ਇਹ ਆਦਤਾਂ ਤੁਰੰਤ ਬਦਲੋ, ਬਰਬਾਦ ਕਰ ਦੇਣਗੀਆਂ | Achieve Happily | Gurikbal Singh

Поділитися
Вставка
  • Опубліковано 24 гру 2024

КОМЕНТАРІ • 258

  • @yip8
    @yip8 Рік тому +4

    ਤੁਹਾਡੀਆਂ ਇਹ ਗੱਲਾਂ ਮੇਰੇ ਤੇ ਬਹੁਤ ਢੁੱਕਦੀਆਂ ਨੇ। ਮੈਂ ਅਪਣੇ ਆਪ ਨੂੰ ਅਲੱਗ ਰੱਖਣ ਤੇ ਇਕੱਲੇ ਰਹਿਣ ਦੀ ਕੋਸਿਸ਼ ਚ ਲੱਗੀ ਰਹਿੰਦੀ। ਮੈਨੂੰ ਡਰ ਹੈ ਕਿ ਇਸ ਨਾਲ ਮੇਰੀ ਫੈਮਿਲੀ ਹੀ ਮੇਰੇ ਤੋਂ ਦੂਰ ਨਾ ਹੋ ਜਾਵੇ, ਵਿਆਹ ਤੋਂ ਬਾਅਦ ਕੋਈ ਵੀ friend ਨਹੀ ਬਣਾ ਪਾਈ ਮੈਂ। ਅਪਣੇ ਕੰਮ ਬਧਾ ਲਏ tuition ਸ਼ੁਰੂ ਕਰ ਲਈਆਂ। ਕਦੀ ਬਾਹਰ ਜਾਂਦੀ ਤਾਂ ਚੰਗਾ ਲਗਦਾ ਪਰ ਜਾ ਕੇ ਆਪਣੇ ਲਈ ਸ਼ੌਪਿੰਗ ਤਕ ਨੀ ਕਰ ਸਕਦੀ ਮੈਂ।

  • @inderjitbhatti3288
    @inderjitbhatti3288 Рік тому +47

    ਵਾਹਿਗੁਰੂ ਜੀ, ਬਹੁਤ ਕੀਮਤੀ ਗੱਲਾ ਨੇ ਅਾਪਣੇ ਅੰਦਰ ਝਾਕਣ ਦੀ ਹਰ ਰੋਜ ਲੋੜ ਹੈ ਕਿਸੇ ਦਾ ਅੰਦਰ ਦੇਖਣ ਦੀ ਬਜਾੲੇ ਬਣਾੲੀ ਜਾਓ ਵੀਡੀਓ ਭਲਾ ਹੋਵੇ

  • @VeerpalkaurJaggo
    @VeerpalkaurJaggo Рік тому +13

    ਮੇਰੇ ਵੱਡੇ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਕੇ ਤੂਸੀ ਬੱਚੇਆ ਨੂੰ ਸਮਜਣ ਦੀ ਕੋਸ਼ਿਸ ਦੱਸੀ ਰੱਬ ਤਹੁਾਨੂੰ ਲੱਬੀ ਉਮਰ ਬਖਸੇ ਇੱਕ ਫੇਰ ਤੁਹਾਡਾ ਧੰਨਵਾਦ ਜੀ❤

  • @sarabjeetkaur4720
    @sarabjeetkaur4720 Рік тому +21

    ਤੁਹਾਡੀ videos ਨਾਲ ਬਹੁਤ ਬਹੁਤ ਸੁਧਾਰ ਕਰ ਰਹੀ ਆ । ਮੈਨੂੰ ਬਹੁਤ ਗੁੱਸਾ ਤੇ ਖਿਝ ਬਹੁਤ ਝੜ ਦੀ ਆ । 🙏🙏🙏🙏🙏🙏🙏🙏💐💐

    • @jaswindersomal7295
      @jaswindersomal7295 Місяць тому

      Fer tusi es. Nu kive change kita
      Manu v gussa 🤬 bahut aunda... Main apni sari family nal lad reha Huna baad vich bahut bura lagda...plz help

  • @talwindersinghdhillon3293
    @talwindersinghdhillon3293 Рік тому +12

    ਬਹੁਤ ਵਧੀਆ ਜਾਣਕਾਰੀ ਵੀਰ ਜੀ ❤❤ ਧੰਨਵਾਦ

  • @JasbirSingh-fk7ii
    @JasbirSingh-fk7ii Рік тому +10

    ਗੁਰਬਾਣੀ ਅਨੁਸਾਰ ਤੁਸੀ ਕੁਝ ਨਹੀ ਕਰ ਸਕਦੇ
    ਜੋਰ ਨਾ ਬੋਲਣ ਜੋਰ ਨਾ ਚੁੱਪੇ
    ਜੋਰ ਨਾ ਜੀਵਣ ਜੋਰ ਨਾ ਮਰਨ
    ਧੰਨਵਾਦ

    • @Uk1984
      @Uk1984 Рік тому +4

      ਸਹੀ ਲਿਖੋ ਜੀ, ਸ੍ਰੀ ਪੋਥੀ ਤੋ ਵੇਖ ਕੇ ਸਤਿਕਾਰ ਰਖੋ ਜੀ,ਸ੍ਰੀ ਗੁਰਬਾਣੀ ਦਾ,

  • @freshtadka6844
    @freshtadka6844 Рік тому +7

    Kayi vaar saadi kuj bandya naal nahi bandi per rishtedaari eda di hundi aa k ohna de mathe lagna hi painda.. tuhanu pta hunda k aaj mai os bande nu milna te ohne koi na koi chubvi gal karni aa jehdi mere mann te lag jani aa

  • @PUTTPUNJABDE14692
    @PUTTPUNJABDE14692 Рік тому +11

    ਬਹੁਤ ਵਧੀਆ ਭਾਜੀ

  • @harjindkaurvlogs
    @harjindkaurvlogs Рік тому +7

    ਬਹੁਤ ਸੋਹਣੀਆ ਵੀਡੀਓ ਹੁੰਦੀਆ ਵੀਰ ਜੀ ਤੁਹਾਡੀਆਂ ਬਹੁਤ ਖੂਬ👍👍👍👍👍😇😇😇

  • @harinderpal6056
    @harinderpal6056 Рік тому +3

    ਜਿਉਂਦੇ ਵਸਦੇ ਰਹੋ ਵੀਰ ਤੁਹਾਡੀਆਂ ਬਹੁਤੀਆਂ ਗੱਲਾਂ ਮੇਰੇ ਤੇ ਢੁਕਦੀ ਹਨ ਮੈਂ ਅੱਜ ਤੋਂ ਹੀ ਆਪਣੇ ਆਪ ਵਿੱਚ ਸੁਧਾਰ ਕਰਨਾ ਸ਼ੁਰੂ ਕਰਦਾ ਹਾਂ,👍

  • @dev-saab
    @dev-saab Рік тому +16

    Bhaji, to be honest, you are doing such a great job... People really need this, especially youth.

  • @rupinderpalsingh1229
    @rupinderpalsingh1229 Рік тому +1

    ਬਹੁਤ ਵਧੀਆ ਜੀ। ਕੁਦਰਤ ਮਿਹਰਾਂ ਬਣਾਈ ਰੱਖੇ ਜੀ।

  • @rajinderkaur2967
    @rajinderkaur2967 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @yadwindersingh2060
    @yadwindersingh2060 Рік тому +12

    Waheguru ji ka Khalsa Waheguru ji ki Fateh

  • @rajwinderkaur3604
    @rajwinderkaur3604 Рік тому +8

    Ap ji de waheguru de bhot kirpa hi

  • @amarjeetaman381
    @amarjeetaman381 Рік тому +2

    Bahut tention vich c mein 25saal tohn ajj samj aya thonu sun k ...AJ tohn baad mein past bary. Sochna bnnd kr dewangi...g veer...thanks 🙏 g

  • @shubhneetkaursandhu
    @shubhneetkaursandhu 5 місяців тому +1

    1)perfectionism
    2)procastination
    3)overworking
    4)passive aggressiveness
    5)social isolation
    6) over regret

  • @kartarsinghsohal6047
    @kartarsinghsohal6047 Рік тому +5

    ਕੁਮੈਟ ਵਿਚ ਕਿਸੇ ਨੇ ਬਾਣੀ ਦੀਆ ਤੁਕਾ ਗਲਤ ਲਿਖੀਆ

  • @T.Sdhlon
    @T.Sdhlon Рік тому

    ਧੰਨਵਾਦ ਜੀ! ਤੁਹਡੀਆ ਵੀਡੀਓਜ ਖੂਹ ਵਿੱਚ ਫਸੇ ਲਈ ਰੱਸੇ ਦਾ ਕੰਮ ਕਰਦੀਆਂ ਹਨ ! ਜੇਕਰ ਇਸ ਨੂੰ ਦਵਾਈਆਂ ਦੇ ਰੂਪ ਵਿੱਚ ਲੈਦੇ ਰਹੀਏ ਤਾ ਬਹੁਤ ਹੱਦ ਤੱਕ ਨਿਰੋਗ ਰਹਿ ਸਕਦੇ ਹਾ ਕਿਉਕਿ ਸਰੀਰ ਦੇ ਰੋਗ ਨਾਲੋ ਮਨ ਦੇ ਰੋਗ ਬਹੁਤ ਖਤਰਨਾਕ ਹੁੰਦੇ ਹਨ ! ਮਨ ਦੇ ਰੋਗਾ ਦੀ ਗੱਲ ਗੁਰੂ ਗ੍ਰੰਥ ਸਹਿਬ ਜੀ ਕਰਦੇ ਨੇ ਜਾ ਤੁਸੀ ਆਪਣੀ ਭਾਸ਼ਾ ਦੇ ਵਿੱਚ ਖੁੱਲ ਕਿ ਕੀਤੀ ਹੈ ! ਹੋਰ ਵੀ ਕੀਤੀ ਹੋਵੇਗੀ! ਪਰ ਮੈ ਤੁਹਾਨੂੰ ਵੇਖਿਆ ਬਹੁਤ ਚੰਗਾ ਲੱਗਿਆ! ਵੀਰ ਮੇਰਿਆ ਵਾਹਿਗੁਰੂ ਜੀ ਤਹਾਨੂੰ ਚੜਦੀਕਲਾ ਬਖਸ਼ਣ!
    ( ਆਪਣੀ ਭਾਸ਼ਾ ਆਪਣੇ ਲੋਕ, ਚੜਦੀਕਲਾ ਦੀ ਰੱਖੀਏ ਸੋਚ )

  • @Kiranpal-Singh
    @Kiranpal-Singh Рік тому

    ਬਹੁਤ ਵਧੀਆ ਸੁਝਾਓ, ਰੱਬ ਕਰੇ ਅਸੀਂ ਗੁਰਬਾਣੀ ਸੇਧ ਅਤੇ ਚੰਗੇ ਵਿਚਾਰਾਂ ਅਨੁਸਾਰ ਜੀਵਨ ਜੀਵੀਏ !

  • @gssaini8888
    @gssaini8888 Рік тому

    ਸਹੀ ਕਿਹਾ ਬਾਈ ਜੀ ਤੁਸੀਂ ਇਹ ਸਬ ਸਾਡੇ ਘਰ ਵੀ ਹੁੰਦਾ ਤੁਹਾਡੀ ਹਰ ਗੱਲ ਠੀਕ ਆ ਬਹੁਤ ਧੰਨਵਾਦ ਜੀ

  • @komalsingh-kw3ur
    @komalsingh-kw3ur Рік тому +5

    55 hours work depends upon your body power the your body and mind strenght will, then you can handle more pressure
    So always be brahmchaari and understand gurbani everyday .

  • @RahulKumar-pj7ch
    @RahulKumar-pj7ch Рік тому +3

    Veer ji i pray for you live very long life god bless us

  • @gurmeetsingh-yu3xg
    @gurmeetsingh-yu3xg 23 дні тому

    Bhai saab waheguru chahddikal rakhe

  • @butasinghsandhu6534
    @butasinghsandhu6534 Рік тому +2

    ਬਹੁਤ ਅੱਛਾ ਵੀਰ, ਮਨੋਵਿਗਿਆਨਕ ਕਲਾਸ

  • @jogindermalhi26
    @jogindermalhi26 Рік тому +1

    ਬਹੁਤ ਵਧੀਆ ਵੀਰ ਜੀ

  • @GulshanKumar-pl7pd
    @GulshanKumar-pl7pd Рік тому +1

    Bhut vadhiya veer ji.keep it up.

  • @gurmeetkaur3620
    @gurmeetkaur3620 Рік тому +1

    15:46 anmol vachn veer ji zroor follow krange .v v .thnx❤❤❤❤❤ sat Sri akal ji.

  • @reetkaur5644
    @reetkaur5644 Рік тому +4

    Finally, someone who speaks actual, real things that can be implemented than simply stating bookish lines that make no sense . Thankyou for such amazing videos 👌✨

  • @gurwindersingh8062
    @gurwindersingh8062 Рік тому +4

    ਬਹੁਤ ਖੂਬ

  • @palwindersingh6982
    @palwindersingh6982 Рік тому +4

    Bahut vadia paji .

  • @kulwinderkaur3348
    @kulwinderkaur3348 Рік тому +5

    So Proud Good bals you betta ji ❤

  • @Small_is_Beautiful_
    @Small_is_Beautiful_ Рік тому +3

    Schi veerji… this is so me… perfectionism de chakkar ch koi kam e nae kar paundi… someone said “Best is the enemy of Good”…

  • @JaswinderKaur-ik4hu
    @JaswinderKaur-ik4hu Рік тому

    Very nice bete buhat vdiaa good job thanks

  • @rajwinderkaurbrar746
    @rajwinderkaurbrar746 11 днів тому

    ❤❤waheguru ji

  • @baldevsinghgrewal5659
    @baldevsinghgrewal5659 4 місяці тому

    ਬਹੁਤ ਵਧੀਆ ਸਲਾਹ ਦਿੱਤੀ ਜੀ

  • @darshansinghkhinda6250
    @darshansinghkhinda6250 Рік тому +2

    ਬੁਹਤ ਵਧੀਆ ਭਾਜੀ

  • @karnailbrar7842
    @karnailbrar7842 5 місяців тому

    ਧੰਨਵਾਦ ਜੀ
    ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ
    ਬਹੁਤ ਚੰਗਾ ਲੱਗਿਆ

  • @keeratkaur460
    @keeratkaur460 Рік тому +8

    Thank you so much sir your are amazing personality 💐🙏🍎

  • @amarjeetkaur4692
    @amarjeetkaur4692 8 місяців тому

    ਬਹੁਤ ਵਧੀਆ ਵਿਚਾਰ ਜੀ

  • @xycabc
    @xycabc Рік тому +5

    Sir always watch ur videos dy o bht wdea bt as a housewife ty choty bachy kr k kmm ta khtm e nhe hunda overwork ho e jnda

  • @amarjeetaman381
    @amarjeetaman381 Рік тому

    Veery good my brother....jeeunde rho...dil nu bahut raaaht milli ...mere veer

  • @palwinderrandhawa4356
    @palwinderrandhawa4356 Рік тому +5

    Really true,feel proud 🙏

  • @manbirsingh5078
    @manbirsingh5078 8 місяців тому

    ਬਹੁਤ ਧੰਨਵਾਦ ਵੀਰ ਜੀ

  • @InderjeetSinghBhatty
    @InderjeetSinghBhatty 9 місяців тому

    Thank you veer ji waheguru ji mehr kre tandrusti bakhshe chrdikla ch rakhe tuhanu

  • @gurpreetrai8381
    @gurpreetrai8381 8 місяців тому

    Perfect wala point veer jama mere nal full dhukda

  • @gagandeepdaffu6377
    @gagandeepdaffu6377 6 місяців тому

    Veer ji , Main procrastination krda te ajj tohadi video dekh k pakka mann bna lya eh chadna hi hai 😄

  • @HarjinderSingh-vq7xv
    @HarjinderSingh-vq7xv Рік тому +6

    Very good knowledge brother. Thanks 👍🙏

  • @Rebel_or_king9004
    @Rebel_or_king9004 Рік тому

    ਵਾਹਿਗੁਰੂ ਜੀ

  • @Jasdeep1200_
    @Jasdeep1200_ Рік тому +2

    Bahut vadia kam karde pye tusi brother thanks

  • @gurleeninderschannel
    @gurleeninderschannel Рік тому

    ਵੀਰ ਜੀ ਮੈਂਨੂੰ ਇੱਕ ਗੱਲ ਇੱਕੀ ਸਾਲਾਂ ਤੋਂ ਤੰਗ ਕਰ ਰਹੀ ਆ

  • @tejindergill6763
    @tejindergill6763 Рік тому +3

    ਬਹੁਤ ਵਧੀਆ

  • @KulwinderSingh-zt8cu
    @KulwinderSingh-zt8cu Рік тому +15

    Summary
    1. Perfectionism
    2. Procrastination
    3. Over working
    4. Passive aggressiveness
    5. Social isolation
    6. Over regret

  • @JagjitSingh-vm1mv
    @JagjitSingh-vm1mv 5 місяців тому +1

    👍💞Veerji good 💞👍

  • @ranjitsandhu2326
    @ranjitsandhu2326 Рік тому +3

    You motivate a lot Sir

  • @jasjeetkaur2747
    @jasjeetkaur2747 Рік тому +1

    Waheguruji di aap te bahut kirpa hai

  • @statebrothergamer
    @statebrothergamer Рік тому +1

    Bhut vadiya glla

  • @baljitsidhu8912
    @baljitsidhu8912 Рік тому

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ❤❤❤

  • @SatvirSingh-kh4jj
    @SatvirSingh-kh4jj Рік тому

    ਬਾਈ ਜੀ ਤੁਹਾਡੀਆਂ ਗੱਲਾਂ ਤੋਂ ਮੈਂ ਇਹੀ ਨਤੀਜਾ ਕੱਢਿਆ ਹੈ ਕਿ ਇਹਨਾਂ ਸਭ ਗੱਲਾਂ ਤਾਂ ਉਹ ਹੀ ਪੂਰੀਆਂ ਕਰ ਸਕਦੇ ਜੋ 'ਸਾਇਕੋਲੋਜੀਕਲ ਇੰਟੈਲੀਜੈਂਟ' ਨੇ , ਸਾਇਕੋਲੋਜੀਕਲ ਇੰਟੈਲੀਜੈਂਟ ਦੀ ਪਰਿਭਾਸ਼ਾ ਇਹ ਹੈ ਕਿ : ਜੋ ਸਮੇਂ ਦੇ ਨਾਲ਼ ਢੱਲ਼ ਜਾਣ !!
    ਹੁਣ ਸਮੇਂ ਨਾਲ਼ 'ਢੱਲ਼ਣਾ' ਦਾ ਮਤਲਬ ਤੁਹਾਨੂੰ ਪਤਾ...

  • @ramneekgrewal444
    @ramneekgrewal444 Рік тому +3

    Excellent video 👍 Keep up the great work!

  • @kawaljitkaur7004
    @kawaljitkaur7004 Рік тому +2

    Ssa veer ji tuhadi har video dekhti hu bahut vadya jankari hundi va veer ji menu 9 10 saal to taifide bukhar rehanda va koi davai nal nhi janda main bahut dukhi rehndi va koi hull bso🙏🙏

  • @angeljaitly8073
    @angeljaitly8073 Рік тому

    Meri vadi beti boht seyani hai main kina v gussa kara oh aago boldi nahi menu kadi v per video sun k dil nu boht changa laga

  • @SatnamSingh-mf1mr
    @SatnamSingh-mf1mr Рік тому +1

    Y last vali gll mere te lage a ਬਾਅਦ ਵਿੱਚ ਪਛਤਾਵੇ ਵਾਲੀ

  • @samtoor1443
    @samtoor1443 Рік тому

    Thank you bhaji bahut vadia vichar

  • @rockybalboa7153
    @rockybalboa7153 Рік тому

    Simply follow what guru says,,,life will be heaven

  • @satwindersingh5657
    @satwindersingh5657 8 місяців тому

    Very valuable information Very good veer

  • @ramanpreetsajjan8715
    @ramanpreetsajjan8715 Рік тому +2

    Very nice. Mere naal v idda bahut vaari hunda hai k mai kise nu v osde galt behaviour vaaste jawaab nahi de sakdi te always guilt cha rehndi aa and mai apni es aadat to bahut pareshaan v haan tusi koee suggestion de sakde o es layee

  • @satinderkaursatinderkaur8321

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ

  • @AvtarSingh-mm6df
    @AvtarSingh-mm6df Рік тому

    Veer j bht Vdia vicar n g ,veeri nice kmal

  • @kiransraon
    @kiransraon Рік тому +3

    Very well explained.. 👏thanks brother 🙏

  • @kamleshsalhan112
    @kamleshsalhan112 Рік тому

    Sat sri akal ji so great job

  • @deepgardening8331
    @deepgardening8331 Рік тому

    Bhaji me regret vich ha mere bchea di shdi v ho gyi he PR menu ih lgda he ki meri shdi is tra de insan nl ho gyi jis nl me soch nhi mildi thanhs for this video

  • @RahulKumar-pj7ch
    @RahulKumar-pj7ch Рік тому +3

    So great veer ji you are teaching very welll god bless us be happy be calm don't be nervous for doing new things 😊

  • @devgujjar8272
    @devgujjar8272 Рік тому

    Very good veer ji me Austria vich han te perfectionism da sikar han ajj tu eh sab chad dena ha app de talks mere rehan sehan nal bhut mel khandiyan han me going to change everything .thanks Raab app nu lambi umar bhaksche.

  • @Jasdeep1200_
    @Jasdeep1200_ Рік тому +2

    Good work god bless you

  • @preciouslife-zindagianmol
    @preciouslife-zindagianmol 10 місяців тому

    ਬਹੁਤ vdiya

  • @solidbriskjatt
    @solidbriskjatt Рік тому +1

    Bro you are so true. Have learned so much from you videos

  • @AmarjitSingh-ez9fp
    @AmarjitSingh-ez9fp Рік тому +4

    Please start writing the headings in English also.. when I forward your videos to my Kids they ignore them. Thank you 🙏👌

  • @HarpreetKaur-sj7hq
    @HarpreetKaur-sj7hq Рік тому

    Thanks ji iam from Punjab /morinda/

  • @harjindersinghchouhan1462
    @harjindersinghchouhan1462 Рік тому

    Good massage veer ji

  • @shrestharora5609
    @shrestharora5609 Рік тому

    I think you say spl. For me sir. I had all of you said my upon. Thx. I get gain your think properly...

  • @majersingh6529
    @majersingh6529 11 місяців тому +1

    #good_thought_veer_ji🙏🙏✅

  • @Hps610
    @Hps610 Рік тому

    Bai ji thuhadi video ne bhout himmat ditti

  • @SukhwinderSingh-wq5ip
    @SukhwinderSingh-wq5ip Рік тому +1

    ਬਹੁਤ ਵਧੀਆ ਬਾਈ ਜੀ

  • @GurveerSinghSranGurveer
    @GurveerSinghSranGurveer Місяць тому

    Bai Guriqbal Drug Addiction te ik video jrur payo plz

  • @ParminderkaurJoshi
    @ParminderkaurJoshi Рік тому +2

    Sir menu person di pachan karni nahi aaundi ji please help me

  • @Miniaturetruckmodelbs4.M
    @Miniaturetruckmodelbs4.M Рік тому +1

    Aagr aapa kise nu miln ya gal krn di koshish krde aa te aago oh person koi response hee nhi denda ta fir aapa ekala rehna pasand kra gy kiu k ajj kal. Duniya sirf ajkal. Matlab layi mildi hy 🙆‍♂️

  • @ManjitKaur-bx2ef
    @ManjitKaur-bx2ef Рік тому +2

    Thanku bro

  • @Aaravdeep-s1y
    @Aaravdeep-s1y Рік тому +2

    very nice thoughts🙏🙏

  • @CharanjitKaur-jw3bx
    @CharanjitKaur-jw3bx Рік тому

    Bhuht vadia video veerji thanks

  • @kulwantkaur9834
    @kulwantkaur9834 Рік тому

    Very nice vedio c veer ji.

  • @Rekha-c6b-v4f
    @Rekha-c6b-v4f 15 днів тому

    Excellent

  • @jogasinghsingh775
    @jogasinghsingh775 Рік тому +2

    Bahut vadiaa vir ji

  • @princeshergill4182
    @princeshergill4182 Рік тому

    Sir mera duniya te koi nahi jisnu phone kra,,,,fir kuch der tuhade nal gal karan nu mann kita par ih v ho nahi sakda, bus waheguru meher kre,

  • @armandeepsinghmaan9029
    @armandeepsinghmaan9029 4 місяці тому

    Very good sir

  • @aakashnews5296
    @aakashnews5296 Рік тому

    ❤ ਵਾਹਿਗੁਰੂ ਚੜਦੀਕਲਾ ਬਖਸ਼ਣ ਬਾਈ ਜੀ ਤੁਹਾਨੂੰ

  • @harjotsinghkahlon2981
    @harjotsinghkahlon2981 Рік тому +1

    Love u veer ji ❤ kuj gallan asar kargea

  • @malakguraya7694
    @malakguraya7694 Рік тому

    Waheguru ji

  • @sandhuhardeep5828
    @sandhuhardeep5828 Рік тому

    Very very thankyou veer ji main thuhadi vedio roj dekhdi aa zindgi jiuon di aas mildi aa

  • @angeljaitly8073
    @angeljaitly8073 Рік тому

    Thanku veer ji menu boht achi lagi tuhadi video menu apne app nu badalan di jrurt hai bachaya de bare vich .meriya do betiya ne .main boht gussa kardi haa ohna te per hun video dekh k sarm aa rahi hai ajj tu bad nahi hovega