Bhamna di aulad o tusi jo sahibjadea di maa da jikar nhi krde bcz bhamn b bhedbhav krde ne tusi lok b jinha da door door tak shikhi naal nata nhi te tusi lok ta khud gddar ho guru govind singh de
Video dekh aiven lag jive mai v bai de naal e haan .vekh ke e thand lag rhi aa .romanchak video aa.bahut maza aa riha vekan da . Apni boli vich vekhan da apna e suaad aa❤ bahut vadia
Satnam vere assi ta is tra da kadi kuj dekhia hi nhi train dekh ke mn kush joae than ho tusi jehra khumde ho par pnjabi vich dasde ho thanks kush raho vere
Veer aseen kithey ghumm laina ..hun India di kaamai naal ..thx far trevling world free god blessings to you..we are lower middle class Indian...affsoss...
Bai ykeen kri mai tohde vlog download krke raat dekhi gya te jdo sogya ta supne vich thonu uk 🇬🇧 milya bht vdia lga te apan miley v guru ghre oss parmatma dii kasam lge❤
Hello, I follow your travels since long time. i'm from Chandigarh and living in Belgium for the last 44 years. The closed market you have seen is a Christmas's market. Which can be seen now a days throughout Europe. The cars don't slip on the ice is because before the winter starts we change the tyres to winter tyres. In summer we put the summer tyres again.
Waheguru ji ka khalsa Waheguru ji ki Fateh Sachi bai mai tera youtube name nhi c pta mai soch rha ke bai -71 c tem wali video deka but nam nhi c pta but youtube open kita duje num teh video tuhadi a love u bro maharaj kirpa kre mere pra te
Bai ji video boht vadia bnado o , really appreciate your effort 💪🏼 Bas jdo v kise city vare dasde o tan uhnu map/globe te locate kr k clip add kre kro. Thank you.
Bahut vadia video eda lg reha jida main v othe e aan, bahut sariya hindi waliya videos dekhiya punjabi language wich jo sakoon a oh kite ni thank you soo much you got a new subscriber today😊.
WAHEGURU JI MAHER KREO JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਤਾ ਗੁਜਰੀ ਜੀ 🙏🙏🙏
ਪੋਹ ਦਾ ਮਹੀਨਾ ਸੀ ਆਪਣੇ ਗੁਰੂ ਪੀਰਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ 🙏🙏
Waheguru ji❤️❤️🙏🙏
ਵਾਹਿਗੁਰੂ ਭਲੀ ਕਰੇ ਬਾਈ ਸਿਆਂ ਤੇਰੇ ਘਰ ਪਰਿਵਾਰ ਤੇ ਤੇਰੀ ਵੀਡਿਓ ਨੂੰ ਬਾਈ ਸਿਆਂ ਹਰ ਰੋਜ਼ ਸੁਣੀ ਦਾ ਦੇਖੀ ਦਾ 🙏
@@deepachahal8048😊❤😊😊❤
@Navdeepbrarvlogs 😅😊😊😅😊😅😅😮😊😅😮😊😅😅😅😅😅😅😅
Bhamna di aulad o tusi jo sahibjadea di maa da jikar nhi krde bcz bhamn b bhedbhav krde ne tusi lok b jinha da door door tak shikhi naal nata nhi te tusi lok ta khud gddar ho guru govind singh de
ਵੀਰੇ ਲੋਕ ਤੁਹਾਨੂੰ ਦਸਤਾਰ ਤੇ ਕੇਸ ਵਾਰੇ ਪੁਛਦੇ ਹੋਣਗੇ। ਤੁਸੀਂ ਇਕ ਤਰ੍ਹਾਂ ਪ੍ਰਚਾਰ ਕਰ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿਚ ਰੱਖੇ
ਕਰਮਾ ਆਲਾ ਬਾਈ ਜਿਹੜਾ ਸਾਰੀ ਦੁਨੀਆਂ ਘੁੰਮਦਾ ਬਾਬਾ ਚੜ੍ਹਦੀ ਕਲਾ ਚ ਰੱਖੇ
ਨਵਦੀਪ ਬਰਾੜ,ਜਿੰਦਾ ਦਿਲ ਇਨਸਾਨ ਨੂੰ ਆਸ਼ੀਰਵਾਦ !
ਰਾਜ ਮਾਸਟਰ, ਦੌਧਰ।
ਵੀਰ ਤੇਰੀ ਹਿਮਿਤ ਨੂ ਸਲੂਟ ਆ ਕਿਥੈ ਕਿਥੈ ਘੁਮਦਾ ਬਾਕੀ ਭਾਰਤ ਐਨਾ ਮੁਲਕਾ ਤੋ 20 ਸਾਲ ਪਿਸੈ ਆ ਏਨੀ ਵਧੀਆ ਟਰੈਨਾ ਆਪਣੈ ਤਾ ਬੁਰਾ ਹਾਲ ਰੈਜੀਵੈਸਨ ਡੱਬੈ ਵਿਚ ਵੀ ਭੇਡਾ ਵਾਕੂ ਬਹੀਏ ਵੜ ਜਾਦੈ ਛੀਟ ਦੈ ਥੱਲੈ ਉਤੈ ਪਸਰ ਕੈ ਬੈਹ ਜਾਦੈ ਮੈ ਚਾਰ ਦਿਣ ਪਹਿਲਾ ਸੱਚਖਡ ਹਜੂਰ ਸਾਹਿਬ ਗਿਆ ਭਰਾਵਾ ਪੁਸ ਨਾ ਕੀ ਹਾਲ ਪਾਣ ਖਾਕੈ ਹੱਥ ਧੋਣ ਵਾਲੈ ਵਾਸਵੈਸਨ ਭਰੈ ਪਹੈ ਕੋਈ ਟੀਟੀ ਨਹੀ ਵੜਦਾ ਜਿਨੂ ਸਕੇਤ ਕਰੋ ਬੁਰਾ ਹਾਲ ਕੋਈ ਡਬਾ ਸੈਫ ਨਹੀ ਜਿਥੈ ਆਪਣੀ ਸੀਟ ਤੈ ਰਾਮ ਨਾਲ ਕਲੈ ਬੇਕੈ ਸਫਰ ਕਰਲੋ ਉਸ ਤਰਾ ਮੋਦੀ ਵਿਸਵ ਗੁਰੂ ਬੋਲਦੈ ਭਾਰਤ ਨੂ ਕੋਈ ਕਨੂਨ ਨਹੀ ਕੋਈ ਪੁਸਣ ਵਾਲਾ ਨਹੀ ਪੇਸੈ ਲਾਕੈ ਵੀ ਪਰੇਸਾਨ ਬੜਾ ਮਦਾ ਹਾਲ ਆਪਣੈ ਰੇਲਾ ਦਾ
Punjabi da jaloos kadd ta , thees likhan di koshish karo .
ਜਲੂਸ ਕੱਢ ਤਾਂ ਪੰਜਾਬੀ ਦਾ ਤੂੰ ਯਾਰ 😅
ਵਹਿਗੁਰੂ ਜੀ ਆਪ ਨੂੰ ਹਮੇਸਾ ਚੜਦੀਕਲਾ ਵਿੱਚ ਰੱਖੇ ਵਹਿਗੁਰੂ ਦਾ ਸੁਕਰ ਹੈ ਤੁਸੀ ਨੇ ਸਾਨੂੰ ਘਰ ਬੇਠੇ ਦੁਨੀਆ ਦਆ ਸਭ ਤੋ ਠੰਡੀਆ ਥਾਵਾ ਦਖਾਈਆ ਧੰਨਵਾਦ ਵੀਰ ਦਾ
ਮਾਣ ਆ ਵੀਰੇ ਤੇਰੇ ਤੇ ਤੁਸੀਂ ਪੰਜਾਬੀ ਚ ਵੀਡੀਓ ਬਣਾਉਂਦੇ ਜੇ ਨਹੀਂ ਤਾਂ ਸਾਡੇ ਕਈ ਪੰਜਾਬੀ ਫੁਕਰੇ ਦਿੱਲੀ ਜਾ ਕੇ ਹਮ ਕੋ ਤੁਮ ਕੋ ਕਰਨ ਲੱਗ ਜਾਂਦੇ ਆ
।। ਵਾਹਿਗੁਰੂ ਜੀ ਤੇਰਾ ਸ਼ੁਕਰਾਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਪੰਜਾਬ ਵਿੱਚ ਜਨਮ ਦਿੱਤਾ।।
।। ਸਤਿਨਾਮ ਵਾਹਿਗੁਰੂ ਜੀ।।
Waheguru ji❤️❤️🙏🙏
ਵਾਹਿਗੁਰੂ ਚੜ੍ਹਦੀਕਲਾ ਬਖ਼ਸ਼ਣ । ਬਹੁਤ ਧੰਨਵਾਦ ਘਰ ਬੈਠੀਆਂ ਨੂੰ
ਨਵੀ ਨਵੀਦੁਨੀਆ ਦਿਖਾਉਣ ਦਾ 💐👍🙏🏻
ਕੁਦਰਤ ਦੇ ਰੰਗ ਆਂ ਉਸ ਵਾਹਿਗੁਰੂ ਜੀ ਦੇ ਰੰਗ ਨਿਆਰੇ ਆਂ
Video dekh aiven lag jive mai v bai de naal e haan .vekh ke e thand lag rhi aa .romanchak video aa.bahut maza aa riha vekan da . Apni boli vich vekhan da apna e suaad aa❤ bahut vadia
ਧੰਨਵਾਦ ਵੀਰ ਜੀ ਤੁਹਾਡਾ ਅਤੇ ਓਹਨਾ ਸਾਰਿਆਂ ਦਾ ਜੋ ਸਾਨੂ ਘਰ ਬੈਠੇਆ ਨੂੰ ਦੁਨੀਆਂ ਭਰ ਦੀ ਸੈਰ ਕਰਾਉਂਦੇ ਹੋ ਵਾਹਿਗੁਰੂ ਜੀ ਤੁਹਾਡੇ ਸਾਰੇਆ ਉੱਤੇ ਆਪਣੀ ਮਿਹਰ ਕਰਨ ਅਤੇ ਤੁਹਾਡੇ ਘਰ ਪਰਿਵਾਰ ਵਿਚ ਸਦਾ ਖੁਸੀਆ ਬਕਸਾਈ ਰੱਖਣ 🙏🙏
Proud of u brar sahab...Sandeep Chhatwal from Jharkhand...waheguru ji mehar karan tohade te❤
ਬਹੁਤ ਹੀ ਘੈਂਟ ਵੀਡੀਓ 22 ਨਵਦੀਪ ਸਿੰਘ ਬਰਾੜ ਜੀ ਬੱਲੇ ਬੱਲੇ ਕਰਾਈ ਜਾਂਦੇ ਜੋ ਐਂਨੀ ਠੰਡ ਚ 👌👌🌹🌹❤️
ਪੁਤ ਲੈਣ ਨਜ਼ਾਰੇ ਸਾਡੇ ਲਾਈਕ ਤੇ ਧੰਨਵਾਦ ਅਸੀਂ ਵੀ ਇਹ ਕੰਮ ਸ਼ੁਰੂ ਕਰਨਾ ਵੀਰ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖ❤❤
ਵੀਰੇ ਬਹੁਤ ਧੰਨਵਾਦ ਵੱਖ ਵੱਖ ਮੁਲਕਾਂ ਨੂੰ ਦਖਾਉਣ ਲਈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 👍
Bohot soni video vadiya lgda tuhadi video dekh k ma v eda travel Krna chnda a apni life ch waheguru ji mehar kre tuhade te
Satnam vere assi ta is tra da kadi kuj dekhia hi nhi train dekh ke mn kush joae than ho tusi jehra khumde ho par pnjabi vich dasde ho thanks kush raho vere
Waheguru ji ka Khalsa waheguru ji ki Fateh Waheguru ji mehar rakhna📿📘🌹🌹🍉🥭🍓🍇🍊🍎🍒🥝❤️🌹❤️🌹❤️🌹❤️🌹❤️❤️❤️❤️🌹🌹🌹🌹💓👊💪🖕🙏👏👍🗡️✔️
🙏🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਬਹੁਤ ਵਧੀਆ ਜੀ ਫਾਜ਼ਿਲਕਾ ਜ਼ਿਲ੍ਹੇ ਦਾ ਕੋਈ ਬਲੋਗਰ ਏ ਜੋ ਦੁਨੀਆਂ ਦੇ ਬਹੁਤ ਡੂੰਘੇ ਇਲਾਕੇ ਦਖਾਆ ਰਹਿ ਹੈ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਤਰੱਕੀਆਂ ਬਖਸ਼ਣ ਜਿਉਂਦਾਂ ਰਹੇ ਛੋਟੇ ਵੀਰਾਂ 🙏💐🌷🌹❤
Waheguru ji ka khalsa Waheguru ji ki fateh ji🙏🙏❤️❤️
I am from fazilka
Sat shri akaal bro I m also like traveling all over world can I join you if yes how can… in future I hope to reply me
🙏 ਵੀਰ ਜੀ ਹੁਣ ਫਾਜ਼ਿਲਕਾ ਹੋ ਮੈਂ ਮੰਡੀ ਅਰਨੀਵਾਲਾ ਸ਼ੇਖ ਸੁਭਾਨ ਦਾ ਰਹਿਣ ਵਾਲਾ ਜੀ ਮੇਰਾ ਬੇਟਾ ਆਪ ਦਾ ਫੈਨ ਹੈ ਜੀ 11ਸਾਲ ਉਮਰ ਹੈ ਵੀਰ ਜੀ ਤੁਹਾਨੂੰ ਮਿਲਣਾ ਏ ਜੀ 🙏🌹👍💐❤️
ਬਹੁਤ ਵਧੀਆ ਸ਼ਹਿਰ ਵਿਖਾਇਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
ਧੰਨਵਾਦ ਬਰਾੜ ਸਾਹਿਬ ਸਾਨੂੰ ਨਵੀਆਂ ਥਾਵਾਂ ਦਿਖਾ ਰਹੇ ਹੋ (ਮੇਜਰ ਸਿੰਘ ਜੈਤੋ ਫਰੀਦਕੋਟ)
🙏🙏🙏❤️
ਵੀਰ ਸਤਿ ਸ੍ਰੀ ਆਕਾਲ ਜੀ, ਤੁਸੀਂ ਬਹੁਤ ਵਧੀਆ ਦੁਨੀਆਂ ਦਿਖਾ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਜੀ, ਬਲੋਗ ਟਿਊਨਿੰਗ ਬਦਲ ਲਵੋਂ ਜੀ
Sira sardar Jo dunia nu dekhona nle SB nu PTA lgda v khalse di chdt kitho tkk a. Love u bro❤
Ehde ch chadt wali kehri gal…? Har gal ch fook shakaoni jaroori hundi?
Bande ban ke rehna nai aonda tuhanu ?
Fuddu glla eh sb bnde nu enjoy krna chahida dhrm ale chkkr ni paina chahida dhanvaad 🙏
14 mint ch bai clear karta , v kiven hunda din raat, bahot sohni jankari te vlog aa,
धन्यवाद भाई जी आपका आप सच्चे पंजाबी हैँ आप हमें रूस का अलग एरिया दिखा रहे हैं
ਵੀਰ ਜੀ ਵਾਹਿਗੁਰੂ ਤੁਹਾਨੂੰ ਚੱੜ੍ਹਦੀਆਂ ਕਲਾ ਵਿੱਚ ਰੱਖਣ
🙏🙏❤️❤️
ਕ੍ਰਿਸਮਸ ਅੰਗਰੇਜ਼ਾਂ ਦਾ ਤਿਉਹਾਰ ਹੈ ਆਪਣੇ ਲੋਕਾਂ ਨੂੰ ਸ਼ੋਭਾ ਨੀ ਦਿੰਦਾ ਵਦ ਤੋਂ ਵੱਧ ਫ਼ਤਹਿਗੜ੍ਹ ਸਾਹਿਬ ਜਾਓ ਵੀਰੋ ਸ਼ਹੀਦੀ ਦਿਹਾੜੇ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਨ ਵਾਸਤੇ ਤੇ ਸਾਰੀ ਦੁਨੀਆ ਵਿਚ ਸਿੱਖੀ ਦਾ ਪਰਚਾਰ ਕਰੋ ਖੰਡੇ ਬਾਟੇ ਦਾ ਪਾਹੁਲ ਸ਼ਕੋ ਤੇ ਕਲਗੀਧਰ ਦੇ ਪੁੱਤ ਤੇ ਧਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Wah wah ji navdeep s. Barar ji . maharaj kirpa kare aap hor naviya bulandiya nu hasil karo.wahji shabaash beta.
Waheguru ji 🙏🏻🙏🏻🙏🏻asi ते पंजाब नहीं नहीं सारा घूम पाए. तुसी great ho👍🙏🏻🙏🏻🙏🏻🙏🏻
ਵਹਿਗੁਰੂ ਚੜਦੀ ਕਲਾ ਚ ਰੱਖੇ🙏
ਸਾਡੇ ਲਾਕੇ ਮਾਣ ਫ਼ਾਜ਼ਿਲਕਾ ਜ਼ਿਲ੍ਹੇ ਦਾ ਸ਼ੇਰ ❤❤❤❤
Veer aseen kithey ghumm laina ..hun India di kaamai naal ..thx far trevling world free god blessings to you..we are lower middle class Indian...affsoss...
🙏🙏🌹 ਸਤਿਕਾਰ ਯੋਗ ਨਵਦੀਪ ਸਿੰਘ ਬਰਾੜ ਸਾਹਿਬ ਜੀ ਬੋਲਣਾ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ,100ਸੌ ਨਿਹਾਲ ਸਤਿ ਸ੍ਰੀ ਅਕਾਲ ਜੀ ❤️🌹🙏🙏
ਆਪ ਜੀ ਵਿਦੇਸ਼ੀ ਇਲਾਕੇ ਪਹੁੰਚ ਕੇ ਸਾਨੂੰ ਸਭ ਉਥੋਂ ਦੇ ਰਹਿਣ ਸਹਿਣ ਦਿਖਾ ਦਿੰਦੇ ਹੋ ਚੰਗਾ ਲੱਗਿਆ ਜੀ,21ਦਸੰਬਰ ਤੋਂ 28ਦਸੰਬਰ ਤੱਕ ਇੱਕ ਹਫ਼ਤੇ ਦੇ ਵਿਚ ਵਿਚ ਸਰਬੰਸਦਾਨੀ ਸਾਹਿਬੇ ਕਮਾਲ ਆਪੇ ਗੁਰ ਚੇਲਾ, ਅਮ੍ਰਿਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਿੱਖ ਧਰਮ ਦੀ ਰੱਖਿਆ ਲਈ ਸਹੀਦੀਆ ਪ੍ਰਾਪਤ ਕਰ ਗਏ ਸਨ ਜੀ 🙏🙏
Veer tun -14, -47 ch firda hain. Aithe aapne Punjab ch fzk, jbd, fzr ch jd Sardi hundi hai, dhund jada hundi hai jd taan asin try krde haan k kidhre na hi jaiye. Jd k odon temp - ch v nhi hunda. Salute hai tainu bhraa
Your are top list ___following. 18:11 🎉🎉
ਮੈਂ ਅੰਮ੍ਰਿਤਸਰ ਤੋ ਵੀਰ ਜੀ
ਮਨ ਮੋਹ ਲਿਆ 😊😊
ਇਸ ਬਲੌਗ ਨਾਲ ਬਹੁਤ ਕੁਝ ਸਿੱਖਣ ਲਈ 🎉🎉 ਮਿਲਿਆ ❤❤❤
Wah ji wah mja aa geya bht sohna kam kar rahe ho blog s bna k jiyonde wasde rho trakiya kro🎉❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤੇਹ ਵੀਰ ਜੀ ਘਰ ਬੇਠੇ ਏਨਾ ਕੁਝ ਵਖਾਇਆ ਧੰਨਵਾਦ❤
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ❤
ਤੁਹਾਡੀਆਂ ਵੀਡੀਓਜ਼ ਕਮਾਲ ਦੀਆਂ ਹੁੰਦੀਆਂ ਨੇ ਬਾਈ ਜੀ ! ਤੁਹਾਡੇ ਨਾਲ ਨਾਲ ਅਸੀਂ ਵੀ ਸਾਰਾ ਸੰਸਾਰ ਘੁੰਮ ਲੈਂਦੇ ਹਾਂ ।
❤waheguru g❤ thowanu pra chadd di kala ch rakhnn
Waheguru ji ka Khalsa waheguru ji ki Fateh 🙏
Waheguru ji ka khalsa Waheguru ji ki fateh ji🙏🙏❤️❤️
Waheguru ji 🙏
@@sunnygrewal5911 waheguru ji 🙏
22g please apna number send krdo
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ
ਵੀਰ ਜੀ ਏਨੇ ਪੈਸੇ ਕਿਥੋਂ ਲੈਂਦੇ ਓ ਭਰਾਵਾਂ ਅਸੀਂ ਸਾਰਾ ਦਿਨ ਦਿਆਰੀ ਲਾਉਣੇ ਆ ਤਾ ਵੀ ਕੀਤੇ ਨਹੀਂ ਘੁੰਮਦੇ ਤੁਸੀਂ ਤਾ ਬਾਹਰਲੇ ਦੇਸ ਵਿਚ ਘੁੰਮ ਲੈਂਦੇ ਓ
ਬਾਕੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ❤❤❤❤❤❤❤❤❤
Chich kay rahk jaata duniya di parva na kar mera veer you are doing excellent 👌👌👌👌👌
ਵਾਹਿਗੁਰੂ ਜੀ ਮੇਹਰ ਕਰੀ ਜੀ navdeep te ji
ਵਧੀਆ ਵਿਖਾ ਰਿਹਾ ਵੀਰੇ ਘਰ ਬੈਠਿਆਂ ਨੂੰ ਦੁਨੀਆ ਦੀ ਸੈਰ ਕਰਵਾਈ ਜਾਨੈ ਧੰਨਵਾਦ
❤️❤️🙏🙏
Barf duro hi changi lagdi apna pta nhi kine kinne din dhup nhi nikaldi honi ena desha ch apna india vdia ❤️💗
Bai ykeen kri mai tohde vlog download krke raat dekhi gya te jdo sogya ta supne vich thonu uk 🇬🇧 milya bht vdia lga te apan miley v guru ghre oss parmatma dii kasam lge❤
Thanks 🙏 waheguru ji mehar karn tuhade privar te tuhade te
Hardwork tusi tan sariya countries di knowledge ikhathi kar li
🙏🙏❤️❤️
🙏🙏🙏🙏 Beautiful 😍 Video
Navdeep Brara🎉🎉🎉🎉🎉🎉
ਵਾਹਿਗੁਰੂ ਚੜਦੀ ਕਲਾ ਰੱਖੇ,
Waheguru ji🙏🙏❤️❤️
Gud ver,teri himat nu salaam a,
❤ Waheguru ji waheguru ji waheguru ji waheguru ji waheguru ji waheguru ji ❤️
ਬਹੁਤ ਵਧੀਆ ਵੀਰੇ❤❤
Waheguru ji ka Khalsa waheguru ji ki Fateh veer ji
Hello, I follow your travels since long time. i'm from Chandigarh and living in Belgium for the last 44 years. The closed market you have seen is a Christmas's market. Which can be seen now a days throughout Europe. The cars don't slip on the ice is because before the winter starts we change the tyres to winter tyres. In summer we put the summer tyres again.
Tusi Chandigarh to Kehre sector toh hege hain
3 sector
I also in chd since 10year
ਬਹੁਤ ਵਧੀਆ ਵੀਡੀਓ ਬਣਾਈ ਹੈ ਵੀਰ
Waheguru ji ka khalsa Waheguru ji ki Fateh Sachi bai mai tera youtube name nhi c pta mai soch rha ke bai -71 c tem wali video deka but nam nhi c pta but youtube open kita duje num teh video tuhadi a love u bro maharaj kirpa kre mere pra te
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ,ਜੋ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਾ ਰਹੇ ਹੋ ਉਹ ਥਾਵਾਂ ਜੇਹੜੀਆਂ ਕਦੇ ਸੁਪਨੇ ਵਿੱਚ ਵੀ ਨਹੀਂ ਦੇਖੀਆਂ,
ਇੱਕ ਗੱਲ ਹੋਰ ਕਿ ਤੁਸੀਂ ਐਨੀਆਂ ਠੰਡੀਆਂ ਥਾਵਾਂ ਤੇ ਕਿਵੇਂ ਰਹਿ ਲੈਂਦੇ ਹੋ ਸਾਨੂੰ ਤਾਂ ਪੰਜਾਬ ਵਿੱਚ 8,10ਡਿਗਰੀ ਸੈਲਸੀਅਸ ਤਾਪਮਾਨ ਵਿੱਚ ਹੀ ਬਹੁਤ ਔਖਾ ਮਹਿਸੂਸ ਹੁੰਦਾ ਹੈ
O Desh viah de maye,jithey 24 Kante Raat hove,,,
Pran hungara mahi da,na mukan wali baat hove.,..❤❤❤❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ 🙏🙏
Waheguru ji ka khalsa Waheguru ji ki fateh ji🙏🙏❤️❤️
East or west Punjabi is best ...khuch ke rakh mundeya ......love from Amritsar
❤️❤️🙏🙏
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤
ਵਾਹ ਓਏ ਸੋਹਣਿਆ ਦਲੇਰ ਤੇ ਜਿੰਦਾ-ਦਿਲ ਪੁੱਤਰਾ।❤❤
Dhanwad veer tuhada main kafi time toh existed c 24 hours day night dekhan waste ❤❤❤
ਧਨਵਾਦ ਬਰਾੜ ਸਾਬ ਸਾਨੂੰ ਨਵੀਆਂ ਨਵੀਆਂ ਜਗਾਵਾਂ ਤੇ ਲੈ ਜਾਣ ਲਈ ❤🙏🇮🇳
❤️❤️🙏🙏
@@Navdeepbrarvlogs veer ji koi sasta visa work dss deo m jana koi country v dss deo tc halp krdo 😢
Waheguru ji mehar kare tuhade te my best wishes ji 🙏 ♥️
Waheguru ji🙏🙏❤️❤️
ਪੰਜਾਬ ਵਿੱਚ ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢
ਸਤਿ ਸ਼੍ਰੀ ਅਕਾਲ 22 ਜੀ ❤️❤️🌹🌹🌹🌹🌹🌹❤️❤️🎉🎉🎉🎉🎉❤️❤️🙏🙏
Amazing Vedio Navdeep Ji 🌺 Good 👍
Bahot vadiya lagda tuhada channel good work carry on
Navdeep Bhai ji. Wadhia ji
From 🇵🇰 Punjab
ਵਾਹ ੨੨ ਚੰਗੇ ਕਰਮਾਂ ਵਾਲਾ ਹੈ , ਜਿਹੜਾ ਤੂੰ ਸਾਰੀ ਦੁਨੀਆ ਘੁੰਮਦਾ ਰਹਿੰਦਾ ਮੇਰੇ ਵਰਗੇ ਤਾਂ ਕਦੇ ਪੰਜਾਬ ਤੋਂ ਬਾਹਰ ਨਹੀਂ ਨਿੱਕਲੇ 😅
Jile ja pind to bahr Panjab to Panjab ta hje bahut badda aa bro
ਬਾਈ ਮਨਦੀਪ ਸਿੰਘ ਤੁਸੀ ਬਹੁਤ ਵਧੀਆ ਜਾਣਕਾਰੀ ਦੀ ਗੱਲ ਕਰਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ
Very nice ਜੀ Australia 🇦🇺 👌.
Dhan Guru Nanak Dev g Chadhadi Kala rakhna 🙏🙏
Dhan guru nanak ji🙏🙏❤️❤️
Bahut hi vadhiya video.
vaheguru sada ang-sang rehan.❤❤
ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ
🙏🙏❤️❤️
money of money 🤠🤫
Wahe guru chardikala which rakhe apjinoo putterji
Waheguru ji🙏🙏❤️❤️
Very nicely 👍
Bai ji video boht vadia bnado o , really appreciate your effort 💪🏼
Bas jdo v kise city vare dasde o tan uhnu map/globe te locate kr k clip add kre kro. Thank you.
Zindgi de nazare lutto rajj k navdeep bai🎉🎉🎉🎉 good luck, waheguru tandrusti bakshe
❤️❤️🙏🙏
Singh sahib Waheguru ap nu chardikala vich rakhan
Musical tune bahut vadia veer ji😊😊😊😊
ਤੁਸੀ ਦਿਲ ਨਾਲ ਵੀਡਿਓ ਬਣਾਂਦੇ ਹੋਂ, ਅਸੀਂ ਦਿਲ ਨਾਲ ਵੇਖ ਕੇ ਖੁਸ਼ ਹੁੰਦੇ ਹਾਂ ❤
ਸਤਿ ਸ਼੍ਰੀ ਅਕਾਲ🙏
Sat sri akal ji🙏🙏❤️❤️
Bahut vadia video eda lg reha jida main v othe e aan, bahut sariya hindi waliya videos dekhiya punjabi language wich jo sakoon a oh kite ni thank you soo much you got a new subscriber today😊.
So nice brother. I feel like I am there. God Bless you.
WAHE.GURU MEHAR KARN.AAP.UTE WEARY.GUD WORK BAI.JI BRAR.SAHIB
ਵਾਹਿਗੁਰੂ ਜੀ ਦੀ ਕਿਰਪਾ ਹੈ ❤❤❤❤
WAHEGURU JI MAHER KREO JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
Bout vdia video veer g new county dekhn nu mildi
USA, Canada vich snow Toh pehla Salt siraka kar din-de a snow da jade pani...
ਵਾਹਿਗੁਰੂ ਹੋਰ ਤੱਰਕਿਆ ਦੇ ਵੇ ਤੈਨੂੰ, ਵੀਰ
Rabb tuhnu lambi umra bakshe mere veer ❤
Navdeep veer g....parmtma tainu chardi kla vich rakhe
Bahut2 vadhia, very nice ❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏
Waheguru ji ka khalsa Waheguru ji ki fateh ji🙏🙏❤️❤️