Veer koi nhi man da simranjit mann hmesha rajniti krda a... Ajj sidhu moosewale de baap ne Congress nu support krti ta hun loka nu usde virudh video pwa reha a
Mey ta ro hi riha ha ss maan jiha thgg RSS da tattu jis ne karoran rupye mundia da khun te lasha te dhia bheana di ijat vech vech khadhi kite ne thagg.budha khunsat jhuthe pulse mukablia modhi ese mann ne char nihang maare faridkot da sp hundia UA-cam te dekho mate di saray guru ghar vich mare nihang s s p simrnjit singh maan sp faridkot sikha da sabh to pahila katil 🙏ratt pitt kuteo chatt jaho🙏 maan huni kute bann ke sikha de jakhma nu khurch ke ratt pitt chatt rahe hn besharm log sarbjit singh maloa jitega
@@KahlonSaab_751eh bnda sarabjit singh Khalsa panth nu shdke panth ch vapis aya hai....eh ne sare puthe sidhe Kum kite ne...kes katwalaye ...beedi piti...daru peeti....ehdi purani photo ch daarri te hun di daarri dekho pta lagjuga
ਫਰੀਦਕੋਟ ਵਾਲਿਉ ਹੁਣ ਮੱਥੇ ਤੇ ਦਾਗ਼ ਨਾਂ ਲਵਾ ਦਿਉ ਭਾਈ ਸਰਬਜੀਤ ਸਿੰਘ ਨੂੰ ਹਰਾਕੇ।
ਪੰਥ ਦਾ ਮਿਹਣਾ ਨਾ ਲੈ ਲਿਉ ਫਰੀਦਕੋਟ ਵਾਲਿਓ।
No ❤Full support ਭਾਈ ਜੀ ਨੂੰ ❤❤❤❤❤❤❤❤
@@happybrar7900Full support ਭਾਈ ਜੀ ਨੂੰ Faridkot ਹਲਕੇ ਤੋਂ ਸਾਡੀ ਸਾਰਾ ਪਿੰਡ ਵੋਟਾਂ ਭਾਈ Sarabjeet ਜੀ ਨੂੰ ❤❤❤❤❤❤🎉🎉🎉🎉🎉
@daljit🙏🙏🙏🙏🙏singh-iq4hg
@@daljitsingh-iq4hgwaheguru g 🙏
😢😢 ਪੱਗ ਡੱਗੀ ਚੁੱਕਣ ਵਾਲੇ ਰੋਣ ਤਾ ਸਾਡੇ ਤੇ ਲੱਖਾਂ ਦੀ ਲਾਹਨਤਾਂ ਸਾਡੀ ਕੋਮ ਕਿਧਰ ਆ
Bai kom nu bura boli da. Kom nu galt bolna matlab guru nu galt bolna. Galti Sikh leaders di a. sari kom Bhai saab ji naal khadi a
ਭਾਈ ਬੇਅੰਤ ਸਿੰਘ ਸ਼ਹੀਦ ਸਤਵੰਤ ਸਿੰਘ ਕੇਹਰ ਸਿੰਘ ਸਮੂਹ ਸ਼ਹੀਦਾਂ ਮਾਤਾ ਬਿਮਲ ਕੌਰ ਸ਼ਹੀਦ ਸਲੂਟ
ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਉ ਜੀ ਫਰਿਦਕੋਟ ਵਾਲੇਓ
ਸਾਡੀ ਵੋਟ ਦਾ ਹੱਕਦਾਰ ਸਰਦਾਰ ਸਰਬਜੀਤ ਸਿੰਘ ਖਾਲਸਾ।
Chardi.kala.rahu
ਧੰਨਵਾਦ ਜੀ 🗳✌️🙏🏻🙏🏻
ਵੋਟ ਦੇ ਹੱਕਦਾਰ ਹਨ ਭਾਈ ਸਰਬਜੀਤ ਸਿੰਘ ਜੀ ਫਰੀਦਕੋਟ ਵਾਲੇਓ ਸਾਥ ਜ਼ਰੂਰ ਦਿਓ ਭਾਈ ਸਾਹਿਬ ਦਾ
ਫ਼ਰੀਦ ਕੋਟ ਵਾਲੋ ਖਾਲਸਾ ਜੀ ਸਰਬਜੀਤ ਨੂੰ ਵੋਟਾਂ ਪਾਉਣ ਦਾ ਪਰਨ ਕਰੋ
Yes Faridkot ਤੋ ਹਾਂ full support ਭਾਈ ਸਾਹਿਬ ਦੀ ਚੋਣ ਨਿਸ਼ਾਨ ਗੰਨਾ ਕਿਸਾਨ ਨੂੰ ਹੈ ਜੀ ❤❤❤❤❤❤🎉🎉🎉🎉
Veer ji shoti ji seva aa jaroor karage❤
ਸਹੀ ਕਿਹਾ ਹੈ ਵਿਰੇ ਵੋਟਾਂ ਇਸ ਵੀਰ ਨੂੰ ਜ਼ਰੂਰ ਪਾਵੋ,,,,, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮
ਕਿੰਨੀ ਕਿਸਮਤ ਵਾਲੇ ਹਨ ਉਹ ਲੋਕ ਜਿਨਾਂ ਨੂੰ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਦਰਸ਼ਨ ਹੋ ਰਹੇ ਹਨ। ਇਹਨਾਂ ਦੇ ਪਰਿਵਾਰ ਦੀ ਜੋ ਕੌਮ ਨੂੰ ਦੇਣ ਹੈ ਉਸ ਦੇ ਅੱਗੇ ਵੋਟ ਤਾਂ ਕੁਝ ਵੀ ਨਹੀਂ। ਅਸੀਂ ਅਨੰਦਪੁਰ ਵਾਸੀ ਫਰੀਦਕੋਟ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਭਾਈ ਸਾਹਿਬ ਨੂੰ ਜਿਤਾ ਦਿਓ।
ਕੋਈ ਨੀ ਭਾਈ ਸਾਹਿਬ ਘਬਰਾਉਣਾ ਨਹੀਂ ਦਸਮੇਸ਼ ਪਿਤਾ ਜੀ ਹਮੇਸ਼ਾ ਤੁਹਾਡੇ ਨਾਲ ਨੇ ਚੜਦੀ ਕਲਾ ਵਿਚ ਰਹਿਣਾ ਘਬਰਾਉਣਾ ਨੀ ਸਹੀਦ ਭਾਈ ਬੇਅੰਤ ਸਿੰਘ ਸਹੀਦ ਭਾਈ ਸਤਵੰਤ ਸਿੰਘ ਜਿੰਦਾਬਾਦ
੧ਓ ਸਤਨਾਮ ਕਰਤਾ ਪੁਰਖ 🌹🌹🌹🌹🌹
Full support aa bai
Full Spot Karo Ji
Full support a
ਸਿੱਖ ਕੌਮ ਨੂੰ ਜ਼ਰੂਰ ਇਸ ਪਾਸੇ ਸੋਚਣਾ ਚਾਹੀਦਾ ਹੈ
ਭਾਈ ਸਰਬਜੀਤ ਖਾਲਾਸ ਜੀ ੳਸ ਜਰਨੈਲ ਦੇ ਪੁੱਤਰ ਨੇ ਜਿਨਾਂ ਨੇ ਕੋਮ ਦੀ ਡਹੀ ਪੱਗ ਦੁਆਰਾ ਸਿਰ ਤੇ ਰੱਖ ਦਿੱਤੀ , ਸੀ ,
❤❤❤
ਬਿਲਕੁਲ ਸਹੀ
Sahi keha ji
ਪੰਥ ਦਾ ਠੇਕੇਦਾਰ ਬਣਦਾ ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਲਾਸ਼ਾਂ ਤੇ ਸਿਆਸਤ ਕੀਤੀ ਆ
ਸਿਆਸਤ ਵਿਚ ਫੇਰ ਉਹ ਮੁੱਖਮੰਤਰੀ ਬਣ ਗਿਆ ਹੋਣਾ
Veer koi nhi man da simranjit mann hmesha rajniti krda a... Ajj sidhu moosewale de baap ne Congress nu support krti ta hun loka nu usde virudh video pwa reha a
ਮਾਨ ਤਾਂ ਪੰਥ ਪੰਥ ਕਰਦਾ ਖੁਦ ਲਾਸ ਬਣ ਗਿਆ ਲਾਸਾਂ ਦੀ ਸਿਆਸਤ ਕੀਤੀ ਹੁੰਦੀ ਹੁਣ ਤੱਕ ਕਈ ਵਾਰੀ cmਬਣ ਜਾਦਾ ।
ਸਿੱਧੂ ਮੂਸੇਵਾਲ ਦੇ ਪਿਤਾ ਦੇ ਫੈਸਲੇ ਤੋਂ ਦੁੱਖੀ ਹੋਏ...
ਬੇਟਾ ਸੰਤਾ ਨੂੰ ਮੰਨਣ ਪਿਓ ਸੰਤ ਜੀ ਨੂੰ ਕਤਲ ਕਰਨ ਵਾਲਿਆ ਨਾਲ.. ਗੱਲ ਨਹੀਂ ਬਂਦੀ
ਪਰ ਸਾਡੀ ਕੌਮ ਦੇ ਕੁੱਝ ਬੰਦੇ ਅਜੇ ਵੀ ਸਿਮਰਨਜੀਤ ਸਿੰਘ ਮਾਨ ਵੀ ਉਸ ਤੇ ਯਕੀਨ ਕਰਦੇ ਹਨ ਕਿਉਹ ਸਿਖਾਂ ਦੇ ਲੀਡਰ ਹਨ।।
ਕਰੋੜਾਂ ਦੀ ਲਾਹਨਣ ਤੇ ਲੋਕਾਂ ਨੇ ਬੋਟਾਂ ਨਾਂ ਪਾਈਆਂ ❤❤
ਸਾਡੀ ਵੋਟ ਭਾਈ ਸਾਹਿਬ ਨੂੰ Faridkot ਤੋ ਹਾਂ ਜੀ ਜਮੀਰ ਜਗਾਦੀ ਹੈ ਸਾਡੀ
Sahi gal aa veere
ਧੰਨਵਾਦ ਜੀ @@daljitsingh-iq4hg
🙏🙏🙏@@daljitsingh-iq4hg
@@daljitsingh-iq4hg ❤❤🙏🙏🙏
ਭਾਈ ਸਰਬਜੀਤ ਸਿੰਘ ਜੀ ਦੀ ਇਹ ਇੰਟਰਵਿਊ ਸੁਣ ਕੇ ਸਾਡਾ ਵੀ ਮਨ ਬਹੁਤ ਭਾਵੁਕ ਹੋ ਗਿਆ ਵੀਰ ਜੀ ਫਰੀਦਕੋਟ ਜ਼ਿਲ੍ਹੇ ਵਾਲਿਓਂ ਵੀਰ ਜੀ ਦੀ ਫੁਲ ਹਮਾਇਤ ਕਰਿਓ ਜੀ ਆਪ ਜੀ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੀ
ਹਾਂ ਜੀ ਸਾਡੀ ਵੋਟ ਭਾਈ ਸਾਹਿਬ ਨੂੰ Faridkot ਤੋ ਹਾਂ ਜੀ ❤❤❤❤❤❤🎉🎉🎉🎉🎉🎉
ਝੂਠਾ ਬਿਆਨ ਦੇ ਦਿੱਤਾ ਸੀ ਇਸ ਬੰਦੇ ਨੇ ਸਿਮਰਨਜੀਤ ਸਿੰਘ ਮਾਨ ਦੇ ਕਹਿਣ ਤੇ ਕਿਉਕਿ ਇਸਨੂੰ ਲਾਲਚ ਸੀ ਵੀ ਸਿਮਰਨਜੀਤ ਸਿੰਘ ਮਾਨ ਮੈਨੂੰ ਕਾਰੋਬਾਰ ਤੋਰ ਕੇ ਦਊ
ਝੂਠਾ ਬਿਆਨ ਦੇ ਦਿੱਤਾ ਸਿਮਰਨਜੀਤ ਸਿੰਘ ਮਾਨ ਦੇ ਕਹਿਣ ਤੇ ਕਿਉਕਿ ਇਸਨੂੰ ਲਾਲਚ ਸੀ ਵੀ ਸਿਮਰਨਜੀਤ ਸਿੰਘ ਮਾਨ ਮੈਨੂੰ ਕਾਰੋਬਾਰ ਤੋਰ ਕੇ ਦਊ ਇਸਨੂੰ ਹਜਾਰ ਵੋਟਾਂ ਨੀ ਪੈਣੀਆਂ
Mey ta ro hi riha ha ss maan jiha thgg RSS da tattu jis ne karoran rupye mundia da khun te lasha te dhia bheana di ijat vech vech khadhi kite ne thagg.budha khunsat jhuthe pulse mukablia modhi ese mann ne char nihang maare faridkot da sp hundia UA-cam te dekho mate di saray guru ghar vich mare nihang s s p simrnjit singh maan sp faridkot sikha da sabh to pahila katil 🙏ratt pitt kuteo chatt jaho🙏 maan huni kute bann ke sikha de jakhma nu khurch ke ratt pitt chatt rahe hn besharm log sarbjit singh maloa jitega
ਅਮਰ ਸ਼ਹੀਦ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਜੀ ਭਾਈ ਕੇਹਰ ਸਿੰਘ ਜੀ
ਫਰੀਦਕੋਟ ਵਾਲਿਓ ਬੋਟਾ ਸਰਬਜੀਤ ਸਿੰਘ ਖਾਲਸਾ ਨੂੰ ਪਾਓ। ਫਰੀਦਕੋਟ ਵਾਲਿਓ ਕਮਿਨਟ ਨੂੰ ਕਰੋ ਲੈਕ।
ਫਰੀਦਕੋਟ ਵਾਲਿਓ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਪੂਰਾ ਸਾਥ ਦਿਓ
❤❤❤
Full support ❤❤❤❤ ਭਾਈ ਜੀ ਦੀ Faridkot ਤੋਂ ਸਾਡੀ ਹੈ ਹੋਰ ਕੋਈ ਨਹੀ ਗੰਨਾ ਕਿਸਾਨ ਹੈ ਚੋਣ ਨਿਸ਼ਾਨ ਨੂੰ ❤❤❤❤❤❤❤🎉🎉🎉🎉🎉🎉
@@daljitsingh-iq4hg🙏🙏🙏🙏🙏🙏🦁🦁🦁
ਫਿਕਰ ਨਾਂ ਕਰੋ ਵੀਰ ਜੀ ਇਸ ਵਾਰ।।ਬਣਦਾ ਦੇਖਿਓ ਕੀ ਐ।।ਵਾਹਿਗੁਰੂ ਜੀ ਮਿਹਰ ਕਰਨ ਇਸ ਵਾਰੀ ਅਸੀਂ ਭਾਈ ਸਹਿਬ ਨੂੰ ਹਾਰਨ ਨੀ ਦਿੰਦੇ।।
ਹੱਥ ਜੋੜ ਕੇ ਬੇਨਤੀ ਸਰਬਜੀਤ ਸਿੰਘ ਨੂੰ ਜਿਤਾਓ ਨਚਾਰਾ ਨੂੰ ਵੋਟਾਂ ਨਾ ਪਾ ਦਿਓ ਹੱਥ ਜੌੜਦਾ 🙏
ਫ਼ਰੀਦਕੋਟ ਵਾਲਿਆ ਨੂੰ। ਬੇਨਤੀ।ਹੇ।ਦਾਗ਼।ਨਾ।ਲਵਾਂ।ਲਿਉ।ਜੇ।ਇਹ।ਦਾਗ਼। ਤੁਹਾਡੀਆਂ ਪੀੜੀਆਂ।ਤੋਂ।ਨਹੀਂ। ਲਹਿਰਾਂ।ਬੋਟ। ਸਰਬਜੀਤ ਸਿੰਘ ਖਾਲਸਾ ਨੂੰ ਪਾ।ਕੇ।ਜਨਮ।ਸਫਲ।ਬਣਾ।ਲੋ
@@balwindersinghbalwinder5737ਬਿਲਕੁਲ ਸਹੀ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਬ ਜੀ ਦੀ ਜਿੱਤ ਹੋਵੇ bhai sarbjeet Singh Khalsa jindabad 🙏bhai Amritpal Singh Khalsa jindabad 🙏🙏💪❤️
Nachar fir ve 3 seats lai gaye.
ਫਰੀਦਕੋਟ ਵਾਲਿਆਂ ਨੂੰ 👏ਜੋੜ ਕੇ ਬੇਨਤੀ ਆ ਕਿ ਜੋ ਮਰਜ਼ੀ ਹੋ ਜਾਵੇ ਵੀਰ ਨੂੰ ਵੋਟਾ ਦੀ ਨੇ ਹਰੀ ਲਿਆ ਦਿਉ ਜਮੀਰ ਨੂੰ ਮਾਰੀਉ ਨਾ
Ji
Yes 👍
Okay ji Jarur ਪਾਵ ਏ
😢😢😢😢ਵੋਟਾਂ ਪਾ ਦਿਓ ਮੈ ਹੱਥ ਜੋੜਦਾ ਪੈਰੀ ਵੀ ਪੈ ਜਾਂਦਾ ਲੋਕੋ ਤੁਹਾਡੇ ਫਰੀਦਕੋਟ ਤੋਂ ਜੋ ਵੀ ਆ ਲਾਈਕ ਕਰਦੋ ਜੋ ਪੱਕੀ ਵੋਟ ਪਾਉਣ ਗੇ ਸਰਬਜੀਤ ਸਿੰਘ ਨੂੰ😢😢😢😢🙏🙏🙏🙏
😂😂😂😂😂 ਆਹੋ
ਲਾਈਕ ਨਾਲ ਵੋਟਾਂ 😂😂😂 ਵਾਹ ਜੀ ਵਾਹ ਆਨਲਾਈਨ ਵੋਟਾਂ ਪਾਉ
@@tirathsingh6539 Tu rishta karna
Bhai sarabjit Singh khalsa jindabad 💪💪
ਭਾਈ ਸਾਹਿਬ ਜੀ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਬੰਦੇ ਕੁਰਸੀ ਪਿੱਛੇ ਭੱਜਦੇ ਹਨ ਉਨ੍ਹਾਂ ਨੂੰ ਸ਼ਹੀਦਾਂ ਦਾਂ ਕੋਈ ਦਰਦ ਨਹੀਂ
ਵੀਰ ਸਹੀਦ ਬੇਅੰਤ ਸਿੰਘ ਤੇਭੈਣ ਬਿਮਲ ਕੌਰ ਖਾਲਸਾ ਨੂੰ ਸਲੂਟ ਹੈ
ਸਬ।ਤੋ।ਵੱਡੀ।ਕਰਵਾਨੀ।ਹੈ।ਭਾਰਤ।ਵਿਚ।ਸਰਬਜੀਤ।ਦੇ।ਪਰਿਵਾਰ।ਦੀ
ਸਮੇਂ ਦੀ ਆਵਾਜ਼...ਕਲਾ ਵਰਤ ਰਹੀ ਐ ਜੀ...ਸਿੱਖ ਰਾਜ ਦੀਆਂ ਜੜਾਂ ਲੱਗ ਰਹੀਆਂ ਦੁਬਾਰਾ...ਡੱਟ ਕੇ ਸਾਥ ਦਿਉ ਸਮੂਹ ਹਲਕੇ ਦੀ ਸੰਗਤ ..🙏🏻🙏🏻🙏🏻
ਬੇਅੰਤ ਸਿੰਘ ਬਹੁਤ ਵੱਡਾ ਯੋਧਾ ਸੀ ਉਸ ਸਮੇਂ ਅਸੀਂ ਸੱਤਵੀਂ ਵਿਚ ਪੜਦੇ ਸੀ ਸਾਨੂੰ ਸਕੂਲ ਵਿੱਚੋਂ ਛੁੱਟੀ ਕਰ ਦਿੱਤੀ ਸੀ ਸਨਾਟਾ ਛਾ ਗਿਆ ਸੀ ਧਰਤੀ ਕੰਬ ਗਈ ਸੀ ਲੋਕ ਕੰਮ ਕਾਰ ਛੱਡ ਟੋਲੀਆਂ ਵਿੱਚ ਇੱਕਠੇ ਹੋ ਰਹੇ ਸਨ ਬੱਸ ਇੱਕ ਹੀ ਗੱਲ ਕਰ ਰਹੇ ਸਨ ਇੰਦਰਾਂ ਗਾਂਧੀ ਸੱਚ ਮੁੱਚ ਮਾਰ ਦਿੱਤੀ ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਇਹ ਵੀ ਹੋ ਸਕਦਾ ਫਿਰ ਦੱਸੋਂ ਇਸ ਪਰਵਾਰ ਨਾਲ ਕੀ ਹੋਇਆ ਹੋਵੇ ਗਾ
ਸਹੀ ਗੱਲ ਆ
ਸਹੀ ਗੱਲ ਆ
ਅਸੀ ਉਸ ਸਮੇਂ ਦਸਵੀਂ ਚ ਪੜਦੇ ਸੀ। ਹਰ ਪਾਸੇ ਸੱਨਾਟਾ ਸੀ ਲੋਕਾਂ ਚ ਅਫਰਾਤਫਰੀ ਦਾ ਮਾਹੋਲ ਸੀ। ਅੱਜ ਵੀ ਉਹ ਦਿਨ ਯਾਦ ਆ।
@@rtsharma7704mainu ਵੀ ਦੱਸੋ ਤੁਸੀਂ ਤੇ ਉਹ ਮਾਹੌਲ ਦੇਖਿਆ ਓਦੋਂ ਦਾ ਮੈਂ ਕੁਝ ਨਹੀਂ ਜਾਂਦੀ ਮੇਰਾ ਜਨਮ 1991 ਦਾ ਹੈ ਵੀਰ
ਆਪਨਾ ਫ਼ਰਜ਼ ਨਿਭਾਵਾਂਗੇ, ਵੋਟਾਂ ਭਾਈ ਸਰਬਜੀਤ ਸਿੰਘ ਜੀ ਨੂੰ ਪਾਵਾਂਗੇ ਗੰਨਾ ਕਿਸਾਨ ਤੇ ਮੋਹਰ ਲਾਵਾਂ ਗੇ ।
🙏
❤❤❤🙏🙏🙏
ਸਹੀ ਕਿਹਾ ਸਰਬਜੀਤ ਜੀ 🙏ਵਾਹਿਗੁਰੂ ਜੀ ਦੀ ਕਲਾ ਵਰਤ ਰਹੀ ਏ ⛳
ਮਾਲਕ ਕ੍ਰਿਪਾ ਕਰਨ ਭਾਈ ਸਰਬਜੀਤ ਸਿੰਘ ਜੀ ਦੀ ਚੜਦੀਕਲਾ ਕਰਨ
ਖਾਲਸਾ ਜੀ ਸ਼ੇਰਾਂ ਦੇ ਬਚੇ ਰੋਇਆ ਨੀ ਕਰਦੇ ਦਹਾੜ ਦੇ ਨੇ ਵਾਹਿਗੁਰੂ ਤੇ ਭਰੋਸਾ ਰੱਖੋ ਜਰੂਰ ਜਿੱਤ ਹੋਊਗੀ
ਫਰੀਦਕੋਟ ਵਾਲਿਓ ਕੌਮਦੀ ਸਿਰ ਤੇਪਗ ਰਖਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੂਤ ਭਾਈ ਸਰਬਜੀਤ ਸਿੰਘ ਨੂੰ ਜਤਾਉ ਕੌਮ ਦਾ ਸਨਮਾਨ ਵਧਾਇਆ।😊
ਵਾਹ ਵੀਰੇ ਤੇਰੇ ਦੁੱਖ ਸੱਚ ਹੀ ਹਨ ਬਹੁਤ ਕੁਰਬਾਨੀ ਤੁਹਾਡੇ ਮਾਂ ਬਾਪ ਦੀ ਵਾਹਿਗੁਰੂ ਕਿਰਪਾ ਕਰਨ ਵਾਹਿਗੁਰੂ ਸੰਤੋਖ ਬਖਸੇ
ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਜਿੰਦਾਬਾਦ,ਉੰਨਾ ਦੇ ਪੁੱਤਰ ਸਰਬਜੀਤ ਸਿੰਘ ਨੂੰ ਵੋਟ ਪਾੳ।
ਇਹ ਸਹੀ ਪੰਥਕ ਹੈ ਜਰੂਰ ਜਿਤਣਾ ਚਾਹੀਦਾ ਹੈ
ਹਾਂਜੀ ਮੇਰੇ ਵੀਰ ਫਰੀਦਕੋਟ ਵਾਸੀਓ ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾਇਓ ਚੋਣ ਨਿਸ਼ਾਨ ਜਿਨਾਂ ਦਾ ਕਿਸਾਨ ਦਾ ਗੰਨਾ ਗੰਨੇ ਦੇ ਮੋਹਰਾਂ ਲਾ ਕੇ ਵੱਡੀ ਲੀਡ ਨਾਲ ਭਾਈ ਸਾਹਿਬ ਨੂੰ ਜਿਤਾਓ
ਫਰੀਦਕੋਟ ਵਾਲਿਉ ਦੇਖਿਉ ਕਿਤੇ ਖਡੂਰ ਸਾਹਿਬ ਵਾਲਿਆਂ ਵਾਂਗ ਦਾਗ਼ ਨਾ ਲਵਾ ਲਿਉ ਜ਼ਿੰਦਾ ਉਹਨਾਂ ਨੇ ਬੀਬੀ ਖਾਲੜਾ ਨੂੰ ਹਰਾ ਕੇ ਲਵਾਇਆ ਸੀ। ਭਾਈ ਸਰਬਜੀਤ ਸਿੰਘ ਨੂੰ ਜਿਤਾਉ।
ਭਾਈ ਜੀ ਦੀ ਜਿੱਤ ਪੱਕੀ ਹੈ Faridkot ਤੋਂ ਹਾਂ ਜੀ❤❤❤❤❤❤❤
@@daljitsingh-iq4hg waheguru g 🙏❤️
ਇਸ ਵਾਰ ਭਾਈ ਅਮ੍ਰਿਤਪਾਲ ਅਤੇ ਭਾਈ ਸਰਬਜੀਤ ਜੀ ਜਿੱਤ ਯਕੀਨੀ ਬਣਾਓ
Mera vote bhai sahab nu❤❤❤
ਸਤਿ ਸ੍ਰੀ ਅਕਾਲ ਜੀ ਸਾਰੀਆਂ ਨੂੰ ।
ਮੈ ਪੰਜਾਬ ਦੇ ਹਿੰਦੂ ਪਰਿਵਾਰ ਚੋ ਜਨਮ ਲਿਆ ਜੀ , ਜੇ ਮੈਂ ਹਿੰਦੂ ਹਾਂ ਤਾਂ ਇਹਦਾ ਮਤਲਬ ਇਹ ਨਹੀ ਕਿ ਪੰਜਾਬ ਲਈ ਕਲਾ ਸਿੱਖ ਹੀ ਸੋਚਦਾ ,
ਪੰਜਾਨ ਲਈ ਉਹ ਹਰ ਨੋਜਵਾਨ ਦਰਦ ਰੱਖਦਾ ਹੈ ਜਿਹਨੇ ਇਸ ਪੰਜਾਬ ਦੀ ਧਰਤੀ ਦਾ ਨਿੱਘ ਲਿਆ ਹੋਵੇ ।
ਅਪਣੇ ਕਿਸੇ ਨਾਲ ਕਿਸੇ ਗੱਲ ਨੂੰ ਲੈਕੇ ਵੱਖਰੇਂਵੇਂ ਹੋ ਸੱਕਦੇ ਨੇ ਪਰ ਨਿੱਜੀ ਨਹੀ ਤੇ ਜਦੋ ਗੱਲ ਪੰਜਾਬ ਦੀ ਆਵੇ ਉਹਦੋਂ ਹੀ ਸਬ ਕੁੱਝ ਪਿਛੇ ਰੱਖਕੇ ਪੰਜਾਬ ਦੀ ਖੂਸ਼ਹਾਲੀ ਲਈ ਸਾਨੂੰ ਸੋਚਣਾ ਚਾਹੀਦਾ ਹੈ।
ਕੋਈ ਸ਼ੱਕ ਨਹੀ ਸ਼ਹੀਦਾਂ ਦੇ ਪਰਿਵਾਰਾਂ ਨੇ ਦੁੱਖ ਬਹੁਤ ਚਲਿਆ ਕਿਸੇ ਅਕਾਲੀ ਨੇ , ਕਿਸੇ ਟਕਸਾਲੀ ਨੇ , ਕਿਸੇ ਸਰਕਾਰ ਨੇ ਇਥੇ ਤੱਕ ਕਿ ਜੋ ਲੋਕ ਕਰ ਸੱਕਦੇ ਸੀ ਇਹਨਾਂ ਦੀ ਮਦਦ ਉਹਨਾਂ ਨੇ ਵੀ ਇਹਨਾਂ ਦੀ ਸਾਰ ਨਹੀ ਲਈ ਮੈਂ ਅਪਣੇ ਆਪ ਨੂੰ ਵੀ ਵਿੱਚ ਗਿਣਦਾ ਹਾਂ ਪਰ ਸਾਨੂੰ ਤਾਂ ਪਤਾ ਹੀ ਹੁਣ ਲੱਗਦਾ ਜਦੋ ਸਾਡੇ ਸਾਮਣੇ ਸ਼ਹੀਦਾਂ ਦੇ ਪਰਿਵਾਰ ਆਉਦੇ ਨੇ ਇਸ ਤੋਂ ਪਹਿਲਾਂ ਸਿਰਫ ਸ਼ਹਿਦਾਂ ਦੀ ਸ਼ਹਾਦਤਾਂ ਬਾਰੇ ਸੁਣਿਆ ਜਾ ਪੜਿਆ ਹੁੰਦਾ ।
ਹੁਣ ਅਸੀ ਜਿਹਨੇ ਜੋਗੇ ਹੈਗੇ ਹਾਂ ਉਹਨਾਂ ਕ ਜੋਰ ਤਾਂ ਜਰੁਰ ਲਾਇਏ ਜਰੁਰੀ ਨਈ ਹਰ ਬੰਦਾ ਪੈਸੇ ਦੀ ਮਦਦ ਕਰ ਸੱਕਦਾ ਪਰ ਆਪਾਂ ਲੋਕਾਂ ਦੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਦਾ ਵੋਟ ਪਾਕੇ ਸਾਥ ਤਾਂ ਦੇ ਸੱਕਦੇ ਹਾਂ ਕਿਉਕੀ ਇਹਨਾਂ ਪਰਿਵਾਰਾਂ ਨੇ ਕਿੰਨਾ ਕ ਦੁੱਖ ਝਲਿਆ ਉਹ ਭਾਈ ਸਾਬ ਦੇ ਅਥਰੂ ਦੇਖਕੇ ਸਮਝ ਸੱਕਦੇ ਹਾਂ ਬਾਕੀ ਜੋ ਇਹਨਾਂ ਦੇ ਪਰਿਵਾਰ ਅਤੇ ਇਹਨਾਂ ਦੀ ਬਾਕੀ ਜਿੰਦਗੀ ਰਹਿ ਗਈ ਉਹ ਕਿਸੇ ਪੰਜਾਬ ਦੇ ਜਮੇ ਪੰਜਾਬੀ ਸਿਰ ਮਹਿਣਾ ਨਾ ਰਹੇ , ਇਹ ਹੀ ਮੇਰੀ ਹਰ ਪੰਜਾਬੀ ਅੱਗੇ ਬੇਨਤੀ ਆ ਸ਼ਹੀਦਾਂ ਦੇ ਪਰਿਵਾਰਾਂ ਦਾ ਸਾਥ ਦਵੋ ਜੀ ਬਾਕੀ ਫੇਰ ਵੀ ਜੇ ਕਿਸੇ ਦੀ ਭਾਂਵਨਾਂਵਾਂ ਨੂੰ ਮੇਰੇ ਲਿਖੇ ਸ਼ਬਦਾਂ ਨਾਲ ਠੇਸ ਪੁਜੀ ਹੋਵੇ ਉਹਦੇ ਲਈ ਮੈਨੂੰ ਅਪਣਾ ਛੋਟਾ , ਵੱਡਾ ਵੀਰ ਜਾ ਪੁੱਤ ਸਮਝ ਕੇ ਮਾਫ ਕੀਤਾ ਜਾਵੇ ਜੀ 🙏🏻
ਐਸਜੀਪੀਸੀ ਨੇ ਅਪਣੇ ਸ਼ਹੀਦ ਪਰਿਵਾਰਾਂ ਦੀ ਸੰਭਾਲ ਕਿਉਂ ਨਹੀਂ ਕੀਤੀ
SGPC ਬਾਦਲ ਲਾਣੇ ਨੂੰ ਸਾਂਭੇ,, ਜਾਂ ਸ਼ਹੀਦ ਪਰਿਵਾਰਾਂ ਨੂੰ 😮
Badal ta hun v ehna de kilaf bolde aa
ਉਹਨਾਂ ਦੇ ਆਪਣੇ ਢਿੱਡ ਜ਼ਿਆਦਾ ਵੱਡੇ ਆ
ਸ੍ਰੋਮਣੀ ਅਕਾਲੀ ਦਲ ਪਹਿਲਾਂ ਹੀ ਸਰਕਾਰਾਂ ਨਾਲ ਰਲੀ ਹੋਈ ਹੈ ਉਹ ਪੰਥਕ ਸੋਚ ਨੂੰ ਬਰਦਾਸਤ ਨਹੀਂ ਕਰ ਸਕਦੇ। ਤੁਸੀ ਸਰਦਾਰ ਭਜਨ ਸਿੰਘ ਯੋਗੀ ਬਾਰੇ ਪੜਿਓ ਜਿਸ ਨੂੰ ਸਰਦਾਰ ਟੌਹੜਾ ਸਾਹਿਬ ਨੇ ਪੰਥ ਰਤਨ ੨ ਕਰੋੜ ਰੁਪਏ ਲੈ ਕੇ ਦਿੱਤਾ ਇਹ ਸਾਰੇ ਉਸ ਕੋਲ ਇਹ usa ਜਾਂਦੇ ਸਨ ਉਸ ਨੇ ਇਹਨਾਂ ਦੇ MMS ਬਣਾ ਕੇ ਬਲੈੱਕਮੈਲ ਕੀਤਾ ਭਜਨ ਸਿੰਘ ਸਿੱਖੀ ਨੂੰ ਯੋਗਾ ਤੇ ਤਾਂਤਰਿਕ ਨਾਲ ਜੋੜਦਾ ਸੀ ਉਸ ਦਾ ਇਹਨਾਂ ਨੇ ਕਦੀ ਵਿਰੋਧ ਨਹੀਂ ਕੀਤਾ ਬਲਕਿ ਉਸ ਨੂੰ ਸਪੋਰਟ ਕਰੀ ਬਾਅਦ ਵਿਚ ਜਾ ਕੇ ਉਸ ਤੇ ਰੇਪ case ਲੱਗੇ ਤੇ USA ਸਰਕਾਰ ਨੇ ਉਸ ਨੂੰ guilty ਮੰਨਿਆ ਹੈ ਸੋ ਭੈਣ ਜੀ ਬਹੁਤ ਕੁਝ ਹੁੰਦਾ ਹੈ ਸਿੱਖਾਂ ਨਾਲ ਸਿੱਖ ਕੌਮ ਐਵੇਂ ਨਹੀਂ ਮਾਰੀ ਮਾਰੀ ਗਈ ਹੈ🙏🙏🙏🙏🙏
ਉਹ ਲੋਕੋ ਇੰਦਰਾ ਗਾਧੀ 121 ਦੇਸਾ ਦੀ ਪ੍ਰਧਾਨ ਸੀ 98 ਦੇਸਾ ਦੀ ਸਾਂਨਤੀ ਕਮੇਟੀ ਦੀ ਪ੍ਰਧਾਨ ਸੀ ਇੰਦਰਾ ਗਾਧੀ ਨੁੰ ਮਿਲਣਾ ਹੀ ਬਹੁਤ ਔਖਾ ਸੀ ਬਦਲਾ ਲੈਣਾ ਤਾ ਦੂਰ ਦੀ ਗੱਲ ਐ ਬੇਅੰਤ ਸਿਘ ਇੰਦਰਾ ਗਾਧੀ ਨਾਲ ਵਿਦੇਸਾ ਵਿੱਚ ਵੀ ਜਾਦਾ ਸੀ ਮੈ ਪ੍ਰਧਾਨ ਮੰਤਰੀ ਦਫਤਰ ਜੇ ਝਾੜੂ ਵੀ ਮਾਰਦਾ ਹੁੰਦਾ ਤਾ ਨੌਕਰੀ.ਨਹੀ ਸੀ.ਛੱਡਣੀ ਸਹੀਦ ਹੋਣਾ ਤਾ ਕੀ ਉਹ ਸਿੱਖੋ ਭਾਈ ਸਾਹਿਬ ਰਾਜਧਾਨੀ ਚੋ ਪੜਨ ਵਾਲਾ ਭੁਖਾ ਵੀ.ਰਿਹਾ ਅੱਜ ਮੌਕਾ ਕੁਰਬਾਨੀ ਦਾ ਮੁਲ ਮੋੜ ਦਿਉ ਗੁਰੂ ਦੀ ਬੇਅਦਬੀ ਵੀ ਫਰੀਦਕੋਟ ਹਲਕੇ ਚੋ ਹੋਈ ਐ ਭਿਡਰਾਵਾਲੇ ਸੰਤ ਵੀ ਜਰਨਲ ਬਰਾੜ ਦੋ ਮੁਖਮੰਤਰੀ ਅਤੇ ਰਾਸ਼ਟਰਪਤੀ ਅਤੇ ਮੌਜੂਦਾ ਸਪੀਕਰ ਏਸੇ ਹਲਕੇ ਤੋ ਹਨ ਜਿੰਦਗੀ ਵਿੱਚ ਬਹੁਤ ਵੋਟਾ ਪਾਈਆ ਐਤਕੀ ਵੋਟ ਧਰਮ ਲੇਖੇ ਮੁੱਲ ਮੋੜਨ ਦਾ ਮੌਕਾ ਐ
भाई लोग सिमरनजीत सिंह मान जेसे नकली बंदे के पीछे लगते हैं ना कि इन जैसे लोगों के जो असल में लड़े है और तसीहे सहे हैं कलयुग है ये
ਇਹ ਸੇਵਾ ਗੁਰੂ ਜੀ ਲੈਣ ਰਹੇ ਹਨ
ਸੰਗਤ ਅਪਣਾ ਲੋਕ ਪਰਲੋਕ ਸਵਾਰ ਰਹੇ ਹਨ
ਫ਼ਰੀਦਕੋਟ ਵਾਲਿਆਂ ਨੂੰ ਬੇਨਤੀ ਹੈ ਇਨ੍ਹਾਂ ਨੂੰ ਜਰੂਰ ਜਤਾਓ
ਸਾਡੇ ਮੁੱਲ ਸਿਰਾਂ ਦੇ ਪਾ ਵੇਖੇ
ਕਈ ਸਮੇਂ ਦੀਆਂ ਸਰਕਾਰਾਂ ਨੇ
ਸਾਨੂੰ ਗੁੜਤੀ ਖੰਡੇ ਬਾਟੇ ਦੀ
ਦਿੱਤਾ ਜਨਮ ਸਾਨੂੰ ਹਥਿਆਰਾਂ ਨੇ
ਸਾਡੀ ਸੋਚ ਹੈ ਅਜਾਦ ਪਰਿੰਦੇ ਜੀ
ਕੱਦੇ ਪਿੰਜਰੇ ਦੇ ਵਿੱਚ ਰਹੰਦੀ ਨਾ
ਸਾਡੀ ਕੌਮ ਹੈ ਬਾਗੀ ਲਾਣੇਆ ਦੀ
ਜੋ ਤਾਬ ਕਿਸੇ ਦੀ ਸਹਿੰਦੀ ਨਾ
ਫਰੀਦਕੋਟ ਵਾਲੇਓ ਇਸ ਵਾਰ ਬਹੁਤ ਸੁਬਗਾ ਸਮਾਂ ਹੈ ਤੁਹਾਡੇ ਕੋਲ ਪੰਥ ਦੀ ਸੇਵਾ ਕਰਨ ਦਾ 🙏🙏
ਧੰਨ ਧੰਨ ਭਾਈ ਕੇਹਰ ਸਿੰਘ ਜੀ, ਭਾਈ ਬੇਅੰਤ ਸਿੰਘ ਜੀ ਭਾਈ ਸਤਵੰਤ ਸਿੰਘ ਜੀ ਜੁਗੋ ਜੁਗ ਤੱਕ ਯਾਦ ਰੱਖਿਆ ਜਾਵੇਗਾ।
ਪਰਮਾਤਮਾ ਭਲੀ ਕਰੇ
ਹੁਣ ਪਤਾ ਲੱਗੂਗਾ ਸ਼ਹੀਦ ਭਾਈ ਬੇਅੰਤ ਸਿੰਘ ਜੀ ਨੂੰ ਕੀਨੇ ਪਿਆਰ ਕਰਦੇ ਨੇ
ਭਾਈ ਸਾਹਬ ਪਰਮਾਤਮਾ ਭਲਾ ਕਰੇ ਵਾਹਿਗੁਰੂ ਜੀ ਮੇਹਰ ਕਰਨਗੇ
ਰੋਣਾ ਆ ਗਿਆ ਭਾਈ ਸਾਹਿਬ ਨੂੰ ਮਾਲਿਕ ਦੇਖ ਕੇ ਵਾਹਿਗੁਰੂ ਤੁਹਾਡੇ ਨਾਲ ਹੈ ਜਿੱਤ ਪੱਕੀ ਆ
ਜੇ ਇਹ ਦੋ ਸੀਟਾਂ ਛੱਡ ਦਿੰਦੇ ਲੀਡਰ ਲੋਕ ਇਹਨਾਂ ਨੂੰ ਸ਼ਾਇਦ ਮਾਫ਼ ਕਰ ਦਿੰਦੇ
ਬਾਦਲ ਦਲ ਨੂੰ ਕਿਉਂ ਨਹੀਂ ਕਹਿੰਦੇ... ਨਾਲੇ ਜਦੋਂ ਅਜਾਦ ਹੀ ਲੜੇ -ਫੇਰ ਇਹੋ ਜਹੀਆਂ ਗੱਲਾਂ... ਪਾਰਟੀ ਕਿਉਂ ਪਹਿਲਾਂ ਐਲਾਨ ਕੀਤਾ ਵਾਪਿਸ ਲਵੇ
@@klive1699ਬਾਈ ਜੀ ਖੰਡੂਰ ਸਾਹਿਬ ਵੀ ਭਾਈ ਹਰਪਾਲ ਸਿੰਘ ਬਲੇਰ ਜੀ ਨੇ ਕਾਗਜ਼ ਵਾਪਸ ਲੈ ਲਏ ਨੇ ਬਾਕੀ ਬਾਦਲ ਕਿ ਤਾਂ ਹੈ ਹੀ ਲਾਹਣਤੀ ਨੇ ਉਨ੍ਹਾਂ ਨੇ ਤਾਂ ਵਲਟੋਹਾ ਤੇ ਸੁੱਖਾ ਵੀ ਪੁੱਠੇ ਸਿੱਧੇ ਬਿਆਨ ਦੇ ਰਹੇ ਹਨ ਉਨ੍ਹਾਂ ਬਾਰੇ ਕੀ ਕਹਿਣਾ ਉਹ ਤਾਂ ਹੈ ਹੀ ਕੌਮੀ ਗਦਾਰਾਂ ਦੀ ਪਾਰਟੀ ਪ੍ਰੰਤੂ ਮਾਨ ਸਾਹਿਬ ਤਾਂ ਆਪਣੇ ਆਪ ਨੂੰ ਕੌਮੀ ਅਲੰਬਰਦਾਰ ਕਹਾਉਂਦੇ ਹਨ ਇਸ ਬਾਰੇ ਕੀ ਸੋਚੀਏ ਅਸੀਂ ਤਾਂ ਦੁਵਿਧਾ ਵਿੱਚ ਪੈ ਜਾਂਦੇ ਹਾਂ
@@GagandeepSinghGill-sc8gkਇਸ ਵੇਲੇ ਮੱਤ ਭੇਦ ਹੋਣ ਦੇ ਬਾਵਜੂਦ ਵੀ ਪੰਥਕ ਲੀਡਰਾਂ ਨੂੰ ਇੱਕ ਦੂਜੇ ਦੇ ਵਿਰੁੱਧ ਬਿਆਨ ਦੇਣ ਤੋਂ ਗੁਰੇਜ ਕਰਨਾ ਚਾਹੀਦਾ।
@@NirmalSingh-eq7lyਬਿਲਕੁਲ ਸੱਚੀ ਗੱਲ ਹੈ ਜੀ
ਤੁਹਾਡੀ ਤੇ ਤੁਹਾਡੇ ਪਰੀਵਾਰ ਦੀ ਕੁਰਬਾਨੀ ਮਹਾਨ ਹੈ 🙏🙌😌
ਸਿੱਖ ਕੌਮ ਹੁਣ ਵਿਖਾਵੇਂ ਦੇ ਸਿੱਖ ਹਨ ਬੱਸ ਇੱਕ ਬੇਸ਼ਰਮਾ ਦਾ ਟੋਲਾ ਹੈ ਇਹਨਾਂ ਬੇਸ਼ਰਮਾਂ ਨੂੰ ਆਪਣੇਂ ਅਸਲ ਸਹੀਦਾਂ ਦੀ ਕਦਰ ਨਹੀਂ ,ਸਰਦਾਰ ਬੇਅੰਤ ਸਿੰਘ ਦੀ ਅਥਾਹ ਕੁਰਬਾਨੀੰ ਹੈ ਪਰ ਅੱਜ ਤੱਕ ਉਹਨਾਂ ਦਾ ਪਰਿਵਾਰ ਬੱਚੇ ਧੱਕੇ ਖਾ ਰਹੇ ਨੇ ਭਿਖਾਰੀਆਂ ਵਰਗੀ ਜਿੰਦਗੀ ਵਿੱਚੋਂ ਲੰਘ ਕੇ ਆਏ ਹਨ ਪਰ ਇਹਨਾਂ ਬੇਸ਼ਰਮਾਂ ਨੇ ਕੋਈ ਸਾਰ ਨਹੀ ਲੲਈ ,ਸੱਭ ਤੋਂ ਵੱਡੇ ਗਦਾਰ ਬਾਦਲਾਂ ਦਾ ਕੰਜਰ ਟੱਬਰ ਅਤੇ ਸਿਮਰਰਨ ਮਾਨ ਹੈ ਇਹ ਤਾਂ ਸਰਕਾਰੀ ਦੱਲਾ ਹੈ।ਲੋਕੋ ਤੁਸੀ ਹੀ ਰੱਬ ਦਾ ਖੌਫ ਖਾਉ ਇਸ ਮਹਾਨ ਸ਼ਹੀਦ ਦੇ ਨਾਲ ਖੜੋ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਇਕੱਲੀ ਇਕੱਲੀ ਵੋਟ ਪਾਉ ਫਰੀਦਕੋਟੀਉ ਆਪਣੀ ਅਣਖ ਦਾ ਸ੍ਬੂਤ ਦਿਉ।
ਸਾਡੇ ਪਰਿਵਾਰ ਦੀ ਸਾਰੀਆ ਵੋਟਾ ਸਰਦਾਰ ਸਰਬਜੀਤ ਸਿੰਘ ਖਾਲਸਾ ਜੀ ਨੂੰ ❤
ਇਹ ਸਭ ਕੁੱਝ ਦੇ ਜ਼ਿੰਮੇਵਾਰ ਬਾਦਲ ਹਨ ਬਾਦਲ ਇਸ ਲਈ ਕਿਉਂਕਿ ਬਾਦਲ ਲਾਣਾ ਸ੍ਰੋਮਣੀ ਕਮੇਟੀ ਤੇ ਕਾਬਜ਼ ਸੀ ਉਹਨਾਂ ਦਾ ਹੱਕ ਬਣਦਾ ਸੀ ਇਹਨਾਂ ਦੀ ਸਾਰ ਲੇਦੈ ਸ਼੍ਰੋਮਣੀ ਕਮੇਟੀ ਵਿੱਚੋਂ ਕਿਸੇ ਸ਼ਹਿਰ ਵੱਡੀ ਕਲੋਨੀ ਤਿਆਰ ਕਰਨੀ ਚਾਹੀਦੀ ਹੈ ਜਿਸ ਵਿਚ ਸਮੂਹ ਸਹੀਦ ਪਰਿਵਾਰਾਂ ਨੂੰ ਕੋਠੀਆ ਤਿਆਰ ਕਰਨੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਸਹੀਦ ਪਰਿਵਾਰਾਂ ਨੂੰ ਦੇਣੀਆਂ ਚਾਹੀਦੀਆਂ ਹਨ ਤੇ ਸ਼੍ਰੋਮਣੀ ਕਮੇਟੀ ਵਿੱਚ ਵਧੀਆ ਨੋਕਰੀਆਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਭਵਿੱਖ ਵਿੱਚ ਉਹਨਾਂ ਨੂੰ ਕਿਸੇ ਸਾਹਮਣੇ ਹੱਥ ਨਾਂ ਅੱਡਣਾ ਪਵੇ
ਸ਼ਹੀਦ ਭਾਈ ਬੇਅੰਤ ਸਿੰਘ ਨੇ ਸਿੱਖ ਕੌਮ ਦੀ ਇੱਜ਼ਤ ਬਚਾਈ ਸੀ। ਲੋਕੋ ਆਪਾਂ ਮੁੱਲ ਮੋੜਨਾ ਹੈ।
ਭਾਈ ਸਰਬਜੀਤ ਸਿੰਘ ਖ਼ਾਲਸਾ ਜਿੱਤਣਾ ਚਾਹੀਦਾ ਹੈ।
ਫਰੀਦਕੋਟ ਆਲਿਉ ਮਰ ਜਾਇਆ ਜੇ ਸਿੰਘ ਕਿਤੇ ਤੁਸੀ ਹਰਾ ਦਿੱਤਾ ਤਾ
ਪੱਕੀ ਜਿੱਤ ਹੈ ਵੀਰ ਜੀ ਦੀ Faridkot ਤੋਂ ਹਾਂ ਜੀ full ❤support ha g ❤❤❤❤❤❤🎉🎉🎉🎉🎉🎉
@@daljitsingh-iq4hg ਚੰਗੀ ਗੱਲ ਆ ਬਾਈ ਅਸੀ ਤੇ ਸੁਣ ਰਹੇ ਸੀ ਕਰਮਜੀਤ ਅਨਮੋਲ ਜਿੱਤ ਰਿਹਾ
@@jagdeep9264ohne e jitna theek sunya tusi
@@silent_710 ਇਹਦਾ ਮਤਲਬ ਫੇਰ ਜ਼ਮੀਰਾਂ ਮਰੀਆਂ ਸਮਝੀਏ
@@silent_710 ਭਾਈ ਦੋਨੋ ਨਾਚਨੇ ਵਾਲੇ ਹਾਰ ਰਹੇ ਹੈ ਯੇਹ ਭਾਈ ਹੀ ਜੀਤੇਗਾ ਫਰੀਦਕੋਟ ਸ਼ਹਿਰ ਮੈ
THanks RMB ਵਾਲਿਓ। ਸੱਚੀ ਰੋਣ ਆ ਗਿਆ। ਵੀਡੀਓ ਦੇਖ ਕੇ। social media ਦਾ ਜਮਾਨਾ ਹ ਹੁਣ। ਇਹ ਹੀ ਜਿੱਤਣਾ ਚਾਹੀਦਾ। ਜੋ ਮਰਜ਼ੀ ਹੋ ਜਾਵੇ🎉🎉 ਸਬ ਤੋ ਵਡੀ ਕੁਰਬਾਨੀ ਹ ਇਸ ਪਰਿਵਾਰ ਦੀ ਪੰਜਾਬ vich❤
ਫਰੀਦਕੋਟ ਵਾਲਿਓ ਭਾਈ ਸਰਬਜੀਤ ਸਿੰਘ ਖਾਲਸਾ ਦੇ ਪਰਿਵਾਰ ਦੀ ਕੁਰਬਾਨੀ ਦੇ ਬਦਲੇ ਸਾਡੀ ਵੋਟ ਦੀ ਕੀਮਤ ਕੁਝ ਵੀ ਨਹੀਂ ਹੈ। ਦਰਦ ਵੇਖੋ ਭਾਈ ਸਾਹਿਬ ਦਾ
ਭਾਈ ਫਰੀਦਕੋਟ ਵਾਲਿੳ ਯੋਧਿਓ ਜੇਕਰ ਤੁਹਾਡੀ ਅਣਖ ਜਮੀਰ ਜਿੰਦਾ ਹੈ ਤਾਂ ਵੋਟ ਭਾਈ ਸਰਬਜੀਤ ਸਿੰਘ ਨੂੰ ਪਾੲਇੳ
ਵਾਹਿਗੁਰੂ ਜੀ ਕਿਰਪਾ ਕਰਨੀ ਵੀਰ ਤੇ
ਵਾਹ ਭਾਈ ਸਾਬ ਜੀ ਦਿਲ ਝੰਝੋੜ ਕੇ ਰੱਖ ਦਿੱਤਾ ਜੇ ਹਜੇ ਵੀ ਲੋਕ ਨਾਂ ਸਮਝੇ ਤੇ ਫਿਰ ਇਹ ਨਰਕਾਂ ਨੂੰ ਜਾਣਗੇ
ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
ਮੇਰੀ ਫ਼ਰੀਦਕੋਟ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਸ਼ਹੀਦ ਦੇ ਪੁੱਤਰ ਦੀ ਪਿੱਠ ਨਾ ਲੱਗਣ ਦਿਉ ਨਹੀਂ ਤਾਂ ਇਹ ਤੁਹਾਡੇ ਤੇ ਬਹੁਤ ਵੱਡਾ ਕਲੰਕ ਲੱਗ ਜਾਣਾ ਹੈ 🙏🙏🙏
ਭਾਈ ਸਾਹਿਬ ਥੋਨੂੰ ਭਾਵੁਕ ਹੋਇਆ ਨੂੰ ਦੇਖ ਕੇ ਮੇਰੇ ਵੀ ਅੱਖਾਂ ਚ ਅੱਥਰੂ ਆਗੇ ਸੀ 😢❤
ਪਿੰਡ ਨਾਥੇਵਾਲਾ ਦੀ ਸਾਰੀ ਸੰਗਤ ਦਾ ਫੈਸਲਾ 100 ਪ੍ਰਤੀਸ਼ਤ ਵੋਟ ਭਾਈ ਸਰਬਜੀਤ ਸਿੰਘ ਖਾਲਸਾ ਨੂੰ ❤❤❤
ਫਰੀਦਕੋਟ ਵਾਲਿਓ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖਣ ਵਾਲੇ ਜੁਝਾਰੂ ਯੋਧੇ ਦੇ ਪੁੱਤ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਦਿਲ ਰੋ ਪਿਆ ਸਾਰੇ ਫਰੀਦਕੋਟ ਹਲਕੇ ਨੂੰ ਸੌਹ ਆ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਭਾਈ ਸਾਹਿਬ ਨੂੰ ਰੱਜ ਕੇ ਵੋਟਾਂ ਪਾਇੳ ਐਤਕੀਂ ਇਹਨਾਂ ਦੱਲੇ ਲੀਡਰਾਂ ਦੀ ਜੀਭ ਕਢਵਾਉਣੀ ਫਰੀਦਕੋਟ ਤੇ ਖਡੂਰ ਸਾਹਿਬ ਦੇ ਹੱਥ ਆ ਬਾਈ ਰਿਕਾਰਡ ਬਣਾ ਦਿੳ ਲੱਖਾਂ ਵੋਟਾਂ ਤੇ ਜਿੱਤ ਹੋਣੀ ਚਾਹੀਦੀ ਹੈ ਵੀਰੋ ਪਤਾ ਲੱਗੇ ਕਿ ਸਿੱਖ ਕੌਮ ਆਵਦੇ ਯੋਧਿਆਂ ਦੇ ਪਰਿਵਾਰਾਂ ਨੂੰ ਕਿੰਨਾ ਪਿਆਰ ਕਰਦੇ ਆ
ਸੁਖਬੀਰ। ਸਿਮਰਨਜੀਤ। ਬੀਜੇਪੀ। ਇੱਕੋ ਹਨ। ਬਾਬਾ ਜੀ
ਭਾਈ ਬੁੱਢਾ ਬਹੁਤ ਚਲਾਕ ਆ ਬਾਦਲ ਹੋਣਾ ਦਾ ਇੱਕ ਪਿਆਦਾ ਆ। ਲੋਕ ਸਾਡੇ ਲਾਈਲੱਗ ਨੇ ਐਵੇਂ ਮਾਨ ਸਾਬ੍ਹ ਮਾਨ ਸਾਬ੍ਹ ਕਰੀ ਜਾਂਦੇ ਅਖੇ ਜਰਨੈਲ ਆ ਜੀ ਬੋਲਣ ਦੀ ਅਕਲ ਨਹੀਂ ਓਸ ਬੰਦੇ ਨੂੰ
@@KahlonSaab_751eh bnda sarabjit singh Khalsa panth nu shdke panth ch vapis aya hai....eh ne sare puthe sidhe Kum kite ne...kes katwalaye ...beedi piti...daru peeti....ehdi purani photo ch daarri te hun di daarri dekho pta lagjuga
ਵਾਹਿਗੁਰੂ ਮਿਹਰ ਕਰਨ ਜੀ
ਸ਼ਰਮ ਦੀ ਗੱਲ ਐ ਸਾਡੇ ਲਈ ਕਿੰਨੀ ਕੌਮ ਨੇ ਸਾਡੇ ਸ਼ਹੀਦਾਂ ਦੇ ਬੱਚਿਆਂ ਦੀ ਸਾਰ ਨੀ ਲਈ😢ਲਾਹਨਤੀ ਲੋਕ
ਸਰਬਜੀਤ ਸਿੰਘ ਹੌਸਲਾ ਰੱਖੋ ਗੁਰੂ ਥੋਡੇ ਅੰਗ ਸੰਗ ਹਨ ਸਰਬਜੀਤ ਇਮਾਨਦਾਰ ਸੱਚਾ ਭਗਤ ਇਨਸਾਨ ਹਨ
ਫਰੀਦਕੋਟੀਓ ਹੱਥ ਜੋੜ ਕੇ ਬੇਨਤੀ ਐ ਭਾਈ ਸਰਬਜੀਤ ਸਿੰਘ ਨੂੰ ਵੋਟ ਪਾ ਦਿਓ ਭਰਾਵੋ
ਭਾਈ ਸਾਹਿਬ ਜੀ ਇੰਟਰਵਿਊ ਵੇਖ ਕੇ ਵਧੀਆ ਲੱਗਿਆ ਲੋਕਾਂ ਰੂ ਬਰੂ ਪਹਿਲਾਂ ਹੁਣੋ ਚਾਹੀਦਾ ਸੀ ਫਿਰ ਇਸ ਤੋਂ ਵਧੀਆ ਹੋਣਾ ਸੀ ਫਰੀਦਕੋਟ ਵਾਲਿਓ ਬੇਨਤੀ ਹੈ ਤੁਰੇ ਭਾਵੇਂ ਕਿਸੇ ਨਾਲ ਪਰ ਵੋਟਾਂ ਤਾਂ ਅੰਦਰ ਜਾਂ ਹੀ ਪਾਉਣੀ ਹੈ ਇਸ ਲਈ ਭਾਈ ਸਾਬ ਨੂੰ ਜਿਤਾਓ
ਸਾਰੇ ਲੀਡਰਾਂ ਅਤੇ ਪੰਥਕ ਕਹਾਉਣ ਵਾਲਿਆ ਨੇ ਭਾਈ ਬੇਅੰਤ ਸਿੰਘ ਸਹੀਦ ਜੀ ਦੀ ਕੁਰਬਾਨੀ ਨੂੰ ਕੈਸ਼ ਕੀਤਾ ਕਰੋੜਾਂ ਰੁਪਏ ਇਕੱਠੇ ਕੀਤੇ ਪਰ ਹੁਣ ਸੰਗਤ ਜੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟਾਂ ਪਾ ਕੇ ਆਪਣਾ ਫਰਜ ਨਿਭਾਉ ਜੀ
ਫਰੀਦ ਕੋਟ ਵਾਲਿਓ ਹੁਣ ਗੱਲ ਅਣਖ ਦੀ ਆ ਕੰਜਰ ਜਤਣੋੳਉਣ ਕੇ ਸਿੰਘ ਸਾਹਿਬਾਂ ਨੂੰ ਜਤਾੳਣਾ
ਭਾਈ ਸਾਹਬ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਬ ਨੇ ਆਪ ਜੀ ਨੂੰ ਦੋ ਵਾਰ ਪਾਰਟੀ ਟਿਕਟ ਦਿੱਤੀ ਸੀ ਪਰ ਤੁਸੀਂ ਹਾਰਨ ਪਿੱਛੋਂ ਪਾਰਟੀ ਛੱਡ ਗਏ
ਵਾਹਿਗੁਰੂ ਜੀ ਚੜਦੀਕਲਾ ਰਖਿਉ
ਭਾਈ ਸਰਬਜੀਤ ਸਿੰਘ ਜਿੰਦਾਂਬਾਦ ਜੀ
ਪੱਤਰਕਾਰ।ਸਾਬ।ਤਿੰਨ।ਚਾਰ।ਇੰਟਰਬੁਹ।ਕਰੁ।ਜੀ।ਲਵ।ਯੁ
ਅੰਦਰ ਵਲੂਦਰਿਆ ਗਿਆਂ ਸੱਚੀ ਯਾਰ ਜੇ ਹੁਣ ਵੀ ਲੋਕਾਂ ਨਾਂ ਵੋਟਾਂ ਪਾਈਆਂ ਨਾਂ ਉਲਾਬਾਂ ਸਾਰੀ ਜਿੰਦਗੀ ਨਹੀ ਮਿਟਣਾ
ਸਿਮਰਨਜੀਤ ਸਿੰਘ ਮਾਨ ਤਾਂ ਬੁਜ ਆ
Great interview ਸ੍ਰ ਸਰਬਜੀਤ ਸਿੰਘ ਜੀ ਵਲੋਂ,ਗੁਰੂ ਬਖਸ਼ਿਸ਼ ਕਰਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
ਫਰੀਦਕੋਟ ਵਾਲਿਓ ਇਕ ਵਾਰ ਜਰੂਰ ਸੋਚਿਓ ਵੋਟਾਂ ਪਾਉਣ ਲੱਗੇ 🙏🙏🙏
ਗੁਰੂ ਦੀ ਕਲਾ ਭਾਈ ਸਰਬਜੀਤ ਸਿੰਘ ਦੇ ਹੱਕ ਵਿੱਚ ਜਰੂਰ ਵਰਤੇ ਗੀ। ਵਾਹਿਗੁਰੂ ਜੀ
ਫ਼ਰੀਦਕੋਟ ਵਾਲਿਓਂ ਅੈਤਕੀ ਸਰਬਜੀਤ ਸਿੰਘ ਜੀ ਖ਼ਾਲਸਾ ਨੁੰ ਵੋਟਾਂ ਪਾਕੇ ਚੜ੍ਹਦੀ ਕਲਾ ਨਾਲ ਜਿਤਾਓ
ਜੇ ਕਰ ਉਸ ਵੇਲੇ ਸੋਸ਼ਲ ਮੀਡੀਆਹੁੰਦਾ ਤਾ ਅਜਿਹੀਆਂ ਘਟਨਾਵਾਂ ਨਾ ਹੁੰਦੀਆਂ ਜਿਆਦਾ ਘਟਨਾਵਾਂ20 ਸਦੀ ਵਿੱਚ ਵਾਪਰਿਆ ਹਨ
ਕਾਂਗਰਸ ਇਹ ਸੀਟ ਛੱਡ ਦੇਵੇ ਤਾਂ ਉਸ ਦਾ ਪਾਪ ਕੁਛ ਘਟ ਸਕਦਾ। ਅਕਾਲੀ ਆਪਣੇ ਆਪ ਨੂੰ ਸ਼ਹੀਦਾਂ ਦੀ ਜਥੇਬੰਦੀ ਕਹਿੰਦੇ ਹਨ ਤਾਂ ਇਸ ਸ਼ਹੀਦ ਪਰਿਵਾਰ ਦੀ ਮੱਦਦ ਕਿਉਂ ਨਹੀਂ ਕਰਦੀ। ਆਪ ਵਾਲੇ ਵੀ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ।
ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਉ ਜੀ ਫਰਿਦਕੋਟ ਵਾਲੇਓ ਅਸਲੀ ਸਹੀਦ ਦਾ ਬੇਟਾ ਜਿਸ ਨੇ ਸਿੱਖ ਕੌਮ ਦੀ ਲਾਥੀ ਪੱਗ ਸਿਰ ਤੇ ਰਾਖੀ ਇੰਦਰਾ ਨੂੰ ਸੋਧਾ ਲਾ ਕੇ , ਵਾਹਿਗੁਰੂ ਮੇਹਰ ਕਰੇ
ਵਾਹਿਗੁਰੂ ਚੜਦੀ ਕਲਾ ਰੱਖੇ ਸਾਰੇ ਵੀਰਾਂ ਤੇ 🙏🙏
ਏਨੀ ਵੱਡੀ ਕੁਰਬਾਨੀ ਕੀਤੀ ਭਾਈ ਸਾਹਿਬ ਜੀ ਦੇ ਪਿਤਾ ਨੇ ਹਰਿਮੰਦਰ ਸਾਹਿਬ ਦੇ ਬਦਲਾਂ ਲਿਆ ਸਿੱਖਾ ਦੀ ਪੱਗ ਸਿਰ ਤੇ ਰੱਖੀ ਹੁਣ ਅਸੀਂ ਇਕ ਵੋਟ ਤਾਂ ਪਾ ਸਕਦੇ ਆ
ਜੇ ਏਨੲ ਦੇ ਪਿਤਾ ਨੇ ਕੁਰਬਾਨੀ ਨਾ ਦਿੱਤੀ ਹੁੰਦੀ ਤਾਂ ਅੱਜ ਏ ਅਐਸ ਦੀ ਜ਼ਿੰਦਗੀ ਜੀ ਰਹੇ ਹੁੰਦੇ ਇਸ ਲਈ ਵੋਟ ਜ਼ਰੂਰ ਪਾਉ ਭਾਈ ਸਾਹਿਬ ਜੀ ਨੂੰ
Sachha banda Bhai sarbjit Singh ji
ਇਸਦੇ ਭਾਈ ਤੋਂ ਪੁਛੋ
ਸਿਮਰਨਜੀਤ ਸਿੰਘ ਮਾਨ ਵਾਰੇ ਹੋਰਾਂ ਤੋਂ ਵੀ ਸੁਣੀਆ ਹੈ ਸਾਨੂੰ ਧੋਖਾ ਦਿੱਤਾ ਹੈ ਸਾਡੀ ਸਾਰ ਤੱਕ ਨਹੀਂ ਲੲਈ ਬਸ ਸਾਨੂੰ ਵਰਤੀਆਂ ਹੀ ਹੈ, ਸਰਬਜੀਤ ਸਿੰਘ ਵੀਰ ਜੀ ਨੇ ਵੀ ਦੱਸ ਦਿੱਤਾ ਹੈ ਮੇਰੇ ਨਾਲ ਕੀ ਕੀਤਾ ਹੈ ਮੇਰੇ ਲਈ ਕੀ ਕੀਤਾ ਹੈ ਮੈਨੂੰ ਸਿਰਫ ਵਰਤੀਆਂ ਹੀ ਹੈ
ਫ਼ਰੀਦ ਕੋਟ ਵਾਲੳ ਖ਼ਿਆਲ ਰੱਖੀੳ ਭਾਈ ਸਾਹਿਬ ਦਾ ਜਤਾ ਦਿੳ
ਬਾਈ ਜੀ ਅਸੀਂ ਮੋਹਾਲੀ ਤੋਂ ਅਪਣੇ ਫ਼ਰੀਦਕੋਟ ਹਲਕੇ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਕਿਰਪਾ ਕਰਕੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੋਟਾਂ ਪਾ ਕੇ ਜਿਤਾਓ ਇਸ ਸਾਰੇ ਪਰਿਵਾਰ ਨੇ ਕੌਮ ਲਈ ਪੰਜਾਬ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਹੁਣ ਕੌਮ ਦਾ ਤੇ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਹੈ ਇਸ ਪਰਿਵਾਰ ਦੀ ਕੁਰਬਾਨੀ ਦਾ ਮੁੱਲ ਪਾਉਣ ਦਾ ਸਮਾਂ ਆ ਗਿਆ ਹੈ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਵੱਧ ਤੋਂ ਵੱਧ ਪ੍ਰਚਾਰ ਕਰੋ ਵੱਧ ਤੋਂ ਵੱਧ ਮਦਦ ਕਰੋ ਵੱਧ ਤੋਂ ਵੱਧ ਵੋਟਾਂ ਪਵਾਉ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਭਾਈ ਬੇਅੰਤ ਸਿੰਘ ਜੀ ਦੀ ਕੁਰਬਾਨੀ ਬਾਰੇ ਪਤਾ ਲੱਗੇ ਉਮੀਦ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਜੀ ਬਹੁਤ ਵੱਡੀ ਲੀਡ ਨਾਲ ਜਿਤਨੇ ਚਾਹੀਦੇ ਹਨ ਆਪਾਂ ਹੁਣ ਤੱਕ ਚੋਰਾਂ ਨੂੰ ਠੱਗ ਲੁਟੇਰੇ ਤੇ ਭੰਡਾਂ ਨੂੰ ਨਚਾਰਾਂ ਨੂੰ ਵੋਟਾਂ ਪਾਉਂਦੇ ਰਹੇ ਉਹਨਾਂ ਸਾਰਿਆਂ ਨੇ ਸਿਰਫ਼ ਅਪਣੇ ਘਰ ਭਰਨ ਤੱਕ ਮਤਲੱਬ ਰੱਖਿਆ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ ਬੇੜਾ ਗਰਕ ਕਰਤਾ ਬਾਈ ਜੀ ਇਹਨਾਂ ਘਟੀਆ ਲੀਡਰਾਂ ਦਾ ਤੇ ਇਹਨਾਂ ਪਾਰਟੀਆਂ ਦਾ ਖਹਿੜਾ ਛੱਡੋ ਤੇ ਅਪਣੇ ਵਧੀਆ ਬੰਦੇ ਚੁਣੋ ਜੋ ਸਾਡੇ ਲੋਕਾਂ ਦਾ ਤੇ ਪੰਜਾਬ ਦਾ ਇਮਾਨਦਾਰੀ ਨਾਲ ਭਲਾ ਕਰਨ ਵਾਹਿਗੁਰੂ ਸੱਭ ਨੂੰ ਮੱਤ ਬਖਸ਼ੇ
ਇਹ ਤਾਂ ਬਚੇ ਵੀ ਵਿਚਾਰੇ ਰੱਬ ਆਸਰੇ ਹਨ
ਇਹ ਨਾ ਨੂੰ ਸਗੋਂ ਨਿਆਣੇ ਹੁਦਿਆਂ ਨਸ਼ਿਆਂ ਤੇ ਲਾਇਆ ਗਿਆ
ਫਰੀਦਕੋਟ ਵਾਲਿਉ ਭਾਈ ਸਰਬਜੀਤ ਸਿੰਘ ਦਾ ਖਿਆਲ ਰੱਖਿਆ ਜੇ ਕੱਲਾ ਨਾ ਛੱਡਿਉ ਭਾਈ ਸਾਹਿਬ ਨੂੰ ਦੁਸ਼ਮਣ ਬਹੁਤ ਕਮਿਨਾ ਹੈ
ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਸਾਰਦਾਰ ਸਰਬਜੀਤ ਸਿੰਘ ਨੂੰ ਵੋਟਾਂ ਜੁਰੂਰ ਪਾਈਆਂ ਜਾਂਨ ਵੋਟ ਫੋਰ ਸਰਬਜੀਤ ਸਿੰਘ ❤👍👍👆🙏🏻
ਵਾਹਿਗੁਰੂ ਭਲੀ ਕਰੇ ਓ ਲੋਕ ਕਰਮਾ ਵਾਲੇ ਨੇ ਜਿਨਾ ਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਫਰੀਦਕੋਟ ਵਾਲਿਓ ਚੁੱਕੋ ਹੱਥਾਂ ਤੇ
ਸਿਮਰਨਜੀਤ ਸਿੰਘ ਮਾਨ ਕਿਹੜੇ ਪੱਖ ਤੋਂ ਜਰਨੈਲ ਹਨ ਜਿਸ ਨੂੰ ਇਹ ਨਹੀਂ ਪਤਾ ਕਿ ਕੌਮ ਦੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਦੇ ਬਰਾਬਰ ਆਪਣਾਂ ਉਮੀਦਵਾਰ ਖੜਾ ਕੀਤਾ ਹੋਇਆ ਹੈ। ਅਸਲ ਗੱਲ ਇਹ ਹੈ ਕਿ ਸਿਮਰਨਜੀਤ ਸਿੰਘ ਮਾਨ ਦੇ ਪੁਰਖੇ ਅੰਗਰੇਜ਼ਾਂ ਦੇ ਪਿੱਠੂ ਰਹੇ ਨੇ ਤਾਂਹੀ ਤਾਂ ਇਹ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਗ਼ਦਾਰ ਕਹਿੰਦਾਂ ਸੀ ਇਹ ਕੋਈ ਜਰਨੈਲ ਨਹੀਂ ਹੈ ਇਹ ਸਿਰਫ਼ ਆਪਣਾਂ ਫਾਇਦਾ ਵੇਖਦਾ ਹੈ ਸਿੱਖ ਕੌਮ ਨੂੰ ਵਰਤਦਾ ਹੈ ਲੋਕ ਵੀ ਅੰਧ ਭਗਤ ਹੋ ਕੇ ਇਸਦੇ ਮਗਰ ਲੱਗ ਜਾਂਦੇ ਨੇ। ਦੂਜੀ ਗੱਲ ਜਦੋਂ ਰਾਸ਼ਟਰਪਤੀ ਦੀ ਚੋਣ ਹੋਈ ਸੀ ਤਾਂ ਸਿਮਰਨਜੀਤ ਸਿੰਘ ਮਾਨ ਨੇ ਵੋਟ ਭਾਜਪਾ ਨੂੰ ਪਾਈ ਸੀ। ਹੁਣ ਪਬਲਿਕ ਨੇ ਵੇਖਣਾਂ ਹੈ ਕਿ ਕੋਣ ਸਹੀ ਤੇ ਕੋਣ ਗ਼ਲਤ ਹੈ। ਅੰਸੀ ਤਾਂ ਹੁਣ ਭਾਈ ਸਰਬਜੀਤ ਸਿੰਘ ਦੀਆਂ ਗੱਲਾਂ ਸੁਣ ਕੇ ਅਹਿਸਾਸ ਹੋਇਆ ਹੈ ਕਿ ਅੰਸੀ ਸੰਗਰੂਰ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਚੰਗੀ ਤਰ੍ਹਾਂ ਹਰਾ ਕੇ ਭੇਜਾਂਗੇ।
Waheguru ji mehar krn
ਸਿਮਰਨਜੀਤ ਸਿੰਘ ਮਾਨ ਇੱਕ ਇਹੋ ਜਿਹਾ ਪਿੱਪਲ ਹੈ। ਜਿਸ ਦੀ ਛਾਂ ਹੇਠਾਂ ਅੱਜ ਤੱਕ ਕੋਈ ਵੀ ਦਰੱਖਤ ਹਰਾ ਨਹੀਂ ਹੋਇਆ।
ਭਾਈ ਸਰਬਜੀਤ ਸਿੰਘ ਜਿੱਤੇਗਾ
ਰੱਬ ਤੇ। ਭਰੋਸਾ। ਬਾਬਾ ਜੀ
ਇਹ ਦੁੱਖ ਉਹਨਾਂ ਨੂੰ ਹੀ ਪਤਾ ਜਿਹਨਾਂ ਮਾਂ ਪਿਉ ਤੋਂ ਬਿਨਾਂ ਟਾਈਮ ਪਾਸ ਕੀਤਾ