Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਆਇਸਲੈਂਡ ਦੇਸ਼ ਹੈ ਤਾਂ ਬਹੁਤ ਵਧੀਆ ਠੰਡਾ ਤਾਂ ਹੈ ਪਰ ਜੈਸਾ ਦੇਸ਼ ਵੈਸਾ ਭੇਸ਼ ਲੋਕਾਂ ਨੂੰ ਉਸੇ ਤਰ੍ਹਾਂ ਦੀਆਂ ਆਦਤਾਂ ਬਣ ਜਾਂਦੀਆਂ ਨੇ।ਰਿਪਨ ਖੁਸ਼ੀ ਏਨੀਂ ਠੰਢ ਵਿੱਚ ਫਿਰਕੇ ਸਾਨੂੰ ਏ ਸ਼ਹਿਰ ਦਿਖਾ ਰਹੇ ਹੋ। ਧੰਨਵਾਦ ਖੁਸ਼ ਰਹੋ ਆਬਾਦ ਰਹੋ।
Ripan. Kuchhi. Thx
✍️ਸਤਿ ਸ਼੍ਰੀ ਅਕਾਲ ਰਿੱਪਨ ਵੀਰ ਜੀ 🙏 ਪਲੀਜ਼ ਮੇਰੀ ਗੱਲ ਤੇ ਗੌਰ ਕਰਿਓ ਵਲੋਗ ਸਟਾਰਟ ਹੂੰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਰੂਰ ਬਲਾਇਆ ਕਰੋ ਥੋਡੇ ਨਾਲ਼ ੩ ਸਾਲ ਤੋਂ ਜੁੜੀਆ ਹੋਇਆ ਰੱਬ ਚੜਦੀ ਕੱਲਾ ਚ ਰੱਖੇ🙏❤️🤗🤗✅
ਰੱਬ ਸੁੱਖ ਰੱਖੇ ਸਾਡੇ ਪੰਜਾਬ ਦੇ ਘੈਟ ਕਾਪਲ ਤੇ ❤
ਬਹੁਤ ਵਧੀਆ ਵੀਡਿਉ ਰਿਪਨ ਬੇਟਾ, ਅਕਾਲ ਪੁਰਖ ਆਪ ਦੋਨਾਂ ਨੂੰ ਚੜ੍ਹਦੀ ਕਲਾ ਬਖ਼ਸ਼ੇ।
ਜਿਉਂਦੇ ਰਹੋਂ ਸੇਰੋ ਮਹਾਰਾਜ ਥੋਨੂ ਤੰਦਰੁਸਤੀ ਤੇ ਚੜਦੀ ਕਲਾ ਵਿਚ ਰੱਖਣ
Kye baat he Puttar Ripan khusi Very Beautiful city Jyende vasde Raho
ਵੀਰ ਜੀ ਇਹੇ ਪੰਛੀ ਹੁੰਦੇ ਚਾਰ ਲੱਤਾਂ ਵਾਲੇ ਜਾਨਵਰ ਹੁੰਦੇ ਧੰਨਵਾਦ ਰਿਪਨ ਵੀਰ ਜੀ ਤੁਸੀਂ ਬਹੁਤ ਸੋਹਣੀਆਂ ਦੇਸ਼ਾਂ ਦੀ ਸੈਰ ਕਰਵਾਈ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ । ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
Kio na j.. Anand mano tusi
Punjabi rehde hi ji ehtay
@@shertoor clear bolo
😂qq ❤❤❤❤❤❤ यू उसp@@shertoor
😊😊😊@@rpsingh7496
ਤੁਸੀਂ ਹਰ ਦੇਸ਼ ਦੀ ਸੈਰ ਕਰਵਾ ਦਿੰਦੇ ਉਹ, ਧੰਨਵਾਦ ਤੁਹਾਡਾ ਵੀਰ ਜੀ
ਧੰਨਵਾਦ ਬਾਈ ਜੀ ਬਹੁਤ ਸੋਹਣਾ ਲੱਗਿਆ ਤੁਹਾਡਾ ਆਈਸਲੈਂਡ ਦਿਖਾਉਣ ਦਾ ਤਜਰਬਾ ਬਾਕੀ ਤੁਹਾਡੀ ਜਾਣਕਾਰੀ ਤੇ ਹੁੰਦੀ ਕਾਬਲੇ ਤਾਰੀਫ ਹੈ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਖੁਸ਼ੀਆਂ ਦੇਵੇ ਦੇਖੀ ਜਾਓ ਤੇ ਸਾਨੂੰ ਦਿਖਾਈ ਜਾਓ ਬਹੁਤ ਚੰਗਾ ਲੱਗਦਾ ਦੁਨੀਆ ਦਿਖਾਤੀ ਸਾਨੂੰ ਘਰ ਬੈਠਿਆ ਧੰਨਵਾਦ❤❤ ਧਾਲੀਵਾਲ❤
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਪੈਸੇ ਵਾਲ਼ੇ ਪੱਥਰ ਦਿਲ ਬਣ ਜਾਂਦੇ ਹਨ।
ਉਸ ਵਾਹਿਗੁਰੂ ਜੀ ਦੀ ਕੁਦਰਤ ਦਾ ਕੋਈ ਅੰਤ ਨਹੀਂ
ਰਿਪਨ। ਤੇ।ਖੁਸੀ।ਸਤਿ।ਸ਼੍ਰੀ। ਅਕਾਲ। ❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
ਖੁਸ਼ੀ ਦੀਦੀ ਦਾ ਸੁਭਾਅ ਬਿਲਕੁਲ ਮੇਰੀਆ ਭੈਣਾਂ ਵਰਗਾ ,ਬੱਚਿਆਂ ਵਰਗਾ
Rippan Khushi beta àapni sehat da deyan rakhana.God bless you always.
ਰਿਪਨ, ਜਿਹੜਾ ਪੰਛੀ ਤੁਸੀਂ ਸ਼ੌਪ ਦੇ ਬਾਹਰ ਰੇਨਬੋ ਸਟਰੀਟ ਤੇ ਟੋਕਰੀ ਵਿਚੋਂ ਚੁੱਕਿਆ ਸੀ, ਉਸਦਾ ਨਾਮ ਹੈ "Puffin ". ਇਹ ਪੰਛੀ ਸਾਡੇ ਕਨੇਡਾ ਦੇ ਈਸਟ ਕੋਸਟ ਤੇ ਵੀ ਹੁੰਦਾ ਹੈ.... :)
ਬਹੁਤ ਸੋਹਣਾ ਪੰਛੀ ਸੀ..❤❤
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
21:00 ਬਾਈ ਜਿਥੋਂ ਤੱਕ ਮੇਰਾ ਖਿਆਲ ਆ ਵੀ ਇਹ ਅਮੇਰੀਕਾ ਦਾ ਵਿਗਿਆਨੀ ROBERT PEARY'S ਆ ਜਿਹੜਾ GREENLAND ਤੋਂ IRON MOUNTAIN METEORITE ਦੀ ਖੋਜ ਕਰਨ ਆਇਆ ਸੀ ਤੇ ਨਾਲ ਹੀ ਅਮਰੀਕਾ ਲੈ ਗਿਆ ਸੀ। ਹੋ ਸਕਦਾ ਵੀ ਉਸ ਚੀਜ਼ ਨੂੰ ਦਿਖਾਇਆ ਗਿਆ ਹੋਵੇ ਇਸ ਮੂਰਤੀ ਵਿੱਚ।
ਸੁਣਿਆ ਸੀ , ਪਰ ਅੱਜ ਵੇਖ ਵੀ ਲਿਆ ਹੈ।
ਬਹੁਤ ਬਹੁਤ ਮੁਬਾਰਕਾਂ ਰਿਪਨ ਖੁਸ਼ੀ ਵਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ ਅਤੇ ਨਵੀਆਂ ਥਾਵਾਂ ਦੀ ਯਾਤਰਾ ਕਰਦੇ ਰਹੋ
ਬਹੁਤ ਹੀ ਸੋਹਣੇ ਅਤੇ ਠੰਡੇ ਦੇਸ਼ ਦੀ ਸੈਰ ਕਰਨ ਅਤੇ ਠੰਡ ਵਿੱਚ ਤੂਰ ਕਿ ਵੇਖਾਓਣ ਤੇ❤ ਜੌੜੀ ਦਾ ਧੰਨਵਾਦ
ਬਾਈ ਤੁਹਾਡੇ ਬੱਚੇ ਮਾਤਾ ਕਿਥੇ ਹੈ
Wow ATI Sundar City❤❤🎉🎉
ਰੀਪਨ ਤੇ ਖੁਸ਼ੀ ਤੁਹਾਡਾ ਬਹੁਤ ਧੰਨਵਾਦ ਅਸੀ ਕਦੇ ਸੁਣਿਆ ਸੀ ਪਰ ਦੇਖਿਆ ਨਹੀ ਸੀ ਤੁਸੀ ਦਿਖਾ ਦਿੱਤਾ ਵਾਹਿਗੁਰੂ ਜੀ ਜੋੜੀ ਨੂੰ ਹਮੇਸਾ ਖੁਸ ਰੱਖੇ
bhut vadia lga bai ripan khusi sat shiri akal ji tusi chardicala ch rho bai ripan khusi
Ripan khushi thanks for showing Iceland looks very clean city Rainbow street 👌 looks beautiful God bless both of u
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਆਈਸਲੈਂਡ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਬਾਈ
Bahut vadia lag reha Iceland vekh ke thank you very much
ਇਸ,ਬੁਤ, ਵਿਚ ਜਿੰਦ ਗੀਦੇਫਲਸਫੇ, ਨੂੰ ਬਹੁਤ, ਵਧੀਆ ਦਿਖਾਆਹੈ
ਆਈਸਲੈਂਡ ਦੀ ਰਾਜਧਾਨੀ ਦੇਖਕੇ ਤਾਂ ਨੈਨੀਤਾਲ ਅੱਤੇ ਮਨਾਲੀ ਵਰਗੇ ਹਿਲ ਸਟੇਸ਼ਨਾਂ ਵਰਗਾ ਮਹੌਲ ਲਗਣ ਲੱਗ ਗਿਆ । ਬਹੁਤ ਹੀ ਸੋਹਣਾ ਵਲੌਗ ਲੱਗਿਆ ਤੁਹਾਡਾ ਅੱਜ ਦਾ ਤੁਹਾਡਾ ਬਹੁਤ - ਬਹੁਤ ਧੰਨਵਾਦ ।
इस स्टैच्यू का मतलब है कि इंसान कमाई करने के बाद भी ज़िमेदारियों के बोझ के नीचे दबा रहता है l
ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਆਈਸਲੈਂਡ ਦੀ ਸੈਰ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਦੋਵਾਂ ਤੇ ਮਿਹਰਬਾਨ ਰਹਿਣ ਜੀ
ਰਿਪਨ। ਤੇਖੁਸ਼ੀ ਬੀਬਾ ਬਹੁਤ ਬਹੁਤ। ਧੰਨਵਾਦ। ਏਨੀ। ਠੰਡਾ। ਚ। ਤੁਸੀਂ। ਤਰ। ਫਿਰਕੇ। ਆਈਸ। ਲੈਡ। ਦੀ।ਸੈਰ। ਕਰਾ। ਰਹੇ। ਹੋ। ਰਿਪਨ। ਜੀ। ਤੇਰੀਆਂ। ਕੀਤੀਆਂ। ਪੇਸ਼। ਖੁਸ਼ੀ। ਬੇਟੀ। ਨੂੰ। ਆਈਆਂ। ਕਿਉਂਕਿ। ਕਿ। ਚੋਗਾ। ਰਿਪਨ। ਖਿਲਾਰਨ।। ਇਨੇ। ਠੰਡੇ। ਮੁਲਕ। ਆਇਆ। ਖੁਸ਼ੀ। ਨੂੰ। ਤਾਂ। ਠੰਡ। ਰਹੀ
ਬਹੁਤ ਵਧੀਆ ਵੀਰ ਤੁਹਾਡੇ ਰਾਹੀਂ ਸਾਰੇ ਦੇਸ਼ ਦੇਖ ਲੈਂਦੇ ਆ ਬਹੁਤ ਧੰਨਵਾਦ ਵੀਰ ਰਿਪਨ ਤੇ ਭੈਣ ਖੁਸ਼ੀ ਜੀ
Best wishes for New country Iceland 🇮🇸 👏 🙌 👌 👍 🙏
Nice ❤
It is also an extra ordinary video
ਵਾਹਿਗੁਰੂ ਮੇਹਰ ਕਰੇ
ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਦੇਸ਼ ਵਿਖਾਉਣ ਵਾਸਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੂਬਸੂਰਤ
ਬਹੁਤ ਸੋਹਣਾ ਆਈਸਲੈਂਡ 👌👌🙏
ਵੈਰੀ ਵੈਰੀ ਨਾਈਸ ਰਿਪਨ ਵੀਰ
Punjabi ta kabootar dunia da har kona ch milda a rippan Khushi chardikala ch rahoo 💐 apna punjab ch ta Aaj kal kheer purra pakda aa👍
ਸਾਨੂੰ ਇਨੀਆਂ ਵਧੀਆਂ ਜਗ੍ਹਾ ਦਿਖਾਉਂਣ ਲਈ ਬਹੁਤ ਬਹੁਤ ਧੰਨਵਾਦ ਜੀ ❤❤
Na Karo samapat very nice emotional and natural scene and specially Houses win my heart ❤🎉to both of you from satvinder Singh, jubail, Dammam, Saudi Arabia.
🎉🎉😢 ਬਹੁਤ ਹੀ ਵਧੀਆ ਸ਼ਹਿਰ ਲੱਗਿਆ 🎉🎉 ਬਹੁਤ ਬਹੁਤ ਧੰਨਵਾਦ ਤੁਹਾਡਾ ਰਿਪਨ ਤੇ ਖੁਸ਼ੀ
ਸਤਿ ਸ੍ਰੀ ਅਕਾਲ ਬਹੁਤ ਵਧੀਆ ਤੁਸੀ ਸਾਨੂੰ ਬਹੁਤ contry ਦਿਖੋਂਦੇ ho God bless you
ਸਤਿ ਸ੍ਰੀ ਅਕਾਲ ਠੰਡਾ ਮੁਲਕ ਦਿਖਾਉਣ ਲਈ ਧੰਨਵਾਦ। ਆਈਸਲੈਂਡ ਉੱਤਰੀ ਧਰੁਵ ਦੇ ਨੇੜੇ ਹੋਣ ਕਾਰਣ ਦਿਨ ਰਾਤ ਛੇ ਛੇ ਮਹੀਨੇ ਦਾ ਹੁੰਦਾ ਹੈ ।
Waheguru tuhnu hmesha khush rkhe ripan khushi
Iam always first looking daily vlog 8P.M.on you tube and 7A.M on face book 📖
ਸਤਿ ਸ੍ਰੀ ਅਕਾਲ ਰਿਪਨ ਵੀਰਾ ਭੈਣ ਖੁਸ਼ੀ ਜੀ 🙏
ਧੰਨਵਾਦ ਵੀਰ ਜੀ ਘਰੇ ਵਠਏ Esland ਦੇਖ ਲੈ
Tussi bhout lucky ho jo words gum raha ho
Ma ap k v log rozana dekhata hon Pakistan🇵🇰 se
No animal only Bird 🕊️🕊️🕊️🕊️
❤thank,u sooo much ripan and Khushi ji❤ waheguru Ji bless you ❤
Love 💕💕 you work bro thanks Love ❤ from Pakistan
Good Morning Ji ਸੈਰ 🚶 ਕਰਦੇ ਰਹੋ ਬਹੁਤ ਹੀ ਵਧੀਆ 👌
👍 👌 ❤sunam udham singh wala 22g sangrur 🎉Thanks
ਬਹੁਤ ਵਧੀਆ👍💯👍💯👍💯
🙏🏼ਵਾਹਿਗੁਰੂ ਜੀ 🙏🏼
❤❤maza agya paaji iceland dekh k
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
Your all blogs are appreciatble,full of knowledge.God bleed you.I daily see your vlogs.Thank you very much.
Bhut vadia jankari satguru ji chardi cala ch rakhan 🌺
ਬਹੁਤ ਬਹੁਤ ਧੰਨਵਾਦ ਨਵੀਆਂ ਥੀਂਲਾਂ ਦਿਖਾਉਣ ਲਈ।ਨਛੱਤਰ ਕੌਰ ਹੇਮਕੁੰਡ ਨ ਬਰਨਾਲਾ
Waheguru Ji Khalsa Ripan and Khushi Waheguru Ji Fateh
Dhan Guru Nanak Dev g Chadikala Rakhna 🙏
ਖੁਸ਼ੀ ਨੇ ਆਇਸਲੋਡ ਵਿਖਾ ਦਿਤਾ ਧੰਨਵਾਦ। ਨਵਿੰਦਰ ਸਿੰਘ ਅਮਿ੍ਤਸਰ ਪੰਜਾਬ
Best wishes for New country Iceland 🇮🇸 👏 🙌 👌 👍 🙏 🇮🇸 👏
Good bai ji from moga punjab Ajit pal singh thanks very much
ਨਿਰਾ ਸਵਰਗ ❤️❤️❤️
ਰਿਪਨ ਬਾਈ ਤੇ ਖੁਸ਼ੀ ਤੁਹਾਡੀ ਜ਼ਿੰਦਗੀ ਚੋ ਰੱਬ ਨੇ ਬਾਹਲੀ ਖੁਸ਼ੀ ਭਰੀ ਆ( ਖੁਸ਼ੀ) ਮੈਂ ਤਾਂ ਜ਼ਿੰਦਗੀ ਦੀ੍ ਖੁਸ਼ੀ ਦੀ ਗੱਲ ਕਰ ਰਿਹਾ ਤੁਹਾਨੂੰ ਖੁਸ਼ੀ ਨੂੰ ਨੀ ਕਹਿ ਰਿਹਾ,,, ਤੁਸੀਂ ਦੋਵੇਂ ਬਾਹਲੇ ਨਜ਼ਾਰੇ ਲੈਂਦੇ ਹੋ ਜ਼ਿੰਦਗੀ ਦੇ ਪਰ ਖਰਚਾ ਵੀ ਬਹੁਤ ਆ ਜਾਂਦਾ ਹੈ
ਆਲਵੇਜ਼ chardikaਲਾ 🙏
ਰਿਪਨਬਹੁਤਧੰਨਵਾਦਤੁਹਾਡਾ
Woooooow 🤩 Amazing 👍 ✨️✨️💫💫💫
I saw it video today and grab a great knowledge about Iceland city centre
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Very nice👍👍
ਸਹੀ ਕਿਹਾ ਕਿਸੇ ਨੇ ਦੁਨੀਆ ਬਣਾਉਣ ਵਾਲੇ ਦਾ ਕੋਈ ਜਵਾਬ ਨਹੀਂ
Waheguru Teri kudrat 🙏🙏
Kine Jada sohne ghar aa wowwe❤
Wah ji sone di problem jagte rajo❤😅
Waheguru ji 🙏🙏🙏🇮🇳💯🇮🇳🙏🙏🙏
Thanks beta for showing new country
Waheguru ji 🙏 kirpa kare
ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਜੀ 👍🏻
خوبصورت❤❤❤
ਬਹੁਤ ਸੁੰਦਰ ਦਿੱਖ ਨਜ਼ਾਰਾ
MashAllah ❤❤❤❤❤
🎉🎉🎉🎉🎉🎉🎉🎉🎉🎉❤❤good. Job🎉🎉🎉🎉🎉🎉🎉🎉
ਬਹੁਤ ਬੁਹਤ ਧੰਨਬਾਦ ਜੀ
Love from Phillaur Jalandhar Punjab India ❤❤❤❤❤❤
Waheguru ji chardikla vich rakhe g
Very enjoyable video Ji. ❤
We'ri NEIC JI we'ri NEIC JI
I love you bata and bati
Mere dream destination ❤❤❤❤❤
ਆਇਸਲੈਂਡ ਦੇਸ਼ ਹੈ ਤਾਂ ਬਹੁਤ ਵਧੀਆ ਠੰਡਾ ਤਾਂ ਹੈ ਪਰ ਜੈਸਾ ਦੇਸ਼ ਵੈਸਾ ਭੇਸ਼ ਲੋਕਾਂ ਨੂੰ ਉਸੇ ਤਰ੍ਹਾਂ ਦੀਆਂ ਆਦਤਾਂ ਬਣ ਜਾਂਦੀਆਂ ਨੇ।ਰਿਪਨ ਖੁਸ਼ੀ ਏਨੀਂ ਠੰਢ ਵਿੱਚ ਫਿਰਕੇ ਸਾਨੂੰ ਏ ਸ਼ਹਿਰ ਦਿਖਾ ਰਹੇ ਹੋ। ਧੰਨਵਾਦ ਖੁਸ਼ ਰਹੋ ਆਬਾਦ ਰਹੋ।
Ripan. Kuchhi. Thx
✍️ਸਤਿ ਸ਼੍ਰੀ ਅਕਾਲ ਰਿੱਪਨ ਵੀਰ ਜੀ 🙏 ਪਲੀਜ਼ ਮੇਰੀ ਗੱਲ ਤੇ ਗੌਰ ਕਰਿਓ ਵਲੋਗ ਸਟਾਰਟ ਹੂੰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਰੂਰ ਬਲਾਇਆ ਕਰੋ ਥੋਡੇ ਨਾਲ਼ ੩ ਸਾਲ ਤੋਂ ਜੁੜੀਆ ਹੋਇਆ ਰੱਬ ਚੜਦੀ ਕੱਲਾ ਚ ਰੱਖੇ🙏❤️🤗🤗✅
ਰੱਬ ਸੁੱਖ ਰੱਖੇ ਸਾਡੇ ਪੰਜਾਬ ਦੇ ਘੈਟ ਕਾਪਲ ਤੇ ❤
ਬਹੁਤ ਵਧੀਆ ਵੀਡਿਉ ਰਿਪਨ ਬੇਟਾ, ਅਕਾਲ ਪੁਰਖ ਆਪ ਦੋਨਾਂ ਨੂੰ ਚੜ੍ਹਦੀ ਕਲਾ ਬਖ਼ਸ਼ੇ।
ਜਿਉਂਦੇ ਰਹੋਂ ਸੇਰੋ ਮਹਾਰਾਜ ਥੋਨੂ ਤੰਦਰੁਸਤੀ ਤੇ ਚੜਦੀ ਕਲਾ ਵਿਚ ਰੱਖਣ
Kye baat he Puttar Ripan khusi
Very Beautiful city
Jyende vasde Raho
ਵੀਰ ਜੀ ਇਹੇ ਪੰਛੀ ਹੁੰਦੇ ਚਾਰ ਲੱਤਾਂ ਵਾਲੇ ਜਾਨਵਰ ਹੁੰਦੇ ਧੰਨਵਾਦ ਰਿਪਨ ਵੀਰ ਜੀ ਤੁਸੀਂ ਬਹੁਤ ਸੋਹਣੀਆਂ ਦੇਸ਼ਾਂ ਦੀ ਸੈਰ ਕਰਵਾਈ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ । ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
Kio na j.. Anand mano tusi
Punjabi rehde hi ji ehtay
@@shertoor clear bolo
😂qq ❤❤❤❤❤❤ यू उसp@@shertoor
😊😊😊@@rpsingh7496
ਤੁਸੀਂ ਹਰ ਦੇਸ਼ ਦੀ ਸੈਰ ਕਰਵਾ ਦਿੰਦੇ ਉਹ, ਧੰਨਵਾਦ ਤੁਹਾਡਾ ਵੀਰ ਜੀ
ਧੰਨਵਾਦ ਬਾਈ ਜੀ ਬਹੁਤ ਸੋਹਣਾ ਲੱਗਿਆ ਤੁਹਾਡਾ ਆਈਸਲੈਂਡ ਦਿਖਾਉਣ ਦਾ ਤਜਰਬਾ ਬਾਕੀ ਤੁਹਾਡੀ ਜਾਣਕਾਰੀ ਤੇ ਹੁੰਦੀ ਕਾਬਲੇ ਤਾਰੀਫ ਹੈ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਖੁਸ਼ੀਆਂ ਦੇਵੇ ਦੇਖੀ ਜਾਓ ਤੇ ਸਾਨੂੰ ਦਿਖਾਈ ਜਾਓ ਬਹੁਤ ਚੰਗਾ ਲੱਗਦਾ ਦੁਨੀਆ ਦਿਖਾਤੀ ਸਾਨੂੰ ਘਰ ਬੈਠਿਆ ਧੰਨਵਾਦ❤❤ ਧਾਲੀਵਾਲ❤
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਪੈਸੇ ਵਾਲ਼ੇ ਪੱਥਰ ਦਿਲ ਬਣ ਜਾਂਦੇ ਹਨ।
ਉਸ ਵਾਹਿਗੁਰੂ ਜੀ ਦੀ ਕੁਦਰਤ ਦਾ ਕੋਈ ਅੰਤ ਨਹੀਂ
ਰਿਪਨ। ਤੇ।ਖੁਸੀ।ਸਤਿ।ਸ਼੍ਰੀ। ਅਕਾਲ। ❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
ਖੁਸ਼ੀ ਦੀਦੀ ਦਾ ਸੁਭਾਅ ਬਿਲਕੁਲ ਮੇਰੀਆ ਭੈਣਾਂ ਵਰਗਾ ,ਬੱਚਿਆਂ ਵਰਗਾ
Rippan Khushi beta àapni sehat da deyan rakhana.God bless you always.
ਰਿਪਨ, ਜਿਹੜਾ ਪੰਛੀ ਤੁਸੀਂ ਸ਼ੌਪ ਦੇ ਬਾਹਰ ਰੇਨਬੋ ਸਟਰੀਟ ਤੇ ਟੋਕਰੀ ਵਿਚੋਂ ਚੁੱਕਿਆ ਸੀ, ਉਸਦਾ ਨਾਮ ਹੈ "Puffin ". ਇਹ ਪੰਛੀ ਸਾਡੇ ਕਨੇਡਾ ਦੇ ਈਸਟ ਕੋਸਟ ਤੇ ਵੀ ਹੁੰਦਾ ਹੈ.... :)
ਬਹੁਤ ਸੋਹਣਾ ਪੰਛੀ ਸੀ..❤❤
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
21:00 ਬਾਈ ਜਿਥੋਂ ਤੱਕ ਮੇਰਾ ਖਿਆਲ ਆ ਵੀ ਇਹ ਅਮੇਰੀਕਾ ਦਾ ਵਿਗਿਆਨੀ ROBERT PEARY'S ਆ ਜਿਹੜਾ GREENLAND ਤੋਂ IRON MOUNTAIN METEORITE ਦੀ ਖੋਜ ਕਰਨ ਆਇਆ ਸੀ ਤੇ ਨਾਲ ਹੀ ਅਮਰੀਕਾ ਲੈ ਗਿਆ ਸੀ। ਹੋ ਸਕਦਾ ਵੀ ਉਸ ਚੀਜ਼ ਨੂੰ ਦਿਖਾਇਆ ਗਿਆ ਹੋਵੇ ਇਸ ਮੂਰਤੀ ਵਿੱਚ।
ਸੁਣਿਆ ਸੀ , ਪਰ ਅੱਜ ਵੇਖ ਵੀ ਲਿਆ ਹੈ।
ਬਹੁਤ ਬਹੁਤ ਮੁਬਾਰਕਾਂ ਰਿਪਨ ਖੁਸ਼ੀ ਵਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ ਅਤੇ ਨਵੀਆਂ ਥਾਵਾਂ ਦੀ ਯਾਤਰਾ ਕਰਦੇ ਰਹੋ
ਬਹੁਤ ਹੀ ਸੋਹਣੇ ਅਤੇ ਠੰਡੇ ਦੇਸ਼ ਦੀ ਸੈਰ ਕਰਨ ਅਤੇ ਠੰਡ ਵਿੱਚ ਤੂਰ ਕਿ ਵੇਖਾਓਣ ਤੇ❤ ਜੌੜੀ ਦਾ ਧੰਨਵਾਦ
ਬਾਈ ਤੁਹਾਡੇ ਬੱਚੇ ਮਾਤਾ ਕਿਥੇ ਹੈ
Wow ATI Sundar City❤❤🎉🎉
ਰੀਪਨ ਤੇ ਖੁਸ਼ੀ ਤੁਹਾਡਾ ਬਹੁਤ ਧੰਨਵਾਦ ਅਸੀ ਕਦੇ ਸੁਣਿਆ ਸੀ ਪਰ ਦੇਖਿਆ ਨਹੀ ਸੀ ਤੁਸੀ ਦਿਖਾ ਦਿੱਤਾ ਵਾਹਿਗੁਰੂ ਜੀ ਜੋੜੀ ਨੂੰ ਹਮੇਸਾ ਖੁਸ ਰੱਖੇ
bhut vadia lga bai ripan khusi sat shiri akal ji tusi chardicala ch rho bai ripan khusi
Ripan khushi thanks for showing Iceland looks very clean city Rainbow street 👌 looks beautiful God bless both of u
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਆਈਸਲੈਂਡ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਬਾਈ
Bahut vadia lag reha Iceland vekh ke thank you very much
ਇਸ,ਬੁਤ, ਵਿਚ ਜਿੰਦ ਗੀਦੇਫਲਸਫੇ, ਨੂੰ ਬਹੁਤ, ਵਧੀਆ ਦਿਖਾਆਹੈ
ਆਈਸਲੈਂਡ ਦੀ ਰਾਜਧਾਨੀ ਦੇਖਕੇ ਤਾਂ ਨੈਨੀਤਾਲ ਅੱਤੇ ਮਨਾਲੀ ਵਰਗੇ ਹਿਲ ਸਟੇਸ਼ਨਾਂ ਵਰਗਾ ਮਹੌਲ ਲਗਣ ਲੱਗ ਗਿਆ । ਬਹੁਤ ਹੀ ਸੋਹਣਾ ਵਲੌਗ ਲੱਗਿਆ ਤੁਹਾਡਾ ਅੱਜ ਦਾ ਤੁਹਾਡਾ ਬਹੁਤ - ਬਹੁਤ ਧੰਨਵਾਦ ।
इस स्टैच्यू का मतलब है कि इंसान कमाई करने के बाद भी ज़िमेदारियों के बोझ के नीचे दबा रहता है l
ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਆਈਸਲੈਂਡ ਦੀ ਸੈਰ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਦੋਵਾਂ ਤੇ ਮਿਹਰਬਾਨ ਰਹਿਣ ਜੀ
ਰਿਪਨ। ਤੇਖੁਸ਼ੀ ਬੀਬਾ ਬਹੁਤ ਬਹੁਤ। ਧੰਨਵਾਦ। ਏਨੀ। ਠੰਡਾ। ਚ। ਤੁਸੀਂ। ਤਰ। ਫਿਰਕੇ। ਆਈਸ। ਲੈਡ। ਦੀ।ਸੈਰ। ਕਰਾ। ਰਹੇ। ਹੋ। ਰਿਪਨ। ਜੀ। ਤੇਰੀਆਂ। ਕੀਤੀਆਂ। ਪੇਸ਼। ਖੁਸ਼ੀ। ਬੇਟੀ। ਨੂੰ। ਆਈਆਂ। ਕਿਉਂਕਿ। ਕਿ। ਚੋਗਾ। ਰਿਪਨ। ਖਿਲਾਰਨ।। ਇਨੇ। ਠੰਡੇ। ਮੁਲਕ। ਆਇਆ। ਖੁਸ਼ੀ। ਨੂੰ। ਤਾਂ। ਠੰਡ। ਰਹੀ
ਬਹੁਤ ਵਧੀਆ ਵੀਰ ਤੁਹਾਡੇ ਰਾਹੀਂ ਸਾਰੇ ਦੇਸ਼ ਦੇਖ ਲੈਂਦੇ ਆ ਬਹੁਤ ਧੰਨਵਾਦ ਵੀਰ ਰਿਪਨ ਤੇ ਭੈਣ ਖੁਸ਼ੀ ਜੀ
Best wishes for New country Iceland 🇮🇸 👏 🙌 👌 👍 🙏
Nice ❤
It is also an extra ordinary video
ਵਾਹਿਗੁਰੂ ਮੇਹਰ ਕਰੇ
ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਦੇਸ਼ ਵਿਖਾਉਣ ਵਾਸਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੂਬਸੂਰਤ
ਬਹੁਤ ਸੋਹਣਾ ਆਈਸਲੈਂਡ 👌👌🙏
ਵੈਰੀ ਵੈਰੀ ਨਾਈਸ ਰਿਪਨ ਵੀਰ
Punjabi ta kabootar dunia da har kona ch milda a rippan Khushi chardikala ch rahoo 💐 apna punjab ch ta Aaj kal kheer purra pakda aa👍
ਸਾਨੂੰ ਇਨੀਆਂ ਵਧੀਆਂ ਜਗ੍ਹਾ ਦਿਖਾਉਂਣ ਲਈ ਬਹੁਤ ਬਹੁਤ ਧੰਨਵਾਦ ਜੀ ❤❤
Na Karo samapat very nice emotional and natural scene and specially Houses win my heart ❤🎉to both of you from satvinder Singh, jubail, Dammam, Saudi Arabia.
🎉🎉😢 ਬਹੁਤ ਹੀ ਵਧੀਆ ਸ਼ਹਿਰ ਲੱਗਿਆ 🎉🎉 ਬਹੁਤ ਬਹੁਤ ਧੰਨਵਾਦ ਤੁਹਾਡਾ ਰਿਪਨ ਤੇ ਖੁਸ਼ੀ
ਸਤਿ ਸ੍ਰੀ ਅਕਾਲ ਬਹੁਤ ਵਧੀਆ ਤੁਸੀ ਸਾਨੂੰ ਬਹੁਤ contry ਦਿਖੋਂਦੇ ho God bless you
ਸਤਿ ਸ੍ਰੀ ਅਕਾਲ
ਠੰਡਾ ਮੁਲਕ ਦਿਖਾਉਣ ਲਈ ਧੰਨਵਾਦ। ਆਈਸਲੈਂਡ ਉੱਤਰੀ ਧਰੁਵ ਦੇ ਨੇੜੇ ਹੋਣ ਕਾਰਣ ਦਿਨ ਰਾਤ ਛੇ ਛੇ ਮਹੀਨੇ ਦਾ ਹੁੰਦਾ ਹੈ ।
Waheguru tuhnu hmesha khush rkhe ripan khushi
Iam always first looking daily vlog 8P.M.on you tube and 7A.M on face book 📖
ਸਤਿ ਸ੍ਰੀ ਅਕਾਲ ਰਿਪਨ ਵੀਰਾ ਭੈਣ ਖੁਸ਼ੀ ਜੀ 🙏
ਧੰਨਵਾਦ ਵੀਰ ਜੀ ਘਰੇ ਵਠਏ Esland ਦੇਖ ਲੈ
Tussi bhout lucky ho jo words gum raha ho
Ma ap k v log rozana dekhata hon Pakistan🇵🇰 se
No animal only Bird 🕊️🕊️🕊️🕊️
❤thank,u sooo much ripan and Khushi ji❤ waheguru Ji bless you ❤
Love 💕💕 you work bro thanks Love ❤ from Pakistan
Good Morning Ji
ਸੈਰ 🚶 ਕਰਦੇ ਰਹੋ
ਬਹੁਤ ਹੀ ਵਧੀਆ 👌
👍 👌 ❤sunam udham singh wala 22g sangrur 🎉Thanks
ਬਹੁਤ ਵਧੀਆ👍💯👍💯👍💯
🙏🏼ਵਾਹਿਗੁਰੂ ਜੀ 🙏🏼
❤❤maza agya paaji iceland dekh k
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
Your all blogs are appreciatble,full of knowledge.God bleed you.I daily see your vlogs.Thank you very much.
Bhut vadia jankari satguru ji chardi cala ch rakhan 🌺
ਬਹੁਤ ਬਹੁਤ ਧੰਨਵਾਦ ਨਵੀਆਂ ਥੀਂਲਾਂ ਦਿਖਾਉਣ ਲਈ।
ਨਛੱਤਰ ਕੌਰ ਹੇਮਕੁੰਡ ਨ ਬਰਨਾਲਾ
Waheguru Ji Khalsa Ripan and Khushi Waheguru Ji Fateh
Dhan Guru Nanak Dev g Chadikala Rakhna 🙏
ਖੁਸ਼ੀ ਨੇ ਆਇਸਲੋਡ ਵਿਖਾ ਦਿਤਾ ਧੰਨਵਾਦ। ਨਵਿੰਦਰ ਸਿੰਘ ਅਮਿ੍ਤਸਰ ਪੰਜਾਬ
Best wishes for New country Iceland 🇮🇸 👏 🙌 👌 👍 🙏 🇮🇸 👏
Good bai ji from moga punjab Ajit pal singh thanks very much
ਨਿਰਾ ਸਵਰਗ ❤️❤️❤️
ਰਿਪਨ ਬਾਈ ਤੇ ਖੁਸ਼ੀ ਤੁਹਾਡੀ ਜ਼ਿੰਦਗੀ ਚੋ ਰੱਬ ਨੇ ਬਾਹਲੀ ਖੁਸ਼ੀ ਭਰੀ ਆ( ਖੁਸ਼ੀ) ਮੈਂ ਤਾਂ ਜ਼ਿੰਦਗੀ ਦੀ੍ ਖੁਸ਼ੀ ਦੀ ਗੱਲ ਕਰ ਰਿਹਾ ਤੁਹਾਨੂੰ ਖੁਸ਼ੀ ਨੂੰ ਨੀ ਕਹਿ ਰਿਹਾ,,, ਤੁਸੀਂ ਦੋਵੇਂ ਬਾਹਲੇ ਨਜ਼ਾਰੇ ਲੈਂਦੇ ਹੋ ਜ਼ਿੰਦਗੀ ਦੇ ਪਰ ਖਰਚਾ ਵੀ ਬਹੁਤ ਆ ਜਾਂਦਾ ਹੈ
ਆਲਵੇਜ਼ chardikaਲਾ 🙏
ਰਿਪਨਬਹੁਤਧੰਨਵਾਦਤੁਹਾਡਾ
Woooooow 🤩
Amazing 👍 ✨️✨️💫💫💫