Chajj Da Vichar (2088) || ਬਾਬਾ ਗੁਲਾਬ ਸਿੰਘ ਵੱਲੋਂ ਵੱਡੇ ਖੁਲਾਸੇ, ਆਹ ਕੁੱਝ ਹੋਇਆ ਮੇਰੇ ਨਾਲ

Поділитися
Вставка
  • Опубліковано 29 лис 2024

КОМЕНТАРІ • 404

  • @bholasinghgill422
    @bholasinghgill422 10 днів тому +2

    ਵਾਹਿਗੁਰੂ ਜੀ ਅਸੀਂ ਬਾਬਾ ਗੁਲਾ ਬ ਸਿਘ ਬਹੁਤ ਪਿਆਰ ਕਰਦੇ ਹਾਂ

  • @KomalJass-bb6lj
    @KomalJass-bb6lj 4 місяці тому +50

    ਸਤਿਗੁਰ ਰਵਿਦਾਸ ਮਹਾਰਾਜ ਜੀ ਸਭ ਤੇ ਕਿਰਪਾ ਕਰਨ

  • @PremSingh-ye4yw
    @PremSingh-ye4yw 2 місяці тому +16

    ਬਹੁਤ ਖੂਬ ਬਾਬਾ ਜੀ
    ਜਦ ਵੀ ਤੁਹਾਡਾ ਗਾਇਆ " ਦੇ ਦਿਓ ਦੀਦਾਰ " ਸੁਣੀ ਦਾ ਏ ਮਨ ਵੀਰਾਗ ਨਾਲ ਭਰ ਜਾਂਦਾ ਹੈ

  • @RamanKumar-yg9ut
    @RamanKumar-yg9ut 4 місяці тому +28

    ਧੰਨ ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਮਹਾਰਾਜ ਮਿਹਰ ਕਰਿਓ ਸਭਨਾਂ ਤੇ 🙏🏼🙏🏼🙏🏼🙏🏼🙏🏼

  • @SaloniKainth-ux6bk
    @SaloniKainth-ux6bk 4 місяці тому +39

    ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤ਸਭ ਤੇ ਮੇਹਰ ਬਣਾਈ ਰੱਖਿਓ ਰਾਜਾ ਸਾਹਿਬ ਜੀ ❤ਹਮੇਸ਼ਾ ਅੰਗ ਸੰਗ ਸਹਾਈ ਹੋਣਾ ਰਾਜਾ ਸਾਹਿਬ ਜੀ ❤🙏

  • @navimaan2298
    @navimaan2298 4 місяці тому +50

    ਜੈ ਬਾਬਾ ਰਾਜਾ ਸਾਹਿਬ ਜੀ ❤ ਬਾਬਾ ਗੁਲਾਬ ਸਿੰਘ ਜੀ ❤❤ ਬਹੁਤ ਵਧੀਆ ਗਾਣੇ ਆਏ ਹਨ

  • @PremSingh-xu9em
    @PremSingh-xu9em 3 місяці тому +18

    ਦਾਸ ਬਾਬਾ ਗੁਲਾਬ ਸਿੰਘ ਜੀ ਦੀਆਂ ਸਾਖੀਆਂ ਲਗਭਗ ਸਾਰੀਆਂ ਹੀ ਸੁਣਦੇ ਹਾਂ ਬਹੁਤ ਆਨੰਦ ਆਉਂਦਾ ਹੈ ਜੀ

  • @RavinderSingh-du3le
    @RavinderSingh-du3le 4 місяці тому +14

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    ਧੰਨ ਧੰਨ ਨਾਭ ਕਮਲ ਰਾਜਾ ਸਾਹਿਬ ਜੀ
    ਅੱਜ ਚੱਜ ਦੇ ਵਿਚਾਰ ਵਿੱਚ ਬਾਬਾ ਗੁਲਾਬ ਸਿੰਘ ਜੀ ਦੇ ਵਿਚਾਰ ਸੁਣੇ ਜੋ ਕਿ ਬਹੁਤ ਹੀ ਸਲਾਗਾਯੋਗ ਹਨ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ।

  • @bestmovies8375
    @bestmovies8375 4 місяці тому +23

    Kon kon Raja Sahib Maharaj ji di sift sunn li aye a gi Jai Raja Sahib ji❤❤🌷🌷

  • @sabhakalyan2604
    @sabhakalyan2604 4 місяці тому +14

    ਤੁਹਾਨੂੰ ਸਿੱਧੂ ਵੀਰ ਨੇ ਠੋਕਿਆ ਹੀ ਚੰਗਾ ਪਰ ਤੁਹਾਨੂੰ ਅਕਲ ਨਈ ਆਈ ਟੈਨਾ ਜੀ

  • @RawalMusicCompany
    @RawalMusicCompany 4 місяці тому +19

    ਬਹੁਤ ਵਧੀਆ ਬਾਬਾ ਗੁਲਾਬ ਸਿੰਘ ਜੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਾਬਾ ਜੀ ਹੁਣਾਂ ਨੇ ਸੱਚ ਜੋ ਸੱਚ ਹੀ ਹੈ

  • @buntybangar7820
    @buntybangar7820 4 місяці тому +12

    ਜੈ ਰਾਜਾ ਸਾਹਿਬ ਜੀ 🙏🏻

  • @jagjitbanger3678
    @jagjitbanger3678 3 місяці тому +9

    ਰਾਜਾ ਸਾਹਿਬ ਜੀ ਦਾ ਅਸਥਾਨ ਪਿੰਡ ਮਜਾਰਾ ਨੌਂ ਆਬਾਦ ਜ਼ਿਲ੍ਹਾ ਨਵਾਂਸ਼ਹਿਰ ਨੇੜੇ ਬੰਗਾ ਵਿਖੇ ਹੈ ਜੀ ਰਾਜਾ ਸਾਹਿਬ ਜੀ ਦੀ ਬਰਸੀ 31ਅਗਸਤ 1,2 ਸਤੰਬਰ ਨੂੰ ਮਨਾਈ ਜਾਵੇਗੀ

  • @CharanjitRam-xe1nc
    @CharanjitRam-xe1nc 16 днів тому +1

    Dhan Guru Ravidaas ji.....

  • @luckytanda
    @luckytanda 4 місяці тому +28

    ❤❤❤❤❤❤❤❤❤❤❤❤❤❤❤
    ਰੂਹਾਨੀਅਤ ਦੇ ਰਾਜੇ ਕਲਯੁਗ ਦੇ ਅਵਤਾਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ

  • @JasreetSingh-r3y
    @JasreetSingh-r3y 4 місяці тому +13

    ਭਾਈ ਸਾਹਿਬ ਬਹੁਤ ਸ਼ਰਧਾ ਨਾਲ ਗੁਰਬਾਣੀ ਪੜ੍ਹਦੇ ਆ ਇਹਨਾਂ ਦਾ ਮਨ ਸੱਚਾਇਹ ਹਰ ਇੱਕ ਆਦਮੀ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ

  • @sikandersingh6194
    @sikandersingh6194 Місяць тому +2

    Satnam waheguru ji wmk 🙏 baba ji bhut viddyia katha karda a ji mai Har roj sun da ena diya katha ji🙏

  • @RajKumar-o3w7k
    @RajKumar-o3w7k 3 місяці тому +4

    Jai Raja Sahib ji Di 🙏🙏🙏🙏🙏🪷🪷🪷🪷🪷🌹🌹🌹🌹🌹🌷🌷🌷🌷🌷🙏🙏🙏🙏🙏

  • @SukhaDhanda-sr9rs
    @SukhaDhanda-sr9rs 4 місяці тому +10

    ❤jai Raja Sahib ji di sari Sagt nu ji ❤️

  • @avtarsinghchanne5720
    @avtarsinghchanne5720 4 місяці тому +8

    ਬਾਬਾ ਗੁਲਾਬ ਸਿੰਘ ਨੂੰ ਦਾਸ ਬੇਨਤੀ ਕਰਨੀ ਚਹੁੰਦਾ ਹਾਂ,ਕਿ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਸਨੂੰ ਪੱਕੀ ਬਾਣੀ ਕਿਹਾ ਜਾਂਦਾ ਹੈ ਅਤੇ ਜੋ ਬਹੁਤ ਬਾਬੇ ਅਪਣੇ ਕੋਲੋਂ ਜਾਂ ਆਮ ਪ੍ਰਚਲਤ ਧਾਰਨਾ ਗਾਉਂਦੇ ਹਨ ਉਸਨੂੰ ਕੱਚੀ ਬਾਣੀ ਕਿਹਾ ਜਾਂਦਾ ਹੈ।
    ਫਰਕ ਸਿਰਫ ਇਹੋ ਹੈ ਕਿ ਪੱਕੀ ਬਾਣੀ ਦਾ ਗਾਇਨ ਕਰਨ ਲਈ ਸਿੱਖਣਾ ਪੈਂਦਾ ਹੈ ਤਾਂ ਕਿ ਕੋਈ ਗਲਤੀ ਨਾ ਹੋਵੇ, ਅਤੇ ਕੱਚੀ ਬਾਣੀ (ਧਾਰਨਾ) ਕੋਈ ਫਰਕ ਨਹੀਂ ਪੈਂਦਾ।

  • @jasswinderkaur6531
    @jasswinderkaur6531 2 місяці тому +2

    Gulab Singh veer ji tusi Gurbani nu gonde oo tan ਅੱਖਾਂ ਵਿੱਚ ਹੰਜੂ ਆ ਜਾਂਦੇ ਨੇ ਬਾਕੀ ਕੋਈ ਕਿ ਕਹਿੰਦਾ ਸਾਨੂੰ ਨੀ ਪਤਾ

  • @RamSingh-pn8yx
    @RamSingh-pn8yx 4 місяці тому +26

    ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨਾ ਦੇਹਿ।ਹੇ ਮੇਰੇ ਗੁਰੂ ਨਾਨਕ ਅਸੀਂ ਤੁਹਾਨੂੰ ਛੱਡ ਕੇ ਅਸੀਂ ਕਿਸੇ ਹੋਰ ਦੇ ਫੈਨ ਨਾ ਹੋਈਏ ਤੇ ਨਾ ਹੀ ਤੁਹਾਡੇ ਦਰ ਨੂੰ ਛੱਡ ਕੇ ਹੋਰ ਦਰ ਤੇ ਜਾਈਏ ਬਸ ਜਿਸ ਦਿਨ ਕਿਸੇ ਹੋਰ ਦੇ ਦਰ ਤੇ ਜਾਈਏ ਸਾਡੀ ਜਾਨ ਕੱਢ ਲਵੀਂ ।

  • @bhaikamaljitsinghchandigar1866
    @bhaikamaljitsinghchandigar1866 4 місяці тому +8

    ਕਿਆ ਬਾਤ ਬਾਬਾ ਗੁਲਾਬ ਸਿੰਘ ਜੀ ਕਮਾਲ ਦੇ ਵਿਚਾਰ ਅਨੰਦ ❤

  • @avtarsinghchanne5720
    @avtarsinghchanne5720 4 місяці тому +5

    ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸੌ ਸਰੂਪ ਸ਼ਸ਼ੋਬਿਤ ਕੀਤੇ ਹੋਣ ਉਸਨੂੰ ਡੇਰਾ ਹੀ ਕਿਹਾ ਜਾ ਸਕਦਾ ਹੈ।

  • @HappyTalwandi526
    @HappyTalwandi526 4 місяці тому +10

    ਧੰਨ ਧੰਨ ਰਾਜਾ ਸਾਹਿਬ ਜੀ 🙏🏻

  • @SukhchainSingh-db3bm
    @SukhchainSingh-db3bm 4 місяці тому +136

    ਬਾਣੀ ਗੁਰੂ ਸਾਹਿਬ ਵਲੋਂ ਲੋਕਾਈ ਨੂੰ ਸਿੱਧੇ ਰਸਤੇ ਪਾਉਣ ਲਈ ਲਿਖੀ ਹੋਈ ਹੈ। ਪਰ ਅਖੌਤੀ ਸਾਧਾਂ ਸੰਤਾਂ ਨੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਿਆਂ ਵਿੱਚ ਲਪੇਟ ਕੇ ਰੱਖ ਦਿੱਤਾ ਹੈ। ਬਾਣੀ ਦੀ ਵਿਚਾਰ ਧਾਰਾ ਤੇ ਵਿਆਖਿਆ ਕਰਨ ਦੀ ਲੋੜ ਹੈ ਤੇ ਉਸ ਉੱਤੇ ਅਮਲ ਕਰਨ ਦੀ ਲੋੜ ਹੈ

    • @punjabshistory1699
      @punjabshistory1699 4 місяці тому +21

      Bai ਜੈਸੀ ਦ੍ਰਿਸ਼ਟੀ ਵੈਸੀ ਸ਼੍ਰਿਸ਼ਟੀ। ਬਾਬੇ ਵਿਆਖਿਆ ਕਰਦੇ ਆ ਪਰ ਸ਼ਾਇਦ ਤੁਸੀ ਉਨ੍ਹਾਂ ਨੂੰ ਨਫ਼ਰਤ ਹੀ ਐਨੀ ਕਰਦੇ ਓ ਕੇ ਵਿਆਖਿਆ ਤੁਸੀ ਸੁਣਦੇ ਹੀ ਨਹੀਂ

    • @DavinderSingh-t6p5s
      @DavinderSingh-t6p5s 4 місяці тому +1

      💯 shi gall aa

    • @birbalsingh8119
      @birbalsingh8119 4 місяці тому +6

      ਬਹੁਤ ਪ੍ਰਚਾਰਕ ਨੇ ਸੁਣੋ ਦੇ ਗੁਰਬਾਣੀ ਸੁਨਣਾ ਚਾਹੁੰਦੇ ਹੋ ਸਤਿਕਾਰ ਯੋਗ ਮਸਕੀਨ ਸਾਹਿਬ ਜੀ ਨੂੰ ਸੁਣੋ ਬਾਬਾ ਹਰਦੇਵ ਸਿੰਘ ਜੀ ਲੂਲੋਵਾਲ ਜੀ ਨੂੰ ਸੁਣੋ ਹੋਰ ਬਹੁਤ ਪ੍ਰਚਾਰਕ ਨੇ ਅਸੀਂ ਸੁਨਣਾ ਨਹੀਂ ਚਾਹੁੰਦੇ ਬੱਸ ਗੁਰਬਾਣੀ ਨਹੀਂ ਸੁਣਦੇ

    • @kulvinderhappy8671
      @kulvinderhappy8671 4 місяці тому +6

      ਜਦੋਂ ਤੱਕ ਆਪ ਗੁਰਬਾਣੀ ਪੜਨੀ ਸ਼ੁਰੂ ਨਹੀਂ ਕਰਦੇ ਉਦੋਂ ਤੱਕ ਅਰਥਾਂ ਤੇ ਆਉਣਾ ਇੱਕ ਬੇਅਦਬੀ ਹੀ ਹੈ।ਆਪ ਪੜ੍ਹ ਕੇ ਵਿਆਖਿਆ ਕਰ ਕੇ ਇਹਨਾਂ ਡੇਰਿਆਂ ਤੇ ਸਿਉਂਕ ਤੋਂ ਖਹਿੜਾ ਆਪਣੇ ਆਪ ਛੁਟ ਜਾਣਾਂ ਹੈ।।

    • @nippysingh1801
      @nippysingh1801 4 місяці тому +2

      ​@@birbalsingh8119veer ji sant maskeen singh n jyada tar kachi sakhi bht sunyayi a

  • @navjeetsingh2622
    @navjeetsingh2622 4 місяці тому +30

    ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ

    • @Manveer8753
      @Manveer8753 4 місяці тому +2

      Bani ta kachi guru bajo

    • @rajinderbrar234
      @rajinderbrar234 3 місяці тому +1

      Kehnde kach sunde kachi aakh vakhani

  • @YashPal-bt8rp
    @YashPal-bt8rp 26 днів тому +1

    Baba ji ravidaas ji da be dana bout vadia karda hounds ho,👌👌👌🌹🌹🌹🌹🙏🙏🙏

  • @gurwindersinghchatiwind1008
    @gurwindersinghchatiwind1008 4 місяці тому +16

    ਇਹਨੂੰ ਪੁਛੋ ਕਿ ਬਾਣੀ ਚ ਵਿਖਿਆ ਹੋਇਆ ਜੇ ਅਨੰਦ ਸਾਹਿਬ ਪੜ ਦਾ ਆ ਪੰਗਤੀ ਪੜ ਲਈ ।।ਸਤਿਗੁਰੂ ਬਿਨਾ ਹੋਰਿ ਕੱ‌‌ਚਈ ਹੈ ਬਾਣੀ ।।ਬਾਣੀ ਤਾ ਕਂਚਈ ਸਤਿਗੁਰੂ ਬਾਜਹੁ ਹੋਰ ਕੱਚਈ ਹੈ ਬਾਣੀ ।।

  • @kabalkakra1555
    @kabalkakra1555 15 днів тому +1

    Gulab singh ji bahut vadia awaz de malik han

  • @amritsujjon1343
    @amritsujjon1343 4 місяці тому +14

    Jai Raja sahib ji

  • @innocentgurjit190
    @innocentgurjit190 4 місяці тому +5

    jai raja sahib ji

  • @GurmailSingh-pq9cp
    @GurmailSingh-pq9cp 3 місяці тому +1

    ਬਾਬਾ ਗੁਲਾਬ ਸਿੰਘ ਬਹੁਤ ਹੀ ਸੋਹਣੀਆਂ ਕਥਾਵਾਂ ਸੁਣਾੳਦੇ ਹਨ

  • @MSingh2023
    @MSingh2023 2 місяці тому

    Poems and dharna in the praise of Guru are good and are easy to understand

  • @SukhwinderSingh-wq5ip
    @SukhwinderSingh-wq5ip 4 місяці тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @AmanDeep-bs8hf
    @AmanDeep-bs8hf 4 місяці тому +5

    ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਹੈ ਵੀਰ ਜੀ❤❤❤❤❤❤❤❤

  • @InderjitKaur-md2me
    @InderjitKaur-md2me 4 місяці тому +12

    ਰਾਜਾ ਬਲੀ ਕਰੋ ਭਲੀ

  • @GopySheemar-b5l
    @GopySheemar-b5l 4 місяці тому +5

    ਮਜਾਰੀ ਪਿੰਡ ਨਹੀਂ ਟਹਿਣਾ ਸਾਹਿਬ ਪਿੰਡ ਦਾ ਨਾਮ ਮਜਾਰਾ ਨੌ ਅਬਾਦ ਹੈ ਜੀ ਹੁਣ ਤਾਂ ਸਾਰੇ ਰਾਜਾ ਸਾਹਿਬ ਦਾ ਮਜਾਰਾ ਕਹਿੰਦੇ ਆ।

  • @gauravbhardwaj4652
    @gauravbhardwaj4652 2 місяці тому +1

    Dhan Dhan Shri GuruRavidass ji Maharaj…🙏🙏

  • @parvindersingh-zn5es
    @parvindersingh-zn5es 4 місяці тому +3

    Dhan raja sahib ji. Kaljug de avtaar raja sahib ji...jai raje di baba ji bohat hi vdia.

  • @VarpalKaur-i2z
    @VarpalKaur-i2z 4 місяці тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @chaddetohchaddagroup074
    @chaddetohchaddagroup074 4 місяці тому +1

    Dhan dhan guru HARGOBIND SINGH JI MAHARAJ MIRI PIRI DE MALIK SACHE PATHA TU HI TU WAHEGURU AKAPURK JI 🙏🙏🙏🙏

  • @dilbagsinghsaini7575
    @dilbagsinghsaini7575 4 місяці тому +2

    ਤੁਸੀਂ ਤੇ ਬੇਟੀ ਹਰਮਨ ਬਾਬਿਆਂ ਤੇ ਬੂਬਨਿਆਂ ਤੋਂ ਹਮੇਸ਼ਾਂ ਸਾਨੂੰ ਜਾਗਰੂਕ ਕਰਦੇ ਉ।ਅਜ ਏਹ ਬਾਬਾ ਬਹਤਰਿਆ ਕਿਥੋਂ ਮਿਲ ਗਿਆ

  • @mrspreeti7840
    @mrspreeti7840 4 місяці тому +2

    Baba gulab singh ji jadon v tuhada eh gaana de diyo didar sundi aa mera ron nikal janda aa kyuki bakey e bht mileya nu bht time ho gya g

  • @simranjitkaur7047
    @simranjitkaur7047 3 місяці тому

    ❤️ ਜੈ ਰਾਜੇ ਦੀ ❤️
    ਰਾਜਾ ਜੀ ਬਲੀ ਕਰਿਉ ਜੀ ਭਲੀ❤️

  • @ashokathwal3833
    @ashokathwal3833 4 місяці тому +2

    ਚੰਗੇ ਇਨਸਾਨ ਬਣੋਂ ਸਬ ਤੋਂ ਵੱਡਾ ਧਰਮ ਇਨਸਾਨੀਅਤ ਹੈ ਧਰਮ ਲੋਕਾਂ ਨੂੰ ਬਡਦਾ ਹੈ

  • @gurlalgora2589
    @gurlalgora2589 4 місяці тому +2

    ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਬਾਬਾ ਗੁਲਾਬ ਸਿੰਘ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਧੰਨਵਾਦੀ ਹੋਵਾਂਗਾ

  • @GurnekSingh-l6c
    @GurnekSingh-l6c 4 місяці тому +2

    ਟਹਿਣਾ ਵੀਰ ਜੀ ਜਿਹੜਾ ਬੇ-ਅੱਕਲ ਆਪ ਦੀ ਜੀ ਨੂੰ ਇਹ ਮੈ ਤਾਂ ਲਿਖਦਾ ਹੈ 💚🙏 ਟਹਿਣਾ ਵੀਰ ਮੈਂ ਜੀ ਬਹੁਤ ਥੱਲੇ ਤੋਂ ਮੇਰੇ ਕੋਲ ਕਸਾਈਆਂ ਪਾ ਕੇ।👍 ਟਿਵਾਣਾ ਵੀਰ ਜੀ ਮੈਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏👏👏👏💚💚💚💚

  • @GurnekSingh-l6c
    @GurnekSingh-l6c 4 місяці тому +2

    ਢਾਈ ਤਿੰਨ ਮਹੀਨੇ ਤੋਂ ਵੀਰ ਜੀ ਕਹਿਣਾ ਚਾਹੀਦਾ ਹਾਂ ਕਿ ਵਾਹਿਗੁਰੂ ਜੀ,ਰਾਮ ਰਾਮ ਜੀਓ।💚💚💚💚💚🙏🙏🙏🙏🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ‌☝️☝️☝️☝️☝️☝️✍️✍️💯👏👏💚

  • @bhupindersingh1193
    @bhupindersingh1193 4 місяці тому +3

    ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਗੁਰੂ ਅਮਰਦਾਸ ਜੀ ਦੀ ਗੁਰਬਾਣੀ ਅਨੰਦ ਸਾਹਿਬ ਜਰੂਰ ਪੜਿਆ ਹੋਵੇਗਾ ਜਿਸ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਆਵਹੁ ਸਿੱਖ ਸਤਿਗੁਰ ਕੇ ਪਿਆਰਿਓ ਗਾਵਹੁ ਸਚੀ ਬਾਣੀ ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ਬਾਣੀ ਤ ਕਚੀ ਸਤਿਗੁਰ ਬਾਜੋ ਹੋਰ ਕਚੀ ਬਾਣੀ ਤੇ ਇਹ ਇਨਸਾਨ ਕਹਿ ਰਿਹਾ ਹੈ ਕਿ ਬਾਣੀ ਕੱਚੀ ਹੁੰਦੀ ਹੀ ਨਹੀਂ ਤੇ ਅਤੇ ਕਹਿ ਰਿਹਾ ਹੈ ਕਿ ਜਿਹੜੇ ਕਹਿੰਦੇ ਨੇ ਕਿ ਕੱਚੀ ਬਾਣੀ ਹੁੰਦੀ ਹੈ ਉਹਨਾਂ ਮੂਰਖਾਂ ਨੂੰ ਪਤਾ ਹੀ ਨਹੀਂ ਕਿ ਕੱਚੀ ਬਾਣੀ ਨਹੀਂ ਹੁੰਦੀ ਇਸ ਤਰ੍ਹਾਂ ਤਾਂ ਇਹ ਗੁਰੂ ਸਾਹਿਬ ਨੂੰ ਵੀ ਗਲਤ ਕਹਿ ਗਿਆ ਮੈਨੂੰ ਲੱਗਦਾ ਹੈ ਕਿ ਤੁਸੀਂ ਆਨੰਦ ਸਾਹਿਬ ਵਿੱਚ ਇਹ ਤੁੱਕ ਜਰੂਰ ਪੜ੍ਹੀ ਹੋਵੇਗੀ ਪਰ ਤੁਸੀਂ ਉਸ ਦਾ ਰਿਐਕਸ਼ਨ ਨਹੀਂ ਕੀਤਾ ਮੈਨੂੰ ਤੁਹਾਡੇ ਤੇ ਬਹੁਤ ਇਤਰਾਜ ਹੈ ਜੇਕਰ ਕੱਚੀ ਪੱਕੀ ਨਹੀਂ ਹੁੰਦੀ ਤਾਂ ਗੁਰੂ ਸਾਹਿਬ ਜੀ ਨੂੰ ਗੁਰਬਾਣੀ ਵਿੱਚ ਕਿਉਂ ਲਿਖਣਾ ਪੈ ਗਿਆ

  • @sadhsingh2036
    @sadhsingh2036 4 місяці тому +2

    ਬਾਬਾ ਗੁਲਾਬ ਸਿੰਘ ਜੀ ਦੀ ਚੜਦੀਕਲਾ ਰੱਖਣ ਮੈ ਡਰਾਇਵਰ ਹਾ ਬਾਬਾ ਜੀ ,ਦਿਨ ਰਾਤ ਆਪ ਜੀ ਨੁੰ ਸੁਣਦਾ ,ਭਰਪੂਰ ਸੁਰਾ ਨਾਲ ਆਉਣ ਦਿਉ ਸਬਦ ਜੀ ,ਭਾਈ ਸਾਰੇ ਸੁਣਿਆ ਕਰੋ ਜੀ

  • @BhadharSingh-pc7ff
    @BhadharSingh-pc7ff 4 місяці тому +3

    Mai kal Jana Raja Sahib Ji de Ghar 🙏🏻🙏🏻🙏🏻🙏🏻🙏🏻

  • @narinderheer1491
    @narinderheer1491 2 місяці тому

    Bohat hi vadhiya program hai ji❤

  • @vajindersingh88268
    @vajindersingh88268 4 місяці тому +1

    ਜੇਕਰ ਕਿਸੇ ਕੋਲ ਕੋਈ ਗੁਣ ਹੈ ਉਹ ਛੁਪਿਆ ਨਹੀਂ ਰਹਿਣਾ ਚਾਹੀਦਾ ਗੁਲਾਬ ਸਿੰਘ ਨਿੰਦਿਆ ਦੀ ਪ੍ਰਸੰਸਾ ਕੀਤੀ ਜਾਵੇ।

  • @sonuKumar-kn6em
    @sonuKumar-kn6em 4 місяці тому +4

    ਬਾਬਾ ਗੁਲਾਬ ਸਿੰਘ ਜੀ ਦਾ ਕਿਸੇ ਨਾਲ ਕੋਈ ਮੇਲ ਨਹੀਂ, ਵਾਹਿਗੁਰੂ ਜੀ ਮਿਹਰ ਕਰੇ ਜੀ

  • @DaljeetGangarh
    @DaljeetGangarh 2 місяці тому

    👏Jai Raja Sahib Ji Di❤

  • @partapsingh-ei8ut
    @partapsingh-ei8ut 4 місяці тому

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਜੀ ਧੰਨਵਾਦੀ ਹਾਂ ਜੀ

  • @silentkiller-of1md
    @silentkiller-of1md 2 місяці тому

    ਬਾਬਾ ਗੁਲਾਬ ਸਿੰਘ🎉🎉🎉🎉🎉🎉🎉

  • @musician312
    @musician312 3 місяці тому

    ਰੂਹ ਵਾਲੀ ਅਵਾਜ਼ ਹੈ ਤੁਹਾਡੀ

  • @iqbalbhambrh5805
    @iqbalbhambrh5805 4 місяці тому

    ਮੈਂ ਵੀ ਦਰਸ਼ਨ ਕੀਤੇ ਨੇ ਰਾਜਾ ਸਾਹਿਬ ਗੁਰੂਘਰ ਦੇ,,, ਗੁਣਾਚੌਰ ਤੋਂ ਤੁਰ ਕਿ ਜਾਂਦੇ ਰਹੇ ਹਾਂ 🌹🙏

  • @kulwinderkumar3438
    @kulwinderkumar3438 2 місяці тому

    Baba m bhut roj morning tuhade ਸ਼ਬਦ sunde a jug jug ਜਿਊਂਦੇ ਰਵੋ baki duniyadari kuti cheez a baba buht Sona gonde aw

  • @satpalsingh1366
    @satpalsingh1366 4 місяці тому +4

    ਵਾਹ ਵਾਹ ਬਈ ਗੁਲਾਬ ਸਿੰਘ ਜੀ ਲੰਮੀਆ ਉਮਰ ਬਖਸ਼ਣ ਵਾਹਿਗੁਰੂ

  • @gurvindersingh9100
    @gurvindersingh9100 Місяць тому

    Dhan guru nanak dev ji ❤💕🙏

  • @SatgurSingh-ug3gg
    @SatgurSingh-ug3gg 2 місяці тому

    ਬਹੁਤ ਹੀ ਵਧੀਆ ਬਾਈ ਜੀ

  • @GurmukhSinghKhalsa-o3z
    @GurmukhSinghKhalsa-o3z 4 місяці тому +3

    ❤ਬਾਬਾ ਗੁਲਾਬ ਸਿੰਘ ਜੀ ਗੁਲਾਬ ਵਾਂਗ ਖਿੜਿਆ ਰਹੀਂ ❤

  • @sachingadhra9121
    @sachingadhra9121 4 місяці тому +1

    Jai raja sahib ji di❤

  • @hsf5320
    @hsf5320 4 місяці тому +24

    ਜੋ ਵੀ ਤੁਹਾਨੂੰ ਚੰਗੀ ਸੋਚ ਨਾਲ ਤੁਹਾਨੂੰ ਜੋੜਦਾ ਉਹ ਹੀ ਵਧੀਆ ਬਾਬਾ ਗੁਲਾਬ ਸਿੰਘ ਤੇ ਗਲਤ ਕੁਮੇਟ ਕਰਨ ਤੋਂ ਪਹਿਲਾਂ ਦੱਸ ਵਾਰ ਸੋਣ ਕੇ ਫੇਰ ਕੁਮੈਨੰਟਸ ਕਰੋ

  • @daljitnoorpur4183
    @daljitnoorpur4183 4 місяці тому +10

    ਰਾਜਾ ਸਾਹਿਬ

  • @rajinderlal9551
    @rajinderlal9551 3 місяці тому +1

    ਬਾਬਾ ਗੁਲਾਬ ਸਿੰਘ ਜੀ ਨੇ ਹਰ,ਇਕ, ਸ਼ਬਦ ਬਹੁਤ ਵਧੀਆ ਗਾਇਆ,

    • @rajinderbrar234
      @rajinderbrar234 3 місяці тому

      Anand sahib di bani nu chalenge na kro 😢

  • @BalwinderSingh-sv7hp
    @BalwinderSingh-sv7hp 4 місяці тому +7

    ਇਹ ਬਾਬਾ ਧੰਨ ਗੁਰੂ ਅਮਰਦਾਸ ਜੀ ਤੋਂ ਵੀ ਵੱਧ ਸਿਆਣਾ ਹੋ ਗਿਆ, ਸਤਿਗੁਰੂ ਜੀ ਤਾਂ ਆਨੰਦ ਸਾਹਿਬ ਦੀ ਬਾਣੀ ਵਿੱਚ ਫੁਰਮਾ ਰਹੇ ਹਨ "ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।। ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।।
    ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ।।"
    ********************************
    ( ਰਾਮਕਲੀ, ਮਹਲਾ ੩ ਅੰਗ ੯੧੭ )

    • @gurpreetsinghmoga7351
      @gurpreetsinghmoga7351 3 місяці тому

      Right ji

    • @ManpreetKaur-sh4we
      @ManpreetKaur-sh4we Місяць тому +1

      💯

    • @ManpreetKaur-sh4we
      @ManpreetKaur-sh4we Місяць тому

      🙏ਤਿਸ ਗੁਰ ਕੋ ਸਾਬਾਸ ਹੈ 🙏ਜਿਨ ਹਰਿ ਸੋਝੀ ਪਾਈ 🙏ਧੰਨ-ਧੰਨ ਸੵੀ ਗੁਰੂ ਗੵੰਥ ਸਾਹਿਬ ਜੀ 🎉🎉🎉🎉🎉🎉🎉🎉🙏🙏🙏🙏🙏🙏

  • @gurpalvirdi1627
    @gurpalvirdi1627 Місяць тому

    Very nice vichar wahegur ji mehar karan

  • @balvirsingh2658
    @balvirsingh2658 4 місяці тому

    ਵਾਹਿਗੁਰੂ ਜੀ

  • @RamSingh-pn8yx
    @RamSingh-pn8yx 4 місяці тому +19

    ਅੱਜ ਸਿੱਖ ਕੌਮ ਦੀ ਸਭ ਤੋਂ ਵੱਡੀ ਇਹ ਬਦਕਿਸਮਤੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਬਾਬਿਆਂ ਦੀ ਫੈਨ ਬਣ ਗਈ। ਕੋਈ ਰਣਜੀਤ ਢੱਡਰੀਆਂ ਵਾਲੇ ਦਾ ਫੈਨ ਬਣਿਆ ਪਿਆ। ਕੋਈ ਗੁਲਾਬ ਸਿੰਘ ਦਾ ਫੈਨ ਬਣਿਆ ਪਿਆ ਪਰ ਉਸੇ ਦਾ ਜੀਵਨ ਸਫਲ ਹੈ ਜ਼ੋ ਕੇਬਲ ਗੁਰੂ ਗ੍ਰੰਥ ਸਾਹਿਬ ਜੀ ਦਾ ਫੈਨ ਹੈ।ਕੋਈ ਬਾਬਾ ਕੀ ਕਹਿੰਦਾ ਇਹ ਨਾ ਦੇਖੋ ਇਹ ਹਮੇਸ਼ਾ ਯਾਦ ਰੱਖੋ ਮੇਰਾ ਪਿਆਰਾ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦਾ ਹੈ

    • @NarinderSingh-dn8dg
      @NarinderSingh-dn8dg 4 місяці тому +3

      Helo mind your lenguage.. Not a fan..only sikh mureed..seer dena penda fer sikhi create hundi a....fan da koi vajan ne koi bhaar nee hunda..fan aam public day hunde hun .guru da only sikh hunda.

    • @RamSingh-pn8yx
      @RamSingh-pn8yx 4 місяці тому

      ​​@@NarinderSingh-dn8dgਭਰਾਵਾਂ ਫੈਨ ਤੇ ਮੁਰੀਦ ਸ਼ਬਦ ਦਾ ਅਰਥ ਇੱਕ ਹੀ ਹੁੰਦਾ ਹੈ।ਮੁਰੀਦ ਸ਼ਬਦ ਪੰਜਾਬੀ ਦਾ ਹੈ ਫੈਨ ਅੰਗਰੇਜ਼ੀ ਦਾ ਸ਼ਬਦ ਹੈ।ਗੱਲ ਇੱਕੋ ਹੀ ਹੈ।ਹਾਂ ਭਾਈ ਜੇ ਨੁਕਸ ਕੱਢਣ ਦੀ ਆਦਤ ਪੈ ਗਈ ਹੈ ਤੁਹਾਡੀ ਇਸ ਬਿਮਾਰੀ ਦਾ ਇਲਾਜ ਵੀ ਮੇਰਾ ਪਿਆਰਾ ਗੁਰੂ ਗ੍ਰੰਥ ਸਾਹਿਬ ਜੀ ਕਰਦਾ ਹੈ।

    • @karamjeetsingh224
      @karamjeetsingh224 23 дні тому

      Mera gurugarth ji ta eh vee kihda kise nidiyan na kro ❤jo mere gurugarth ji kihde ne oh kar ke hee gurugarth di maanke hee fan bniya ja skdA gurugarth ji da ,,,,❤❤

  • @gindashergill8428
    @gindashergill8428 4 місяці тому +12

    Jai Raja sahib g di

  • @jasbirsingh-pn1rj
    @jasbirsingh-pn1rj 4 місяці тому +4

    ਗੁਰਬਾਣੀ ਦੀ ਰੂਹ ਨੂੰ ਪ੍ਰਚਾਰਨਾ ਹੀ ਅਸਲ ਕੀਰਤਨ ਦੀਆਂ ਗਾਇਕੀ ਹੈ। ਜਸਬੀਰ

  • @rameshsingh6969
    @rameshsingh6969 4 місяці тому +1

    ਬਹੁਤ ਵਧੀਆ ਜੀ ਬਾਕਮਾਲ ਟਹਿਣਾ ਸਾਬ੍ਹ

  • @Rinkamadnipuria
    @Rinkamadnipuria 4 місяці тому +5

    Waheguru ji mehr kre sarea upr

  • @AvtarBhatti206
    @AvtarBhatti206 4 місяці тому +2

    Ucha Dar Babe Nanak Da film bakamaal bani ji dekh k bahut bhahwak hoya dil bahut hi seen c jithe aakhan ch paani aa gya ji sarian nu dekhni chahidi aa ji

  • @BhaiNanakSinghAmritsar
    @BhaiNanakSinghAmritsar 4 місяці тому +2

    ਵਾਹਿਗੁਰੂ ਜੀ ਦਾਸ ਨਾਨਕ ਸਿੰਘ ਅਮਿ੍ੰਤਸਰ ਇੰਟਰਵਿਊ ਕਰਵਾਉਣੀ ਸੀ

  • @YashPal-bt8rp
    @YashPal-bt8rp 26 днів тому

    Baba gulab singh ji thouda awbaj Bouht badia.kosish karyia karo ke Sabad kirtan hay karyia karo,Bouht Sunda ha raja sahi day dyio Suba sham sun kay he sonda ha,👌👌👌🌹🌹🌹🙏🙏🙏

  • @GurpreetSingh-qd7eb
    @GurpreetSingh-qd7eb 4 місяці тому +5

    ਜੈ ਜੈ ਕਾਰ ਜੀ ਬਾਬਾ ਜੀ

  • @gurnoorsinghgoriye7833
    @gurnoorsinghgoriye7833 4 місяці тому +3

    ਬਾਬਾ ਗੁਲਾਬ ਸਿੰਘ ਜੀ ਬਹੁਤ ਵਦੀਆ ❤❤

  • @jassmashal4006
    @jassmashal4006 2 місяці тому

    Good baba gulab singh ji bhot sohne vichar

  • @MandeepSingh-x4e
    @MandeepSingh-x4e 3 місяці тому +1

    Waheguru Sadbudhi deve sab nu,,

  • @GurmeetSingh-ms1hz
    @GurmeetSingh-ms1hz 4 місяці тому +3

    ਸਵਰਨ ਸਿੰਘ ਤੇ ਹਰਮਨ ਕੌਰ ਜੀ ਬਹੁਤ ਬਹੁਤ ਪਿਆਰ ਜੀ ਪਰ ਜੋ ਤੁਸੀ ਬਾਬਾ ਗੁਲਾਬ ਸਿੰਘ ਜੀ ਇਨਸਾਨ ਰਬ ਰੂਪ ਰੂਹ ਪੇਸ ਕੀਤਾ ਬਹੁਤ ਬਹੁਤ ਧੰਨਵਾਦ।

  • @gurdialsingh8773
    @gurdialsingh8773 3 місяці тому

    Wahe guru ji Wahe guru ji 🙏

  • @mrspreeti7840
    @mrspreeti7840 4 місяці тому

    Jai raja sahib ji di🙏🏻🙏🏻🙏🏻

  • @JaswinderLal-d6c
    @JaswinderLal-d6c 4 місяці тому

    Raja shaib ji Baba gulab Singh ji noo hamesha charhdi klaa ch rukhe

  • @Premlambra
    @Premlambra 2 місяці тому

    Jo be rab de mehna sanownda oh saray respected ney tey baba Gulab Singh is as well .

  • @rajvirantaal-bd1gf
    @rajvirantaal-bd1gf 4 місяці тому

    Waheguru ji bhut sangat dharna sunh k hi bani nal Jody ne g🙏🙏

  • @KuldeepSingh-xe5mr
    @KuldeepSingh-xe5mr 4 місяці тому +1

    ਫਿਲਮ ਦੀ ਮਸਹੂਰੀ ਕਰਨ ਆਇਆ ਵਾਹ ਬਾਬਾ

  • @buntydosanjh3587
    @buntydosanjh3587 4 місяці тому +1

    Dhan Dhan Raja sahib ji ❤❤❤❤❤

  • @charanjitsingh1822
    @charanjitsingh1822 4 місяці тому +2

    ਧੰਨ ਧੰਨ ਰਾਜਾ ਸਾਹਿਬ ਜੀ

  • @deepamehrotra6712
    @deepamehrotra6712 4 місяці тому

    ਮੈਂ ਇਹਣਾ ਬਾਬਾ ਜੀ ਨੂੰ ਮਿਲਨਾ ਚਾਊਂਦੀ ਹਾਂ ਆਪਣੇ ਪਰਵਾਰ ਨਾਲ

  • @charanjeetsingh8956
    @charanjeetsingh8956 4 місяці тому

    ਬਹੁਤ ਵਧੀਆ ਲੱਗਿਆ ਜੀ ਤੁਹਾਡਾ ਪ੍ਰੋਗਰਾਮ ਦੇਖ ਕੇ ਚਰਨਜੀਤ ਸਿੰਘ ਪਿੰਡ ਦਾਦੂ

  • @Raig-wz1ol
    @Raig-wz1ol 4 місяці тому +2

    Raja sahib ji 🙏🙏

  • @NarinderSingh-dn8dg
    @NarinderSingh-dn8dg 4 місяці тому +1

    Jithe laggina tu sadi uthe laggi rehan day...a shabad me bohot enjoy krdaa..rooh nu skhoon denda a..hor v bohot shabad hun jo rooh vich ghul jande hun

  • @GurjeetSingh-hz2ng
    @GurjeetSingh-hz2ng 4 місяці тому

    Jai raja sahib ji 🙏 jai raja sahib ji 🙏 ❤️❤️

  • @sukhzaildar3028
    @sukhzaildar3028 2 місяці тому

    ❤Jai Raja shaib ji ❤

  • @ManjitSingh-cl6qy
    @ManjitSingh-cl6qy 4 місяці тому +4

    ਬਿਲਕੁਲ ਸਹੀ ਇਕੋ ਜਗ੍ਹਾ ਇਕੋ ਗੱਲ ਸੁਣਾਵਣ ਵਾਲੇ ਪਿਛੇ ਰਹਿ ਜਾਂਦੇ ਹਨ