਕਰਾਰੀ ਨੂੰ ਮੈਂ ਚੰਗਾ ਮੰਨਦਾ ਸੀ,ਪਰ ਏਹ ਵੀ ਸਾਲਾ ਵਿਊ ਲੈਣ ਵਾਲੇ ਹੀ ਸਵਾਲ ਕਰਦਾ। ਏਹ ਵੀ ਅਪਣੇ ਆਪ ਨੂੰ ਪੰਜਾਬ ਦਾ ਰਵੀਸ਼ ਕੁਮਾਰ ਸਮਝਦਾ। ਪਰ ਰਵੀਸ਼ ਕੁਮਾਰ ਬਣਨਾ ਬਹੁਤ ਅੌਖਾ ਤੇਰੇ ਲਈ ਯਾਦਵਿੰਦਰਾ
ਪੱਤਰਕਾਰ ਨੇ ਕੋਈ ਵੀ ਚੰਗੀ ਗੱਲ ਨਹੀ ਪੁੱਛੀ। ਕਦੇ a.i.g ਜਾਂ D.g.p .ਤੋ ਵੀ ਪੁੱਛੋ ਕੁਝ
Fir yadwinder. De. Tui. Dukhdi
ਨੋਜਵਾਨਾਂ ਨੂੰ ਪਹਿਲਾਂ ਸਰਕਾਰਾਂ ਫਿਰ ਪੁਲਿਸ ਗੈਂਗਸਟਰ ਬਣਨ ਲਈ ਬਹੁਤ ਬਹੁਤ ਮਜਬੂਰ ਕਰਦੀਆਂ ਹਨ
ਉਹ ਪਤਰਕਾਰਾਂ ਤੂੰ ਭਾਈ ਕੋਈ ਹੋਰ ਕਮ ਕਰ ਲੈ ਪੱਤਰਕਾਰੀ ਤੇਰੇ ਵੱਸਦੀ ਗੱਲ ਨਹੀਂ ,ਤੂੰ ਉਸਦੀ ਵੀ ਕੁੱਝ ਸੁਣ ਲੈ
Sahi keha c tusi
@@kirpalkaurkirpal3097 Thanks
ਇਹ ਪੱਤਰਕਾਰ ਮੁਖਬਰ ਆ ਪੁਲਿਸ ਦਾ ਵੀਰ ਨੂੰ ਫੜਾ ਨਾ ਦੇਵੇ ਪੁਲਿਸ ਨੂੰ।ਪੁਲਿਸ ਵਾਲਿਆ ਨੂੰ ਸ਼ਹੀਦ ਦਸਦਾ ਜੈਪਾਲ ਜੈਪਾਲ ਕਰੀ ਜਾਂਦਾ ਜੈਪਾਲ ਦੇ ਮਾਂ ਪਿਓ ਵੀ ਰੋ ਰਹੇ ਓ ਇਕੱਲੇ ਪੁਲਿਸ ਵਾਲਿਆ ਦਾ ਵਾਲਾ ਦੁੱਖ ਆ ਇਸ ਨੂੰ।
ਸਹੀ ਗੱਲ ਆ ਰਿੰਦੇ ਦੀ ਕਿ ਪੁਲਿਸ ਨੂੰ ਪੁਛੋ ਕਿ ਤੁਸੀ ਕਿਸ ਕਿਸ ਗਰੀਬ ਦੇ ਪੈਸੇ ਖਾਦੇ ਆ ਪਰ ਦਮ ਨੀ ਇਹਨਾ ਚ
Ryt
ਕੋਈ ਲੋੜ ਨਹੀਂ ਹੈ ਭਰਾਵਾ ਸਰੰਡਰ ਕਰਨ ਦੀ, ਬਹੁਤ ਤਸ਼ੱਦਦ ਕਰੂਗੀ ਤੁਹਾਡੇ ਤੇ ਇਹ ਗੰਦੀ ਪੁਲਿਸ ।।
Shi gl veer ji
ਗੋਦੀ ਮੀਡੀਆ ਮੁਰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ😂🤣😂
ਤੁਸੀਂ ਵਾਰ-2 ਰਿੰਦੇ ਤੋਂ ਹੋਈਆ ਗਲਤੀਆ ਬਾਰੇ ਸਵਾਲ ਕਰ ਰਹੇ ਹੋ। ਉਹ ਅੱਗੇ ਪੁਲਿਸ ਦੀਆ ਨਕਾਮੀਆ ਬਾਰੇ ਦੱਸ ਰਿਹਾ ਹੈ। ਤੁਸੀਂ ਪੁਲਿਸ ਬਾਰੇ ਵੀ ਕਹੋ ਨਾ ਜੋ ਪੁਲਿਸ ਚ ਨਕਾਮੀਆ ਨੇ ਉਹਨਾਂ ਬਾਰੇ ਕਹਿਣ ਤੋਂ ਕਿਉ ਡਰਦੇ ਓ। ਇਹ ਇੱਕ ਚੰਗੇ ਪੱਤਰਕਾਰ ਨੂੰ ਸ਼ੋਭਾ ਨੀ ਦਿੰਦਾ। ਮੀਡੀਆ ਵਿੱਚ ਵੀ ਸੁਧਾਰ ਦੀ ਬਹੁਤ ਜਿਆਦਾ ਜਰੂਰਤ ਹੈ।
Veer Ji Punjab Ena Gallan Karke Ta Piche reh gya Kuj Leader kha gye ,Kuj Police ale Kuj Godi media 😭
Correct
ਇਸ ਨੂੰ ਪਤਰਕਾਰ ਕਿਸ ਨੇ ਬਣਾਇਾਆ ਕੋਈ ਜਾਣਕਾਰੀ ਦੀ ਗੱਲ ਨਹੀਂ ਕੀਤੀ ਬੱਸ ਗਿਪੀ ਪਰਵੀਸ ਹੀ ਕਰੀ ਗਿਆ ਹੋਰ ਕੋਈ ਗੱਲ ਨਹੀ ਆਈ
ਘਟੀਆਂ ਦਰਜੇ ਦੀ ਪੱਤਰਕਾਰੀ ਦਾ ਸਬੂਤ ਪੇਸ਼ ਕਰਤਾ !
Yadwinder ji police nu vi eda question kro please.
othy esda moot nikl janda
ਵੀਰੇ ਜੇ ਪੁਲਸ ਵਾਲਿਆਂ ਦੇ ਬੱਚੇ ਰੋਂਦੇ ਜਿਹੜੇ ਗਰੀਬ ਲੋਕ ਮਰ ਗਏ ਲੱਖਾਂ ਦੇ ਹਿਸਾਬ ਨਾਲ ਜਨਤਾ ਮਰ ਗਈ ਉਨ੍ਹਾਂ ਦੇ ਪਰਿਵਾਰ ਵੀ ਰੋਂਦੇ ਦੁੱਖ ਹਰ ਕਿਸੇ ਨੂੰ ਹੁੰਦਾ 🙏🙏
Ryt
Sai gal a veer
Bilkul ji mai 16 saal da c mere father saab di death hogi c mere dada ji ne 25saal sarpanchi kiti virodhi party' ne mere te najaij parcha krata c phir Mai sidha ho gya
ਤੁਸੀਂ ਗੈਂਗਸਟਾਰ ਕਹਿੰਦੇ ਹੋ...
ਪਹਿਲਾਂ ਸੋਚ ਦੇਖੋ ਕੀ ਇਹਨਾਂ ਨੌਜਵਾਨਾਂ ਦੀ
Tu vaqil na ban
ਵਾਹਿਗੁਰੂ ਜੀ
@@deepmaanuppal8460 Tu jayda siyana a
Veer jii me v ehi soch riha c eh veer di soch kinni vadhia te sikhi prati vadhia soch hai
💝🤝🙏🏽
ਸਭ ਰਾਜਨੀਤੀ ਦੀ ਖੇਡ ਹੈ ਲੀਡਰਾਂ ਨੇ ਨੌਜਵਾਨਾਂ ਨੂੰ ਵਰਗਲਾਕੇ ਗੈਗਸਟਰ ਦਾ ਟੈਂਗ ਲਾ ਦਿੰਦੇ ਨੇ ਫਿਰ ਕੰਮ ਸ਼ੁਰੂ ਹੋ ਜਾਂਦਾ ਦੁਸ਼ਮਣੀਆਂ ਕੱਢਣ ਕਢੌਣ ਵਿੱਚ ਲੀਡਰ ਵਰਤਦੇ ਨੇ ਜਦੋਂ ਉਹ ਕੰਮ ਕਰਨ ਤੋਂ ਇਨਕਾਰ ਕਰ ਦਿੰਦੇ ਫਿਰ ਐਨਕਾਊਟਰ ਕਰਵਾ ਦਿੰਦੇ ਨੇ
ਜਦ ਤੋਂ ਖਾਲਿਸਤਾਨ ਲਹਿਰ ਚਲੀ ਪੰਜਾਬ ਦੇ ਸਬ ਖਾਲਸਤਾਨੀਆਂ ਨੇ ਇਨ੍ਹਾਂ ਪਰਿਵਾਰਾਂ ਦੇ ਘਰਾਂ ਵਿੱਚ ਪਰਸਾਦੇ ਛਕੇ ਉਸ ਟੈਮ ਉਹ ਬੇਘਰ ਸੀ ਅੱਜ ਇਹ ਬੇਘਰ ਨੇ. ਵੀਰੋ ਪਰਵਾਰਾਂ ਨੂੰ ਮਦਦ ਦੀ ਲ੍ਹੋੜ ਆ.
ਮੇਰੇ ਮਨ ਚ ਇੱਕ ਨਿਡਰ ਤੇ ਇਮਾਨਦਾਰ ਪੱਤਰਕਾਰ ਦੀ ਤਸਵੀਰ ਸੀ ਏਸ ਬੰਦੇ ਦੀ | ਪਰ ਇਹ ਤਾਂ ਜਮੀ ਪੁਲੀਸ ਦਾ ਏਜੰਟ ਨਿਕਲਿਆ
Ryt bro..fuddu ehh media v
BAi eh tan hai hi chawal
Sahi a
ਇਹ ਵੀ ਵੀਕਊ ਨਿਕਲਿਆ , ਰੌਲਾ ਐਂ ਪਾ ਰੱਖਿਆ ਸੀ ਇਹਨੇ , ਵਿਕਾਊ ਮੀਡੀਆ- ਵਿਕਾਊ ਮੀਡੀਆ ਪਰ ਇਹ ਕਰਫਿਊ ਆਪ ਹੀ ਵਿਕ ਗਿਆ
ਇਹ ਪੰਜਾਬ ਦੀ ਜੁਆਨੀ ਲਈ ਖ਼ਤਰਨਾਕ ਪੱਤਰਕਾਰ ਐ
ਯਾਦਵਿੰਦਰ ਤੂੰ ਵੀ ਬੂਚੜ ਪੁਲਿਸ ਦੀ ਬੋਲੀ ਬੋਲਦਾ।
👍🏻
Shi gll a
Shi kiha veer
@@gurmitarpannu2566 Danger pararkar
@@subegsinghgill7349 w
ਇਹ ਪੱਤਰਕਾਰ ਘੱਟ ਤੇ ਪੁਲਿਸ ਦਾ ਦਲਾਲ ਸਿਪਾਹੀ ਜਿਆਦਾ ਲੱਗਦਾ !
ਬੇਕਾਰ ਆ ਰਿਪੋਰਟਰ
Boht jyada yadwinder sirre a bakwaas reporter police naal kam karda eh...eh ohi swal puchda si. Pakka gaddar banda a
Fudo sala y
ਆਹੋ ਜੇ ਪੁਲਿਸ ਵਾਲਾ ਮਰ ਗਿਆ ਤਾ ਸ਼ਹੀਦ
ਤੇ ਜੇ ਕਿਸੇ ਮਾਂ ਦਾ ਪੁੱਤ ਆਪਣੇ ਹੱਕ ਲਯੀ ਮਰ ਗਿਆ ਤਾ ਗੈਂਗਸਟਰ
ਵਾਹ ਓਏ ਤੇਰਾ ਰਿਪੋਰਟਰਾਂ
ਮਾਂ ਦਾ ਪੁੱਤ??
ਸਾਲਿਆ ਮਾਂ ਦੇ ਪੁੱਤ ਬਦਮਾਸ਼ ਹੀ ਨੇ??
ਬਾਕੀ ਬਿੱਲੀਆ ਦੇ ਬਲੂੰਗੜੇ ਨੇ😜
Police alya ne pta nhi kinne munde jhoothe case ch maarte... 90% police ale dalle aa
ਇਹ ਪੱਤਰਕਾਰ ਕੋਈ ਸਿੱਧੀ ਗੱਲ ਤਾਂ ਕਰ ਨੀ ਰਿਹਾ ,, ਜਿਹੜੀ ਗੱਲ ਪੁੱਛਣ ਵਾਲੀ ਓਹ ਪੁੱਛ ਦਾ ਨੀ ,, ਬੱਸ ਖਾਲਿਸਤਾਨ ਲਿਬਰੇਸ਼ਨ ਫੋਰਸ ਜਾਂ ਬੱਬਰ ਖਾਲਸਾ ਦੀ ਓ ਗੱਲ ਕਰੀ ਜਾਂਦਾ ,, ਜਵਾਬ ਤਾਂ ਸੁਣ ਲਾ ਪਤੰਦਰ ਪਹਿਲਾ ,, ਪੱਤਰਕਾਰ ਨੂੰ ਨਿਰਪੱਖ ਗੱਲ ਕਰਨੀ ਚਾਹੀਦੀ ਆ ,, ਮੀਡੀਆ ਸਭ ਦਾ ਸਾਂਝਾ ਹੋਣਾ ਚਾਹੀਦਾ ,, ਓਹ ਗੱਲ ਕਰ ਬਾਈ ਜਿਹੜੀ ਲੋਕਾਂ ਅੱਗੇ ਆਉਣੀ ਚਾਹੀਦੀ ਆ
Shi gall he ji bevkoof reporter
Bht glt gll a
ਯਾਦਵਿੰਦਰ ਇਨਾ ਗੁੱਸੇ ਵਿੱਚ ਕਿਉਂ ਹੈ ਸਧਾਰਨ ਲਹਿਜੇ ਵਿਚ ਵੀ ਸਵਾਲ ਵਿਚ ਪੁੱਛੇ ਜਾ ਸਕਦੇ ਸੀ ਤਾਂ ਹੋਰ ਵੀ ਵਧੀਆ ਜਾਣਕਾਰੀ ਲਈ ਜਾ ਸਕਦੀ ਸੀ
22 yadwinder hun politician de hath chr giya bs sarkari boli bolu eh hun Delhi v nhi janda ,ehde bund moti ho gye hun
Fuduuu a y ehe
Yadwinder bai Asi tanu good anchor samjde se, but tusi ta ???????
Keo
ਵੀਰ ਇਹ ਸਾਰੇ ਸਰਕਾਰੀ ਦਲਾਲ ਏ , ਇਹਨਾਂ ਦਾ ਕੀ ਯਕੀਨ ਕਰਨਾ
Same, i was thinking
Fuddu niklya eh ptrkaar
ਬਹੁਤ ਕੁਝ ਸਾਹਮਣੇ ਅਾ ਸਕਦਾ ਸੀ ਪਰ ਯਾਦਵਿੰਦਰ ਹੋਰ ਹੀ ਗੱਲਾਂ ਤੋਰ ਲੈਂਦਾ,,ਸਰਕਾਰ ਬਹੁਤ ਗਲਤ ਏ ਸੱਚ ਸਾਹਮਣੇ ਅਾ ਰਹੇ ਨੇ
ਕੁੱਝ ਗੱਲਾਂ ਰੀਂਦੇ ਦੀਆਂ ਠੀਕ ਨੇ,,,ਉਹ ਵਾਪਸੀ ਕਰ ਸਕਦਾ ਘਰੇ,, ਯਾਦਵਿੰਦਰ sir ਤੁਸੀਂ ਸਹੀ ਤਰੀਕੇ ਨਾਲ interview ਨੀ ਕੀਤੀ,,ਓ ਹੋਰ ਵੀ ਬਹੁਤ ਕੁਝ ਦੱਸ ਸਕਦਾ ਸੀ,,ਇਹ ਵੀ ਸਰਕਾਰ ਤੇ ਪੁਲਸ ਤੋਂ ਅਕਿਆ ਹੋਇਆ ਈ,, ਮੀਡੀਆ ਥਰੂ ਪੇਸ਼ ਕਰ ਕੇ,,ਸਜਾ ਕਟਾ ਕੇ,, ਇਸਦੀ ਜ਼ਿੰਦਗੀ ਬਚਾਓ,,,ਤੇ wife ਬੱਚੇ ਵਿਚ ਵਾਪਿਸ le ਕੇ ਆਓ,,,cid ਸਟਾਫ਼ ਨਾ ਬਣੋ plz 🙏,, ਮਾਵਾਂ ਦੇ ਪੁੱਤਾਂ ਨੂੰ ਬਚਾਓ 🙏
Nice
ਭਰਾ ਹੁਣ ਰਿੰਦੇ ਦੀ ਵਾਪਸੀ ਨਹੀਂ ਹੋ ਸਕਦੀ।।ਅਗਰ Rinde ਨੇ ਸਰੈਂਡਰ ਕੀਤਾ ਤਾਂ ਓਹਨੂੰ ਓਹਨਾ ਓਹਨਾ ਮਸਲਿਆਂ ਵਿਚ ਸਜ਼ਾ ਦਿੱਤੀ ਜਾਵੇਗੀ ਜਿਹੜੀ ਓਹਨੇ ਕੀਤੀ ਹੀ ਨਹੀਂ।। ਬੱਸ ਇਕ ਵਾਰ ਹੱਥ ਆ ਗਿਆ ਇਹ ਤਾਂ ਇਹਨੂੰ ਖਾੜਕੂ ਬਣਾ ਦਿੱਤਾ ਜਾਵੇਗਾ,ਜਦੋਂ ਤੋਂ ਇਹ ਫਰਾਰ ਆ ਓਦੋਂ ਤੋਂ ਜਿੰਨੇ ਵੀ ਕਾਂਡ ਹੋਏ ਓਹਨਾ ਵਿਚ ਇਸਦਾ ਨਾਮ ਸ਼ਾਮਿਲ ਕੀਤਾ ਜਾਵੇਗਾ।। ਜੇਹੜੇ ਲੋਕਾਂ ਦੇ ਕਾਤਲ ਦਾ ਪੁਲਸ ਨੂੰ ਨਹੀਂ ਪਤਾ ਲਗਾ ਜਾ ਉਸਨੇ ਖੁਦ ਮਾਰੇ ਉਸ ਵਿਚ ਵੀ ਨਾਮ ਰਿੰਦੇ ਦਾ ਹੀ ਪਾਇਆ ਜਾਵੇਗਾ।।
ਜੇਲ੍ਹ ਵਿਚ ਵੀ ਕੋਈ ਚੰਗੀ ਦਸ਼ਾ ਨਹੀਂ ਹੋਵੇਗੀ ਇਸ ਨਾਲ।।ਕੁੱਲ ਮਿਲਾ ਕੇ ਸਾਰੀ ਜਿੰਦਗੀ ਜੇਲ੍ਹ ਵੀ ਜਲੀਲ ਹੋ ਹੋ ਕੇ ਕੱਟਣੀ ਪਵੇਗੀ।।
ਤੇ ਹਾਂ ਇਹ ਵੀ ਹੋ ਸਕਦਾ ਐ ਕਿ ਪੁਲਸ ਇਹ ਵੀ ਕਰ ਸਕਦੀ ਆ ਕਿ ਇਹ ਕਸਟਡੀ ਵਿਚੋਂ ਭੱਜਣ ਲੱਗਾ ਸੀ ਤਾਂ ਕਰਕੇ ਮਾਰਨਾ ਪਿਆ।। ਐਨਕਾਉਂਟਰ ਵੀ ਕਰ ਸਕਦੀ ਆ ਕਿ gun ਖੋ ਕੇ ਭੱਜਣ ਲੱਗਾ ਸੀ ਪੁਲਸ ਦੀ ਗੋਲੀ ਦਾ ਸ਼ਿਕਾਰ।।ਫੇਰ ਜਾਂ ਇਹ ਕਸਟਡੀ ਵਿਚ ਰਿੰਦਾ ਦੇ ਦੁਸ਼ਮਣਾਂ ਤੋਂ ਵੀ ਕਰਵਾ ਸਕਦੀ ਆ ਸੁੱਖੇ ਕਾਹਲੋਂ ਵਾਂਗ
@@JobFarming ਐਵੇਂ ਤਾਂ ਪੰਜਾਬ ਦੇ ਬਹੁਤ ਪੁੱਤ ਮਰ ਜਾਣਗੇ,,,, ਗੁਰੂਆਂ ਪੀਰਾਂ ਦੀ ਧਰਤੀ ਬਦਨਾਮ ਕੀਤੀ ਜਾ ਰਹੀ ਏ,,,ਇਕ ਗੱਲ ਹੋ ਸਕਦੀ ਐ ਵੋਟਾਂ ਪਾਉਣੀਆਂ ਬੰਦ ਕਰੋ,,ਮੈਂ ਕਦੇ ਕਿਸੇ ਨੂੰ ਵੋਟ ਨਹੀਂ ਕੀਤੀ,,ਕਾਰਨ ਏਹੋ ਕੇ ਲੀਡਰ ਕਿਸੇ ਦੇ ਸਕੇ ਨਈ ਹੁੰਦੇ ,,ਇਹਨਾਂ ਨੂੰ ਮਾਵਾਂ ਦੇ ਸਰਾਪਾਂ ਨੇ ਖਾ ਲੈਣਾ ਏਕ ਦਿਨ,,ਐਥੇ ਸਭ ਵਿਕ ਚੁੱਕੇ ਨੇ,,ਇਹ ਲੋਕ ਪੰਜਾਬ ਵਿੱਚ ਕਲਜੁਗ ਪੈਦਾ ਕਰ ਰਹੇ ਨੇ,,ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ,,,ਕਦੇ ਕਿਸਾਨ ਧਰਨਿਆਂ ਵਿੱਚ ਮੌਤਾਂ,,,ਕਦੇ ਗੈਂਗਸਟਰ ਦਾ tag ਲਗਾ ਕੇ ਮੁੰਡੇ ਮਰਵਾਉਣੇ,,,ਇਹ ਸਭ ਹੋਰ ਦੇਸ਼ਾਂ ਵਿਚ ਕਿਉਂ ਨਈ ਹੁੰਦਾ??? ਕਿਉਂ ਕਿ ਸਾਡੇ ਪੰਜਾਬ ਨੂੰ ਸਾਡੇ ਹੀ ਲੋਕ ਬਰਬਾਦ ਕਰ ਰਹੇ ਨੇ
ਰਿੰਦੇ ਦੀ ਆਵਾਜ ਪੰਜਾਬ ਦੇ ਇੱਕ ਮੰਨੇ-ਪ੍ਰਮੰਨੇ ਸਿੰਘ ਸੂਰਮੇ ਨਾਲ ਮਿਲਦੀ ਜੁਲਦੀ ਹੈ ਮੈਂ ਉਸ ਸੂਰਮੇ ਦੀ ਇੰਟਰਵਿਊ ਅਕਾਲ ਚੈਨਲ ਤੇ ਵੇਖੀ ਸੀ ਅਵਾਜ਼ ਬਿਲਕੁਲ ਸੇਮ ਓਹਦੇ ਨਾਲ ਮਿਲਦੀ ਹੈ
ਜੇਲ੍ਹ ਵਾਲੀ ਗੱਲ ਸੱਚ ਆ
ਪੱਤਰਕਾਰ ਸਾਹਬ ਜੀ o kise hor channel t v interview de sakda c j tuhade ch onu kush sahi lagya c ta hi tuhanu apni ap biti das riha o Punjab police te ਚਾਨਣ ਪਾਣਾ ਚਾਂਦਾ ਤੇ ਸਾਡੀਆਂ ਮਾੜੀਆ ਸਰਕਾਰਾਂ ਬਾਰੇ ਦੱਸਣਾ ਚਨਹਨਾ
ਜੇਕਰ ਕੋਈ ਹੋਰ ਵਧੀਆ ਪੱਤਰਕਾਰ ਹੁੰਦਾ ਤਾਂ ਵਧੀਆ ਜਾਣਕਾਰੀ ਮਿਲਦੀ ਏਸ ਇੰਟਰਵਿਊ ਤੋਂ ,, ਮੀਡੀਆ ਚ ਵੀ ਸੁਧਾਰ ਦੀ ਲੋੜ ਆ ਜੀ ,, ਸਮਾਜ ਵਿੱਚ ਸੁਧਾਰ ਲਿਆਉਣ ਲਈ ,,
Bilkul ehty ta bs apna pakh purea ja rea eko gal bar bar j kar gangster bura te sade politaion police v kuj sayi nhi a so plz media nu request k interview ch sirf apna faida na vakhia kro sach di ladayi ldi jwe 🙏
ਪੱਤਰਕਾਰ ਸਾਫ ਸਾਫ ਰਿੰਦੇ ਨੂੰ ਦੂਸਰੇ ਦੀ ਤਰਫ਼ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ
Bilkul sahi kiha veer
Dllla patrkaar police di boli bol riha
ਪੰਜਾਬ ਦਾ ਖ਼ੂਨ ਗੈਰਤਮੰਦ ਆ, ਕੇ ਇਨਸਾਫ਼ ਨਹੀ ਮਿਲਦਾ ਤਾਂ ਇਹ ਆਪਣੇ ਤਰੀਕੇ ਨਾਲ਼ ਲੈਂਦੇ ਆ!
ਬੜੀ ਵਧੀਆ ਗੱਲ਼ ਕਹੀ ਆ ਵੀਰ ਨੇ !
👍👍
Sahi keha bai ji
ਪਤਰਕਾਰ ਨੇ ਵੀ ਪੁਲਿਸ ਕੋਲੋਂ ਆਧੋ ਆਧ ਪੈਸੇ ਖਾਂਦੇ ਲੱਗ ਦੇ ਨੇ ਵੱਡੇ ਰਿਸ਼ਵਤ ਖੋਰ ਨੇ ਪੱਤਰਕਾਰ
Ih gal ta jagjaar hai. Ih ta vik chukka patkaar hai.
no exactly, then why would he give him fair chance to speak his side if that was the case
ਸਹੀ ਗੱਲ ਵੀਰ
Rinda veer 💯% right
ਲੱਖ ਦੀ ਲਾਹਨਤ ਪੱਤਰਕਾਰ ਚੱਜ da ਸਵਾਲ ਪੁੱਛ tu ਤਾਂ police interrogation ਸ਼ੁਰੂ ਕਰ ਦਿੱਤੀ tu ਜਾਣ ਬੱਚਾ ਸਕਦਾ ਤਾਂ ਪੇਸ਼ ਕਰਾ ਦੇ
Patarkar bada okha lgda
@@lakhwindermodgill3801 ehvi sala raula ponda rehnda klun eh ah Pancho pesh ho giya ta bhul ja insaaf u.k. tu veer jaggi da dekh lao ki haal kar dita
ਫੁੱਦੂ ਪੱਤਰਕਾਰ
ਬਾਈ ਯਾਦਵਿੰਦਰ ਲੀਡਰ ਪੁਲਿਸ ਦੇ ਨਾਲ ਥੋਡੇ ਵਰਗਿਆ ਦਾ ਵੀ ਪੁਰਾ ਹੱਥ ਆ ਪੰਜਾਬ ਨੂੰ ਬਰਬਾਦ ਕਰਨ ਚ ਯਾਰ ਸਾਡੇ ਭਰਾ ਨੇ ਸਾਰੇ ਰਲ ਮਿਲ ਕੇ ਵਧੀਆ ਜਿੰਦਗੀ ਜੀਵੋ ਯਾਰ ਨਾ ਲੜੋ ਇੱਕ ਦੂਜੇ ਨਾਲ ਨਾਂ ਆਪਣੇ ਹੱਥੀ ਆਪਣਿਆ ਨੂੰ ਮਾਰੋ ਵੀਰੋ 🙏🏻🙏🏻
ਯਾਦਵਿੰਦਰ ਦੀ ਇਸ ਇੰਟਰਵਿਊ ਵਿਚ ਰਿੰਦੇ ਨੂੰ ਆਪਣੀ ਗੱਲ ਕਰਨ ਦਾ ਸਹੀ ਮੌਕਾ ਨਹੀਂ ਦਿੰਦਾ ਉਸਦੇ ਮੂੰਹ ਵਿਚ ਬੋਲ ਪਾ ਰਿਹਾ। ਮਤਲਬ ਹੁਣ ਇਹ ਇਸ ਲੜਕੇ ਦਾ encounter ਕਰਾਉਣਾ ਚਾਹੁੰਦਾ। Shame on you Yadwinder.
gall karn di tone to pta lg riha esnu kini nafrat aa sikha to dhakke naal shbd muh vich pa riha
ਯਾਦ 22 ਇੱਕ ਵਾਰੀ ਕੁਮੈਂਟ ਪੜ ' ਲਈ ' ਸਾਰੇ ਵੀਰਾਂ ਦੇ
ਇਹ ਪੱਤਰਕਾਰ ਨੂੰ ਵਧੀਆ ਸਮਝਦੇ ਸੀ😠😠😠😠😠😠
sachi pehlan wadia lagda c.par esdi boli ton lagda ke eh sikhan de khilaf hai.
kis city ch rehnde ho tusi?
Pagal aa
ਮੈਂ ਵੀ ਏਹੀ ਸਮਜਦਾ ਸੀ
ਯਾਦਵਿੰਦਰ ਸਿੰਘ ਜੀ ਮੈ ਵੀ ਸੱਚ ਦੀ ਲੜਾਈ ਲੜ ਰਿਹਾਂ ਹਾਂ ਪਰ ਸੁਣਵਾਈ ਕੋਈ ਨਹੀਂ ਹੋ ਰਹੀ ਸਬੂਤ ਸਬ ਮੇਰੇ ਕੋਲ ਹਨ ਪਰ ਰਲ ਮਿਲ ਸਰਕਾਰੀ ਸੰਪਤੀ ਨੂੰ ਹੜੱਪ ਰਿਹੇ ਹਨ ਕੋਈ ਵੀ ਸਰਕਾਰੀ ਮਹਿਕਮਾ ਕਰਵਾਈ ਨਹੀ ਕਰ ਰਿਹਾ
Syi aa rinde veere tu apni jgaa👍👍👍
ਵਧੀਆ ਪੱਤਰਕਾਰ ਤਾਂ ਰਿਤੇਸ ਲੱਖੀ ਹੀ ਹੈ, ਉਹ ਬੜੇ ਤਰੀਕੇ ਨਾਲ ਤੇ ਤਰਕ ਭਰੇ ਸਵਾਲ ਕਰਦੇ ਨੇ,, ਵਧੀਆ ਰੀਪੋਟ ਦੇ ਮੁਕਾਬਲੇ ਵਿੱਚ ਉਹਦਾ ਕੋਈ ਸਾਨੀ ਨਹੀਂ
Rinda veer jindabad
ਪੱਤਰਕਾਰ ਸਾਬ ਜੈ ਤੁਸੀ ਪੁਲੀਸ ਦੇ, ਸਤਾਏ ਹੋਂਦੇ ਤਾਂ ਤੁਸੀ ਵੀ, ਗੈਂਗਸਟਰ ਹੋਣਾ ਸੀ ,ਕੋਈ ਮਾ ਤੇ ਟਿੱਡ ਵਿਚੋ ਗੈਂਗਸਟਰ ਨਹੀ ਬਣਦਾ, ਸਹੀ ਗਲ ਵਾਂ ਤੁਹਾਡੇ ਵਰਗੇ ਪੱਤਰਕਾਰ ਤੇ ਪੁਲਿਸ ਗੈਂਗਸਟਰ ਬਣਾਦੀ ਵਾਂ
Hje tan gangster bolde ne..reporter poori try kr reha k atwadi ya terrorist keha jave..shame on you man
ਸਹੀ ਕਿਹਾ ਜਮਾ ਰਿੰਦੇ ਵੀਰ 101% ਸਹੀ 👍👍👍👍👍
ਆਪਣੀਆਂ ਜੇਲਾਂ ਚੋ ਹੀ ਗੈਂਗਸਟਰ ਬਣ ਬਣ ਬਾਹਰ ਆ ਰਹੇ, ਹੱਦ ਆ ਸੱਚੀ।
ਸਾਲਿਆਂ ਤੂੰ ਰਿਸਤਾ ਕਰਨਾ ਜਿਥੇ ਮਰਜ਼ੀ ਰਹਿੰਦਾ ਹੋਵੇ
🤣🤣🤣🤣 right bro ... Tera jwab (100000 ) rs. Da bro
ਕੋਈ ਵੀਰ 1984 ਦੇ ਖਾਲਸਤਾਨੀ ਗਰੁੱਪ ਵਿੱਚੋ ਅੱਜ ਹੈ ਤਾਂ ਉਨ੍ਹਾਂ ਦੀ ਮਦਦ ਕਰੋ. ਖਾਲਸਾ ਜੀ ਆਪਣੀ ਜਮੀਰ ਨੂੰ ਜਗਾਓ. ਕੋਈ ਰੱਬੀ ਰੂਹ ਆਪਣਾ ਕੰਟੈਕਟ ਨੰਬਰ ਦੇਵੋ ਉਹੀ ਆਪ ਨਾਲ ਸੰਪਰਕ ਕਰਨ.
ਬੇਬੇ ਨੂੰ ਲੰਨ ਖਾਲਸਤਾਨ ਦੀ😜
ਰਿਦੈ, ਵੀਰ, ਜੀ, ਪੁਲਿਸ, ਅਪਣਾ, ਕਸੂਰ, ਨਹੀ, ਦੱਸਦੀ, ਜਲੰਧਰ, ਵਿੱਚ, ਪਹਲਵਾਨ, ਮਾਰਿਆ, ਹੈ, ਊਹਨਾਂ, ਨੂੰ, ਕਿਉਂ, ਨਹੀਂ, ਸਜ਼ਾ ਦਿੱਤੀ, ਰਿਦੈ, ਵੀਰ, ਨੂੰ, Full, sports
Jeounda reh rinde vr...waheguru ji tenu hamesha chardi kalla ch rakhn
ਇੰਟਰਵਿਉ ਲੈਣ ਦਾ ਇਹ ਕਿਹੜਾ ਤਰੀਕਾ ਹੈ ? ਇੰਨਾਂ ਅਹੰਕਾਰ ਸਵਾਲ ਪੁੱਛਣ ਲੱਗਿਆਂ । ਸੁਮੇਧ ਸੈਣੀ ਦਾ ਇੰਟਰਵਿਉ ਲੈ ਇਸੇ ਤਰੀਕੇ ਨਾਲ -ਐਂਵੇ ਰੱਬ ਦਾ ਪਿਓ ਬਣੀ ਫਿਰਦੈਂ
bilkul sahi kira
Ryt
Uhna buchrra ne ehna de jutti ferni ta eh una nu ni eho jahe swal puchde sari media hun bikk chukki aa hun ta apna aap he dekhna pena veereo
Try to understand ohna di v mzbori a j oh pyar nal gl krnge fr loka ne kehna tu gangster nu support krda…smjo yr ohna nu v police ne v action laiba c j oh pyar nal gl krde tn…..na judge krya kro kise nu eda pls and na negative bolya kro kyu k tuhanu ni pta agle te ki beetdi a tusi tn negative comment krk chle jnde a
Glt soch a tuhadi sarya di
ਤੁਸੀਂ ਗੱਲ ਪੁਰੀ ਹੋਣ ਨੀਂ ਦੇ ਰਹੇ
ਸੈਂਟਰ ਸਰਕਾਰ ਵਾਲ਼ੀ ਪੋਲਸੀਆ ਵਾਲੀ
ਪਤਰਕਾਰ ਇਕ ਤਰਫੀ ਗਲ ਕਰਦਾ
Bnda sare jwaab shi de reha ptrrkar police'di spot krr reha...sara sistam khrab hai kitho kitho thik krega ...
Well educated ਮੁੰਡੇ ਗੈਂਗਸਟਰ ਬਣਾ ਰਹੀ ਆ ਪੁਲਿਸ ਲੀਡਰਾਂ ਨਾਲ ਮਿਲ ਕੇ।
ਬ੍ਰਹਮਪੁਰੀਏ ਨੇ ਸਾਡੇ ਤੇ ਵੀ ਝੂਠਾ ਪਰਚਾ ਕਰਾਇਆ
Mere te ve brhampure ne jhotha parcha karbaya hoya
Meri jindgi de 7 saal khrab kite brmpurye ne njej juthe mukdme krwaye te
ਪੱਤਰਕਾਰਾ ਕਿਵੇਂ ਝਾਕਦਾ ਪੁਲਿਸ ਦਾ ਤਾਂ ਨੀ ਲੈਣ ਦਿੰਦਾ ਗੱਲ ਬਦਲ ਦਿੰਨਾਂ
ਪ੍ਰਰਵਾਰ ਵਿੱਚ ਜਿਨ੍ਹਾਂ ਜੇਲ ਕਟੀ ਉਹ ਤੁਰਗੇ ਕੀ ਜੋ ਬਾਕੀ ਖਾਲਸਾ ਉਸਦਾ ਫਰਜ ਸੀ ਉਨ੍ਹਾਂ ਦੀ ਸਾਰ ਲੈਣ ਦੀ.
Ryt G 🙏🙏
ਇਸ ਰਿਪੋਟਰ ਬਾਈ ਕਿ ਨਾਮ lockdown ਨੂੰ ਬੇਨਤੀ ਆ ਵੀ ਇਕ ਵਾਰ ਕਾਮੈਂਟ ਸਾਰੇ ਜਰੂਰ ਪੜ੍ਹ ਲਈ ...
Lockdown nhi, curfiew krhnde ne isnu
Jeonda rh rinde veer shi likhea kise ne koi jammda khadku nhi bnda haalaat bnonde ne
Veer di soch sai lagdi ago rab jana sikhi
ਕਿਉਂ ਰੋਲਾ ਪਾਇਆ ਪੱਤਰਕਾਰ ਜੀ ਪੰਜਾਬ ਪੁਲਿਸ ਦੇ ਮਰਨ ਵਾਲਿਆਂ ਮੂਲਾਜਮਾ ਲਈ ਲਗਦਾ ਤੂੰਹਾਢਾ ਕਦੈ ਪੰਜਾਬ ਪੁਲਿਸ ਵਾਲੀਆਂ ਨਾਲ ਵਾਹ ਨਹੀਂ ਪੀਆ ਜੇ ਪੀਆ ਹੂੰਦਾਂ ਤੂਹਾਨੂੰ ਪਤਾਂ ਹੂੰਦਾਂ ਪੰਜਾਬ ਪੁਲਿਸ ਕਿਨਾਂ ਤੰਗ ਪਰੀਛਾਨ ਕੂਟਮਾਰ ਤੇ ਗਰੀਬ ਬੰਦੀਆ ਨੂੰ ਡੰਰਆ ਧਮਕਾਂ ਕੇ ਮੋਟਾ ਪੈਸਾ ਲੇਦੈ ਹੰਨ ਰੱਬ ਬਚਾਵੇ ਇਨਾਂ ਤੋਂ ਨਾਲ ਇਕ ਗੱਲ ਹੋਰ ਇਹ ਦੋਵੇਂ ਪੁਲੀਸ ਵਾਲੇ ਓਥੇ ਐ ਜਾਂਦੇ ਆ ਜਿਵੇਂ ਪੁਲਿਸ ਵਾਲੇ ਜਾਨਦੈ ਸੀ ਉਨਾਂ ਨੂੰ ਵੀਡੀਓ ਵੈਖ ਕੇ ਤਾਂ ਐ ਲੱਗਦਾ ਜਿਵੈ ਪੁਲਿਸ ਵਾਲੇ ਤੇ ਉਹਨਾਂ ਦੇ ਵਿਚ ਪਹਿਲਾਂ ਕੋਈ ਅੰਨਬੰਨ ਸੀ
ik Wari Edda wat pave for path laggu es wedde patarkar nu.
👍👍👍👍
ਜਿੱਦਣ ਤੂੰ ਆਪਣਾ ਚੈਨਲ ਚਲਾਉਣਾ ਸੀ ਉਦਣ ਹਾੜੇ ਕੱਡਦਾ ਫਿਰਦਾ ਸੀ ਕਿ ਮੈ ਇਮਾਨਦਾਰ ਰਹੂੰਗਾ ਤੇ ਅੱਜ ਤੂੰ ਹੀ ਸਿਰ ਚੱੜ ਮੂਤਣ ਵਾਲੀ ਗੱਲ ਕਰ ਵਿਖਾਈ ਤੇਰੀ ਸਾਰੀ ਇੰਟਰਵਿੂੳ ਵੇਖੀ ਕਿਤੇ ਤੂੰ ਪੁਲਸ ਦੀ ਕੋਈ ਕਮੀ ਕੱਢੀ ???
Yaar ਯਾਦਵਿੰਦਰ ਨੂੰ ਅਪਾ ਚੰਗਾ ਪਤਰਕਾਰ ਸਮਝਦਾ ਸੀ।
Fuddu reporter
But changa han ne
gnd aa eh patarkar vikaoo
Jma fuddu niklea
Fuddo patrkar a yar
ਲੁੱਟ ਮੱਚੀ ਹੋਈ ਆ ਹਰ ਪਾਸੇ ਕਿਹੜਾ ਇਨਸਾਫ, ਕਿਹੜਾ ਕਨੂੰਨ, ਕੋਈ ਨਹੀਂ ਪੁੱਛਦਾ ਇਥੇ। ਖੁਦ ਭੁਗਤ ਭੋਗੀ ਆਂ ਭਰਾਵਾ।
ਵੀਰ ਅੱਜ ਸਾਰਾ ਪੰਜਾਬ ਇਸ live ਇੰਟਰਵਿਊ ਦੇਖ ਰਿਹਾ. ਇਹ ਇੰਟਰਵਿਊ ਗੈਂਗਸਟਰ. ਖਾਲਿਸਤਾਨੀ. ਸਬ ਦੇਖ ਰਹੇ ਉਨ੍ਹਾਂ ਅੱਗੇ ਬੇਨਤੀ ਹੈ 84 ਜੂਨ ਦੇ ਮਾਰ ਦੇ ਮਾਰੇ ਪਰਿਵਾਰ ਅੱਜ ਬੇਘਰ ਹੋਏ ਨੇ ਉਨ੍ਹਾਂ ਭੈਣਾਂ ਦੀ ਮਦਦ ਕਰੋ ਬਹੁਤ ਬੁਰਾ ਵਕ਼ਤ ਉਨ੍ਹਾਂ ਤੇ ਹੈ ਕੋਈ ਵੀਰ ਚਾਹੇ ਗੈਂਗਸਟਰ ਜਾਂ ਖਾਲਸਤਾਨੀ ਹੋਵੇ ਪਰਿਵਾਰਾਂ ਨਾਲ ਸੰਪਰਕ ਕਰੋ ਵੀਡੀਓ ਬਣਾਕੇ ਪਰਵਾਰਾਂ ਨੂੰ ਜਲਲੀਲ ਨਾ ਕੀਤਾ ਜਾਵੇ. ਅੱਜ ਇਹ ਪਰਵਾਰ ਆਪਣਾ ਧਰਮ ਬਦਲਣ ਲਈ ਤਿਆਰ ਹਾਂ. ਕਾਰਨ ਘਰ ਦੀ ਗਰੀਬੀ ਅੱਜ ਖਾਲਸੇ ਕੋਲ ਕੋਈ ਘਾਟਾ ਨਹੀਂ nri ਖਾਲਸਾ ਵਿਦੇਸੋ ਬਹੁਤ ਨਾਅਰੇਬਾਜ਼ੀ ਕਰਦਾ ਪਰ ਅੱਜ ਲੋੜ ਹੈ ਜਮੀਰ ਨੂੰ ਜਗੁਣਨ ਦੀ ਆਪਣੇ ਪਰਵਾਰ ਪੰਜਾਬ ਵਿੱਚ ਨਾ ਰਹੇ ਤਾਂ ਖਾਲਿਸਤਾਨ ਕੀ ਕਰਨਾ. ਪਰਵਾਰਾਂ ਨੂੰ ਬਚਾਓ ਝੰਡੇ ਆਪੇ ਝੁਲ ਜਾਣੇ. ਕੋਈ ਵੀਰ ਅੱਗੇ ਆਵੇ ਆਪਣਾ ਕੰਟੈਕਟ comment ਬਾਕਸ ਵਿੱਚ ਪਾਵੇ ਪਰਿਵਾਰ ਆਪਿ ਕੰਟੈਕਟ ਕਰੂ. ਮਜਾਕ ਬਨਉਣ ਵਾਲੇ ਦੂਰ ਰਹਿਣ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਕੀ ਫ਼ਤਹਿ.
ਇਦੇ ਵੀਰ ਜੀ ਇਹ ਫੂੰਦੂ ਪੱਤਰਕਾਰ ਆ
ਯਾਰ ਵਾਰ ਵਾਰ ਇੱਕੋ ਗੱਲ ਫੜੀ ਬੈਠਾ ,"ਜੋ ਰਿੰਦਾ ਤੁਹਾਨੂੰ ਪੁਲਿਸ, ਰਾਜਨੀਤੀ ਤੇ ਲੀਡਰਾਂ ਦੀ ਆ ਕਾਰਗੁਜਾਰੀ ਦੀ ਗੱਲ ਕਰਦਾ ਏ ਉਸ ਟਾਈਮ ਤੇਰੀ ਜ਼ੁਬਾਨ ਦੀਆ ਤਾਰਾਂ ਹੋਰ ਟਾਂਕੇ ਨਾਲ ਜੁੜ ਜਾਦੀਆਂ ਨੇ!
ਜੇਕਰ ਮੈ ਹੋਵਾ। police ਵਿੱਚ ਤਾਂ ਸਾਰਿਆ ਨੂੰ ਇਨਸਾਫ ਮਿਲੇਗਾ। ਕਸਮ ਖਾਨਾ ਵਾਹਿਗੁਰੂ ਜੀ ਦੀ
Ur too weak kasam khan wala insaf krega
Veere kunwar vijay partap v ehi kuch karda c
Fr veer tuci ni hona tuhada lod ni
Bharti to to phla sab ahi kehnde hunde aa
M v bai bht koshis krda jina ho skda krda b a
ਯਾਦਵਿੰਦਰ ਇਕ ਵਾਰੀ ਕੰਮੈਂਟ ਵੀ ਪੜ੍ਹ ਕੇ ਦੇਖ ਲੈ
ਸ਼ਾਇਦ ਤੈਨੂੰ ਅਕਲ ਆ ਜਾਵੇ |
ਪੱਤਰਕਾਰ ਨੇ ਬਹੁਤ ਭੈਨਜਾਕੀ ਕੀਤੀ 😡
ਤੇਰੀ ਕੀ ਭੈਣ ਯਹ ਲਿੱਤੀ ਓਹਨੇ??
ਓਹਦੀ ਵੀ ਸੁਣ ਲੈ ਪੱਤਰਕਾਰਾ ਹੋਰ ਹੋਰ ੲੀ ਛੱਡੀ ਜਾਨਾਂ ਕਿੰਨੀਅਾਂ ਗੱਲਾਂ ਸੱਚ ਦੱਸਦਾ ਸਭ ਦੇ ਭੇਤ ਖੋਲਦਾ ਚੱਜ ਨਾ ਗੱਲ ਤਾਂ ਸੁਣ ਲੈ ਅੱਧ ਵਿਚਾਲੇ ਵੱਢ ਦਿੰਨਾਂ ਗੱਲ ਤੈਨੂੰ ਸਭ ਦੱਸਤਾ ਓਹਨੇ ਹੁਣ ਕਰ ਸਵਾਲ ਲੀਡਰਾਂ ਤੇ ਪੁਲਿਸ ਵਾਲਿਅਾਂ ਨੂੰ ਹੁਣ ਦੱਸ ਮੁਜਰਮ ਕੌਣ ਅਾ
Waheguru ji ❤️
Yadwinder ji tusi iko question bar bar kr k akhir proffe ki krna chahide a?
Yadwinder ji ajj toh tusin apni list wich reject ho ji, Mere dil wich tuhadi bahut respect si
same same.
Ji na Lao media pehla kasoorvaar a je media chajj di hundi ta punjab da halaat kada v na kharab a
jutia de laik aa eh vikaoo
@@kiratbrar9041 nhi lande ji "ji"
Respect wali kehdi gal vekhi c tusi es chawal ch
ਪੰਜਾਬ ਵਿੱਚ ਸਰਿਫ ਬੰਦੇ ਦੀ ਕੋਈ ਜ਼ਿੰਦਗੀ ਨੀ ਨਜ਼ੈਜ਼ ਪਰਚੇ ਆਉਂਦੇ ਬੱਸ ੳੁਹਨਾ ਦੇ ਹਿਸੇ
Ha Raba sab nu thik rakhi
ਪੰਜਾਬ ਵਿੱਚ ਇਨਸਾਫ਼ ਲਈ ਕੋਈ ਥਾਂ ਨਹੀਂ 👎👎
Please u should take interview for involved police officers 🙏
ਮਾੜੀ ਪੱਤਰਕਾਰੀ ਕਹਿ ਸਕਦੇ ਇਸਨੂੰ
Fudhu reporter.... M ehnu theek smjda c.... Pr ehne v dhng nal interview nhi kiti
ਨਵਜੋਤ ਸਿੱਧੂ ਮੋਹਰੇ ਪੱਤਰਕਾਰ ਦੀ ਆਵਾਜ਼ ਨਹੀਂ ਨਿਕਲਦੀ ਸੀ
Sara sahi keha rinde 22 ne
Waah bhauu bahut vadia gallan bolian ..................FROM TARN TARANIA MAJHAIL 🇶🇦
ਜੈਪਾਲ ਨਾਲ ਤਾਂ ਬਹੁਤ ਗਲਤ ਕੀਤਾ ਪੁਲਿਸ ਨੇ
ਕਦੇ ਕਦੇ ਯਾਦਵਿੰਦਰ ਵੀ ਚੰਦਰਾ ਅਰਨਬ ਗੋਸਵਾਮੀ ਵਰਗੀ ਸਕਲ ਬਣਾ ਲੈਂਦਾ
ਨਿਊ ਕਾਂਗਰਸ media
ਪਰ ਅਜਮੇਰ ਸਿੰਘ ਵਰਗੇ ਚਿੰਤਕਾਂ ਨਾਲ ਤੁਹਾਡੀ ਇੰਟਰਵਿਊ ਨੂੰ ਜ਼ਰੂਰ ਸਲਾਮ ਆ