ਕੀ ਮੁਸ'ਲਮਾ'ਨ ਧੋ'ਖੇਬਾਜ਼? ਸੁਣੋ ਇਤਿਹਾਸ ਦੇ ਸਾਰੇ ਤੱਥ ਤੇ ਕਰੋ ਫੈਸਲਾ | Podcast With Naseer Akhtar | Mitti

Поділитися
Вставка
  • Опубліковано 22 гру 2024

КОМЕНТАРІ • 185

  • @punjab-da-put
    @punjab-da-put 2 дні тому +46

    ਇਨਸਾਨ ਕੋਈ ਵੀ ਧੋਖੇਬਾਜ਼ ਹੋ ਸਕਦਾ ਧਰਮ ਨਾਲ ਜੋੜਨਾ ਗਲਤ ਆ।

  • @Rsingh-p5t
    @Rsingh-p5t 19 годин тому +4

    ਜਿਹੜੀ ਤਿਲਾਂ ਵਾਲੀ ਗੱਲ ਹੈ ਉਹ ਅਪਣੇ ਆਪ ਕੋਲੋ ਬਣਾਈ ਹੈ

  • @gurpreetsharma-g2i
    @gurpreetsharma-g2i 23 години тому +6

    ਵੀਰ ਕੱਲੀ ਕੱਲੀ ਗਲ ਸੁਨੀ ਮੈ ਬਹੁਤ ਵਧੀਆ ਲੱਗਿਆ ਕਿ ਖਾਨ ਸਾਬ ਇਨਾ ਵਧੀਆ ਸਮਝਾਂਦੇ ਨੇ ❤❤❤❤❤ ਸਵੇਰ ਵਧੀਆ ਬਨਗੀ ਗਿਆਨ ਵਾਲੀਆ ਗੱਲਾਂ ਸੁਨ ਕੇ ❤
    ਵਾਹਿਗੁਰੂ ਇਸ ਇਨਸਾਨ ਤੇ ਕਿਰਪਾ ਬਨਾਈ ਰੱਖਨ ❤

  • @honeychaney1845
    @honeychaney1845 2 дні тому +33

    ਨਹੀਂ ਨਹੀਂ ਇਦਾਂ ਦੇ ਭਾਈ ਸਾਹਿਬ ਜੀ ਕੋਈ ਗੱਲ ਨਹੀਂ ਮੁਸਲਮਾਨ ਵੀ ਸਾਡੇ ਵੀਰ ਨੇ ਤੇ ਹਿੰਦੂ ਵੀ ਸਾਡੇ ਵੀਰ ਨੇ ਉਹ ਤਾਂ
    ਵਜ਼ੀਰ ਖਾਨ ਵੀ ਇੱਕ ਸ਼ੈਤਾਨ ਸੀ ਸੁੱਚਾ ਨੰਦ ਵੀ ਇਕ ਸ਼ੈਤਾਨ ਸੀ ਗੰਗੂ ਪਾਪੀ ਵੀ ਇਕ ਸ਼ੈਤਾਨ ਸੀ ਇਹਨਾਂ ਨੂੰ ਕਿਸੇ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ ਨਾ ਔਰੰਗਜ਼ੇਬ ਨੂੰ ਵੀ ਕਿਸੇ ਧਰਮ ਨਾਲ ਨਹੀ ਜੋੜਿਆ ਜਾ ਸਕਦਾ ਹੈ।
    ਸੋ ਸਾਡੇ ਦਿਲਾਂ ਚ ਥੋਡੇ ਲਈ ਕੋਈ ਵੀ ਏਦਾ ਦੀ ਕੋਈ ਗਲਤ ਗੱਲ ਨਹੀ ਹੈ ਜੀ।

    • @Simranjeet_Singh1804
      @Simranjeet_Singh1804 18 годин тому

      Ghante de bhra ne....ehh gadaar kom aa mitra...jithe wadh jande fer PAKISTAN AFGHANISTAN wala haal hunda

  • @Major.Singh69
    @Major.Singh69 День тому +25

    ਬਿਲਕੁਲ ਸਹੀ ਅਸੀਂ ਪੀਰ ਬੁੱਧੂ ਸ਼ਾਹ ਭਾਈ ਨਵੀ ਖਾਂ ਭਾਈ ਨਬੀ ਖਾਂ ਵਰਗਿਆਂ ਦੀ ਕੁਰਬਾਨੀ ਨਹੀਂ ਭੁੱਲ ਸਕਦੇ ਜਿਨਾਂ ਨੇ ਸੱਚੇ ਮੁਸਲਮਾਨ ਹੋਣ ਦਾ ਹੱਕ ਅਦਾ ਕਰੀਆਂ

    • @humanonly5321
      @humanonly5321 11 годин тому

      Guru Gobind Singh ji naal jehde musalman san oh shia muslim san. Aurangzeb khud sunni muslim c te shia muslims utte julm karda c.

  • @JugnuSingh-qx5bl
    @JugnuSingh-qx5bl День тому +10

    ਗੁਰੂ ਸਾਹਿਬ ਜੀ ਦੀ ਲੜਾਈ ਤਾਂ ਜੁਲਮ ਦੇ ਖਿਲਾਫ ਸੀ ਨਾਂ ਕਿ ਕਿਸੇ ਕੌਮ ਦੇ ਖਿਲਾਫ

    • @suryawanshirajput6815
      @suryawanshirajput6815 День тому

      ਫ਼ੇਰ 84 ਚ ਜੌ ਗਲਤ ਹੋਇਆ ਉਸ ਲਈ ਵਾਰ ਵਾਰ ਹਿੰਦੂਆਂ ਨੂੰ ਹੀ ਕਿਉੰ ਕੋਸਿਆ ਜਾਂਦਾ Delhi ਚ ਸਿੱਖਾਂ ਦੇ ਘਰਾਂ ਕਾਰੋਬਾਰ ਤੇ ਕਬਜ਼ਾ ਕਰਨ ਵਾਲ਼ੇ ਕੌਣ ਹਨ ਇਸਦੀ ਜਾਂਚ ਕਰੌ ਸੱਚ ਸਾਮ੍ਹਣੇ ਆ ਜਾਏਗਾ

  • @gurpreetsharma-g2i
    @gurpreetsharma-g2i День тому +5

    ਮੈ ਸਾਰਾ ਪੋਡਕਾਸਟ ਸੁਨਿਆ ❤❤❤❤ ਖਾਨ ਸਾਬ ਨੂੰ ਬਹੁਤ ਗਿਆਨ ਹੈ ਼ਦਿਲ ਖੁਸ ਹੋ ਗਿਆ ਸੁਨਕੇ
    ❤❤❤❤❤

  • @HarpreetSingh-xu5db
    @HarpreetSingh-xu5db 12 годин тому +3

    ਮੁਸਲਿਮ ਵੀਰ ਠੀਕ ਕੇ ਰੇਹ ਨੇ 👌👍🌹❤️🌴

  • @gurpreetsharma-g2i
    @gurpreetsharma-g2i 23 години тому +5

    ਇਹ ਹੇ ਇੱਕ ਸੱਚਾ ਮੁਸਲਮਾਨ ❤❤❤❤❤❤
    ਇਨਾ ਗਿਆਨ ਸਾਇਦ ਸਾਡੇ ਪ੍ਰਚਾਰਕ ਭਾਈ ਵੀ ਨਾ ਰੱਖਦੇ ਹੋਨ ਜਿਨਾ ਇਨਾ ਨੂੰ ਹੈ❤❤❤❤❤❤❤❤

  • @singhdeep0792
    @singhdeep0792 2 дні тому +29

    ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮਨਾਮਾ ੨੬ ਲਿਖਿਆ ਕਿਸੇ ਦੀ ਕਸਮ ਦਾ ਇਤਵਾਰ ਨਹੀਂ ਕਰਨਾ ਨਾ ਕੀ ਧਰਮ ਨੂੰ ਕਿਹਾ❤

    • @5sta48
      @5sta48 2 дні тому +5

      ਅੱਛਾ ਸਬੂਤ ਹੈ ਕੋਈ
      ਮੁਸਲਿਆਂ ਨੂੰ ਹੀ ਕਿਆ ਸੀ ਜਦੋਂ ਔਰੰਗਜ਼ੇਬ ਨੇਂ ਚਿੱਠੀ ਭੇਜੀ ਸੀ ਜਿੱਸ ਵਿੱਚ ਕੁਰਾਨ ਦੀ ਕਸਮ ਖਾਧੀ ਸੀ ਕੀ ਹੁਣ ਕਿਲਾ ਛੱਡ ਦਿਓ ਕੋਈ ਤੁਹਾਡੇ ਤੇ ਹਮਲਾ ਨਹੀਂ ਕਰੇਗਾ

    • @MastanSinghDulai
      @MastanSinghDulai День тому +7

      ਉਸ ਜੰਗ ਵਿੱਚ ਤਾਂ ਭਾਈਧਾਰ ਬਾਹਮਣ ਰਾਜੇ ਸਨ। ਜਿਹਨਾਂ ਦੇ ਪੁਰਖਿਆਂ ਬਾਹਮਣਾਂ ਨੂੰ 6ਵੇਂ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਾਇਆ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਬਾਹਮਣਾਂ ਦੇ ਧਰਮ ਨੂੰ ਬਚਾਉਣ ਲਈ ਆਪਣਾ ਸੀਸ ਦਿੱਤਾ ਸੀ । ਉਹਨਾਂ ਬਾਹਮਣਾਂ ਨੇ ਝੂਠੀਆਂ ਸੌਂਹਾਂ ਖਾਧੀਆਂ ਸੀ ਪਰ ਜਦੋਂ ਗੁਰੂ ਸਾਹਿਬ ਜੀ ਨੇ ਕਿਲਾ ਤਾਂ ਪਾਪੀ ਗੰਗੂਆਂ ਨੇ ਅਤੇ ਦਿੱਲੀ ਦੇ ਔਰੰਗਜੇਬ ਨਾਲ਼ ਰਲ਼ ਕੇ ਗੁਰੂ ਸਾਹਿਬ ਜੀ ਅਤੇ ਪਰਵਾਰ ਤੇ ਧਾਵਾ ਬੋਲ ਦਿੱਤਾ ਸੀ ।

    • @Karan09-14
      @Karan09-14 День тому +1

      ​@@5sta48 prvaa guru gobind singh g nl bahman na janga kitiya sariya ona na aurgjab nu lutiya lyea taa muslman mde hunde ta peer budu sah muslman c jine apne putt jang vich shahid krye taa guru g nu uch da peer bna ka kon la ka gya muslman hi sn

    • @suryawanshirajput6815
      @suryawanshirajput6815 День тому

      ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰਨ ਵਾਲ਼ੇ ਕੌਣ ਸਨ​@@Karan09-14

    • @gurpalsingh6647
      @gurpalsingh6647 День тому

      ​@@Karan09-14chamkoure jatt ne guru gobind singh g di mukhbari karke saheed karaya , sikh apne hi guru de ni ho ske.

  • @yaad_brar81
    @yaad_brar81 16 годин тому +2

    ਬੜਾ ਕੁੱਝ ਸਿੱਖਣ ਨੂੰ ਮਿਲਿਆ ਇਤਿਹਾਸ ਬਾਰੇ ਬੜਾ ਪਤਾ ਲੱਗਿਆ ਧੰਨਵਾਦ ਬਾਈ 🙌

  • @sardulsingh5053
    @sardulsingh5053 19 годин тому +3

    ਵਾਹਿਗੁਰੂ ਜੀ ਦੀ ਬਹੁਤ ਹੀ ਵੱਡੀ ਬਖਸ਼ਿਸ਼ ਤੁਹਾਡੇ ਉੱਤੇ ,ਕਿਊਂਕਿ ਤਾਂ ਤੁਸੀ ਸ਼ੁਰੂ ਕੀਤਾ ਹੈ ਇਹ ਬਹੁਤ ਹੀ ਵੱਡਾ ਉਪਰਾਲਾ ਹੈ ,ਦਿਲ ਤੋਂ ਬਹੁਤ ਹੀ ਜਿਆਦਾ ਧੰਨਵਾਦ ਅਤੇ ਪਿਆਰ

  • @jagseerchahaljag687
    @jagseerchahaljag687 День тому +9

    ਕਾਸ਼ ਇਸ ਪ੍ਰੋਗਰਾਮ ਨੂੰ ਸਾਰੇ ਸਿੱਖ ਭਰਾ ਦੇਖਣ ਸੁਣਨ। ਮੁਸਲਮਾਨਾਂ ਨੂੰ ਬੁਰਾ ਕਹਿਣ ਵਾਲੇ।
    ਬਹੁਤ ਚੰਗਾ ਲੱਗਾ ਪ੍ਰੋਗਰਾਮ।
    ਬਹੁਤ ਬਹੁਤ ਧੰਨਵਾਦ ਜੀ।

    • @harvindersingh4776
      @harvindersingh4776 22 години тому +1

      Ehdiya galan te na jah . Khud translation nal Qurann te hadeesa parh

    • @gurchranjit7451
      @gurchranjit7451 11 годин тому +1

      Bai tu eh das k sehbjadiya nu dharam convert krn nu nhi keha

  • @SurinderSingh-pe2ts
    @SurinderSingh-pe2ts День тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਜੀ ਮੇਰੀ ਸੋਚ ਮੁਤਾਬਿਕ ਹਰ ਵਿਅਕਤੀ ਨੂੰ ਸੱਬ ਤੋਂ ਪਹਿਲਾਂ ਇਕ ਚੰਗਾ ਇਨਸਾਨ ਬਣਨਾ ਚਾਹੀਦਾ ਬਾਦ ਵਿੱਚ ਆਪਣੇ ਧਰਮ ਵਿੱਚ ਪੱਕਾ ਰਹੇ ਕੋਈ ਵੀ ਇਨਸਾਨ ਜਦੋਂ ਆਪਣੇ ਧਰਮ ਵਿੱਚ ਖਲੋ ਕੇ ਦੇਖਦਾ ਹੈ ਤਾਂ ਉਸ ਨੂੰ ਦੂਸਰੇ ਧਰਮ ਦੇ ਰੀਤੀ ਰਿਵਾਜ ਅਲੱਗ ਦਿਖਦੇ ਨੇ
    ਰਹੀ ਗੱਲ ਆਰੰਗਜ਼ੇਬ ਦੀ ਜੋ ਜਿਹੜਾ ਮੁਸਲਿਮ ਸ਼ਾਸਕ ਆਪਣੇ ਭਰਾਵਾਂ ਨੂੰ ਮਾਰ ਸਕਦਾ ਹੈ ਬਾਪ ਨੂੰ ਬੰਦੀ ਬਣਾ ਸਕਦਾ ਹੈ ਓ ਦੂਸਰੇ ਧਰਮ ਦੇ ਲੋਕਾਂ ਨਾਲ ਕੁੱਛ ਵੀ ਕਰ ਸਕਦਾ ਹੈ ਸੋ ਸਾਨੂੰ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈ ਕੇ ਨਫਰਤ ਨੂੰ ਮਿਟਾਉਣਾ ਚਾਹੀਦਾ ਹੈ ਤੇ ਇਕ ਚੰਗੇ ਇਨਸਾਨ ਬਣਨਾ ਚਾਹੀਦਾ ਹੈ ਧੰਨਵਾਦ ਜੀ

  • @HardevsinghSihra-br2yy
    @HardevsinghSihra-br2yy День тому +5

    ਮੇਰੇ ,,ਤੁੱਛ ਜਿਹੀ ਸੋਝੀ ਅਨੁਸਾਰ,, ਮੁਗਲਾਂ,, ਅਤੇ ਮੁਸਲਮਾਨਾਂ,, ਵਿੱਚ ਵੀ ਫਰਕ‌ ਹੈ,, ਮੁਗਲੀਆ ਹਕੂਮਤ ਦੇ ਸਮੇਂ, ਮੁਸਲਮਾਨ ਭਾਈਚਾਰੇ ਦੇ ਲੋਕ,, ਮੁਗਲਾਂ ਦੇ ਹੱਥ ਚੜ੍ਹ ਗਏ,,
    ੨.ਔਰੰਗਜੇਬ‌,, ਕੰਨਾਂ ਦਾ ਕੱਚਾ ਸੀ,, ਗਿਆਨਵਾਨ ਹੋਣ ਕਾਰਨ ਵੀ ਉਹ ,ਗਿਆਨ ਦਾ ਲਾਹਾ ਨਹੀਂ ਲੈ ਸਕਿਆ 😢ਰਹੀ ਗੱਲ ਸਿੱਖਾਂ ਦੀ,, ਅਔਰੰਗਜੇਬ ,,ਪ੍ਰਤੀ ਸੋਚ ਦੀ‌ ,, ਉਹ ਤਾਂ ਕੋਈ,,ਝੁਠਲਾ‌ ‌ਨਹੀ ,, ਸਕਦੇ,, ਸਾਹਿਬ ਏ ਕਮਾਲ,, ਸਾਹਿਬ ਗੁਰੂ ਗੋਬਿੰਦ ਸਿੰਘ ਜੀ,,ਮਹਾਰਾਜ ਜੀ ਨੇ,, ਸਾਹਿਬ ਸ੍ਰੀ, ਜ਼ਫ਼ਰਨਾਮਾ ਸਾਹਿਬ ਜੀ,, ਵਿੱਚ ਦਰਜ ਹੈ ਜੀ,,,‌
    ਧੰਨਵਾਦ ਜੀ।

  • @MastanSinghDulai
    @MastanSinghDulai День тому +10

    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਹੁਤ ਲੜਾਈਆਂ ਅਤੇ ਹੋਰ ਵੀ ਥਾਵਾਂ ਤੇ ਮੁਸਲਮਾਨ ਭਰਾਵਾਂ ਨੇ ਸਾਥ ਦਿੱਤਾ ਸੀ।

  • @JugnuSingh-qx5bl
    @JugnuSingh-qx5bl День тому +4

    ਮੁਸਲਮਾਨ ਭਰਾਵਾਂ ਨੇ ਗੁਰੂ ਸਾਹਿਬ ਜੀ ਦਾ ਕਈ ਜੁੱਧਾ ਵਿੱਚ ਵੀ ਸਾਥ ਦਿੱਤਾ ਕੋਈ ਵੀ ਕੌਮ ਕਿਸੇ ਇਕ ਜਾਂ ਗਿਣਤੀ ਦੇ ਲੋਕਾ ਨੂੰ ਮੁੱਖ ਰੱਖ ਕੇ ਕੋਈ ਫੈਸਲਾ ਨਹੀ ਕੀਤਾ ਜਾ ਸਕਦਾ ਮਹਾ ਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਵੀ ਬੜੇ ਮੁਸਲਮਾਨ ਯੋਧੇ ਸਨ

  • @randeepx90
    @randeepx90 2 дні тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
    ਨਾਸਿਰ ਅਖਤਰ ਸਾਹਿਬ ਜੀ ਤੁਹਾਡਾ ਧਰਮ ਦੇ ਪ੍ਰਤੀ ਜੋ ਗਿਆਨ ਹੈ ਉਹ ਸੁਣ ਕੇ ਬਹੁਤ ਵਧੀਆ ਲੱਗਾ, ਮਹਾਰਾਜ ਜੀ ਬਾਰੇ ਗੱਲਾਂ ਸੁਣਨਾ ਬਹੁਤ ਵਧੀਆ ਲੱਗਦਾ ਹੈ, ਆਪ ਜੀ ਪਾਸ ਤੋਂ ਬਹੁਤ ਸਾਰੀਆਂ ਗੱਲਾਂ ਪਤਾ ਲੱਗੀਆਂ, ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ , ਮਹਾਰਾਜ ਜੀ ਨੇ ਆਪ ਜੀ ਨੂੰ ਬਹੁਤ ਸੋਹਣੀ ਬੁੱਧੀ ਦਿੱਤੀ ਹੈ,ਬਹੁਤ ਵਧੀਆ ਲੱਗਾ, ਵਾਹਿਗੁਰੂ ਜੀ ❤❤

  • @dramanvirk6014
    @dramanvirk6014 День тому +4

    ਗੱਲ਼ ਅਸਲ ਇਹ ਹੈ ਮੀਆ ਜੀ ਸਾਡੇ ਸਿੱਖਾਂ ਨੂੰ ਇਤਿਹਾਸ ਪੜ੍ਹਨ ਤੇ ਖ਼ੁਦ ਸੋਚਣ ਦੀ ਆਦਤ ਛੱਡ ਦਿੱਤੀ ਹੈ ਅਸੀਂ ਹਮੇਸ਼ਾਂ ਸੁੱਚਾ ਨੱਦ ਤੇ ਗੰਗੂ ਦੀ ਤਾਂ ਸੁਣਦੇ ਹਾਂ ਪਰ ਸਾਨੂੰ ਪੀਰ ਬੁੱਧੂ ਸ਼ਾਹ ਜੀ ਜਾਂ ਨਬੀ ਖ਼ਾ ਗਨੀ ਖਾਂ ਨੀਂ ਦਿੱਸਦੇ ਸੋਚਣ ਸਮਜਣ ਦੀ ਲੋੜ ਹੈ ਹਰ ਗੁਰੂ ਦੇ ਸਿੱਖ਼ ਨੂੰ

    • @suryawanshirajput6815
      @suryawanshirajput6815 День тому +3

      ਜਿੰਨਾ ਨੇ last time ਨਾਂਦੇੜ ਚ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰਨ ਵਾਲ਼ੇ ਕੌਣ ਸਨ

    • @Username-m2j
      @Username-m2j День тому

      ​@@suryawanshirajput6815ਹਮਲਾ ਹਿੰਦੂਆ ਨੇ ਵੀ ਕੀਤਾ ਮੁਸਲਮਾਨਾਂ ਨੇ ਵੀ, ਸਾਥ ਹਿੰਦੂਆ ਨੇ ਵੀ ਦਿੱਤਾ ਮੁਸਲਮਾਨਾਂ ਨੇ ਵੀ। ਪਰ ਸਿੱਖਾ ਦਾ ਸਾਥ ਅੱਜ ਦੇ ਸਮੇਂ ਵਿਚ ਕਿਸੇ ਨੇ ਨਹੀਂ ਦਿੱਤਾ।

    • @gurpalsingh6647
      @gurpalsingh6647 День тому +2

      Os time ta khud sikh ni guru g de hoye . Sikha ne v dhokha ditta eh v bol k sharam aaundi a. Dujjeyq nu bhandan naal kus ni hona sachai sab duniya nu pta.

  • @Politics-Situation
    @Politics-Situation 2 дні тому +9

    ਕਸਮ ਸਹੁੰ ਖਾਣ ਵਾਲਾ ਕੋਈ ਵੀ ਹੋਵੇ ਯਕੀਨ ਨਹੀ ਕਰਨਾ,ਕੋਈ ਖਾਸ ਧਰਮ ਨਾਲ ਸਿੱਖੀ ਨਫ਼ਰਤ ਨਹੀ ਸਿਖਾਉਂਦੀ।

  • @sukhbhullarfzk3012
    @sukhbhullarfzk3012 День тому +5

    ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ

  • @harjeetsandhawalia2923
    @harjeetsandhawalia2923 9 годин тому +1

    khan sahab di knowledge bohut kmal ae ...bohut wadia

  • @gurpreetsharma-g2i
    @gurpreetsharma-g2i День тому +2

    ਮੈ ਵੀ ਬਚਪਨ ਤੋ ਤਿਲਾ ਤੇ ਸੋਹ ਵਾਲੀ ਗੱਲ ਸੁਨਦਾ ਆਇਆ 🙏
    ਪਰ ਅਜ ਮੈ ਸਮਜ ਗਿਆ ਕੇ ਉਹ ਜਾਲਿਮ ਸਾਸਕ ਲਈ ਕਿਹਾ ਸੀ ਇੱਕ ਮੁਸਲਮਾਨ ਲਈ ਨਹੀਂ ❤
    ਮੈ ਆਪਨੇ ਮੁੰਡੇ ਨੂੰ 💝 ਸਹੀ ਇਤਿਹਾਸ ਦੱਸਾਗਾ ❤❤
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ 👏

  • @jagjeetsingh9613
    @jagjeetsingh9613 11 годин тому

    ਕਿਨਾ ਚੰਗਾ ਵੀਰ ਸਿਖ ਧਰਮ ਵਾਰੇ ਕਿਨੀ ਜਾਣਕਾਰੀ ਰਖਦੇ ਆ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @udheyveerpratapsinghbhangu1236
    @udheyveerpratapsinghbhangu1236 23 години тому +2

    Waheguru Ji Ka Khalsa waheguru Ji Ki Fateh

  • @kawaljeetkaur1294
    @kawaljeetkaur1294 19 годин тому +2

    ਵਾਹ ਬਈ ਵਾਹ ਮੌਲਵੀ ਸਾਹਬ ਆਪ ਕਮਾਲ ਦੇ ਹੋ ਆਪ ਨੂੰ ਜਿੰਨਾ ਗਿਆਨ ਹੈ ਸਾਡੇ ਬੱਚਿਆਂ ਨੂੰ ਵੀ ਇਹਨਾਂ ਗਿਆਨ ਨਹੀਂ ਨਾ ਹੀ ਸਾਨੂੰ ਪੰਜਾਬੀਆਂ ਨੂੰ ਜੋੜ ਮੇਲੇ ਦੇ ਇੰਟਰਵਿਊ ਕਰਕੇ ਦੇਖ ਲਓ ਬੱਚਿਆਂ ਨੂੰ ਕੁਝ ਨਹੀਂ ਪਤਾ

  • @RavinderSingh-dq8kq
    @RavinderSingh-dq8kq 15 годин тому +2

    Bahut vadhia gyan dita hai , Khan sahib.

  • @GurmeetKaur-gc4us
    @GurmeetKaur-gc4us День тому +7

    ਜਿਹੜੇ ਸਿੱਖਾਂ ਨੇ ਉਸ ਵਕਤ ਗੁਰੂ ਸਾਹਿਬ ਨਾਲ ਧੋਖਾ ਕੀਤਾ ਉਨਾਂ ਦੀ ਵੀ ਕਦੇ ਗੱਲ ਕਰਦਿਆਂ ਕਰੋ ਕਿ ਸ਼ਰਮ ਆਉਂਦੀ ਹੈ ਉਨਾਂ ਦੀ ਗੱਲ ਇਸ ਕਰਕੇ ਨਹੀਂ ਕਰਦੇ ਕਿਉਂਕਿ ਆਪਦੇ ਪੋਤੜੇ ਫਰੋਲੇ ਜਾਣਗੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਘੋੜੇ ਦੀਆਂ ਬਾਗਾਂ ਫੜੀਆਂ ਕੇ ਤਨਖਾਹ ਦੇ ਕੇ ਜਾਇਓ ਕੀ ਗੱਲ ਉਹਦੇ ਬਾਰੇ ਗੱਲ ਕਰਨ ਲੱਗੇ ਸ਼ਰਮ ਆਉਂਦੀ ਹੈ

    • @suryawanshirajput6815
      @suryawanshirajput6815 День тому +1

      ਨਹੀਂ ਜੀ ਸਿਰਫ਼ ਗੰਗੂ ਬ੍ਰਾਹਮਣ ਨੂੰ ਹੀ ਕੋਸਣਾ ਨਾਂ ਇਨ੍ਹਾਂ ਨੂੰ ਟੋਡਰ ਮੱਲ ਤੇ ਮੋਤੀ ਰਾਮ ਮਹਿਰਾ ਨੂੰ ਭੁਲਾਈ ਜਾਂਦੇ ਇਸਦਾ ਜ਼ਿਕਰ ਇਹ ਮੌਲਵੀ ਕਦੀ ਨਹੀਂ ਕਰਦਾ

    • @gurpalsingh6647
      @gurpalsingh6647 День тому +1

      Eh lok ta g chamkoure jatt da v jikar ni karde jisne guru g nu saheed kraya.

  • @kulwantsinghaulakh1640
    @kulwantsinghaulakh1640 2 дні тому +5

    ਬਿਲਕੁਲ ਸਹੀ❤❤❤

  • @gurdavsingh1952
    @gurdavsingh1952 2 дні тому +3

    ਬਹੁਤ ਵਧੀਆ ਵਿਚਾਰ ਹੈ

  • @sukhbhullarfzk3012
    @sukhbhullarfzk3012 День тому +1

    ਵਾਹਿਗੁਰੂ ਵਾਹਿਗੁਰੂ ਆਹ ਹੁੰਦਾ ਇਤਿਹਾਸ

  • @GurnamSingh-nd5yt
    @GurnamSingh-nd5yt День тому +2

    ਮੇਰੀ ਬੇਨਤੀ ਹੈ ਜੇਰਾ ਗੁਰੂ ਸਹਿਬਾਨ ਦੀਆਂ ਫੋਟੋਆਂ ਬਨੋਉਦੇ ਹਨ ਤੇ ਆਪਨੇ ਘੱਰਾ ਦੇ ਵਿੱਚ ਰੱਖਦਾ ਹੈ ਗੁਰੂ ਦੇ ਕਹੇ ਅਨੁਸਾਰ ਕਹਿਆ ਨਹੀ ਮੰਨਦੇ ਉਹਨਾਂ ਨੂੰ ਸੰਮਜਨ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ

  • @baljinder685
    @baljinder685 2 дні тому +6

    ਬੇਵਕੂਫ ਲੋਕ ਨੀ ਹੋ ਸਕਦੇ ਜਿਹੜੇ ਮੁਸਲਮਾਨ ਨੂੰ ਨਫ਼ਰਤ ਕਰਦੇ ਹਨ ਬੇਵਕੂਫ ਓਹ ਪ੍ਰਰਚਾਰਕ ਨੇ ਜਿੰਨਾ ਨੇ ਓਸ ਸਮੇ ਦੇ ਹਾਕਮ ਸਰਕਾਰੀ ਅਧਿਕਾਰੀਆਂ ਤੇ ਆਮ ਸਹਿਰੀ ਨਾਗਰਿਕ ਮੁਸਲਮਾਨ ਚ ਫਰਕ ਨਾ ਸਮਝਾਇਆ

  • @jaswinderkundi3588
    @jaswinderkundi3588 День тому +2

    Sachi gal,parmatma kina khubsurat hoega,insaniyat sab to pahil,❤

  • @shonki6049
    @shonki6049 День тому +1

    ਬਹੁਤ ਵਧੀਆ ਵਿਚਾਰ 🙏

  • @shivagill4992
    @shivagill4992 2 дні тому +2

    Wah Wah Nasir Akhtar Sahib ji

  • @sidhusidhu6811
    @sidhusidhu6811 День тому +1

    Waheguru Waheguru Waheguru Waheguru Waheguru

  • @satinderpalsingh6055
    @satinderpalsingh6055 День тому +1

    Waheguru ji 🙏🙏🙏🙏🙏

  • @Narrowheaven
    @Narrowheaven 21 хвилина тому

    allah
    wah g wah dil khush krta tuhade gyan ne

  • @KrishSingh-jx9yu
    @KrishSingh-jx9yu День тому +1

    786❤❤ਵਾਹਿਗੁਰੂ g

  • @LakhwinderSingh-fl1km
    @LakhwinderSingh-fl1km 2 дні тому +2

    Great thanks so much 💙💙💙💙🌾🌾🌾🙏🙏

  • @gurdeepsinghsarwara3457
    @gurdeepsinghsarwara3457 2 дні тому +3

    ਜਦੋਂ ਦਾ ਰੇਡੀਓ ਆਇਆ ਸੀ ਤੇ ਮੁਖੀ ਹਿੰਦੂ ਤੇ ਸਕੂਲ ਚ ਕਿਤਾਬਾਂ ਚ ਲਿਖਿਆ ਕੀ ਲੜਾਈ ਮੁਸਲਮਾਨ ਤੇ ਸਿੱਖਾਂ ਚ ਹੋਈ

  • @JagtarSingh-rl4tm
    @JagtarSingh-rl4tm День тому +7

    Eh bahut khatrnakh lok a jado ghat hon gee sharif jado ginti badh gi fer jina haram kaar dinde a ,,,

    • @GSSid-f3n
      @GSSid-f3n День тому

      ਮੁਸਮਾਨ ਤੇ ਕਦੇ ਯਕੀਨ ਨਹੀ ਕੀਤਾ ਜਾ ਸਕਦਾ । ਜਦੋ ਇਨਾ ਦੀ ਆਬਾਦੀ ਵਧੀ ਫਿਰ ਦੱਸਨਗੇ ਇਹ ਤੁਹਾਨੂੰ । ਗੁਰੂ ਨਾਨਕ ਜੀ ਦੀ ਬਾਣੀ ਨੂੰ please ਇਨਾ ਨਾਲ compare ਨਾ ਕਰੋ ।
      quran 3:28 ਈਮਾਨ ਵਾਲਿਆਂ ਨੂੰ ਚਾਹੀਦਾ ਹੈ, ਕਿ ਈਮਾਨ ਵਾਲਿਆਂ ਨੂੰ ਛੱਡ ਕੇ ਇਨਕਾਰੀਆਂ ਨੂੰ ਮਿੱਤਰ ਨਾ ਬਣਾਉਣਾ। ਅਤੇ ਜਿਹੜਾ ਬੰਦਾ ਅਜਿਹਾ ਕਰੇਗਾ ਤਾਂ ਅੱਲਾਹ ਨਾਲ ਉਸ ਦਾ ਕੋਈ ਸੰਬੰਧ ਨਹੀਂ ਪਰ ਅਜਿਹੀ ਸਬਿੱਤੀ ਵਿਚ ਤੁਸੀਂ ਉਨ੍ਹਾਂ ਤੋਂ ਬਚਾਅ ਕਰਨਾ ਚਾਹੋ, ਅਤੇ ਅੱਲਾਹ ਤੁਹਾਨੂੰ ਡਰਾਉਂਦਾ ਹੈ ਆਪਣੇ ਆਪ ਤੋਂ ਅਤੇ ਅੱਲਾਹ ਵੱਲ ਹੀ ਮੁੜ ਕੇ ਜਾਣਾ ਹੈ।
      Quran 8:12 ਜਦੋਂ ਤੁਹਾਡੇ ਰੱਬ ਨੇ ਫ਼ਰਿਸ਼ਤਿਆਂ ਨੂੰ ਹੁਕਮ ਭੇਜਿਆ ਕਿ ਮੈਂ ਤੁਹਾਡੇ ਨਾਲ ਹਾਂ, ਤੁਸੀਂ ਈਮਾਨ ਵਾਲਿਆਂ ਨੂੰ ਜਮਾਈ ਰੱਖੋ। ਮੈਂ ਇਨਕਾਰੀਆਂ ਦੇ ਦਿਲਾਂ ਵਿਚ (ਤੁਹਾਡੀ) ਧਾਂਕ ਪਾ ਦਿਆਂਗਾ। ਤੁਸੀਂ ਉਨ੍ਹਾਂ ਦੀ ਗਰਦਨ ਉੱਪਰ ਵਾਰ ਕਰੋ ਅਤੇ ਉਨ੍ਹਾਂ ਦੇ ਪੌਟੇ ਪੌਟੇ ਉੱਪਰ ਸੱਟ ਮਾਰੋ।
      Quran 9:29 ਇਨ੍ਹਾਂ ਕਿਤਾਬ ਵਾਲਿਆਂ ਨਾਲ ਯੁੱਧ ਕਰੋਂ ਜਿਹੜੇ ਨਾ ਤਾ ਅੱਲਾਹ ਉੱਪਰ ਭਰੋਸਾ ਰੱਖਦੇ ਹਨ ਨਾ ਪ੍ਰਲੋਕ ਦੇ ਦਿਨ ਉੱਪਰ ਅਤੇ ਨਾ ਅੱਲਾਹ ਅਤੇ ਉਸ ਦੇ ਰਸੂਲ ਉੱਪਰ। ਅੱਲਾਹ ਅਤੇ ਉਸ ਦੇ ਰਸੂਲ ਵਲੋਂ ਹਰਾਮ ਕੀਤੇ ਹੋਏ ਨੂੰ ਜਿਹੜੇ ਹਰਾਮ ਨਹੀਂ ਮੰਨਦੇ ਹਨ ਅਤੇ ਨਾ ਸੱਚੇ ਧਰਮ ਨੂੰ ਆਪਣਾ ਧਰਮ ਬਣਾਉਂਦੇ ਹਨ। ਇੱਥੋਂ ਤੱਕ ਕਿ ਉਹ ਆਪਣੇ ਹੱਥਾਂ ਨਾਲ (ਜਜ਼ੀਆ) ਦੇਣ ਅਤੇ ਅਧੀਨ ਰਹਿਣ।
      Quran 9:123 ਹੇ ਈਮਾਨ ਵਾਲਿਓ! ਇਨ੍ਹਾਂ ਇਨਕਾਰੀਆਂ ਨਾਲ ਲੜਾਈ ਕਰੋ, ਜਿਹੜੇ ਤੁਹਾਡੇ ਆਸ ਪਾਸ ਹਨ ਅਤੇ ਚਾਹੀਦਾ ਹੈ ਕਿ ਉਹ ਤੁਹਾਡੇ ਅੰਦਰ ਕਠੋਰਤਾ ਨੂੰ ਮਹਿਸੂਸ ਕਰਨ ਅਤੇ ਜਾਣ ਲਓ ਕਿ ਅੱਲਾਹ, ਰੱਬ ਦਾ ਭੈਅ ਰੱਖਣ ਵਾਲਿਆਂ ਦੇ ਨਾਲ ਹੈ।
      Quran 9:5 ਫਿਰ ਜਦੋਂ ਪਵਿੱਤਰ ਮਹੀਨੇ ਬਤੀਤ ਹੋ ਜਾਣ ਤਾਂ, ਜਿੱਥੇ ਵੀ ਦੇਖੋ ਬਹੂ- ਦੇਵਵਾਦੀਆਂ ਦੀ ਹੱਤਿਆ ਕਰ ਦਿਊ। ਉਨ੍ਹਾਂ ਨੂੰ ਫੜ੍ਹੋ, ਘੇਰੋਂ ਅਤੇ ਹਰੇਕ ਥਾਂ ਤੇ ਉਨ੍ਹਾਂ ਦੀ ਘਾਤ ਵਿਚ ਬੈਠੋ। ਫਿਰ ਜੇਕਰ ਉਹ ਤੌਬਾ ਕਰ ਲੈਣ ਅਤੇ ਨਮਾਜ਼ ਸਥਾਪਿਤ ਕਰਨ ਅਤੇ ਜ਼ਕਾਤ ਦੇਣ ਤਾਂ ਉਨ੍ਹਾਂ ਨੂੰ ਮੁਆਫ਼ ਕਰ ਦਿਉਂ। ਅੱਲਾਹ ਮੁਆਫ਼ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ ਹੈ।
      quran 8:67 ਕਿਸੇ ਨਬੀ ਲਈ ਯੋਗ ਨਹੀਂ ਕਿ ਉਸ ਕੋਲ ਬੰਦੀ ਹੋਣ ਜਦੋਂ ਤੱਕ ਉਹ ਧਰਤੀ ਉੱਪਰ ਚੰਗੀ ਤਰਾਂ ਖ਼ੂਨ ਨਾ ਵਹਾ ਲੈਣ। ਤੁਸੀਂ ਸੰਸਾਰ ਦੇ ਸੁੱਖ ਆਰਾਮ ਚਾਹੁੰਦੇ ਹੋ ਅਤੇ ਅੱਲਾਹ ਪਰਲੋਕ ਨੂੰ ਚਾਹੁੰਦਾ ਹੈ। ਅੱਲਾਹ ਤਾਕਤ ਵਾਲਾ ਅਤੇ ਤਤਵੇਤਾ ਹੈ।
      Quran 48:29 ਮੁਹੰਮਦ ਅੱਲਾਹ ਦੇ ਰਸੂਲ ਹਨ ਅਤੇ ਜਿਹੜੇ ਲੋਕ ਉਸ ਦੇ ਨਾਲ ਹਨ, ਉਹ ਇਨਕਾਰੀਆਂ ਲਈ ਸਖ਼ਤ ਤੇ ਆਪਿਸ ਵਿਚ ਦਿਆਲੂ ਹਨ

    • @GSSid-f3n
      @GSSid-f3n День тому

      quran 2:193 ਅਤੇ ਉਨ੍ਹਾਂ ਨਾਲ ਯੁੱਧ ਕਰੋ ਇਥੋਂ ਤੱਕ ਕਿ ਫ਼ਿਤਨਾ (ਧਾਰਮਿਕ ਜ਼ੁਲਮ) ਬਾਕੀ ਨਾ ਰਹੇ ਅਤੇ ਦੀਨ ਅੱਲਾਹ ਦਾ ਹੋ ਜਾਵੇ, ਫਿਰ ਜੇਕਰ ਉਹ ਮੰਨ ਜਾਣ ਤਾਂ ਇਸ ਤੋਂ ਬਾਅਦ ਸਖ਼ਤੀ ਨਹੀਂ, ਪਰ ਕੇਵਲ ਅਤਿਆਚ਼ਾਰੀਆਂ ਉੱਤੇ।
      quran 3:85 ਜਿਹੜਾ ਬੰਦਾ ਇਸਲਾਮ ਤੋਂ ਬਿਨ੍ਹਾਂ ਕਿਸੇ ਹੋਰ ਦੀਨ ਨੂੰ ਚਾਹੇਗਾ ਤਾਂ ਉਹ ਉਸ ਤੋਂ ਕਦੇ ਵੀ ਸਵੀਕਾਰ ਨਾ ਕੀਤਾ ਜਾਏਗਾ ਅਤੇ ਉਹ ਪ੍ਰਲੋਕ ਵਿਚ ਬਦਕਿਸਮਤਾਂ ਵਿਚੋਂ ਹੋਵੇਗਾ।
      quran 4:56 ਬੇਸ਼ੱਕ ਜਿਹੜੇ ਲੋਕਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੂਠਾ ਕਿਹਾ ਉਨ੍ਹਾਂ ਨੂੰ ਅਸੀਂ ਤਿੱਖੀ ਅੱਗ ਵਿਚ ਸੁਟਾਂਗੇ। ਜਦੋਂ’ ਉਨ੍ਹਾਂ ਦੇ ਸਰੀਰ ਦੀ ਚਮੜੀ ਸੜ ਜਾਏਗੀ ਤਾਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਚਮੜੀ ਬਦਲ ਕੇ ਦੂਸਰੀ ਦੇ ਦੇਵਾਂਗੇ ਤਾਂ ਕਿ ਉਹ ਸਜ਼ਾ ਭੋਗਦੇ ਰਹਿਣ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ।
      quran 5:33 ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲ ਨਾਲ ਜੰਗ ਕਰਦੇ ਹਨ (ਭਾਵ ਆਦੇਸ਼ਾਂ ਦੇ ਇਨਕਾਰੀ ਹਨ) ਅਤੇ ਧਰਤੀ ਉੱਤੇ ਵਿਗਾੜ ਪੈਦਾ ਕਰਦੇ ਹਨ, ਉਹਨਾਂ ਦੀ ਸਜ਼ਾ ਇਹੋ ਹੇ ਕਿ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇ ਜਾਂ ਫ਼ਾਂਸੀ ਦੇ ਦਿੱਤੀ ਜਾਵੇ ਜਾਂ ਵਿਰੋਧੀ ਦਿਸ਼ਾਵਾਂ ਤੋਂ ਉਹਨਾਂ ਦੇ ਹੱਥ ਪੈਰ ਵੱਡ ਸੁੱਟੇ ਜਾਣ ਜਾਂ ਉਹਨਾਂ ਨੂੰ ਦੇਸ਼-ਨਿਕਾਲਾ ਦੇ ਦਿੱਤਾ ਜਾਵੇ, ਇਹ ਤਾਂ ਉਹਨਾਂ ਦੀ ਸੰਸਾਰਿਕ ਰੁਸਵਾਈ ਹੇ ਪ੍ਰੰਤੂ ਆਖ਼ਿਰਤ ਵਿਚ ਉਹਨਾਂ ਲਈ ਬਹੁਤ ਵੱਡੀ (ਨਰਕ ਦੀ) ਸਜ਼ਾ ਹੇ।
      Quran 8:55 ਬੇਸ਼ੱਕ ਸਾਰੇ ਜੀਵਧਾਰੀਆਂ ਵਿਚੋਂ ਅੱਲਾਹ ਦੀ ਨਜ਼ਰ ਵਿਚ ਉਹ ਲੋਕ ਸਭ ਤੋਂ ਮਾੜੇ ਹਨ, ਜਿਨ੍ਹਾਂ ਨੇ ਇਨਕਾਰ ਕੀਤਾ, ਅਤੇ ਉਹ ਈਮਾਨ ਨਹੀ’ ਲਿਆਏ।
      quran 8:60 (ਹੇ ਮੋਮਿਨੋ!) ਤੁਸੀਂ ਇਹਨਾਂ (ਆਪਣੇ ਵੈਰੀਆਂ) ਦੇ ਮੁਕਾਬਲੇ ਲਈ ਸਮਰਥਾ ਅਨੁਸਾਰ ਵੱਧ ਤੋਂ ਵੱਧ ਸ਼ਕਤੀਸ਼ਾਲੀ ਬਣੋ ਅਤੇ ਆਪਣੇ ਘੋੜ੍ਹਿਆਂ (ਭਾਵ ਸਵਾਰੀਆਂ ਆਦਿ) ਨੂੰ ਵੀ (ਸਦਾ) ਤਿਆਰ ਰੱਖੋ ਤਾਂ ਜੋ ਤੁਸੀਂ ਅੱਲਾਹ ਦੇ ਵੈਰੀਆਂ ਨੂੰ ਅਤੇ ਆਪਣੇ ਵੈਰੀਆਂ ਨੂੰ ਇਹਨਾਂ (ਕਾਫ਼ਿਰਾਂ) ਤੋਂ ਛੁੱਟ ਹੋਰਾਂ (ਵੈਰੀਆਂ) ਨੂੰ ਵੀ ਭੈ ਭੀਤ ਕਰ ਸਕੋ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, ਪਰ ਅੱਲਾਹ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਜੋ ਕੁੱਝ ਵੀ ਤੁਸੀਂ ਅੱਲਾਹ ਦੀ ਰਾਹ ਵਿਚ ਜਾਨ ਮਾਲ ਖ਼ਰਚ ਕਰੋਗੇ (ਅੱਲਾਹ ਉਸ ਦਾ) ਤੁਹਾਨੂੰ ਪੂਰਾ-ਪੂਰਾ ਬਦਲਾ ਦੇਵੇਗਾ ਬੇਸ਼ੱਕ ਤੁਹਾਡਾ ਹੱਕ ਨਹੀਂ ਰੱਖਿਆ ਜਾਵੇਗਾ।
      quran 8:65 ਹੇ ਨਬੀ! ਮੋਮਿਨਾਂ ਨੂੰ ਯੁੱਧ ਲਈ ਪ੍ਰੇਰਿਤ ਕਰੋਂ, ਜੇਕਰ ਤੁਸੀਂ 20 (ਵੀਹ) ਬੰਦੇ ਅਟੱਲ ਯਕੀਨ ਵਾਲੇ ਹੋਵੋਗੇ ਤਾਂ ਉਹ ਦੋ ਸੌ ਉੱਪਰ ਭਾਰੀ ਪੈਣਗੇ ਅਤੇ ਜੇਕਰ ਤੁਸੀਂ ਸੌ ਹੋਵੋਗੇ ਤਾਂ ਹਜ਼ਾਰ ਉੱਪਰ ਜਿੱਤ ਪ੍ਰਾਪਤ ਕਰੋਗੇ। ਇਹ ਇਸ ਲਈ ਕਿ ਉਹ ਲੋਕ ਸਮਝ ਨਹੀਂ ਰਖਦੇ।
      quran 47:4 ਤਾਂ ਜਦੋਂ ਇਨਕਾਰੀਆਂ ਨਾਲ ਤੁਹਾਡੀ ਮੁਠਭੇੜ ਹੋਵੇ, ਤਾਂ ਉਨ੍ਹਾਂ ਦੀਆਂ ਧੌਣਾਂ ਉਡਾ ਦੇਵੋ। ਇਥੋਂ ਤੱਕ ਜਦੋਂ ਉਨ੍ਹਾਂ ਦਾ ਚੰਗੀ ਤਰਾਂ ਲਹੂ ਵਹਾ ਚੁੱਕੋਂ ਤਾਂ (ਜਿਹੜੇ ਜੀਵਤ ਫੜੇ ਹੋਣ) ਉਨ੍ਹਾਂ ਨੂੰ ਮਜਬੂਤੀ ਨਾਲ ਨੂੜ (ਬੰਨ੍ਹ) ਏੇਉ। ਫਿਰ ਜਾਂ ਤਾਂ ਅਹਿਸਾਨ ਕਰਕੇ ਛੱਡ ਦੇਉ ਜਾਂ ਦੌਲਤ ਲੈ ਕੇ। ਇੱਕੋਂ ਤੱਕ ਕਿ ਉਹ (ਵੈਰੀ) ਆਪਣੇ ਹਥਿਆਰ ਰੱਖ ਦੇਣ। ਇਹ ਹੁਕਮ ਹੈ, (ਯਾਦ ਰੱਖਣਯੋਗ)। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਉਨ੍ਹਾਂ ਤੋਂ (ਹੋਰ ਢੰਗ ਨਾਲ) ਬਦਲਾ ਲੈ ਲੈਂਦਾ। ਪਰ ਉਹ ਚਾਹੁੰਦਾ ਹੈ ਕਿ ਉਹ ਤੁਹਾਨੂੰ ਲੋਕਾਂ ਨੂੰ ਇੱਕ ਦੂਜੇ ਨਾਲ (ਲੜਾ ਕੇ) ਅਜਮਾਵੇ। ਅਤੇ ਜਿਹੜੇ ਲੋਕ ਅੱਲਾਹ ਦੇ ਰਾਹ ਵਿਚ ਮਾਰੇ ਜਾਣਗੇ। ਅੱਲਾਹ ਉਨ੍ਹਾਂ ਦੇ ਕਰਮਾਂ ਨੂੰ ਕਦੇ ਵੀ ਨਸ਼ਟ ਨਹੀਂ ਕਰੇਗਾ।
      ਇਹ ਤਾ ਸਿਰਫ quran ਦੇ ਕੁੱਝ ਕੁ verses ਨੇ, ਅਜੇ ਤਾ ਤੁਸੀਂ hadith ਤੇ sunnah ਨਹੀ ਦੇਖੀ ਕਤਲੇਆਮ ਦੀ ਹੱਦ ਹੈ। ਕਈ ਗੱਲਾ ਤਾ ਪੜ ਕੇ ਹੋਸ ਉਡ ਜਾਣਗੇ ।

    • @PHEROMONE-wz9bz
      @PHEROMONE-wz9bz 22 години тому

      Sach a praa
      Bhaichare nal sikha da nuksan e hoyaa itehaas pad lo

    • @AmanDeep-w7y
      @AmanDeep-w7y 12 годин тому

      Right

    • @AmanDeep-w7y
      @AmanDeep-w7y 12 годин тому

      Seriya. Libya Iraq Afghanistan Suni.. Siha Muslim ho ke bi kade Bhara ni hoye Eh sanu churan de riya😂😂😂😂

  • @Punjabi-l2z
    @Punjabi-l2z 15 годин тому +3

    Amb lan aya c musla sada desh ch talwar nal dra ke sada he kuj ke loka nu salwar pwa detiya apni man pawar wadaun laye te eh aaj tak besharmi nal ohna de dharam nu chakki firda aa arba de peo nu peo bnai batha aa besharm look aaj be ohi kuran nu manda jis kuran di wajha nal sikha te julam hoya bhulo na ehna kol aaj be ohi kiran aa bus aabadi thori aa ta bhai chara di gal karda aa aabadi wad lan deo fer dasan ge

  • @RamSingh-b1r8h
    @RamSingh-b1r8h 2 дні тому +1

    Ajj deh tym sade lyiii bhott vdia sade dost. Neh khan bhaii❤❤❤

  • @karamsingh7688
    @karamsingh7688 19 годин тому +1

    ਵੀਰ ਜੀ ਇਹ ਜਰੂਰ ਪੜਨਾ ਪਵੇਗਾ ਕਿ ਗੁਰੂ ਸਾਹਿਬ ਜੀ ਨੇ ਇਹ ਸਬਦ ਕਿਸ ਸਮੇਂ ਲਿਖੇ ਸੀ।ਕਿੜੜੇ ਜਾਲਮ ਮੁਸਲਮਾਨਾਂ ਵਾਸਤੇ ਲਿਖੇ ਸੀ।ਧੰਨਵਾਦ ਜੁ

  • @RajwinderSingh-p5w
    @RajwinderSingh-p5w 17 годин тому +1

    Alah Ram Krisan Waheguru

  • @parmeshkumar1405
    @parmeshkumar1405 17 годин тому

    Knowledgeable matter for Punjab people,

  • @Dosti_bani_rahey
    @Dosti_bani_rahey 12 годин тому

    ਗੁਰੂ ਗੋਬਿੰਦ ਨੇ ਗ਼ਲਤ ਕਿਹਾ ਸੀ, ਕਿਉਂ ਕਿ ਸਾਰੇ ਮੁਸਲਮਾਨ ਇਕੋ ਜੇਹੇ ਨਹੀਂ ਹੁੰਦੇ!

  • @buntidaghamia
    @buntidaghamia День тому +2

    Ida dia interview honia cahidia ❤

  • @JattFactor
    @JattFactor День тому +2

    ਐਹੋ ਜਹੀ ਚਰਚਾ ਕਰਨ ਦਾ ਕੀ ਫ਼ਾਇਦਾ??? ਫੈਰ ਐਹ ਵੀ ਦੱਸ ਕਿਓ ਕਿਸੇ ਨੇ ਕਿਹਾ ਸੀ ਸਿੱਖ ਜਰਾਇਮ ਪੈਸ਼ਾ ਲੋਕ ਨੇ !!!!

  • @sardarsukhwindersingh8727
    @sardarsukhwindersingh8727 День тому

    ਬਹੁਤ ਵਧੀਆ

  • @JaswantFagura
    @JaswantFagura 2 дні тому +1

    Waheguru ❤💐🙏🏻

  • @RajwantChahal-b7e
    @RajwantChahal-b7e 2 дні тому +2

    Very nice molna ji

  • @buntidaghamia
    @buntidaghamia День тому

    Whot vadia te sachi interview

  • @narindersingh3140
    @narindersingh3140 20 годин тому

    ਬਣਾਉਣ ਵਾਲਾ ਤਾਂ ਕੋਈ ਹੋਰ ਹੈ ਪਰ ਜਿੰਨੇ ਵੀ ਮਜਹਬ ਨੇ ਉਹ ਸਾਰੇ ਇੱਕ ਸਮੂਹ ਹ ਰਾਜ ਕਰਨ ਦਾ ਤਰੀਕਾ ਇਨਸਾਨ ਨੂੰ ਵੱਖੋ ਵੱਖ ਨਿਸ਼ਾਨੀਆਂ ਲਾਈਆਂ ਗਈਆਂ ਨੇ ਇੱਕ ਦੂਜੇ ਦੇ ਖਿਲਾਫ ਭੜਕਾਇਆ ਵੀ ਗਿਆ ਹ ਸੱਚਾਈ ਇਹ ਆ ਕਿ ਇਹ ਆਪੋ ਆਪਣੇ ਧੜੇ ਵੱਡੇ ਕਰਕੇ ਇਸ ਦੁਨੀਆਂ ਨੂੰ ਕਾਬੂ ਕਿਵੇਂ ਕਰਨਾ ਹੈ ਉਹਦੇ ਉੱਤੇ ਰਾਜ ਕਿਵੇਂ ਕਰਨਾ ਹੈ ਜਿੰਨੇ ਵੀ ਮਜਬ ਨੇ ਇਹ ਇੱਕ ਤਰੀਕਾ ਹੈ ਸ਼ਕਤੀ ਇਹਨਾਂ ਦੇ ਵਿੱਚ ਹੈ ਨਹੀਂ

  • @roughboy94
    @roughboy94 День тому +3

    Musalman kaun hai jinna te chahe marji Vishwas kar le jave per ehe fir bhi Apne nahin Ho skde mai bhut neree te dikhya enna nu jithe enna di koum katt hundi aa othe nimrata ta apnapan dikhaonde ne pe tusi v azama ke dekh leo
    🙏🏻🙏🏻🙏🏻

  • @shivagill4992
    @shivagill4992 2 дні тому

    It was much needed.❤❤❤

  • @Naseemahmed619
    @Naseemahmed619 9 годин тому

    D nser akhtr sahb insanyt ke almbardar auor keye khobuo wale skhsyt hen ❤❤❤❤❤❤❤❤❤❤❤❤❤ inke talem ilm be misal he insaneyt ke sewa krte hehn hindo muselim sikh isai sb ke sewa krte hen sbke he mdd krte hen ❤❤

  • @humanonly5321
    @humanonly5321 11 годин тому +1

    Guru Gobind Singh ji naal jehde musalman san oh shia muslim san. Aurangzeb khud sunni muslim c te shia muslims utte julm karda c.

  • @BhaiBalramSinghSirsa
    @BhaiBalramSinghSirsa 4 години тому

    ❤❤❤❤❤

  • @KulwantSingh-q3l
    @KulwantSingh-q3l 15 годин тому

    Bahut achhi kali kali gal khol k jankari diti hai

  • @narindersingh3140
    @narindersingh3140 21 годину тому +1

    ਐਡਮ ਸਟਿੱਕਰ ਦੀ ਵੀਡੀਓ ਦੇਖੋ ਯੂਟਿਬ ਤੇ ਜਾਵੇ ਤੁਹਾਨੂੰ ਸੱਚ ਪਤਾ ਲੱਗੂ ਪਾਕਿਸਤਾਨ ਦਾ ਉਹ ਬੰਦਾ ਹੈ ਪੰਜਾਬੀ ਏ ਉ ਉਰਦੂ ਔਰ ਹਿੰਦੀ ਦੇ ਵਿੱਚ ਬਹੁਤ ਸਾਰੀਆਂ ਉਹਨੇ ਵੀਡੀਓ ਬਣਾਈਆਂ ਔਰ ਇਹਨਾਂ ਬਾਰੇ ਦੱਸਿਆ ਹੈ ਕਿ ਕੌਣ ਲੋਕ ਨੇ

    • @subashchander6324
      @subashchander6324 51 хвилина тому

      ਐਡਮ ਸੀਕਰ ਕੋਲ ਇਕ ਵੀ ਜਵਾਬ ਨਹੀਂ ਆਉਣਾ

  • @SukhwinderSingh81548
    @SukhwinderSingh81548 2 дні тому +4

    ਇਹ ਸ਼ਬਦ ਗੁਰੂ ਜੀ ਦੇ ਨਹੀਂ

  • @LakhwinderSingh-fl1km
    @LakhwinderSingh-fl1km 2 дні тому

    Human quality

  • @lakhvirsingh9941
    @lakhvirsingh9941 21 годину тому

    ❤❤❤❤❤❤❤❤❤❤❤

  • @amitpremium7457
    @amitpremium7457 2 дні тому

    ❤❤❤❤❤

  • @kawaljeetkaur1294
    @kawaljeetkaur1294 19 годин тому

    ਕਬੀਰ ਦਾਸ ਜੀ ਨੇ ਵੀ ਕਿਹਾ ਹੈ ਹਿੰਦੂ ਅੰਧਾ ਮੁਸਲਿਮ ਕਾਨਾ

    • @RAKESHKUMAR-um3xs
      @RAKESHKUMAR-um3xs 13 годин тому

      Kiok os time Sikh dhrm nhi c j Kabir g ajj aa Jaan ta dhami 😂😂 harpreet 😂😂 sukhbir 😂😂 sucha singh😂😂 jagiro dian hrkat dekh Sikhism layi v eho kuj likhan ge

  • @Singhsatvinder489
    @Singhsatvinder489 День тому

    Ache bure log har kaum ch hunde ne
    aj sanu sariyan nu mil jhul k rehna chahida a aman shanti vich he sare loka da faida hai

  • @subashchander6324
    @subashchander6324 Годину тому

    ਮੌਲਵੀ ਬਹੁਤ ਗੱਲਾਂ ਦਾ ਜਵਾਬ ਨਹੀਂ ਦੇ ਰਿਹਾ

  • @ManinderSingh-rj9dc
    @ManinderSingh-rj9dc 16 годин тому +1

    Koi dharam mada nhi bus kuj bnde made ho sakde ne

  • @RoopLal-bm1vi
    @RoopLal-bm1vi 3 години тому

    Maulwi sahib ji you are greart having wast knowledge I appreciate and way of expression is very nice I can't say more I have no world for your knowledge

  • @Bbk100
    @Bbk100 2 дні тому

    All religions are good. People can be good or bad

  • @chamkaursingh5743
    @chamkaursingh5743 16 годин тому

    Veer.ji.sari.galti.sucha.naad.di.si.musllman.sare.sache
    Sidhanbad

  • @sukhidhaliwal7456
    @sukhidhaliwal7456 2 дні тому

    khan sabh nu nolj baki e bhut aa sir yukda ene mhan admi age

  • @RajwinderSingh-p5w
    @RajwinderSingh-p5w 17 годин тому

    Sikh Hove ja Hindu Hove Ja musalman Hove Isai Hove ja koi Hor Jo Galat he Oh Galat he Baki Alah Ram Krisan waheguru ik hi Jot da Nam he

  • @ranjits6388
    @ranjits6388 День тому

    Sab kheda guru sahib dia he ji..je kurbania ni hundi ta ajj sabad guru shri guru granth sahib ji maharaj jugo jug atal ni hunde 🙏🏼

  • @saiboutique7869
    @saiboutique7869 2 дні тому +4

    😂😂sada Punjabi loka nu tusi bhut bandar bana laya hun nai bana

  • @DilpSingh-e8l
    @DilpSingh-e8l 2 дні тому +2

    Tuhadi Puri team nu sharam ni ayyi molvi Saab de jabab sunn k special hi sardar ji tuhanu sharam nhi ayyi molvi Saab de jabab sunn k.pure page de nal nal das rehe aa molvi Saab kithe ki likhiya tuhanu sardar Saab pata c ehna page bare ya nahi sach dasna .

  • @krishansingh786
    @krishansingh786 Годину тому

    ਪੀਰ ਬਾਬਾ ਬੁੱਧੂ ਸ਼ਾਹ ਮੁਸਲਮਾਨ ਸੀ,, ਭਾਈ ਗਨੀ ਖਾਂ ਭਾਈ ਨਬੀ ਖਾਂ ਮੁਸਲਮਾਨ ਸਨ, ਬਾਬੇ ਫਰੀਦ ਮਹਾਰਾਜ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ,, ਨਿਹੰਗ ਖਾਂ ਮੁਸਲਮਾਨ ਸਨ, ਹੋਰ ਬਹੁਤ ਸਾਰੇ ਮੁਸਲਮਾਨ ਵੀਰਾਂ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਸੀ,, ਸੋ ਸਾਖੀ ਵਿੱਚ ਝੂਠ ਲਿਖਿਆ ਗਿਆ ਹੈ, ਇਹ ਗੁਰੂ ਗੋਬਿੰਦ ਸਾਹਿਬ ਜੀ ਦੇ ਸ਼ਬਦ ਨਹੀਂ ਹਨ,, ਦਸਮ ਅਖੌਤੀ ਗ੍ਰੰਥ ਵਿੱਚ ਵੀ ਬਹੁਤ ਸਾਰੀਆਂ ਗੱਪਾਂ ਲਿਖੀਆਂ ਹੋਈਆਂ ਹਨ,

  • @karamjitsingh4200
    @karamjitsingh4200 День тому

    Yr koi gangu lyi v podcast kro . Kyu k main reason ohii c

  • @vikramvick2042
    @vikramvick2042 2 дні тому

    🙏🙏🙏🙏🙏🙏

  • @HarmanSingh-ys5or
    @HarmanSingh-ys5or 2 дні тому

    VGood

  • @lakhvircheema4426
    @lakhvircheema4426 2 дні тому

    Sade city da mann yg Malerkotla to

  • @RahulBhagat-ll2jy
    @RahulBhagat-ll2jy 16 годин тому

    ਮਤਲਭ ਗੁਰੂ ਗੋਬਿੰਦ ਦੇ ਵਚਨ ਝੂਠੇ ਸੀ ਉਹ ਲੋਕਾਂ ਨੂੰ ਬੇਵਕੂਫ਼ ਬਣਾ ਗਿਆ

  • @JasvirSingh-bp7mn
    @JasvirSingh-bp7mn 18 годин тому

    Kisi bhi kom vich na sare galat hai or na sare sahi hai ok

  • @GurmeetSingh-vlog
    @GurmeetSingh-vlog 14 годин тому

    Hun ta sikh hi sikh nu dhokha de rya

  • @xnsh3r
    @xnsh3r 17 годин тому

    Ehde to bas ek sawal pusho k muslims yahudiya nu ehni nafrat kyu krde ne ?
    Saade layi siddhant hor te àp eh jo mrji krn
    Eh jo mrji kehi jan ehna de adar mna ch bhut gandi soch aa

  • @NitinKalyan-g8p
    @NitinKalyan-g8p 2 дні тому +1

    💯✅👍💯✅👍💯✅👍💯

  • @s.k.haridas6726
    @s.k.haridas6726 День тому

    ਗੁਰੂ ਦੀ ਸ਼ਹੀਦੀ ਭੁਲ ਗਏ ਕੀ

  • @singhd4803
    @singhd4803 2 години тому

    ਦਿਨ ਆਂਦੇ ਨੀ , ਦਿਨ ਆਉਂਦੇ ਆ ਹੁੰਦਾ। ਪਹਿਲਾਂ ਪੰਜਾਬੀ ਬੋਲਣਾ ਸਿੱਖ ਲੈ ਭਰਾਵਾ ।

  • @NirmalSandhu-f4b
    @NirmalSandhu-f4b 2 дні тому

    Mahommad sahib ji ne bataya ki Allah ek hai .Guru Nanak sahib ji kahte hein ek onkaar .Allah kabir ya sat kartar guru nanak ji or mahommad sahib ji ko apne sach khand lekar Gaye or kuch time apne paas rakha ..

  • @HarminderDhindsa
    @HarminderDhindsa 2 дні тому

    Musalmaan nahi masanda barey keha si tey guru sahib ney eh masand jo sikh dey bhaiss vich san jeondeya nu agg lakey sadd ditey si oh masand . Kyonki 9guru patsahah jadon amritsar vadn laggey ehna ey guru ji uttey goli chla ditti jo ohna dey ser kolo parney nu shoo touch kerkey nikal gayi tey guru sahib ladai tuon bachdey amritsar nahi gaye. Tey keha ki agli sarkaar avegi tey ehna nu saja devegi tey 10guru sahib ney bol purey kittey tey masanda nu missaali saja diti

  • @Sada_panjab_
    @Sada_panjab_ День тому

    Mae koi Sidhu moosewale da fan Nhi par eh muslmana Di jann nikal Gyei c jdo Sidhu de maran to baad vaar Ayi c eh Sare Muslim hi virod cha Ah Gye c mae kehna ehna Te zkeen Nhi krna cahida hindua Te B hindua ne bath Ke tamasa Dekhya 84 cha Ashi na Hindu Te Na Muslim Te zkeen Kr Skde Ah bus

  • @SukhdeepSingh-f5v
    @SukhdeepSingh-f5v День тому

    Caghe tea made bande har darm ch nea insaniat nu pyar kro

  • @a1jass994
    @a1jass994 День тому

    J guru sahib ne keha jkin ni krna musleya te asi guru sahib di mnange na k podcast waleya di jdo eh gllaan sach hundiya fer eh podcast ni labde itihaas gva es chij da

  • @DilpSingh-e8l
    @DilpSingh-e8l 2 дні тому

    Mitti channel ne sardar bande nu hi kyu interview Karan layi keha

  • @MrX-kn8ci
    @MrX-kn8ci 21 годину тому

    Todar mal?

  • @GurpreetSingh-oz9kv
    @GurpreetSingh-oz9kv 2 дні тому

    Ena da no deo ji

  • @Panjab12345
    @Panjab12345 2 дні тому

    Muslim helped Sikh misl to established rule in Punjab