Dainik Savera ਦੇ Special ਪ੍ਰੋਗਰਾਮ 'ਜਨਤਾ ਦੀ ਅਦਾਲਤ' 'ਚ Simranjit Singh Mann ਦਾ ਜ਼ਬਰਦਸਤ Interview

Поділитися
Вставка
  • Опубліковано 11 тра 2024
  • #JantaKiAdalat #SimranjitSinghMann #election
    Dainik Savera ਦੇ Special ਪ੍ਰੋਗਰਾਮ 'ਜਨਤਾ ਦੀ ਅਦਾਲਤ' 'ਚ Simranjit Singh Mann ਦਾ ਜ਼ਬਰਦਸਤ Interview
    Powerful interview of Simranjit Singh Mann in Dainik Savera's special program 'Janata Di Adalat'
    #ExclusiveInterview #dainiksavera electionnews #jantakiawaaz #punjab #News #HindiNews #DainikSavera #jantakiawaj #loksabhaelection2024 #latestnews #Liveupdates #loksabha
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 164

  • @gurchransingh5674
    @gurchransingh5674 27 днів тому +58

    ਦੈਨਿਕ ਸਵੇਰਾ ਟੀਵੀ ਚੈਨਲ ਦਾ ਬਹੁਤ ਵਧੀਆ ਉਪਰਾਲਾ ਧੰਨਵਾਦ ਦਿਲੋ ਸਲੂਟ ਸਿਮਰਨਜੀਤ ਸਿੰਘ ਮਾਨ ਜੀ ਦਾ

  • @kalasidhu-wo3pv
    @kalasidhu-wo3pv 27 днів тому +59

    ਸਿਮਰਨਜੀਤ।ਮਾਨ।ਸਹੀ।ਗੱਲ।ਕਰਦਾ

  • @GurdeepSingh-su5ev
    @GurdeepSingh-su5ev 23 дні тому +43

    ਇਸ ਬਾਈ ਨੇ ਬਹੁਤ ਵਧੀਆ ਸਵਾਲ ਕੀਤਾ ਮੁਸਲਮ ਭਾਈਚਾਰੇ ਬਾਰੇ ਮਾਨ ਸਾਹਿਬ ਨੇ ਵਧੀਆ ਜਵਾਬ ਦਿੱਤਾ ਸੋ ਭਾਈਚਾਰਕ ਸਾਂਝ ਕਾਇਮ ਰਹਿਣੀ ਚਾਹੀਦੀ ਆ
    ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @user-ch2ke5eb1l
    @user-ch2ke5eb1l 20 днів тому +11

    ਸਿਖਾਂ ਦਾ ਮਾਨ ਸ੍ ਸਿਮਰਨਜੀਤ ਸਿੰਘ ਜੀ ਮਾਨ

  • @JaswinderSingh-io7uo
    @JaswinderSingh-io7uo 17 днів тому +5

    ❤❤❤ ਸੰਗਰੂਰ ਦੇ ਲੋਕਾਂ ਦਾ ਜ਼ਮੀਰ ਪਹਿਲਾਂ ਹੀ ਜਾਗ ਰਹੀਆਂ ਹੈਂ ❤❤❤ ਇਹ ਨੇ ਪਹਿਲਾਂ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ❤❤❤ ਵੋਟਾਂ ਪਾ ਕੇ ਕਾਮਜਾਬ ਕਰੋ ਜੀ 👍👍👍❤❤❤

  • @kawaljitsingh4588
    @kawaljitsingh4588 25 днів тому +35

    ਦੇਖ ਲਓ ਭਰਾਓ ਸਰਦਾਰ ਸਿਮਰਨਜੀਤ ਸਿੰਘ ਮਾਨ ਕਿੰਨੀ ਚੰਗੀ ਸੋਚ ਦੇ ਮਾਲਕ ਜੇ ਕਿਤੇ ਲੋਕਾਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਸ਼ੁਰੂ ਤੋਂ ਸਾਥ ਦਿੱਤਾ ਹੁੰਦਾ ਤਾਂ ਅੱਜ ਆਪਾਂ ਨੂੰ ਜਿਹੜੇ ਘਾਟੇ ਪਏ ਆ ਦੀਪ ਸਿੱਧੂ ਮਾਰਿਆ ਸਿੱਧੂ ਮੂਸੇ ਵਾਲਾ ਮਾਰਿਆ ਜਾਂ ਹੋਰ ਕੌਮ ਦੀ ਗੱਲ ਕਰਨ ਵਾਲੇ ਬੰਦੇ ਮਾਰੇ ਤਾਂ ਆਪਾਂ ਨੂੰ ਉਹ ਘਾਟਾ ਨਾ ਪੈਂਦਾ

  • @user-ch2ke5eb1l
    @user-ch2ke5eb1l 20 днів тому +16

    ਸ੍ਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @harjeetmotors7828
    @harjeetmotors7828 20 днів тому +16

    ਪੰਜਾਬ ਦਾ ਮਾਣ ਸਰਦਾਰ ਸਿਮਰਨ ਜੀਤ ਸਿੰਘ ਮਾਨ , ਦੂਜਾ ਪੰਜਾਬ ਦੀ ਸੱਚ ਆਵਾਜ਼ ਚੁੱਕਣ ਵਾਲੇ ਦੈਨਿਕ ਸਵੇਰਾ ਟੀਵੀ ਚੈਨਲ ਤੇ ਸਮੁੱਚੀ ਟੀਮ ਦਾ ❤ ਲਓ ਧੰਨਵਾਦ ਇਹੋ ਜੈ ਉਪਰਾਲੇ ਲਈ ਸਾਰੇ ਲੋਕਾਂ ਤੱਕ ਸਿਮਰਨਜੀਤ ਸਿੰਘ ਮਾਨ ਜੀ ਦੇ ਵਿਚਾਰ ਘਰ ਘਰ ਪਹੁੰਚਾ ਦਿੱਤਾ

  • @emaansinghmaan79
    @emaansinghmaan79 27 днів тому +51

    ਸਭ ਤੋਂ ਸੱਚਾ ਬੰਦਾ ਸਿਮਰਨ ਜੀਤ ਸਿੰਘ ਮਾਨ ❤❤

    • @jasvindersinghbirdi981
      @jasvindersinghbirdi981 26 днів тому

      He is a traitor who called Saheeden Aajam Bhagat Singh as terrorist.

    • @kissanjattkissan9976
      @kissanjattkissan9976 26 днів тому +1

      @@jasvindersinghbirdi981 hega oho tah keha

    • @klive1699
      @klive1699 26 днів тому +1

      ​. First decide with indian govt. And courts.. About bhagtu

    • @ibadatkaurkingra7376
      @ibadatkaurkingra7376 21 день тому +1

      ​@@jasvindersinghbirdi981😢bhagat singh bare tusi ki jande oo...oh na ta sikh c sgoo dyanand sarsvti bhmn di bnae de dhrm nu mnde c ..Arya smazi...1 var read kreo..ki vichar c ohde...

    • @m.s6705
      @m.s6705 21 день тому +1

      @@jasvindersinghbirdi981bhagat singh ne awe da kitta ki ? Hero keha jawe ohnu

  • @ssingh8393
    @ssingh8393 26 днів тому +23

    ਸਿੱਖ ਕੌਮ ਦਾ ਮਾਣ..ਸਿਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ❤🙏

  • @tajinderpalsingh7202
    @tajinderpalsingh7202 26 днів тому +24

    ਬੰਦਾ ਬਹੁਤ ਸੱਚਾ ਸਿਮਰਨਜੀਤ ਸਿੰਘ ਮਾਨ

  • @lakhvirsingh9941
    @lakhvirsingh9941 21 день тому +12

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @JarnailSingh-iu7cu
    @JarnailSingh-iu7cu 23 дні тому +16

    ਸਰਦਾਰ, ਸਿਮਰਨਜੀਤ ਸਿੰਘ ਮਾਨ ਸਾਹਿਬ ਜ਼ਿੰਦਾਬਾਦ, ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

  • @kawaljitsingh4588
    @kawaljitsingh4588 25 днів тому +15

    ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਆ ਬਚਾ ਲਓ ਜੇ ਬਚਾਇਆ ਜਾਂਦਾ ਪੰਜਾਬ ਨੂੰ ਨਹੀਂ ਤੇ ਪੰਜਾਬ ਹਿੰਦੁਸਤਾਨ ਦੇ ਨਕਸ਼ੇ 'ਚ ਲੱਭਣਾ ਨਹੀਂ ਕਿਤੇ

  • @surindersinghfauji9141
    @surindersinghfauji9141 27 днів тому +29

    ਬਹੁਤ ਵੱਧੀਆ ਉਤਰ ਦੇ ਰਹੇ ਹਨ
    ਸਿਮਰਨਜੀਤ ਸਿੰਘ ਜੀ ਮਾਨ ।
    ਸ਼ੁਕਰੀਆ ਮਾਨ ਸਾਹਿਬ ਜੀ।🙏🌹

  • @tarsemsohi677
    @tarsemsohi677 22 дні тому +13

    ਸੀ, ਸਿਮਰਨਜੀਤ ਸਿੰਘ ਮਾਨ, ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸੋਚ ਨੂੰ ਬਚਾਇਓ ਪੰਜਾਬੀਓ ਸੰਗਰੂਰ ਵਾਲਿਓ ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ ਤਕੜੇ ਰਿਹੋ,,

  • @user-Nirbhai
    @user-Nirbhai 27 днів тому +22

    ਸਿਮਰਨਜੀਤ ਸਿੰਘ ਮਾਨ ਦੇ ਜਿਲਾ ਪ੍ਰਧਾਨ ਨੀ ਚਾਹੁੰਦੇ ਕਿ ਮਾਨ ਸਾਹਿਬ ਜਿੱਤਣ ਇਹ ਕਰਮਾ ਨਾਲ ਹੀ ਜਿੱਤਣ ਗੇ ।ਇਹ ਗੱਲ ਮੈ ਦਾਅਵੇ ਅਤੇ ਸਬੂਤਾਂ ਨਾਲ ਕਹਿਣਾ ।

    • @chobbar6347
      @chobbar6347 27 днів тому

      Kiva bai tuc kiva keh sakda oo

    • @sabi-mansa
      @sabi-mansa 27 днів тому +4

      S Simrnjeet Singh maan ⛳

  • @harbanssingh7797
    @harbanssingh7797 27 днів тому +27

    Good simranjeet Singh man jindabad

  • @sardarsaabsingh6463
    @sardarsaabsingh6463 20 днів тому +9

    ਸਰਦਾਰ ਸਿਮਰਨਜੀਤ ਸਿੰਘ ਮਾਨ ❤,, ਦੇਸ਼ ਪੰਜਾਬ ਪੰਜਾਬੀਅਤ,, ਸਿੱਖਾਂ ਦੀ ਸ਼ਾਨ

  • @user-nm1bj3lf3i
    @user-nm1bj3lf3i 25 днів тому +24

    ਬਹੁਤ ਵਧੀਆ ਮਾਨ ਸਾਬ

  • @SubhdeepSingh-cr3ix
    @SubhdeepSingh-cr3ix 27 днів тому +15

    ਵਾਹਿਗੁਰੂ ਚੜ੍ਹਦੀ ਕਲਾ ਕਰਨ

  • @KamaljitSingh-qs5pv
    @KamaljitSingh-qs5pv 25 днів тому +10

    Good. Man maan

  • @surinderkaur4233
    @surinderkaur4233 26 днів тому +11

    भाई सिमरनजीत सिंह मान जिंदाबाद

  • @kawaljitsingh4588
    @kawaljitsingh4588 25 днів тому +15

    ਸੰਗਰੂਰ ਵਾਲਿਓ ਐਦਕੀ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾ ਕੇ ਜਿਤਾ ਦਓ ਕਿਉਂਕਿ ਇਹ ਹਰ ਇੱਕ ਧਰਮ ਦੀ ਗੱਲ ਕਰਦੇ ਆ ਛੋਟੀ ਜਾਤੀ ਦੀ ਵੀ ਗੱਲ ਕਰਦੇ ਆ ਮੁਸਲਿਮ ਭਾਈਚਾਰੇ ਦੀ ਗੱਲ ਕਰਦੇ ਆ ਹਰ ਇੱਕ ਇਮਿਊਨਿਟੀ ਦੇ ਨਾਲ ਖੜਦੇ ਆ

  • @karnailsinghkhalsausa176
    @karnailsinghkhalsausa176 27 днів тому +18

    ਬਹੁਤ ਵਧੀਆ ਜੀ। ਦੈਨਿਕ ਸਵੇਰਾ ਦਾ ਧੰਨਵਾਦ

  • @bindagrewal3750
    @bindagrewal3750 22 дні тому +7

    Thanks For Dainik Savera TV

  • @narinderjitsandhar6236
    @narinderjitsandhar6236 22 дні тому +8

    Very good ਬੀਚਾਰ ਜੀ

  • @pritpalsinghchhina1936
    @pritpalsinghchhina1936 26 днів тому +15

    ਵਾਹ ਭੀ ਵਾਹ ।ਕਮਾਲ ਦੈਨਿਕ ਸਵੈਰਾ ਨਸ਼ੈ ਬਾਬਤ ਇੰਟਰਵਿਉਂ ।ਇਹੋ ਜਿਹੈ ਕੰਮ ਹੋਣ ।ਵਧੀਆ ਤਰੀਕਾ ।ਧੰਨਵਾਦ ਸਿਮਰਨਜੀਤ ਸਿੰਘ ਮਾਨ ਤੇ ਇਲਾਕਾ ਨਿਵਾਸੀ ਤੇ ਪੱਤਰਕਾਰ ਦਾ ।

  • @chamkaurdhaliwal588
    @chamkaurdhaliwal588 27 днів тому +13

    ਵੋਟ ਸਿਰਫ ਸ, ਸਿਮਰਨਜੀਤ ਸਿੰਘ ਮਾਨ

  • @AmarSingh-si9dd
    @AmarSingh-si9dd 23 дні тому +7

    Maan sab zindabaad.

  • @ssidhumoosewalaofficialvid8089
    @ssidhumoosewalaofficialvid8089 26 днів тому +9

    Simarjit singh maan jinda baad

  • @rajsidhu7169
    @rajsidhu7169 27 днів тому +19

    Simranjeet singh mann ji nu jittaooo sangroor valio

  • @gillmanpreetsingh1990
    @gillmanpreetsingh1990 21 день тому +8

    ਬਹੁਤ ਹੀ ਵਧੀਆ , ਸ ਸਿਮਰਨ ਜੀਤ ਸਿੰਘ ਮਾਨ ਸਾਹਬ ਜੀ,❤ ਜਿਓੰਦੇ ਵੱਸਦੇ ਰਹੋ ❤

  • @kaptanmusicsystemramanmand6921
    @kaptanmusicsystemramanmand6921 21 день тому +8

    ਬਹੁਤ ਬਹੁਤ ਵਦੀਆ ਬਾਈ ਜੀ ।ਜਨਤਾ ਦੀ ਅਦਾਲਤ ਨੇ ਦੈਨਿਕ ਲਾਈਵ ਦਾ ਬਹੁਤ ਬਹੁਤ ਧੰਨਵਾਦ ਜੀ

  • @gurnaksingh5013
    @gurnaksingh5013 26 днів тому +14

    Salut simranjeet singh maan saab

  • @balrajsingh3392
    @balrajsingh3392 20 днів тому +5

    sardar simranjeet singh maan jindabaad

  • @jasbirlahoria770
    @jasbirlahoria770 23 дні тому +7

    ❤❤

  • @Deepsaggu515
    @Deepsaggu515 21 день тому +5

    Maan saab jindabad 🎊

  • @narindersinghkhalsa1431
    @narindersinghkhalsa1431 27 днів тому +11

    S.Simranjit Singh ji Mann zindabad

  • @OnkarSingh-zw2lv
    @OnkarSingh-zw2lv 20 днів тому +4

    Simranjeet Singh man Punjab di shan

  • @user-lu8hz1kk3h
    @user-lu8hz1kk3h 24 дні тому +5

    ਪਰ ਇਹ ਗੱਲ ਬਹੁਤ ਦੁੱਖ ਆ ਕਿ ਸਿਮਰਨਜੀਤ ਸਿੰਘ ਮਾਨ ਜੀ ਤਾਂ ਖਾਸ ਕਰ ਕੇ ਖੁਦ ਆਪਣੇ ਹੀ ਕਿਸਾਨ ਵੀਰਾਂ ਨੂੰ ਹੁਣ ਤਾਂ ਟਕੇ ਟਕੇ.ਦਾ ਬੰਦਾ ਹੀ ਕਿਉਂ ਦੱਸਣ ਲੱਗ ਪਏ ਹਨ। ਧੰਨਵਾਦ ਜੀਉ।

  • @nirmalkaur8581
    @nirmalkaur8581 20 днів тому +4

    ਸਿਮਰਨਜੀਤ ਸਿੰਘ ਮਾਨ ਜਿੰਦਾ ਵਾਦ ਜਿੰਦਾ ਵਾਦ

  • @jagjeevsingh991
    @jagjeevsingh991 26 днів тому +8

    Very good man sahib

  • @harwindersidhu8851
    @harwindersidhu8851 23 дні тому +6

    maan good

  • @nirmalkaur8581
    @nirmalkaur8581 20 днів тому +4

    ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਪੰਜਾਬ ਦੀ ਖਾਤਰ ਹੀ ਲੜਾਈ ਲੜੀ ਹੈ 🎉🎉🎉🎉❤❤❤❤❤

  • @user-gd9pp9hy2r
    @user-gd9pp9hy2r 26 днів тому +6

    Right 👍👌👌☝️☝️☝️☝️✍️✍️💯

  • @mannys8978
    @mannys8978 24 дні тому +6

    🙏🙏

  • @mohansingh7391
    @mohansingh7391 26 днів тому +7

    ਬੇਨਤੀ ਹੈ ਭਈ ਸਾਹਿਬ ਬਿਆਨ ਵਾਪਸ ਲਓ ਸਿਮਰਨਜੀਤ ਮਾਨ ਅੱਜ ਬੱਚੇ ਕਿਉਂ ਨਹੀਂ ਜਰੂਰੀ ਪੰਜਾਬ ਨੂੰ ਕਿਉਂ ਤੁਸੀਂ ਹੋ ਆਪਣਾ ਵਿਰੋਧ ਕਰਾਉਣਾ ਚਾਹੁੰਦੇ ਹਾਂ ਤੋ ਮਾਂ ਜੀ ਮਥਾ ਦਾ ਬੋਲਣ ਲੱਗੇ ਆ ਪੰਜਾਬ ਵਾਸਤੇ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਹੋ ਤੁਹਾਨੂੰ ਚਾਹੀਦਾ ਬਰਾਬਰ ਖੜਨ ਦਾ ਹੱਕ ਚ ਹਾਂ ਵੀ ਮੈਂ ਸਪੋਰਟ ਕਰਦਾ ਧੁੰਮੇ ਬਾਬੇ ਦੀ ਗੱਲ ਦੀ ਪੁਸ਼ਟੀ ਕੀਤੀ ਜਾਵੇ ਖਾਲਸਾ ਜੀ 🙏

  • @jaspalkaur4655
    @jaspalkaur4655 27 днів тому +7

    Very good show.

  • @RK94601
    @RK94601 27 днів тому +7

    Good 👍

  • @AmarSingh-zt4qk
    @AmarSingh-zt4qk 27 днів тому +14

    Iko mp ne jehre sidhi gal kar sakde ne bina siasat de sachhi

  • @jotphotophotography7756
    @jotphotophotography7756 26 днів тому +7

    Veeri nice simranjit singh man

  • @chobbar6347
    @chobbar6347 27 днів тому +7

    Maan saab jindabad

  • @RK94601
    @RK94601 27 днів тому +7

    ❤maan

  • @masihbrother6582
    @masihbrother6582 24 дні тому +5

    ❤❤❤❤❤❤❤❤❤❤❤❤

  • @charnjitsinghrourkila5416
    @charnjitsinghrourkila5416 14 днів тому +1

    ਪੰਜਾਬ ਦੇ ਲੋਕਾਂ ਦੇ ਕਿਹੜੇ ਕਿਹੜੇ ਕੰਮ ਕਰਵਾਏ ਹਨ ਆਪ ਸਿਮਰਨ ਜੀਤ ਸਿੰਘ ਮਾਨ ਜੀ ਪੰਜਾਬੀਆਂ ਨੂੰ ਦੱਸਿਆ ਜਾਵੇ ਜੀ

  • @mohansingh7391
    @mohansingh7391 26 днів тому +5

    ਮਾਨ ਸਾਹਿਬ ਆਪਣਾ ਬਿਆਨ ਵਾਪਸ ਲਓ ਪੰਜਾਬ ਦੇ ਹੱਕ ਚ ਬੋਲੋ ਕੀ ਗੱਲ ਹੋ ਗਈ ਮਜ਼ਾਕ ਮਜ਼ਾਕ ਬਿਆਨ ਗਲਤ ਦੇ ਗਏ ਵਾਹਿਗੁਰੂ ਭਲੀ ਕਰੇ ਵਾਪਸ ਲਓ ਬਿਆਣਾ ਆਪਣਾ ਸੁਸਾਈਟੀ ਕਰਨ ਦਿਓ ਕਿਉਂ ਨਹੀਂ ਜਰੂਰੀ ਪੰਜਾਬ ਨੂੰ ਪੰਜ ਬੱਚੇ ਹਰ ਘਰ ਘਰਾਂ ਦੇ ਹਾਲ ਵੇਖੇ ਆ ਖਾਣ ਨੂੰ ਆਉਂਦੇ ਖਾਲੀ ਘਰ??

  • @heerasingh3992
    @heerasingh3992 27 днів тому +6

    Waheguru

  • @shergill7696
    @shergill7696 18 днів тому +3

    ਸਿਮਰਨਜੀਤ ਸਿੰਘ ਜੀ ਮਾਨ ਜ਼ਿੰਦਾਬਾਦ

  • @GurjeetSingh-kj3ti
    @GurjeetSingh-kj3ti 27 днів тому +6

    #VoteForSimranjitSinghMaan #SimranjitSinghMaan #ShiromaniAkaliDalAmritser #SADA_Amritser #Waris_Punjab_De #VoteForBhaiAmritpalSinghJi #AmritpalSingh
    #VoteForLakhaSinghSidhana #LakhaSinghSidhana
    #Punjab #Panjab #Punjabi #Panjabi #Sikh #Sikhs #Sikhi #Sikhism #Khalsa #UnitedPunjabZindabad 💛❤️💙🧡💖⚔️🏹🗡️⛳🎉🎊🌼🌾💐🌹💙🙏🏻

  • @kanwarbirsingh4216
    @kanwarbirsingh4216 20 днів тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @user-ys7xm6ql5d
    @user-ys7xm6ql5d 27 днів тому +13

    ❤❤❤❤❤

  • @princesandhu8921
    @princesandhu8921 26 днів тому +5

    Danik sewera da bhut bhut dhanvaad

  • @Tangovlog_CHD
    @Tangovlog_CHD 27 днів тому +15

    👍🏻🙏🏻🌹🙏🏻🌹🙏🏻🌹🌹

  • @rajvinderaujla5191
    @rajvinderaujla5191 16 днів тому +2

    One of the Rock Star of Sikhs.

  • @user-ky4td9xo1c
    @user-ky4td9xo1c 20 днів тому +7

    S s s man good

  • @ParbhjeetCheema
    @ParbhjeetCheema 15 днів тому +2

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਸਚਾਈ ਰਖਦੇ ਨੇ ਪੱਲੇ ਮੌਕਾਪ੍ਰਸਤ ਸਿਆਸਤ ਨਹੀ ਕਰਦੇ 🙏

  • @user-vc1xs2cr2y
    @user-vc1xs2cr2y 18 днів тому +3

    Wmk❤

  • @jasbirpalsingh8910
    @jasbirpalsingh8910 17 днів тому +3

    Waheguru ji aun wale dina ch panjab te mehar bheja hath rakhan.....

  • @DavinderSingh-zh4xs
    @DavinderSingh-zh4xs 27 днів тому +9

    ❤❤❤❤

  • @JasvirKaur-sh9nt
    @JasvirKaur-sh9nt 20 днів тому +5

    ❤❤❤❤❤❤

  • @Singh_sardar
    @Singh_sardar 17 днів тому +2

    ਸਰਦਾਰ ਸਿਮਰਨਜੀਤ ਸਿੰਘ ਮਾਨ ਜੀ 👍

  • @JasvirKaur-sh9nt
    @JasvirKaur-sh9nt 20 днів тому +5

  • @maanpunjabiblogger6138
    @maanpunjabiblogger6138 14 днів тому +1

    Sardar Simranjit Singh maan jindabad ❤

  • @GurpreetSingh-fd1gh
    @GurpreetSingh-fd1gh 14 днів тому

    ਬੱਬਰ ਸ਼ੇਰ ਸਰਦਾਰ ਸਿਮਰਨਜੀਤ ਸਿੰਘ ਮਾਨ ਤੁਹਾਨੂੰ ਹਰ ਗੱਲ ਦਾ ਦੇਣਗੇ ਉਸੇ ਵੇਲੇ ਦੇਣਗੇ ਠੋਕਵਾਂ ਜਵਾਬ

  • @rashpalmaan435
    @rashpalmaan435 15 днів тому +1

    ਸਿੰਮਰਨਜੀਤ ਸਿੰਘ ਮਾਂਨ ਜਿੰਦਬਾਦ।

  • @lakhveerdhaliwal4123
    @lakhveerdhaliwal4123 15 днів тому +1

    Satsariakal ji samranjeet singh man ji bhot he vadia te bhot he
    Shache ansan ne

  • @Vishwa_GuruG
    @Vishwa_GuruG 26 днів тому +4

    Maan sab nice person ne..Sangroor waleo la gal sirre dikha do fer zameera jagdia hale 🙏

  • @masterji1981
    @masterji1981 25 днів тому +3

    Oh ta theek a pr eh interview ch sultanpur lodhi Malerkotla to aaye ne Sangrur da koi kio nhi hai

  • @ravneetsandhu2385
    @ravneetsandhu2385 8 днів тому

    Punjab Da Man Simranjit Singh Mann Balkan Singh Nagra

  • @navtejlitt7861
    @navtejlitt7861 21 день тому +3

    Gal maan saab sachi karde ne par subha ehna adab a tan karke lok ehna naal nahi jud de

  • @user-dp7zv3jy4b
    @user-dp7zv3jy4b 20 днів тому +2

    S simranjit singh maan Saab jindabad bhai amritpal singh khalsa ji jindabad Bai lakha singh sidhana jindabad s kamljeet singh Brar saab jindabad s sarbjeet singh khalsa ji halka Faridkot jindabad

  • @googleuser747
    @googleuser747 8 днів тому

    ਇਹ ਗੱਲ ਤਾਂ ਸੱਚ ਹੈ 1947 ਤੋ ਪਹਿਲਾਂ ਸਭ ਕਿਨੇ ਪਿਆਰ ਨਾਲ ਰਹਿੰਦੇ ਸੀ ਸਭ ਭਾਈਚਾਰੇ ਦੇ ਲੋਕ ਜੀ!ਪਰ ਜਦੋਂ ਇਹਨਾਂ ਦੇ ਹੱਥ ਰਾਜ ਆਈਆਂ ਤਾਂ ਨਫਰਤ ਹੀ ਬੀਜੀ ਇਹਨਾਂ ਨੇ ਹਰ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹਿਆ ਪਰ ਪੰਜਾਬੀ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਏ ਕਦੇ ਵੀ!ਇਸੇ ਕਰਕੇ ਪੰਜਾਬ ਵਿੱਚ ਕਦੇ ਦੰਗੇ ਨਹੀਂ ਹੋਏ ਜੀ!ਪਰ ਇਹਨਾਂ ਲੋਕਾਂ ਦਾ ਜੋਰ ਬੜਾ ਲੱਗੀਆਂ ਹੋਈਆਂ ਹੈ ਜੀ।

  • @HarjinderSingh-pr2pg
    @HarjinderSingh-pr2pg 13 днів тому +1

    ਸ੍ਰ ਸਿਮਰਨਜੀਤ ਸਿੰਘ ਮਾਨ ਸਹਿਬ ਕੌਮ ਦੇ ਮਹਾਨ ਜਰਨੈਲ ਜ਼ਿੰਦਾਬਾਦ।

  • @gurjas99
    @gurjas99 15 днів тому +2

    ਸਿਮਰਨ ਜੀਤ ਸਿੰਘ ਕਿਹੜਾ ਘੱਟ ਹੈ ਅੰਦਾਜਨ ਅਰਬਾ ਕਮਾਏ ਇਸ ਨੇ ਵੀ ਖਾਲਸਤਾਂਨ ਦਾ ਨਾਮ ਲੈ ਕੇ ਖੰਡ ਮਿੱਲ ਵਿੱਚ ਦਾਰੂ ਫੈਕਟਰੀ ਵਿੱਚ ਹਿੱਸਾ ਪਾਇਆ ਹੋਇਆ ਹੈ ਸਿੱਖਾਂ ਦੀ ਨਸਲਕੁਸ਼ੀ ਦੇ ਮੋਹਰੀ ਬਾਦਲ ਪਰਿਵਾਰ ਨੇ ਸੁਮੇਧ ਸੈਣੀ ਨੂੰ ਬਾਰ ਬਾਰ ਡੀ ਜੀ ਪੀ ਲਾਇਆ ਉਸ ਟਾਈਮ ਇਹ ਆਦਮੀ ਕੁੱਝ ਕਿਊ ਨਹੀਂ ਬੋਲਿਆ ਇਸ ਨੂੰ ਐਮ ਪੀ ਕੋਟਾ ਮਿਲਿਆ ਇਸ ਨੇ ਉਸ ਪੈਸੇ ਨੂੰ ਕਿੱਥੇ ਲਾਇਆ ਇਹ ਵੀ ਪਛਣਾ ਬਣਦਾ ਹੈ

  • @JagtarSingh-vf7vt
    @JagtarSingh-vf7vt 17 днів тому +1

    State material

  • @HarrySingh-oy8yd
    @HarrySingh-oy8yd 13 днів тому

    Good

  • @JagdishSingh-mm9bn
    @JagdishSingh-mm9bn 19 днів тому +1

    PUNJAB.DA.BABBAR..SHER.SARDAR.MAAN.SAAB.JiNDABAD🙏🙏🙏🙏🙏🙏💪💪💪💪💪💪💪💪💪💪💪💪🙏❤️🤍🧡❣️💗♥️💜💚💛🌹❤️🌹🤍💪🧡🌹🧡🌹❣️🌹💗🌹♥️🌹💜🌹💚🌹💛🌹💙🌹❤️🌹🤍🌹🧡🌹♥️💪♥️🌹💚💛💚💚💜💜♥️💗❣️🧡❤️💙🤍❤️

  • @JagtarSingh-iu3kh
    @JagtarSingh-iu3kh 18 днів тому +1

    ਮਾਨ ਸਾਹਿਬ ਪਰਭਾਵਤ ਹੋਏ ਹਨ ਉਨਾ ਤਸੀ ਵੀ ਆਪਨੇ ਵਲੋ ਕੋਈ ਸਹੂਲਤ ਨਹੀ ਦਿਤੀ ਤੁਸੀ ਵੀ ਸਿਆਸ਼ਤ ਕੀਤੀ ਹੈ ਸੈਟਰ ਸਰਕਾਰ ਤੋ ਸਹੂਲਤ ਲਿਆ ਕੇ ਨਹੀ ਦਿਤੀ

  • @user-zf1ox3gq6r
    @user-zf1ox3gq6r 6 днів тому

    ਜੋ ਨਲੈਕ ਅੌਲਾਦ ਮਾਂ ਬਾਪ ਨੰੂ ਕੁੱਟਦੀ ਹੈ ਗੰਦੀ ਅੌਲਾਦ ਲੲੀ ਵੀਕੋੲੀ ਸਖਤ ਕਾਨੂੰਨ ਬਣਾੲਿਅਾ ਜਾਵੇ ਜੀ...

  • @jogasingh91
    @jogasingh91 17 днів тому +2

    Khalistan Zindabad

  • @user-ys6ri5fr7b
    @user-ys6ri5fr7b 13 днів тому

    Asi sangrur wale hun s simrnjee singh maan ji. Nu jitaon ja rhe ha ji..

  • @user-hw1ec9dr1i
    @user-hw1ec9dr1i 14 днів тому

    ਭਾਈਸਾਹਿਬਨੇਨਛੇਬਾਰੇਗਲਕੀਤੀਹੈਬਹੁਤਬਦੀਆਹੈਪਾਹਿਲਾਚੋਦਰਾਲੈਣਲੲਈਕਸਮਾਖਾਕੇਮ੍ਹਗਦੇਹਨਚੋਦਰਮਿਲਜਾਦੀਹੈਬਾਦਬਿਚਕੁਛਬੀਨਹਸਸਾਰੀਆਸਰਕਾਰਾਨਸੇਦੇਹਕਵਿਚਹਨਜਿਨਾਦੇਘਰਨਛੇਨੇਓਜਾੜਦਿਤੇਹਨਨਛੇਦਾਕੋਣਜੁਮੇਵਾਰਹਨਸਰਕਾਰਕੀਨਹੀਕਰਸਕਦੀਸਰਕਾਰੋਕੁਛਤਾਨਛੇਬਾਰੇਸੋਚੋਬਿਚਾਰਕਰੋਬਚਾਲਲੳਪ੍ਹਜਾਬਨੂ

  • @user-ej5jr8yy4u
    @user-ej5jr8yy4u 21 день тому +1

    Bittu nu patrkar ne sawal puche aa janta ne nahi Kyo

  • @Pakistan03
    @Pakistan03 12 днів тому

    Hlo son of Sardars,
    Satsari aakal,
    Ki haaal aa?
    Me lehnde Punjab ton district Okara,
    Where are you from?

  • @user-sc2qo4qb2l
    @user-sc2qo4qb2l 22 дні тому +1

    Maan saab tuc karan nu bht kug kar sakde a par tuc karde ni hai hun ta bahut lok tude nl a

  • @balwindersinghbrar5963
    @balwindersinghbrar5963 14 днів тому

    ਜੂਨ 84 ਵਾਲ਼ਾ ਮਰਿਆ ਸੱਪ, ਹੁਣ ਗਲ਼ੋਂ ਲਾਹੋ,
    ਜਨਤਾ ਦੇ ਕੁਝ ਪੱਲੇ ਪਾਉ।
    ਮੁੜ ਮੁੜ ਲੋਕਾਂ ਨੂੰ ਨਾ ਭੜਕਾਉ,
    ਹੱਕ ਸੱਚ ਦੀ ਹੁਣ ਤੁਸੀਂ ਵੀ ਖਾਉ।

  • @user-ii5le4ri6c
    @user-ii5le4ri6c 20 днів тому

    Mera question adalat toh thoda ht ke aa ji, jdo AAP party toh que kite jade aa oh SGPC Mann grp te la dita jada,agr MP mann sahib ton kita jada ohna da rplye hunda state kush ni krda, similar hr ik party da similar rply hunda ehda mtlb jnta di problem tan kde koi solve krn vaste sochuga e ni, fir menifacto ch promise krn da ki faida ji,mera question sb partyia nu aa ni 👏👏👏

  • @paramjeetkaur-kl6yl
    @paramjeetkaur-kl6yl 6 днів тому

    ਸੇਰ ਬੁੱਢਾ ਹੋ ਗਿਆ ਪਰ ਸਕਾਰ ਕਰਨਾ ਨਹੀਂ ਭੁਲਿਆ

  • @JagjitSingh-ox1zy
    @JagjitSingh-ox1zy 27 днів тому +2

    Simrinjit maan 2/3 bari MP ban chuke han eh ne kine pb de problems / swal parliament vich chuke c. Lok eh swal lokan nu pushne chahide han. Jo aadmi stand nahi ho sakda oh lokan da bhla krnge?

    • @m.s6705
      @m.s6705 21 день тому +1

      Veer ji maan nu follow kitta ? Information sources theek kr apne eh ve pta lag jegaaaa ki ohne ki mudda chukya ki nai

    • @manvirdhaliwal-cu3sy
      @manvirdhaliwal-cu3sy 21 день тому

      ਕੌਣ ਸਹੀ ਫਿਰ ਤੂੰ ਦੱਸ