ਸੁਰਾਂ ਦਾ ਸੁਦਾਗਰ ਕਰਨੈਲ ਗਿੱਲ (ਜੀਵਨੀ)। Biography of Singer Karnail Gill.

Поділитися
Вставка
  • Опубліковано 14 жов 2022
  • ਕਰਨੈਲ ਸਿੰਘ ਗਿੱਲ ਪੰਜਾਬੀ ਦੇ ਪ੍ਰਸਿੱਧ ਗਾਇਕ ਸਨ। ਉਨ੍ਹਾਂ ਦਾ ਜਨਮ 13 ਫਰਵਰੀ 1942 ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਗੁਰੂਸਰ । ਚੱਕ ਨੰਬਰ 259 ਪਾਕਿਸਤਾਨ ਵਿੱਚ ਸ੍ਰੀ ਮੇਹਰ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਹੋਇਆ। ਉਹ ਆਪਣੇ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ। ਉਹ 5 ਸਾਲ ਦੇ ਸਨ ਜਦੋਂ ਦੇਸ਼ ਵਿਚ ਵੰਡ ਵਾਲ਼ਾ ਉਜਾੜਾ ਪੈ ਗਿਆ। ਇਸ ਪਰਿਵਾਰ ਨੂੰ ਆਪਣੀ ਜਨਮ ਭੂਮੀ ਛੱਡ ਕੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਬੁਲਾਰੇ ਆਉਣਾ ਪਿਆ। ਕੁਝ ਸਮਾਂ ਬਾਅਦ ਹੀ ਲੁਧਿਆਣਾ ਲਾਗਲੇ ਪਿੰਡ ਜਮਾਲਪੁਰ ਅਵਾਣਾ ਵਿੱਚ ਉਨ੍ਹਾਂ ਨੂੰ ਪੱਕੀ ਅਲਾਟਮੈਂਟ ਹੋ ਗਈ। ਇੱਥੇ ਰਹਿੰਦਿਆਂ ਹੀ ਕਰਨੈਲ ਨੇ ਢੰਡਾਰੀ ਕਲਾਂ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ।
    ਸੰਨ 1968 ਵਿੱਚ ਕਰਨੈਲ ਗਿੱਲ ਦਾ ਵਿਆਹ ਰਾਜਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਧੀਆਂ ਤੇ ਇੱਕ ਪੁੱਤ ਨੇ ਜਨਮ ਲਿਆ। ਪੁੱਤਰ ਦਾ ਨਾਮ ਗੁਰਤੇਜ ਸਿੰਘ ਅਤੇ ਧੀਆਂ ਦੇ ਨਾਮ ਕੰਵਰਦੀਪ ਕੌਰ ਅਤੇ ਕਿਰਨਦੀਪ ਕੌਰ ਹਨ।
    24 ਜੂਨ 2012 ਨੂੰ 70 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਹੋ ਗਈ।।
    ਉਹਨਾਂ ਦੇ ਪ੍ਰਸਿੱਧ ਗੀਤ ਹਨ।
    ਅੰਬੀਆਂ ਨੂੰ ਤਰਸੇਂਗੀ, ਛੱਡ ਜਾਏਂ ਜੇ ਤੂੰ ਦੇਸ਼ ਦੁਆਬਾ।
    ਮੈਨੂੰ ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ।
    ਸਦਾ ਯੁੱਗ ਯੁੱਗ ਜੀਵੇਂ ਤੂੰ ਮਹਾਨ ਖਾਲਸਾ।
    ਜੋੜੇ ਪੁੱਤਰਾਂ ਦੇ ਕੌਮ ਲੇਖੇ ਲਾ ਕੇ ਪਾਤਸ਼ਾਹ।
    ਲੱਡੂ ਖਾ ਕੇ ਤੁਰਦੀ ਬਣੀ ਹੋਰ ਕਿਹੜਿਆਂ ਕੰਮਾਂ ਨੂੰ ਜੱਟ ਮਰਦਾ।
    ਲੋੜ੍ਹੇ ਮਾਰਦੀ ਫਿਰੇ ਓ ਜੱਟੀ ਫੈਸ਼ਨਾ ਪੱਟੀ।
    ਮੰਦਾ ਬੋਲੀਂ ਨਾ ਨਣਦੋਈਆ ਠਾਣੇਦਾਰ ਮੁੰਡਿਆ।
    ਤੇਰਾ ਗਲਗਲ ਵਰਗਾ ਰੰਗ ਜੱਟੀਏ।
    ਜੱਟੀ ਮਾਰਗੀ ਛੱਪੜ ਤੇ ਗੇੜਾ। ਮੋਹਨੀ ਨਰੂਲਾ
    ਗੱਡੀ ਚੜ੍ਹਦੀ ਭੰਨਾ ਲਏ ਗੋਡੇ, ਚਾਅ ਮੁਕਲਾਵੇ ਦਾ।
    ਮੇਲਣੇ ਨੱਚ ਲੈ ਨੀਂ, ਦੇ ਦੇ ਸ਼ੌਕ ਦੇ ਗੇੜੇ।
    ਜਦੋਂ ਦੀ ਨੀ ਤੂੰ ਗਈ ਸਾਧਣੀ। ਪਊਏ ਰੱਖਦੀ ਘੁੰਗਰੂਆਂ ਵਾਲੇ।
    ਮੈਂ ਨੱਢੀਆਂ ਕੁਆਰੀਆਂ ਦੇ ਸ਼ੌਂਕ ਪੂਰਦਾ।
    ਛਿੱਟੀਆਂ ਦੀ ਅੱਗ ਨਾ ਬਲ਼ੇ। ਫੂਕਾਂ ਮਾਰੇ ਨੀ ਲਿਆਓ ਛੜਾ ਫੜਕੇ।
    ਕੀ ਲੱਗਦੇ ਸੰਤੀਏ ਤੇਰੇ ਜਿੰਨਾ ਨੂੰ ਰਾਤੀਂ ਖੰਡ ਪਾਈ ਸੀ।
    ਜੱਟੀ ਨਹਾ ਕੇ ਛਪੜ ਚੋ ਨਿੱਕਲੀ।
    ਕਾਹਤੋਂ ਪਈ ਆਂ ਮੂੰਗੀਆ ਤਾਣੀ।
    ਘੋੜਾ ਆਰ ਨੂੰ ਵੇ। ਘੋੜਾ ਪਾਰ ਨੂੰ ਵੇ।
    -----------
    Karnail Singh Gill was a famous Punjabi singer. He was born on February 13, 1942, in the village of Gurusar in Lyallpur district. Chak No. 259 was born in the house of Shri Mehar Singh in Pakistan from the womb of Mata Gurdial Kaur. He was the eldest of his four brothers. He was five years old when the partition of the country collapsed. The family had to leave their homeland and come to village Bolla in Ludhiana district. After some time, he got a permanent allotment in Jamalpur Awana, a village near Ludhiana. While living here, Karnail studied from Dhandari Kalan till class X.
    In 1968, Karnail Gill was married to Rajinder Kaur. They had two daughters and a son. The son's name is Gurtej Singh and the daughters' names are Kanwardeep Kaur and Kirandeep Kaur.
    He died on June 24, 2012, at the age of 70.
    They have popular songs.
    ambian noon tarasengi, chad jayen j toon desh duaba. mainu reshmi rumal vangun rakh mundia. sada yug yug jiven tun mahan khalsa. jode puttaran de kaum lekhe la ke patshah. laddu kha ke turdi bani hor kihdian kamman noon jatt marada. lodhe mardi fire o jatti faishna patti. manda bolin na nandoia thanedar mundia. tera galgal varga rang jattie.jatti margi chhappar te geda. mohani narula gaddi charhdi bhanna laye gode, chaa muklave da. melane nach lai neem, de de shauk de gede. jadon di ni toon gayi sadhani. paue rakhadi ghungruan vale. main nadhian kuarian de shaunk poorda. chittian di agg na bale. phukan maare nee liao chhada phadke. ki lagde santie tere jinna noon raatin khand pai see. jadon di ni toon gayi sadhani. paue rakhadi ghungruan vale. jatti naha ke chhapar cho nikli. kahton pai an mungia tani. ghoda ar noon way. ghoda par noon way.
    #plz_subscribe_my_channel

КОМЕНТАРІ • 128

  • @mukhtiarsingh6532
    @mukhtiarsingh6532 Рік тому +15

    ਕਰਨੈਲ ਗਿੱਲ ਵਰਗੇ ਸੁਰਾਂ ਦੇ ਬਾਦਸ਼ਾਹ ਮਿਸ਼ਰੀ ਵਰਗੀ ਆਵਾਜ਼ ਤੇ ਦਰਿਆ ਦਿਲ ਇਨਸਾਨ ਬਹੁਤ ਘੱਟ ਮਿਲਦੇ ਨੇ

  • @KuldeepSingh-wb3sw
    @KuldeepSingh-wb3sw Рік тому +7

    ੲਿਹ ਪੁਰਾਣੇ ਹੀਰੇ ਹਨ ਜੀ,ੲਿਨਾਂ ਦੀ ਚਮਕ ਕਦੇ ਫਿੱਕੀ ਨਹੀਂ ਪੈ ਸਕਦੀ |ਪੰਜਾਹ ਸਾਲ ਪੁਰਾਣਾ ਸੋਨਾਂ|🙏🙏

  • @surjitseet797
    @surjitseet797 Рік тому +14

    ਕਰਨੈਲ ਗਿੱਲ ਦੀ ਅਵਾਜ ਰੋਹੀਆਂ ਵਿੱਚ ਸਰੜਕੜੇ ਦੇ ਬੂਝਿਆਂ ਵਿੱਚੋਂ ਲੰਘ ਕੇ ਆ ਰਹੀ ਹਵਾ ਨਾਲ ਬਣੀ ਕੁਦਰਤੀ ਅਵਾਜ ਵਰਗੀ ਹੈ। ਜਿਸ ਵਿਚ ਸ਼ੁਰੀਲਾ ਪਣ ਹੈ। ਕੋਈ ਤੋੜ ਨਹੀਂ ਇਨਾਂ ਦੀ ਗਾਇਕੀ ਦਾ ।
    ਗੀਤਕਾਰ-ਸੁਰਜੀਤ "ਸੀਤ" ਅਮਲੋਹ

  • @gurleenrecords6045
    @gurleenrecords6045 Рік тому +10

    ਕਰਨੈਲ ਗਿੱਲ ਜੀ ਦੀ ਜੀਵਨੀ ਵਾਰੇ ਲਿਖਣ ਲਈ ਬਹੁਤ ਬਹੁਤ ਧੰਨਵਾਦ ਜੀ
    ਸੇਵਾ ਸਿੰਘ ਨੌਰਥ

  • @sukhmandersinghbrar1716
    @sukhmandersinghbrar1716 Рік тому +10

    ਸਦਾ ਬਹਾਰ ਗਾਇਕ ਕਰਨੈਲ ਗਿੱਲ
    ਇਹਨਾਂ। ਦੇ ਧਾਰਮਿਕ ਗੀਤ ਬਹੁਤ ਵਧੀਆ ਹਨ
    ਆਪਣੇ ਸਮੇਂ ਦੇ ਸੁਪਰਸਟਾਰ ਗਾਇਕ

  • @punjabiludhiana332
    @punjabiludhiana332 Рік тому +4

    ਮੁਹੱਮਦ ਸਦੀਕ ,ਸੁਰਿੰਦਰ ਛਿੰਦਾ ਤੇ ਗੁਰਚਰਨ ਪੋਹਲ਼ੀ ਤਿੰਨ ਹੀ ਪੁਰਾਣੇ ਗਾਇਕ ਰਿਹ ਗਏ ।

  • @spritpal248
    @spritpal248 Рік тому +4

    ਕਰਨੈਲ ਗਿੱਲ ਵਧੀਆ ਕਲਾਕਾਰ ਸਨ ਉਹਨਾਂ ਦੇ ਗਾਏ ਗੀਤ ਸਦਾ ਹੀ ਉਹਨਾਂ ਨੂੰ ਜਿਉਂਦਾ ਰਖਣ ਗੇ ।

  • @thehacker795
    @thehacker795 Рік тому +6

    ਕਰਨੈਲ ਗਿੱਲ ਜੀ ਦੀ ਜੀਵਨੀ ਵਾਰੇ ਸੁਣਕੇ ਬਹੁਤ ਵਧੀਅਾ ਲੱਗਿਅਾ ਜੀ🙏🙏

  • @Kuldeep-wb3uq
    @Kuldeep-wb3uq Рік тому +4

    ਇਸ ਉਪਰਾਲੇ ਲਈ ਤੁਹਾਡਾ ਧੰਨਵਾਦ 🙏

  • @JoginderSingh-it2is
    @JoginderSingh-it2is Рік тому +8

    ਹਮੇਸ਼ਾ ਜਿਉਂਦੇ ਰਹਿਣਗੇ ਇਹ ਗਾਇਕ।

  • @Amnarajiana
    @Amnarajiana Рік тому +12

    ਕਰਨੈਲ ਗਿੱਲ ਯਾਰਾ ਦਾ ਯਾਰ ਸੀ ਸਾਡੇ ਪਰਿਵਾਰ ਨਾਲ ਬਹੁਤ ਪਿਆਰ ਸੀ

  • @kulvirgharialkulvirgharial4417

    ਕਰਨੈਲ ਸਿੰਘ ਗ਼ਿਲ ਬੁਹਤ ਮਿਲਣ ਸ਼ਾਰ ਇਨਸਾਨ ਸਨ
    ਕਈ ਵਾਰ ਮਿਲਣ ਦਾ ਮੋਕਾ ਮਿਲਿਆ

  • @ajaibrogla4408
    @ajaibrogla4408 Рік тому +6

    Super hit klakar karnail gill Saab ji

  • @balwinderpadda2311
    @balwinderpadda2311 Рік тому +8

    ਕਰਨੈਲ ਗਿੱਲ ਦੇ ਸਾਰੇ ਗੀਤ ਬਹੁਤ ਵਧੀਆ ਹਨ ਇਹਨਾਂ ਦੀ ਜੀਵਨੀ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @gurpreetmangat1089
    @gurpreetmangat1089 Рік тому +5

    Bhut hi mithi misri vargi awaj da malk Karnail Gill

  • @bansal077
    @bansal077 Рік тому +8

    ਤੇਰੇ ਵਾਲੇ ਰੋਗ ਚੱਕਦੂ ਜਦੋਂ ਆ ਗਿਆ ਕਿਸੇ ਦੀ ਪਾਉੜੀ ਚੜ੍ਹ ਕੇ,(ਰਣਜੀਤ ਕੌਰ ਅਤੇ ਕਰਨੈਲ ਗਿੱਲ)

  • @warrior80
    @warrior80 Рік тому +5

    ਕਰਨੈਲ ਗਿੱਲ ਜੀ ਬਹੁਤ ਵਧੀਆ ਇਨਸਾਨ ਸਨ ਤੇ ਬਹੁਤ ਹੀ ਜਿਆਦਾ ਸੁਰੀਲੇ ਗਾਇਕ ਸਨ।

  • @GurmeetSingh-fr6fh
    @GurmeetSingh-fr6fh Рік тому +8

    ਗਿੱਲ ਸਾਹਿਬ ਵਰਗੇ ਫ਼ਨਕਾਰ ਬਹੁਤ ਘੱਟ ਪੈਦਾ ਹੁੰਦੇ ਹਨ ਉਨ੍ਹਾਂ ਦੇ ਵਿਛੋੜੇ ਦੀ ਘਾਟ ਮਣਾ ਵਿੱਚ ਹਮੇਸ਼ਾ ਹੀ ਰੜਕਦੀ ਰਹੇਗੀ ਸਲਾਮ ਹੈ ਐਸੇ ਫ਼ਨਕਾਰ ਨੂੰ ਧੰਨਵਾਦ ਜੀ ਚੰਦਭਾਨ

  • @AvtarSingh-mc8en
    @AvtarSingh-mc8en Рік тому +5

    Eh sade janam wele kalkar ji no jawab very good song singer old song virsa very good ji I fan ji my birth 1960 to mainu geet sunn da bhut shuok c salute to you k s g

  • @paramjeetsingh4747
    @paramjeetsingh4747 6 днів тому

    ਬਹੁਤ ਵਧੀਆ ਗੀਤ ਹੈ ਗਿੱਲ ਸਾਹਿਬ ਜੀ ਦੇ

  • @majorgill2840
    @majorgill2840 Рік тому +3

    ਮੈਂ ਸਾਡੇ ਪਿੰਡ ਝੋਰੜਾਂ ਦੋ ਅਖਾੜੇ ਦੇਖੇ ਆ ਕਰਨੈਲ ਗਿੱਲ ਜੀ ਦੇ,ਇੱਕ ਮੇਰੇ ਬਚਪਨ ਵਿੱਚ ਦੂਜਾ ਜਵਾਨੀ ਵਿੱਚ।

  • @kuldeepmundi925
    @kuldeepmundi925 Рік тому +9

    He was very good person and great singer. I have spent some time with me in. Kaddon. We enjoyed the evening. God bless him. K.mundi

  • @sidhuanoop
    @sidhuanoop Рік тому +1

    ਉਸਤਾਦ ਜੀ ਬਾਰੇ ਖੂਬਸੂਰਤ ਟਿੱਪਣੀਆਂ ਕਰਨ ਲਈ ਸਾਰੇ ਦੋਸਤਾਂ ਦਾ ਤਹਿਦਿਲੋਂ ਬਹੁਤ ਬਹੁਤ ਧੰਨਵਾਦ ਜੀ

  • @hardiphundal6771
    @hardiphundal6771 Рік тому +7

    ਕੋਈ ਸ਼ੱਕ ਨਹੀਂ .. ਪਾਜੀ ਸੁਰਾਂ ਦੇ ਸੋਦਾਗਰ ਸਨ । ਮੇਰੀ ਛੋਟੀ ਭੈਣ ਰਾਖੀ ਹੁੰਦਲ਼ ਨੇ ਵੀ ਪਾਜੀ ਨਾਲ਼ ਡਿਉਟ ਗਾਇਆ ਹੈ । 🙏🙏 ਮਿਸ ਯੂ ਪਾਜੀ

    • @desiRecord
      @desiRecord  Рік тому +1

      ਹਾਂ ਜੀ । ਰਾਖੀ ਹੁੰਦਲ ਜੀ ਦੀ ਇਕ ਵੀਡੀਓ ਇਸ ਡਾਕੂਮੈਂਟੀ ਵਿਚ ਸ਼ਾਮਲ ਕੀਤੀ ਗਈ ਹੈ। । ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਦੀ ਕੋਈ ਰੀਲ ਕਰਨੈਲ ਗਿੱਲ ਜੀ ਨਾਲ ਵੀ ਰਿਕਾਰਡ ਹੋਈ ਹੈ ਜਾਂ ਸਟੇਜਾਂ ਸਿਰਫ ਸਟੇਜਾਂ ਕੀਤੀਆਂ ਹਨ ? ਕੀ ਤੁਸੀਂ ਇਸ ਬਾਰੇ ਜਾਣਕਾਰੀ ਦੇ ਸਕਦੇ ਹੋਂ ?

    • @dharamsingh5541
      @dharamsingh5541 Рік тому +2

      Bai ji rakhi hundal madam ne gill Saab ju bahut akhady lay han .jdo eh stage te program pesh krdy cee behja behja krwa dindy cee. Is jodi dia kitia peda lok ajj vee is duet jodi nu yaad krdy han. Mohali aksar hi eh jodi aundi rehdi cee. Baakmaal peshkari hundi cee is jodi di
      Mela lutt le jandy cee.

  • @jasmelsingh8819
    @jasmelsingh8819 Рік тому +7

    ਮੈਂ ਇਨ੍ਹਾਂ ਦਾ ਅਖਾੜਾ 1976 ਵਿੱਚ ਵੇਖਿਆ ਸੀ। ਗਿੱਲ ਸਾਹਿਬ ਬਾਰੇ ਜ਼ਿਆਦਾ ਜਾਣਕਾਰੀ ਉਨ੍ਹਾਂ ਦੇ ਸ਼ਾਗਿਰਦ ਅਨੂਪ ਸਿੱਧੂ ਤੋਂ ਮਿਲਦੀ ਹੈ।

    • @desiRecord
      @desiRecord  Рік тому

      ਹਾਂ ਜੀ। ਇਸ ਡਾਕੂਮੈਂਟਰੀ ਵਿਚ ਵੀ ਅਨੂਪ ਸਿੰਘ ਵੱਲੋਂ ਕਾਫੀ ਜਾਣਕਾਰੀ ਸ਼ਾਮਲ ਹੈ। ਹਾਲਾਂਕਿ ਅਸੀਂ ਉੁਹਨਾਂ ਤੋਂ ਇਜਾਜਤ ਨਹੀਂ ਲਈ ਸੀ।

  • @vinylRECORDS0522
    @vinylRECORDS0522 Рік тому +2

    ਕਰਨੈਲ ਗਿੱਲ ਨੂੰ ਇੱਕ ਵਾਰ ਪਿੰਡ ਚਕਰ(ਲੁਧਿਆਣਾ)ਵਿਖੇ ਸੁਣਿਆ ਸੀ ਤੇ ਉਸਤੋ ਵੀ ਪਹਿਲਾਂ ਆਪਣੇ ਪਿੰਡ ਪਰੀਤੀ ਬਾਲਾ ਨਾਲ ਗਾਉਂਦਿਆਂ ਸੁਣਿਆ ਸੀ।ਬਹੁਤ ਸੁਰੀਲਾ ਗਾਇਕ ਸੀ ਪਰ ਇਸ ਵੀਡੀਓ ਦੀ ਵਾਚਕ ਦੀ ਪੰਜਾਬੀ ਉਚਾਰਣ ਤੇ ਪਕੜ ਪੇਤਲੀ ਹੈ,ਫੇਰ ਵੀ ਵਧੀਆ ਯਤਨ ਹੈ।

  • @jarnailsingh6276
    @jarnailsingh6276 Рік тому +6

    ਕਰਨੈਲਸਿੰਘਗਿੱਲ‌ਇਕਵਧੀਆਕਲਾਕਾਰਦੇਨਾਲਨਾਲਵਧੀਆਇਨਸਾਨਵੀਸੀ

  • @LakhwinderSingh-xb4id
    @LakhwinderSingh-xb4id Рік тому +2

    ਲੱਡੂ ਖਾ ਕੇ ਤੁਰਦੀ ਬਣੀ, ਬਹੁਤ ਹੀ ਮਕਬੂਲ ਗੀਤ ਹੈ ਇਹਨਾਂ ਦਾ।

  • @singhbalbir511
    @singhbalbir511 Рік тому +2

    Boht2 wdia geo

  • @AvtarSingh-mc8en
    @AvtarSingh-mc8en Рік тому +2

    K s gill no jawab for awaj bol alag very good old aj v new song

  • @ajentsandhu9249
    @ajentsandhu9249 Рік тому +7

    Karnail Gilll was a great singer

  • @sidhuanoop
    @sidhuanoop Рік тому +7

    ਸਵੇਰੇ ਸਵੇਰੇ ਸਤਿਕਾਰਯੋਗ ਪੂਜਨੀਕ ਉਸਤਾਦ ਜੀ ਬਾਰੇ ਬਹੁਤ ਖੂਬਸੂਰਤ ਵੀਡੀਓ ਵੇਖਕੇ ਰੂਹ ਨੂੰ ਸਕੂਨ ਮਿਲਿਆ ਜੀ। ਮਹਾਨ ਗੀਤਕਾਰ ਉਸਤਾਦ ਸੇਵਾ ਸਿੰਘ ਨੌਰਥ ਹੋਰਾਂ ਨੇ ਵਟਸਐਪ ਤੇ ਮੈਨੂੰ ਲਿੰਕ ਭੇਜ ਕੇ ਮੈਨੂੰ ਮੇਰੇ ਰੱਬ ਦੇ ਦਰਸ਼ਨ ਕਰਵਾਏ ਨੇ ਬਹੁਤ ਬਹੁਤ ਧੰਨਵਾਦ ਜੀ।
    ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ, ਮੇਰਾ ਰੋਮ ਰੋਮ ਤੁਹਾਡੇ ਇਸ ਅਹਿਸਾਨ ਦਾ ਹਮੇਸ਼ਾਂ ਰਿਣੀਂ ਰਹੂਗਾ ਜੀ।

    • @desiRecord
      @desiRecord  Рік тому +1

      ਅਨੂਪ ਸਿੱਧੂ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਮਹਾਨ ਕਾਲਾਕਾਰ ਦੇ ਨਾਲ ਰਹੇ ਹੋਂ ਇਸ ਲਈ ਭਾਗਾਂ ਵਾਲੇ ਹੋਂ। ਤੁਹਾਡੀ ਇਹ ਟਿੱਪਣੀ ਸਾਨੂੰ ਹੌਸਲਾ ਦੇਵੇਗੀ। ਅਸੀਂ ਤੁਹਾਡੇ ਪ੍ਰਤੀਕਰਮ ਦੀ ਉਡੀਕ ਕਰ ਰਹੇ ਸੀ। ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ਧੰਨਵਾਦ।

    • @sidhuanoop
      @sidhuanoop Рік тому

      @@desiRecord ਸਾਰੀ ਟੀਮ ਦਾ ਬਾਈ ਜੀ ਬਹੁਤ ਬਹੁਤ ਧੰਨਵਾਦ। ਸਿਰਫ ਧੰਨਵਾਦ ਨਹੀਂ ਬਹੁਤ ਸਤਿਕਾਰ।
      ਮੈਨੂੰ ਹਰ ਸ਼ਬਦ ਛੋਟਾ ਲੱਗ ਰਿਹੈ ਥੋਡਾ ਧੰਨਵਾਦ ਕਰਨ ਲਈ ਜੀ

    • @dharamsingh5541
      @dharamsingh5541 Рік тому +1

      Anoop veer ji bahut vadhia likhya tuci ji
      Gill sab bare ji. Bahut changa lagya ji

  • @nirmalsinghnirmalsingh1861
    @nirmalsinghnirmalsingh1861 Рік тому +6

    Lovely singer c

  • @BalbirMaan-se7jb
    @BalbirMaan-se7jb Рік тому +2

    Old.is.gold.gill.karnail.bai.ji.all.song.nice.
    Unha.dy.song.kina.ras.unda.c..love.bai.ji

  • @rajnisaroch6570
    @rajnisaroch6570 Рік тому +4

    Sweet voice

  • @BaldevSingh-fi2sk
    @BaldevSingh-fi2sk Рік тому +8

    Respected sister jee you are doing google job all the old singers had good voices so weet as honey gill was one of them we can not forget karnail gill lee from sur singh

    • @desiRecord
      @desiRecord  Рік тому +1

      ਬਹੁਤ ਧੰਨਵਾਦ ।

  • @jagdevbawa6577
    @jagdevbawa6577 Рік тому +2

    ਕਰਨੈਲ ਗਿੱਲ ਜੀ ਨਾਲ ਮੈਨੂੰ ਦੋ ਕੁ ਘੰਟੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਸਾਡੇ ਸ਼ਹਿਰ ਵਿਚ ਸਭਿਆਚਾਰਕ ਮੇਲੇ ਵਿਚ ਆਏ ਸਨ ਮੇਰੀ ਡਿਊਟੀ ਓਹਨਾਂ ਨੂੰ ਚਾਹ ਪਾਣੀ ਦਾ ਖਿਆਲ ਰੱਖਣ ਲਈ ਲੱਗੀ ਸੀ ਖੁਲ ਕੇ ਗੱਲਾਂ ਕੀਤੀਆਂ ਸਨ ਗਿੱਲ ਸਾਹਿਬ ਜੀ ਨਾਲ ਬਹੁਤ ਮਿਲਣਸਾਰ ਇਨਸਾਨ ਸਨ ਉਹ

    • @jagdevbawa6577
      @jagdevbawa6577 Рік тому

      ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ ਤੋਂ

  • @mukhtiarsingh6532
    @mukhtiarsingh6532 Рік тому

    ਕਰਨੈਲ ਗਿੱਲ ਵੀਰ ਯਾਰਾਂ ਦਾ ਯਾਰ ਸੀ ਬਹੁਤ ਹੀ ਵਧੀਆ ਤੇ ਸੁਰੀਲਾ ਜੱਟ ਗਾਇਕ ਸੀ ਸਾਨੂੰ ਤਾਂ ਆਖ਼ਰੀ ਸਾਹਾਂ ਤੱਕ ਚੇਤੇ ਰਹੇ ਗਾ

  • @kashmirijakhu3731
    @kashmirijakhu3731 Рік тому +2

    Verygood g

  • @nirmalsidhu812
    @nirmalsidhu812 Рік тому +1

    ਕਰਨੈਲ ਗਿੱਲ ਨੂੰ ਮੈਂ ਬਹੁਤ ਜਿਆਦਾ ਸੁਣਿਆ।

    • @sidhuanoop
      @sidhuanoop Рік тому

      ਬਹੁਤ ਬਹੁਤ ਧੰਨਵਾਦ ਬਾਈ ਜੀ

  • @seeradaudhar8436
    @seeradaudhar8436 Рік тому +3

    ਆਸੀ ਇੱਕ ਵਾਰ ਪੀਰ ਬਾਬਾ ਸਾਹ ਮਸੂਕ ਦੇ ਮੇਲੇ ਤੇ ਅੱਖਾੜਾ ਲੋਵਾਇਆ ਸੀ ਬਹੁਤ ਖੂਬ ਗਾਇਆ ਸੀ ਸਲਾਮ ਗੱਲ ਸਾਬ ਜੀ ਨੂੰ

  • @sukhdevsinghsohi1951
    @sukhdevsinghsohi1951 Рік тому +5

    Great c

  • @SatishKumar-gx9zz
    @SatishKumar-gx9zz Рік тому +5

    Excellent Voice.

  • @hargobindsinghbrar3923
    @hargobindsinghbrar3923 Рік тому +3

    Khraz E Akidat to great Singer Karnail Singh Gill

  • @niranjansinghjhinjer1370
    @niranjansinghjhinjer1370 Рік тому +6

    Ustad ji di Jiwni baare sunke..Mahaan Klakaar, bot piyaara virsa
    Waheguru Chardikla Bakhshey Ustad ji de pariwaar te sarotyaan nu 🙏

  • @satdevsharma6980
    @satdevsharma6980 Рік тому +2

    Excellent episode. 👌🌹🙏🇺🇸🇺🇸

  • @sidhuanoop
    @sidhuanoop Рік тому +3

    Miss you ustad ji forever

  • @tarsemlal9430
    @tarsemlal9430 Рік тому +2

    V.v.Nice..ji..Slam..krdeHan..Mhan..Gaik.Nu.

  • @JaswinderSingh-vb1us
    @JaswinderSingh-vb1us Рік тому +4

    ਕਰਨੈਲ ਗਿਲ ਜੀ ਨੂੰ ਮੈ ੨੦੦੨ ਵਿਚ ਪੈਲ ਸ਼ਹਿਰ ਵਿਚ ਸੁਣਿਅਾ ਸੀ, ਬਹੁਤ ਵਧੀਅਾ ਗੀਤ ਗਾਏ ਸੀ ।

  • @santokhsingh3223
    @santokhsingh3223 Рік тому +2

    Karnail Gill a very great artist.

  • @sukhpalsingh4723
    @sukhpalsingh4723 10 місяців тому

    ਮੈ ਧਾਰਮਿਕ ਗੀਤ ਸੁਣਨ ਦਾ ਸ਼ੌਕ ਰਖਦਾ ਹਾਂ,, ਕਰਨੈਲ ਗਿੱਲ ਜੀ ਦੇ ਧਾਰਮਿਕ ਗੀਤ 1980 ਤੋਂ ਹੁਣ ਤੱਕ ਸੁਣਦਾ ਹਾਂ

  • @karamjitagoul9828
    @karamjitagoul9828 Рік тому +3

    Punjabi Sangeet da Maan,
    "Ustaad Karnail Gill Ji !!!
    🙏🙏🙏
    Lyrics "Karam Agoul" (Nabha)

  • @kuljindersingh8282
    @kuljindersingh8282 Рік тому

    ਅਵਾਜ਼ ਬਿਲਕੁਲ ਦੀਦਾਰ ਸੰਧੂ ਵਰਗੀ ਹੈ ਜੀ।।

  • @worldforyou5417
    @worldforyou5417 Рік тому +7

    Extremely intersting video refreshing childhood memories when childrens used to sit around the record playing machines to collect needles used for playing records A golden period

    • @desiRecord
      @desiRecord  Рік тому +1

      ਬਿਲਕੁਲ ਜੀ। ਸੂਈਆਂ ਨੂੰ ਇਕੱਠਾ ਕਰਨ ਲਈ ਰਿਕਾਰਡ ਪਲੇਅ ਮਸ਼ੀਨਾਂ ਦੇ ਦੁਆਲੇ ਬੈਠਦੇ ਰਹੇ ਹਾਂ।

  • @paramjeetsingh7660
    @paramjeetsingh7660 Рік тому

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏

  • @baghelkulana7502
    @baghelkulana7502 2 місяці тому

    ਦੁਰਲੱਭ ਇੰਟਰਵਿਊ 🙏

  • @suchasingh2663
    @suchasingh2663 Рік тому

    Very good biography about Karnail Singh Gill

  • @jogasingh4757
    @jogasingh4757 Місяць тому +1

    Jagmohan ji Nal Song beautiful ❤❤ haa

  • @user-yc8ff7wo1s
    @user-yc8ff7wo1s 25 днів тому

    By.Ķarnail.Gill.Verry.Verry.Requested.Singar.ji

  • @SatishKumar-gx9zz
    @SatishKumar-gx9zz Рік тому +2

    करनैल गिल की जीवनी सुनाने के लिए बहुत बहुत धन्यवाद।

    • @desiRecord
      @desiRecord  Рік тому +1

      आपका भी धन्यवाद

  • @parmindersingh9448
    @parmindersingh9448 Рік тому +2

    ਵਾਹਿਗੁਰੂ ਜੀ

  • @Singh-sv3ng
    @Singh-sv3ng Рік тому +3

    ਬਹੁਤ ਵਧੀਆ ਜੀ

  • @jaswindersingh1439
    @jaswindersingh1439 Рік тому +2

    Excillent

  • @gurdevsingh1847
    @gurdevsingh1847 Рік тому +1

    ਉ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬਈ ਬੱਲੇ ਬਈ ਬੱਲੇ ਬੱਲੇ ਵਾਹ ਜੀ ਵਾਹ, ਬਹੁਤ ਮਹਾਨ ਕਲਾਕਾਰ ਕਰਨੈਲ ਗਿੱਲ, ਬਚਪਨ ਵਿੱਚ ਬਹੁਤ ਮਿੱਠੇ ਪਿਆਰੇ ਗੀਤ ਸੁਣਦੇ ਹੁੰਦੇ ਸਾਂ ਪਰ ਗਾਇਕ ਬਾਰੇ ਕੋਈ ਜਾਣਕਾਰੀ ਨਹੀਂ ਸੀ, ਸੰਨ 1965=66=67 ਵਿੱਚ
    ਪੰਜ ਭਾਦੋਂ ਨੂੰ ਆਂਈ ਵੇ ਮੇਰਾ ਲੈਣ ਤਰੌਜਾ
    ਮੇਲਨੇ ਨੱਚ ਲੈ ਨੀਂ ਦੇਦੇ ਸੌ਼ਕ ਦੇ ਗੇੜੇ
    ਮੰਦਾ ਬੋਲੀ ਨਾ ਨਣਦੋਈਆ ਠਾਣੇਦਾਰ ਮੁੰਡਿਆਂ ਇਹ ਬਹੁਤ ਮਨਮੋਹਕ ਬਚ਼ਪਨ ਦੇ ਗੀਤ ਸਨ, ਪੁਰਾਣੇ ਸਮੇਂ ਦੀਆਂ ਸਭ ਮਹਾਨ ਗਾਇਕਾਵਾਂ ਨਾਲ ਦੋਗਾਣੇ ਰਿਕਾਰਡ ਕਰਵਾਏ ਹਨ , ਮੈਨੂੰ ਇੱਕ ਗੱਲ ਦਾ ਬਹੁਤ ਅਫਸੋਸ ਹੈ ਕਿ ਮੈਂ ਉਸ ਕਲਾਕਾਰ ਦੇ ਦਰਸ਼ਨ ਨਹੀਂ ਕਰ ਸਕਿਆ , ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜੀ। ਆਂ

  • @lakha4123
    @lakha4123 Рік тому +4

    Nice

  • @amalik894
    @amalik894 5 днів тому

    I am Malik from Holland like Gill Saab songs .

  • @dharamsingh5541
    @dharamsingh5541 Рік тому +2

    Bahut sohni intervew pai he ji karnail gill Saab ji di
    Intervew vich gill Saab ji di sakhshiat naal pura insaaf kita he ji
    Gill Saab insaniat taur te ate kalakari taur te bahut jiada vadhia insaan san
    Me ohna nu bahut nede to vekhya he
    Ohna di sofat likhan lai mere kol shabad nhi han .ohna di ghaat. Sda hi rarkadi roshni he. Gill saab pehli ktaar de kalakar cee. Apny sme dia choti dia saria gaun walia naal recording karwai he gill sab ji ne. Os naal ga chukiaa gain walia ajj vee ohna da naam le ke bhavuk ho jandia han
    Biba ranjeet ji gill sab ji dia sifta ni krdi thakdi. Ohna dia raha te challa waly gill Saab ji de shagirad anoop sidhu ji han
    Jo ki gill Saab ji Wang bahut surila gaundy han. Kai vaar ta gill da bhulekha paundy han.
    Jina sajjna ne ah intervew kiti he jina jina ne is vich sehyog ditta ohna da me dillo bahut bahut dhanwadi ha ji
    Intervew bahut sohni he ji
    Jiondy vasdy rho ji. Dhanwaad ji
    98141 11514 dharam singh

    • @sidhuanoop
      @sidhuanoop Рік тому

      Bahut bahut dhanvad Bai ji

    • @desiRecord
      @desiRecord  Рік тому +1

      ਬਹੁਤ ਮਿਹਰਵਾਨੀ ਜੀ। ਇਨੇ ਸਮਾਂ ਦੇਣ ਲਈ ਸ਼ੁਕਰਾਨੇ ।

  • @jshinda7708
    @jshinda7708 Рік тому +8

    ਕੁਲਦੀਪ ਮਾਣਕ ਤੇ ਦੀਦਾਰ ਸੰਧੂ ਦੀ ਵੀ ਜੀਵਨੀ ਵਾਰੇ ਦਸੋ
    ਕਰਨੈਲ ਗਿੱਲ ਵਧੀਆ ਕਲਾਕਾਰ ਸੀ

    • @desiRecord
      @desiRecord  Рік тому +1

      ਦੀਦਾਰ ਸੰਧੂ ਅਤੇ ਕੁਲਦੀਪ ਮਾਣਕ ਬਾਰੇ ਦੱਸਣ ਲਈ ਜਿਆਦਾ ਸਮੇਂ ਦੀ ਲੋੜ ਹੈ। ਅਸੀਂ ਚਾਹੁੰਦੇ ਹਾਂ ਕਿ ਕੋਈ ਵੀਡੀਓ 15 ਮਿੰਟਾਂ ਤੋਂ ਵੱਡੀ ਨਾ ਹੋਵੇ ਪਰ ਇਹਨਾਂ ਕਲਾਕਾਰਾਂ ਬਾਰੇ ਦੱਸਣ ਲਈ ਦੋ -ਦੋ ਕਿਸਤਾਂ ਬਣਾਉਣੀਆਂ ਪੈਣਗੀਆਂ।
      -ਧੰਨਵਾਦ

  • @HarpalSingh-qd5lp
    @HarpalSingh-qd5lp 3 місяці тому

    PARNAM Bhai Taru Ji

  • @jagdeesshsingh4209
    @jagdeesshsingh4209 9 місяців тому

    ਹਰ ਇੱਕ ਗੁਉਣ ਵਾਲ਼ੀ ਨੇ ਉਨ੍ਹਾਂ ਦੇ ਨਾਲ
    ਉਨ੍ਹਾਂ ਦੇ ਨਾਲ ਗਾਇਆ ਗੁਉਣ ਦੀ ਸਿੱਖਿਆ ਲਈ

  • @jassimahallambardar3315
    @jassimahallambardar3315 Рік тому +2

    Veer jee.. mere kol koi shabad nahin jeehde naal main iss kalakar ate kalakari dee parshansa kar sakan.. Doosra thodi anthak mehnat ate punjabi jazbe da vee mere varge begune dee bukal vich koi jawab nahin.. Tusin jee laina eh kahaniyan ate anmulla gyan dass ke iss DUNIYAN nu.. eh kush nahin.. mere mutabak eh thoda punjabi gayaki de naal kinna ko moh.. eh darsounda hai..Nigha jiha dawa salaam hai thode iss mehnatkash kadam.. Waheguru bhala kare.. Yug Yug jeo.. punjabiat vee thode varge gyanband insaana karke vadhdi phuldee rahe.. JASSI MAHAL.. 🙏🙏🙏🙏❤️❤️❤️

    • @desiRecord
      @desiRecord  Рік тому

      ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਤੁਹਾਡਾ ਧੰਨਵਾਦ ਕਰਾਂ।

    • @jassimahallambardar3315
      @jassimahallambardar3315 Рік тому

      @@desiRecord ..parmatma trakkiyan bakhshe.. thodi seva.. thonu Mubarak

  • @ldhushadogranirankari7105
    @ldhushadogranirankari7105 10 місяців тому

    Sanu bahut yad Andi h una dee unaa brga koi nahi h na honaa😢

  • @ranglamusic
    @ranglamusic 11 місяців тому

    ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਦੈ
    ਕਿਉਂਕਿ ਮੈਂ ਵੀ ਗਾਇਕ ਹੋਣ ਦੇ ਨਾਤੇ ਪੁਰਾਣੇ ਹੀ ਗੀਤ ਸੁਣਦਾ ਹਾਂ ਅਤੇ ਗਾਉਂਦਾ ਹਾਂ
    ਇਸ ਪ੍ਰੋਗਰਾਮ ਦੇ ਜ਼ਰੀਏ ਬਹੁਤ ਜਾਣਕਾਰੀ ਮਿਲਦੀ ਹੈ।ਆਪ ਜੀ ਦਾ ਬਹੁਤ ਧੰਨਵਾਦ

  • @gurjantsingh170
    @gurjantsingh170 Рік тому

    Great singer

  • @deepinderkaurneenu5317
    @deepinderkaurneenu5317 Рік тому

    Nice jannkari👏

  • @mcjag8265
    @mcjag8265 Рік тому +3

    Zindagi vich ik var Mai milea ehna nu face to face 18 saal pehlan Manjali Kalan Near Khanna kise marriage te aye c apne kise rishtedari vich as a guest

  • @virsasingh6859
    @virsasingh6859 Рік тому

    Gill sahib heera kalakar si jindabad

  • @Kuldeepsingh-gt1dj
    @Kuldeepsingh-gt1dj 11 місяців тому +1

    ❤,,Hmv,,,ਦਾ,, ਬਾਪੂ,❤

  • @user-sm4zk2fw1s
    @user-sm4zk2fw1s Рік тому

    Bari khushi hoi k Gill sab Gurusir dy san Gurusir 259 RB Faisalabad sada pind a

  • @HarbhansinghBenipal
    @HarbhansinghBenipal 23 дні тому

    🎉🎉🎉🎉 good job

  • @sairecord5047
    @sairecord5047 Рік тому +1

    Old is gold

  • @suchasingh2663
    @suchasingh2663 Рік тому +2

    Very sorry He was a very gentle person

  • @swaransinghsekhon4836
    @swaransinghsekhon4836 Рік тому

    Desi records very good thanks

  • @reenainsa6408
    @reenainsa6408 Рік тому

    Biba ji tusin Gill sahab de jis song Laddu kha ke turdi bani da zikar kita oh mere bachpan da hai koi1973 de kareeb da hai jo mera favorite song hai
    Jankaari den lai dhanbad ji

  • @bantijosan645
    @bantijosan645 Рік тому

    Miss you gill Saab ji

  • @lionsingh3213
    @lionsingh3213 Рік тому +5

    🙏🙏🙏🙏

  • @sidhuanoop
    @sidhuanoop Рік тому +1

    ਬਾਈ ਜੀ, ਸਾਡੇ ਮਾਤਾ ਜੀ ਦਾ ਨਾਮ ਸੁਖਜਿੰਦਰ ਕੌਰ ਐ ਜੀ ਠੀਕ ਕਰ ਦਿਉ description ਵਿੱਚ

  • @karamjeetsingh2352
    @karamjeetsingh2352 Рік тому

    ਰਣਜੀਤ ਕੌਰ ਦੀ ਅਵਾਜ ਸੁਣਕੇ ਉਹਨਾਂ ਦੇ ਪਿਤਾ ਜੀ ਨੂੰ ਕਹਿਕੇ ਗਾਉਣ ਲਈ ਰਾਹ ਖੋਲਣ ਵਾਲੇ ਵੀ ਕਰਨੈਲ ਗਿੱਲ ਹੀ ਸਨ

  • @jaggakhan4856
    @jaggakhan4856 Рік тому +1

    Very sad

  • @achharjeetsinghlitt9550
    @achharjeetsinghlitt9550 Рік тому +5

    ਕਰਨੈਲ ਗਿੱਲ 😂

  • @Sanghera-pe1wu
    @Sanghera-pe1wu Рік тому +2

    ਸ+ਵ+ਰ+ਨ ਕੌਰ ਨਹੀਂ ਸਵੱਰਨ ਕੌਰ ਕਹੋ। ਸ਼ੁੱਧ ਪੰਜਾਬੀ ਬੋਲੋ

  • @GurpreetSingh-oi5zr
    @GurpreetSingh-oi5zr Рік тому +1

    Barri Mithi Awaj de malk sun

  • @Sanghera-pe1wu
    @Sanghera-pe1wu Рік тому +2

    ਗੱਡੀ ਚੜ੍ਹਦੀ ਬਾਰੇ ਕੰਪਨੀ ਦਾ ਨਾਂ ਗਲਤ ਬੋਲਿਆ ਗਿਆ ਹੈ

  • @harbantsingh1522
    @harbantsingh1522 10 місяців тому

    ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ ਕਾਲਾ ਸਿੰਘ ਭੱਟੀ

    • @desiRecord
      @desiRecord  10 місяців тому

      ਪਹਿਲਾ ਹੀ ਬਣਾਇਆ ਹੈ ਜੀ। ਇਸ ਲਿੰਕ ਤੇ ਜਾਓ।
      ua-cam.com/video/_Se9aPeXmZ0/v-deo.htmlsi=K0rJK0-BqS--1vum

  • @singhbalbir511
    @singhbalbir511 Рік тому +2

    Boht2 wdia geo

  • @karnailgill6532
    @karnailgill6532 Рік тому +6

    Lovely singer c

  • @jasvirnirman5189
    @jasvirnirman5189 Рік тому

    Sweet voice