ਜ਼ਿੰਦਗੀ ਨੂੰ 10 ਗੁਣਾ ਬਿਹਤਰ ਬਣਾ ਦੇਣਗੀਆਂ ਇਹ 10 ਆਦਤਾਂ | Achieve Happily | Gurikbal Singh

Поділитися
Вставка
  • Опубліковано 1 жов 2023
  • #achievehappily #gurikbalsingh #pixilarstudios #physicalactivities #sleep #healthyfood
    ਸਾਡੀਆਂ ਆਦਤਾਂ ਜ਼ਿੰਦਗੀ ਦੇ ਸਫ਼ਰ 'ਚ ਹਰ ਪਲ ਸਾਡੇ ਨਾਲ ਰਹਿੰਦੀਆਂ ਹਨ। ਆਦਤਾਂ ਸਾਡੀ ਸ਼ਖ਼ਸੀਅਤ ਦਾ ਬੜਾ ਤਾਕਤਵਰ ਹਿੱਸਾ ਹੁੰਦੀਆਂ ਹਨ, ਜਿਹੜੀਆਂ ਨਿਜੀ ਤੋਂ ਪੇਸ਼ੇਵਰ ਜ਼ਿੰਦਗੀ ਤੱਕ ਦੇ ਹਰ ਪੱਖ 'ਤੇ ਪ੍ਰਭਾਵ ਪਾਉਂਦੀਆਂ ਹਨ। ਇਸ ਵੀਡੀਓ 'ਚ ਆਦਤਾਂ ਬਾਰੇ ਉਹ ਪੱਖ ਵਿਚਾਰੇ ਗਏ ਹਨ ਜਿਹਨਾਂ ਨੂੰ ਆਮ ਤੌਰ 'ਤੇ ਅਣਗੌਲਿਆ ਕਰ ਦਿੱਤਾ ਜਾਂਦਾ ਹੈ, ਅਤੇ ਨਾਲ ਹੀ 10 ਅਜਿਹੀਆਂ ਆਦਤਾਂ ਦੀ ਜਾਣਕਾਰੀ ਦਿੱਤੀ ਗਈ ਹੈ, ਜਿਹੜੀਆਂ ਕਿਸੇ ਵੀ ਉਮਰ ਜਾਂ ਵਰਗ ਨਾਲ ਜੁੜੇ ਇਨਸਾਨ ਨੂੰ ਹੋਰ ਬਿਹਤਰ ਬਣਾ ਦੇਣ ਦੀ ਤਾਕਤ ਰੱਖਦੀਆਂ ਹਨ। ਇਹ ਵੀਡੀਓ ਤੁਹਾਡੀਆਂ ਆਦਤਾਂ ਬਾਰੇ ਤੁਹਾਡੇ ਨਜ਼ਰੀਏ ਨੂੰ ਬਦਲ ਕੇ ਰੱਖ ਦੇਵੇਗਾ।
    For workshop Inquiries and Social media pages, click on the link below :
    linktr.ee/gurikbalsingh
    Digital Partner: Pixilar Studios
    / pixilar_studios
    Enjoy & Stay connected with us!
  • Розваги

КОМЕНТАРІ • 257

  • @kohinoorkohinoor243
    @kohinoorkohinoor243 8 місяців тому +30

    ਕਸਰਤ ਕਰਨੀ, ਸਵੇਰੇ ਸ਼ਾਮ ਪਾਠ ਕਰਨਾ, ਇੱਕ ਤੋਂ ਦੋ ਘੰਟੇ ਦਾ ਸਮਾਂ ਖ਼ੁਦ ਨਾਲ ਬਿਤਾਉਣਾ, ਰਾਤ ਨੂੰ ਰੋਟੀ ਖਾਣ ਮਗਰੋਂ ਘੁੰਮਣਾ, ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ 🙏 ਧੰਨਵਾਦ ਵੀਰ ਜੀ, ਇਹ ਵੀਡੀਓ ਬਣਾਉਣ ਲਈ।😊👍

  • @user-mf1xs9dh4j
    @user-mf1xs9dh4j 8 місяців тому +25

    ਵੀਰੇ ਪਿੰਡਾਂ ਵਾਲੇ ਜੱਟ ਹਾਂ ਸਾਰੀਆਂ ਸਬਜ਼ੀਆਂ ਘਰ ਵਿਚ ਹੀ‌ ਲਗਾਉਂਦੇ ਹਾਂ ਤੇ ਹਰੀਆਂ ਸਬਜ਼ੀਆਂ ਸਾਰੇ ਗੁਆਂਢੀਆ ਨੂੰ ਖਵਾਈ ਦੀਆਂ ਨੇ ਤੇ ਆਪ ਵੀ ਖਾ ਲੈਂਦੇ ਹਾਂ ਤੇ ਘਰ ਦੀਆ ਮੱਝਾਂ ਦਾ ਦੁੱਧ ਪੀਂਦੇ ਹਾਂ😊 ਬਾਕੀ ਕੰਮ ਬਾਅਦ ਵਿਚ 🤗 ਪਹਿਲੇ ਸਿਹਤ ਜ਼ਰੂਰੀ ਹੈ😊

  • @10Raman
    @10Raman 2 місяці тому +5

    ਬਾਈ ਜੀ ਮੇਰੇ ਵਿੱਚ ਸੱਤ ਆਦਤਾਂ ਨੇ । ਬਸ ਫੋਨ ਜਿਆਦਾ ਵਰਤ ਲੈਂਦੀ ਆ ਜਦੋਂ ਘਰ ਹੋਵਾ ਤੇ ਇਕ ਫੂਡ ਜਦੋਂ ਬਾਹਰ ਜਾਵਾ ਕਿਸੇ ਨਾਲ ਤਾਂ ਬਾਹਰ ਦਾ ਖ਼ਾ ਲੈਦੀ ਆ ਪਰ ਜਦੋਂ ਇਕੱਲੀ ਹੋਵਾ ਤਾਂ ਨਹੀਂ ਖਾਂਦੀ। ਇਕ ਗੱਲ ਸੁਕਰ ਵਾਲੀ ਓਹ ਮੈਂ ਸੁਰੂ ਕਰਦੀ ਆ ਅੱਜ ਤੋਂ । ਸਭ ਤੋਂ ਪਹਿਲਾ ਸੂਕਰ ਤੁਹਾਡੀ ਵੀਡਿਓ ਦੇਖੀ ਮੈਂ ਅੱਜ।

  • @PunjabiVirsa-2130
    @PunjabiVirsa-2130 8 місяців тому +23

    ਬਾਈ ਜੀ ੧੦੦% ਲਾਗੂ ਕਰਾਂਗੇ 🎉
    ਬਹੁਤ ਬਹੁਤ ਧੰਨਵਾਦ ਸਾਡੀ ਸਬ ਦੀ ਜ਼ਿੰਦਗੀ ਚ ਆਉਣ ਲਈ 🙏🏻🙏🏻😍
    ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਸਹਾਈ ਰਹਿਣ

  • @Amanpreet-mx1bo
    @Amanpreet-mx1bo 8 місяців тому +14

    Bilkul true veer ji ...ਪਹਿਲਾਂ ਤੋਲੋ ਫਿਰ ਬੋਲੋ .ਆਪਣਾ ਕੰਮ ਦਿਲੋਂ ਕਰੋ ..ਪਰਮਾਤਮਾ ਦਾ ਸੁਕਰ ਹਮੇਸ਼ਾ ਕਰਦੇ ਰਹੋ ❤

  • @rajbirkaur740
    @rajbirkaur740 8 місяців тому +7

    ਮੈਂ ਤੁਹਾਡੀਆਂ ਸਾਰੀਆਂ ਵੀਡੀਓ ਸੁਣਦੀ ਹਾਂ। ਮੈਨੂੰ ਬਹੁਤ ਚੰਗਾ ਫੀਲ ਹੁੰਦਾ। ਮੇਰੀ ਡਿਪਰੈਸ਼ਨ ਦੀ ਦਵਾਈ ਚਲ ਰਹੀ ਹੈ। ਮਨ ਨੂੰ ਸਕੂਨ ਮਿਲਦਾ ਤੁਹਾਡੀਆਂ ਗੱਲਾਂ ਸੁਣ ਕੇ। ਬਹੁਤ ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੂਹਾਨੂੰ।

  • @parminderkaur9736
    @parminderkaur9736 8 місяців тому +12

    ਬਹੁਤ ਸੋਹਣੇ ਵਿਚਾਰ ਵੀਰ ਜੀ। ਜੁੱਗ ਜੁੱਗ ਜੀਓ। ਤੁਹਾਨੂੰ ਦੇਖ ਕੇ ਹੀ ਮਨ ਖੁਸ਼ ਹੋ ਜਾਂਦਾ। ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾ ਬਖਸ਼ਣ ਤੁਹਾਨੂੰ। 🙏

  • @damanjitsohi1853
    @damanjitsohi1853 8 місяців тому +8

    ਬਹੁਤ ੨ ਸਤਿਕਾਰ ਵੀਰਿਆ। ਲੱਗੇ ਹੋਏ ਆ ਪੂਰੇ ਜੋਸ਼ ਨਾਲ🙏🏽🧎🏻‍♀️

  • @waraichsaab6600
    @waraichsaab6600 8 місяців тому +4

    Y ਯਰ ਜਿਹੜੀ ਆ ਆਵਾਜ਼ ਆੳਦੀ ਆ ਵੀਡੀਉ ਸ਼ੁਰੂ ਹੋਣ ਵੇਲੇ , ਬੱਸ ਉਹ music ਆਲੀ ਆਵਾਜ਼ ਹੌਲੀ ਕਰਲੋ ,ਜਦੋਂ ਚੈਨਲ ਦਾ ਨਾਮ ਆਉਂਦਾ ਉਦੋਂ , ਇਹ ੨੨ ਬਹੁਤ ਉੱਚੀ ਹੁੰਦੀ ਆ ਸਾਡੇ ਹੈਡਫੋਨ ਚ ਜ਼ਿਆਦਾ ਆਵਾਜ਼ ਹੁੰਦੀ, ਥੋਡੇ ਹੌਲੀ ਬੋਲਣ ਕਰਕੇ ਤੇ ਐਵੇਂ ਹੁੰਦਾ ਆ ਵੀ ੨੨ ਦੀ ਗੱਲ ਗੌਰ ਨਾਲ ਸੁਣਨੀ ਆ

  • @gurmitkaur7104
    @gurmitkaur7104 8 місяців тому +11

    ਮੈ ਵੀ ਕਰਾਗੀ🙏👍ਧੰਨਵਾਦ ਛੋਟੇ ਵੀਰ ਸਦਾ ਸੁਖੀ ਵਸੋ ਵਾਹਿਗੁਰੂ ਮਿਹਰ ਕਰੇ

  • @gianjeetdhaliwal6625
    @gianjeetdhaliwal6625 2 місяці тому +1

    ਬੇਟੇ ਤੁਹਾਡੀਆਂ ਗੱਲਾਂ ਤਾਂ ਅਸੀਂ ਬਹੁਤ ਸੁਣਦੇ ਹਾ ਬਹੁਤ ਅਨੱਰਜੀ ਮਿਲਦੀਆਂ 🙏🌷🌷🌹🌺🌺🌼

  • @gurdishkaurgrewal9660
    @gurdishkaurgrewal9660 8 місяців тому +5

    ਵਧੀਆ ਵਿਚਾਰ ❤
    ਕਰ ਦਿੱਤੀ ਸ਼ੇਅਰ ਵੀ ❤
    ਦੁਆਵਾਂ ਜੀ 🙏🏼 ਜੁੱਗ ਜੁੱਗ ਜੀਓ ਪਿਆਰਿਓ ❤

  • @manjindersingh7379
    @manjindersingh7379 4 місяці тому +1

    ਆਪਾਂ ਆਦਤਾਂ ਬਦਲਣ ਦੀ ਕੋਸ਼ਿਸ਼ ਕਰਦੇ ਹੀ ਨਹੀਂ❤❤

  • @khushmehakpreetkaurbhangu
    @khushmehakpreetkaurbhangu 3 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ....ਸਭ ਤੋਂ ਪਹਿਲਾ ਤਾਂ ਆਪ ਜੀ ਦਾ ਧੰਨਵਾਦ ਕੇ ਤੁਸੀਂ ਏਦਾਂ ਦੇ ਵਿਸ਼ੇ ਤੇ ਵੀਡੀਓ ਬਣਾਉਣੇ ਓ...ਜਿਨ੍ਹਾਂ ਨੂੰ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਦਾ...

  • @Amankaire21
    @Amankaire21 2 місяці тому +2

    Menu bacheyan nal play krna , daily walking krna ,fruits ,green vegetables and bahr freeliy ghumna te silent rehna bht pasand hai .❤👩‍🦰

  • @gurmeetkaur3620
    @gurmeetkaur3620 8 місяців тому +5

    ਵੀਰ ਜੀ ਖਾਣੇ ਬਾਰੇ ladies ਨੂੰ awair ਹੋਣਾ ਚਾਹੀਦਾ ਹੈ।ਬਾਕੀ ਸਭ the best ji

  • @user-wc8eq1by9c
    @user-wc8eq1by9c 2 місяці тому +1

    ਸ਼ੁਕਰੀਆ ਵੀਰ, ਬਹੁਤ ਕੀਮਤੀ ਗੱਲਾਂ। ਮੈਂ ਆਪਣੇ ਸਕੂਲ ਦੇ ਬੱਚਿਆਂ ਨੂੰ ਵੀ ਤੁਹਾਡੀਆਂ ਵੀਡਿਓ ਦਿਖਾਵਾਂਗਾ। ਬਾਬਾ ਜੀ ਚੜ੍ਹਦੀ ਕਲਾ ਬਖਸ਼ਣ।

  • @SandeepKaur-qr4ro
    @SandeepKaur-qr4ro 8 місяців тому +1

    Bahut badhiya hai veer ji keep it up.God bless you.

  • @investorsingh1197
    @investorsingh1197 8 місяців тому +1

    ਧੰਨਵਾਦ ਜੀ

  • @mandeepsandhu6689
    @mandeepsandhu6689 8 місяців тому +1

    Dhanwad veer ji🙏🏼

  • @guripaul6628
    @guripaul6628 8 місяців тому

    Bahut vadhia jankari veer ji thank u ji🎉🎉

  • @PunjabiPharmacy
    @PunjabiPharmacy 8 місяців тому +1

    Bahut badhiya galla dsde ho tussi veer ji . Waheguru ji hamesha tuhanu healthy rakhn 🙏🙏. Ajj to start ❤❤sab kuch

  • @nachhatersingh8453
    @nachhatersingh8453 8 місяців тому +1

    Waheguru ji ❤❤❤

  • @harsimransingh6102
    @harsimransingh6102 8 місяців тому +1

    Veer Ji jindgi bdl rhi aa tohaadi vedio sun sun ke tnx veere

  • @haneeshchoudhari2163
    @haneeshchoudhari2163 8 місяців тому

    Thanku veer ji

  • @AmandeepKaur-zf4mf
    @AmandeepKaur-zf4mf 8 місяців тому +1

    Sat sri akaal veer ji bahut hi change vichar aa ji tuhade

  • @amandayal4716
    @amandayal4716 8 місяців тому

    Thank you brother for giving this beautiful messages. I always like your videos 👍🏻

  • @rk9832
    @rk9832 6 місяців тому +1

    Bahut bahut Vadiya bhai sahib ji

  • @gurjitdhaliwal3602
    @gurjitdhaliwal3602 8 місяців тому +1

    Waheguru ji🙏🙏

  • @varinderkaur93
    @varinderkaur93 2 місяці тому

    Thanks Bhaji..

  • @dhillonchannelsukhmandhill1001
    @dhillonchannelsukhmandhill1001 8 місяців тому +76

    ਵੀਰ ਜੀ ਮੈਨੂੰ ਹੱਥ ਨਾਲ ਕੱਪੜੇ ਧੋਣਾ ਬਹੁਤ ਚੰਗਾ ਲੱਗਦਾ। ਸਾਰੇ ਕਹਿੰਦੇ ਮਸ਼ੀਨ ਹੈਗੀ ਘਰ ਕੀ ਲੋੜ ਆ ਹੱਥ ਨਾਲ ਕੱਪੜੇ ਧੋਣ ਦੀ ਸਾਡੇ ਘਰ ਇਸ ਗੱਲ ਦੀ ਹੀ ਚਰਚਾ ਰਹਿੰਦੀ ਸਾਰਿਆਂ ਨੂੰ ਲੱਗਦਾ ਮੈਂ ਪਾਗਲ ਹਾਂ 🤣🤣🤣🤣

  • @ramandeepgill1199
    @ramandeepgill1199 8 місяців тому

    Kar ke e raha gay, thanks veer ji, you made my day. God bless you

  • @karanrandhawa5043
    @karanrandhawa5043 8 місяців тому +2

    ਵਾਹ ਸਿੰਘ ਸਾਬ ਸ਼ਾਅ ਗਏ ਬਹੁਤ ਸੋਹਣੀਆਂ ਗੱਲਾਂ

  • @drmanjeetkaur6630
    @drmanjeetkaur6630 8 місяців тому

    Veer ji bahut Vadhiya jankari🎉🎉

  • @ranjitkaur7973
    @ranjitkaur7973 8 місяців тому

    Jroor veer g. Hun krke hi shdange..aj ton hi ..thnku veer g

  • @harrysidhu6885
    @harrysidhu6885 8 місяців тому +1

    Jaruur veere ❤

  • @sukhvirkaur1313
    @sukhvirkaur1313 8 місяців тому +2

    ਬਹੁਤ ਵਧੀਆ ਉਪਰਾਲਾ ਵੀਰੇ ਤੁਹਾਡੇ ਵਲੋਂ। ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ 'ਚ ਰੱਖਣ⛳️👏🏻

  • @ramanpreetkaur146
    @ramanpreetkaur146 8 місяців тому

    Waheguru tera shukar hai shukrana 🙏🏻🙏🏻🙏🏻🙏🏻

  • @SandeepKaur-fs6no
    @SandeepKaur-fs6no 2 місяці тому

    Bhut bhut dhanwaad veer ji

  • @kamaljeetguraya9498
    @kamaljeetguraya9498 8 місяців тому

    ਸੋਹਣੀ ਗੱਲ ਹੈ ਵੀਰ ਜੀ

  • @jannatdahiya437
    @jannatdahiya437 8 місяців тому

    Sat shri akal veer ji
    Sb to bdi dikkt hi aa ,kuj shuru krna pr jdo aapa ek journey shuru kr lene fr manjil door ni । Baki thnx veer ji bot chnge bichar sanjhe kre ,hope so ae saria aadta bulid kr skiye

  • @rajkumarisinghsingh4282
    @rajkumarisinghsingh4282 2 місяці тому

    ਵੀਰ ਜੀ ਬਹੁਤ ਵਧੀਆ ਜਾਣਕਾਰੀ❤

  • @gurkamalsingh3105
    @gurkamalsingh3105 2 місяці тому

    ਵੀਡੀਓ ਵਧੀਆ ਅਤੇ ਉਤਸ਼ਾਹ ਭਰਪੂਰ ਸੀ🎉🎉

  • @BalwinderSingh-pn4qn
    @BalwinderSingh-pn4qn 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @amansekhon1520
    @amansekhon1520 8 місяців тому

    Very useful video veer ji..u r doing very good job..

  • @nippysidhu7926
    @nippysidhu7926 8 місяців тому +2

    Ssa veerg,,me Jad v free hune va tuhdyn videos vkhde va nd always motivate hune va bhut bhut thanks veer g tuhda nd baba g Hmesha tuhnu chardikla vich Rakhn🙏🏻🙏🏻

  • @funwithjas1240
    @funwithjas1240 8 місяців тому +1

    Eda hi Vadhia topic ute video banaunde raho ji

  • @hariqbalsingh5813
    @hariqbalsingh5813 Місяць тому

    ਬਹੁਤ ਧਨਵਾਦ ਜੀ

  • @funwithjas1240
    @funwithjas1240 8 місяців тому +1

    Too good kinnia Vadhia galla dasde ho tuc

  • @gurbakhashkaur3693
    @gurbakhashkaur3693 7 місяців тому

    We love all your videos Veer ji! God bless you, keep it up 👍

  • @user-mp9kj2io1p
    @user-mp9kj2io1p 2 місяці тому

    ਧੰਨਵਾਦ ਵੀਰੇ ਤੁਹਾਡਾ।

  • @itsparneetgill1344
    @itsparneetgill1344 8 місяців тому

    Bahut vdia veer ji

  • @pritvirk1
    @pritvirk1 8 місяців тому +2

    ਬਹੁਤ ਸੋਹਣਾ ਵੀਰ

  • @gurinderpalsingh5933
    @gurinderpalsingh5933 8 місяців тому +1

    Good je 👌👌

  • @balwindersingh-bd1ud
    @balwindersingh-bd1ud Місяць тому

    Best suggestions . First 4 things I am doing for the last 25 years regularly Now at the age of 70 years I am quite healthy

  • @HarpreetKaur-be3ce
    @HarpreetKaur-be3ce 8 місяців тому

    Hanji veerji main v krangi
    Bahut vadia lagda thode vichar sun k

  • @amarjitkaur1995
    @amarjitkaur1995 Місяць тому

    ਬਹੁਤ ਵਧੀਆ ਸੁਝਾਅ, ਮਨ ਤਕੜਾ ਕਰਨਾ ਪੈਂਦਾ ❤

  • @jagjotkpanesar9607
    @jagjotkpanesar9607 3 місяці тому +1

    thank you so much

  • @jasbirkaur334
    @jasbirkaur334 8 місяців тому +1

    Thanku y g👍

  • @sukhvirkaur5898
    @sukhvirkaur5898 Місяць тому

    Valuable views everyone must share and apply in your life

  • @GurpreetKaur-on8ur
    @GurpreetKaur-on8ur 8 місяців тому +1

    Thanks 😊

  • @sandeepnijjer8787
    @sandeepnijjer8787 8 місяців тому +1

    Definitely 👍

  • @manpreetkaurlamba1412
    @manpreetkaurlamba1412 6 місяців тому

    Bahuut vdhiya sr ❤

  • @rajbadhan7197
    @rajbadhan7197 8 місяців тому

    DOING VERY GOOD JOB VEER JI

  • @user-fg6eg3jd4q
    @user-fg6eg3jd4q 4 місяці тому

    ਬਹੁਤ ਵਧੀਆ ਵੀਰ ਜੀ ਮੈਂ ਬਹੁਤ ਵਧੀਆ ਨਤੀਜੇ ਦੇਖੇ ਆ ਜੀ ਮੈਂ ਤੁਹਾਡੀਆ ਵੀਡੀਓ ਦੇਖ ਕੇ ਸੱਚੀ ਬਹੁਤ ਸਾਰੀਆਂ ਗੱਲਾਂ ਸਿੱਖਿਆਂ God bless you always brother

  • @NavdipKaur1990
    @NavdipKaur1990 Місяць тому

    Main v cold drink nhi peendi hun😊
    Eh video main pehla v dekhi c. Hun v do vaari dekh lyi aa boht wadiya video aa. Jroor implement kran gi sare point.

  • @naazmaan7146
    @naazmaan7146 8 місяців тому

    Nice information

  • @EknoorKour-ol8ub
    @EknoorKour-ol8ub 8 місяців тому +2

    ❤❤hnji

  • @simranjeetsingh939
    @simranjeetsingh939 2 місяці тому

    Very good video thanks

  • @butasingh1996
    @butasingh1996 2 місяці тому

    Veer bhut bhut thnx 😊( mai jrur kru)

  • @user-iv6en9qq5v
    @user-iv6en9qq5v 8 місяців тому +2

    Good❤❤

  • @manjitkaur2362
    @manjitkaur2362 Місяць тому

    ਵੀਰ ਜੀ ਬਹੁਤ ਵਧੀਆ ਵੀਡੀਓ ਹੁੰਦੀਆਂ ਹਨ

  • @harinderkaur3000
    @harinderkaur3000 2 місяці тому

    mai exarsaise suru kitti aa chote veer bhut energy rehndi aa wait bhi menej ho reha

  • @deepseatcoverpatran
    @deepseatcoverpatran Місяць тому

    ਵਾਹਿਗੁਰੂ ਜੀ ਦਾ ਸ਼ੁਕਰੀਆ ਹਰ ਰੋਜ ਕਰਿ ਦਾ
    🙏

  • @prabhjotkaurjuneja1121
    @prabhjotkaurjuneja1121 6 місяців тому

    Try my best and follow these precious rules . Important tips for my physical and mental health because i am 50 now. Heartiest thanks.

  • @amandeep90s.fg24
    @amandeep90s.fg24 8 місяців тому

    Thanks bro❤

  • @gurjantsingh-kj3cc
    @gurjantsingh-kj3cc 6 місяців тому

    Thanks veer ji ❤

  • @gurvirsandhu2504
    @gurvirsandhu2504 8 місяців тому

    Veer g sirra laga dita gl baat da Mai v ajj tu strat Kragi

  • @JeetkaurMaan-mx3wj
    @JeetkaurMaan-mx3wj 28 днів тому

    Ajj tu start sir ji ❤

  • @jaswinderkaur-qp7qo
    @jaswinderkaur-qp7qo 8 місяців тому

    very good sir

  • @Makhansingh-fb1vz
    @Makhansingh-fb1vz 8 місяців тому

    Very nice

  • @mehkamrandhawa
    @mehkamrandhawa 8 місяців тому +1

    Right brother

  • @user-ci4vz3wb6x
    @user-ci4vz3wb6x 5 місяців тому

    Sahi aa veer g

  • @ekamdesignerboutique4798
    @ekamdesignerboutique4798 8 місяців тому +1

    Nice veer ji

  • @buntymaan8412
    @buntymaan8412 8 місяців тому

    Veere drink chdni yr bht tng krdi badlna ajj ton e kosish kru chdn di..baki baba mehar kre veer te❤

  • @gurnoorsinghsaharan7803
    @gurnoorsinghsaharan7803 8 місяців тому +1

    Good ❤❤❤❤❤

  • @rajwindxrmaan_
    @rajwindxrmaan_ 8 місяців тому +1

    Thank you sir menu is video di bhut lod c.

  • @thepunjabijunction6316
    @thepunjabijunction6316 Місяць тому +1

    ਅਸੀਂ ਕਰਨ ਤੋਂ ਬਾਅਦ ਕਰਨਾ ਬੰਦ ਨਹੀਂ ਕਰਾਂਗੇ, ਅਸੀਂ ਕਰਦੇ ਰਹਾਂਗੇ

  • @amandeepkaur2827
    @amandeepkaur2827 8 місяців тому +1

    🙏🙏🙏bhot bhot dtanvad veer g

    • @amarjeetkaur4692
      @amarjeetkaur4692 8 місяців тому

      ਬਹੁਤ ਵਧੀਆ ਵਿਚਾਰ ਜੀ

  • @SandeepSingh-ci5cf
    @SandeepSingh-ci5cf 8 місяців тому +1

    Veer g ik TO DO list prepare kro and ik do's don't List for all age peoples. Ohnu describe krke video vnaou, and oh wali list sare lok follow krn. Ik reminder Wang sbb nu dsdi rhi gayi list ke ki kuz cover kita ki nhi , well it's helpful for everyone. Thanks for this video. 🎉

  • @hardevsingh8663
    @hardevsingh8663 2 місяці тому +1

    Good Veer ji

  • @Rozi-nh5wn
    @Rozi-nh5wn 7 місяців тому

    Veer ji very nice 👏video god bless🙏you

  • @gurmeetbrar5384
    @gurmeetbrar5384 8 місяців тому

    Very good

  • @preetbhatti37
    @preetbhatti37 8 місяців тому


    ਜੀ।

  • @parmjeetsoor1274
    @parmjeetsoor1274 7 місяців тому

    Waheguru ji Biass you

  • @amandeepsinghsingh7214
    @amandeepsinghsingh7214 6 місяців тому

    Very good veer ji,very nice vdo

  • @brownrover1827
    @brownrover1827 8 місяців тому

    Roz krnia bai. Te krunga v. Thanks for this video

  • @RinkuChahal-bd6vb
    @RinkuChahal-bd6vb 5 місяців тому

    Good job

  • @InderjitSingh-ej8rq
    @InderjitSingh-ej8rq 8 місяців тому

    🌻🌻🌻🌻🌻🌻proud of you veer ji

  • @charanjeetghangas907
    @charanjeetghangas907 8 місяців тому

    Good views