ਨਿਰਾਸ਼ਾ ਤੇ ਉਦਾਸੀ ਦੇ ਦੌਰ ਵਿੱਚੋਂ ਬਾਹਰ ਕਿਵੇਂ ਆਈਏ ? | Achieve Happily | Gurikbal Singh
Вставка
- Опубліковано 25 чер 2023
- #achievehappily #gurikbalsingh #pixilarstudios #walking #breathing #visualization #muslcesrelax #relaxingfragrance
ਨਿਰਾਸ਼ਾ ਜਾਂ ਉਦਾਸੀ ਦਾ ਲੰਮਾਂ ਦੌਰ Depressive episode ਸਾਬਤ ਹੋ ਸਕਦਾ ਹੈ, ਜੋ ਸਾਡੀ ਮਾਨਸਿਕ 'ਤੇ ਦੁਰਪ੍ਰਭਾਵ ਪਾਉਂਦਾ ਹੈ। ਇਸ ਦੇ ਵਿਗੜ ਜਾਣ ਨਾਲ ਹਾਲਾਤ ਚੁਣੌਤੀਪੂਰਨ ਬਣ ਜਾਂਦੇ ਹਨ। ਇਸ ਕਰਕੇ ਲਾਜ਼ਮੀ ਹੈ ਕਿ ਅਸੀਂ ਇਸ ਦੀ ਪਛਾਣ, ਪਰਹੇਜ਼ ਅਤੇ ਇਸ ਤੋਂ ਬਾਹਰ ਨਿੱਕਲਣ ਦੇ ਤਰੀਕਿਆਂ ਬਾਰੇ ਜਾਣੂ ਹੋਈਏ। ਇਨ੍ਹਾਂ ਬਾਰੇ ਇਸ ਵੀਡੀਓ 'ਚ ਵਿਸਥਾਰਤ ਜਾਣਕਾਰੀ ਦਿੱਤੀ ਗਈ ਹੈ, ਜਿਸ ਨਾਲ Depressive episode ਨਾਲ ਨਜਿੱਠਣ 'ਚ ਬਹੁਤ ਮਦਦ ਮਿਲ ਸਕਦੀ ਹੈ।
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us! - Розваги
ਜ਼ਿਦਗੀ ਨੂੰ ਸਰਲ ਕਰਨ ਦੀਆਂ ਬਹੁਤ ਹੀ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਨੇ ਵੀਰ ਜੀ ਤੁਸੀਂ ❤👍
ਬਾਈ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ
ਮੈਂ ਬਹੁਤ ਲੰਬੇ ਅਰਸੇ ਤੋਂ motivational content ਸੁਣਦਾ ਆ ਰਿਹਾ ਪਰ ਅਸਲ ਚ ਗੱਲ ਹੁਣ ਬਣੀ ਹੈ
ਵਾਹਿਗੁਰੂ ਆਪ ਜੀ ਇਹ ਸੇਵਾ ਕਰਨ ਦਾ ਹੋਰ ਜ਼ਿਆਦਾ ਬਲ ਬਖਸ਼ਣ
ਜਦੋਂ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਕਰਾਂਗਾ
ਵਾਹਿਗੁਰੂ ਜੀ ਮਿਹਰ ਕਰਨ ਆਪ ਜੀ ਤੇ ਵੀਰ ਜੀ🙏
Anxiety attacks ਕਈ ਵਾਰ ਹੋ ਚੁਕਿਆ ਤੇ ਮਰਨ ਦੇ ਖਿਆਲ ਵੀ ਬਹੁਤ ਵਾਰ ਆਏ।
ਪਰ ਫਿਰ family ਵਲ ਧਿਆਨ ਦੇਣ ਨਾਲ ਰੁਕ ਗਈ ਕਿਉਕਿ ਬਹੁਤ ਹੋਣਹਾਰ ਬੇਟੀਆਂ ਵਾਹਿਗੁਰੂ ਜੀ ਨੇ... ਮਾਂ ਤਾਂ ਮਾਂ ਹੀ ਹੁੰਦੀ ਹੈ।
Keep motivating veerji .
I've started changing my thoughts and my priorities.
ਬਹੁਤ ਵਧੀਆ ਵੀਰ ਜੀ ਗੱਲਬਾਤ ਕੀਤੀ ਹੈ ਜੀ
ਬਹੁਤ ਵਧੀਆ ਗੱਲ ਬਾਤ ਵੀਰ
ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ
Veer ji da face dekh k hi rooh khush ho jndi aa 😊
ਬਹੁਤ ਵਧੀਆ ਜਾਣਕਾਰੀ ਵੀਰ ਜੀ ਅੱਜ ਕੱਲ ਹਰ ਬੰਦਾ ਸੋਚਾਂ ਚੋ ਗੁਆਚਿਆ ਹੋਇਆ ਵਾਹਿਗੁਰੂ ਤੋ ਵਿੱਛੜ ਚੁੱਕੇ ਹਾ ਅਸੀ ਅਸਲ ਵਿੱਚ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👍💫💫💫💫💫💫💫🥰🥰🥰🥰🥰🎖️
Beta ji vaheguru app ji noo vtndrusti bxn ❤😊❤😊❤😊
ਬਹੁਤ ਬਹੁਤ ਵਧੀਆ ਗੱਲਾਂ ਹੁੰਦੀਆਂ ਨੇ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
ਸਿਰਾ ਗੱਲ ਬਾਈ❤
Bahut vadia ji
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ🙏🙏🙏🙏
ਬਹੁਤ ਵਧੀਆ ਵੱਡੇ ਵੀਰ ਧੰਨਵਾਦ 🙏🏻
Nice content.. gallaa nikkiya nikkiya pr boht kmm diya ne..
Yessss bubble gum wala idea bot vdiya aa. Because mera azmaya hoya treeka aa. Main jdo v stress ya temsion ch hova, bubble gum chew krn nal relax milda. . Its a fact. Try it.
Jai Masih ki brother ji God bless you more than More
ਬਹੁਤ ਵਧੀਆ ਵੀਰ ਜੀ
Nice video veer ji thanks🙏🙏
Hanji veer ji me buhot parsan hu aap buhot achhe se samjate hu thanks veer ji gussa buhot ata h man parsan rahta h
Bahut vdiya information Veerji 🙏thanks .
ਸ਼ੁਕਰੀਆ ਵੀਰ ਜੀ
Nice programme
Good job 👍 thanks 🙏 ❤❤
ਅਤਿ ਉੱਤਮ।
ਵੀਰ ਜੀ ਬਹੁਤ ਵਧੀਆ
Daily wait rehndi a tuhadi video di kyonki bahut motivation mildi a veer..
Very nice 👌 👌
ਬਈ ਜੀ ਆਪਣੇ ਮਨ ਤੇ ਦਿਮਾਗ ਨੂੰ ਸਾ਼ਤ ਅਤੇ ਖੁਸ਼ ਰੱਖਣ ਲਈ , video ਬਣਾ ਲਓ g. Please
Veer ji bahut wadia galan hun thanbaad
Great brother ji
Waheguru ji
Waheguru ji chardikala bakshan puttra❤
Good 👍 Brother
Bhut vadia vir ji
Hnji veer❤
So motivational great great job!
Great job veer g .God bless you
Nice paji
ਬਹੁਤ ਵਧੀਆ ਵਿਚਾਰ ਹਨ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਂਨੂੰ
Nice topic
Dhanwad bai ji,🙏🙏🙏
Sach Satnam.sire waheguru ji satnam.sire waheguru ji
Thank you vir ji
Very nice information
Very nice work kr rhe ho bro Godbless you ❤❤
👌👌👍👍🙏🙏
VERY NICE BROTHER , PUNJABI NEEDS SUCH MOTIVATION
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਸੀ 🙏
walk
breathe
visualization
muscle relaxation
dairy
Thanks veer g good job
Nice n concise ! Thanks Veer ji ,😇 🙏👍
Thank you Veer ji for this informative video😊
Very informative!Shared with friends too. Thank you Chardi Kla Ch Raho 🙏
Thanks 🙏🏼
👌👌👌
Thanku Bhai g🙏🌹🙏
very nice
Tuci great ho veer ji
Good job bro
Good 👍
Nice video
Nice Veer g
ਬੇਟਾ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੇ
Thank you veere. ...
Thanks 🙏
Good
👍👍👌👌👌
Very good bro 🙏🇩🇪
Thanks
❤
👍👌
Thank you ❤
Thanks 😊
Thnx sir❤❤❤
Nice
🙏🏻✌🏻
❤❤❤❤
Stay blessed & prosperous for such an amazing information....Power of subconscious mind..by Joseph Murphy is an excellent book.
👌👌🙏🏻🙏🏻
🙏
walk for 10-20 min, you can talk on phone ,with other person walking with you , your mind, deep breathing, visualization, relax your muscles, relaxing fragrance, write 📔, drink water, chew bubble gum.
❤️🦅🙏
I never chewed bubblegum in my life. I thought it is not healthy
ਲੰਬੇ। ਸਾਹ। ਲੈਣ ਵੇਲੇ। ਬੈਡ। ਤੇ। ਪੈਕੇ। ਕਰ। ਸਕਦੇ। ਹਾਂ ਜੀ
Sir drug bahut aa ode lai v video banao bacha di counselling di
Plz reply i had asked many times how to deal selfish relatives.who hurt us many times please suggest 🙏🙏🙏🙏🙏🙏🙏🙏🙏
9:26
vire j mainu koi gll kh de merw mind ch ohi 24hrs ghumi jandi dimag bht khrab hunda fr eda koi solution dsdo
Same problem with me
Manu v same
Menu 4 days toh depression aa.Crying and sad
Veerji mainu Uk ch three year go gye a mere husband jina naal mai Uk Ch viah karvaya c a k oh drink karde a but mainu Pehla pta ni c hun mai bahut sad rehndi a. Baher jaan nu dil nhi karda. 😢 pta ni but mera vapis India Japan nu karda a mera eithe dil nhi lagda. Mera baby a hun
Veer ji tusi eczema cure dadi pl whole body pl
dairy
water
🫶🫶🙏
Mere beche kene to baher ne y meri ghee rishtedaran de piche luug k Sade nal boldi nahi 😭😭😭
bubble gum
22 g WhatsApp no mill sakda ji
❤❤❤❤
Nice
🫡
22 g WhatsApp no mill sakda ji