ਇਹ ਆਦਤਾਂ ਬਣਾਉਂਦੀਆਂ ਹਨ ਆਲਸੀ ਤੇ ਕੰਮਚੋਰ | Achieve Happily | Gurikbal Singh

Поділитися
Вставка
  • Опубліковано 28 вер 2024
  • #achievehappily #gurikbalsingh #pixilarstudios #relax #socialmediaaddicted #negativethoughts #selfcare #laziness #unhealthy
    ਆਲਸੀ ਅਤੇ ਵਿਹਲੜ ਬਣਾਉਣ ਵਾਲੀਆਂ ਗ਼ਲਤ ਆਦਤਾਂ ਦੇ ਜਾਲ਼ 'ਚ ਅਸੀਂ ਅਸਾਨੀ ਨਾਲ ਤੇ ਛੇਤੀ ਫ਼ਸ ਜਾਂਦੇ ਹਾਂ। ਅਲਾਰਮ ਵੱਜਣ 'ਤੇ ਉਸ ਨੂੰ ਵਾਰ-ਵਾਰ ਸਨੂਜ਼ ਕਰਨਾ, ਘੰਟਿਆਂ ਬੱਧੀ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਸਕ੍ਰੋਲ ਕਰਦੇ ਰਹਿਣਾ, ਜਾਂ ਸਿਹਤ 'ਤੇ ਬੁਰਾ ਅਸਰ ਪਾਉਣ ਵਾਲੀਆਂ ਚੀਜ਼ਾਂ ਖਾਣ-ਪੀਣ ਦੀਆਂ ਆਦਤਾਂ ਪਾ ਲੈਣਾ, ਇਨ੍ਹਾਂ ਸਭ ਵਿੱਚੋਂ ਅਸੀਂ ਸਾਰੇ ਹੀ ਲੰਘ ਚੁੱਕੇ ਹਾਂ। ਪਰ ਇਨ੍ਹਾਂ ਆਦਤਾਂ ਦੇ ਨਤੀਜੇ ਸਾਡੇ ਕੰਮ, ਸਾਡੀ ਸਫ਼ਲਤਾ ਅਤੇ ਸਮੁੱਚੀ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਮਿਹਨਤ ਤੋਂ ਬਚਣ ਵਾਲੇ ਗ਼ਲਤ ਰਾਹ ਚੁਣ ਕੇ, ਅਸੀਂ ਆਪਣੇ ਆਪ ਨੂੰ ਨਾਕਾਮੀ ਵੱਲ੍ਹ ਤੋਰਦੇ ਹਾਂ। ਲੋੜ ਹੈ ਕਿ ਇਨ੍ਹਾਂ ਬੁਰੀਆਂ ਆਦਤਾਂ ਦਾ ਤਿਆਗ ਕਰਕੇ ਆਪਣੀ ਜ਼ਿੰਦਗੀ ਦੀ ਡੋਰ ਨੂੰ ਕਾਬੂ 'ਚ ਕੀਤਾ ਜਾਵੇ। ਆਓ, ਕੁਝ ਪਲਾਂ ਦੇ ਸੁੱਖ ਤੇ ਆਲਸ ਦੀ ਬਜਾਏ, ਚੇਤੰਨਤਾ ਤੇ ਸਫ਼ਲਤਾ ਨੂੰ ਪਹਿਲ 'ਤੇ ਰੱਖਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਤੇ ਕਾਰਜਾਂ ਪ੍ਰਤੀ ਵਚਨਬੱਧ ਹੋਈਏ। ਇਸ ਨਾਲ ਅਸੀਂ ਆਪਣੀ ਪੂਰੀ ਸਮਰੱਥਾ ਵੀ ਉਜਾਗਰ ਕਰ ਸਕਾਂਗੇ, ਤੇ ਆਪਣੇ ਟੀਚਿਆਂ ਦੀ ਪ੍ਰਾਪਤੀ ਵੀ ਛੇਤੀ ਤੇ ਯਕੀਨੀ ਬਣਾ ਸਕਾਂਗੇ।
    For workshop Inquiries and Social media pages, click on the link below :
    linktr.ee/guri...
    Digital Partner: Pixilar Studios
    / pixilar_studios
    Enjoy & Stay connected with us!

КОМЕНТАРІ • 62

  • @5_ਆਬ1313Sra
    @5_ਆਬ1313Sra Рік тому +18

    ਸਤਿ ਸ੍ਰੀ ਅਕਾਲ ਖ਼ਾਲਸਾ ਜੀ, ਐਹੋ ਜਿਹੀਆ ਛੋਟੀਆਂ- ਛੋਟੀਆਂ ਗੱਲਾਂ ਦੀ ਜ਼ਿੰਦਗੀ ਵਿੱਚ ਬਹੁਤ ਅਹਿਮ ਭੂਮਿਕਾ ਹੁੰਦੀ ਹੈ | ਬਹੁਤ-ਬਹੁਤ ਸ਼ੁਕਰੀਆ ਜੀ ਇਹਨਾ ਗੱਲਾਂ ਵੱਲ ਧਿਆਨ ਦਿਵਾਉਣ ਲਈ 👌🙏

  • @baljitratol2981
    @baljitratol2981 Рік тому +1

    ਬਹੁਤ ਵਧੀਆ ਖਾਲਸਾ ਜੀ 🙏

  • @zorawarsingh7945
    @zorawarsingh7945 Рік тому +15

    ਅਵਦਾ ਭਲਾ ਵੀ ਬੰਦੇ ਨੂੰ ਕਰਨਾ ਚਾਹੀਦਾ

  • @makhnasingh9209
    @makhnasingh9209 10 місяців тому +1

    👍👍

  • @yadwindersingh2060
    @yadwindersingh2060 Рік тому +2

    Waheguru ji ka Khalsa Waheguru ji ki Fateh

  • @parwindersinghldh1269
    @parwindersinghldh1269 Рік тому +1

    Waheguru ji

  • @ikroopsingh3152
    @ikroopsingh3152 Рік тому

    SSA veer ji your smile heals me every time.....😊

  • @kuldeepsinghgill4327
    @kuldeepsinghgill4327 Рік тому +6

    ਸਤਿ ਸ਼੍ਰੀ ਆਕਾਲ ਬਾਈ ਜੀ ਤੁਸੀਂ ਬਹੁਤ ਵਧੀਆ ਗਿਆਨ ਦੀਆਂ ਗੱਲਾਂ ਦੱਸੀਆਂ ਸਾਰੀਆਂ ਵੀਡੀਓ ਵਿਚ ਼਼਼਼਼ ਛੋਟੀਆਂ ਛੋਟੀਆਂ ਗੱਲਾਂ ਤੇ ਧਿਆਨ ਦਵਾਉਣਾ ਬਹੁਤ ਬਹੁਤ ਧੰਨਵਾਦ ਵੀਰੇ 🙏🙏😊😊

  • @ramneekharika872
    @ramneekharika872 Рік тому

    Bahut vadia

  • @itsm4st3rp13c3m
    @itsm4st3rp13c3m Рік тому

    Great job!!🙏🏻👍

  • @gurdeepdhillon7479
    @gurdeepdhillon7479 Рік тому

    Good veer ji ❤❤❤

  • @Amanpreet-mx1bo
    @Amanpreet-mx1bo Рік тому

    True veer

  • @gurdeepkaur1584
    @gurdeepkaur1584 Рік тому +1

    Ssa veer g
    Me already upset aa screen time lyi mera per day 6 7 hours da aa

  • @akaurakaur7758
    @akaurakaur7758 Рік тому

    🙏🙏🙏🙏

  • @arshdeepsingh6376
    @arshdeepsingh6376 Рік тому

    Veer ji war war veham karna kiwe theek kariye

  • @preetbhatti37
    @preetbhatti37 Рік тому

    ਸਮਾਂ ਨੂੰ ਇੱਕ ਘੰਟਾ ਚੱਲਦਾ ਹੈ।

  • @SukhwinderKaur-lv8gm
    @SukhwinderKaur-lv8gm Рік тому

    Good 👍 ਕੋਰਸ ਪੰਜਾਬੀ ਚ ਕਰੋ ਵੀਰ ਜੀ

  • @supre122
    @supre122 Рік тому +4

    ਭਾਜੀ ਤੁਸੀ ਬਹੁਤ ਵਧੀਆ guide ਕਰਦੇ ਹੋ ।
    ਅੱਜ ਕੱਲ ਦੇ ਛੋਟੇ ਬੱਚੇ ਬਹੁਤ youtube or social media ਤੇ time ਬਤੀਤ ਕਰਦੇ ਹਨ । ਓਸ ਤੇ ਵੀ ਇੱਕ video ਬਨਾਓ ਅਤੇ ਬੱਚਿਆਂ ਨੂੰ ਹੋਰ ਕੀ ਕੀ alternative activities ਕਰਨੀਆਂ ਚਾਹੀਦੀਆਂ ਨੇ ।

  • @BuntyBunty-sx9jp
    @BuntyBunty-sx9jp Рік тому

    🙏🙏🙏🙏

  • @KG24384
    @KG24384 Рік тому +3

    ਵੀਰ ਜੀ ਵਾਹਿਗੂਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ, ਤੁਹਾਡੇ ਸੁਝਾਅ ਬਹੁਤ ਵਧੀਆ ਹਨ, ਬਹੁਤ ਵਧੀਆ motivesn ਮਿਲਦਾ ਹੈ

  • @Embroideryshorts2598
    @Embroideryshorts2598 Рік тому +3

    Negative thoughts 💭 hi alsi bnode ha mere nal enj e hunda na kadi apne wal pehla dyaan Dita negative soch soch k appna app e karab kita bki rehndi kasar society v bda asar krdi ek jad koi umer de difference hoon ohna v nhi soch mildi

  • @sukhdevsingh7783
    @sukhdevsingh7783 4 місяці тому

    ਵੀਰ ਜੀ ਮੈਂ ਕਾਫੀ ਸਮਾਂ ਪਹਿਲਾਂ ਮੂਵੀ ਦੇਖੀ ਸੀ, ਬੈਕ ਟੂ ਦਾ ਫਿਊਚਰ, ਜੋ ਆਈਨਸਟਾਈਨ ਬਾਰੇ ਸੀ ।

  • @prabhjotkaur13101
    @prabhjotkaur13101 11 місяців тому +1

    1. Jarurat toh jyada aram milna
    2. Social media da chaska
    3. Negative soch + dar
    4. Self care
    5. Wrong plannings + wrong priorities

  • @gurdeepbenipal8878
    @gurdeepbenipal8878 Рік тому +2

    Bhaji je mape pehla put nu bar ni jan dena te bad ch put Kam ni karde fir ki Karen

  • @arshmander.x
    @arshmander.x Рік тому +1

    Veer ji eh m aap hi aaw 😂 sade 4 de group cho eh alsi m aa ❤

  • @HarpreetSingh-bq1sm
    @HarpreetSingh-bq1sm Рік тому +1

    ਘੈਂਟ ਬਾਈ
    ਘੈਂਟ ਗੱਲਾਂ॥
    (ਓਹੀ ਆਪਣੇ ਆਲਾ)

  • @kulwindersingh-oy2xz
    @kulwindersingh-oy2xz 5 місяців тому

    Veer ji vida video good massage hai

  • @World_of_hard_workers1
    @World_of_hard_workers1 11 місяців тому

    Jis tarah de insaan tusi dasse ne oh nein khud aa

  • @harvindersingh4754
    @harvindersingh4754 Місяць тому

    Main v aa

  • @amazing_fact05911
    @amazing_fact05911 Рік тому +1

    Sir my name gurveer singh please anoous my name

  • @sohila5033
    @sohila5033 Рік тому +1

    Bai ji can you please do a video on signs of a negative person? I'd really appreciate it

  • @HRpunjabikahaniya
    @HRpunjabikahaniya Рік тому

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਵਿਚਾਰ 💐

  • @farz.bhullar
    @farz.bhullar Рік тому +1

    11 hours of screen time 😱

  • @pindersrout5800
    @pindersrout5800 Рік тому +1

    Mera v Evi aa veere dil ni karda kmm karn nu

  • @PremLal-jd5db
    @PremLal-jd5db Рік тому +1

    Right g

  • @balpreetkaur4288
    @balpreetkaur4288 Рік тому

    comfort zone jo zindagi ch mil reha a ohi thik a, social media da chaska, screen time should be under control, negative thinking, pictures, self confident khtm kr dinde ne, positive socho, lack of self care, food diet exercise kro, poor planning wrong priorities, do time management.

  • @renutalwar-qu5ul
    @renutalwar-qu5ul Рік тому

    Veere gussa bhut aunda sometime lgda v a ena gussa kyu aunda but control ni karna aunda iste v koi video bnado plz

  • @SinghinUKOfficial
    @SinghinUKOfficial Рік тому

    Bahot vadiaa gal aa veere...

  • @sukhjeetgill8219
    @sukhjeetgill8219 Рік тому

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ

  • @kiranbeerkaur148
    @kiranbeerkaur148 Рік тому

    ਇਹੋ ਜਿਹੇ ਲੋਕ ਮੈਨੂੰ ਬਿਲਕੁਲ ਪਸੰਦ ਨਹੀਂ

  • @paramksandhu5984
    @paramksandhu5984 Рік тому

    Eheje palle pea mere 27 saal pehla da hale taq ni galo latheya 😭😭😭

  • @s_kgaming1008
    @s_kgaming1008 Рік тому

    Bahut sundar ❤trikke nal smajaya vir ji ❤❤

  • @khushpreetkaur22
    @khushpreetkaur22 Рік тому

    Tuhade video n manu boht motivated kita thanku so much 🙏🙏

  • @ms-wh1sx
    @ms-wh1sx 6 місяців тому

    Excellent video Bhai

  • @kirandeepkaur3314
    @kirandeepkaur3314 Рік тому

    4th point is most needed in our Punjab

  • @rubydhaliwal7644
    @rubydhaliwal7644 Рік тому

    Thank you for targeting real life situations

  • @rajwantbrar5743
    @rajwantbrar5743 Рік тому

    Superb......👌

  • @balwindersinghgill1532
    @balwindersinghgill1532 Рік тому

    Thanks a lot
    God bless you

  • @dharmitungan5114
    @dharmitungan5114 Рік тому

    Good🙏

  • @shubham_deep13
    @shubham_deep13 Рік тому

    Me 😞

  • @Harmandhillon2ffa
    @Harmandhillon2ffa Рік тому +1

    Good bhaji

  • @sukhjindersingh8098
    @sukhjindersingh8098 Рік тому

    Wahe guru ji

  • @gurnamsingh9491
    @gurnamsingh9491 Рік тому

    Very good god bless you

  • @baljeet204
    @baljeet204 Рік тому

    Thanks 🙏🏻

  • @khushwindersingh5173
    @khushwindersingh5173 Рік тому

    Good veer g

  • @satnamsingh467
    @satnamsingh467 Рік тому

    Good job veer ji

  • @AnmolDhaliwal-o6s
    @AnmolDhaliwal-o6s Рік тому

    🙏🙏🙏🙏🙏🙏

  • @raminderkaur4640
    @raminderkaur4640 Рік тому

    Mere husband eda de ne