Very valuable, rarely found appreciate sad story of Chaandi Ram & Shaanti presented by your channel is very nice effort. Good effort, thanks , continue this type of effort ,thanks
Ludhiana Sade mohalle de gurdware ik program c una ne nal de pindo Kuchh klakar bhule c una klakar de munde ne announcement kiti ke hun tuhade samne Chandi Ram Chandi dharmik Geet Pesh krn ge menu badi hairani vi hoi te badi Khushi v k aj Chandi Ram nu dekh lea vaise us de halat bade khasta lag rahe sn is gal nu Shayd 30 sal To Bhi jyada Ho Gaye
Waheguru ji jio mehar kehar ji waheguru ji jio waheguru ji jio waheguru ji jio waheguru ji jio waheguru ji jio waheguru ji jio📿📘🌹🥭🍎❤️🌹❤️🌹❤️🌹❤️🌹❤️🌹❤️🌹🚩🙏✔️
Chandi Ram was a famous singer like Jamla Jatt , Lai ja chhalian bhuna lai Dane ve Mitra door Daya Rang chao k paraat which pai Gaya were very famous songs of Chandi Ram. Due to a tragedy happened in their lives when their carrier was in peak and they lost everything .
I think Chandi ram big mistake was to stay overnight at village with family house with shanti devi. After the function if he moved to undisclosed location tragedy could be avoided. as people under the influence of alcohol started misbehaving with shanti devi it was not possible for Chandi ram to watch and do nothing about it.
Laija chhalia bhuna laee danhey Geet vich Chandi Ram NAL Shnti Devi nahi c Surinder Sonia Sathh dey Rahi hai Es jori nu mai dilo chahunda riha Yamla g toe pichho Es jori d nam aunda hai
ਬਹੁਤ ਹੀ ਵਧੀਆ ਗੀਤ ਗਾਉਂਦੇ ਸੀ ਲੈ ਜਾ ਛਲੀਆਂ ਭੰਨਾ ਲੀ ਦਾਣੇ
ਧੰਨਵਾਦ ਜਦੋਂ ਇਹ ਜੋੜੀ ਜੁਬਾਨੀ ਞੈਲੈ ਅਠ ਜਾਣ ਇਕ ਹਜਾਰ ਰੁਪਏ ਵਿਚ ਆਖਾੜਾ ਬੁਕ ਕਰਦੇ ਸਨ। ਇਹ ਯਮਲਾ ਜੱਟ ਦੇ ਸਮਕਾਲੀ
ਸਨ ਸਰਹੱਦ ਦੀ ਦੀਵਾਰ ਰੌਟੀ ਲੈ ਜਾ ਬਾਪੂ ਦੀ ਧੰਨਵਾਦ
ਲੋਕਾਂ ਨੂੰ ਖੁਸ਼ੀਆਂ ਵੰਡਣ ਵਾਲਿਆਂ ਦੀ ਜ਼ਿੰਦਗੀ ਦਾ ਇਹੋ ਦੁਖਾਂਤ ਹੈ।
ਬਹੁਤ ਬਹੁਤ ਧੰਨਵਾਦ ਬੇਟਾ ਜੀ ਤੁਸੀ ਗਾਇਕ ਚਾਂਦੀ ਰਾਮ ਤੇ ਸ਼ਾਤੀ ਦੇਵੀ ਬਾਰੇ ਜਾਣਕਾਰੀ ਦਿੱਤੀ ਏਹਨਾ ਦੇ ਗੀਤ ਬਹੁਤ ਮਕਬੂਲ ਹੋਏ ਬਹੁਤ ਵਧੀਆ ਲੱਗਿਆ ਜੀ ❤❤❤❤❤ਦਿਲ ਦੀ ਗਹਿਰਾਈ ਤੋਂ ਧੰਨਵਾਦ ਜੀ
ਬਹੁਤ ਬਹੁਤ ਦੁੱਖਦਾਈ ਜਿੰਦਗੀ ਸ਼ਾਂਤੀ ਦੇਵੀ ਜੀ ਅਤੇ ਸ਼੍ਰੀ ਚਾਂਦੀ ਰਾਮ ਵਲੀਪੁਰੀਆ ਜੀ ਦੀ!.ਇਹਨਾ ਦੇ ਗਾਏ,ਮਾਣਯੋਗ ਥਰੀਕੇ ਵਾਲਾ ਤੇ ਮਾਣਯੋਗ ਇੰਦਰਜੀਤ ਹਸਨਪੁਰੀ ਹੁਣਾਂ ਦੇ ਲਿਖੇ ਗੀਤ ਹੁਣ ਤੱਕ ਸੁਣਦਾ ਰਹਿੰਦਾ ਹਾਂ ਅਤੇ ਰਹਿੰਦੀ ਜ਼ਿੰਦਗੀ ਤੱਕ ਬਹੁਤ ਸਤਿਕਾਰ ਨਾਲ ਸੁਣਦਾ ਰਹਾਂਗਾ!!
ਇਸ ਸਬੰਧੀ ਜਾਣਕਾਰੀ ਦਿੱਤੀ ਬਹੁਤ ਵਧੀਆ ਲੱਗਿਆ ਪੁਰਾਣੇ ਕਲਾਕਾਰ ਵਧੀਆ ਕਲਾਕਾਰ ਸੋਹਣੇ ਕਲਾਕਾਰ
ਇਸ ਜੋੜੀ ਨੂੰ ਘਰ ਵਾਲਿਆ ਦੇ ਸਿਰਫਿਰੇ ਪਰੁਹਨੇ ਨੇ ਉਜਾੜ ਕੇ ਰੱਖ ਦਿੱਤਾ ਤੇ ਖੁਦ ਵੀ ਮਰ ਗਿਆ। ਸਾਇਦ ਇਸ ਜੋੜੀ ਨੂੰ ਨਜ਼ਰ ਹੀ ਲੱਗ ਗਈ।
ਬਹੁਤ ਸੁਪਰ ਹਿੱਟ ਗੀਤ ਗਾਏ ਸੀ ਇਸ ਜੋੜੀ ਨੇ। ਬਹੁਤ ਮਾੜਾ ਦੁਖਾਂਤ ਹੋਇਆ
ਮੈਂ ਿੲੰਦਰਜੀਤ ਹਸਨਪੁਰੀ ਦੇ ਪਿੰਡ ਤੋਂ ਹਾਂ ਪਿੰਡ ਹਸਨਪੁਰ ਤੋੰ ॥ ਬਚਪਨ ਵਿਚ ਹੀ ੲਿੰਦਰਜੀਤ ਹਸਨਪੁਰੀ ਬਾਰੇ ਬਹੁਤ ਸੁਣਿਅਾ ਤੇ ਅਜ ਫਿਰ ਸੁਣਕੇ ਖੁਸ਼ੀ ਹੋੲੀ ॥
ਮੇਰੇ ਮਾਤਾ ਜੀ ਦੇ ਸਗੇ ਭੂਆ ਜੀ ਸੀ ਮੇਰੇ ਨਾਨਾ ਜੀ ਓਮ ਪ੍ਰਕਾਸ਼ ਸ਼ਰਮਾਂ ਜੀ ਸੀ ਗਿਜਰਾ ਬਾਦ ਤੋ ਬਾਦ ਮੇਰੇ ਨਾਨਾ ਜੀ ਬੱਦੀ ਹਿਮਾਚਲ ਕੋਲ mrrawala ਪਿੰਡ ਨੇੜੇ lehrondi ਵਿੱਚ ਨੇ
ਬਹੁਤ ਹੀ ਦੁੱਖ ਲੱਗਿਆ ਐ ਜੀ ਦੋ ਮਹਾਨ ਕਲਾਕਾਰਾ ਦੀ ਏਹ ਘਟਨਾ ਨੂੰ ਸੁਣ ਕੇ ਤੇ ਬਹੁਤ ਵਧੀਆ ਲੱਗਿਆ ਚਾਂਦੀ ਰਾਮ ਜੀ ਦੇ ਬੋਲਾ ਵਿਚ ਇਕ ਦੁਖਾਂ ਨਾਲ ਭਰਿਆ ਹੋਇਆ ਗੀਤ ਸੁਣ ਕੇ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਆਕਾਲ ਜੀ 🙏
ਰਘੁਬੀਰ ਸਿਘ ਪਿਡ ਸਲੇਮਪੁਰ ਸਗਰੂਰ 😂😢 ਮੈਂ ਦਸ ਕੁ ਵਰਿਆਂ ਸੀ ਸਾਡੇ ਪਿਡ। ਚਾਦੀ ਰਾਮ ਤੇ ਸ਼ਾਂਤੀ ਸ਼ਰਮਾ ਦਾ ਅਖਾੜਾ ਲੱਗਿਆ ਸੀ ਉਹ ਅਖਾੜਾ ਮੈਂ ਸਾਹਮਣੇ ਬੈਠ ਕੇ ਸੁਣਿਆ ਉਸ ਟਾਇਮ ਮਨੋਰੰਜਨ ਦਾ ਇਹੀ ਸਾਧਨ ਸੀ ਇਹਨਾਂ ਦੇ ਗਾਣੇ ਕਾਫੀ ਸਾਲ ਕਰਨਾ ਵਿਚ।ਗੂੰਜਦੇ ਰਹੇ ਪਰ ਹੁਣ ਤਿਹਰ ਸਾਲ ਦੀ ਉਮਰ ਹੋਣ ਤੇ ਅਚਾਨਕ ਯੁ ਟਿਉਬ ਤੇ ਚਾਂਦੀ ਰਾਮ ਤੇ ਸ਼ਾਂਤੀ ਸ਼ਰਮਾ ਨੂ ਦੇਖਿਆ ਮਨ ਖ਼ੁਸ਼ ਹੋਇਆ ਪਰ ਅਖੀਰੀਲੀ ਗਿਦਗੀ ਬਾਰੇ ਸੁਣ ਕੇ ਮਨ ਬਹੁ😮
ਬਹੁਤ ਬਹੁਤ ਧੰਨਵਾਦ ਜੀ ਸਾਡੇ ਵੇਲੇ ਦਾ ਪੁਰਾਣਾ ਸਮਾਂ ਯਾਦ ਕਰਾ ਦਿੱਤਾ 👌👌👌👌👌👌👌❤❤❤❤🌹🌹🌹🌹🌹🌹🌹 ਸਾਡੇ ਪਿੰਡ ਵਿੱਚ ਪੰਜ ਪੰਜ ਵਿਆਹ ਇਕੱਠੇ ਹੀ ਹੁੰਦੇ ਸਨ ਕੋਠਿਆਂ ਦੇ ਉਪਰ ਮੰਜੇ ਉੱਤੇ ਲਾਓਡ ਸਪੀਕਰ ਲਾਉਂਦੇ ਹੁੰਦੇ ਸਨ ਬਹੁਤ ਦੁੱਖ ਹੋਇਆ ਜੀ ਸ਼ਾਂਤੀ ਸ਼ਰਮਾ ਜੀ ਅਤੇ ਚਾਂਦੀ ਰਾਮ ਜੀ ਦੇ ਦੁਖਦਾਈ ਅੰਤ ਵਾਰੇ ਸੁਣ ਕੇ ਰੋਣਾ ਆ ਗਿਆ 👏👏
Bahut Bahut Shukriya Jii 🙏🏻😇 Ajj de Samay Vii
Ehni Zyada Jankari Rakhan vaste Salute hai ji 🙏🏻😇
ਵਾਹਿਗੁਰੂ ਭਲੀ ਕਰੇ।
ਚਾਂਦੀ ਰਾਮ ਚਾਂਦੀ ਜੀ ਦੀ ਮੌਤ ਪਿੰਡ ਪਰਤਾਪ ਸਿੰਘ ਵਾਲਾ ਵਿਖੇ 5 ਨੰਬਰ ਗਲੀ, ਵਿਖੇ ਮਰਹੂਮ ਗਾਇਕ ਲਖਵੀਰ ਲੱਖੇ ਦੇ ਘਰ ਹੋਈ। ਉਥੇ ਹੀ ਭੋਗ ਪਾਇਆ।
ਬਲਵਿੰਦਰ ਸਿੰਘ ਧਾਲੀਵਾਲ,, Kutba Music,,
❤🎉🎉❤🇮🇳🍉🍉🇳🇪
ਠੀਕ ਗੱਲ ਹੈ ਤੁਹਾਡੀ, ਚਾਂਦੀ ਰਾਮ ਜੀ ਵਲੀਪੁਰ ਰਹਿੰਦੇ ਸਨ ਅਤੇ ਮੇਰੇ ਡੈਡੀ ਦੇ ਨਾਲ ਬਹੁਤ ਪਿਆਰ ਸੀ, ਓਹਨਾ ਦਾ ਇਕ ਬੱਚਾ ਸੀ ਦੂਜੇ ਵਿਆਹ ਵਾਲਾ, ਓਹ ਪਤਾ ਨਹੀਂ ਕਿੱਥੇ ਹੈ?
ਅਖੀਰਲੇ ਦਿਨਾਂ ਚ ਰਣਜੀਤ ਮਨੀ ਦੇ ਦਫਤਰ ਮੈਂ ਕਈ ਵਾਰ ਮਿਲਿਆ ਚਾਂਦੀ ਰਾਮ ਚਾਂਦੀ ਜੀ ਨੂੰ, ਇੱਕ ਵਾਰ ਬਚਨ ਬੇਦਿਲ ਵੀ ਸੀ ਨਾਲ ਦਫਤਰ ਚ ਓਹਨਾਂ ਕਈ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ,
ਕੁਦਰਤਨ ,ਚਾਂਦੀ ਰਾਮ ਦੀ ਮੌਤ ਪਿੱਛੋਂ ਉਨ੍ਹਾਂ ਦੀ ਸੰਖੇਪ ਜੀਵਨੀ (ਅਖਬਾਰ ਲਈ), ਧੰਨਾ ਸਿੰਘ ਰੰਗੀਲਾ ਦੇ ਕਹਿਣ ਤੇ ਮੈਂ ਹੱਥੀਂ ਲਿਖੀ, ਜੋ ਉਨ੍ਹਾਂ ਦੇ ਪੁੱਤਰ ਨੇ ਬੋਲ ਕੇ ਲਿਖਾਈ।
ਓਹ ਪਲ਼ ਅੱਜ ਵੀ ਮੇਰੇ ਜਹਿਨ ਚ ਵਸੇ ਹੋਏ ਆ
😢😢 ਕਰਮਾਂ ਦਾ ਲਿਖਿਆ ਨਹੀਂ ਟਲਦਾ, ਬਹੁਤ ਮਨ ਦੁਖਿਆ ਦੋਹਾਂ ਕਲਾਕਾਰਾਂ ਦੀ ਹੱਡਬੀਤੀ ਸੁਣਕੇ 🙏
ਪਰ ਇਸ ਜੋੜੀ ਦੇ ਰੀਕਾਰਡ ਕੀਤੇ ਗਏ ਦੋਗਾਣੇ ਮੀਲ ਪੱਥਰ ਸਾਬਤ ਹੋਏ ਅੱਜ ਵੀ ਸੁਣੇ ਜਾਂਦੇ ਹਨ
ਏ ਵੀਡੀਓ ਬਹੁਤ ਹੀ ਦੁੱਖਾ ਭਰੀ ਸੁੱਣੀ ਬਹੁਤ ਹੀ ਦਿਲ
ਦੁੱਖਿਆ ਆਪ ਜੀ ਦਾ ਏ ਇੰਟਰਵਿਊ ਦੇਣ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
ਕਿਹੋ ਜਿਹਾ ਸਮਾਂ ਸੀ। ਕਾਸ਼ ਇਨ੍ਹਾਂ ਕਲਾਕਾਰਾਂ ਦਾ ਸਨਮਾਨ ਕਰ ਸਕਦੇ
ਅਸੀਂ ਪੰਜਾਬੀ।
ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸ਼ਾਂਤੀ ਦੈਵੀ ਬਾਰੇ ਜਾਣਕਾਰੀ ਦਿਤੀ ਧੰਨਵਾਦ ਜੀ
ਜਾਣਕਾਰੀ ਦੇਣ ਲਈ ਧੰਨਵਾਦ
Bhut dard bhari kahani hai chandi ram di eh bad vich sadh ban gia
ਬਹੁਤ ਵਧੀਆ ਗੀਤ ਨੇ ਬਾਈ ਜੀ
ਬਹੁਤ ਹੀ ਦਰਦਨਾਕ ਅੰਤ ਹੋਇਆ ਇਸ ਪਹਿਲੀ ਗਾਇਕ ਜੋੜੀ ਦਾ, ਬੇਹੱਦ ਅਫਸੋਸ ਜੀ।
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ ਜੀ ਧਨਵਾਦ ਜੀ 🌺🌺🌹🌹🌺🌹
ਵਾਹ ਜੀ ਵਾਹ, ਬਹੁਤ ਹੀ ਵਧੀਆ ਪ੍ਰਦਰਸ਼ਨ ਤੇ ਪੇਸ਼ਕਾਰੀ ਕੀਤੀ ਹੈ ਜੀ, ਕਹਿੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ, ਸਾਂ ਤੀ ਦੇਵੀ ਦੀ ਆਖਰੀ ਜ਼ਿੰਦਗੀ ਬਹੁਤ ਮਾੜੀ ਹੋਈ ਹੈ, ਇਸ ਜੋੜੀ ਨੇ ਤਾਂ ਬਹੁਤ ਗੀਤ ਗਾਏ ਗੁਰੂ ਦਸ਼ਮੇਸ਼ ਪਿਆਰੇ, ਤੇਰੇ ਹਨ ਚੋਜ ਨਿਆਰੇ। ਲੈ ਜਾ ਛੱਲੀਆਂ ਭੁਨਾ ਲਈ ਦਾਣੇ, ਬਹੁਤ ਮਸ਼ਹੂਰ ਹੋਇਆ ਹੈ, ਧੁੱਪੇ ਕਿਉਂ ਪਕਾਈਆਂ ਰੋਟੀਆਂ, ਹਾੜ ਵੀ ਲੰਘਿਆ ਸਾਉਣ ਵੀ ਲੰਘਿਆ,ਡਾਕੀਏ ਨੂੰ ਕੀ ਮੈਂ ਖੁਆਵਾਂ ਬੱਗੀ ਬੱਗੀ ਕਣਕ ਦੇ ਮੰਡੇ, ਰੋਟੀ ਹੀਰ ਨੇ ਪਕਾਈ,ਆਦਿ ਬਹੁਤ ਹੀ ਪ੍ਰਸਿੱਧ ਗੀਤ ਸਨ। ਪਰਮਾਤਮਾ ਤੁਹਾਨੂੰ ਸਫਲਤਾ ਬਖਸ਼ਿਸ਼ ਕਰੇ।
ਸ਼ੁਕਰੀਆ ਜੀ, ਆਉਂਦੇ ਰਿਹਾ ਕਰੋ ।
ਇਨਾਂ ਦੇ ਹੋਰ ਗੀਤ ਚਾਂਦੀ ਰਾਮ ਵਾਲੀ ਕਹਾਣੀ ਵਿਚ ਸੁਣਾ ਦਿਆਂਗੇ।
@@desiRecordਵੈਸੇ ਤਾਂ ਯੂਟਿਊਬ ਤੇ ਸੰਗੀਤਕ ਦੁਨੀਆਂ ਬਾਰੇ ਹੋਰ ਬਹੁਤ ਜਾਣਕਾਰੀ ਮਿਲ ਜਾਂਦੀ ਐ
ਪਰ ਤੁਸੀਂ ਬਹੁਤ ਹੀ ਵਿਲੱਖਣ ਕੰਮ ਕਰ ਰਹੇ ਓ ਜੀ ! ਮੇਰਾ ਜਨਮ 1962 ਦਾ ਆ,ਮੈ ਆਪਣੀ ਜ਼ਿੰਦਗੀ ਚ ਬੜੇ ਗਾਇਕ ਦੇਖੇ ਸੁਣੇ ! ਮੈਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਹਾਡੀਆਂ ਵੀਡੀਓਜ਼ ਦੇਖਦਾ ਆ ਰਿਹਾ ਹਾਂ, ਪੰਜਾਬੀ ਗਾਇਕੀ ਬਾਰੇ ਜਿੰਨੀਆਂ ਖੋਜ ਭਰਭੂਰ ਜਾਣਕਾਰੀਆਂ ਤੁਸੀਂ ਆਪਣੇ ਚੈੱਨਲ ਰਾਹੀਂ ਦਿੰਦੇ ਓ, ਸੱਚੀ ਬੜੀ ਹੈਰਾਨੀ ਹੁੰਦੀ ਹੈ ਕਿ ਐਨੀ ਡੁੰਘੇਰੀ ਖੋਜ ਸਿਰਫ਼ ਤੇ ਸਿਰਫ਼ ਤੁਹਾਡੇ ਚੈੱਨਲ ਤੇ ਹੀ ਮਿਲਦੀ ਹੈ ਜੀ
ਤੁਸੀਂ ਵਾਕਈ ਹੀ ਵਧਾਈ ਦੇ ਪਾਤਰ ਓ ਜੀ🙏🙏🙏🙏🙏🙏🙏🙏🙏❤❤❤❤
ਜਿਵੇ ਜਿਵੇ ਹੁਕਮ ਤਿਵੇਂ ਤਿਵ ਕਾਰ ਬੰਦੇ ਦੇ ਵੱਸ ਕੁੱਝ ਵੀ ਨਹੀਂ
ਬਹੁਤ ਹੀ ਦੁਖਦਾਈ ਅੰਤ ਹੋਇਆ ਇਸ ਮਹਾਨ ਗਾਇਕਾ ਦਾ ਚਾਂਦੀ ਰਾਮ ਜੀ ਦੇ ਜੀਵਨ ਬਾਰੇ ਵੀ ਜ਼ਰੂਰ ਚਾਨਣਾ ਪਾਓ ਜੀ
Jodhi.Chandiram.ANd..sahnti.devi.
Verynice.singer.gud.awaj.old.is.gold.lv❤
ਮੇਰੇ ਨਾਨਾ ਜੀ ਦੇ ਸਿਸਟਰ ਸੀ
Very sad story
But nice dute jori
ਇੱਕ ਵਾਰ ਇੰਦਰਜੀਤ ਸਿੰਘ ਹਸਨਪੁਰੀ ਬਠਿੰਡੇ ਆਏ ਤੇ ਮੈਨੂੰ ਬੜੇ ਹੀ ਸਤਿਕਾਰ ਨਾਲ ਇੱਕ ਕਿਤਾਬ ਭੇਟ ਕਰਕੇ ਗਏ ਸਨ। ਫਿਰ ਜਦੋਂ ਅਸੀਂ ਫਿਲਮ ਤੂਫਾਨ ਸਿੰਘ ਤੇ ਖੋਜ ਦਾ ਕੰਮ ਕਰ ਰਹੇ ਸੀ ਤਾਂ ਉਹਨਾਂ ਦੇ ਘਰ ਜਾਣ ਦਾ ਮੌਕਾ ਮਿਲਿਆ ਪਰ ਉਹ ਉਸ ਵੇਲੇ ਤਕ ਚੜਾਈ ਕਰ ਚੁੱਕੇ ਸਨ।
ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ
ਸ਼ਾਇਦ 40 ਸਾਲ ਤੋਂ ਵੀ ਪਹਿਲਾਂ ਅਜੀਤ ਅਖਬਾਰ ਵਿੱਚ ਇੱਕ ਲੇਖ ਪੜ੍ਹ ਕੇ ਪਤਾ ਲੱਗਿਆ ਸੀ ਕੇ ਜਦੋਂ ਇਹਨਾਂ ਤੇ ਚੰਗਾਂ ਵੇਲਾ ਸੀ ਚਾਂਦੀ ਰਾਮ 100 ਰੁਪਏ ਦੇ ਨੋਟ ਨੂੰ ਅੱਗ ਲਾ ਕੇ ਸਿਗਰਟ ਸੁਲਗਾਉਦਾ ਸੀ ਉਸ ਲੇਖ ਵਿੱਚ ਚਾਂਦੀ ਰਾਮ ਨੇ ਖੁਦ ਮੰਨਿਆ ਕੇ ਸ਼ਾਤੀ ਦੇਵੀ ਮੈਨੂੰ ਬਹੁਤ ਸਮਝਾਉਦੀਂ ਸੀ ਪਰ ਮੈਂ ਸੰਭਲ ਨਹੀਂ ਸਕਿਆ ਬਾਅਦ ਵਿੱਚ ਪਛਤਾਉਦਾਂ ਸੀ ਇਹ ਵੀ ਲਿਖਿਆ ਸੀ ਕੇ 4ਦਿਨ ਕਿਸੇ ਸ਼ਗਿਰਦ ਕੋਲ ਤੇ 4ਦਿਨ ਕਿਸੇ ਕੋਲ ਰਹਿ ਰਿਹਾ
ਸਤਿ ਸ੍ਰੀ ਅਕਾਲ ਜੀ।
ਇਹ ਸਾਰੀ ਵਾਰਤਾਲਾਪ ਪਹਿਲਾਂ ਵੀ ਸੁਣੀ ਹੋਈ ਹੈ,ਪਰ ਕੁਝ ਗੱਲਾਂ ਨਵੀਆਂ ਸਨ,ਜਿਵੇਂ ਸ਼ਾਂਤੀ ਦੇਵੀ ਦੀ ਦੂਜੀ ਸ਼ਾਦੀ,ਅਤੇ ਅੱਗ ਲਾ ਕੇ ਮਰ ਜਾਣਾ ,ਇਹ ਨਹੀਂ ਸੁਣਿਆ ਸੀ।ਇਹਨਾਂ ਦੇ ਗੀਤਾਂ ਨੂੰ ਖੁਦ ਚੰਨ ਪਰਦੇਸੀ ਰੇਡੀਉ ਤੇ ਸਿਫਾਰਸ ਕਰਕੇ ਸੁਣਦਾ ਰਹਿੰਦਾ ਹਾਂ ਬਹੁਤ ਹੀ ਸੁੰਦਰ ਗੀਤ ਗਾਏ ਹਨ।
ਦੋਨੋਂ ਵਧੀਆ ਕਲਾਕਾਰ ਸੀ ,, ਬੰਦੇ ਨੂੰ ਔਕਾਤ ਵਿੱਚ ਰਹਿਣਾ ਚਾਹੀਦਾ ਪੈਸਾ ਜਿੰਨਾ ਮਰਜ਼ੀ ਹੋਵੇ।
Bahut wadhia Artist c shanti Devi ❤❤
❤ਇਹੋ ਜਿਹੇ ਗਾਇਕ ਜੋੜੀਆਂ ਪੇਸ਼ ਕਰਦੇ ਰਿਹਾ ਕਰੋ ਧੰਨਵਾਦ ਜੀ
Veri good Ashish Shanti Devi ke Parivar nu Jaan de
Thanks for giving us important information regarding this old couple singers.
ਵੀਰ ਜੀ ਨਜ਼ਾਰਾ ਆ ਗਿਆ ਇਸ ਜੋੜੀ ਦੇਖ ਕੇ ਅਤੇ ਸੁਣਕੇ। ਮੈਂ 8 ਕੁ ਸਾਲਾ ਸੀ ਜਦੋਂ ਇੰਦਰਜੀਤ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਦੋਂ ਉਸ ਬੱਚੇ ਦਾ 13 ਵਾ ਹੋਇਆ ਤਾਂ ਉਨ੍ਹਾਂ ਨੇ ਸਾਰੇ ਗੌਣ ਵਾਲੇ ਆਏ। ਮੈਂ ਵੀ ਉਸ ਪ੍ਰੋਗਰਾਮ ਦਾ ਅਨੰਦ ਮਾਣਿਆਂ ਉਦੋਂ ਇਹ ਗੀਤ ਮਾਰਕੀਟ ਵਿੱਚ ਨਵਾਂ 2 ਆਇਆ ਸੀ ਸੁਣਕੇ ਬੜਾ ਅਨੰਦ ਆਇਆ ਅਤੇ ਮੈਂ ਪਹਿਲੀ ਵਾਰ ਗਾਉਂਣ ਵਾਲੀ ਜੋੜੀ ਦੇਖੀਂ ਸੀ ਔਰ ਇਹੀ ਗਾਂਣਾ ਉਨ੍ਹਾਂ ਨੇ ਗਾਇਆ ਸੀ ਲੈ ਜਾ ਛੱਲੀਆਂ ਭੁਨਾ ਲਈਂ ਦਾਣੇ ਵੇ ਮਿਤਰਾ ਦੂਰ ਦਿਆ।ਇਕ ਚਾਂਦੀ ਰਾਮ ਜੀ ਦਾ ਅਨੰਦਾਜ ਸੀ ਗਾਉਂਣ ਦਾ ਉਹ ਗ਼ੀਤ ਸ਼ੁਰੂ ਕਰਨ ਤੋਂ ਪਹਿਲਾਂ ਕੱਨ ਤੇ ਹੱਥ ਰੱਖ ਕੇ ਹੇਕ ਲਾਉਂਦੇ ਹੁੰਦੇ ਸਨ। ਨੀਂ ਮੇਰੇ ਹਾਣ ਦੀਏ। ਜਿਹੜੀ ਬੜੀ ਮਸ਼ਹੂਰ ਹੁੰਦੀ ਸੀ।ਸੋ ਬੜਾ ਦੁਖ ਹੋਇਆ ਇਸ ਜੋੜੀ ਦਾ ਅੰਤ ਸੁਣਕੇ ਕਾਸ਼ ਇਸ ਜੋੜੀ ਦੀ ਉਮਰ ਪ੍ਰਮਾਤਮਾ ਹੋਰ ਲੰਮੀ ਕਰ ਦਿੰਦਾ ਸਾਡੀਆਂ ਆਉਂਣ ਵਾਲੀਆਂ ਨਸਲਾਂ ਵੀ ਸਾਡਾ ਵਿਰਸਾ ਸੁਣ ਲੈਂਦੀਆਂ। ਮੈਨੂੰ ਮੇਰਾ ਬਚਪਨ ਯਾਦ ਆ ਗਿਆ ਥੋੜਾ ਦਿਲ ਨੂੰ ਸਕੂਨ ਮਿਲਿਆ। ਧੰਨੁ ਵਾਦ ਸਹਿਤ
ਮੈਂ ਕਈ ਵਾਰ ਸੋਚਦੀ ਸੀ ਕਿ ਇਹ ਜੋੜੀ ਕਿੱਥੇ ਗਵਾਚ ਗਈ। ਤੁਹਾਡੀ ਵੀਡਿਓ ਤੋਂ ਪ੍ਰਾਪਤ ਹੋਈ ਜਾਣਕਾਰੀ ਨੇ ਜਵਾਬ ਤਾਂ ਦਿੱਤਾ ਪਰ ਮਨ ਬੜਾ ਦੁਖੀ ਹੋਇਆ।
ਇੱਕ ਵੀਡੀਓ ਚਾਂਦੀ ਰਾਮ ਬਾਰੇ ਵੀ ਬਣਾਓ।
ਚਾਂਦੀ ਰਾਮ ਦਾ ਗੀਤ 'ਮੇਰਾ ਕੀ ਕਸੂਰ ਸੱਸੀਏ...' ਮੇਰਾ ਮਨਭਾਉਂਦਾ ਗੀਤ ਹੈ। Talented ਕਲਾਕਾਰ ਸਨ ਦੋਵੇਂ । .
Thanks for excellent information about these immortal singers. I may be very young boy but i remember thses songs which still echoes in my years.
ਬਹੁਤ ਦੂੱਖ ਹੋਇਆ ਇਹ ਸੁਣ ਕੇ
Bahut Khub
Thanks for sharing olden golden moments of great singers
Great efforts of team
Sacchai jaanke Bda dukh hoya Ustad ji te BIBA ji baare waqt da Kuchh pta ni lagda, jo waheguru ji di rza
Meharbaani Ustad ji 🙏
ਮੈਂ ਵੀ ਡਬਵਾਲੀ ਸ਼ਹਿਰ ਚ ਬਚਪਨ ਵੇਲੇ ਇਹਨਾਂ ਨੂੰ ਸੁਣਿਆਂ ਸੀ, ਕੁਲਦੀਪ ਮਾਣਕ ਇਹਨਾਂ ਨਾਲ ਵਾਜੇ ਤੇ ਸਾਥ ਦੇ ਰਿਹਾ ਸੀ, ਬਹੁਤ ਵਧੀਆ ਕਲਾਕਾਰ ਸਨ, ਪਰ ਮਗਰਲੀ ਜਿੰਦਗੀ ਦਾ ਸੁਣਕੇ ਬਹੁਤ ਦੁੱਖ ਹੋਇਆ, ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।
Thank you very much for narrating the painful end of the star artists of those times.
ਬੀਬੀ ਚੰਦਾ ਦੀ ਮੁਲਾਕਾਤ ਪੇਸ਼ ਕਰੋ ਜੀ। ਬਹੁਤ ਵਧੀਆ ਗਾਇਕਾ ਹੈ।
ਅੱਛੀ ਜਾਣਕਾਰੀ,,,, ਪਰ ਦਿਲ ਨੂੰ ਦੁਖੀ ਕਰ ਗਈ,,,ਜੀ
ਇਹ ਸੱਭ ਕਰਮਾ ਦੀ ਖੇਡ ਹੈ,, ਜੌ ਹੋਣਾ ਹੁੰਦਾ ਹੈ,, ਉਹ ਹੋ ਕੇ ਹੀ ਰਹਿੰਦਾ ਹੈ, ਜੋਂ ਮਰਜ਼ੀ ਕਰ ਕੇ ਦੇਖ ਸਕਦੇ ਹੋ,,, ਜਿਹੜਾ ਬੰਦਾ ਵਿਆਹ ਤੋਂ ਬਾਅਦ ਆਪਣੀ ਪਤਨੀ ਨੂੰ ਤਲਾਕ ਦੇ ਦਿੰਦਾ ਹੈ,, ਮੇਰੀ ਨਜ਼ਰੇ ਤਾਂ ਉਹ ਨਾਮਰਦ ਹੁੰਦਾ ਹੈ,, ਕਿ ਕਿਹਾ ਜਾਵੇ,, ਜਿਹੜਾ ਬੰਦਾ ਆਪਣੀ ਪਤਨੀ ਨੂੰ ਤਲਾਕ ਦੇ ਦੇਂਦਾ ਹੈ,, ਪਰਮਾਤਮਾ ਭੀ ਓਹਦੇ ਤੇ ਤਰਸ ਨਹੀਂ ਕਰਦਾ ਹੈ
Bahut badhiya jankari
Khraz E Akidat too a great singer Shanti Devi I listen her akhara many times
ਵਕਤ ਦੀ ਮਾਰ ਤਬਾਹੀ ਲਿਆਉਂਦੀ ਹੈ....
ਤਕਦੀਰਾਂ ਚ ਇਵੇਂ ਲਿਖਿਆ ਸੀ ਉਨ੍ਹਾਂ ਦੇ....
Vadhiya jankari good
good knowledgeable about ancient times
ਮੈਂ ਸ੍ਰੀ ਚਾਂਦੀ ਰਾਮ ਜੀ ਨੂੰ ਰਿਕਸ਼ਾ ਚਲਾਉਦੇ ਆਪ ਵੇਖਿਆ ਹੈ
Very valuable, rarely found appreciate sad story of Chaandi Ram & Shaanti presented by your channel is very nice effort. Good effort, thanks , continue this type of effort ,thanks
ਮਾਣਯੋਗ ਦੇਵ ਥਰੀਕੇ ਵਾਲਾ ਪੜ੍ਹਨਾ ਜੀ!!
Ludhiana Sade mohalle de gurdware ik program c una ne nal de pindo Kuchh klakar bhule c una klakar de munde ne announcement kiti ke hun tuhade samne Chandi Ram Chandi dharmik Geet Pesh krn ge menu badi hairani vi hoi te badi Khushi v k aj Chandi Ram nu dekh lea vaise us de halat bade khasta lag rahe sn is gal nu Shayd 30 sal To Bhi jyada Ho Gaye
Khraz E Akidat to two great singer Shanti Devi or Chandi Ram Vallipuria. I see their akhara in 1965 at Goniana Mandi Bathinda
ਦੁੱਖ
Waheguru ji jio mehar kehar ji waheguru ji jio waheguru ji jio waheguru ji jio waheguru ji jio waheguru ji jio waheguru ji jio📿📘🌹🥭🍎❤️🌹❤️🌹❤️🌹❤️🌹❤️🌹❤️🌹🚩🙏✔️
ਮਾਣਕ ਜੀ ਨੇ ਠੀਕ ਹੀ ਕਿਹਾ ਕਿ ਅਮਲੀ਼ ਗਾਉਣ ਵਾਲਾ ਮੱਲ ਕੰਜ਼ਰੀ ਲੁੱਟਣ ਜੋਬਨ ਵਿੱਚ ਬਹਾਰ
ਬਹੁਤ ਹੀ ਦੁਖਾਂਤ
😢😢😢ਇੱਕ ਘਟੀਆ ਸਿਰਫਿਰੇ ਬੰਦੇ ਕਾਰਨ ਇਹਨਾ ਦੀ ਜਿੰਦਗੀ ਉਜੜ ਗਈ
Very good Bhai g
Very very sad my village near Khijrabad I listen dute song when I teenager😢rip
❤,,Hmv,,ਦੀ,,ਨਾਨੀ,❤
Very good was and are singer
Salute Ustaj Chandi Ram ji nu
Lang gayian barsatan geet sunan waste main tawian wali machine khreedan mere dil nu haul pende ne
ਚਾਂਦੀ ਰਾਮ ਦਾ ਪਿੰਡ ਵਲੀ ਪੁਰ ਕਲਾਂ ਨੇੜੇ ਹੰਬੜਾ ਲੁਧਿਆਣਾ ਸੀ ।
ਵਾਹਿਗੁਰੂ🙏
ਬਹੁਤ ਵਧੀਆ ਗਾਇਕਾ ਸੀ ? ਪਰ ਐਂਡ ਬਹੁਤ ਮਾੜਾ ਹੋਇਆ ਵਿਚਾਰੀ ਨਾਲ ? ਜੋ ਕਰਦਾ ਰੱਬ ਕਰਦਾ ਮਿੱਤਰੋ ਮੈਂ ਚਾਂਦੀ ਰਾਮ ਚਾਦੀਂ ਜੀ ਨੂੰ ਸੰਗਰੂਰ ਵਿਖੇ 1994 ਵਿੱਚ ਆਪਣੇ ਹੱਥੀਂ ਸਨਮਾਨ ਦਿੱਤਾ ਸੀ ? ਮੈਂ ਕੁੱਝ ਗੱਲਾਂ ਵੀ ਕਰੀਆਂ ਸੀ ? ਰੱਬ ਜੋੜੀ ਨੂੰ ਸਾਤੀਂ ਬਖਸੇ 😢
ਬਹੁਤ ਹੀ ਦੁੱਖ ਦਾਈ ਵਿਛੋੜਾ ਪਰਿਵਾਰ ਦਾ
Sonice
Old is gold
Nyc g
My Sanjha Rangeela PB the first singer Jodi Chandi Ram and Santi Devi very good production by this video
Bahut vadhiya jankari . Thanks so much ji
Very nice,
Mere nana ji de sister si shanti sharma ji
Salaam to Pb the first Singer Jodi of Pb.During the period of 1955 to 1975 Was No. Jodi .
ਸਾਡੇ ਪਿੰਡਾਂ ਦੀ ਸੀ ਸ਼ਾਂਤੀ ਦੇਵੀ , ਦੱਸਦੇ ਸਨ ਕਿ ਚਾਂਦੀ ਰਾਮ ਬਹੁਤ ਕੁੱਟਦਾ ਹੁੰਦਾ ਸੀ ਇਸ ਨੂੰ
ਕਿਹੜੇ ਪਿੰਡ ਦੀ ਸੀ ਸਾਂਤੀ ਦੇਵੀ??
@@didarsingh3822 khizrabad
@@iqbalmavi1 ਲੁਧਿਅੁਾਂਣਾਂ ਚ ਹੈ ਜਾਂ ਹੋਰ ਜ਼ਿਲੇ ਵਿਚ??
ਚੰਡੀਗੜ੍ਹ ਨੇੜੇ
Khizrabad near Bindrakh( Surjit Bindrikhiya ji da pind) Distt Ropar
ਇਹ ਵੀ ਸੁਣਿਆ ਸੀ ਕਿ ਚਾਂਦੀ ਰਾਮ ਆਪਣੇ ਕੈਰੀਅਰ ਦੇ ਸਿਖ਼ਰਲੇ ਦਿਨਾਂ ਸਮੇਂ ਨੋਟ ਦੀ ਬੀੜੀ ਬਣਾ ਕੇ ਉਸ ਨੂੰ ਅੱਗ ਲਾ ਕੇ ਪੀਂਦਾ ਹੁੰਦਾ ਸੀ,,ਅੰਤ ਸਮਾਂ ਉਸ ਦਾ ਵੀ ਬਹੁਤ ਮਾੜਾ ਰਿਹਾ,,
Waheguru ❤
Chandi Ram was a famous singer like Jamla Jatt , Lai ja chhalian bhuna lai Dane ve Mitra door Daya
Rang chao k paraat which pai Gaya were very famous songs of Chandi Ram. Due to a tragedy happened in their lives when their carrier was in peak and they lost everything .
He was real coussin of Yamla ji, the time chandi ram ji was on peak & yamla ji cannot become favorite until chandi ram ji gone down for few tragidies
I think Chandi ram big mistake was to stay overnight at village with family house with shanti devi. After the function if he moved to undisclosed location tragedy could be avoided. as people under the influence of alcohol started misbehaving with shanti devi it was not possible for Chandi ram to watch and do nothing about it.
Mein Mangat block ch koom kalan health deptt ch mein chadi Ram da kacha makan Balipur bastibazigar vikhe dekheya c 1978 vich
ਚਾਂਦੀ ਰਾਮ ਬਾਰੇ ਵੀ ਦੱਸੋ ਜੀ
Laija chhalia bhuna laee danhey Geet vich Chandi Ram NAL Shnti Devi nahi c Surinder Sonia Sathh dey Rahi hai Es jori nu mai dilo chahunda riha Yamla g toe pichho Es jori d nam aunda hai
ਇਹ ਪਹਿਲਾ ਗੀਤ ਹੈ ਜਿਸ ਵਿਚ ਸ਼ਾਂਤੀ ਦੇਵੀ ਹੀ ਹੈ। ਚਾਂਦੀ ਰਾਮ ਨੇ ਸੁਰਿੰਦਰ ਸੋਨੀਆ ਨਾਲ ਵੀ ਇਹੀ ਗੀਤ ਭਰਿਆ ਹੈ ਪਰ ਉਹ ਪ੍ਰਸਿੱਧ ਨਹੀਂ ਹੋਇਆ। ਉਸ ਵੇਲੇ ਸੋਨੀਆ ਦੀ ਆਵਾਜ਼ ਉਹ ਨਹੀਂ ਸੀ ਰਹਿ ਗਈ।
Gossal pind vich akhara laiya c te Sade chubare vich ruke c
Duet sigar cuppel nu sunan wale nahi bhul sakaan ge
Punjabi maa bolide mhàn cuppelde awaj da koie tode nahi
Very nice
ਚਾਂਦੀ ਰਾਮ ਦਾ ਪਿੰਡ ਕਿਹੜਾ ਸੀ । ਤੇ ਸ਼ਾਂਤੀ ਦੇਵੀ ਦਾ ਕਿਹੜਾ ਸੀ ?
ਵੀਡੀਓ ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ।
Nice 👍
ਲਾਵਾਂ , ਫੇਰੇ ਤੇ ਨਿਕਾਹ ਤਿੰਨੇ ਸਰਕਸਾ , ਇਨਸਾਨੀਅਤ ਦੇ ਦੁਸ਼ਮਣ...? ਕੁੱਤੇ ਸਾਥੋਂ ਉਤੇ ...? ਲਾਵਾਂ , ਫੇਰੇ ਤੇ ਨਿਕਾਹ ਤੋਂ ਕੋਹਾਂ ਦੂਰ...? ਹਰਿ ਕਲਾਸ ਦਾ ਮੁਨੀਟਰ , ਕਾਬਲੀਅਤ ਤੇ ਅਧਾਰਿਤ...?
Ah chndi ram mare pind da c waliur
Ek pind kite hai ji
Punjabi Hindu Kanya ladkiyan Punjabi gane gane gane gane gane gane Punjabi chhath ke Hindu
ਦੁੱਖਦਾਈ ਅੰਤ
Very sad
Oho 😞