ਇਸ ਦੇਸ਼ ਵਿੱਚ ਰਾਤ ਨੂੰ ਵੀ ਹਨੇਰਾ ਨੀ ਹੁੰਦਾ Iceland | Punjabi Travel Couple | Ripan Khushi

Поділитися
Вставка
  • Опубліковано 9 вер 2024

КОМЕНТАРІ • 240

  • @mewasingh3980
    @mewasingh3980 Місяць тому +46

    ਬਾਈ ਰਿੰਪਨ ਘਰ ਬੇਠੀਆ ਨੂੰ ਤੁਸੀ ਸਾਰੀ ਦੁਨੀਆ ਦਿਖਾ ਦਿੱਤੀ ਪ੍ਰਮਾਤਮਾ ਤੁਹਾਡੀ ਜੌੜੀ ਨੂੰ ਚੜਦੀ ਕਲਾ ਵਿੱਚ ਰੱਖੇ

    • @user-xz9ep9rk2m
      @user-xz9ep9rk2m Місяць тому +2

      Pakistankomadi show
      Need more people for this year
      😅😮😢🎉

  • @kewalkrishan7809
    @kewalkrishan7809 Місяць тому +11

    ਰਿਪਨ ਬੇਟਾ ਬਹੁਤ ਬਹੁਤ ਧੰਨਵਾਦ ਬਹੁਤ ਦੁਨੀਆਂ ਦਿਖਾ ਦਿੱਤੀ ਤੁਸੀਂ ਮੁਫ਼ਤ ਵਿੱਚ। ਹਮੇਸ਼ਾ ਖੁਸ਼ ਰਹੋ।

  • @hsworldview8075
    @hsworldview8075 Місяць тому +7

    ਅੱਜ ਤੋਂ ਤਿੰਨ ਸਾਲ ਪਹਿਲਾਂ ਮੇਰੀ ਨੂੰਹ ਅਤੇ ਬੇਟਾ ਆਇਸਲੈਂਡ ਗਏ ਸੀ। ਉਹਨਾਂ ਮੁਤਾਬਕ ਆਇਸਲੈਂਡ ਵਿੱਚ ਭੇਡਾਂ ਤੇ ਸੂਰ ਅਤੇ ਗਾਵਾਂ ਵੀ ਪਾਲੀਆਂ ਜਾਂਦੀਆਂ ਹਨ। ਮੁਰਗੀ ਪਾਲਣ ਵੀ ਹੁੰਦਾ ਹੈ। ਇਸ ਕਰਕੇ ਇਹ ਦੇਸ਼ ਮਾਸ , ਦੁੱਧ ਅਤੇ ਆਂਡਿਆਂ ਵਾਸਤੇ ਆਤਮ ਨਿਰਭਰ ਹੈ। ਏਥੇ ਆਲੂ ਵੀ ਉੱਗਦੇ ਹਨ ਅਤੇ ਸਾਰੇ ਯੂਰਪੀਨ ਦੇਸ਼ਾਂ ਨਾਲੋਂ ਏਥੇ ਸਭ ਤੋਂ ਜ਼ਿਆਦਾ ਕੇਲੇ ਵੀ ਉੱਗਦੇ ਹਨ। ਉਹ ਤਿੰਨ ਹਫਤੇ ਆਇਸਲੈਂਡ ਵਿੱਚ ਰਹੇ ਸਨ।

  • @rajwindersingh-gf8xb
    @rajwindersingh-gf8xb Місяць тому +11

    ਬਹੁਤ ਸੋਹਣਾ ਦੇਸ਼ ਹੈ ਆਈਸਲੈਂਡ ❤ ਧੰਨਵਾਦ ਬੱਚਿਓ ਰੱਬ ਰਾਜ਼ੀ ਰੱਖੇ

  • @bhinder_singh_.8093
    @bhinder_singh_.8093 Місяць тому +9

    ਬਹੁਤ ਹੀ ਸੁੰਦਰ ਦੇਸ਼ ਆ ਰਿਪਨ ਵੀਰ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖੇ

  • @user-tr8nf3zm3q
    @user-tr8nf3zm3q Місяць тому +30

    ਖੁਸ਼ੀ ਵਰਗੀ ਧੀ ਰੱਬ ਸਾਰੀਆਂ ਨੂੰ ਦੇਵੇ ਖੁਸ਼ ਰਹੋ ਬੇਟਾ

    • @user-ge2nn9tb1k
      @user-ge2nn9tb1k Місяць тому +12

      ਨਾਲ ਦੀ ਨਾਲ ਰਿੰਪਨ ਵਰਗਾ ਪ੍ਰਾਹੁਣਾ ਵੀ ਮੰਗ ਲੈਂਦੇ 😂😂😂

    • @kuldeepdhillon3402
      @kuldeepdhillon3402 Місяць тому

      😂😂😂😂😂😂😂😂😂😂

  • @somadevi1570
    @somadevi1570 Місяць тому +6

    ਬਹੁਤ ਬਹੁਤ ਧੰਨਵਾਦ ਬੇਟਾ ਜੀ ਤੁਹਾਡਾ। ਏਨੀ ਵਧੀਆ ਯਾਤਰਾ ਕਰਵਾਉਣ ਲਈ।

  • @PalwinderSingh-tg1fk
    @PalwinderSingh-tg1fk Місяць тому +8

    ਪ੍ਰਮਾਤਮਾ ਚਲਦੀ ਕਲਾ,ਬਖਸੇ ਰਿੰਪਨ,ਭਰਾ,ਜੇੜਾ,ਤੁਸੀ,ਦਿਖਾ,ਰਿਹੋ,ਦੇਸ,ਬਹੁਤ ਵਧੀਆ

  • @ikbaldhiman9111
    @ikbaldhiman9111 Місяць тому +2

    If you are unable to sleep in the light. You should use sleep eye mak , you feel comfortable in it. 😊❤❤❤❤❤❤❤😊

  • @user-xu3fh2yf7d
    @user-xu3fh2yf7d Місяць тому +3

    Ripan bahar ਮੁਲਕਾ ਵਿੱਚ ਇਹ ਕਿਹੋ ਜਿਹਾ ਨਜ਼ਾਰਾ 6ਮਹੀਨਾ/ ਦਿਨ /6ਮਹੀਨਾ ਰਾਤ wow❤ beautiful country

  • @SukhwinderSingh-wq5ip
    @SukhwinderSingh-wq5ip 29 днів тому +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @nabilmalik6764
    @nabilmalik6764 Місяць тому +6

    بھائی جی فیر چکر لاؤ پاکستان دا

  • @SatnamSingh-yj6kp
    @SatnamSingh-yj6kp Місяць тому +1

    ਰਿਪਨ ਔਰ ਖੁਸ਼ੀ ਗੁਡ ਜੋਬ

  • @ravindarkaurbhatia7335
    @ravindarkaurbhatia7335 29 днів тому

    Ripan n khuashi thanks dono nu ghar baithe sari dunia dekha rahe ho waheguru khush rakhe jorhi banai rakhe❤

  • @GurdeepSingh-nb4fo
    @GurdeepSingh-nb4fo 29 днів тому

    Ripan ਵੀਰੇ ਸਾਨੂੰ ਸਾਰੀ ਦੁਨੀਆ ਘੁਮਾ ਦਿੱਤੀ ਤੁਸੀ ਬਹੁਤ ਚੰਗਾ ਲੱਗਿਆ ਦੇਖਉਣ ਦੇ ਨਾਲ ਨਾਲ ਸਮਝਾਉਣ ਦਾ ਤਰੀਕਾ ਵੀ ਬਹੁਤ ਵਧੀਆ ਏ ❤❤ ਪਰਮਾਤਮਾ ਨੇ ਤੁਹਾਡੀ ਜੋੜੀ ਸੋਚ ਸਮਝ ਕੇ ਬਣਾਈ ਏ ਦੋਨਾਂ ਦੀ ਇੱਕੋ ਸੋਚ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਲਵ ਯੂ ਵੀਰੇ❤❤❤❤❤❤

  • @niranjansinghjhinjer1370
    @niranjansinghjhinjer1370 Місяць тому +3

    Moujaan hi Moujaan
    Khojaan hi khojaan🙏

  • @SatnamSingh-bc5zm
    @SatnamSingh-bc5zm Місяць тому +5

    ਗੂੜ੍ਹੇ ਰੰਗ ਗਰਮੀ ਖਿੱਚਦੇ ਹਨ।ਠੰਢਾ ਮੁਲਕ ਹੋਣ ਕਰਕੇ ਡਾਰਕ ਰੰਗ ਜ਼ਿਆਦਾ ਹਨ। ਠੰਢ ਹੋਣ ਕਰਕੇ ਗੂੜ੍ਹੇ ਰੰਗ ਰਿਫਲੈਕਟ ਨਹੀਂ ਕਰਦੇ।

  • @amitthakur8569
    @amitthakur8569 Місяць тому +1

    Sat Shri Akal ji 🙏🙏

  • @sushilgarggarg1478
    @sushilgarggarg1478 Місяць тому +4

    Enjoy a tour of Iceland most cooldest country in the world....@

  • @lovelysingh8520
    @lovelysingh8520 Місяць тому +2

    Paji norway jarur jayo 🙏🏻🙏🏻

  • @Gms-rn2fg
    @Gms-rn2fg Місяць тому +2

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਬਲੋਗ ਤੁਹਾਡੇ ਨਾਲ ਅਸੀਂ ਵੀ ਦੁਨੀਆਂ ਭਰ ਦੀ ਸੈਰ ਕਰ ਰਹੇ ਹਾਂ ‌।

  • @balbirkaur6014
    @balbirkaur6014 Місяць тому +1

    Waheguru tuhanu chaddi kala ch rakhe ji ❤❤

  • @simrangill6936
    @simrangill6936 Місяць тому +1

    God bless you guys 😊 stay safe and healthy ❤😊

  • @chamkaursingh4713
    @chamkaursingh4713 Місяць тому +1

    🌹🌹🌹🌹🌹🌹🌹🌹🌹

  • @phulkaristudiomk1908
    @phulkaristudiomk1908 Місяць тому +2

    Welcome to New country Iceland most cooldest country in the world

  • @abdulghafoor5030
    @abdulghafoor5030 Місяць тому +1

    Ripan sahib aap nay mujhay ghar baithay baray khobsorat tareqay say dunya dikha de hay

  • @DilbagSingh-xh8sd
    @DilbagSingh-xh8sd Місяць тому +1

    ਧੰਨਵਾਦ ਬਾਈ ਜੀ ਬਹੁਤ ਸੋਹਣਾ ਦੇਸ਼ ਦਿਖਾਇਆ ਸੋਹਣੇ ਮਕਾਨ ਬਣਾਏ ਹੋਏ ਦੇਖੇ ਤੇ ਬਾਕੀ ਸਫਾਈ ਦਾ ਸਿਰਾ ਹੀ ਹੈ ਸਾਡੇ ਵਰਗਿਆਂ ਨੂੰ ਘਰ ਬੈਠਿਆਂ ਨੂੰ ਇਹੀ ਚੀਜ਼ਾਂ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਕ ਤੁਹਾਡੀਆਂ ਲੰਬੀਆਂ ਉਮਰਾ ਹੋਣ ਤੇ ਮਾਲਕ ਖੁਸ਼ੀਆਂ ਬਖਸ਼ਿਸ਼ ਧੰਨਵਾਦ❤❤❤❤❤❤ ਧਾਲੀਵਾਲ ਭੈਣੀ ਜੱਸਾ ❤❤❤❤❤❤❤

  • @GurPreetSingh-lv1ir
    @GurPreetSingh-lv1ir Місяць тому +1

    Meri fav country a …darshan kron lai dhanvad bro ❤

  • @pretysharma371
    @pretysharma371 Місяць тому +4

    ਸਤਿ ਸ੍ਰੀ ਆਕਾਲ ਜੀ ਵੀਰ ਜੀ ਬਹੁਤ ਵਧੀਆ ਜੀ ❤

  • @ramabawa7657
    @ramabawa7657 Місяць тому +2

    Khush rho beta

  • @Searchboy77
    @Searchboy77 Місяць тому +1

    Waheguru ji 🙏 kirpa kare

  • @triloksodhi5303
    @triloksodhi5303 Місяць тому +2

    छः महीने दिन ही रहता है तो इनसान तो टाईम देख कर सो जाता होगा मगर पशु पक्षी कैसे सोते हैं । प्लीज़ experiance Share जरूर करें।

  • @baljindersingh7802
    @baljindersingh7802 Місяць тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @amarjeetkaur5353
    @amarjeetkaur5353 Місяць тому

    Rippan Khushi thuda vlog da basabri nal intjar rehnda chardikala ch rahoo kush rahoo💐✨

  • @harbhajansinghmann9033
    @harbhajansinghmann9033 Місяць тому +1

    Super bai ji

  • @sushilgarggarg1478
    @sushilgarggarg1478 Місяць тому +1

    Iceland there always day and excellent country in the world ❤❤❤❤❤

  • @paramjitkaur5536
    @paramjitkaur5536 27 днів тому

    ਬਹੁਤ ਹੀ ਸੋਹਣਾ ਦੇਸ਼ ਹੈ 😍♥️ ਧੰਨਵਾਦ ਜੀ ਤੁਹਾਡਾ 🙏

  • @user-le5qu1gm1s
    @user-le5qu1gm1s Місяць тому

    ਚ੍ਰੱੜਦੀ ਕਲਾਂ ਵਿਚ ਰਹੋ ਖੁਸ਼ ਰਹੋ💕

  • @SatnamSingh-fe3tg
    @SatnamSingh-fe3tg Місяць тому +1

    Dhan Guru Nanak Dev g Chadikala Rakhna 🙏

  • @mangakakru1861
    @mangakakru1861 29 днів тому

    Bohat.sara.pyar.h🙏👌🤗💞

  • @ammyvirk4517
    @ammyvirk4517 27 днів тому

    ਰਿਪਨ ਅਤੇ ਖੁਸ਼ੀ ਜੀ ਤੁਸੀ ਬਹੁਤ ਵਧੀਆ ਵਲਾਉਗ ਬਣਾਉਦੇ,ਮੈਨੂੰ ਤੁਹਾਡੇ ਵਲਾਉਗ ਬਹੁਤ ਵਧੀਆ ਲੱਗਦੇ ਆ

  • @surindersran432
    @surindersran432 Місяць тому

    ਬਹੁਤ ਵਧੀਆ ਲਗ ਰਿਹਾ ਅਬਾਦੀ ਦੇ ਲਿਹਾਜ ਨਾਲ ਇਹ ਲੁਧਿਆਣਾ ਜਿਹਾ ਨਹੀ ਮੋਗਾ ਸ਼ਹਿਰ ਜਿਹਾ ਹੀ ਹੈ

  • @mangalsingh8905
    @mangalsingh8905 Місяць тому

    Kye baat he Puttar Ripan khusi
    Very Beautiful city
    Jyende vasde Raho

  • @saman2156
    @saman2156 Місяць тому +1

    Very nice god bless you ❤️❤️🙏

  • @baljitkaur691
    @baljitkaur691 28 днів тому

    ਬਹੁਤ ਸੋਹਣਾ ਦੇਸ਼ ਧੰਨਵਾਦ ਜੀ ਆਪ ਜੀ ਦਾ

  • @sushilgarggarg1478
    @sushilgarggarg1478 Місяць тому +1

    Welcome to New country Iceland most cooldest country in the world ..@

  • @DaljeetSingh-jx3hc
    @DaljeetSingh-jx3hc 29 днів тому

    🙏🙏 ਬਹੁਤ ਵਧੀਆ beta

  • @JaspreetKaur-yu8er
    @JaspreetKaur-yu8er Місяць тому

    Waheguru ji tuhnu hmesha khush rkhe

  • @baggakalanfoundation326
    @baggakalanfoundation326 Місяць тому +1

    ❤ cute, nice couple jodi

  • @sushilgarggarg1478
    @sushilgarggarg1478 Місяць тому +1

    Satnam wahaguru ji ❤❤❤g

  • @sukhpalsingh585
    @sukhpalsingh585 Місяць тому +1

    Very very good beta ji

  • @NomanZaman-cr7hi
    @NomanZaman-cr7hi Місяць тому +2

  • @hardishdhillon98
    @hardishdhillon98 Місяць тому

    Ripan khushi city looks very clean 👌 and beautiful place thanks for showing us

  • @reshamsingh7609
    @reshamsingh7609 Місяць тому +1

    Ludhiana population above 20 lakh hai.... Iceland 3.5 lakh...
    Nice.... Country and city...

  • @Searchboy77
    @Searchboy77 Місяць тому +1

    Sat Shri akal ji 🙏

  • @johnpervaizjohnpervaiz2391
    @johnpervaizjohnpervaiz2391 29 днів тому

    Very nice God bless you bro and sister take care ❤

  • @AliNawaz-bk8hv
    @AliNawaz-bk8hv 28 днів тому

    ❤thanks suhani thawan dikhany k lia

  • @MajorSingh-po6xd
    @MajorSingh-po6xd Місяць тому

    ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @tejpalpannu2293
    @tejpalpannu2293 29 днів тому

    Waheguru ji 🙏🙏🙏🇮🇳💯🇮🇳🙏🙏🙏

  • @darasran556
    @darasran556 Місяць тому

    ਖੁਸ।ਰਹੋ।ਰਿਪਨ। ਖੁਸੀਜੀ।❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉

  • @preetinerkaur6287
    @preetinerkaur6287 28 днів тому

    Thanks ji khush raho Waheguru ji

  • @himmatgill2090
    @himmatgill2090 Місяць тому

    bhut vadia lga bai ripan khusi AJJ da vilog dekh ke waheguru ji chardicala ch rakhn bai nu

  • @KulwinderKaur-us9jy
    @KulwinderKaur-us9jy Місяць тому

    God bless you 🙌🙌

  • @santokhsingh2519
    @santokhsingh2519 28 днів тому

    ਬਹੁਤ ਵਧੀਆ ਜੀ 👍🏻

  • @zahoorahmad456
    @zahoorahmad456 Місяць тому

    Love 💕💕 you work bro thanks Love ❤ from Pakistan

  • @user-bt3qz9wy4j
    @user-bt3qz9wy4j Місяць тому +1

    Iceland di currency beshak india toh bi down aa but fer facilities te infrastructure india nalo vadia a dekh lo

  • @lakhmirsingh5344
    @lakhmirsingh5344 Місяць тому +1

    ❤❤very nice ji❤❤

  • @OfficialJasSingh
    @OfficialJasSingh Місяць тому +1

    ਲੋਕਲ ਖਾਣਾ ਜਰੂਰ ਖਾਇਆ ਕਰੋ। ਇਸਦੇ ਨਾਲ ਖਿੱਤੇ ਦੇ ਖਾਣੇ ਦਾਣੇ ਪਤਾ ਚਲਦੇ ਨੇ।

  • @gaganjotsingh1652
    @gaganjotsingh1652 Місяць тому +1

    Baii iceland sara dikha do plzz ring road v ghumeo sarri. Bhoot exit ment Ripin vir aa country dekhan di hr v detail jini de skde o dso is warre is da visa process v dso kisse country nal compare kr k hi dsdo

  • @SandeepSingh-pq5zi
    @SandeepSingh-pq5zi Місяць тому +1

    ❤❤❤

  • @user-km5zk8zm5h
    @user-km5zk8zm5h Місяць тому +1

    Good 🎉❤

  • @harbindersahota5352
    @harbindersahota5352 Місяць тому

    Yes Indian living there too

  • @sarabjitsingh9998
    @sarabjitsingh9998 Місяць тому +1

    Good bro ji0 ❤️❤️👌👌👍👍

  • @sukhjindersingh7728
    @sukhjindersingh7728 Місяць тому +1

    ❤❤

  • @surinderpalkaur5782
    @surinderpalkaur5782 29 днів тому

    Love from Garhshankar

  • @suchasing6624
    @suchasing6624 29 днів тому +1

    We'ri NEIC ji

  • @chamkaur_sher_gill
    @chamkaur_sher_gill Місяць тому +1

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @surinderbajaj4381
    @surinderbajaj4381 Місяць тому

    So amazing and very nice video

  • @KamalJeetSingh-kq4ic
    @KamalJeetSingh-kq4ic Місяць тому +4

    ਨੌਰਵੇ ਕਦੋਂ ਜਾਣਾ

  • @GurmeetSingh-beer
    @GurmeetSingh-beer Місяць тому +1

    🎉🎉🎉❤❤🎉❤❤🎉🎉🎉

  • @SatinderKaur-vp1zk
    @SatinderKaur-vp1zk Місяць тому +1

    Full enjoy waheguru ji mehar kran ji

  • @blazeninjayt354
    @blazeninjayt354 Місяць тому +1

    Nic

  • @kuldeepsingh-xg8nc
    @kuldeepsingh-xg8nc Місяць тому

    ripan khushi sat sri akal love u

  • @KuldeepSingh-xe5mr
    @KuldeepSingh-xe5mr Місяць тому

    ਬਹੁਤ ਵਧੀਆ👍💯👍💯👍💯

  • @ideastechnology5866
    @ideastechnology5866 29 днів тому

    Thankchu bai g

  • @Sunnyaheer9857
    @Sunnyaheer9857 Місяць тому +2

    Paji ghar da rant kena hai ice land vich

  • @KuldipSingh-st7lc
    @KuldipSingh-st7lc Місяць тому +1

    How they produce electricity?

  • @bharatsidhu1879
    @bharatsidhu1879 Місяць тому

    ਬਹੁਤ ਹੀ ਸੋਹਣਾ ਦੇਸ਼ ਲੱਗਿਆ ਆਈਸਲੈਂਡ ਪਰ ਠੰਢ ਬਹੁਤ ਜ਼ਿਆਦਾ ਹੈ । ਆਪਣਾ ਖਿਆਲ ਰੱਖੋ ।

  • @bhagwandas62
    @bhagwandas62 Місяць тому

    ਕਮਰਿਆਂ ਦੀ ਤਕਨੀਕ ਪੰਜਾਬ ਦੇ ਮਲੋਟ ਸ਼ਹਿਰ ਵਿੱਚ ਆ ਚੁੱਕੀ ਹੈ ।

  • @koichakarni9287
    @koichakarni9287 25 днів тому

  • @user-mw3fh5qs3q
    @user-mw3fh5qs3q Місяць тому

    ਬਹੁਤ ਖੂਬਸੂਰਤ ਵਲੌਗ

  • @harbindersahota5352
    @harbindersahota5352 Місяць тому

    I was there in March 2024. I love it. Visit blue lagoon and ice cave.

  • @kuldeepsinghbhinder3513
    @kuldeepsinghbhinder3513 Місяць тому

    Nice vlog y ji god bless you both

  • @navroopkaur1991
    @navroopkaur1991 Місяць тому

    Waheguru ji 🙏

  • @gogipreet7330
    @gogipreet7330 Місяць тому

    Beautiful city nice ❤❤❤❤GBU❤❤❤

  • @sushilgarggarg1478
    @sushilgarggarg1478 Місяць тому +1

    Good evening ji ❤❤❤❤❤

  • @sushilgarggarg1478
    @sushilgarggarg1478 Місяць тому +1

    Sat shri akal ji ❤❤❤❤

  • @sushilgarggarg1478
    @sushilgarggarg1478 Місяць тому +1

    Iam always first looking daily vlog 8P.M.on you tube and 7A.M on face book daily and

  • @MuhammadZafar-pm6lj
    @MuhammadZafar-pm6lj Місяць тому

    Love from south Punjab 🇵🇰

  • @ramjoshi771
    @ramjoshi771 Місяць тому

    Very nice vlog. Thanks.