Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਵਧੀਆ ਤੇ ਅਣਮੁੱਲੀ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ ਵੀਰ ।
ਬਹੁਤ ਖੂਬ ਜਾਣਕਾਰੀ ਦਿੱਤੀ ਗਈ ਹੈ, ਧੰਨਵਾਦ ਕਰਦਾਂ ਹਾਂ ਜੀ,। ਬਹੁਤ ਵੱਡੇ ਵੱਡੇ ਕਲਾਕਾਰ, ਗੀਤਕਾਰ, ਬਹੁਤ ਵੱਡੇ-ਵੱਡੇ ਗਾਇਕ, ਗਾਇਕਾ ਅਤੇ ਅਦਾਕਾਰਾ ਫਿਲਮਾਂ ਵਿੱਚ ਕੰਮ ਕਰਨ ਵਾਲਿਆਂ ਦਾ ਅੰਤ ਮਾੜਾ ਦੁਖਦਾਈ ਹੀ ਹੁੰਦਾ ਹੈ ਜੀ, ਕੁੱਝ ਚੋਣਵੇਂ ਬਹੁਤ ਹੀ ਘੱਟ ਕਲਾਕਾਰ ਹਨ ਜਿੰਨ੍ਹਾ ਦਾ ਬੁਢਾਪੇ ਵਿੱਚ ਚੰਗਾ ਸਮਾਂ ਬੀਤਿਆ ਹੈ ਜੀ।
I
ਜਿਹੜੇ ਗਾਇਕੀ ਦੇ ਤਾਲੀਮ ਯਾਫਤਾ, ਕੋਈ ਅਕੈਡਮਿਕ ਡਿਗਰੀ ਪ੍ਰਾਪਤ ਤੇ ਇਸ ਪੇਸ਼ੇ ਨੂੰ ਮਨੋਂ ਸਮਰਪਿਤ ਹੋਕੇ ਜ਼ਿੰਦਗੀ ਅਰਪਨ ਕਰਦੇ ਹਨ ਉਨ੍ਹਾਂ ਨੂੰ ਜ਼ਰੂਰ ਹੀ ਸਰਕਾਰੀ ਖਜ਼ਾਨੇ ਵਿਚੋਂ ਪੰਜਾਹ ਹਜ਼ਾਰ ਰੁਪਏ ਮਹੀਨਾ 60ਸਾਲ ਉਮਰ ਤੇ ਪੈਨਸ਼ਨ ਦਿਤੀ ਜਾਣੀ ਚਾਹੀਦੀ ਹੈ।
Seema ji bahut hi badhiya gaiyka c mea seema g nu kae satejan te gounde hoe suniya
ਬਹੁਤ ਹੀ ਸੋਹਣੀ ਆਵਾਜ ਤੇ ਖੂਬਸੂਰਤ ਸਖਸ਼ੀਅਤ. ਪਰ ਕਿਸਮਤ ਦੀ ਮਾਰੀ.
ਸੀਮਾ ਵਾਰੇ ਬਹੁਤ ਵਧੀਆ ਜਾਣਕਾਰੀ ਮਿਲੀ।ਅਐਨੀ ਪਿਆਰੀ ਤੇ ਮਿੱਠੀ ਅਵਾਜ਼ ਅਤੇ ਹੁਸਨ ਦੀ ਮਾਲਿਕਾ ਦੀ ਹਾਲਤ ਸੁਣ ਕੇ ਮਨ ਨੂੰ ਦੁੱਖ ਹੋਇਆ। ਜੇਕਰ ਸਵਰਨ ਲਤਾ ਬਾਰੇ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕੀਤੀ ਜਾਵੇ।
ਸਵਰਨਲਤਾ ਬਾਰੇ ਅਗਲੇ ਹਫਤੇ ਜੀ।
ਚਤਰ ਸਿੰਘ ਪਰਵਾਨੇ ਦਾ ਲਿਖਿਆ ਹੋਇਆ ਗੀਤ ਸੁਰਿੰਦਰ ਸੀਮਾ ਅਤੇ ਮੋਹਣੀ ਨਰੂਲਾ ਦਾ ਗਾਇਆ ਬਹੁਤ ਹੀ ਵਧੀਆ ਗੀਤ ਸੁਣਕੇ ਰੂਹ ਖੁਸ਼ ਹੋ ਗਈ ਇਹੋ ਜਿਹੇ ਗਾਇਕ ਦੁਬਾਰਾ ਮੁੜ ਕੇ ਨਹੀਂ ਆਉਣੇ ਧੰਨਵਾਦ ਵੀਰ ਜੀ
No words, besh keemti khajana, dilo shukriya
ਪੁਰਾਣੇ ਸਮੇਂ ਦੇ ਸੁਪਰ ਹਿੱਟ ਗੀਤ17,,7,,23ਨੂੰ ਸੁਣ ਰਹੇ ਹਾ
ਸੁਰਿੰਦਰ ਸੀਮਾ ਅੱਜ ਵੀ ਸਾਡੇ ਦਿਲਾਂ ਦੇ ਉੱਤੇ ਰਾਜ ਕਰਦੀ ਹੈ ਅਸੀਂ ਕਦੇ ਭੁੱਲ ਨਹੀ ਸਕਦੇ ੳਦਾਸ ਦਿਲ ਨਾਲ ਧੰਨਵਾਦ
FB tu en el
HB BN
ਵੀਰ ਜੀ ਜਾਣਕਾਰੀ ਬਹੁਤ ਹੀ ਵਧੀਆ ਲੱਗੀ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ 🙏🙏🙏🙏🙏
ਬਹੁਤ ਵਧੀਆ ਉਪਰਾਲਾ ਕੀਤਾ ਐ ਜੀ
ਸੁਰਿੰਦਰ ਸੀਮਾ ਦੇ ਗੀਤ ਬਚਪਨ ਵਿੱਚ ਸੁਣਦੇ ਰਹੇ ਹਾਂ ਸੀਮਾ ਜੀ ਦੀ ਜੀਵਨੀ ਬਾਰੇ ਦੱਸਣ ਲਈ ਧੰਨਵਾਦ।
ਬਹੁਤ ਚੰਗਾ ਲੱਗਿਆ ਜੀ
ਬਹੁਤ ਖੂਬ ਜੀ
Very nice.Send more such types of various singers
ਬਹੁਤ ਵਧੀਅਾ ਜਾਣਕਾਰੀ ਬਾਈ ਜੀ
ਬੈਸਟ ਗਾਇਕਾਂ ਸੀਮਾ
ਪੁਰਾਣੇ ਸਮੇਂ ਦੇ ਸੁਪਰ ਹਿੱਟ ਗੀਤ18,7,,23ਨੁੰ ਸੁਣ ਰਹੇ ਹਾ
Bhut hi meethi voice hai.... Badnaseeb lady... Beautiful...
ਬਹੁਤ ਵਧੀਆ ਜੀ 🌹
ਬਹੁਤ ਰੋਣਾ ਆਇਆ ਇਹ ਸਭ ਸੁਣਕੇ ਕਿਰਪਾ ਕਰਕੇ ਸਨੇਹ ਲਤਾ ਰਣਜੀਤ ਕੌਰ ਬਾਰੇ ਵੀ ਜਾਣਕਾਰੀ ਦਿਓ
ਬਿਲਕੁਲ ਜੀ ਅਜਿਹੀਆਂ ਘਟਨਾਵਾਂ ਭਾਵੁਕ ਕਰ ਦਿੰਦੀਆਂ ਹਨ। ਸਨੇਹ ਲਤਾ ਰਣਜੀਤ ਕੌਰ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ। ਧੰਨਵਾਦ
Seema Bhut excellent artist c ji, God bless her soul, thank you Sir
Bahut khoob he ji
ਬਹੁਤ ਧੰਨਵਾਦ ਜੀ ਅਣਮੁੱਲੀ ਜਾਣਕਾਰੀ ਲੲੀ ਜੀ🙏
ਭਾਈ ਸਾਹਬ ਸੀਮਾ ਦੇ ਬਹੁਤ ਗੀਤ ਮਾਣਕ ਸਾਹਬ ਤੋਂ ਪਹਿਲਾਂ ਹਰਚਰਨ ਗਰੇਵਾਲ਼ ਨਾਲ਼ ਆ ਚੁੱਕੇ ਸਨ ਉਸ ਤੋਂ ਵੀ ਪਹਿਲਾਂ ਸੀਮਾ ਦੇ ਗੀਤ ਆਪਣੇ ਪਤੀ ਸ੍ਰੀ ਰਾਮ ਦਰਦ ਪਟਿਆਲਵੀ ਨਾਲ਼ ਆ ਚੁੱਕੇ ਸਨ । ਮਾਣਕ ਸਾਹਬ ਗਰੇਵਾਲ਼ ਦੇ ਨਾਲ਼ ਹੁੰਦੇ ਸਨ । ਦਿੱਲੀ ਸੀਮਾ ਤੇ ਗਰੇਵਾਲ਼ ਰਿਕਾਰਡਿੰਗ ਤੇ ਗਏ ਸਨ ਤੇ ਗਰੇਵਾਲ਼ ਦਾ ਗਲ਼ਾ ਖਰਾਬ ਹੋਣ ਕਾਰਨ HMV ਨੇ ਮਾਣਕ ਨਾਲ਼ ਸੀਮਾ ਦੇ ਦੋ ਦੋਗਾਣੇ ਰਿਕਾਰਡ ਕਰ ਲਏ ਜੋ ਮਾਣਕ ਸਾਹਬ ਦੀ ਪਹਿਲੀ ਰਿਕਾਰਡਿੰਗ ਸੀ । ਤੁਸੀਂ 64 ਚ ਸ੍ਰੀ ਰਾਮ ਦਰਦ ਨਾਲ਼ ਤੇ 67 ਚ ਗਰੇਵਾਲ਼ ਨਾਲ਼ ਵਿਆਹ ਦੱਸ ਰਹੇ ਹੋ ਫਿਰ ਪਹਿਲਾ ਗੀਤ 1968 ਚ ਕੁਲਦੀਪ ਮਾਣਕ ਨਾਲ਼ ਕਿੱਦਾਂ ਕਹਿ ਰਹੇ ਹੋ ? ਸ੍ਰੀ ਰਾਮ ਦਰਦ ਤੋਂ ਬਾਅਦ ਇੱਕ ਵਿਆਹ ਬੰਬੇ ਦੇ ਕਿਸੇ ਫਿਲਮ ਡਾਇਰੈਕਟਰ ਨਾਲ਼ ਵੀ ਸੀਮਾ ਨੇ ਕੀਤਾ ਸੀ ਜੋ ਬਹੁਤੀ ਦੇਰ ਨਹੀ ਚੱਲ ਸਕਿਆ ਸੀ । ਫੇਰ ਗਰੇਵਾਲ਼ ਨਾਲ਼ ਸੈੱਟ ਬਣਾਉਣ ਤੋਂ ਬਾਅਦ ਵਿਆਹ ਕੀਤਾ । ਨਾਲ਼ੇ ਧਰਮ ਸੀਮਾ ਨੇ ਨਹੀ ਸੀ ਬਦਲਿਆ ਸੀਤਲ ਨੇ ਬਦਲਿਆ ਸੀ ਨਸੀਮ ਸ਼ਾਹ ਸੀਤਲ ਨਾਮ ਰੱਖਿਆ ਸੀ ਬਾਹਰੋਂ ਇੰਡੀਆ ਆ ਕੇ ਵਿਆਹ ਦਾ ਐਲਾਨ ਕੀਤਾ ਸੀ ਇਹਨਾਂ ਦੇ ਘਰ ਇੱਕ ਬੇਟੇ ਨੇ ਵੀ ਜਨਮ ਲਿਆ ਸੀ । ਉਸ ਤੋਂ ਬਾਅਦ ਜੋ ਸੀਤਲ ਨਾਲ਼ ਕੀਤਾ ਉਹ ਬਹੁਤ ਲੋਕ ਜਾਣਦੇ ਨੇ । ਮੈਂ ਇਹ ਸਾਰੀ ਜਾਣਕਾਰੀ 1993 94 ਦੇ ਦੌਰਾਨ ਸੁਰਤਾਲ ਨਾਮ ਦੇ ਇੱਕ ਰਸਾਲੇ ਚੋਂ ਪੜੀ ਸੀ ਉਸ ਲੇਖਕ ਦੇ ਨਾਮ ਦਾ ਮੈਨੂੰ ਯਾਦ ਨਹੀ ਹੁਣ ਤੇ ਬਦਕਿਸਮਤੀ ਨਾਲ਼ ਮੈਂ ਉਹ ਰਸਾਲਾ ਵੀ ਨਹੀ ਸਾਂਭ ਕੇ ਰੱਖ ਸਕਿਆ । ੳਹਦੇ ਚ ਰੰਗਦਾਰ ਫੋਟੋਆਂ ਸਮੇਤ ਕਈ ਪਨਿਆਂ ਦੀ ਸਟੋਰੀ ਸੀ । ਸੀਤਲ ਦੀ ਟੋਪੀ ਵਾਲ਼ੀ ਫੋਟੋ ਵੀ ਸੀ ਜੋ ਇਸਲਾਮ ਧਰਮ ਚ ਪਾਈ ਜਾਂਦੀ ਆ,ਵਿਆਹ ਕਰਵਾਉਂਦਿਆਂ ਦੀਆਂ ਵੀ ਫੋਟੋਆਂ ਸਨ । ਆਪਣੇ ਬੇਟੇ ਦਾ ਜਨਮ ਦਿਨ ਮਨਾਉਦਿਆਂ ਦੀ ਫੋਟੋ ਵੀ ਸੀ । ਗਰੇਵਾਲ਼ ਤੇ ਸੀਮਾ ਦੀ ਬੇਟੀ ਦੀ ਫੋਟੋ ਵੀ ਸੀ । ਉਹ ਰਸਾਲਾ ਕਿਸੇ ਸੱਜਣ ਕੋਲ਼ ਹੋਵੇ ਤਾਂ ਦੱਸਿਓ ਦੋਸਤੋ ।
ਰਿਕਾਰਡ ਦੀ ਫੋਟੋਇਸ ਵੀਡੀਓ ਵਿਚ ਹੈ ਜਿਸ ਤੇ ਸਾਲ 1968 ਲਿਖਿਆ ਦਿਸ ਰਿਹਾ ਹੈ।
@@desiRecord ਸਾਲ 68 ਦਿਸ ਰਿਹਾ ਹੈ ਬਿਲਕੁਲ ਪਰ ਤੁਸੀਂ ਕਿਹਾ ਸੀਮਾ ਦਾ ਪਹਿਲਾ ਗੀਤ ਕੁਲਦੀਪ ਮਾਣਕ ਨਾਲ਼ ਰਿਕਾਰਡ ਹੋੲਿਅਾ ਜਦੋਂ ਕਿ ਕੁਲਦੀਪ ਮਾਣਕ ਦਾ ਪਹਿਲਾ ਗੀਤ ਸੀਮਾ ਨਾਲ਼ ਰਿਕਾਰਡ ਹੋੲਿਅਾ ਹੈ
ਕਮਾਲ ਦੀ ਜਾਣਕਾਰੀਬਾਵਾ ਰਿਕਾਰਡ ਵਾਲਿੳ
ਬਹੁਤ ਚੰਗੀ ਜਾਣਕਾਰੀ ਦਿੱਤੀ ਸੀਮਾ ਬਾਰੇ ਉਹੋ ਜਿਹੀਆਂ ਗਾਉਣ ਵਾਲੀਆਂ ਅੱਜ ਕੱਲ ਦੇ ਜਮਾਨੇ ਵਿੱਚ ਨਹੀਂ ਲੱਭ ਦੀਆਂ ਬਾਕੀ ਸਰੋਤੇ ਤਾਂ ਉਹਨਾਂ ਦੀ ਕਲਾਕਾਰੀ ਦੀ ਕਦਰ ਕਰਦੇ ਹਨ ਅੰਤਲੇ ਸਮੇਂ ਵਿੱਚ ਜੋ ਸੀਮਾ ਜੀ ਨਾਲ ਹੋਇਆ ਬਹੁਤ ਮਾੜਾ ਹੋਇਆ ਜਾਣਕਾਰੀ ਲਈ ਧੰਨਵਾਦ
ਮੇਰੇ ਕੋਲ ਵੀ ਪਹਿਲਾ। ਹੈਗਾ। ਸੀ ਪਰਮੈ ਗੀਤਕਾਰ ਸਨਮੁੱਖ ਸਿੰਘ। ਅਜਾਦ ਕੋਲੋਲਿਆ। ਸੀ ਮੇਰੇ। ਤੋ ਕੋਈ। ਹੋਰ। ਲੇ। ਗਿਆ। ਸੀਉਹਨੇ ਦਿਤਾ। ਨਹੀ। ਸੀ
ਬਹੁਤ ਸੁਣਦੇ ਆਏ ਹਾਂ ਸੀਮਾ ਦੇ ਗੀਤ ਤੁਹਾਡਾ ਇਹ ਸ਼ਲਾਘਾਯੋਗ ਕਦਮ ਹੈ ਗੀਤਕਾਰ ਗਿੱਲ ਜਬੋਮਾਜਰਾ ਬਾਰੇ ਜਾਣਕਾਰੀ ਜਰੂਰ ਦੇਣਾ ਜੀ
Bahut khoob
ਜੀਜਾ ਅੱਖੀਆਂ ਨਾ ਮਾਰ ਇਹ ਗੀਤ ਮਾਣਕ ਨਾਲ ਸੀ ਜੌ ਬਹੁਤ ਚਲਿਆ ਸੀ ਮਾਣਕ ਦੀ ਜਿੰਦਗੀ ਦਾ ਸੱਭ ਤੋਂ ਪਹਿਲਾਂ ਦੋਗਾਣਾ ਸੀ
Seema was best singer and much beautiful of the punjab singer industry good information
ਸੀਤਲ ਸਿੰਘ ਸੀਤਲ ਨਾਲ਼ ਸਭ ਤੋਂ ਹਿਟ ਗੀਤ ਹਨ
ਮੈਂ ਸੁਣਿਆ ਕਿ ਇਹਨੇ ਸੀਤਲ ਸਿੰਘ ਸੀਤਲ ਨਾਲ ਧੋਖਾ ਕੀਤਾ ਸੀ
ਮਾੜੀ ਕੀਤੀ ਸੀਮਾ। ਨੇ
ਧੰਨਵਾਦ ਵੀਰ ਜੀ
ਪਤਾ ਨੀ ਕਿਉ ਇਹਨਾਂ ਮਹਾਨ ਕਲਾਕਾਰਾਂ ਦਾ ਅੰਤ ਬਹੁਤ ਹੀ ਦੁਖਦਾਈ ਹੁੰਦਾ ਏ ਉਮਦਾ ਜਾਣਕਾਰੀ ਦੇਣ ਲਈ ਬੜੀ ਮਿਹਰਬਾਨੀ ਜੀ
Never heard this Beautiful singer before.
ਸਵਰਨ ਲਤਾ ਨੇ ਬਹੁਤ ਚਿਰ ਪੰਜਾਬੀ ਸੰਗੀਤ ਵਿਚ ਰਾਜ ਕੀਤਾ ਹ ਪਰ ਉਹਦੇ ਬਾਰੇ ਕਦੇ ਕੋਈ ਜਿਕਰ ਨਹੀ ਸੁਣਿਆ।
ਆਪਾਂ ਅਗਲੇ ਹਫਤੇ ਕਰਾਂਗੇ।
@@desiRecord ਉਡੀਕ ਰਹੂਗੀ।
ਅਸੀਂ ਛੋਟੇ ਹੁੰਦੇ ਇਹ ਸਾਰੇ ਗੀਤ ਸੁਣਦੇ ਸੀ
Eh gana meri pasand da haiFrom :South Korea
bahut achi jankari
Mai ta 1975 -76 to seema ji de geet sunda aa reha ....from :South Korea
Beautiful voice (melody).
Super Jodi c
ਬਹੁਤ ਵਧੀਆ ਜਾਣਕਾਰੀ
Good bhai good bahoutha aasha lagya interbeu old is gold bhai thanks
ਸਰੋਤੇ ਹਮੇਸ਼ਾਂ ਆਪਣੇ ਮਹਿਬੂਬ ਕਲਾਕਾਰਾਂ ਬਾਰੇ ਜਾਨਣਾ ਚਾਹੁੰਦੇ ਨੇਬਹੁਤ ਬਹੁਤ ਧੰਨਵਾਦ
ਬਹੁਤ ਪਿਆਰੀ ਅਵਾਜ ਪਰ ਤਕਦੀਰ ਨੇ ਸਾਥ ਨਾ ਦਿੱਤਾ। ਬਹੁਤ ਲੰਮਾ ਸਮਾਂ ਸੀਮਾਂ ਨੇ ਪੰਜਾਬੀ ਗੀਤਾਂ ਦੇ ਸ਼ੌਕੀਨਾ ਦੇ ਦਿਲਾਂ ਤੇ ਰਾਜ ਕੀਤਾ । ਇਸ ਦੌਰ ਦੇ ਜਿਆਦਾਤਰ ਗਾਇਕਾਂ ਦੀ ਹਾਲਤ ਤਰਸਯੋਗ ਰਹੀ ਹੈ । ਇਸ ਦਾ ਆਮ ਸਧਾਰਨ ਕਾਰਨ ਗਾਇਕੀ ਖੇਤਰ ਵਿੱਚ ਨਸ਼ਿਆਂ ਦੀ ਭਰਮਾਰ ਦਿਸਦੀ ਹੈ ਜੋ ਚੰਗੇ ਚੰਗੇ ਕਲਾਕਾਰਾਂ ਨੂੰ ਤਬਾਹੀ ਵੱਲ ਲੈ ਗਾਈ।ਗੀਤਕਾਰ-ਸੁਰਜੀਤ ਸੀਤ
ਬਿਲਕੁਲ ਸਹੀ ਜੀ
Bahut vadhia song jiOld is GoldPurania yada tajia hogia ji
ਸਾਡੇ ਪਿੰਡ ਗਰੇਵਾਲ ਤੇ ਸੀਮਾ 1974 ਵਿਚ ਅਖਾੜਾ ਲੱਗਿਆ ਸੀ
Grewal pind kahtha aa
Very Very good old is gold
ਬਹੁਤ ਚੜਾੲੀ ਰਹੀ ਸੀਮਾਂ ਤੇ ਗਰੇਵਾਲ ਦੀ ਜਮਾਲਪੁਰੀ ਗਰੇਵਾਲ ਦਾਂ ਪਰਿਵਾਰ ਅੱਜ ਵੀ ਪੂਰਨਪੂਰ ਯੂ ਪੀ ਰਹਿੰਦਾਂ
ਪੁਰਨਪੁਰ ਜਾ ਨੇੜੇ। ਕੋਈ। ਪਿੰਡ ਆ ਜਮਲਪੁਰ। ਤਾ। ਲੁਧਿਆਣੇ ਕੋਲ। ਪਿੰਡ। ਆ ਕੋਈ। ਪਤਾ। ਉਸ। ਦੇ। ਪਰਵਾਰ। ਬਾਰੇ
Wah wah surinder sonia amar rahe
ਬਹੁਤ ਵਧੀਆ ਰਿਪੋਰਟ
ਬਹੁਤ ਹੀ ਵਧੀਆ ਆਵਾਜ਼ ਹੈ ਜੀ 🙏🏻
👌ਬਹੁਤ ਵਧੀਆ ਜਾਣਕਾਰੀ
Very sad story in the end. Par ant wich usde kukram usnu le baithe.
Kamaal da uprala hai tuhada ji 🙏
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਹਰਚਰਨ ਗਰੇਵਾਲ ਬਾਰੇ ਵੀ ਦੱਸੋ ਜਰੂਰ
Boht hi sohni awaaz Inna awaaz c
Bahut dukh hoya sun ke , bahut vdya singer c , eh vi pta lga c bahut firak dil te sache insan sn 🥲
Veer ji.. bahad bemisal ikk kalakar dee zindgi ate beeti dasan veeste athah dhanbad… khush raho jee.. 🙏🙏🙏🙏
ਸੀਮਾ ਬਹੁਤ ਵਧੀਆ ਗਾਇਕਾ ਸੀ।ਪਰ ਅੰਤ ਮਾੜਾ ਹੋਇਆ।ਜੇ ਸੀਤਲ ਸਿੰਘ ਸੀਤਲ ਬਾਰੇ ਜਾਣਕਾਰੀ ਮਿਲੇ ਤਾਂ ਜ਼ਰੂਰ ਸਾਂਝੀ ਕਰਨਾ ਜੀ।
ਕੁਲਦੀਪ ਮਾਣਕ ਉਦੋ ਹਰਚਰਨ ਗਰੇਵਾਲ ਨਾਲ ਢੋਲਕ ਵਜਾਉਂਦਾ ਹੁੰਦਾ ਸੀ 1968 ਵਿਚ ਜਦੋ ਹਰਚਰਨ ਗਰੇਵਾਲ ਐਚ ਐਮ ਵੀ ਰੀਕਾਰਡ ਕੰਪਨੀ ਵਿਚ ਸੀਮਾ ਨਾਲ ਰੀਕਾਰਡ ਕਰਾਉਣਾ ਗਿਆ ਸੀ ਹਰਚਰਨ ਗਰੇਵਾਲ ਦਾ ਗੱਲਾ ਖਰਾਬ ਹੋ ਗਿਆ ਸੀ ਤੇ ਮਾਣਕ ਮੂੰਹ ਵਿਚ ਹੋਲੀ ਹੋਲੀ ਉਥੇ ਗਾ ਰਹਾ ਸੀ ਤੇ ਕੰਪਨੀ ਦੇ ਮੈਨੇਜਰ ਨੇ ਕਿਤੇ ਸੁਣ ਲਿਆ ਤੇ ਸੀਮਾ ਨਾਲ ਕੁਲਦੀਪ ਮਾਣਕ ਨੂੰ ਰੀਕਾਰਡ ਕਰ ਲਿਆ ਹਰਚਰਨ ਗਰੇਵਾਲ ਨੂੰ ਉਦੋ ਪਤਾ ਲਗਾ ਜਦੋ ਇਹ ਰੀਕਾਰਡ ਮਾਰਕੀਟ ਵਿਚ ਆ ਗਿਆ ਹਰਚਰਨ ਗਰੇਵਾਲ ਕੁਲਦੀਪ ਮਾਣਕ ਨੂੰ ਵਧ ਘੱਟ ਵੀ ਬੋਲਿਆ ਪਰ ਮਾਣਕ ਉਸ ਦੀਆ ਕਹੀਆਂ ਗੱਲਾਂ ਸਹਿ ਗਿਆ ਕਿਉਂਕਿ ਗਰੇਵਾਲ ਨਾਲ ਮਾਣਕ ਕੰਮ ਕਰਦਾ ਸੀ ਸਟੇਜੀ ਗੁਰੂ ਵੀ ਸੀ ਇਹ ਰੀਕਾਰਡ ਚਲ ਗਿਆ ਬਾਅਦ ਵਿਚ ਮਾਣਕ ਨੂੰ ਦੇਵ ਥਰੀਕੇ ਮਿਲ ਗਿਆ ਤੇ ਦੇਵ ਨੇ ਮਾਣਕ ਨੂੰ ਲੋਕ ਗਾਥਾਵਾ ਲਿਖਕੇ ।ਦਿ ਤੀਆ ਤੇ ਮਾਣਕ ਨੇ ਲੋਕ ਗਾਥਾਵਾ ਤੇ ਕਲੀਆਂ ਵਿਚ ਧੁੰਮਾਂ ਪਾ ਦਿਤੀ ਇਕ ਉਚਕੋਟੀ ਗਾਇਕੀ ਬਣ ਗਿਆ ਸੀ ਸੀਮਾ ਨਾਲ ਮਾਣਕ 1982 ਵਿਚ ਰੀਕਾਰਡ ਕਾਰਵਾਈ ਸੀ ਸੀਮਾ ਦੇ ਜਿਆਦਾ ਗੀਤ ਗਰੇਵਾਲ ਮੁਸਹੂਰ ਹੋਏ ਹਨ
Very good
ਸੁਣ ਕੇ ਬਹੁਤ ਦੁਖ ਹੋਇਆ ਹੈ
Waheguru waheguru tere ranga da bhet ni paeya kise ne
ਬਹੁਤ ਵਧੀਆ ਲੱਗਾ ਸੁਣਕੇ ।
retirement to baad punjbi virse de geet sunaga jinha nu bahut miss kita.
ਬਹੁਤ ਵਧੀਆ ਢੰਗ ਨਾਲ ਗੀਤਾਂ ਨੂੰ ਪਰੋਕੇ ਜਾਣਕਾਰੀ ਦੇਨ ਲਈ ਧੰਨਵਾਦ ਜੀ🥀
ਬਹੁਤਵਧੀਆਜਾਣਕਾਰੀਹੈ।
Oldisgold
V..nice..singer...sema...ji
Nice song bai ji
Old is gold.
Beautiful 😅old is gold
Verr good information seema ji sun k rooh khush ho gi ji sunelata ji bare daso j jionde ne una interview karo veer live thank you
Wah bahut khoob
VERY..GOOD REPEAT OF PUJABI OLD SONGS
ਬਹੁਤ ਵਧੀਆ ਜੀ
ਸੁਨੇਹਲਤਾ ਅਤੇ ਸਵਰਨ ਲਤਾ ਵਾਰੇ ਵੀ ਜਾਣਕਾਰੀ ਦੇਵੋ ਜੀ ਬਹੁਤ ਵਧੀਆ ਗਾਇਕਾਵਾਂ ਸਨ
ਜਰੂਰ ਜੀ
ਧੰਨਵਾਦ ੍ਬਾਈ ਜੀ
Good information 👍 thanks bro 🙏
Happy starting but sorrowful end
Old singeran nu up karde raho ji,thank you.
Punjabi Music history
No Words 🙏
beutiful ....... thank
Very nice 👍 beautiful song
Very vital information, 22 jee.
ਬਹੁਤ ਵਧੀਆ ਜਾਣਕਾਰੀ 🙏
ਧੰਨਵਾਦ ਜੀ
ਸੀਮਾ ਨੇ ਕਹਿੜਾ ਸੀਤਲ ਨਾਲ ਚੰਗੀ ਕੀਤੀ ਆਖ਼ਰ ਉਹਨੂੰ ਵੀ ਛੱਡ ਦਿੱਤਾ ਵਿਚਾਰਾਂ ਕਮਲਾ ਕਰਤਾ ਸੀ ਏਨੇ ਉਹਨੂੰ ਲੁਟ ਕੇ ਵੀ ਉਡਾਰੀ ਮਾਰ ਗੲੀ ਜੈਸੀ ਕਰਨੀ ਵੈਸੀ ਭਰਨੀ
ਸੀਤਲ ਸਿੰਘ ਸੀਤਲ ਯਾਰਾ ਦਾ ਯਾਰ ਸੀ
ਸੀਤਲ ਬਹੁਤ ਵਧੀਆ। ਕਲਕਾਰ। ਸੀ
Outstanding No match 👍👍
ਸੁਸ਼ਮਾ ਬੱਬੀ ਵਾਰੇ ਜਾਣਕਾਰੀ ਦਿਉ ਜੀ
Very sad end.
Thank you for sharing it👍
Garewal naal seema de gane meri pasand !From :South Korea
🙏🙏🙏🙏🙏🙏
Thnx jaankari layi
ਕਮਾਲ ਦੀ ਜਾਣਕਾਰੀ.....! 🙏🏻
Very nice
ਪੰਜਾਬੀ ਵਿਰਸੇ ਨਾਲਸਬੰਧਤ ਗੀਤ ਗਾਏ ਅਜ ਕਲ ਤਾ ===!
ਚੰਗਾਂ ਬੰਦਾ ਯਾਰ ਨਾ ਸੀਮਾ ਦਾ ਜਨਮ ਦੱਸਿਆ ਕਿ ਕਿਹੜੇ ਸਨ੍ ਵਿਚ ਹੋਇਆ ਨਾ ਮਰਨ ਦੀ ਤਾਰੀਕ ਨਾ ਸਨ੍ ਦੱਸਿਆ
Wah Valuable Great information. Keep it up.
Bot dungi jaankaari baai ji Shukriya 🙏sunke mann dukhi hoya baai ji Rabb Raakha
ਬਹੁਤ ਖ਼ੂਬ...👌
Thanks for information.
Outstnd singing with very sweet voice
ਮੈਨੂੰ ਇਹ ਜਾਣਕਾਰੀ ਪਹਿਲਾਂ ਤੋਂ ਹੀ ਹੈ।
Parmatma de rang ne
ਓਸ ਦੀ ਬੇਟੀ ਦਾ ਕੀ ਹੋਇਆ, ਓ ਕਿੱਥੇ ਹੈ ?
ਤੁਹਾਨੂੰ ਜਾਣਕਾਰੀ ਬਹੁਤ ਹੈ ਜੀ
ਬਹੁਤ ਵਧੀਆ ਤੇ ਅਣਮੁੱਲੀ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ ਵੀਰ ।
ਬਹੁਤ ਖੂਬ ਜਾਣਕਾਰੀ ਦਿੱਤੀ ਗਈ ਹੈ, ਧੰਨਵਾਦ ਕਰਦਾਂ ਹਾਂ ਜੀ,। ਬਹੁਤ ਵੱਡੇ ਵੱਡੇ ਕਲਾਕਾਰ, ਗੀਤਕਾਰ, ਬਹੁਤ ਵੱਡੇ-ਵੱਡੇ ਗਾਇਕ, ਗਾਇਕਾ ਅਤੇ ਅਦਾਕਾਰਾ ਫਿਲਮਾਂ ਵਿੱਚ ਕੰਮ ਕਰਨ ਵਾਲਿਆਂ ਦਾ ਅੰਤ ਮਾੜਾ ਦੁਖਦਾਈ ਹੀ ਹੁੰਦਾ ਹੈ ਜੀ, ਕੁੱਝ ਚੋਣਵੇਂ ਬਹੁਤ ਹੀ ਘੱਟ ਕਲਾਕਾਰ ਹਨ ਜਿੰਨ੍ਹਾ ਦਾ ਬੁਢਾਪੇ ਵਿੱਚ ਚੰਗਾ ਸਮਾਂ ਬੀਤਿਆ ਹੈ ਜੀ।
I
ਜਿਹੜੇ ਗਾਇਕੀ ਦੇ ਤਾਲੀਮ ਯਾਫਤਾ, ਕੋਈ ਅਕੈਡਮਿਕ ਡਿਗਰੀ ਪ੍ਰਾਪਤ ਤੇ ਇਸ ਪੇਸ਼ੇ ਨੂੰ ਮਨੋਂ ਸਮਰਪਿਤ ਹੋਕੇ ਜ਼ਿੰਦਗੀ ਅਰਪਨ ਕਰਦੇ ਹਨ ਉਨ੍ਹਾਂ ਨੂੰ ਜ਼ਰੂਰ ਹੀ ਸਰਕਾਰੀ ਖਜ਼ਾਨੇ ਵਿਚੋਂ ਪੰਜਾਹ ਹਜ਼ਾਰ ਰੁਪਏ ਮਹੀਨਾ 60ਸਾਲ ਉਮਰ ਤੇ ਪੈਨਸ਼ਨ ਦਿਤੀ ਜਾਣੀ ਚਾਹੀਦੀ ਹੈ।
Seema ji bahut hi badhiya gaiyka c mea seema g nu kae satejan te gounde hoe suniya
ਬਹੁਤ ਹੀ ਸੋਹਣੀ ਆਵਾਜ ਤੇ ਖੂਬਸੂਰਤ ਸਖਸ਼ੀਅਤ. ਪਰ ਕਿਸਮਤ ਦੀ ਮਾਰੀ.
ਸੀਮਾ ਵਾਰੇ ਬਹੁਤ ਵਧੀਆ ਜਾਣਕਾਰੀ ਮਿਲੀ।ਅਐਨੀ ਪਿਆਰੀ ਤੇ ਮਿੱਠੀ ਅਵਾਜ਼ ਅਤੇ ਹੁਸਨ ਦੀ ਮਾਲਿਕਾ ਦੀ ਹਾਲਤ ਸੁਣ ਕੇ ਮਨ ਨੂੰ ਦੁੱਖ ਹੋਇਆ। ਜੇਕਰ ਸਵਰਨ ਲਤਾ ਬਾਰੇ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕੀਤੀ ਜਾਵੇ।
ਸਵਰਨਲਤਾ ਬਾਰੇ ਅਗਲੇ ਹਫਤੇ ਜੀ।
ਚਤਰ ਸਿੰਘ ਪਰਵਾਨੇ ਦਾ ਲਿਖਿਆ ਹੋਇਆ ਗੀਤ ਸੁਰਿੰਦਰ ਸੀਮਾ ਅਤੇ ਮੋਹਣੀ ਨਰੂਲਾ ਦਾ ਗਾਇਆ ਬਹੁਤ ਹੀ ਵਧੀਆ ਗੀਤ ਸੁਣਕੇ ਰੂਹ ਖੁਸ਼ ਹੋ ਗਈ ਇਹੋ ਜਿਹੇ ਗਾਇਕ ਦੁਬਾਰਾ ਮੁੜ ਕੇ ਨਹੀਂ ਆਉਣੇ ਧੰਨਵਾਦ ਵੀਰ ਜੀ
No words, besh keemti khajana, dilo shukriya
ਪੁਰਾਣੇ ਸਮੇਂ ਦੇ ਸੁਪਰ ਹਿੱਟ ਗੀਤ
17,,7,,23ਨੂੰ ਸੁਣ ਰਹੇ ਹਾ
ਸੁਰਿੰਦਰ ਸੀਮਾ ਅੱਜ ਵੀ ਸਾਡੇ ਦਿਲਾਂ ਦੇ ਉੱਤੇ ਰਾਜ ਕਰਦੀ ਹੈ ਅਸੀਂ ਕਦੇ ਭੁੱਲ ਨਹੀ ਸਕਦੇ ੳਦਾਸ ਦਿਲ ਨਾਲ ਧੰਨਵਾਦ
FB tu en el
HB BN
ਵੀਰ ਜੀ ਜਾਣਕਾਰੀ ਬਹੁਤ ਹੀ ਵਧੀਆ ਲੱਗੀ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ 🙏🙏🙏🙏🙏
ਬਹੁਤ ਵਧੀਆ ਉਪਰਾਲਾ ਕੀਤਾ ਐ ਜੀ
ਸੁਰਿੰਦਰ ਸੀਮਾ ਦੇ ਗੀਤ ਬਚਪਨ ਵਿੱਚ ਸੁਣਦੇ ਰਹੇ ਹਾਂ ਸੀਮਾ ਜੀ ਦੀ ਜੀਵਨੀ ਬਾਰੇ ਦੱਸਣ ਲਈ ਧੰਨਵਾਦ।
ਬਹੁਤ ਚੰਗਾ ਲੱਗਿਆ ਜੀ
ਬਹੁਤ ਖੂਬ ਜੀ
Very nice.Send more such types of various singers
ਬਹੁਤ ਵਧੀਅਾ ਜਾਣਕਾਰੀ ਬਾਈ ਜੀ
ਬੈਸਟ ਗਾਇਕਾਂ ਸੀਮਾ
ਪੁਰਾਣੇ ਸਮੇਂ ਦੇ ਸੁਪਰ ਹਿੱਟ ਗੀਤ
18,7,,23ਨੁੰ ਸੁਣ ਰਹੇ ਹਾ
Bhut hi meethi voice hai.... Badnaseeb lady... Beautiful...
ਬਹੁਤ ਵਧੀਆ ਜੀ 🌹
ਬਹੁਤ ਰੋਣਾ ਆਇਆ ਇਹ ਸਭ ਸੁਣਕੇ ਕਿਰਪਾ ਕਰਕੇ ਸਨੇਹ ਲਤਾ ਰਣਜੀਤ ਕੌਰ ਬਾਰੇ ਵੀ ਜਾਣਕਾਰੀ ਦਿਓ
ਬਿਲਕੁਲ ਜੀ ਅਜਿਹੀਆਂ ਘਟਨਾਵਾਂ ਭਾਵੁਕ ਕਰ ਦਿੰਦੀਆਂ ਹਨ। ਸਨੇਹ ਲਤਾ ਰਣਜੀਤ ਕੌਰ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ। ਧੰਨਵਾਦ
Seema Bhut excellent artist c ji, God bless her soul, thank you Sir
Bahut khoob he ji
ਬਹੁਤ ਧੰਨਵਾਦ ਜੀ ਅਣਮੁੱਲੀ ਜਾਣਕਾਰੀ ਲੲੀ ਜੀ🙏
ਭਾਈ ਸਾਹਬ ਸੀਮਾ ਦੇ ਬਹੁਤ ਗੀਤ ਮਾਣਕ ਸਾਹਬ ਤੋਂ ਪਹਿਲਾਂ ਹਰਚਰਨ ਗਰੇਵਾਲ਼ ਨਾਲ਼ ਆ ਚੁੱਕੇ ਸਨ ਉਸ ਤੋਂ ਵੀ ਪਹਿਲਾਂ ਸੀਮਾ ਦੇ ਗੀਤ ਆਪਣੇ ਪਤੀ ਸ੍ਰੀ ਰਾਮ ਦਰਦ ਪਟਿਆਲਵੀ ਨਾਲ਼ ਆ ਚੁੱਕੇ ਸਨ । ਮਾਣਕ ਸਾਹਬ ਗਰੇਵਾਲ਼ ਦੇ ਨਾਲ਼ ਹੁੰਦੇ ਸਨ । ਦਿੱਲੀ ਸੀਮਾ ਤੇ ਗਰੇਵਾਲ਼ ਰਿਕਾਰਡਿੰਗ ਤੇ ਗਏ ਸਨ ਤੇ ਗਰੇਵਾਲ਼ ਦਾ ਗਲ਼ਾ ਖਰਾਬ ਹੋਣ ਕਾਰਨ HMV ਨੇ ਮਾਣਕ ਨਾਲ਼ ਸੀਮਾ ਦੇ ਦੋ ਦੋਗਾਣੇ ਰਿਕਾਰਡ ਕਰ ਲਏ ਜੋ ਮਾਣਕ ਸਾਹਬ ਦੀ ਪਹਿਲੀ ਰਿਕਾਰਡਿੰਗ ਸੀ । ਤੁਸੀਂ 64 ਚ ਸ੍ਰੀ ਰਾਮ ਦਰਦ ਨਾਲ਼ ਤੇ 67 ਚ ਗਰੇਵਾਲ਼ ਨਾਲ਼ ਵਿਆਹ ਦੱਸ ਰਹੇ ਹੋ ਫਿਰ ਪਹਿਲਾ ਗੀਤ 1968 ਚ ਕੁਲਦੀਪ ਮਾਣਕ ਨਾਲ਼ ਕਿੱਦਾਂ ਕਹਿ ਰਹੇ ਹੋ ? ਸ੍ਰੀ ਰਾਮ ਦਰਦ ਤੋਂ ਬਾਅਦ ਇੱਕ ਵਿਆਹ ਬੰਬੇ ਦੇ ਕਿਸੇ ਫਿਲਮ ਡਾਇਰੈਕਟਰ ਨਾਲ਼ ਵੀ ਸੀਮਾ ਨੇ ਕੀਤਾ ਸੀ ਜੋ ਬਹੁਤੀ ਦੇਰ ਨਹੀ ਚੱਲ ਸਕਿਆ ਸੀ । ਫੇਰ ਗਰੇਵਾਲ਼ ਨਾਲ਼ ਸੈੱਟ ਬਣਾਉਣ ਤੋਂ ਬਾਅਦ ਵਿਆਹ ਕੀਤਾ । ਨਾਲ਼ੇ ਧਰਮ ਸੀਮਾ ਨੇ ਨਹੀ ਸੀ ਬਦਲਿਆ ਸੀਤਲ ਨੇ ਬਦਲਿਆ ਸੀ ਨਸੀਮ ਸ਼ਾਹ ਸੀਤਲ ਨਾਮ ਰੱਖਿਆ ਸੀ ਬਾਹਰੋਂ ਇੰਡੀਆ ਆ ਕੇ ਵਿਆਹ ਦਾ ਐਲਾਨ ਕੀਤਾ ਸੀ ਇਹਨਾਂ ਦੇ ਘਰ ਇੱਕ ਬੇਟੇ ਨੇ ਵੀ ਜਨਮ ਲਿਆ ਸੀ । ਉਸ ਤੋਂ ਬਾਅਦ ਜੋ ਸੀਤਲ ਨਾਲ਼ ਕੀਤਾ ਉਹ ਬਹੁਤ ਲੋਕ ਜਾਣਦੇ ਨੇ । ਮੈਂ ਇਹ ਸਾਰੀ ਜਾਣਕਾਰੀ 1993 94 ਦੇ ਦੌਰਾਨ ਸੁਰਤਾਲ ਨਾਮ ਦੇ ਇੱਕ ਰਸਾਲੇ ਚੋਂ ਪੜੀ ਸੀ ਉਸ ਲੇਖਕ ਦੇ ਨਾਮ ਦਾ ਮੈਨੂੰ ਯਾਦ ਨਹੀ ਹੁਣ ਤੇ ਬਦਕਿਸਮਤੀ ਨਾਲ਼ ਮੈਂ ਉਹ ਰਸਾਲਾ ਵੀ ਨਹੀ ਸਾਂਭ ਕੇ ਰੱਖ ਸਕਿਆ । ੳਹਦੇ ਚ ਰੰਗਦਾਰ ਫੋਟੋਆਂ ਸਮੇਤ ਕਈ ਪਨਿਆਂ ਦੀ ਸਟੋਰੀ ਸੀ । ਸੀਤਲ ਦੀ ਟੋਪੀ ਵਾਲ਼ੀ ਫੋਟੋ ਵੀ ਸੀ ਜੋ ਇਸਲਾਮ ਧਰਮ ਚ ਪਾਈ ਜਾਂਦੀ ਆ,ਵਿਆਹ ਕਰਵਾਉਂਦਿਆਂ ਦੀਆਂ ਵੀ ਫੋਟੋਆਂ ਸਨ । ਆਪਣੇ ਬੇਟੇ ਦਾ ਜਨਮ ਦਿਨ ਮਨਾਉਦਿਆਂ ਦੀ ਫੋਟੋ ਵੀ ਸੀ । ਗਰੇਵਾਲ਼ ਤੇ ਸੀਮਾ ਦੀ ਬੇਟੀ ਦੀ ਫੋਟੋ ਵੀ ਸੀ । ਉਹ ਰਸਾਲਾ ਕਿਸੇ ਸੱਜਣ ਕੋਲ਼ ਹੋਵੇ ਤਾਂ ਦੱਸਿਓ ਦੋਸਤੋ ।
ਰਿਕਾਰਡ ਦੀ ਫੋਟੋਇਸ ਵੀਡੀਓ ਵਿਚ ਹੈ ਜਿਸ ਤੇ ਸਾਲ 1968 ਲਿਖਿਆ ਦਿਸ ਰਿਹਾ ਹੈ।
@@desiRecord ਸਾਲ 68 ਦਿਸ ਰਿਹਾ ਹੈ ਬਿਲਕੁਲ ਪਰ ਤੁਸੀਂ ਕਿਹਾ ਸੀਮਾ ਦਾ ਪਹਿਲਾ ਗੀਤ ਕੁਲਦੀਪ ਮਾਣਕ ਨਾਲ਼ ਰਿਕਾਰਡ ਹੋੲਿਅਾ ਜਦੋਂ ਕਿ ਕੁਲਦੀਪ ਮਾਣਕ ਦਾ ਪਹਿਲਾ ਗੀਤ ਸੀਮਾ ਨਾਲ਼ ਰਿਕਾਰਡ ਹੋੲਿਅਾ ਹੈ
ਕਮਾਲ ਦੀ ਜਾਣਕਾਰੀ
ਬਾਵਾ ਰਿਕਾਰਡ ਵਾਲਿੳ
ਬਹੁਤ ਚੰਗੀ ਜਾਣਕਾਰੀ ਦਿੱਤੀ ਸੀਮਾ ਬਾਰੇ ਉਹੋ ਜਿਹੀਆਂ ਗਾਉਣ ਵਾਲੀਆਂ ਅੱਜ ਕੱਲ ਦੇ ਜਮਾਨੇ ਵਿੱਚ ਨਹੀਂ ਲੱਭ ਦੀਆਂ ਬਾਕੀ ਸਰੋਤੇ ਤਾਂ ਉਹਨਾਂ ਦੀ ਕਲਾਕਾਰੀ ਦੀ ਕਦਰ ਕਰਦੇ ਹਨ ਅੰਤਲੇ ਸਮੇਂ ਵਿੱਚ ਜੋ ਸੀਮਾ ਜੀ ਨਾਲ ਹੋਇਆ ਬਹੁਤ ਮਾੜਾ ਹੋਇਆ ਜਾਣਕਾਰੀ ਲਈ ਧੰਨਵਾਦ
ਮੇਰੇ ਕੋਲ ਵੀ ਪਹਿਲਾ। ਹੈਗਾ। ਸੀ ਪਰ
ਮੈ ਗੀਤਕਾਰ ਸਨਮੁੱਖ ਸਿੰਘ। ਅਜਾਦ ਕੋਲੋ
ਲਿਆ। ਸੀ ਮੇਰੇ। ਤੋ ਕੋਈ। ਹੋਰ। ਲੇ। ਗਿਆ। ਸੀ
ਉਹਨੇ ਦਿਤਾ। ਨਹੀ। ਸੀ
ਬਹੁਤ ਸੁਣਦੇ ਆਏ ਹਾਂ ਸੀਮਾ ਦੇ ਗੀਤ ਤੁਹਾਡਾ ਇਹ ਸ਼ਲਾਘਾਯੋਗ ਕਦਮ ਹੈ ਗੀਤਕਾਰ ਗਿੱਲ ਜਬੋਮਾਜਰਾ ਬਾਰੇ ਜਾਣਕਾਰੀ ਜਰੂਰ ਦੇਣਾ ਜੀ
Bahut khoob
ਜੀਜਾ ਅੱਖੀਆਂ ਨਾ ਮਾਰ ਇਹ ਗੀਤ ਮਾਣਕ ਨਾਲ ਸੀ ਜੌ ਬਹੁਤ ਚਲਿਆ ਸੀ ਮਾਣਕ ਦੀ ਜਿੰਦਗੀ ਦਾ ਸੱਭ ਤੋਂ ਪਹਿਲਾਂ ਦੋਗਾਣਾ ਸੀ
Seema was best singer and much beautiful of the punjab singer industry good information
ਸੀਤਲ ਸਿੰਘ ਸੀਤਲ ਨਾਲ਼ ਸਭ ਤੋਂ ਹਿਟ ਗੀਤ ਹਨ
ਮੈਂ ਸੁਣਿਆ ਕਿ ਇਹਨੇ ਸੀਤਲ ਸਿੰਘ ਸੀਤਲ ਨਾਲ ਧੋਖਾ ਕੀਤਾ ਸੀ
ਮਾੜੀ ਕੀਤੀ ਸੀਮਾ। ਨੇ
ਧੰਨਵਾਦ ਵੀਰ ਜੀ
ਪਤਾ ਨੀ ਕਿਉ ਇਹਨਾਂ ਮਹਾਨ ਕਲਾਕਾਰਾਂ ਦਾ ਅੰਤ ਬਹੁਤ ਹੀ ਦੁਖਦਾਈ ਹੁੰਦਾ ਏ ਉਮਦਾ ਜਾਣਕਾਰੀ ਦੇਣ ਲਈ ਬੜੀ ਮਿਹਰਬਾਨੀ ਜੀ
Never heard this Beautiful singer before.
ਸਵਰਨ ਲਤਾ ਨੇ ਬਹੁਤ ਚਿਰ ਪੰਜਾਬੀ ਸੰਗੀਤ ਵਿਚ ਰਾਜ ਕੀਤਾ ਹ ਪਰ ਉਹਦੇ ਬਾਰੇ ਕਦੇ ਕੋਈ ਜਿਕਰ ਨਹੀ ਸੁਣਿਆ।
ਆਪਾਂ ਅਗਲੇ ਹਫਤੇ ਕਰਾਂਗੇ।
@@desiRecord ਉਡੀਕ ਰਹੂਗੀ।
ਅਸੀਂ ਛੋਟੇ ਹੁੰਦੇ ਇਹ ਸਾਰੇ ਗੀਤ ਸੁਣਦੇ ਸੀ
Eh gana meri pasand da hai
From :South Korea
bahut achi jankari
Mai ta 1975 -76 to seema ji de geet sunda aa reha ....
from :South Korea
Beautiful voice (melody).
Super Jodi c
ਬਹੁਤ ਵਧੀਆ ਜਾਣਕਾਰੀ
Good bhai good bahoutha aasha lagya interbeu old is gold bhai thanks
ਸਰੋਤੇ ਹਮੇਸ਼ਾਂ ਆਪਣੇ ਮਹਿਬੂਬ ਕਲਾਕਾਰਾਂ ਬਾਰੇ ਜਾਨਣਾ ਚਾਹੁੰਦੇ ਨੇ
ਬਹੁਤ ਬਹੁਤ ਧੰਨਵਾਦ
ਬਹੁਤ ਪਿਆਰੀ ਅਵਾਜ ਪਰ ਤਕਦੀਰ ਨੇ ਸਾਥ ਨਾ ਦਿੱਤਾ। ਬਹੁਤ ਲੰਮਾ ਸਮਾਂ ਸੀਮਾਂ ਨੇ ਪੰਜਾਬੀ ਗੀਤਾਂ ਦੇ ਸ਼ੌਕੀਨਾ ਦੇ ਦਿਲਾਂ ਤੇ ਰਾਜ ਕੀਤਾ । ਇਸ ਦੌਰ ਦੇ ਜਿਆਦਾਤਰ ਗਾਇਕਾਂ ਦੀ ਹਾਲਤ ਤਰਸਯੋਗ ਰਹੀ ਹੈ । ਇਸ ਦਾ ਆਮ ਸਧਾਰਨ ਕਾਰਨ ਗਾਇਕੀ ਖੇਤਰ ਵਿੱਚ ਨਸ਼ਿਆਂ ਦੀ ਭਰਮਾਰ ਦਿਸਦੀ ਹੈ ਜੋ ਚੰਗੇ ਚੰਗੇ ਕਲਾਕਾਰਾਂ ਨੂੰ ਤਬਾਹੀ ਵੱਲ ਲੈ ਗਾਈ।
ਗੀਤਕਾਰ-ਸੁਰਜੀਤ ਸੀਤ
ਬਿਲਕੁਲ ਸਹੀ ਜੀ
Bahut vadhia song ji
Old is Gold
Purania yada tajia hogia ji
ਸਾਡੇ ਪਿੰਡ ਗਰੇਵਾਲ ਤੇ ਸੀਮਾ 1974 ਵਿਚ ਅਖਾੜਾ ਲੱਗਿਆ ਸੀ
Grewal pind kahtha aa
Very Very good old is gold
ਬਹੁਤ ਚੜਾੲੀ ਰਹੀ ਸੀਮਾਂ ਤੇ ਗਰੇਵਾਲ ਦੀ ਜਮਾਲਪੁਰੀ ਗਰੇਵਾਲ ਦਾਂ ਪਰਿਵਾਰ ਅੱਜ ਵੀ ਪੂਰਨਪੂਰ ਯੂ ਪੀ ਰਹਿੰਦਾਂ
ਪੁਰਨਪੁਰ ਜਾ ਨੇੜੇ। ਕੋਈ। ਪਿੰਡ ਆ ਜਮਲਪੁਰ। ਤਾ। ਲੁਧਿਆਣੇ ਕੋਲ। ਪਿੰਡ। ਆ ਕੋਈ। ਪਤਾ। ਉਸ। ਦੇ। ਪਰਵਾਰ। ਬਾਰੇ
Wah wah surinder sonia amar rahe
ਬਹੁਤ ਵਧੀਆ ਰਿਪੋਰਟ
ਬਹੁਤ ਹੀ ਵਧੀਆ ਆਵਾਜ਼ ਹੈ ਜੀ 🙏🏻
👌ਬਹੁਤ ਵਧੀਆ ਜਾਣਕਾਰੀ
Very sad story in the end. Par ant wich usde kukram usnu le baithe.
Kamaal da uprala hai tuhada ji 🙏
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਹਰਚਰਨ ਗਰੇਵਾਲ ਬਾਰੇ ਵੀ ਦੱਸੋ ਜਰੂਰ
Boht hi sohni awaaz Inna awaaz c
Bahut dukh hoya sun ke , bahut vdya singer c , eh vi pta lga c bahut firak dil te sache insan sn 🥲
Veer ji.. bahad bemisal ikk kalakar dee zindgi ate beeti dasan veeste athah dhanbad… khush raho jee.. 🙏🙏🙏🙏
ਸੀਮਾ ਬਹੁਤ ਵਧੀਆ ਗਾਇਕਾ ਸੀ।ਪਰ ਅੰਤ ਮਾੜਾ ਹੋਇਆ।ਜੇ ਸੀਤਲ ਸਿੰਘ ਸੀਤਲ ਬਾਰੇ ਜਾਣਕਾਰੀ ਮਿਲੇ ਤਾਂ ਜ਼ਰੂਰ ਸਾਂਝੀ ਕਰਨਾ ਜੀ।
ਕੁਲਦੀਪ ਮਾਣਕ ਉਦੋ ਹਰਚਰਨ ਗਰੇਵਾਲ ਨਾਲ ਢੋਲਕ ਵਜਾਉਂਦਾ ਹੁੰਦਾ ਸੀ 1968 ਵਿਚ ਜਦੋ ਹਰਚਰਨ ਗਰੇਵਾਲ ਐਚ ਐਮ ਵੀ ਰੀਕਾਰਡ ਕੰਪਨੀ ਵਿਚ ਸੀਮਾ ਨਾਲ ਰੀਕਾਰਡ ਕਰਾਉਣਾ ਗਿਆ ਸੀ ਹਰਚਰਨ ਗਰੇਵਾਲ ਦਾ ਗੱਲਾ ਖਰਾਬ ਹੋ ਗਿਆ ਸੀ ਤੇ ਮਾਣਕ ਮੂੰਹ ਵਿਚ ਹੋਲੀ ਹੋਲੀ ਉਥੇ ਗਾ ਰਹਾ ਸੀ ਤੇ ਕੰਪਨੀ ਦੇ ਮੈਨੇਜਰ ਨੇ ਕਿਤੇ ਸੁਣ ਲਿਆ ਤੇ ਸੀਮਾ ਨਾਲ ਕੁਲਦੀਪ ਮਾਣਕ ਨੂੰ ਰੀਕਾਰਡ ਕਰ ਲਿਆ ਹਰਚਰਨ ਗਰੇਵਾਲ ਨੂੰ ਉਦੋ ਪਤਾ ਲਗਾ ਜਦੋ ਇਹ ਰੀਕਾਰਡ ਮਾਰਕੀਟ ਵਿਚ ਆ ਗਿਆ ਹਰਚਰਨ ਗਰੇਵਾਲ ਕੁਲਦੀਪ ਮਾਣਕ ਨੂੰ ਵਧ ਘੱਟ ਵੀ ਬੋਲਿਆ ਪਰ ਮਾਣਕ ਉਸ ਦੀਆ ਕਹੀਆਂ ਗੱਲਾਂ ਸਹਿ ਗਿਆ ਕਿਉਂਕਿ ਗਰੇਵਾਲ ਨਾਲ ਮਾਣਕ ਕੰਮ ਕਰਦਾ ਸੀ ਸਟੇਜੀ ਗੁਰੂ ਵੀ ਸੀ ਇਹ ਰੀਕਾਰਡ ਚਲ ਗਿਆ ਬਾਅਦ ਵਿਚ ਮਾਣਕ ਨੂੰ ਦੇਵ ਥਰੀਕੇ ਮਿਲ ਗਿਆ ਤੇ ਦੇਵ ਨੇ ਮਾਣਕ ਨੂੰ ਲੋਕ ਗਾਥਾਵਾ ਲਿਖਕੇ ।ਦਿ ਤੀਆ ਤੇ ਮਾਣਕ ਨੇ ਲੋਕ ਗਾਥਾਵਾ ਤੇ ਕਲੀਆਂ ਵਿਚ ਧੁੰਮਾਂ ਪਾ ਦਿਤੀ ਇਕ ਉਚਕੋਟੀ ਗਾਇਕੀ ਬਣ ਗਿਆ ਸੀ ਸੀਮਾ ਨਾਲ ਮਾਣਕ 1982 ਵਿਚ ਰੀਕਾਰਡ ਕਾਰਵਾਈ ਸੀ ਸੀਮਾ ਦੇ ਜਿਆਦਾ ਗੀਤ ਗਰੇਵਾਲ ਮੁਸਹੂਰ ਹੋਏ ਹਨ
Very good
ਸੁਣ ਕੇ ਬਹੁਤ ਦੁਖ ਹੋਇਆ ਹੈ
Waheguru waheguru tere ranga da bhet ni paeya kise ne
ਬਹੁਤ ਵਧੀਆ ਲੱਗਾ ਸੁਣਕੇ ।
retirement to baad punjbi virse de geet sunaga jinha nu bahut miss kita.
ਬਹੁਤ ਵਧੀਆ ਢੰਗ ਨਾਲ ਗੀਤਾਂ ਨੂੰ ਪਰੋਕੇ ਜਾਣਕਾਰੀ ਦੇਨ ਲਈ ਧੰਨਵਾਦ ਜੀ🥀
ਬਹੁਤਵਧੀਆਜਾਣਕਾਰੀਹੈ।
Oldisgold
V..nice..singer...sema...ji
Nice song bai ji
Old is gold.
Beautiful 😅old is gold
Verr good information seema ji sun k rooh khush ho gi ji sunelata ji bare daso j jionde ne una interview karo veer live thank you
Wah bahut khoob
VERY..GOOD REPEAT OF PUJABI OLD SONGS
ਬਹੁਤ ਵਧੀਆ ਜੀ
ਸੁਨੇਹਲਤਾ ਅਤੇ ਸਵਰਨ ਲਤਾ ਵਾਰੇ ਵੀ ਜਾਣਕਾਰੀ ਦੇਵੋ ਜੀ ਬਹੁਤ ਵਧੀਆ ਗਾਇਕਾਵਾਂ ਸਨ
ਜਰੂਰ ਜੀ
ਧੰਨਵਾਦ ੍ਬਾਈ ਜੀ
Good information 👍 thanks bro 🙏
Happy starting but sorrowful end
Old singeran nu up karde raho ji,thank you.
Punjabi Music history
No Words 🙏
beutiful ....... thank
Very nice 👍 beautiful song
Very vital information, 22 jee.
ਬਹੁਤ ਵਧੀਆ ਜਾਣਕਾਰੀ 🙏
ਧੰਨਵਾਦ ਜੀ
ਸੀਮਾ ਨੇ ਕਹਿੜਾ ਸੀਤਲ ਨਾਲ ਚੰਗੀ ਕੀਤੀ ਆਖ਼ਰ ਉਹਨੂੰ ਵੀ ਛੱਡ ਦਿੱਤਾ ਵਿਚਾਰਾਂ ਕਮਲਾ ਕਰਤਾ ਸੀ ਏਨੇ ਉਹਨੂੰ ਲੁਟ ਕੇ ਵੀ ਉਡਾਰੀ ਮਾਰ ਗੲੀ ਜੈਸੀ ਕਰਨੀ ਵੈਸੀ ਭਰਨੀ
ਸੀਤਲ ਸਿੰਘ ਸੀਤਲ ਯਾਰਾ ਦਾ ਯਾਰ ਸੀ
ਸੀਤਲ ਬਹੁਤ ਵਧੀਆ। ਕਲਕਾਰ। ਸੀ
Outstanding No match 👍👍
ਸੁਸ਼ਮਾ ਬੱਬੀ ਵਾਰੇ ਜਾਣਕਾਰੀ ਦਿਉ ਜੀ
Very sad end.
Thank you for sharing it👍
Garewal naal seema de gane meri pasand !
From :South Korea
🙏🙏🙏🙏🙏🙏
Thnx jaankari layi
ਕਮਾਲ ਦੀ ਜਾਣਕਾਰੀ.....! 🙏🏻
Very nice
ਪੰਜਾਬੀ ਵਿਰਸੇ ਨਾਲਸਬੰਧਤ ਗੀਤ ਗਾਏ ਅਜ ਕਲ ਤਾ ===!
ਚੰਗਾਂ ਬੰਦਾ ਯਾਰ ਨਾ ਸੀਮਾ ਦਾ ਜਨਮ ਦੱਸਿਆ ਕਿ ਕਿਹੜੇ ਸਨ੍ ਵਿਚ ਹੋਇਆ ਨਾ ਮਰਨ ਦੀ ਤਾਰੀਕ ਨਾ ਸਨ੍ ਦੱਸਿਆ
Wah Valuable Great information. Keep it up.
Bot dungi jaankaari baai ji Shukriya 🙏
sunke mann dukhi hoya baai ji
Rabb Raakha
ਬਹੁਤ ਖ਼ੂਬ...👌
Thanks for information.
Outstnd singing with very sweet voice
ਮੈਨੂੰ ਇਹ ਜਾਣਕਾਰੀ ਪਹਿਲਾਂ ਤੋਂ ਹੀ ਹੈ।
Parmatma de rang ne
ਓਸ ਦੀ ਬੇਟੀ ਦਾ ਕੀ ਹੋਇਆ, ਓ ਕਿੱਥੇ ਹੈ ?
ਤੁਹਾਨੂੰ ਜਾਣਕਾਰੀ ਬਹੁਤ ਹੈ ਜੀ