ਕੌਮ ਦਾ ਜਲੂਸ ਨਾ ਕੱਢੋ, ਬਾਬਾ ਗੁਲਾਬ ਸਿੰਘ ਦਾ Podcast

Поділитися
Вставка
  • Опубліковано 2 лют 2025

КОМЕНТАРІ • 341

  • @sunil_datarpuri.01
    @sunil_datarpuri.01 16 днів тому +3

    ਮਕੱੜ ਸਾਹਬ ਦਸਮੇਸ਼ ਪਿਤਾ ਕਲਗੀਧਰ ਜੀ ਸਾਰੀ ਕਾਇਨਾਤ ਤੋਂ ਉਪਰ ਨੇ ਕੋਈ ਨਹੀਂ ਸਾਨੀ ਸਾਡੇ ਪਾਤਸ਼ਾਹ ਜੀ ਦਾ

  • @GurmeilSingh-q9v
    @GurmeilSingh-q9v 14 днів тому +2

    ਬਾਬਾ ਗੁਲਾਬ ਸਿੰਘ ਗੁਰਬਾਣੀ ਦਾ ਬਹੁਤ ਹੀ ਵਧੀਆ ਟੀਚਰ ਅਾ ਸੰਗਤ ਨੂੰ ਸਿੱਖ ੲਿੲਤਹਾਸ ਬਾਰੇ ਸਮਜਾੳੁਣ ਬਹੁਤ ਹੀ ਵਧੀਆ ਤਰੀਕਾ ਹੈ ਜਵਾਨ ਚ ਬਹੁਤ ਹੀ ਰਸ ਅਾ

  • @JasvirSingh-l3x
    @JasvirSingh-l3x Місяць тому +19

    ਬਾਬਾ ਗੁਲਾਬ ਸਿੰਘ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਮਾਛੀਵਾੜਾ ਵੱਲ ਨੂੰ ਤੁਰੇ ਜਦੋਂ ਤੁਸੀਂ ਗਾ ਕੇ ਸੁਣਾਇਆ ਉਸ ਟਾਈਮ ਮੈਂ ਰੋਟੀ ਖਾ ਰਿਹਾ ਸੀ ਉਦੋਂ ਮੇਰੇ ਗਲੇ ਅੰਦਰ ਰੋਟੀ ਲੰਘਣੀ ਮੁਸ਼ਕਿਲ ਹੋ ਗਈ ਸੀ

  • @SandeepSingh-m6s4j
    @SandeepSingh-m6s4j 16 днів тому +4

    ਧੰਨ ਧੰਨ ਸ਼੍ਰੀ ਗੁਰੂ ਗੁਰੂ ਦੁਬਿੰਦ ਸਿੰਘ ਜੀ ਮਹਾਰਾਜ ਜੀ 🙏

  • @HarjinderKaur-k8k
    @HarjinderKaur-k8k Місяць тому +10

    ਬਾਬਾ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਡੇਰੇ ਬੰਦ ਹੋਣੇ ਚਾਹੀਦੇ ਨੇ ਪੰਜਾਬ ਚੋਂ ਲੋਕੀ ਅੰਧ ਵਿਸ਼ਵਾਸ ਦੇ ਪਿੱਛੇ ਪਏ ਹੋਏ ਨੇ ਇਹ ਜਿਹੜੇ ਸਰਦਾਰ ਹੋ ਕੇ ਡੇਰਿਆਂ ਵਾਲੇ ਬਾਬੇ ਦੇ ਮਗਰ ਜਾਨੇ ਇਹਨਾਂ ਦੇ ਮਾਰੋ ਜੁੱਤੀਆਂ ਆਪੇ ਸੁਧਾਰ ਹੋ ਜੂ ਪੰਜਾਬ ਦਾ ਕਿਵੇਂ ਨੇ ਸੁਧਾਰ ਹੋਗਾ ਅਸੀਂ ਵੀ ਨਾਲ ਆ ਤੁਹਾਡੇ ਇਸ ਗੱਲ ਚ ਠੀਕ ਹੈ ਮੈਂ ਅੰਮ੍ਰਿਤ ਨਹੀਂ ਛਕਿਆ ਹੋਇਆ ਮੈਂ ਗੁਰੂ ਵਾਲੀ ਨਹੀਂ ਹੈਗੀ ਪਰ ਅਸੀਂ ਬਣਨਾ ਚਾਹੁੰਦੇ ਆਂ ਅਸੀਂ ਨਾਲ ਹੈ ਬਾਬਾ ਜੀ ਅਗਰ ਇੱਕ ਜੂਤੋਂ ਹੋ ਕੇ ਆਪਾਂ ਇਹ ਕਰੀਏ ਤਾਂ ਬਹੁਤ ਕੁਝ ਹੋ ਸਕਦਾ

  • @jasvirsingh4426
    @jasvirsingh4426 Місяць тому +22

    ਧੰਨ ਧੰਨ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ

  • @rajinderkaur7914
    @rajinderkaur7914 Місяць тому +36

    ਮੇਰੇ ਕਲਗੀਆਂ ਵਾਲੇ ਪਾਤਸ਼ਾਹ ਵਰਗਾ ਨਾਂ ਕੋਈ ਹੋਇਆਂ ਨਾ ਕੋਈ ਹੋਣਾ❤❤❤❤❤

  • @harbans_benipal
    @harbans_benipal Місяць тому +2

    ਧੰਨ ਧੰਨ ਬਾਬਾ ਨੰਦ ਸਿੰਘ ਜੀ ਧੰਨ ਧੰਨ ਕਲਗੀਧਰ ਪਾਤਸ਼ਾਹ ਜੀ ਵਾਹਿਗੁਰੂ ਜੀ

  • @ranbirsingh.8373
    @ranbirsingh.8373 Місяць тому +19

    Dhan Dhan Dhan Dhan Dhan Dhan Dhan Dhan Dhan Dhan Dhan Dhan Shri Guru Gobind Singh Ji.

  • @Jaswinder-zr1uf
    @Jaswinder-zr1uf Місяць тому +1

    ਮੱਕੜ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਗੱਲ ਕਹੀ ਗੁਲਾਬ ਬਾਬਾ ਜੀ ਨੇ ਬਹੁਤ ਵਧੀਆ ਗੱਲ ਕਹੀ ਜਿਹੜੇ ਕਹਿੰਦੇ ਨਾ ਆਪਸ ਵਿੱਚ ਹੀ ਲੜ ਲੜ ਕਹਿਣਾ ਲੋਕਾਂ ਨਾਲ ਮਰ ਜਾਣਾ ਕਿਸੇ ਨੇ ਕੋਈ ਮਤਲਬ

  • @Lingbabar
    @Lingbabar Місяць тому +13

    Dhan Dhan dasmesh pita tenu koti koti parnaam 😢😢

  • @amriksingh8888
    @amriksingh8888 Місяць тому +24

    ਮੱਕੜ ਸਾਹਿਬ ਮੈਂ ਮਿਸ਼ੀਗਨ ਯੂ ਐਸ ਏ ਤੋ। ਮੈਨੂੰ ਹਰਜੀਤ ਦੋਗਲਾ ਬੇ ਜੇ ਪੀ ਦਾ ਪੁਤ।ਦੂਜਾ ਅੱਜ ਵਾਲਾ ,ਜਿਸ ਨੂ ਤੁਸੀਂ ਬਾਬਾ ਲਿਖਿਆ, ਇਹ ਸਾਣ ,ਜਿੰਨੇ ਵੀ ਸਾਣ ਹਨ ,ਜਿਨਾਂ ਦੇ ਹੱਕ ਵਿਚ ਇਹ ਭੁਗਤਿਆ ਹੈ ।ਗੁਰੂ ਦੇ ਸਾਰੇ ਹੀ ਸ਼ਰੀਕ ਬਣੇ ਹਨ ।ਗੁਰੂ ਦੇ ਬੇ ਅਦਬੀ ਵੇਲੇ ਤਾਂ ਭੋਰਿਆਂ ਅੰਦਰ ਵੜ ਜਾਦੇ ਨੇ। ਮਗਰੋਂ ਬਰਸਾਤੀ ਡੱਡੂ ਭੋਰਿਆਂ ਵਿਚੋਂ ਨਿਕਲ ਕੇ ਗੁਰੂ ਦੇ ਸ਼ਰੀਕ ਬਣ ਬੈਂਹਦੇ ਨੇ।ਮਤਲਬ ਖੁਦ ਪਰਸਤੀ ਇਖਲਾਕ ਤੋਂ ਗਿਰੇ ਹੋਏ ,ਮਸੰਦਾਂ ਤੋ ਪਰਹੇਜ ਕਰਿਆ ਕਰੋ ।ਤੁਸੀਂ ਏਹੋ ਜੇਹਿਆਂ ਤੋਂ ਕਿਤੇ ਮਹਾਨ ਹੋ, ਚਾਹੇ ਤੁਸੀ ਦਾਹੜੀ ਕਟਦੇ ਹੋ, ਪਰ ਤੁਸੀ ਢੌਗੀਆਂ ਤੋ ਕਿਤੇ ਉਪਰ ਹੋ ।ਤੁਹਾਡਾ ਸਤਿਕਾਰ ਹੈ।ਮੈਹਰੋਂ ਵਰਗੇ ਸੂਰਮੇ ਨਾਲ , ਇੰਟਰਵਿਊਆਂ ਕਰਿਆ , ਗੰਦ ਤੋਂ ਦੂਰ ਰਹੋ।ਡੇਰਿਆਂ ਵਾਲੇ ਸਿਖੀ ਦੇ ਦੁਸ਼ਮਣ ਹਨ।।

  • @ShonkiSardar-x6y
    @ShonkiSardar-x6y Місяць тому +8

    ਗਿਆਨ ਹੀ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜਰਿਆ ਧਨ ਧਨ ਗਿਆਨ ਗੁਰੂ ਇਕ ਪਾਸਾ ਕਰੋ

  • @sandeepsaroya1455
    @sandeepsaroya1455 13 днів тому +1

    Dhan Dhan vaja wale mahi ji Kirpa Rakhio Aapni Maharaj ji

  • @SiraaStudio
    @SiraaStudio Місяць тому +17

    ਮਹਾਨ ਜਰਨੈਲ, ਮਹਾਨ ਸੰਤ ਸਿਪਾਹੀ,ਮਹਾਨ ਸੈਨਾਪਤੀ, ਮਹਾਨ ਗਿਆਨੀ, ਮਹਾਨ ਚੋਜ਼ ਵਿਡਾਣੀ, ਮਹਾਨ ਕਵੀ, ਮਹਾਨ ਸਰਬੰਸਦਾਨੀ, ਮਹਾਨ ਤਿਆਗੀ, ਮਹਾਨ ਕ੍ਰਾਂਤੀਕਾਰੀ, ਮਹਾਨ ਪੀਰਾ ਦੇ ਪੀਰ ਗੁਰੂਆਂ ਦੇ ਗੁਰੂ ਕੋਈ ਐਸੀ ਕਲਮ ਨਹੀ ਜੋ ਮੇਰੇ ਸ਼ਹਿਨਸ਼ਾਹ ਜੀ ਦੀ ਸਿਫਤ ਕਰ ਸਕੇ ❤❤😢🥰😭🙏🏼❤️❤️🥰🥰

  • @NavdeepsinghNavdeepsingh-q9u
    @NavdeepsinghNavdeepsingh-q9u Місяць тому +6

    Dhan Dhan guru Gobind Singh ji❤❤❤❤

  • @ButaSingh-ie9qw
    @ButaSingh-ie9qw Місяць тому +11

    Dhan chaar sahibzaade
    Dhan Mata Gujar kour ji
    Dhan sarbansdaani kalgidhar pita ji Maharaj 🙏
    Dhan sikhi 🙏♥️❤️♥️❤️♥️❤️♥️❤️♥️❤️♥️❤️♥️

  • @KulwantSBI
    @KulwantSBI 15 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Ritukaur8
    @Ritukaur8 Місяць тому +5

    Baba gulab singh ji awaj mnu har war rula dindi ana skoon mai ajj thak ne milaa 😭😭😭😭😭rabb kara simran Makkad ji tuci bhot shona shuna laa ka ona o bhot bhot sukera aho jha Saksita nu laa ka dil toh 🙏🙏🙏🙏suker aci ghara ch betha aho jha saksita la ka ona dillo repct makkad sabbb🙏🙏🙏🙏🙏🙏🙏🙏🙏🙏🙏🙏🙏bhot trakera dava tnu🙏🙏🙏🙏🙏rabb kara makked sabb allows dillo dwava

  • @DeepJagdeepMusic
    @DeepJagdeepMusic Місяць тому +1

    ਬਾਬਾ ਜੀ ਮੈ ਜਦੋ ਵੀ ਚੰਡੀਗੜ ਵੱਲ ਜਾਂਦਾ ਹਾ ਤਾ ਠੰਡਾ ਬੁਰਜ ਗੀਤ ਵਾਰ ਵਾਰ ਸੁਣਦਾ ਹਾ।।।
    ਬਹੁਤ ਹੀ ਰੂਹਾਂਨੀ ਗੀਤ ਆ ਜੀ ਤੁਹਾਡੇ ਬਹੁਤ ਸਾਰੇ ਗੀਤ ਮੈਂ ਰਪੀਟ ਤੇ ਸੁਣਦਾ ਰਹਿੰਦਾ ਹਾਂ ਜੀ

  • @AmanDeep-kb7xk
    @AmanDeep-kb7xk Місяць тому +1

    ਸਹੀ ਕਿਹਾ ਵੀਰ ਨੇ

  • @sikhsinghkhalsa3238
    @sikhsinghkhalsa3238 Місяць тому +1

    Bhai Gulab Singh ji you are doing great. Sikh sangat respect you a lot. Guru pita ji give you more strength and love. Thanks

  • @pinka_jhajj
    @pinka_jhajj Місяць тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਕੋਈ ਵੀ ਨੀ ਜੀ🙌🙌🙏🙏👏👏

  • @baltejdhaliwal8665
    @baltejdhaliwal8665 Місяць тому +3

    Dhan dhan guru gobind sahib ji…mehar kro sb sikha te jo ik ho ke rehn…

  • @jagaafriendforever4071
    @jagaafriendforever4071 Місяць тому +13

    Makkad shab ji twade te guru sahib ji di full kirpaa a jii...... truth man

  • @AmarjeetBaawa
    @AmarjeetBaawa Місяць тому +5

    ਵਾਹਿਗੁਰੂ ਬਾਈ ਜੀ ਅੱਜ ਤੋਂ 20 ਸਾਲ ਪਹਿਲਾਂ ਵਾਲਾ ਮੌਸਮ ਤੇ ਹੋਣ ਵਾਲੇ ਮੌਸਮ ਜਮੀਨ ਸਮਾਨ ਦਾ ਅੰਤਰ ਹੈ ਅੱਜ ਤੋਂ 20 ਸਾਲ ਪਹਿਲਾਂ ਅਸੀਂ ਖੁਦ ਧੁੰਦਾ ਵੇਖੀਆਂ ਬੰਦੇ ਨੂੰ ਬੰਦਾ ਨਹੀਂ ਦਿਖਦਾ ਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਤੇ ਉਹਨਾਂ ਦੀ ਮਾਤਾ ਜਿਨਾਂ ਨੇ ਠੰਡੇ ਬੁਰਜ ਵਿੱਚ ਰਹੇ ਧੰਨ ਧੰਨ ਬਾਬਾ ਫਤਿਹ ਸਿੰਘ ਜੋਰਾਵਰ ਸਿੰਘ ਤੇ ਮਾਂ ਗੁਜਰ ਕੌਰ ਜੀ

  • @BajSingh-di6pi
    @BajSingh-di6pi Місяць тому +25

    ਡੇਰਿਆਂ ਵਾਲੇ ਸਿੱਖ ਨਹੀਂ ਸਿਰਫ਼ ਡੇਰਿਆਂ ਵਾਲੇ ਨੇ ਚਾਹੇ ਉਹ ਕਿਸੇ ਵੀ ਡੇਰੇ ਨਾਲ ਜੁੜੇ ਹਨ ।
    ਸਾਰੇ ਡੇਰੇ ਤੇ ਡੇਰਿਆਂ ਦੇ ਮੁੱਖੀ ਸਾਰੇ ਸਰਕਾਰੀ ਏਜੰਟ ਨੇ ਤੁਸੀਂ ਮੰਨੋ ਜਾਂ ਨਾ ਮੰਨੋ ।

  • @HarpalSingh-qk1wl
    @HarpalSingh-qk1wl Місяць тому +2

    Eho jehe bande da products karna tuhade layee bohot saram wali gall ae jee makkad saab

  • @bakhtaursinghbakhtaur6392
    @bakhtaursinghbakhtaur6392 12 днів тому

    ਇਹ ਵੀਰ ਜੀ ਸਾਡੇ ਬਜ਼ੁਰਗਾਂ ਨੇ ਉਹ ਦੌਰ ਦੇਖਿਆ ਹੈ ਜਿਸ ਵਿੱਚ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਭਾਈ ਸਾਹਿਬ ਜੀ ਬਾਬਾ ਵਸਾਵਾ ਸਿੰਘ ਜੀ ਸਾਡੇ ਵੱਡੇ ਵਡੇਰੇ ਰਹੇ ਹਨ ਹੈਡ ਗ੍ਰੰਥੀ ਸੀ ਉਸ ਜਹਾਜ ਦੇ ਵਿੱਚ ਬਾਬਾ ਵਸਾਵਾ ਸਿੰਘ ਜੀ

  • @JagtarSeeta
    @JagtarSeeta Місяць тому +2

    Dhan dhan guru gobind Singh ji satnam waheguru ji 🙏🏽🙏🏽🙏🏽🙏🏽🙏🏽dhan dhan guru gobind Singh ji

  • @MahangaSingh-gi3fo
    @MahangaSingh-gi3fo Місяць тому +1

    Dhan Dhan Shri Guru GOBIND Singh Sahib Ji Maharaj Ji

  • @tsgkarn4284
    @tsgkarn4284 Місяць тому +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਜਿਗਰਾ ਕਲਗੀਆਂ ਵਾਲੇ ਦਾ 🙏🙏🙏 🌹🌹🌹 💚💚💚 ♥️♥️♥️

  • @gurchransingh5674
    @gurchransingh5674 Місяць тому +1

    ਬਹੁਤ ਵਧੀਆ ਵਿਚਾਰ ਵਾਰ ਵਾਰ ਸੁਨਣ ਨੂੰ ਜੀ ਕਰਦਾ ਧੰਨਵਾਦ ਦਿਲੋ ਸਲੂਟ ਜੀ

  • @SandeepSingh-gx9bu
    @SandeepSingh-gx9bu Місяць тому +12

    ਮਕੜ ਸਾਬ ਨੇ ਪਹਿਲੀ ਇੰਟਰਵਿਉ ਵਾਂਗੂ ਸਵਾਲ ਨੀ ਕੀਤੇ । ਬਾਬਾ ਜੀ ਦੇ ਗਿਆਨ ਦਾ ਪਤਾ ਲੱਗ ਗਿਆ

  • @VarinderSingh-j3c
    @VarinderSingh-j3c Місяць тому +1

    🙏ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏੧🙏🙏੧🙏🙏🙏੧🙏੧🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 sahbizaade

  • @sandhukaursandhu2910
    @sandhukaursandhu2910 Місяць тому +1

    Very well done veere proud of u 🎉

  • @SarabjitSingh-e5l
    @SarabjitSingh-e5l Місяць тому +5

    Baba gulab Singh ji sat sri akal makar sab tuhade sare program bahot gant hunde a i salute you❤❤❤❤❤❤❤

  • @DaljitSingh-qw3yu
    @DaljitSingh-qw3yu Місяць тому +1

    Dhan Dhan baba nand singh g teri badi a kmaye wahegu g

  • @jatinderbhangu7522
    @jatinderbhangu7522 Місяць тому +2

    ਸਤਨਾਮ ਸ੍ਰੀ ਵਾਹਿਗੁਰੂ ਜੀ

  • @balwinderdhillon
    @balwinderdhillon Місяць тому +3

    ਵਾਹਿਗੁਰੂ ਜੀ 🙏🙏🙏🙏

  • @Tajindersingh-v1p
    @Tajindersingh-v1p Місяць тому +6

    ਧੰਨ ਧੰਨ ਬਾਬਾ ਨੰਦ ਸਿੰਘ ਜੀ

  • @jonyoyewow
    @jonyoyewow Місяць тому +2

    ਮੂਲ ਸਤਿ ਸਤਿ ਉਤਪਤ ਨਾਮ ਸਤਿ ਧਿਆਵਣ ਹਾਰ ਪੂਜਾ ਸਤਿ ਸਤਿ ਸੇਵਦਾਰ ਕੋਈ ਸ਼ੰਕਾ ਨਾ ਰਖਿਯੋ ਮੂਲ. ਪਿਯੋ ਸਾਡਾ ਸਤਿ ਹੈ

  • @MangaSingh-y4j
    @MangaSingh-y4j Місяць тому +1

    Dil khush ho gy g🙏🙏🙏🙏🙏waheguru

  • @BalwinderSingh-j9z6o
    @BalwinderSingh-j9z6o 6 днів тому

    Dhan dhan satgur Nand Singh ji maharaj.

  • @PargatsinghRandhawa-cu2bv
    @PargatsinghRandhawa-cu2bv Місяць тому +2

    makkar v guru gobind singh ji to kurban jaan vala insan a sikh ithas nu pyar krda a

  • @gurdavsingh9825
    @gurdavsingh9825 Місяць тому +2

    Waheguru Ji Waheguru Ji Waheguru Ji Wahegur Ji🌹🌹🌹🌹🙏🙏🙏🙏🙏🙏🙏🙏

  • @HarpreetKaur-kc7sk
    @HarpreetKaur-kc7sk Місяць тому +2

    Dhan mera waheguru ji 🙏🙏

  • @pavittarsingh6311
    @pavittarsingh6311 Місяць тому +2

    ਵੀਰ ਜੀ ਡ:ਸਾਹਿਬ ਸਾਹਿਬ ਬੁਲਾਇਆ ਕਰੋ ਲਿਟਰੇਚਰ ਕਾਰ ❤❤❤

    • @Punjab1988
      @Punjab1988 Місяць тому

      Sukhpreet Singh udoke

  • @surjeetsighsonu7896
    @surjeetsighsonu7896 Місяць тому

    ਵਾਹਿਗੁਰੂ ਊ ਦਂਵੂ

  • @ACADEMY-r5v
    @ACADEMY-r5v Місяць тому +1

    ਸਤਿਨਾਮ ਵਾਹਿਗੁਰੂ ਜੀ 🙏 ਸਤਿਨਾਮ ਵਾਹਿਗੁਰੂ ਜੀ 🙏

  • @SimranpreetSingh-p6h
    @SimranpreetSingh-p6h Місяць тому +3

    Baba nand Singh g thodi ja ho ve ❤

  • @HarpreetKaur-kc7sk
    @HarpreetKaur-kc7sk Місяць тому +2

    Waheguru ji mehar kro ji 🙏🙏

  • @dilsanjhsingh1513
    @dilsanjhsingh1513 Місяць тому +1

    ਮੇਰਾ ਇੱਕ ਪ੍ਰਸ਼ਨ ਹੈ ਭਾਈ ਸਾਬ ਹੁਣਾਂ ਨੂੰ ਗੈਰ ਸਿੱਖ ਕਿਨਾ ਨੂੰ ਕਿਹਾ 🤔

    • @ravikalsi7457
      @ravikalsi7457 Місяць тому

      ਵੀਰ ਜੀ ਬਿਲਕੁਲ ਸਹੀ ਪ੍ਰਸ਼ਨ?

  • @RamShyam-bp3ru
    @RamShyam-bp3ru Місяць тому +1

    Wah ji wah 🎉🎉🎉🎉🎉 waheguru waheguru waheguru ji

  • @RamShyam-bp3ru
    @RamShyam-bp3ru Місяць тому +1

    Wah ji wah waheguru waheguru waheguru ji 🎉🎉🎉🎉🎉 we are proud of you and all good luck take care 🙏 God bless you and all

  • @barindersingh1546
    @barindersingh1546 Місяць тому

    Parcharak hove ta baba gulab singh ji Chamkaur sahib wrga hove ❤❤❤❤

  • @kulbir1374
    @kulbir1374 Місяць тому +4

    ਮੱਕੜ ਵੀਰ । ਤੇਰਾ ਵੇਗ ਵਿੱਚ ਕਹਿਣਾ ਕਿ ਇਹਨਾਂ ਕੁਹਰਿਤੀ ਲੀਡਰਾਂ ਦੇ ਛਿੱਤਰ ਜ਼ਰੂਰ ਵਰੂਗਾ ਸੋਹਣਾ ਲੱਗਾ 🙏 ਪਰ ਮੈਨੂੰ ਲੱਗਾ ਕਿ ਦਸਮੇਸ਼ ਪਿਤਾ ਤਾਂ ਤੇਰੇ ਤੇ ਮੇਰੇ ਵੀ ਬਹੁਤ ਛਿੱਤਰ ਫੇਰੂ 🥸🙏

  • @lokradio9217
    @lokradio9217 Місяць тому

    ਵਾਹਿਗੁਰੂ ਜੀ

  • @KKelly-gn9bo
    @KKelly-gn9bo Місяць тому +2

    ਗੱਲ ਮੁੱਕਦੀ ਇਹ ਹੈ ਕਿ ਜਦੋ ਸਿੱਖ ਧਰਮ ਦੀ ਬੇਅਦਬੀ ਕੋਈ ਹੋਰ ਕਰਦਾ ਹੈ ਤਾਂ ਅਸੀਂ ਉਸਦਾ ਗ਼ਲਾਂ ਕੱਟਣ ਪੈਂਦੇ ਹਾਂ ਪਰ ਜਦੋ ਸਿੱਖ ਹੀ ਸਿੱਖ ਧਰਮ ਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ ਤਾਂ ਅਸੀਂ ਚੁੱਪ ਕਰ ਜਾਂਦੇ ਹਾਂ. ਅੱਜ ਕੋਈ ਵੀ ਅਨਪੜ ਉੱਠਕੇ ਜਿਸਨੂੰ ਸਿੱਖ ਧਰਮ ਦੇ ਉੜੇ ਦਾ ਨਹੀਂ ਪਤਾ ਬਾਬਾ ਬਣ ਜਾਂਦਾ. 🤔

  • @harmeetsinghghumaan8601
    @harmeetsinghghumaan8601 Місяць тому

    Niwkala sikhism ❤ se welcome guru gobind singh ji for bright future in lifestyle

  • @NarienderGrewal
    @NarienderGrewal Місяць тому

    Na kateh na vade na lutya jaaee...AKAAL sada sada AKAAL he han ❤❤❤❤❤

  • @DeepJagdeepMusic
    @DeepJagdeepMusic Місяць тому +6

    ਵਾਹ ਜੀ ਵਾਹ ਮੱਕੜ ਸਾਹਿਬ ਜੀ ਤੇ ਬਾਬਾ ਗੁਲਾਬ ਸਿੰਘ ਜੀ ਬਹੁਤ ਸਾਰਾ ਪਿਆਰ ਤੇ ਸਤਿਕਾਰ ❤❤

  • @amarjitdhillon9234
    @amarjitdhillon9234 Місяць тому +2

    ਞਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿੱਖ ਅਪਣੇ ਫਰਜ ਪਛਣੈ ਫਿਰ ਹੀ ਗੁਰੂ ਜੀ ਖੁਸ਼ ਹੋ ਣਗੇ ਗੁਰੂ ਜੀ ਨੂ ਨਾ ਵੇਚੌ

  • @BcBhadwa
    @BcBhadwa Місяць тому

    Dhan. Baba. Nand singh. Ji maharaje. Tari. Ja. Ho

  • @BaldevSingh-qn4fq
    @BaldevSingh-qn4fq Місяць тому +2

    Makker ji Baba Gulab Singh ji sat shri akal Guru Gobind Singh Sahib ji save all hindu sikh fight for ( Janeu)if Guru Gobind Singh not make Khalsa in india not hindustan & hindu anymore Thanks Baldev Singh Zahura Hoshiarpur

  • @dilbagsingh1613
    @dilbagsingh1613 Місяць тому +3

    ਮੱਕੜ ਸਾਹਿਬ ਮੈਨੂੰ ਸਮਾਂ ਦਿਉ ਮੈ ਦੱਸਦਾ ਇਨ੍ਹਾਂ ਬਾਬਿਆਂ ਕੋਮ ਕਿਵੇਂ ਲੁੱਟ ਮਚਾਈ ਹੋਈ ਅਖੰਡ ਪਾਠ ਦੇ ਨਾਮ ਹੇਠ ਇਹ ਕੋਮ ਆਰਥਿਕ ਸ਼ੋਸਣ ਕਰਦੇ

  • @palsingh7273
    @palsingh7273 Місяць тому +4

    Waheguru waheguru

  • @kkaymfg
    @kkaymfg Місяць тому

    Wah baba g

  • @gurwindersinghbalu6530
    @gurwindersinghbalu6530 Місяць тому +3

    Dhan baba nand Singh ji

  • @jagjitsarao3820
    @jagjitsarao3820 Місяць тому +2

    Waheguru ji👏👏

  • @shinderpalsingh3645
    @shinderpalsingh3645 Місяць тому +2

    ਬਹੁਤ ਵਧੀਆ ਮੱਕੜ ਸਾਹਿਬ, ਮੈਂ ਤੁਹਾਡੇ ਪੌਡਕਾਸਟ ਅਕਸਰ ਸੁਣਦਾ ਹਾਂ ਜੀ , ਇੱਥੇ ਕੈਲਗਿਰੀ ਚ ਜੀ

  • @SinghGurmeet-m9m
    @SinghGurmeet-m9m Місяць тому

    Waheguru ji ka Khalsa waheguru ji ki fathe 🌹💐💐🏵️💐🏵️💐 DK Singh,,,,,❤,,,,,,

  • @RamShyam-bp3ru
    @RamShyam-bp3ru Місяць тому +1

    100/right🎉🎉🎉🎉🎉 wah ji wah

  • @ranbirsingh.8373
    @ranbirsingh.8373 Місяць тому

    Waheguru waheguru waheguru waheguru waheguru waheguru waheguru waheguru waheguru waheguru waheguru waheguru jii

  • @dalpanthbababidhichandsahib
    @dalpanthbababidhichandsahib Місяць тому

    ਮੱਕੜ ਸਾਹਿਬ' 'ਹਾਥ ਦੀਪ ਕੂਏ ਪਰੇ' ਵਾਲੀ ਗੱਲ ਹੈ। ਪਤਾ ਸਾਨੂੰ ਸਾਰਾ ਹੈ ਕਿ ਸਰਬੰਸ ਵਾਰਿਆ ਕਿਉਂ, ਫਿਰ ਸਾਨੂੰ ਦਾੜੀਆਂ ਤੋਂ ਕਿਉਂ ਨਫ਼ਰਤ ਹੈ, ਕੀ ਇਹ ਦਾਤ ਸਸਤੀ ਮਿਲੀ ਹੈ
    ਸਾਨੂੰ ਸਮਝਣ ਦੀ ਜ਼ਰੂਰਤ ਹੈ।

  • @OnkarSingh-o2j
    @OnkarSingh-o2j Місяць тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @pardrepkaur8074
    @pardrepkaur8074 Місяць тому +4

    Waheguru waheguru waheguru ji waheguru ji waheguru ji waheguru ji

  • @kuldeepsingh-cw5sn
    @kuldeepsingh-cw5sn Місяць тому +1

    Bhai gulab Singh Ji di aawaj bekamaal ji

  • @SinghSingh-ue1pv
    @SinghSingh-ue1pv Місяць тому +5

    ਖਾਲਸਾ ਪੰਥ ਜੀਓ
    ਬਾਬਾ ਜੀ
    ਇਹ ਟੈਗ ਜਾ ਉਪਾਧੀ ਜਾ ਡਿਗਰੀ
    ਕੋਣ ਦਿੰਦਾ ਜਾਂ ਕਿੱਥੇ ਮਿਲਦੀ ਆ
    ਇਸ ਟੈਗ ਨੇ
    ਪੰਜਾਬ ਦਾ ਬੇੜਾ ਗ਼ਰਕ ਕੀਤਾ ਪਿਆ
    ਬਾਬਾ ਜੀ
    ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ
    ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਜੀ
    ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ
    ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਸਾਹਿਬ ਜੀ
    ਸਨ ਤੇ ਹੈ

  • @Amarjeet-ov1hz
    @Amarjeet-ov1hz Місяць тому

    Vah ji vah makar sab annd a gya

  • @MehardeepSingh-k5g
    @MehardeepSingh-k5g Місяць тому

    GULAB AA 😊😊😊😊😊

  • @kuldeepkaur1802
    @kuldeepkaur1802 Місяць тому

    Tahn guru gobind singh ji 🙏🙏

  • @Avii009
    @Avii009 27 днів тому

    Sara podcast ro ke dekheya dhan o tusi kalgiyan wale patshah menu v apne charna naal lao 🙏🙏🙏

  • @ManikMalhotra-f4z
    @ManikMalhotra-f4z Місяць тому

    Waheguru ji khalsa waheguru ji ki fateh❤❤❤❤

  • @deepmani9426
    @deepmani9426 Місяць тому

    Darr khatam ho gya h guru sahb da

  • @PargatsinghRandhawa-cu2bv
    @PargatsinghRandhawa-cu2bv Місяць тому +1

    🌻🌺dhan ho tusi🌹🌳 sri guru🌾🌷🪻 Gobind Singh Ji🌴🪻 dhan☘️🪻🌷 ho🌳🌻⚘️🌹🥀🌾🌵🌴🌲🥀🪴🌹🌱☘️🪻🌷

  • @JagdeepSinghJachak
    @JagdeepSinghJachak Місяць тому +2

    ਯਾਰ ਗੁਰੂ ਨਾਨਕ ਦੇਵ ਤੇ ਇਹ ਇਲਜ਼ਾਮ ਲਗੇ ਸੀ ਨਾਨਕਸਰ ਵੀ ਦਿਲੀ ਦਾ ਦੇ ਟਾਊਟ ਸਾਰਾ ਲਾਣਾ ਬਾਣਾ

  • @gaganpreetbath3909
    @gaganpreetbath3909 Місяць тому

    🙏Waheguru ji🙏

  • @SumitraDevi-c8s2m
    @SumitraDevi-c8s2m Місяць тому

    Jai guru ravidas ji ❤❤❤❤❤

  • @SoulfulSangeeth
    @SoulfulSangeeth Місяць тому +3

    Waheguru ji mehar karo 🙏🙏🙏🙏🙏24,12,2024

  • @AmanDeep-bs8hf
    @AmanDeep-bs8hf Місяць тому +3

    ਵਾਹਿਗੁਰੂ ਜੀ❤❤❤❤❤❤❤24 12 2024

  • @gopisingh2718
    @gopisingh2718 Місяць тому +4

    ਨਾਨਕਸਰ ਵਾਲੇ ਆਪ 🛺 ਆ

  • @KarmjitSingh-wb2zg
    @KarmjitSingh-wb2zg Місяць тому +2

    Bhai Gulab Singh Ji.....Babea nu promote krna shd deo te loka nu deh dharia to bachao eh pachar kro....Loka nu Guru Granth Sahib ji nl jodo🙏

  • @NarienderGrewal
    @NarienderGrewal Місяць тому

    Sachi bhavna sacha dharam ❤❤❤❤❤

  • @mohansingh3290
    @mohansingh3290 Місяць тому

    Waheguru ji
    Chardikala rakhna

  • @parwindersinghparwindersin4209
    @parwindersinghparwindersin4209 Місяць тому

    🙏🙏🙏🙏🙏❤❤❤waheguruji 🌹 🌹

  • @jaswantsinghpnondiyan7823
    @jaswantsinghpnondiyan7823 Місяць тому +1

    ਇਸ ਦੇਹੀ ਮਹਿ 5ਚੋਰ ਵਸੈ ਕਾਮ, ਕ੍ਰੋਧ, ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟੈ, ਮਨਮੁੱਖ ਨਾਹੀਂ ਬੁਝੈ, ਕੋਊ ਨਾ ਸੁਣੇ ਪੁਕਾਰਾ। ਏਥੇ ਗੁਰੂ ਸਾਹਿਬ ਨੇ ਸੁਵਾਸਾਂ ਰੂਪੀ ਅੰਮ੍ਰਿਤ ਦੀ ਗੱਲ ਕੀਤੀ ਹੈ,। ਏਹ ਸਭ ਤੰਧਾ ਧਾਰੀ ਹਨ।

  • @prabhjot_1992_
    @prabhjot_1992_ Місяць тому +1

    ਚਮਕੌਰ ਸਾਹਿਬ ਛੱਡ ਕੇ ਜਾਣ ਲੱਗੇ ਤਾੜੀ ਸਾਹਿਬ ਗੁਰੂ ਘਰ
    ਦਇਆ ਸਿੰਘ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ
    ਬਾਬਾ ਅਜੀਤ ਸਿੰਘ ਜੀ
    ਬਾਬਾ ਜੁਝਾਰ ਸਿੰਘ ਜੀ
    ਕੀ ਸੀ ਕਲਗੀਆ ਵਾਲੇ ਦਾ ਵਿਗੜ ਜਾਦਾ
    ਚਾਰ ਹੂੰਝ ਜਿ ਫੁੱਲ ਤੋ ਕੇਰ ਜਾਂਦਾ
    ਤੇਰੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ
    ਸੁੱਕਾ ਹੱਥ ਜਿ ਚੰਨ ਤੋ ਫੇਰ ਜਾਦਾ
    ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ
    ਓ ਬੱਚਿਆ ਦੀਆ ਪੀੜਾਂ ਤੇ ਪੰਖੇਰੂ ਵੀ ਨੀ ਝੱਲਦੇ
    ਮਹਾਰਾਜ ਲੱਖਾ ਹੀ ਗਰੀਬ ਮਾਪੇ ਇਸ ਜੱਗ ਓਤੇ ਆਏ ਨੇ ਕੱਫਨੋ ਬਗੈਰ ਦੱਸ ਕਿਦੇ ਪੁੱਤ ਗਏ ਨੇ
    ਪੱਗ ਲਾਹ ਕੇ ਸਿਰ ਦੀ ਦੋ ਟੋਟਕੇ ਬਣਾ ਦਿਆ
    ਅੱਧਾ-ਅੱਧਾ ਦੋਵੇ ਦੇ ਸਰੀਰਾਂ ਉਤੇ ਪਾ ਦਿਆ
    ਫਿਰ ਗੁਰੂ ਸਾਹਿਬ ਭਾਈ ਦਇਆ ਸਿੰਘ ਜੀ ਨੂੰ ਕਹਿੰਦੇ
    ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ
    ਬਿਨਾ ਤਨਖਾਹ ਤੋ ਰਹੇ ਜੋ ਮੇਰੇ ਨਾਲ ਨੇ
    ਜਿਹਨਾ ਚਿਰ ਇਹਨਾ ਦਾ ਹਿਸਾਬ ਨਹੀ ਮੁੱਕਦਾ
    ਅਜੀਤ ਤੇ ਜੁਝਾਰ ਦੀ ਮੈ ਲਾਸ ਨਹੀ ਜਿ ਤੱਕਦਾ
    ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਦਇਆ ਸਿੰਘ ਨੂੰ ਕਹਿੰਦੇ
    ਓ ਦਇਆ ਸਿੰਘਾ ਪਾ ਨਾ ਤੂੰ ਮੌਹਾ ਦੀਆ ਥੱਮੀਆ
    ਓ ਸਿੱਖੀ ਦੀਆ ਵਾਟਾ ਅਜੇ ਹੋਰ ਵੀ ਨੇ ਲੰਮੀਆ
    ਧੰਨ ਕਲਗੀਆ ਵਾਲਾ❤🙏

  • @AvtarSingh-z4i
    @AvtarSingh-z4i Місяць тому +2

    ਨਿਤਨੇਮ ਪੜਣ ਨਾਲ ਕਿਹੜਾ ਸਿਖ ਬਣਨ ਦਾ ਦਾਅਵਾ ਹੋ ਸਕਦਾ ਹੈ ਸੁਆਲ ਕਰਦੇ ਹਨ ਲੋਕ ਤੇ ਨਿਤਨੇਮੀ ਬਣਨ ਵਾਲੇ ਵੀ ਸਿਖੀ ਸਿਖਿਆ ਗੁਰ ਵੀਚਾਰ ਤੋਂ ਵਾਂਝੇ ਹਨ। ਕਿ ਬਾਣੀ ਕੀ ਆਖਦੀ ਹੈ।ਲੋਕੀ ਸੁਆਲ ਕਰਦੇ ਹਨ ਖਾਸ ਕਰਕੇ ਗੁਰਬਾਣੀ ਵੀਚਾਰ ਕਰਨ ਵਾਲੇ ਕੁਝ ਵਿਰਲੇ ਨਿਤਨੇਮੀ ਹਨ ।
    ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ ਨੂੰ ਅਮਲ ਵਿਚ ਲਿਆਉਣਾ ਨਿਤਨੇਮ ਮੰਨਦੇ ਹਨ।

  • @prabjit7425
    @prabjit7425 Місяць тому +1

    ਸਰਕਾਰੀ ਬਾਬਿਆਂ ਡੇਰਿਆਂ ਵਿੱਚ ਨਿਸ਼ਾਨ ਸਾਹਿਬ ਬਿੱਲਕੁੱਲ ਨਹੀਂ ਹੁੰਦੇ । ਡੇਰਿਆਂ ਵਿੱਚ ਜਾਣ ਵਾਲੇ ਸਿੱਖਾਂ ਨੂੰ ਇੱਥੋਂ ਹੀ ਸਮਝ ਲੈਣਾ ਚਾਹੀਦਾ ਹੈ ਕਿ ਡੇਰੇ ਅਤੇ ਗੁਰਦੁਆਰਾ ਸਾਹਿਬ ਵਿੱਚ ਕੀ ਅੰਤਰ ਹੈ ।