143 ਸਾਲ ਪਹਿਲਾ ਜਨਮੇ ਪੰਜਾਬੀ ਗਾਇਕ ਨੂੰ ਮਿਲੋ ਜਿਸ ਦੇ ਚਰਚੇ ਪੂਰੇ ਦੇਸ਼ ਵਿਚ ਸਨ

Поділитися
Вставка
  • Опубліковано 25 сер 2024
  • #ਪੁਰਾਣਾ_ਪੰਜਾਬੀ_ਸੰਗੀਤ_ਰੂਹ_ਨੂੰ_ਸਹਿਜ_ਰਖਦਾ_ਹੈ_।

КОМЕНТАРІ • 127

  • @gurdeepsidhu8603
    @gurdeepsidhu8603 Рік тому +11

    ਵਾਹ ਜੀ ਵਾਹ ਵੀਰ ਜੀ ਇੱਕ ਮਿਸਾਲ ਹੈ ਉਹ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਉਹ ਕੀਰਤਨ ਕਰਦੇ ਸਨ ਸਿੱਖ ਮੁਸਲਮਾਨ ਵਿਚ ਕੋਈ ਵੀ ਫਰਕ ਨਹੀਂ ਸੀ ਓਸ ਸਮੇਂ ਤੋਂ ਅੱਜ

  • @palwinder_singhpuria
    @palwinder_singhpuria Рік тому +11

    ਵਾਹ ਭਾਜੀ ਬਹੁਤ ਵੱਡਾ ਕੰਮ ਕਰ ਰਹੇ ਹੋ ਪੁਰਾਤਨ ਕਲਕਾਰਾਂ ਨੂੰ ਪੇਸ਼ ਕਰਕੇ ਸਾਡੇ ਵਰਗਿਆ ਨੂੰ ਸਾਡੀ ਪੁਰਾਤਨ ਕਲਾਕਾਰੀ ਨਾਲ ਜੋੜ ਰਹੇ ਹੋ

  • @JagdishSingh-be7lc
    @JagdishSingh-be7lc Рік тому +26

    ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਪੁਰਾਣੇ ਤੋਂ ਪੁਰਾਣੇ ਰੀਕੌਡ ਪੇਸ਼ ਕਰਕੇ !

  • @baldevsingh9391
    @baldevsingh9391 Рік тому +9

    ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦੇ ਹਨ

  • @BalwinderSingh-qx4lj
    @BalwinderSingh-qx4lj Рік тому +22

    ਇਹ ਜੋਂ ਤੁਸੀਂ ਜਾਣਕਾਰੀ ਦੇ ਰਹੇ ਹੋ ਬਹੁਤ ਹੀ ਕੀਮਤੀ ਹੈ। ਸੁਣਕੇ ਉਦੋਂ ਦੀ ਬੋਲੀ, ਗਾਇਨ ਸਟਾਇਲ, ਸੰਗੀਤ ਦੀ ਸ਼ੈਲੀ, ਸ਼ਾਇਰੀ ਦਾ ਪੱਧਰ, ਗਾਇਕਾਂ ਦਾ ਜੀਵਨ ਤੇ ਵਿਚਰਨ ਦਾ ਪਤਾ ਲੱਗਦਾ ਹੈ।
    ਸੁਣਕੇ ਹੈਰਾਨੀ ਹੁੰਦੀ ਹੈ ਇਹ ਘੋਨ ਮੋਨ ਗਾਇਕ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਕੀਰਤਨ ਕਰਦੇ ਹਨ, ਉਦੋਂ ਉਥੇ ਰਾਗੀਆਂ ਦੀ ਚੋਣ ਦਾ ਕੀ ਪੈਮਾਨਾ ਹੋਵੇਗਾ ਇਹ ਵੀ ਜਾਨਣ ਦੀ ਗੱਲ ਹੈ।
    ਫਿਰ ਇਹ ਰਾਗੀ ਆਮ ਲੋਕ ਸੰਗੀਤ ਅਤੇ ਗੀਤ ਗ਼ਜ਼ਲ ਗਾਉਣ ਲਈ ਵੀ ਆਜ਼ਾਦ ਹਨ !!!
    ਇਹ ਬਹੁਤ ਅਹਿਮ ਜਾਣਕਾਰੀ ਹੈ, ਸਾਹਿਤ ਰਸੀਏ ਤੇ ਖੋਜੀ ਲੋਕਾਂ ਲਈ ਵੀ ।

    • @desiRecord
      @desiRecord  Рік тому +6

      ਬਲਵਿੰਦਰ ਸਿੰਘ ਜੀ ਇਹ ਰਬਾਬੀ ਪਹਿਲਾਂ ਘੋਨ-ਮੋਨ ਨਹੀਂ ਸਨ। ਜਦੋਂ ਰਿਕਾਰਡ ਕੰਪਨੀਆਂ ਨੇ ਇਨ੍ਹਾਂ ਨੂੰ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਤਾਂ ਇਹ ਕੀਰਤਨ ਛੱਡਕੇ ਗਾਇਕੀ ਅਤੇ ਫਿਲਮਾਂ ਵਿਚ ਆ ਗਏ ਸਨ। ਇਸ ਸਬੰਧੀ ਤੁਸੀਂ ਇਸੇ ਚੈਨਲ ਤੇ ਭਾਈ ਦੇਸਾ ਜੀ ਅਤੇ ਭਾਈ ਛੈਲਾ ਜੀ ਬਾਰੇ ਸੁਣ ਸਕਦੇ ਹੋਂ।

    • @BaljeetSingh-de9oy
      @BaljeetSingh-de9oy Рік тому +3

      Baljinder Singh g is purane same vich bande di sardha te hunar vekhya janda c .ghon mon Jan bujad nahi dekhia janda c .mafi chahuda Haan .tuhade andaj vich bolan lai.

    • @user-by4sp1bz6p
      @user-by4sp1bz6p Рік тому +1

      ਘੋਨ ਮੋਨ ....??

    • @kamljitkgf8892
      @kamljitkgf8892 Рік тому

      ❤❤❤❤❤

    • @kamljitkgf8892
      @kamljitkgf8892 Рік тому

      2023

  • @user-xl6et6ev8u
    @user-xl6et6ev8u Рік тому +5

    ਕੀਆ ਬਾਤ ਹੈ ਜੀ ਕਿਸੇ ਨੂੰ ਪਤਾ ਨਹੀਂ ਇਸ ਤਰ੍ਹਾਂ ਦੇ ਸਾਰੇ ਰਾਗਾ ਦਾ

  • @tejasidhu4739
    @tejasidhu4739 Рік тому +9

    ਵਿਰਸਾ ਸੰਭਾਲਣ ਲਈ ਸ਼ਾਬਾਸ਼ ਅਤੇ ਧੰਨਵਾਦ।

  • @happyrana3
    @happyrana3 Рік тому +23

    ਧੰਨ ਓ ਗਾਇਕ ਜੋ ਅੰਗਰੇਜ਼ਾਂ ਦੀ ਗੁਲਾਮੀ ਵੇਲੇ ਵੀ ਗਾ ਗੇ ਤੇ ਧੰਨ ਓਹ ਤਿੰਨ ਸੱਸੇ ਜਿਹੜੇ ਅੱਜ ਦੀ ਹਕੂਮਤ ਤੋਂ ਬਰਦਾਸ਼ਤ ਨਹੀਂ ਹੋਏ ਇੱਕ ਬੁਲਾਰਾ ਦੂਜਾ ਖਿਡਾਰੀ ਤੇ ਤੀਜਾ ਦਬੰਗ ਗਾਇਕ ਮੂਸੇ ਆਲਾ

  • @musicschool8199
    @musicschool8199 Рік тому +8

    ਬਹੁਤ ਹੀ ਮਹੱਤਵਪੂਰਨ ਤੇ ਹਕੀਕੀ ਜਾਣਕਾਰੀ ਦਿੱਤੀ ਹੈ ਜੀ। ਬਹੁਤ ਬਹੁਤ ਧੰਨਵਾਦ।।

  • @drPardeepsinghdhaliwal-x3x
    @drPardeepsinghdhaliwal-x3x Рік тому +6

    ਬਹੁਤ ਵਧੀਆ ਜਾਣਕਾਰੀ

  • @kmproductionjassur
    @kmproductionjassur Рік тому +7

    Aap bda zabardast kaam kr rhe ho, salute hai aapko 👍❤🙏

  • @annubishtannubisht
    @annubishtannubisht Рік тому +7

    ਵਾਹ ਜੀ ਵਾਹ ਬਹੁਤ ਵਧੀਆ ਜਾਨਕਾਰੀ

  • @narnaryiansingh7264
    @narnaryiansingh7264 7 місяців тому +2

    ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ ਵੀਰ ਜੀ ਬਹੁਤ ਬਹੁਤ ਧੰਨਵਾਦ❤❤❤❤❤

  • @dalbir10sohal
    @dalbir10sohal 5 місяців тому +2

    ਬਹੁਤ ਬੇਸ਼ਕੀਮਤੀ ਜਾਣਕਾਰੀ! ਧੰਨਵਾਦ 💐🙏

  • @jagjeetnishat6540
    @jagjeetnishat6540 Рік тому +3

    बहुत सुरीले सन .. वाह! आप दा बहुत धनवाद इस जाणकारी लई

  • @ashokmasti7768
    @ashokmasti7768 Рік тому +2

    बहुत बढ़िया उपराला है भाई जी का सलूट है मेरा भाई जी को 🙏

  • @harjitsinghjheetajheeta4415
    @harjitsinghjheetajheeta4415 Рік тому +4

    Bahut hi purani kala pesh kiti Sach nahi aa riha key ainsy sal pehlay v koee mahan kalalakar hunda c ? Dhanwd karda ha Desi Records da jinah Nazab Hera Kalakar sadey Roobru hi ker ditta Bhaiee. Agga khan g nu war war Salute

  • @gajjansingh4876
    @gajjansingh4876 Рік тому +3

    Bohat vadhia jaankari layi dhanvad

  • @lynnbhatti9179
    @lynnbhatti9179 6 місяців тому +2

    ❤ You are doing Great work❤
    ❤ keep going L4all All well ❤
    ❤❤Salam Pakista. ❤❤
    ❤❤ ❤❤ ❤❤

  • @parvinderraisharma8311
    @parvinderraisharma8311 Рік тому +2

    Tusi Kamal kar rahe ho... Maza Aa gya purane babe pardade De time da music sunan nu milia... Bahut bahut Dhanvad te bhavikh lai bahut bahut shubhkamnavan

  • @kaleramritpalkauramrit
    @kaleramritpalkauramrit Рік тому +2

    ਬਹੁਤ ਖੂਬਸੂਰਤ ਜਾਣਕਾਰੀ ਦੇ ਰਹੇ ਹੋ ਸਰ, 💐 ਮੈਂ ਅਕਸਰ ਤੁਹਾਡੀ ਹਰ ਪੋਸਟ ਬੜੇ ਧਿਆਨ ਨਾਲ ਦੇਖਦੀ ਤੇ ਸੁਣਦੀ ਹਾਂ ।

    • @desiRecord
      @desiRecord  Рік тому

      ਧੰਨਵਾਦ ਭੈਣ ਜੀ।

    • @manjeetkaursidhu94
      @manjeetkaursidhu94 Рік тому

      ਸਰ ਮੈੰ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੀ ਹਾਂ

    • @desiRecord
      @desiRecord  Рік тому

      @@manjeetkaursidhu94 ਤੁਸੀਂ ਅੰਮ੍ਰਿਤਪਾਲ ਨੂੰ ਲਿਖਿਆ ਹੈ ਜਾਂ ਦੇਸੀ ਰਿਕਾਰਡ ਨੂੰ ?

  • @gurmeetsinghlearnmusic420
    @gurmeetsinghlearnmusic420 Рік тому +1

    Bohat vadia ji Waheguru tuhanu hameshan chardikala vich rakkhe ji

  • @AmrikSingh-fi1mn
    @AmrikSingh-fi1mn Рік тому +3

    ਵਾਹ ਵਾਹ

  • @manindesingh8633
    @manindesingh8633 7 місяців тому +4

    Very good. Soung.

  • @niranjansinghjhinjer1370
    @niranjansinghjhinjer1370 Рік тому +6

    Waheguru ji Ka Khalsa Waheguru ji Ki Fateh 🙏
    Purani virasat pesh karna lei Shukriya Sir
    Asa Di Vaar 👏

    • @desiRecord
      @desiRecord  Рік тому +3

      ਵਾਹਿਗੁਰੂ ਜੀ ਕਾ ਖਾਲਸਾ।।
      ਵਾਹਿਗੁਰੂ ਜੀ ਕੀ ਫਤਹਿ ।।
      ਧੰਨਵਾਦ ਸਰ ਜੀ

  • @ManjitSingh-te1ph
    @ManjitSingh-te1ph Рік тому +4

    Gujra hua zamana ata nahi dubara long live apni virasat rip

  • @officialmubaaraq369
    @officialmubaaraq369 Рік тому +4

    ਪਟਿਆਲਾ ਘਰਾਣੇ ਦੀ ਸ਼ੈਲੀ ਐ ਇਹ।

  • @BhaiHiraSinghRattan
    @BhaiHiraSinghRattan Рік тому +11

    ਉਸਤਾਦ ਤਵਕੱਲ ਹੁਸੈਨ ਖਾਨ ਦਾ ਕੋਈ ਰਿਕਾਰਡ ਮਿਲੇ ਤਾਂ ਜਰੂਰ ਸੁਣਾ ਦਿਉ ਜੀ

  • @prabhjotPandher493
    @prabhjotPandher493 Рік тому +1

    ਗੁੱਡ ਬਾਈ ਗੁੱਡ

  • @user-kg3dz4jz3g
    @user-kg3dz4jz3g Місяць тому

    Wowww
    Very informative

  • @sidhuanoop
    @sidhuanoop Рік тому +1

    Goog job Bai ji.
    Anmol jankari , thanks so much

  • @qamarulquddoussulehria6599
    @qamarulquddoussulehria6599 Рік тому +1

    You are really doing a great job by documenting such records through these excellent programs.

  • @ManjitSinghDalla
    @ManjitSinghDalla Рік тому +3

    Wah wah wah wah wah wah wah wah

  • @hardipsingh7873
    @hardipsingh7873 Рік тому +2

    Very nice, thanks for research work and uploading on your channel, remarkable work.

  • @pritamsingh9500
    @pritamsingh9500 Рік тому +1

    Ba kmal information

  • @annubishtannubisht
    @annubishtannubisht Рік тому +4

    बहुत सुंदर

  • @user-mz3gz8ui1l
    @user-mz3gz8ui1l Рік тому +2

    Very NYC video sir ji 🌱

  • @AMRIK-ug8hv
    @AMRIK-ug8hv Місяць тому

    Zionde raho veer aini purani awaz suni

  • @satdevsharma6980
    @satdevsharma6980 Рік тому +4

    Amazing,👏🌹🙏🇺🇸

  • @balvirsingh6587
    @balvirsingh6587 Рік тому +3

    Best best Work

  • @taran2371
    @taran2371 Місяць тому

    Good job

  • @ishwarpunjabi3944
    @ishwarpunjabi3944 3 місяці тому

    bahut vadhiya jankari ditti ji dhanbaad 🙏

  • @SPJ58
    @SPJ58 Місяць тому

    ਵਾਓ

  • @sunainisharma5662
    @sunainisharma5662 Місяць тому

    Precious 💕

  • @aafiarecords2023
    @aafiarecords2023 Рік тому +1

    Very good job ji

  • @mcjag8265
    @mcjag8265 Рік тому +1

    Wah ji wah❤

  • @JasbirSingh-cv6ji
    @JasbirSingh-cv6ji Місяць тому

    Sada Panjabi virsa bhut Amir h Panjabi sadi,ma, boli dunia di sabto mithi boli ate Panjabi loka di bat hi duniya to wakhari h

  • @barindersingh7593
    @barindersingh7593 Рік тому +2

    What a wonderful and interesting selection. Many Thanks for yours efforts. Master Barinder Singh Zakhmi. Presenter Voice Of Yorkshire. SIKH CHANNEL 768. England.

  • @diljeetsingh83
    @diljeetsingh83 7 днів тому

    ਕਮਾਲ ਸੀ ਰਾਗੀ ਅਜ਼ਾਫੈਜ਼

  • @godblessyoucouple6138
    @godblessyoucouple6138 Рік тому +2

    So nice veer ji

  • @Harmohit-i9i
    @Harmohit-i9i Місяць тому

    Bahut hi shalagajog uprala hai ji

  • @rimaljitanand5153
    @rimaljitanand5153 Рік тому +2

    Please upload song by Ripudaman Sally: mera dig peya kidhre jhumka, Jalandhar sail krendi da, I used to sing this song when I was in college. But don’t remember now ☹️

  • @gurcharansingh8227
    @gurcharansingh8227 10 місяців тому

    ਮੁਬਾਰਕਾਂ

  • @amarjitshergill2690
    @amarjitshergill2690 6 місяців тому

    Waheguru ji ka khalsa Waheguru ji ki fateh to him 🙏 all the love ❤ respect ✌ 🙏 ❤ I never heard him before I feel very very lucky to have all the people's Songs I don't know about their families our Ardass prayer for all of them they live long long happy healthy life many many years to come ❤ 🙏 Waheguru ji ka khalsa Waheguru ji ki fateh to them 🙏 ❤ and the World ❤ 🙏 🌎 💖 💙 💜 ❤ 🙏

  • @balwindersinghjaihind5979
    @balwindersinghjaihind5979 Рік тому +3

    Great 👍❤

  • @sarabjeetbamrah3144
    @sarabjeetbamrah3144 Рік тому +2

    Bhraaji continue doing the good work. 👏👏 Wish you good luck!!😊

  • @krishanmannbibrian
    @krishanmannbibrian Рік тому

    ਅੱਛੀ ਜਾਣਕਾਰੀ ਵੀਰ

  • @karamjitsinghnannar7408
    @karamjitsinghnannar7408 Рік тому

    You are doing a excellent job.. be blessed 🙌

  • @annubishtannubisht
    @annubishtannubisht Рік тому +4

    Very nice

  • @GeetKahani
    @GeetKahani Рік тому

    Lakey yaari vey lut khariya dil mera dachi waliya the tiwin compny ne bnaya si .ae record vi mere kol he .

  • @lynnbhatti9179
    @lynnbhatti9179 6 місяців тому +1

    Godes Voice Thankyou DR❤
    ❤❤ ❤❤ ❤❤ ❤❤ ❤

  • @satindra21
    @satindra21 Рік тому +1

    Brilliant 🎉

  • @princebhullar5660
    @princebhullar5660 Рік тому

    Wah g wah

  • @sukhwantsingh2513
    @sukhwantsingh2513 Рік тому +6

    Very, very nice, voice ❤❤❤

  • @rommysingh37711
    @rommysingh37711 Рік тому

    Doing work so well and excellent

  • @maninderjit5891
    @maninderjit5891 4 місяці тому

    Good job .keep it up

  • @balvirsingh6587
    @balvirsingh6587 Рік тому +2

    Sare shabad sunao Ji Bhai faiz ji de.

  • @Bhai_jagsir_singh_mogewale
    @Bhai_jagsir_singh_mogewale Рік тому +2

    Nice 👍

  • @milakraj8068
    @milakraj8068 Місяць тому

    Nice💓🇮🇳🍉👍

  • @lakhvindersingh6349
    @lakhvindersingh6349 Рік тому

    Waheguru ji waheguru ji

  • @jassachattha1135
    @jassachattha1135 10 місяців тому

    Really great job

  • @manojkumar-wx8ep
    @manojkumar-wx8ep Рік тому

    Wonderful ji and thanks

  • @harwindersinghvicky1253
    @harwindersinghvicky1253 Рік тому

    Pehlan lok sur ch Gaunde c.hun poora Punjab besure singraan naal bharea pya a

  • @ManjotGill-xk4ed
    @ManjotGill-xk4ed 4 місяці тому

    🙏🙏🙏

  • @user-xe6uw8zb6q
    @user-xe6uw8zb6q 10 місяців тому

    Wow amazing singer

  • @lovelysingh2309
    @lovelysingh2309 Рік тому +2

    Nice voice

  • @Batauli-ale-jatt
    @Batauli-ale-jatt Рік тому +1

    Good songs

  • @GeetKahani
    @GeetKahani Рік тому

    My favourite singer .i have some records

  • @RamLal-pm9lh
    @RamLal-pm9lh 11 місяців тому +1

    Punjabiya lai bakamal tofa

  • @harjinderjaura177
    @harjinderjaura177 Рік тому +1

    ❤❤

  • @HeeraRubi786
    @HeeraRubi786 Рік тому

    Old is gold

  • @jagnarsingh3005
    @jagnarsingh3005 Рік тому +3

    ਬੋਲਣ ਵਾਲੇ ਦਾ ਪੰਜਾਬੀ ਦਾ ਉਚਾਰਣ ਬੇਹੱਦ ਗਲਤ ਹੈ।

    • @desiRecord
      @desiRecord  Рік тому +1

      ਹਾਂ ਜੀ, ਮਾਫੀ ਚਹੁੰਦੇ ਹਾਂ।

  • @sukhdevsingh-vh1kl
    @sukhdevsingh-vh1kl Рік тому

    Man ge ji

  • @ajmanderaulakh6376
    @ajmanderaulakh6376 Рік тому

    Nice

  • @Evening84side
    @Evening84side Рік тому

    ❤️❤️❤️

  • @sukhlehra9771
    @sukhlehra9771 Рік тому

    🙏❤️🙏

  • @harwinderjitsingh853
    @harwinderjitsingh853 Рік тому +3

    Master labhoo ram di recording vi labho

    • @desiRecord
      @desiRecord  Рік тому +1

      ਸਾਡੇ ਕੋਲ ਮਾਸਟਰ ਲੱਭੂ ਦੇ ਇਕਬਾਲ ਬੇਗਮ ਨਾਲ ਕਈ ਤਵੇ ਹਨ

  • @arshpeetmlk5283
    @arshpeetmlk5283 Рік тому +1

    ਤੁਸੀ ਤਾ ਕਮਾਲ ਕਰ ਦਿਤੀ ਲੋਕਾਂ ਨੂੰ ਸਦੀਕ ਦੇ ਗਾਣੇ ਵਾਰੇ ਨੀ ਪਤਾ ਮੁਖਤਿਆਰ ਮਾਨਵੀ

  • @sukhdevsinghsohi1951
    @sukhdevsinghsohi1951 Рік тому

    Hey wahagur

  • @geetakaur3789
    @geetakaur3789 Рік тому

    According to bhai Baldeep Singh ji, bhai Naseera ji used to play pakhawaj/Jodi not tabla.

  • @bootagill494
    @bootagill494 Рік тому

    ਮੈਨੂੰ ਲੱਗਦਾ ਏਹ ਚੈਨਲ ਕਿਸੇ ਬਈਏ ਦਾ

  • @bootagill494
    @bootagill494 Рік тому

    Teri avaj ਤਾਂ bayie ਵਰਗੀ ਹੈ

  • @jassiphotostudio8825
    @jassiphotostudio8825 Рік тому

    Great singer amar singh chamkila के बारे में भी वीडियो डालो

    • @JagroopSingh-no7xy
      @JagroopSingh-no7xy Рік тому +1

      ਚਮਕੀਲੇ ਵਰਗੇ ਗੰਦਗੀ ਦੇ ਢੇਰ ਸੀ ਗਾਉਣ ਵਾਲੇ ਨਹੀ

    • @BalwinderSingh-qx4lj
      @BalwinderSingh-qx4lj Рік тому

      @@JagroopSingh-no7xy ਬਿਲਕੁਲ, ਦੇਖੋ ਕਿਥੇ ਦੇਸੀ ਘਿਓ ਤੇ ਕਿਥੇ ਬਨਾਉਟੀ।ਗਲ ਕੈਸੇ ਕੜ੍ਹੇ ਹੋਏ, ਸਮਰਪਿਤ,ਸਭਿਅਕ, ਮਿੱਟੀ ਦੇ ਪੁੱਤਰਾਂ ਦੀ ਹੋ ਰਹੀ ਹੈ। ਤੇ ਐਸੇ ਅਕਲ ਦੇ ਅੰਨ੍ਹੇ,ਗੈਰ ਸਭਿਅਕ,ਮਲੀਨ ਖਾਣ ਵਾਲੇ ਤੇ ਸੁਨਣ ਵਾਲੇ, ਚਮਕੀਲੇ ਵਰਗੇ ਕੱਖ ਗਾਇਕਾਂ ਨੂੰ ਕੈਸੇ ਚੰਦਨ ਕਲਾਕਾਰਾਂ ਦੇ ਬਰਾਬਰ ਸਮਝ ਰਹੇ ਹਨ। ਇਹ ਹਲਕੀ ਸੋਚ , ਨਜ਼ਰੀਆ,ਖੜਸੁੱਕ ਮਾਨਸਿਕਤਾ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਕਿਥੇ ਧੱਕ ਦੇਕ ਦੇਵੇਗੀ ?

  • @Seerat1213
    @Seerat1213 Рік тому

    Veer ji shri darbar sahib kise di taraz te kirtan nahi kita janda kyu k shabad gurbani sab raaga vich han koi ragi singha di nakal kar sakda hai tuc koi paroof deo k a shri darbar sahib vich kirtan kita hai

    • @desiRecord
      @desiRecord  Рік тому

      ਕਿਰਪਾ ਕਰਕੇ ਧਿਆਨ ਨਾਲ ਫਿਰ ਸੁਣੋ । ਦਰਬਾਰ ਸਾਹਿਬ ਵਿਚ ਹੁੰਦੇ ਕੀਰਤਨ ਦੀ ਤਰਜ ਤੇ ਆਘਾ ਫੈਜ ਨੇ ਗੀਤ ਗਾਏ ਹਨ। ਦਰਬਾਰ ਸਾਹਿਬ ਰਬਾਬੀਆਂ ਦਾ ਇਤਿਹਾਸ ਪੜ੍ਹ ਲਓ ਇਸ ਦੇ ਸੈਕੜੇ ਸਬੂਤ ਹਨ।

  • @Rajveersingh44455
    @Rajveersingh44455 Рік тому

    KS sahgal di nakal har koi karda si ,ae bhi sahgal style bich ga reha a.

  • @p.d.starhafsuhawasahabwale8373

    ਸਤ ਸ੍ਰੀ ਅਕਾਲ ਜੀ 🙏🙏 ਇਕ ਗਲ ਤਾਂ ਸਾਫ ਹੋ ਗਈ ਕਿ.., ਉਦੋਂ ਦੁਨਿਆਵੀ ਗਾਣਾ ਗਾਉਣ ਵਾਲਾ ਗੁਰੂ ਰਾਮਦਾਸ ਦੇ ਘਰ ਵੀ ਗੁਰਬਾਣੀ ਗਾਉਂਦੇ ਸੀ , ਅਤੇ ਸਿੱਖੀ ਸਰੂਪ ਜਾਂ ਅਮ੍ਰਿਤਧਾਰੀ ਹੋਣਾ ਜ਼ਰੂਰੀ ਨਹੀਂ ਸੀ,, ਇਹ ਗਲ ਸਾਫ ਹੋ ਗਈ। ਦੂਜੀ ਗਲ ਰਹਿਤ ਮਰਯਾਦਾ ਵੀ ੧੯੨੩ ਵਿਚ ਦੋ ਖਰੜਾ ਸੋਧ ਕੇ ਤਿਆਰ ਕੀਤਾ ਗਿਆ ਓਹ ਅਜ ਸਿੱਖ ਕੌਮ ਚੇ ਲਾਗੂ ਹ ਜੀ 🙏🙏 ਇਹ ਵੀ ਕਹਿ ਸੱਕਦੇ ਹਾਂ ਕਿ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਉਦੋਂ ਨਿਰਮਲੀਏ ਸੰਤ ਸਮਾਜ ਦਾ ਰਾਜ ਸੀ,, ਤੇ ਉਹ ਕਿਸੇ ਨੂੰ ਨਹੀਂ ਰੋਕਦੇ ਅਜ ਵੀ ਇਹ ਵੀ ਕਾਰਣ ਹੋ ਸਕਦਾ ਵਾ।। ਧਨਵਾਨ ਵਾਹਿਗੁਰੂ ਖੁਸ਼ੀਆਂ ਬਖਸ਼ੇ ਜੀ 🙏🙏

    • @desiRecord
      @desiRecord  Рік тому

      ਤੁਸੀਂ ਸਾਡੀ ਅਹਲੀ ਵੀਡੀਓ ਦੇਖਿਓ ਭਾਈ ਘਸੀਟਾ ਜੀ ਵਾਲੀ

  • @azadpunjabproduction824
    @azadpunjabproduction824 Рік тому +2

    ਬਹੁਤ ਵਧੀਆ ਜਾਣਕਾਰੀ

  • @jaswindersingh4430
    @jaswindersingh4430 Рік тому +3

    Good job

  • @sukhmindersingh5332
    @sukhmindersingh5332 Рік тому +2

    Very nice

  • @manjitsingh6186
    @manjitsingh6186 Рік тому

    ❤❤